Tag: , , , , , ,

ਹੁਣ ਬਠਿੰਡਾ ‘ਚ ਪਾਣੀ ਦੀ ਟੈਂਕੀ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ

ਪੰਜਾਬ ਦੇ ਬਠਿੰਡਾ ਵਿੱਚ ਜੰਗਲਾਤ ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਸਰਹਿੰਦ ਨਹਿਰ ਅਤੇ ਜੋਗਾਨੰਦ ਰੋਡ ਨੂੰ...

ਨਹੀਂ ਰਹੇ Suzlon Energy ਦੇ ਬਾਨੀ ਤੁਲਸੀ ਤਾਂਤੀ, ਪੌਣ ਊਰਜਾ ਰਾਹੀਂ ਦੇਸ਼ ਦੀ ਦੁਨੀਆ ‘ਚ ਬਣਾਈ ਸੀ ਪਛਾਣ

ਭਾਰਤ ਵਿੱਚ ਪੌਣ ਊਰਜਾ ਦੇ ਪਿਤਾਮਾ ਮੰਨੇ ਜਾਣ ਵਾਲੇ ਸੁਜ਼ਲੋਨ ਐਨਰਜੀ ਦੇ ਬਾਨੀ ਤੁਲਸੀ ਤਾਂਤੀ ਦਾ ਦਿਹਾਂਤ ਹੋ ਗਿਆ ਹੈ। ਤੁਲਸੀ ਤਾਂਤੀ ਦਾ...

‘ਜੇ ਨਾਜਾਇਜ਼ ਹੋਇਆ ਤਾਂ ਅੰਜਾਮ ਮਾੜਾ ਹੋਊ’- ਦੀਪਕ ਦੇ ਫਰਾਰ ਹੋਣ ਮਗਰੋਂ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਦਾ ਗੁਰਗਾ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਗ੍ਰਿਫ਼ਤ ਤੋਂ...

CU ਵੀਡੀਓ ਕਾਂਡ, ਰਿਪੋਰਟ ‘ਚ ਦੇਰ ਲਈ ਕੋਰਟ ਨੇ ਪੁਲਿਸ ਨੂੰ ਪਾਈ ਝਾੜ, ਨਹੀਂ ਦਿੱਤਾ 3 ਦੋਸ਼ੀਆਂ ਦਾ ਰਿਮਾਂਡ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ ਵਿੱਚ ਪੰਜਾਬ ਪੁਲਿਸ ਨੂੰ ਖਰੜ ਕੋਰਟ ਨੇ ਝਾੜ ਪਾਈ ਹੈ। ਅਦਾਲਤ ਨੇ ਫੋਰੈਂਸਿਕ ਰਿਪੋਰਟ ਵਿੱਚ...

ਕੇਦਾਰਨਾਥ ‘ਚ ਬਰਫ਼ ਖਿਸਕਣ ਮਗਰੋਂ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਉਤਰਾਖੰਡ, ਲੋਕਾਂ ‘ਚ ਦਹਿਸ਼ਤ

ਕੇਦਾਰਨਾਥ ‘ਚ ਸ਼ਨੀਵਾਰ ਨੂੰ ਬਰਫ ਖਿਸਕਣ ਤੋਂ ਬਾਅਦ ਅੱਜ ਉੱਤਰਕਾਸ਼ੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਕਾਰਨ...

ਪੰਜਾਬ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ, ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ

ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਲਾਜ਼ਮੀ ਕਰ ਹੋ ਜਾਵੇਗਾ। ਇਸਨੂੰ ਲੈ ਕੇ ਜਲਦੀ ਹੀ...

CM ਨਿਵਾਸ ਨੂੰ ਘੇਰਨ ਦੌਰਾਨ ਪੁਲਿਸ ਨਾਲ ਹੱਥੋਪਾਈ: ‘ਆਪ’ ਵਿਧਾਇਕ ਬਲਜਿੰਦਰ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੰਜਾਬ ਸਰਕਾਰ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।...

ਚੰਡੀਗੜ੍ਹ ‘ਚ ਪਟਾਕਿਆਂ ਦੀ ਵਿਕਰੀ ਲਈ ਦਿੱਤਾ ਜਾਵੇਗਾ ਲਾਈਸੈਂਸ, 96 ਲੋਕਾਂ ਨੂੰ ਹੀ ਮਿਲੇਗੀ ਸਟਾਲ ਲਗਾਉਣ ਦੀ ਇਜਾਜ਼ਤ

ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਵਾਰ ਦੁਸਹਿਰਾ, ਦੀਵਾਲੀ ਅਤੇ ਗੁਰਪੁਰਬ ‘ਤੇ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਸ਼ਹਿਰ...

ਇਹ 5 ਫੂਡਜ਼ ਵਧਾਉਣਗੇ ਬੱਚੇ ਦੇ ਅੱਖਾਂ ਦੀ ਰੋਸ਼ਨੀ, ਨਹੀਂ ਪਵੇਗੀ ਐਨਕ ਦੀ ਜ਼ਰੂਰਤ

kids eyesight rich food: ਕੰਪਿਊਟਰ, ਮੋਬਾਈਲ ‘ਤੇ ਜ਼ਿਆਦਾ ਦੇਰ ਤੱਕ ਅੱਖਾਂ ਟਿਕਾਈ ਰੱਖਣ ਕਾਰਨ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ। ਜਿਸ ਕਾਰਨ ਉਸ...

ਰੁਟੀਨ ‘ਚ ਇਹ ਫੂਡਜ਼ ਖਾਣ ਨਾਲ ਨਹੀਂ ਹੋਵੇਗੀ ਕੋਈ ਦਿਲ ਦੀ ਬੀਮਾਰੀ, ਇਨ੍ਹਾਂ ਚੀਜ਼ਾਂ ਨਾਲ ਜ਼ਰੂਰ ਕਰੋ ਪਰਹੇਜ਼

Healthy heart food tips: ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਦਿਲ ਹੈ। ਜੇਕਰ ਦਿਲ ਸਿਹਤਮੰਦ ਹੋਵੇਗਾ ਤਾਂ ਸਰੀਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਚੰਗੀ...

Navratri Special: ਵਰਤ ‘ਚ ਰੱਖਣਾ ਚਾਹੁੰਦੇ ਹੋ ਖ਼ੁਦ ਨੂੰ ਹੈਲਥੀ ਤਾਂ ਫੋਲੋ ਕਰੋ ਇਹ ਟਿਪਸ

Navratri Special healthy food: ਨਵਰਾਤਰੀ ਦੇ ਪਵਿੱਤਰ ਤਿਉਹਾਰ ‘ਤੇ ਸ਼ਰਧਾਲੂ ਦੇਵੀ ਦੁਰਗਾ ਨੂੰ ਖੁਸ਼ ਕਰਨ ਲਈ ਨੌਂ ਦਿਨ ਵਰਤ ਰੱਖਦੇ ਹਨ। ਪਰ ਵਰਤ ਰੱਖਣ...

ਗੁਰਦਾਸਪੁਰ ‘ਚ ਪਿਟਬੁਲ ਦਾ ਕਹਿਰ, 5 ਪਿੰਡਾਂ ਦੇ 12 ਲੋਕਾਂ ਨੂੰ ਕੀਤਾ ਫੱਟੜ, ਰਿਟਾ. ਕੈਪਟਨ ਨੇ ਵਿਖਾਈ ਬਹਾਦੁਰੀ

ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ ਵਿੱਚ ਇੱਕ ਪਿਟਬੁਲ ਕੁੱਤੇ ਨੇ ਚੰਗਾ ਕਹਿਰ ਮਚਾਇਆ। ਉਸ ਨੇ ਹਮਲਾ ਕਰਕੇ...

ਟੂਟੀ ਤੋਂ ਪਾਣੀ ਦੀ ਥਾਂ ਸ਼ਰਾਬ! ਘਰ ਦੀ ਛੱਤ ‘ਤੇ ਬਣਾਈ ਦਾਰੂ ਦੀ ਖੁਫੀਆ ਟੈਂਕੀ, ਕਮਰੇ ‘ਚ ਪਾਈਪ ਲਾਈਨ

ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ ਅਨੋਖਾ ਹੀ ਤਰੀਕਾ ਲਭ ਲਿਆ। ਜਦੋਂ ਵੀ ਕੋਈ ਉਸ ਕੋਲ ਸ਼ਰਾਬ ਲੈਣ ਆਉਂਦਾ ਤਾਂ ਉਹ ਕਮਰੇ ਦੀ ਟੂਟੀ...

ਹਨੀਪ੍ਰੀਤ ਸੰਭਾਲੇਗੀ ਡੇਰਾ ਸੱਚਾ ਸੌਦਾ! ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸੈਟਲ, ਧੀਆਂ ਮਗਰੋਂ ਮੁੰਡਾ ਵੀ ਲੰਦਨ ਗਿਆ

ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਹੁਣ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਸੰਭਾਲ ਲਿਆ ਹੈ ਕਿਉਂਕਿ ਰਾਮ ਰਹੀਮ ਦਾ ਪੂਰਾ...

MP : ਹਵਨ ਕਰਵਾਉਣ ‘ਤੇ ਵੀ ਨਹੀਂ ਹੋਇਆ ਵਿਆਹ ਤਾਂ ਵੱਢ ਸੁੱਟੇ ਪੰਡਤ ਦੇ ਕੰਨ

ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਚੰਦਨ ਨਗਰ ਥਾਣਾ ਖੇਤਰ ਵਿੱਚ ਇੱਕ ਪੁਜਾਰੀ...

ਕੇਜਰੀਵਾਲ ਨੂੰ ਡਿਨਰ ‘ਤੇ ਸੱਦਣ ਵਾਲੇ ਆਟੋ ਵਾਲੇ ਨੇ ਮਾਰੀ ਪਲਟੀ, ਨਿਕਲਿਆ ‘ਮੋਦੀ ਭਗਤ’

ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡੀ ਉਲਟ ਫੇਰ ਵੇਖਣ ਨੂੰ ਮਿਲਿਆ। ਆਟੋ ਰਿਕਸ਼ਾ ਚਾਲਕ ਵਿਕਰਮ ਦੰਤਾਨੀ ਜਿਸ ਨੇ...

ਪਾਕਿਸਤਾਨੀ ਬੰਦਾ ਭਾਰਤੀ ਸਰਹੱਦ ‘ਚ ਦਾਖ਼ਲ, ਲੱਗ ਰਿਹਾ ਮਾਨਸਿਕ ਰੋਗੀ, ਪੁੱਛ-ਗਿੱਛ ‘ਚ ਲੱਗੇ ਜਵਾਨ

ਬੀਐਸਐਫ ਨੇ ਸਰਹੱਦ ਤੋਂ ਅੱਜ ਦੁਪਹਿਰ ਨੂੰ ਭਾਰਤੀ ਸਰਹੱਦ ਵਿੱਚ ਦਾਖਲ ਹੁੰਦੇ ਪਾਕਿਸਤਾਨੀ ਬੰਦਾ ਕਾਬੂ ਕੀਤਾ। ਬੀ.ਐੱਸ.ਐੱਫ. ਅਮਰਕੋਟ ਨੇ...

ਹੈੱਪੀ ਜੱਟ ਗੈਂਗ ਦੇ 3 ਸ਼ੂਟਰ ਪੁਲਿਸ ਨੇ ਦਬੋਚੇ, ਇੱਕ ਨੇ ਡਰ ਦੇ ਮਾਰੇ ਹੀ ਕਰ ‘ਤਾ ਸਰੈਂਡਰ

ਅੰਮ੍ਰਿਤਸਰ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ ਚਾਰ ਸ਼ੂਟਰਾਂ ਨੂੰ ਦਿਹਾਤੀ ਪੁਲਿਸ ਨੇ ਦਬੋਚ ਲਿਆ ਹੈ।...

ਰਾਜਪੁਰਾ : ਬੱਸ ਚੈਕਿੰਗ ਦੌਰਾਨ 600 ਗ੍ਰਾਮ ਹੈਰੋਇਨ ਤੇ ਡਰਾਈ ਆਈਸ ਸਣੇ ਨਾਈਜੀਰੀਅਨ ਔਰਤ ਕਾਬੂ

ਰਾਜਪੁਰਾ ਸਿਟੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨਾਈਜੀਰੀਅਨ ਔਰਤ ਕੋਲੋਂ 600 ਗ੍ਰਾਮ ਹੈਰੋਇਨ ਅਤੇ 20 ਗ੍ਰਾਮ ਸੁੱਕੀ ਆਈਸ ਬਰਾਮਦ ਕਰਕੇ ਉਸ...

ਵਿਜੀਲੈਂਸ ਦੀ ਕਾਰਵਾਈ, ਪੁਲਿਸ ਅਫਸਰ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ‘ਚ ਜਲਾਲਾਬਾਦ ਦਾ ਬੰਦਾ ਕਾਬੂ

ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਪੁਲਿਸ ਅਧਿਕਾਰੀ ਦੇ ਨਾਂ ‘ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ...

ਸੰਗਰੂਰ : ਫ਼ਿਲਮੀ ਸਟਾਈਲ ‘ਚ ਸੋਨਾ ਲੁੱਟ ਰਫੂਚੱਕਰ ਹੋਏ ਚੋਰ, ਔਰਤ ਨੇ ਹੱਥੀਂ ਫੜਾ ‘ਤੀਆਂ ਚੂੜੀਆਂ

ਅਕਸਰ ਚੋਰ ਡਰਾ ਧਮਕਾ ਕੇ ਹਥਿਆਰਾਂ ਦੇ ਜ਼ੋਰ ‘ਤੇ ਚੋਰੀਆਂ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਹੁਣ ਚੋਰਾਂ ਨੇ ਵੱਖਰੇ ਹੀ...

ਸਰਹਿੰਦ ਕਿਸਾਨਾਂ ਦੇ ਧਰਨੇ ਤੋਂ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਕਰਕੇ ਅੰਨਦਾਤਾ ਦੀ ਮੌਤ

ਸਰਹਿੰਦ ਵਿਖੇ ਜੀਟੀ ਰੋਡ ਉਪਰ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇੱਕ ਅੰਨਦਾਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਕੁਲਦੀਪ...

ਪੰਜਾਬ ਦੇ ਸੂਕਲਾਂ ਦਾ ਬਦਲਿਆ ਸਮਾਂ, ਭਲਕੇ ਤੋਂ ਸਾਢੇ 8 ਵਜੇ ਲੱਗਣਗੇ ਸਕੂਲ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਦਿੱਤਾ ਗਿਆ ਹੈ। ਹੁਣ ਸਕੂਲ 8.30 ਵਜੇ ਲੱਗਣਗੇ ਅਤੇ ਦੁਪਹਿਰ 2.50 ‘ਤੇ ਬੱਚਿਆਂ...

ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਕੱਸਿਆ ਸ਼ਿਕੰਜਾ, ਹੈਰੋਇਨ ਤੇ ਨਜਾਇਜ਼ ਸ਼ਰਾਬ ਸਮੇਤ 3 ਕਾਬੂ

ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 7 ਗ੍ਰਾਮ ਹੈਰੋਇਨ, 20 ਕਿਲੋ ਭੁੱਕੀ...

ਬਰਨਾਲਾ ‘ਚ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਪਤਨੀ ਨੇ ਠੱਗੇ ਲੱਖਾਂ, ਵਿਦੇਸ਼ ਜਾ ਕੇ ਫੋਨ ਨੰਬਰ ਕੀਤਾ ਬਲਾਕ

ਪਤੀ ਨੂੰ ਕੈਨੇਡਾ ਲਿਜਾਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਸਿਟੀ-2 ਦੀ ਪੁਲਿਸ ਨੇ ਕੈਨੇਡੀਅਨ ਪਤਨੀ ‘ਤੇ ਕੇਸ...

ਲੁਧਿਆਣਾ ‘ਚ ਲੁੱਟ ਦੀ ਨੀਅਤ ਨਾਲ ਪਰਿਵਾਰ ‘ਚ ਵੰਡਿਆ ਨਸ਼ੀਲਾ ਪ੍ਰਸ਼ਾਦ, ਚਾਚੇ-ਭਤੀਜੇ ਦੀ ਵਿਗੜੀ ਹਾਲਤ

ਲੜਕੇ ਦੇ ਵਿਆਹ ਲਈ ਲੜਕੀ ਦੇਖਣ ਆਏ ਦੋ ਵਿਅਕਤੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਨਸ਼ੀਲਾ ਪ੍ਰਸ਼ਾਦ ਵੰਡਿਆ। ਜਿਸ ਨੂੰ ਖਾਣ ਤੋਂ ਬਾਅਦ ਮਾਮੇ...

ਐਂਬੂਲੈਂਸ ਨੂੰ ਰਾਹ ਦੇਣ ਲਈ PM ਮੋਦੀ ਨੇ ਰੋਕਿਆ ਕਾਫਲਾ, VVIP ਕਲਚਰ ਵਾਲਿਆਂ ਨੂੰ ਸਿਖਾਇਆ ਪਾਠ

ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਐਂਬੂਲੈਂਸ ਨੂੰ ਰਾਹ ਦੇਣ ਲਈ ਆਪਣਾ ਕਾਫਲਾ ਰੁਕਵਾ ਦਿੱਤਾ। ਉਨ੍ਹਾਂ ਨੇ...

ਖਰਾਬ ਫਸਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਮਾਨ ਸਰਕਾਰ ਦਾ ਐਲਾਨ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚਾਈਨੀਜ਼ ਵਾਇਰਸ ਅਤੇ ਮੀਂਹ...

PAK ਦੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ, ਸਰਹੱਦ ਤੋਂ ਪਾਈਪਾਂ ‘ਚ ਲੁਕੋਈ ਅੱਧਾ ਕਿਲੋ ਹੈਰੋਇਨ ਫੜੀ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਨਹੀਂ ਆ ਰਿਹਾ। ਪੰਜਾਬ ਵਿੱਚ ਨਸ਼ਾ ਪਹੁੰਚਾਉਣ ਲਈ ਉਹ ਨਵੇਂ-ਨਵੇਂ ਤਰੀਕੇ ਘੜ੍ਹਦਾ...

ਵਰਤ ‘ਚ ਨਹੀਂ ਹੋਵੇਗੀ ਕਬਜ਼, ਇਸ ਤਰ੍ਹਾਂ ਰੱਖੋ ਖ਼ੁਦ ਨੂੰ ਸਿਹਤਮੰਦ

constipation tips during fasting: ਨਰਾਤਿਆਂ ਦੇ ਵਰਤ ਚੱਲ ਰਹੇ ਹਨ। ਨੌਂ ਦਿਨਾਂ ਤੱਕ ਸ਼ਰਧਾਲੂ ਮਾਂ ਦੁਰਗਾ ਦੀ ਪੂਰੀ ਰੀਤੀ-ਰਿਵਾਜਾਂ ਨਾਲ ਪੂਜਾ ਕਰਦੇ ਹਨ ਅਤੇ...

ਵੱਧਦੇ ਕੋਲੈਸਟ੍ਰੋਲ ਦਾ ਕਾਰਨ ਬਣ ਸਕਦੀਆਂ ਹਨ ਇਹ ਆਦਤਾਂ, ਹੁਣ ਤੋਂ ਹੀ ਕਰੋ ਇਨ੍ਹਾਂ ‘ਚ ਬਦਲਾਅ

Cholesterol control food tips: ਗਲਤ ਖਾਣ-ਪੀਣ, ਬਦਲਦਾ ਲਾਈਫਸਟਾਈਲ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਨ੍ਹਾਂ ‘ਚੋਂ ਸ਼ੂਗਰ, ਥਾਇਰਾਈਡ, ਯੂਰਿਕ ਐਸਿਡ...

Vodafone Idea ਦਾ ਨੈੱਟਵਰਕ ਹੋ ਜਾਏਗਾ ਬੰਦ! 25 ਕਰੋੜ ਤੋਂ ਵੱਧ ਗਾਹਕਾਂ ਲਈ ਆਈ ਨਵੀਂ ਆਫ਼ਤ

ਭਾਰੀ ਕਰਜ਼ੇ ਹੇਠ ਡੁੱਬੀ ਵੋਡਾਫੋਨ ਆਈਡੀਆ ਦੇ 25 ਕਰੋੜ ਤੋਂ ਵੱਧ ਗਾਹਕਾਂ ਲਈ ਇੱਕ ਨਵੀਂ ਮੁਸ਼ਕਲ ਸਾਹਮਣੇ ਆਈ ਹੈ। ਜੇ ਤੁਸੀਂ VI ਦੇ ਗਾਹਕ ਹੋ...

ਫਰਜ਼ੀ ਰਾਏਸ਼ੁਮਾਰੀ ਨਾਲ ਯੂਕਰੇਨ ਦੇ 4 ਇਲਾਕਿਆਂ ‘ਤੇ ਰੂਸ ਦਾ ਕਬਜ਼ਾ! ਬੰਦੂਕ ਦੀ ਨੋਕ ‘ਤੇ ਵੋਟਿੰਗ ਕਰਾਉਣ ਦੇ ਦੋਸ਼

ਯੂਕਰੇਨ ‘ਤੇ ਰੂਸ ਦੇ ਹਮਲੇ 217ਵੇਂ ਦਿਨ ਵੀ ਜਾਰੀ ਰਹੇ। ਇਸ ਦੌਰਾਨ ਰੂਸ ਨੇ ਜਿਨ੍ਹਾਂ ਖੇਤਰਾਂ ਨੂੰ ਯੂਕਰੇਨ ਨਾਲ ਜੋੜਨ ਲਈ ਜਨਮਤ ਸੰਗ੍ਰਹਿ...

ਕਪੂਰਥਲਾ : Axis ਬੈਂਕ ਤੋਂ 38 ਲੱਖ ਦੀ ਲੁੱਟ, ਬਾਈਕ ਰਿਪੇਅਰ ਦੀ ਦੁਕਾਨ ‘ਚ ਸੰਨ੍ਹਮਾਰੀ ਕਰਕੇ ਅੰਦਰ ਵੜੇ ਚੋਰ

ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ‘ਚ ਰਾਤ ਵੇਲੇ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ...

ਹਰਿਆਣਾ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ...

ਪਠਾਨਕੋਟ : ਹਸਪਤਾਲ ਦੇ ਫਰਸ਼ ‘ਤੇ ਔਰਤ ਦੀ ਡਿਲਵਰੀ, ਲੇਬਰ ਪੇਨ ਦੇ ਬਾਵਜੂਦ ਡਾਕਟਰਾਂ ਨੇ ਨਹੀਂ ਕੀਤਾ ਭਰਤੀ

ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਪ੍ਰਵਾਸੀ ਔਰਤ ਨੇ ਫਰਸ਼ ‘ਤੇ ਡਿਲਵਰੀ ਹੋਈ। ਗਰਭਵਤੀ ਨੂੰ ਉਸ ਦਾ ਪਤੀ ਜੰਗ ਬਹਾਦਰ ਹਸਪਤਾਲ ਲੈ ਕੇ...

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ, ਟ੍ਰੇਨ ਹੌਲੀ ਹੋਣ ‘ਤੇ ਉਤਰਨ ਦੀ ਕੋਸ਼ਿਸ਼ ‘ਚ ਵੱਢੀ ਗਈ ਲੱਤ

ਜਲੰਧਰ ਕੈਂਟ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਤੋਂ ਹੇਠਾਂ ਉਤਰਣ ਵੇਲੇ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ,...

ਹੋਮਵਰਕ ਨਾ ਕਰਨ ‘ਤੇ ਬੇਰਹਿਮ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ 6 ਸਾਲਾਂ ਮਾਸੂਮ, ਹੋਈ ਮੌਤ

ਬਿਹਾਰ ‘ਚ ਹੋਮਵਰਕ ਨਾ ਕਰਨ ‘ਤੇ ਅਧਿਆਪਕ ਨੇ ਵਿਦਿਆਰਥੀ ਦੀ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹ ਮਾਮਲਾ ਗਯਾ ਦਾ ਹੈ।...

ਮਾਨ ਸਰਕਾਰ ਦੀ ਆਟਾ-ਦਾਲ ਸਕੀਮ ‘ਤੇ ਹਾਈਕੋਰਟ ਨੇ ਮੁੜ ਲਾਈ ਰੋਕ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੀ ਅਭਿਲਾਸ਼ੀ ਆਟਾ-ਦਾਲ ਸਕੀਮ ‘ਤੇ ਮੁੜ ਰੋਕ ਲਗਾ ਦਿੱਤੀ ਹੈ। ਇਸ ਤੋਂ...

ਬੁਰੀ ਤਰ੍ਹਾਂ ਪੰਜਾਬ ਪੁਲਿਸ ਦੇ ਸ਼ਿਕੰਜੇ ‘ਚ ਫ਼ਸਿਆ ਲਾਰੈਂਸ, ਹੁਣ ਲੁਧਿਆਣਾ ਪੁਲਿਸ ਨੇ ਲਿਆ ਰਿਮਾਂਡ ‘ਤੇ

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਵੀਰਵਾਰ ਨੂੰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ। ਉਸ...

ਮੁਕੇਸ਼ ਅੰਬਾਨੀ ਦੀ ਜਾਨ ਨੂੰ ਖ਼ਤਰਾ! ਦਿੱਤੀ ਗਈ ‘ਜ਼ੈੱਡ ਪਲੱਸ’ ਸੁਰੱਖਿਆ

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਮੁਕੇਸ਼...

ਇੱਕ ਸਾਲ ਲਈ ਟਲਿਆ ਕਾਰਾਂ ‘ਚ 6 ਏਅਰਬੈਗ ਰੱਖਣ ਦਾ ਮਤਾ, ਸਰਕਾਰ ਨੇ ਦੱਸਿਆ ਕਾਰਨ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਾਰਾਂ ਵਿੱਚ ਛੇ ਏਅਰਬੈਗ ਨੂੰ ਇੱਕ ਸਾਲ ਤੱਕ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਟਾਲ ਦਿੱਤਾ। ਕੇਂਦਰੀ ਸੜਕ...

ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ‘ਆਪ’ ਸਰਕਾਰ ਬਾਰੇ ਰਾਜਾ ਵੜਿੰਗ ਨੇ ਦੇਖੋ ਕੀ ਕਿਹਾ

ਕਾਂਗਰਸ ਨੇ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ...

ਸਿਰਫ਼ ਇਹ ਇੱਕ ਚੀਜ਼ ਕਰੇਗੀ ਵਾਲ ਕਾਲੇ, ਨਹੀਂ ਪਵੇਗੀ Artificial Color ਦੀ ਜ਼ਰੂਰਤ

Hair black care tips: ਗਲਤ ਖਾਣ-ਪੀਣ ਅਤੇ ਖ਼ਰਾਬ ਲਾਈਫਸਟਾਈਲ ਕਾਰਨ ਕੁੜੀਆਂ ਦੇ ਵਾਲ ਛੋਟੀ ਉਮਰ ‘ਚ ਹੀ ਸਫੇਦ ਹੋ ਰਹੇ ਹਨ। ਚਿੱਟੇ ਵਾਲਾਂ ਤੋਂ ਛੁਟਕਾਰਾ...

Parents ਦੀਆਂ ਇਨ੍ਹਾਂ ਆਦਤਾਂ ਨਾਲ ਖ਼ਰਾਬ ਹੋ ਸਕਦੇ ਹਨ ਬੱਚੇ, ਹੁਣ ਤੋਂ ਹੀ ਕਰੋ ਇਨ੍ਹਾਂ ‘ਚ ਬਦਲਾਅ

Parents habit effects kids: ਬੱਚੇ ਆਪਣੇ ਮਾਪਿਆਂ ਦੇ ਸਭ ਤੋਂ ਨੇੜੇ ਹੁੰਦੇ ਹਨ। ਬੱਚੇ ਵੀ ਮਾਪਿਆਂ ਦੀ ਹਰ ਆਦਤ ਨੂੰ ਮੰਨਦੇ ਹਨ। ਮਾਤਾ-ਪਿਤਾ ਦੀ ਛੋਟੀ ਤੋਂ...

ਨਰਾਤਿਆਂ ‘ਚ ਰੱਖ ਰਹੇ ਹੋ ਵਰਤ ਤਾਂ ਇਹ 5 ਫ਼ਲ ਰੱਖਣਗੇ ਤੁਹਾਨੂੰ ਐਂਰਜੈਟਿਕ

Navratri healthy fruit tips: ਮਾਂ ਦੁਰਗਾ ਦੇ ਨਰਾਤੇ ਸ਼ੁਰੂ ਹੋ ਚੁੱਕੇ ਹਨ। ਮਾਂ ਨੂੰ ਖੁਸ਼ ਕਰਨ ਲਈ ਸ਼ਰਧਾਲੂ 9 ਦਿਨ ਵਰਤ ਰੱਖਦੇ ਹਨ। ਲੰਬੇ ਸਮੇਂ ਤੱਕ ਵਰਤ...

ਭਾਈ ਰਾਜੋਆਣਾ ਦੀ ਰਿਹਾਈ ਨਾਲ ਜੁੜੀ ਵੱਡੀ ਖਬਰ, ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਇਹ ਹੁਕਮ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਜਲਦੀ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ। ਪੰਜਾਬ ਦੇ ਸਾਬਕਾ...

ਸ਼੍ਰੋਮਣੀ ਕਮੇਟੀ ਦਾ ਫੈਸਲਾ, ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ‘ਚ ਕੁੱਟਣ ਵਾਲੇ 3 ਸਿੱਖਾਂ ਨੂੰ ਦੇਵੇਗੀ 1-1 ਲੱਖ ਇਨਾਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਤਿੰਨ ਸਿੱਖਾਂ ਨੂੰ ਜੇਲ੍ਹ ਵਿੱਚ ਕੁੱਟਣ ਵਾਲੇ...

ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ, ਸਰਕਾਰ ਨੇ 4 ਫੀਸਦੀ ਵਧਾਇਆ DA

ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਹੈ। ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ‘ਚ ਸਰਕਾਰ ਨੇ...

ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਲਾਂਚ, 1 ਚਾਰਜ ‘ਚ ਦੌੜੇਗੀ 315 ਕਿਮੀ.

ਟਾਟਾ ਮੋਟਰਸ ਨੇ ਅੱਜ ਆਪਣੀ ਮਸ਼ਹੂਰ ਹੈਚਬੈਕ ਟਾਟਾ ਟਿਆਗੋ ਦਾ EV ਵੇਰੀਐਂਟ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 8.49 ਲੱਖ ਰੁਪਏ ਹੈ। ਇਹ...

ਇੱਕ ਹੋਰ ‘ਅਮੀਰ’ ਦੀ ਵੀਡੀਓ ਵਾਇਰਲ, ਟੋਇਟਾ ‘ਚ ਸਸਤੀ ਕਣਕ ਲੈਣ ਪਹੁੰਚਿਆ ਸਰਕਾਰੀ ਡਿਪੂ ‘ਤੇ

ਪੰਜਾਬ ਵਿੱਚ ਇੱਕ ਹੋਰ ਬੰਦੇ ਦਾ ਲਗਜ਼ਰੀ ਗੱਡੀ ਵਿੱਚ ਸਰਕਾਰੀ ਡਿਪੂ ‘ਤੇ ਕਣਕ ਲੈਣ ਆਏ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਵੀਡੀਓ ਤਰਨਤਾਰਨ...

‘ਜੇ ਜੱਗੂ ਦੇ ਕਹਿਣ ‘ਤੇ ਮੈਚ ਖੇਡਿਆ ਤਾਂ ਮੌਤ ਲਈ ਖ਼ੁਦ ਜ਼ਿੰਮੇਵਾਰ’- ਬੰਬੀਹਾ ਗੈਂਗ ਦੀ ਕਬੱਡੀ ਖਿਡਾਰੀਆਂ ਨੂੰ ਧਮਕੀ

ਪੰਜਾਬ ਵਿੱਚ ਗੈਂਗਸਟਰ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਧਮਕੀਆਂ ਦੇ ਰਹੇ ਹਨ। 2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਆਪਣੇ ਫੇਸਬੁੱਕ...

ਆਜ਼ਾਦੀ ਮਗਰੋਂ ਪਹਿਲੀ ਵਾਰ ਇਸ ਪਿੰਡ ਦੇ ਨੌਜਵਾਨ ਨੂੰ ਮਿਲੀ ਸਰਕਾਰੀ ਨੌਕਰੀ, ਲੋਕਾਂ ‘ਚ ਜਸ਼ਨ ਦਾ ਮਾਹੌਲ

ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੇ ਸੋਹਾਗਪੁਰ ਪਿੰਡ ਵਿੱਚ ਆਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ...

ਚੰਡੀਗੜ੍ਹ ਹਵਾਈ ਅੱਡੇ ਦਾ ਹੋਇਆ ‘ਨਾਮਕਰਣ’, ਅੱਜ ਤੋਂ ਨਵਾਂ ਨਾਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਦਿੱਤਾ ਗਿਆ ਹੈ। ਅੱਜ ਤੋਂ ਇਸ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ...

ਬਿੱਟੂ ਨੇ ਚੁੱਕਿਆ BBMB ਦਾ ਮੁੱਦਾ, ਬੋਲੇ- ‘ਪੰਜਾਬ ਤੋਂ ਕੋਈ ਮੈਂਬਰ ਨਹੀਂ, ਕੇਂਦਰ ਕਰਨਾ ਚਾਹੁੰਦੈ ਕਬਜ਼ਾ’

ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਪੰਜਾਬ ਦੇ...

XXX ਵੈੱਬ ਸੀਰੀਜ਼, ਏਕਤਾ-ਸ਼ੋਭਾ ਕਪੂਰ ਖਿਲਾਫ਼ ਅਰੈਸਟ ਵਾਰੰਟ ਜਾਰੀ, ਫੌਜ ਦੀ ਵਰਦੀ ‘ਚ ਵਿਖਾਈ ਗੰਦੀ ਕਰਤੂਤ

ਏਕਤਾ ਕਪੂਰ ਅਤੇ ਸ਼ੋਭਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ਦੀ ਇੱਕ ਅਦਾਲਤ ਨੇ ਦੋਵਾਂ ਖ਼ਿਲਾਫ਼ ਗ੍ਰਿਫ਼ਤਾਰੀ...

‘ਵਿਆਹੀਆਂ ਧੀਆਂ ਵੀ ਪਿਤਾ ਦੀ ਮੌਤ ‘ਤੇ ਮੁਆਵਜ਼ੇ ਦੀਆਂ ਹੱਕਦਾਰ’- ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਟੋਮੋਬਾਈਲ ਹਾਦਸੇ ਵਿੱਚ ਪਿਤਾ ਦੀ ਮੌਤ ਲਈ ਮੁਆਵਜ਼ੇ ਲਈ ਦਾਇਰ ਕਰਨ ਵਾਲੀਆਂ ਭੈਣਾਂ ਦੀ ਅਪੀਲ ਨੂੰ...

ਪਾਣੀਪਤ ‘ਚ ਘਰੋਂ 80 ਹਜ਼ਾਰ ਦੀ ਨਕਦੀ ਚੋਰੀ, ਬੇਟੇ ਨੂੰ ਏਅਰਪੋਰਟ ਛੱਡਣ ਗਿਆ ਸੀ ਪਰਿਵਾਰ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਵਿਕਾਸ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਪਰਿਵਾਰ ਬੇਟੇ ਨੂੰ ਵਿਦੇਸ਼ ਜਾਣ ਲਈ ਛੱਡਣ...

ਗੁਰਦਾਸਪੁਰ ‘ਚ ਪਾਕਿਸਤਾਨ ਦੇ ਡਰੋਨ ਦੀ ਘੁਸਪੈਠ: BSF ਨੇ ਕੀਤੇ 81 ਰਾਉਂਡ ਫਾਇਰ, ਤਲਾਸ਼ ਜਾਰੀ

ਪੰਜਾਬ ਦੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ‘ਚ ਸੋਮਵਾਰ ਰਾਤ ਦੂਜੇ ਦਿਨ ਪਾਕਿਸਤਾਨ ਦੇ ਡਰੋਨਾਂ ਨੇ ਘੁਸਪੈਠ ਕੀਤੀ। ਐਤਵਾਰ ਰਾਤ ਦੀਨਾਨਗਰ...

CU ਵੀਡੀਓ ਕਾਂਡ, ਰੰਜਕ ਦੀ ਫੋਟੋ ਲਾ ਕੇ ਫੌਜੀ ਜਵਾਨ ਕੁੜੀ ਨੂੰ ਕਰ ਰਿਹਾ ਸੀ ਬਲੈਕਮੇਲ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦਾ ਮਾਸਟਰਮਾਈਂਡ ਅਰੁਣਾਚਲ ਪ੍ਰਦੇਸ਼ ਤੋਂ...

ਟੀਚਰ ਦੇ ਕੁੱਟਣ ਨਾਲ 10ਵੀਂ ਦੇ ਵਿਦਿਆਰਥੀ ਦੀ ਮੌਤ, ਭੜਕੇ ਪਿੰਡ ਵਾਲੇ, ਪੁਲਿਸ ਨੇ ਭਜ ਕੇ ਬਚਾਈ ਜਾਨ

ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਦੇ ਅਛਲਦਾ ਥਾਣਾ ਖੇਤਰ ਅਧੀਨ ਇੱਕ ਦਲਿਤ ਵਿਦਿਆਰਥੀ ਦੀ ਕੁੱਟਮਾਰ ਨਾਲ ਨਾਲ ਮੌਤ ਹੋ ਗਈ। ਇਸ ਮਗਰੋਂ...

ਹਰੀਕੇ-ਖਾਲੜਾ ਹਾਈਵੇ ‘ਤੇ ਕੈਂਟਰ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ, ਡਿਊਟੀ ਤੋਂ ਘਰ ਪਰਤਦੇ ਬਜ਼ੁਰਗ ਦੀ ਮੌਤ

ਪਿੰਡ ਕਿਰਤੋਵਾਲ ਕਲਾਂ ਦੇ ਬਜ਼ੁਰਗ ਦੀ ਡਿਊਟੀ ਤੋਂ ਘਰ ਪਰਤਦਿਆਂ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਆਈ ਹੈ। ਹਾਦਸਾ ਪਿੰਡ ਬੂਹ ਹਵੇਲੀਆਂ...

ਪੱਟੀ ‘ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਦੇ ਪਿੰਡ ਆਏ 2 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਤਰਨਤਾਰਨ ਜ਼ਿਲ੍ਹੇ ਦੇ ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿੱਚ ਬੀਤੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਦੋ...

CM ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼ ਕਰਨ ‘ਤੇ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਵਿਧਾਇਕ ਸਦਨ ਤੋਂ ਬਾਹਰ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਭਰੋਸੇ ਦਾ ਵੋਟ ਪੇਸ਼ ਕਰਨ ਲਈ ਖੜ੍ਹੇ...

MLA ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦਿਹਾਂਤ, DMC ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਲੁਧਿਆਣਾ DMC ਦੇ ਹੀਰੋ ਹਾਰਟ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ...

…ਜਦੋਂ ਜੇਲ੍ਹ ‘ਚ ਬੰਦ ਬਾਬੇ ਨਾਨਕ ਦੇ ਚਰਨਾਂ ‘ਚ ਡਿੱਗ ਗਿਆ ਬਾਬਰ, ਮੰਗਣ ਲੱਗਾ ਮਾਫੀਆਂ

ਇਹ ਘਟਨਾ ਐਮਨਾਬਾਦ ਦੀ ਧਰਤੀ ਦੀ ਹੈ। ਐਮਨਾਬਾਦ ਦੀ ਧਰਤੀ ਉਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਲਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ...

5 ਬੱਚਿਆਂ ਦੇ ਪਿਓ ਦੀ ਨਸ਼ੇ ਕਰਕੇ ਮੌਤ, ਘਰ ਦੀ ਛੱਤ ਡਿੱਗਣ ਵਾਲੀ, ਇਕ ਹੋਰ ਜੀਅ ਸੰਗਲਾਂ ਨਾਲ ਬੰਨ੍ਹਿਆ

ਪੰਜਾਬ ਵਿੱਚ ਨਸ਼ੇ ਕਰਕੇ ਇੱਕ ਹੋਰ ਪਰਿਵਾਰ ਉੱਜੜ ਗਿਆ, ਜਿਥੇ ਪੰਜ ਬੱਚਿਆਂ ਦੇ ਪਿਓ ਦੀ ਨਸ਼ਏ ਕਰਕੇ ਮੌਤ ਹੋ ਗਈ। ਮਾਮਲਾ ਫਰੀਦਕੋਟ ਦੇ ਸੁਸਾਇਟੀ...

ਕ੍ਰਿਕਟਰ ਤਾਨੀਆ ਭਾਟੀਆ ਦਾ ਲੰਦਨ ਹੋਟਲ ‘ਚੋਂ ਸਾਮਾਨ ਚੋਰੀ, ਨਕਦੀ ਤੇ ਗਹਿਣਿਆਂ ਵਾਲਾ ਬੈਗ ਲੈ ਗਿਆ ਚੋਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਅਤੇ ਚੰਡੀਗੜ੍ਹ ਦੀ ਕ੍ਰਿਕਟਰ ਤਾਨੀਆ ਭਾਟੀਆ ਦਾ ਬੈਗ ਲਾਰਡਜ਼ (ਲੰਡਨ) ਵਿਖੇ ਚੋਰੀ ਹੋ ਗਿਆ। ਉਹ ਇੱਥੇ...

ਪਪੀਤੇ ਦੇ ਤੇਲ ਨਾਲ ਚਮਕੇਗੀ ਸਕਿਨ, ਨਹੀਂ ਦਿਖੇਗਾ ਇੱਕ ਵੀ ਦਾਗ

Papaya oil skin care: ਪਪੀਤੇ ਦਾ ਸੇਵਨ ਕਰਨ ਦੇ ਕਈ ਫਾਇਦੇ ਹਨ। ਇਸ ‘ਚ ਪਾਏ ਜਾਣ ਵਾਲੇ ਸਕਿਨ ਅਤੇ ਸਿਹਤ ਦੋਵਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਪੀਤੇ...

Heart Health: ਕਾਰਡੀਅਕ ਅਰੈਸਟ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਛੱਡ ਦਿਓ ਇਹ ਚੀਜ਼ਾਂ

Cardiac Arrest health tips: ਗਲਤ ਖਾਣ-ਪੀਣ ਅਤੇ ਗਲਤ ਲਾਈਫਸਟਾਈਲ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਜਿਨ੍ਹਾਂ ‘ਚੋਂ ਕਾਰਡੀਅਕ...

CU ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਵੀਡੀਓ ਬਣਾਉਣ ਵਾਲੀ ਕੁੜੀ ਫੌਜ ਦੇ ਜਵਾਨ ਨੂੰ ਕਰ ਰਹੀ ਸੀ ਡੇਟ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਮਾਮਲੇ ‘ਚ ਗ੍ਰਿਫਤਾਰ ਫੌਜੀ ਸੰਜੀਵ ਸਿੰਘ ਤੋਂ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਹੋਏ ਹਨ।...

PCOD ਅਤੇ PCOS ਦਾ ਪੱਕਾ ਇਲਾਜ਼, ਨਹੀਂ ਹੋਵੇਗਾ ਕੋਈ ਸਾਈਡ ਇਫੈਕਟ

PCOD PCOS health tips: PCOD ਅਤੇ PCOS ਅੱਜ ਔਰਤਾਂ ਦੇ ਜੀਵਨ ‘ਚ ਸਭ ਤੋਂ ਵੱਡੀ ਬਿਮਾਰੀ ਹੈ। ਇਸ ਕਾਰਨ ਨਾ ਤਾਂ ਪੀਰੀਅਡਜ਼ ਠੀਕ ਤਰ੍ਹਾਂ ਨਾਲ ਆਉਂਦੇ ਹਨ ਅਤੇ ਨਾ...

ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਬੱਚਿਆਂ ਨੂੰ ਜਾਣਾ ਪਏਗਾ ਸਕੂਲ, ਨਹੀਂ ਹੋਵੇਗੀ ਛੁੱਟੀ

ਪੰਜਾਬ ਵਿੱਚ ਭਲਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਕੂਲਾਂ ਵਿੱਚ ਛੁੱਟੀ ਨਹੀਂ ਹੋਵੇਗੀ। ਸਾਰੇ ਸਕੂਲ ਆਮ ਵਾਂਗ...

ਹੰਗਾਮੇਦਾਰ ਹੋਵੇਗਾ ਅੱਜ ਦਾ ਵਿਧਾਨ ਸਭਾ ਸੈਸ਼ਨ, ਮੁੱਦਿਆਂ ਦੀ ਆੜ ‘ਚ ‘ਆਪ’ ਲਿਆ ਸਕਦੀ ਏ ਭਰੋਸੇ ਦਾ ਮਤਾ

ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਹੋਣ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਦੇ ਜਵਾਬ ‘ਚ ‘ਆਪ’ ਨੇ ਸੈਸ਼ਨ ਦੇ ਏਜੰਡੇ ‘ਚ...

CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਹਰਸ਼ ਸੋਲੰਕੀ ਨਾਲ ਕੀਤਾ ਲੰਚ, ਦੇਖੋ ਤਸਵੀਰਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਇਨ੍ਹੀਂ ਦਿਨੀਂ ਗੁਜਰਾਤ ਦੌਰੇ ‘ਤੇ ਹਨ। ਉੱਥੇ ਉਹ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਕਰ ਰਹੇ ਹਨ। ਇਸੇ ਕੜੀ...

ਪੰਜਾਬ ਪੁਲਿਸ ਦਾ ਬਰਖ਼ਾਸਤ ਇੰਸਪੈਕਟਰ ਰਾਜਸਥਾਨ ਤੋਂ ਗ੍ਰਿਫ਼ਤਾਰ, ਸਹੁਰਿਆਂ ਕੋਲੋਂ 30 ਲੱਖ ਦੀ ਨਕਦੀ ਬਰਾਮਦ

ਪੰਜਾਬ ਵਿਜੀਲੈਂਸ ਬਿਊਰੋ ਨੇ ਐੱਨਡੀਪੀਐੱਸ ਤਹਿਤ ਝੂਠਾ ਕੇਸ ਦਰਜ ਕਰਕੇ 86 ਲੱਖ ਰੁਪਏ ਹੜੱਪਣ ਦੇ ਦੋਸ਼ ਵਿੱਚ ਬਰਖਾਸਤ ਕੀਤੇ ਕਪੂਰਥਲਾ ਵਾਸੀ...

CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਹਰਸ਼ ਸੋਲੰਕੀ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਇਨ੍ਹੀਂ ਦਿਨੀਂ ਗੁਜਰਾਤ ਦੌਰੇ ‘ਤੇ ਹਨ। ਉੱਥੇ ਉਹ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਕਰ ਰਹੇ ਹਨ। ਇਸੇ...

ਬੱਚਿਆਂ ਨੂੰ ਪਾਉਣਾ ਚਾਹੁੰਦੇ ਹੋ ਕਸਰਤ ਦੀ ਆਦਤ ਤਾਂ Parents ਅਪਣਾਓ ਇਹ ਤਰੀਕੇ

Kids exercise care tips: ਬਦਲਦੇ ਸਮੇਂ ਦੇ ਨਾਲ ਮਾਪੇ ਵੀ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕ ਹੁੰਦੇ ਜਾ ਰਹੇ ਹਨ। ਬੱਚਿਆਂ ਦੀ ਡਾਇਟ ਕੀ ਹੋਣੀ ਚਾਹੀਦੀ...

ਚਿਹਰੇ ਦੀਆਂ ਕਈ ਸਮੱਸਿਆਵਾਂ ਹੋਣਗੀਆਂ ਦੂਰ, ਰੋਜ਼ ਲਗਾਓ ਬਦਾਮ ਦਾ ਦੁੱਧ

almond milk skin care: ਧੂੜ, ਮਿੱਟੀ, ਪ੍ਰਦੂਸ਼ਣ ਕਾਰਨ ਸਕਿਨ ‘ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਸਕਿਨ ਡ੍ਰਾਈ ਅਤੇ ਬੇਜਾਨ ਹੋ...

ਨਰਾਤਿਆਂ ‘ਚ ਸਿਹਤ ਪ੍ਰਤੀ ਨਾ ਵਰਤੋਂ ਲਾਪਰਵਾਹੀ, ਵਰਤ ਦੌਰਾਨ ਇਸ ਤਰ੍ਹਾਂ ਰੱਖੋ ਖ਼ਿਆਲ

Navratri health care tips: ਨਵਰਾਤਰੀ ਦੌਰਾਨ ਮਾਂ ਨੂੰ ਖੁਸ਼ ਕਰਨ ਲਈ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਵਰਤ ਰੱਖਦੇ ਹਨ। ਨੌਂ ਦਿਨ ਵਰਤ ਰੱਖ ਕੇ ਮਾਂ ਦੁਰਗਾ...

ਦਿੱਲੀ : 12 ਸਾਲਾਂ ਬੱਚੇ ਨਾਲ 4 ਲੋਕਾਂ ਵੱਲੋਂ ‘ਨਿਰਭਯਾ’ ਵਰਗਾ ਕਾਂਡ, ਅਧਮੋਈ ਹਾਲਤ ‘ਚ ਸੜਕ ‘ਤੇ ਸੁੱਟਿਆ

ਦਿੱਲੀ ਵਿੱਚ ਨਿਰਭਯਾ ਵਰਗੀ ਬੇਰਹਿਮੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 12 ਸਾਲ ਦੇ ਬੱਚੇ ਨਾਲ 4 ਲੋਕਾਂ ਨੇ ਪਹਿਲਾਂ ਕੁਕਰਮ...

ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਈਰਾਨ ‘ਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ 20 ਸਾਲਾ ਹਦੀਸ ਨਜਫੀ ਦੀ ਪੁਲਸ ਫਾਇਰਿੰਗ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ...

ਦੋਸਤਾਂ ਨਾਲ ਵਿਦੇਸ਼ ਘੁੰਮ ਰਹੇ 111 ਦਿਨ ਦੇ ‘CM’ ਚੰਨੀ, ਚੋਣਾਂ ਹਾਰਨ ਮਗਰੋਂ ਨੇ ‘ਗਾਇਬ’

111 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਹ ਵਿਦੇਸ਼ੀ ਧਰਤੀ...

ਹੇਠਾਂ ਜਵਾਲਾਮੁਖੀ, ਉੱਤੇ 856 ਫੁੱਟ ਰੱਸੀ, ਨੰਗੇ ਪੈਰੀਂ ਚਲੇ ਐਡਵੈਂਚਰ ਪ੍ਰੇਮੀ, ਬਣਾਇਆ ਵਰਲਡ ਰਿਕਾਰਡ

ਜਵਾਲਾਮੁਖੀ ‘ਤੇ ਰੱਸੀ ‘ਤੇ ਨੰਗੇ ਪੈਰੀਂ ਤੁਰਦੇ ਹੋਏ ਐਡਵੈਂਚਰ ਪ੍ਰੇਮੀਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਰਾਫੇਲ ਜੁਗਨੋ...

ਮੁੜ ਅੰਦੋਲਨ ਦੀ ਰਾਹ ‘ਤੇ ਤੁਰੇ ਕਿਸਾਨ, ਪੰਜਾਬ ‘ਚ ਰੇਲਾਂ ਰੋਕਣ ਦਾ ਕੀਤਾ ਐਲਾਨ

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵਾਰ ਫਿਰ 3...

ਮੁਕਤਸਰ : ਬਰਖਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਨੇ ਸਹੁਰੇ ਘਰ ਲੁਕੋਏ ਹੋਏ ਸਨ 30 ਲੱਖ ਰੁ.

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੰਮੇ ਵਾਲੀ ਵਿਖੇ ਬਰਖਾਸਤ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ...

ਬਵਾਨਾ ਗੈਂਗ ਦੇ 4 ਬਦਾਮਾਸ਼ ਕਾਬੂ, ਦੂਜੇ ਗੈਂਗ ਤੋਂ ਬਦਲਾ ਲੈਣ ਲਈ ਮਿਲਾਇਆ ਲਾਰੈਂਸ ਬਿਸ਼ਨੋਈ ਨਾਲ ਹੱਥ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਰਾਜੇਸ਼ ਬਵਾਨਾ ਗੈਂਗ ਦੇ ਚਾਰ ਗੁਰਗਿਆਂ ਅਭਿਸ਼ੇਕ, ਹਿਮਾਂਸ਼ੂ, ਨਿਤਿਨ ਅਤੇ ਅਭਿਲਾਸ਼ ਨੂੰ...

ਚੰਡੀਗੜ੍ਹ ਏਅਰਪੋਰਟ ਦਾ ਬਦਲੇਗਾ ਨਾਂ, CM ਮਾਨ ਬੋਲੇ- ‘ਸਾਡੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐੱਮ. ਮੋਦੀ ਵੱਲੋਂ ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੇ ਫੈਸਲੇ ਦਾ...

‘ਕਸ਼ਮੀਰ ਦੇ ਸਕੂਲਾਂ ‘ਚ ਭਜਨ ਤੇ ਸੂਰਜ ਨਮਸਕਾਰ ਕਰੋ ਬੰਦ’- ਮੁਸਲਿਮ ਭਾਈਚਾਰੇ ਨੇ ਕੀਤੀ ਮੰਗ

ਜੰਮੂ-ਕਸ਼ਮੀਰ ‘ਚ ਇਸਲਾਮਿਕ ਧਾਰਮਿਕ ਅਤੇ ਵਿਦਿਅਕ ਸੰਗਠਨਾਂ ਦੇ ਸਮੂਹ ਮੁਤਾਹਿਦਾ ਮਜਲਿਸ-ਏ-ਉਲੇਮਾ (ਐੱਮਐੱਮਯੂ) ਨੇ ਸਕੂਲਾਂ ‘ਚ ਭਜਨ ਅਤੇ...

ਸ਼ਿਮਲਾ ‘ਚ ਖਾਈ ‘ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 4 ਲੋਕ ਜ਼ਖਮੀ, ਹਸਪਤਾਲ ‘ਚ ਭਰਤੀ

ਹਿਮਾਚਲ ਦੇ ਸ਼ਿਮਲਾ ਦੇ ਦੇਹਾ ‘ਚ ਸ਼ਨੀਵਾਰ ਦੇਰ ਸ਼ਾਮ ਕਾਰ ਸੜਕ ‘ਤੇ ਫਿਸਲ ਕੇ ਖਾਈ ‘ਚ ਜਾ ਡਿੱਗੀ। ਇਸ ਵਿੱਚ ਇੱਕੋ ਪਰਿਵਾਰ ਦੇ 4 ਲੋਕਾਂ...

ਵਿਆਹ ‘ਚ ਲੜਕੀ ਵਾਲਿਆਂ ਨੇ ਮੰਗਿਆ ਆਧਾਰ ਕਾਰਡ, ਕਈ ਲੋਕ ਬਿਨਾਂ ਖਾਣਾ ਖਾਧੇ ਹੀ ਪਰਤੇ ਵਾਪਿਸ

ਅਮਰੋਹਾ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਅਜੀਬ ਘਟਨਾ ਦੇਖਣ ਨੂੰ ਮਿਲੀ। ਜਿੱਥੇ ਬਰਾਤੀਆਂ ਦੀ ‘ਫੋਜ਼’ ਨੂੰ ਦੇਖ ਕੇ ਲੜਕੀ ਵਾਲਿਆ ਨੂੰ ਪਸੀਨਾ ਆ...

ਜ਼ੀਰਾ : ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਡਟਿਆ ਸਾਂਝਾ ਮੋਰਚਾ, ਖਰਾਬ ਕਰ ਰਹੀ ਪਿੰਡਾਂ ਦਾ ਪਾਣੀ

ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਮਕਸਦ ਨਾਲ ਪਿਛਲੇ ਕਰੀਬ ਦੋ ਮਹੀਨਿਆਂ ਤੋਂ...

‘ਜਨਤਾ ਲਈ ਖ਼ਜ਼ਾਨਾ ਖ਼ਾਲੀ ਹੋ ਜਾਂਦੈ, ਲੀਡਰਾਂ ਲਈ ਕਿਉਂ ਨਹੀਂ?’- CM ਮਾਨ ਦਾ BJP ‘ਤੇ ਨਿਸ਼ਾਨਾ

‘ਆਪ’ ਦੇ ਪ੍ਰਚਾਰ ਲਈ ਅਹਿਮਦਾਬਾਦ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ‘ਚ ਭਾਜਪਾ ‘ਤੇ ਹਮਲਾ ਬੋਲਿਆ। ਮਾਨ ਨੇ...

J&K : ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ਕਰਦੇ 2 ਅੱਤਵਾਦੀ ਢੇਰ, 2 AK47 ਰਾਈਫਲ ਤੇ 4 ਹੈਂਡ ਗ੍ਰੇਨੇਡ ਵੀ ਬਰਾਮਦ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ‘ਚ ਫ਼ੌਜ ਅਤੇ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਕਾਰਵਾਈ...

2000 ਕਰੋੜ ਦੇ ਜੁਰਮਾਨੇ ਮਗਰੋਂ PEDA ਤੋਂ ਰਿਪੋਰਟ ਤਲਬ, ਕੂੜੇ ਦਾ ਸਥਾਈ ਹੱਲ ਲੱਭ ਰਹੀ ਮਾਨ ਸਰਕਾਰ

NGT ਦੇ 2080 ਕਰੋੜ ਦੇ ਜੁਰਮਾਨੇ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਜਾਗ ਗਈ ਹੈ। ਸਰਕਾਰ ਨੇ ਮਿਉਂਸਪਲ ਸਾਲਿਡ ਵੇਸਟ (ਐਮਐਸਡਬਲਯੂ) ਦਾ ਸਥਾਈ ਹੱਲ...

ਪੇਕੇ ਰਹਿ ਰਹੀ ਪਤਨੀ ਨੇ ਨਾਲ ਜਾਣ ਤੋਂ ਕੀਤੀ ਨਾਂਹ, ਪਤੀ ਨੇ ਪੈਟਰੋਲ ਛਿੜਕ ਲਾ ‘ਤੀ ਤੀਲੀ

ਸੀਹੋਰ ‘ਚ ਪੇਕੇ ਘਰ ਰਹਿ ਰਹੇ ਪਤੀ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮ ਪਤੀ ਫਰਾਰ ਹੋ ਗਿਆ। ਗੰਭੀਰ ਰੂਪ ਨਾਲ...

ਲਾਸ਼ ਨਾਲ ਡੇਢ ਸਾਲ ਰਿਹਾ ਪਰਿਵਾਰ, 24 ਘੰਟੇ AC ਆਨ, ਰੋਜ਼ ਕੱਪੜੇ ਬਦਲਦੇ, ਮਾਲਿਸ਼, ਡੇਟੋਲ ਨਾਲ ਸਫਾਈ

ਕਾਨਪੁਰ ਵਿੱਚ ਇੱਕ ਪਰਿਵਾਰ ਡੇਢ ਸਾਲ ਤੱਕ ਲਾਸ਼ ਨਾਲ ਰਹਿੰਦਾ ਰਿਹਾ। 35 ਸਾਲਾ ਇਨਕਮ ਟੈਕਸ ਅਫਸਰ ਵਿਮਲੇਸ਼ ਸੋਨਕਰ ਦੀ 22 ਅਪ੍ਰੈਲ 2021 ਨੂੰ...

ਪ੍ਰਿੰਸੀਪਲ ਨੇ ਝਿੜਕਿਆ ਤਾਂ ਵਿਦਿਆਰਥੀ ਨੇ ਮਾਰੀਆਂ ਗੋਲੀਆਂ, ਪਿਸਤੌਲ ਬੈਗ ‘ਚ ਰਖ ਲਿਆਇਆ ਸਕੂਲ

ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਗੋਲੀ ਚਲਾ ਦਿੱਤੀ। ਵਿਦਿਆਰਥੀ...

ਲਾਰੈਂਸ ਦੀ ਸਪੈਸ਼ਲ ਕੋਰਟ ‘ਚ ਪੇਸ਼ੀ, ਸੈਂਕੜੇ ਮੁਲਾਜ਼ਮ ਤਾਇਨਾਤ, ਪੁਲਿਸ ‘ਚ ਦਿਸਿਆ ਗੈਂਗਵਾਰ ਦਾ ਡਰ

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ...

ਉਤਰਾਖੰਡ ‘ਚ ਮੀਂਹ ਬਣਿਆ ਆਫਤ, ਜ਼ਮੀਨ ਖਿਸਕਣ ਮਗਰੋਂ ਗੰਗੋਤਰੀ ਚਾਰਧਾਮ ਯਾਤਰਾ ‘ਤੇ ਰੋਕ

ਉਤਰਾਖੰਡ ਵਿੱਚ ਲਗਾਤਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਭਾਰੀ ਮੀਂਹ ਤੋਂ ਬਾਅਦ ਲਗਾਤਾਰ ਜ਼ਮੀਨ ਖਿਸਕਣ ਕਾਰਨ ਗੰਗੋਤਰੀ ਚਾਰਧਾਮ ਯਾਤਰਾ...

Carousel Posts