Tag: , ,

UK: ਮਹਿਲਾ ਕੋਰੋਨਾ ਨਾਲ ਸੰਕ੍ਰਮਿਤ ਹੋਣ ਮਗਰੋਂ 28 ਦਿਨ ਤੋਂ ਕੋਮਾ ‘ਚ ਸੀ, ਵਿਯਾਗਰਾ ਦਿੰਦੇ ਹੀ ਹੋਸ਼ ‘ਚ ਆਈ

ਇੰਗਲੈਂਡ ‘ਚ ਕੋਰੋਨਾ ਦੀ ਵਜ੍ਹਾ ਨਾਲ ਕੋਮਾ ‘ਚ ਗਈ ਇੱਕ ਔਰਤ ਨਰਸ ਦੀ ਜਾਨ ਵਿਆਗਰਾ ਨਾਲ ਬਚਾਈ ਗਈ। 37 ਸਾਲ ਦੀ ਮੋਨਿਕਾ ਅਲਮੇਜਾ ਕੋਰੋਨਾ ਦੀ...

Corona : ਪ੍ਰਿਯੰਕਾ ਗਾਂਧੀ ਵਾਡਰਾ ਆਈਸੋਲੇਟ, ਪਰਿਵਾਰ ਸਣੇ ਇਕ ਸਟਾਫ ਮੈਂਬਰ ਪਾਜ਼ੀਟਿਵ

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਪਰਿਵਾਰ ਸਣੇ ਇੱਕ ਸਟਾਫ ਮੈਂਬਰ ਦੇ ਕੋਰੋਨਵਾਇਰਸ ਲਈ ਪਾਜੀਟਿਵ ਹੋਣ ਤੋਂ...

ਸ਼੍ਰੀਨਗਰ ਪੁਲਿਸ ਦੀ ਵੱਡੀ ਕਾਰਵਾਈ, ਲਸ਼ਕਰ-ਏ-ਤੋਇਬਾ ਦੇ ਟਾਪ ਕਮਾਂਡਰ ਸਲੀਮ ਪੱਰੇ ਸਣੇ ਦੋ ਅੱਤਵਾਦੀ ਢੇਰ

ਸ਼੍ਰੀਨਗਰ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਲਸ਼ਕਰ-ਏ-ਤੋਇਬਾ ਦੇ ਟੌਪ ਕਮਾਂਡਰ ਸਲੀਮ ਪਰੇ ਅਤੇ ਪਾਕਿਸਤਾਨੀ ਅੱਤਵਾਦੀ ਹਾਫਿਜ਼ ਹਮਜਾ...

ਸਾਰਕ ਸੰਮੇਲਨ ਲਈ ਪਾਕਿਸਤਾਨ ਦਾ ਭਾਰਤ ਨੂੰ ਸੱਦਾ, ਕੁਰੈਸ਼ੀ ਬੋਲੇ- ‘ਵਰਚੁਅਲੀ ਹੀ ਆ ਜਾਓ’

ਪਾਕਿਸਤਾਨ ਨੇ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਸੰਮੇਲਨ ਲਈ ਭਾਰਤ ਨੂੰ ਸੱਦਾ ਭੇਜਿਆ ਹੈ। ਇਸ ਸੰਮੇਲਨ ਵਿਚ ਭਾਰਤ ਨੂੰ ਸ਼ਾਮਲ ਕਰਵਾਉਣ ਲਈ...

ਨਵੇਂ ਸਾਲ ‘ਚ ਮਿਲਿਆ 33 ਸਾਲ ਪਹਿਲਾਂ ਵਿਛੜਿਆ ਪੁੱਤ, ਸੀਨੇ ਨਾਲ ਲਾ ਭੁੱਬਾਂ ਮਾਰ ਰੋਈ ਮਾਂ

ਚੀਨ ਦਾ ਰਹਿਣ ਵਾਲਾ ਲੀ ਜਿੰਗਵੇਈ 33 ਸਾਲ ਪਹਿਲਾਂ ਬਚਪਨ ਵਿਚ ਕਿਡਨੈਪ ਕਰ ਲਿਆ ਗਿਆ ਸੀ ਪਰ ਤਿੰਨ ਦਹਾਕੇ ਬਾਅਦ ਜਿੰਗਵੇਈ ਆਪਣੇ ਮਾਂ ਕੋਲ...

ਪ੍ਰੇਮ ਚੋਪੜਾ ਹੋਏ ਕੋਰੋਨਾ ਪਾਜ਼ੀਟਿਵ, ਅਦਾਕਾਰ ਮੁੰਬਈ ਦੇ ਹਸਪਤਾਲ ‘ਚ ਪਤਨੀ ਸਮੇਤ ਭਰਤੀ

Prem Chopra Covid Positive: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਵੀ ਕੋਰੋਨਾ ਸੰਕਰਮਿਤ ਹੋ ਗਏ ਹਨ।...

Spider Man No Way Home ਨੇ 200 ਕਰੋੜ ਦੀ ਕਮਾਈ ਕਰਕੇ ਬਣਾਇਆ ਰਿਕਾਰਡ

Spider Man collection 200crore: ਕੋਰੋਨਾ ਦੇ ਦੌਰ ‘ਚ ਬਾਲੀਵੁੱਡ ਦੀ ਹਾਲਤ ਖਰਾਬ ਹੋ ਗਈ ਹੈ। ਕਈ ਅਜਿਹੀਆਂ ਫਿਲਮਾਂ ਹਨ ਜੋ ਸਮੇਂ ਸਿਰ ਰਿਲੀਜ਼ ਨਹੀਂ ਹੋ...

ਏਕਤਾ ਕਪੂਰ ਹੋਈ ਕੋਰੋਨਾ ਪਾਜ਼ੀਟਿਵ, ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਕੀਤੀ ਅਪੀਲ

Ekta Kapoor corona positive: ਐਂਟਰਟੇਨਮੈਂਟ ਇੰਡਸਟਰੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਦੂਜੇ ਦਿਨ ਕਿਸੇ ਨਾ ਕਿਸੇ ਮਸ਼ਹੂਰ ਵਿਅਕਤੀ...

Bigg Boss 15: ਪ੍ਰਤੀਕ ਸਹਿਜਪਾਲ ਨਾਲ ਲੜਾਈ ਤੋਂ ਬਾਅਦ ਉਮਰ ਰਿਆਜ਼ ਹੋਏ ਐਲੀਮੀਨੇਟ?

BB15 Umar Pratik fight: ‘ਬਿੱਗ ਬੌਸ 15’ ਦੇ ਤਾਜ਼ਾ ਐਪੀਸੋਡ ਵਿੱਚ, ਚੈਲੇਂਜਰਸ ਸੁਰਭੀ ਚੰਦਨਾ, ਵਿਸ਼ਾਲ ਸਿੰਘ, ਆਕਾਂਕਸ਼ਾ ਪੁਰੀ ਅਤੇ ਮੁਨਮੁਨ ਦੱਤਾ ਨੇ...

ਮਹਾਤਮਾ ਗਾਂਧੀ ‘ਤੇ ਗਲਤ ਟਿਪਣੀ ਕਾਰਨ ਜੇਲ੍ਹ ‘ਚ ਬੰਦ ਕਾਲੀਚਰਨ ਦੀ ਜ਼ਮਾਨਤ ਅਰਜ਼ੀ ਰੱਦ

ਮਹਾਤਮਾ ਗਾਂਧੀ ‘ਤੇ ਗਲਤ ਟਿੱਪਣੀ ਕਰਨ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਕਾਲੀਚਰਨ ਮਹਾਰਾਜ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ।...

ਪੰਜਾਬ ਦੇ ਰਾਜਪਾਲ ਮੁੱਖ ਮੰਤਰੀ ਖਿਲਾਫ ਠੇਕਾ ਮੁਲਾਜ਼ਮਾਂ ਨਾਲ ਧੋਖਾਧੜੀ ਦਾ ਕੇਸ ਦਰਜ ਕਰਨ ਦੇ ਦੇਣ ਹੁਕਮ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ...

ਮਿੰਨੀ ਲਾਕਡਾਊਨ’, ਚੰਡੀਗੜ੍ਹ ‘ਚ ਰੌਕ ਗਾਰਡਨ ਤੇ ਬਰਡ ਪਾਰਕ ਅਗਲੇ ਹੁਕਮਾਂ ਤੱਕ ਬੰਦ

ਯੂਟੀ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਅਗਲੇ ਹੁਕਮਾਂ ਤੱਕ ਚੰਡੀਗੜ੍ਹ ਵਿੱਚ ਰੌਕ ਗਾਰਡਨ ਤੇ ਬਰਡ ਪਾਰਕ ਨੂੰ ਬੰਦ ਕਰ ਦਿੱਤਾ ਹੈ।...

ਨਵੇਂ ਸਾਲ ਦਾ ਤੋਹਫਾ, 32 ਲੱਖ ਮੁਲਾਜ਼ਮਾਂ ਦੇ ਖਾਤੇ ‘ਚ ਡੀ. ਏ. ਦਾ 2 ਲੱਖ ਪਾਵੇਗੀ ਸਰਕਾਰ

ਕੇਂਦਰ ਸਰਕਾਰ ਦੇ 31 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਜਲਦ ਹੀ ਨਵੇਂ ਸਾਲ ਦਾ ਤੋਹਫਾ ਮਿਲਣ ਜਾ ਰਿਹਾ ਹੈ। ਕੇਂਦਰ ਇਸ ਮਹੀਨੇ ਮਹਿੰਗਾਈ ਭੱਤੇ ਦੇ...

ਬਾਕਸ ਆਫਿਸ ‘ਤੇ ਨਹੀਂ ਚੱਲਿਆ ਰਣਵੀਰ ਸਿੰਘ ਦੀ ਫਿਲਮ ’83’ ਦਾ ਜਾਦੂ

Film 83 release OTT: ਲੰਬੇ ਇੰਤਜ਼ਾਰ ਤੋਂ ਬਾਅਦ ਕਬੀਰ ਖਾਨ ਦੀ ਫਿਲਮ ’83’ ਰਿਲੀਜ਼ ਹੋਈ ਹੈ। ਫਿਲਮ ਤੋਂ ਲੋਕਾਂ ਨੂੰ ਖਾਸ ਉਮੀਦਾਂ ਸਨ ਪਰ ਓਮਿਕਰੋਨ ਦੇ...

ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ‘ਤੇ ਉਨ੍ਹਾਂ ਦੀ ਪਤਨੀ ਹੋਏ ਕੋਰੋਨਾ ਪਾਜ਼ੀਟਿਵ

John Abraham Corona positive: ਕਰੋਨਾ ਦਾ ਖ਼ਤਰਾ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕੋਈ ਕਰੋਨਾ ਦੀ...

‘ਰਾਜਪਾਲ ਮਲਿਕ ‘ਤੇ FIR ਕਰਕੇ ਬਰਖ਼ਾਸਤ ਕਰੋ ਜਾਂ ਮਾਫੀ ਮੰਗਣ PM ਮੋਦੀ’- ਕਾਂਗਰਸ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਕਿਸਾਨਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਵਿਰੋਧੀ...

ਬ੍ਰਾਜ਼ੀਲ ਦੇ 66 ਸਾਲਾਂ ਰਾਸ਼ਟਰਪਤੀ ਬੋਲਸੋਨਾਰੋ ਤੁਰੰਤ ਹਸਪਤਾਲ ਕਰਾਏ ਗਏ ਦਾਖ਼ਲ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਅੰਤੜੀਆਂ ਵਿਚ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਇਲਾਜ ਲਈ ਸੋਮਵਾਰ ਨੂੰ ਤੁਰੰਤ ਹਸਪਤਾਲ ਵਿਚ...

ਯੂ. ਪੀ. : ਅਖਿਲੇਸ਼ ਯਾਦਵ ਨੇ ਮਾਰੀ ਪਲਟੀ, ਕਿਹਾ- ‘ਪਾਰਟੀ ਜਿੱਥੋਂ ਕਹੇਗੀ, ਲੜਾਂਗੇ ਚੋਣਾਂ’

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ...

ਪਟਿਆਲਾ ਨੇੜੇ ਭਾਖੜਾ ਨਹਿਰ ‘ਚ ਡਿੱਗੀ ਸਵਿੱਫਟ, ਮਨਸਾ ਦੇਵੀ ਮੱਥਾ ਟੇਕ ਮੁੜ ਰਹੇ ਸੀ ਘਰ

ਥਾਣਾ ਪਸਿਆਣਾ ਨੇੜੇ ਭਾਖੜਾ ਨਹਿਰ ‘ਚ ਕਾਰ ਡਿੱਗਣ ਕਾਰਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਬਾਕੀ ਲਾਪਤਾ ਹਨ। ਮ੍ਰਿਤਕਾਂ ਦੀ...

ਪੰਜਾਬ ਨੂੰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਸਣੇ 42,750 ਕਰੋੜ ਦੀ ਸੌਗਾਤ ਦੇਣਗੇ PM ਮੋਦੀ

5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ 42,750 ਕਰੋੜ ਰੁਪਏ ਦੀ ਵੱਡੀ ਸੌਗਾਤ ਦੇਣ ਜਾ ਰਹੇ ਹਨ। ਪੰਜਾਬ ਦੌਰੇ ਦੌਰਾਨ ਪ੍ਰਧਾਨ...

ਇਸ ਸਾਲ ਦੇ ਅੰਤ ਤੱਕ ਖਤਮ ਹੋ ਜਾਵੇਗਾ ਕੋਰੋਨਾ, WHO ਨੇ ਜਗਾਇਆ ਭਰੋਸਾ; ਪਰ…

ਦੁਨੀਆ ਪਿਛਲੇ 2 ਸਾਲਾਂ ਤੋਂ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟ ਨਾਲ ਲੜ ਰਹੀ ਹੈ। ਅਜਿਹੇ ‘ਚ ਇਸ ਸਮੇਂ ਹਰ ਕੋਈ ਕੋਰੋਨਾ ਵਾਇਰਸ ਤੋਂ ਥੱਕ...

Allu Arjun ਨੂੰ ਬਾਲੀਵੁੱਡ ਤੋਂ ਮਿਲਿਆ ਆਫਰ, ਪਰ ਨਹੀਂ ਕਰ ਰਹੇ ਹਿੰਦੀ ਫਿਲਮ, ਜਾਣੋ ਕਾਰਨ

Allu Arjun bollywood debut: ਇਨ੍ਹੀਂ ਦਿਨੀਂ ਸਾਊਥ ਦੇ ਅਦਾਕਾਰ ਅੱਲੂ ਅਰਜੁਨ ਆਪਣੀ ਫਿਲਮ ‘ਪੁਸ਼ਪਾ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਅੱਲੂ ਅਰਜੁਨ ਅਤੇ...

Bigg Boss 15: ਪ੍ਰਤੀਯੋਗੀਆਂ ਨੂੰ ਲੱਗਾ ਝਟਕਾ, ਘਰ ‘ਚ ਆਏ 4 ਨਵੇਂ ਚਿਹਰਿਆਂ ਨੇ ਜਿੱਤੀ ਫਿਨਾਲੇ ਦੀ ਟਿਕਟ

BB15 new faces wonTTF: ‘ਬਿੱਗ ਬੌਸ 15’ ‘ਚ ਪ੍ਰਤੀਯੋਗੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਫਿਨਾਲੇ ਤੋਂ ਕੁਝ ਦਿਨ ਪਹਿਲਾਂ ‘ਬਿੱਗ ਬੌਸ’ ਨੇ...

ਅਜੇ ਦੇਵਗਨ 2022 ‘ਚ ਕਰਨਗੇ ਧਮਾਕਾ, ‘ਰੁਦਰ’ ਤੋਂ ‘ਮੈਦਾਨ’ ਤੱਕ, ਬੈਕ ਟੂ ਬੈਕ ਦੇਣਗੇ 7 ਵੱਡੀਆਂ ਫਿਲਮਾਂ

Ajay Devgn upcoming movies: ਅਕਸ਼ੈ ਕੁਮਾਰ ਵਾਂਗ ਅਜੇ ਦੇਵਗਨ ਵੀ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ, ਜੋ ਸਾਲ ‘ਚ 5-6 ਫਿਲਮਾਂ ਕਰਦੇ ਹਨ। ਸਾਲ...

ਕਾਜੋਲ ਦੀ ਬੇਟੀ ਨਿਆਸਾ ਦੇਵਗਨ ਨੇ ਪਹਿਨੀ ਡੀਪ ਨੇਕ ਥਾਈ ਹਾਈ ਬੋਲਡ ਡਰੈੱਸ, ‘ਹੌਟ’ ਪੋਜ਼, ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ, ‘ਫੈਨਟੈਸਟਿਕ’

kajol daughter nysa devgan : ਕਾਜੋਲ ਦੀ ਬੇਟੀ ਨਿਆਸਾ ਦੇਵਗਨ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੂੰ ਹਾਲ ਹੀ ‘ਚ ਨਵੇਂ ਸਾਲ ਦੀ...

ਕੋਵਿਡ 19 : ਜੌਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਹੋਇਆ ਕਰੋਨਾ, ਖੁਦ ਨੂੰ ਕੀਤਾ ਹੋਮ ਕੁਆਰੰਟੀਨ

john abraham and his : ਕੋਵਿਡ ਦਾ ਨਵਾਂ ਰੂਪ ਓਮਾਈਕਰੋਨ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੀਆਂ ਸਰਕਾਰਾਂ ਚੌਕਸ ਹਨ। ਦੇਸ਼ ਵਿੱਚ ਮਹਾਰਾਸ਼ਟਰ ਵਿੱਚ...

ਸੋਨੂੰ ਸੂਦ ਨੇ ਸਿਆਸਤ ਵਿੱਚ ਆਉਣ ਦੇ ਖੋਲ੍ਹੇ ਪੱਤੇ, ਜਲਦ ਕਰਨਗੇ ਪਾਰਟੀ ਦਾ ਐਲਾਨ

sonu sood going to join : ਸੋਨੂੰ ਸੂਦ ਦੀ ਦਿੱਲੀ ‘ਚ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਤੋਂ ਹੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਸਿਆਸਤ...

Happy Birthday Gul Panag : ਸਿਰਫ ਅਦਾਕਾਰੀ ਹੀ ਨਹੀਂ, ਗੁਲ ਪਨਾਗ ਜਹਾਜ਼ ਉਡਾਉਣ ਵਿੱਚ ਵੀ ਹੈ ਮਾਹਰ, ਜਨਮਦਿਨ ‘ਤੇ ਜਾਣੋ ਉਸ ਨਾਲ ਜੁੜੀਆਂ ਦਿਲਚਸਪ ਗੱਲਾਂ

happy birthday gul panag : ਅੱਜ ਗੁਲ ਪਨਾਗ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 3 ਜਨਵਰੀ 1979 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਉਸਦਾ ਅਸਲੀ ਨਾਮ ਗੁਲਕੀਰਤ ਕੌਰ...

ਓਮੀਕਰੋਨ ‘ਤੇ ਸੀਐੱਮ ਯੋਗੀ ਨੇ ਕਹੀ ਅਜਿਹੀ ਗੱਲ, ਜਾਣ ਕੇ ਮਿਲੇਗੀ ਰਾਹਤ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਘਬਰਾਉਣ ਦੀ ਲੋੜ...

Sanjay Khan Birthday Special : ਸੰਜੇ ਖਾਨ ਨੇ ਫਾਈਵ ਸਟਾਰ ਹੋਟਲ ‘ਚ ਜ਼ੀਨਤ ਅਮਾਨ ਦੀ ਬੇਰਹਿਮੀ ਨਾਲ ਕੀਤੀ ਸੀ ਕੁੱਟਮਾਰ, ਦੋਵਾਂ ਨੇ ਰਿਸ਼ਤੇ ਨੂੰ ਜਨਤਕ ਤੌਰ ‘ਤੇ ਕੀਤਾ ਸੀ ਖਤਮ

sanjay khan birthday special : ਅੱਜ ਸੰਜੇ ਖਾਨ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 3 ਜਨਵਰੀ 1941 ਨੂੰ ਬੈਂਗਲੁਰੂ ‘ਚ ਹੋਇਆ ਸੀ। ਸੰਜੇ ਨੇ 1964 ਵਿੱਚ ਚੇਤਨ ਆਨੰਦ ਦੀ...

ਖੇਤ ‘ਚ ਕੰਮ ਕਰ ਰਹੀ ਮਹਿਲਾ ਨੂੰ ਕਸ਼ਟ ਦੂਰ ਕਰਨ ਦਾ ਝਾਂਸਾ ਦੇ ਗਹਿਣੇ ਲੈ ਫ਼ਰਾਰ ਹੋਇਆ ਬਾਬਾ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਮਤਲੌਡਾ ਪਿੰਡ ਉਰਲਾਣਾ ਕਲਾਂ ਵਿੱਚ ਇੱਕ ਬਾਬੇ ਨੇ ਖੇਤਾਂ ਵਿੱਚ ਕੰਮ ਕਰਦੇ ਸਹੁਰੇ ਅਤੇ ਨੂੰਹ ਨੂੰ ਫਸਾ...

ਓਮੀਕਰੋਨ ਦੀ ਦਹਿਸ਼ਤ ਦੇ ਵਿਚਕਾਰ ਡੈਲਮੀਕਰੋਨ ਕਿੰਨਾ ਹੈ ਖ਼ਤਰਾ? ਜਾਣੋ ਮਾਹਿਰਾਂ ਦੀ ….

ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੇ ਓਮੀਕਰੋਨ ਦੇ ਮਾਮਲਿਆਂ ਦੇ ਵਿਚਕਾਰ, ਇੱਕ ਖਬਰ ਕੁਝ ਰਾਹਤ ਦੇ ਸਕਦੀ ਹੈ। SARS-COVID 19 ਵਾਇਰਸ ਦੇ ਓਮੀਕਰੋਨ, ਡੈਲਟਾ...

ਸਾਲ 2022 ਦਾ ਪਹਿਲਾ ਵਪਾਰਕ ਦਿਨ ਅੱਜ, ਇਨ੍ਹਾਂ 3 ਫੈਕਟਰ ਨਾਲ ਬਾਜ਼ਾਰ ਦੀ ਦਿਸ਼ਾ ਹੋਵੇਗੀ ਤੈਅ

ਸਟਾਕ ਮਾਰਕੀਟ ਲਈ ਸਾਲ-2022 ਦਾ ਪਹਿਲਾ ਵਪਾਰਕ ਦਿਨ ਅੱਜ ਯਾਨੀ 3 ਜਨਵਰੀ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਯਾਨੀ ਸੋਮਵਾਰ ਨੂੰ ਸ਼ੇਅਰ...

ਰੇਗਿਸਤਾਨ ਲਈ ਮਸ਼ਹੂਰ ਸਾਊਦੀ ਅਰਬ ‘ਚ ਬਰਫਬਾਰੀ, ਖੁਸ਼ੀ ਨਾਲ ਝੂਮਦੇ ਨਜ਼ਰ ਆਏ ਲੋਕ

ਰੇਗਿਸਤਾਨ ਅਤੇ ਗਰਮੀ ਲਈ ਜਾਣੇ ਜਾਂਦੇ ਸਾਊਦੀ ਅਰਬ ਦੇ ਲੋਕ ਬਰਫਬਾਰੀ ਦਾ ਆਨੰਦ ਲੈ ਰਹੇ ਹਨ। ਸਾਲ ਦੇ ਪਹਿਲੇ ਦਿਨ ਸਾਊਦੀ ਅਰਬ ਦੇ...

ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ, ਰਾਤ ​​ਦੇ ਤਾਪਮਾਨ ‘ਚ ਆਵੇਗੀ ਗਿਰਾਵਟ; ਜਾਣੋ ਮੌਸਮ ਦਾ ਹਾਲ

ਨਵੇਂ ਸਾਲ ਦੇ ਦੂਜੇ ਦਿਨ ਐਤਵਾਰ ਨੂੰ ਤੇਜ਼ ਧੁੱਪ ਦੇ ਬਾਵਜੂਦ ਦਿਨ ਦੇ ਤਾਪਮਾਨ ‘ਚ ਕੋਈ ਬਦਲਾਅ ਨਹੀਂ ਆਇਆ। ਹਾਲਾਂਕਿ ਰਾਤ ਦੇ ਤਾਪਮਾਨ ‘ਚ...

‘ਹਿੰਦੂ-ਸਿੱਖ ਏਕਤਾ ਦੇ ਮੁਦਈ ਹਾਂ ਪਰ ਕੋਈ ਸਾਡੇ ਧਰਮ ‘ਤੇ ਹਮਲਾ ਕਰੇ ਬਰਦਾਸ਼ਤ ਨਹੀਂ ਕਰਾਂਗੇ’- ਜਥੇਦਾਰ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਹਿੰਦੂ-ਸਿੱਖ ਏਕਤਾ ਦੇ ਮੁਦਈ ਹਾਂ, ਅਸੀਂ ਮੁਸਲਮਾਨ ਏਕਤਾ ਦੇ ਮੁਦਈ...

ਨਿੱਜੀ ਨੌਕਰੀਪੇਸ਼ਾ ਲੋਕਾਂ ਨੂੰ ਤੋਹਫ਼ਾ, ਰਿਟਾਇਰਮੈਂਟ ‘ਤੇ 9 ਗੁਣਾ ਵਧਾਈ ਜਾ ਸਕਦੀ ਹੈ ਘੱਟੋ-ਘੱਟ ਪੈਨਸ਼ਨ

ਜਲਦ ਹੀ EPFO ਦੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ। ਸਰਕਾਰ ਘੱਟੋ-ਘੱਟ ਪੈਨਸ਼ਨ ਵਧਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਤੇ ਇਸ ਨੂੰ...

ਜਨਗਣਨਾ 2031 ਤੱਕ ਟਾਲੇਗੀ ਸਰਕਾਰ, ਕੋਰੋਨਾ ਟੀਕਾਕਰਨ ਤੇ ਵੋਟਰ ID ਨਾਲ ਪਤਾ ਲੱਗੇਗੀ ਆਬਾਦੀ

ਕੋਰੋਨਾ ਕਾਰਨ ਦੋ ਸਾਲ ਤੋਂ ਮੁਲਤਵੀ ਹੋ ਰਹੀ ਜਨਗਣਨਾ ਨੂੰ ਹੁਣ 2031 ਤੱਕ ਟਾਲਣ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਆਉਣ...

5 ਜਨਵਰੀ ਨੂੰ ਮੋਦੀ ਦੀ ਰੈਲੀ ‘ਚ ਹਿੱਸਾ ਲੈਣਗੇ ਕੈਪਟਨ, ‘ਆਪ’ ਦਾ ਤੰਜ਼- ‘ਇਕ ਵੀ ਸੀਟ ਨਹੀਂ ਜਿੱਤ ਹੋਣੀ’

ਫਿਰੋਜ਼ਪੁਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਇੱਕ ਜਨਤਕ ਜ਼ਿਲ੍ਹਾ...

ਪੰਜਾਬ ‘ਚ ‘ਆਪ’ ਨੂੰ ਝਟਕਾ, ਸੰਯੁਕਤ ਸਕੱਤਰ ਤੇ ਸਾਬਕਾ ADC ਰਾਕੇਸ਼ ਕੁਮਾਰ ਅਕਾਲੀ ਦਲ ‘ਚ ਸ਼ਾਮਲ

ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਸੰਯੁਕਤ ਸਕੱਤਰ ਅਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਅੱਜ ਸੁਖਬੀਰ ਸਿੰਘ ਬਾਦਲ ਦੀ...

ਓਮਿਕਰੋਨ : ਸੁਪਰੀਮ ਕੋਰਟ ਨੇ ਵਧਦੇ ਕੇਸਾਂ ਵਿਚਾਲੇ ਦੋ ਹਫਤਿਆਂ ਤੱਕ ਵਰਚੂਅਲ ਸੁਣਵਾਈ ਦੇ ਦਿੱਤੇ ਹੁਕਮ

ਸੁਪਰੀਮ ਕੋਰਟ ਨੇ ਹੁਣ ਦੋ ਹਫਤੇ ਤੱਕ ਅਦਾਲਤੀ ਮਾਮਲਿਆਂ ‘ਚ ਵਰਚੂਅਲ ਮਤਲਬ ਡਿਜੀਟਲ ਮਾਧਿਅਮ ਨਾਲ ਸੁਣਵਾਈ ਦਾ ਫੈਸਲਾ ਕੀਤਾ ਹੈ। ਇਹ ਫੈਸਲਾ...

ਚੰਡੀਗੜ੍ਹ: ਰੈਸਟੋਰੈਂਟਾਂ, ਮੈਰਿਜ ਪੈਲੇਸਾਂ ‘ਚ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਹੀ ਮਿਲੇਗੀ ਐਂਟਰੀ, ਜਾਣੋ ਨਵੇਂ ਨਿਯਮ

ਕੋਰੋਨਾ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰੁਖ਼ ਅਪਣਾਇਆ ਹੈ। ਐਤਵਾਰ ਨੂੰ ਨਵੇਂ ਹੁਕਮ ਜਾਰੀ...

ਲੁਧਿਆਣਾ : ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਜ਼ਿਲ੍ਹਾ ਅਦਾਲਤਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੁਧਿਆਣਾ : ਜ਼ਿਲ੍ਹਾ ਅਦਾਲਤਾਂ ਦੇ ਭਲਕੇ ਖੁੱਲ੍ਹਣ ਤੋਂ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਸਥਾਨਕ...

ਪੰਜਾਬੀ ਔਰਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਮਾਤ ਪਾ ਦੇਣਗੀਆਂ : ਹਰਸਿਮਰਤ ਬਾਦਲ

ਖੇਮਕਰਨ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੀਆਂ ਔਰਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ...

ਪ੍ਰਭਾਸ ‘ਤੇ ਪੂਜਾ ਹੇਗੜੇ ਸਟਾਰਰ ਫਿਲਮ ‘Radhe Shyam’ ਰਿਲੀਜ਼ ਲਈ ਤਿਆਰ

Radhe Shyam confirm release: ਪ੍ਰਸ਼ੰਸਕ ਪ੍ਰਭਾਸ ‘ਤੇ ਪੂਜਾ ਹੇਗੜੇ ਦੀ ਆਉਣ ਵਾਲੀ ‘ਰਾਧੇ ਸ਼ਿਆਮ’ ਦੀ ਹਰ ਅਪਡੇਟ ਨੂੰ ਜਾਣਨ ਲਈ ਬੇਤਾਬ ਹਨ ਅਤੇ...

ਵਿੱਕੀ ਕੌਸ਼ਲ ‘ਤੇ ਕਾਰ ਨੰਬਰ ਚੋਰੀ ਕਰਨ ਦਾ ਦੋਸ਼, ਵਿਅਕਤੀ ਨੇ ਅਦਾਕਾਰ ਖਿਲਾਫ ਦਰਜ ਕਰਵਾਈ ਸ਼ਿਕਾਇਤ

complaint against vicky kaushal: ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਵਿੱਕੀ ਅਤੇ ਸਾਰਾ ਇਨ੍ਹੀਂ ਦਿਨੀਂ...

Kajal Aggarwal Pregnant: ਮਾਂ ਬਣਨ ਵਾਲੀ ਹੈ ਕਾਜਲ ਅਗਰਵਾਲ, ਪਤੀ ਗੌਤਮ ਨੇ ਕੀਤੀ ਪੁਸ਼ਟੀ

Kajal Aggarwal Pregnancy news: ਬਾਲੀਵੁੱਡ ਅਤੇ ਸਾਊਥ ਫਿਲਮਾਂ ਦੀ ਅਦਾਕਾਰਾ ਕਾਜਲ ਅਗਰਵਾਲ ਅਕਸਰ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਪ੍ਰਸ਼ੰਸਕਾਂ...

ਸੁਸ਼ਾਂਤ ਸਿੰਘ ਰਾਜਪੂਤ ਦੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮਿਲੀਆਂ ਨਵੇਂ ਸਾਲ ਦੀਆਂ ਵਧਾਈਆਂ

sushant sister wishes NewYear: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਪ੍ਰਸ਼ੰਸਕ ਅੱਜ ਤੱਕ ਉਸ ਦੀਆਂ ਯਾਦਾਂ ਨੂੰ ਨਹੀਂ ਭੁੱਲ ਸਕੇ ਹਨ। ਪ੍ਰਸ਼ੰਸਕ...

‘RRR’ ਨੂੰ ਮਿਲੀ 10 ਕਰੋੜ ਦੀ ਐਡਵਾਂਸ ਬੁਕਿੰਗ, ਮੁਲਤਵੀ ਹੋਣ ਤੋਂ ਬਾਅਦ ਵਾਪਸ ਆਉਣਗੇ ਟਿਕਟ ਦੇ ਪੈਸੇ?

RRR 10crore advance booking: ਬਾਹੂਬਲੀ ਫੇਮ ਐਸਐਸ ਰਾਜਾਮੌਲੀ ਦੀ ਆਉਣ ਵਾਲੀ ਫਿਲਮ ‘RRR’ ਨੂੰ ਮੁਲਤਵੀ ਕਰਨ ਕਾਰਨ ਨਿਰਮਾਤਾਵਾਂ ਨੂੰ ਬਹੁਤ ਵੱਡਾ ਨੁਕਸਾਨ...

ਸ਼ਾਹਰੁਖ ਖਾਨ ਦੀ ਫਿਲਮ ‘Pathan’ ਦਾ ਸ਼ੂਟ ਫਿਰ ਮੁਲਤਵੀ, ਜਾਣੋ ਕੀ ਹੈ ਕਾਰਨ?

Pathan Film shoot postponed: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਵਾਪਸੀ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ਾਹਰੁਖ ਖਾਨ ਕਾਫੀ ਸਮੇਂ...

ਜੰਮੂ-ਕਸ਼ਮੀਰ : ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ‘ਚ ਨਿਰਮਾਣ ਅਧੀਨ ਪੁਲ ਡਿੱਗਾ, 12 ਲੋਕ ਜ਼ਖਮੀ

ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ‘ਚ ਇਕ ਨਿਰਮਾਣ ਅਧੀਨ ਪੁਲ ਦੇ ਡਿੱਗਣ ਕਾਰਨ 12 ਲੋਕ ਜ਼ਖਮੀ ਹੋ ਗਏ।...

ਲਖਨਊ ਰੈਲੀ ‘ਚ ਬੋਲੇ ਕੇਜਰੀਵਾਲ- ਸਪਾ ਨੇ ਕਬਰਿਸਤਾਨ, ਯੋਗੀ ਨੇ ਸ਼ਮਸ਼ਾਨਘਾਟ ਬਣਾਏ, ‘ਮੈਂ ਇਹ ਕਰ ਕੇ ਦਿਖਾਊਂ’

ਉੱਤਰ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਮਹਾਰੈਲੀ ਜ਼ਰੀਏ ਚੁਣਾਵੀ ਵਿਗੁਲ ਵਜਾ ਦਿੱਤਾ ਹੈ। ਐਤਵਾਰ ਨੂੰ ਲਖਨਊ ਵਿਚ...

ਪੰਜਾਬ ਰਾਜਪਾਲ ਨੇ ਠੇਕਾ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ CM ਚੰਨੀ ਵੱਲੋਂ ਲਾਏ ਇਲਜ਼ਾਮ ਨਕਾਰੇ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਠੇਕਾ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ...

ਰਾਜਸਥਾਨ : ਨਵੇਂ ਸਾਲ ਦੇ ਜਸ਼ਨ ‘ਚ 1 ਦਿਨ ‘ਚ ਲੋਕ ਪੀ ਗਏ 77 ਕਰੋੜ ਤੋਂ ਵੱਧ ਦੀ ਸ਼ਰਾਬ

ਰਾਜਸਥਾਨ ਵਿਚ ਵਧਦੇ ਕੋਰੋਨਾ ਸੰਕਰਮਣ ਦਰਮਿਆਨ ਇਸ ਸਾਲ ਨਵੇਂ ਸਾਲ ਦੇ ਜਸ਼ਨ ‘ਚ ਖੂਬ ਸ਼ਰਾਬ ਪੀਤੀ ਗਈ। ਇਕੱਲੇ 31 ਦਸੰਬਰ ਨੂੰ ਰਾਜਸਥਾਨ ‘ਚ 77...

ਓਮੀਕਰੋਨ ਮਗਰੋਂ ਹੁਣ ਫਲੋਰੋਨਾ ਦੀ ਦਸਤਕ, ਇਜ਼ਰਾਇਲ ‘ਚ ਮਿਲਿਆ ਪਹਿਲਾ ਮਾਮਲਾ

ਪੂਰੀ ਦੁਨੀਆ ਕੋਰੋਨਾ ਤੇ ਇਸ ਦੇ ਨਵੇਂ ਵੈਰੀਐਂਟ ਓਮਿਕਰੋਨ ਤੋਂ ਚਿੰਤਤ ਹੈ। ਇਸ ਦੌਰਾਨ ਇਜ਼ਰਾਇਲ ਵਿਚ ਫਲੋਰੋਨਾ ਦਾ ਪਹਿਲਾ ਕੇਸ ਮਿਲਿਆ ਹੈ।...

ਓਮੀਕਰੋਨ : ਬੰਗਾਲ ‘ਚ ਸਕੂਲ-ਕਾਲਜ ਸਭ ਬੰਦ, ਲੋਕਲ ਟ੍ਰੇਨਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ

ਪੱਛਮੀ ਬੰਗਾਲ ਵਿੱਚ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਖ਼ੌਫ ਹੋਰ ਵਧ ਗਿਆ ਹੈ। ਸੂਬੇ ‘ਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ...

ਤਾਨਾਸ਼ਾਹ ਕਿਮ ਜੋਂਗ ਉਨ ਦਾ ਨਵਾਂ ਫਰਮਾਨ ‘ਲੋਕਾਂ ਨੂੰ ਘੱਟ ਖਾਣਾ ਖਾਣ ਦਾ ਹੁਕਮ ਕੀਤਾ ਜਾਰੀ’

ਉੱਤਰੀ ਕੋਰੀਆ ਖਾਣੇ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਲੋਕਾਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। 2022...

ਕਿਰਤੀ ਕਿਸਾਨ ਯੂਨੀਅਨ ਨੇ PM ਮੋਦੀ ਦੇ ਪੰਜਾਬ ਆਉਣ ‘ਤੇ ਪੁਤਲੇ ਫੂਕਣ ਦਾ ਕੀਤਾ ਐਲਾਨ

ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਦਿੱਲੀ ਵਿਖੇ...

ਦੁਨੀਆ ਦਾ ਦੂਜਾ ਵੱਡਾ ਸਿਟਿੰਗ ਸਟੈਚਿਊ ਤਿਆਰ, ਫਰਵਰੀ ‘ਚ PM ਮੋਦੀ ਕਰਨਗੇ ਉਦਘਾਟਨ

ਦੁਨੀਆ ਦਾ ਸਭ ਤੋਂ ਵੱਡਾ ਸਿਟਿੰਗ ਸਟੈਚਿਊ (ਬੈਠਾ ਹੋਇਆ) 302 ਫੁੱਟ ਉਚਾਈ ਵਾਲੇ ਗ੍ਰੇਟ ਬੁੱਧਾ ਦਾ ਹੈ, ਜੋਕਿ ਥਾਈਲੈਂਡ ਵਿੱਚ ਹੈ ਅਤੇ ਦੂਜੇ ਨੰਬਰ...

ਚੰਡੀਗੜ੍ਹ ‘ਚ ਮੇਅਰ ਲਈ ਪਲਟੀ ਗੇਮ! ਦਵਿੰਦਰ ਬਬਲਾ ਪਤਨੀ ਸਣੇ BJP ‘ਚ ਸ਼ਾਮਲ

ਚੰਡੀਗੜ੍ਹ ਦੀਆਂ ਨਿਗਮ ਚੋਣਾਂ ਵਿੱਚ ਮੇਅਰ ਬਣਾਉਣ ਦੀ ਗੇਮ ਵਿੱਚ ਵੱਡਾ ਉਲਟਫੇਰ ਹੋ ਸਕਦਾ ਹੈ। ਦਰਅਸਲ ਅੱਜ ਦਵਿੰਦਰ ਸਿੰਘ ਬਬਲਾ ਆਪਣੀ ਪਤਨੀ...

ਪਟਿਆਲਾ : ਢਾਬੇ ‘ਚ ਕਾਮੇ ਦੀ ਕਰਤੂਤ, ਥੁੱਕ ਲਾ ਬਣਾ ਰਿਹੈ ਤੰਦੂਰੀ ਰੋਟੀ, ਮਾਲਕ ਨੇ ਕਿਹਾ- ‘ਇਹ ਉਸ ਦਾ ਸਟਾਈਲ’

ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਥੁੱਕ ਕੇ ਤੰਦੂਰੀ ਰੋਟੀ ਬਣਾਉਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਪਟਿਆਲਾ ਦੇ ਸ਼ੇਰਾਂ ਵਾਲਾ...

Jersey ਤੋਂ ਬਾਅਦ ‘RRR’ ਦੀ ਰਿਲੀਜ਼ ਹੋਈ ਮੁਲਤਵੀ, ਓਮਿਕਰੋਨ ਬਣ ਗਿਆ ਸੰਕਟ

Film ‘RRR’ release postponed: ਐਸਐਸ ਰਾਜਾਮੌਲੀ ਦੀ ਫਿਲਮ ਬਾਹੂਬਲੀ 7 ਜਨਵਰੀ 2022 ਨੂੰ ਰਿਲੀਜ਼ ਹੋਣ ਵਾਲੀ ਸੀ। ਰਾਜਾਮੌਲੀ ਦੀ ਇਹ ਪਹਿਲਾਂ ਹੀ ਦੇਰੀ ਨਾਲ...

ਇਹ ਹੈ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ, ਬੋਲਡਨੈੱਸ ‘ਚ ਦਿੰਦੀ ਹੈ ਬਾਲੀਵੁੱਡ ਅਦਾਕਾਰਾਂ ਨੂੰ ਮਾਤ, ਵੇਖੋ ਤਸਵੀਰਾਂ

sakshi chopra bold and hot : ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ ਆਪਣੀ ਬੋਲਡਨੈੱਸ ਕਾਰਨ ਕਾਫੀ ਸੁਰਖੀਆਂ ‘ਚ ਰਹਿੰਦੀ ਹੈ। ਬਾਲੀਵੁੱਡ ਤੋਂ ਲੈ ਕੇ...

ਹਰਿਆਣਾ : ਜੀਂਦ ਜ਼ਿਲ੍ਹੇ ਦੇ ਪਿੰਡ ਜਾਜਨਵਾਲਾ ‘ਚ ਫੌਜ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ

ਫੌਜ ਦੇ ਇੱਕ ਹੈਲੀਕਾਪਟਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ...

ਬਿੱਗ ਬੌਸ 15 : ਮੁਨਮੁਨ ਦੱਤਾ ਸਮੇਤ ਇਹ 4 ਚੈਲੇਂਜਰਸ ਦੀ ਸ਼ੋਅ ‘ਚ ਹੋਵੇਗੀ ਐਂਟਰੀ, ਪਰਿਵਾਰ ਵਾਲਿਆਂ ਦੀ ਲੱਗੇਗੀ ਕਲਾਸ

bigg boss 15 babita ji : ਬਿੱਗ ਬੌਸ 15 ‘ਚ ਜਿਵੇਂ-ਜਿਵੇਂ ਫਿਨਾਲੇ ਦੇ ਦਿਨ ਨੇੜੇ ਆ ਰਹੇ ਹਨ, ਘਰ ‘ਚ ਹੰਗਾਮਾ ਵਧਦਾ ਜਾ ਰਿਹਾ ਹੈ। ਪਿਛਲੀ ਵਾਰ ਘਰ ‘ਚ...

ਸੁਸ਼ਾਂਤ ਸਿੰਘ ਰਾਜਪੂਤ ਦੇ ਫੇਸਬੁੱਕ ਅਕਾਊਂਟ ਤੋਂ ਭੈਣ ਨੇ ਨਵੇਂ ਸਾਲ ਦੀ ਦਿੱਤੀ ਵਧਾਈ, ਪ੍ਰਸ਼ੰਸਕ ਹੋਏ ਭਾਵੁਕ

sushant singh rajput sister : ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਡੇਢ ਸਾਲ ਬਾਅਦ ਵੀ ਉਹ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵਸੇ ਹੋਏ ਹਨ। ਦੁਸਹਿਰਾ,...

4 ਸਾਲ ਦੀ ਬੱਚੀ ਨੂੰ ਸੜਕ ਵਿਚਕਾਰ ਆਵਾਰਾ ਕੁੱਤਿਆਂ ਨੇ ਨੋਚਿਆ, ਤਸਵੀਰਾਂ ਨੇ ਖੜ੍ਹੇ ਕੀਤੇ ਰੌਂਗਟੇ

ਜੇ ਤੁਹਾਡੇ ਗਲੀ-ਮੁਹੱਲੇ ਜਾਂ ਘਰ ਦੇ ਆਸ-ਪਾਸ ਆਵਾਰਾ ਕੁੱਤੇ ਹਨ ਤਾਂ ਆਪਣੇ ਬੱਚਿਆਂ ਦਾ ਬਾਹਰ ਨਿਕਲਣ ‘ਤੇ ਖਾਸ ਧਿਆਨ ਰੱਖੋ। ਮੱਧ ਪ੍ਰਦੇਸ਼...

ਈਸ਼ਾ ਗੁਪਤਾ ਨੇ ਬੋਲਡ ਅੰਦਾਜ਼ ‘ਚ ਮਨਾਇਆ ਨਵਾਂ ਸਾਲ, ਵਿਦੇਸ਼ੀ ਬੁਆਏਫ੍ਰੈਂਡ ਨਾਲ ਲਿੱਪਲੌਕ ਕਰਦਿਆਂ ਤਸਵੀਰਾਂ ਕੀਤੀਆਂ ਸਾਂਝੀਆਂ

new year 2022 esha : ਈਸ਼ਾ ਗੁਪਤਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ ਜੋ ਫਿਲਮਾਂ ਨਾਲ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਕਾਫੀ ਚਰਚਾ...

BCCI ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਹਰਭਜਨ ਸਿੰਘ ਦਾ ਢੁੱਕਵਾਂ ਜਵਾਬ, ਕਿਹਾ- ‘ਮੈਂ ਕਿਸੇ ਦੇ ਤਲੇ ਨਹੀਂ ਚੱਟਣਾ ਚਾਹੁੰਦਾ’

ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਹਾਲ ਹੀ ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲਿਆ ਹੈ। ਰਿਟਾਇਰਮੈਂਟ ਤੋਂ ਬਾਅਦ...

ਮਾਂ ਬਣਨ ਜਾ ਰਹੀ ਹੈ ਕਾਜਲ ਅਗਰਵਾਲ, ਗੌਤਮ ਕਿਚਲੂ ਨੇ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

good news kajal aggarwal : ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਸਾਊਥ ਅਦਾਕਾਰਾ ਕਾਜਲ ਅਗਰਵਾਲ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਅਦਾਕਾਰਾ ਦੇ...

‘ਆਪ’ ਦੇ ਸੂਬਾ ਸਕੱਤਰ ਰਾਕੇਸ਼ ਕੁਮਾਰ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਨੇ ਬਣਾਇਆ ਪਾਰਟੀ ਮੀਤ ਪ੍ਰਧਾਨ

ਆਮ ਆਦਮੀ ਪਾਰਟੀ ਪੰਜਾਬ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ। ਅੰਮ੍ਰਿਤਸਰ ਤੋਂ ਪਾਰਟੀ ਦੇ ਸੂਬਾ ਜੁਆਇੰਟ ਸੈਕਟਰੀ ਤੇ ਸਾਬਕਾ ਏ.ਡੀ.ਸੀ. ਰਾਕੇਸ਼...

ਜੇ ਭੁੱਖ ਨਹੀਂ ਲੱਗ ਰਹੀ ਤਾਂ ਤੁਰੰਤ ਕਰਾਓ ਟੈਸਟ, ਓਮੀਕਰੋਨ ਦੇ 2 ਹੋਰ ਨਵੇਂ ਲੱਛਣ ਆਏ ਸਾਹਮਣੇ

ਪੂਰੀ ਦੁਨੀਆ ਦੇ ਨਾਲ ਦੇਸ਼ ਵਿੱਚ ਵੀ ਓਮੀਕਰੋਨ ਦੇ ਲਗਾਤਾਰ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਵਿਗਿਆਨੀ ਅਤੇ ਮੈਡੀਕਲ...

MP : ਬੱਸ ਡਰਾਈਵਰ ਨੂੰ ਲਾਪਰਵਾਹੀ ਲਈ 190 ਸਾਲ ਦੀ ਕੈਦ, ਹਾਦਸੇ ‘ਚ ਸੜ ਕੇ ਮਰੇ ਸਨ 22 ਲੋਕ

ਮੱਧ ਪ੍ਰਦੇਸ਼ ਦੇ ਪੰਨਾ ਵਿੱਚ ਇੱਕ ਬੱਸ ਹਾਦਸੇ ‘ਚ 22 ਲੋਕਾਂ ਦੀ ਮੌਤ ਦੇ ਛੇ ਸਾਲਾਂ ਬਾਅਦ ਇੱਕ ਸਥਾਨਕ ਅਦਾਲਤ ਨੇ ਡਰਾਈਵਰ ਨੂੰ 190 ਸਾਲਾਂ ਦੀ...

ਕੋਵਿਡ-19 : ਘਰ ‘ਚ ਆਈਸੋਲੇਟ ਮਰੀਜ਼ਾਂ ਨੂੰ ਦਿੱਲੀ ‘ਚ ਮਿਲਣਗੀਆਂ ਮੁਫਤ ਯੋਗਾ ਕਲਾਸਾਂ, ਜਾਣੋ ਪ੍ਰਕਿਰਿਆ

ਦਿੱਲੀ ਵਿੱਚ ਕੋਵਿਡ-19 ਕਰਕੇ ਘਰ ਵਿੱਚ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਮੁਫਤ ਯੋਗਾ ਕਲਾਸਾਂ ਦੇਣ ਦਾ ਐਲਾਨ ਕੀਤਾ...

ਗੁਰਬਾਣੀ ਸੰਗੀਤ ਲਈ ਪਦਮਸ਼੍ਰੀ ਐਵਾਰਡ ਜੇਤੂ ਪ੍ਰੋ. ਕਰਤਾਰ ਸਿੰਘ ਦਾ ਹੋਇਆ ਦਿਹਾਂਤ

ਗੁਰਬਾਣੀ ਸੰਗੀਤ ਦੇ ਪ੍ਰੋਫੈਸਰ ਕਰਤਾਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਪਿਛਲੇ ਮਹੀਨੇ ਦਸੰਬਰ ਵਿੱਚ ਭਾਰਤ ਸਰਕਾਰ ਵੱਲੋਂ...

‘ਨੀਲਾਮੀ’ ਲਈ App ‘ਤੇ ਪਾਈਆਂ ਗਈਆਂ ਮੁਸਲਿਮ ਔਰਤਾਂ ਦੀਆਂ ਫੋਟੋਆਂ, ਜਾਂਚ ‘ਚ ਲੱਗੀ ਪੁਲਿਸ

ਇੱਕ ਆਨਲਾਈਨ ਐਪ ‘ਤੇ ਮੁਸਲਿਮ ਔਰਤਾਂ ਦੀ ਕਥਿਤ ‘ਨੀਲਾਮੀ’ ਨੂੰ ਲੈ ਕੇ ਅਪਲੋਡ ਕੀਤੀਆਂ ਗਈਆਂ ਫੋਟੋਆਂ ਨੂੰ ਲੈ ਕੇ ਔਰਤਾਂ ਵਿੱਚ ਗੁੱਸਾ...

10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ! ਜਾਣੋ ਕਦੋਂ ਆਵੇਗਾ CBSE ਦਾ ਨਤੀਜਾ

10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਖਤਮ ਹੋ ਗਈਆਂ ਹਨ। ਅਜਿਹੇ ‘ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਜਲਦ ਹੀ 10ਵੀਂ ਅਤੇ 12ਵੀਂ...

ਕੋਵਿਡ-19 : ਹਰਿਆਣਾ ‘ਚ ਸਕੂਲ-ਕਾਲਜ ਸਣੇ ਕਈ ਥਾਵਾਂ ਬੰਦ, 5 ਜ਼ਿਲ੍ਹਿਆਂ ‘ਚ ਲੱਗਾ ਮਿਨੀ ਲੌਕਡਾਊਨ

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਸੂਬਾ ਸਰਕਾਰਾਂ ਸਖਤ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਹਰਿਆਣਾ ਸਰਕਾਰ ਨੇ ਕਈ ਪਾਬੰਦੀਆਂ ਲਗਾ...

ਪੰਜਾਬ ‘ਚ ਮਿਲਿਆ ਓਮੀਕਰੋਨ ਦਾ ਤੀਜਾ ਮਰੀਜ਼, ਟੈਸਟਿੰਗ ਵਧਣ ਨਾਲ ਕੋਰੋਨਾ ਦੇ 332 ਮਾਮਲੇ ਆਏ ਸਾਹਮਣੇ

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਖ਼ਤਰਾ ਵਧਣ ਲੱਗਾ ਹੈ। ਸੂਬੇ ਵਿੱਚ ਓਮੀਕਰੋਨ ਦਾ ਤੀਜਾ ਮਰੀਜ਼ ਪਾਇਆ ਗਿਆ ਹੈ। ਵਿਦੇਸ਼ ਤੋਂ...

ਵੈਸ਼ਨੋ ਦੇਵੀ ਹਾਦਸਾ: ਬੇਟੇ ਦੇ ਸਾਹਮਣੇ ਮਾਂ ਦੀ ਮੌਤ, 3 ਸਾਲ ਪਹਿਲਾਂ ਪਿਤਾ ਵੀ ਛੱਡ ਗਏ ਸਨ ਦੁਨੀਆ

ਮਾਤਾ ਵੈਸ਼ਨੋ ਦੇਵੀ ਮੰਦਿਰ ਵਿੱਚ ਮਚੀ ਭਗਦੜ ਵਿੱਚ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਇੱਕ ਔਰਤ ਦੀ ਵੀ ਮੌਤ ਹੋ ਗਈ ਹੈ। ਝੱਜਰ ਜ਼ਿਲ੍ਹੇ ਦੇ...

ਰਾਕੇਸ਼ ਝੁਨਝੁਨਵਾਲਾ ਨੇ ਇਸ ਸਟਾਕ ਤੋਂ 3 ਮਹੀਨਿਆਂ ‘ਚ ਕਮਾਏ 1540 ਕਰੋੜ ਰੁਪਏ, ਜਾਣੋ ਕਿਸ ਕੰਪਨੀ ਦਾ ਹੈ ਇਹ ਸਟਾਕ?

ਸ਼ੇਅਰ ਬਾਜ਼ਾਰ ਦੇ ਬਿਗ ਬੁੱਲ ਰਾਕੇਸ਼ ਝੁਨਝੁਨਵਾਲਾ ਦੇ ਪੋਰਟਫੋਲੀਓ ਵਿੱਚ ਸ਼ਾਮਲ ਟਾਈਟਨ ਕੰਪਨੀ ਦਾ ਸਟਾਕ ਉਸਦਾ ਪਸੰਦੀਦਾ ਸਟਾਕ ਹੈ।...

ਖ਼ੁਸ਼ਖ਼ਬਰੀ: UK ‘ਚ ਇਮੀਗ੍ਰੇਸ਼ਨ ਲਈ ਵੀਜ਼ਾ ਲੱਗੇਗਾ ਸਸਤਾ ਤੇ ਸੌਖਾ, ਭਾਰਤ ਨਾਲ ਹੋਣ ਵਾਲੀ ਹੈ ਵੱਡੀ ਡੀਲ

ਭਾਰਤ ਦੇ ਲੋਕਾਂ ਲਈ ਚੰਗੀ ਖਬਰ ਹੈ। ਯੂਕੇ (ਬ੍ਰਿਟੇਨ) ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਤੇ ਪ੍ਰੋਫੈਸ਼ਨਲ ਲੋਕਾਂ ਨੂੰ ਸਸਤੇ ਤੇ ਸੌਖਾ ਵੀਜ਼ਾ...

ਪੰਜਾਬ, ਹਰਿਆਣਾ ਸਣੇ ਚੰਡੀਗੜ੍ਹ ‘ਚ 5 ਤੋਂ 7 ਜਨਵਰੀ ਵਿਚਾਲੇ ਪਏਗਾ ਮੀਂਹ, ਜਾਣੋ ਮੌਸਮ ਦਾ ਹਾਲ

ਪੰਜਾਬ ‘ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਪਰ ਸਵੇਰ ਤੇ ਰਾਤ ਨੂੰ...

ਬਾਬਾ ਵੇਂਗਾ ਦੀਆਂ 5 ਵੱਡੀਆਂ ਭਵਿੱਖਬਾਣੀਆਂ, 2022 ‘ਚ ਨਵੇਂ ਵਾਇਰਸ ਨਾਲ ਹੋਣਗੀਆਂ ਲੱਖਾਂ ਮੌਤਾਂ, ਪੜ੍ਹੋ

ਬੁਲਗਾਰੀਆ ਦੀ ਫਕੀਰ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਲੋਕ ਦਸੰਬਰ ਤੇ ਜਨਵਰੀ ਵਿੱਚ ਗੂਗਲ ‘ਤੇ ਸਰਚ ਕਰਦੇ ਦੇਖੇ ਜਾਂਦੇ ਹਨ। 25 ਸਾਲ...

ਪਰਫਿਊਮ ਵਪਾਰੀਆਂ ‘ਤੇ ਇਨਕਮ ਟੈਕਸ ਰੇਡ, ਮਲਿਕ ਮੀਆਂ ਦੇ ਘਰ ਕਮਰੇ ਅੰਦਰ ਮਿਲੇ 22 ਕਮਰੇ

ਕਨੌਜ ‘ਚ ਪਰਫਿਊਮ ਦੇ ਵੱਡੇ ਕਾਰੋਬਾਰੀਆਂ ਪੁਸ਼ਪਰਾਜ ਜੈਨ ਪੰਪੀ ਅਤੇ ਮਲਿਕ ਮੀਆਂ ਦੇ ਘਰ ਇਨਕਮ ਟੈਕਸ ਦਾ ਛਾਪਾ ਪਿਆ। ਇਹ ਛਾਪੇਮਾਰੀ 28...

ਗ੍ਰਹਿ ਮੰਤਰਾਲਾ ਦਾ NGOs ਨੂੰ ਵੱਡਾ ਝਟਕਾ, 12,000 ਤੋਂ ਵੱਧ ਦਾ FCRA ਲਾਇਸੈਂਸ ਰੱਦ

ਨਵੀਂ ਦਿੱਲੀ: ਮਦਰ ਟੇਰੇਸਾ ਦੇ ਮਿਸ਼ਨਰੀਜ਼ ਆਫ ਚੈਰਿਟੀ ਦਾ FCRA ਲਾਇਸੈਂਸ ਰਿਨਿਊ ਨਾ ਕੀਤੇ ਜਾਣ ਮਗਰੋਂ ਦੇਸ਼ ਭਰ ਵਿੱਚ 12,000 ਤੋਂ ਵੱਧ NGOs ਦਾ FCRA...

‘Jersey’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਹੋਇਆ ਕਰੋਨਾ, ਖੁਦ ਨੂੰ ਕੀਤਾ ਆਈਸੋਲਟ

Mrunal Thakur corona positive: ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਜਰਸੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਕੋਰੋਨਾ ਹੋ ਗਿਆ ਹੈ। ਮ੍ਰਿਣਾਲ ਨੇ ਸੋਸ਼ਲ...

ਨਵੇਂ ਸਾਲ ‘ਚ ‘Pushpa’ ਨੇ ਕੀਤੀ ਜਬਰਦਸਤ ਕਮਾਈ, 50 ਕਰੋੜ ਦੇ ਕਲੱਬ ‘ਚ ਸ਼ਾਮਲ

Pushpa Box Office Collection: ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ’ ਬਾਕਸ ਆਫਿਸ ‘ਤੇ ਕਾਫੀ ਕਮਾਈ ਕਰ ਰਹੀ ਹੈ। ‘ਪੁਸ਼ਪਾ’ ਨੇ ਧਮਾਲ...

ਪਟਿਆਲਾ : ਥਾਪਰ ਕਾਲਜ ‘ਚ 42 ਹੋਰ ਵਿਦਿਆਰਥੀ ਕੋਰੋਨਾ ਪੌਜ਼ੀਟਿਵ, ਹੁਣ ਤੱਕ ਮਿਲ ਚੁੱਕੇ 69 ਮਾਮਲੇ

ਪਟਿਆਲਾ : ਥਾਪਰ ਕਾਲਜ ਤੋਂ ਕੋਰੋਨਾ ਪੌਜ਼ੀਟਿਵ ਮਾਮਲੇ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ 42 ਹੋਰ ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ...

ਸੋਨੂੰ ਸੂਦ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਪ੍ਰਸ਼ੰਸਕਾਂ ਨੂੰ ਕਿਹਾ- ‘ਲੋੜ ਪੈਣ ‘ਤੇ ਫ਼ੋਨ ਨੰਬਰ ਅਜੇ ਵੀ ਉਹੀ…’

sonu sood tweet viral: ਭਾਰਤ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਮਾਮਲਾ ਲੋਕਾਂ ਲਈ ਸਿਰਦਰਦੀ ਵਧਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਕੋਰੋਨਾ ਦੇ...

ਓਮੀਕਰਾਨ : ਕੇਂਦਰ ਦਾ ਰਾਜਾਂ ਨੂੰ ਅਲਰਟ, ‘ਤੇਜ਼ੀ ਨਾਲ ਵਧਣਗੇ ਮਾਮਲੇ, ਤਿਆਰੀ ਰੱਖੋ’

ਕੋਰੋਨਾ ਦੇ ਨਵੇਂ ਓਮੀਕਰਾਨ ਵੇਰੀਐਂਟ ਦੇ ਵਧਦੇ ਮਾਮਲਿਆਂ ਨੇ ਕੇਂਦਰ ਦੀ ਚਿੰਤਾ ਵਧਾ ਦਿੱਤੀ ਹੈ। ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ...

ਦਿੱਲੀ ‘ਚ 1 ਲੱਖ ਡੀਜ਼ਲ ਵਾਹਨ ਮਾਲਕਾਂ ਨੂੰ ਝਟਕਾ, ਸਰਕਾਰ ਨੇ ਰੱਦ ਕੀਤਾ ਰਜਿਸਟ੍ਰੇਸ਼ਨ

ਨਵੀਂ ਦਿੱਲੀ : ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੇ ਵਿੱਚ ਸਰਕਾਰ ਨੇ ਇੱਕ...

ਨਵੇਂ ਸਾਲ ਦੇ ਪਹਿਲੇ ਦਿਨ ਅਫਗਾਨਿਸਤਾਨ ‘ਚ 5.1 ਤੀਬਰਤਾ ਦਾ ਭੂਚਾਲ, ਕਸ਼ਮੀਰ ‘ਚ ਹਿੱਲੀ ਧਰਤੀ

ਨਵੇਂ ਸਾਲ ਵਾਲੇ ਦਿਨ ਅਫਗਾਨਿਸਤਾਨ-ਤਜਾਕਿਸਤਾਨ ਬਾਰਡਰ ‘ਤੇ ਸ਼ਨੀਵਾਰ ਨੂੰ 5.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।...

ਅਕਸ਼ੈ ਕੁਮਾਰ ਨੇ Gayatri Mantra ਦਾ ਜਾਪ ਕਰਕੇ ਕੀਤਾ ਨਵੇਂ ਸਾਲ ਦਾ ਸਵਾਗਤ

Akshay Kumar welcomes NewYear: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਧਾਰਮਿਕ ਤਰੀਕੇ ਨਾਲ ਕੀਤਾ। ਦਰਅਸਲ, ਅਕਸ਼ੈ ਕੁਮਾਰ...

ਨਵੇਂ ਸਾਲ ਦੇ ਮੌਕੇ ‘ਤੇ ਤਿਰੂਪਤੀ ਗਈ ਕੰਗਨਾ ਰਣੌਤ, ਤਸਵੀਰਾਂ ਸ਼ੇਅਰ ਕਰਦੇ ਹੋਏ ਕਹੀ ਇਹ ਗੱਲ

kangana ranaut visit tirupati: ਅਦਾਕਾਰਾ ਕੰਗਨਾ ਰਣੌਤ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਅਕਸਰ ਦੇਸ਼ ਦੇ ਸਮਕਾਲੀ ਮੁੱਦਿਆਂ ‘ਤੇ ਵੀ ਆਪਣੀ...

ਭਾਰਤ ਵੱਲੋਂ ਸੰਕਟ ‘ਚ ਅਫਗਾਨ ਲੋਕਾਂ ਦੀ ਮਦਦ, ਕਾਬੁਲ ਭੇਜੀ 5 ਲੱਖ ਕੋਰੋਨਾ ਵੈਕਸੀਨ ਦੀ ਖੇਪ

ਭਾਰਤ ਨੇ ਸ਼ਨੀਵਾਰ ਨੂੰ ਨਵੇਂ ਸਾਲ ਦੇ ਮੌਕੇ ‘ਤੇ ਮਨੁੱਖੀ ਸਹਾਇਤਾ ਤਹਿਤ ਅਫਗਾਨਿਸਤਾਨ ਨੂੰ ਕੋਰੋਨਾ ਵੈਕਸੀਨ (COVAXIN) ਦੀਆਂ 5 ਲੱਖ ਖੁਰਾਕਾਂ...

‘ਵੈਸ਼ਣੋ ਮਾਤਾ ਮੰਦਰ ਵਿੱਚ ਭਗਦੜ ਕਾਰਨ ਵਾਪਰਿਆ ਹਾਦਸਾ ਬਹੁਤ ਦੁਖ਼ਦ’- ਰਾਕੇਸ਼ ਟਿਕੈਤ

ਨਵੇਂ ਸਾਲ ਮੌਕੇ ਮਾਤਾ ਵੈਸ਼ਣੋ ਦੇਵੀ ਵਿੱਚ ਦਰਸ਼ਨ ਕਰਨ ਲਈ ਗਏ ਸ਼ਰਧਾਲੂਆਂ ਨਾਲ ਅੱਜ ਵਾਪਰੇ ਹਾਦਸੇ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੁੱਖ...

ਕਿਸਾਨ ਏਕਤਾ ਮੋਰਚੇ ਦਾ ਬਿਆਨ-‘ਨੋ ਪੋਲਟਿਕਸ’, ਸਿਰਫ ਕਿਸਾਨਾਂ ਦੇ ਹੱਕਾਂ ਲਈ ਸਾਡਾ ਮੋਰਚਾ’

ਪੰਜਾਬ ਵਿੱਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਰਾਜਨੀਤਕ ਮੋਰਚਾ ਬਣਾਉਣ ਮਗਰੋਂ ਕਿਸਾਨ ਏਕਤਾ ਮੋਰਚਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਪੇਜ ‘ਤੇ...

ਵੈਸ਼ਣੋ ਦੇਵੀ ਹਾਦਸਾ : ਪੁੱਤ ਸਾਹਮਣੇ ਮਾਂ ਦੀ ਮੌਤ, ਪਿਓ 3 ਸਾਲ ਪਹਿਲਾਂ ਦੁਨੀਆ ਨੂੰ ਕਹਿ ਗਏ ਸੀ ਅਲਵਿਦਾ

ਮਾਤਾ ਵੈਸ਼ਣੋ ਦੇਵੀ ਮੰਦਿਰ ਵਿੱਚ ਦਰਸ਼ਨ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਗਏ ਇਸ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ...

ਭਾਰਤ ਤੇ ਪਾਕਿਸਤਾਨ ਨੇ ਪ੍ਰਮਾਣੂ ਸੰਸਥਾਵਾਂ ਦੀ ਸੂਚੀ ਕੀਤੀ ਸਾਂਝੀ, ਜੇਲ੍ਹਾਂ ‘ਚ ਬੰਦ ਕੈਦੀਆਂ ਦੀ ਜਾਣਕਾਰੀ ਵੀ ਸੌਂਪੀ

ਭਾਰਤ ਤੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਆਪਣੇ-ਆਪਣੇ ਪਰਮਾਣੂ ਸੰਸਥਾਨਾਂ ਦੀ ਸੂਚੀ ਸਾਂਝੀ ਕੀਤੀ ਹੈ, ਤਾਂ ਜੋ ਦੁਸ਼ਮਣੀ ਦੀ ਸਥਿਤੀ ਵਿੱਚ...