Tag: , , , , ,

ਕਾਂਗਰਸ ਨੂੰ ਝਟਕਾ! ਭਾਰਤ ਜੋੜੋ ਯਾਤਰਾ ਦੀ ਸਮਾਪਤੀ ‘ਤੇ ਸੱਦੀਆਂ 23 ਪਾਰਟੀਆਂ, ਪਹੁੰਚੀਆਂ ਸਿਰਫ਼…

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼੍ਰੀਨਗਰ ਵਿੱਚ ਸਮਾਪਤ ਹੋ ਗਈ ਹੈ। ਭਾਰਤ ਜੋੜੋ ਯਾਤਰਾ ਦੇ ਅੰਤ ‘ਚ ਵਿਰੋਧੀ ਧਿਰ ਦੀ ਏਕਤਾ ਨੂੰ ਲੈ ਕੇ...

ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ‘ਚ ਬੱਚਿਆਂ ਤੱਕ ਸਾਰੀਆਂ ਕਿਤਾਬਾਂ ਪਹੁੰਚਾਏਗਾ PSEB

ਅਗਲੇ ਸੈਸ਼ਨ ਦੀਆਂ ਕਿਤਾਬਾਂ ਮਾਰਚ ਵਿੱਚ ਹੀ ਸੂਬੇ ਦੇ ਕਰੀਬ 20,000 ਸਰਕਾਰੀ ਸਕੂਲਾਂ ਵਿੱਚ ਪਹੁੰਚ ਜਾਣਗੀਆਂ। PSEB (ਪੰਜਾਬ ਸਕੂਲ ਸਿੱਖਿਆ ਬੋਰਡ)...

ਗੁਰਦਾਸਪੁਰ : ਨਿੱਜੀ ਹਸਪਤਾਲ ‘ਚ 2 ਸਾਲਾਂ ਬੱਚੇ ਦੀ ਮੌਤ ਮਗਰੋਂ ਹੰਗਾਮਾ, ਗਲਤ ਇੰਜੈਕਸ਼ਨ ਲਾਉਣ ਦੇ ਦੋਸ਼

ਗੁਰਦਾਸਪੁਰ ‘ਚ ਰੇਲਵੇ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ 2 ਸਾਲਾਂ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਉਸ...

‘ਆਪ’ MLAs ਨੂੰ ਅਧਿਕਾਰੀ ਦੇਣਗੇ ਮਾਣ-ਸਤਿਕਾਰ, ਵਿਸ਼ੇਸ਼ ਅਧਿਕਾਰ ਕਮੇਟੀ ਦੀ ਸਿਫਾਰਿਸ਼ ‘ਤੇ ਸਰਕਾਰ ਦਾ ਫੈਸਲਾ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ‘ਆਪ’ ਦੇ...

ਤਾਮਿਲਨਾਡੂ : 80 ਸਾਲਾਂ ਬਾਅਦ 300 ਦਲਿਤਾਂ ਨੂੰ ਮੰਦਰ ‘ਚ ਮਿਲਿਆ ਪ੍ਰਵੇਸ਼, ਵਿਰੋਧੀਆਂ ਨੂੰ ਰੋਕਣ ਲਈ ਪੁਲਿਸ ਤਾਇਨਾਤ

ਤਾਮਿਲਨਾਡੂ ਵਿੱਚ 300 ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮੰਦਰ ਵਿੱਚ ਪੂਜਾ ਕਰਨ ਦਾ ਮੌਕਾ ਦਿੱਤਾ ਗਿਆ। ਇਨ੍ਹਾਂ ਲੋਕਾਂ ਲਈ ਇਹ ਇਕ ਇਤਿਹਾਸਕ...

Philips ‘ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ 6000 ਕਰਮਚਾਰੀਆਂ ਦੀ ਨੌਕਰੀ ‘ਤੇ ਲਟਕੀ ਤਲਵਾਰ !

ਡੱਚ ਮੈਡੀਕਲ ਟੈਕ ਨਿਰਮਾਤਾ ਫਿਲਿਪਸ ਵੱਲੋਂ ਇਕ ਵਾਰੀ ਫਿਰ ਛਾਂਟੀ ਦਾ ਐਲਾਨ ਕੀਤਾ ਗਿਆ ਹੈ। ਫਿਲਿਪਸ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਆਪਣੇ...

ਸੰਸਦ ਦੀ ਕੰਟੀਨ ‘ਚ ਹੁਣ ਦੇਸੀ ਸੁਆਦ: ਮੈਨਿਊ ‘ਚ ਰਾਗੀ ਪੁਰੀ ਤੇ ਬਾਜਰੇ ਦੀ ਰੋਟੀ ਸਣੇ ਕਈ ਆਈਟਮ ਸ਼ਾਮਲ

ਕੇਂਦਰ ਸਰਕਾਰ ਬਾਜਰੇ ਦਾ ਉਤਪਾਦਨ ਅਤੇ ਖਪਤ ਵਧਾਉਣ ‘ਤੇ ਜ਼ੋਰ ਦੇ ਰਹੀ ਹੈ। ਇਸ ਕੜੀ ‘ਚ ਹੁਣ ਭਾਰਤ ਦੀ ਸੰਸਦ ਦੇ ਮੇਨੂ ‘ਚ ਬਾਜਰੇ ਤੋਂ...

Uorfi Javed ਨੇ ਖੁਦ ਨੂੰ ਦੱਸਿਆ ‘ਗਰਭਵਤੀ’, ਸਬੂਤ ਵਜੋਂ ਸ਼ੇਅਰ ਕੀਤੀਆਂ ਅਜਿਹੀਆਂ ਤਸਵੀਰਾਂ

Uorfi Javed On Her Pregnancy ਅਤੇ ਅਦਾਕਾਰਾ ਉਰਫੀ ਜਾਵੇਦ ਕਿਸੇ ਨਾ ਕਿਸੇ ਕਾਰਨ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੀ ਹੈ। ਉਹ ਹਰ ਰੋਜ਼ ਆਪਣੇ ਵਿਲੱਖਣ...

‘ਪਿਸ਼ਾਬ ਕਾਂਡ’ ਮਗਰੋਂ ਏਅਰ ਇੰਡੀਆ ਦਾ ਵੱਡਾ ਕਦਮ, ਹੁਣ ਸਾਫਟਵੇਅਰ ਰਾਹੀਂ ਹਰ ਮਾਮਲੇ ‘ਤੇ ਰੱਖੀ ਜਾਵੇਗੀ ਨਜ਼ਰ

ਏਅਰ ਇੰਡੀਆ ਦੀ ਫਲਾਈਟ ‘ਚ ਮਹਿਲਾ ਯਾਤਰੀ ‘ਤੇ ਪਿਸ਼ਾਬ ਕਰਨ ‘ਤੋਂ ਬਾਅਦ ਏਅਰ ਇੰਡੀਆ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਏਅਰਲਾਈਨ...

ਇਲੀਆਨਾ ਡੀ’ਕਰੂਜ਼ ਹਸਪਤਾਲ ‘ਚ ਭਰਤੀ! ਅਭਿਨੇਤਰੀ ਨੇ ਹੱਥਾਂ ‘ਚ ਡ੍ਰਿੱਪ ਦੀਆਂ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈਲਥ ਅਪਡੇਟ

Ileana D’Cruz Hospitalised ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਸਬੂਤ ਦੇਣ ਵਾਲੀ ਅਭਿਨੇਤਰੀ ਇਲਿਆਨਾ ਡੀ’ਕਰੂਜ਼ ਇਨ੍ਹੀਂ...

ਪਾਕਿਸਤਾਨ ਦੇ ਪੇਸ਼ਾਵਰ ‘ਚ ਨਮਾਜ਼ ਦੌਰਾਨ ਹਮਲਾ, 17 ਪੁਲਿਸ ਮੁਲਾਜ਼ਮਾਂ ਦੀ ਮੌਤ, 90 ਲੋਕ ਜ਼ਖਮੀ

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਫਿਦਾਈਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਪੁਲਿਸ ਲਾਈਨਜ਼ ‘ਚ ਬਣੀ...

ਸੁਸ਼ਮਿਤਾ ਸੇਨ ਦੀ ਫਿਲਮ ‘ਆਰਿਆ ਸੀਜ਼ਨ 3’ ਦਾ ਧਮਾਕੇਦਾਰ Teaser ਹੋਇਆ ਰਿਲੀਜ਼

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ‘ਆਰਿਆ ਸੀਰੀਜ਼’ ਦੇ ਦੋਵੇਂ ਸੀਜ਼ਨ OTT ਪਲੇਟਫਾਰਮ ‘ਤੇ ਬਹੁਤ ਹਿੱਟ ਰਹੇ ਸਨ। ਅਦਾਕਾਰਾ ਦੇ...

ਚੰਡੀਗੜ੍ਹ ‘ਚ CM ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ ‘ਤੇ ਵੀ ਕੱਸਿਆ ਤੰਜ

ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਅੱਜ ਚੰਡੀਗੜ੍ਹ ਦੇ ਨਗਰ ਨਿਗਮ ਦੀ ਇਮਾਰਤ ‘ਚ PWD ਵਿਭਾਗ ਦੇ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ...

24 ਘੰਟਿਆਂ ‘ਚ ਈਰਾਨ ‘ਤੇ ਦੂਜਾ ਵੱਡਾ ਹਮਲਾ, 6 ਟਰੱਕਾਂ ‘ਤੇ ਜਹਾਜ਼ ਤੋਂ ਸੁੱਟੇ ਗਏ ਬੰਬ

ਸੀਰੀਆ-ਇਰਾਕ ਸਰਹੱਦ ‘ਤੇ ਟਰੱਕਾਂ ‘ਤੇ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। 24 ਘੰਟਿਆਂ ਦੇ ਅੰਦਰ ਇਹ ਈਰਾਨ ‘ਤੇ ਦੂਜਾ ਵੱਡਾ ਹਮਲਾ ਹੈ।...

ਵਰਿੰਦਰ ਸਹਿਵਾਗ ਨੇ ਦੇਖੀ ਸ਼ਾਹਰੁਖ ਖਾਨ ਦੀ ‘ਪਠਾਨ’, ਕ੍ਰਿਕਟਰ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਇਸ ਸਮੇਂ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ...

ਦੱਖਣੀ ਅਫਰੀਕਾ ‘ਚ ਜਨਮਦਿਨ ਦੀ ਪਾਰਟੀ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ, 8 ਲੋਕਾਂ ਦੀ ਮੌਤ

ਦੱਖਣੀ ਅਫਰੀਕਾ ਦੇ ਪੂਰਬੀ ਕੇਪ ਸੂਬੇ ‘ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ, ਇਸ...

ਸਵਰਾ ਭਾਸਕਰ ਨੇ ਮਹਾਤਮਾ ਗਾਂਧੀ ਦੀ ਬਰਸੀ ‘ਤੇ ਕੀਤਾ ਟਵੀਟ, ਲਿਖਿਆ- ਗਾਂਧੀ ਅਸੀਂ ਸ਼ਰਮਿੰਦਾ ਹਾਂ…

Mahatma Gandhi Death Anniversary ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਅਭਿਨੇਤਰੀ ਅਕਸਰ ਆਪਣੇ...

ਪਠਾਨ ਦੀ ਸਫਲਤਾ ਤੋਂ ਬਾਅਦ, SRK ਨੇ ਮੰਨਤ ਦੇ ਬਾਹਰ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ, ਹੱਥ ਜੋੜ ਕੇ ਕੀਤਾ ਧੰਨਵਾਦ

ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਚਾਰ ਸਾਲ ਦੇ ਬ੍ਰੇਕ ਤੋਂ ਬਾਅਦ ‘ਪਠਾਨ’ ਨਾਲ ਸਿਲਵਰ ਸਕ੍ਰੀਨ ‘ਤੇ ਸ਼ਾਨਦਾਰ ਵਾਪਸੀ ਕੀਤੀ...

ਮੈਲਬੌਰਨ ‘ਚ ਭਾਰਤੀਆਂ ਤੇ ਸਿੱਖਸ ਫਾਰ ਜਸਟਿਸ ਸੰਗਠਨ ਦੇ ਮੈਂਬਰਾਂ ‘ਚ ਝੜਪ, 6 ਲੋਕ ਜ਼ਖਮੀ

ਆਸਟ੍ਰੇਲੀਆ ਦੇ ਮੈਲਬੌਰਨ ‘ਚ ਤਿਰੰਗਾ ਲਹਿਰਾ ਰਹੇ ਭਾਰਤੀਆਂ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ...

Hampi Utsav: ਕੈਲਾਸ਼ ਖੇਰ ‘ਤੇ ਹਮਲਾ, ਸਟੇਜ ‘ਤੇ ਦੋ ਨੌਜਵਾਨਾਂ ਨੇ ਮਾਰੀ ਬੋਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਹੰਪੀ ਉਤਸਵ: ਕਰਨਾਟਕ ਵਿੱਚ ਤਿੰਨ ਦਿਨਾਂ ਹੰਪੀ ਉਤਸਵ ਦਾ ਆਯੋਜਨ ਕੀਤਾ ਗਿਆ। ਇਹ ਤਿਉਹਾਰ 29 ਜਨਵਰੀ ਐਤਵਾਰ ਤੱਕ ਚੱਲਿਆ। ਇਸ ਮੇਲੇ ਵਿੱਚ ਕਈ...

ਕਰਨਾਟਕ ‘ਚ ਸੰਗੀਤ ਸਮਾਰੋਹ ਦੌਰਾਨ ਗਾਇਕ ਕੈਲਾਸ਼ ਖੇਰ ‘ਤੇ ਹਮਲਾ, 2 ਦੋਸ਼ੀ ਗ੍ਰਿਫਤਾਰ

ਮਸ਼ਹੂਰ ਗਾਇਕ ਕੈਲਾਸ਼ ਖੇਰ ‘ਤੇ ਕਰਨਾਟਕ ‘ਚ ਇਕ ਸਮਾਰੋਹ ਦੌਰਾਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੰਸਰਟ ਦੌਰਾਨ...

Pathaan Box Office: ਸ਼ਾਹਰੁਖ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣੀ ‘ਪਠਾਨ’

‘ਪਠਾਨ’ ਹੁਣ ਕੋਈ ਫਿਲਮ ਨਹੀਂ ਰਹੀ, ਸਗੋਂ ਬਾਕਸ ਆਫਿਸ ‘ਤੇ ਰਿਕਾਰਡ ਤੋੜਨ ਦੀ ਮਸ਼ੀਨ ਬਣ ਗਈ ਹੈ। ਬੁੱਧਵਾਰ ਨੂੰ ਰਿਲੀਜ਼ ਹੋਈ...

ਮੋਗਾ ‘ਚ ਅਰਸ਼ ਡੱਲਾ ਗੈਂਗ ਦਾ ਗੈਂਗਸਟਰ ਹਰਪ੍ਰੀਤ ਗ੍ਰਿਫਤਾਰ, 32 ਬੌਰ ਪਿਸਟਲ ਤੇ 4 ਕਾਰਤੂਸ ਬਰਾਮਦ

ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਗੌਰਵ ਯਾਦਵ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਵਿਚ...

ਮੌਤ ਤੋਂ ਪਹਿਲਾਂ ਰਾਖੀ ਸਾਵੰਤ ਦੀ ਮਾਂ ਕਿਸ ਹਾਲਤ ਵਿੱਚ ਸੀ? ਅਦਾਕਾਰਾ ਨੇ ਸ਼ੇਅਰ ਕੀਤੀ ਆਪਣੇ ਆਖਰੀ ਪਲਾਂ ਦੀ ਵੀਡੀਓ

ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੀ ਰਾਖੀ ਸਾਵੰਤ ਬੁਰੀ ਤਰ੍ਹਾਂ ਟੁੱਟ ਗਈ ਹੈ। ਰਾਖੀ ਸਾਵੰਤ ਦੀ ਮਾਂ ਜਯਾ ਭੇਦਾ ਦਾ ਦਿਹਾਂਤ ਹੋ...

ਗੁਜਰਾਤ ਦੇ ਕੱਛ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਮਾਪੀ ਗਈ 4.2 ਤੀਬਰਤਾ

ਦੇਸ਼ ਦੇ ਅਲਗ-ਅਲਗ ਹਿਸਿਆਂ ‘ਚ ਲਗਾਤਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹੁਣ ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ 30 ਜਨਵਰੀ ਸੋਮਵਾਰ...

ਲੁਧਿਆਣਾ ਹਵਾਈ ਅੱਡੇ ਤੋਂ ਮੁੜ ਸ਼ੁਰੂ ਹੋਣਗੀਆਂ ਉਡਾਣ, ਕੇਂਦਰ ਸਰਕਾਰ ਨੇ 3 ਸਾਲਾਂ ਬਾਅਦ ਦਿੱਤੀ ਮਨਜ਼ੂਰੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਤੋਂ ਦਿੱਲੀ ਲਈ ਮੁੜ ਤੋਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ...

ਵਿਜੀਲੈਂਸ ਦੀ ਕਾਰਵਾਈ, ਸਾਬਕਾ ਮੰਤਰੀ ਸਣੇ 3 IAS ਅਫਸਰ ਨੂੰ ਕੀਤਾ ਤਲਬ

ਪੰਜਾਬ ‘ਚ ਸਿੰਚਾਈ ਘੁਟਾਲੇ ‘ਚ ਸ਼ਾਮਲ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਖਿਲਾਫ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ।...

ਪੰਜਾਬ ‘ਚ ਵੱਡੀ ਵਾਰਦਾਤ ਦੀ ਸਾਜਿਸ਼ ਨਾਕਾਮ, ਲਾਰੈਂਸ ਗੈਂਗ ਦੇ 2 ਗੈਂਗਸਟਰ ਹਥਿਆਰਾਂ ਸਣੇ ਗ੍ਰਿਫਤਾਰ

ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪ੍ਰੇਸ਼ਨ ਸੈੱਲ ਕੈਂਪ ਮੁਹਾਲੀ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਟੀਮ ਨੇ ਗੈਂਗਸਟਰ ਹਰੀਸ਼ ਉਰਫ਼...

ਲੁਧਿਆਣਾ ‘ਚ ਇਕ ਹਫਤੇ ‘ਚ 6 ਮਾਰੂਤੀ-800 ਤੇ 1 ਜ਼ੈੱਨ ਗੱਡੀ ਚੋਰੀ, ਘਟਨਾ CCTV ‘ਚ ਕੈਦ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਚੋਰੀ ਹੋ ਰਹੀਆਂ ਹਨ।...

’22 ਤੋਂ 30 ਵਿਚਾਲੇ ਬੱਚੇ ਜੰਮ ਲੈਣੇ ਚਾਹੀਦੇ ਨੇ ਨਹੀਂ ਤਾਂ…’ CM ਸਰਮਾ ਦੀ ਔਰਤਾਂ ਨੂੰ ਸਲਾਹ

ਅਸਾਮ ਦੀ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਔਰਤਾਂ ਨੂੰ ਸਲਾਹ ਦਿੰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ ਹੈ।...

ਚੰਡੀਗੜ੍ਹ ‘ਚ ASI ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਹਮਲਾਵਰ ਕਾਬੂ, 2 ਫਰਾਰ

ਚੰਡੀਗੜ੍ਹ ‘ਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਬਦਮਾਸ਼ਾਂ ਵੱਲੋਂ ਸੈਕਟਰ 34 ਥਾਣੇ ਦੇ ASI ‘ਤੇ ਚਾਕੂ ਨਾਲ ਹਮਲਾ ਕੀਤਾ...

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ UN ‘ਚ ਚੁੱਕੇਗੀ ਸ਼੍ਰੋਮਣੀ ਕਮੇਟੀ, ਬਣਾਈ ਸਲਾਬਕਾਰ ਬੋਰਡ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੌਂ ਸਿੰਘਾਂ ਦੀ ਰਿਹਾਈ ਦਾ ਮੁੱਦਾ...

ਏਅਰਏਸ਼ੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਲਖਨਊ ‘ਚ ਹੋਈ ਐਮਰਜੈਂਸੀ ਲੈਂਡਿੰਗ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਚੌਧਰੀ ਚਰਨ ਸਿੰਘ ਅਮੌਸੀ ਹਵਾਈ ਅੱਡੇ ‘ਤੇ ਅੱਜ ਐਤਵਾਰ 29 ਜਨਵਰੀ ਨੂੰ ਵੱਡਾ ਹਾਦਸਾ ਹੋਣ ਤੋਂ ਟਲ...

ਨਾਗਪੁਰ ਤੋਂ ਮੁੰਬਈ ਆ ਰਹੀ ਇੰਡੀਗੋ ਫਲਾਈਟ ‘ਚ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਦੋਸ਼ੀ ਯਾਤਰੀ ‘ਤੇ FIR ਦਰਜ

ਫਲਾਈਟ ‘ਚ ਯਾਤਰੀਆਂ ਵੱਲੋਂ ਅਜੀਬੋ-ਗਰੀਬ ਵਿਵਹਾਰ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਵਾਂ ਮਾਮਲਾ ਇੰਡੀਗੋ ਦੀ ਫਲਾਈਟ 6E 5274...

‘ਪਦਮ ਐਵਾਰਡੀਆਂ ਬਾਰੇ ਪੜ੍ਹੋ, ਉਨ੍ਹਾਂ ਬਾਰੇ ਲੋਕਾਂ ਨੂੰ ਦੱਸੋ’, ‘ਮਨ ਕੀ ਬਾਤ’ ‘ਚ ਬੋਲੇ PM ਮੋਦੀ

ਇਸ ਵਾਰ ਆਦਿਵਾਸੀ ਸਮਾਜ ਦੇ ਕਈ ਲੋਕਾਂ ਨੂੰ ਪਦਮ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ...

ਅਰੁਣਾਚਲ ਪ੍ਰਦੇਸ਼ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, CRPF ਵੱਲੋਂ ਜਿਲੇਟਿਨ ਸਟਿਕਸ ਦੇ ਦੋ ਬੰਡਲ ਬਰਾਮਦ

ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੇ ਆਸਾਮ ਦੀ ਸਰਹੱਦ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਦੇ ਨਮਸਾਈ ਜ਼ਿਲ੍ਹੇ ਵਿੱਚ ਖਤਰਨਾਕ ਵਿਸਫੋਟਕ ਬਰਾਮਦ...

ਪਾਕਿਸਤਾਨ ‘ਚ ਭਿਆਨਕ ਸੜਕ ਹਾਦਸਾ, ਖਾਈ ‘ਚ ਬੱਸ ਡਿੱਗਣ ਨਾਲ 39 ਯਾਤਰੀਆਂ ਦੀ ਮੌਤ

ਪਾਕਿਸਤਾਨ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖਬਰ ਆ ਰਹੀ ਹੈ। ਦੱਖਣੀ-ਪੱਛਮੀ ਪਾਕਿਸਤਾਨ ਦੇ ਲਾਸਬੇਲਾ ਜ਼ਿਲੇ ਦੇ ਬੇਲਾ ਇਲਾਕੇ ‘ਚ ਐਤਵਾਰ...

ਓਡੀਸ਼ਾ ਦੇ ਸਿਹਤ ਮੰਤਰੀ ‘ਤੇ ਜਾਨਲੇਵਾ ਹਮਲਾ, ਪੁਲਿਸ ਦੀ ਵਰਦੀ ‘ਚ ਆਏ ਹਮਲਾਵਰਾਂ ਨੇ ਨਬ ਦਾਸ ਨੂੰ ਮਾਰੀ ਗੋਲੀ

ਓਡੀਸ਼ਾ ‘ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ ਨੂੰ ਐਤਵਾਰ ਨੂੰ ਗੋਲੀ ਮਾਰ ਦਿੱਤੀ ਗਈ। ਬ੍ਰਜਰਾਜਨਗਰ...

ਨਜ਼ਰਬੰਦੀ ਤੋਂ ਦੁਖੀ ਮੰਡ, ਟਵੀਟ ਕਰ ਬੋਲੇ- ’31 ਜਨਵਰੀ ਤੱਕ ਬਾਹਰ ਨਾ ਕੱਢਿਆ ਤਾਂ ਅਦਾਲਤ ਜਾਊਂਗਾ’

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਪਿਛਲੇ ਢਾਈ ਮਹੀਨਿਆਂ ਤੋਂ ਘਰ...

ਪਟਿਆਲਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਕਮਲਜੀਤ ਸਸਪੈਂਡ, ਕੈਦੀ ਤੋਂ ਪੈਸੇ ਮੰਗਣ ਤੇ ਤਸ਼ੱਦਦ ਦੇ ਦੋਸ਼

ਪੰਜਾਬ ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਜੇਲ੍ਹ ਦੇ ਇੱਕ ਕੈਦੀ...

ਪੁਲਿਸ ਵਿਭਾਗ ‘ਚ ਸਰਕਾਰ ਵੱਲੋਂ ਨਵੇਂ ਨਿਯਮ, ਸਿਵਲ ਵਰਦੀ ‘ਚ ਹਥਿਆਰ ਲੈ ਕੇ ਨਹੀਂ ਘੁੰਮ ਸਕਣਗੇ ਪੁਲਿਸ ਮੁਲਾਜ਼ਮ

ਪੁਲਿਸ ਵਿਭਾਗ ਵਿੱਚ ਨਿਯਮਾਂ ਅਨੁਸਾਰ ਤਰੱਕੀਆਂ ਨਾ ਹੋਣ ਕਰਕੇ ਸਰਕਾਰ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਸਰਕਾਰ...

ਰਾਮ ਰਹੀਮ ਦੇ ਸਤਿਸੰਗ ਦਾ ਵਿਰੋਧ, ਸਲਾਬਤਪੁਰਾ ਜਾ ਰਹੇ ਡੇਰਾ ਪ੍ਰੇਮੀਆਂ ਨੂੰ ਸਿੱਖ ਜਥੇਬੰਦੀਆਂ ਨੇ ਰੋਕਿਆ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਐਤਵਾਰ ਨੂੰ ਆਨਲਾਈਨ ਸਤਿਸੰਗ ਕਰਵਾਇਆ ਜਾਣਾ ਹੈ। ਇਸ ਸਤਿਸੰਗ ਨੂੰ ਸੁਣਨ ਲਈ ਪੰਜਾਬ ਭਰ ਤੋਂ...

ਫਿਰੋਜ਼ਪੁਰ ‘ਤੋਂ ਸਨਸਨੀਖੇਜ਼ ਖ਼ਬਰ: ਮਹਿਲਾ ਕਾਂਸਟੇਬਲ ਦੇ ਕ.ਤਲ ਮਗਰੋਂ ਜੈਂਟਸ ਕਾਂਸਟੇਬਲ ਨੇ ਕੀਤੀ ਖੁਦਖੁਸ਼ੀ

ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ‘ਤੋਂ ਵੱਡੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਜੈਂਟਸ ਕਾਂਸਟੇਬਲ ਨੇ ਲੇਡੀ ਕਾਂਸਟੇਬਲ ਦੀ ਗੋਲੀ ਮਾਰ...

ਗੈਸ ਗੀਜ਼ਰ ਰਿਸਣ ਨਾਲ ਬਾਥਰੂਮ ‘ਚ ਲਾੜੀ ਦੀ ਮੌਤ, ਡੋਲੀ ਆਉਣ ਦੇ 24 ਘੰਟਿਆਂ ਅੰਦਰ ਉਠੀ ਅਰਥੀ

ਮੇਰਠ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ 24 ਘੰਟਿਆਂ ਦੇ ਅੰਦਰ-ਅੰਦਰ ਮਾਤਮ ਵਿੱਚ ਬਦਲ ਗਈਆਂ। ਇਥੇ ਮੈਡੀਕਲ ਥਾਣਾ ਇਲਾਕੇ ਦੇ ਜਾਗ੍ਰਿਤੀ ਵਿਹਾਰ...

ਟਰਾਂਸਪੋਰਟ ਮੰਤਰੀ ਦਾ ਟ੍ਰੈਫਿਕ ਨਿਯਮਾਂ ਸਬੰਧੀ ਵੱਡਾ ਕਦਮ, ਜਾਰੀ ਕੀਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸਾਰੇ RTA ਸਕੱਤਰਾਂ ਅਤੇ SDM ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ...

ਪੇਰੂ ‘ਚ ਦਰਦਨਾਕ ਹਾਦਸਾ, 60 ਯਾਤਰੀਆਂ ਨਾਲ ਭਰੀ ਬੱਸ ਪਹਾੜੀ ਤੋਂ ਡਿੱਗੀ, 24 ਦੀ ਮੌਤ

ਦੱਖਣੀ ਅਮਰੀਕਾ ਮਹਾਦੀਪ ‘ਚ ਸਥਿਤ ਪੇਰੂ ‘ਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਉੱਤਰੀ ਪੇਰੂ ਵਿੱਚ 60 ਯਾਤਰੀਆਂ ਨੂੰ ਲੈ ਕੇ ਜਾ...

5 ਸਾਲਾਂ ਮਗਰੋਂ ਸਲਾਬਤਪੁਰਾ ਆਸ਼ਰਮ ‘ਚ ਰਾਮ ਰਹੀਮ ਦਾ ਸਤਿਸੰਗ, 2010 ‘ਚ ਇਥੇ ਹੀ ਹੋਇਆ ਸੀ ਵਿਵਾਦ

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਅੱਜ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਸਤਿਸੰਗ ਹੈ। ਰਾਮ ਰਹੀਮ ਬਠਿੰਡਾ ਦੇ ਸਲਾਬਤਪੁਰਾ...

ਮਹੀਨਾ ਪਹਿਲਾਂ BJP ‘ਚ ਸ਼ਾਮਲ ਹੋਏ ਨੇਤਾ ਸੰਨੀ ਕੈਂਥ ਨੂੰ ਜਾਨੋਂ ਮਾਰਨ ਦੀ ਧਮਕੀ!

ਲੁਧਿਆਣਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਧਮਕੀਆਂ ਮਿਲ ਰਹੀਆਂ ਹਨ। ਸੰਨੀ ਕੈਂਥ ਨੇ ਕਿਹਾ ਕਿ ਜਿਸ...

ਪੰਜਾਬ ਦੀ ਦਿਵਿਆਂਗ ਕੁੜੀ ਨੇ ਇੰਗਲੈਂਡ ‘ਚ ਦੂਜੀ ਵਾਰ ਵਧਾਇਆ ਮਾਣ, ਮਿਲਿਆ ਇੰਡੀਆ-ਯੂਕੇ ਅਚੀਵਰ ਐਵਾਰਡ

ਕਹਿੰਦੇ ਨੇ ਕਿ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ‘ਤੇ ਪਹੁੰਚ...

ਇੱਕ ਫ਼ਰਵਰੀ ਤੋਂ ਸ਼ੁਰੂ ਹੋਵੇਗੀ ਕਣਕ ਦੀ ਵਿਕਰੀ, OMSC ਨੂੰ ਮਿਲੀ ਮਨਜ਼ੂਰੀ, ਘਟਣਗੇ ਆਟੇ ਦੇ ਰੇਟ

ਪੰਜਾਬ-ਹਰਿਆਣਾ ਸਣੇ ਪੂਰੇ ਦੇਸ਼ ਵਿੱਚ ਕਣਕ ਦੀ ਘਾਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਾਰਤੀ ਖੁਰਾਕ ਨਿਗਮ (FCI) ਨੂੰ ਓਪਨ ਮਾਰਕੀਟ ਸੇਲ ਸਕੀਮ...

ਫਰਵਰੀ ਦੇ 28 ਦਿਨਾਂ ‘ਚੋਂ 10 ਦਿਨ ਬੰਦ ਰਹਿਣਗੇ ਬੈਂਕ, 2 ਦਿਨ ਹੜਤਾਲ! ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ

ਜੇ ਤੁਸੀਂ ਬੈਂਕ ਨਾਲ ਜੁੜੇ ਕਿਸੇ ਜ਼ਰੂਰੀ ਕੰਮ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੋ ਸਕਦੀ ਹੈ।...

ਰਾਖੀ ਸਾਵੰਤ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ

ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਦਿਹਾਂਤ ਹੋ ਗਿਆ ਹੈ। ਉਸ ਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ...

ਅਮਰੀਕਾ : ਇੱਕ ਮਹੀਨੇ ਅੰਦਰ ਕੈਲੀਫੋਰਨੀਆ ‘ਚ ਚੌਥੀ ਵਾਰ ਅੰਨ੍ਹੇਵਾਹ ਫਾਇਰਿੰਗ, 4 ਮਰੇ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਨੀਵਾਰ ਸਵੇਰੇ ਫਿਰ ਗੋਲੀਬਾਰੀ ਦੀ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਘੱਟੋ-ਘੱਟ 3 ਲੋਕਾਂ...

NCC ਦੇ 75ਵੇਂ ਸਥਾਪਨਾ ਦਿਵਸ ‘ਤੇ PM ਮੋਦੀ ਨੇ 75 ਰੁਪਏ ਦਾ ਸਿੱਕਾ ਕੀਤਾ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੀ ਸਾਲਾਨਾ ਰੈਲੀ ਵਿੱਚ...

ਮੰਤਰੀ ਕਟਾਰੂਚੱਕ ਦਾ PSWC ਤੇ ਪਨਗ੍ਰੇਨ ਸਟੋਰਾਂ ‘ਤੇ ਛਾਪਾ, ਮਾੜੇ ਇੰਤਜ਼ਾਮਾਂ ‘ਤੇ ਲਾਈ ਕਲਾਸ, ਮੰਗੀ ਰਿਪੋਰਟ

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਟਾਲਾ ਵਿਖੇ ਪਨਗ੍ਰੇਨ ਅਤੇ ਪੰਜਾਬ ਰਾਜ ਗੋਦਾਮ ਨਿਗਮ (ਪੀ.ਐਸ.ਡਬਲਿਊ.ਸੀ.) ਦੇ...

‘ਯੂ ਸ਼ੇਅਰ, ਵੀ ਕੇਅਰ’, ਨਸ਼ਿਆਂ ਖਿਲਾਫ਼ ਜੰਗ ‘ਚ ਪੰਜਾਬ ਪੁਲਿਸ ਨੇ ਮੰਗਿਆ ਲੋਕਾਂ ਦਾ ਸਾਥ

ਨਸ਼ਿਆਂ ਦੇ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਇੱਕ ਵੱਡਾ ਕਦਮ ਚੁੱਕਦਿਆਂ ਪਠਾਨਕੋਟ ਪੁਲਿਸ ਨੇ ਇੱਕ ਨਵੀਂ ਮੁਹਿੰਮ ‘ਯੂ ਸ਼ੇਅਰ, ਵੀ ਕੇਅਰ’...

ਐਤਵਾਰ ਨੂੰ ਟ੍ਰੇਨ ‘ਚ ਸਫ਼ਰ ਕਰਨ ਜਾ ਰਹੇ ਹੋ ਤਾਂ ਪੜ੍ਹ ਲਓ ਇਹ ਖ਼ਬਰ, 14 ਥਾਵਾਂ ‘ਤੇ ਕਿਸਾਨ ਰੋਕਣਗੇ ਟ੍ਰੇਨਾਂ

ਜੇ ਤੁਸੀਂ ਐਤਵਾਰ ਨੂੰ ਪੰਜਾਬ ‘ਚ ਟ੍ਰੇਨ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਕੱਲ੍ਹ ਤੁਹਾਨੂੰ ਟਰੇਨ...

ਖਿਡਾਰੀਆਂ ਦੇ ਮੈੱਸ ‘ਚ ਅਚਾਨਕ ਪਹੁੰਚੇ ਮੀਤ ਹੇਅਰ, ਖੁਦ ਖਾਣਾ ਖਾ ਕੇ ਕੀਤਾ ਚੈੱਕ, ਦਿੱਤੀ ਵਾਰਨਿੰਗ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਨੀਵਾਰ ਨੂੰ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਦੇ ਵਿੰਗ ਦੇ ਮੈੱਸ ਦੀ ਅਚਾਨਕ ਚੈਕਿੰਗ...

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ ਦਾ LIC ਨੂੰ ਵੱਡਾ ਨੁਕਸਾਨ, 2 ਦਿਨਾਂ ‘ਚ 18,646 ਕਰੋੜ ਰੁ. ਦਾ ਘਾਟਾ

ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਨਿਵੇਸ਼ਕਾਂ ਨੂੰ ਪਿਛਲੇ 2 ਵਪਾਰਕ ਸੈਸ਼ਨਾਂ ‘ਚ ਭਾਰੀ ਨੁਕਸਾਨ ਹੋਇਆ ਹੈ। ਦੇਸ਼ ਦਾ ਸਭ ਤੋਂ ਵੱਡਾ ਸੰਸਥਾਗਤ...

ਰਾਮ ਰਹੀਮ ਦਾ ਸਲਾਬਤਪੁਰਾ ‘ਚ ਸਤਿਸੰਗ, ਸਮਰਥਕ ਪਹੁੰਚ ਰਹੇ ਡੇਰੇ, 300 ਪੁਲਿਸ ਮੁਲਾਜ਼ਮ ਤਾਇਨਾਤ

ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ‘ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਐਤਵਾਰ ਨੂੰ ਆਨਲਾਈਨ ਸਤਿਸੰਗ ਕੀਤਾ ਜਾਵੇਗਾ।...

ਅਫ਼ਗਾਨਿਸਤਾਨ : 95 ਫੀਸਦੀ ਅਬਾਦੀ ‘ਚ ਫੈਲੀ ਭੁਖਮਰੀ, 31 ਲੱਖ ਬੱਚਿਆਂ ਸਣੇ ਔਰਤਾਂ ਕੁਪੋਸ਼ਣ ਦੀ ਕਗਾਰ ‘ਤੇ!

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ। ਵਰਲਡ ਫੂਡ ਪ੍ਰੋਗਰਾਮ (WFP) ਦੇ ਅਨੁਸਾਰ,...

ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਬਦਲਿਆ ਨਾਂ, 31 ਜਨਵਰੀ ਤੋਂ ਖੁੱਲ੍ਹੇਗਾ ਆਮ ਲੋਕਾਂ ਲਈ

ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਮੁਗਲ ਗਾਰਡਨ ਹੁਣ ਅੰਮ੍ਰਿਤ ਉਦਯਾਨ ਦੇ ਨਾਂ ਨਾਲ ਜਾਣਿਆ ਜਾਵੇਗਾ।...

ਨੇਪਾਲ ਦੀ ਸ਼ਾਲੀਗ੍ਰਾਮ ਚੱਟਾਨ ਤੋਂ ਬਣੇਗੀ ਰਾਮ-ਸੀਤਾ ਦੀ ਮੂਰਤੀ, 40 ਟਨ ਵਜ਼ਨ ਦੀਆਂ ਦੋ ਚੱਟਾਨਾਂ ਨੂੰ ਲਿਆਂਦਾ ਜਾ ਰਿਹੈ ਅਯੁੱਧਿਆ

ਅਯੁੱਧਿਆ ਵਿੱਚ ਨੇਪਾਲ ਤੋਂ ਦੋ ਵੱਡੀਆਂ ਸ਼ਾਲੀਗ੍ਰਾਮ ਚੱਟਾਨਾਂ ਲਿਆਂਦੀਆਂ ਜਾ ਰਹੀਆਂ ਹਨ। ਇਨ੍ਹਾਂ ਤੋਂ ਸ਼੍ਰੀ ਰਾਮ ਅਤੇ ਮਾਤਾ ਸੀਤਾ...

ਭਾਰਤ ਜੋੜੋ ਯਾਤਰਾ ‘ਚ ਮਹਿਬੂਬਾ ਮੁਫ਼ਤੀ ਹੋਏ ਸ਼ਾਮਲ, ਪ੍ਰਿਯੰਕਾ-ਰਾਹੁਲ ਨੂੰ ਪਾਈ ਜੱਫੀ (ਤਸਵੀਰਾਂ)

ਭਾਰਤ ਜੋੜੋ ਯਾਤਰਾ ਦੀਆਂ ਹਰ ਰੋਜ਼ ਨਵੀਆਂ ਤਸਵੀਰਾਂ ਆਉਂਦੀਆਂ ਹਨ। ਇਸ ਦੌਰਾਨ ਮਹਿਬੂਬਾ ਮੁਫਤੀ ਅਵੰਤੀਪੁਰਾ ‘ਚ ਚੱਲ ਰਹੀ ਯਾਤਰਾ ‘ਚ...

ਨਿਰਦੇਸ਼ਕ ਵਿਜੈ ਅਰੋੜਾ ਵੱਲੋਂ ਔਰਤਾਂ ਦੇ ਖ਼ਿਲਾਫ਼ ਸਮਾਜਿਕ ਮਸਲੇ ਨੂੰ ਦਰਸਾਉਂਦੀ ਫਿਲਮ “ਕਲੀ ਜੋਟਾ”

ਇੱਕ ਸਫਲ ਫਿਲਮ ਦੇ ਪਿੱਛੇ, ਫਿਲਮ ਦੇ ਨਿਰਦੇਸ਼ਕ ਦਾ ਇੱਕ ਵੱਡਾ ਯੋਗਦਾਨ ਹੁੰਦਾ ਹੈ ਜੋ ਆਪਣੇ ਦਿਮਾਗ ਦੇ ਵਿਚ ਛਾਪੀ ਤਸਵੀਰ ਨੂੰ ਇਕ ਸਹੀ...

ਕੈਪਟਨ ਕੂਲ ਤੋਂ ਬਾਅਦ MS ਧੋਨੀ ਬਣੇ ਫਿਲਮ ਨਿਰਮਾਤਾ, ਆਪਣੀ ਪਹਿਲੀ ਤਾਮਿਲ ਫਿਲਮ ਦਾ ਪੋਸਟਰ ਕੀਤਾ ਰਿਲੀਜ਼

ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਪ੍ਰੋਡਕਸ਼ਨ ਹਾਊਸ ਧੋਨੀ ਐਂਟਰਟੇਨਮੈਂਟ ਦੇ ਬੈਨਰ ਹੇਠ ਫਿਲਮ ਨਿਰਮਾਣ ਵਿੱਚ ਕਦਮ...

ਸਿੱਧੂ ਮੂਸੇਵਾਲਾ ਦਾ ਯੂਟਿਊਬ ਚੈਨਲ ਬਣਿਆ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਚੈਨਲ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਕਈ ਰਿਕਾਰਡ ਬਣਾਏ ਹਨ ਅਤੇ ਹੁਣ ਸਿੱਧੂ ਦੇ ਯੂਟਿਊਬ ਚੈਨਲ ਨੇ ਵੀ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ...

ਕੇਂਦਰ ਸਰਕਾਰ ਦਾ ਵੱਡਾ ਫੈਸਲਾ, 6 ਰੁਪਏ ਪ੍ਰਤੀ ਕਿਲੋ ਸਸਤੀ ਹੋ ਸਕਦੀ ਹੈ ਕਣਕ

ਕੇਂਦਰ ਸਰਕਾਰ ਵਧਦੀ ਮਹਿੰਗਾਈ ਦੇ ਦੌਰ ‘ਚ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਣਕ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ...

ਰੇਵਾੜੀ ‘ਚ ਕਾਰ ਦੇ ਸ਼ੋਅਰੂਮ ਦਾ ਤਾਲਾ ਤੋੜ ਕੇ ਚੋਰਾਂ ਨੇ ਕੀਤੀ 8.19 ਲੱਖ ਦੀ ਨਕਦੀ ਚੋਰੀ

ਹਰਿਆਣਾ ਦੇ ਰੇਵਾੜੀ ਸ਼ਹਿਰ ਵਿੱਚ ਸਥਿਤ ਇੱਕ ਕਾਰ ਦੇ ਸ਼ੋਅਰੂਮ ਦਾ ਤਾਲਾ ਤੋੜ ਕੇ ਚੋਰਾਂ ਨੇ 8.19 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਜਦੋਂ...

ਮੀਤ ਹੇਅਰ ਵੱਲੋਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਅਚਨਚੇਤ ਚੈਕਿੰਗ, ਠੇਕੇਦਾਰ ਨੂੰ ਤਾੜਨਾ ਪੱਤਰ ਜਾਰੀ

ਮੋਹਾਲੀ ਦੇ ਫੇਜ਼-9 ਸਪੋਰਟਸ ਕੰਪਲੈਕਸ ਵਿੱਚ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦਾ ਅਚਨਚੇਤ...

ਜਲੰਧਰ ‘ਚ ਗੁੰਡਾਗਰਦੀ, ਨਸ਼ਾ ਵੇਚਣ ਤੋਂ ਰੋਕਣ ‘ਤੇ ਨੌਜਵਾਨ ਦੀ ਕੀਤੀ ਕੁੱਟਮਾਰ, ਸਿਰ ‘ਤੇ ਲੱਗੇ ਟਾਂਕੇ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਿਵਲ ਹਸਪਤਾਲ...

ਹਿਮਾਚਲ ‘ਚ ਖੇਤ ‘ਚੋਂ ਮਿਲਿਆ ਸਟੇਟ ਬੈਂਕ ਆਫ ਪਾਕਿਸਤਾਨ ਦੀ ਮੋਹਰ ਵਾਲਾ ਪਾਕਿਸਤਾਨੀ ਨੋਟ

ਹਿਮਾਚਲ ਦੇ ਰਾਮਪੁਰ, ਸ਼ਿਮਲਾ ਦੇ ਨਨਖੜੀ ਪਿੰਡ ਟਿੱਕਰੀ ਵਿੱਚ ਇੱਕ ਵਿਅਕਤੀ ਦੇ ਖੇਤ ਵਿੱਚ ਇੱਕ ਫਟੇ ਹੋਏ ਗੁਬਾਰੇ ਵਿੱਚੋਂ ਪਾਕਿਸਤਾਨੀ ਨੋਟ...

ਲੁਧਿਆਣਾ ‘ਚ ਬਦਮਾਸ਼ਾਂ ਨੇ ਸੜਕ ‘ਤੇ ਸ਼ਰੇਆਮ ਕੀਤੀ ਫਾਇਰਿੰਗ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਵਿਚ ਗੰਨ ਕਲਚਰ ਨੂੰ ਖਤਮ ਕਰਨ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਬਦਮਾਸ਼ ਇਸ ਦੀ ਸ਼ਰੇਆਮ ਵਰਤੋਂ ਕਰ ਰਹੇ ਹਨ। ਤਾਜ਼ਾ...

ਹਿਮਾਚਲ ਦੇ CM ਸੁੱਖੂ ਤੇ ਪ੍ਰਤਿਭਾ ਸਿੰਘ ਅੱਜ ਜਾਣਗੇ ਸ਼੍ਰੀਨਗਰ: ‘ਭਾਰਤ ਜੋੜੋ ਯਾਤਰਾ’ ‘ਚ ਹੋਣਗੇ ਸ਼ਾਮਲ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਅੱਜ ਸ੍ਰੀਨਗਰ ਜਾਣਗੇ। ਉੱਥੇ ਦੋਵੇਂ...

ਦਿੱਲੀ ‘ਚ ਮੁੜ ਦੁਹਰਾਇਆ ਕਾਂਝਵਾਲਾ ਕਾਂਡ: ਸਕੂਟੀ ਸਵਾਰ ਨੂੰ ਕਾਰ ਨੇ 350 ਮੀਟਰ ਤੱਕ ਘਸੀਟਿਆ, ਮੌ.ਤ

ਦਿੱਲੀ ‘ਚ ਹਿੱਟ ਐਂਡ ਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਇੱਕ ਕਾਰ ਨੇ ਸਕੂਟੀ ਨੂੰ ਟੱਕਰ ਮਾਰ...

ਮੁੰਬਈ ਏਅਰਪੋਰਟ ‘ਤੇ 11 ਵਿਦੇਸ਼ੀ ਗ੍ਰਿਫਤਾਰ, 4.14 ਕਰੋੜ ਦਾ 8.3 ਕਿਲੋ ਸੋਨਾ ਹੋਇਆ ਬਰਾਮਦ

ਮੁੰਬਈ ਏਅਰਪੋਰਟ ‘ਤੇ ਸੋਨੇ ਦੀ ਤਸਕਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੁੰਬਈ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ...

ਜਲੰਧਰ ‘ਚ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ

ਪੰਜਾਬ ਦੇ ਜਲੰਧਰ ‘ਚ ਸ਼ਰਾਰਤੀ ਅਨਸਰ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰ ਰਹੇ ਹਨ। ਸ਼ਹਿਰ ਵਿੱਚ ਹਥਿਆਰਾਂ ਦਾ ਰੁਝਾਨ ਵੱਧਦਾ ਦਾ ਰਿਹਾ...

ਪੰਜਾਬ ‘ਚ ਐਤਵਾਰ ਤੋਂ ਪਏਗਾ ਮੀਂਹ, ਮੌਸਮ ਵਿਭਾਗ ਵੱਲੋਂ 2 ਦਿਨ ਯੈਲੋ ਅਲਰਟ ਜਾਰੀ

ਦੋ ਦਿਨ ਦੀ ਧੁੱਪ ਮਗਰੋਂ ਪੰਜਾਬ ਵਿੱਚ ਮੌਸਮ ਖੁੱਲ੍ਹ ਗਿਆ ਹੈ ਪਰ ਐਤਵਾਰ ਤੋਂ ਮੌਸਮ ਬਦਲ ਜਾਏਗਾ। 29 ਅਤੇ 30 ਜਨਵਰੀ ਨੂੰ ਸਾਰੇ ਸ਼ਹਿਰਾਂ ਵਿੱਚ...

ਡਿਓਡ੍ਰੇਂਟ ਹੋ ਸਕਦੈ ਜਾਨਲੇਵਾ! ਖੁਦ ‘ਤੇ ਸਪ੍ਰੇਅ ਕਰਦਿਆਂ ਹੀ 14 ਸਾਲਾਂ ਕੁੜੀ ਦੀ ਮੌਤ

ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਸਮੇਂ ਡੀਓਡਰੈਂਟ ਦੀ ਵਰਤੋਂ ਕਰਦਾ ਹੈ। ਇਸ ਦੀ ਵਰਤੋਂ ਰੋਜ਼ਾਨਾ ਦੀ ਆਦਤ ਬਣ ਗਈ ਹੈ। ਪਰ ਬਹੁਤ ਘੱਟ...

ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤਿਆਰੀ, CM ਮਾਨ ਨੇ ਬਣਾਈ ਸਬ-ਕਮੇਟੀ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ...

ਚੀਨ ਤੋਂ ਵੱਡੀ ਸਾਜ਼ਿਸ਼ ਦਾ ਪਰਦਾਫਾਸ਼, ਆਨਲਾਈਨ ਨੌਕਰੀ ਲੱਭ ਰਹੇ ਲੋਕਾਂ ਨੂੰ ਬਣਾਇਆ ਸ਼ਿਕਾਰ

ਦਿੱਲੀ ਪੁਲਿਸ ਦੇ ਬਾਹਰੀ ਉੱਤਰੀ ਜ਼ਿਲੇ ਦੀ ਸਾਈਬਰ ਯੂਨਿਟ ਨੇ ਧੋਖੇਬਾਜ਼ਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਚੀਨ ਅਤੇ ਦੁਬਈ...

ਪਾਕਿਸਤਾਨ ਦੇ ਮੰਦੇਹਾਲ, ਰੁਪਿਆ ਵੀ ਨਹੀਂ ਦੇ ਰਿਹਾ ਸਾਥ, ਡਾਲਰ ਦੇ ਮੁਾਕਬਲੇ 262.6 ‘ਤੇ ਪਹੁੰਚਿਆ

ਪਾਕਿਸਤਾਨ ‘ਚ ਆਰਥਿਕ ਸੰਕਟ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਹਰ ਦਿਨ ਨਵੀਂ ਮੁਸੀਬਤ ਲੈ ਕੇ ਆ...

AGTF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸੰਚਾਲਕ ਕਾਬੂ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅੱਜ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ...

ਫ਼ਗਵਾੜਾ : ਇੰਤਕਾਲ ਚੜ੍ਹਾਉਣ ਬਦਲੇ 40,000 ਮੰਗਣ ਵਾਲਾ ਰਿਸ਼ਵਤਖੋਰ ਪਟਵਾਰੀ ਸਹਾਇਕ ਸਣੇ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਪਟਵਾਰੀ ਤੇ ਉਸ ਦੇ ਕਾਰਿੰਦੇ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਤਹਿਸੀਲ...

ਚਾਈਨਾ ਡੋਰ ਦਾ ਕਹਿਰ, ਬਾਈਕ ‘ਤੇ ਜਾਂਦਾ ਵਿਦੇਸ਼ੀ ਵਿਦਿਆਰਥੀ ਸਾਥੀ ਸਣੇ ਆਇਆ ਲਪੇਟ ‘ਚ

ਲੁਧਿਆਣਾ ਦੇ ਸਮਰਾਲਾ ਵਿੱਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਦੋ ਵਿਦੇਸ਼ੀ ਵਿਦਿਆਰਥੀ ਜ਼ਖਮੀ ਹੋ ਗਿਆ। ਜ਼ਖਮੀ ਇੱਕ ਵਿਦਿਆਰਥੀ ਦੇ ਹੱਥ...

ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ‘ਤੇ ਬਵਾਲ, ਐਕਸ਼ਨ ਲੈਣ ਦੀ ਤਿਆਰੀ ‘ਚ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਿਲੀ ਵਾਰ-ਵਾਰ ਪੈਰੋਲ ਖ਼ਿਲਾਫ਼...

55 ਯਾਤਰੀ ਲਏ ਬਿਨਾਂ ਉੱਡੀ ਫਲਾਈਟ ‘ਤੇ Go Air ਨੂੰ ਠੋਕਿਆ ਗਿਆ 10 ਲੱਖ ਰੁ. ਜੁਰਮਾਨਾ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਗੋ ਏਅਰ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਹੈ। 9 ਜਨਵਰੀ ਨੂੰ ਬੈਂਗਲੁਰੂ-ਦਿੱਲੀ ਫਲਾਈਟ ‘ਚ...

ਸੰਤੋਖ ਚੌਧਰੀ ਦੇ ਭੋਗ ‘ਤੇ ਪਹੁੰਚੇ ਹਿਮਾਚਲ ਦੇ CM ਸੁੱਖੂ, ਪਰਿਵਾਰ ਨੂੰ ਸੌਂਪਿਆ ਰਾਹੁਲ-ਸੋਨੀਆ ਦਾ ਸੰਦੇਸ਼

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸ਼ੁੱਕਰਵਾਰ ਨੂੰ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਭੋਗ ‘ਤੇ...

ਬਿੱਗ ਬੌਸ: ਪ੍ਰਿਅੰਕਾ ਤੇ ਅਰਚਨਾ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ

Bigg Boss 16 Latest Updates: ‘ਬਿੱਗ ਬੌਸ 16’ ਦੀਆਂ ਪ੍ਰਤੀਯੋਗੀਆਂ ਪ੍ਰਿਯੰਕਾ ਚਾਹਰ ਚੌਧਰੀ ਅਤੇ ਅਰਚਨਾ ਗੌਤਮ ਨੇ ਜਿੱਥੇ ਦਰਸ਼ਕਾਂ ਨੂੰ ਪਰੇਸ਼ਾਨ ਕੀਤਾ...

U19 Womens T20 World Cup : ਟੀਮ ਇੰਡੀਆ ਪਹੁੰਚੀ ਫਾਈਨਲ ‘ਚ, ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਦਿੱਤੀ ਮਾਤ

ਭਾਰਤੀ ਕ੍ਰਿਕਟ ਟੀਮ ਨੇ ਅੰਡਰ 19 ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਇੰਡੀਆ ਨੇ ਸੈਮੀਫਾਈਨਲ ਮੈਚ ‘ਚ...

ਮਸ਼ਹੂਰ ਅਦਾਕਾਰਾ ਜਮੁਨਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ, ਮਹੇਸ਼ ਬਾਬੂ ਤੋਂ ਲੈ ਕੇ ਆਂਧਰਾ ਪ੍ਰਦੇਸ਼ ਦੇ ਸੀਐਮ ਨੇ ਦਿੱਤੀ ਸ਼ਰਧਾਂਜਲੀ

ਤੇਲਗੂ ਫਿਲਮ ਇੰਡਸਟਰੀ ਦੇ ਸੁਨਹਿਰੀ ਯੁੱਗ ਦੀ ਦਿੱਗਜ ਅਦਾਕਾਰਾ ਜਮੁਨਾ ਗਾਰੂ ਨੇ ਸ਼ੁੱਕਰਵਾਰ, 27 ਜਨਵਰੀ ਨੂੰ ਆਖਰੀ ਸਾਹ ਲਿਆ। ਲੰਬੇ ਸਮੇਂ...

400 ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ‘ਤੇ ਬੋਲੇ ਕੇਜਰੀਵਾਲ, ‘ਇੱਕ ਹੋਰ ਗਾਰੰਟੀ ਪੂਰੀ’, CM ਮਾਨ ਦੀ ਕੀਤੀ ਤਾਰੀਫ਼

ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ 400 ਨਵੇਂ ‘ਆਮ ਆਦਮੀ’ ਕਲੀਨਿਕਾਂ ਦੀ...

ਚਾਈਨਾ ਡੋਰ ਦਾ ਸ਼ਿਕਾਰ ਹੋਇਆ ਇੱਕ ਹੋਰ ਨੌਜਵਾਨ, ਚਿਹਰੇ ਤੋਂ ਧੌਣ ਤੱਕ ਬੁਰਾ ਹਾਲ, ਲੱਗੇ 30 ਟਾਂਕੇ

ਚਾਈਨਾ ਡੋਰ ‘ਤੇ ਪਾਬੰਦੀ ਦੇ ਬਾਵਜੂਦ ਲੋਕ ਨਾ ਤਾਂ ਇਸ ਨੂੰ ਵੇਚਣੋਂ ਹੱਟ ਰਹੇ ਹਨ ਤੇ ਨਾ ਹੀ ਇਸਤੇਮਾਲ ਕਰਨੋਂ। ਪੁਲਿਸ ਦੀ ਸਖਤੀ ਵੀ ਉਥੇ ਕੁਝ...

ਚੀਨੀ ਬਾਰਡਰ ‘ਤੇ 11,000 ਫੁੱਟ ਦੀ ਉਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਔਰਤਾਂ ਨੇ ਗਾਇਆ ‘ਏ-ਵਤਨ’ ਗੀਤ

ਹਿਮਾਚਲ ਦੇ ਲਾਹੌਲ-ਸਪੀਤੀ ਨਾਲ ਲੱਗਦੀ ਚੀਨ-ਤਿੱਬਤ ਸਰਹੱਦ ‘ਤੇ 11,000 ਫੁੱਟ ਦੀ ਉਚਾਈ ‘ਤੇ ਬਰਫ਼ ਨਾਲ ਢੱਕੀਆਂ ਚੋਟੀਆਂ ਦੇ ਵਿਚਕਾਰ...

ਸ਼ਾਹਰੁਖ ਖਾਨ ਦਾ ਜਲਵਾ ਦੇਸ਼ ‘ਚ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵੀ ਜਾਰੀ, ਪਠਾਨ ਨੇ 2 ਦਿਨਾਂ ‘ਚ ਕਮਾਏ 235 ਕਰੋੜ

ਪਠਾਨ ਦੇ ਨਾਲ-ਨਾਲ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਬਾਕਸ ਆਫਿਸ ‘ਤੇ ਅਜਿਹਾ ਖਾਤਾ ਖੋਲ੍ਹਿਆ ਕਿ ਸਿਨੇਮਾਘਰਾਂ ਦੇ ਮਾਲਕਾਂ ਦੀ...

ਜੀਂਦ ‘ਚ 2 ਬੇਟੀਆਂ ਦੀ ਮਾਂ ਨੂੰ ਪਤੀ ਨੇ ਦਿੱਤਾ ਜ਼ਹਿਰ, ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਜੀਂਦ ਦੇ ਪਿੰਡ ਕਰਸੋਲਾ ‘ਚ ਜ਼ਹਿਰੀਲੇ ਪਦਾਰਥ ਕਾਰਨ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਰੋਹਤਕ PGI ਵਿੱਚ ਇਲਾਜ ਚੱਲ...

ਸ਼ਿਮਲਾ ‘ਚ HRTC ਬੱਸ ਨਾਲ ਤੇਜ਼ ਰਫਤਾਰ ਕਾਰ ਦੀ ਟੱਕਰ, ਡਰਾਈਵਰ ਨੇ ਦਰਜ ਕਰਵਾਈ FIR

ਹਿਮਾਚਲ ਦੇ ਸ਼ਿਮਲਾ ‘ਚ HRTC ਦੀ ਬੱਸ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ‘ਚ ਬੱਸ ‘ਚ ਸਵਾਰ ਦੋ ਲੋਕ ਜ਼ਖਮੀ ਹੋ ਗਏ।...

ਸਿਰਸਾ ‘ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜਨ ਨੂੰ ਲੈ ਕੇ ਵਿਵਾਦ: ਲੋਕਾਂ ਨੇ ਰੋਡ ਕੀਤਾ ਜਾਮ

ਹਰਿਆਣਾ ‘ਚ ਸਿਰਸਾ ਦੀ ਰਾਣੀਆਂ ਤਹਿਸੀਲ ‘ਚ ਨਿਰਮਾਣ ਅਧੀਨ ਮੰਦਰ ਦੇ ਬਾਹਰ ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਮੂਰਤੀਆਂ ਨੂੰ ਲੈ ਕੇ ਵਿਵਾਦ...

1990 ਮਗਰੋਂ ਪਹਿਲੀ ਵਾਰ ਕਸ਼ਮੀਰ ਦੇ ਲਾਲ ਚੌਂਕ ‘ਚ ਤਿਰੰਗਾ, ਅੱਤਵਾਦ ਦੇ ਮੂੰਹ ‘ਤੇ ਚਪੇੜ ਦੀ ਤਸਵੀਰ

ਅੱਜ ਭਾਰਤ ਦੇ ਸਾਰੇ ਰਾਜਾਂ ਵਿੱਚ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਤਿਰੰਗਾ ਲਹਿਰਾਇਆ...

ਮਾਂ ਵੇਖ ਨਹੀਂ ਸਕਦੀ, ਪਿਓ-ਪੁੱਤ ਵੀ ਦਿਵਿਆਂਗ, ਪਰ ਨਹੀਂ ਕਿਸੇ ਦੇ ਮੁਥਾਜ, ਪੜ੍ਹੋ ਸੰਘਰਸ਼ ਦੀ ਕਹਾਣੀ

ਹੁਣ ਤੱਕ ਤੁਸੀਂ ਵੱਖ-ਵੱਖ ਦਿਵਿਆਂਗਾਂ ਦੀ ਕਹਾਣੀ ਸੁਣੀ ਹੋਵੇਗੀ। ਪਰ ਅੱਜ ਤੁਸੀਂ ਇੱਕ ਅਜਿਹੇ ਪਰਿਵਾਰ ਬਾਰੇ ਦੱਸ ਰਹੇ ਹਾਂ, ਜਿੱਥੇ ਸਾਰੇ...