Tag: , , ,

ਅਮਿਤ ਸ਼ਾਹ ਨੂੰ ਫੋਨ ਕਰਨ ਵਾਲੇ ਦਾਅਵੇ ‘ਤੇ ਬੋਲੀ CM ਮਮਤਾ ਬੈਨਰਜੀ- ‘ਜੇ ਸੱਚ ਸਾਬਤ ਹੋਇਆ ਤਾਂ ਅਸਤੀਫਾ ਦੇ ਦੇਵਾਂਗੀ’

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ...

ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, UN ਨੇ ਜਾਰੀ ਕੀਤੇ ਨਵੇਂ ਅੰਕੜੇ

ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ...

ਬਾਦਸ਼ਾਹ ਦੇ ‘ਸਨਕ’ ਗੀਤ ‘ਤੇ FIR ਦੀ ਚਿਤਾਵਨੀ, ਮਹਾਕਾਲ ਦੇ ਪੁਜਾਰੀ ਬੋਲੇ, ‘ਸ਼ਿਵਜੀ ਨਾਲ ਜੋੜੇ ਅਸ਼ਲੀਲ ਸ਼ਬਦ’

ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਹਾਲ ਹੀ ‘ਚ ਰਿਲੀਜ਼ ਹੋਈ ਐਲਬਮ ‘ਸਨਕ’ ਦਾ ਇੱਕ ਗੀਤ ਵਿਵਾਦਾਂ ਵਿੱਚ ਘਿਰ ਗਿਆ ਹੈ। ਮਹਾਕਾਲ...

ਕੋਰੋਨਾ ਦੇ ਮਾਮਲਿਆਂ ‘ਚ ਫਿਰ ਉਛਾਲ, 24 ਘੰਟਿਆਂ ‘ਚ ਕੇਸ 10,000 ਤੋਂ ਪਾਰ, 38 ਮੌਤਾਂ

ਦੇਸ਼ ਵਿੱਚ ਲਗਾਤਾਰ ਚਾਰ ਦਿਨਾਂ ਤੱਕ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਇੱਕ ਵਾਰ ਫਿਰ ਉਛਾਲ ਆਇਆ ਹੈ। ਸਿਹਤ ਮੰਤਰਾਲੇ...

ਰਾਹੁਲ ਦੀ ਦਿੱਲੀ ਮਾਰਕੀਟ ‘ਚ ਸੈਰ, ਲੋਕਾਂ ਨਾਲ ਘਿਰੇ ਦਿਸੇ, ਪੀਤਾ ‘ਮੋਹੱਬਤ ਦਾ ਸ਼ਰਬਤ’, ਖਾਧੇ ਗੋਲਗੱਪੇ (ਤਸਵੀਰਾਂ)

ਰਾਹੁਲ ਗਾਂਧੀ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਮਾਰਕੀਟ ਅਤੇ ਚਾਂਦਨੀ ਚੌਕ ਵਿੱਚ ਨਜ਼ਰ ਆਏ, ਜਿਥੇ ਉਨ੍ਹਾਂ ਨੇ ਗੋਲਗੱਪੇ, ਚਾਟ ਅਤੇ...

ਚੀਨ : ਚਮਕ ਉਠੀ ਮੁਲਾਜ਼ਮ ਦੀ ਕਿਸਮਤ, ਇਕ ਸਾਲ ਦੀ ਛੁੱਟੀ ਤਾਂ ਮਿਲੀ ਹੀ, ਹਰ ਮਹੀਨੇ ਸੈਲਰੀ ਵੀ ਮਿਲੇਗੀ

ਜਦੋਂ ਕਿਸਮਤ ਮੇਹਰਬਾਨ ਹੋਵੇ ਤਾਂ ਹਰ ਖੇਤਰ ਵਿਚ ਸਫਲਤਾ ਮਿਲਣ ਲੱਗਦੀ ਹੈ ਜਿਸ ਨੂੰ ਸਫਲਤਾ ਮਿਲਦੀ ਹੈ ਉਸ ਨੂੰ ਖੁਦ ਹੀ ਸਮਝ ਨਹੀਂ ਆਉਂਦਾ ਕੀ...

ਅਮਰੀਕਾ : ਨੌਜਵਾਨ ਨੇ ਵਜਾਈ ਗਲਤ ਘਰ ਦੀ ਘੰਟੀ, 85 ਸਾਲਾ ਬਜ਼ੁਰਗ ਨੇ ਗੋਲੀਆਂ ਨਾਲ ਭੁੰਨਿਆ

ਅਮਰੀਕਾ ਦੇ ਮਿਜੂਰੀ ਵਿਚ ਨਸਲਭੇਦ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 85 ਸਾਲ ਦੇ ਬਜ਼ੁਰਗ ਨੇ ਇਕ ਨੌਜਵਾਨ ਨੂੰ ਸਿਰਫ...

ਚੀਨ : ਬੀਜਿੰਗ ਦੇ ਇਕ ਹਸਪਤਾਲ ‘ਚ ਲੱਗੀ ਅੱਗ, 21 ਲੋਕਾਂ ਦੀ ਗਈ ਜਾਨ

ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਕ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹਾਦਸਾ ਰੋਗੀ ਵਿਭਾਗ ਦੇ ਪੂਰਬੀ ਵਿੰਗ ਵਿਚ ਹੋਇਆ।...

CM ਯੋਗੀ ਆਦਿਤਿਆਨਾਥ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਜਾਂਚ ਵਿਚ ਜੁਟੀ ਪੁਲਿਸ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਗੋਲੀ ਮਾਰਨ ਦੀ ਧਮਕੀ ਮਿਲੀ ਹੈ। ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਨੇ ਸੋਸ਼ਲ...

ਵੱਡੀ ਖਬਰ : ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਦਾਖਲੇ ‘ਤੇ ਲਗਾਈ ਰੋਕ

ਫਰਜ਼ੀ ਅਰਜ਼ੀਆਂ ਵਿਚ ਵਾਧੇ ਦੇ ਦਰਮਿਆਨ ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ...

ਅਤੀਕ ਦੀ ਹੱਤਿਆ ਦੇ ਬਾਅਦ CM ਯੋਗੀ ਦਾ ਪਹਿਲਾ ਬਿਆਨ-‘ਹੁਣ ਕੋਈ ਕ੍ਰਿਮੀਨਲ ਕਿਸੇ ਨੂੰ ਧਮਕਾ ਨਹੀਂ ਸਕਦਾ’

ਮਾਫੀਆ ਅਤੀਕ ਅਹਿਮਦ ਤੇ ਉਸ ਦੇ ਭਰਾ ਦੀ ਹੱਤਿਆ ਦੇ ਬਾਅਦ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ...

ਸੂਡਾਨ ‘ਚ ਛਿੜੀ ਜੰਗ ਵਿਚਾਲੇ ਫ਼ਸੇ ਜੜ੍ਹੀ-ਬੂਟੀਆਂ ਵੇਚਣ ਗਏ 31 ਭਾਰਤੀ, ਮਦਦ ਦੀ ਲਾ ਰਹੇ ਗੁਹਾਰ

ਸੂਡਾਨ ਵਿਚ ਮਿਲਟਰੀ ਤੇ ਪੈਰਾ ਮਿਲਟਰੀ ਦੇ ਵਿਚ ਜਾਰੀ ਲੜਾਈ ਵਿਚ ਕਰਨਾਟਕ ਦੇ 31 ਆਦਿਵਾਸੀ ਫਸ ਗਏ ਹਨ। ਸਾਰੇ ਲੋਕ ਸੂਡਾਨੀ ਸ਼ਹਿਰ ਅਲ-ਫਸ਼ੇਰ ਵਿਚ...

7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫੈਸਲਾ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ NIA ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਿਸ਼ਨੋਈ ਇਸ ਸਮੇਂ...

ਟਿਮ ਕੁਕ ਨੇ ਭਾਰਤ ‘ਚ ਖੋਲ੍ਹਿਆ ‘ਐੱਪਲ’ ਦਾ ਪਹਿਲਾ ਸਟੋਰ, ਹਰ ਮਹੀਨੇ ਦਾ ਕਿਰਾਇਆ 42 ਲੱਖ ਰੁ.

ਟੈਕ ਕੰਪਨੀ ਐਪਲ ਦਾ ਪਹਿਲਾ ਅਧਿਕਾਰਤ ਸਟੋਰ ਭਾਰਤ ਵਿੱਚ ਖੁੱਲ੍ਹ ਗਿਆ ਹੈ। CEO ਟਿਮ ਕੁੱਕ ਨੇ ਅੱਜ ਯਾਨੀ 18 ਅਪ੍ਰੈਲ ਨੂੰ ਸਵੇਰੇ 11 ਵਜੇ ਮੁੰਬਈ...

ਦੁਨੀਆ ‘ਚ ਸਭ ਤੋਂ ਲੰਬੀ ਨੱਕ ਵਾਲੇ ਇਨਸਾਨ ਦੀ ਲੰਦਨ ‘ਚ ਬਣੀ ਮੂਰਤੀ, 300 ਸਾਲ ਤੋਂ ਬਰਕਰਾਰ ਹੈ ਰਿਕਾਰਡ

ਉਂਝ ਤਾਂ ਤੁਸੀਂ ਅੱਜ ਤੱਕ ਕਈ ਅਜੀਬ ਵਰਲਡ ਰਿਕਾਰਡਾਂ ਬਾਰੇ ਪੜ੍ਹਿਆ ਤੇ ਸੁਣਿਆ ਹੋਵੇਗਾ ਜਿਨ੍ਹਾਂ ‘ਤੇ ਕਈ ਵਾਰ ਵਿਸ਼ਵਾਸ ਕਰ ਸਕਣਾ ਮੁਸ਼ਕਲ...

ਮਰੀ ਹੋਈ ਦਾਦੀ ਨਾਲ ਗੱਲ ਕਰਦਾ ਹੈ ਇਹ ਸ਼ਖਸ, ਵਾਇਰਲ ਵੀਡੀਓ ‘ਤੇ ਲੋਕਾਂ ਨੂੰ ਨਹੀਂ ਹੋ ਰਿਹੈ ਵਿਸ਼ਵਾਸ

ਮਰੇ ਹੋਏ ਆਦਮੀ ਨਾਲ ਕੋਈ ਗੱਲ ਕਰ ਸਕਦਾ ਹੈ? ਇਹ ਸਿਰਫ ਫਿਲਮਾਂ ਜਾਂ ਕਾਲਪਨਿਕ ਕਹਾਣੀਆਂ ਵਿਚ ਹੀ ਹੋ ਸਕਦਾ ਹੈ ਪਰ ਇਕ ਸ਼ਖਸ ਨੇ ਸੱਚ ਵਿਚ ਅਜਿਹਾ...

ਗਾਹਕਾਂ ਦੀ ਡ੍ਰਿੰਕ ‘ਚ ਆਪਣਾ ਖੂਨ ਮਿਲਾਉਂਦੀ ਹੈ ਇਹ ਮਹਿਲਾ ਵੇਟਰ, ਫੜੇ ਜਾਣ ‘ਤੇ ਦੱਸੀ ਇਹ ਵਜ੍ਹਾ

ਜਾਪਾਨ ਦੇ ਇਕ ਕੈਫੇ ਵਿਚ ਇਕ ਵੇਟ੍ਰੇਸ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਜਦੋਂ ਪਤਾ ਲੱਗਾ ਕਿ ਉਹ ਗਾਹਕਾਂ ਦੇ ਕਾਕਟੇਲ ਡ੍ਰਿੰਕ ਵਿਚ...

PM ਮੋਦੀ ਦੀ ਨਕਲ ਕਰਨਾ ਸ਼ਿਆਮ ਰੰਗੀਲਾ ਨੂੰ ਪਿਆਰ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਫੇਮਸ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ PM ਦੀ ਮਿਮਿਕਰੀ ਕਰਨਾ ਭਾਰੀ ਪੈ ਗਿਆ ਹੈ। ਹਰ ਕੋਈ...

ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ‘ਚ ਪੁਰਸ਼ ਡਬਲਜ਼ ‘ਚ ਜਿੱਤਿਆ ਗੋਲਡ

ਸ਼ਟਲਰ ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ 2023 ਵਿੱਚ ਪੁਰਸ਼ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ।...

MS ਧੋਨੀ ਨੇ IPL ਤੋਂ ਸੰਨਿਆਸ ਦੀਆਂ ਖਬਰਾਂ ‘ਤੇ ਤੋੜੀ ਚੁੱਪੀ, ਫੈਨਸ ਨੂੰ ਦਿੱਤੀ ਇਹ ਖੁਸ਼ਖਬਰੀ

ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿਚ ਪਹਿਲੀ ਵਾਰ ਆਪਣੇ ਰਿਟਾਇਰਟਮੈਂਟ ਦੀਆਂ ਖਬਰਾਂ...

ਆਵਾਰਾ ਕੁੱਤਿਆਂ ਦਾ ਆਤੰਕ, ਝੁੰਡ ਨੇ ਸੈਰ ਕਰ ਰਹੇ ਬਜ਼ੁਰਗ ਨੂੰ ਨੋਚ-ਨੋਚ ਮਾਰ ਸੁੱਟਿਆ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਕੈਂਪਸ ਦੇ ਇੱਕ ਪਾਰਕ ਵਿੱਚ ਐਤਵਾਰ ਸਵੇਰੇ ਸੈਰ ਲਈ ਨਿਕਲੇ ਇੱਕ ਬਜ਼ੁਰਗ ਬੰਦੇ ਨੂੰ ਅਵਾਰਾ...

ਅਤੀਕ-ਅਸ਼ਰਫ ਕ.ਤਲ ਮਗਰੋਂ ਕੇਂਦਰ ਸਰਕਾਰ ਅਲਰਟ, ਪੱਤਰਕਾਰਾਂ ਲਈ SOP ਕਰੇਗੀ ਤਿਆਰ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਹੈ। ਗ੍ਰਹਿ...

UP ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਜਾ ਰਹੇ ਲੁਧਿਆਣਾ ਦੇ 6 ਲੋਕਾਂ ਦੀ ਮੌ.ਤ

ਪੰਜਾਬ ਦੇ ਲੁਧਿਆਣਾ ਦੇ 6 ਲੋਕਾਂ ਦੀ ਉੱਤਰ ਪ੍ਰਦੇਸ਼ ਦੇ ਇਕੌਨਾ ਵਿੱਚ ਹੋਏ ਹਾਦਸੇ ਵਿੱਚ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੀ ਕਿ ਕਰੀਬ 14 ਲੋਕ...

PM ਮੋਦੀ ਦੀ ਫੈਨ ਬਣੀ ਅਮਰੀਕਾ ਦੀ ਵਣਜ ਮੰਤਰੀ, ਕਿਹਾ- ‘ਭਾਰਤ ਦੇ ਲੋਕਾਂ ਪ੍ਰਤੀ ਉਨ੍ਹਾਂ ਦਾ ਸਮਰਪਣ ਕਮਾਲ’

ਭਾਰਤ ਦੇ ਨਾਲ-ਨਾਲ ਹੁਣ ਦੁਨੀਆ ਦੇ ਨੇਤਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਇਲ ਹੋਣ ਲੱਗੇ ਹਨ। ਅਮਰੀਕਾ ਦੀ ਵਣਜ ਸਕੱਤਰ ਯਾਨੀ ਵਣਜ...

ਅਤੀਕ ਤੇ ਅਸ਼ਰਫ ਦੇ ਕ.ਤਲ ਮਗਰੋਂ ਪੂਰੇ UP ‘ਚ ਧਾਰਾ 144 ਲਾਗੂ, ਪ੍ਰਯਾਗਰਾਜ ‘ਚ ਇੰਟਰਨੈੱਟ ਸੇਵਾਵਾਂ ਬੰਦ

ਮਾਫੀਆ ਅਤੀਕ ਅਹਿਮਦ ਤੇ ਅਸ਼ਰਫ ਦੇ ਕ.ਤਲ ਦੇ ਬਾਅਦ ਪੂਰੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਯਾਗਰਾਜ ਸਣੇ ਪੂਰੇ...

‘ਜੇ ਮੈਂ ਬੇਈਮਾਨ ਹਾਂ ਤਾਂ ਦੁਨੀਆ ‘ਚ ਕੋਈ ਈਮਾਨਦਾਰ ਨਹੀਂ’- ਕੇਜਰੀਵਾਲ ਦਾ PM ਮੋਦੀ ‘ਤੇ ਨਿਸ਼ਾਨਾ

ਆਮ ਆਦਮੀ ਪਾਰਟੀ ਨੇ ਸੀਬੀਆਈ ਅਤੇ ਈਡੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸ਼ਰਧਾਲੂ 17 ਅਪ੍ਰੈਲ ਤੋਂ ਕਰਵਾ ਸਕਣਗੇ ਰਜਿਸਟ੍ਰੇਸ਼ਨ

ਅਮਰਨਾਥ ਯਾਤਰਾ ਲਈ ਸਰਕਾਰ ਨੇ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਸਾਲ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਵੇਗੀ ਤੇ 62 ਦਿਨਾਂ ਤੱਕ ਚੱਲੇਗੀ।...

MHA ਨੇ ਜਾਰੀ ਕੀਤੀ ਸੂਚਨਾ, ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ‘ਚ ਹੋਵੇਗੀ CAPF ਕਾਂਸਟੇਬਲ ਦੀ ਪ੍ਰੀਖਿਆ

ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੇ ਇਕ ਇਤਿਹਾਸਕ ਫੈਸਲੇ ਤਹਿਤ ਕੇਂਦਰੀ ਸਸ਼ਤਰ ਪੁਲਿਸ ਬਲਾਂ ਲਈ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ...

ਫਰਾਂਸ ‘ਚ ਵਿਵਾਦਿਤ ਰਿਟਾਇਰਮੈਂਟ ਕਾਨੂੰਨ ਨੂੰ ਮਿਲੀ ਕੋਰਟ ਦੀ ਮਨਜ਼ੂਰੀ, ਵਿਰੋਧ ਕਰ ਰਹੇ 112 ਲੋਕ ਗ੍ਰਿਫਤਾਰ

ਫਰਾਂਸ ਦੀ ਕਾਂਸਟਿਊਸ਼ਨਲ ਕੌਂਸਲ (ਸੁਪਰੀਮ ਕੋਰਟ) ਨੇ ਸਰਕਾਰ ਦੇ ਰਿਟਾਇਰਮੈਂਟ ਉਮਰਰ ਵਧਾਉਣ ਵਾਲੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ...

ਦਿੱਲੀ ‘ਚ BJP ਆਗੂ ਸੁਰਿੰਦਰ ਮਟਿਆਲਾ ਦੀ ਹੱਤਿਆ, 2 ਹਮਲਾਵਰਾਂ ਨੇ ਦਫਤਰ ‘ਚ ਵੜ ਮਾਰੀਆਂ ਗੋ.ਲੀਆਂ

ਦਿੱਲੀ ਵਿਚ ਭਾਜਪਾ ਆਗੂ ਸੁਰਿੰਦਰ ਮਟਿਆਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਉਨ੍ਹਾਂ ਨੂੰ 6 ਗੋਲੀਆਂ ਮਾਰੀਆਂ ਸੀ।...

ਭਾਰਤ ‘ਚ 24 ਘੰਟਿਆਂ ‘ਚ ਕੋਰੋਨਾ ਦੇ ਕਰੀਬ 11,000 ਨਵੇਂ ਮਾਮਲੇ, ਐਕਟਿਵ ਕੇਸ 53,000 ਤੋਂ ਪਾਰ

ਭਾਰਤ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਆਪਣੀ ਰਫਤਾਰ ਫੜ ਰਹੇ ਹਨ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਕੇਂਦਰ...

ਸਪੁਰਦ-ਏ-ਖਾਕ ਹੋਇਆ ਅਤੀਕ ਦਾ ਪੁੱਤ ਅਸਦ, ਪ੍ਰਯਾਗਰਾਜ ਦੇ ਕਬਿਰਸਤਾਨ ‘ਚ ਦਫਨਾਇਆ ਗਿਆ

ਐਨਕਾਊਂਟਰ ਵਿਚ ਮਾਰੇ ਗਏ ਮਾਫੀਆ ਡੌਨ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਅੰਤਿਮ ਸਸਕਾਰ ਅੱਜ ਪ੍ਰਗਯਾਗਰਾਜ ਵਿਚ ਕੀਤਾ ਗਿਆ। ਅਸਦ ਨੂੰ...

ਪੁਣੇ ‘ਚ ਡੂੰਘੀ ਖੱਡ ਵਿਚ ਬੱਸ ਡਿਗਣ ਨਾਲ 13 ਦੀ ਮੌ.ਤ, ਕਈ ਜ਼ਖਮੀ, ਸਰਚ ਮੁਹਿੰਮ ਜਾਰੀ

ਪੁਣੇ ਤੋਂ ਵੱਡੇ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਇਥੇ ਪੁਣੇ ਪੁਰਾਣੇ ਮਾਰਗ ‘ਤੇ ਇਕ ਯਾਤਰੀ ਬੱਸ ਖੱਡ ਵਿਚ ਜਾ ਡਿੱਗੀ। ਇਹ ਦਰਦਨਾਕ...

ਜਾਪਾਨ ਦੇ PM ਫੋਮਿਓ ਕਿਸ਼ਿਦਾ ‘ਤੇ ਸਮੋਕ ਬੰਬ ਨਾਲ ਹਮਲਾ, ਭਾਸ਼ਣ ਦੇਣ ਦੌਰਾਨ ਹੋਇਆ ਧਮਾਕਾ

ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਦੀ ਸਭਾ ਵਿਚ ਧਮਾਕਾ ਹੋ ਗਿਆ। PM ਫੁਮਿਓ ਜਦੋਂ ਭਾਸ਼ਣ ਦੇ ਰਹੇ ਸਨ, ਉਸੇ ਸਮੇਂ ਸਮੋਕ ਬੰਬ ਨਾਲ ਹਮਲਾ...

‘ਪਲੀਜ਼ ਮੋਜੀ ਜੀ…’ ਕਸ਼ਮੀਰੀ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਲਾਈ ਦਿਲ ਛੂਹਣ ਵਾਲੀ ਗੁਹਾਰ

ਦੇਸ਼ ਭਰ ਵਿੱਚ ਸਰਕਾਰੀ ਸਕੂਲਾਂ ਦੀ ਇਮਾਰਤ ਅਤੇ ਉਨ੍ਹਾਂ ਵਿੱਚ ਸਿੱਖਿਆ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਸਰਕਾਰਾਂ ਸਕੂਲਾਂ ਵਿੱਚ...

ਦਿੱਲੀ ਵਾਲਿਆਂ ਨੂੰ ਝਟਕਾ! ਅੱਜ ਤੋਂ ਮੁਫ਼ਤ ਬਿਜਲੀ ਬੰਦ, ਕੇਜਰੀਵਾਲ ਸਰਕਾਰ ਨੇ LG ਸਿਰ ਭੰਨ੍ਹਿਆ ਠੀਕਰਾ

ਦਿੱਲੀ ਵਾਲਿਆਂ ਨੂੰ ਅੱਜ ਤੋਂ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਬਿਜਲੀ ਸਬਸਿਡੀ ਖ਼ਤਮ ਹੋ...

ਵਿਸਾਖੀ ਮੇਲੇ ਦੌਰਾਨ ਊਧਮਪੁਰ ‘ਚ ਹਾਦਸਾ, ਨਦੀ ‘ਤੇ ਬਣਿਆ ਫੁਟਬ੍ਰਿਜ ਟੁੱਟਿਆ, ਕਈ ਫੱਟੜ

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਸ਼ੁੱਕਰਵਾਰ ਨੂੰ ਵਿਸਾਖੀ ਦੇ ਤਿਉਹਾਰ ਦੌਰਾਨ ਹਾਦਸਾ ਵਾਪਰ ਗਿਆ, ਇਥੇ ਇਕ ਫੁੱਟਬ੍ਰਿਜ ਡਿੱਗਣ ਨਾਲ ਭਾਜੜਾਂ...

ਹਾਰਦਿਕ ਪਾਂਡਯਾ ਨੇ ਕੀਤਾ IPL ਦੇ ਨਿਯਮਾਂ ਦਾ ਉਲੰਘਣ, ਲਗਾਇਆ ਗਿਆ 12 ਲੱਖ ਦਾ ਜੁਰਮਾਨਾ

IPL 2023 ਵਿਚ ਗੁਜਰਾਤ ਟਾਇਟੰਸ ਦੇ ਕਪਤਾਨ ਹਾਰਦਿਕ ਪਾਂਡਯਾ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਵੀਰਵਾਰ ਨੂੰ ਪੰਜਾਬ...

ਰਾਜਸਥਾਨ ਪੁਲਿਸ ਨੇ ਲਾਰੈਂਸ ਗੈਂਗ ਦੇ 3 ਗੁਰਗੇ 12 ਕਿਲੋ ਹੈਰੋਇਨ ਸਣੇ ਕੀਤੇ ਕਾਬੂ

ਰਾਜਸਥਾਨ ਪੁਲਿਸ ਨੇ ਇਕ ਪੰਜਾਬੀ ਸਣੇ ਲਾਰੈਂਸ ਗੈਂਗ ਦੇ 3 ਗੁਰਗਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ।...

ਟੈਕਸਾਸ ‘ਚ 18 ਹਜ਼ਾਰਾਂ ਗਾਵਾਂ ਦੀ ਮੌ.ਤ, ਡੇਅਰੀ ਫਾਰਮ ‘ਚ ਧਮਾਕੇ ਨਾਲ ਵਾਪਰਿਆ ਹਾਦਸਾ

ਅਮਰੀਕਾ ਦੇ ਪੱਛਮੀ ਟੈਕਸਾਸ ਦੇ ਇਕ ਡੇਅਰੀ ਫਾਰਮ ਵਿਚ ਵੱਡੇ ਪੈਮਾਨੇ ‘ਤੇ ਧਮਾਕੇ ਦੇ ਬਾਅਦ ਇਥੇ ਭਿਆਨਕ ਅੱਗ ਲੱਗ ਗਈ ਜਿਸ ਦੇ ਬਾਅਦ ਉਥੇ...

ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਨ ਸ਼ਹਿਰਾਵਤ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ

ਫ੍ਰੀਸਟਾਈਲ ਪਹਿਲਵਾਨ ਅਮਨ ਸ਼ਹਿਰਾਵਤ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਜਾਰੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2023 ਵਿਚ ਭਾਰਤ ਲਈ ਪਹਿਲਾ ਗੋਲਡ...

ਲਲਿਤ ਮੋਦੀ ਨੂੰ ਸੁਪਰੀਮ ਕੋਰਟ ਦਾ ਹੁਕਮ ‘ਬਿਨਾਂ ਸ਼ਰਤ ਮੰਗੋ ਮਾਫੀ’ ਅਦਾਲਤ ‘ਤੇ ਟਿੱਪਣੀ ਦਾ ਦੋਸ਼

ਸੁਪਰੀਮ ਕੋਰਟ ਨੇ ਲਲਿਤ ਮੋਦੀ ਨੂੰ ਸੋਸ਼ਲ ਮੀਡੀਆ ਪੋਸਟ ‘ਚ ਨਿਆਂਪਾਲਿਕਾ ਖਿਲਾਫ਼ ਟਿੱਪਣੀ ਕਰਨ ‘ਤੇ ਝਾੜ ਪਾਈ ਹੈ। ਅਦਾਲਤ ਨੇ ਇੰਡੀਅਨ...

‘ਜੱਜ ਨੇ ਮੈਨੂੰ ਢੀਠ ਕਿਹਾ, ਸਖਤੀ ਕੀਤੀ’, ਸਜ਼ਾ ‘ਤੇ ਰੋਕ ਲਈ ਰਾਹੁਲ ਗਾਂਧੀ ਦੀਆਂ ਦਲੀਲਾਂ

ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਅਪਰਾਧਕ ਮਾਣਹਾਨੀ ਦੇ ਦੋਸ਼ੀ ਕਰਾਰ ਦਿੱਤੇ ਗਏ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਵੀਰਵਾਰ...

ਗਰਮੀ ਦੀ ਪਵੇਗੀ ਮਾਰ ! ਆਉਣ ਵਾਲੇ 5 ਦਿਨਾਂ ‘ਚ ਵਧੇਗਾ ਤਾਪਮਾਨ, IMD ਨੇ ਜਾਰੀ ਕੀਤਾ ਅਲਰਟ

ਭਾਰਤ ਦੇ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਈ ਰਾਜਾਂ ਵਿੱਚ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਹੈ । ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਪੰਜ...

ਗੈਂਗਸਟਰ ਅਤੀਕ ਅਹਿਮਦ ਦਾ ਬੇਟਾ ਅਸਦ ਅਹਿਮਦ ਢੇਰ, ਝਾਂਸੀ ‘ਚ UP STF ਨੇ ਕੀਤਾ ਐਨਕਾਊਂਟਰ

ਉਮੇਸ਼ ਪਾਲ ਕ.ਤਲਕਾਂਡ ਦੇ ਮੁੱਖ ਦੋਸ਼ੀ ਅਸਦ ਅਹਿਮਦ ਤੇ ਗੁਲਾਮ ਦਾ ਐਨਕਾਊਂਟਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਝਾਂਸੀ ਵਿੱਚ ਯੂਪੀ STF ਨੇ...

PM ਮੋਦੀ ਨੇ 71 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਕਿਹਾ- ਸਿੱਖਣ ਲਈ ਹਮੇਸ਼ਾ ਤਿਆਰ ਰਹੋ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀ ਰੁਜ਼ਗਾਰ ਮੇਲਾ ਯੋਜਨਾ ਤਹਿਤ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ...

ਗੈਰ-ਕਾਨੂੰਨੀ ਦਵਾਈ ਨਿਰਮਾਤਾਵਾਂ ‘ਤੇ DCGI ਦੀ ਕਾਰਵਾਈ, 18 ਕੰਪਨੀਆਂ ਦਾ ਲਾਇਸੈਂਸ ਕੀਤਾ ਰੱਦ

ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਨਕਲੀ ਦਵਾਈਆਂ ਬਣਾਉਣ ਵਾਲੀਆਂ 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਦੱਸਿਆ ਜਾ...

ਅਸੀਂ ਰੂਸ ਤੋਂ ਵੀ ਸਸਤਾ ਤੇਲ ਦੇਵਾਂਗੇ, ਇਸ ਇਸਲਾਮਿਕ ਦੇਸ਼ ਨੇ ਭਾਰਤ ਨੂੰ ਦਿੱਤਾ ਵੱਡਾ ਆਫਰ

ਯੂਕਰੇਨ ਨਾਲ ਯੁੱਧ ਦੇ ਅਸਰ ਦੇ ਚੱਲਦਿਆਂ ਪੱਛਮੀ ਦੇਸ਼ਾਂ ਦੇ ਆਰਥਿਕ ਪ੍ਰਤੀਬੰਧ ਕਾਰਨ ਰੂਸ ਭਾਰਤ ਨੂੰ ਸਸਤਾ ਤੇਲ ਵੇਚ ਰਿਹਾ ਹੈ। ਭਾਰਤ ਕੁੱਲ...

ਸਿਰਫ 1 ਯਾਤਰੀ ਲੈ ਕੇ ਉਡਿਆ ਪਲੇਨ, ਕੈਬਿਨ ਕਰੂ ਨੇ ਕੀਤਾ ‘ਰਾਜੇ’ ਵਰਗਾ ਸਵਾਗਤ

ਜਹਾਜ਼ ਵਿਚ ਯਾਤਰਾ ਕਰਨਾ ਬੱਸ ਤੇ ਰੇਲ ਵਿਚ ਸਫਰ ਕਰਨ ਦੇ ਬਰਾਬਰ ਹੋ ਗਿਆ ਹੈ। ਦੇਸ਼-ਦੁਨੀਆ ਵਿਚ ਲੱਖਾਂ ਲੋਕ ਰੋਜ਼ਾਨਾ ਟ੍ਰੈਵਲ ਕਰਦੇ ਹਨ ਤੇ...

ਕੁਮਾਰਸਵਾਮੀ ਦਾ ਅਨੋਖਾ ਚੋਣ ਵਾਅਦਾ-‘ਕਿਸਾਨ ਦੇ ਪੁੱਤ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਨੂੰ ਦੇਵਾਂਗੇ 2 ਲੱਖ ਰੁਪਏ’

ਕਰਨਾਟਕ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਤੇ ਜਨਤਾ ਦਲ ਨੇਤਾ ਐੱਚਡੀ ਕੁਮਾਰ ਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ...

ਨੇਪਾਲ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਭਾਰਤੀ ਨਾਗਰਿਕਾਂ ਦੀ ਮੌ.ਤ

ਨੇਪਾਲ ਦੇ ਬਾਗਮਤੀ ਸੂਬੇ ਦੇ ਇਕ ਸੁਦੂਰ ਖੇਤਰ ਵਿਚ ਕਾਰ ਨਾਲੇ ਵਿਚ ਡਿੱਗਣ ਨਾਲ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਸ਼ਖਸ ਨੂੰ 18 ਮਹੀਨੇ ਦੀ ਕੈਦ, ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ ਇਤਰਾਜ਼ਯੋਗ ਵੀਡੀਓ

ਬ੍ਰਿਟੇਨ ਦੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓ ਨੂੰ ਲੈ ਕੇ 18 ਮਹੀਨੇ ਦੀ ਕੈਦ ਦੀ ਸਜ਼ਾ...

ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਸੰਜੇ ਦੱਤ ਹੋਏ ਜ਼ਖਮੀ, ਰੋਕਣੀ ਪਈ ਸ਼ੂਟਿੰਗ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਜ਼ਖਮੀ ਹੋ ਗਏ ਹਨ। ਉਹ ਬੰਗਲੌਰ ਵਿਚ ਆਪਣੀ ਆਉਣ ਵਾਲੀ ਕੰਨੜ ਫਿਲਮ ‘ਕੇਡੀ : ਦ ਡੇਵੀ’ ਦੀ ਸ਼ੂਟਿੰਗ ਕਰ ਰਹੇ...

ਪਟਨਾ ਏਅਰਪੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਵਿਚ ਜੁਟੀ ਪੁਲਿਸ

ਪਟਨਾ ਸਥਿਤ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰਿਆ ਫੋਨ ਕਾਲ ਮਿਲਣ ਦੇ...

ਸੋਨਾ ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ, ਚਾਂਦੀ ਵੀ ਪਹੁੰਚੀ 75 ਹਜ਼ਾਰ ਦੇ ਪਾਰ, ਜਾਣੋ ਨਵੇਂ ਭਾਅ

ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਸੋਨਾ ਤੇ ਚਾਂਦੀ ਉਪਰੀ ਪੱਧਰ ‘ਤੇ ਹੀ ਬਣੇ ਹੋਏ...

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਜੰਮੂ-ਕਸ਼ਮੀਰ ਦੀ ਧਰਤੀ, ਰਿਕਟਰ ਪੈਮਾਨੇ ‘ਤੇ ਮਾਪੀ ਗਈ 4.0 ਦੀ ਤੀਬਰਤਾ

ਪੱਛਮੀ ਬੰਗਾਲ ਦੇ ਸਿਲੀਗੁੜੀ ਤੇ ਬਿਹਾਰ ਦੇ ਅਰਰਿਆ ਦੇ ਬਾਅਦ ਹੁਣ ਜੰਮੂ-ਕਸ਼ਮੀਰ ਵਿੱਚ ਭੂਚਾਲ ਆ ਗਿਆ। ਇੱਥੇ ਅੱਜ ਸਵੇਰੇ 10.10 ਵਜੇ ਭੂਚਾਲ ਆਇਆ।...

ਰੂਸ ਨਾਲ ਜੰਗ ਵਿਚਾਲੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨੂੰ ਲਿਖੀ ਚਿੱਠੀ, ਲਾਈ ਮਦਦ ਦੀ ਗੁਹਾਰ

ਇੱਕ ਸਾਲ ਤੋਂ ਵੱਧ ਸਮੇਂ ਤੋਂ ਰੂਸ ਨਾਲ ਜੰਗ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਦੇਸ਼ ਦੇ ਸਭ ਤੋਂ ਬਜ਼ੁਰਗ ਅਰਬਪਤੀ ਕੇਸ਼ਵ ਮਹਿੰਦਰਾ ਦਾ 99 ਸਾਲ ਦੀ ਉਮਰ ‘ਚ ਦਿਹਾਂਤ

ਭਾਰਤ ਦੇ ਸਭ ਤੋਂ ਬਜ਼ੁਰਗ ਅਰਬਪਤੀ ਅਤੇ ਆਨੰਦ ਮਹਿੰਦਰਾ ਦੇ ਚਾਚਾ ਕੇਸ਼ਵ ਮਹਿੰਦਰਾ ਦਾ ਅੱਜ 12 ਅਪ੍ਰੈਲ 2023 ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ...

ਰਾਜਸਥਾਨ ਦੀ ਪਹਿਲੀ ‘ਵੰਦੇ ਭਾਰਤ’ ਐਕਸਪ੍ਰੈੱਸ ਨੂੰ ਅੱਜ ਹਰੀ ਝੰਡੀ ਦਿਖਾਉਣਗੇ PM ਮੋਦੀ

ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਰਾਜਸਥਾਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।...

ਕੋਰਟ ਪਹੁੰਚਿਆ ਚੂਹੇ ਦੀ ਹੱਤਿਆ ਦਾ ਮਾਮਲਾ, ਹੋ ਸਕਦੀ ਹੈ 5 ਸਾਲ ਦੀ ਸਜ਼ਾ

ਭਾਰਤ ਵਿਚ ਕ੍ਰਾਈਮ ਦੀ ਕਮੀ ਨਹੀਂ ਹੈ। ਚੋਰੀ ਤੋਂ ਲੈ ਕੇ ਮਰਡਰ ਤੱਕ ਦੇ ਮਾਮਲੇ ਦੇਸ਼ ਵਿਚ ਆਏ ਦਿਨ ਹੁੰਦੇ ਰਹਿੰਦੇ ਹਨ। ਕੋਰਟ ਵਿਚ ਤਾਂ ਕਈ ਕੇਸ...

ਰੇਲ ਯਾਤਰੀਆਂ ਨੂੰ ਵੱਡੀ ਸੌਗਾਤ, ਗਰਮੀ ਦੇ ਸੀਜ਼ਨ ਵਿਚ ਵੇਟਿੰਗ ਟਿਕਟ ਤੋਂ ਮਿਲੇਗਾ ਛੁਟਕਾਰਾ

ਗਰਮੀ ਦੇ ਸੀਜ਼ਨ ਵਿਚ ਟ੍ਰੇਨ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਲੋਕਾਂ ਨੂੰ...

ਟਵਿੱਟਰ ਤੋਂ ਹਟਾਏ ਗਏ ਅਫਸਰ ਪਹੁੰਚੇ ਕੋਰਟ, ਸਾਬਕਾ CEO ਸਣੇ 3 ਐਗਜ਼ੀਕਿਊਟਵ ਨੇ ਦਾਇਰ ਕੀਤਾ ਮੁਕੱਦਮਾ

ਟਵਿੱਟਰ ਦੇ ਤਿੰਨ ਸਾਬਕਾ ਐਗਜ਼ੀਕਿਊਟਿਵ ਨੇ ਕੰਪਨੀ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮਾ ਦਾਇਰ ਕਰਨ ਵਾਲਿਆਂ ਵਿਚ ਚੀਫ...

‘ਮੋਦੀ ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ, ਜਿੱਤਣਗੇ 300 ਲੋਕ ਸਭਾ ਸੀਟਾਂ’ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਮ ਦੇ ਡਿਬਰੂਗੜ੍ਹ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਜਿਥੇ ਕਾਂਗਰਸ ‘ਤੇ...

ਵਾਇਨਾਡ ‘ਚ ਬੋਲੇ ਰਾਹੁਲ ਗਾਂਧੀ-‘ਭਾਵੇਂ ਮੈਨੂੰ ਜੇਲ੍ਹ ਵਿਚ ਪਾ ਦਿਓ, ਮੈਂ ਸਵਾਲ ਪੁੱਛਦਾ ਰਹਾਂਗਾ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 50...

ਆਸਟ੍ਰੇਲੀਆਈ ਡਾਇਸਪੋਰਾ ਨੇ PM ਮੋਦੀ ਵੱਲੋਂ ਆਸਟ੍ਰੇਲੀਅਨ ਸਿੱਖ ਗੇਮਜ਼ ਲਈ ਭੇਜੇ ਸ਼ੁਭਕਾਮਨਾਵਾਂ ਪੱਤਰ ਦਾ ਕੀਤਾ ਨਿੱਘਾ ਸਵਾਗਤ

ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ ਹਰ ਸਾਲ ਕੌਮੀ ਪੱਧਰ ‘ਤੇ ਸਿੱਖ ਖੇਡਾਂ ਦਾ ਆਯੋਜਨ ਕਰਵਾਉਂਦਾ ਆ ਰਿਹਾ ਹੈ।ਆਸਟ੍ਰੇਲੀਆ ਵਿਖੇ 7 ​​ਤੋਂ 9...

CBI ਨੂੰ ਵਾਇਸ ਸੈਂਪਲ ਦੇਣ ਦੇ ਬਾਅਦ ਬੋਲੇ ਜਗਦੀਸ਼ ਟਾਈਟਲਰ-‘ਮੈਂ ਖੁਦ ਨੂੰ ਫਾਂਸੀ ‘ਤੇ ਚੜ੍ਹਾਉਣ ਲਈ ਤਿਆਰ ਹਾਂ’

ਕਾਂਗਰਸ ਦੇ ਸਾਬਕਾ ਸਾਂਸਦ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਖ ਰਹੀਆਂ...

ਬਾਰ ‘ਚ ਰਾਮਾਇਣ ਦੇ ਰੀਮਿਕਸ ‘ਤੇ ਡਾਂਸ ਦਾ ਵੀਡੀਓ ਵਾਇਰਲ, ਮੈਨੇਜਰ ਗ੍ਰਿਫ਼ਤਾਰ

ਨੋਇਡਾ ਦੇ ਗਾਰਡਨ ਗਲੇਰੀਆ ਮਾਲ ਵਿੱਚ ਲਾਰਡ ਆਫ ਦਿ ਡਰਿੰਕਸ ਰੈਸਟੋ-ਬਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਰਾਮਾਨੰਦ ਸਾਗਰ ਦੇ...

ਹਸਪਤਾਲ ‘ਚ ਜ਼ਿੰਦਾ ਨਵਜੰਮੇ ਬੱਚੇ ਦਾ ਬਣਿਆ ਮੌਤ ਦਾ ਸਰਟੀਫਿਕੇਟ, ਦਫ਼ਨਾਉਣ ਪਹੁੰਚੇ ਪਰਿਵਾਰ ਵਾਲੇ ਹੈਰਾਨ

ਪੱਛਮੀ ਬੰਗਾਲ ਦੇ ਇਕ ਸਰਕਾਰੀ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਡਾਕਟਰਾਂ ਨੇ ਇਕ ਨਵਜੰਮੇ ਬੱਚੇ ਦਾ ਮੌਤ ਦਾ...

ਬਦਲਾ ਲੈਣ ਲਈ ਗੁਆਂਢੀ ਦੀਆਂ 1100 ਮੁਰਗੀਆਂ ਨੂੰ ਡਰਾ ਕੇ ਮਾਰ ਦਿੱਤਾ, ਕੋਰਟ ਨੇ ਸੁਣਾਈ ਸਜ਼ਾ

ਗੁਆਂਢੀ ਦੀਆਂ 1100 ਮੁਰਗੀਆਂ ਨੂੰ ਡਰਾ ਕੇ ਮਾਰਨ ਦੇ ਦੋਸ਼ ਵਿਚ ਕੋਰਟ ਨੇ ਇਕ ਸ਼ਖਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਹੈ। ਚੀਨ...

ਪਾਕਿਸਤਾਨ ਦੇ ਕਵੇਟਾ ਵਿਚ ਧਮਾਕਾ, 4 ਲੋਕਾਂ ਦੀ ਮੌ.ਤ, ਕਈ ਜ਼ਖਮੀ

ਪਾਕਿਸਤਾਨ ਦੇ ਕਵੇਟਾ ਵਿਚ ਪੁਲਿਸ ਦੀ ਗੱਡੀ ਵਿਚ ਧਮਾਕਾ ਹੋ ਗਿਆ। ਇਸ ਵਿਚ 4 ਲੋਕਾਂ ਦੀ ਮੌਤ ਹੋ ਗਈ ਤੇ 6 ਲੋਕ ਜ਼ਖਮੀ ਹੋ ਗਏ। ਸੀਨੀਅਰ ਪੁਲਿਸ...

ਮਾਇਆਵਤੀ ਨੇ ਕੱਟਿਆ ਅਤੀਕ ਦੀ ਪਤਨੀ ਦਾ ਟਿਕਟ, ਕਿਹਾ-‘ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਬਣਾਵਾਂਗੇ ਉਮੀਦਵਾਰ’

ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੂਬੇ ਵਿਚ ਨਗਰ ਨਿਗਮ ਚੋਣਾਂ ਦੇ ਐਲਾਨ ਦਾ ਸਵਾਗਤ ਕੀਤਾ ਹੈ।...

122 ਕਰੋੜ ਰੁਪਏ ‘ਚ ਵਿਕਿਆ ਕਾਰ ਦਾ ਨੰਬਰ, ਬੋਲੀ ਲਗਾਉਣ ਵਾਲੇ ਨੇ ਲੁਕਾਈ ਆਪਣੀ ਪਛਾਣ

ਕਿਸੇ ਵੀ ਵਾਹਨ ਦੀ ਪਛਾਣ ਉਸ ਦੀ ਨੰਬਰ ਪਲੇਟ ਵੀ ਹੁੰਦੀ ਹੈ। ਲੋਕ ਆਪਣੀ ਪਸੰਦ ਦੀ ਨੰਬਰ ਪਲੇਟ ਪਾਉਣ ਲਈ ਵਾਧੂ ਭੁਗਤਾਨ ਕਰਨ ਨੂੰ ਵੀ ਤਿਆਰ...

ਅਮਿਤ ਸ਼ਾਹ ਦੇ ਅਰੁਣਾਚਲ ਦੌਰੇ ‘ਤੇ ਚੀਨ ਨੂੰ ਇਤਰਾਜ਼, ਕਿਹਾ-‘ਇਹ ਸਾਡੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਮੇਂ ਅਰੁਣਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ। ਦੋ ਦਿਨਾ ਦੌਰੇ ‘ਤੇ ਪਹੁੰਚੇ ਅਮਿਤ ਸ਼ਾਹ ਨੇ ਅਰੁਣਾਚਲ...

SC ਨੇ ਅਗਨੀਪਥ ਸਕੀਮ ਨੂੰ ਦਿੱਤੀ ਹਰੀ ਝੰਡੀ, 2 ਪਟੀਸ਼ਨਾਂ ਖਾਰਜ, ਕਿਹਾ- ਮਾਫ ਕਰਨਾ…

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਹੁਣ ਸੁਪਰੀਮ ਕੋਰਟ ਤੋਂ ਵੀ ਹਰੀ ਝੰਡੀ ਮਿਲ ਗਈ ਹੈ। ਸੁਪਰੀਮ ਕੋਰਟ ਨੇ ਅਗਨੀਪਥ ਯੋਜਨਾ ‘ਤੇ ਦਿੱਲੀ...

ਦੇਸ਼ ‘ਚ ਅੱਜ ਤੋਂ ਸ਼ੁਰੂ ਹੋਵੇਗੀ ਕੋਰੋਨਾ ਮੌਕ ਡਰਿੱਲ, ਤਿਆਰੀਆਂ ਦਾ ਜਾਇਜ਼ਾ ਲੈਣਗੇ ਸਿਹਤ ਮੰਤਰੀ

ਅੱਜ ਤੋਂ ਦੇਸ਼ ਭਰ ਵਿੱਚ ਦੋ ਰੋਜ਼ਾ ਕੋਰੋਨਾ ਮੌਕ ਡਰਿੱਲ ਸ਼ੁਰੂ ਹੋਵੇਗੀ। ਸੋਮਵਾਰ ਅਤੇ ਮੰਗਲਵਾਰ ਨੂੰ ਹਸਪਤਾਲਾਂ ਵਿੱਚ ਮੌਕ ਡਰਿੱਲ ਰਾਹੀਂ...

ਦੇਸ਼ ਦਾ ਇੱਕ ਅਨੋਖਾ ਰੇਲਵੇ ਸਟੇਸ਼ਨ, 2 ਰਾਜਾਂ ‘ਚ ਵੰਡਿਆ ਪਲੇਟਫਾਰਮ, 4 ਭਾਸ਼ਾਵਾਂ ‘ਚ ਹੁੰਦੀ ਏ ਅਨਾਊਂਸਮੈਂਟ

ਭਾਰਤੀ ਰੇਲਵੇ ਨਾਲ ਜੁੜੇ ਅਜਿਹੇ ਕਈ ਦਿਲਚਸਪ ਤੱਥ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਰੇਲਵੇ...

ਇੰਸਟਾਗ੍ਰਾਮ ‘ਤੇ ਠੱਗੀ ਗਈ ਔਰਤ, ਗੁਆਏ 8.6 ਲੱਖ ਰੁ., ਇੰਝ ਬਣਾਇਆ ਠੱਗਾਂ ਨੇ ਸ਼ਿਕਾਰ

ਸੋਸ਼ਲ ਮੀਡੀਆ ਲੋਕਾਂ ਦੇ ਆਪਸੀ ਸੰਪਰਕ ਦਾ ਇੱਕ ਵਧੀਆ ਮਾਧਿਅਮ ਸਾਬਤ ਹੋਇਆ ਹੈ ਪਰ ਠੱਗਾਂ ਨੇ ਇਸ ਨੂੰ ਅਪਰਾਧ ਦਾ ਆਸਾਨ ਹਥਿਆਰ ਬਣਾ ਦਿੱਤਾ...

ਓਂਕਾਰੇਸ਼ਵਰ ਬੰਨ੍ਹ ਤੋਂ ਪਾਣੀ ਛੱਡਣ ਨਾਲ ਨਰਮਦਾ ‘ਚ 20 ਸ਼ਰਧਾਲੂ ਫ਼ਸੇ, ਰੋਕਣ ਦੇ ਬਾਵਜੂਦ ਨਹਾਉਣ ਗਿਆ

ਓਂਕਾਰੇਸ਼ਵਰ ਤੀਰਥ ਵਿੱਚ ਐਤਵਾਰ ਸਵੇਰੇ ਨੌ ਵਜੇ ਨਰਮਦਾ ਨਦੀ ਵਿੱਚ ਨਹਾਉਣ ਗਏ 20 ਤੋਂ ਜ਼ਿਆਦਾ ਸ਼ਰਧਾਲੂ ਲਹਿਰਾਂ ਵਿੱਚ ਫਸ ਗਏ। ਉਨ੍ਹਾਂ ਨੇ...

ਪਾਣੀਪਤ ‘ਚ ਟਾਇਰ ਫਟਣ ਕਾਰਨ ਯਾਤਰੀਆਂ ਨਾਲ ਭਰੀ ਬੱਸ ਪਲਟੀ, ਹਾਦਸੇ ‘ਚ 7 ਯਾਤਰੀ ਜ਼ਖਮੀ

ਹਰਿਆਣਾ ਦੇ ਪਾਣੀਪਤ ਜ਼ਿਲੇ ਦੇ ਸਮਾਲਖਾ ਕਸਬੇ ਨੇੜੇ ਨੈਸ਼ਨਲ ਹਾਈਵੇ-44 ‘ਤੇ ਇਕ ਸੜਕ ਹਾਦਸਾ ਵਾਪਰਿਆ। ਅਚਾਨਕ ਪ੍ਰਾਈਵੇਟ ਬੱਸ ਦਾ ਟਾਇਰ ਫਟ...

ਇੱਕ ਤੋਂ ਬਾਅਦ ਇੱਕ ਭੂਚਾਲ ਦੇ 3 ਝਟਕਿਆਂ ਨਾਲ ਕੰਬਿਆ ਅੰਡਮਾਨ ਨਿਕੋਬਾਰ, ਸਹਿਮੇ ਲੋਕ

ਨਿਕੋਬਾਰ ਦੀਪ ਸਮੂਹ ਵਿੱਚ ਐਤਵਾਰ ਨੂੰ ਤਿੰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਵੀਰਾ ਦੁਪਿਹਰ ਕਰੀਬ 1.16 ਵਜੇ ਧਰਤੀ ਹਿੱਲਣ ਦਾ...

ਰੂਸ ਤੋਂ ਰੈਸਕਿਊ ਕੀਤੇ ਗਏ 31 ਬੱਚੇ ਯੂਕਰੇਨ ਪਰਤੇ, ਬੋਲੇ-‘ਸਾਨੂੰ ਜਾਨਵਰਾਂ ਦੀ ਤਰ੍ਹਾਂ ਰੱਖਿਆ ਜਾਂਦਾ ਸੀ’

ਜੰਗ ਦੌਰਾਨ ਯੂਕਰੇਨ ਤੋਂ ਅਗਵਾ ਜਾਂ ਡਿਪੋਰਟ ਕਰਕੇ ਰੂਸ ਲਿਜਾਂਦੇ ਗਏ ਕਈ ਬੱਚੇ ਆਪਣੇ ਪਰਿਵਾਰ ਕੋਲ ਪਰਤੇ ਗਏ। ਇਕ ਲੰਬੇ ਆਪ੍ਰੇਸ਼ਨ ਦੇ ਬਾਅਦ...

ਜਨਤਕ ਥਾਵਾਂ ‘ਤੇ CCTV ਕੈਮਰੇ ਲਗਾ ਰਿਹੈ ਈਰਾਨ, ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਦੀ ਹੋਵੇਗੀ ਨਿਗਰਾਨੀ

ਈਰਾਨ ਵਿਚ ਹਿਰਾਜ ਦੇ ਮਸਲੇ ‘ਤੇ ਸਰਕਾਰ ਨੇ ਸਖਤੀ ਵਧਾ ਦਿੱਤੀ ਹੈ। ਇਸ ਜ਼ਰੂਰੀ ਡ੍ਰੈੱਸ ਕੋਡ ਦਾ ਉੁਲੰਘਣ ਕਰਨ ਵਾਲੀਆਂ ਔਰਤਾਂ ਨੂੰ ਫੜਨ ਲਈ...

PM ਮੋਦੀ ਨੇ ਜਾਰੀ ਕੀਤਾ ਬਾਘਾਂ ਦਾ ਨਵਾਂ ਅੰਕੜਾ, ਕਿਹਾ- ‘ਕੁਦਰਤ ਦੀ ਰਾਖੀ, ਸਾਡੀ ਸੰਸਕ੍ਰਿਤੀ ਦਾ ਹਿੱਸਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਘਾਂ ਦਾ ਨਵਾਂ ਅੰਕੜਾ ਜਾਰੀ ਕਰ ਦਿੱਤਾ ਹੈ। ਇਸ ਨਵੇਂ ਅੰਕੜੇ ਮੁਤਾਬਕ ਸਾਲ 2022 ਵਿੱਚ ਦੇਸ਼ ਵਿੱਚ ਬਾਘਾਂ...

ਅਮਰੀਕਾ ਦਾ ਵੀਜ਼ਾ ਹੋਵੇਗਾ ਮਹਿੰਗਾ, 30 ਮਈ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

ਅਮਰੀਕਾ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਹੁਣ ਵਿਦਿਆਰਥੀਆਂ ਨੂੰ ਅਮਰੀਕਾ ਦਾ ਵੀਜ਼ਾ ਲੈਣ ਲਈ ਪਹਿਲਾਂ...

ਦਿਵਿਆਂਗ BJP ਵਰਕਰ ਨਾਲ PM ਮੋਦੀ ਦੀ ਸਪੈਸ਼ਲ ਸੈਲਫੀ, ਕਿਹਾ-‘ਮੈਨੂੰ ਇਨ੍ਹਾਂ ‘ਤੇ ਮਾਣ ਹੈ’

ਤਾਮਿਲਨਾਡੂ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿਚ ਭਾਜਪਾ ਦੇ ਦਿਵਿਆਂਗ ਵਰਕਰ ਥਿਰੂ ਐੱਸ ਮਣੀਕੰਦਨ ਨਾਲ...

70 ਸਾਲਾਂ ‘ਚ ਪਹਿਲੀ ਵਾਰ ਕਸ਼ਮੀਰ ‘ਚ G-20 ਦੀ ਬੈਠਕ, 22 ਅਤੇ 23 ਮਈ ਨੂੰ ਹੋਵੇਗੀ ਮੀਟਿੰਗ

ਭਾਰਤ ਸਰਕਾਰ ਨੇ ਚੀਨ-ਪਾਕਿਸਤਾਨ ਦੇ ਇਤਰਾਜ਼ ਦੇ ਬਾਵਜੂਦ ਜੀ-20 ਦੀ ਬੈਠਕ ਜੰਮੂ-ਕਸ਼ਮੀਰ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਜੀ-20 ਯੋਜਨਾ ਦੇ...

ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ-ਵਾਲ ਬਚੀ ਜਾਨ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਕਾਰ ਹਿਸਾਰ ਨੇੜੇ ਹਾਦਸਾਗ੍ਰਸਤ ਹੋ ਗਈ । ਇਹ ਹਾਦਸਾ ਗੱਡੀ ਅੱਗੇ ਬੇਜ਼ੁਬਾਨ ਜਾਨਵਰ ਦੇ...

PM ਮੋਦੀ ਨੇ ਈਸਟਰ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ- ‘ਇਹ ਸਮਾਜ ‘ਚ ਸ਼ਾਂਤੀ ਤੇ ਸਦਭਾਵਨਾ ਨੂੰ ਕਰੇ ਹੋਰ ਡੂੰਘਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਈਸਟਰ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਾਮਨਾ ਕੀਤੀ ਕਿ ਇਹ ਵਿਸ਼ੇਸ਼ ਮੌਕਾ ਸਮਾਜ...

ਦੇਸ਼ ‘ਚ ਪਵੇਗੀ ਅੱਤ ਦੀ ਗਰਮੀ ! ਅਗਲੇ 5 ਦਿਨਾਂ ‘ਚ ਵਧੇਗਾ 4 ਡਿਗਰੀ ਤੱਕ ਪਾਰਾ, IMD ਨੇ ਜਾਰੀ ਕੀਤਾ ਅਲਰਟ

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਉੱਤਰ ਪੱਛਮੀ ਰਾਜਾਂ ਵਿੱਚ ਹਾਲੇ ਗਰਮੀ ਤੋਂ ਰਾਹਤ ਰਹੇਗੀ।...

ਕੋਵਿਡ ਦੇ ਮਾਮਲੇ ਵਧਣ ਦੇ ਬਾਅਦ ਇਨ੍ਹਾਂ ਤਿੰਨ ਸੂਬਿਆਂ ਨੇ ਮਾਸਕ ਲਗਾਉਣਾ ਕੀਤਾ ਲਾਜ਼ਮੀ

ਦੇਸ਼ ਦੇ ਕਈ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਵਾਧਾ ਦੇਖਿਆ ਗਿਆ। ਵਧਦੇ ਮਾਮਲਿਆਂ ਵਿਚ ਹੁਣ ਕੇਂਦਰ ਤੇ...

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਵਾਲ-ਵਾਲ ਬਚੇ

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਉਸ ਸਮੇਂ ਵਾਲ-ਵਾਲ ਬਚੇ ਜਦੋਂ ਉਨ੍ਹਾਂ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸਾ...

ਯੂਕਰੇਨ ਦੀ ਉਪ ਵਿਦੇਸ਼ ਮੰਤਰੀ 4 ਦਿਨਾਂ ਦੌਰੇ ‘ਤੇ ਆਉਣਗੇ ਭਾਰਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਯੂਕਰੇਨ ਦੀ ਉਪ ਵਿਦੇਸ਼ ਮੰਤਰੀ ਅਮਨੀ ਝਾਪਰੋਵਾ ਕੱਲ੍ਹ ਭਾਰਤ ਦੇ 4 ਦਿਨਾਂ ਦੌਰੇ ‘ਤੇ ਆਏਗੀ। ਅਧਿਕਾਰੀਆਂ ਮੁਤਾਬਕ ਉਹ ਇਸ ਦੌਰਾਨ ਦੋ-ਪੱਖੀ...

ਚੰਡੀਗੜ੍ਹ ਤੋਂ ਅੱਜ ਦੇਰ ਰਾਤ ਰਵਾਨਾ ਹੋਵੇਗੀ ਗੁਰੂ ਕ੍ਰਿਪਾ ਯਾਤਰਾ ਭਾਰਤ ਗੌਰਵ ਟੂਰਿਸਟ ਟ੍ਰੇਨ, 7 ਦਿਨਾਂ ‘ਚ ਯਾਤਰਾ ਕਰੇਗੀ ਪੂਰੀ

ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਸਰਕਾਰ ਦੇ ਇੱਕ ਭਾਰਤ ਸ੍ਰੇਸ਼ਠ ਭਾਰਤ ਦੇ ਮਤੇ ਨੂੰ ਅੱਗੇ ਵਧਾਉਂਦੇ ਹੋਏ ਲਈ ਭਾਰਤੀ...

ਬਲੈਕ ਹੈਟ, ਖਾਕੀ ਪੈਂਟ ਤੇ ਪ੍ਰਿੰਟੇਡ ਟੀ-ਸ਼ਰਟ..ਟਾਈਗਰ ਰਿਜ਼ਰਵ ਜਾਣ ਤੋਂ ਪਹਿਲਾਂ ਕੁਝ ਇਸ ਅੰਦਾਜ਼ ‘ਚ ਦਿਖੇ PM ਮੋਦੀ

ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਦੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ...

ਪਾਣੀ ‘ਤੇ ਤੁਰਦੀ ਔਰਤ ਦਾ ਵੀਡੀਓ ਵਾਇਰਲ, ਲੋਕੀ ਦੇਵੀ ਮੰਨ ਕਰਨ ਲੱਗੇ ਪੂਜਾ, ਸਾਹਮਣੇ ਆਇਆ ਸੱਚ

ਮੱਧ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਬਜ਼ੁਰਗ ਔਰਤ ਪਾਣੀ ‘ਤੇ ਤੁਰਦੀ ਦਿਖਾਈ ਦੇ ਰਹੀ ਹੈ।...

ਲਗਾਤਾਰ ਦੂਜੇ ਦਿਨ ਮਿਲੇ ਕੋਰੋਨਾ ਦੇ 6,000 ਤੋਂ ਵੱਧ ਮਾਮਲੇ, XBB.1.16 ਵੇਰੀਏਂਟ ਫੈਲਣ ਦਾ ਖਦਸ਼ਾ

ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 6,155 ਨਵੇਂ ਮਾਮਲੇ ਸਾਹਮਣੇ ਆਏ ਹਨ। ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3,253 ਲੋਕ ਬਿਮਾਰੀ ਤੋਂ...

ਅਡਾਨੀ ਨੂੰ ਲੈ ਕੇ ਰਾਹੁਲ ਦਾ ਵੱਡਾ ਹਮਲਾ, 5 ਸਾਬਕਾ ਕਾਂਗਰਸੀਆਂ ਦੇ ਨਾਂ ਜੋੜ ਕੇ ਵਿੰਨ੍ਹਿਆ ਨਿਸ਼ਾਨਾ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਅਡਾਨੀ ਦੇ ਮੁੱਦੇ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੱਚਾਈ...

ਮਾਣ ਵਾਲੀ ਗੱਲ! ਭਾਰਤ ਦੀ ਅਨੁਭੂਤੀ ਨੇ ਅਮਰੀਕਾ ‘ਚ ਜਿੱਤਿਆ ‘ਮਿਸਿਜ਼ ਇੰਡੀਆ ਇਲੀਟ 2023’ ਦਾ ਖਿਤਾਬ

ਖੰਡਵਾ ਦੀ ਬੇਟੀ ਅਨੁਭੂਤੀ ਡੋਗਰ ਨੇ ਅਮਰੀਕਾ ‘ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਅਨੁਭੂਤੀ ਨੇ ਅਮਰੀਕਾ ਦੇ ਸਿਆਟਲ ‘ਚ ਹੋ ਰਹੀ ਮਿਸਿਜ਼...

PM ਮੋਦੀ ਨੇ ਤੇਲੰਗਾਨਾ ‘ਚ ਵੰਦੇ ਭਾਰਤ ਟ੍ਰੇਨ ਨੂੰ ਦਿੱਤੀ ਹਰੀ ਝੰਡੀ, ਸਿਕੰਦਰਾ-ਕੋਇੰਬਟੂਰ ‘ਚ ਘਟੇਗੀ ਦੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿਚ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।...

ਰਾਸ਼ਟਰਪਤੀ ਮੁਰਮੂ ਨੇ ਸੁਖੋਈ-30 ‘ਚ ਭਰੀ ਉਡਾਣ, ਆਸਾਮ ਦੇ ਤੇਜ਼ਪੁਰ ਏਅਰਫੋਰਸ ‘ਤੋਂ ਕੀਤਾ ਟੇਕ-ਆਫ਼

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਸਾਮ ਦੇ ਤੇਜ਼ਪੁਰ ਏਅਰਫੋਰਸ ਸਟੇਸ਼ਨ ਤੋਂ ਸੁਖੋਈ 30 MKI ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਇਸ...

Carousel Posts