Tag: , , , , , ,

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ- ਸਤਲੁਜ ਦਰਿਆ ਦੇ ਟਾਪੂ ਤੋਂ ਫੜੀ 64 ਹਜ਼ਾਰ ਲੀਟਰ ਕੱਚੀ ਸ਼ਰਾਬ ਤੇ 1250 ਬੋਤਲਾਂ

ਆਬਕਾਰੀ ਤੇ ਪੁਲਿਸ ਦੀ ਸਾਂਝੀ ਟੀਮ ਨੇ ਸਤਲੁਜ ਦਰਿਆ ਵਿਚ ਬਣੇ ਸਰਕੰਡਿਆਂ ਦੇ ਟਾਪੂ ‘ਤੇ ਛਾਪਾ ਮਾਰ ਕੇ ਉਥੋਂ 64000 ਲੀਟਰ ਕੱਚੀ ਸ਼ਰਾਬ ਅਤੇ 1250 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਫੜੀਆਂ ਹਨ। ਇੰਨਾ ਹੀ ਨਹੀਂ ਪੁਲਿਸ ਨੇ ਉਥੋਂ 32 ਤਰਪਾਲਾਂ ਅਤੇ ਚਾਰ ਵਾਹਨ ਟਿਊਬਾਂ ਵੀ ਬਰਾਮਦ ਕੀਤੀਆਂ। ਪੁਲਿਸ ਨੂੰ ਵੇਖਦਿਆਂ ਮੁਲਜ਼ਮ ਉਥੋਂ ਭੱਜਣ ਵਿੱਚ ਕਾਮਯਾਬ ਹੋ

ਜਲੰਧਰ ‘ਚ ‘ਤੋਤਾ ਗੈਂਗ’ ਦੀ ਗੁੰਡਾਗਰਦੀ – ਢਾਬੇ ‘ਤੇ ਖਾਧਾ ਮੀਟ-ਮੁਰਗਾ, ਬਿੱਲ ਮੰਗਿਆ ਤਾਂ ਭਜਾਏ ਗਾਹਕ, ਹਥਿਆਰ ਦਿਖਾ ਕੇ ਲੁੱਟਿਆ ਗੱਲਾ

ਜਲੰਧਰ ਦੇ ਲੋਹੀਆਂ ਵਿੱਚ ਤੋਤਾ ਗੈਂਗ ਦੀ ਬਦਮਾਸ਼ੀ ਸਾਹਮਣੇ ਆਈ ਹੈ। ਦੋਸ਼ੀ ਸ਼ਰਾਬ ਦੇ ਨਸ਼ੇ ਵਿੱਚ ਢਾਬੇ ‘ਤੇ ਪਹੁੰਚੇ। ਉਥੇ ਖੂਬ ਮੀਟ-ਮੁਰਗਾ ਖਾਧਾ। ਜਦੋਂ ਢਾਬਾ ਮਾਲਕ ਨੇ ਪੈਸੇ ਮੰਗੇ ਤਾਂ ਤੋਤਾ ਗੈਂਗ ਨੇ ਬਦਮਾਸ਼ੀ ਦਿਖਾਉਂਦੇ ਹੋਏ ਅੰਦਰ ਬੈਠੇ ਗਾਹਕਾਂ ਨੂੰ ਭਜਾ ਦਿੱਤਾ। ਫਿਰ ਸ਼ਟਰ ਡਾਊਨ ਕਰਕੇ ਗੱਲੇ ਵਿਚੋਂ ਨਕਦੀ ਵੀ ਲੁੱਟ ਲਈ। ਜਦੋਂ ਸਵੇਰੇ ਸ਼ਰਾਬ

ਸੋਮਵਾਰ ਤੋਂ ਪੰਜਾਬ ‘ਚ ਫਿਰ ਲੱਗੇਗੀ ‘ਸਾਉਣ ਦੀ ਝੜੀ’, ਮੌਸਮ ਵਿਭਾਗ ਨੇ ਜਾਰੀ ਕੀਤਾ Orange Alert

ਲੁਧਿਆਣਾ : ਸ਼ੁੱਕਰਵਾਰ ਤੋਂ ਮਾਨਸੂਨ ਨੇ ਪੰਜਾਬ ਤੋਂ ਰਖ਼ ਮੋੜਿਆ ਹੋਇਆ ਹੈ। ਦੋ ਦਿਨਾਂ ਤੋਂ ਲੋਕ ਪਸੀਨੇ ਨਾਲ ਤਰ-ਬ-ਤਰ ਹੋ ਰਹੇ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਪੂਰੇ ਪੰਜਾਬ ਵਿੱਚ ਮਾਨਸੂਨ ਸਰਗਰਮ ਹੋ ਜਾਵੇਗਾ ਅਤੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਦੂਜੇ ਪਾਸੇ ਸੋਮਵਾਰ ਨੂੰ ਮਾਨਸੂਨ

ਜਲੰਧਰ ਦੇ ਕਾਰੋਬਾਰੀ ਦੇ ਪੁੱਤ ਨੇ ਕੈਨੇਡਾ ‘ਚ ਪਤਨੀ ਦੇ ਕਤਲ ਤੋਂ ਬਾਅਦ ਕੀਤੀ ਖੁਦਕੁਸ਼ੀ

ਜਲੰਧਰ ਕੈਂਟ ਦੇ ਦੀਪਨਗਰ ਵਿੱਚ ਰਹਿਣ ਵਾਲੇ ਹਾਰਡਵੇਅਰ ਕਾਰੋਬਾਰੀ ਦੇ ਪੁੱਤਰ ਨੇ ਕੈਨੇਡਾ ਵਿੱਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦ ਨਦੀ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸਨੇ ਪਰਿਵਾਰ ਨੂੰ ਵੀਡੀਓ ਕਾਲ ਕੀਤੀ ਅਤੇ ਇਸ ਬਾਰੇ ਦੱਸਿਆ। ਨੌਜਵਾਨ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ? ਇਸ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ

ਲੁਧਿਆਣਾ : ਔਰਤ ਦੀ ਮਦਦ ਲਈ ਗਏ ਥਾਣੇਦਾਰ ‘ਤੇ ਹਮਲਾ, ਸਰਕਾਰੀ ਰਿਵਾਲਵਰ ਖੋਹੀ, ਮਾਰਨ ਲਈ ਗਲੀ ‘ਚੋਂ ਧੂਹ ਕੇ ਲੈ ਗਏ ਘਰ

ਲੁਧਿਆਣਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ‘ਤੇ ਲੱਗ ਰਿਹਾ ਹੈ ਕਿ ਲੋਕਾਂ ਵਿੱਚ ਪੁਲਿਸ ਦਾ ਖੌਫ ਖਤਮ ਹੋ ਚੁੱਕਾ ਹੈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਔਰਤ ਦੀ ਮਦਦ ਲਈ ਗਏ ਪੁਲਿਸ ਚੌਂਕੀ ਦੇ ਇੰਚਾਰਜ ਥਾਣੇਦਾਰ ਨੂੰ ਵਿਰੋਧੀ ਧਿਰ ਨੇ ਨਾ ਸਿਰਫ ਕੱਟਿਆ, ਸਗੋਂ ਉਸ ਦੀ ਸਰਕਾਰੀ ਰਿਵਾਲਵਰ ਵੀ ਖੋਹ ਲਈ। ਹਮਲਾਵਰ ਉਸ

ਤਾਜਪੋਸ਼ੀ ਪ੍ਰੋਗਰਾਮ ਦੌਰਾਨ ਡੇਢ ਘੰਟਾ ਕੋਲ-ਕੋਲ ਬੈਠੇ ਪਰ ‘ਨਾ ਹੱਥ ਮਿਲੇ-ਨਾ ਦਿਲ’, ਸਿੱਧੂ ਨੇ ਕੈਪਟਨ ਨੂੰ ਕੀਤਾ ‘ਇਗਨੋਰ’

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੇ ਰਸਮੀ ਤੌਰ ‘ਤੇ ਅੱਜ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਸਿੱਧੂ ਤੋਂ ਇਲਾਵਾ ਚਾਰ ਕਾਰਜਕਾਰੀ ਮੁਖੀ ਕੁਲਜੀਤ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਅਤੇ ਪਵਨ ਗੋਇਲ ਦਾ ਵੀ ਤਾਜਪੋਸ਼ੀ ਪੰਜਾਬ ਦੇ ਭਵਨ ਵਿਖੇ ਚੰਡੀਗੜ੍ਹ ਵਿਖੇ ਹੋਏ ਸਮਾਰੋਹ ਦੌਰਾਨ ਕੀਤਾ ਗਿਆ। ਮੁੱਖ ਮੰਤਰੀ ਅਮਰਿੰਦਰ ਸਿੰਘ

ਪੰਜਾਬ ਦੇ ਮਨਪ੍ਰੀਤ ਸਿੰਘ ਵੱਲੋਂ Tokyo Olympics ਦੇ ਉਦਘਾਟਨੀ ਸਮਾਰੋਹ ‘ਚ ਭਾਰਤ ਦੀ ਅਗਵਾਈ, ਕੈਪਟਨ ਨੇ ਕਿਹਾ-ਮਾਣ ਵਾਲੀ ਗੱਲ

ਟੋਕਿਓ ਓਲੰਪਿਕਸ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਇਸ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਤੋਂ ਪੁਰਸ਼ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਸਿੰਘ ਵੱਲੋਂ ਭਾਰਤ ਦੀ ਅਗਵਾਈ ਕਰਦੇ ਹੋਏ ਦੇਸ਼ ਦਾ ਝੰਡਾ ਧਾਰਕ ਹੋਣ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਕਹੀ ਅਤੇ ਸਾਰੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਟਵੀਟ ਕਰਦਿਆਂ ਮੁੱਖ ਮੰਤਰੀ

CM ਦੇ ਆਪਣੇ ਹੀ ਜ਼ਿਲ੍ਹੇ ‘ਚ ਕੈਪਟਨ ਦੇ ਹੋਰਡਿੰਗਸ ‘ਤੇ ਪੋਤੀ ਕਾਲਖ, ਦੋਸ਼ੀ ਨੂੰ ਲੱਭ ਰਹੀ ਪੁਲਿਸ

ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਆਗੂਆਂ ਦੇ ਹੋਰਡਿੰਗਜ਼ ‘ਤੇ ਕੁਝ ਸ਼ਰਾਰਤੀ ਅਨਸਰਾਂ ਨੇ ਬੁੱਧਵਾਰ ਦੀ ਰਾਤ ਨੂੰ ਕਾਲਖ ਪੋਤ ਦਿੱਤੀ। ਸਾਰੇ ਹੋਰਡਿੰਗਾਂ ਨੂੰ ਉਤਾਰਨ ਤੋਂ ਤੁਰੰਤ ਬਾਅਦ ਉਨ੍ਹਾਂ ਲੋਕਾਂ ਦੀ ਭਾਲ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਨੇ ਅਜਿਹੀਆਂ ਹਰਕਤਾਂ ਕੀਤੀਆਂ ਹਨ। ਇਸ ਰਿਪੋਰਟ ਦੇ ਦਾਇਰ ਹੋਣ ਤੱਕ ਮੁਲਜ਼ਮ ਬਾਰੇ ਕੋਈ ਜਾਣਕਾਰੀ

ਕ੍ਰਿਕਟਰ ਰੈਨਾ ਦੇ ਫੁੱਫੜ ਦੇ ਕਤਲ ਦਾ ਮਾਮਲਾ : ਪੰਜਾਬ ਪੁਲਿਸ ਦੀ ਮਦਦ ਨਾਲ ਬਰੇਲੀ ‘ਚ ਫੜਿਆ ਗਿਆ ਕਾਤਲ

ਜ਼ਿਲ੍ਹਾ ਪਠਾਨਕੋਟ ਥਾਣਾ ਸ਼ਾਹਪੁਰ ਕੰਡੀ ਨਿਵਾਸੀ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਨੂੰ ਕਤਲ ਕਰਨ ਵਾਲੇ ਛੈਮਾਰ ਬਾਬੂ ਉਰਫ ਛੱਡੂ ਨੂੰ ਬਰੇਲੀ ਐਸਟੀਐਫ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਬਹੇੜੀ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ 20 ਅਗਸਤ 2020 ਦੀ ਰਾਤ ਨੂੰ ਅਸ਼ੋਕ ਕੁਮਾਰ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ

ਸਿੱਧੂ ਦਾ ਮੇਲ-ਮਿਲਾਪ ਜਾਰੀ- ਹੁਣ ਪਹੁੰਚੇ ਜਲੰਧਰ, ਬੰਦ ਕਮਰੇ ‘ਚ ਪਰਗਟ, ਹੈਨਰੀ ਤੇ ਗਿਲਜੀਆਂ ਨਾਲ ਮੁਲਾਕਾਤ

ਪੰਜਾਬ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਰਸਮੀ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਐਤਵਾਰ ਨੂੰ ਸਵੇਰੇ ਸਿੱਧੂ ਪਟਿਆਲਾ ਵਿੱਚ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਨੂੰ ਮਿਲੇ। ਇਸ ਤੋਂ ਬਾਅਦ ਉਹ ਜਲਾਲਪੁਰ ਤੋਂ ਮਦਨ ਲਾਲ ਨੂੰ ਮਿਲਣ ਗਏ। ਇਸ ਮੀਟਿੰਗ ਵਿੱਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਗੁਰਦਾਸਪੁਰ ਤੋਂ

ਨੂਰਪੁਰ ਬੇਦੀ ਦੀ ਰਮਨ ਨੇ ਬੈਕਲਾਗ ਮਾਸਟਰ ਕੇਡਰ ‘ਚ ਮਾਰੀਆਂ ਮੱਲ੍ਹਾਂ, ਪੂਰੇ ਪੰਜਾਬ ‘ਚ ਆਈ ਪਹਿਲੇ ਨੰਬਰ ‘ਤੇ

ਰੂਪਨਗਰ : ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਆਦਮਪੁਰ ਦੀ ਦੀ ਧੀ ਰਮਨ ਨੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਦਿਆਂ ਪਿਛਲੇ ਦਿਨੀਂ ਹੋਈ ਬੈੱਕਲਾਗ ਮਾਸਟਰ ਕੇਡਰ ਦੀ ਇੰਗਲਿਸ਼ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਰਮਨ ਵੱਲੋਂ 150 ਅੰਕਾਂ ਵਿੱਚੋਂ 144 ਅੰਕ ਲੈ ਕੇ ਪੰਜਾਬ ਭਰ ਵਿੱਚ ਪਹਿਲਾ ਰੈਂਕ ਹਾਸਲ ਕੀਤਾ ਗਿਆ

ਸਿੱਧੂ ਹੋਏ ਸਰਗਰਮ, ਵਿਧਾਇਕ ਜਲਾਲਪੁਰ ਦੇ ਘਰ ਬੰਦ ਕਮਰੇ ‘ਚ ਮੀਟਿੰਗ ਤੋਂ ਬਾਅਦ ਪਹੁੰਚੇ ਖੰਨਾ

ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਵੀ ਆਪਣੀ ਸਰਗਰਮੀ ਜਾਰੀ ਰੱਖੀ। ਸ਼ਨੀਵਾਰ ਨੂੰ ਸਿੱਧੂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਤੋਂ ਬਾਅਦ ਕਈ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਮਿਸ਼ਨ ਐਤਵਾਰ ਨੂੰ ਵੀ ਜਾਰੀ ਰਿਹਾ। ਸਿੱਧੂ ਨੂੰ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ

ਚੰਡੀਗੜ੍ਹ ‘ਚ 300 ਦੇ ਕਰੀਬ ਕਿਸਾਨਾਂ ‘ਤੇ ਕੇਸ ਦਰਜ, ਕਈ ਲਏ ਹਿਰਾਸਤ ‘ਚ, ਭਾਜਪਾ ਆਗੂਆਂ ਦੀਆਂ ਭੰਨੀਆਂ ਸਨ ਗੱਡੀਆਂ

ਚੰਡੀਗੜ੍ਹ ਪੁਲਿਸ ਵੱਲੋਂ ਬੀਤੇ ਦਿਨ 250-300 ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੀਆਂ ਗੱਡੀਆਂ ‘ਤੇ ਹਮਲੇ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਸੰਬੰਧੀ ਮੁਕੱਦਮਾ ਨੰਬਰ 55 ਮਿਤੀ 17.07.2021, ਪੀ.ਐੱਸ. 49, ਚੰਡੀਗੜ੍ਹ ਵਿਖੇ ਦਰਜ ਕੀਤਾ ਹੈ। ਚੰਡੀਗੜ੍ਹ ਦੀ ਸਥਾਨਕ ਪੁਲਿਸ ਨੇ ਮੋਟਰ ਮਾਰਕੀਟ ਸੈਕਟਰ -48, ਚੰਡੀਗੜ੍ਹ ਵਿਖੇ ਪ੍ਰਦਰਸ਼ਨਕਾਰੀਆਂ ਦੇ ਕੁਝ ਵਿਅਕਤੀਆਂ, ਟਰੈਕਟਰਾਂ

ਚੰਡੀਗੜ੍ਹ ਦੇ ਸ਼ਰਧਾਲੂ ਗੰਗਾ ਜਲ ਲੈਣ ਨਾ ਜਾਣ ਹਰਿਦੁਆਰ- ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਜਾਰੀ

ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਉਤਰਾਖੰਡ ਸਰਕਾਰ ਵੱਲੋਂ ਕਾਵੜ ਯਾਤਰਾ ‘ਤੇ ਰੋਕ ਲਗਾਈ ਗਈ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਐਡਵਾਇਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਉਤਰਾਖੰਡ ਸਰਕਾਰ ਦੇ ਫੈਸਲੇ ਨੂੰ ਦੇਖਦੇ ਹੋਏ ਕੋਈ ਵੀ ਯਾਤਰੀ ਇਸ ਵਾਰ ਹਰਿਦੁਆਰ ਤੋਂ ਗੰਗਾਜਲ ਲੈਣ ਨਾ ਜਾਵੇ।

ਜਲੰਧਰ ‘ਚ ਵੱਡੀ ਵਾਰਦਾਤ : ਦਿਨ-ਦਿਹਾੜੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ

ਜਲੰਧਰ ਵਿੱਚ ਗਾਜ਼ੀਗੁੱਲਾ ਦੇ ਨੇੜੇ ਐਤਵਾਰ ਦੁਪਹਿਰ ਨੂੰ ਕਾਂਗਰਸ ਦੇ ਸਾਬਕਾ ਦਿਹਾਤੀ ਪ੍ਰਧਾਨ ਤੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਖਮੀਤ ਡਿਪਟੀ ਹਾਲ ਹੀ ਵਿੱਚ ਸ਼ਹਿਰ ਦੇ ਪ੍ਰਸਿੱਧ ਮਿਕੀ ਅਗਵਾ ਕਾਂਡ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ ਅਤੇ ਇਨ੍ਹੀਂ ਦਿਨੀਂ ਪੈਰੋਲ ’ਤੇ ਆਇਆ ਸੀ। ਡਿਪਟੀ ‘ਤੇ ਫਿਲਮ

ਜੈਪਾਲ ਭੁੱਲਰ ਦੇ ਕਮਰੇ ਤੋਂ ਪੁਲਿਸ ਨੂੰ ਮਿਲੇ ਸਨ ਤਿੰਨ ਮੋਬਾਈਲ ਫੋਨ, ਹੋਏ ਵੱਡੇ ਖੁਲਾਸੇ

ਫ਼ਿਰੋਜ਼ਪੁਰ: ਪਿਛਲੇ ਦਿਨੀਂ ਕੋਲਕਾਤਾ ਵਿੱਚ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਪੰਜਾਬ ਪੁਲਿਸ ਦੇ ਓ. ਸੀ.ਸੀ. ਯੂਨਿਟ ਦੀ ਟੀਮ ਅਤੇ ਕੋਲਕਾਤਾ ਦੀ ਐਸ.ਟੀ.ਐਫ. ਟੀਮ ਦਾ ਮਿਲ ਨੇ ਮਿਲ ਕੇ ਐਨਕਾਊਂਟਰ ਕੀਤਾ ਸੀ। ਮੁਕਾਬਲਾ ਉਸ ਸਮੇਂ ਤੋਂ ਹੀ ਪੁਲਿਸ ਵੱਲੋਂ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕੁਝ ਵੱਡੇ ਖੁਲਾਸੇ ਹੋਏ ਹਨ।

reliance petrol pump

Reliance Petrol Pump ਦਾ ਵੱਡਾ Offer , ਡੀਜਲ, ਪੈਟਰੋਲ ਕਰ ਦਿੱਤਾ ਫਰੀ !

ਪੰਜਾਬ ‘ਚ ਮੁਫਤ ਬੱਸ ਸਫਰ ਕਰਕੇ ਰੋਡਵੇਜ਼ ਨੂੰ 20 ਦਿਨਾਂ ‘ਚ ਹੋਇਆ 11 ਕਰੋੜ ਦਾ ਨੁਕਸਾਨ

Pepsu bus in loss: ਪੰਜਾਬ ਸਰਕਾਰ ਨੇ ਔਰਤਾਂ ਨੂੰ ਖੁਸ਼ ਕਰਨ ਲਈ ਮੁਫਤ ਬੱਸ ਯਾਤਰਾ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਹੈ, ਪਰ ਇਸ ਨਾਲ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ, ਜੋ ਪਹਿਲਾਂ ਹੀ ਵਿੱਤੀ ਰੁਕਾਵਟਾਂ ਨਾਲ ਜੂਝ ਰਹੇ ਸੀ। ਇਸ ਫੈਸਲੇ ਨਾਲ ਉਸਨੇ ਰੋਜ਼ਾਨਾ 50 ਲੱਖ ਰੁਪਏ ਦੇ ਘਾਟੇ ਦਾ

Carousel Posts