Tag: , , , , ,

ਦਿੱਲੀ ਨਿਗਮ ਚੋਣ ਤਰੀਕਾਂ ਦਾ ਐਲਾਨ ਟਲਿਆ, ਕੇਜਰੀਵਾਲ ਬੋਲੇ- ‘BJP ਭੱਜ ਗਈ, ਹਾਰ ਮੰਨ ਲਈ’

ਦਿੱਲੀ ਦੇ ਨਗਰ ਨਿਗਮ ਚੋਣਾਂ ਨੂੰ ਟਾਲ ਦਿੱਤਾ ਗਿਆ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅੱਜ ਦਿੱਲੀ ਐੱਮ.ਸੀ.ਡੀ. ਚੋਣਾਂ ਦੀਆਂ ਤਰੀਕਾਂ ਦਾ...

ਦੇਸ਼ ‘ਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ‘ਸੀਰਮ’ ਦੀ ‘Covovax’ ਨੂੰ ਮਿਲੀ ਮਨਜ਼ੂਰੀ

ਦੇਸ਼ ਵਿੱਚ ਕੋਰੋਨਾ ਖਿਲਾਫ ਜੰਗ ਤੇਜ਼ੀ ਨਾਲ ਜਾਰੀ ਹੈ। DCGI ਨੇ 12 ਸਾਲ ਤੋਂਵੱਧ ਉਮਰ ਦੇ ਬੱਚਿਆਂ ਲਈ ਸੀਰਮ ਇੰਸਟੀਚਿਊਟ ਦੇ ‘Covovax’ ਟੀਕੇ ਦੇ...

ਜੰਗ ਦੇ 14ਵੇਂ ਦਿਨ ਰੂਸ ਦਾ ਵੱਡਾ ਬਿਆਨ- ‘ਸਾਡਾ ਮਕਸਦ ਯੂਕਰੇਨ ਸਰਕਾਰ ਨੂੰ ਉਖਾੜ ਸੁੱਟਣਾ ਨਹੀਂ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਅੱਜ 14ਵਾਂ ਦਿਨ ਹੈ। ਦੋ ਹਫਤਿਆਂ ਦੀ ਤਬਾਹੀ ਤੋਂ ਬਾਅਦ ਰੂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰੂਸ ਨੇ...

ਰੂਸ ਖਿਲਾਫ ਯੂਕਰੇਨ ਦੀ ਮਦਦ ਕਰੇਗਾ ਕੈਨੇਡਾ, ਜੰਗ ਲੜਨ ਲਈ ਦੇਵੇਗਾ ਅਤਿ-ਆਧੁਨਿਕ ਹਥਿਆਰ

ਰੂਸ ਤੇ ਯੂਕਰੇਨ ਦੀ ਜੰਗ ਨੂੰ 14 ਦਿਨ ਹੋ ਚੁੱਕੇ ਹਨ। ਗੱਲਬਾਤ ਦਾ ਦੌਰ ਤਾਂ ਸ਼ੁਰੂ ਹੋ ਗਿਆ ਹੈ ਪਰ ਦੋਵੇਂ ਪਾਸਿਓਂ ਫੌਜੀ ਕਾਰਵਾਈ ਵੀ ਜਾਰੀ ਹੈ।...

‘ਆਮ ਆਦਮੀ ਪਾਰਟੀ ਦਾ ਸ਼ੋਰ ਹੈ, ਕਾਂਗਰਸ ਕਮਜ਼ੋਰ ਹੈ ਤੇ ਅਕਾਲੀ ਦਲ ਦਾ ਜ਼ੋਰ ਹੈ : ਮੋਹਿਤ ਗੁਪਤਾ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਲੰਮੀ ਉਡੀਕ ਖਤਮ ਹੋਣ ਦਾ ਸਮਾਂ ਬਿਲਕੁਲ ਨੇੜੇ ਆ ਗਿਆ ਹੈ। ਭਲਕੇ ਵੋਟਾਂ ਦੇ ਨਤੀਜੇ ਆਉਣਗੇ।...

‘ਬਸਪਾ-ਅਕਾਲੀ ਗੱਠਜੋੜ ਦੀ ਸਪੱਸ਼ਟ ਬਹੁਮਤ ਨਾਲ ਬਣੇਗੀ ਸਰਕਾਰ’- ਜਸਵੀਰ ਸਿੰਘ ਗੜ੍ਹੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਖਤਮ ਹੋਣ ਦਾ ਸਮਾਂ ਨੇੜੇ ਆ ਗਿਆ ਹੈ। ਸਾਰੀਆਂ ਪਾਰਟੀਆਂ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ...

ਗੁਰਨਾਮ ਭੁੱਲਰ ਅਤੇ ਤਾਨੀਆ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲੇਖ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

lekh movie release date : ਗੁਰਨਾਮ ਭੁੱਲਰ ਉਹ ਨਾਂ ਹੈ ਜਿਸ ਦੇ ਆਪਣੇ ਗੀਤਾਂ ਅਤੇ ਫ਼ਿਲਮਾਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਤੇ ਹੁਣ ਫੇਰ ਗੁਰਨਾਮ...

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮੁੱਖ ਦੋਸ਼ੀ ਏਜੀ ਪੇਰਾਰਿਵਲਨ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਏਜੀ...

ਸਿੱਖ ਸੰਗਤ ਸ਼ਹੀਦੀ ਪੁਰਬ ‘ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਏਗੀ ਪਾਕਿਸਤਾਨ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ-ਏ-ਪੰਜਾਬ...

ਪੰਜਾਬੀ ਅਦਾਕਾਰ ਬੱਬਲ ਰਾਏ ‘Noorani Chehra’ ਵਿੱਚ ਨਵਾਜ਼ੂਦੀਨ ਸਿੱਦੀਕੀ ਨਾਲ ਕਰਨਗੇ ਬਾਲੀਵੁੱਡ ਡੈਬਿਊ

babbal rai bollywood debut : ਪੰਜਾਬੀ ਕਲਾਕਾਰ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ...

ਯੂਕਰੇਨ-ਰੂਸ ਜੰਗ : ਕੀਵ ‘ਚ ਹਵਾਈ ਅਲਰਟ, ਮਿਜ਼ਾਇਲ ਹਮਲੇ ਦਾ ਖ਼ਤਰਾ, ਲੋਕਾਂ ਨੂੰ ਨਿਕਲਣ ਲਈ ਕਿਹਾ

ਯੂਕਰੇਨ ਤੇ ਰੂਸ ਵਿੱਚ ਜੰਗ ਦਾ ਅੱਜ 14ਵਾਂ ਦਿਨ ਹੈ, ਇਸ ਦੌਰਾਨ ਤਬਾਹੀ ਦਾ ਮੰਜ਼ਰ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ...

ਪੰਜਾਬ ‘ਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਸੀ.ਈ.ਓ. ਡਾ. ਰਾਜੂ

ਚੰਡੀਗੜ੍ਹ : ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ।ਇਹ ਜਾਣਕਾਰੀ ਮੁੱਖ...

ਜੰਮੂ-ਕਸ਼ਮੀਰ : ਊਧਮਪੁਰ ਦੇ ਸਲਾਥੀਆ ਚੌਕ ‘ਚ ਧਮਾਕਾ, 1 ਦੀ ਮੌਤ, 14 ਜ਼ਖਮੀ

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਧਮਾਕਾ ਹੋਣ ਨਾਲ ਇੱਕ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ 14 ਜ਼ਖਮੀ ਹੋ ਗਏ। ਦੁਪਿਹਰ ਨੂੰ ਬਾਜ਼ਾਰ ਵਿਚ ਹੋਏ ਇਸ...

ਵਾਮਿਕਾ ਗੱਬੀ ਨੇ ਆਪਣੀ ਆਉਣ ਵਾਲੀ ਨੈੱਟਫਲਿਕਸ ਸੀਰੀਜ਼ ‘ਮਾਈ’ ਦੀ ਪਹਿਲੀ ਝਲਕ ਕੀਤੀ ਸਾਂਝੀ

wamiqa gabbi shares first look : ਵਾਮਿਕਾ ਗੱਬੀ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਇੱਕ ਵੱਡੀ ਪਹਿਚਾਣ ਬਣਾਈ ਹੈ । ਨੈੱਟਫਲਿਕਸ ਸ਼ੋਅ...

ਦੁਨੀਆ ਭਰ ਦੇ ਕਈ ਬ੍ਰਾਂਡਸ ਨੇ ਰੂਸ ਦਾ ਕੀਤਾ ਬਾਈਕਾਟ, ਰੋਕੀਆਂ ਸੇਵਾਵਾਂ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਜੰਗ ਨੂੰ 300 ਘੰਟੇ ਤੋਂ ਵੱਧ ਹੋ ਚੁੱਕੇ ਹਨ। ਰੂਸ ਨੂੰ ਰੋਕਣ ਲਈ...

ਰਾਧਾ ਸੁਆਮੀ ਡੇਰਾ ਬਿਆਸ ਪ੍ਰੇਮੀਆਂ ਲਈ ਅਹਿਮ ਖ਼ਬਰ, 20 ਮਾਰਚ ਤੋਂ ਸ਼ੁਰੂ ਹੋ ਰਹੇ ਹਨ ਸਤਿਸੰਗ

ਰਾਧਾ ਸਵਾਮੀ ਸਤਿਸੰਗ ਬਿਆਸ ਦੀਆਂ ਸੰਗਤਾਂ ਲਈ ਅਹਿਮ ਖਬਰ ਹੈ ਕਿ ਡੇਰਾ ਬਿਆਸ ਨੇ ਸਤਿਸੰਗ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ...

ਹਰਸਿਮਰਤ ਬਾਦਲ ਦਾ ਕੇਜਰੀਵਾਲ ‘ਤੇ ਨਿਸ਼ਾਨਾ, ‘ਦਿੱਲੀ ਦੀਆਂ ਹਕੂਮਤਾਂ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ’

ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ...

ਦਿੱਲੀ ਨਗਰ ਨਿਗਮ ਚੋਣਾਂ ਦਾ ਅੱਜ ਹੋਵੇਗਾ ਐਲਾਨ, ਸ਼ਾਮ 5 ਵਜੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ

ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਮਿਉਂਸਿਪਲ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਅਟਕਲਾਂ ਅੱਜ ਸ਼ਾਮ ਰੁਕ ਜਾਣਗੀਆਂ। ਰਾਜ ਚੋਣ ਕਮਿਸ਼ਨ ਨੇ...

Darsheel safary Birthday : 15 ਸਾਲਾਂ ‘ਚ ਇੰਨਾ ਬਦਲ ਗਿਆ ਹੈ ‘ਤਾਰੇ ਜ਼ਮੀਨ ਪਰ’ ਦਾ ‘ਇਸ਼ਾਨ ਅਵਸਥੀ’, ਜਾਣੋ ਹੁਣ ਕਿੱਥੇ ਹੈ ਦਰਸ਼ੀਲ ਸਫਾਰੀ?

Darsheel safary Birthday : ਅੱਜ ਦਰਸ਼ੀਲ ਸਫਾਰੀ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਕੁਝ ਬਾਲ ਕਲਾਕਾਰ ਅਜਿਹੇ ਵੀ ਹਨ ਜੋ ਇੱਕ ਹੀ ਫ਼ਿਲਮ ਨਾਲ ਦਰਸ਼ਕਾਂ ਦੇ...

ਪੰਜਾਬ ਚੋਣਾਂ : ਨਤੀਜਿਆਂ ਤੋਂ ਪਹਿਲਾਂ ਕੈਪਟਨ ਬੋਲੇ, ‘ਬਹੁਮਤ ਸਾਬਤ ਕਰਕੇ ਫਲੋਰ ਟੈਸਟ ਦੀ ਕਰਾਂਗੇ ਵਿਵਸਥਾ’

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਤ੍ਰਿਕੋਣੀ ਗਠਜੋੜ ਦੇ ਅਹਿਮ ਸਹਿਯੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਾਉਣ ਲਈ...

ਓਲੇਨਾ ਜੇਲੇਂਸਕੀ ਦਾ ਖੁੱਲ੍ਹਾ ਪੱਤਰ, ‘ਯੂਕਰੇਨ ਦੇ ਲੋਕ ਹਾਰ ਨਹੀਂ ਮੰਨਣਗੇ, ਨਾ ਹਥਿਆਰ ਸੁੱਟਣਗੇ’

ਓਲੇਨਾ ਜੇਲੇਂਸਕੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਭੜਕ ਗਈ। ਓਲੇਨਾ ਨੇ ਮੀਡੀਆ ‘ਚ ਇੱਕ ਖੁੱਲ੍ਹਾ ਪੱਤਰ ਜਾਰੀ ਕਰਕੇ ਪੁਤਿਨ...

ਪੰਜਾਬੀ ਇੰਡਸਟਰੀ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਵੇਗੀ ਫ਼ਿਲਮ ‘ਬੱਬਰ’, ਟ੍ਰੇਲਰ ਹੋਇਆ ਰਿਲੀਜ਼

Babbar film trailer release : ਪੰਜਾਬੀ ਅਦਾਕਾਰ ਅਤੇ ਗਾਇਕ ਅੰਮ੍ਰਿਤ ਮਾਨ ਆਪਣੇ ਐਕਸ਼ਨ ਕਿਰਦਾਰਾਂ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ...

Exit Poll ‘ਤੇ ਲਗਾਈ ਜਾਣੀ ਚਾਹੀਦੀ ਪਾਬੰਦੀ, ਕੋਈ ਵੀ ਪੰਜਾਬੀ ਇਨ੍ਹਾਂ ‘ਤੇ ਨਹੀਂ ਕਰਦਾ ਵਿਸ਼ਵਾਸ : ਸੁਖਬੀਰ ਬਾਦਲ

ਪੰਜਾਬ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਣਾ ਹੈ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ...

ਸ਼ੇਖ ਹਸੀਨਾ ਨੇ ਯੂਕਰੇਨ ਤੋਂ 9 ਬੰਗਲਾਦੇਸ਼ੀਆਂ ਨੂੰ ਬਚਾਉਣ ਲਈ PM ਮੋਦੀ ਦਾ ਕੀਤਾ ਧੰਨਵਾਦ

ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਆਪ੍ਰੇਸ਼ਨ ਗੰਗਾ ਤਹਿਤ ਭਾਰਤ ਸਣੇ ਗੁਆਂਢੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ...

ਸ. ਸੁਖਬੀਰ ਸਿੰਘ ਤੇ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ...

ਰੂਸ-ਯੂਕਰੇਨ ਜੰਗ ਵਿਚਾਲੇ McDonald’s, ਸਟਾਰਬਕਸ, ਕੋਕਾ ਕੋਲਾ ਤੇ ਪੈਪਸੀ ਨੇ ਰੂਸ ‘ਚ ਕਾਰੋਬਾਰ ਕੀਤਾ ਬੰਦ

ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਜਾਰੀ ਹੈ। ਅੱਜ ਹਮਲੇ ਦਾ 14ਵਾਂ ਦਿਨ ਹੈ। ਇਨ੍ਹਾਂ ਸਭ ਤੇ ਦਰਮਿਆਨ ਪੱਛਮੀ ਦੇਸ਼ਾਂ ਵੱਲੋਂ ਰੂਸ...

ਨੀਰੂ ਬਾਜਵਾ ਅਤੇ ਕੁਲਵਿੰਦਰ ਬਿੱਲਾ ਦੇ ਪ੍ਰੋਡਕਸ਼ਨ ਹਾਊਸ ਦੀ ਫਿਲਮ ‘ਚੱਲ ਜਿੰਦੀਏ’ ਦਾ ਹੋਇਆ ਐਲਾਨ

chal jindiye release date : ਇਸ ਸਾਲ ਦੇ ਸ਼ੁਰੂ ਵਿੱਚ ਇੱਕ ਨਿਰਮਾਤਾ ਬਣ ਕੇ, ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਪੰਜਾਬੀ ਅਦਾਕਾਰਾ, ਨੀਰੂ ਬਾਜਵਾ ਨਾਲ...

ਪੁਤਿਨ ਨੇ ਦਬਾਇਆ ਹੱਥ ਤੇ ਘੂਰਦੇ ਰਹੇ, ਡਿਨਰ ‘ਤੇ ਅਸਹਿਜ ਹੋਈ ਮਿਸ ਬਮਬਮ, ਕਿਹਾ ‘ਸਨਕੀ ਹੈ ਰੂਸੀ ਰਾਸ਼ਟਰਪਤੀ’

ਰੂਸੀ ਰਾਸ਼ਟਰਪਤੀ ਪੁਤਿਨ ਤੇ ਮਿਸ ਬਮਬਮ ਦੀ ਪਹਿਲੀ ਮੁਲਾਕਾਤ 2018 ਵਿਚ ਹੋਈ ਸੀ। ਪੁਤਿਨ ਨੇ ਉਨ੍ਹਾਂ ਨੂੰ ਭਵਿੱਖ ਵਿਚ ਰੂਸ ਆਉਣ ਦਾ ਸੱਦਾ ਦਿੱਤਾ...

ਰੂਸੀ ਹਵਾਈ ਹਮਲਿਆਂ ਦਾ ਸ਼ਿਕਾਰ ਹੋਈ ਯੂਕਰੇਨ ਦੀ ਇੱਕ ਹੋਰ ਪ੍ਰਮਾਣੂ ਸਾਈਟ, IAEA ਟੁੱਟਿਆ ਨਾਲ ਸੰਪਰਕ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। 14 ਦਿਨਾਂ ਬਾਅਦ ਵੀ ਕੀਵ ਰੂਸੀ ਕਬਜ਼ੇ ਤੋਂ ਦੂਰ ਹੈ। ਇਸ ਦੌਰਾਨ ਰੂਸ ‘ਤੇ ਪਾਬੰਦੀਆਂ...

MCC ਨੇ ਕ੍ਰਿਕਟ ਨਿਯਮਾਂ ‘ਚ ਕੀਤਾ ਬਦਲਾਅ, ਹੁਣ ਗੇਂਦ ‘ਤੇ ਥੁੱਕ ਨਹੀਂ ਲਗਾ ਸਕਣਗੇ ਬਾਲਰ

ਮੇਰੀਲਬੋਨ ਕ੍ਰਿਕਟ ਕਲੱਬ (MCC) ਨੇ ਕ੍ਰਿਕਟ ਦੇ ਨਿਯਮਾਂ ‘ਚ ਸੋਧ ਦਾ ਐਲਾਨ ਕੀਤਾ ਹੈ ਪਰ ਇਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20...

ਮੰਤਰੀ ਦੀ ਬੇਟੀ ਨੇ ਪਰਿਵਾਰ ਦੇ ਖਿਲਾਫ ਜਾ ਕੇ ਕਰਾਇਆ ਵਿਆਹ, ਹੁਣ ਸੁਰੱਖਿਆ ਦੀ ਕਰ ਰਹੀ ਹੈ ਮੰਗ

ਤਾਮਿਲਨਾਡੂ ਦੇ ਮੰਤਰੀ ਪੀਕੇ ਸ਼ੇਖਰ ਬਾਬੂ ਦੀ ਧੀ ਜੈਕਲਿਆਣੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸੁਰੱਖਿਆ ਲਈ ਬੈਂਗਲੁਰੂ ਵਿੱਚ ਉੱਚ ਪੁਲਿਸ...

ਯੁੱਧ ਵਿਚਾਲੇ ਜੋ ਬਾਇਡਨ ਦਾ ਬਿਆਨ, ‘ਪੁਤਿਨ ਇੱਕ ਸ਼ਹਿਰ ਜਿੱਤ ਸਕਦੇ ਹਨ, ਪੂਰਾ ਦੇਸ਼ ਨਹੀਂ’

ਰੂਸ ਤੇ ਯੂਕਰੇਨ ਦੀ ਜੰਗ ਦਾ ਅੱਜ 14ਵਾਂ ਦਿਨ ਹੈ। ਜੰਗ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਰੂਸ ਨੇ ਬੁੱਧਵਾਰ ਨੂੰ ਸੀਜ਼ਫਾਇਰ ਦਾ ਐਲਾਨ ਕੀਤਾ ਹੈ।...

ਬ੍ਰਿਟੇਨ ਦੀ ਸੰਸਦ ‘ਚ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੀ ਮੰਗ ‘ਰੂਸ ਨੂੰ ਐਲਾਨਿਆ ਜਾਵੇ ਅੱਤਵਾਦੀ ਦੇਸ਼’

ਯੂਕਰੇਨ ‘ਤੇ ਰੂਸੀ ਹਮਲਿਆਂ ਦਾ ਅੱਜ 14ਵਾਂ ਦਿਨ ਹੈ ਪਰ ਅਜੇ ਵੀ ਯੂਕਰੇਨ ‘ਤੇ ਹਮਲੇ ਘੱਟ ਨਹੀਂ ਹੋਏ ਹਨ। ਰਾਜਧਾਨੀ ਕੀਵ ਸਣੇ ਕਈ ਸ਼ਹਿਰਾਂ...

NATO ਦੀ ਮੈਂਬਰਸ਼ਿਪ ‘ਤੇ ਜ਼ੇਲੇਸਕੀ ਦਾ ਵੱਡਾ ਬਿਆਨ ਕਿਹਾ “ਮੈਂ ਅਜਿਹੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦਾ”

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਸਕੀ ਨੇ ਕਿਹਾ ਕਿ ਯੂਕਰੇਨ ਹੁਣ ਨਾਟੋ ਦਾ ਮੈਂਬਰ ਨਹੀਂ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ...

ਪੰਜਾਬ ‘ਚ ਅੱਜ ਅਤੇ ਕੱਲ੍ਹ ਮੌਸਮ ਰਹੇਗਾ ਖਰਾਬ, ਪ੍ਰਦੂਸ਼ਣ ‘ਚ ਹੋਇਆ ਸੁਧਾਰ

ਅੱਜ ਪੰਜਾਬ ਵਿੱਚ ਬੱਦਲਵਾਈ ਰਹੇਗੀ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਕੱਲ੍ਹ ਵੀ ਆਸਮਾਨ ‘ਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਹਲਕੀ ਬਾਰਿਸ਼...

PM ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ, ਕੋਕਾ ਕੋਲਾ ਨੇ ਰੂਸ ‘ਚ ਕਾਰੋਬਾਰ ‘ਤੇ ਲਗਾਈ ਪਾਬੰਦੀ

ਪੈਪਸੀਕੋ ਨੇ ਰੂਸ ਵਿੱਚ ਪੈਪਸੀ-ਕੋਲਾ ਅਤੇ ਹੋਰ ਗਲੋਬਲ ਬੇਵਰੇਜ ਬ੍ਰਾਂਡਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਮੁਅੱਤਲ ਕਰ ਦਿੱਤਾ ਹੈ।...

CM ਚੰਨੀ ਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਨੂੰ ਹਰਪਾਲ ਚੀਮਾ ਨੇ ‘ਪੰਜਾਬ ਨਾਲ ਧੋਖਾ’ ਦਿੱਤਾ ਕਰਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ...

ਮਮਤਾ ਬੈਨਰਜੀ ਨੇ ਵੀ ਮੰਨਿਆ ‘ਭਾਜਪਾ ਦਾ ਕੋਈ ਬਦਲ ਨਹੀਂ, ਇਸ ਲਈ ਕੇਂਦਰ ਦੀ ਸੱਤਾ ‘ਚ ਹੈ’

ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਇਹ ਮੰਨਿਆ ਕਿ ਭਾਰਤੀ ਜਨਤਾ ਪਾਰਟੀ ਕੇਂਦਰ ‘ਤੇ ਸ਼ਾਸਨ ਕਰ ਰਹੀ ਹੈ ਕਿਉਂਕਿ ਫਿਲਹਾਲ ਕੋਈ...

ਅੰਮ੍ਰਿਤਸਰ : 4 ਸਾਥੀਆਂ ਦੀ ਜਾਨ ਲੈਣ ਵਾਲਾ BSF ਜਵਾਨ ਸੀ ਡਿਪ੍ਰੈਸ਼ਨ ਦਾ ਸ਼ਿਕਾਰ, 2 ਮਹੀਨੇ ਤੋਂ ਚੱਲ ਰਿਹਾ ਸੀ ਇਲਾਜ

ਅੰਮ੍ਰਿਤਸਰ ‘ਚ BSF ਜਵਾਨ ਨੇ ਆਪਣੇ ਸਾਥੀਆਂ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਸੀ। BSF ਹੈੱਡਕੁਆਰਟਰ ਵਿਚ ਹੋਈ ਇਸ ਘਟਨਾ ਵਿਚ ਗੋਲੀਬਾਰੀ...

ਸੈਨਾ ਮੁਖੀ ਨਰਵਣੇ ਬੋਲੇ, ‘ਭਾਰਤ ਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਰਹਿਣਾ ਹੋਵੇਗਾ ਤਿਆਰ’

ਫੌਜ ਮੁਖੀ ਨੇ ਕਿਹਾ ਕਿ ਰੂਸ-ਯੁਕਰੇਨ ਯੁੱਧ ਤੋਂ ਭਾਰਤ ਨੂੰ ਸਬਕ ਮਿਲਿਆ ਹੈ ਕਿ ਸਾਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਤਿਆਰ...

ਬੰਗਾ-ਨਵਾਂਸ਼ਹਿਰ ਹਾਈਵੇ ‘ਤੇ ਵਾਪਰਿਆ ਦਰਦਨਾਕ ਹਾਦਸਾ, ਮਹਿਲਾ ਸਣੇ 2 ਲੋਕਾਂ ਦੀ ਹੋਈ ਮੌਤ

ਪੰਜਾਬ ਦੇ ਨਵਾਂਸ਼ਹਿਰ ਦੇ ਬਲਾਚੌਰ ‘ਚ ਅੱਜ ਦਰਦਨਾਕ ਸੜਕ ਹਾਦਸੇ ਵਿਚ ਇੱਕ ਮਹਿਲਾ ਸਣੇ 2 ਲੋਕਾਂ ਦੀ ਮੌਤ ਹੋ ਗਈ। ਹਾਦਸਾ ਬੰਗਾ-ਨਵਾਂਸ਼ਹਿਰ...

ਮਹਿਲਾ ਦਿਵਸ ‘ਤੇ ਅਜੇ ਦੇਵਗਨ ਦਾ ਖਾਸ ਸੰਦੇਸ਼, ਸ਼ੇਅਰ ਕੀਤੀ ਇਹ ਪੋਸਟ

Ajay Devgn womens day: 8 ਮਾਰਚ ਯਾਨੀ ਅੱਜ ਪੂਰੀ ਦੁਨੀਆ ਇਸ ਨੂੰ ਮਹਿਲਾ ਦਿਵਸ ਵਜੋਂ ਮਨਾ ਰਹੀ ਹੈ। ਇਸ ਦਿਨ ਹਰ ਕੋਈ ਔਰਤਾਂ ਦੇ ਹੌਂਸਲੇ ਨੂੰ ਸਲਾਮ ਕਰਦਾ...

‘ਰਾਧੇ ਸ਼ਿਆਮ’ ਫਿਲਮ ਦਾ ਨਵਾਂ ਗੀਤ ‘Main Ishq Mein Hoon’ ਹੋਇਆ ਰਿਲੀਜ਼

Radhe Shyam new song: ‘ਬਾਹੂਬਲੀ’ ਅਦਾਕਾਰ ਪ੍ਰਭਾਸ ਅਤੇ ਪੂਜਾ ਹੇਗੜੇ ਦੀ ਆਉਣ ਵਾਲੀ ਫਿਲਮ ‘ਰਾਧੇ ਸ਼ਿਆਮ’ ਦਾ ਉਨ੍ਹਾਂ ਦੇ ਪ੍ਰਸ਼ੰਸਕ ਲੰਬੇ...

ਰੂਸੀ ਹਮਲਿਆਂ ‘ਚ ਪੱਛਮੀ ਦੇਸ਼ਾਂ ‘ਤੇ ਵਰ੍ਹੇ ਜੇਲੇਂਸਕੀ, ਕਿਹਾ, ’13 ਦਿਨ ਹੋ ਗਏ, ਅਸੀਂ ਵਾਅਦੇ ਸੁਣ ਰਹੇ ਹਾਂ’

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਲਕੀ ਨੇ ਯੂਕਰੇਨ ਨੂੰ ਰੂਸੀ ਹਮਲਿਆਂ ਤੋਂ ਬਚਾਉਣ ਲਈ ਪੱਛਮੀ ਦੇਸ਼ਾਂ ਦੇ ਅਧੂਰੇ ਵਾਅਦਿਆਂ ਦੀ ਨਿੰਦਾ ਕੀਤੀ ਹੈ।...

ਰੂਸ-ਯੂਕਰੇਨ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਲਾਨ, ਰੂਸੀ ਤੇਲ ਦੇ ਆਯਾਤ ‘ਤੇ ਜਲਦ ਲਗਾਏਗਾ ਪ੍ਰਤੀਬੰਧ

ਯੂਕਰੇਨ ਨਾਲ ਜਾਰੀ ਜੰਗ ਵਿਚ ਅਮਰੀਕਾ ਰੂਸੀ ਤੇਲ ਦੇ ਆਯਾਤ ‘ਤੇ ਪ੍ਰਤੀਬੰਧ ਲਗਾਏਗਾ। ਵ੍ਹਾਈਟ ਹਾਊਸ ਕਿਸੇ ਵੀ ਸਮੇਂ ਇਸ ਦਾ ਐਲਾਨ ਕਰ ਸਕਦਾ...

ਪਾਕਿਸਤਾਨ ਦੇ PM ਇਮਰਾਨ ਖਾਨ ਖਿਲਾਫ ਸੰਸਦ ‘ਚ ਬੇਭਰੋਸਗੀ ਮਤਾ ਪੇਸ਼, 24 ਘੰਟਿਆਂ ਦਾ ਦਿੱਤਾ ਅਲਟੀਮੇਟਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਨੂੰ ਸੰਸਦ ‘ਚ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਪਾਕਿਸਤਾਨੀ...

ਪੰਜਾਬੀਆਂ ਨੂੰ ਵੱਡੀ ਸੌਗਾਤ! ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਫਲਾਈਟ

ਅੰਮ੍ਰਿਤਸਰ-ਕੈਨੇਡਾ ਵਿਚ ਫਲਾਈਟ ਸ਼ੁਰੂ ਕਰਨ ਦੀ ਮੰਗ ਇੱਕ ਵਾਰ ਫਿਰ ਉੱਠੀ ਹੈ। ਇਸ ਵਾਰ ਇਹ ਮੰਗ ਭਾਰਤ ਵਿਚ ਨਹੀਂ, ਕੈਨੇਡਾ ਵਿਚ ਚੁੱਕੀ ਗਈ ਹੈ।...

ਖ਼ੁਸ਼ਖਬਰੀ! ਸਰਕਾਰ ਨੇ ਹਟਾਈ ਰੋਕ, 27 ਮਾਰਚ ਤੋਂ ਵਿਦੇਸ਼ ਲਈ ਮੁੜ ਸ਼ੁਰੂ ਹੋਣਗੀਆਂ ਸਾਰੀਆਂ ਉਡਾਣਾਂ

ਕੋਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਭਾਰਤ ਲਈ ਆਉਣ ਤੇ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ‘ਤੇ ਲੱਗੀ ਰੋਕ ਨੂੰ ਹੁਣ ਕੇਂਦਰ ਸਰਕਾਰ ਨੇ ਫਿਰ...

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਹੋਈ ਇਕੱਤਰਤਾ, 30 ਮਾਰਚ ਨੂੰ ਕੀਤਾ ਜਾਵੇਗਾ ਪੇਸ਼ : ਐਡਵੋਕੇਟ ਧਾਮੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਤੇਜਾ...

RBI ਵੱਲੋਂ ਫ਼ੀਚਰ ਫੋਨ ਯੂਜ਼ਰਜ਼ ਨੂੰ ਵੱਡਾ ਤੋਹਫ਼ਾ, ਬਿਨਾਂ ਇੰਟਰਨੈੱਟ ਦੇ ਕਰ ਸਕੋਗੇ UPI ਪੇਮੈਂਟ

ਹੁਣ ਫੀਚਰ ਫੋਨ ਨਾਲ ਵੀ UPI ਪੇਮੈਂਟ ਹੋਵੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇਸ ਲਈ ਵੱਖ ਤੋਂ UPI ਲਾਂਚ ਕੀਤਾ। ਇਸ ਦਾ ਨਾਂ UPI123Pay ਨਾਂ ਦਿੱਤਾ...

ਅਕਸ਼ੈ ਕੁਮਾਰ ਦੇ ਪਰਿਵਾਰ ‘ਚ ਛਾ ਗਈ ਉਦਾਸੀ, ਨਹੀਂ ਰਿਹਾ ਅਦਾਕਾਰ ਦਾ ਕੁੱਤਾ ਕਲੀਓ

akshay kumar pet dog: ਐਕਸ਼ਨ ਬਾਦਸ਼ਾਹ ਅਕਸ਼ੈ ਕੁਮਾਰ ਨੂੰ ਫਿਲਮਾਂ ਅਤੇ ਐਕਟਿੰਗ ਨਾਲ ਜਿੰਨਾ ਪਿਆਰ ਹੈ, ਓਨਾ ਹੀ ਉਹ ਆਪਣੇ ਪਰਿਵਾਰ ਦੇ ਵੀ ਕਰੀਬ ਹੈ।...

ਹਰਦੀਪ ਪੁਰੀ ਬੋਲੇ- ‘ਯੂਕਰੇਨ-ਰੂਸ ਜੰਗ ਕਰਕੇ ਦੇਸ਼ ‘ਚ ਤੇਲ ਦੀ ਕਮੀ ਨਹੀਂ ਹੋਣ ਦਿਆਂਗੇ’

ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਦਰਅਸਲ ਵੈਸ਼ਵਿਕ ਬਾਜ਼ਾਰ ਵਿੱਚ ਕੱਚੇ...

ਭਾਰਤ ਨੇ ਸੂਮੀ ‘ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ, ਪੋਲਟਾਵਾ ਲਈ ਰਵਾਨਾ : ਹਰਦੀਪ ਪੁਰੀ

ਯੂਕਰੇਨ ਦੀ ਸੂਮੀ ਸਟੇਟ ਯੂਨੀਵਰਸਿਟੀ ਵਿਚ ਫਸੇ 750 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਤੋਂ ਭਾਰਤੀ ਦੂਤਘਰ ਦੀਆਂ...

ਸੋਨਾਕਸ਼ੀ ਸਿਨਹਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਦੀ ਖਬਰ ਝੂਠੀ, ਅਦਾਕਾਰਾ ਨੇ ਦੇਖੋ ਕੀ ਕਿਹਾ

Sonakshi Sinha warrant case: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਕਦੇ ਸਲਮਾਨ ਖਾਨ ਨਾਲ ਉਸਦੇ ਵਿਆਹ ਦੀ ਫਰਜ਼ੀ...

Women’s Day ਦੇ ਮੌਕੇ ‘ਤੇ ਅਦਾਕਾਰਾ ਅਕਸ਼ਰਾ ਸਿੰਘ ਨੇ ਔਰਤਾਂ ਲਈ ਲਿਖੀ ਇੱਕ ਪ੍ਰੇਰਣਾਦਾਇਕ ਕਵਿਤਾ

Akshara Singh share post: ਭੋਜਪੁਰੀ ਸਿਨੇਮਾ ਦੀ ਦਮਦਾਰ ਅਦਾਕਾਰਾ ਅਕਸ਼ਰਾ ਸਿੰਘ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅੱਜ 8 ਮਾਰਚ ਨੂੰ ਮਹਿਲਾ...

ਪਤੀ ਰੋਹਨਪ੍ਰੀਤ ਨਾਲ ਜਾਪਾਨ ਤੋਂ ਪਰਤੀ ਨੇਹਾ ਕੱਕੜ ਹੋਈ ਟ੍ਰੋਲ, ਪ੍ਰਸ਼ੰਸਕਾ ਨੇ ਦੇਖੋ ਕੀ ਕਿਹਾ

Neha kakkar brutally trolled: ਆਪਣੇ ਗੀਤਾਂ ਤੋਂ ਇਲਾਵਾ ਮਸ਼ਹੂਰ ਪੰਜਾਬੀ ਅਤੇ ਹਿੰਦੀ ਗਾਇਕਾ ਨੇਹਾ ਕੱਕੜ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ...

CM ਚੰਨੀ ਵੱਲੋਂ ਭਦੌੜ ਦਾ ਦੌਰਾ, ਪਿੰਡ ਬੱਲੋ ‘ਚ ਰੁਕ ਕੱਢੀਆਂ ਧਾਰਾਂ, ਕਹਿੰਦੇ- ‘ਪੂਰਾ ਮਾਹਰ ਬੰਦਾ ਮੈਂ’

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਭਦੌੜ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਪੰਚਾਂ, ਸਰਪੰਚਾਂ ਤੇ ਪਿੰਡ ਦੇ ਲੋਕਾਂ ਨਾਲ...

ਜਗਤਾਰ ਬਰਾੜ ਦਾ ਨਵਾਂ ਗੀਤ ‘FRAGRANCE’ ਰਿਲੀਜ਼ ਹੁੰਦਿਆ ਹੀ ਬਣਿਆ ਨੌਜਵਾਨਾਂ ਦੀ ਪਹਿਲੀ ਪਸੰਦ

jagtar brar new song release : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਾਡਲੇ ਗਾਇਕ ਜਗਤਾਰ ਬਰਾੜ ਦਾ ਨਵਾਂ ਗੀਤ ‘FRAGRANCE’ ਅੱਜ ਰਿਲੀਜ਼ ਹੋ ਗਿਆ ਹੇੈ। ਯੂ-ਟਿਊਬ ਤੇ...

Women’s Day ‘ਤੇ ਤਾਪਸੀ ਪੰਨੂ ਦਾ ਤੋਹਫਾ, ਸ਼ੇਅਰ ਕੀਤਾ ਫਿਲਮ ‘Shabaash Mithu’ ਦਾ ਪੋਸਟਰ

Shabaash Mithu new poster: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਪਣੀ ਹਰ ਫਿਲਮ ‘ਚ ਕਿਸੇ ਨਾ ਕਿਸੇ ਨਵੇਂ ਅੰਦਾਜ਼ ‘ਚ ਨਜ਼ਰ ਆਉਂਦੀ ਹੈ। ਹੁਣ ਤਾਪਸੀ...

ਰੂਸ ਖ਼ਿਲਾਫ ਲੜਨ ਲਈ ਭਾਰਤੀ ਨੌਜਵਾਨ ਨੇ ਚੁੱਕੇ ਹਥਿਆਰ, ਯੂਕਰੇਨ ਫ਼ੌਜ ‘ਚ ਭਰਤੀ

ਯੂਕਰੇਨ ਤੇ ਰੂਸ ਵਿੱਚ ਅੱਜ ਜੰਗ ਦਾ 13ਵਾਂ ਦਿਨ ਹੈ। ਇਸ ਵਿਚਾਲੇ ਜਿਥੇ ਯੂਕਰੇਨ ਦੇ ਆਮ ਲੋਕ ਵੀ ਦਿਲੋ-ਜਾਨ ਨਾਲ ਆਪਣੇ ਦੇਸ਼ ਲਈ ਲੜ ਰਹੇ ਹਨ, ਉਥੇ...

ਗਾਇਕਾ ਪਰਵੀਨ ਭਾਰਟਾ ਨੇ ਤਸਵੀਰ ਸਾਂਝੀ ਕਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੂੰ ਦਿੱਤੀ ਸ਼ਰਧਾਂਜਲੀ, ਅੱਜ ਹੈ 34ਵੀਂ ਬਰਸੀ

death anniversary of amar singh chamkila : ਪੰਜਾਬੀ ਇੰਡਸਟਰੀ ‘ਚ ਕਈ ਅਜਿਹੇ ਗਾਇਕ ਹੋਏ ਹਨ, ਜੋ ਬੇਵਕਤੀ ਵਿਛੋੜਾ ਦੇ ਗਏ ਸਨ । ਉਹ ਗਾਇਕ ਅੱਜ ਬੇਸ਼ੱਕ ਪੰਜਾਬੀ...

ਪੈਟਰੋਲ, ਡੀਜ਼ਲ ਕੀਮਤਾਂ ‘ਚ ਹੁਣ ਕਿਸੇ ਵੀ ਦਿਨ ਹੋ ਸਕਦਾ ਹੈ ਵਾਧਾ, CNG ਹੋਈ ਮਹਿੰਗੀ

ਪੈਟਰੋਲ, ਡੀਜ਼ਲ ਕੀਮਤਾਂ ਬੇਸ਼ੱਕ ਅਜੇ ਸਥਿਰ ਹਨ ਪਰ ਇਨ੍ਹਾਂ ਵਿੱਚ ਜਲਦ ਹੀ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲਣ ਵਾਲਾ ਹੈ। ਗਲੋਬਲ ਬਾਜ਼ਾਰ ਵਿੱਚ...

ਆਦਿਤਿਆ ਨਰਾਇਣ ਨੇ ‘ਸਾ ਰੇ ਗਾ ਮਾ ਪਾ’ ਨੂੰ ਕਿਹਾ ਅਲਵਿਦਾ, 15 ਸਾਲ ਤੱਕ ਸ਼ੋਅ ‘ਚ ਕੀਤਾ ਕੰਮ

aditya narayan quits hosting: ਸਿੰਗਿੰਗ ਰਿਐਲਿਟੀ ਸ਼ੋਅ ‘ਚ ‘ਸਾ ਰੇ ਗਾ ਮਾ ਪਾ’ ਨੂੰ ਲੋਕ ਇੱਜ਼ਤ ‘ਤੇ ਪਿਆਰ ਨਾਲ ਦੇਖਦੇ ਹਨ। ਇਹ ਸ਼ੋਅ ਲੰਬੇ ਸਮੇਂ...

ਇਸ ਪਿੰਡ ‘ਚ ਧੀਆਂ ਨੂੰ ਬਰਾਬਰੀ ਦਾ ਹੱਕ, ਵਿਆਹ ਕੇ ਲਿਆਉਂਦੀਆਂ ਨੇ ਪੁੱਤ, 400 ਪਰਿਵਾਰਾਂ ‘ਚ ਘਰ ਜਵਾਈ

ਕੌਮਾਂਤਰੀ ਮਹਿਲਾ ਦਿਵਸ ‘ਤੇ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦੇ ਅਧਿਕਾਰ...

ਕੰਧਾਰ ਹਾਈਜੈਕ ‘ਚ ਸ਼ਾਮਲ ਅੱਤਵਾਦੀ ਦਾ ਕਤਲ, 25 ਸਾਲਾਂ ਪਿੱਛੋਂ ਰੁਪਿਨ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼

ਲਗਭਗ 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਅੱਤਵਾਦੀ ਜ਼ਹੂਰ ਮਿਸਤਰੀ ਉਰਫ ਜਾਹਿਦ ਅਖੁੰਦ...

ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਬੁਕਿੰਗ ਵੇਲੇ ਹੋ ਸਕਦੈ ਧੋਖਾ, ਬੋਰਡ ਨੇ ਕੀਤਾ ਅਲਰਟ

ਜੰਮੂ-ਕਸ਼ਮੀਰ ਦੇ ਕਟਰਾ ਵਿੱਚ ਸਥਿਤ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਭਗਤ ਜਾਂਦੇ ਹਨ। ਇਨ੍ਹਾਂ ਵਿੱਚ ਦੇਸ਼ ਤੋਂ ਇਲਾਵਾ...

ਯੂਕਰੇਨ-ਰੂਸ ਜੰਗ : ਦੂਜੀ ਵਿਸ਼ਵ ਜੰਗ ਮਗਰੋਂ ਪਹਿਲੀ ਵਾਰ ਲੁਕੋਈ ਗਈ ਈਸਾ ਮਸੀਹ ਦੀ ਮੂਰਤੀ

ਯੂਕਰੇਨ ਵਿੱਚ ਪਿਛਲੇ 13 ਦਿਨਾਂ ਤੋਂ ਰੂਸੀ ਹਮਲੇ ਜਾਰੀ ਹਨ। ਇਸ ਪਾਸੇ ਜਿਥੇ ਰੂਸ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ‘ਤੇ ਹਮਲੇ ਕਰ ਰਿਹਾ ਹੈ, ਉਥੇ...

Exit Polls ‘ਚ ‘ਆਪ’ ਦੀ ਬੱਲੇ-ਬੱਲੇ, ਪੰਜਾਬ ਤੋਂ ਪਹਿਲੀ ਵਾਰ ਰਾਜ ਸਭਾ ‘ਚ ਵੀ ਮਿਲ ਸਕਦੀ ਹੈ ਐਂਟਰੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਭ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ ਤੇ ਹੁਣ ‘ਆਪ’ ਰਾਜ...

ਨਹੀਂ ਰੁਕੇਗੀ ਦਿਲਜੀਤ ਦੁਸਾਂਝ ਦੀ ਫਿਲਮ ,ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ‘ਤੇ ਬਣਾ ਰਹੇ ਨੇ ਬਾਇਓਪਿਕ, ਖਾਲੜਾ ਪਰਿਵਾਰ ਦੀ ਮਿਲੀ ਸਹਿਮਤੀ

shaheed jaswant singh khalra biopic : ਦਿਲਜੀਤ ਦੁਸਾਂਝ ਉਨ੍ਹਾਂ ਪੰਜਾਬੀ ਅਦਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀਆਂ ਕਾਮੇਡੀ ਫ਼ਿਲਮਾਂ ਨਾਲ...

ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ 9-10 ਮਾਰਚ ਨੂੰ ਪਏਗਾ ਮੀਂਹ, ਬਦਲੇਗਾ ਮੌਸਮ

ਮੌਸਮ ਵਿੱਚ ਬਦਲਾਅ ਜਾਰੀ ਹੈ। ਧੁੱਪਾਂ ਲੱਗਣ ਨਾਲ ਜਿਥੇ ਮੌਸਮ ਬਦਲਣ ਦਾ ਅਹਿਸਾਸ ਹੁੰਦਾ ਹੈ, ਉਥੇ ਨਾਲ ਹੀ ਮੀਂਹ ਨਾਲ ਮੁੜ ਮੌਸਮ ਠੰਡਾ ਹੋ...

ਗੈਰੀ ਸੰਧੂ ਤੇ ਸ਼ੈਰੀ ਮਾਨ ਵਿਚਾਲੇ ਵੱਧਦੀ ਜਾ ਰਹੀ ਜੰਗ, ਗੈਰੀ ਨੇ ਸ਼ੈਰੀ ਨੂੰ ਕਹਿ ਦਿੱਤਾ ‘Gay’, ਜਾਣੋ ਫੇਰ ਕੀ ਹੋਇਆ…

sharry mann and garry sandhu : ਪੰਜਾਬੀ ਗਾਇਕ ਸ਼ੈਰੀ ਮਾਨ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਦੂਜੇ ਕਲਾਕਾਰਾਂ ‘ਤੇ ਨਿਸ਼ਾਨਾ ਸਾਧਣ ਲਈ ਜਾਣਿਆ...

ਮਹਿਲਾ ਦਿਵਸ : ਪਹਿਲੀ ਵਾਰ ਦੇਸ਼ ‘ਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵਧ, ਲਿੰਗ ਅਨੁਪਾਤ ‘ਚ ਪਿੰਡ ਅੱਗੇ

ਅੱਜ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਪਰ ਸ਼ਾਇਦ ਇਹ ਗੱਲ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਆਜ਼ਾਦੀ...

ਯੂਕਰੇਨ-ਰੂਸ ਜੰਗ : ਭਾਰਤੀ ਵਿਦਿਆਰਥੀਆਂ ਲਈ ਰੂਸ ਵੱਲੋਂ ਜੰਗਬੰਦੀ, ਅੱਜ ਤੋਂ ਦੇਵੇਗਾ ਸੁਰੱਖਿਅਤ ਲਾਂਘਾ

ਯੂਕਰੇਨ ਖਿਲਾਫ ਰੂਸ ਦੀ ਜੰਗ ਜਾਰੀ ਹੈ। ਇਸ ਜੰਗ ਵਿਚਾਲੇ ਅਜੇ ਵੀ ਕਈ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਰੂਸ ਨੇ ਯੂਕਰੇਨ ਦੇ 4 ਸ਼ਹਿਰਾਂ...

ਯੂਕਰੇਨ ਖ਼ਿਲਾਫ ਜੰਗ ਛੇੜਨ ‘ਤੇ IBM ਨੇ ਰੂਸ ਤੋਂ ਪਿੱਛੇ ਖਿੱਚੇ ਪੈਰ, ਸਾਰੇ ਕਾਰੋਬਾਰ ‘ਤੇ ਲਾਈ ਰੋਕ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਰੂਸ ਕਿਸੇ ਵੀ ਹਾਲਤ ਵਿੱਚ ਪਿੱਛੇ ਨਾ ਹਟਣ ਲਈ ਅੜਿਆ ਹੋਇਆ ਹੈ। ਇਸ ਦਾ ਅਸਰ ਰੂਸ ਦੀ...

ਯੂਕਰੇਨ-ਰੂਸ ਜੰਗ : ‘ਸੂਮੀ ‘ਚ ਫ਼ਸੇ ਭਾਰਤੀਆਂ ਲਈ ਨਹੀਂ ਬਣਿਆ ਸੁਰੱਖਿਅਤ ਲਾਂਘਾ’, UNSC ‘ਚ ਬੋਲਿਆ ਭਾਰਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਦੋਵੇਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਇਸੇ ਵਿਚਾਲੇ ਭਾਰਤ ਨੇ...

ਸਤਪਾਲ ਮਲਿਕ ਕੇਂਦਰ ‘ਤੇ ਵਰ੍ਹੇ, ਕਿਹਾ- ‘ਲਾਲ ਕਿਲੇ ’ਤੇ ‘ਨਿਸ਼ਾਨ ਸਾਹਿਬ ਲਗਾਏ ਜਾਣ ‘ਚ ਕੁਝ ਵੀ ਗਲਤ ਨਹੀਂ ਸੀ’

ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਸਾਨ ਅੰਦੋਲਨਕਾਰੀਆਂ ਵੱਲੋਂ ਪਿਛਲੇ ਸਾਲ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਲਗਾਏ ਜਾਣ ਨੂੰ ਸਹੀ...

ਪੰਜਾਬ ਦੇ ਐਗਜ਼ਿਟ ਪੋਲਸ ‘ਤੇ CM ਚੰਨੀ ਬੋਲੇ- ‘ਅਸਲ ਨਤੀਜੇ 10 ਮਾਰਚ ਨੂੰ ਆਉਣਗੇ, ਇੰਤਜ਼ਾਰ ਕਰੋ’

ਪੰਜਾਬ ਵਿਚ ਐਗਜ਼ਿਟ ਪੋਲ ਦੇ ਨਤੀਜਿਆਂ ਆਉਣੇ ਸ਼ੁਰੂ ਹੋ ਗਏ ਹਨ। ਉਸ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਦਿਖ ਰਹੇ...

ਪੰਜਾਬ ‘ਚ ‘ਆਪ’ ਦੀ ਸਰਕਾਰ? Exit ਪੋਲ ‘ਚ 44 ਤੋਂ 100 ਸੀਟਾਂ ਮਿਲਣ ਦੇ ਆਸਾਰ

5 ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ...

ਯੂਕਰੇਨ : ਜ਼ਖਮੀ ਹਰਜੋਤ ਦੀ ਹੋਈ ਵਤਨ ਵਾਪਸੀ, 1,314 ਭਾਰਤੀਆਂ ਨੂੰ ਕੀਤਾ ਗਿਆ ਏਅਰਲਿਫਟ

ਆਪ੍ਰੇਸ਼ਨ ਗੰਗਾ ਤਹਿਤ ਅੱਜ ਸ਼ਾਮ ਪੋਲੈਂਡ ਤੋਂ ਲਗਭਗ 200 ਵਿਦਿਆਰਥੀਆਂ ਨੂੰ ਲੈ ਕੇ ਏਅਰਫੋਰਸ ਦਾ C70 ਗਲੋਬਮਾਸਟਰ ਹਿੰਡਨ ਏਅਰਬੇਸ ਪੁੱਜ ਗਿਆ ਹੈ।...

ਪੰਜਾਬ ‘ਚ ਚੋਣ ਨਤੀਜਿਆਂ ਤੋਂ ਪਹਿਲਾਂ ਭਗਵੰਤ ਮਾਨ ਬੋਲੇ, ‘ਲੋਕਾਂ ਦਾ ਫਤਵਾ ਕਰਾਂਗੇ ਸਵੀਕਾਰ’

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ ਪਰ ਹੁਣ ਐਗਜ਼ਿਟ ਪੋਲ ਸਾਹਮਣੇ...

‘ਬਿੱਗ ਬੌਸ’ OTT ਫੇਮ ਮਿਲਿੰਦ ਗਾਬਾ ਜਲਦ ਕਰਨ ਜਾ ਰਹੇ ਵਿਆਹ, ਇਸ ਦਿਨ ਗਰਲਫ੍ਰੈਂਡ ਨਾਲ ਲੈਣਗੇ ਸੱਤ ਫੇਰੇ

millind gaba marriage news: ਦਰਸ਼ਕਾਂ ਨੂੰ ‘ਯਾਰ ਮੋਡ ਦੋ’ ਵਰਗੇ ਕਈ ਸੁਪਰਹਿੱਟ ਗੀਤ ਦੇਣ ਵਾਲੇ ਮਸ਼ਹੂਰ ਗਾਇਕ ਅਤੇ ‘ਬਿੱਗ ਬੌਸ’ ਫੇਮ ਮਿਲਿੰਦ ਗਾਬਾ...

Lock Upp: ਕੰਗਣਾ ਰਣੌਤ ਦੀ ਅੱਤਿਆਚਾਰੀ ਖੇਡ ਤੋਂ ਬਾਹਰ ਹੋਇਆ ਇਹ ਪ੍ਰਤੀਯੋਗੀ

LockUpp show first eviction: ਕੰਗਨਾ ਰਣੌਤ ਦੇ ਨਵੇਂ ਸ਼ੋਅ ‘ਲਾਕ-ਅੱਪ’ ਵਿੱਚ ਪਹਿਲਾ ਵੀਕੈਂਡ ਕਾਫੀ ਧਮਾਕੇਦਾਰ ਰਿਹਾ। ਜਿੱਥੇ ਕੰਗਨਾ ਨੇ ਕੁਝ...

ਨਸੀਰੂਦੀਨ ਸ਼ਾਹ ‘onomatomania’ ਨਾਮਕ ਮੈਡੀਕਲ ਬਿਮਾਰੀ ਤੋਂ ਪੀੜਤ, ਅਦਾਕਾਰ ਨੇ ਦੇਖੋ ਕੀ ਕਿਹਾ

Naseeruddin Shah Medical Condition: ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ 71 ਸਾਲ ਦੀ ਉਮਰ ਵਿੱਚ ਵੀ ਪੇਸ਼ੇਵਰ ਮੋਰਚੇ ‘ਤੇ ਐਕਟਿਵ ਹਨ। ਉਹ ਫਿਲਮਾਂ ‘ਚ ਹਲਕੇ ਰੋਲ...

ਵਰੁਣ ਸੂਦ ਨੂੰ ‘ਬੇਵਫ਼ਾ’ ਕਹਿਣ ਵਾਲਿਆਂ ‘ਤੇ ਦਿਵਿਆ ਅਗਰਵਾਲ ਨੂੰ ਆਇਆ ਗੁੱਸਾ, ਦੇਖੋ ਕੀ ਕਿਹਾ

Divya Agarwal varun sood: ‘ਬਿੱਗ ਬੌਸ’ OTT ਜੇਤੂ ਦਿਵਿਆ ਅਗਰਵਾਲ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ...

ਰਜਨੀਕਾਂਤ ਦੀ ਧੀ ਐਸ਼ਵਰਿਆ ਰਜਨੀਕਾਂਤ ਦੀ ਫਿਰ ਵਿਗੜੀ ਸਿਹਤ, ਹਸਪਤਾਲ ‘ਚ ਹੋਈ ਭਰਤੀ

aishwarya rajinikanth admitted hospital: ਦੱਖਣੀ ਭਾਰਤੀ ਸੁਪਰਸਟਾਰ ਧਨੁਸ਼ ਤੋਂ ਵੱਖ ਹੋਣ ਤੋਂ ਬਾਅਦ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਰਜਨੀਕਾਂਤ ਹੁਣ ਅਕਸਰ...

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ ‘ਚ, ਤਲਾਸ਼ੀ ਮੁਹਿੰਮ ਦੌਰਾਨ 6 ਮੋਬਾਈਲ ਹੋਏ ਬਰਾਮਦ

ਪੰਜਾਬ ਦੀਆਂ ਜੇਲ੍ਹਾਂ ਅੰਦਰ ਸਖਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਇੱਥੋਂ ਰੋਜ਼ਾਨਾ ਹੀ ਮੋਬਾਇਲ ਫੋਨ ਅਤੇ ਨਸ਼ਾ ਮਿਲਣ ਦੀਆਂ ਖ਼ਬਰਾਂ ਸਾਹਮਣੇ...

ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਅਤੇ ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਨੇ ਮੁਫਤ ਮੈਡੀਕਲ ਕੈਂਪ ਲਗਾਇਆ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਸੰਤ ਕ੍ਰਿਪਾ ਦਾਸ ਜੀ ਦੀ ਬਰਸੀ ਮੌਕੇ 6 ਮਾਰਚ 2022...

GST ਦਰਾਂ ਵਧਾਉਣ ਦੀ ਬਜਾਏ ਪੈਟਰੋਲ-ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ‘ਚ ਲਿਆਵੇ ਮੋਦੀ ਸਰਕਾਰ : ਭਗਵੰਤ ਮਾਨ

ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦੀ ਦਰ 5 ਫੀਸਦੀ ਤੋਂ ਵਧਾ ਕੇ 8 ਫੀਸਦੀ ਕਰਨ ਦੀ ਯੋਜਨਾ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ...

ਅਦਾਕਾਰ ਕੁਨਾਲ ਖੇਮੂ ਨੂੰ ਸੜਕ ‘ਤੇ ਲਾਪਰਵਾਹ ਵਿਅਕਤੀ ਨੇ ਪਤਨੀ ਸੋਹਾ ‘ਤੇ ਬੇਟੀ ਦੇ ਸਾਹਮਣੇ ਕੱਢੀਆਂ ਗਾਲ੍ਹਾਂ

Kunal Kemmu road incident: ਅਦਾਕਾਰ ਕੁਣਾਲ ਖੇਮੂ ਨੂੰ ਐਤਵਾਰ ਸਵੇਰੇ ਆਪਣੀ ਪਤਨੀ ਸੋਹਾ ਅਲੀ ਖਾਨ ਅਤੇ ਬੇਟੀ ਇਨਾਇਆ ਨਾਲ ਪਰੇਸ਼ਾਨ ਕਰਨ ਵਾਲੀ ਘਟਨਾ ਦਾ...

ਜੇਲੇਂਸਕੀ ਦਾ ਭਾਵੁਕ ਬਿਆਨ ‘ਸਾਡੇ ਝੰਡੇ ‘ਚ ਕੋਈ ਦਾਗ ਨਹੀਂ, ਬਿਨਾਂ ਰਾਕੇਟ ਦੇ ਹੈ ਨੀਲਾ ਆਸਮਾਨ’

ਯੂਕਰੇਨ ‘ਤੇ ਰੂਸ ਦਾ ਲਗਾਤਾਰ ਹਮਲਾ ਜਾਰੀ ਸੀ ਪਰ ਹੁਣ ਰੂਸ ਵੱਲੋਂ ਯੁੱਧ ਵਿਰਾਮ ਦੀ ਗੱਲ ਕਹੀ ਗਈ ਹੈ। ਉਮੀਦ ਹੈ ਕਿ ਹੁਣ ਅੱਗੇ ਗੱਲਬਾਤ ਨਾਲ...

ਯੁੱਧ ਖੇਤਰ ‘ਚ ਫਸੇ ਯੂਕਰੇਨੀ ਪਤਨੀ ਤੇ ਪੁੱਤ ਨੂੰ ਕੱਢਣ ਲਈ ਭਾਰਤੀ ਨੌਜਵਾਨ ਨੇ ਮੰਗੀ PM ਮੋਦੀ ਤੋਂ ਮਦਦ

ਯੂਕਰੇਨ ‘ਚ ਫਸੇ ਭਾਰਤੀਆਂ ਤੇ ਸਥਾਨਕ ਨਾਗਰਿਕਾਂ ਨੂੰ ਉਥੋਂ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ। ਅਜਿਹੇ ਵਿਚ ਸੋਸ਼ਲ ਮੀਡੀਆ ਜ਼ਰੀਏ ਉਥੇ ਫਸੇ...

ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ‘ਚ BSF ਜਵਾਨਾਂ ਨੇ ਇੱਕ-ਦੂਜੇ ਨੂੰ ਮਾਰੀ ਗੋਲੀ, ਦੋਵਾਂ ਦੀ ਹੋਈ ਮੌਤ

ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਵਿਚ ਬੀਐੱਸਐੱਫ ਦੇ ਦੋ ਜਵਾਨਾਂ ਨੇ ਇੱਕ-ਦੂਜੇ ‘ਤੇ ਫਾਇਰਿੰਗ ਕਰ ਦਿੱਤੀ ਹੈ। ਇਸ ਘਟਨਾ ਵਿਚ ਦੋਵੇਂ...

ਪੰਜਾਬ ਦੇ CM ਚੰਨੀ ਅੱਜ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਸਥਾਈ ਮੈਂਬਰਾਂ ਦੇ ਨਿਯਮਾਂ ਵਿਚ ਬਦਲਾਅ ਅਤੇ ਯੂਕਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੇ ਮਸਲੇ ਨੂੰ...

ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਆਪਣੇ ਬੇਟਿਆਂ ਦੀ ਇਹ ਕਿਊੇਟ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

gippy grewal sons : ਗਿੱਪੀ ਗਰੇਵਾਲ ਆਪਣੇ ਬੇਟਿਆਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ...

ਰਾਜ ਸਭਾ ਸੀਟਾਂ ਲਈ ਚੋਣ ਤਾਰੀਖ਼ਾਂ ਦਾ ਐਲਾਨ, ਪੰਜਾਬ ਤੋਂ 5 ਮੈਂਬਰਾਂ ਦਾ ਕਾਰਜਕਾਲ ਹੋ ਰਿਹੈ ਖ਼ਤਮ

ਰਾਜ ਸਭਾ ਦੀਆਂ 13 ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕੀਤਾ। ਇਹ ਸੀਟਾਂ 6 ਸੂਬਿਆਂ ਵਿਚ ਹੈ। ਪੰਜਾਬ ਵਿਚ 5,...

PM ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਜੇਲੇਂਸਕੀ ਨਾਲ ਸਿੱਧੀ ਗੱਲਬਾਤ ਦਾ ਦਿੱਤਾ ਸੁਝਾਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਲਗਭਗ 50 ਮਿੰਟ ਤੱਕ ਗੱਲਬਾਤ ਕੀਤੀ। ਉਨ੍ਹਾਂ ਨੇ ਸਭ ਤੋਂ ਵੱਧ...

Divya Agarwal-Varun Sood ਤੋਂ ਪਹਿਲਾਂ ਇਨ੍ਹਾਂ ਟੀਵੀ ਸਿਤਾਰਿਆਂ ਦੇ ਦਰਦਨਾਕ ਬ੍ਰੇਕਅੱਪ ਨੇ ਹਿਲਾ ਦਿੱਤੀ ਸੀ ਇੰਡਸਟਰੀ , ਫੈਨਜ਼ ਵੀ ਰਹਿ ਗਏ ਸੀ ਹੈਰਾਨ

Tv Celebs Breakup : ਹਾਲ ਹੀ ‘ਚ ਟੀਵੀ ਇੰਡਸਟਰੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰਾ ਦਿਵਿਆ ਅਗਰਵਾਲ ਨੇ ਸੋਸ਼ਲ...

ਰੂਸੀ ਹਮਲੇ ‘ਚ ਇਸ ਸ਼ਹਿਰ ਦੇ ਮੇਅਰ ਦੀ ਹੋਈ ਮੌਤ, ਭਿਆਨਕ ਗੋਲੀਬਾਰੀ ‘ਚ ਗਵਾਈ ਜਾਨ

ਰੂਸੀ ਫੌਜ ਦੇ ਹਮਲੇ ਵਿੱਚ ਯੂਕਰੇਨ ਦੇ ਹੋਸਟੋਮੇਲ ਦੇ ਮੇਅਰ ਦੀ ਮੌਤ ਹੋ ਗਈ ਹੈ। ਇੱਕ ਭਿਆਨਕ ਗੋਲੀਬਾਰੀ ਵਿੱਚ ਮੇਅਰ ਦੀ ਜਾਨ ਚਲੀ ਗਈ। ਰੂਸੀ...

Saare Bolo Bewafa Song: ਅਕਸੈ ਕੁਮਾਰ ਦੀ ਫਿਲਮ ਬੱਚਨ ਪਾਂਡੇ ਦਾ ਨਵਾਂ ਗੀਤ ਹੋਇਆ ਰਿਲੀਜ

akshay kumar new song: ਹੁਣ ਤੱਕ ਸਾਜਿਦ ਨਾਡਿਆਡਵਾਲਾ ਦੇ ‘ਬੱਚਨ ਪਾਂਡੇ’ ਦੇ ਦੋ ਗੀਤ ‘ਮਾਰ ਖਾਏਗਾ’ ਅਤੇ ‘ਮੇਰੀ ਜਾਨ’ ਸਾਹਮਣੇ ਆ ਚੁੱਕੇ ਹਨ।...

ITA Awards 2022: ਰੈੱਡ ਕਾਰਪੇਟ ‘ਤੇ ਨਜ਼ਰ ਆਇਆ ‘ਅਨੁਪਮਾ’ ਦਾ ਜਲਵਾ, ਰਣਵੀਰ ਸਿੰਘ ਨਾਲ ਰਾਖੀ ਸਾਵੰਤ ਨੇ ਮਚਾਇਆ ਤਹਿਲਕਾ

ITA award video news: ਇੰਡੀਅਨ ਟੈਲੀ ਅਕੈਡਮੀ ਅਵਾਰਡਸ 2022 ਦਾ ਆਯੋਜਨ ਐਤਵਾਰ ਰਾਤ ਨੂੰ ਮੁੰਬਈ ਵਿੱਚ ਧਮਾਕੇ ਨਾਲ ਕੀਤਾ ਗਿਆ। ਅਵਾਰਡ ਨਾਈਟ ‘ਚ ਟੀਵੀ ਅਤੇ...

Carousel Posts