Tag: , , ,

ਲਾਪਰਵਾਹੀ ਦੀ ਹੱਦ : ਗੱਲਾਂ ‘ਚ ਮਸਤ ਨਰਸਿੰਗ ਸਟਾਫ ਨੇ ਮਹਿਲਾ ਦੇ ਲਗਾਈ ਦੋਨਾਂ ਬਾਹਵਾਂ ‘ਤੇ ਕਰੋਨਾ ਵੈਕਸੀਨ

ਪੰਜਾਬ ਦੇ ਪਠਾਨਕੋਟ ਜ਼ਿਲੇ ਵਿਚ ਸਥਿਤ ਪਿੰਡ ਬਧਾਨੀ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੋਵਿਡ ਟੀਕਾਕਰਨ ਲਈ ਇਕ ਕੈਂਪ ਲਗਾਇਆ ਗਿਆ। ਪਰ, ਇਸ ਸਮੇਂ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੈਂਪ ਵਿਚ ਨਰਸਿੰਗ ਸਟਾਫ ਗੱਲਬਾਤ ਵਿਚ ਰੁੱਝਿਆ ਹੋਇਆ ਸੀ। ਇਸ ਦੌਰਾਨ ਇਕ ਔਰਤ ਨੂੰ ਟੀਕਾ ਲਾਉਂਦੇ ਸਮੇਂ ਇਕ ਨਰਸਿੰਗ ਸਟਾਫ ਨੇ

ਪੰਜਾਬ ਦਾ ਇੱਕੋ-ਇੱਕ ਕੋਰੋਨਾ ਫ੍ਰੀ ਪਿੰਡ, ਜਿੱਥੇ ਨਹੀਂ ਕੋਰੋਨਾ ਦਾ ਇਕ ਵੀ ਮਰੀਜ਼, ਪਿੰਡ ਵਾਲਿਆਂ ਨੇ ਕਿਵੇਂ ਕੀਤਾ ਕਮਾਲ

ਕੋਰੋਨਾ ਦੇ ਨਾਲ ਹੁਣ ਪੰਜਾਬ ‘ਤੇ ਮੰਡਰਾਇਆ ਬਰਡ ਫਲੂ ਦਾ ਵੀ ਖਤਰਾ- ਪਠਾਨਕੋਟ ‘ਚ ਪੰਜ ਸੈਂਪਲ ਮਿਲੇ ਪਾਜ਼ੀਟਿਵ

Five samples of bird flu : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇੱਕ ਵਾਰ ਫਿਰ ਦੇਸ਼ ਵਿੱਚ ਬਰਡ ਫਲੂ ਨੇ ਦਸਤਕ ਨੇ ਦਿੱਤੀ ਹੈ। ਪੰਜਾਬ ਦੇ ਪਠਾਨਕੋਟ ਜ਼ਿਲੇ ਵਿਚ ਬਰਡ ਫਲੂ ਨੇ ਦਸਤਕ ਨਾਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਪਿਛਲੇ ਮਹੀਨੇ ਲਏ ਗਏ ਨਮੂਨਿਆਂ ਵਿਚੋਂ ਪੰਜ ਮੁਰਗੀਆਂ ਦੀ ਰਿਪੋਰਟ ਪਾਜ਼ੀਟਿਵ ਵਾਪਸ ਆਈ ਹੈ।

ਪਠਾਨਕੋਟ ’ਚ ਪੁਲਿਸ ਨੇ ਨਾਕੇ ਲਾ ਕੇ ਘੇਰੇ ਬਿਨਾਂ ਮਾਸਕ ਦੇ ਘੁੰਮ ਰਹੇ ਲੋਕ, 2 ਘੰਟਿਆਂ ‘ਚ ਕੀਤੇ 74 ਕੋਰੋਨਾ ਟੈਸਟ

Police conducted corona tests : ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਠਾਨਕੋਟ ਪੁਲਿਸ ਅਤੇ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਸ਼ਹਿਰ ਦੀਆਂ 2 ਮੁੱਖ ਸੜਕਾਂ ‘ਤੇ ਨਾਕੇ ਲਾ ਕੇ, ਬਿਨਾਂ ਮਾਸਕ ਜਾ ਰਹੇ ਲੋਕਾਂ ਦੇ ਚਲਾਨ ਕੱਟਣ ਦੀ ਬਜਾਏ ਕੋਰੋਨਾ ਟੈਸਟ ਕੀਤੇ। ਸਿਹਤ ਵਿਭਾਗ

ਅਦਾਲਤਾਂ ਦੇ ਚੱਕਰ ਲਾ ਕੇ ਥੱਕ ਗਏ ਹੋ ਤਾਂ ਪੜ੍ਹੋ ਇਹ ਖਬਰ, ਇੱਕ ਦਿਨ ‘ਚ ਹੋਵੇਗਾ ਕੇਸ ਦਾ ਨਿਪਟਾਰਾ

National Lok Adalat : ਜੇਕਰ ਤੁਹਾਡਾ ਕੋਈ ਮਾਮਲਾ ਅਦਾਲਤ ਵਿੱਚ ਪੈਂਡਿੰਗ ਹੈ ਅਤੇ ਤੁਸੀਂ ਅਦਾਲਤਾਂ ਦੇ ਚੱਕਰ ਕੱਟ ਕੇ ਥੱਕ ਗਏ ਹੋ ਅਤੇ ਇਸ ਦਾ ਨਿਪਟਾਰਾ ਚਾਹੁੰਦਾ ਹੈ ਤਾਂ ਉਸ ਦੇ ਲਈ ਚੰਗੀ ਖਬਰ ਹੈ। ਨੈਸਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 10 ਅਪ੍ਰੈਲ ਨੂੰ ਦੇਸ

ਜ਼ਮੀਨੀ ਵਿਵਾਦ ’ਚ ਸਾੜਿਆ ਫੌਜੀ ਦੀ ਮਾਂ ਨੂੰ- ਤੋੜਿਆ ਦਮ, ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਹੈ ਪੁੱਤਰ

Soldier mother burnt to : ਪਠਾਨਕੋਟ ਜ਼ਿਲੇ ਦੇ ਦੁਰੰਗਖੜ ਪਿੰਡ ਵਿਚ ਜ਼ਮੀਨੀ ਝਗੜੇ ਵਿਚ ਮਿੱਟੀ ਦੇ ਤੇਲ ਨਾਲ ਸਾੜੀ ਗਈ ਫੌਜੀ ਦੀ ਮਾਂ ਦਰਸ਼ਨਾ ਦੇਵੀ (60) ਦੀ ਐਤਵਾਰ ਨੂੰ ਮੌਤ ਹੋ ਗਈ। ਮਿਲਟਰੀ ਹਸਪਤਾਲ ਵਿੱਚ ਦਾਖਲ ਦਰਸ਼ਨਾ ਦੇਵੀ 85 ਪ੍ਰਤੀਸ਼ਤ ਝੁਲਸ ਗਈ ਸੀ। ਔਰਤ ਦਾ ਫੌਜੀ ਪੁੱਤਰ ਰਾਜੇਸ਼ ਕੁਮਾਰ ਇਸ ਸਮੇਂ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ

ਘੁਸਪੈਠ ਦੀ ਫਿਰਾਕ ‘ਚ ਅੱਤਵਾਦੀ, ਪਠਾਨਕੋਟ ‘ਚ ਅਲਰਟ, ਸਪੈਸ਼ਲ ਕਮਾਂਡੋਜ਼ ਨੇ ਚਲਾਈ ਸਰਚ ਮੁਹਿੰਮ

Terrorists in infiltration zone : ਪਠਾਨਕੋਟ ਪੁਲਿਸ ਪੰਜਾਬ ਦੇ ਗੁਰਦਾਸਪੁਰ ਵਿੱਚ ਵਾਰ-ਵਾਰ ਡਰੋਨ ਘੁਸਪੈਠ ਅਤੇ ਪਠਾਨਕੋਟ ਏਅਰਬੇਸ ਹਮਲੇ ਦੀ ਪੰਜਵੀਂ ਬਰਸੀ ਮੌਕੇ ਅਲਰਟ ’ਤੇ ਹੈ। ਜ਼ਿਲ੍ਹਾ ਪੁਲਿਸ, ਡੈਲਟਾ ਕਮਾਂਡੋ, ਬੀਐਸਐਫ ਅਤੇ ਮਾਰੂ ਕਮਾਂਡੋ ਸਮੇਤ ਹੋਰ ਸੁਰੱਖਿਆ ਬਲਾਂ ਦੇ ਸਮੂਹਾਂ ਨੇ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਕਈ ਪਿੰਡਾਂ ਅਤੇ ਜ਼ੀਰੋ ਲਾਈਨ ਦੇ ਆਸ-ਪਾਸ ਕਈ ਥਾਵਾਂ ‘ਤੇ

ਪਠਾਨਕੋਟ ਪੁਲਿਸ ਦਾ ਨਸ਼ਾ ਸਮੱਗਲਰ ਘਰ ਛਾਪਾ, ਹੈਰੋਇਨ, ਡਰੱਗ ਮਨੀ ਤੇ ਗੱਡੀਆਂ ਕੀਤੀਆਂ ਜ਼ਬਤ

Pathankot police raid drug : ਪਠਾਨਕੋਟ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ-ਹਿਮਾਚਲ ਸਰਹੱਦ ‘ਤੇ ਪੈਂਦੇ ਇੱਕ ਨਸ਼ਾ ਸਮੱਗਲਰ ਦੇ ਘਰ ਛਾਪਾ ਮਾਰਿਆ ਗਿਆ, ਜਿਥੇ ਥਾਣਾ ਡਮਟਾਲ ਦੀ ਪੁਲਿਸ ਨੇ ਹੈਰੋਇਨ, ਨਸ਼ੀਲੇ ਪਦਾਰਥ, ਗਹਿਣੇ ਅਤੇ ਵਾਹਨ ਬਰਾਮਦ ਕੀਤੇ ਹਨ, ਉਥੇ ਹੀ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇਕ ਨੌਜਵਾਨ

ਖੇਤੀ ਕਾਨੂੰਨ : ਅੰਮ੍ਰਿਤਸਰ ’ਚ ਰੇਲਵੇ ਟਰੈਕ ’ਤੇ ਧਰਨਾ ਜਾਰੀ, ਪਠਾਨਕੋਟ ’ਚ ਸ਼ਰਮਾ ਦੀ ਕੋਠੀ ਬਾਹਰ ਕੀਤਾ ਮੁ਼ਜ਼ਾਹਰਾ

Dharna continues on railway tracks : ਪੰਜਾਬ ਵਿੱਚ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਪਿੰਡ ‘ਚ ਕਿਸਾਨਾਂ ਵੱਲੋਂ ਰੇਲਵੇ ਟਰੈਕ ‘ਤੇ ਧਰਨਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਪਠਾਨਕੋਟ ਵਿੱਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਨਜੀਤ ਬੈਂਸ ਨੇ ਵਰਕਰਾਂ ਨਾਲ ਭਾਜਪਾ ਮੁਖੀ ਅਸ਼ਵਨੀ

‘ਕਾਂਗਰਸ ਨੂੰ ਰੱਬ ਚੰਗੀ ਬੁੱਧੀ ਦੇਵੇ’- ਇਸ ਕਾਮਨਾ ਨਾਲ ਭਾਜਪਾ ਨੇ ਰੱਖਿਆ ‘ਮੌਨ ਵਰਤ’

BJP observed in silence : ਚੰਡੀਗੜ੍ਹ : ਪੰਜਾਬ ਵਿਚ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਸਿਆਸਤ ਕਾਫੀ ਗਰਮਾ ਗਈ ਹੈ। ਕਾਂਗਰਸ ਅਤੇ ਅਕਾਲੀ ਦਲ ਰਾਜ ਵਿੱਚ ਜਿਥੇ ਇਸ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਭਾਜਪਾ ਨੇ ਇੱਕ ਵੱਖਰਾ ਰਾਹ ਅਪਣਾਇਆ ਹੈ। ਬੀਜੇਪੀ ਨੇਤਾਵਾਂ ਨੇ ਪੰਜਾਬ ਭਰ ਵਿੱਚ ਖੇਤੀਬਾੜੀ ਕਾਨੂੰਨਾਂ ਦੇ

ਮਾਮਲਾ ਕ੍ਰਿਕਟਰ ਰੈਣਾ ਦੀ ਭੂਆ ਘਰ ਹਮਲੇ ਦਾ : ਗਿਰੋਹ ਦੇ ਚਾਰ ਮੈਂਬਰ ਗਿੱਦੜਬਾਹਾ ਤੋਂ ਗ੍ਰਿਫਤਾਰ

Case of attack on cricketer Raina : ਪਠਾਨਕੋਟ : ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਘਰ ਵਿੱਚ ਹਮਲਾ ਕਰਨ ਵਾਲੇ ਗਿਰੋਹ ਦੇ ਚਾਰ ਲੋਕਾਂ ਨੂੰ ਗਿੱਦੜਬਾਹਾ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੁਟੇਰਿਆਂ ਵੱਲੋਂ ਗਿੱਦੜਬਾਹਾ ਦੇ ਪਿੰਡ ਹੁਸਨਰ ਵਿੱਚ ਵੀ ਇੱਕ ਘਰ ਵਿੱਚ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮ ਕਈ

ਰੈਨਾ ਦੇ ਰਿਸ਼ਤੇਦਾਰਾਂ ਦੇ ਕਤਲ ਤੇ ਲੁੱਟ ਮਾਮਲੇ ’ਚ ਹੋਏ ਹੈਰਾਨੀਜਨਕ ਖੁਲਾਸੇ, ਦੋਸ਼ੀ ਇੰਝ ਦਿੰਦੇ ਹਨ ਵਾਰਦਾਤਾਂ ਨੂੰ ਅੰਜਾਮ

Surprising revelations in the murder and robbery : ਪਠਾਨਕੋਟ ਦੇ ਥਰਿਆਲ ਪਿੰਡ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦਾ ਕਤਲ ਅਤੇ ਲੁੱਟ ਮਾਮਲੇ ਵਿੱਚ ਦੋਸ਼ੀਆਂ ਬਾਰੇ ਵੱਡੇ ਖੁਲਾਸੇ ਹੋਏ ਹਨ, ਜੋਕਿ ਹੈਰਾਨੀਜਨਕ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਹ ਦੋਸ਼ੀ ਕਿਸੇ ਹਥਿਆਰ ਦਾ ਇਸਤੇਮਾਲ ਨਹੀਂ ਕਰਦੇ ਹਨ। ਲੁੱਟ

ਕ੍ਰਿਕਟਰ ਸੁਰੇਸ਼ ਰੈਨਾ ਭੂਆ ਦੇ ਘਰ ਪਹੁੰਚੇ ਪਠਾਨਕੋਟ, ਫੁੱਫੜ ਤੇ ਭਰਾ ਦੀ ਹੋਈ ਸੀ ਹੱਤਿਆ

Cricketer Suresh Raina will arrive : ਕ੍ਰਿਕਟਰ ਸੁਰੇਸ਼ ਰੈਨਾ ਪੰਜਾਬ ਪਹੁੰਚ ਚੁੱਕੇ ਹਨ। ਉਹ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਪਹੁੰਚੇ ਹਨ। ਉਥੇ ਉਨ੍ਹਾਂ ਦੀ ਭੂਆ ਆਸ਼ਾ ਦਾ ਘਰ ਹੈ, ਜਿਨ੍ਹਾਂ ਦੇ ਪਤੀ ਅਸ਼ੋਕ ਕੁਮਾਰ ਅੇਤ ਬੇਟੇ ਕੌਸ਼ਲ ਦੀ ਕੁਝ ਦਿਨ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ। ਦੋਵੇਂ ਮ੍ਰਿਤਕ ਰੈਨਾ ਦੇ ਫੁੱਫੜ ਅਤੇ ਕਜ਼ਨ ਭਰਾ ਸਨ,

ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਇਲਾਜ ਲਈ ਪਿੰਡ ਵਾਲਿਆਂ ਨੇ ਕੀਤੀ ਆਰਥਿਕ ਮਦਦ

Villagers provide financial : ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਣਾ ਦੀ ਪਿੰਡ ਥਰਿਆਲ ‘ਚ ਰਹਿਣ ਵਾਲੀ ਭੂਆ ਦੇ ਪਰਿਵਾਰ ‘ਤੇ ਹੋਏ ਹਮਲੇ ‘ਚ ਉੁਨ੍ਹਾਂ ਦੇ ਫੁੱਫੜ ਅਸ਼ੋਕ ਕੁਮਾਰ ਤੇ ਫੁਫੇਰੇ ਭਰਾ ਕੌਸਲ ਕੁਮਾਰ (32) ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਭੂਆ ਆਸ਼ਾ ਦੇਵੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਹਮਲਾ 19 ਅਗਸਤ ਨੂੰ

ਕ੍ਰਿਕੇਟਰ ਸੁਰੇਸ਼ ਰੈਣਾ ਦੇ ਫੁੱਫੜ ਦੇ ਕਤਲ ਤੋਂ ਬਾਅਦ ਲੁੱਟ ਮਾਮਲੇ ’ਚ 16 ਦਿਨ ਬਾਅਦ ਅਣਪਛਾਤਿਆਂ ’ਤੇ ਕਤਲ ਕੇਸ ਦਰਜ

Police register murder case : ਪਠਾਨਕੋਟ ਜ਼ਿਲ੍ਹੇ ਵਿੱਚ ਪਿੰਡ ਥਰਿਆਲ ’ਚ ਕ੍ਰਿਕੇਟਰ ਸੁਰੇਸ਼ ਰੈਣਾ ਦੇ ਫੁੱਫੜ ਅਸ਼ੋਕ ਕੁਮਾਰ ਦੇ ਕਤਲ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਲੁੱਟਣ ਦੇ ਮਾਮਲੇ ਵਿੱਚ ਅਣਪਛਾਤੇ ਦੋਸ਼ੀਆਂ ’ਤੇ ਸ਼ਾਹਪੁਰ ਕੰਡੀ ਥਾਣੇ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਨੇ ਕਤਲ (302), 307, 148, 149 ਦੀਆਂ ਧਾਰਾਵਾਂ ਜੋੜੀਆਂ ਹਨ। ਸ਼ੁੱਕਰਵਾਰ ਨੂੰ ਮਾਧੋਪੁਰ ਦੇ ਥਰਿਆਲ

ਪਠਾਨਕੋਟ ’ਚ ਸੁਰੇਸ਼ ਰੈਣਾ ਦੇ ਫੁੱਫੜ ਤੋਂ ਬਾਅਦ ਹੁਣ Cousin ਦੀ ਮੌਤ

Suresh Raina's cousin brother

ਵਿਜੀਲੈਂਸ ਬਿਊਰੋ ਵੱਲੋਂ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਵਾਲਾ ਪਟਵਾਰੀ ਗ੍ਰਿਫਤਾਰ

Vigilance Bureau arrests Patwari for : ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਸੁਜਾਨਪੁਰ (ਹੁਣ ਰਾਏਪੁਰ) ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਹਰੀਸ਼ ਕੁਮਾਰ ਨੂੰ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਮ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ

ਪਠਾਨਕੋਟ ‘ਚ ਫਿਰ ਮਿਲਿਆ ਪਾਕਿਸਤਾਨੀ ਗੁਬਾਰਾ, ਫੈਲੀ ਸਨਸਨੀ

pathankot balloon pakistan again: ਪਠਾਨਕੋਟ ‘ਚ ਇਕ ਵਾਰ ਫਿਰ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਪਾਕਿਸਤਾਨੀ ਗੁਬਾਰਾ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਵੀ ਹਰੇ ਰੰਗ ਦਾ ਗੁਬਾਰਾ ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਪਲਾਹ ‘ਚੋਂ ਮਿਲਿਆ। ਦੱਸਿਆ ਜਾਂਦਾ ਹੈ ਕਿ ਗੁਬਾਰੇ ‘ਤੇ ਉਰਦੂ ‘ਚ ਕੁਝ ਲਿਖਿਆ ਹੋਇਆ ਹੈ। ਮੌਕੇ ‘ਤੇ

Covid-19 : ਫਾਜ਼ਿਲਕਾ ’ਚੋਂ ਪੁਲਿਸ ਮੁਲਾਜ਼ਮਾਂ ਸਣੇ 3 ਤੇ ਪਠਾਨਕੋਟ ਤੋਂ ਮਿਲੇ 6 ਨਵੇਂ ਮਾਮਲੇ

Nine Corona Cases found from : ਕੋਰੋਨਾ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ ਹੈ। ਵੱਖ-ਵੱਖ ਜ਼ਿਲਿਆਂ ਤੋਂ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਫਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਦੇ ਤਿੰਨ ਅਤੇ ਪਠਾਨਕੋਟ ਤੋਂ 6 ਨਵੇਂ ਮਾਮਲ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਜ਼ਿਲੇ ਵਿਚ 2 ਹੋਰ ਪੁਲਿਸ ਮੁਲਾਜ਼ਮਾਂ ਸਣੇ ਤਿੰਨ ਹੋਰ

ਪਠਾਨਕੋਟ ’ਚ DSP ਸਣੇ 6 ਪੁਲਸ ਮੁਲਾਜ਼ਮਾਂ ’ਤੇ ਕੇਸ ਦਰਜ, ਜਾਣੋ ਕੀ ਹੈ ਮਾਮਲਾ

Case registered against 6 police : ਪਠਾਨਕੋਟ ਵਿਚ ਹਾਈਕੋਰਟ ਨੇ 6 ਪੁਲਿਸ ਵਾਲਿਆਂ ’ਤੇ ਮੁਕੱਦਮਾ ਦਰਜ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 2016 ਵਿਚ ਭਾਜਪਾ ਐਸਸੀ ਮੋਰਚਾ ਦੇ ਸਾਬਕਾ ਮੰਡਲ ਪ੍ਰਧਾਨ ਰਮੇਸ਼ ਚੰਦ ਦੇ ਕਤਲ ਮਾਮਲੇ ਵਿਚ 2 ਲੋਕਾਂ ਨੂੰ 6 ਦਿਨ ਤੱਕ ਸੁਜਾਨਪੁਰ ਥਾਣੇ ਵਿਚ ਨਾਜਾਇਜ਼ ਹਿਰਾਸਤ ਵਿਚ

Corona ਦਾ ਕਹਿਰ : ਜਲੰਧਰ ’ਚ 17, ਪਠਾਨਕੋਟ ’ਚ 5 ਤੇ ਨਵਾਂਸ਼ਹਿਰ ਤੋਂ ਮਿਲੇ 12 ਨਵੇਂ ਮਾਮਲੇ

Corona New Cases positive found : ਕੋਰੋਨਾ ਵਾਇਰਸ ਦਾ ਕਹਿਰ ਸੂਬੇ ਵਿਚ ਲਗਾਤਾਰ ਜਾਰੀ ਹੈ। ਵੱਖ-ਵੱਖ ਜ਼ਿਲਿਆਂ ਵਿਚ ਇਸ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਜਲੰਧਰ ਵਿਚ 17 ਅਤੇ ਪਠਾਨਕੋਟ ਵਿਚ 5 ਤੇ ਨਵਾਂਸ਼ਹਿਰ ਵਿਚ 12 ਲੋਕਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ

ਪਠਾਨਕੋਟ ਤੇ ਗੁਰਦਾਸਪੁਰ ਤੋਂ ਮਿਲੇ Corona ਦੇ 10 ਨਵੇਂ ਮਾਮਲੇ

From Pathankot and Gurdaspur Corona : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ ਅਤੇ ਇਸ ਦੇ ਮਾਮਲਿਆਂ ਵਿਚ ਰੋਜ਼ਾਨਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਨਵੇਂ ਸਾਹਮਣੇ ਆਏ ਮਾਮਲਿਆਂ ਵਿਚ ਪਠਾਨਕੋਟ ਤੋਂ 6, ਜਦਕਿ ਗੁਰਦਾਸਪੁਰ ਤੋਂ 4 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਪਠਾਨਕੋਟ ਤੋਂ ਇਹ ਛੇ ਨਵੇਂ ਮਾਮਲੇ ਸਾਹਮਣੇ

ਪਠਾਨਕੋਟ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ Corona ਦੇ 14 ਨਵੇਂ ਮਾਮਲੇ

Fourteen Cases of Corona : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਿਆਂ ਵਿਚ ਜ਼ਿਲਾ ਪਠਾਨਕੋਟ ਤੋਂ ਅੱਜ 8 ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਵਿਚ ਮਿਲੇ 8 ਪਾਜ਼ੀਟਿਵ ਮਰੀਜ਼ਾਂ ਵਿਚੋਂ ਦੋ ਲੋਕ ਦੂਸਰੇ ਜ਼ਿਲੇ ਦੇ ਦੱਸੇ ਜਾ ਰਹੇ ਹਨ ਅਤੇ

ਫੌਜੀਆਂ ਦੀ ਸ਼ਹਾਦਤ ’ਤੇ ਪੰਜਾਬ ’ਚ ਫੁੱਟਿਆ ਗੁੱਸਾ, ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ

Anger erupts in Punjab over : ਪਠਾਨਕੋਟ : ਲੱਦਾਖ ਸਰਹੱਦ ’ਤੇ ਗਲਵਾਨ ਘਾਟੀ ’ਚ ਭਾਰਤ-ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ’ਚ 20 ਭਾਰਤੀ ਫੌਜੀਆਂ ਦੀ ਸ਼ਹਾਦਤ ਨਾਲ ਦੇਸ਼ ਵਿਚ ਰੋਸ ਪਾਇਆ ਜਾ ਰਿਹਾ ਹੈ, ਜੋਕਿ ਪੰਜਾਬ ਵਿਚ ਵੀ ਨਜ਼ਰ ਆਇਆ। ਚੀਨ ਦੀ ਇਸ ਕਾਇਰਤਾ ਭਰੀ ਹਰਕਤ ’ਤੇ ਰੋਸ ਪ੍ਰਗਟਾਉਂਦਿਆਂ ਪਠਾਨਕੋਟ ਵਿਚ ਭਾਜਪਾ ਦੀ ਓਬੀਸੀ ਸੈੱਲ

ਫਾਜ਼ਿਲਕਾ ’ਚੋਂ ਇਕ ਤੇ ਪਠਾਨਕੋਟ ’ਚੋਂ ਮਿਲੇ ਕੋਰੋਨਾ ਦੇ 4 ਨਵੇਂ ਮਾਮਲੇ

Cases of Corona found from : ਪੰਜਾਬ ਨੂੰ ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਰੋਜ਼ਾਨਾ ਵੱਖ-ਵੱਖ ਜ਼ਿਲਿਆਂ ਤੋਂ ਇਸ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਫਾਜ਼ਿਲਕਾ ਤੋਂ ਇਸ ਦਾ ਇਕ ਤੇ ਪਠਾਨਕੋਟ ਜ਼ਿਲੇ ਤੋਂ ਵੀ ਇਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਫਾਜ਼ਿਲਕਾ ਅੰਦਰ ਇੱਕ ਹੋਰ ਵਿਅਕਤੀ ਦੀ

ਪਠਾਨਕੋਟ ਤੋਂ ਹੋਈ Corona ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ

Four Positive Cases of Corona : ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ। ਨਵੇਂ ਸਾਹਮਣੇ ਆਏ ਕੇਸਾਂ ਵਿਚ ਪਠਾਨਕੋਟ ਤੋਂ 4 ਲੋਕਾਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 149 ਹੋ ਗਈ ਹੈ, ਜਿਨ੍ਹਾਂ ਵਿਚੋਂ

ਜਲੰਧਰ ਤੇ ਪਠਾਨਕੋਟ ’ਚ ਕੋਰੋਨਾ ਦਾ ਕਹਿਰ : ਸਾਹਮਣੇ ਆਏ 31 ਮਾਮਲੇ

Corona Rage in Jalandhar and Pathankot : ਜਲੰਧਰ ਤੇ ਪਠਾਨਕੋਟ ’ਚ ਅੱਜ ਫਿਰ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ, ਜਿਥੇ ਜਲੰਧਰ ਤੋਂ 12 ਤੇ ਪਠਾਨਕੋਟ ਤੋਂ 19 ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਜਲੰਧਰ ’ਚ ਸਾਹਮਣੇ ਆਏ 12 ਮਾਮਲਿਆਂ ਵਿਚ ਇਕੋ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ

ਜਲੰਧਰ ਤੇ ਪਠਾਨਕੋਟ ਤੋਂ ਸਾਹਮਣੇ ਆਏ Corona ਦੇ 6 ਨਵੇਂ ਮਾਮਲੇ

Six Cases of Corona : ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਵਿਚ ਲਗਾਤਾਰ ਜਾਰੀ ਹੈ। ਵੱਖ-ਵੱਖ ਜ਼ਿਲਿਆਂ ਵਿਚ ਜਾਰੀ ਇਸ ਕੋਰੋਨਾ ਦੇ ਇਸ ਕਹਿਰ ਦੌਰਾਨ ਅੱਜ ਜਲੰਧਰ ਤੇ ਪਠਾਨਕੋਟ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਦੋਹਾਂ ਜ਼ਿਲਿਆਂ ਤੋਂ ਕੋਰੋਨਾ ਦੇ ਤਿੰਨ-ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਜਲੰਧਰ ਵਿਚ ਮਿਲੇ ਕੋਰੋਨਾ ਪਾਜ਼ੀਟਿਵ

ਪਠਾਨਕੋਟ ਤੇ ਫਰੀਦਕੋਟ ’ਚੋਂ ਹੋਈ Corona ਦੇ ਨਵੇਂ ਮਾਮਲਿਆਂ ਦੀ ਪੁਸ਼ਟੀ

Corona patient of positive case : ਸੂਬੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਵੱਖ-ਵੱਖ ਜ਼ਿਲਿਆਂ ’ਚੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਪਠਾਨਕੋਟ ਤੋਂ ਦੋ ਅਤੇ ਫਰੀਦਕੋਟ ਤੋਂ 3 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਪਠਾਨਕੋਟ ਜ਼ਿਲੇ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ

ਜਾਰੀ ਹੈ Corona ਦਾ ਕਹਿਰ : ਪਠਾਨਕੋਟ ਤੋਂ ਸਾਹਮਣੇ ਆਏ 8 ਨਵੇਂ Covid-19 ਮਰੀਜ਼

Corona Positive 8 New Patients : ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ’ਚ ਪਠਾਨਕੋਟ ਤੋਂ ਕੋਰੋਨਾ ਦੇ ਇਕੱਠੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਇਕ 6 ਸਾਲ ਦਾ ਬੱਚਾ ਵੀ

ਬਟਾਲਾ, ਟਾਂਡਾ ਤੇ ਪਠਾਨਕੋਟ ਤੋਂ ਸਾਹਮਣੇ ਆਏ ਕੋਰੋਨਾ ਦੇ 9 ਨਵੇਂ ਮਾਮਲੇ

9 new corona cases : ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਕੋਰੋਨਾ ਵਾਇਰਸ ਦੇ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਤੋਂ ਦੋ, ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਤੋਂ ਇਕ ਅਤੇ ਪਠਾਨਕੋਟ ਵਿਚ 6 ਹੋਰ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਬਟਾਲਾ ਵਿਚ

ਅੰਮ੍ਰਿਤਸਰ ਤੇ ਪਠਾਨਕੋਟ ’ਚ ਸਾਹਮਣੇ ਆਏ Corona ਦੇ ਦੋ ਨਵੇਂ ਮਾਮਲੇ

Two new cases of Corona positive : ਅੱਜ ਅੰਮ੍ਰਿਤਸਰ ਤੇ ਪਠਾਨਕੋਟ ਵਿਚ ਕੋਰੋਨਾ ਦਾ ਇਕ-ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਦੇ ਰਹਿਣ ਵਾਲੇ ਇਕ 45 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ

ਨਾੜ ਨੂੰ ਸਾੜਨਾ ਪਇਆ ਮਹਿੰਗਾ, ਹੁਣ ਪ੍ਰਸ਼ਾਸਨ ਵੱਲੋਂ ਕੀਤੀ ਜਾਏਗੀ ਕਾਰਵਾਈ

ਚੰਗੀ ਖਬਰ : ਪਠਾਨਕੋਟ ਤੋਂ 4 ਤੇ ਤਰਨਤਾਰਨ ਤੋਂ 3 ਮਰੀਜ਼ ਕੋਰੋਨਾ ਨੂੰ ਹਰਾ ਕੇ ਪਰਤੇ ਘਰ

4 patients from Pathankot and 3 patients : ਕੋਰੋਨਾ ਦੇ ਵਧਦੇ ਪ੍ਰਕੋਪ ਦੌਰਾਨ ਜ਼ਿਲਾ ਤਰਨਤਾਰਨ ਤੇ ਪਠਾਨਕੋਟ ਤੋਂ ਚੰਗੀ ਖਬਰ ਆਈ ਹੈ। ਇਥੇ ਕੋਰੋਨਾ ਨੂੰ ਮਾਤ ਦੇਣ ਵਾਲੇ ਤਰਨਤਾਰਨ ਤੋਂ 4 ਅਤੇ ਪਠਾਨਕੋਟ ਤੋਂ ਤਿੰਨ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ

ਫੋਨ ਕਰਨ ’ਤੇ ਵੀ ਨਹੀਂ ਆਈ ਐਂਬੂਲੈਂਸ, ਰੇਹੜੀ ’ਤੇ ਹਸਪਤਾਲ ਲਿਜਾਂਦਿਆਂ ਔਰਤ ਨੇ ਤੋੜਿਆ ਦਮ

The woman died while being taken to : ਪਠਾਨਕੋਟ ਵਿਖੇ ਸਿਹਤ ਵਿਭਾਗ ਦੀ ਢਿੱਲੀ ਕਾਰਜ ਪ੍ਰਣਾਲੀ ਦੇ ਚੱਲਦਿਆਂ ਇਕ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਐਂਬੂਲੈਂਸ ਨਾ ਆਉਣ ਕਾਰਨ ਪੁੱਤਰ ਆਪਣੀ ਮਾਂ ਨੂੰ ਰੇਹੜੀ ’ਤੇ ਹੀ ਹਸਪਤਾਲ ਲਿਜਾਣ ਲਈ ਮਜਬੂਰ ਹੋ ਗਿਆ ਪਰ ਰਸਤੇ ਵਿਚ ਹੀ ਉਸ ਦੀ ਮਾਂ

Carousel Posts