Tag: entertainment, news, topnews
ਆਰਿਅਨ ਖਾਨ ਨੂੰ ਅੱਜ ਮਿਲੇਗੀ ਜੇਲ੍ਹ ਤੋਂ ਰਿਹਾਈ, ਕਾਗਜ਼ੀ ਕਾਰਵਾਈ ਹੋਈ ਮੁਕੰਮਲ
Oct 30, 2021 9:40 am
ਆਰੀਅਨ ਖਾਨ ਅਤੇ ਦੋ ਹੋਰ ਦੋਸ਼ੀ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਅੱਜ ਕੁਝ ਘੰਟਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਸ਼ਨੀਵਾਰ...
ਦੀਵਾਲੀ ‘ਤੇ ਵਧੇਗਾ ਪਾਰਾ, ਨਵੰਬਰ ਦੇ ਤੀਜੇ ਹਫ਼ਤੇ ਵੱਧ ਸਕਦੀ ਹੈ ਠੰਡ
Oct 30, 2021 8:57 am
ਪਹਾੜਾਂ ‘ਤੇ ਮੀਂਹ ਪੈਣ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੱਡਾ ਫਰਕ ਆ ਜਾਂਦਾ ਹੈ। ਸ਼ੁੱਕਰਵਾਰ ਨੂੰ ਸਵੇਰੇ 5 ਵਜੇ ਤਾਪਮਾਨ 12...
ਰੋਮ ‘ਚ ਪੋਪ ਫਰਾਂਸਿਸ ਨਾਲ PM ਮੋਦੀ ਕਰਨਗੇ ਮੁਲਾਕਾਤ, ਜਾਣੋ ਕੀ ਹੋ ਸਕਦਾ ਹੈ ਖਾਸ?
Oct 30, 2021 8:40 am
16ਵੇਂ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਧਾਨੀ ਰੋਮ ਜਾਣਗੇ। ਇਸ ਦੌਰਾਨ ਉਹ ਪੋਪ ਫਰਾਂਸਿਸ...
ਮੌੜ ਮੰਡੀ ਬਲਾਸਟ ਮਾਮਲਾ : ਸਰਕਾਰ ਨੂੰ ਅਗਲੀ ਸੁਣਵਾਈ ‘ਤੇ ਹਾਈਕੋਰਟ ‘ਚ ਦੇਣਾ ਪਏਗਾ ਜਵਾਬ
Oct 29, 2021 5:04 pm
ਪੰਜਾਬ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੌੜ ਮੰਡੀ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਹਾਈਕੋਰਟ ਨੇ ਪੰਜਾਬ ਸਰਕਾਰ...
ਟਾਈਟਲਰ ਨੂੰ ਜ਼ਿੰਮੇਵਾਰੀ ਮਿਲਣ ‘ਤੇ ਭੜਕੇ ਸੁਖਬੀਰ, CM ਤੇ ਸਿੱਧੂ ਨੂੰ ਆਖਿਆ- ਹਿੰਮਤ ਹੈ ਤਾਂ ਖੜ੍ਹੋ ਫੈਸਲੇ ਖਿਲਾਫ
Oct 29, 2021 4:22 pm
1984 ਦੰਗਿਆਂ ਦੇ ਸ਼ੱਕੀ ਟਾਈਟਲਰ ਨੂੰ ਕਾਂਗਰਸ ਵੱਲੋਂ ਕਮੇਟੀ ‘ਚ ਸ਼ਾਮਲ ਕਰਨ ‘ਤੇ ਸਿਆਸਤ ਭਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਜਾਣੋ ਕਿਉਂ ਬਦਲਿਆ Facebook ਦਾ ਨਾਂ, ਲੋਕਾਂ ‘ਤੇ ਕੀ ਹੋਵੇਗਾ ਇਸ ਦਾ ਅਸਰ?
Oct 29, 2021 3:51 pm
ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਹੁਣ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਮੈਟਾ’ ਕਰ ਦਿੱਤਾ ਹੈ। ਕੰਪਨੀ ਦੇ ਸੀਈਓ ਮਾਰਕ ਜ਼ਕਰਬਰਗ ਨੇ...
ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਆਰੀਅਨ ਖਾਨ, ਜੇਲ ‘ਚ ਸੰਤਰੀ ਕਰੇਗਾ ਐਲਾਨ- “ਕੈਦੀ ਨੰਬਰ N956…”
Oct 29, 2021 3:45 pm
aryan khan bail news: ‘ਕੈਦੀ ਨੰਬਰ N956 ਤੇਰੀ ਜ਼ਮਾਨਤ ਹੈ… ਆਰੀਅਨ ਖਾਨ ਤੇਰੀ ਜ਼ਮਾਨਤ ਹੈ…!’ ਜਿਵੇਂ ਹੀ ਕੈਦੀ ਦਾ ਨੰਬਰ ਅਤੇ ਨਾਮ ਬੁਲਾਇਆ ਜਾਵੇਗਾ,...
ਵੱਡਾ ਝਟਕਾ! ਮਾਰੂਤੀ ਬਲੇਨੋ ਸੇਫਟੀ ਕ੍ਰੈਸ਼ ਟੈਸਟ ‘ਚ ਹੋਈ ਫੇਲ੍ਹ, ਮਿਲੀ ਜ਼ੀਰੋ ਸਟਾਰ ਰੇਟਿੰਗ
Oct 29, 2021 3:41 pm
ਮਾਰੂਤੀ ਸੁਜ਼ੂਕੀ ਬਲੇਨੋ ਪ੍ਰੀਮੀਅਮ ਹੈਚਬੈਕ ਸੁਰੱਖਿਆ ਮਾਪਦੰਡਾਂ ਵਿੱਚ ਫੇਲ੍ਹ ਸਾਬਤ ਹੋਈ ਹੈ। ਭਾਰਤ ਵਿੱਚ ਬਣੀ ਮਾਰੂਤੀ ਬਲੇਨੋ ਵਿਚ 2...
ਮੰਦਭਾਗੀ ਖਬਰ : ਸਿੰਘੂ ਬਾਰਡਰ ‘ਤੇ ਗੁਰਦਾਸਪੁਰ ਦੇ ਬਜ਼ੁਰਗ ਕਿਸਾਨ ਦੀ ਹੋਈ ਮੌਤ
Oct 29, 2021 3:11 pm
ਦਿੱਲੀ ਦੇ ਸਿੰਘੂ ਬਾਰਡਰ ਤੋਂ ਇੱਕ ਵਾਰ ਫਿਰ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਬਜ਼ੁਰਗ ਕਿਸਾਨ ਦੀ ਪਛਾਣ...
ਬਠਿੰਡਾ ਦੀ ਰੈਲੀ ‘ਚ ਕੇਜਰੀਵਾਲ ਨੇ ਕੀਤੇ ਦੋ ਐਲਾਨ, ਬੋਲੇ- ਪੰਜਾਬੀਆਂ ਨੂੰ ਦੇਵਾਂਗੇ ਇਮਾਨਦਾਰ ਸਰਕਾਰ
Oct 29, 2021 3:04 pm
ਬਠਿੰਡਾ ਵਿੱਚ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਦੋ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ...
ਕਾਂਗਰਸ ‘ਚ ਟਾਈਟਲਰ ਨੂੰ ਮਿਲੀ ਜ਼ਿੰਮੇਵਾਰੀ ਨੂੰ ਲੈ ਕੇ ਸਿਰਸਾ ਦਾ ਨਵਜੋਤ ਸਿੱਧੂ ‘ਤੇ ਵੱਡਾ ਹਮਲਾ
Oct 29, 2021 2:30 pm
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵੱਲੋਂ ਜ਼ਿੰਮੇਵਾਰੀ ਦੇਣ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਨਵਜੋਤ...
ਪੰਜਾਬ ‘ਚ ਮੁੜ ਵੱਡਾ ਫੇਰਬਦਲ, 72 ਅਫਸਰਾਂ ਦੀਆਂ ਹੋਈਆਂ ਬਦਲੀਆਂ, 10 IPS ਵੀ ਸ਼ਾਮਲ
Oct 29, 2021 1:32 pm
ਪੰਜਾਬ ਵਿੱਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਇੱਕ ਵਾਰ ਫਿਰ ਵੱਡਾ ਫੇਰਬਦਲ ਕਰਦੇ ਹੋਏ 72 ਅਫਸਰਾਂ ਦਾ ਤਬਾਦਲਾ...
ਵੱਡੀ ਖਬਰ : BSF ਮੁੱਦੇ ‘ਤੇ ਸੁਖਬੀਰ ਬਾਦਲ ਦਾ ਅਟਾਰੀ ‘ਚ ਵੱਡਾ ਪ੍ਰਦਰਸ਼ਨ
Oct 29, 2021 1:16 pm
ਅੰਮ੍ਰਿਤਸਰ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਬੀਐੱਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਮੁੱਦੇ ‘ਤੇ ਅਟਾਰੀ ਤੋਂ ਗੋਲਡਨ...
42 ਵੱਡੇ ਅਫਸਰਾਂ ‘ਤੇ ਦਰਜ ਕੇਸਾਂ ਦੇ ਮਾਮਲੇ ‘ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
Oct 29, 2021 1:07 pm
ਪੰਜਾਬ-ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ 16 ਅਤੇ ਪੰਜਾਬ ਦੇ 42 ਵੱਡੇ ਅਫਸਰਾਂ ਖਿਲਾਫ ਪੈਂਡਿੰਗ ਅਪਰਾਧਿਕ ਮਾਮਲਿਆਂ ਦੀ ਜਾਂਚ ਪੂਰੀ ਨਾ ਕਰਨ...
Drug case ‘ਚ ਵੱਡਾ ਖੁਲਾਸਾ, ਖੁਦ ਫਸ ਸਕਦੈ ਆਰੀਅਨ ਖਾਨ ਨੂੰ ਫੜਨ ਵਾਲਾ ਅਫਸਰ
Oct 29, 2021 1:02 pm
ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਤੇ NCP ਦੇ ਨੇਤਾ ਨਵਾਬ ਮਲਿਕ ਅੱਜ ਯਾਨੀ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਮੀਡੀਆ ਦੇ ਸਾਹਮਣੇ ਆਏ ਅਤੇ ਕਰੂਜ਼...
ਕਾਂਗਰਸ ‘ਚ ਵਧੀ ਹਲਚਲ, ਚੌਧਰੀ ਤੇ ਮੁਸਤਫਾ ਨਾਲ CM ਚੰਨੀ ਮੁੜ ਦਿੱਲੀ ਲਈ ਰਵਾਨਾ
Oct 29, 2021 12:41 pm
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ, ਕਾਂਗਰਸ ਵਿੱਚ ਹਲਚਲ ਤੇਜ਼ ਹੁੰਦੀ ਨਜ਼ਰ ਆ ਰਹੀ ਹੈ।...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਪੰਜਾਬ ‘ਚ 110 ਰੁ. ਤੋਂ ਪਾਰ ਹੋਇਆ ਪੈਟਰੋਲ
Oct 29, 2021 12:18 pm
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਵਿਚਕਾਰ ਪੰਜਾਬ ਵਿੱਚ ਅੱਜ 29 ਅਕਤੂਬਰ ਨੂੰ ਪੈਟਰੋਲ ਦੀ ਕੀਮਤ 110 ਰੁਪਏ...
ਲੁਧਿਆਣਾ ਦੇ ਪਿੰਡ ਚਕਰ ਦੀ ਸਿਮਰਨਜੀਤ ਨੂੰ ਮਿਲੇਗਾ ਅਰਜੁਨ ਐਵਾਰਡ
Oct 29, 2021 11:53 am
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਵਿੱਚ...
ਸਹੇਲੀ ਦਾ ਕਾਰਾ ਪ੍ਰੇਮੀ ‘ਤੇ ਪੈਟਰੋਲ ਪਾ ਲਗਾ ਦਿੱਤੀ ਅੱਗ, ਇੰਝ ਬਣਾਇਆ ਖੌਫਨਾਕ ਪਲੈਨ
Oct 29, 2021 11:29 am
ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ‘ਚ 10 ਦਿਨ ਪਹਿਲਾਂ ਮਿਲੀ ਨਾਈਜੀਰੀਅਨ ਮੰਨੇ ਜਾਂਦੇ ਨੌਜਵਾਨ ਦੀ ਲਾਸ਼ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ...
ਜਬਰ-ਜਨਾਹ ਦੇ ਦੋਸ਼ੀ ਬਰਖਾਸਤ ਥਾਣੇਦਾਰ ਆਦਿਤਿਆ ਖਿਲਾਫ ਕੋਰਟ ਦੇ ਹੁਕਮਾਂ ‘ਤੇ ਹੋਈ ਤੀਜੀ FIR
Oct 29, 2021 11:21 am
ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਈਸ਼ਵਰ ਚੰਦਰ ਸ਼ਰਮਾ ਦੇ ਪੁੱਤਰ ਤੇ ਬਰਖਾਸਤ ਸਬ-ਇੰਸਪੈਕਟਰ ਆਦਿਤਿਆ ਸ਼ਰਮਾ ਦਾ ਨਾਮ ਇੱਕ ਵਾਰ ਫਿਰ...
ਪੁਲਿਸ ਦੀ ਮਦਦ ਨਾਲ ਇਤਿਹਾਸਕ ਗੁਰਦੁਆਰੇ ‘ਤੇ ਕਬਜ਼ੇ ਦੇ ਦੋਸ਼, ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ
Oct 29, 2021 10:45 am
ਤਰਨਤਾਰਨ ਦੇ ਪੱਟੀ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਭੱਠ ਸਾਹਿਬ ‘ਤੇ ਪੁਲਿਸ ਦੀ ਮਦਦ ਨਾਲ ਹਥਿਆਰਾਂ ਦੇ ਜ਼ੋਰ ‘ਤੇ ਕਬਜ਼ਾ ਕਰਨ ਦਾ...
ਸਰਕਾਰ ਦਾ ਵੱਡਾ ਫੈਸਲਾ, ਸ਼ਕਤੀਕਾਂਤ ਦਾਸ ਦਾ ਵਧਿਆ 3 ਸਾਲਾਂ ਕਾਰਜਕਾਲ; ਬਣੇ ਰਹਿਣਗੇ RBI ਗਵਰਨਰ
Oct 29, 2021 10:30 am
RBI ਗਵਰਨਰ ਸ਼ਕਤੀਕਾਂਤ ਦਾਸ ਦਾ ਕਾਰਜਕਾਲ ਇਸ ਸਾਲ 10 ਦਸੰਬਰ ਨੂੰ ਖਤਮ ਹੋਣਾ ਸੀ, ਪਰ ਹੁਣ ਕੈਬਨਿਟ ਨਿਯੁਕਤੀ ਕਮੇਟੀ ਨੇ ਅਗਲੇ ਤਿੰਨ ਸਾਲਾਂ ਲਈ...
ਹੁਣ ਵਿਦੇਸ਼ ਜਾਣ ਵਾਲੇ ਪੰਜਾਬ ਦੇ ਲੋਕਾਂ ਦੀ ਘਰ ਬੈਠੇ ਹੋਵੇਗੀ ਵੈਰੀਫਿਕੇਸ਼ਨ, ਜਾਣੋ NRI ਵਿਭਾਗ ਦੀ ਯੋਜਨਾ
Oct 29, 2021 10:29 am
ਵਿਦੇਸ਼ ਜਾਣ ਦੇ ਚਾਹਵਾਨ ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ, ਹੁਣ ਉਹ ਘਰ ਬੈਠੇ ਹੀ ਵੈਰੀਫਿਕੇਸ਼ਨ ਕਰਵਾ ਸਕਣਗੇ। ਇਸ ਸਕੀਮ ਤਹਿਤ ਆਪਣੇ...
ਡ੍ਰਾਈਫਰੂਟ ਕੰਪਨੀਆਂ ਦੇ ਲੁਧਿਆਣਾ-ਅੰਮ੍ਰਿਤਸਰ ਦਫਤਰਾਂ ‘ਚ ਇਨਕਮ ਟੈਕਸ ਨੇ ਮਾਰਿਆ ਛਾਪਾ
Oct 29, 2021 9:52 am
ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਨ ਦਾ ਸਿਲਸਿਸਲਾ ਲਗਾਤਾਰ ਜਾਰੀ ਹੈ। ਟੀਮਾਂ ਨੇ ਬੀਤੇ ਦਿਨ ਲੁਧਿਆਣਾ ਤੇ ਅੰਮ੍ਰਿਤਸਰ...
ਆਰਿਅਨ ਖਾਨ ਨੂੰ ਆਖ਼ਰਕਾਰ ਤਿੰਨ ਹਫ਼ਤਿਆਂ ਬਾਅਦ ਮਿਲੀ ਜ਼ਮਾਨਤ, ਅੱਜ ਜਾਂ ਕੱਲ੍ਹ ਜੇਲ੍ਹ ਤੋਂ ਹੋ ਸਕਦੇ ਹਨ ਰਿਹਾਅ
Oct 29, 2021 9:33 am
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਆਖਿਰਕਾਰ ਕਰੂਜ਼ ਡਰੱਗਜ਼ ਮਾਮਲੇ ਵਿੱਚ ਬਾਂਬੇ ਹਾਈ ਕੋਰਟ ਤੋਂ ਜ਼ਮਾਨਤ...
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਕਰਨਗੇ ਲਖਨਊ ਦਾ ਦੌਰਾ
Oct 29, 2021 9:01 am
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਯਾਨੀ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ‘ਚ ਆਪਣੇ...
PM ਮੋਦੀ ਇਟਲੀ ਲਈ ਹੋਏ ਰਵਾਨਾ, ਵੈਟੀਕਨ ਵਿੱਚ ਪੋਪ ਨਾਲ ਹੋ ਸਕਦੀ ਹੈ ਮੁਲਾਕਾਤ
Oct 29, 2021 8:29 am
ਪ੍ਰਧਾਨ ਮੰਤਰੀ ਮੋਦੀ ਚਾਰ ਦਿਨਾਂ ਵਿਦੇਸ਼ ਦੌਰੇ ‘ਤੇ ਰਵਾਨਾ ਹੋ ਗਏ ਹਨ। ਉਹ 29 ਤੋਂ 31 ਅਕਤੂਬਰ ਦੁਪਹਿਰ ਤੱਕ ਇਟਲੀ ‘ਚ ਰਹਿਣਗੇ। ਇੱਥੇ ਉਹ...
ਅੱਜ ਦਾ ਹੁਕਮਨਾਮਾ (29-10-2021)
Oct 29, 2021 8:00 am
ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਦਰਸਨੁ...
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ੱਕੀ ਟਾਈਟਲਰ ‘ਤੇ ਕਾਂਗਰਸ ਹੋਈ ਮਿਹਰਬਾਨ
Oct 29, 2021 12:02 am
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਦਿੱਲੀ ਸੂਬਾਈ ਕਾਂਗਰਸ...
ਜਲੰਧਰ : ਪਰਗਟ ਸਿੰਘ ਦੀ ਕੋਠੀ ਬਾਹਰ ਵੱਡਾ ਹੰਗਾਮਾ, ਟੀਚਰਾਂ ਨੂੰ ਪੁਲਿਸ ਨੇ ਮਾਰੇ ਡੰਡੇ, ਇੱਕ ਬੇਹੋਸ਼
Oct 28, 2021 11:40 pm
ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਦੇਣ ਆਏ ਅਧਿਆਪਕਾਂ ਦੀ ਪੁਲਿਸ...
ਕ੍ਰਿਕਟ ‘ਚ ਇਤਿਹਾਸ ਰਚਣ ਵਾਲੀ ਮਿਤਾਲੀ ਰਾਜ ਦਾ ‘ਖੇਡ ਰਤਨ’ ਨਾਲ ਹੋਵੇਗਾ ਸਨਮਾਨ
Oct 28, 2021 11:14 pm
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਸਣੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ 11 ਖਿਡਾਰਨਾਂ ਨੂੰ ਇਸ ਸਾਲ ਖੇਡ ਰਤਨ ਦਿੱਤਾ...
ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਦਾ ਪਰਿਵਾਰ ਮਿਲਿਆ ਅਮਿਤ ਸ਼ਾਹ ਦੇ OSD ਨੂੰ
Oct 28, 2021 10:33 pm
ਦਿੱਲੀ-ਹਰਿਆਣਾ ਦੇ ਸਿੰਘੂ ਸਰਹੱਦ ‘ਤੇ ਨਿਹੰਗਾਂ ਵੱਲੋਂ ਸਰਬਲੋਹ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਕੇ ਮਾਰੇ ਗਏ ਲਖਬੀਰ ਸਿੰਘ ਦੇ ਪਰਿਵਾਰਕ...
ਕਿਸਾਨੀ ਅੰਦੋਲਨ ਵਿਚਕਾਰ ਦਿੱਲੀ ਦੇ ਬਾਰਡਰ ਖੋਲ੍ਹਣ ਲੱਗੀ ਪੁਲਿਸ, ਹਟਾਏ ਜਾ ਰਹੇ ਨੇ ਬੈਰੀਕੇਡ
Oct 28, 2021 9:35 pm
ਕਿਸਾਨੀ ਅੰਦੋਲਨ ਨੂੰ ਲਗਭਗ ਸਾਲ ਹੋਣ ਵਿਚਕਾਰ ਦਿੱਲੀ ਦੇ ਬਾਰਡਰ ਹੁਣ ਪੁਲਿਸ ਨੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਟਿਕਰੀ ‘ਤੇ ਬੈਰੀਕੇਡ...
ਕਪੂਰਥਲਾ ਦੇ ਵੱਡੇ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਢੱਪਈ ਬਸਪਾ ‘ਚ ਹੋਏ ਸ਼ਾਮਲ
Oct 28, 2021 9:05 pm
ਜਲੰਧਰ : ਬਹੁਜਨ ਸਮਾਜ ਪਾਰਟੀ ਨੂੰ ਉਸ ਵੇਲੇ ਕਪੂਰਥਲਾ ਵਿੱਚ ਮਜ਼ਬੂਤੀ ਮਿਲੀ, ਜਦੋਂ ਇਲਾਕ਼ੇ ਦੇ ਵੱਡੇ ਲੀਡਰ ਤੇ ਸਮਾਜ ਸੇਵੀ ਦਵਿੰਦਰ ਸਿੰਘ...
ਕਿਸਾਨਾਂ ਖਿਲਾਫ BJP ਵਰਕਰਾਂ ਨੂੰ ਭੜਕਾਉਣ ਲਈ ਹਰਿਆਣਾ ਦੇ CM ਖੱਟਰ ‘ਤੇ ਹੋਵੇਗੀ FIR?
Oct 28, 2021 8:40 pm
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਇੱਕ ਵੀਡੀਓ ਵਿੱਚ ਕਿਸਾਨਾਂ ਖਿਲਾਫ ਭਾਜਪਾ ਵਰਕਰਾਂ ਨੂੰ ਭੜਕਾਉਣ ਲਈ ਮਾਮਲਾ ਦਰਜ ਕਰਨ...
ਨਰਮੇ ਦਾ ਤਾਂ ਧੇਲਾ ਵੀ ਮੁਆਵਜ਼ਾ ਨਹੀਂ ਦਿੱਤਾ CM ਨੇ, ਹੁਣ ਬਾਸਮਤੀ ਦਾ ਤਾਂ ਦਿਓ : ਮਜੀਠੀਆ
Oct 28, 2021 8:01 pm
ਅੰਮ੍ਰਿਤਸਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਮਾਝਾ ਇਲਾਕੇ ਵਿਚ ਉਹਨਾਂ ਬਾਸਮਤੀ ਉਤਪਾਦਕਾਂ ਨੂੰ 50 ਹਜ਼ਾਰ...
Breaking : ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਵੱਡੀ ਰਾਹਤ, ਪੰਜਾਬ ਲਿਜਾਣ ‘ਤੇ ਲਾਈ ਰੋਕ
Oct 28, 2021 7:08 pm
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲ ਗਈ ਹੈ। ਹੁਣ ਰਾਮ ਰਹੀਮ ਪੰਜਾਬ ਨਹੀਂ ਲਿਆਂਦਾ...
ਪੰਜਾਬ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਮਾਨਸਾ ‘ਚ ਇਹ ਕੀ ਕਰ ਗਏ ਵੱਡਾ ਦਾਅਵਾ
Oct 28, 2021 7:04 pm
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪੰਜਾਬ ਫੇਰੀ ਦੌਰਾਨ ਅੱਜ ਮਾਨਸਾ ਪਹੁੰਚੇ, ਜਿਥੇ ਉਨ੍ਹਾਂ ਨੇ ਵੱਡਾ ਦਾਅਵਾ...
ਕੈਪਟਨ ਤੇ ਸ਼ਾਹ ਦੀ ਮੀਟਿੰਗ ਹੋਈ ਮੁਲਤਵੀ, ਕਿਸਾਨ ਅੰਦੋਲਨ ‘ਤੇ ਹੋਣੀ ਸੀ ਗੱਲਬਾਤ
Oct 28, 2021 6:34 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।...
ਲੁਧਿਆਣਾ ‘ਚ ਅਚਾਨਕ ਸੜਕ ਧਸੀ, Activa ਸਣੇ ਵਿਚ ਜਾ ਡਿੱਗੇ ਸਕੂਲ ਜਾਂਦੇ ਭੈਣ-ਭਰਾ, (ਵੀਡੀਓ)
Oct 28, 2021 6:10 pm
ਲੁਧਿਆਣਾ ਦੇ ‘ਸਮਾਰਟ ਸਿਟੀ’ ਅਖਵਾਉਣ ‘ਤੇ ਉਸ ਵੇਲੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ, ਜਦੋਂ ਅਚਾਨਕ ਇਥੇ ਇੱਕ ਸੜਕ ਜ਼ਮੀਨ ਵਿੱਚ ਧਸ ਗਈ।...
ਕਿਸਾਨਾਂ ਨੇ ਹੈਲੀਪੈਡ ‘ਤੇ ਕੀਤਾ ਕਬਜ਼ਾ, ਚੰਡੀਗੜ੍ਹ ਯੂਨੀਵਰਸਿਟੀ ਨਹੀਂ ਪਹੁੰਚ ਸਕੇ ਰਾਜਨਾਥ
Oct 28, 2021 5:42 pm
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਏ ਜਾ...
ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਬਾਰੇ ਕਰ ‘ਤੀ ਵੱਡੀ ਭਵਿੱਖਬਾਣੀ, ਬੋਲੇ- ਰਾਹੁਲ ਭੁਲੇਖੇ ‘ਚ ਬੈਠੇ ਨੇ
Oct 28, 2021 5:08 pm
ਸਿਆਸਤ ਵਿੱਚ ਜਿਥੇ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਦੇ ਕਮਜ਼ੋਰ ਪੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਇਸੇ ਵਿਚਾਲੇ ਸਿਆਸਤ ਦੇ ਰਣਨੀਤੀਕਾਰ...
ਰਾਹੁਲ-ਚੰਨੀ ਦੀ ਮੀਟਿੰਗ ‘ਤੇ ਸਸਪੈਂਸ, ਚੁੱਪ-ਚਪੀਤੇ ਨਿਕਲ ਗਏ ਮੁੱਖ ਮੰਤਰੀ
Oct 28, 2021 4:40 pm
ਦਿੱਲੀ ‘ਚ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੀਟਿੰਗ ਖਤਮ ਹੋ ਗਈ ਹੈ। ਦੋਵਾਂ ਆਗੂਆਂ ਵਿਚਾਲੇ ਕਰੀਬ ਢਾਈ ਘੰਟੇ...
ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ 3 ਕਸ਼ਮੀਰੀ ਵਿਦਿਆਰਥੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ
Oct 28, 2021 3:38 pm
ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ‘ਤੇ ਯੂਪੀ ਦੇ ਆਗਰਾ ਵਿੱਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਖ਼ਿਲਾਫ਼ ਪੁਲੀਸ...
ਇੰਤਜ਼ਾਰ ਖ਼ਤਮ! ਬਿੰਨੂ ਢਿੱਲੋਂ ਤੇ ਗੁਰਨਾਮ ਭੁੱਲਰ ਦੀ ਪੰਜਾਬੀ ਫਿਲਮ ‘ਫੁੱਫੜ ਜੀ’ ਦਾ ਟ੍ਰੇਲਰ ਹੋਇਆ ਰਿਲੀਜ਼
Oct 28, 2021 3:14 pm
ਚੁਲਬੁਲਾ, ਪਾਵਰ-ਪੈਕਡ, ਕਾਮੇਡੀ ਅਤੇ ਮਨੋਰੰਜਕ, ਆਉਣ ਵਾਲੀ ਪੰਜਾਬੀ ਫਿਲਮ, ਫੁੱਫੜ ਜੀ ਦੇ ਟ੍ਰੇਲਰ ਨੇ ਪੰਜਾਬੀ ਫਿਲਮ ਪ੍ਰੇਮੀਆਂ ਵਿੱਚ ਬਹੁਤ...
ਖੱਡ ‘ਚ ਡਿੱਗੀ ਬੱਸ, 8 ਦੀ ਮੌਤ ਕਈ ਜਖਮੀ, ਪੀਐਮ ਮੋਦੀ ਨੇ ਜਤਾਇਆ ਦੁੱਖ
Oct 28, 2021 12:34 pm
ਜੰਮੂ-ਕਸ਼ਮੀਰ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ। ਠਥੜੀ ਤੋਂ ਡੋਡਾ ਜਾ ਰਹੀ ਇੱਕ ਮਿੰਨੀ ਬੱਸ ਖਾਈ ਵਿੱਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ...
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਸੰਗਰੂਰ
Oct 28, 2021 11:23 am
ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ 2 ਦਿਨਾਂ ਦੌਰੇ ‘ਤੇ ਹਨ। ਅੱਜ ਮਾਨਸਾ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਮਿਲਣਗੇ...
ਫਰੀਦਕੋਟ ਦੀ ਅਦਾਲਤ ‘ਚ ਪੇਸ਼ੀ ਲਈ ਰਾਮ ਰਹੀਮ ਨੂੰ ਪੰਜਾਬ ਲਿਆਉਣ ‘ਤੇ ਸਸਪੈਂਸ!
Oct 28, 2021 11:04 am
ਪੰਜਾਬ ਦੇ ਫਰੀਦਕੋਟ ਦੀ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਉਸ ਨੂੰ 29 ਅਕਤੂਬਰ ਨੂੰ...
ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਹਲਵਾਰਾ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਫਲਾਈਟਸ
Oct 28, 2021 10:08 am
ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਚਾਰ ਦੀਵਾਰੀ ਅਤੇ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਅਜਿਹੇ ‘ਚ ਪਹਿਲੇ ਪੜਾਅ...
ਭਾਰਤ ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਜਵਾਨਾਂ ਵੱਲੋਂ ਸਰਚ ਜਾਰੀ
Oct 28, 2021 9:40 am
ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸ਼ਾਹਪੁਰ ‘ਤੇ ਰਾਤ ਕਰੀਬ 12.30 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ...
ਟਿਕਰੀ ਬਾਰਡਰ ‘ਤੇ ਟਰੱਕ ਨੇ 6 ਮਹਿਲਾ ਕਿਸਾਨਾਂ ਨੂੰ ਦਰੜਿਆ, 3 ਦੀ ਮੌਤ
Oct 28, 2021 9:20 am
ਕਿਸਾਨਾਂ ਦੇ ਧਰਨੇ ਵਾਲੀ ਥਾਂ ਨੇੜੇ ਟਿੱਕਰੀ ਸਰਹੱਦ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਅੰਦੋਲਨ ਕਰ ਰਹੀਆਂ ਮਹਿਲਾ ਕਿਸਾਨਾਂ ਨੂੰ ਕੁਚਲ...
ਪੰਜਾਬ ਪੁਲਿਸ ‘ਚ ਡੀ.ਐਸ.ਪੀ ਸਣੇ ਇਨ੍ਹਾਂ ਅਧਿਕਾਰੀਆਂ ਦਾ ਵੱਡੇ ਪੱਧਰ ‘ਤੇ ਹੋਇਆ ਤਬਾਦਲਾ
Oct 28, 2021 9:07 am
ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। 90 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਆਈ. ਪੀ. ਐੱਸ. ਅਧਿਕਾਰੀ...
ਸ਼ਾਹ ਨੂੰ ਮਿਲਣ ਦਿੱਲੀ ਪੁੱਜੇ ਅਮਰਿੰਦਰ, ਸ਼ਾਮ ਨੂੰ ਕਿਸਾਨ ਅੰਦੋਲਨ ‘ਤੇ ਕਰਨਗੇ ਚਰਚਾ
Oct 28, 2021 8:47 am
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਯਾਨੀ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।...
ਅੱਜ ਦਾ ਹੁਕਮਨਾਮਾ (28-10-2021)
Oct 28, 2021 8:14 am
ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥...
ਅੰਦੋਲਨ ਦੇ ਮ੍ਰਿਤਕ ਕਿਸਾਨਾਂ ਦੀ ਯਾਦ ‘ਚ ਬਣਨ ਵਾਲੇ ਖੇਡ ਸਟੇਡੀਅਮ ਦਾ CM ਨੇ ਰੱਖਿਆ ਨੀਂਹ ਪੱਥਰ
Oct 27, 2021 11:36 pm
ਰੂਪਨਗਰ : ਕੇਂਦਰ ਸਰਕਾਰ ਵਲੋਂ ਕਿਸਾਨਾਂ ‘ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲੇ...
ਕੈਪਟਨ ਦੇ ਐਲਾਨ ਪਿੱਛੋਂ ਕਾਂਗਰਸ ਨੂੰ ਪਈਆਂ ਭਾਜੜਾਂ, CM ਚੰਨੀ ਨੂੰ ਅਚਾਨਕ ਸੱਦਿਆ ਗਿਆ ਦਿੱਲੀ
Oct 27, 2021 11:06 pm
ਪੰਜਾਬ ਕਾਂਗਰਸ ਨੂੰ ਇਸ ਵੇਲੇ ਭਾਜੜਾਂ ਪੈ ਗਈਆਂ ਹਨ, ਜਿਸ ਕਰਕੇ ਪਹਿਲਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ। ਹੁਣ ਅਚਾਨਕ...
ਚੰਨੀ ਦੇ ਨਿਵੇਸ਼ਕ ਸੰਮੇਲਨ ਦੇ ‘ਡਰਾਮੇ’ ਨਾਲ ਇੱਕ ਧੇਲਾ ਵੀ ਨਿਵੇਸ਼ ਨਹੀਂ ਹੋਇਆ : ਸੁਖਬੀਰ
Oct 27, 2021 10:39 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਗਏ ਨਿਵੇਸ਼ਕ ਸੰਮੇਲਨ ਨੂੰ...
ਸਿੰਘੂ ਬਾਰਡਰ ਤੋਂ ਨਹੀਂ ਹਟਣਗੇ ਨਿਹੰਗ ਸਿੰਘ, ਕਿਹਾ- ਜੇ ਕੋਈ ਬੇਅਦਬੀ ਹੋਈ ਤਾਂ ਅਸੀਂ ਆਪ ਕਾਰਵਾਈ ਕਰਾਂਗੇ
Oct 27, 2021 10:34 pm
Nihang singh sacrilege action: 15 ਅਕਤੂਬਰ ਨੂੰ ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਕਿਸਾਨ ਅੰਦੋਲਨ ‘ਚ ਨਿਹੰਗ ਸਿੰਘਾਂ ਦੀ ਮੌਜੂਦਗੀ...
ਕੈਪਟਨ ਦਾ ਸਿੱਧੂ ਨੂੰ ਮੋੜਵਾਂ ਜਵਾਬ- ‘ਬੈਲਟ ਪੇਪਰ ‘ਤੇ ਮੇਰਾ ਨਾਂ ਹੀ ਕਾਫੀ ਹੈ’
Oct 27, 2021 9:28 pm
ਟਵਿੱਟਰ ਜੰਗ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ‘ਤੇ ਪਲਟਵਾਰ ਕਰਦੇ ਹੋਏ ਮੋੜਵਾਂ ਜਵਾਬ ਦਿੱਤਾ। ਕੈਪਟਨ ਨੇ ਕਿਹਾ...
ਫਰੀਦਕੋਟ ਅਦਾਲਤ ਤੋਂ ਜਾਰੀ ਪ੍ਰੋਡਕਸ਼ਨ ਵਾਰੰਟ ਨੂੰ ਰਾਮ ਰਹੀਮ ਨੇ ਹਾਈਕੋਰਟ ‘ਚ ਦਿੱਤੀ ਚੁਣੌਤੀ
Oct 27, 2021 8:33 pm
ਫਰੀਦਕੋਟ ਅਦਾਲਤ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 29 ਤਰੀਕ ਨੂੰ ਪੰਜਾਬ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ...
ਕੈਨੇਡਾ : ਦੋ ਡੁੱਬਦੇ ਲੋਕਾਂ ਦੀ ਦਸਤਾਰ ਨਾਲ ਜਾਨ ਬਚਾਉਣ ਵਾਲੇ 5 ਨੌਜਵਾਨ ਕੀਤੇ ਗਏ ਸਨਮਾਨਿਤ
Oct 27, 2021 8:05 pm
ਕੈਨੇਡਾ ਵਿੱਚ ਆਪਣੀ ਦਸਤਾਰ ਨਾਲ ਦੋ ਡੁੱਬ ਰਹੇ ਲੋਕਾਂ ਦੀ ਜਾਨ ਬਚਾਉਣ ਵਾਲੇ ਪੰਜ ਸਿੱਖ ਨੌਜਵਾਨਾਂ ਨੂੰ ਕਮਿਊਨਿਟੀ ਲੀਡਰਸ ਐਵਾਰਡ ਨਾਲ...
ਲਖਬੀਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਨਾਮ ‘ਤੇ ਸਿੰਘੂ ਬਾਰਡਰ ‘ਤੇ ਵੱਡਾ ਹੰਗਾਮਾ
Oct 27, 2021 7:31 pm
ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਵੱਡਾ ਹੰਗਾਮਾ ਹੋ ਗਿਆ, ਜਦੋਂ ਕੁਝ ਪ੍ਰਦਰਸ਼ਨਕਾਰੀਆਂ ਉਥੇ ਪਹੁੰਚ ਗਏ। ਇਹ ਖੁਦ...
7 ਮਹੀਨਿਆਂ ਤੋਂ ਲਾੜੀਆਂ ਨੂੰ ‘ਸ਼ਗਨ’ ਨਹੀਂ ਦਿੱਤਾ ਗਿਆ ਤੇ CM ਨੂੰ ਪਤਾ ਹੀ ਨਹੀਂ : ਟੀਨੂ
Oct 27, 2021 7:00 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਵਨ ਟੀਨੂ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਪਿਛਲੇ 7...
‘ਸਰਕਾਰ ਨਵੰਬਰ ‘ਚ ਖੇਤੀ ਕਾਨੂੰਨ ਕਰ ਸਕਦੀ ਹੈ ਰੱਦ, ਇਹ ਟੈਗ ਨਹੀਂ ਲਾਉਣਾ ਚਾਹੁੰਦੀ’
Oct 27, 2021 6:45 pm
ਨਰਿੰਦਰ ਮੋਦੀ ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਰਾਕੇਸ਼ ਟਿਕੈਤ ਨੇ...
CM ਚੰਨੀ ਨੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਲਈ ਕਰ ਦਿੱਤੇ ਇਹ ਵੱਡੇ ਐਲਾਨ
Oct 27, 2021 6:06 pm
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਰਾਹਤ ਦਿੰਦਿਆਂ ਵਪਾਰੀਆਂ ਅਤੇ ਉਦਯੋਗਪਤੀਆਂ...
ਕੈਪਟਨ ਨੂੰ ਝਟਕਾ, ਚੋਣਾਂ ਤੋਂ ਪਹਿਲਾਂ ਬਲਬੀਰ ਸਿੱਧੂ ਤੇ ਰਾਹੁਲ ਗਾਂਧੀ ਵਿਚਾਲੇ ਹੋਈ ਮੁਲਾਕਾਤ
Oct 27, 2021 5:35 pm
ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੱਖ-ਵੱਖ ਮੁਦਿਆਂ ਨੂੰ ਲੈ ਕੇ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ...
ਵਿਧਾਨ ਸਭਾ ਚੋਣਾਂ 2022 : ਸੁਖਬੀਰ ਬਾਦਲ ਨੇ ਖੰਨਾ ਤੋਂ ਜਸਦੀਪ ਕੌਰ ਨੂੰ ਐਲਾਨਿਆ ਉਮੀਦਵਾਰ
Oct 27, 2021 4:49 pm
ਸ਼੍ਰੋਮਣੀ ਅਕਾਲੀ ਦਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਇਸੇ ਕੜੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ...
ਸਿੱਧੂ ਨੇ ਫਿਰ ਕੱਢੀ ਭੜਾਸ, ਕੈਪਟਨ ਨੂੰ ਕਹਿ ‘ਤਾ ‘ਸਿਆਸਤ ਦਾ ਜੈਚੰਦ’, ਨਾਲ ਹੀ ਮਿਲ ਗਿਆ ਠੋਕਵਾਂ ਜਵਾਬ
Oct 27, 2021 4:43 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਟਵਿੱਟਰ ਜੰਗ ਰੁਕਣ ਦਾ ਨਾਂ ਨਹੀਂ ਲੈ...
ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਵਾਹਗਾ ਬਾਰਡਰ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਕੱਢੇਗਾ ਰੋਡ ਸ਼ੋਅ : ਬਿਕਰਮ ਮਜੀਠੀਆ
Oct 27, 2021 5:02 am
Bikram Singh Majithia roadshow: ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਵਾਹਗਾ-ਅਟਾਰੀ ਬਾਰਡਰ ਤੋਂ ਗੋਲਡਨ ਗੇਟ ਤੱਕ ਵਾਇਆ ਇੰਡੀਆ ਗੇਟ ਰੋਡ ਸ਼ੋਅ...
ਜਪਾਨ ਦੀ ਰਾਜਕੁਮਾਰੀ ਨੇ ਸ਼ਾਹੀ ਠਾਠ ਛੱਡ ਆਮ ਜਿਹੇ ਬੰਦੇ ਨਾਲ ਕੀਤਾ ਵਿਆਹ, (ਤਸਵੀਰਾਂ)
Oct 27, 2021 2:00 am
japan princess mako married: ਜਾਪਾਨ ਦੀ ਰਾਜਕੁਮਾਰੀ ਮਾਕੋ ਨੇ ਇੱਕ ਆਮ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ, ਜਿਸ ਕਾਰਨ ਉਹ ਆਪਣਾ ਸ਼ਾਹੀ ਰੁਤਬਾ ਗੁਆ ਚੁੱਕੀ...
ਜਲੰਧਰ ‘ਚ 31 ਅਕਤੂਬਰ ਤੱਕ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਔਖਾ, ਹੜਤਾਲੀ ਮੁਲਾਜ਼ਮਾਂ ਨੇ ਆਰ.ਟੀ.ਏ ਦਫ਼ਤਰ ਵੀ ਕਰਵਾਇਆ ਬੰਦ
Oct 26, 2021 11:47 pm
jalandhar government employees strike: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਮੰਗਲਵਾਰ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫ਼ਤਰ ਸਮੇਤ...
ਪਾਕਿਸਤਾਨ ਦੀ ਭਾਰਤ ‘ਤੇ ਜਿੱਤ ਇਸਲਾਮ ਦੀ ‘ਜਿੱਤ’ ਕਿਵੇਂ ਹੋ ਸਕਦੀ ਹੈ?
Oct 26, 2021 10:31 pm
Sheikh Rasheed pakistan India: ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਟੀ-20 ਵਿਸ਼ਵ ਵਿੱਚ ਭਾਰਤ ਖ਼ਿਲਾਫ਼ ਜਿੱਤ ਨੂੰ ਇਸਲਾਮ ਦੀ ਜਿੱਤ ਦੱਸਿਆ ਹੈ।...
ਲਿਫਟ ਦੇਣ ਦੇ ਬਹਾਨੇ 100 ਤੋਂ ਵੱਧ ਲੁੱਟਾਂ-ਖੋਹਾਂ ਕਰਨ ਵਾਲਾ ਗੈਂਗ ਚੜਿਆ ਲੁਧਿਆਣਾ ਪੁਲਿਸ ਦੇ ਹੱਥੇ
Oct 26, 2021 5:03 pm
ਲੁਧਿਆਣਾ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਤੇ ਹਰਿਆਣਾ ਵਿੱਚ 100 ਤੋਂ ਵੱਧ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ...
ਹਿੰਦੂ ਆਗੂ ਅਨਿਲ ਅਰੋੜਾ ‘ਤੇ ਲੁਧਿਆਣਾ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ, ਜਾਣੋ ਮਾਮਲਾ
Oct 26, 2021 4:43 pm
ਲੁਧਿਆਣਾ ਪੁਲਿਸ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਲਈ ਪਿਛਲੇ ਛੇ ਦਿਨਾਂ ਤੋਂ ਭਾਲ ਕਰ ਰਹੀ ਹੈ ਤੇ ਹੁਣ ਪੁਲਿਸ...
ਕੈਪਟਨ ਦੀ ਭਲਕੇ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ BJP ਬਾਗੋਬਾਗ, ਗਰੇਵਾਲ ਨੇ ਦਿੱਤਾ ਵੱਡਾ ਬਿਆਨ
Oct 26, 2021 4:21 pm
ਕੈਪਟਨ ਅਮਰਿੰਦਰ ਸਿੰਘ ਭਲਕੇ ਇੱਕ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ, ਜਿਸ ਵਿੱਚ ਉਹ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਇਸ ਤੋਂ...
ਪੈਗਾਸਸ ਜਾਸੂਸੀ ਮਾਮਲੇ ‘ਚ ਸੁਪਰੀਮ ਕੋਰਟ ਦੀ ਬੈਂਚ ਕੱਲ੍ਹ ਸੁਣਾਏਗੀ ਫੈਸਲਾ
Oct 26, 2021 3:43 pm
ਸੁਪਰੀਮ ਕੋਰਟ ਪੈਗਾਸਸ ਸਪਾਈਵੇਅਰ ਮਾਮਲੇ ‘ਚ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਏਗੀ। ਚੀਫ ਜਸਟਿਸ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ...
ਬਰਨਾਲਾ : ਮਾਂ ਨੇ ਦੋ ਮਾਸੂਮਾਂ ਜ਼ਹਿਰ ਦੇਕੇ ਆਪ ਵੀ ਕਰ ਲਈ ਖੁਦਕੁਸ਼ੀ, ਪਿਓ ਦਾ ਰੋ-ਰੋ ਬੁਰਾ ਹਾਲ
Oct 26, 2021 3:34 pm
ਪੰਜਾਬ ਦੇ ਬਰਨਾਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇਥੇ ਪਿੰਡ ਕਾਲੇਕੇ ਵਿੱਚ ਇੱਕ ਔਰਤ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ...
ਰੰਧਾਵਾ ਦਾ ਅਰੂਸਾ ‘ਤੇ ਫਿਰ ਵੱਡਾ ਹਮਲਾ, ਖੇਤੀ ਕਾਨੂੰਨਾਂ ਨੂੰ ਲੈ ਕੇ ਕੈਪਟਨ ‘ਤੇ ਵੀ ਲਾਏ ਵੱਡੇ ਇਲਜ਼ਾਮ
Oct 26, 2021 2:40 pm
ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ...
ਪੰਜਾਬ ਵੀ ਕਿਸਾਨਾਂ ਨੂੰ ਦਿੱਲੀ ਵਾਂਗ ਦੇਵੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ : ਕੇਜਰੀਵਾਲ
Oct 26, 2021 2:02 pm
ਪੰਜਾਬ ਵਿੱਚ ਬੀਤੇ ਦਿਨ ਪਿਆ ਬੇਮੌਸਮੀ ਮੀਂਹ ਕਿਸਾਨਾਂ ‘ਤੇ ਕਹਿਰ ਬਣ ਕੇ ਵਰ੍ਹਿਆ। ਗੜੇਮਾਰੀ ਨਾਲ ਉਨ੍ਹਾਂ ਦੀਆਂ ਪੱਕੀਆਂ ਹੋਈਆਂ ਫਸਲਾਂ...
ISI ਏਜੰਟ ਕਹਿਣ ‘ਤੇ ਡਿਪਟੀ ਸੀ. ਐੱਮ. ਰੰਧਾਵਾ ‘ਤੇ ਭੜਕੀ ਅਰੂਸਾ, ਕੋਰਟ ‘ਚ ਘੜੀਸਣ ਦੀ ਦਿੱਤੀ ਧਮਕੀ
Oct 26, 2021 1:53 pm
ਪਾਕਿਸਤਾਨੀ ਅਰੂਸਾ ਆਲਮ ਨੇ ਲਗਾਤਾਰ ਉਸ ਦਾ ਨਾਂ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਗੁੱਸਾ...
ਵੱਡੀ ਖਬਰ : ਬਰਨਾਲਾ ਦੀ ਅਨਾਜ ਮੰਡੀ ‘ਚ ਆੜ੍ਹਤੀਆਂ ਵਿੱਚ ਫਾਇਰਿੰਗ, ਇਕ ਦੀ ਹਾਲਤ ਗੰਭੀਰ
Oct 26, 2021 1:02 pm
ਬਰਨਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਇਥੋਂ ਦੇ ਨੇੜਲੇ ਪਿੰਡ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਅਨਾਜ ਮੰਡੀ ਵਿੱਚ ਫੜ੍ਹ (ਫਰਸ਼) ’ਤੇ...
ਅਮਰੀਕਾ ਤੋਂ 30 ਪ੍ਰੀਡੇਟਰ ਡਰੋਨ ਹਾਸਲ ਕਰਨ ਲਈ ਫੌਜ ਤਿਆਰ, ਜਲਦ ਹੋ ਸਕਦਾ ਹੈ ਐਲਾਨ
Oct 26, 2021 12:57 pm
ਭਾਰਤੀ ਫੌਜ ਆਪਣੀਆਂ ਸਰਹੱਦਾਂ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਰੱਖਣ ਜਾਂ ਕਿਸੇ ਵੀ ਘੁਸਪੈਠ ਅਤੇ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਅਮਰੀਕਾ...
‘ਥੀਮ ਪਾਰਕ’ ਦੇ ਉਦਘਾਟਨ ਤੋਂ ਪਹਿਲਾਂ ਚੰਨੀ ਨੇ ਦਿੱਤੇ ਇਹ ਹੁਕਮ, ਜਾਣੋ CM ਦੇ ‘ਡ੍ਰੀਮ ਪ੍ਰਾਜੈਕਟ’ ਦੀ ਖਾਸੀਅਤ
Oct 26, 2021 12:39 pm
ਸ੍ਰੀ ਚਮਕੌਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਆਪਣੇ ‘ਡ੍ਰੀਮ ਪ੍ਰਾਜੈਕਟ’ ਥੀਮ ਪਾਰਕ...
ਖੁਲਾਸਾ : ਹਨੀਟ੍ਰੈਪ ‘ਚ ਫਸਿਆ ਫੌਜੀ ISI ਏਜੰਟ ਅੱਗੇ ਖੋਲ੍ਹ ਚੁੱਕਾ ਹੈ ਫੌਜ ਦੇ ਵੱਡੇ ਭੇਤ
Oct 26, 2021 12:27 pm
ਫਿਰੋਜ਼ਪੁਰ ‘ਚ ਤਾਇਨਾਤੀ ਦੌਰਾਨ ਹਨੀ ਟ੍ਰੈਪ ‘ਚ ਫਸੇ ਗੁਜਰਾਤ ਦਾ ਫੌਜੀ ਕਰੁਣਾਲ ਕੁਮਾਰ ਨੇ ਭਾਰਤੀ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਭੇਤ...
ਕਿੱਕੀ ਢਿੱਲੋਂ ਨੇ ਸੰਭਾਲਿਆ ਮਾਰਕਫੈੱਡ ਚੇਅਰਮੈਨ ਦਾ ਅਹੁਦਾ, CM ਸਣੇ ਪਹੁੰਚੇ ਕਈ ਮੰਤਰੀ
Oct 26, 2021 12:11 pm
ਸੀਨੀਅਰ ਕਾਂਗਰਸੀ ਆਗੂ ਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਪੰਜਾਬ ਸਰਕਾਰ ਵੱਲੋਂ ਮਾਰਕਫੈੱਡ ਦਾ ਚੇਅਰਮੈਨ...
ਕੈਪਟਨ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦੀ ਵੱਡੀ ਬੈਠਕ, ਸਿੱਧੂ ਤੇ ਹਰੀਸ਼ ਚੌਧਰੀ ਵੀ ਪਹੁੰਚੇ
Oct 26, 2021 12:01 pm
ਪੰਜਾਬ ਦਾ ਮੁੱਖ ਮੰਤਰੀ ਬਦਲੇ ਜਾਣ ਤੋਂ ਬਾਅਦ ਵੀ ਕਾਂਗਰਸ ਵਿੱਚ ਕਾਟੋ-ਕਲੇਸ਼ ਅਜੇ ਵੀ ਖਤਮ ਨਹੀਂ ਹੋ ਰਿਹਾ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ...
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਟੈਕਸੀ ਸਟੈਂਡ ‘ਤੇ ਧਮਾਕਾ; 6 ਜ਼ਖਮੀ, 2 ਦੀ ਹਾਲਤ ਗੰਭੀਰ
Oct 26, 2021 12:01 pm
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਅੱਤਵਾਦੀਆਂ ਨੇ ਟੈਕਸੀ ਸਟੈਂਡ ‘ਤੇ ਗ੍ਰਨੇਡ ਸੁੱਟਿਆ। ਇਸ ਹਮਲੇ ‘ਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ...
BSF ਜਵਾਨ ਸੱਜਾਦ ਨੂੰ ਗੁਜਰਾਤ ATS ਨੇ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਲਈ ਜਾਸੂਸੀ ਕਰਨ ਦਾ ਲੱਗਾ ਦੋਸ਼
Oct 26, 2021 11:39 am
ਗੁਜਰਾਤ ਦੀ ਭੁਜ ਬਟਾਲੀਅਨ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਇੱਕ ਜਵਾਨ ਨੂੰ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਕਥਿਤ...
ਅੰਮ੍ਰਿਤਸਰ : ਅਕਾਲੀ-ਬਸਪਾ ਅੱਜ ਮਿਲ ਕੇ ਕਰਨਗੇ ਰੈਲੀਆਂ, ਸਿੱਧੂ ਦੇ ਇਲਾਕੇ ‘ਚ ਵੀ ਗਰਜਣਗੇ ਸੁਖਬੀਰ
Oct 26, 2021 11:01 am
ਪੰਜਾਬ ਵਿੱਚ ਅਕਾਲੀ ਦਲ ਦੀ ਪਕੜ ਬਣਾਉਣ ਲਈ ਸੁਖਬੀਰ ਬਾਦਲ ਲਗਾਤਾਰ ਸ਼ਹਿਰਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਇੱਕ ਹਫ਼ਤੇ ਬਾਅਦ...
ਮਨਿਸਟੀਰੀਅਲ ਸਟਾਫ ਦੀ ਹੜਤਾਲ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ
Oct 26, 2021 10:26 am
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਹੜਤਾਲ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ...
ਦੋ ਦਿਨਾਂ ਯੂਪੀ ਦੌਰੇ ‘ਤੇ ਹਨ ਕੇਜਰੀਵਾਲ, ਅਯੋਧਿਆ ਦੇ ਹਨੂੰਮਾਨਗੜ੍ਹੀ ਮੰਦਰ ਦੇ ਕੀਤੇ ਦਰਸ਼ਨ
Oct 26, 2021 10:09 am
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਯੂਪੀ ਦੇ ਦੋ ਦਿਨਾਂ ਦੌਰੇ ‘ਤੇ ਹਨ। ਅੱਜ ਸਵੇਰੇ ਉਨ੍ਹਾਂ ਨੇ ਅਯੁੱਧਿਆ ਦੇ ਹਨੂੰਮਾਨਗੜ੍ਹੀ...
ਹਜ਼ਾਰਾਂ ਕਰੋੜੀ ਡਰੱਗ ਮਾਮਲੇ ‘ਤੇ ਅੱਜ ਅਦਾਲਤ ‘ਚ ਖੁਲ੍ਹੇਗੀ ਸੀਲਬੰਦ ਰਿਪੋਰਟ
Oct 26, 2021 9:54 am
ਚੰਡੀਗੜ੍ਹ: ਸੂਬੇ ਦੇ ਮਸ਼ਹੂਰ ਹਜ਼ਾਰਾਂ ਕਰੋੜੀ ਡਰੱਗ ਮਾਮਲੇ ‘ਚ ਅੱਜ ਇਕ ਵਾਰ ਫਿਰ ਪੰਜਾਬ-ਹਰਿਆਣਾ ਹਾਈਕੋਰਟ ‘ਚ ਅਹਿਮ ਸੁਣਵਾਈ...
ਤਹਿਸੀਲ ‘ਚ 1 ਮਹੀਨੇ ਵਿੱਚ ਡੇਂਗੂ ਦੇ 50 ਮਰੀਜ਼ ਆਏ ਸਾਹਮਣੇ, ਕਰਮਚਾਰੀਆਂ ਸਣੇ ਐਡਵੋਕੇਟ ਸੰਕ੍ਰਮਿਤ
Oct 26, 2021 9:51 am
ਪ੍ਰਸ਼ਾਸਨ ਡੇਂਗੂ ਦੀ ਰੋਕਥਾਮ ਲਈ ਲੱਖਾਂ ਦਾਅਵੇ ਕਰੇ ਪਰ ਹਕੀਕਤ ਤਹਿਸੀਲ ਕੰਪਲੈਕਸ ਵਿੱਚ ਦੇਖਣ ਨੂੰ ਮਿਲਦੀ ਹੈ। ਇੱਥੇ ਗੰਦਗੀ ਦੇ ਢੇਰ...
ਭਲਕੇ ਕੈਪਟਨ ਕਰਨਗੇ ਵੱਡਾ ਸਿਆਸੀ ਧਮਾਕਾ, ਸੱਦੀ ਪ੍ਰੈੱਸ ਕਾਨਫਰੰਸ
Oct 26, 2021 9:32 am
ਕੈਪਟਨ ਅਮਰਿੰਦਰ ਸਿੰਘ ਭਲਕੇ ਪੰਜਾਬ ਵਿੱਚ ਸਿਆਸੀ ਧਮਾਕਾ ਕਰਨ ਦੀ ਤਿਆਰੀ ਵਿੱਚ ਹਨ। ਇਸ ਦੇ ਲਈ ਉਹ ਪਿਛਲੇ ਇੱਕ ਮਹੀਨੇ ਤੋਂ ਕੰਮ ਕਰ ਰਹੇ ਹਨ।...
ਹਿਮਾਚਲ ਪ੍ਰਦੇਸ਼ ਦੇ ਮਨਾਲੀ ਨੇੜੇ ਮਹਿਸੂਸ ਹੋਏ ਭੂਚਾਲ ਦੇ ਝਟਕੇ, ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲੇ ਲੋਕ
Oct 26, 2021 8:55 am
ਹਿਮਾਚਲ ਪ੍ਰਦੇਸ਼ ਦੇ ਮਨਾਲੀ ਸ਼ਹਿਰ ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕ...
ਕਿਸਾਨੀ ਸੰਘਰਸ਼ ਨੂੰ ਅੱਜ 11 ਮਹੀਨੇ ਹੋਏ ਪੂਰੇ, ਦੇਸ਼ ਭਰ ਵਿੱਚ ਧਰਨੇ ਦਾ ਐਲਾਨ
Oct 26, 2021 8:38 am
ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਨੇ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ...
ਆਰੀਅਨ ਖਾਨ ਨੂੰ ਜੇਕਰ 29 ਅਕਤੂਬਰ ਤੱਕ ਜ਼ਮਾਨਤ ਨਹੀਂ ਮਿਲਦੀ ਤਾਂ 15 ਨਵੰਬਰ ਤੱਕ ਰਹਿਣਾ ਪੈ ਸਕਦਾ ਹੈ ਜੇਲ੍ਹ ‘ਚ
Oct 25, 2021 6:27 pm
aryan khan news update: ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ‘ਤੇ ਬੰਬੇ ਹਾਈ ਕੋਰਟ ‘ਚ 26 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਹੁਣ ਤੱਕ ਸਪੈਸ਼ਲ ਐਨਡੀਪੀਐਸ...
ਪੰਜਾਬੀ ਸਿੰਗਰ B Praak ਨੂੰ ‘ਕੇਸਰੀ’ ਲਈ ਮਿਲਿਆ Best Playback Singer ਦਾ Award
Oct 25, 2021 5:03 pm
B praak best singer: ਮਾਰਚ 2021 ਵਿੱਚ, 2019 ਵਿੱਚ ਕੀਤੇ ਗਏ ਸਿਨੇਮੈਟਿਕ ਕੰਮ ਦੀ ਸ਼ਲਾਘਾ ਕਰਨ ਲਈ 67ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ,...
ਰੋਹਿਤ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਭੜਕੇ ਵਿਰਾਟ ਕੋਹਲੀ
Oct 25, 2021 3:52 pm
ICC ਟੀ -20 ਵਿਸ਼ਵ ਕੱਪ ਵਿੱਚ ਐਤਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਕਰਾਰੀ ਹਾਰ ਦੇ ਨਾਲ ਹੀ ਵਿਸ਼ਵ ਕੱਪ ਮੈਚਾਂ ਵਿੱਚ...
‘ਮਣੀਕਰਣਿਕਾ’ ਤੇ ‘ਪੰਗਾ’ ਲਈ ਕੰਗਨਾ ਨੂੰ ਮਿਲਿਆ Best Actress Award, ਮਨੋਜ ਬਾਜਪਾਈ-ਧਨੁਸ਼ ਬਣੇ Best Actor
Oct 25, 2021 3:29 pm
Best Actress Award kangana: ਦਿੱਲੀ ਵਿੱਚ ਸੋਮਵਾਰ ਨੂੰ 67 ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦਿੱਤੇ ਗਏ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਜੇਤੂਆਂ ਨੂੰ...









































































































