Tag: latest national news, latest news, latest punjabi news, national news, news, rajdeep singh benipal ludhiana, rajdeep singh fastway, Rajdeep singh fastway ludhiana, rajdeep singh ludhiana, Rajdeep singh Ludhiana fastway, top news
J&K : ਡੋਡਾ ‘ਚ ਬੱਦਲ ਫਟਣ ਨਾਲ ਤਬਾਹੀ, ਰੁੜੇ ਕਈ ਘਰ, ਰੋਕੀ ਗਈ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ
Aug 26, 2025 4:29 pm
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਕਈ ਘਰ ਰੁੜ੍ਹ ਗਏ ਹਨ। ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ।...
PM ਮੋਦੀ ਦੀ DU ਦੀ ਡਿਗਰੀ ਨਹੀਂ ਹੋਵੇਗੀ ਜਨਤਕ, ਦਿੱਲੀ ਹਾਈਕੋਰਟ ਨੇ ਪਲਟਿਆ CIC ਦਾ ਹੁਕਮ
Aug 25, 2025 6:04 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਯੂਨੀਵਰਸਿਟੀ (ਡੀਯੂ) ਤੋਂ ਬੈਚਲਰ ਡਿਗਰੀ ਜਨਤਕ ਨਹੀਂ ਕੀਤੀ ਜਾਵੇਗੀ। ਦਿੱਲੀ ਹਾਈ ਕੋਰਟ ਨੇ...
ਉਤਰਾਖੰਡ : ਚਮੋਲੀ ‘ਚ ਫਟਿਆ ਬੱਦਲ, ਘਰਾਂ ‘ਚ ਵੜਿਆ ਮਲਬਾ, ਕਈ ਲੋਕਾਂ ਦੇ ਲਾਪਤਾ ਹੋਣ ਦੀ ਖਬਰ
Aug 23, 2025 11:40 am
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਤਬਾਹੀ ਮਚੀ ਹੈ। ਥਰਾਲੀ ਤਹਿਸੀਲ ਦੇ ਤੁਨਰੀ ਗਡੇਰਾ ਵਿੱਚ ਬੱਦਲ ਫਟਣ ਦੀ ਖ਼ਬਰ ਹੈ। ਦੇਰ...
ਬਿਹਾਰ SIR ਵਿਵਾਦ ‘ਤੇ SC ਦਾ ਨਿਰਦੇਸ਼-‘ਵੋਟਰ ਸੂਚੀ ਤੋਂ ਬਾਹਰ ਲੋਕ ਆਨਲਾਈਨ ਕਰ ਸਕਦੇ ਹਨ ਅਪਲਾਈ’
Aug 22, 2025 5:49 pm
ਸੁਪਰੀਮ ਕੋਰਟ ਨੇ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਯਾਨੀ SIR ਖਿਲਾਫ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਇਸ ਸੁਣਵਾਈ ਦੌਰਾਨ ਸੁਪਰੀਮ ਕੋਰਟ...
ਸੰਸਦ ਦੀ ਸੁਰੱਖਿਆ ‘ਚ ਵੱਡੀ ਕੁਤਾਹੀ, ਕੰਧ ਟੱਪ ਕੇ ਕੰਪਲੈਕਸ ਅੰਦਰ ਵੜਿਆ ਇੱਕ ਬੰਦਾ
Aug 22, 2025 12:35 pm
ਸੰਸਦ ਭਵਨ ਦੀ ਸੁਰੱਖਿਆ ਵਿੱਚ ਇੱਕ ਵਾਰ ਫਿਰ ਵੱਡੀ ਕੁਤਾਹੀ ਸਾਹਮਣੇ ਆਈ ਹੈ। ਇੱਕ ਬੰਦਾ ਸਵੇਰੇ 6:30 ਵਜੇ ਦੇ ਕਰੀਬ ਇੱਕ ਦਰੱਖਤ ਦੀ ਮਦਦ ਨਾਲ ਕੰਧ...
ਸ਼ੈਲਟਰ ਹੋਮ ਤੋਂ ਛੱਡੇ ਜਾਣਗੇ ਕੁੱਤੇ, ਸੁਪਰੀਮ ਕੋਰਟ ਦਾ ਅਵਾਰਾ ਕੁੱਤਿਆਂ ਨੂੰ ਲੈ ਕੇ ਵੱਡਾ ਫੈਸਲਾ
Aug 22, 2025 11:30 am
ਅੱਜ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮਾਮਲੇ ‘ਤੇ ਆਪਣਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸਾਰੇ ਕੁੱਤਿਆਂ...
GST ‘ਚ ਹੋਵੇਗਾ ਵੱਡਾ ਬਦਲਾਅ, 12% ਤੇ 28% ਸਲੈਬ ਖਤਮ ਕਰਨ ਦੇ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ
Aug 21, 2025 5:03 pm
ਸਰਕਾਰ ਨੇ ਟੈਕਸ ਪ੍ਰਣਾਲੀ ਨੂੰ ਸੌਖਾ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਦੇ 12 ਫੀਸਦੀ ਅਤੇ 28 ਫੀਸਦੀ ਦੇ GST ਸਲੈਬਾਂ ਨੂੰ...
ਹਮਲੇ ਦੇ ਬਾਅਦ ਦਿੱਲੀ ਦੀ CM ਰੇਖਾ ਗੁਪਤਾ ਨੂੰ ਮਿਲੀ Z ਸੁਰੱਖਿਆ, 20+ CRPF ਜਵਾਨ 24 ਘੰਟੇ ਰਹਿਣਗੇ ਤਾਇਨਾਤ
Aug 21, 2025 1:16 pm
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਕੇਂਦਰ ਸਰਕਾਰ ਨੇ Z ਕੈਟਾਗਰੀ ਦੀ ਵੀਆਈਪੀ ਸੁਰੱਖਿਆ ਦਿੱਤੀ ਹੈ। ਸੀਐੱਮ ਸਕਿਓਰਿਟੀ ਵਿਚ 22 ਤੋਂ 25...
ਕੇਂਦਰ ਨੇ ਪੰਜਾਬ ਨੂੰ ਦਿੱਤੀ ਵਿਸ਼ੇਸ਼ ਗ੍ਰਾਂਟ, ਕੇਂਦਰੀ ਰਾਜ ਮੰਤਰੀ ਬਿੱਟੂ ਬੋਲੇ-‘BJP ਦੇ ਇਸ ਕਦਮ ਨਾਲ ਵਿਕਾਸ ਨੂੰ ਮਿਲੇਗਾ ਹੁਲਾਰਾ’
Aug 21, 2025 11:10 am
ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਦੇ ਸਰਹੱਦੀ ਪਿੰਡਾਂ ਦਾ ਵਿਕਾਸ ਹੋ ਸਕੇਗਾ। ਮੋਦੀ ਸਰਕਾਰ...
ਦਿੱਲੀ ‘ਚ ਟ੍ਰਿਪਲ ਮਰਡਰ ਨਾਲ ਸਨਸਨੀ, ਇੱਕੋ ਘਰ ‘ਚੋਂ ਮਿਲੀਆਂ ਤਿੰਨ ਲਾਸ਼ਾਂ, ਚੌਥਾ ਮੈਂਬਰ ਲਾਪਤਾ
Aug 21, 2025 10:41 am
ਦਿੱਲੀ ਵਿਚ ਟ੍ਰਿਪਲ ਮਰਡਰ ਨਾਲ ਸਨਸਨੀ ਫੈਲ ਗਈ ਹੈ। ਦਿੱਲੀ ਦੇ ਮੈਦਾਨਗੜ੍ਹੀ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...
ਪੈਸਾ ਲਾ ਕੇ ਖੇਡੇ ਜਾਣ ਵਾਲੇ Online ਗੇਮਾਂ ‘ਤੇ ਰੋਕ ਲਾਉਣ ਵਾਲਾ ਬਿੱਲ ਲੋਕ ਸਭਾ ‘ਚ ਪਾਸ
Aug 20, 2025 6:18 pm
ਲੋਕ ਸਭਾ ਨੇ ਬੁੱਧਵਾਰ ਨੂੰ ਪੈਸਿਆਂ ਨਾਲ ਖੇਡੀਆਂ ਜਾਣ ਵਾਲੀਆਂ ਆਨਲਾਈਨ ਗੇਮਾਂ ‘ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪਾਸ ਕੀਤਾ। ਇਸ ਦਾ...
PM-CM ਨੂੰ ਹਟਾਉਣ ਵਾਲੇ ਬਿੱਲ ‘ਤੇ ਲੋਕ ਸਭਾ ‘ਚ ਜ਼ਬਰਦਸਤ ਹੰਗਾਮਾ, ਵਿਰੋਧੀਆਂ ਨੇ ਪਾੜੇ ਪਾੜੀ ਕਾਪੀ
Aug 20, 2025 5:18 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ-ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਹਟਾਉਣ ਲਈ ਬਿੱਲ ਪੇਸ਼ ਕੀਤੇ ਹਨ।...
ਆਨਲਾਈਨ ਸੱਟੇਬਾਜ਼ੀ ਐਪਸ ਖਿਲਾਫ਼ ਸੰਸਦ ‘ਚ ਪੇਸ਼ ਕੀਤਾ ਜਾਵੇਗਾ ਬਿੱਲ, 3 ਸਾਲ ਦੀ ਕੈਦ ਤੇ ਲੱਗ ਸਕਦਾ ਭਾਰੀ ਜੁਰਮਾਨਾ
Aug 20, 2025 1:08 pm
ਸਰਕਾਰ ਨੇ ਆਨਲਾਈਨ ਗੇਮਿੰਗ ‘ਤੇ ਪੂਰੀ ਤਰ੍ਹਾਂ ਤੋਂ ਬੈਨ ਲਗਾਉਣ ਦਾ ਮਨ ਬਣਾ ਲਿਆ ਹੈ। ਇਸ ਵਿਚ ਪੈਸੇ ਨਾਲ ਜੁੜੇ ਆਨਲਾਈਨ ਗੇਮਿੰਗ ਜਾਂ ਉਸ...
ਦਿੱਲੀ ਦੀ CM ਰੇਖਾ ਗੁਪਤਾ ‘ਤੇ ਹਮਲਾ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ, ਪੁਲਿਸ ਕਰ ਰਹੀ ਹੈ ਪੁੱਛਗਿਛ
Aug 20, 2025 12:28 pm
ਦਿੱਲੀ ਵਿਚ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਕੀਤਾ ਗਿਆ। ਇਸ ਨੂੰ CM ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਕਿਹਾ ਜਾ...
PM, CM ਜਾਂ ਕੋਈ ਵੀ ਨੇਤਾ 30 ਦਿਨ ਤੋਂ ਵੱਧ ਜੇਲ੍ਹ ‘ਚ ਰਹੇ ਤਾਂ ਜਾਵੇਗੀ ਕੁਰਸੀ, ਅਮਿਤ ਸ਼ਾਹ ਅੱਜ ਸੰਸਦ ‘ਚ ਪੇਸ਼ ਕਰਨਗੇ ਬਿੱਲ
Aug 20, 2025 11:39 am
ਕੇਂਦਰ ਸਰਕਾਰ ਅੱਜ ਲੋਕ ਸਭਾ ਵਿਚ ਤਿੰਨ ਬਿੱਲ ਪੇਸ਼ ਕਰੇਗੀ ਜਿਨ੍ਹਾਂ ਦਾ ਉਦੇਸ਼ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਮੁੱਖ ਮੰਤਰੀ ਤੇ ਮੰਤਰੀਆਂ...
ਦਿੱਲੀ ਦੀ CM ਰੇਖਾ ਗੁਪਤਾ ‘ਤੇ ਜਨ ਸੁਣਵਾਈ ਦੌਰਾਨ ਹਮਲਾ, ਪੁਲਿਸ ਵੱਲੋਂ ਮੁਲਜ਼ਮ ਗ੍ਰਿਫਤਾਰ
Aug 20, 2025 9:38 am
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਸੀਐੱਮ ਰਿਹਾਇਸ਼ ‘ਚ ਹਮਲਾ ਕੀਤਾ ਗਿਆ। ਇਥੇ ਜਨ...
ਦਿੱਲੀ ‘ਚ ਸਕੂਲਾਂ ਤੇ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਖਾਲੀ ਕਰਵਾਈਆਂ ਗਈਆਂ ਇਮਾਰਤਾਂ
Aug 18, 2025 12:02 pm
ਦਿੱਲੀ ਦੇ 3 ਸਕੂਲਾਂ ਤੇ ਇਕ ਕਾਲਜ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਅਹਿਤਿਆਤ ਵਜੋਂ ਸਕੂਲਾਂ ਨੂੰ ਖਾਲੀ ਕਰਾ ਦਿੱਤਾ ਗਿਆ ਹੈ।...
7 ਦਿਨਾਂ ‘ਚ ਹਲਫਨਾਮਾ ਦੇਣਾ ਹੋਵੇਗਾ ਜਾਂ ਦੇਸ਼ ਤੋਂ ਮਾਫੀ ਮੰਗਣੀ ਹੋਵੇਗੀ’-CEC ਦੀ ਰਾਹੁਲ ਗਾਂਧੀ ਨੂੰ ਚੇਤਾਵਨੀ
Aug 17, 2025 8:27 pm
ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ...
‘ਤੁਸੀਂ ਭਾਰਤੀ ਹੋ ਇਸ ਲਈ ਭਾਰਤ ‘ਚ ਬਣਿਆ ਸਾਮਾਨ ਹੀ ਖਰੀਦੋ’-PM ਮੋਦੀ ਦੀ ਲੋਕਾਂ ਨੂੰ ਅਪੀਲ
Aug 17, 2025 4:53 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਰੋਹਿਣੀ ਵਿਚ ਦੇਸ਼ ਦੇ ਪਹਿਲੇ 8 ਲੇਨ ਐਲੀਵੇਟਿਡ ਹਾਈਵੇ ਦਵਾਰਕਾ ਐਕਸਪ੍ਰੈਸ ਤੇ ਅਰਬਨ...
ਐਲਵਿਸ਼ ਯਾਦਵ ਦੇ ਘਰ ‘ਤੇ ਹੋਈ ਫਾਇਰਿੰਗ, ਨਾਮੀ ਗੈਂਗ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ
Aug 17, 2025 1:35 pm
ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵੀਸ਼ ਯਾਦਵ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ...
ਜੰਮੂ ਦੇ ਕਠੂਆ ‘ਚ ਬੱਦਲ ਫਟਣ ਨਾਲ ਤਬਾਹੀ, 4 ਲੋਕਾਂ ਦੀ ਮੌਤ, 6 ਜ਼ਖਮੀ, ਮਲਬੇ ਹੇਠਾਂ ਦੱਬੇ ਕਈ ਘਰ
Aug 17, 2025 12:37 pm
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਤੋਂ ਬਾਅਦ ਹੁਣ ਕਠੂਆ ਜ਼ਿਲ੍ਹੇ ਦੇ ਜੋੜ ਘਾਟੀ ਖੇਤਰ ਵਿੱਚ ਬੱਦਲ ਫਟਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ।...
ਇਤਿਹਾਸਕ ਪਲ : ਸੀਏਟਲ ਦੇ ਆਈਕੋਨਿਕ ਸਪੇਸ ਨੀਡਲ ‘ਤੇ ਪਹਿਲੀ ਵਾਰ ਲਹਿਰਾਇਆ ਗਿਆ ਤਿਰੰਗਾ
Aug 16, 2025 1:50 pm
ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਅਮਰੀਕਾ ਦੇ ਸਿਏਟਲ ਸ਼ਹਿਰ ਵਿੱਚ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਪਹਿਲੀ ਵਾਰ ਇਥੇ...
ਲਾਲ ਕਿਲੇ ਤੋਂ PM ਮੋਦੀ ਦੀ ਅਪੀਲ-‘ਦੇਸ਼ ‘ਚ ਵਧ ਰਿਹਾ ਮੋਟਾਪਾ, 10 ਫੀਸਦੀ ਘੱਟ ਖਾਓ ਤੇਲ’
Aug 15, 2025 7:50 pm
ਅੱਜ 15 ਅਗਸਤ ਨੂੰ ਲਾਲ ਕਿਲੇ ਤੋਂ ਲਗਾਤਾਰ 12ਵੀਂ ਵਾਰ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ।...
ਕਿਸ਼ਤਵਾੜ ਤ੍ਰਾਸਦੀ ‘ਚ 60 ਲੋਕਾਂ ਦੀ ਮੌਤ, PM ਮੋਦੀ ਨੇ CM ਉਮਰ ਅਬਦੁੱਲਾ ਨਾਲ ਕੀਤੀ ਗੱਲ
Aug 15, 2025 2:42 pm
14 ਅਗਸਤ ਨੂੰ ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਇਲਾਕੇ ਵਿੱਚ ਇੱਕ ਕੁਦਰਤੀ ਆਫ਼ਤ ਆਈ। ਇੱਥੇ ਦੁਪਹਿਰ 12:30 ਵਜੇ ਦੇ ਕਰੀਬ ਬੱਦਲ ਫਟਿਆ। ਇਸ ਦੁਖਾਂਤ...
ਦੀਵਾਲੀ ‘ਤੇ ਦੇਸ਼ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, PM ਮੋਦੀ ਨੇ ਕੀਤਾ ਐਲਾਨ
Aug 15, 2025 10:45 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਜ਼ਾਦੀ ਦਿਹਾੜੇ ਦੇ ਮੌਕੇ ‘ਤੇ ਲਾਲ ਕਿਲ੍ਹੇ ਤੋਂ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ...
PM ਮੋਦੀ ਨੇ 79ਵੇਂ ਅਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਲਾਲ ਕਿਲ੍ਹੇ ਤੋਂ ਦੇਸ਼ਵਾਸੀਆਂ ਨੂੰ ਕੀਤਾ ਸੰਬੋਧਨ
Aug 15, 2025 9:09 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਅਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੇਰੀ ਕਾਮਾਨਾ ਹੈ ਕਿ ਇਹ ਸ਼ੁਭ ਮੌਕਾ...
ਜੰਮੂ-ਕਸ਼ਮੀਰ ‘ਚ ਮਚੀ ਤਬਾਹੀ, ਕਿਸ਼ਤਵਾੜ ‘ਚ ਫਟਿਆ ਬੱਦਲ, 33 ਲੋਕਾਂ ਦੀ ਮੌਤ
Aug 14, 2025 7:25 pm
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਜਾਨ-ਮਾਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ...
ਕਲਯੁੱਗੀ ਮਾਂ ਦੀ ਘਿਨੌਣੀ ਕਰਤੂਤ, ਪ੍ਰੇਮੀ ਤੋਂ ਮਰਵਾ ਦਿੱਤਾ 10 ਸਾਲਾਂ ਦਾ ਮਾਸੂਮ ਪੁੱਤ
Aug 14, 2025 5:06 pm
ਵਾਰਾਣਸੀ ਵਿੱਚ ਇੱਕ ਮਾਂ ਨੇ ਆਪਣੇ 10 ਸਾਲ ਦੇ ਪੁੱਤਰ ਨੂੰ ਆਪਣੇ ਪ੍ਰੇਮੀ ਕੋਲੋਂ ਮਰਵਾ ਦਿੱਤਾ। ਅਗਵਾ ਦਿਖਾਉਣ ਲਈ ਉਸਨੇ ਰਾਮਨਗਰ ਪੁਲਿਸ...
ਦੌਸਾ ‘ਚ ਵਾਪਰੇ ਹਾਦਸੇ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਪੀੜਤਾਂ ਲਈ ਆਰਥਿਕ ਮਦਦ ਦਾ ਐਲਾਨ
Aug 13, 2025 7:38 pm
ਰਾਜਸਥਾਨ ਦੇ ਦੌਸਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
Toll Plaza ਤੋਂ ਰੋਜ਼ਾਨਾ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ, ਸ਼ੁਰੂ ਹੋ ਰਿਹਾ Annual Pass, ਹੋਵੇਗੀ ਬੱਚਤ
Aug 13, 2025 6:06 pm
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਜੋ ਰੈਗੂਲਰ ਹਾਈਵੇਅ ਯਾਤਰੀਆਂ ਲਈ ਇੱਕ ਵੱਡੀ ਸਹੂਲਤ ਸਾਬਤ...
ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਲਗਾਏ ਜਾਣਗੇ ਸੈਮੀਕੰਡਕਟਰ ਪਲਾਂਟ, ਕੇਂਦਰ ਸਰਕਾਰ ਦੀ ਕੈਬਨਿਟ ਨੇ ਦਿੱਤੀ ਮਨਜ਼ੂਰੀ
Aug 13, 2025 1:38 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਮੰਗਲਵਾਰ ਨੂੰ ਪੰਜਾਬ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ 4,594...
‘ਜੋ ਕੈਦੀ ਸਜ਼ਾ ਪੂਰੀ ਕਰ ਚੁੱਕੇ, ਉਨ੍ਹਾਂ ਨੂੰ ਤੁਰੰਤ ਰਿਹਾਅ ਕਰੋ’ ਸੁਪਰੀਮ ਕੋਰਟ ਦਾ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼
Aug 13, 2025 11:46 am
ਸੁਪਰੀਮ ਕੋਰਟ ਨੇ ਆਪਣੇ ਇਕ ਅਹਿਮ ਨਿਰਦੇਸ਼ ਵਿਚ ਕਿਹਾ ਹੈ ਕਿ ਜੋ ਵੀ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ...
ਰਾਜਸਥਾਨ : ਸ਼ਰਧਾਲੂਆਂ ਨਾਲ ਭਰੀ ਪਿਕਅਪ ਵੈਨ ਖੜ੍ਹੇ ਟਰਾਲੇ ‘ਚ ਵੱਜੀ , 10 ਦੇ ਨਿਕਲੇ ਸਾਹ, ਕਈ ਫੱ.ਟੜ
Aug 13, 2025 9:47 am
ਰਾਜਸਥਾਨ ਦੇ ਦੌਸਾ ਵਿਚ ਪਿਕਅੱਪ-ਕੰਟੇਨਰ ਦੀ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 6 ਬੱਚਿਆਂ ਸਣੇ 4 ਔਰਤਾਂ ਸ਼ਾਮਲ ਹਨ। ਸਾਰੇ...
ਦਿੱਲੀ-NCR ‘ਚ ਪੁਰਾਣੇ ਵਾਹਨਾਂ ‘ਤੇ ਨਹੀਂ ਹੋਵੇਗਾ ਐਕਸ਼ਨ! ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ
Aug 12, 2025 8:22 pm
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ...
ਮੋਦੀ ਸਰਕਾਰ ਦਾ ਵੱਡਾ ਫੈਸਲਾ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਲੱਗਣਗੇ 4 ਸੈਮੀਕੰਡਕਟਰ ਪਲਾਂਟ
Aug 12, 2025 5:11 pm
ਪੰਜਾਬ ਵਿੱਚ ਇੱਕ ਸੈਮੀਕੰਡਕਟਰ ਪਲਾਂਟ ਲਾਇਆ ਜਾਵੇਗਾ, ਜਿਸ ਨੂੰ ਕੇਂਦਰ ਸਰਕਾਰ ਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ...
‘8 ਹਫਤਿਆਂ ਅੰਦਰ ਫੜੋ ਸਾਰੇ ਅਵਾਰਾ ਕੁੱਤੇ, ਰੁਕਾਵਟ ਪਾਉਣ ਵਾਲੇ ‘ਤੇ ਕਾਰਵਾਈ ਕਰੋ’, SC ਨੇ ਦਿੱਤੇ ਵੱਡੇ ਹੁਕਮ
Aug 11, 2025 7:33 pm
ਸੁਪਰੀਮ ਕੋਰਟ ਨੇ ਦਿੱਲੀ ਵਿਚ ਅਵਾਰਾ ਕੁੱਤਿਆਂ ਨੂੰ ਲੈ ਕੇ ਵੱਡਾ ਹੁਕਮ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਕਿਹਾ ਹੈ ਕਿ 8...
ਸਾਂਸਦਾਂ ਨੂੰ ਲਿਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ, ਤਕਨੀਕੀ ਖਰਾਬੀ ਦੱਸੀ ਗਈ ਵਜ੍ਹਾ
Aug 11, 2025 9:25 am
ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਐਤਵਾਰ ਰਾਤ ਚੇਨਈ ਵਿਚ ਐਮਰਜੈਸੀ ਲੈਂਡਿੰਗ ਕਰਵਾਈ ਗਈ। ਏਅਰਲਾਈਨਸ ਵੱਲੋਂ ਇਸ...
‘ਅੱਜ ਭਾਰਤ ਦੁਨੀਆ ਦੀ ਤੇਜ਼ੀ ਨਾਲ ਵਧਦੀ ਇਕੋਨਾਮੀ ਹੈ, ਸਾਡੀ ਅਰਥਵਿਵਸਥਾ ਟੌਪ-10 ਤੋਂ 5ਵੇਂ ਨੰਬਰ ‘ਤੇ ਆ ਗਈ ਹੈ’ : PM ਮੋਦੀ
Aug 10, 2025 8:34 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਂਗਲੁਰੂ ਵਿਚ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਤੇਜ਼ੀ ਨਾਲ ਵਧਦੀ ਇਕੋਨਾਮੀ ਹੈ। ਪਿਛਲੇ 11 ਸਾਲਾਂ ‘ਚ...
‘ਪਾਕਿਸਤਾਨ ਦੇ 5 ਜੈੱਟ ਡੇਗੇ ਗਏ, ਸਰਵਿਸਲਾਂਸ ਏਅਰਕ੍ਰਾਫਟ ਨੂੰ ਵੀ ਕੀਤਾ ਤ.ਬਾ.ਹ’ ਆਪ੍ਰੇਸ਼ਨ ਸਿੰਦੂਰ ‘ਤੇ ਬੋਲੇ ਏਅਰਫੋਰਸ ਚੀਫ
Aug 09, 2025 7:27 pm
ਏਅਰਫੋਰਸ ਚੀਫ ਏਪੀ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ 5 ਲੜਾਕੂ ਜਹਾਜ਼ ਡੇਗੇ ਗਏ ਸਨ। ਇਸ ਤੋਂ ਇਲਾਵਾ ਇਕ...
ਰੇਲ ਯਾਤਰੀਆਂ ਲਈ ਖੁਸ਼ਖਬਰੀ, ਆਉਣ-ਜਾਣ ਦੀ ਟਿਕਟ ਇਕੱਠੇ ਲੈਣ ‘ਤੇ ਮਿਲੇਗੀ ਵੱਡੀ ਛੋਟ
Aug 09, 2025 1:35 pm
ਜਦੋਂ ਵੀ ਦੇਸ਼ ਭਰ ਵਿੱਚ ਤਿਉਹਾਰ ਆਉਂਦੇ ਹਨ, ਤਾਂ ਲਗਭਗ ਹਰ ਰੇਲਵੇ ਸਟੇਸ਼ਨ ‘ਤੇ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਲੋਕਾਂ ਨੂੰ ਹਜ਼ਾਰਾਂ...
ਅਦਾਕਾਰਾ ਹੁਮਾ ਕੁਰੈਸ਼ੀ ਦੇ ਭਰਾ ਦਾ ਬੇਰਹਿਮੀ ਨਾਲ ਕਤਲ, ਸਕੂਟੀ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਝਗੜਾ
Aug 08, 2025 12:06 pm
ਦਿੱਲੀ ਦੇ ਨਿਜ਼ਾਮੁਦੀਨ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ...
‘ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ, ਮੈਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ ਤਾਂ ਮੈਂ ਤਿਆਰ ਹਾਂ’ : PM ਮੋਦੀ
Aug 07, 2025 11:23 am
PM ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਆਪਣੇ ਕਿਸਾਨਾਂ ਦਾ ਹਿੱਤ ਸਰਵਉੱਚ ਪਹਿਲ ਹੈ। ਭਾਰਤ ਆਪਣੇ ਕਿਸਾਨਾਂ, ਪਸ਼ੂਪਾਲਕਾਂ ਤੇ ਮਛੇਰੇ...
ਉਤਰਾਖੰਡ ‘ਚ ਕੁਦਰਤ ਦਾ ਕਹਿਰ, ਰਿਸ਼ੀਕੇਸ਼ ‘ਚ ਮਹਾਦੇਵ ਸ਼ਿਵ ਦੀ ਮੂਰਤੀ ਤੱਕ ਪਹੁੰਚੀ ਗੰਗਾ
Aug 06, 2025 5:42 pm
ਦੇਵਭੂਮੀ ਉਤਰਾਖੰਡ ਵਿੱਚ ਅਸਮਾਨ ਤੋਂ ਮੁਸੀਬਤ ਵਰ੍ਹ ਰਹੀ ਹੈ। ਨਦੀਆਂ ਅਤੇ ਨਾਲੇ ਉਫਾਨ ‘ਤੇ ਹਨ ਅਤੇ ਜ਼ਮੀਨ ਖਿਸਕਣ ਕਾਰਨ ਹਰ ਰੋਜ਼ ਲੋਕ...
ਅਮਿਤ ਸ਼ਾਹ ਨੇ ਬਣਾਇਆ ਰਿਕਾਰਡ, ਸਭ ਤੋਂ ਲੰਮੇ ਸਮੇਂ ਤੱਕ ਬਣੇ ਰਹੇ ਗ੍ਰਹਿ ਮੰਤਰੀ
Aug 05, 2025 8:05 pm
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਅਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਬਣ...
ਮੰਦਰ ਜਾ ਰਹੇ ਸ਼ਰਧਾਲੂਆਂ ਦੀ ਬਲੈਰੋ ਨਹਿਰ ‘ਚ ਡਿੱਗੀ, ਇਕ ਹੀ ਪਰਿਵਾਰ ਦੇ 9 ਜੀਆਂ ਸਣੇ 11 ਦੀ ਹੋਈ ਮੌਤ
Aug 04, 2025 4:52 pm
ਯੂਪੀ ਦੇ ਗੋਂਡਾ ਵਿਚ ਤੇਜ਼ ਰਫਤਾਰ ਬੋਲੈਰੋ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 3...
ਮੁਖਤਾਰ ਅੰਸਾਰੀ ਦਾ ਛੋਟੇ ਪੁੱਤਰ ਉਮਰ ਅੰਸਾਰੀ ਲਖਨਊ ਤੋਂ ਗ੍ਰਿਫਤਾਰ, ਪੁਲਿਸ ਨੇ ਰੇਡ ਮਾਰ ਕੇ ਕੀਤਾ ਕਾਬੂ
Aug 04, 2025 2:41 pm
ਮੁਖਤਾਰ ਅੰਸਾਰੀ ਦੇ ਛੋਟੇ ਪੁੱਤਰ ਉਮਰ ਅੰਸਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗਾਜੀਪੁਰ ਪੁਲਿਸ ਐਤਵਾਰ ਦੇਰ ਰਾਤ ਲਖਨਊ ਪਹੁੰਚੀ।...
ਸ਼੍ਰੀਨਗਰ ਏਅਰਪੋਰਟ ‘ਤੇ ਫੌਜ ਦੇ ਅਧਿਕਾਰੀ ਨੇ SpiceJet ਦੇ ਸਟਾਫ਼ ਨਾਲ ਕੀਤੀ ਹੱਥੋਂਪਾਈ, 4 ਮੈਂਬਰ ਹੋਏ ਗੰਭੀਰ ਜ਼ਖਮੀ
Aug 03, 2025 7:21 pm
ਸ਼੍ਰੀਨਗਰ ਏਅਰਪੋਰਟ ‘ਤੇ ਐਕਸਟ੍ਰਾ ਸਾਮਾਨ ਨੂੰ ਲੈ ਕੇ ਫੌਜ ਦੇ ਇਕ ਅਧਿਕਾਰੀ ਨੇ ਸਪਾਈਸਜੈੱਟ ਦੇ 4 ਮੁਲਾਜ਼ਮਾਂ ਨਾਲ ਮਾਰਕੁੱਟ ਕੀਤੀ। ਇਕ...
ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ, ਲੈਂਡਸਲਾਈਡ ‘ਚ SDM ਦੀ ਪੁੱਤ ਸਣੇ ਮੌਤ
Aug 02, 2025 12:59 pm
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ...
ਉਪਰਾਸ਼ਟਰਪਤੀ ਚੋਣਾਂ ਦਾ ਹੋਇਆ ਐਲਾਨ, ਆ ਗਿਆ ਇਲੈਕਸ਼ਨ ਦਾ ਪੂਰਾ ਸ਼ੈਡਿਊਲ
Aug 01, 2025 1:16 pm
ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ, ਉਪ-ਰਾਸ਼ਟਰਪਤੀ ਦੇ ਖਾਲੀ ਅਹੁਦੇ ਨੂੰ 9 ਸਤੰਬਰ ਨੂੰ ਭਰਿਆ ਜਾਵੇਗਾ। ਚੋਣ ਕਮਿਸ਼ਨ ਵੱਲੋਂ ਚੋਣ ਦੀ...
ਮਾਲੇਗਾਓਂ ਧਮਾਕਾ ਮਾਮਲਾ :17 ਸਾਲਾ ਬਾਅਦ ‘ਕੋਰਟ ਦਾ ਵੱਡਾ ਫੈਸਲਾ, ਸਾਧਵੀ ਪ੍ਰਗਿਆ ਸਣੇ ਸਾਰੇ 7 ਮੁਲਜ਼ਮ ਬਰੀ
Jul 31, 2025 1:01 pm
17 ਸਾਲਾਂ ਦੀ ਉਡੀਕ ਤੋਂ ਬਾਅਦ, ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ 2008 ਦੇ ਮਾਲੇਗਾਓਂ ਬੰਬ ਧਮਾਕੇ ਮਾਮਲੇ ਵਿੱਚ...
ਡਿਲਵਰੀ ਬੁਆਏ ਬਣਿਆ ਡਿਪਟੀ ਕੁਲੈਕਟਰ, ਫਿਲਮੀ ਸਕ੍ਰਿਪਟ ਤੋਂ ਘੱਟ ਨਹੀਂ ਸੂਰਜ ਦੇ ਸੰਘਰਸ਼ ਦੀ ਕਹਾਣੀ
Jul 30, 2025 7:28 pm
ਗਿਰੀਡੀਹ ਦੇ ਇੱਕ ਛੋਟੇ ਜਿਹੇ ਪਿੰਡ ਕਪਿਲੋ ਤੋਂ ਆਏ ਅਤੇ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਦੀ ਪ੍ਰੀਖਿਆ ਪਾਸ ਕਰਕੇ ਡਿਪਟੀ...
‘ਜਿਹੜੇ ਭਾਰਤ ਦਾ ਪੱਖ ਨਹੀਂ ਵੇਖਦੇ, ਉਨ੍ਹਾਂ ਨੂੰ ਸ਼ੀਸ਼ਾ ਵਿਖਾਉਣ ਖੜ੍ਹਾ ਹਾਂ…’, ਆਪ੍ਰੇਸ਼ਨ ਸਿੰਦੂਰ ‘ਤੇ ਬੋਲੇ PM ਮੋਦੀ
Jul 29, 2025 8:02 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ‘ਆਪ੍ਰੇਸ਼ਨ ਸਿੰਦੂਰ’ ‘ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ...
19 ਸਾਲਾਂ ਦਿਵਿਆ ਦੇਸ਼ਮੁਖ ਬਣੀ ਸ਼ਤਰੰਜ ਦੀ ਵਰਲਡ ਚੈਂਪੀਅਨ, ਹੋਨੇਰੂ ਹੰਪੀ ਨੂੰ ਹਰਾ ਕੇ ਰਚਿਆ ਇਤਿਹਾਸ
Jul 28, 2025 5:55 pm
ਭਾਰਤੀ ਸ਼ਤਰੰਜ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਹੈ। 19 ਸਾਲਾ ਦਿਵਿਆ ਦੇਸ਼ਮੁਖ ਨੇ FIDE ਮਹਿਲਾ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਿਆ...
ਕੀ 2000 ਰੁ. ਤੋਂ ਵੱਧ ਦੇ UPI ਲੈਣ-ਦੇਣ ‘ਤੇ ਲੱਗੇਗਾ GST? ਕੇਂਦਰ ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
Jul 27, 2025 8:56 pm
ਕੇਂਦਰ ਵੱਲੋਂ ਕਿਹਾ ਗਿਆ ਹੈ ਕਿ 2000 ਰੁਪਏ ਤੋਂ ਵੱਧ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਆਧਾਰਿਤ ਲੈਣ-ਦੇਣ ‘ਤੇ ਜੀਐੱਸਟੀ ਲਗਾਉਣ ਦੀ...
ਗੂਗਲ ਮੈਪ ਨੇ ਫਿਰ ਦਿੱਤਾ ਧੋਖਾ! ਨਹਿਰ ‘ਚ ਡਿੱਗੀ ਕਾਰ, ਪੁਲਿਸ ਨੇ ਬਚਾਈ ਮਹਿਲਾ ਦੀ ਜਾਨ
Jul 26, 2025 7:35 pm
ਅੱਜ ਕਲ ਅਸੀਂ ਅਕਸਰ ਕਿਸੇ ਨਵੀਂ ਜਗ੍ਹਾ ‘ਤੇ ਜਾਂਦੇ ਸਮੇਂ ਗੂਗਲ ਮੈਪਸ ਦੀ ਮਦਦ ਲੈਂਦੇ ਹਾਂ। ਗੂਗਲ ਮੈਪਸ ਸੇਵਾ ਸਾਡੀ ਮਨਚਾਹੀ ਜਗ੍ਹਾ ਤੱਕ...
ਥਾਈਲੈਂਡ-ਕੰਬੋਡੀਆ ਵਿਵਾਦ ਵਿਚਾਲੇ ਭਾਰਤੀਆਂ ਲਈ ਅਡਵਾਇਜ਼ਰੀ ਜਾਰੀ, ਬਚਾਅ ਲਈ ਦਿੱਤੀ ਸਲਾਹ
Jul 26, 2025 1:35 pm
ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਸਰਹੱਦੀ ਵਿਵਾਦ ਦੇ ਕਾਰਨ ਭਾਰਤੀ ਦੂਤਾਵਾਸ ਨੇ ਭਾਰਤੀਆਂ ਲਈ ਇੱਕ ਅਡਵਾਇਜ਼ਰੀ ਜਾਰੀ ਕੀਤੀ ਹੈ। ਸਲਾਹ...
ਇਤਰਾਜ਼ਯੋਗ ਤੇ ਅਸ਼ਲੀਲ ਕੰਟੈਟ ‘ਤੇ ਵੱਡਾ ਐਕਸ਼ਨ, ਸਰਕਾਰ ਨੇ 25 ਐਪਸ ‘ਤੇ ਲਾਇਆ ਬੈਨ
Jul 25, 2025 8:05 pm
ਸਰਕਾਰ ਨੇ ਇਤਰਾਜ਼ਯੋਗ ਤੇ ਅਸ਼ਲੀਲ ਕੰਟੈਂਟ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਮੋਦੀ ਸਰਕਾਰ ਵੱਲੋਂ 25 ਐਪਸ ਉਤੇ ਬੈਨ ਲਗਾਇਆ ਗਿਆ ਹੈ। ਸੂਚਨਾ ਤੇ...
ਰਾਜਸਥਾਨ ‘ਚ ਦਰਦਨਾਕ ਹਾਦਸਾ, ਸਰਕਾਰੀ ਸਕੂਲ ਦੀ ਡਿੱਗੀ ਛੱਤ, 4 ਮੌਤਾਂ ਦਾ ਖਦਸ਼ਾ
Jul 25, 2025 12:04 pm
ਰਾਜਸਥਾਨ ਦੇ ਝਾਲਾਵਾੜ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਕਈ ਵਿਦਿਆਰਥੀ ਦੱਬ ਗਏ। ਮਲਬੇ ਹੇਠ ਦੱਬਣ ਨਾਲ...
4 ਹਜ਼ਾਰ 78 ਦਿਨ… PM ਮੋਦੀ ਨੇ ਬਣਾਇਆ ਨਵਾਂ ਰਿਕਾਰਡ, ਇੰਦਰਾ ਗਾਂਧੀ ਨੂੰ ਛੱਡਿਆ ਪਿੱਛੇ
Jul 25, 2025 11:06 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਹੋਰ ਨਵਾਂ ਰਿਕਾਰਡ ਬਣਾਇਆ ਹੈ। ਮੋਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਵਾਲੇ ਦੂਜੇ...
ਦਿੱਲੀ ਏਅਰਪੋਰਟ ‘ਤੇ ਟੇਕਆਫ ਤੋਂ ਪਹਿਲਾਂ ਜਹਾਜ਼ ‘ਚ ਖਰਾਬੀ, ਸਪੀਡ ਡਿਸਪਲੇਅ ਸਕਰੀਨ ਹੋਈ ਬੰਦ, 160 ਯਾਤਰੀ ਸਨ ਸਵਾਰ
Jul 24, 2025 10:42 am
ਦਿੱਲੀ ਏਅਰਪੋਰਟ ‘ਤੇ ਬੀਤੀ ਸ਼ਾਮ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਪਲੇਨ ਵਿਚ ਟੇਕਆਫ ਤੋਂ ਪਹਿਲਾਂ ਤਕਨੀਕੀ ਖਰਾਬੀ ਆ ਗਈ। ਏਅਰਲਾਈਨ ਨੇ...
ਜਾਅਲੀ Embassy ਦਾ ਪਰਦਾਫਾਸ਼, ਕਿਰਾਏ ਦੇ ਘਰ ‘ਚ ਚੱਲ ਰਹੇ ਸਨ ਕਾਲਪਿਨਕ ਦੇਸ਼ਾਂ ਦੇ ਦੂਤਘਰ!
Jul 23, 2025 7:45 pm
ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ (STF) ਦੀ ਨੋਇਡਾ ਯੂਨਿਟ ਨੇ ਇੱਕ ਗੈਰ-ਕਾਨੂੰਨੀ ਐਂਬੇਸੀ ਦਾ ਪਰਦਾਫਾਸ਼ ਕੀਤਾ ਹੈ। 22 ਜੁਲਾਈ ਦੀ ਰਾਤ...
ਰਿਸ਼ਤੇ ਹੋਏ ਤਾਰ-ਤਾਰ! ਸਕੇ ਮਾਮੇ ਨੇ ਭਾਣਜੀ ਨਾਲ ਕਰਵਾਇਆ ਵਿਆਹ, ਹੈਰਾਨ ਕਰ ਦੇਵੇਗੀ ਵਜ੍ਹਾ
Jul 23, 2025 12:56 pm
ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿਚ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ। ਮਾਮਾ ਭਾਣਜੀ ਨੂੰ ਪਾਲ ਰਿਹਾ ਸੀ। ਭਾਣਜੀ ਦੇ...
ਸੂਰਤ ਏਅਰਪੋਰਟ ‘ਤੇ CISF ਤੇ ਕਸਟਮ ਵਿਭਾਗ ਨੇ 28 ਕਿਲੋ ਸੋਨਾ ਕੀਤਾ ਜ਼ਬਤ, ਦੁਬਈ ਤੋਂ ਵਾਪਸ ਪਰਤਿਆ ਸੀ ਜੋੜਾ
Jul 23, 2025 11:53 am
ਸੂਰਤ ਇੰਟਰਨੈਸ਼ਨਲ ਏਅਰਪੋਰਟ ‘ਤੇ ਸੋਨੀ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਅਸਫਲ ਕਰ ਦਿੱਤਾ। ਐਤਵਾਰ ਦੀ ਰਾਤ CISF ਦੀ...
Air India ਦੇ ਜਹਾਜ਼ ‘ਚ ਲੱਗੀ ਅੱਗ, ਲੈਂਡਿੰਗ ਦੇ ਤੁਰੰਤ ਬਾਅਦ ਦਿੱਲੀ ਏਅਰਪੋਰਟ ‘ਤੇ ਹੋਇਆ ਹਾਦਸਾ
Jul 22, 2025 8:53 pm
ਅੱਜ ਦਿੱਲੀ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਹੈ। ਜਿੱਥੇ, ਹਾਂਗਕਾਂਗ ਤੋਂ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੇ ਏਅਰ...
2006 ਮੁੰਬਈ ਟ੍ਰੇਨ ਧਮਾਕਿਆਂ ‘ਚ ਹਾਈਕੋਰਟ ਦਾ ਵੱਡਾ ਫੈਸਲਾ, ਸਬੂਤਾਂ ਦੀ ਘਾਟ ਕਰਕੇ ਸਾਰੇ 12 ਦੋਸ਼ੀਆਂ ਨੂੰ ਕੀਤਾ ਬਰੀ
Jul 21, 2025 1:21 pm
ਮੁੰਬਈ ਟ੍ਰੇਨ ਧਮਾਕਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਾਈਕੋਰਟ ਨੇ ਸਾਰੇ 12 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਸਿੱਖ ਨੌਜਵਾਨ ਦੀ ਮੌਤ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਗੁਰਪ੍ਰੀਤ ਸਿੰਘ
Jul 21, 2025 11:08 am
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਇਕ ਪੰਜਾਬੀ ਸਿੱਖ ਨੌਜਵਾਨ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਦੀ ਮੌਤ ਹੋ...
ਰੋਬਰਟ ਵਾਡਰਾ ‘ਤੇ ਚਾਰਜਸ਼ੀਟ ਦਾਖਲ ਹੋਣ ਮਗਰੋਂ ਬੋਲੇ ਰਾਹੁਲ ਗਾਂਧੀ-‘ਪਿਛਲੇ ਦਸ ਸਾਲਾਂ ਤੋਂ ਮੇਰੇ ਜੀਜਾ ਜੀ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ’
Jul 18, 2025 7:37 pm
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ X ‘ਤੇ ਲਿਖਿਆ-ਸਰਕਾਰ ਪਿਛਲੇ 10 ਸਾਲ ਤੋਂ ਮੇਰੇ ਜੀਜਾ ਜੀ (ਰਾਬਰਟ ਵਾਡਰਾ) ਨੂੰ...
ਦਿੱਲੀ ਦੇ 20 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫਾਇਰ ਬ੍ਰਿਗੇਡ ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ
Jul 18, 2025 1:06 pm
ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਹਰ ਰੋਜ਼ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ 20 ਤੋਂ...
ਤੜਕੇ-ਤੜਕੇ ED ਦਾ ਵੱਡਾ ਐਕਸ਼ਨ, ਸਾਬਕਾ ਸੀਐਮ ਭੁਪੇਸ਼ ਬਘੇਲ ਦੇ ਘਰ ‘ਚ ਮਾਰਿਆ ਛਾਪਾ
Jul 18, 2025 10:37 am
ਛੱਤੀਸਗੜ੍ਹ ਦੇ ਭਿਲਾਈ ਵਿੱਚ ਸ਼ੁੱਕਰਵਾਰ ਸਵੇਰੇ ਈਡੀ ਨੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਦਫ਼ਤਰ ‘ਤੇ ਛਾਪਾ ਮਾਰਿਆ। ਇਹ ਕਾਰਵਾਈ...
ਦਿੱਲੀ ਦੇ 2 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਤੇ ਡੌਗ ਸਕੁਐਡ ਦੀਆਂ ਟੀਮਾਂ ਮੌਕੇ ‘ਤੇ ਮੌਜੂਦ
Jul 16, 2025 12:31 pm
ਦਿੱਲੀ ਤੋਂ ਵੱਡੀ ਖਬਰ ਸਾਹਮਣੇ ਰਹੀ ਹੈ। ਜਿਥੇ ਪਿਛਲੇ 24 ਘੰਟਿਆਂ ਦਰਮਿਆਨ 2 ਵਾਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅਜਿਹੇ...
ਭਾਰਤ ਲਈ ਇਤਿਹਾਸਕ ਪਲ, ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਤੋਂ ਧਰਤੀ ‘ਤੇ ਹੋਈ ਸਫਲ ਵਾਪਸੀ
Jul 15, 2025 5:18 pm
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਅੱਜ ਚਾਰ ਪੁਲਾੜ ਯਾਤਰੀਆਂ ਨਾਲ ਧਰਤੀ ‘ਤੇ ਵਾਪਸ ਆ ਗਏ ਹਨ।...
15 ਜੁਲਾਈ ਨੂੰ ਧਰਤੀ ‘ਤੇ ਵਾਪਸ ਆਉਣਗੇ ਸ਼ੁਭਾਂਸ਼ੁ ਸ਼ੁਕਲਾ, ਪਾਣੀ ਵਿਚ ਉਤਰੇਗਾ ਪੁਲਾੜ ਯਾਨ
Jul 13, 2025 8:10 pm
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਦੀ ਧਰਤੀ ‘ਤੇ ਵਾਪਸੀ ਦੀ ਤਰੀਕ ਤੈਅ ਹੋ ਗਈ ਹੈ। ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਇਹ ਜਾਣਕਾਰੀ...
ਤਿਰੂਵੱਲੂਰ ‘ਚ ਡੀਜ਼ਲ ਨਾਲ ਭਰੀ ਮਾਲਗੱਡੀ ‘ਚ ਲੱਗੀ ਅੱਗ, ਕਾਫ਼ੀ ਕੋਸ਼ਿਸ਼ਾਂ ਮਗਰੋਂ ਬੁਝਾਈ ਗਈ ਅੱਗ, 8 ਟ੍ਰੇਨਾਂ ਰੱਦ
Jul 13, 2025 11:38 am
ਤਾਮਿਲਨਾਡੂ ਵਿੱਚ ਐਤਵਾਰ ਸਵੇਰੇ 5:30 ਵਜੇ ਦੇ ਕਰੀਬ ਤਿਰੂਵੱਲੂਰ ਰੇਲਵੇ ਸਟੇਸ਼ਨ ਨੇੜੇ ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਦੀਆਂ ਚਾਰ ਬੋਗੀਆਂ...
ਹੁਣ ਨਹੀਂ ਚੱਲੇਗਾ ਜੁਗਾੜ! ਫਾਸਟੈਗ ਹੱਥ ‘ਤੇ ਨਹੀਂ ਗੱਡੀ ‘ਤੇ ਲਗਾਓ ਨਹੀਂ ਤਾਂ ਹੋਵੇਗੀ ਬਲੈਕਲਿਸਟਿੰਗ, ਸਰਕਾਰ ਨੇ ਬਦਲੇ ਨਿਯਮ
Jul 12, 2025 7:46 pm
NHAI ਨੇ ਹੁਣੇ ਜਿਹੇ ਹੀ FASTag ਦੇ ਇਸਤੇਮਾਲ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਹਨ ਤੇ ਇਸ ਵਾਰ ਸਰਕਾਰ ਸਖਤੀ ਦਿਖਾਉਣ ਨੂੰ ਤਿਆਰ ਹੈ।ਹੁਣ ਸਿਰਫ...
ਦਿੱਲੀ ‘ਚ ਵੱਡਾ ਹਾਦਸਾ, ਅਚਾਨਕ ਡਿੱਗੀ ਚਾਰ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ
Jul 12, 2025 12:59 pm
ਦਿੱਲੀ ਦੇ ਸੀਲਮਪੁਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਮਲਬੇ...
ਜਹਾਜ਼ ਦੇ ਦੋਵੇਂ ਇੰਜਣ ਹੋਏ ਸਨ ਫੇਲ੍ਹ, ਅਹਿਮਦਾਬਾਦ ਪਲੇਨ ਕ੍ਰੈਸ਼ ਦੀ ਰਿਪੋਰਟ ‘ਚ ਹੋਏ ਵੱਡੇ ਖੁਲਾਸੇ
Jul 12, 2025 12:12 pm
ਅਹਿਮਦਾਬਾਦ ਪਲੇਨ ਹਾਦਸੇ ਦੇ ਇੱਕ ਮਹੀਨੇ ਬਾਅਦ ਸ਼ੁਰੂਆਤੀ ਜਾਂਚ ਰਿਪੋਰਟ ਆ ਗਈ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ...
ਟੈਨਿਸ ਖਿਡਾਰਣ ਨੂੰ ਪਿਓ ਨੇ ਹੀ ਉਤਾਰਿਆ ਮੌਤ ਦੇ ਘਾਟ, ਕਤਲ ਦੀ ਵਜ੍ਹਾ ਹੈਰਾਨ ਕਰਨ ਵਾਲੀ
Jul 11, 2025 10:43 am
ਗੁਰੂਗ੍ਰਾਮ ਦੇ ਸੈਕਟਰ-57 ਇਲਾਕੇ ਤੋਂ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਸੂਬਾ ਪੱਧਰੀ ਟੈਨਿਸ ਖਿਡਾਰਣ ਰਾਧਿਕਾ ਦੀ...
ਪੰਜਾਬ ਸਣੇ ਦਿੱਲੀ-NCR ‘ਚ ਸਵੇਰੇ-ਸਵੇਰੇ ਆਇਆ ਭੂਚਾਲ, 4.4 ਰਹੀ ਤੀਬਰਤਾ, ਝੱਜਰ ਰਿਹਾ ਕੇਂਦਰ
Jul 10, 2025 12:11 pm
ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਵੀਰਵਾਰ ਸਵੇਰੇ-ਸਵੇਰੇ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ। ਪੰਜਾਬ, ਦਿੱਲੀ, ਹਰਿਆਣਾ ਅਤੇ ਯੂਪੀ ਵਿੱਚ...
SYL ਦੇ ਮੁੱਦੇ ‘ਤੇ ਦਿੱਲੀ ‘ਚ ਮੀਟਿੰਗ ਅੱਜ, ਪੰਜਾਬ ਤੇ ਹਰਿਆਣਾ ਦੀ ਕੇਂਦਰ ਸਰਕਾਰ ਨਾਲ ਹੋਵੇਗੀ ਬੈਠਕ
Jul 09, 2025 11:49 am
ਪੰਜਾਬ ਅਤੇ ਹਰਿਆਣਾ ਵਿਚਕਾਰ ਸਤਲੁਜ-ਯਮੁਨਾ ਲਿੰਕ (SYL) ਨਹਿਰ ਸਬੰਧੀ ਅੱਜ 9 ਜੁਲਾਈ ਨੂੰ ਦਿੱਲੀ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ।...
ਅੱਜ ‘ਭਾਰਤ ਬੰਦ’ ! ਜਾਣੋ ਕਿਉਂ ਹੋ ਰਹੀ ਹੈ ਹੜਤਾਲ, ਕੀ ਕੁਝ ਖੁੱਲ੍ਹਾ ਤੇ ਕਿਹੜੀਆਂ ਸੇਵਾਵਾਂ ਰਹਿਣਗੀਆਂ ਬੰਦ
Jul 09, 2025 11:19 am
ਦੇਸ਼ ਭਰ ਦੀਆਂ ਲਗਭਗ 10 ਟਰੇਡ ਯੂਨੀਅਨਾਂ ਅਤੇ ਕਿਸਾਨ ਯੂਨੀਅਨਾਂ ਨੇ ਸਮੂਹਿਕ ਤੌਰ ‘ਤੇ ਬੁੱਧਵਾਰ (9 ਜੁਲਾਈ) ਨੂੰ ਦੇਸ਼ ਵਿਆਪੀ ਹੜਤਾਲ...
ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਇਨ੍ਹਾਂ ਵਾਹਨਾਂ ‘ਤੇ ਹੋਵੇਗਾ ਐਕਸ਼ਨ, ਪੈਟਰੋਲ ਪੰਪਾਂ ਤੋਂ ਨਹੀਂ ਮਿਲੇਗਾ ਤੇਲ
Jul 08, 2025 8:50 pm
ਦਿੱਲੀ ਵਿੱਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ‘ਤੇ 1 ਨਵੰਬਰ ਤੋਂ ਐਕਸ਼ਨ ਹੋਵੇਗਾ। ਇਸ ਵਾਰ ਵੱਧ ਉਮਰ ਵਾਲੇ...
90 ਸਾਲ ਦੇ ਹੋਏ ਦਲਾਈ ਲਾਮਾ, PM ਮੋਦੀ ਨੇ ਜਨਮਦਿਨ ਮੌਕੇ ਦਿੱਤੀ ਵਧਾਈ, ਪਿਆਰ ਤੇ ਦਇਆ ਦਾ ਦੱਸਿਆ ਪ੍ਰਤੀਕ
Jul 06, 2025 5:05 pm
ਹਿਮਾਚਲ ਦੇ ਧਰਮਸ਼ਾਲਾ ਵਿਚ ਅੱਜ 6 ਜੁਲਾਈ ਨੂੰ ਤਿੱਬਤੀ ਧਰਮਗੁਰੂ ਦਲਾਈ ਲਾਮਾ ਦਾ 90ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਧਰਮਸ਼ਾਲਾ...
ਅੱਧਾ ਹੋਇਆ ਟੋਲ ਟੈਕਸ, ਸਰਕਾਰ ਨੇ ਦਿੱਤੀ ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਰਾਹਤ
Jul 05, 2025 8:54 pm
ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਜਿਹੜੇ ਰਸਤਿਆਂ ‘ਤੇ ਸੁਰੰਗ, ਪੁਲ ਜਾਂ ਫਲਾਈਓਵਰ ਹੈ, ਉਥੇ...
ਬ੍ਰੇਕ ਦੀ ਥਾਂ ਦਬਾ ਦਿੱਤਾ ਐਕਸੀਲੇਟਰ, ਪਤੀ-ਪਤਨੀ ਸਣੇ ਸਿੱਧਾ ਗੰਗਾ ਨਦੀ ‘ਚ ਜਾ ਵੜੀ ਗੱਡੀ, ਫੇਰ…
Jul 05, 2025 12:55 pm
ਪਟਨਾ ਵਿੱਚ ਇੱਕ ਸੜਕ ਹਾਦਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਗੰਗਾ ਕੰਢੇ ਦੀਘਾ ਥਾਣਾ ਖੇਤਰ ਵਿੱਚ ਮੀਨਾਰ ਘਾਟ ਨੇੜੇ ਇੱਕ ਹਾਦਸਾ...
ਅਮਰਨਾਥ ਯਾਤਰੀਆਂ ਦੀਆਂ 4 ਬੱਸਾਂ ‘ਚ ‘ਟੱਕਰ, ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹਾ.ਦ/ਸਾ, 36 ਫੱਟੜ
Jul 05, 2025 11:56 am
ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਕਾਫਲੇ ਦੀਆਂ ਚਾਰ ਬੱਸਾਂ ਆਪਸ ਵਿੱਚ ਟਕਰਾ ਗਈਆਂ। ਰਾਮਬਨ ਜ਼ਿਲ੍ਹੇ...
PM ਮੋਦੀ ਨੂੰ ਤ੍ਰਿਨਿਦਾਦ-ਟੋਬੈਗੋ ‘ਚ ਸਰਵਉੱਚ ਸਨਮਾਨ, ਪਹਿਲੇ ਵਿਦੇਸ਼ੀ ਨੇਤਾ ਨੂੰ ਮਿਲਿਆ ਇਹ ਸਨਮਾਨ
Jul 05, 2025 11:32 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤ੍ਰਿਨੀਦਾਦ ਅਤੇ ਟੋਬੈਗੋ ਦੇ ਰਾਸ਼ਟਰਪਤੀ ਭਵਨ ਵਿਖੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਦੇਸ਼ ਦੇ ਸਭ ਤੋਂ...
ਫਰੀਦਾਬਾਦ : ਜਿਮ ‘ਚ ਵਰਕਆਊਟ ਦੌਰਾਨ ਨੌਜਵਾਨ ਨਾਲ ਵਾਪਰਿਆ ਭਾਣਾ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Jul 04, 2025 1:39 pm
ਫਰੀਦਾਬਾਦ ਦੇ ਸੈਕਟਰ-9 ਵਿੱਚ ਇੱਕ ਜਿਮ ਵਿੱਚ ਕਸਰਤ ਕਰਦੇ ਸਮੇਂ 37 ਸਾਲ ਦਾ ਪੰਕਜ ਅਚਾਨਕ ਬੇਹੋਸ਼ ਹੋ ਗਿਆ। ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ...
ਪੁਰਾਣੇ ਵਾਹਨਾਂ ਨੂੰ ਲੈਕੇ ਦਿੱਲੀ ਸਰਕਾਰ ਦਾ ਨਵਾਂ ਫੈਸਲਾ! ਹੁਣ ਵਾਹਨ ਨਹੀਂ ਕੀਤੇ ਜਾਣਗੇ ਜ਼ਬਤ
Jul 04, 2025 12:00 pm
ਦਿੱਲੀ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ‘ਤੇ ਪਾਬੰਦੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।...
Corona Vaccine ਦਾ Heart Attack ਨਾਲ ਲਿੰਕ? ਰਿਸਰਚ ਵਿਚ ਸੱਚ ਆਇਆ ਸਾਹਮਣੇ
Jul 02, 2025 7:21 pm
ਹਾਲ ਹੀ ਵਿੱਚ, ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ, 40 ਦਿਨਾਂ ਵਿੱਚ 20 ਤੋਂ ਵੱਧ ਲੋਕਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ, ਇਨ੍ਹਾਂ ਵਿਚੋਂ ਵਧੇਰੇ...
ਪਹਿਲਵਾਨ ਤੇ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ
Jul 01, 2025 5:11 pm
ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਤੇ ਹਰਿਆਣਾ ਦੇ ਜੁਲਾਨਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਦੇ ਘਰ ਖੁਸ਼ੀਆਂ ਆਈਆਂ ਹਨ। ਵਿਨੇਸ਼...
ਰੇਲ ਟਿਕਟਾਂ ਤੋਂ ਲੈ ਕੇ LPG ਗੈਸ ਦੀਆਂ ਕੀਮਤਾਂ ਤੱਕ.. ਦੇਸ਼ ਭਰ ‘ਚ ਅੱਜ ਤੋਂ ਲਾਗੂ ਹੋਏ ਇਹ ਬਦਲਾਅ
Jul 01, 2025 1:12 pm
ਹਰ ਮਹੀਨੇ ਨਵੇਂ ਬਦਲਾਅ ਆਉਂਦੇ ਹਨ। ਇਸੇ ਕ੍ਰਮ ਵਿੱਚ, ਅੱਜ ਯਾਨੀ 1 ਜੁਲਾਈ ਤੋਂ, ਕੁਝ ਅਜਿਹੇ ਨਿਯਮ ਵੀ ਬਦਲੇ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ...
ਤੇਲੰਗਾਨਾ ਦੀ ਕੈਮੀਕਲ ਫੈਕਟਰੀ ‘ਚ ਧਮਾਕਾ, ਕਈ ਮਜ਼ਦੂਰਾਂ ਦੀ ਮੌਤ, PM ਮੋਦੀ ਨੇ ਪ੍ਰਗਟਾਇਆ ਦੁੱਖ
Jun 30, 2025 5:04 pm
ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਦਵਾਈ ਬਣਾਉਣ ਵਾਲੀ ਫੈਕਟਰੀ ਦੇ ਰਿਐਕਟਰ ਯੂਨਿਟ ਵਿੱਚ ਧਮਾਕਾ ਹੋਇਆ। ਇਸ...
ਪੁਰੀ ‘ਚ ਜਗਨਨਾਥ ਰੱਥ ਯਾਤਰਾ ਦੌਰਾਨ ਮਚੀ ਭਗਦੜ, 3 ਲੋਕਾਂ ਦੀ ਮੌਤ, 50 ਜ਼ਖਮੀ
Jun 29, 2025 4:57 pm
ਓਡੀਸ਼ਾ ਦੇ ਪੁਰੀ ਵਿਚ ਜਗਨਨਾਥ ਰੱਥ ਯਾਤਰਾ ਦੇ ਬਾਅਦ ਅੱਜ ਭਗਦੜ ਮਚ ਗਈ। ਇਸ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 50 ਜ਼ਖਮੀ ਹੋ ਗਏ। ਜ਼ਖਮੀਆਂ...
ਪੰਜਾਬ ਕੇਡਰ ਦੇ 1989 ਬੈਚ ਦੇ IPS ਅਧਿਕਾਰੀ ਪਰਾਗ ਜੈਨ ਨੂੰ ਮਿਲੀ ਵੱਡੀ ਜ਼ਿੰਮੇਵਾਰੀ, RAW ਦੇ ਨਵੇਂ ਮੁਖੀ ਵਜੋਂ ਕੀਤਾ ਨਿਯੁਕਤ
Jun 28, 2025 6:15 pm
ਭਾਰਤ ਸਰਕਾਰ ਨੇ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ਼ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ...
ਰੁਦਰਪ੍ਰਯਾਗ ‘ਚ ਵੱਡਾ ਹਾਦਸਾ, ਅਲਕਨੰਦਾ ਨਦੀ ‘ਚ ਡਿੱਗੀ ਬੱਸ, 1 ਯਾਤਰੀ ਦੀ ਮੌਤ, 7 ਜ਼ਖਮੀ
Jun 26, 2025 11:46 am
ਰੁਦਰਪ੍ਰਯਾਗ-ਬਦਰੀਨਾਥ ਹਾਈਵੇਅ ‘ਤੇ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਧੋਲਤੀਰ ਇਲਾਕੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਬੱਸ...
ਭਾਰਤ ਲਈ ਇਤਿਹਾਸਕ ਪਲ! ਸ਼ੁਭਾਂਸ਼ੂ ਸ਼ੁਕਲਾ ਪੁਲਾੜ ਲਈ ਰਵਾਨਾ, NASA ਦਾ ਮਿਸ਼ਨ AXIOM-4 ਲਾਂਚ
Jun 25, 2025 4:49 pm
ਹਰ ਭਾਰਤੀ ਲਈ ਅੱਜ ਇੱਕ ਇਤਿਹਾਸਕ ਦਿਨ ਹੈ। ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਲੈ ਕੇ ਇੰਟਰਨੈਸ਼ਨਲ ਪੁਲਾੜ ਸਟੇਸ਼ਨ (ISS) ਲੈ ਕੇ...
ਈਰਾਨ ’ਚ ਫਸੇ 311 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ ਫਲਾਈਟ, ਹੁਣ ਤੱਕ 1428 ਲੋਕਾਂ ਦੀ ਹੋ ਚੁੱਕੀ ਵਾਪਸੀ
Jun 22, 2025 7:09 pm
13 ਜੂਨ ਤੋਂ ਈਰਾਨ-ਇਜ਼ਰਾਈਲ ਵਿਚ ਸ਼ੁਰੂ ਹੋਏ ਯੁੱਧ ਦਾ ਅੱਜ 10ਵਾਂ ਦਿਨ ਹੈ। ਈਰਾਨ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ।...
1100 ਰੁ. ਲੈ ਕੇ ਪਤਨੀ ਲਈ ਗਹਿਣੇ ਲੈਣ ਗਿਆ ਬਜ਼ੁਰਗ, ਅੱਗੋਂ ਸੁਨਿਆਰੇ ਨੇ ਜੋ ਕੀਤਾ ਕਰ ਦੇਵੇਗਾ ਭਾਵੁਕ
Jun 20, 2025 2:02 pm
ਮਹਾਰਾਸ਼ਟਰ ਦੇ ਸੰਭਾਜੀਨਗਰ ਦਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਜ਼ੁਰਗ ਜੋੜੇ ਦੇ ਸਦੀਵੀਂ ਪਿਆਰ...
ਕੈਨੇਡਾ ‘ਚ ਭਾਰਤੀ ਵਿਦਿਆਰਥਣ ਦੀ ਭੇਤਭਰੇ ਹਲਾਤਾਂ ‘ਚ ਮੌਤ, ਕੈਲਗਰੀ ਯੂਨੀਵਰਸਿਟੀ ‘ਚ ਪੜ੍ਹਦੀ ਸੀ ਤਾਨਿਆ
Jun 20, 2025 12:35 pm
ਕੈਨੇਡਾ ਵਿੱਚ ਇੱਕ ਵਾਰ ਫਿਰ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿੱਚ ਇੱਕ...
‘ਉਡਾਣ ਤੋਂ ਪਹਿਲਾਂ ਜਹਾਜ਼…’, ਪਲੇਨ ਹਾਦਸੇ ‘ਤੇ ਏਅਰ ਇੰਡੀਆ ਦੇ CEO ਨੇ ਦਿੱਤਾ ਵੱਡਾ ਬਿਆਨ
Jun 19, 2025 9:05 pm
ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਦਾ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ...









































































































