Tag: , , ,

‘ਕਿਸਾਨਾਂ ‘ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲੱਗਣ ‘ਤੇ ਮੈਨੂੰ ਲੱਗਦੈ ਕਿ ਕੋਈ ਮੈਨੂੰ ਗਾਲ਼ ਕੱਢ ਰਿਹੈ’ : ਨਰਿੰਦਰ ਤੋਮਰ

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ-NCR ਦੇ ਪ੍ਰਦੂਸ਼ਣ ‘ਤੇ ਕਿਹਾ ਕਿ ਹਰ ਸਾਲ ਝੋਨੇ ਦੀ ਪਰਾਲੀ ਬਾਰੇ ਚਰਚਾ ਹੁੰਦੀ ਹੈ ਤੇ ਜਦੋਂ...

ਗੁਜਰਾਤ ‘ਚ ਇਸੁਦਾਨ ਗੜਵੀ ਹੋਣਗੇ ‘ਆਪ’ ਦਾ CM ਚਿਹਰਾ, ਕੇਜਰੀਵਾਲ ਨੇ ਕੀਤਾ ਐਲਾਨ

ਇਸੁਦਾਨ ਗੜਵੀ ਗੁਜਰਾਤ ਵਿਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਅਰਵਿੰਦ ਕੇਜਰੀਵਾਲ ਨੇ ਸੀਐੱਮ ਫੇਸ ਲਈ ਉਨ੍ਹਾਂ ਦੇ ਨਾਂ ਦਾ...

ਭਾਜਪਾ ਨੇ ਦਿੱਲੀ ਸਰਕਾਰ ‘ਤੇ ਲਾਇਆ ਕਰੋੜਾਂ ਦੇ ਘੁਟਾਲੇ ਦਾ ਦੋਸ਼, 65 ਹਜ਼ਾਰ ਮਜ਼ਦੂਰਾਂ ਦਾ ਮੋਬਾਇਲ ਨੰਬਰ ਸੇਮ

ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਅਤੇ ਸੰਸਦ...

ਦਿੱਲੀ ਦੇ LG ਵੱਲੋਂ ਲਿਖੇ ਪੱਤਰ ਦਾ CM ਮਾਨ ਨੇ ਦਿੱਤਾ ਜਵਾਬ, ਕਿਹਾ-‘ਪਰਾਲੀ ਵਰਗੇ ਗੰਭੀਰ ਮੁੱਦੇ ‘ਤੇ ਸਿਆਸਤ ਠੀਕ ਨਹੀਂ’

ਪਰਾਲੀ ਮੁੱਦੇ ਨੂੰ ਲੈ ਕੇ ਦਿੱਲੀ ਦੇ ਐੱਲਜੀ ਵਿਜੇ ਕੁਮਾਰ ਸਕਸੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਚਿੱਠੀ...

ਲੁਧਿਆਣਾ ‘ਚ ਪੁਲਿਸ ਨੇ ਔਰਤ ਸਮੇਤ 6 ਨੂੰ ਕੀਤਾ ਕਾਬੂ, ਹੈਰੋਇਨ ਤੇ ਸ਼ਰਾਬ ਬਰਾਮਦ

ਲੁਧਿਆਣਾ ‘ਚ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕੀਤੀ...

ਸੁਖਬੀਰ ਬਾਦਲ ਨੇ ਐਡਵੋਕੇਟ ਧਾਮੀ ਨੂੰ SGPC ਚੋਣਾਂ ਲਈ ਅਕਾਲੀ ਦਲ ਦਾ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐੱਸਟੀਪੀਸੀ ਮੈਂਬਰਾਂ ਤੇਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਵਿਚਾਰ-ਚਰਚਾ...

ਹਿਮਾਚਲ ਚੋਣਾਂ ‘ਚ Mayawati ਦੀ ਐਂਟਰੀ, 6 ਨਵੰਬਰ ਨੂੰ ਬੱਦੀ ‘ਚ ਕਰਨਗੀ ਚੋਣ ਰੈਲੀ

ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਬਹੁਜਨ ਸਮਾਜ ਪਾਰਟੀ ਵੀ ਮੈਦਾਨ ‘ਚ ਹੈ, ਇਸ ਵਾਰ ਵਿਧਾਨ ਸਭਾ ਦੀਆਂ 68 ‘ਚੋਂ 55 ਸੀਟਾਂ ‘ਤੇ ਉਮੀਦਵਾਰ...

ਪੰਜਾਬ ਪੁਲਿਸ ਦੇ 4 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣਾਇਆ ਗਿਆ DIG

ਪੰਜਾਬ ਪੁਲਿਸ ਦੇ 4 ਆਈ.ਪੀ. ਐੱਸ. ਅਧਿਕਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਡੀਆਈਜੀ ਲਗਾ ਦਿੱਤਾ ਗਿਆ ਹੈ।...

ਮਾਨ ਸਰਕਾਰ ਦਾ ਵੱਡਾ ਐਲਾਨ-‘ਪਿੰਡਾਂ ‘ਚ ਜ਼ਮੀਨ ਦੀ ਰਜਿਸਟਰੀ ਲਈ ਕਿਸੇ NOC ਦੀ ਲੋੜ ਨਹੀਂ’

ਮੁੱਖ ਮੰਤਰੀ (ਸੀਐਮ) ਭਗਵੰਤ ਮਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪਿੰਡਾਂ ਵਿੱਚ ਜ਼ਮੀਨ ਦੀ ਰਜਿਸਟਰੀ ਲਈ ਹੁਣ ਐਨਓਸੀ ਦੀ ਲੋੜ ਨਹੀਂ ਰਹੇਗੀ...

ਰਾਜੀਵ ਸੇਨ ਨੇ ਪਤਨੀ ਚਾਰੂ ਅਸੋਪਾ ਦੇ ਦੋਸ਼ਾਂ ‘ਤੇ ਤੋੜੀ ਚੁੱਪੀ, ਦੇਖੋ ਕੀ ਕਿਹਾ

Rajeev On Charu affairs: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਚਾਰੂ ਅਸੋਪਾ ਆਪਣੇ ਰਿਸ਼ਤੇ ਨੂੰ ਲੈ ਕੇ ਅਕਸਰ ਸੁਰਖੀਆਂ ‘ਚ...

AGTF ਦੀ ਵੱਡੀ ਕਾਰਵਾਈ, ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਦੋਸ਼ੀ ਬਠਿੰਡੇ ਤੋਂ ਗ੍ਰਿਫਤਾਰ

ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੋਸ਼ੀ ਨੂੰ ਬਠਿੰਡੇ ਤੋਂ...

ਅੰਮ੍ਰਿਤਸਰ ‘ਚ ਨਸ਼ੇ ਨੇ ਲਈ ਨੌਜਵਾਨ ਦੀ ਜਾਨ, ਮੌਤ ਤੋਂ ਬਾਅਦ ਸਾਥੀ ਰੋਡ ‘ਤੇ ਲਾਸ਼ ਛੱਡ ਕੇ ਫਰਾਰ

ਪੰਜਾਬ ਦੇ ਅੰਮ੍ਰਿਤਸਰ ‘ਚ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੀਤੀ ਰਾਤ ਇੱਕ ਹੋਰ ਨੌਜਵਾਨ ਦੀ ਨਸ਼ੇ ਨੇ ਜਾਨ ਲੈ ਲਈ।...

ਸਾਬਕਾ CM ਕੈਪਟਨ ਦੇ OSD ਸੰਦੀਪ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਖੇਡ ਕਿੱਟਾਂ-RO ‘ਤੇ ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ

ਲੁਧਿਆਣਾ ਵਿਚ 65 ਲੱਖ ਦੇ ਸੋਲਰ ਲਾਈਟ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ...

ਅੰਮ੍ਰਿਤਸਰ ‘ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਦਾ ਸਰਚ ਆਪਰੇਸ਼ਨ ਜਾਰੀ

Drone Reported Amritsar Border ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਭਾਰਤੀ ਸਰਹੱਦ ਪਾਰ ਕਰ ਗਿਆ ਹੈ, ਪਰ BSF ਦੇ ਜਵਾਨਾਂ ਨੇ ਇੱਕ ਵਾਰ ਫਿਰ ਇਸਨੂੰ ਪਾਕਿਸਤਾਨੀ...

PM ਮੋਦੀ ਦੇ ਪੰਜਾਬ ਦੌਰੇ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਕਿਹਾ-‘5 ਨਵੰਬਰ ਨੂੰ ਪੁਤਲਾ ਫੂਕ ਕਰਾਂਗੇ ਪ੍ਰਦਰਸ਼ਨ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਹਿਮਾਚਲ ਦੌਰੇ ‘ਤੇ ਹਨ ਪਰ ਇਸ ਤੋਂ ਪਹਿਲਾਂ ਉਹ ਪੰਜਾਬ ਵਿਚ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾ...

ਹਿਮਾਚਲ ‘ਚ ਅੱਜ BJP ਦੀਆਂ 3 ਵੱਡੀਆਂ ਰੈਲੀਆਂ: ਜੇਪੀ ਨੱਡਾ, ਯੋਗੀ ਤੇ ਜੈ ਰਾਮ ਠਾਕੁਰ ਉਮੀਦਵਾਰਾਂ ਲਈ ਕਰਨਗੇ ਪ੍ਰਚਾਰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਭਾਜਪਾ ਦੀਆਂ ਚੋਣ ਰੈਲੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ...

‘ਪਰਾਏ ਮਰਦ ਨਾਲ ਸਬੰਧ ਰੱਖਣ ਵਾਲੀ ਮਹਿਲਾ ਤਲਾਕ ਦੇ ਬਾਅਦ ਸਥਾਈ ਗੁਜ਼ਾਰੇ ਰਕਮ ਦੀ ਹੱਕਦਾਰ ਨਹੀਂ’ : ਹਾਈਕੋਰਟ

ਪਰਾਏ ਮਰਦ ਨਾਲ ਸਬੰਧ ਰੱਖਣ ਵਾਲੀ ਮਹਿਲਾ ਪਤੀ ਨਾਲ ਤਲਾਕ ਦੇ ਬਾਅਦ ਉਸ ਤੋਂ ਸਥਾਈ ਗੁਜ਼ਾਰਾ ਰਕਮ ਪਾਉਣ ਦੀ ਹੱਕਦਾਰ ਨਹੀਂ ਹੈ। ਪੰਜਾਬ-ਹਰਿਆਣਾ...

ਮੱਧ ਪ੍ਰਦੇਸ਼ ਦੇ ਬੈਤੂਲ ‘ਚ ਵਾਪਰਿਆ ਦਰਦਨਾਕ ਹਾਦਸਾ, ਬੱਸ-ਕਾਰ ਦੀ ਟੱਕਰ ‘ਚ 11 ਦੀ ਮੌਤ, 1 ਜ਼ਖਮੀ

ਮੱਧ ਪ੍ਰਦੇਸ਼ ਦੇ ਬੈਤੂਲ ਪਰਤਵਾੜਾ ਰਸਤੇ ‘ਤੇ ਬੱਸ ਤੇ ਟਵੇਰਾ ਵਿਚ ਭਿਆਨਕ ਟੱਕਰ ਹੋ ਗਈ। ਟਵੇਰਾ ਵਿਚ ਸਵਾਰ 11 ਲੋਕਾਂ ਦੀ ਮੌਤ ਹੋ ਗਈ। 7 ਦੀ...

ਔਲਖ ਤੇ ਢਿੱਲੋਂ ਦੇ ਬਾਅਦ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ NIA ਨੇ ਸਿੰਗਰ ਜੇਨੀ ਜੌਹਲ ਤੋਂ ਕੀਤੀ ਪੁੱਛਗਿਛ

ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਐੱਨਆਈਏ ਨੇ ਗਾਇਕ ਜੇਨੀ ਜੌਹਲ ਤੋਂ ਪੁੱਛਗਿਛ ਕੀਤੀ ਹੈ। ਗੈਂਗਸਟਰ ਲਾਰੈਂਸ ਗੈਂਗ ਦੀ ਜਾਂਚ ਕਰ ਰਹੀ NIA ਨੇ...

ਪਰਾਲੀ ਸਾੜਨ ਨਾਲ ਪੰਜਾਬ ਦਾ ਮਾਹੌਲ ਹੋ ਰਿਹੈ ਦੂਸ਼ਿਤ, ਅੱਜ 2666 ਮਾਮਲੇ ਆਏ ਸਾਹਮਣੇ

ਪਰਾਲੀ ਸਾੜਨ ਕਾਰਨ ਪੰਜਾਬ ਦਾ ਮਾਹੌਲ ਬੇਹੱਦ ਦੂਸ਼ਿਤ ਹੋ ਗਿਆ ਹੈ। ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਵੀਰਵਾਰ ਨੂੰ ਪੰਜਾਬ ਦਾ AQI 271...

ਟਰਾਂਸਪੋਰਟ ਟੈਂਡਰ ਘਪਲੇ ‘ਚ ਇਕ ਹੋਰ ਗ੍ਰਿਫਤਾਰੀ, ਵਿਜੀਲੈਂਸ ਨੇ ਕਾਂਗਰਸ ਕੌਂਸਲਰ ਦਾ ਪਤੀ ਕੀਤਾ ਕਾਬੂ

ਟਰਾਂਸਪੋਰਟ ਘਪਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਤੇ ਨਾਮਜ਼ਦ ਕੌਂਸਲਰ ਪਤੀ...

ਪਿਅੱਕੜਾਂ ਲਈ ਮਾੜੀ ਖ਼ਬਰ, ਪੰਜਾਬ ‘ਚ ਮਹਿੰਗੀ ਹੋਈ ਸ਼ਰਾਬ, ਜਾਣੋ ਕਿੰਨੇ ਵਧੇ ਰੇਟ

ਪੰਜਾਬ ‘ਚ ਸਸਤੀ ਸ਼ਰਾਬ ਦੇਣ ਦੇ ਦਾਅਵਿਆਂ ਵਿਚਾਲੇ ਸ਼ਰਾਬ ਦੇ ਮਹਿੰਗੇ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਖੁੱਲ੍ਹੀ ਛੋਟ ਕਾਰਨ ਸੂਬੇ ਦੇ ਥੋਕ...

ਦੁਨੀਆ ਲਈ ਵੱਡਾ ਖ਼ਤਰਾ! ਧਰਤੀ ‘ਤੇ ਵਾਪਸ ਡਿੱਗ ਰਿਹਾ 23 ਟਨ ਭਾਰ ਵਾਲਾ ਚੀਨੀ ਰਾਕੇਟ

ਆਪਣਾ ਪੁਲਾੜ ਸਟੇਸ਼ਨ ਬਣਾ ਰਹੇ ਚੀਨ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਚੀਨੀ ਪੁਲਾੜ ਏਜੰਸੀ ਵੱਲੋਂ ਭੇਜਿਆ ਗਿਆ 23 ਟਨ ਦਾ ਰਾਕੇਟ ਲਾਂਚਿੰਗ...

23 ਦਿਨ ਦੀ ਬੱਚੀ ਦੇ ਢਿੱਡ ‘ਚੋਂ ਨਿਕਲੇ 8 ਭਰੂਣ, ਦੁਨੀਆ ਦਾ ਪਹਿਲਾ ਅਜਿਹਾ ਮਾਮਲਾ

ਰਾਂਚੀ ‘ਚ 23 ਦਿਨਾਂ ਦੀ ਬੱਚੀ ਦੇ ਪੇਟ ‘ਚੋਂ ਅੱਠ ਭਰੂਣ ਕੱਢੇ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਪੇਟ ਵਿੱਚੋਂ ਭਰੂਣ ਨਿਕਲਣ...

PAK : ਇਮਰਾਨ ਖਾਨ ਦੇ ਹਮਲਾਵਰ ਦਾ ਕਬੂਲਨਾਮਾ- ‘ਅਜ਼ਾਨ ਵੇਲੇੇ ਵਜਾਉਂਦੇ ਸੀ DJ ਇਸ ਲਈ…’

ਵੀਰਵਾਰ ਨੂੰ ਗੁਜਰਾਂਵਾਲਾ ਦੇ ਵਜ਼ੀਰਾਬਾਦ ‘ਚ ਇਮਰਾਨ ਖਾਨ ਦੇ ਲਾਂਗ ਮਾਰਚ ‘ਤੇ ਫਾਇਰਿੰਗ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ...

ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਕਾਰਵਾਈ, ਸਗੰਰੂਰ ਥਾਣੇ ‘ਚ ਤਾਇਨਾਤ ASI ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਸੰਗਰੂਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ...

ਸ਼ਰਮਨਾਕ! ਹਸਪਤਾਲ ‘ਚ ਜ਼ਮੀਨ ‘ਤੇ ਤੜਫਦਾ ਰਿਹਾ ਮਰੀਜ਼, ਕੁੱਤਾ ਖੂਨ ਚੱਟਦਾ ਰਿਹਾ

ਕੁਸ਼ੀਨਗਰ ਜ਼ਿਲ੍ਹਾ ਹਸਪਤਾਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦੇਖਿਆ ਜਾ ਰਿਹਾ ਹੈ ਕਿ ਸੜਕ ਹਾਦਸੇ...

ਦਿੱਲੀ ‘ਚ ਸਾਹ ਲੈਣਾ ਹੋਇਆ ਮੁਸ਼ਕਲ, ਪਰਾਲੀ ਕਰਕੇ AQI ਪਹੁੰਚਿਆ 418 ਤੱਕ, ਛਾਈ ਸੰਘਣੀ ਧੁੰਦ

ਪਰਾਲੀ ਸਾੜਨ ਅਤੇ ਵਾਹਨਾਂ ਦੇ ਪ੍ਰਦੂਸ਼ਣ ਕਰਕੇ ਦਿੱਲੀ ਦੀ ਹਵਾ ਇਕ ਵਾਰ ਫਿਰ ਜ਼ਹਿਰੀਲੀ ਹੋ ਰਹੀ ਹੈ। ਨਤੀਜੇ ਵਜੋਂ, ਵੀਰਵਾਰ ਸਵੇਰੇ ਏਅਰ...

ਭਾਰਤ ਜੋੜੋ ਯਾਤਰਾ ‘ਚ ਰਾਹੁਲ ਦੇ ਵੱਖਰੇ ਅੰਦਾਜ਼, ਫੋਕ ਡਾਂਸ ‘ਤੇ ਥਿਰਕੇ , ਖੁਦ ਨੂੰ ਮਾਰੇ ਕੋੜੇ (ਵੀਡੀਓ)

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ 57ਵਾਂ ਦਿਨ ਹੈ। ਵੀਰਵਾਰ ਨੂੰ ਯਾਤਰਾ ਦੀ ਸ਼ੁਰੂਆਤ ਰੁਦਰਮ ਤੋਂ ਹੋਈ। ਇਸ ਤੋਂ ਬਾਅਦ ਰਾਹੁਲ ਗਾਂਧੀ ਕਈ...

ਰਾਮ ਰਹੀਮ ਦੇ ਸਤਿਸੰਗਾਂ ‘ਤੇ ਰੋਕ ਨਹੀਂ, 8 ਸ਼ਰਤਾਂ ‘ਤੇ ਮਿਲੀ ਪੈਰੋਲ, ਆਰਡਰ ਦੀ ਕਾਪੀ ਆਈ ਸਾਹਮਣੇ

ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਦਾ ਹੁਕਮ ਸਾਹਮਣੇ ਆਇਆ...

ਚੰਡੀਗੜ੍ਹ : ਸਕੂਲ ਟੀਚਰ ਦਾ ਸ਼ਰਮਨਾਕ ਕਾਰਾ, 7ਵੀਂ ਦੀ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

ਅਧਿਆਪਕ ਨੂੰ ਗੁਰੂ ਮੰਨਿਆ ਜਾਂਦਾ ਹੈ, ਪਰ ਚੰਡੀਗੜ੍ਹ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਕਾਰਾ ਇੱਕ ਅਧਿਆਪਕ ਵੱਲੋਂ ਕੀਤਾ ਗਿਆ, ਜਿਥੇ ਸਰਕਾਰੀ...

ਮੋਹਾਲੀ : ਪਾਰਕ ‘ਚ ਖੇਡਣ ਗਏ ਬੱਚੇ 4 ਦਿਨਾਂ ਤੋਂ ਲਾਪਤਾ, ਫਿਕਰਾਂ ‘ਚ ਪਿਆ ਪਰਿਵਾਰ

ਮੁਹਾਲੀ ਦੇ ਪਿੰਡ ਬੱਲੋ ਮਾਜ਼ਰਾ ਤੋਂ ਐਤਵਾਰ ਸ਼ਾਮ ਤੋਂ ਦੋ ਬੱਚੇ ਘਰੋਂ ਚਲੇ ਗਏ ਪਰ ਅਜੇ ਤੱਕ ਵਾਪਸ ਨਹੀਂ ਪਰਤੇ। ਦੋਵੇਂ ਬੱਚੇ ਘਰੋਂ ਖੇਡਣ...

ਪਾਕਿਸਤਾਨ : ਇਮਰਾਨ ਖਾਨ ‘ਤੇ ਜਾਨਲੇਵਾ ਹਮਲਾ, ਰੈਲੀ ‘ਚ ਚੱਲੀਆਂ ਗੋਲੀਆਂ, ਸਾਬਕਾ PM ਜ਼ਖਮੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਰੈਲੀ ‘ਚ ਗੋਲੀਬਾਰੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ‘ਚ...

ਮੂਸੇਵਾਲਾ ਕਤਲਕਾਂਡ, NIA ਵੱਲੋਂ ਸਿੰਗਰ ਦਿਲਪ੍ਰੀਤ ਤੇ ਔਲਖ ਤੋਂ ਪੁੱਛਗਿੱਛ, ਗੈਂਗਸਟਰ ਨਾਲ ਕਨੈਕਸ਼ਨ ਦਾ ਸ਼ੱਕ!

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਾਂਚ ਜਾਰੀ ਹੈ। ਮੂਸੇਵਾਲਾ ਦੇ ਪਿਤਾ ਨੇ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਇੱਕ...

CM ਭਗਵੰਤ ਮਾਨ ਨੇ ਸਮਰਾਲਾ ਦੀ ਤਹਿਸੀਲ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਵੀਰਵਾਰ ਨੂੰ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿੱਚ ਅਚਾਨਕ ਰੁਕ ਗਿਆ। CM ਮਾਨ ਨੇ ਸਿੱਧਾ...

ਰੇਲਵੇ ਸਟੇਸ਼ਨਾਂ ‘ਤੇ ਮੁੜ ਮਿਲੇਗੀ 10 ਰੁਪਏ ‘ਚ ਪਲੇਟਫਾਰਮ ਟਿਕਟ, ਫ਼ਿਰੋਜ਼ਪੁਰ ਡਿਵੀਜ਼ਨ ਨੇ ਘਟਾਈ ਕੀਮਤ

ਪੰਜਾਬ ‘ਚ ਫ਼ਿਰੋਜ਼ਪੁਰ ਡਵੀਜ਼ਨ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ ਮੁੜ ਤੋਂ ਪੁਰਾਣੀਆਂ ਦਰਾਂ ‘ਤੇ ਪਲੇਟਫਾਰਮ ਟਿਕਟਾਂ ਮੁਹੱਈਆ...

ASI ਦੀ ਕਾਰ ਲੈ ਕੇ ਫ਼ਰਾਰ ਕੈਦੀ ਗ੍ਰਿਫਤਾਰ, ਸਮਰਾਲਾ ਚੌਂਕ ਨੇੜਿਓਂ ਕੀਤਾ ਕਾਬੂ

ਕੁੱਟਮਾਰ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਜਦੋਂ ਪੁਲਿਸ ਟੀਮ ਜੇਲ੍ਹ ਛੱਡਣ ਜਾ ਰਹੀ ਸੀ ਤਾਂ ਉਹ ਹੋਮਗਾਰਡ ਜਵਾਨ ਨੂੰ ਧੱਕਾ ਮਾਰ ਕੇ...

EC ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, ਇਸ ਦਿਨ ਹੋਣਗੀਆਂ ਵੋਟਾਂ

ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਗਿਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ...

ਲਾਲ ਕਿਲ੍ਹਾ ਹਮਲੇ ਦੇ ਦੋਸ਼ੀ ਅਸ਼ਫਾਕ ਦੀ ਮੌਤ ਦੀ ਸਜ਼ਾ ਬਰਕਰਾਰ, ਸੁਪਰੀਮ ਕੋਰਟ ਨੇ ਖਾਰਜ ਕੀਤੀ ਰੀਵਿਊ ਪਟੀਸ਼ਨ

ਸੁਪਰੀਮ ਕੋਰਟ ਨੇ ਸਾਲ 2000 ‘ਚ ਲਾਲ ਕਿਲੇ ‘ਤੇ ਹਮਲੇ ਦੇ ਦੋਸ਼ੀ ਮੁਹੰਮਦ ਆਰਿਫ ਉਰਫ਼ ਅਸ਼ਫਾਕ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।...

ਰੁਦਰਰਾਮ ਤੋਂ ਮੁੜ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਬੱਚੇ ਨੂੰ ‘ਕਰਾਟੇ’ ਸਿਖਾਉਂਦੇ ਨਜ਼ਰ ਆਏ ਰਾਹੁਲ ਗਾਂਧੀ

ਭਾਰਤ ਜੋੜੋ ਯਾਤਰਾ ਦੇ 57ਵੇਂ ਦਿਨ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਦੇ ਨਾਲ ਤੇਲੰਗਾਨਾ ਦੇ ਰੁਦਰਰਾਮ ਤੋਂ...

ਕਰਨਾਲ ‘ਚ ਪਰਾਲੀ ਸਾੜਨ ਦੇ 252 ਮਾਮਲੇ, ਵਿਭਾਗ ਨੇ ਹੁਣ ਤੱਕ 4.85 ਲੱਖ ਵਸੂਲਿਆ ਜੁਰਮਾਨਾ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ...

ਪੰਜਾਬ ਪੁਲਿਸ ਨੇ 362 ਕਰੋੜ ਦੀ ਹੈਰੋਇਨ ਮਾਮਲੇ ‘ਚ ਸ਼ਾਮਲ 3 ਅੰਤਰਰਾਸ਼ਟਰੀ ਨਸ਼ਾ ਤਸਕਰ ਕੀਤੇ ਗ੍ਰਿਫਤਾਰ

ਪੰਜਾਬ ਪੁਲਿਸ ਅਤੇ ATS ਮੁੰਬਈ ਦੀ ਮਦਦ ਨਾਲ ਜੁਲਾਈ 2022 ਨੂੰ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ਤੋਂ ਫੜੀ ਗਈ 362 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ...

ਗੁਰੂ ਘਰ ਦੇ ਤਾਲੇ ਤੋੜ ਗੋਲਕ ਲੈ ਗਏ ਚੋਰ, 40 ਹਜ਼ਾਰ ਚੋਰੀ, ਘਟਨਾ ਸੀਸੀਟੀਵੀ ਕੈਮਰਿਆਂ ‘ਚ ਕੈਦ

ਚੋਰ ਨਾ ਸਿਰਫ਼ ਘਰਾਂ ਅਤੇ ਦੁਕਾਨਾਂ ਵਿੱਚ ਚੋਰੀਆਂ ਕਰ ਰਹੇ ਹਨ, ਸਗੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ ਹਨ। ਤਾਜ਼ਾ ਮਾਮਲਾ...

ਅੱਜ ਹੋ ਸਕਦਾ ਹੈ ਗੁਜਰਾਤ ਚੋਣਾਂ ਦੀ ਡੇਟ ਦਾ ਐਲਾਨ, EC ਦੀ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ

ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਯਾਨੀ ਵੀਰਵਾਰ ਨੂੰ ਹੋ ਸਕਦਾ ਹੈ। ਅੱਜ...

ਇਕਲੌਤੇ ਪੁੱਤ ਦਾ ਮਾਤਾ-ਪਿਤਾ ਨੇ ਕਰਵਾਇਆ ਕਤਲ, ਮਰਵਾਉਣ ਲਈ ਦਿੱਤੀ 8 ਲੱਖ ਦੀ ਸੁਪਾਰੀ

ਤੇਲੰਗਾਨਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਥੇ ਇਕ ਮਾਤਾ-ਪਿਤਾ ਨੇ ਆਪਣੇ ਹੀ ਇਕਲੌਤੇ...

61 ਸਾਲ ਦੀ ਉਮਰ ਵਿਚ 88ਵੀਂ ਵਾਰ ਵਿਆਹ ਕਰਨ ਜਾ ਰਿਹਾ ਹੈ ਇਹ ਵਿਅਕਤੀ, ‘ਪਲੇਅਬੁਆਏ ਕਿੰਗ’ ਦੇ ਨਾਂ ਨਾਲ ਮਸ਼ਹੂਰ

ਇਕ ਵਿਅਕਤੀ ਆਪਣੀ 61 ਸਾਲ ਦੀ ਜ਼ਿੰਦਗੀ ਵਿਚ 87 ਵਾਰ ਵਿਆਹ ਕਰ ਚੁੱਕਾ ਹੈ ਤੇ ਹੁਣ ਉਹ 88ਵੀਂ ਵਾਰ ਵਿਆਹ ਕਰਨ ਜਾ ਰਿਹਾ ਹੈ। ਹੁਣ ਉਹ ਜਿਸ ਨਾਲ ਵਿਆਹ...

ਮੂਸੇਵਾਲਾ ਕਤਲਕਾਂਡ ‘ਚ ਇਕ ਹੋਰ ਗ੍ਰਿਫਤਾਰੀ, ਗੈਂਗਸਟਰ ਟੀਨੂੰ ਨੂੰ ਗੱਡੀ ਮੁਹੱਈਆ ਕਰਵਾਉਣ ਵਾਲਾ ਰਾਜਸਥਾਨ ਤੋਂ ਕਾਬੂ

ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮਾਨਸਾ ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸਰਬਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ...

5 ਨਵੰਬਰ ਨੂੰ ਪੰਜਾਬ ਆਉਣਗੇ PM ਮੋਦੀ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਪੰਜਾਬ ਆ ਰਹੇ ਹਨ। ਉਹ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਹਿਮਾਚਲ...

ਸਰਾਫਾ ਵਪਾਰੀਆਂ ਨੂੰ ਮਿਲੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂ ‘ਤੇ ਫਿਰੌਤੀ ਦੀ ਧਮਕੀ

ਗੈਂਗਸਟਰਾਂ ਵੱਲੋਂ ਪੰਜਾਬ ਵਿਚ ਹੀ ਨਹੀਂ ਸਗੋਂ ਇਸ ਦੇ ਬਾਹਰ ਵੀ ਧਨਾਢ ਲੋਕਾਂ ਨੂੰ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਹੀ...

ਮਹਿਲਾ ਤੋਂ ਰਿਸ਼ਵਤ ਲੈਂਦੇ ASI ਦਾ ਵੀਡੀਓ ਵਾਇਰਲ, ਜ਼ਮਾਨਤ ਦਿਵਾਉਣ ਦੇ ਬਦਲੇ ਲਏ 5,000 ਰੁਪਏ

ਨਸ਼ੇ ਦੇ ਮਾਮਲੇ ਵਿਚ ਜ਼ਮਾਨਤ ਦਿਵਾਉਣ ਬਦਲੇ ਕੋਰਟ ਕੰਪਲੈਕਸ ਗੁਰਦਾਸਪੁਰ ਵਿਚ ਇਕ ਮਹਿਲਾ ਤੋਂ ਪੈਸੇ ਲੈਂਦੇ ਹੋਏ ਥਾਣਾ ਦੀਨਾਨਗਰ ਦੇ ਇਕ...

ਰਿਸੈਪਸ਼ਨਿਸਟ ਨੇ ਲਗਾਇਆ 35 ਲੱਖ ਦਾ ਚੂਨਾ, ਮਰੀਜ਼ ਤੋਂ 600 ਰੁਪਏ ਲੈ ਹਸਪਤਾਲ ‘ਚ ਜਮ੍ਹਾ ਕਰਾਉਂਦੀ ਸੀ 300

ਹਸਪਤਾਲ ਦੀ ਰਿਸੈਪਸ਼ਨਿਸਟ ਨੇ 14 ਸਾਲ ਵਿਚ 35 ਲੱਖ ਦੀ ਠੱਗੀ ਮਾਰ ਲਈ। ਥਾਣਾ ਮਾਡਲ ਟਾਊਨ ਪੁਲਿਸ ਨੇ ਉਸ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ...

ਫਰੀਦਕੋਟ ਦੀ ਮਾਡਰਨ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਤਲਾਸ਼ੀ ਦੌਰਾਨ 7 ਮੋਬਾਈਲ, 4 ਸਿਮ ਤੇ 4 ਬੈਟਰੀਆਂ ਬਰਾਮਦ

ਪੰਜਾਬ ਦੀਆਂ ਜੇਲ੍ਹਾਂ ਦੇ ਵਿਚੋਂ ਮੋਬਾਈਲ ਫੋਨਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਪੰਜਾਬ ਸਰਕਾਰ ਲਈ ਵੀ ਇਕ ਵੱਡਾ ਚਿੰਤਾ ਦਾ...

ਅੰਮ੍ਰਿਤਸਰ ਸ਼ਹਿਰ ‘ਚ ਕਈ ਥਾਵਾਂ ‘ਤੇ ਚੱਲਣਗੇ ਬੰਬ ਤੇ ਗੋਲੀਆਂ : ਪੁਲਿਸ ਕਮਿਸ਼ਨਰ

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਵਿੱਚ ਕਈ ਥਾਵਾਂ ਤੇ ਬੰਬ ਤੇ ਗੋਲੀਆਂ ਚੱਲਣਗੀਆਂ, ਇਸ ਦੌਰਾਨ ਟ੍ਰੈਫਿਕ ਨੂੰ ਵੀ ਰੋਕਿਆ ਜਾ ਸਕਦਾ ਹੈ। ਜੀ...

ਪੰਜਾਬ ਪੁਲਿਸ, ਹੋਮਗਾਰਡ, ਪੈਰਾਮਿਲਟਰੀ ਫੋਰਸਿਜ਼ ਤੇ ਆਰਮੀ ਦੀਆਂ ਵਰਦੀਆਂ ਦਾ ਸਾਮਾਨ ਵੇਚਣ ਵਾਲਿਆਂ ਲਈ ਹਦਾਇਤਾਂ ਜਾਰੀ

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੋਸ਼ਤੁਭ ਸ਼ਰਮਾ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਸੌਂਪੇ ਗਏ...

29 ਸਾਲ ਪੁਰਾਣੇ ਫਰਜ਼ੀ ਪੁਲਿਸ ਮੁਕਾਬਲੇ ਦੀ ਸੁਣਵਾਈ ਮੁਲਤਵੀ, 4 ਨਵੰਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ

29 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿਚ ਮੋਹਾਲੀ ਸੀਬੀਆਈ ਅਦਾਲਤ ਵੱਲੋ ਦੋਸ਼ੀ ਕਰਾਰ ਦਿਤੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਜ਼ਾ...

T-20 ਵਰਲਡ ਕੱਪ : ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਤੋਂ ਹਰਾਇਆ, ਸੈਮੀਫਾਈਨਲ ਦਾ ਟਿਕਟ ਪੱਕਾ

ਭਾਰਤ ਨੇ ਟੀ-20 ਵਰਲਡ ਕੱਪ ਵਿਚ ਬੰਗਲਾਦੇਸ਼ ਨੂੰ 5 ਦੌੜਾਂ ਤੋਂ ਹਰਾ ਦਿੱਤਾ ਹੈ। ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ...

ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੀਤਾ ਸਸਪੈਂਡ, 48 ਘੰਟੇ ਦਾ ਦਿੱਤਾ ਅਲਟੀਮੇਟਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਕਾਰਜਕਾਰੀ ਮੈਂਬਰਾਂ ਦੀਆਂ ਚੋਣਾਂ 9 ਨਵੰਬਰ ਨੂੰ ਹੋਣੀਆਂ ਹਨ। ਅਕਾਲੀ ਦਲ ਸਮਰਥਕ ਤੇ...

ਪਰਾਲੀ ਮੁੱਦੇ ‘ਤੇ CM ਮਾਨ ਦਾ ਵੱਡਾ ਬਿਆਨ-‘ਖੇਤੀ ਅੰਦੋਲਨ ਕਰਕੇ ਕਿਸਾਨਾਂ ਤੋਂ ਨਫ਼ਰਤ ਕਰਦੀ ਹੈ ਕੇਂਦਰ’

ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਦੂਸ਼ਣ ‘ਤੇ...

ਵਿਰਾਟ ਕੋਹਲੀ ਦਾ ਏਡੀਲੇਡ ‘ਚ ਧਮਾਕਾ, T20 ਵਰਲਡ ਕੱਪ ਦੇ ਇਤਿਹਾਸ ਦਾ ਵੱਡਾ ਰਿਕਾਰਡ ਤੋੜਿਆ

ਏਡੀਲੇਡ ਦੇ ਮੈਦਾਨ ਹੋਵੇ ਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਨਾ ਉਤਰ ਕੇ ਛਾਏ ਹੋਣ, ਅਜਿਹਾ ਭਲਾ ਕਿਵੇਂ ਹੋ ਸਕਦਾ ਹੈ। ਬੰਗਲਾਦੇਸ਼ ਖਿਲਾਫ...

ਮੋਰਬੀ ਪੁਲ ਹਾਦਸਾ, ‘ਰਿਨੋਵੇਸ਼ਨ ਤਾਂ ਠੀਕ ਹੀ ਹੋਇਆ ਸੀ, ਇਹ ਰੱਬ ਦੀ ਮਰਜ਼ੀ’, ਮੈਨੇਜਰ ਦਾ ਅਜੀਬ ਬਿਆਨ

ਗੁਜਰਾਤ ਦੇ ਮੋਰਬੀ ਪੁਲ ਹਾਦਸੇ ਲਈ ਜ਼ਿੰਮੇਵਾਰ ਕੰਪਨੀ ਓਰੀਵੋ ਕੋਈ ਹੁਨਰਮੰਦ ਇੰਜੀਨੀਅਰ ਨਹੀਂ ਹੈ। ਉਸ ਨੇ ਪੁਲ ਦੀ ਮੁਰੰਮਤ ਦੇ ਨਾਂ ’ਤੇ...

ਟੀਨੂੰ ਨੂੰ ਫਰਾਰ ਕਰਾਉਣ ‘ਚ ਮਦਦ ਕਰਨ ਵਾਲੇ ਗੈਂਗਸਟਰ ਕੋਹਲੀ ਨੂੰ ਅਦਾਲਤ ਨੇ ਭੇਜਿਆ ਪੁਲਿਸ ਰਿਮਾਂਡ ‘ਤੇ

ਮੋਹਾਲੀ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਵੱਲੋਂ ਗ੍ਰਿਫਤਾਰ ਗੈਂਗਸਟਰ ਕੁਲਦੀਪ ਕੋਹਲੀ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਗਿਆ, ਜਿਥੇ ਕੇਸ...

‘ਆਨ ਡਿਊਟੀ’ ਪੁਲਿਸ ਵਾਲੀ ਨੇ ਨਵਜੰਮੇ ਨੂੰ ਆਪਣਾ ਦੁੱਧ ਪਿਆ ਬਚਾਈ ਜਾਨ, HC ਜੱਜ ਨੇ ਵੀ ਕੀਤੀ ਤਾਰੀਫ਼

ਮਾਪਿਆਂ ਦੇ ਆਪਸੀ ਝਗੜੇ ਕਾਰਨ ਮੁਸੀਬਤ ਵਿੱਚ ਫਸੇ 12 ਦਿਨਾਂ ਦੇ ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਡਿਊਟੀ...

ਪੰਜਾਬ : IAS ਅਧਿਕਾਰੀ ‘ਤੇ Me Too ਦੇ ਦੋਸ਼, ਔਰਤਾਂ ਨਾਲ ਕਰਦਾ ਸੀ ਗੰਦੀਆਂ ਹਰਕਤਾਂ

ਪੰਜਾਬ ਸਰਕਾਰ ਦੇ ਇੱਕ ਅਹਿਮ ਵਿਭਾਗ ਵਿੱਚ ਤਾਇਨਾਤ ਇੱਕ IAS ਅਧਿਕਾਰੀ MeToo ਦੇ ਇਲਜ਼ਾਮ ਵਿੱਚ ਫਸ ਗਿਆ ਹੈ। ਸ਼ਿਕਾਇਤ ਮਿਲਦਿਆਂ ਹੀ ਮੁੱਖ ਸਕੱਤਰ...

ਬਰਨਾਲਾ : ਪਰਾਲੀ ਦੀ ਅੱਗ ਬੁਝਾਉਣ ਗਈ ਫਾਇਰ ਬ੍ਰਿਗੇਡ ਦੀ ਟੀਮ ਤੇ ਨਾਇਬ ਤਹਿਸੀਲਦਾਰ ਨੂੰ ਬਣਾਇਆ ਬੰਧਕ

ਬਰਨਾਲਾ ਜ਼ਿਲ੍ਹੇ ਦੇ ਪਿੰਡ ਕਲਾਲਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਬੁਝਾਉਣ ਲਈ ਗਈ ਫਾਇਰ ਬ੍ਰਿਗੇਡ ਦੀ ਟੀਮ, ਨਾਇਬ ਤਹਿਸੀਲਦਾਰ ਅਤੇ...

ਮਾਈਨਿੰਗ ਸਾਈਟ ਦਾ ਠੇਕਾ ਰੱਦ ਕਰਨ ‘ਤੇ ਪੰਜਾਬ ਸਰਕਾਰ ਨੂੰ 50,000 ਰੁ. ਜੁਰਮਾਨਾ, ਹਾਈਕੋਰਟ ਦਾ ਫੈਸਲਾ

ਹਾਈ ਕੋਰਟ ਨੇ ਹੁਸ਼ਿਆਰਪੁਰ ਮਾਈਨਿੰਗ ਸਾਈਟ ਦੇ ਨਿਯਮਾਂ ਦੇ ਉਲਟ ਠੇਕਾ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ 50,000 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ...

ਸਰਕਾਰ ਦਾ ਵੱਡਾ ਫੈਸਲਾ, ਕੱਚੇ ਤੇਲ ‘ਤੇ ਘਟਾਇਆ ਵਿੰਡਫ਼ਾਲ ਟੈਕਸ, ਡੀਜ਼ਲ, ATF ਬਰਾਮਦ ‘ਚ ਵਧਾਇਆ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਡੀਜ਼ਲ ‘ਤੇ ਐਕਸਪੋਰਟ ਡਿਊਟੀ ਵਧਾ ਦਿੱਤੀ ਹੈ। ਵਿੱਤ ਮੰਤਰਾਲੇ ਮੁਤਾਬਕ ਕੇਂਦਰ ਸਰਕਾਰ ਨੇ...

Twitter ‘ਤੇ ‘ਬਲੂ ਟਿਕ’ ਲਈ ਹਰ ਮਹੀਨੇ ਭਰਨੇ ਪੈਣਗੇ 660 ਰੁ., ਐਲਨ ਮਸਕ ਦਾ ਵੱਡਾ ਐਲਾਨ

ਟਵਿੱਟਰ ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।...

12 ਘੰਟੇ ਨੌਕਰੀ, ਸੱਤੋ ਦਿਨ ਕੰਮ- ਟਵਿੱਟਰ ਦੇ ਮੁਲਾਜ਼ਮਾਂ ਲਈ ਐਲਨ ਮਸਕ ਦਾ ਐਲਾਨ

ਟਵਿੱਟਰ ਹੁਣ ਟੇਸਲਾ ਦੇ ਮਾਲਕ ਐਲਨ ਮਸਕ ਦਾ ਹੋ ਚੁਕਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ‘ਚ ਬਦਲਾਅ ਨਾਲ ਜੁੜੇ ਕੁਝ ਵੱਡੇ ਫੈਸਲੇ...

ਹੁਣ ਡੌਨ ਅੰਸਾਰੀ ਉੱਤੇ ‘ਮਿਹਰਬਾਨਾਂ’ ‘ਤੇ ਡਿੱਗੇਗੀ ਗਾਜ਼, ਪੰਜਾਬ ‘ਚ ਰਖਣ ਲਈ 55 ਲੱਖ ਰੁ. ਖਰਚਣ ਦਾ ਮਾਮਲਾ

ਯੂਪੀ ਦੇ ਬਾਹੂਬਲੀ ਨੇਤਾ ਅਤੇ ਡਾਨ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ‘ਚ ਲਿਆ ਕੇ ਯੂ.ਪੀ ਸ਼ਿਫਟ ਨਾ ਕਰਨ ‘ਤੇ ਵਕੀਲਾਂ ‘ਤੇ 55 ਲੱਖ ਰੁਪਏ...

ਪੁਲਵਾਮਾ ਹਮਲੇ ਦਾ ਜਸ਼ਨ ਮਨਾਉਣ ‘ਤੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ 5 ਸਾਲ ਦੀ ਜੇਲ੍ਹ, FB ‘ਤੇ ਕੀਤਾ ਸੀ ਪੋਸਟ

ਬੰਗਲੌਰ ਦੀ ਸਪੈਸ਼ਲ ਕੋਰਟ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਅਪਮਾਨਜਨਕ ਫੇਸਬੁੱਕ ਪੋਸਟ ਕਰਨ ਵਾਲੇ ਨੂੰ 5 ਸਾਲ ਲਈ ਜੇਲ੍ਹ ਦੀ ਸਜ਼ਾ...

36,000 ਫੁੱਟ ਦੀ ਉਚਾਈ ‘ਤੇ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ‘ਸਕਾਈਲੇਨ’ ਰੱਖਿਆ ਨਾਂ

ਅਮਰੀਕਾ ਵਿਚ ਇਕ ਲੜਕੀ ਨੇ ਹਵਾ ਵਿਚ ਉਡ ਰਹੇ ਪਲੇਨ ਵਿਚ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾਕਟਰਾਂ ਨੇ...

ਵਿਜੀਲੈਂਸ ਨੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ‘ਚ ਸਿੱਖਿਆ ਵਿਭਾਗ ਦੇ 2 ਅਧਿਕਾਰੀਆਂ ਸਣੇ ਦੋ ਹੋਰਨਾਂ ਨੂੰ ਕੀਤਾ ਕਾਬੂ

ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਸਿੱਖਿਆ ਵਿਭਾਗ ਦੇ ਦੋ ਅਧਿਕਾਰੀਆਂ ਦੇ ਇਲਾਵਾ ਦੋ ਗੈਰ-ਸਰਕਾਰੀ ਵਿਅਕਤੀਆਂ...

ਵਿਜੀਲੈਂਸ ਬਿਊਰੋ ਨੇ ਆਪਣੇ ਹੀ ਇੰਸਪੈਕਟਰ ਨੂੰ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

ਅੰਮ੍ਰਿਤਸਰ : ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਿਊਰੋ ਦੇ ਰੇਂਜ...

ਮਾਤਾ ਵੈਸ਼ਣੋ ਦੇਵੀ ਤੋਂ ਪਰਤ ਰਹੇ ਪਰਿਵਾਰ ਨਾਲ ਹਾਦਸਾ, 2 ਬੱਚੀਆਂ ਦੀ ਮੌਤ, 8 ਜ਼ਖਮੀ

ਸਰਹਿੰਦ ਨੈਸ਼ਨਲ ਹਾਈਵੇ ਪਿੰਡ ਨੱਬੀਪੁਰ ਨੇੜੇ ਦੋ ਕਾਰਾਂ ਦੀ ਟੱਕਰ ਹੋ ਗਈ। ਇਹ ਟੱਕਰ ਸੜਕ ਵਿਚ ਪਸ਼ੂ ਦੇ ਆਉਣ ਨਾਲ ਹੋਈ। ਇਸ ਹਾਦਸੇ ਵਿਚ ਦੋ...

ਤਰਨਤਾਰਨ ਪੁਲਿਸ ਨੇ ਦੋਹਰੇ ਕਤਲ ਦੀ ਗੁੱਥੀ ਸੁਲਝਾਈ, ਨੂੰਹ ਨੇ ਮਾਮੇ ਨਾਲ ਮਿਲ ਕੀਤਾ ਸੱਸ-ਸਹੁਰੇ ਦਾ ਕਤਲ

ਰਣਜੀਤ ਸਿੰਘ ਢਿੱਲੋਂ ਆਈਪੀਐੱਸ/ਐੱਸਐੱਸਪੀ ਤਰਨਤਾਰਨ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀ. ਪੀ....

ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟ ਯੂਨੀਅਨ ਟਾਊਨਸ਼ਿਪ ਵਿਕਾਸ ਬੋਰਡ ਦਾ ਪੁਨਰਗਠਨ, CM ਮਾਨ ਚੇਅਰਮੈਨ ਨਿਯੁਕਤ

ਪੰਜਾਬ ਸਰਕਾਰ ਨੇ ਪਟਿਆਲਾ ਤੇ ਪੂਰਬੀ ਪੰਜਾਬ ਰਾਜ ਟਾਊਨਸ਼ਿਪ ਵਿਕਾਸ ਬੋਰਡ ਦਾ ਪੁਨਰਗਠਨ ਕੀਤਾ ਹੈ। ਇਸ ਦਾ ਚੇਅਰਮੈਨ ਮੁੱਖ ਮੰਤਰੀ ਭਗਵੰਤ...

ਅੰਮ੍ਰਿਤਸਰ : ਸਾਬਕਾ ਮੇਅਰ ਦੇ ਘਰ ਦੇ ਬਾਹਰ ਗਾਰਡ ਦੇ ਦੇ ਹੱਥ ਤੋਂ ਅਚਾਨਕ ਚੱਲੀ ਕੰਬਾਈਨ, ਖੁਦ ਹੋਇਆ ਜ਼ਖਮੀ

ਅੰਮ੍ਰਿਤਸਰ ਵਿਚ ਸਾਬਕਾ ਮੇਅਰ ਸੁਭਾਸ਼ ਸ਼ਰਮਾ ਤੇ ਉਸ ਦੇ ਭਰਾ ਦੁਰਗਿਆਣਾ ਮੰਦਰ ਦੇ ਸਾਬਕਾ ਪ੍ਰਧਾਨ ਰਮੇਸ਼ ਸ਼ਰਮਾ ਦੇ ਘਰ ਦੇ ਬਾਹਰ ਅੱਜ ਗੋਲੀ ਚਲ...

13,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਂਸ ਨੇ ਸੇਵਾਮੁਕਤ ਪਟਵਾਰੀ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਦੌਰਾਨ ਇਕ ਰਿਟਾਇਰਡ ਪਟਵਾਰੀ ਹਰਬੰਸ ਸਿੰਘ ਨੂੰ 13,000 ਦੀ ਰਿਸ਼ਵਤ ਲੈਂਦੇ...

ਮੋਰਬੀ ਪੁਲ ਹਾਦਸੇ ਦੇ ਜ਼ਖਮੀਆਂ ਨੂੰ ਮਿਲਣ ਦੇ ਬਾਅਦ PM ਮੋਦੀ ਦੀ ਹਾਈ ਲੈਵਲ ਬੈਠਕ, ਕਿਹਾ-‘ਹਰ ਪਹਿਲੂ ਦੀ ਹੋਵੇ ਜਾਂਚ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੀਐੱਮ ਭੁਪਿੰਦਰ ਪਟੇਲ ਨਾਲ ਮੋਰਬੀ ਵਿਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪੀਐੱਮ ਮੋਦੀ ਨੇ...

ਪੰਜਾਬ ਸਰਕਾਰ ਨੇ 11 IAS/PCS ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 11 ਆਈਏਐੱਸ, ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ਦੇ ਨਾਂ ਇਸ ਤਰ੍ਹਾਂ

CM ਮਾਨ ਨੇ ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨ, ਕਿਹਾ-‘ਮਾਂ ਤੇ ਬੱਚੇ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ’

ਲੁਧਿਆਣਾ ਦੇ ਜਗਰਾਓਂ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਉਥੇ ਉਨ੍ਹਾਂ ਨੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ...

CM ਖੱਟਰ ਦਾ ਦਾਅਵਾ-‘ਹਰਿਆਣਾ ‘ਚ ਪਰਾਲੀ ਸਾੜਨ ਦੇ ਮਾਮਲੇ ਪੰਜਾਬ ਦੇ ਮੁਕਾਬਲੇ 10 ਫੀਸਦੀ ਵੀ ਨਹੀਂ’

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਵਿਚ ਪਰਾਲੀ ਸਾੜਨ ਦੇ ਮਾਮਲੇ ਪੰਜਾਬ ਦੇ ਮੁਕਾਬਲੇ 10 ਫੀਸਦੀ ਵੀ ਨਹੀਂ ਹਨ।...

ਭਾਰਤੀ ਫੌਜ ਦੇ ਪੰਜਾਬ ਸਰਕਾਰ ਨੂੰ ਨਿਰਦੇਸ਼- ‘ਬਾਰਡਰ ਤੋਂ 5 ਕਿਲੋਮੀਟਰ ਦੇ ਦਾਇਰੇ ‘ਚ ਮਾਈਨਿੰਗ ਲਈ NOC ਲਾਜ਼ਮੀ’

ਭਾਰਤੀ ਫੌਜ ਨੇ ਪੰਜਾਬ ਸਰਕਾਰ ਨੂੰ ਸਰਹੱਦ ਕੋਲ ਮਾਈਨਿੰਗ ਨੂੰ ਲੈ ਕੇ ਨਿਰਦੇਸ਼ ਦਿੱਤੇ ਹਨ। ਫੌਜ ਦੇ ਜਾਰੀ ਨਿਰਦੇਸ਼ ਮੁਤਾਬਕ ਬਾਰਡਰ ਤੋਂ 5...

ਜੀਐੱਸਟੀ ਨਾਲ ਭਰ ਰਿਹੈ ਸਰਕਾਰੀ ਖਜ਼ਾਨਾ, ਅਕਤੂਬਰ ‘ਚ 1.5 ਲੱਖ ਕਰੋੜ ਰੁਪਏ ਦੀ ਹੋਈ ਕਮਾਈ

ਦੇਸ਼ ਵਿਚ ਟੈਕਸ ਕਲੈਕਸ਼ਨ ਨਾਲ ਸਬੰਧਤ ਰਾਹਤ ਭਰੀ ਖਬਰ ਆਈ ਹੈ। ਅਕਤੂਬਰ ਵਿਚ ਜੀਐੱਸਟੀ ਕਲੈਕਸ਼ਨ 1.5 ਲੱਖ ਕਰੋੜ ਰੁਪਏ ਦੇ ਪਾਰ ਹੋ ਗਿਆ ਹੈ।...

ਸੁਪਰੀਮ ਕੋਰਟ ਨੇ ਖਾਰਜ ਕੀਤੀ EVM ਤੋਂ ਪਾਰਟੀ ਚਿੰਨ੍ਹ ਹਟਾਉਣ ਦੀ ਮੰਗ ਵਾਲੀ ਪਟੀਸ਼ਨ

ਸੁਪਰੀਮ ਕੋਰਟ ਨੇ ਉਸ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਈਵੀਐੱਮ ‘ਤੇ ਸਿਆਸੀ ਪਾਰਟੀਆਂ ਦੇ ਚੋਣ ਚਿੰਨ੍ਹ ਹਟਾ ਕੇ...

BJP ਵਿਧਾਇਕ ਦੀ ਨੂੰਹ ਦੀ ਜੁੱਤੀਆਂ ਨਾਲ ਕੁੱਟਮਾਰ! ਪਤੀ ਵਿਖਾਉਂਦਾ ਸੀ ਅਸ਼ਲੀਲ ਵੀਡੀਓ

ਰਾਜਸਥਾਨ ਵਿੱਚ ਗਠਜੋੜ ਕਰਨ ਵਾਲੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰਐਲਪੀ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਣ ਇੱਕ ਨਵੇਂ ਵਿਵਾਦ ਵਿੱਚ...

ਟੀਵੀ ਅਦਾਕਾਰਾ ਚਾਰੂ ਓਸਾਪਾ ਨੇ ਪਤੀ ਰਾਜੀਵ ਸੇਨ ਤੋਂ ਤਲਾਕ ‘ਤੇ ਦੇਖੋ ਕੀ ਕਿਹਾ

Charu Asopa Rajeev Divorce: ਟੀਵੀ ਅਦਾਕਾਰਾ ਚਾਰੂ ਅਸੋਪਾ ਆਪਣੀ ਵਿਆਹੁਤਾ ਜ਼ਿੰਦਗੀ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਪਤੀ ਰਾਜੀਵ ਸੇਨ ਨਾਲ ਉਸ ਦੇ...

ਵੰਡੀਆਂ ਪਿੱਛੇ ਫਿਰ ਖੂਨ ਹੋਇਆ ਪਾਣੀ, ਭਤੀਜੇ ਨੇ ਚਾਚੇ ਨੂੰ ਮਾਰੀਆਂ ਗੋਲੀਆਂ, ਚਚੇਰਾ ਭਰਾ ਫੱਟੜ

ਜ਼ਮੀਨ ਦੀ ਵੰਡ ਪਿੱਛੇ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਤਰਨਤਾਰਨ ‘ਚ ਜ਼ਮੀਨੀ ਝਗੜੇ ਕਰਕੇ ਇੱਕ ਦੀ ਜਾਨ ਚਲੀ ਗਈ। ਗੋਲੀਆਂ...

ਪੰਜਾਬੀ ਗਾਇਕ AP Dhillon ਨਾਲ ਵਾਪਰਿਆ ਹਾਦਸਾ, ਹਸਪਤਾਲ ‘ਚ ਦਾਖਲ

Singer Ap Dhillon Hospitalised: ਨੌਜਵਾਨਾਂ ਵਿੱਚ ਮਸ਼ਹੂਰ ਹੋਏ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਗੀਤਾਂ ਨੇ ਰਿਲੀਜ਼ ਹੁੰਦੇ ਹੀ ਹੰਗਾਮਾ ਮਚਾ ਦਿੱਤਾ ਹੈ।...

ਡੇਂਗੂ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਹੁਕਮ

ਕੋਰੋਨਾ ਤੋਂ ਬਾਅਦ ਹੁਣ ਡੇਂਗੂ ਦਾ ਖ਼ਤਰਾ ਵੀ ਵਧਣ ਲੱਗਾ ਹੈ। ਮੌਸਮ ‘ਚ ਬਦਲਾਅ ਦੇ ਨਾਲ ਹੀ ਡੇਂਗੂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।...

ਕਮਰਸ਼ੀਅਲ ਸਿਲੰਡਰ 115 ਰੁ. ਸਸਤਾ, ਹਵਾਈ ਸਫਰ ਮਹਿੰਗਾ, ਅੱਜ ਤੋਂ ਹੋਏ 3 ਵੱਡੇ ਬਦਲਾਅ

ਅੱਜ ਯਾਨੀ 1 ਨਵੰਬਰ ਤੋਂ ਦੇਸ਼ ਭਰ ਵਿੱਚ 3 ਬਦਲਾਅ ਹੋਏ ਹਨ। ਹੁਣ ਵਪਾਰਕ ਗੈਸ ਸਿਲੰਡਰ 115 ਰੁਪਏ ਸਸਤਾ ਹੋਵੇਗਾ। ਜੈੱਟ ਫਿਊਲ ਮਹਿੰਗਾ ਹੋ ਗਿਆ ਹੈ,...

ਵਿਰਾਟ ਕੋਹਲੀ ਦੇ ਹੋਟਲ ਰੂਮ ਦੀ ਵੀਡੀਓ ਲੀਕ, ਕ੍ਰਿਕਟਰ ਨੂੰ ਚੜ੍ਹਿਆ ਗੁੱਸਾ

ਵਿਰਾਟ ਕੋਹਲੀ ਕਦੇ ਵੀ ਲਾਈਮਲਾਈਟ ਤੋਂ ਦੂਰ ਨਹੀਂ ਰਹਿ ਸਕਦੇ। ਖੁਦ ਵਿਰਾਟ ਕੋਹਲੀ ਵੀ ਇਸ ਨੂੰ ਇੰਜੁਆਏ ਕਰਦੇ ਹੋਣਗੇ, ਪਰ ਜਦੋਂ ਗੱਲ ਨਿੱਜਤਾ...

ਨਸ਼ੇ ਦੀ ਲੱਤ ਨੇ 2 ਨੌਜਵਾਨਾਂ ਨੂੰ ਬਣਾਇਆ ਚੋਰ, ਦੇਖੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ

ਨਸ਼ਾ ਵਿਅਕਤੀ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ 2 ਵਿਅਕਤੀਆਂ ਨੇ...

ਸਲਮਾਨ ਖਾਨ ਨੂੰ ਮਿਲੀ Y+ ਸੁਰੱਖਿਆ, ਲਾਰੈਂਸ ਗੈਂਗ ਤੋਂ ਧਮਕੀਆਂ ਮਗਰੋਂ ਸਰਕਾਰ ਨੇ ਲਿਆ ਫੈਸਲਾ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹੁਣ ਉਸ ਨੂੰ ਮੁੰਬਈ ਪੁਲਿਸ ਵੱਲੋਂ Y+ ਸਕਿਓਰਿਟੀ ਦਿੱਤੀ ਜਾਵੇਗੀ।...

ਜਲੰਧਰ ‘ਚ ਟਰੱਕਾਂ ਦੀ ਬੈਟਰੀ ਚੋਰੀ ਕਰਦਾ ਫੜਿਆ ਗਿਆ ਨੌਜਵਾਨ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਜਲੰਧਰ ਦੇ ਟਰਾਂਸਪੋਰਟ ਨਗਰ ‘ਚ ਟਰੱਕਾਂ ਦੀ ਬੈਟਰੀ ਚੋਰੀ ਕਰਨ ਦੇ ਦੋਸ਼ ‘ਚ ਫੜੇ ਗਏ ਨੌਜਵਾਨ ਨੂੰ ਲੋਕਾਂ ਨੇ ਇਸ ਤਰ੍ਹਾਂ ਕੁੱਟਿਆ ਕਿ...

ਡੇਟਿੰਗ ਐਪ ‘ਤੇ ਔਰਤਾਂ ਨਾਲ ਧੋਖਾਧੜੀ ਕਰਨ ਵਾਲਾ ਗ੍ਰਿਫ਼ਤਾਰ, ਦਸਵੀਂ ਪਾਸ ਖੁਦ ਨੂੰ ਦੱਸਦਾ ਸੀ IPS

IPS ਅਫਸਰ ਹੋਣ ਦਾ ਝਾਂਸਾ ਦੇ ਕੇ ਔਰਤਾਂ ਨਾਲ ਠੱਗੀ ਮਾਰਨ ਵਾਲਾ ਇੱਕ ਠੱਗ ਫੜਿਆ ਗਿਆ ਹੈ। ਸਿਰਫ਼ 10ਵੀਂ ਜਮਾਤ ਤੱਕ ਪੜ੍ਹੇ ਮੁਲਜ਼ਮ ਨੇ ਹਾਲ ਹੀ...

ਸੁਕੇਸ਼ ਦੀ ਚਿੱਠੀ ਵਾਇਰਲ, ਲੋਕ ਸਭਾ ਚੋਣਾਂ ਲੜਨ ਤੋਂ ਲੈ ਕੇ ਜੈਕਲੀਨ ਨਾਲ ਰਿਸ਼ਤਿਆਂ ‘ਤੇ ਕੀਤੇ ਵੱਡੇ ਖੁਲਾਸੇ

ਦਿੱਲੀ ਦੀ ਮੰਡੋਲੀ ਜੇਲ੍ਹ ‘ਚ ਬੰਦ ਧੋਖਾਧੜੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੀ ਇਕ ਚਿੱਠੀ ਅੱਜਕਲ੍ਹ ਵਾਇਰਲ ਹੋ ਰਹੀ ਹੈ। ਤਿੰਨ ਪੰਨਿਆਂ...

ਅਦਾਕਾਰਾ ਰੰਭਾ ਕੈਨੇਡਾ ‘ਚ ਹੋਈ ਕਾਰ ਹਾਦਸੇ ਦਾ ਸ਼ਿਕਾਰ, ਫੈਨਜ਼ ਨੂੰ ਅਰਦਾਸ ਕਰਨ ਦੀ ਕੀਤੀ ਬੇਨਤੀ

Actress Rambha Canada Accident: ਬਾਲੀਵੁੱਡ ਅਦਾਕਾਰਾ ਰੰਭਾ ਕੈਨੇਡਾ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਉਸ ਦੇ ਨਾਲ ਕਾਰ ਵਿੱਚ ਉਸ ਦੇ ਬੱਚੇ...

‘ਜਿੰਮੀ ਜਿੰਮੀ ਆਜਾ ਆਜਾ…’ ਚੀਨ ‘ਚ ਲੋਕ ਸਰਕਾਰ ਖਿਲਾਫ਼ ਵਜਾ ਰਹੇ ਬੱਪੀ ਲਹਿਰੀ ਦਾ ਗਾਣਾ

ਜਿੱਥੇ ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦਾ ਪ੍ਰਕੋਪ ਹੁਣ ਕਾਫੀ ਹੱਦ ਤੱਕ ਕਾਬੂ ‘ਚ ਆ ਗਿਆ ਹੈ, ਉੱਥੇ ਹੀ ਚੀਨ ਹੁਣ ਵੀ ਇਸ ਨਾਲ ਹਾਲ ਬੇਹਾਲ...

ਅੰਮ੍ਰਿਤਸਰ ਜਾ ਰਹੀ ਜਨਸੇਵਾ ਐਕਸਪ੍ਰੈਸ ਦੇ ਟਾਇਲਟ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਬਿਹਾਰ ਤੋਂ ਪੰਜਾਬ ਦੇ ਅੰਮ੍ਰਿਤਸਰ ਆ ਰਹੀ ਬਨਮਾਂਖੀ-ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ ਵਿੱਚ ਲਾਸ਼ ਮਿਲੀ ਹੈ। ਇਸ ਟਰੇਨ ਦੇ ਟਾਇਲਟ ਤੋਂ ਬਦਬੂ...