Tag: , , ,

ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਹੋਈ ਮੌ.ਤ, ਡਿਊਟੀ ਤੋਂ ਪਰਤ ਰਹੀ ਸੀ ਮਹਿਲਾ ਪ੍ਰੋਫੈਸਰ

ਫਿਰੋਜ਼ਪੁਰ ਦੇ ਪਿੰਡ ਕਾਸੂ ਬੇਗੂ ਏਰੀਏ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਟਰੈਕਟਰ ਟਰਾਲੀ ਨੇ ਐਕਟਿਵਾ ਸਵਾਰ ਨੂੰ ਟੱਕਰ...

ਲੁਧਿਆਣਾ ‘ਚ NHAI ਮੁਲਾਜ਼ਮਾਂ ਨੇ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਇੱਕ ਮੁਲਜ਼ਮ ਫੜਿਆ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਸਾਈਟ ਇੰਚਾਰਜ ਦੀਪਕ ਸ਼ਰਮਾ ਨੇ ਨੈਸ਼ਨਲ ਹਾਈਵੇਅ ‘ਤੇ...

ਅੰਬਾਲਾ ‘ਚ ਨੈੱਟਵਰਕਿੰਗ ਕੰਪਨੀ ‘ਚ ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨਾਂ ਤੋਂ ਹੜੱਪ ਲਏ ਲੱਖਾਂ ਰੁਪਏ

ਹਰਿਆਣਾ ਦੇ ਅੰਬਾਲਾ ਵਿੱਚ ਇੱਕ ਨੈੱਟਵਰਕਿੰਗ ਕੰਪਨੀ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪ ਲਏ। ਪਹਿਲਾਂ...

ਹੁਣ ਨਹੀਂ ਵਿਕਣਗੀਆਂ ਖਾਂਸੀ ਤੇ ਬੁਖਾਰ ਦੀਆਂ ਇਹ ਦਵਾਈਆਂ, ਖਤਰਾ ਦੱਸ ਸਰਕਾਰ ਨੇ 14 ‘ਤੇ ਲਗਾਇਆ ਬੈਨ

ਕੇਂਦਰ ਸਰਕਾਰ ਨੇ 14 ਫਿਕਸ ਡੋਜ਼ ਕੰਬੀਨੇਸ਼ਨ ਦਵਾਈਆਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਜਿਹੜੀਆਂ ਦਵਾਈਆਂ ‘ਤੇ ਬੈਨ ਲਗਾਇਆ...

ਪੰਜਾਬ ‘ਚ ਹੁਣ ਸਤਾਏਗੀ ਤਪਦੀ ਗਰਮੀ! ਹਫਤੇ ‘ਚ 35 ਤੋਂ 45 ਡਿਗਰੀ ਦੇ ਪਾਰ ਜਾਵੇਗਾ ਤਾਪਮਾਨ

ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਇਸ ਵਾਰ ਨੌਟਪਾ ਵੀ ਪੰਜਾਬ ਨੂੰ ਗਰਮ ਨਹੀਂ ਕਰ ਸਕਿਆ, ਪਰ ਹੁਣ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ...

ਸੁਪਰੀਮ ਕੋਰਟ ਪਹੁੰਚਿਆ ਰੇਲ ਹਾਦਸੇ ਦੀ ਜਾਂਚ ਦਾ ਮਾਮਲਾ, ‘ਕਵਚ’ ਸਿਸਟਮ ਜਲਦ ਤੋਂ ਜਲਦ ਲਾਗੂ ਕਰਨ ਦੀ ਮੰਗ

ਬਾਲਾਸੋਰ ਰੇਲ ਹਾਦਸੇ ਦੀ ਜਾਂਚ ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਵਿਸ਼ਾਲ ਤਿਵਾੜੀ ਨਾਂ ਦੇ ਇਕ ਵਕੀਲ ਨੇ ਮਾਮਲੇ ਨੂੰ ਲੈ ਕੇ...

ਹਰਿਆਣਾ ਦੇ ਹਸਪਤਾਲਾਂ ‘ਚ ਬਾਇਓਮੀਟ੍ਰਿਕ ਮਸ਼ੀਨਾਂ ਲਗਾਉਣਾ ਲਾਜ਼ਮੀ: ਸਿਹਤ ਮੰਤਰੀ ਅਨਿਲ ਵਿੱਜ ਨੇ ਦਿੱਤੇ ਆਦੇਸ਼

ਹੁਣ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਰਿਆਣਾ ਦੇ ਹਸਪਤਾਲਾਂ ਤੋਂ ਗੈਰਹਾਜ਼ਰ ਨਹੀਂ ਰਹਿ ਸਕਣਗੇ। ਇਸ ਦੇ ਲਈ ਸਿਹਤ ਮੰਤਰੀ ਅਨਿਲ ਵਿੱਜ ਨੇ ਰਾਜ...

ਅਨਾਜ ਦੇ ਡਰੰਮ ‘ਚ ਬੰਦ ਕਰ ਮਾਂ ਨੇ 4 ਬੱਚਿਆਂ ਨੂੰ ਉਤਾਰਿਆ ਮੌ.ਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ

ਬਾੜਮੇਰ ਵਿਚ ਮਾਂ ਨੇ ਆਪਣੇ ਚਾਰ ਬੱਚਿਆਂ ਦੀ ਅਨਾਜ ਦੇ ਡਰੰਮ ਵਿਚ ਬੰਦ ਕਰਕੇ ਹੱਤਿਆ ਕਰ ਦਿੱਤੀ। ਹੱਤਿਆ ਦੇ ਬਾਅਦ ਮਹਿਲਾ ਨੇ ਵੀ ਫਾਂਸੀ ਲਗਾ...

ਬਰਖਾਸਤ AIG ਰਾਜਜੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਭਗੌੜਾ ਐਲਾਨਣ ਕੋਰਟ ਪਹੁੰਚੀ STF

ਕਰੋੜਾਂ ਰੁਪਏ ਦੇ ਨਸ਼ਾ ਤਸਕਰੀ, ਭ੍ਰਿਸ਼ਟਾਚਾਰ ਤੇ ਜਬਰਨ ਵਸੂਲੀ ਨਾਲ ਜੁੜੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਬਰਖਾਸਤ ਏਆਈਜੀ ਰਾਜਜੀਤ...

ਫਾਜ਼ਿਲਕਾ : 40 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ, 9.397 ਕਿਲੋ ਡਰੱਗਸ ਬਰਾਮਦ

ਪੰਜਾਬ ਵਿਚ ਭਾਰਤ-ਪਾਕਿਸਤਾਨ ਬਾਰਡਰ ਤੋਂ ਫਾਜ਼ਿਲਕਾ ਪੁਲਿਸ ਨੇ 2 ਲੋਕਾਂ ਨੂੰ 40 ਕਰੋੜ ਦੀ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਦੋਵੇਂ...

ਮਾਪਿਆਂ ਦੀਆਂ ਅੱਖਾਂ ਸਾਹਮਣੇ ਨਦੀ ‘ਚ ਨਹਾਉਣ ਗਏ ਡੁੱਬੇ 2 ਸਕੇ ਭਰਾ, ਪਰਿਵਾਰ ਨਾਲ ਘੁੰਮਣ ਆਏ ਸੀ ਦੋਵੇਂ

ਹਰਿਆਣਾ ਦੇ ਕਰਨਾਲ ਵਿਚ ਯਮੁਨਾ ਨਦੀ ਵਿਚ 2 ਸਕੇ ਭਰਾ ਡੁੱਬ ਗਏ। ਦੋਵੇਂ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਉਹ ਯਮੁਨਾ ਵਿਚ ਨਹਾਉਣ ਉਤਰੇ...

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਓਡੀਸ਼ਾ ਟ੍ਰੇਨ ਹਾਦਸੇ ‘ਤੇ ਪ੍ਰਗਟਾਇਆ ਸੋਗ, ਕਿਹਾ-‘ਘਟਨਾ ਕਾਰਨ ਦੁਖੀ ਹਾਂ’

ਅਮਰੀਕੀ ਰਾਸ਼ਟਰਪਤੀ ਜੋ ਬਾਇਡੇ ਨਨੇ ਓਡੀਸ਼ਾ ਵਿਚ ਹੋਏ ਟ੍ਰੇਨ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨ ਉਹ...

ਤੇਜ਼ਧਾਰ ਹਥਿਆਰ ਦਿਖਾ 3 ਬਦਮਾਸ਼ਾਂ ਨੇ ਖੋਹੀ ਬ੍ਰੇਜਾ ਕਾਰ, IELTS ਦੀ ਕਲਾਸ ਲਗਾਉਣ ਆਇਆ ਸੀ ਵਿਦਿਆਰਥੀ

ਲੁਧਿਆਣਾ ਵਿਚ 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਦਮ ‘ਤੇ ਬ੍ਰੇਜਾ ਕਾਰ ਲੁੱਟ ਲਈ। ਵਿਦਿਆਰਥੀ ਮਾਡਲ ਟਾਊਨ...

ਡੀਏਵੀ ਕਾਲਜ ਹੁਸ਼ਿਆਰਪੁਰ ਦੇ ਪ੍ਰਭਾਕਰ ਨੇ ਬਾਕਸਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ

ਡੀਏਵੀ ਕਾਲਜ ਹੁਸ਼ਿਆਰਪੁਰ ਦੇ ਖਿਡਾਰੀ ਪ੍ਰਭਾਕਰ ਕਲਿਆਣ ਨੇ ਖੇਤੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ...

ਅੰਮ੍ਰਿਤਸਰ : ਨਿਹੰਗਾਂ ਤੇ ਪੁਲਿਸ ਵਿਚਾਲੇ ਝੜਪ, ਫੋਰਸ ਦੇ ਆਉਂਦੇ ਹੀ ਹੋਏ ਫਰਾਰ, 20 ‘ਤੇ FIR ਦਰਜ

ਅੰਮ੍ਰਿਤਸਰ ਵਿਚ ਨਿਹੰਗਾਂ ਤੇ ਪੁਲਿਸ ਵਿਚ ਦੇਰ ਰਾਤ ਝੜਪ ਹੋ ਗਈ। ਮਾਮਲਾ ਵਧਦਾ ਦੇਖ ਵਧੀਕ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਤਾਂ ਨਿਹੰਗ...

ਲੁਧਿਆਣਾ : ਰਿਸ਼ਵਤ ਲੈਂਦਾ ASI ਕਾਬੂ, ਆਟੋ ਛੱਡਣ ਬਦਲੇ ਲਏ ਸਨ 2500 ਰੁਪਏ, ਸਸਪੈਂਡ

ਲੁਧਿਆਣਾ ਵਿਚ ਲੋਕਾਂ ਨੇ ਰਿਸ਼ਵਤਖੋਰ ਏਐੱਸਆਈ ਨੂੰ ਫੜਿਆ। ਪੁਲਿਸ ਅਧਿਕਾਰੀ ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈ ਰਿਹਾ ਸੀ। ਲੋਕਾਂ ਨੇ ਰਿਸ਼ਵਤ...

‘ਮਿਲੀ ਦੂਜੀ ਜ਼ਿੰਦਗੀ’, ਓਡੀਸ਼ਾ ਟ੍ਰੇਨ ਹਾਦਸੇ ‘ਚ ਵਾਲ-ਵਾਲ ਬਚਿਆ ਪਰਿਵਾਰ, ਸੁਣਾਈ ਹੱਡਬੀਤੀ

ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵਾਲ-ਵਾਲ ਬਚ ਗਏ। ਸੁਬਰੋਤੋ ਪਾਲ, ਦੇਬੋਸ਼੍ਰੀ...

ਓਡੀਸ਼ਾ ਦੇ ਹਸਪਤਾਲਾਂ ‘ਚ ਜੰਗ ਵਰਗੇ ਹਾਲਾਤ, ਜ਼ਖਮੀਆਂ ਦੀਆਂ ਲੱਗੀਆਂ ਲਾਈਨਾਂ, ਸਕੂਲ ਬਣਿਆ ਅਸਥਾਈ ਮੁਰਦਾਘਰ

ਓਡੀਸ਼ਾ ਦੇ ਬਾਲਾਸੋਰ ਵਿੱਚ ਤਿੰਨ ਟਰੇਨਾਂ ਦੀ ਟੱਕਰ ਤੋਂ ਬਾਅਦ ਦਾ ਦ੍ਰਿਸ਼ ਬਹੁਤ ਹੀ ਡਰਾਉਣਾ ਹੈ। ਹਰ ਪਾਸੇ ਆਪਣਿਆਂ ਦੀ ਭਾਲ ਅਤੇ...

ਲਾੜੇ ਨੂੰ ਵੇਖ ਸਹੇਲੀਆਂ ਦਾ ਨਿਕਲ ਗਿਆ ਹਾਸਾ, ਲਾੜੀ ਨੇ ਵਿਆਹ ਨਾ ਕਰਾਉਣ ਦਾ ਪਾ ‘ਤਾ ਪਵਾੜਾ

ਯੂਪੀ ਦੇ ਕੌਸ਼ਾਂਬੀ ਵਿੱਚ ਵਿਆਹ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ‘ਦਵਾਰਚਾਰ’ ਦੀ ਰਸਮ ਲਈ ਜਿਵੇਂ ਹੀ ਲਾੜਾ ਕੁੜੀ ਦੇ ਦਰਵਾਜ਼ੇ...

ਚੰਨੀ ਦੀ ਕਾਂਗਰਸ ‘ਤੇ ਰਿਸਰਚ- ‘ਚਾਪਲੂਸਾਂ ਕਰਕੇ ਹੋਇਆ ਪਾਰਟੀ ਦਾ ਪਤਨ’, MP ਬਿੱਟੂ ਨੇ ਕੀਤੀ ਤਾਰੀਫ਼

ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਚਡੀ ਦੀ ਡਿਗਰੀ ਹਾਸਲ...

200 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਢਾਈ ਸਾਲ ਦੀ ਬੱਚੀ, ਰੈਸਕਿਊ ਲਈ ਪਹੁੰਚੀ ਫੌਜ

ਇੱਕ ਵਾਰ ਫਿਰ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਤਮਾਚਨ ਪਿੰਡ ਵਿੱਚ ਸ਼ਨੀਵਾਰ...

ਲੁਧਿਆਣਾ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ‘ਤੇ ਹੰਗਾਮਾ, ਗਲਤ ਟੀਕਾ ਲਾਉਣ ਦੇ ਦੋਸ਼

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਡਾਕਟਰਾਂ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ...

ਚਿਹਰੇ ‘ਤੇ ਉਦਾਸੀ, ਪਤਨੀ ਨਾਲ ਨਹੀਂ ਹੋ ਸਕੀ ਮੁਲਾਕਾਤ, 8 ਘੰਟੇ ਉਡੀਕਣ ਮਗਰੋਂ ਵਾਪਸ ਜੇਲ੍ਹ ਪਹੁੰਚੇ ਸਿਸੋਦੀਆ

ਆਮ ਆਦਮੀ ਪਾਰਟੀ (ਆਪ) ਦੇ ਦੂਜੇ ਸਭ ਤੋਂ ਵੱਡੇ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਵਾਪਸ ਆ ਗਏ ਹਨ।...

ਓਡੀਸ਼ਾ ਰੇਲ ਹਾਦਸਾ, ਮੌਤਾਂ ਦੀ ਗਿਣਤੀ ਪਹੁੰਚੀ 288 ਤੱਕ, PM ਮੋਦੀ ਬੋਲੇ- ‘ਦੋਸ਼ੀ ਬਖਸ਼ੇ ਨਹੀਂ ਜਾਣਗੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਓਡੀਸ਼ਾ ਦੇ ਬਾਲਾਸੋਰ ‘ਚ ਰੇਲ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਇੱਥੇ ਸ਼ੁੱਕਰਵਾਰ ਰਾਤ...

ਸ੍ਰੀ ਦਰਬਾਰ ਸਾਹਿਬ ਕੋਲ ਬੰਬ ਹੋਣ ਸੂਚਨਾ ਨਾਲ ਪਈਆਂ ਭਾਜੜਾਂ, ਨਿਹੰਗ ਸਿੰਘ ਹਿਰਾਸਤ ‘ਚ

ਅੰਮ੍ਰਿਤਸਰ ਪੁਲਿਸ ਕੰਟਰੋਲ ਰੂਮ ਵਿੱਚ ਅੱਧੀ ਰਾਤੀਂ ਸ੍ਰੀ ਦਰਬਾਰ ਸਾਹਿਬ ਕੋਲ ਚਾਰ ਬੰਬ ਲਾਏ ਜਾਣ ਦੀ ਸੂਚਨਾ ਨਾਲ ਭਾਜੜਾਂ ਪੈ ਗਈਆਂ।...

ਲੁਧਿਆਣਾ : ਅਲਫ਼ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਬੰਦਾ, ਮਦਦ ਲਈ ਅੱਗੇ ਆਏ ਸਾਬਕਾ CM ਚੰਨੀ

ਲੁਧਿਆਣਾ ਵਿੱਚ ਇੱਕ ਬੰਦੇ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਨੰਗਾ ਕਰਕੇ ਕੁੱਟਿਆ ਗਿਆ। ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ...

ਗਰਮੀ ਦੀ ਛੁੱਟੀਆਂ ਦੇ ਹੋਮਵਰਕ ਨੂੰ ਲੈ ਕੇ ਨਿਵੇਕਲੀ ਪਹਿਲ, ਪੰਜਾਬੀ ਸੱਭਿਆਚਾਰ ਨਾਲ ਜੁੜਨਗੇ ਬੱਚੇ

ਪੂਰੇ ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ 2 ਜੁਲਾਈ ਤੋਂ ਬੱਚਿਆਂ ਦੇ ਸਕੂਲ ਮੁੜ ਖੁੱਲ੍ਹਣ ਜਾ ਰਹੇ ਹਨ।...

ਤਰਨਤਾਰਨ ਪੁਲਿਸ ਦੀ ‘ਸੱਬ ਫੜੇ ਜਾਣਗੇ’ ਮੁਹਿੰਮ, 10 ਮੁਲਜ਼ਮਾਂ ਕੋਲੋਂ ਹਥਿਆਰ ਤੇ ਮੋਟਰਸਾਈਕਲ ਬਰਾਮਦ

ਪੰਜਾਬ ਦੀ ਤਰਨਤਾਰਨ ਪੁਲਿਸ ਨੇ ਤਸਕਰਾਂ, ਸਨੈਚਰਾਂ ਅਤੇ ਲੁਟੇਰਿਆਂ ਦੇ ਗਿਰੋਹ ਖਿਲਾਫ ‘ਸੱਬ ਫੜੇ ਜਾਣਗੇ’ ਮੁਹਿੰਮ ਸ਼ੁਰੂ ਕਰ ਦਿੱਤੀ...

ਸਾਹਮਣੇ ਆਈ ਓਡੀਸ਼ਾ ਟਰੇਨ ਹਾਦਸੇ ਦੀ ਵਜ੍ਹਾ, ਇੱਕ ਗਲਤੀ ਨੇ ਲੈ ਲਈਆਂ 260 ਤੋਂ ਵੱਧ ਜਾਨਾਂ

ਓਡੀਸ਼ਾ ਵਿੱਚ ਹੋਏ ਰੇਲ ਹਾਦਸੇ ਨੂੰ ਭਾਰਤ ਵਿੱਚ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਦੱਸਿਆ ਗਿਆ ਹੈ। ਇਸ ਹਾਦਸੇ ਵਿੱਚ 261 ਲੋਕਾਂ ਦੀ ਜਾਨ...

ਓਡੀਸ਼ਾ ਰੇਲ ਹਾਦਸਾ, ਘਟਨਾ ਵਾਲੀ ਥਾਂ ਦਾ PM ਮੋਦੀ ਨੇ ਲਿਆ ਜਾਇਜ਼ਾ, ਹੁਣ ਜਾਣਗੇ ਜ਼ਖਮੀਆਂ ਨੂੰ ਮਿਲਣ

ਓਡੀਸ਼ਾ ਦੇ ਬਾਲਾਸੋਰ ‘ਚ ਸ਼ੁੱਕਰਵਾਰ ਸ਼ਾਮ ਕੋਰੋਮੰਡਲ ਐਕਸਪ੍ਰੈੱਸ ਦੇ ਛੇ ਤੋਂ ਸੱਤ ਡੱਬੇ ਪਟੜੀ ਤੋਂ ਉਤਰ ਗਏ ਅਤੇ ਇਕ ਹੋਰ ਪਟੜੀ ‘ਤੇ ਆ...

ਅਮਰੀਕਾ ਦੌਰੇ ‘ਤੇ ਨੈਲਸਨ ਮੰਡੇਲਾ ਦੀ ਬਰਾਬਰੀ ਕਰ ਲੈਣਗੇ PM ਮੋਦੀ, ਇਸ ਮਾਮਲੇ ‘ਚ ਵਾਜਪਾਈ ਤੋਂ ਵੀ ਨਿਕਲਣਗੇ ਅੱਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਅਮਰੀਕਾ ਦੌਰੇ ‘ਤੇ ਜਾਣ ਵਾਲੇ ਹਨ। ਪੀਐੱਮ ਮੋਦੀ ਆਪਣੇ ਦੌਰੇ ‘ਤੇ ਅਮਰੀਕੀ ਸੰਸਦ ਦੇ ਸੰਯੁਕਤ...

ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ, ਜੂਨ ਤੱਕ ਹਰ ਸੂਬੇ ਤੱਕ ਪਹੁੰਚੇਗੀ ਵੰਦੇ ਭਾਰਤ ਟ੍ਰੇਨ

ਜੂਨ ਉਹ ਮਹੀਨਾ ਹੈ ਜਦੋਂ ਦੇਸ਼ ਦੇ ਹਰ ਸੂਬੇ ਤੋਂ ਹੋ ਕੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਲੰਘੇਗੀ। ਇਹ ਐਲਾਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ...

ਫ਼ਰੀਦਕੋਟ : 3 ਦਿਨਾਂ ਤੋਂ ਲਾਪਤਾ ਸੀ 7 ਸਾਲਾ ਗੁਰਨੂਰ, ਹੁਣ ਇਸ ਹਾਲਤ ‘ਚ ਮਿਲੀ ਲਾ.ਸ਼

ਪੰਜਾਬ ਦੇ ਸ਼ਹਿਰ ਫ਼ਰੀਦਕੋਟ ਵਿੱਚ 7 ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਇਹ ਲਾਸ਼ ਸੰਜੇ ਨਗਰ ਅਤੇ BSF ਹੈੱਡਕੁਆਰਟਰ ਦੇ ਵਿਚਕਾਰ ਬਣੇ ਵਾਟਰ ਵਰਕਸ...

ਕਾਊਂਟਰ ਇੰਟੈਲੀਜੈਂਸ ਨੇ ਪਾਕਿ ਨਸ਼ਾ ਤਸਕਰਾਂ ਦਾ ਸਾਥੀ ਕੀਤਾ ਗ੍ਰਿਫਤਾਰ, 2.4 ਕਿਲੋ ਹੈਰੋਇਨ ਬਰਾਮਦ

ਫਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਨੇ ਪਾਕਿ ਨਸ਼ਾ ਤਸਕਰਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ...

‘ਸਿਰਫ ਸਦਨ ‘ਚ ਹਾਜ਼ਰੀ ਲਵਾਉਣ ਨਾਲ ਕੁਝ ਨਹੀਂ ਹੁੰਦਾ, ਲੋਕਾਂ ਦੇ ਕੰਮ ਵੀ ਕਰਨੇ ਪੈਂਦੇ ਨੇ’ : MP ਹਰਭਜਨ ਸਿੰਘ

ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਰਾਜਸਭਾ ਸਾਂਸਦ ਹਰਭਜਨ ਸਿੰਘ ਭੱਜੀ ਨੇ ਸਦਨ ਵਿਚ ਉਨ੍ਹਾਂ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਉਠਾਉਣ ਵਾਲਿਆਂ...

ਕੁਰੂਕਸ਼ੇਤਰ ‘ਚ ਏਜੰਟ ਨੇ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਇੰਗਲੈਂਡ ਭੇਜਣ ਦੇ ਨਾਂ ‘ਤੇ ਠੱਗੇ 3.37 ਲੱਖ ਰੁਪਏ

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਇੰਗਲੈਂਡ ਭੇਜਣ ਦੇ ਬਹਾਨੇ ਇੱਕ ਏਜੰਟ ਨੇ 3.37 ਲੱਖ ਰੁਪਏ ਠੱਗ ਲਏ।...

ਹਾਈਕੋਰਟ ਨੇ ਭਰਤ ਇੰਦਰ ਚਾਹਲ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ, ਸਟੇਟਸ ਰਿਪੋਰਟ ਵਿਜੀਲੈਂਸ ਨੂੰ ਸੌਂਪਣ ਦੇ ਹੁਕਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਹਿਲ ਨੂੰ ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ...

ਟਰੈਕਟਰ-ਟਰਾਲੀ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਮੌ.ਤ, 2 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੈਮਲਵਾਲਾ ਵਿਚ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟਰੈਕਟਰ ਨੇ ਬਾਈਕ ਨੂੰ ਟੱਕਰ ਮਾਰ...

ਲੁਧਿਆਣਾ ‘ਚ ਖੰਭੇ ਨਾਲ ਟਕਰਾਈ ਪਨਬੱਸ, 70 ਸਵਾਰੀਆਂ ਸਨ ਸਵਾਰ, ਡਰਾਈਵਰ ਜ਼ਖਮੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਸਰਕਾਰੀ ਪਨਬੱਸ ਦੀ ਬੱਸ ਪੁਲ ਦੇ ਪਿੱਲਰ ਨਾਲ ਟਕਰਾ ਗਈ। ਹਾਦਸਾ ਪੀਏਯੂ ਗੇਟ...

ਮਾਨਸਾ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 12 ਲੱਖ ਦਾ ਲੋਨ

ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਜ਼ਰੂਰ ਸਾਹਮਣੇ ਆ ਜਾਂਦੀ ਹੈ।...

ਬਟਾਲਾ ‘ਚ IELTS ਸੈਂਟਰ ਦੇ ਬਾਹਰ ਚੱਲੀਆਂ ਗੋ.ਲੀਆਂ, ਫਾਇਰਿੰਗ ਕਰਕੇ ਗੱਡੀ ‘ਚ ਫਰਾਰ ਹੋਏ ਹਮਲਾਵਰ

ਗੁਰਦਾਸਪੁਰ ਦੇ ਬਟਾਲਾ ‘ਚ ਦੋ ਗੁੱਟਾਂ ਵਿਚਕਾਰ ਮਾਮੂਲੀ ਝਗੜੇ ਮਗਰੋਂ ਦਿਨ ਦਿਹਾੜੇ ਗੋਲੀਬਾਰੀ ਕੀਤੀ ਗਈ। ਘਟਨਾ ਤੋਂ ਬਾਅਦ ਦੋਵੇਂ ਧਿਰ...

ਪਾਣੀਪਤ ‘ਚ ਟਰੱਕ ਤੇ ਪਿਕਅੱਪ ਦੀ ਟੱਕਰ: 4 ਲੋਕਾਂ ਦੀ ਮੌ.ਤ, 24 ਗੰਭੀਰ ਜ਼ਖਮੀ, 5 PGI ਰੋਹਤਕ ਰੈਫਰ

ਹਰਿਆਣਾ ਦੇ ਪਾਣੀਪਤ ਜ਼ਿਲੇ ‘ਚ ਸ਼ੁੱਕਰਵਾਰ ਦੇਰ ਰਾਤ ਪਾਣੀਪਤ-ਹਰਿਦੁਆਰ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਤੇਜ਼...

ਫਰੀਦਕੋਟ ਦੇ ਗੁਰਵਿੰਦਰ ਬਰਾੜ ਨੇ ਮਾਰੀਆਂ ਮੱਲਾਂ, ਕੈਨੇਡਾ ‘ਚ ਸਭ ਤੋਂ ਘੱਟ ਉਮਰ ਦਾ MLA ਬਣਿਆ

ਪੰਜਾਬ ਦਾ ਇਕ ਗੱਭਰੂ ਕੈਨੇਡਾ ਵਿਚ ਵਿਧਾਇਕ ਬਣਿਆ ਹੈ ਤੇ ਉਹ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਵਿਧਾਇਕ ਹੋਵੇਗਾ। ਫਰੀਦਕੋਟ ਸ਼ਹਿਰ ਦੇ ਗ੍ਰੀਨ...

ਓਡੀਸ਼ਾ ‘ਚ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ, ਰੇਲ ਹਾਦਸੇ ‘ਚ ਹੁਣ ਤੱਕ 288 ਲੋਕਾਂ ਦੀ ਹੋ ਚੁੱਕੀ ਹੈ ਮੌ.ਤ

ਓਡੀਸ਼ਾ ਦੇ ਬਾਲਾਸੋਰ ਵਿਚ ਬੀਤੀ ਸ਼ਾਮ ਨੂੰ ਵੱਡੇ ਰੇਲ ਹਾਦਸੇ ਨੇ 233 ਜ਼ਿੰਦਗੀਆਂ ਖੋਹ ਲਈਆਂ। ਅੱਜ ਸਵੇਰ ਤੱਕ ਰਾਹਤ ਏਜੰਸੀਆਂ ਦਾ ਬਚਾਅ ਕੰਮ...

ਲੁਧਿਆਣਾ ‘ਚ ANC ਨੇ ਇੱਕ ਨਸ਼ਾ ਸਮੱਗਲਰ ਕੀਤਾ ਕਾਬੂ, 120 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਫੜਨ ਵਿੱਚ ਕਾਮਯਾਬੀ ਮਿਲੀ...

ਖੰਨਾ : ਸਰਹਿੰਦ ਨਹਿਰ ‘ਚੋਂ ਮਿਲੇ 1000 ਦੇ ਕਰੀਬ ਕਾਰਤੂਸ, ਪੁਲਿਸ ਵਾਲੇ ਵੀ ਜਖੀਰਾ ਦੇਖ ਹੋਏ ਹੈਰਾਨ

ਲੁਧਿਆਣਾ ਵਿਚ ਸਰਹਿੰਦ ਨਹਿਰ ਵਿਚ ਕਾਰਤੂਸ ਮਿਲੇ ਹਨ। ਇਥੇ ਕਾਰਤੂਸ ਦਾ ਵੱਡਾ ਜਖੀਰਾ ਮਿਲਿਆ ਹੈ। ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ...

ਲੁਧਿਆਣਾ : ਪੁਲਿਸ ਨੇ ਭੁੱਕੀ ਨਾਲ ਭਰਿਆ ਟਰੱਕ ਕੀਤਾ ਬਰਾਮਦ, ਮੌਕੇ ‘ਤੋਂ ਤਸਕਰ ਫਰਾਰ

ਭਗਵਾਨ ਚੌਂਕ ਨੇੜੇ ਸ਼ਿਮਲਾਪੁਰੀ ਪੁਲਿਸ ਨੇ ਟਰੱਕ, ਟੈਂਪੂ ਤੇ ਸਕਾਰਪੀਓ ‘ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ‘ਚ ਭੁੱਕੀ ਦੀ ਖੇਪ ਬਰਾਮਦ...

ਕੇਂਦਰ ਸਰਕਾਰ ਦਾ ਪੰਜਾਬ ਨੂੰ ਇਕ ਹੋਰ ਝਟਕਾ! ਪੰਜਾਬ ਦੀ ਲੋਨ ਲਿਮਿਟ ‘ਚ 18000 ਕਰੋੜ ਦੀ ਕੀਤੀ ਕਟੌਤੀ

ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਵਿੱਤੀ ਝਟਕਾ ਦਿੱਤਾ ਗਿਆ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਲਿਮਟ...

ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਅਫਵਾਹ ਨਾਲ ਮਚੀ ਭਗਦੜ, ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਕੰਟਰੋਲ ਰੂਮ ਵਿਚ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਚਾਰ ਬੰਬ ਲਗਾਏ ਜਾਣ ਦੀ ਅਫਵਾਹ ਨਾਲ ਹੜਕੰਪ ਮਚ ਗਿਆ। ਪੂਰੇ...

ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਓਡੀਸ਼ਾ ਦੇ ਬਲਾਸੋਰ ਵਿਚ ਹੋਏ ਟ੍ਰੇਨ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਮੰਦਭਾਗੇ...

ਅੰਮ੍ਰਿਤਸਰ ਸਰਹੱਦ ‘ਤੇ BSF ਨੂੰ ਸਰਚ ਮੁਹਿੰਮ ਦੌਰਾਨ ਮਿਲੀ ਵੱਡੀ ਖੇਪ, ਮਿਲੇ ਹੈਰੋਇਨ ਦੇ 5 ਪੈਕੇਟ

ਭਾਰਤ-ਪਾਕਿ ਸਰਹੱਦ ‘ਤੇ ਹੋਣ ਵਾਲੀ ਹੈਰੋਇਨ ਤਸਕਰੀ ਨੂੰ ਇਕ ਵਾਰ ਫਿਰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਰੋਕਿਆ ਹੈ। ਅੰਮ੍ਰਿਤਸਰ...

ਫਰੀਦਕੋਟ : SP-DSP ਸਣੇ 5 ‘ਤੇ ਕੇਸ, ਬਾਬਾ ਦਿਆਲ ਦਾਸ ਕਤਲਕਾਂਡ ‘ਚ IG ਦੇ ਨਾਂ ‘ਤੇ 50 ਲੱਖ ਰਿਸ਼ਵਤ ਮੰਗਣ ਦਾ ਦੋਸ਼

ਫਰੀਦਕੋਟ ਵਿਚ ਕੋਟਕਪੂਰਾ ਸਦਰ ਥਾਣੇ ਵਿਚ ਐੱਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਣੇ 5 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ...

ਅਨਿਲ ਵਿਜ ਦਾ ਰਾਹੁਲ ਗਾਂਧੀ ‘ਤੇ ਨਿਸ਼ਾਨਾ, ਬੋਲੇ- ‘ਮੁਹੱਬਤ ਦੇ ਬਾਜ਼ਾਰ ਵਿੱਚ ਨਫ਼ਰਤ ਦੇ ਸੌਦਾਗਰ ਬਣੇ’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇਤਾ ਰਾਹੁਲ...

PAK ‘ਚ ਜ਼ੁਲਮ ਖਿਲਾਫ਼ ਮੂੰਹ ਖੋਲ੍ਹਣਾ ਗੁਨਾਹ, ਮਸ਼ਹੂਰ ਵਕੀਲ ਨੂੰ ਅਦਾਕਾਰਾ ਪਤਨੀ ਸਾਹਮਣੇ ਕੀਤਾ ਗਿਆ ਅਗਵਾ!

ਪਾਕਿਸਤਾਨ ‘ਚ ਸਰਕਾਰ ਨੇ ਇਸ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਮਰਾਨ ਖਾਨ ਦੀ ਪਾਰਟੀ ਪੀਟੀਆਈ...

RSS ਵਰਕਰ ਨੇ ਮੁਸਲਿਮ ਔਰਤਾਂ ਨੂੰ ਕਿਹਾ ‘ਬੱਚਾ ਪੈਦਾ ਕਰਨ ਵਾਲੀ ਫੈਕਟਰੀ’, ਹੋਇਆ ਗ੍ਰਿਫ਼ਤਾਰ

ਕਰਨਾਟਕ ਪੁਲਿਸ ਨੇ ਰਾਏਚੁਰ ਜ਼ਿਲ੍ਹੇ ਵਿੱਚ ਇੱਕ ਆਰਐਸਐਸ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਮੁਸਲਿਮ ਔਰਤਾਂ ਵਿਰੁੱਧ ਸੋਸ਼ਲ...

ਓਡਿਸ਼ਾ ਟ੍ਰੇਨ ਹਾਦਸੇ ‘ਚ 50 ਤੋਂ ਵੱਧ ਮੌਤਾਂ, 350 ਯਾਤਰੀ ਜ਼ਖਮੀ, ਰੇਲ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ

ਓਡਿਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈੱਸ ਦੇ 6 ਤੋਂ 7 ਡੱਬੇ ਪਟੜੀ ਤੋਂ ਉਤਰਨ ਮਗਰੋਂ ਦੂਜੇ ਟਰੈਕ ‘ਤੇ ਆ ਰਹੀ...

ਲੰਪੀ ਮਗਰੋਂ ਪੰਜਾਬ ‘ਚ ਖ਼ਤਰਨਾਕ ਵਾਇਰਸ ਗਲੈਂਡਰਸ ਦੀ ਐਂਟਰੀ, 3 ਕੇਸ ਮਿਲੇ, ਇਨਸਾਨਾਂ ਨੂੰ ਵੀ ਖ਼ਤਰਾ!

ਲੰਪੀ ਤੋਂ ਬਾਅਦ ਹੁਣ ਪੰਜਾਬ ‘ਚ ਖਤਰਨਾਕ ਵਾਇਰਸ ਗਲੈਂਡਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਵਾਲੀ ਬੀਮਾਰੀ ਘੋੜਿਆਂ, ਖੱਚਰਾਂ ਅਤੇ...

ਓਡਿਸ਼ਾ ‘ਚ 2 ਟ੍ਰੇਨਾਂ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ, ਕਈ ਮੌਤਾਂ ਦਾ ਖਦਸ਼ਾ

ਓਡੀਸ਼ਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਬਾਲਾਸੋਰ ਦੇ ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਆਪਸ...

ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਸ਼ਾਮਲ ਹੋਏ ਦਰਬਾਰਾ ਸਿੰਘ ਗੁਰੂ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਉੱਘੇ ਸਿਆਸਤਦਾਨ ਅਤੇ ਸਾਬਕਾ ਅਹੁਦੇਦਾਰ ਦਰਬਾਰਾ ਸਿੰਘ ਗੁਰੂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ...

ਪਹਿਲਵਾਨਾਂ ਦੇ ਹੱਕ ‘ਚ ਆਈ 1983 ਵਰਲਡ ਕੱਪ ਜੇਤੂ ਕਪਿਲ ਦੇਵ ਦੀ ਟੀਮ, ਕੀਤੀ ਖਾਸ ਅਪੀਲ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਹੁਣ ਦਿੱਗਜ ਭਾਰਤੀ ਕ੍ਰਿਕਟਰਾਂ ਦਾ ਸਮਰਥਨ ਮਿਲ ਗਿਆ ਹੈ। 1983 ਦੀ ਵਿਸ਼ਵ ਜੇਤੂ...

ਦੇਸ਼ ਦੀ ਇੱਕ ਹੋਰ ਦਵਾਈ ਕੰਪਨੀ ‘ਤੇ ਦੋਸ਼, ਸ਼੍ਰੀਲੰਕਾ ‘ਚ ਖ਼ਰਾਬ ਆਈ ਡਰਾਪਸ ਕਰਕੇ 30 ਲੋਕਾਂ ਨੂੰ ਇਨਫੈਕਸ਼ਨ

ਇਕ ਹੋਰ ਭਾਰਤੀ ਕੰਪਨੀ ‘ਤੇ ਘਟੀਆ ਦਵਾਈਆਂ ਬਣਾਉਣ ਦੇ ਦੋਸ਼ ਲੱਗ ਰਹੇ ਹਨ। ਗੁਜਰਾਤ ਦੀ ਕੰਪਨੀ ‘ਤੇ ਸ਼੍ਰੀਲੰਕਾ ‘ਚ ਘਟੀਆ ਕੁਆਲਿਟੀ...

‘ਅਜ਼ਾਦੀ ਤੋਂ ਬਾਅਦ ਮਾਣਹਾਨੀ ਮਾਮਲੇ ‘ਚ ਸਭ ਤੋਂ ਵੱਡੀ ਸਜ਼ਾ ਮੈਨੂੰ ਮਿਲੀ’- ਵਾਸ਼ਿੰਗਟਨ ‘ਚ ਬੋਲੇ ਰਾਹੁਲ

ਰਾਹੁਲ ਗਾਂਧੀ ਅੱਜਕਲ੍ਹ ਅਮਰੀਕਾ ਦੇ 6 ਦਿਨਾਂ ਦੌਰੇ ‘ਤੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪ੍ਰੈਸ ਕਲੱਬ...

ਇੱਕ ਵਾਰ ਫੇਰ ਦਰਸ਼ਕਾਂ ਦੇ ਰੂਬਰੂ ਹੋਵੇਗੀ ਪੰਜਾਬੀ ਫ਼ਿਲਮ ‘ਚਲ ਜਿੰਦੀਏ’, ‘ਚੌਪਾਲ’ ‘ਤੇ 9 ਜੂਨ ਨੂੰ ਹੋ ਰਹੀ ਰਿਲੀਜ਼

‘ਚੱਲ ਜਿੰਦੀਏ’ ਪੰਜਾਬੀ ਇੰਡਸਟਰੀ ਦੀ ਅਜਿਹੀ ਫਿਲਮ ਏ, ਜੋ ਪੰਜਾਬੀ ਸਿਨੇਮਾ ਨੂੰ ਇਕ ਵੱਡੇ ਲੈਵਲ ‘ਤੇ ਲੈ ਕੇ ਗਈ, ਜਿਸ ਨੇ ਦਰਸ਼ਕਾਂ ਦਾ...

3 ਮਹੀਨੇ ਮਗਰੋਂ ਪਹਿਲੀ ਵਾਰ ਘਰ ਜਾਣਗੇ ਮਨੀਸ਼ ਸਿਸੋਦੀਆ, ਬਿਨਾਂ ਜ਼ਮਾਨਤ ਹਾਈਕੋਰਟ ਤੋਂ ਮਿਲੀ ਰਾਹਤ

ਆਮ ਆਦਮੀ ਪਾਰਟੀ (ਆਪ) ਦੇ ਦੂਜੇ ਸਭ ਤੋਂ ਵੱਡੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਹਾਈ ਕੋਰਟ ਤੋਂ ਅੰਤਰਿਮ ਰਾਹਤ...

ਦੀਨਾਨਗਰ : FCI ਅਫ਼ਸਰ ਦੀ ਮਾਂ ਦਾ ਕਾਤਲ ਲੁਟੇਰਾ ਕਾਬੂ, ਘਰ ‘ਚ ਇਕੱਲੀਆਂ ਔਰਤਾਂ ਵੇਖ ਕਰਦਾ ਸੀ ਵਾਰਦਾਤਾਂ

ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਇਲਾਕੇ ‘ਚ 65 ਸਾਲਾ ਬਜ਼ੁਰਗ ਔਰਤ ਤੇ FCI ਅਫਸਰ ਦੀ ਮਾਂ ਦੇ ਗਹਿਣੇ ਲੁੱਟਣ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ...

27 ਸਾਲਾਂ ਤੋਂ ਜੇਲ੍ਹ ‘ਚ ਬੰਦ ਬੇਅੰਤ ਸਿੰਘ ਮਰਡਰ ਕੇਸ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ...

22 ਸਾਲ ਕੋਮਾ ‘ਚ ਰਹਿਣ ਦੇ ਬਾਅਦ ਮਹਿਲਾ ਦੀ ਮੌ.ਤ, ਇਜ਼ਰਾਇਲ ‘ਚ ਹੋਏ ਫਿਦਾਈਨ ਹਮਲੇ ਵਿਚ ਹੋਈ ਸੀ ਜ਼ਖਮੀ

2001 ਵਿਚ ਫਿਦਾਈਨ ਹਮਲੇ ਵਿਚ ਜ਼ਖਮੀ ਹੋ ਕੇ ਕੋਮਾ ਵਿਚ ਜਾਣ ਵਾਲੀ ਮਹਿਲਾ ਹਾਨਾ ਨੇਚਨਬਰਗ ਦੀ ਮੌਤ ਹੋ ਗਈ ਹੈ। ਇਜ਼ਰਾਈਲੀ ਮੀਡੀਆ ਨੇ ਇਹ ਜਣਕਾਰੀ...

ਕੈਨੇਡਾ ਦੇ ਨਿਆਗਰਾ ਫਾਲ ‘ਚ ਡਿੱਗਣ ਨਾਲ 21 ਸਾਲਾ ਪੰਜਾਬਣ ਦੀ ਮੌ.ਤ, ਅਜੇ ਤਕ ਨਹੀਂ ਮਿਲ ਸਕੀ ਲਾ.ਸ਼

ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਉਹ ਸੁਨਹਿਰੀ ਭਵਿੱਖ ਤੇ ਚੰਗੀ ਨੌਕਰੀ ਦੀ ਭਾਲ ਲਈ ਵਿਦੇਸ਼ਾਂ ਵਿਚ ਜਾ ਕੇ...

ਮੈਕਸੀਕੋ : 7 ਲਾਪਤਾ ਲੋਕਾਂ ਦੀ ਭਾਲ ‘ਚ ਸੀ ਪੁਲਿਸ, ਫਿਰ ਜੋ ਮਿਲਿਆ ਪੜ੍ਹ ਹੋ ਜਾਓਗੇ ਹੈਰਾਨ

ਮੈਕਸੀਕੋ ਵਿਚ 45 ਬੈਗ ਇਕ ਨਾਲੇ ਵਿਚ ਪਾਏ ਗਏ, ਜਿਸ ਵਿਚ ਮਨੁੱਖੀ ਸਰੀਰ ਦੇ ਅੰਗ ਮਿਲੇ ਹਨ। ਵੈਸਟ ਮੈਕਸੀਕੋ ਸਥਿਤ ਜਲਿਸਕੋ ਵਿਚ ਪਿਛਲੇ ਹਫਤੇ...

ਕੁਵੰਰ ਵਿਜੇ ਪ੍ਰਤਾਪ ਦੇ ਨਾਂ ‘ਤੇ ਠੱਗੀ ਕਰਨ ਵਾਲਾ ਕਾਬੂ, ਦਸੂਹਾ ‘ਚ ਵਿਧਾਇਕ ਘੁੰਮਣ ਦਾ ਬਣਿਆ ਸੀ ਫਰਜ਼ੀ ਪੀਏ

ਅੰਮ੍ਰਿਤਸਰ ਉੱਤਰੀ ਖੇਤਰ ਦੇ ਵਿਧਾਇਕ ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ ‘ਤੇ ਠੱਗੀ ਕਰਨ ਵਾਲੇ ਸ਼ਾਤਿਰ ਨੂੰ ਪੁਲਿਸ ਨੇ ਕਾਬੂ...

ਰੇਵਾੜੀ ‘ਚ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ 1.42 ਕਰੋੜ ਦੀ ਠੱਗੀ, ਪੁਲੀਸ ਨੇ ਕੀਤਾ ਮਾਮਲਾ ਦਰਜ

ਹਰਿਆਣਾ ਦੇ ਰੇਵਾੜੀ ‘ਚ ਇਕ ਵਿਅਕਤੀ ਨਾਲ ਉਸ ਦੇ ਜਾਣਕਾਰਾਂ ਨੇ 1.42 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇੰਨਾ ਹੀ ਨਹੀਂ ਦੋਸ਼ੀਆਂ ਨੇ ਜਾਅਲੀ...

ਮਾਮੂਲੀ ਵਿਵਾਦ ‘ਚ ਮਕਾਨ ਮਾਲਕ ਨੇ ਕਿਰਾਏਦਾਰ ਜੋੜੇ ਨੂੰ ਮਾਰੀ ਗੋਲੀ, ਪੁਲਿਸ ਨਾਲ ਮੁਕਾਬਲੇ ‘ਚ ਖੁਦ ਦੀ ਵੀ ਗਈ ਜਾਨ

ਕੈਨੇਡਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਕਾਨ ਮਾਲਕ ਨੇ ਮਾਮੂਲੀ ਵਿਵਾਦ ਵਿਚ ਆਪਣੇ ਘਰ ‘ਚ ਕਿਰਾਏ ‘ਤੇ ਰਹਿ...

NIA ਨੇ ਬੁੜੈਲ ਜੇਲ੍ਹ ‘ਚੋਂ ਮਿਲੇ ਟਿਫ਼ਨ ਬੰਬ ਮਾਮਲੇ ‘ਚ ਕੀਤੀ ਵੱਡੀ ਕਾਰਵਾਈ, ਜਸਵਿੰਦਰ ਸਿੰਘ ਮੁਲਤਾਨੀ ਨੂੰ ਐਲਾਨਿਆ ਭਗੌੜਾ

ਚੰਡੀਗੜ੍ਹ ਦੀ ਇਕ ਵਿਸ਼ੇਸ਼ NIA ਅਦਾਲਤ ਨੇ ਜਰਮਨੀ ਦੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਅਪ੍ਰੈਲ 2022 ਦੇ ਬੁੜੈਲ ਜੇਲ੍ਹ ਟਿਫਿਨ ਬੰਬ ਮਾਮਲੇ ਵਿਚ...

WFI ਵਿਵਾਦ : FIR ਜਨਤਕ ਹੋਣ ‘ਤੇ ਬ੍ਰਿਜਭੂਸ਼ਣ ਨੇ 5 ਜੂਨ ਨੂੰ ਅਯੁੱਧਿਆ ‘ਚ ਹੋਣ ਵਾਲੀ ਰੈਲੀ ਕੀਤੀ ਰੱਦ

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਦਰਜ ਦੋਵੇਂ ਐੱਫਆਈਆਰ ਹੁਣ ਸਾਹਮਣੇ ਆ ਗਈ ਹੈ। ਮੀਡੀਆ ਰਿਪੋਰਟ...

ਟ੍ਰੈਵਲ ਏਜੰਟ ਨਿਤੀਸ਼ ਘਈ ‘ਤੇ ED ਦੀ ਕਾਰਵਾਈ: ਮਨੀ ਲਾਂਡਰਿੰਗ ਮਾਮਲੇ ‘ਚ 58 ਲੱਖ ਦੀ ਜਾਇਦਾਦ ਜ਼ਬਤ

ਈਡੀ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਲੁਧਿਆਣਾ ਸਥਿਤ ਟਰੈਵਲ ਏਜੰਟ ਨਿਤੀਸ਼ ਘਈ ਦੀ ਲਗਭਗ 58 ਲੱਖ...

5ਵੀਂ ਵਾਰ ਪੰਜਾਬ ਦੌਰੇ ‘ਤੇ ਆਉਣਗੇ ਗਵਰਨਰ ਪੁਰੋਹਿਤ, ਕਿਹਾ-‘ਮੈਂ ਰਾਜਭਵਨ ‘ਚ ਬੈਠਣ ਵਾਲਾ ਰਾਜਪਾਲ ਨਹੀਂ’

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਪੰਜਵੀਂ ਵਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਉਹ...

BSF ਨੂੰ ਮਿਲੀ ਵੱਡੀ ਸਫਲਤਾ, ਫਾਜ਼ਿਲਕਾ ‘ਚ ਸਰਹੱਦ ਨੇੜਿਓਂ 2.5 ਕਿਲੋ ਨਸ਼ੀਲੇ ਪਦਾਰਥ ਸਣੇ 2 ਕਾਬੂ

ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਫਾਜ਼ਿਲਕਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 4 IAS ਤੇ 34 PCS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ 4 ਆਈਏਐੱਸ ਤੇ 34 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

ਮਨੀ ਲਾਡਰਿੰਗ ‘ਚ ਪਹਿਲੀ ਵਾਰ ਸਜ਼ਾ, ਹੈਰੋਇਨ ਤਸਕਰ ਨੂੰ 4 ਸਾਲ ਦੀ ਕੈਦ ਤੇ 20,000 ਜੁਰਮਾਨਾ

ਸਪੈਸ਼ਲ ਕੋਰਟ ਨੇ ਮਨੀ ਲਾਂਡਰਿੰਗ ਕੇਸ ਵਿਚ ਹੈਰੋਇਨ ਤਸਕਰ ਮਹਾਵੀਰ ਸਿੰਘ ਨੂੰ 4 ਸਾਲ ਦੀ ਕੈਦ ਤੇ 20 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।...

ਏਅਰ ਫੋਰਸ ਗ੍ਰੈਜੂਏਸ਼ਨ ਸਮਾਰੋਹ ‘ਚ ਮੰਚ ਤੋਂ ਲੜਖੜਾ ਕੇ ਡਿੱਗੇ ਰਾਸ਼ਟਰਪਤੀ ਬਾਇਡੇਨ, ਵ੍ਹਾਈਟ ਹਾਊਸ ਨੇ ਜਾਰੀ ਕੀਤਾ ਬਿਆਨ

ਰਾਸ਼ਟਰਪਤੀ ਜੋ ਬਾਇਡੇਨ ਕੋਲੋਰਾਡੋ ਵਿਚ ਅਮਰੀਕੀ ਏਅਰ ਫੋਰਸ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਲੜਖੜਾ ਕੇ ਡਿੱਗ ਪਏ। ਪ੍ਰਮਾਣ ਪੱਤਰ ਦੇਣ ਦੇ ਬਾਅਦ...

ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ, ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਭਾਰਤੀ ਜੂਨੀਅਰ ਹਾਕੀ ਟੀਮ ਨੇ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਖਿਤਾਬ ਜਿੱਤ ਲਿਆ।...

ਸਿਵਲ ਕੋਰਟ ਵਿਚ 1 ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ, ਜੱਜਾਂ ਦਾ ਡਿਊਟੀ ਰੋਸਟਰ ਜਾਰੀ

ਸਿਵਲ ਕੋਰਟ 1 ਤੋਂ 30 ਜੂਨ ਤੱਕ ਬੰਦ ਰਹੇਗੀ। ਕ੍ਰਿਮੀਨਲ ਕੋਰਟ ਵੀ 15 ਜੂਨ ਤੋਂ 30 ਜੂਨ ਤੱਕ ਬੰਦ ਰਹੇਗਾ। ਇਸ ਦੌਰਾਨ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ...

ਤਲਵਾੜਾ ‘ਚ ਕਾਰ ਨਹਿਰ ‘ਚ ਡਿੱਗੀ, ਕਪੂਰਥਲਾ ਦੇ NRI ਵਕੀਲ ਦੀ ਹੋਈ ਮੌ.ਤ

ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਵਿਚ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੀ ਨਹਿਰ ਵਿਚ ਮਾਰੂਤੀ ਬਰੇਜਾ ਕਾਰ ਡਿੱਗ ਗਈ। ਹੁਸ਼ਿਆਰਪੁਰ ਤੋਂ ਆਈ...

ਲਾੜੇ ਦੀ ਅਨੋਖੀ ਹਿੰਮਤ! ਵਿਆਹ ਦੇ 20 ਦਿਨ ਮਗਰੋਂ ਪ੍ਰੇਮੀ ਨਾਲ ਲਾੜੀ ਖੁਸ਼ੀ-ਖੁਸ਼ੀ ਕੀਤੀ ਵਿਦਾ

ਉਂਝ ਤਰ੍ਹਾਂ ਵਿਆਹਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲਾੜਾ-ਲਾੜੀ ਦੀਆਂ ਕਈ ਕਹਾਣੀਆਂ...

ਤਾਨਾਸ਼ਾਹ ਦੀ ਅੱਯਾਸ਼ੀ ਬਣੀ ਮੁਸੀਬਤ, 140 ਕਿਲੋ ਭਾਰ, ਨਸ਼ੇ ਦਾ ਆਦਿ ਹੋਇਆ ਕਿਮ ਜੋਂਗ ਉਨ

ਇੱਕ ਪਾਸੇ ਤਾਨਾਸ਼ਾਹ ਸਿਗਰਟ ‘ਤੇ ਸਿਗਰਟ ਪੀ ਰਿਹਾ ਹੈ ਤੇ ਦੂਜੇ ਪਾਸੇ ਜਨਤਾ ਭੁੱਖੀ ਏ, ਜਿਨ੍ਹਾਂ ਕੋਲ ਦੋ ਵਕਤ ਦੀ ਰੋਟੀ ਵੀ ਨਹੀਂ ਹੈ।...

ਨੂਡਲ ਖਾਂਦੇ-ਖਾਂਦੇ ਬੰਦੇ ਦੇ ਉੱਡੇ ਹੋਸ਼, ਵਿੱਚੋਂ ਨਿਕਲਿਆ ਜਿਊਂਦਾ ਡੱਡੂ, ਵੀਡੀਓ ਵਾਇਰਲ

ਜਾਪਾਨ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਨੂਡਲਜ਼ ਖਾਂਦੇ ਸਮੇਂ ਇੱਕ ਵਿਅਕਤੀ ਨਾਲ ਅਜੀਬ ਘਟਨਾ ਵਾਪਰੀ। ਉਹ ਆਦਮੀ ਆਪਣੇ ਨੂਡਲਜ਼ ਨੂੰ ਖਤਮ...

NCERT ਦਾ 10ਵੀਂ ਦੀ ਕਿਤਾਬ ‘ਚ ਵੱਡਾ ਬਦਲਾਅ, ਲੋਕਤੰਤਰ ਨਾਲ ਜੁੜਿਆ ਚੈਪਟਰ ਹਟਾਇਆ

ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਨੇ 10ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚੋਂ ਕਈ ਚੈਪਟਰ ਹਟਾ ਦਿੱਤੇ...

ਹੁਣ ਇਮਰਾਨ ਖ਼ਾਨ ਦੀ ਵਾਰੀ! PTI ਪ੍ਰਧਾਨ ਤੇ ਸਾਬਕਾ CM ਪਰਵੇਜ਼ ਇਲਾਹੀ ਲਾਹੌਰ ‘ਚ ਗ੍ਰਿਫ਼ਤਾਰ

ਪਾਕਿਸਤਾਨ ਵਿੱਚ ਚੱਲ ਰਹੇ ਹੰਗਾਮੇ ਦੇ ਵਿਚਾਲੇ ਇਸ ਸਮੇਂ ਇੱਕ ਵੱਡੀ ਖਬਰ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਝਟਕਾ ਲੱਗਾ ਹੈ।...

ਸ਼੍ਰੀਲੰਕਾ ਤੋਂ ਭਾਰਤ ਲਿਆਇਆ ਜਾ ਰਿਹਾ 20.2 ਕਰੋੜ ਦਾ ਸੋਨਾ ਜ਼ਬਤ, ਏਜੰਸੀ ਨੂੰ ਵੇਖ ਸੁੱਟਿਆ ਸਮੁੰਦਰ ‘ਚ

ਤਾਮਿਲਨਾਡੂ ਦੇ ਮੰਨਾਰ ਖੇਤਰ ਦੀ ਖਾੜੀ ਵਿਚ ਮੱਛੀਆਂ ਫੜਨ ਵਾਲੀਆਂ ਦੋ ਕਿਸ਼ਤੀਆਂ ਤੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਭਾਰਤੀ...

ਸਾਕਾ ਨੀਲਾਤਾਰਾ ਵਰ੍ਹੇਗੰਢ, ਪੰਜਾਬ ‘ਚ ਵਧਾਈ ਗਈ ਸੁਰੱਖਿਆ, ਪੁਲਿਸ ਨੇ ਸਾਰੇ ਜ਼ਿਲ੍ਹਿਆਂ ‘ਚ ਕੱਢੇ ਫਲੈਗ ਮਾਰਚ

ਚੰਡੀਗੜ : ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿਸ ਨੂੰ ਘੱਲੂਘਾਰਾ ਹਫਤੇ ਵਜੋਂ ਵੀ ਜਾਣਿਆ ਜਾਂਦਾ ਹੈ, ਪੰਜਾਬ...

ਲੁਧਿਆਣਾ : ਪੰਮੀ ਡਾਇੰਗ ਯੂਨਿਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

fire broke in Pammi

ਉਤਰਾਖੰਡ ‘ਚ ਲੈਂਡਸਲਾਈਡ, 300 ਲੋਕ ਫਸੇ, ਵੱਡੀ ਚੱਟਾਨ ਫਿਸਲ ਕੇ ਸੜਕ ‘ਤੇ ਆਈ, ਰੈਸਕਿਊ ਜਾਰੀ

ਉੱਤਰਾਖੰਡ ਦੇ ਪਿਥੌਰਾਗੜ੍ਹ ਦੇ ਲਿਪੁਲੇਖ-ਤਵਾਘਾਟ ਮੋਟਰਵੇਅ ‘ਤੇ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਹੋ ਗਈ ਹੈ। ਇਸ ਕਾਰਨ ਧਾਰਚੂਲਾ ਅਤੇ...

‘ਜਿਸ ਵਿਸ਼ੇ ‘ਤੇ ਪਤਾ ਨਾ ਹੋਵੇ ਉਸ ‘ਤੇ ਨਾ ਹੀ ਬੋਲੋ’- ਸੁਖਬੀਰ ਬਾਦਲ ਦੀ ਰਾਹੁਲ ਗਾਂਧੀ ਨੂੰ ਨਸੀਹਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਧਾਰਮਿਕ ਵਿਸ਼ਿਆਂ ‘ਤੇ ਬੋਲਣ ਤੋਂ...

ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ‘ਤੇ ਨਸੀਰੂਦੀਨ ਸ਼ਾਹ ਨੇ ਚੁੱਕੇ ਸਵਾਲ, ਬੋਲੇ- ‘ਸੁਪਰੀਮ ਲੀਡਰ ਖੁਦ ਲਈ…’

ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਨਵੀਂ...

CM ਮਾਨ ਨੇ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਕੇਂਦਰ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਵੱਲੋਂ ਦਿੱਤੀ ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਸੁਰੱਖਿਆ ਟੀਮ ਨੇ...

ਨਾਇਬ ਤਹਿਸੀਲਦਾਰ ਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ, 28 ਏਕੜ ਸ਼ਾਮਲਾਤ ਜ਼ਮੀਨ ਕੀਤੀ ਲੋਕਾਂ ਦੇ ਨਾਂ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ...

ਸਰਹਿੰਦ ਪੈਟਰੋਲ ਪੰਪ ਦੇ 40 ਲੱਖ ਰੁ. ਲੁੱਟ ਦਾ ਮਾਮਲਾ ਹੱਲ, ਐਨਕਾਊਂਟਰ ਮਗਰੋਂ ਪੁਲਿਸ ਨੇ ਫੜੇ ਲੁਟੇਰੇ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਤੋਂ 40...

ਕੋਈ ਸਬਜ਼ੀਵਾਲਾ, ਕੋਈ ਦੋਧੀ… CM ਮਾਨ ਦੇ ਫ਼ੈਸਲੇ ਨੇ ਬਦਲੀ ਜ਼ਿੰਦਗੀ, ਮਿਲੀ ਮਾਰਕੀਟ ਕਮੇਟੀ ਦੀ ਕਮਾਨ

ਪੰਜਾਬ ਸਰਕਾਰ ਨੇ ਵੀਰਵਾਰ ਨੂੰ ਮਾਰਕੀਟ ਕਮੇਟੀ ਦੇ 66 ਚੇਅਰਮੈਨਾਂ ਅਤੇ ਨਗਰ ਸੁਧਾਰ ਟਰੱਸਟ ਦੇ ਪੰਜ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਹੈ।...

ਫਿਰੋਜ਼ਪੁਰ ਜੇਲ੍ਹ ‘ਚੋਂ 13 ਮੋਬਾਈਲ ਮਿਲੇ, 3 ਪੈਕਟਾਂ ‘ਚੋਂ ਨਸ਼ੀਲੇ ਪਦਾਰਥ ਤੇ 58 ਨਸ਼ੀਲੀਆਂ ਗੋਲੀਆਂ ਬਰਾਮਦ

ਪੰਜਾਬ ਦੀ ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚੋਂ ਲਗਾਤਾਰ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਮਿਲ ਰਹੇ ਹਨ। ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ...

ਫਤਿਹਗੜ੍ਹ ਸਾਹਿਬ ‘ਚ 2 ਗੈਂਗਸਟਰ ਕਾਬੂ, ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਲੁਟੇ ਸੀ 40 ਲੱਖ ਰੁ:

ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਦੇਰ ਰਾਤ ਕਰੀਬ ਇੱਕ ਵਜੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ...

Carousel Posts