Tag: , , ,

ਫਿਰੋਜ਼ਪੁਰ ਤੋਂ ਮਿਲੇ Corona ਦੇ 6 ਨਵੇਂ ਮਾਮਲੇ

Six new cases of Corona : ਪੰਜਾਬ ‘ਚ ਰੋਜ਼ਾਨਾ ਵੱਡੀ ਗਿਣਤੀ ‘ਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਵੀ...

ਡਾਇਰੈਕਟ ਟੈਕਸ ਕਲੈਕਸ਼ਨ ‘ਤੇ ਕੋਰੋਨਾ ਦੀ ਮਾਰ, ਜੂਨ ਤਿਮਾਹੀ ‘ਚ 31% ਦੀ ਭਾਰੀ ਗਿਰਾਵਟ

Corona hits direct tax: ਕੋਰੋਨਾ ਸੰਕਟ ‘ਚ ਸਰਕਾਰ ਨੂੰ ਸਿੱਧੇ ਟੈਕਸ ਵਸੂਲੀ ਦੇ ਫਰੰਟ ‘ਤੇ ਇਕ ਝਟਕਾ ਲੱਗਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ...

ਅੰਮ੍ਰਿਤਸਰ ’ਚ Corona ਨੇ ਲਈ ਇਕ ਹੋਰ ਜਾਨ, 62 ਸਾਲਾ ਔਰਤ ਨੇ ਤੋੜਿਆ ਦਮ

62 years woman died due to Corona : ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਜ਼ਿਲੇ ਨੂੰ ਪੂਰੀ ਤਰ੍ਹਾਂ ਆਪਣੇ ਸ਼ਿਕੰਜੇ ਵਿਚ ਜਕੜ ਲਿਆ ਹੈ। ਕਲ ਕੋਰੋਨਾ ਵਾਇਰਸ ਨਾਲ...

ਜਲੰਧਰ : ਹਸਪਤਾਲ ਨੇ ਨਹੀਂ ਕੀਤਾ ਮਰੀਜ਼ ਨੂੰ ਦਾਖਲ, ਬਿਨਾਂ ਇਲਾਜ ਦੇ ਐਂਬੂਲੈਂਸ ’ਚ ਹੀ ਤੋੜਿਆ ਦਮ

Hospital did not admit the patient : ਜਲੰਧਰ ’ਚ ਫੁਟਬਾਲ ਚੌਕ ਨੇੜੇ ਸਥਿਤ ਨਿੱਜੀ ਹਸਪਤਾਲ ਵੱਲੋਂ ਮਰੀਜ਼ ਨੂੰ ਦਾਖਲ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ...

PM ਮੋਦੀ ਦੀ ਮੀਟਿੰਗ ‘ਚ CM ਮਮਤਾ ਨਹੀਂ ਹੋਵੇਗੀ ਸ਼ਾਮਿਲ, ਬੋਲਣ ਦਾ ਨਹੀਂ ਮਿਲਿਆ ਮੌਕਾ

pm modi meeting: ਕੋਰੋਨਾ ਸੰਕਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧਵਾਰ ਨੂੰ ਮੁੱਖ ਮੰਤਰੀਆਂ ਨਾਲ ਦੂਜੇ ਪੜਾਅ ਦੀ ਬੈਠਕ ਕਰਨਗੇ।...

ਹੁਸ਼ਿਆਰਪੁਰ ’ਚ BSF ਦੇ ਮੁਲਾਜ਼ਮ ਦੀ ਰਿਪੋਰਟ ਆਈ Corona Positive

BSF Employee reported Corona positive : ਕੋਰੋਨਾ ਵਾਇਰਸ ਦਾ ਕਹਿਰ ਸੂਬੇ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਜ਼ਿਲੇ ਤੋਂ ਸਾਹਮਣੇ ਆਇਆ...

ਅੰਮ੍ਰਿਤਸਰ ’ਚ Corona ਦਾ ਕਹਿਰ ਜਾਰੀ : 14 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Corona rage in Amritsar Continues : ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਜ਼ਿਲੇ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਜ ਜਿੱਥੇ ਜ਼ਿਲੇ ਵਿਚ ਕੋਰੋਨਾ ਨਾਲ...

ਕੋਵਿਡ ਨਾਲ ਨਜਿੱਠਣ ਲਈ ਪੰਜਾਬ ਦੇ Micro ਕੰਟਰੋਲ ਤੇ ਘਰ-ਘਰ ਸਰਵੇਖਣ ਮਾਡਲ ਨੂੰ ਅਪਣਾਉਣ ਦੂਜੇ ਸੂਬੇ : ਮੋਦੀ

Modi urges other states to : ਚੰਡੀਗੜ੍ਹ : ਕੋਵਿਡ ਨਾਲ ਨਜਿੱਠਣ ਲਈ ਪੰਜਾਬ ਵੱਲੋਂ ਅਪਣਾਈ ਸੂਖਮ ਪੱਧਰ ‘ਤੇ ਕੰਟਰੋਲ ਦੀ ਵਿਧੀ ਅਤੇ ਘਰ-ਘਰ ਸਰਵੇਖਣ ਦੀ ਨੀਤੀ...

ਦੁਕਾਨਦਾਰ ਦੀ ਬਹਾਦਰੀ ਨਾਲ ਟਲੀ ਵੱਡੀ ਲੁੱਟ ਦੀ ਵਾਰਦਾਤ

The shopkeeper’s bravery : ਗੁਰਾਇਆ ਵਿਖੇ ਲੁਟੇਰਿਆਂ ਵੱਲੋਂ ਪਿਸਤੋਲ ਦੀ ਨੋਕ ’ਤੇ ਦਿਨ-ਦਿਹਾੜੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਦੀ...

ਮੰਗਾਂ ਨਾ ਪੂਰੀਆਂ ਹੋਈਆਂ ਤਾਂ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ : ਸਾਂਝਾ ਮੁਲਾਜ਼ਮ ਮੰਚ

Protests will be held if demands : ਚੰਡੀਗੜ੍ਹ : ਮੁਲਾਜ਼ਮਾਂ ਦੀਆਂ ਸੇਵਾਵਾਂ ਵਿੱਚ ਸਾਲ 2020—21 ਦੇ ਸਮੇਂ ਦਾ ਵਾਧਾ ਅਤੇ ਨਵੇਂ ਭਰਤੀ ਮੁਲਾਜ਼ਮਾਂ ਦੇ ਪਰਕਕਾਲ...

ਸੁਸ਼ਾਂਤ ਦੀ ਮੌਤ ਤੋਂ ਸਦਮੇ ‘ਚ 17 ਸਾਲ ਦੀ ਕੁੜੀ ਨੇ ਕੀਤੀ ਖੁਦਕੁਸ਼ੀ

Sushant female fan suicide : ਸੁਸ਼ਾਂਤ ਸਿੰਘ ਰਾਜਪੂਤ ਚਲੇ ਗਏ, ਆਪਣੇ ਚਾਹੁਣ ਵਾਲੀਆਂ ਦੇ ਪਿੱਛੇ ਗ਼ਮਾਂ ਦਾ ਪਹਾੜ ਖੜਾ ਕਰ ਗਏ। ਦੂਜੀ ਖਬਰ ਹੈ ਕਿ ਸੁਸ਼ਾਂਤ...

ਜਲੰਧਰ ’ਚ ਵਧਿਆ Corona ਦਾ ਪ੍ਰਕੋਪ : ਸਾਹਮਣੇ ਆਏ 32 ਨਵੇਂ ਮਾਮਲੇ

Corona outbreak escalates in Jalandhar: ਜਲੰਧਰ ’ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧੀ ਜਾ ਰਿਹਾ ਹੈ। ਜ਼ਿਲੇ ਵਿਚ ਇਸ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ...

ਪਠਾਨਕੋਟ ਤੋਂ ਹੋਈ Corona ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ

Four Positive Cases of Corona : ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ। ਨਵੇਂ ਸਾਹਮਣੇ ਆਏ ਕੇਸਾਂ ਵਿਚ ਪਠਾਨਕੋਟ ਤੋਂ 4...

ਪੰਜਾਬ SC ਕਮਿਸ਼ਨ ਦੀ ਮੈਂਬਰ ਪਤੀ ਤੇ ਪੁੱਤਰ ਸਣੇ ਗ੍ਰਿਫਤਾਰ

Punjab SC Commission member : ਸੰਗਰੂਰ : ਸੰਗਰੂਰ ਦੇ ਬਹੁ-ਚਰਚਿਤ ਸੰਜੀਵ ਕੁਮਾਰ ਖੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਐਸ.ਸੀ.ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ...

ਜੇਲਾਂ ਨੂੰ Corona ਤੋਂ ਬਚਾਉਣ ਲਈ ਸਰਕਾਰ ਦੇ ਹੁਕਮਾਂ ਮੁਤਾਬਕ ਚੁੱਕੇ ਇਹ ਕਦਮ

To protect the prisons from Corona : ਬਠਿੰਡਾ : ਕੋਰੋਨਾ ਵਾਇਰਸ ਦੇ ਪੰਜਾਬ ਵਿਚ ਵਧਦੇ ਕਹਿਰ ਦੌਰਾਨ ਸੂਬੇ ਦੀਆਂ ਜੇਲਾਂ ਨੂੰ ਇਸ ਤੋਂ ਸੁਰੱਖਿਅਤ ਰਖਣ ਲਈ ਪੰਜਾਬ...

ਪੰਜਾਬ ਸਕੱਤਰੇਤ ’ਚ 12 ਅੰਡਰ ਸੈਕਟਰੀਆਂ ਦਾ ਤਬਾਦਲਾ, ਦੇਖੋ ਸੂਚੀ

Transfer of 12 Under Secretaries : ਪੰਜਾਬ ਸਰਕਾਰ ਵੱਲੋਂ ਪੰਜਾਬ ਸਕੱਤਰੇਤ ਵਿਚ 12 ਅੰਡਰ ਸੈਕਟਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਸ ਦੀ ਸੂਚੀ ਹੇਠ ਲਿਖੇ...

ਪੰਜਾਬ ਸਰਕਾਰ ਸਪੱਸ਼ਟ ਕਰੇ- ਕੀ ਬਾਅਦ ’ਚ ਬਾਕੀ ਫੀਸ ਵਸੂਲ ਸਕਦੇ ਹਨ ਸਕੂਲ : ਹਾਈਕੋਰਟ

Punjab Govt should clarify whether : ਪੰਜਾਬ ਸਰਕਾਰ ਵੱਲੋਂ ਨਿੱਜੀ ਸਕੂਲਾਂ ਵੱਲੋਂ 70 ਫੀਸਦੀ ਫੀਸ ਵਸੂਲਣ ਦੇ ਹੁਕਮ ਨੂੰ ਵਾਪਸ ਲੈਣ ਲਈ ਹਾਈਕੋਰਟ ਵਿਚ ਦਿੱਤੀ ਗਈ...

ਕੇਂਦਰ ਵੱਲੋਂ ਲਗਾਏ ਖੇਤੀ ਆਰਡੀਨੈਂਸਾਂ ਖਿਲਾਫ ਜਨ ਅੰਦੋਲਨ ਚਲਾਏਗੀ ਕਾਂਗਰਸ

Congress to launch mass agitation : ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਸਰਕਾਰ ਨੇ ਕੇਂਦਰ ਵੱਲੋਂ ਖੇਤੀ ਸੁਧਾਰ ਲਈ ਲਗਾਏ ਗਏ ਆਰਡੀਨੈਂਸ ਖਿਲਾਫ ਜਨ ਅੰਦੋਲਨ...

ਪੰਜਾਬ ’ਚ ਕੋਰੋਨਾ ਹੋਇਆ ਬੇਕਾਬੂ : ਅੰਮ੍ਰਿਤਸਰ ’ਚ ਤਿੰਨ ਲੋਕਾਂ ਦੀ ਹੋਈ ਮੌਤ

Due to Corona Three deaths reported : ਸੂਬੇ ਵਿਚ ਕੋਰੋਨਾ ਹੁਣ ਬੇਕਾਬੂ ਹੁੰਦਾ ਜਾ ਰਿਹਾ ਹੈ ਜਿਥੇ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ...

ਜਲੰਧਰ ’ਚ ਕੋਰੋਨਾ ਨਾਲ 13ਵੀਂ ਮੌਤ : ਔਰਤ ਨੇ ਸ਼ਾਹਕੋਟ ਹਸਪਤਾਲ ’ਚ ਤੋੜਿਆ ਦਮ

Death of Jalandhar woman due to Corona : ਜਲੰਧਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸਵੇਰੇ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ...

ਫਿਰੋਜ਼ਪੁਰ ’ਚ ਮਿਲਿਆ ਕੋਰੋਨਾ ਦਾ ਨਵਾਂ ਮਾਮਲਾ

In Firozpur new corona : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰੋਜ਼ਪੁਰ ਜ਼ਿਲੇ ਵਿਚ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਇਆ...

ਹੁਣ ਨਹੀਂ ਬਣਨਗੀਆਂ Tiago JTP ਤੇ Tigor JTP ਕਾਰਾਂ

Tiago JTP: ਆਟੋ ਖੇਤਰ ਵਿੱਚ ਜਾਰੀ ਚੋਣਾਂ ਅਤੇ ਮੌਸਦਾ ਮਹਾਂਮਾਰੀ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ. ਟਾਟਾ...

ਚੀਨ ‘ਚ ਕੋਰੋਨਾ ਵਾਪਸੀ ਦੇ ਡਰ ਨਾਲ ਟੁੱਟ ਗਏ ਸ਼ੇਅਰ ਬਾਜ਼ਾਰ, ਸੈਂਸੇਕਸ ‘ਚ 647 ਪ੍ਰਤੀਸ਼ਤ ਗਿਰਾਵਟ

Sensex falls: ਚੀਨ ਵਿਚ ਕੋਰੋਨਾ ਦੀ ਰਿਟਰਨਿੰਗ ਦੀ ਦੁਨੀਆ ਭਰ ਵਿਚ ਸ਼ੇਅਰ ਬਾਜ਼ਾਰਾਂ ਵਿਚ ਅੱਤਵਾਦੀ ਵਸੋਂ ਹੋਣ ਦੀ ਖ਼ਬਰ ਮਿਲੀ ਹੈ ਅਤੇ ਇਸ ਤੋਂ...

ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ 8 ਮੁਕੱਦਮੇ ਦਰਜ਼, 9 ਗ੍ਰਿਫਤਾਰ

8 cases registered: ਮਾਨਸਾ: ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ...

ਸੁਸ਼ਾਂਤ ਨੂੰ ਆਖਰੀ ਵਿਦਾਈ ਦੇਣ ਹਸਪਤਾਲ ਪਹੁੰਚੀ Rhea Chakraborty, ਪਿਤਾ ਵੀ ਪਹੁੰਚੇ ਮੁੰਬਈ

Sushant father Rhea hospital : ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੱਲ੍ਹ ਮੁੰਬਈ ਵਿੱਚ ਆਪਣੇ ਘਰ ਫ਼ਾਂਸੀ ਲਗਾਕੇ ਸੁਸਾਇਡ ਕਰ ਲਿਆ। ਖਬਰਾਂ ਦੀ...

‘ਮਿਸ਼ਨ ਫ਼ਤਿਹ’ ਤਹਿਤ ਸਿਹਤ ਵਿਭਾਗ ਦੀਆਂ 85 ਟੀਮਾਂ ਵੱਲੋਂ 5159 ਘਰਾਂ ਦਾ ਦੌਰਾ ਕਰ 22676 ਲੋਕਾਂ ਦੀ ਜਾਂਚ

Under Mission Fateh : ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਘਰ-ਘਰ ਜਾ ਕੇ ਕੀਤੇ ਜਾਣ...

ਫ਼ੂਡ ਕਮਿਸ਼ਨਰ ਨੇ 22 ਕੁਇੰਟਲ 66 ਕਿਲੋਗ੍ਰਾਮ ਮਿਆਦ ਪੁੱਗ ਚੁੱਕੇ ਫਲ ਤੇ ਸਬਜ਼ੀਆਂ ਦਾ ਕੀਤਾ ਨਿਪਟਾਰਾ

Food Commissioner: ਚੰਡੀਗੜ: “ਫੂਡ ਸੇਫਟੀ ਵਿਭਾਗ ਰਾਜ ਦੇ ਲੋਕਾਂ ਨੂੰ ਉੱਚ ਪੱਧਰੀ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ...

ਜ਼ਿਲ੍ਹਾ ਰੈੱਡ ਕਰਾਸ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਲਈ 10 ਸੈਨੀਟਾਈਜ਼ਰ ਸਟੈਂਡ ਭੇਟ

District Red Cross: ਕਪੂਰਥਲਾ: ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਇਸ ਤੋਂ ਬਚਾਅ ਦੇ ਮਕਸਦ ਨਾਲ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਕ...

ਡਿਪਟੀ ਕਮਿਸ਼ਨਰ ਵਲੋਂ ਖੂਨਦਾਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਕਰਾਰ

Donating blood: ਜਲੰਧਰ : ‘ਮਿਸ਼ਨ ਫ਼ਤਿਹ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਖੂਨਦਾਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਕਰਾਰ...

ਬਰਸਾਤ ਦੇ ਮੌਸਮ ‘ਚ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਟੋਏ ਪੁੱਟਣ ਦਾ ਕੰਮ ਸ਼ੁਰੂ

Under the rainy season: ਕਪੂਰਥਲਾ: ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਅਤੇ ਸਵੱਛ ਰੱਖਣ ਦੇ ਮੰਤਵ ਨਾਲ ਸੂਬਾ ਸਰਕਾਰ ਰੁੱਖਾਂ ਹੇਠ ਰਕਬਾ ਵਧਾਉਣ ਲਈ ਯਤਨਸ਼ੀਲ...

ਪਿਛਲੇ 24 ਘੰਟਿਆਂ ‘ਚ 325 ਲੋਕਾਂ ਦੀ ਹੋਈ ਮੌਤ, ਕੁੱਲ ਮਰੀਜ਼ਾਂ ਦੀ ਗਿਣਤੀ ਹੋਈ 3.32 ਲੱਖ ਨੂੰ ਪਾਰ

last 24 hours 325 people: ਦੇਸ਼ ‘ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ...

ਨਵੰਬਰ ਵਿੱਚ ਆਵੇਗੀ ਕੋਰੋਨਾ ਦੀ ਪੀਕ, ਘੱਟ ਸਕਦੇ ਹਨ ICU ਦੇ ਬੈਡ ਅਤੇ ਵੈਂਟੀਲੇਟਰ

peak of corona: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਹੁਣ ਹਰ ਦਿਨ ਦਸ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਪਰ...

ਚੇਨਈ ਦੇ ਕੁਆਰੰਟੀਨ ਸੈਂਟਰ ਵਿੱਚ ਬਜ਼ੁਰਗ ਦੀ ਹੋਈ ਮੌਤ, ਕੋਰੋਨਾ ਰਿਪੋਰਟ ਆਈ ਸੀ ਨੈਗੇਟਿਵ

coronavirus chennai quarantine: ਇੱਕ ਬਜ਼ੁਰਗ ਵਿਅਕਤੀ ਦੀ ਮੌਤ ਤੋਂ ਬਾਅਦ ਚੇਨੱਈ ਵਿੱਚ ਇੱਕ ਕੁਆਰੰਟੀਨ ਸੈਂਟਰ ਵਿੱਚ ਹਲਚਲ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...

ਮੌਨਸੂਨ ਦੀ ਰਫਤਾਰ ਰਹੀ ਘੱਟ, ਇਨ੍ਹਾਂ ਰਾਜਾਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ

weather forecast: ਦੱਖਣ-ਪੱਛਮੀ ਮਾਨਸੂਨ ਨੇ ਮਹਾਰਾਸ਼ਟਰ, ਗੁਜਰਾਤ ਅਤੇ ਛੱਤੀਸਗੜ੍ਹ ਸਮੇਤ ਪੱਛਮੀ ਅਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਤੇ...

95 ਦਿਨਾਂ ਤੋਂ ਦੁਬਈ ‘ਚ ਫਸੇ 188 ਲੋਕ, ਚਾਰਟਰਡ ਜਹਾਜ਼ ਰਾਹੀਂ ਪਹੁੰਚੇ ਪੁਣੇ

188 people stranded: ਮਹਾਰਾਸ਼ਟਰ ਦੇ 188 ਲੋਕ ਪਿਛਲੇ 95 ਦਿਨਾਂ ਤੋਂ ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਦੁਬਈ ਵਿੱਚ ਫਸੇ ਹੋਏ ਸਨ ਅਤੇ ਲੰਬੇ...

ਕੋਰੋਨਾ ਸ਼ੱਕੀ ਮਰੀਜ਼ ਹਸਪਤਾਲ ਤੋਂ ਹੋਇਆ ਲਾਪਤਾ, ਪਰਿਵਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ

Corona suspect missing: ਹਰ ਦਿਨ ਕੋਰੋਨਾ ਵਾਇਰਸ ਤਬਾਹੀ ਦੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਹੁਣ ਹੈਦਰਾਬਾਦ ਦੇ ਇੱਕ ਪਰਿਵਾਰ ਨੇ...

ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਗੈਰ-ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ VDS ਦੀ ਸ਼ੁਰੂਆਤ

Punjab Govt launches VDS for : ਚੰਡੀਗੜ੍ਹ, :ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਗੈਰ-ਮਨਜੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਵਾਲੇ ਖਪਤਕਾਰਾਂ ਲਈ...

Covid-19 ਤੋਂ ਬਚਾਅ ਸਬੰਧੀ ਜਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ, DC ਵੱਲੋਂ ਪ੍ਰਚਾਰ ਵਾਹਨ ਰਵਾਨਾ

Corona Prevention Public Awareness : ਬਠਿੰਡਾ ਜ਼ਿਲੇ ਵਿਚ ਕੋਰੋਨਾ ਮਹਾਮਾਰੀ ਤੋਂ ਬਚਾਅ ਸਬੰਧੀ ਜਨ ਜਾਗਰੂਕਤਾ ਲਈ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ...

CM ਨੇ PM ਨੂੰ ਗਰੀਬ ਕਲਿਆਣ ਅੰਨ ਯੋਜਨਾ ਦਾ ਲਾਭ 6 ਮਹੀਨੇ ਹੋਰ ਵਧਾਉਣ ਦੀ ਕੀਤੀ ਮੰਗ

CM demanded PM to extend : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਪੀਲ ਕੀਤੀ ਹੈ ਕਿ ਉਹ...

ਮੁੱਖ ਮੰਤਰੀ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ

Chief Minister expressed grief over : ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕਰਨ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ...

ਚੰਡੀਗੜ੍ਹ ’ਚ ਸਾਹਮਣੇ ਆਏ Corona ਦੇ 2 ਨਵੇਂ ਮਾਮਲੇ

Two cases of Positive : ਚੰਡੀਗੜ੍ਹ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਐਤਵਾਰ ਨੂੰ ਵੀ ਚੰਡੀਗੜ੍ਹ ਵਿਚ...

… ਜਦੋਂ ਸਿਹਤ ਵਿਭਾਗ ਦੀ ਟੀਮ Covid-19 ਮਰੀਜ਼ ਦੀ ਜਗ੍ਹਾ ਪਹੁੰਚੀ ਕਿਸੇ ਹੋਰ ਦੇ ਘਰ

Health department team arrived : ਜਲੰਧਰ ਸਿਹਤ ਵਿਭਾਗ ਦੀ ਟੀਮ ਦੀ ਕਾਰਜ ਪ੍ਰਣਾਲੀ ’ਤੇ ਉਸ ਸਮੇਂ ਫਿਰ ਸਵਾਲੀਆ ਨਿਸ਼ਾਨ ਉਠ ਗਿਆ, ਜਦੋਂ ਉਹ ਫਿਰ ਇਕ ਕੋਰੋਨਾ...

ਲੁਧਿਆਣਾ ਜ਼ਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ ਵਰਿੰਦਰ ਕੁਮਾਰ ਸ਼ਰਮਾ

Varinder Kumar Sharma becomes : ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਦੇਰ ਰਾਤ ਸੂਬੇ ਵਿਚ ਕੀਤੇ ਗਏ ਵੱਡੇ ਪੱਧਰ ’ਤੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ...

ਕੋਰੋਨਾ ਲੱਛਣਾਂ ਵਾਲੇ ਵੱਡੀ ਗਿਣਤੀ ’ਚ ਲੋਕ ਇਲਾਜ ਲਈ ਦਿੱਲੀਓਂ ਆ ਰਹੇ ਹਨ ਪੰਜਾਬ : ਸਿਹਤ ਮੰਤਰੀ

A large number of people with : ਦਿੱਲੀ ਵਿਚ ਕੋਈ ਇਲਾਜ ਨਾ ਮਿਲਣ ਕਰਕੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਵਾਲੇ ਵਿਅਕਤੀ ਆਪਣੀ ਟੈਸਟਿੰਗ ਵਾਸਤੇ ਪੰਜਾਬ ਆ...

PSEB ਵੱਲੋਂ ਲਏ ਇਸ ਫੈਸਲੇ ਲਈ ਐਸੋਸੀਏਟਿਡ ਸਕੂਲਾਂ ਨੇ ਕੀਤਾ ਵਿਰੋਧ

Associated schools protested : ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸੋਸੀਏਟਿਡ ਸਕੂਲਾਂ ਨੂੰ ਦਸਵੀਂ ਕਲਾਸ ਤੱਕ ਪੰਜ ਸੌ ਗਜ਼ ਅਤੇ ਬਾਰ੍ਹਵੀਂ...

ਜਲੰਧਰ ’ਚ 3 ਲੋਕਾਂ ਦੀ ਰਿਪੋਰਟ ਆਈ Corona Positive

Three people reported Corona : ਜਲੰਧਰ ਜ਼ਿਲੇ ’ਚ ਕੋਰੋਨਾ ਵਾਇਰਸ ਲਗਭਗ ਰੋਜ਼ਾਨਾ ਹੀ ਨਵੇਂ ਸਾਹਮਣੇ ਆ ਰਹੇ ਹਨ। ਅੱਜ ਐਤਵਾਰ ਜ਼ਿਲੇ ਵਿਚ ਤਿੰਨ ਲੋਕਾਂ ਦੇ...

SC ਕਮਿਸ਼ਨ ਨੇ ਪੰਚਾਇਤਾਂ ਵੱਲੋਂ ਮਜ਼ਦੂਰ ਵਿਰੋਧੀ ਮਤਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਰੱਦ ਕਰਵਾਉਣ ਦਾ ਦਿੱਤਾ ਹੁਕਮ

SC Commission takes serious : ਸੂਬੇ ਦੀਆਂ ਕੁਝ ਪੰਚਾਇਤਾਂ ਵੱਲੋਂ ਪਾਏ ਜਾ ਰਹੇ ਮਜ਼ਦੂਰ ਵਿਰੋਧੀ ਮਤਿਆਂ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ...

ਬਠਿੰਡਾ ’ਚ 10 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੂਬੇ ਦਾ ਸਰਵਸ੍ਰੇਸ਼ਠ ਸਕੂਲ : ਮਨਪ੍ਰੀਤ ਬਾਦਲ

The best school would be constructed : ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਬਾਦਲ ਨੇ ਬਠਿੰਡਾ ਵਿਖੇ ਸਿੱਖਿਆ ਸੰਸਥਾਵਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੀ...

ਪੰਜਾਬ ਸਰਕਾਰ ਨੇ PRTC ਨੂੰ ਪੈਨਸ਼ਨਰਾਂ ਲਈ ਜਾਰੀ ਕੀਤੀ 4.63 ਕਰੋੜ ਦੀ ਰਾਸ਼ੀ

Punjab Govt releases : ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੀ ਮੰਗ ’ਤੇ 4,63,50,000 ਦੀ ਰਕਮ ਜਾਰੀ ਕੀਤੀ ਗਈ ਹੈ ਤਾਂ ਜੋ ਉਹ ਮੁਲਾਜ਼ਮਾਂ ਨੂੰ ਤਨਖਾਹ ਤੇ...

ਮੋਹਾਲੀ ਤੋਂ ਸਾਹਮਣੇ ਆਏ Corona ਦੇ 7 ਨਵੇਂ ਮਾਮਲੇ

Seven New cases of Corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਅੱਜ ਐਤਵਾਰ ਮੋਹਾਲੀ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ,...

ਜਲਦ ਹੀ ਹੋ ਸਕਦੈ ਹੈ ਪੰਜਾਬ ਕਾਂਗਰਸ ਵਿਚ ਵੱਡਾ ਫੇਰਬਦਲ

A major reshuffle : ਪਿਛਲੇ ਕਾਫੀ ਸਮੇਂ ਤੋਂ ਪੰਜਾਬ ਕਾਂਗਰਸ ਵਿਚ ਹਲਚਲ ਚੱਲ ਰਹੀ ਹੈ। ਪ੍ਰਦੇਸ਼ ਅਹੁਦੇਦਾਰਾਂ, ਕਾਰਜਕਾਰਨੀ ਤੇ ਜਿਲ੍ਹਾ ਇਕਾਈਆਂ ਸਮੇਤ...

ਲੁਧਿਆਣਾ ’ਚ Corona ਦਾ ਕਹਿਰ : ਮਿਲੇ 25 ਨਵੇਂ ਮਾਮਲੇ

Corona Rage in Ludhiana : ਲੁਧਿਆਣਾ ’ਚ ਬੀਤੀ ਰਾਤ ਕੋਰੋਨਾ ਵਾਇਰਸ ਦੇ 25 ਨਵੇਂ ਮਾਮਲੇ ਸਾਹਮਣੇ ਆਏ। ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ...

ਅੰਮ੍ਰਿਤਸਰ : ਪੰਜਾਬ ਪੁਲਿਸ ਮੁਲਾਜ਼ਮਾਂ ਦੇ ਸਿਵਲ ਹਸਪਤਾਲ ’ਚ ਨਹੀਂ ਹੋਣਗੇ Corona ਟੈਸਟ

Punjab police personnel will : ਅੰਮ੍ਰਿਤਸਰ ਜ਼ਿਲੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਹੁਣ ਕੋਵਿਡ-19 ਦਾ ਟੈਸਟ ਕਰਵਾਉਣ ਲਈ ਵੇਰਕਾ ਅਤੇ ਨਾਰਾਇਣਗੜ੍ਹ ਦੇ ਸਰਕਾਰੀ...

ਪੰਜਾਬ ਪੁਲਿਸ ਦੇ ਫਰੰਟਲਾਈਨ ਡਿਊਟੀਆਂ ’ਤੇ ਤਾਇਨਾਤ 17 ਮੁਲਾਜ਼ਮ ਨਿਕਲੇ Corona Positive

17 Police Employees Tested Corona : ਡੀਜੀਪੀ ਦਿਨਕਰ ਗੁਪਤਾ ਦੁਆਰਾ ਆਰਡਰ ਕੀਤੀ ਗਈ ਇਕ ਵਿਸ਼ੇਸ਼ ਆਰਟੀ-ਪੀਸੀਆਰ ਕੋਵਿਡ ਟੈਸਟਿੰਗ ਮੁਹਿੰਮ ਦੇ ਹਿੱਸੇ ਵਜੋਂ ਕੁਲ...

ਕੀ ਕੋਰੋਨਾ ਨਾਲ ਨਜਿੱਠਣ ‘ਚ ਮਦਦਗਾਰ ਹਨ ਇਹ ਦਵਾਈਆਂ ? ਜਾਣੋ ਵਾਇਰਲ ਪਰਚੀ ਦਾ ਸੱਚ

Are these drugs helpful: ਪੂਰਾ ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਵਿਰੁੱਧ ਲੜ ਰਿਹਾ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਦੇ...

ਨਸ਼ਿਆਂ ਵਿਰੁੱਧ 4 ਮੁਕੱਦਮੇ ਦਰਜ਼ ਕਰ 2 ਦੋਸ਼ੀ ਕੀਤੇ ਗ੍ਰਿਫ਼ਤਾਰ

4 cases registered: ਮਾਨਸਾ, 13 ਜੂਨ: ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ...

ਪੰਚਾਇਤੀ ਜਮੀਨਾਂ ਦੇ ਠੇਕਿਆਂ ਦੀ ਰਕਮ ਨਿਲਾਮੀ ਹੋਣ ਤੋਂ 5 ਦਿਨਾਂ ਦੇ ਅੰਦਰ ਪੰਚਾਇਤ ਦੇ ਖਾਤੇ ‘ਚ ਜਮਾਂ ਕਰਨੀ ਯਕੀਨੀ ਬਣਾਈ ਜਾਵੇ: ਤ੍ਰਿਪਤ ਬਾਜਵਾ

Panchayat land: ਚੰਡੀਗੜ, 13 ਜੂਨ: ਪੰਚਾਇਤੀ ਜਮੀਨਾਂ ਨੂੰ ਠੇਕਿਆਂ ਉਤੇ ਦੇਣ ਲਈ ਕੀਤੀਆਂ ਜਾ ਰਹੀਆਂ ਨਿਲਾਮੀਆਂ ਦੇ ਕੰਮ ਵਿੱਚ ਮੁਕੰਮਲ ਪਾਰਦਰਸ਼ਤਾ...

ਪੰਜਾਬ ’ਚ ਵਧਿਆ ਕੋਰੋਨਾ ਦਾ ਕਹਿਰ : ਇਕੋ ਹੀ ਦਿਨ ਹੋਈਆਂ 5 ਮੌਤਾਂ

Three people died in Amritsar : ਪੰਜਾਬ ’ਚ ਕੋਰੋਨਾ ਦਾ ਕਹਿਰ ਅਤਿ ’ਤੇ ਪਹੁੰਚ ਗਿਆ ਹੈ। ਅੱਜ ਇਕੋ ਹੀ ਦਿਨ ਸੂਬੇ ਵਿਚ ਪੰਜ ਮੌਤਾਂ ਹੋ ਗਈਆਂ ਹਨ, ਜਿਨ੍ਹਾਂ...

ਕਸ਼ਮੀਰ ਭੱਜਣ ਦੀ ਕੋਸ਼ਿਸ਼ ’ਚ ਹਥਿਆਰਾਂ ਸਣੇ ਲਸ਼ਕਰ ਦਾ ਤੀਸਰਾ ਅੱਤਵਾਦੀ ਕਾਬੂ

Punjab police nabbed a third : ਅੱਤਵਾਦੀ ਹਮਲੇ ਕਰਨ ਲਈ ਘਾਟੀ ਵਿਚ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿਚ ਫੜੇ ਗਏ ਜੰਮੂ ਕਸ਼ਮੀਰ ਦੇ ਦੋ ਲਸ਼ਕਰ-ਏ-ਤੋਇਬਾ...

ਅਨਾਮਿਕਾ ਸ਼ੁਕਲਾ ਨੂੰ ਮਿਲਿਆ ਰੁਜ਼ਗਾਰ, ਸਕੂਲ ‘ਚ ਮਿਲੀ ਅਧਿਆਪਕ ਦੀ ਨੌਕਰੀ

Anamika Shukla got job: ਉੱਤਰ ਪ੍ਰਦੇਸ਼ ਵਿੱਚ, ਅਨਾਮਿਕਾ ਸ਼ੁਕਲਾ ਦੇ ਨਾਮ ‘ਤ ਬਹੁਤ ਸਾਰੇ ਲੋਕਾਂ ਨੂੰ ਇੱਕ ਜਾਅਲੀ ਢੰਗ ਨਾਲ ਇੱਕ ਅਧਿਆਪਕ ਦੀ ਨੌਕਰੀ...

ਕੋਰੋਨਾ ਦੀ ਚਪੇਟ ‘ਚ ਸੁਰੱਖਿਆ ਬਲ, 31 CRPF ਕੋਰੋਨਾ ਪਾਜ਼ਿਟਿਵ

Security forces in grip: ਸੁਰੱਖਿਆ ਕਰਮਚਾਰੀ ਵੀ ਤੇਜ਼ੀ ਨਾਲ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਰਹੇ ਹਨ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ 31...

ਪੀਐੱਮ ਮੋਦੀ ਲਗਾਤਾਰ ਦੋ ਦਿਨ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

PM Modi hold talks : ਕੋਰੋਨਾ ਵਾਇਰਸ ਸਾਰੇ ਦੇਸ਼ ਵਿਚ ਤਬਾਹੀ ਮਚਾ ਰਹੀ ਹੈ। ਅੱਧਾ ਜੂਨ ਬੀਤਣ ਵਾਲਾ ਹੈ, ਪਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਲੱਖ ਨੂੰ...

ਸਿੱਖ ਮਹਿਲਾ ਅਨਮੋਲ ਨਾਰੰਗ ਦੇ ਅਮਰੀਕੀ ਫੌਜ ’ਚ ਸ਼ਾਮਲ ਹੋਣ ’ਤੇ ਹਰਸਿਮਰਤ ਬਾਦਲ ਨੇ ਦਿੱਤੀਆਂ ਸ਼ੁਭਕਾਮਨਾਵਾਂ

Harsimrat Badal wishes Sikh : ਅਨਮੋਲ ਕੌਰ ਨਾਰੰਗ ਵੈਸਟ ਪੁਆਇਂਟ ਵਿਖੇ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਉਸ ਨੂੰ...

Covid-19 : PGI ’ਚ ਸਫਲ ਰਹੀ ਪਹਿਲੀ ਪਲਾਜ਼ਮਾ ਥੈਰੇਪੀ, ਠੀਕ ਹੋਇਆ 60 ਸਾਲਾ ਬਜ਼ੁਰਗ

The first successful plasma : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਪੂਰੀ ਦੁਨੀਆ ਵਿਚ ਅਜੇ ਤੱਕ ਇਸ ਦੀ ਕੋਈ...

ਬਠਿੰਡਾ ਪ੍ਰਸ਼ਾਸਨ ਨੇ ਨਵੇਂ ਲੌਕਡਾਊਨ ਸਬੰਧੀ ਜਾਰੀ ਕੀਤੀਆਂ ਇਹ ਹਿਦਾਇਤਾਂ

Bathinda administration issued instructions : ਬਠਿੰਡਾ : ਕੋਵਿਡ ਨੂੰ ਕਮਿਊਨਿਟੀ ਵਿਚ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੀਕੈਂਡ ਤੇ ਗਜ਼ਟਿਡ ਛੁੱਟੀਆਂ ’ਤੇ...

Covid-19 : ਫਰੀਦਕੋਟ ਦੇ GGS ਮੈਡੀਕਲ ਕਾਲਜ ’ਚ ਹੋਈ ਸੂਬੇ ਦੀ ਪਹਿਲੀ ਪਲਾਜ਼ਮਾ ਥੈਰੇਪੀ

State First Plasma Therapy : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਇੱਕ ਮਹੱਤਵਪੂਰਨ ਪਹਿਲ ਕੀਤੀ ਗਈ ਹੈ, ਜਿਸ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ...

ਜਲੰਧਰ : ਪੁਲਿਸ ਅਫਸਰਾਂ ਨੂੰ ਦੇਣਾ ਪਏਗਾ ਆਪਣੇ ਖੇਤਰ ’ਚ ਹੋਣ ਵਾਲੇ ਅਪਰਾਧਾਂ ਲਈ ਜਵਾਬ

Police officers will be answerable : ਜਲੰਧਰ : ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿਚ...

Covid-19 ਦਾ ਵਧਦਾ ਖਤਰਾ : ਚੰਡੀਗੜ੍ਹ ਪ੍ਰਸ਼ਾਸਨ ਨੇ ਬੰਦ ਕੀਤੀ ਅੰਤਰ ਰਾਜੀ ਬੱਸ ਸੇਵਾ

Chandigarh administration shuts : ਕੋਵਿਡ-19 ਮਹਮਾਰੀ ਦੇ ਵਧਦੇ ਫੈਲਾਅ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਨੂੰ ਮੁੜ ਵਧਾ ਦਿੱਤਾ ਹੈ, ਜਿਸ ਅਧੀਨ ਇਕ ਅਹਿਮ...

ਮੈਰੀਟੋਰੀਅਸ ਸਕੂਲ Entrance Test ਦੀ ਤਿਆਰੀ ਹੋਵੇਗੀ Mobile App ਰਾਹੀਂ, ਮਿਲੇਗੀ ਮੁਫਤ ਕੋਚਿੰਗ

Meritorious School Entrance Test : ਜਲੰਧਰ : ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਮੈਰੀਟੋਰੀਅਸ ਸਕੂਲਾਂ ਵੱਲੋਂ ਐਂਟ੍ਰੈਂਸ ਟੈਸਟ ਲਈ ਰਜਿਸਟ੍ਰੇਸ਼ਨ 15 ਜੂਨ ਤੋਂ...

ਜਲੰਧਰ ਵਾਸੀਆਂ ਲਈ ਰਾਹਤ ਭਰੀ ਖਬਰ : ਵੀਕੈਂਡ ਲੌਕਡਾਊਨ ’ਚ ਮਿਲੀਆਂ ਇਹ ਛੋਟਾਂ

Jalandhar residents got these : ਕੋਵਿਡ-19 ਮਹਾਮਾਰੀ ਦੇ ਵਧਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਵੀਕਐਂਡ ਤੇ ਜਨਤਕ ਛੁੱਟੀਆਂ ਵਾਲੇ ਦਿਨ ਸਖਤੀ ਨਾਲ...

Covid-19 : ਫਿਰੋਜ਼ਪੁਰ ’ਚੋਂ ਇਕ ਤੇ ਚੰਡੀਗੜ੍ਹ ’ਚੋਂ 8 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Nine Corona Cases found in : ਕੋਰੋਨਾ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਸ਼ਿਕੰਜੇ ਵਿਚ ਲੈ ਲਿਆ ਹੈ, ਇਸ ਦੇ ਮਾਮਲਿਆਂ ਦੀ ਗਿਣਤੀ ਸੂਬੇ ਵਿਚ ਲਗਾਤਾਰ ਵਧਦੀ...

Covid-19 ਨੂੰ ਫੈਲਣ ਤੋਂ ਰੋਕਣ ਲਈ CM ਨੇ ਲਾਂਚ ਕੀਤੀ ’ਘਰ ਘਰ ਨਿਗਰਾਨੀ’ ਐਪ, ਰਖੇਗੀ ਹਰ ਘਰ ’ਤੇ ਨਜ਼ਰ

Captain launches App to prevent : ਕੋਰੋਨਾ ਮਹਾਮਾਰੀ ਦੇ ਕਮਿਊਨਿਟੀ ’ਚ ਫੈਲਣ ਤੋਂ ਰੋਕਣ ਲਈ ਬਚਾਅ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਵਿਚ ਮੁੱਖ ਮੰਤਰੀ ਕੈਪਟਨ...

ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਭ ਤੋਂ ਵੱਡੀ ਖੇਪ ਤੇ 2 ਲੱਖ ਕਿਲੋ ਲਾਹਣ ਕੀਤਾ ਬਰਾਮਦ

Punjab Police seizes 2 lakh : ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਤੇ ਤਸਕਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਦਿਆਂ 5...

ਅੰਮ੍ਰਿਤਸਰ ’ਚ Corona ਨੇ ਮਚਾਈ ਤੜਥੱਲੀ : ਸਾਹਮਣੇ ਆਏ 34 ਨਵੇਂ ਮਾਮਲੇ

In Amritsar Corona rage : ਅੰਮ੍ਰਿਤਸਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਤੜਥੱਲੀ ਮਚ ਗਈ ਹੈ, ਜਿਥੇ ਅੱਜ ਸ਼ੁੱਕਰਵਾਰ ਨੂੰ ਨੂੰ 34 ਹੋਰ ਨਵੇਂ ਪਾਜ਼ੀਟਿਵ...

ਜਲੰਧਰ ਤੇ ਬਾਬਾ ਬਕਾਲਾ ਤੋਂ ਸਾਹਮਣੇ ਆਏ Corona ਦੇ ਨਵੇਂ ਮਾਮਲੇ

Corona New Cases in Jalandhar : ਕੋਰੋਨਾ ਮਹਾਮਾਰੀ ਪੰਜਾਬ ਵਿਚ ਲਗਾਤਾਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਜਲੰਧਰ ਵਿਚ...

ਹੁਣ ਸਕੂਲ ’ਚ ਦਾਖਲਾ ਲੈਣਾ ਹੋਵੇਗਾ ਸੌਖਾ, PSEB ਨੇ ਜਾਰੀ ਕੀਤੀਆਂ ਇਹ ਹਿਦਾਇਤਾਂ

PSEB issued instruction for : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿਚ ਦਾਖਲਾ ਲੈਣ ਲਈ ਦੂਸਰੇ ਸੂਬਿਆਂ ਜਾਂ ਦੂਸਰੀ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ...

ਸੁਖਬੀਰ ਬਾਦਲ ਨੇ ਦੁਬਈ ’ਚ ਫਸੇ 20,000 ਪੰਜਾਬੀਆਂ ਦੀ ਮਦਦ ਲਈ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ

Sukhbir Badal appeals to External Affairs : ਚੰਡੀਗੜ੍ਹ : ਦੁਬਈ ਵਿਚ ਫਸੇ 20 ਹਜ਼ਾਰ ਪੰਜਾਬੀ ਕਾਮਿਆਂ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ...

ਅਕਾਲੀ ਦਲ ਵੱਲੋਂ CM ਤੋਂ ਮੰਗ- ਟੈਕਸੀ ਤੇ ਆਟੋ ਡਰਾਈਵਰਾਂ ਨੂੰ ਵਿੱਤੀ ਰਾਹਤ ਤੇ ਵਾਹਨ ਮਾਲਕਾਂ ਨੂੰ ਦਿੱਤੀ ਜਾਵੇ ਟੈਕਸਾਂ ’ਚ ਛੋਟ

Akali Dal Demands Financial Relief : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਟੈਕਸੀ, ਆਟੋ ਰਿਕਸ਼ਾ, ਸਕੂਲ ਬੱਸਾਂ...

ਪੰਜਾਬ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ : 149 ਕਰੋੜ ਬਕਾਇਆ ਭੁਗਤਾਨ ਦੇ ਦਿੱਤੇ ਹੁਕਮ

Punjab Govt orders payment of : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਚੀਨੀ ਮਿੱਲਾਂ ਦੁਆਰਾ ਗੰਨਾ ਉਤਪਾਦਕਾਂ ਨੂੰ ਅਦਾ ਕੀਤੇ ਜਾਣ...

ਕੈਪਟਨ ਨੇ ਪਾਸਵਾਨ ਨੂੰ ਲਿਖੀ ਚਿੱਠੀ- ਪ੍ਰਵਾਸੀ ਮਜ਼ਦੂਰਾਂ ਵਾਸਤੇ ਰਾਸ਼ਨ ਦੀ ਕੀਤੀ ਮੰਗ

Captain wrote a letter to Paswan : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ...

ਮੋਹਾਲੀ ਤੇ ਜਲੰਧਰ ਤੋਂ ਸਾਹਮਣੇ ਆਇਆ Corona ਦਾ ਇਕ-ਇਕ ਮਾਮਲਾ

Two Patients of Corona Positive : ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਮੋਹਾਲੀ ਤੇ ਜਲੰਧਰ ਤੋਂ...

ਇਕ ਹੋਰ ਨੌਜਵਾਨ ਚੜ੍ਹਿਆ ਕੈਪਟਨ ਸਰਕਾਰ ਦੇ ਨੌਕਰੀ ਦੇਣ ਦੇ ਲਾਰੇ ਦੀ ਬਲੀ

Young man commits suicide : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਤੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ ਦੀ ਅਸਲੀਅਤ ਇਕ ਵਾਰ ਫਿਰ ਸਾਹਮਣੇ ਆਈ ਹੈ,...

ਭਾਰਤੀ ਮੂਲ ਦੇ ਵਿਗਿਆਨੀ ਰਤਨ ਲਾਲ ਨੂੰ ਵਰਲਡ ਫੂਡ ਅਵਾਰਡ 2020 ਨਾਲ ਕੀਤਾ ਗਿਆ ਸਨਮਾਨਿਤ

indian american soil scientist: ਵਿਸ਼ਵ-ਫੂਡ ਅਵਾਰਡ ਦੀ ਘੋਸ਼ਣਾ ਮਸ਼ਹੂਰ ਭਾਰਤੀ-ਅਮਰੀਕੀ ਮਿੱਟੀ ਦੇ ਵਿਗਿਆਨੀ ਰਤਨ ਲਾਲ ਨੂੰ ਕੀਤੀ ਗਈ ਹੈ। ਲਾਲ ਨੂੰ 250,000...

ਸਿਵਲ ਸਰਜਨ ਹੋਮ ਕੁਆਰੰਟਾਈਨ ਕੀਤੇ ਵਿਅਕਤੀਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ : ਸਿਹਤ ਮੰਤਰੀ

Instructions to Civil Surgeon : ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ...

ਹਸਪਤਾਲ ਨੇ ਕੋਰੋਨਾ ਮਰੀਜ਼ ਦੀ ਲਾਸ਼ ਘਰ ਵਾਲਿਆਂ ਦੀ ਜਗਾ ਸੌਂਪੀ ਕਿਸੇ ਹੋਰ ਨੂੰ

coronavirus dead body: ਹੈਦਰਾਬਾਦ ਦੇ ਗਾਂਧੀ ਮੈਡੀਕਲ ਕਾਲਜ ਅਤੇ ਹੋਸਟਲ ‘ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਕੋਰੋਨਾ ਮਰੀਜ਼ ਦੀ ਲਾਸ਼ ਕਿਸੇ ਹੋਰ ਵਿਅਕਤੀ...

GNDU ਤੇ PU ਨੂੰ ਮਿਲਿਆ NIRF ਰੈਂਕਿੰਗ ਵਿਚ Top-100 ’ਚ ਸ਼ਾਮਲ ਹੋਣ ਦਾ ਮਾਣ

GNDU and PU included in : ਅੰਮ੍ਰਿਤਸਰ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ (GNDU) ਅਤੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਦੀ ਨੰਬਰ ਵਨ...

ਤਰਨਤਾਰਨ ਤੇ ਮੁਕੇਰੀਆਂ ’ਚ ਮਿਲੇ ਕੋਰੋਨਾ ਦੇ 4 ਮਾਮਲੇ

Corona Cases in Tarntaran and Mukerian : ਤਰਨਤਾਰਨ ਵਿਚ ਬੀਤੇ ਦਿਨ ਦੋ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੋਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ...

ਭਾਰਤ-ਚੀਨ ਦੇ ਵਪਾਰ ‘ਚ ਦੇਖਣ ਨੂੰ ਮਿਲੀ ਸੱਤ ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ

india china trade crashes: ਭਾਰਤ ਅਤੇ ਚੀਨ ਦਰਮਿਆਨ ਵੱਧ ਰਹੇ ਤਣਾਅ ਅਤੇ ਬਦਲ ਰਹੇ ਆਰਥਿਕ ਸਬੰਧਾਂ ਨੇ ਉਨ੍ਹਾਂ ਦੇ ਦੁਵੱਲੇ ਵਪਾਰ ਨੂੰ ਵੀ ਪ੍ਰਭਾਵਿਤ ਕੀਤਾ...

ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ‘ਚ ਤਕਰੀਬਨ 11 ਹਜ਼ਾਰ ਨਵੇਂ ਕੇਸ ਆਏ ਸਾਹਮਣੇ

coronavirus india update: ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵੱਧ ਰਹੀ ਹੈ। ਸ਼ੁੱਕਰਵਾਰ ਨੂੰ ਤਕਰੀਬਨ 11 ਹਜ਼ਾਰ ਨਵੇਂ ਕੇਸ ਸਾਹਮਣੇ...

ਪੰਜਾਬ ’ਚ ਕੋਰੋਨਾ ਦਾ ਕਹਿਰ : ਦੋ ਹੋਰ ਲੋਕਾਂ ਦੀ ਹੋਈ ਮੌਤ

Two people died in Punjab due to Corona : ਪੰਜਾਬ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚ ਜਿਥੇ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ...

ਕੋਰੋਨਾ ਯੁੱਗ ‘ਚ ਬਣਾਇਆ ਇਤਿਹਾਸ, ਪਹਿਲੀ ਵਾਰ ਵੀਡੀਓ ਕਾਲ ਦਾ ਹਿੱਸਾ ਬਣੀ ਮਹਾਰਾਣੀ ਐਲਿਜ਼ਾਬੈਥ

queen elizabeth makes: ਕੋਰੋਨਾ ਦੇ ਸੰਕਟ ਨੇ ਦੇਸ਼ ਅਤੇ ਦੁਨੀਆ ਦੀ ਹਰ ਚੀਜ਼ ਨੂੰ ਬਦਲ ਦਿੱਤਾ ਹੈ। ਭਾਵੇਂ ਕੋਈ ਆਮ ਹੈ ਜਾਂ ਖ਼ਾਸ, ਉਸ ਨੂੰ ਆਪਣੀ ਜ਼ਿੰਦਗੀ...

ਗਲੋਬਲ ਕੋਰੋਨਾਵਾਇਰਸ ਦੀ ਗਿਣਤੀ ਪਹੁੰਚੀ 73 ਲੱਖ ਦੇ ਨੇੜੇ: WHO

Global coronavirus: ਵਿਸ਼ਵ ਸਿਹਤ ਸੰਗਠਨ (WHO) ਨੇ ਵਿਸ਼ਵ ਪੱਧਰ ‘ਤੇ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦਾ ਅਨੁਮਾਨ ਲਗਭਗ 72,73,958 ਦੱਸਿਆ ਹੈ, ਜਦ ਕਿ ਇਸ...

ਜ਼ਿਲ੍ਹਾ ਮੈਜਿਸਟਰੇਟ ਨੇ ਪੈਟਰੋਲ ਪੰਪ ਤੇ ਦੁੱਧ ਦੀਆਂ ਡੇਅਰੀਆਂ ਖੋਲ੍ਹਣ ਦਾ ਸਮਾਂ ਕੀਤਾ ਤਬਦੀਲ

District Magistrate rescheduled: ਮਾਨਸਾ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ...

ਪੰਜਾਬ ਰਾਜ ਦੀ ਵੋਟਰ ਸੂਚੀ ‘ਚ ਕਿਸੇ ਵੀ ਤਰ੍ਹਾਂ ਦੀ ਸੋਧ ਦੇ ਨਾਮ ’ਤੇ ਠੱਗੀ ਤੋਂ ਬਚਣ ਵੋਟਰ : ਸੀਈਓ ਪੰਜਾਬ

Voters should avoid fraud: ਚੰਡੀਗੜ: ਪੰਜਾਬ ਰਾਜ ਦੇ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਅੱਜ ਇਥੇ ਕਿਹਾ ਕਿ  ਵੋਟਰ, ਵੋਟਰ ਬਨਣ ਅਤੇ ਹੋਰ ਵੋਟਰ ਸੂਚੀ...

CM ਨੇ ਬਾਹਰਲੇ ਸੂਬੇ ਤੋਂ ਆਏ ਲੋਕਾਂ ਨੂੰ Quarantine ਕਰਨ ਨੂੰ ਯਕੀਨੀ ਬਣਾਉਣ ਦੇ ਦਿੱਤੇ ਹੁਕਮ

CM orders to ensure quarantine : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੀ ਸਥਿਤੀ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਦੀ ਤਿਆਰੀ ਦਾ ਜਾਇਜ਼ਾ...

ਵਹੀਕਲ ਚੋੋਰ ਨੂੰ ਗ੍ਰਿਫਤਾਰ ਕਰ ਚੋੋਰੀ ਕੀਤਾ ਮੋੋਟਰਸਾਈਕਲ ਬਰਾਮਦ ਕਰਾਇਆ

The vehicle thief:ਮਾਨਸਾ: ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਵਹੀਕਲ ਚੋੋਰ ਨੂੰ ਕਾਬੂ ਕਰਕੇ ਇੱਕ ਮੋੋਟਰਸਾਈਕਲ ਮਾਰਕਾ ਸਪਲੈਂਡਰ ਨੰਬਰੀ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਭਾਗ ਵਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ

District Employment and Business: ਜਲੰਧਰ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਵਿਭਾਗ ਵਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ...

ਮੁੱਖ ਮੰਤਰੀ ਵੱਲੋਂ Weekend ਤੇ Public Holidays ’ਤੇ ਲੌਕਡਾਊਨ ਸਖਤੀ ਨਾਲ ਲਾਗੂ ਕਰਨ ਦੇ ਹੁਕਮ

Strict implementation of lockdown : ਕੋਵਿਡ-19 ਮਹਾਮਾਰੀ ਦੇ ਕਮਿਊਨਿਟੀ ’ਚ ਫੈਲਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਇਹ ਸੰਕੇਤ ਮਿਲਦਾ ਹੈ ਕਿ ਸੂਬੇ ਵਿਚ ਇਸ ਮਹਾਮਾਰੀ...

ਪੰਜਾਬ ਪੁਲਿਸ ਨੇ ਕਾਬੂ ਕੀਤੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ

Punjab police arrest 2 : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਲਸ਼ਕਰ-ਏ-ਤੋਇਬਾ ਦੇ ਦੋ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਦਿਆਂ ਅੱਤਵਾਦੀ ਹਮਲੇ...

CEO ਵੱਲੋਂ ਵੋਟਰ ਸੂਚੀ ’ਚ ਸੋਧ ਕਰਨ ਦੇ ਨਾਂ ’ਤੇ ਹੋਣ ਵਾਲੀ ਠੱਗੀ ਤੋਂ ਬਚਣ ਦੀ ਹਿਦਾਇਤ, ਦਿੱਤੀ ਇਹ ਜਾਣਕਾਰੀ

CEO instructs to avoid : ਵੋਟਰ ਸੂਚੀ ਵਿਚ ਸੋਧ ਕਰਨ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗਣ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਰਾਜ ਦੇ ਮੁੱਖ ਚੋਣ...