Tag: , , ,

ਪੰਜਾਬ ਦੌਰੇ ‘ਤੇ ਅੱਜ ਫਿਰ ਆ ਰਹੇ ਹਨ ਅਰਵਿੰਦ ਕੇਜਰੀਵਾਲ, ਦੇਣਗੇ ਚੌਥੀ ਗਾਰੰਟੀ

‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅੱਜ ਫਿਰ ਤੋਂ ਪੰਜਾਬ ਦੌਰੇ ‘ਤੇ ਹਨ। ਕੇਜਰੀਵਾਲ ਪਠਾਨਕੋਟ ਪਹੁੰਚ ਰਹੇ...

ਦਾਦੇ ਨੂੰ ਆਪਣਾ ਪੋਤਾ ਕੁੱਤਿਆਂ ਤੋਂ ਬਚਾਉਣਾ ਪਿਆ ਭਾਰੀ ਗਵਾਈ ਜਾਨ

ਮਿਲੀ ਜਾਣਕਾਰੀ ਮੁਤਾਬਕ ਫ਼ਾਜ਼ਿਲਕਾ ਦੇ ਗਾਂਧੀਨਗਰ ਵਿੱਚ ਰਹਿੰਦੇ ਨਗਰ ਕੌਂਸਲ ਤੋਂ ਰਿਟਾਇਰ ਹੋਏ ਸੱਤਪਾਲ ਬਾਜ਼ਾਰ ਆਪਣੇ ਪੋਤੇ ਦੇ ਨਾਲ...

ਪੰਜਾਬ : ਸਿਸੋਦੀਆ ਦੇ ਦੌਰੇ ਦੀ ਭਿਣਕ ਲੱਗਦੇ ਹੀ ਸਰਕਾਰੀ ਸਕੂਲਾਂ ਦੇ ਗੇਟ ਕਰਾਏ ਗਏ ਬੰਦ

ਬੀਤੇ ਦਿਨ ਪੰਜਾਬ ਦੇ ਸਕੂਲਾਂ ਦੇ ਦੌਰੇ ‘ਤੇ ਗਏ ਮਨੀਸ਼ ਸਿਸੋਦੀਆ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਇਕ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਕੂਲ ‘ਚ...

ਦਿੱਲੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸਿੱਖਿਆ ਮਾਡਲ ‘ਤੇ ਬਹਿਸ ਤੋਂ ਪਿੱਛੇ ਹਟੇ ਪ੍ਰਗਟ ਸਿੰਘ

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਪਹਿਲਾਂ ਦਿੱਲੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਸਬੰਧੀ ਸਿੱਖਿਆ ਮਾਡਲ ‘ਤੇ ਬਹਿਸ ਕਰਨ ਦੀ ਚੁਣੌਤੀ ਕਬੂਲ...

ਪੰਜਾਬ ਪੁਲਿਸ ਨੇ ਪਾਕਿ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਇਕ ਨੌਜਵਾਨ ਨੂੰ RDX ਸਣੇ ਗ੍ਰਿਫਤਾਰ ਕੀਤਾ

ਦੀਨਾਨਗਰ ਪੁਲਿਸ ਨੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਨੂੰ 1 ਕਿਲੋ ਆਰ.ਡੀ.ਐਕਸ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨ ਦੇ ਸਬੰਧ ਪਾਕਿਸਤਾਨ ਦੇ...

ਪੰਜਾਬ ‘ਚ ਓਮੀਕਰੋਨ ਦਾ ਵਧਿਆ ਖ਼ਤਰਾ, ਵਿਆਹਾਂ ਦੇ ਸੀਜ਼ਨ ‘ਚ NRIs ਦੇ ਆਉਣ ‘ਤੇ ਵਧੀ ਚਿੰਤਾ

ਪੰਜਾਬ ਵਿੱਚ ਕੋਵਿਡ ਦੇ ਇੱਕ ਨਵੇਂ ਵੇਰੀਐਂਟ ਓਮੀਕਰੋਨ ਦੇ ਖਤਰੇ ਨੂੰ ਲੈ ਕੇ ਸਰਕਾਰ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਨੇ...

ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਡਰੋਨ, ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਕੀਤੇ ਰਾਊਂਡ ਫਾਇਰ

ਥਾਣਾ ਅਜਨਾਲਾ ਅਧੀਨ ਆਉਂਦੇ ਭਾਰਤ ਪਾਕਿ ਸਰਹੱਦ ਦੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਦੇਰ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿਚ...

ਵਿਸ਼ਵ ਏਡਜ਼ ਦਿਵਸ ਅੱਜ: ਸਤੰਬਰ ਵਿੱਚ ਜ਼ਿਲ੍ਹੇ ‘ਚ ਪਾਏ ਗਏ 436 ਐੱਚਆਈਵੀ ਮਰੀਜ਼, 60 ਗਰਭਵਤੀ ਔਰਤਾਂ ਵੀ ਪ੍ਰਭਾਵਿਤ

ਦੁਨੀਆ ਭਰ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਐੱਚਆਈਵੀ ਅਤੇ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਏਡਜ਼ ਦਿਵਸ ਮਨਾਇਆ ਜਾਵੇਗਾ। ਇਸ...

ਪੰਜਾਬ ਸਰਕਾਰ ਨੇ 59 ਡੀ. ਐੱਸ. ਪੀਜ਼. ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰੀ ਲਿਸਟ

ਪੰਜਾਬ ਸਰਕਾਰ ਵੱਲੋਂ 59 ਡੀ.ਐੱਸ.ਪੀ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ। ਵੀਡੀਓ ਲਈ ਕਲਿੱਕ ਕਰੋ...

ਸੁਖਬੀਰ ਬਾਦਲ ਨੇ ਪੰਜਾਬ ਚੋਣਾਂ ਲਈ ਬਿਕਰਮ ਮਜੀਠੀਆ ਤੇ ਬੀਬੀ ਜਾਗੀਰ ਕੌਰ ਲਈ ਸੀਟਾਂ ਦਾ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਸ਼੍ਰੋਮਣੀ...

ਬੱਚੀ ਨੂੰ ਟੌਫੀ ਦਿਵਾਉਣ ਦੇ ਬਹਾਨੇ ਗੁਆਂਢਣ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, CCTV ‘ਚ ਫੜੀ ਗਈ

ਗੁਆਂਢੀ ਹੈੱਡ ਕਾਂਸਟੇਬਲ ਬੱਚਿਆਂ ਨੂੰ ਗਲੀ ‘ਚ ਖੇਡਣ ਤੋਂ ਰੋਕਦਾ-ਟੋਕਦਾ ਸੀ ਤਾਂ ਗੁਆਂਢੀ ਔਰਤ ਨੇ ਹੈੱਡ ਕਾਂਸਟੇਬਲ ਦੀ ਢਾਈ ਸਾਲ ਦੀ ਬੱਚੀ...

ਮੋਬਾਈਲ ਟਾਵਰ ‘ਤੇ ਚੜ੍ਹੇ ਅਧਿਆਪਕ ਸੋਹਨ ਸਿੰਘ ਦੀ ਪਤਨੀ ਦੀ CM ਚੰਨੀ ਨੂੰ ਚੇਤਾਵਨੀ

ਪਿਛਲੇ 3 ਦਿਨਾਂ ਤੋਂ ਮੋਬਾਈਲ ਟਾਵਰ ‘ਤੇ ਬੈਠੇ ਸੋਹਨ ਸਿੰਘ ਦੀ ਪਤਨੀ ਨੇ ਸੀ. ਐੱਮ. ਚੰਨੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੇ ਪਤੀ...

ਮੋਹਾਲੀ ‘ਚ ਅਧਿਆਪਕਾਂ ਨਾਲ ਧਰਨੇ ‘ਤੇ ਬੈਠੇ ਕੇਜਰੀਵਾਲ; CM ਚੰਨੀ ਸਰਕਾਰ ‘ਤੇ ਬੋਲਿਆ ਵੱਡਾ ਹਮਲਾ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਮੋਹਾਲੀ ਵਿੱਚ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚ ਗਏ ਹਨ। ਅਰਵਿੰਦ...

ਬੀਐੱਸਐੱਫ ਨੇ ਕਾਬੂ ਕੀਤਾ ਪਾਕਿਸਤਾਨੀ ਨੌਜਵਾਨ, ਤਾਰਾ ਰਾਹੀਂ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ

ਥਾਣਾ ਅਜਨਾਲ਼ਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ ਸ਼ਾਹਪੁਰ ਤੋਂ ਬੀਐੱਸਐੱਫ ਦੇ ਜਵਾਨਾਂ ਨੇ ਦੇਰ ਰਾਤ ਇਕ ਪਾਕਸਤਾਨੀ ਨੂੰ...

ਹੁਣ PAU ਸੁਰੱਖਿਆ ਗਾਰਡਜ਼ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਵਾਅਦਾ ਪੂਰਾ ਨਾ ਕਰਨ ‘ਤੇ ਕੀਤਾ ਪ੍ਰਦਰਸ਼ਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੁਰੱਖਿਆ ਗਾਰਡਜ਼ ਨੇ ਵੀ ਹੁਣ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼ੁੱਕਰਵਾਰ ਨੂੰ...

ਵੱਧ ਰਹੀਆਂ ਹਨ ‘ਆਪ’ ਦੀਆਂ ਮੁਸ਼ਕਲਾਂ, ਵਿਧਾਇਕ ਕੰਵਰ ਸੰਧੂ ਫੜ ਸਕਦੇ ਹਨ ਕਾਂਗਰਸ ਦਾ ਹੱਥ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ‘ਆਪ’ ‘ਚ ਕਾਂਗਰਸ ਦੀ ਪਕੜ ਜਾਰੀ ਹੈ। ਦੋ ਵਿਧਾਇਕਾਂ ਤੋਂ ਬਾਅਦ...

ਸੋਨੀਪਤ ਹਦਸਾ: ਟਿੱਕਰੀ ਬਾਡਰ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਇੱਕ ਦੀ ਮੌਤ

ਹਰਿਆਣਾ ਦੇ ਸੋਨੀਪਤ ‘ਚ ਟਰੱਕ ਨੇ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੰਜਾਬ ਦੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ।...

ਨਵਜੋਤ ਸਿੱਧੂ ‘ਤੇ ਅੱਜ ਆ ਸਕਦਾ ਹੈ ਵੱਡਾ ਫੈਸਲਾ, ਹਰਿਆਣਾ ਦੇ ਏ.ਜੀ. ਕਰਨਗੇ ਸੁਣਵਾਈ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਅਪਰਾਧਿਕ ਸਮੱਗਰੀ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਹਰਿਆਣਾ ਦੇ ਐਡਵੋਕੇਟ ਜਨਰਲ...

ਪਠਾਨਕੋਟ ਬਲਾਸਟ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ, ਹੁਣ ਤੱਕ 25 ਤੋਂ ਵੱਧ ਡਰੋਨ ਗਤੀਵਿਧੀਆਂ ਆਈਆਂ ਸਾਹਮਣੇ

ਪੰਜਾਬ ਵਿੱਚ ਇੱਕ ਵਾਰ ਫਿਰ ਅੱਤਵਾਦੀ ਗਤੀਵਿਧੀਆਂ ਦਾ ਖਤਰਾ ਵੱਧ ਗਿਆ ਹੈ। ਕਿਉਂਕਿ 15 ਅਗਸਤ ਤੋਂ ਬਾਅਦ ਹੁਣ ਤੱਕ 25 ਤੋਂ ਵੱਧ ਡਰੋਨ ਦਾਖਲ ਹੋ...

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮੁਸ਼ਕਿਲ ਵਧੀ, SGPC ਪ੍ਰਧਾਨ ਨੇ ਜਲਦ ਗ੍ਰਿਫਤਾਰੀ ਦੀ ਕੀਤੀ ਮੰਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੰਗਨਾ ਰਣੌਤ ਵੱਲੋਂ ਸਿੱਖਾਂ ਖ਼ਿਲਾਫ਼ ਦਿੱਤੇ...

ਪੰਜਾਬ ‘ਚ ਕਾਂਗਰਸ ਨੇ ਵਜਾਇਆ ਚੋਣ ਬਿਗੁਲ, CM ਚੰਨੀ ਦੀ ਪਹਿਲੀ ਰੈਲੀ ਅੱਜ, ਸਿੱਧੂ ਵੀ ਹੋਣਗੇ ਨਾਲ

ਕਾਂਗਰਸ ਅੱਜ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵਜਾਉਣ ਜਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪਹਿਲੀ ਚੋਣ ਰੈਲੀ ਕਰਨਗੇ।...

ਅੱਜ ਮੋਗਾ ਆਉਣਗੇ ਅਰਵਿੰਦ ਕੇਜਰੀਵਾਲ: ਔਰਤਾਂ ਲਈ ਕਰ ਸਕਦੇ ਹਨ ਵੱਡਾ ਐਲਾਨ; ਲੁਧਿਆਣਾ ਦੇ ਆਟੋ ਅਤੇ ਟੈਕਸੀ ਚਾਲਕਾਂ ਨਾਲ ਵੀ ਹੋਵੇਗੀ ਮੀਟਿੰਗ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੁੜ ਚੋਣ ਪ੍ਰਚਾਰ ਲਈ ਪੰਜਾਬ ਵਿੱਚ ਆਪਣੇ ਤੂਫਾਨੀ ਦੌਰੇ...

ਪਠਾਨਕੋਟ ਛਾਉਣੀ ‘ਤੇ ਗ੍ਰੇਨੇਡ ਹਮਲਾ, ਪੂਰੇ ਜ਼ਿਲ੍ਹੇ ‘ਚ ਅਲਰਟ ਜਾਰੀ, ਸੀ.ਸੀ.ਟੀ.ਵੀ ਜਾਂਚ ‘ਚ ਜੁਟੀ ਪੁਲਿਸ

ਪਠਾਨਕੋਟ ਸ਼ਹਿਰ ਦੇ ਮਿਲਟਰੀ ਖੇਤਰ ਤ੍ਰਿਵੇਣੀ ਦੁਆਰ ਗੇਟ ‘ਤੇ ਬੀਤੀ ਰਾਤ ਕਰੀਬ ਇੱਕ ਵਜੇ ਅਣਪਛਾਤੇ ਬਾਈਕ ਸਵਾਰਾਂ ਨੇ ਗ੍ਰੇਨੇਡ ਨਾਲ...

ਖੇਤੀ ਕਾਨੂੰਨਾਂ ਦੇ ਰੱਦ ਹੋਣ ‘ਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਕਿਸਾਨਾਂ ਦੇ ਜਸ਼ਨ ਵਿੱਚ ਹੋਣਗੇ ਸ਼ਾਮਲ

ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਮੌਕੇ ਤੇ ਆਮ ਆਦਮੀ ਪਾਰਟੀ-ਪੰਜਾਬ ਦੇ ਸਾਰੇ ਵਲੰਟੀਅਰ ਕਿਸਾਨਾਂ ਦੇ ਜਸ਼ਨ ਵਿੱਚ ਸ਼ਾਮਲ ਹੋਣਗੇ। ਇਸ ਲਈ...

ਸੁਖਪਾਲ ਖਹਿਰਾ ਨੇ ਭੁੱਖ ਹੜਤਾਲ ਕੀਤੀ ਖਤਮ, ਕਿਹਾ- ਰਾਜਨੀਤੀ ਵਿੱਚ ਹਿੰਮਤ ਰੱਖਣ ਵਾਲਿਆਂ ਦਾ ਦੁਸ਼ਮਣ ਵੀ ਸਿਆਸੀ ਹੁੰਦਾ ਹੈ

ਈਡੀ ਵੀਰਵਾਰ ਨੂੰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੱਤ ਦਿਨਾਂ ਦੇ ਰਿਮਾਂਡ ਤੋਂ ਬਾਅਦ ਪੇਸ਼ ਕਰਨ ਲਈ ਮੁਹਾਲੀ...

Transfer: ਪੰਜਾਬ ਵਿੱਚ 10 ਨਾਇਬ ਤਹਿਸੀਲਦਾਰਾਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਨੇ 10 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ। ਵੀਡੀਓ ਲਈ ਕਲਿੱਕ ਕਰੋ -: Congress Person...

Punjab Police Transfers : 34 ਡੀ.ਐੱਸ.ਪੀ ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ 34 ਡੀ.ਐੱਸ.ਪੀ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ। ਵੀਡੀਓ ਲਈ ਕਲਿੱਕ ਕਰੋ...

ਅੰਮ੍ਰਿਤਸਰ-ਮਾਨਾਂਵਾਲਾ ਵਿਚਾਲੇ ਅੱਜ 6 ਘੰਟੇ ਦਾ ਮੈਗਾ ਬਲਾਕ, ਕਈ ਰੇਲਗੱਡੀਆਂ ਦੇ ਰੂਟ ਬਦਲੇ

ਪੰਜਾਬ ਵਿੱਚ ਰੇਲਗੱਡੀ ਦਾ ਸਫਰ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਵੀਰਵਾਰ ਨੂੰ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ...

ਨਵਜੋਤ ਸਿੰਘ ਸਿੱਧੂ ਜਾਣਗੇ ਕਰਤਾਰਪੁਰ ਸਾਹਿਬ, ਇਸ ਤਰੀਖ਼ ਨੂੰ ਜਾਣ ਦੀ ਮਿਲੀ ਹਰੀ ਝੰਡੀ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 20 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਣਗੇ। ਨਰਿੰਦਰ ਮੋਦੀ ਸਰਕਾਰ ਵੱਲੋਂ...

ਪੰਜਾਬ ਸਰਕਾਰ ਅੱਜ ਕਰਤਾਰਪੁਰ ਸਾਹਿਬ ਹੋਵੇਗੀ ਨਤਮਸਤਕ, CM ਚੰਨੀ ਨਾਲ ਜਾਏਗੀ ਪੂਰੀ ਕੈਬਨਿਟ

ਪੰਜਾਬ ਦੇ ਮੁੱਖ ਮੰਤਰੀ ਚੰਨੀ ਅੱਜ ਯਾਨੀ ਵੀਰਵਾਰ ਨੂੰ ਸਵੇਰੇ 11 ਵਜੇ ਕੈਬਨਿਟ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਅਤੇ ਸ਼ਾਮ 4 ਵਜੇ...

CM ਚੰਨੀ ਦਾ ਐਲਾਨ, ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ 18 ਮੰਗਾਂ ਨੂੰ ਦਿੱਤੀ ਹਰੀ ਝੰਡੀ

ਪੰਜਾਬ ਸਰਕਾਰ ਨੇ 32 ਕਿਸਾਨ ਸੰਗਠਨਾਂ ਦੀਆਂ 18 ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੀਐੱਮ ਚਰਨਜੀਤ ਚੰਨੀ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ...

ਪੰਜਾਬ ਨੂੰ ਅੱਜ ਮਿਲੇਗਾ ਨਵਾਂ ਏਜੀ: ਫਿਰ ਚਰਚਾ ‘ਚ ਹੈ ਐਡਵੋਕੇਟ ਅਨਮੋਲ ਰਤਨ ਸਿੱਧੂ ਦਾ ਨਾਂ

ਪੰਜਾਬ ਨੂੰ ਅੱਜ ਨਵਾਂ ਐਡਵੋਕੇਟ ਜਨਰਲ ਮਿਲੇਗਾ। ਜਿਸ ਲਈ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੱਧੂ ਦਾ ਨਾਂ ਮੁੜ ਚਰਚਾ ਵਿੱਚ ਹੈ। ਕੱਲ੍ਹ...

ਫਿਰੋਜ਼ਪੁਰ: ਸਰਹੱਦੀ ਪਿੰਡਾਂ ‘ਚ ਹੜਕੰਪ, ਪਾਕਿਸਤਾਨ ਵੱਲੋਂ ਆਈ 40 ਕਰੋੜ ਦੀ ਹੈਰੋਇਨ BSF ਨੇ ਫੜ੍ਹੀ

ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਦੀ 116 ਬਟਾਲੀਅਨ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਆਈ 8 ਪੈਕਟ ਹੈਰੋਇਨ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ...

ਡੇਂਗੂ ਲਈ ਜ਼ਿੰਮੇਵਾਰ ਕੌਣ: ਨਗਰ ਨਿਗਮ ਤੇ ਸਿਵਲ ਸਰਜਨ ਨੂੰ ਐਡਵੋਕੇਟ ਨੇ ਭੇਜਿਆ ਨੋਟਿਸ, ਇਲਜ਼ਾਮ- ਡਿਊਟੀ ਪ੍ਰਤੀ ਨਹੀਂ ਦਿਖਾਈ ਗੰਭੀਰਤਾ

ਪਹਿਲਾਂ ਕਰੋਨਾ ਅਤੇ ਹੁਣ ਡੇਂਗੂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਅੰਮ੍ਰਿਤਸਰ ਵਿੱਚ ਡੇਂਗੂ ਦੇ ਮਰੀਜ਼ਾਂ ਦੇ ਸਰਕਾਰੀ ਅੰਕੜੇ 1500...

ਜਨਮਦਿਨ ਦੀ ਪਾਰਟੀ ‘ਚ ਹੋਈ ਬਹਿਸ ਕਾਰਨ ਦੋਸਤ ਨੇ ਲਈ ਦੋਸਤ ਦੀ ਜਾਨ

ਥਾਣਾ ਸਦਰ ਦੇ ਪਿੰਡ ਹਾਂਸ ਕਲਾਂ ਵਿੱਚ ਜਨਮਦਿਨ ਮਨਾਉਣ ਲਈ ਇੱਕਠੇ ਹੋਏ ਕੁਝ ਨੌਜਵਾਨਾਂ ਨੇ ਤਕਰਾਰ ਦੌਰਾਨ ਚਾਕੂ ਮਾਰ ਕੇ ਆਪਣੇ ਸਾਥੀ ਦਾ ਕਤਲ...

‘ਬਦਮਾਸ਼ੀ ਛੱਡਤੀ, ਕਿਸਾਨੀ ਲਈ ਲੜ ਰਿਹਾਂ, ਜਦੋਂ ਕਹੋਗੇ ਸਾਰਾ ਕੁਝ ਪੰਜਾਬ ਲੇਖੇ ਲਾ ਗੁਰੂ ਘਰ ਰੋਟੀ ਖਾ ਲਵਾਂਗੇ’ : ਬੱਬੂ ਮਾਨ

ਪੰਜਾਬ ਦੇ ਮਸ਼ਹੂਰ ਗੀਤਕਾਰ, ਕਲਾਕਾਰ, ਅਦਾਕਾਰ ਅਤੇ ਨਿਰਮਾਤਾ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਹਰ ਕੋਈ ਜਾਣਦਾ ਹੈ।...

ਪੁਲਿਸ ਮੁਲਾਜ਼ਮਾਂ ਅਤੇ ਡਰਾਈਵਰ ਨੂੰ ਚਕਮਾ ਦੇ ਕੇ ਕੈਦੀ ਹੋਇਆ ਫਰਾਰ, ਤਿੰਨ ਏ.ਐੱਸ.ਆਈ ਖਿਲਾਫ ਮਾਮਲਾ ਦਰਜ

ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਗਿਆ ਮੁਲਜ਼ਮ ਬੀਤੇ ਦਿਨੀਂ ਸਬ ਜੇਲ੍ਹ ਦੇ ਗੇਟ ‘ਤੋਂ ਪੁਲਿਸ...

ਪੰਜਾਬ ਕਾਂਗਰਸ ਭਵਨ ‘ਚ ਸਿੱਧੂ ਦੀ ਐਂਟਰੀ, CM ਚੰਨੀ ਨਾਲ ਮਿਲ ਕਰ ਸਕਦੇ ਨੇ ਵੱਡਾ ਐਲਾਨ

ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਵਾਪਿਸ ਲੈਣ ਤੋਂ ਬਾਅਦ ਨਵਜੋਤ ਸਿੱਧੂ ਪਹਿਲੀ ਵਾਰ ਕਾਂਗਰਸ ਭਵਨ ਜਾਣਗੇ। ਐਤਵਾਰ...

ਪੰਜਾਬ ਚੋਣਾਂ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਹੱਲ ਲਈ ਦਿੱਲੀ ‘ਚ ਅੱਜ PM ਮੋਦੀ ਦੀ ਮੀਟਿੰਗ, ਲਾਂਘਾ ਵੀ ਖੁੱਲ੍ਹੇਗਾ!

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨ ਅੰਦੋਲਨ ਦਾ ਹੱਲ ਕੱਢਣ ਲਈ ਗੰਭੀਰ ਹੋ ਗਈ ਹੈ। ਇਹ ਚਰਚਾ ਇਸ ਲਈ ਹੈ...

ਕੀ ਕਾਂਗਰਸ ‘ਚ ਜਾਣਗੇ ਸੋਨੂੰ ਸੂਦ?, ਅੱਜ ਮੋਗਾ ‘ਚ ਕਰਨਗੇ ਪ੍ਰੈੱਸ ਕਾਨਫਰੰਸ; CM ਚੰਨੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨਾਲ ਹੋਈ ਗੱਲਬਾਤ ਦੀ ਚਰਚਾ

ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਅਗਲੀ ਸਿਆਸੀ ਚਾਲ ਦਾ ਰਾਜ਼ ਅੱਜ ਖੁੱਲ੍ਹੇਗਾ। ਸੂਦ ਸਵੇਰੇ 10 ਵਜੇ ਮੋਗਾ ਵਿਖੇ ਪ੍ਰੈਸ ਕਾਨਫਰੰਸ ਕਰਨਗੇ।...

17 ਸਾਲਾਂ ਦਾ ਇੰਤਜ਼ਾਰ ਖ਼ਤਮ, 19 ਨਵੰਬਰ ਨੂੰ ਖੁੱਲ੍ਹ ਸਕਦਾ ਹੈ ਚਮਕੌਰ ਸਾਹਿਬ ਥੀਮ ਪਾਰਕ

ਸ੍ਰੀ ਚਮਕੌਰ ਸਾਹਿਬ ਵਿਖੇ 17 ਸਾਲ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ...

ਚੰਨੀ ਸਰਕਾਰ ਨੇ ਦਿੱਤੀ ਵੱਡੀ ਰਾਹਤ: 36 ਹਜ਼ਾਰ ਕੱਚੇ ਮੁਲਾਜ਼ਮ ਹੋਣਗੇ ਪੱਕੇ; ਘੱਟੋ-ਘੱਟ 10 ਸਾਲ ਨੌਕਰੀ ਕਰਨ ਵਾਲਿਆਂ ਨੂੰ ਮਿਲੇਗਾ ਲਾਭ

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਚੰਨੀ ਸਰਕਾਰ 36000 ਮੁਲਾਜ਼ਮਾਂ ਨੂੰ ਪੱਕਾ ਕਰੇਗੀ। ਇਸ ਬਿੱਲ ਨੂੰ ਵਿਧਾਨ ਸਭਾ ਦੇ...

ਸੁਖਪਾਲ ਖਹਿਰਾ ਨੂੰ ਈ.ਡੀ. ਵੱਲੋਂ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਕੀਤਾ ਗਿਆ ਪੇਸ਼

ਈ.ਡੀ. ਵੱਲੋਂ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਇੱਕ ਦਿਨ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ...

ਬੇਅਦਬੀ ਮਾਮਲੇ ਦੀ ਰਿਪੋਰਟ ਹਾਈ ਕੋਰਟ ‘ਚ ਪੇਸ਼ ਕਰੇਗੀ ਐੱਸ.ਆਈ.ਟੀ., ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਰਾਮ ਰਹੀਮ ਤੋਂ ਹੋਈ ਸੀ ਪੁੱਛਗਿੱਛ

ਪੰਜਾਬ ਦੇ ਫਰੀਦਕੋਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਅੱਜ ਪੰਜਾਬ...

ਪੰਜਾਬ ਸਰਕਾਰ ਵੱਲੋਂ ਪੀ ਡਬਲਿਊ ਡੀ ਮਹਿਕਮੇ ਦੇ 43 ਐੱਸ.ਈ/ ਐਕਸ.ਈ.ਐੱਨ/ ਐੱਸ.ਡੀ.ਓ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਪੀ ਡਬਲਿਊ ਡੀ ਮਹਿਕਮੇ ਦੇ 43 ਐੱਸ.ਈ./ਐਕਸ.ਈ.ਐੱਨ./ਐੱਸ.ਡੀ.ਓ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਵੀਡੀਓ ਲਈ ਕਲਿੱਕ ਕਰੋ -:...

ਸੁਖਪਾਲ ਖਹਿਰਾ ਦੀ ਅਦਾਲਤ ‘ਚ ਪੇਸ਼ੀ, ਈ.ਡੀ. ਪੁੱਛਗਿੱਛ ਲਈ ਲੈ ਜਾ ਸਕਦੀ ਹੈ ਦਿੱਲੀ

ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਸ਼ੁੱਕਰਵਾਰ ਯਾਨੀ ਅੱਜ ਮੁਹਾਲੀ ਦੀ ਈ.ਡੀ. ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।...

ਵੱਡੀ ਖੁਸ਼ਖਬਰੀ: 24 ਨਵੰਬਰ ਤੋਂ ਅੰਮ੍ਰਿਤਸਰ-ਨਾਂਦੇੜ ਸਾਹਿਬ ਲਈ ਸ਼ੁਰੂ ਹੋਵੇਗੀ ਉਡਾਣ, ਆਨਲਾਈਨ ਬੁਕਿੰਗ ਸ਼ੁਰੂ

ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਦਰਮਿਆਨ ਏਅਰ ਇੰਡੀਆ ਦੀ ਸਿੱਧੀ ਫਲਾਈਟ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੰਸਦ ਮੈਂਬਰ ਗੁਰਜੀਤ...

ਪੰਜਾਬ ਦੇ ਸਕੂਲਾਂ ‘ਚ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਲਾਜ਼ਮੀ, ਉਲੰਘਣਾ ਕਰਨ ‘ਤੇ 2 ਲੱਖ ਰੁਪਏ ਦਾ ਜੁਰਮਾਨਾ

ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਪੰਜਾਬੀ ਭਾਸ਼ਾ ਨਾਲ ਸਬੰਧਤ ਦੋ ਅਹਿਮ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਪੰਜਾਬ ਦੇ ਸਕੂਲਾਂ...

ਪੰਜਾਬ ਸਰਕਾਰ ਦੇ ਚੋਣ ਵਾਅਦਿਆਂ ਕਾਰਨ ਪਾਵਰਕਾਮ ‘ਤੇ ਪਿਆ ਪ੍ਰਭਾਵ, ਕਾਰਪੋਰੇਸ਼ਨ ਨੂੰ 11574 ਕਰੋੜ ਦਾ ਹੋਇਆ ਨੁਕਸਾਨ

ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਦੇ ਕੀਤੇ ਵਾਅਦਿਆਂ ਦਾ ਪਾਵਰਕਾਮ ’ਤੇ ਭਾਰੀ ਅਸਰ ਪੈ ਰਿਹਾ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਜਾ...

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ: ਚਾਰ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਹੋਈ ਜ਼ਬਤ, ਤਿੰਨ ਹੋਰਾਂ ‘ਤੇ ਲਿਆ ਜਾਵੇਗਾ ਐਕਸ਼ਨ

ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ‘ਚ ਪੁਲਸ ਨੇ ਨਸ਼ਾ ਤਸਕਰੀ ਦੇ 7 ਸਮੱਗਲਰਾਂ ਦੀ 3 ਕਰੋੜ 34 ਲੱਖ 49 ਹਜ਼ਾਰ 483 ਰੁਪਏ ਦੀ ਜਾਇਦਾਦ ਟਰੇਸ ਕੀਤੀ ਹੈ।...

ਮਾਨਸਾ : ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਤੋਂ ਪ੍ਰੇਸ਼ਾਨ ਕਿਸਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮਾਨਸਾ ਵਿੱਚ ਰਹਿੰਦੇ 26 ਸਾਲਾਂ ਕਿਸਾਨ ਰੁਲਦੂ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ...

ਪੰਜਾਬ ਦੇ ਮਾਝੇ ਦੇ ਲੋਕਾਂ ਲਈ ਖੁਸ਼ਖਬਰੀ, 15 ਨਵੰਬਰ ਤੋਂ ‘ਪਿੰਕ ਸਿਟੀ’ ਲਈ ਸ਼ੁਰੂ ਹੋਵੇਗੀ ਫਲਾਈਟ

ਪਠਾਨਕੋਟ ਤੋਂ ‘ਪਿੰਕ ਸਿਟੀ’ ਜੈਪੁਰ ਦਾ ਹਵਾ ਮਹਿਲ ਅਤੇ ਟੂਰਿਸਟ ਸਪਾਟ ਘੁੰਮਣਾ ਹੁਣ ਅਸਾਨ ਹੋ ਜਾਵੇਗਾ। 15 ਨਵੰਬਰ ਨੂੰ ਪਠਾਨਕੋਟ ਤੋਂ...

ਅੱਜ ਫਿਰ ਪੰਜਾਬ ਕੈਬਨਿਟ ਦੀ ਮੀਟਿੰਗ; ਬਿਜਲੀ ਸਮਝੌਤੇ, ਬੀ.ਐੱਸ.ਐੱਫ ਅਤੇ ਖੇਤੀਬਾੜੀ ਕਾਨੂੰਨ ਦੇ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਕੱਲ੍ਹ ਦੂਜਾ ਅਤੇ ਆਖਰੀ ਦਿਨ ਹੋਵੇਗਾ, ਜਿਸ ਵਿੱਚ ਸਰਕਾਰ ਕਈ ਵੱਡੇ ਪ੍ਰਸਤਾਵ ਲੈ ਕੇ ਆ ਰਹੀ ਹੈ।...

ਲੁਧਿਆਣਾ ‘ਚ ਡੇਂਗੂ ਦਾ ਕਹਿਰ, ਮੰਗਲਵਾਰ ਨੂੰ 21 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਮੰਗਲਵਾਰ ਨੂੰ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਟੈਸਟ ਦੌਰਾਨ ਦੋਵੇਂ ਪਾਜ਼ੀਟਿਵ ਪਾਏ ਗਏ ਹਨ। ਦੋਵਾਂ ਮਰੀਜ਼ਾਂ ਨੂੰ...

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਵੀਰਵਾਰ ਤੱਕ ਮੁਲਤਵੀ

ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਸਦਨ ਦੀ ਕਾਰਵਾਈ ਦੌਰਾਨ ਵਿਛੜੀਆਂ ਰੂਹਾਂ ਨੂੰ...

ਸੂਬਾ ਭਰ ਦੇ ਸਾਰੇ ਸਕੂਲਾਂ ਦੇ ਪਹਿਲੀ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਖਤੀ ਨਾਲ ਲਾਗੂ ਕਰਨ ਦੇ ਉਦੇਸ਼

ਚੰਡੀਗੜ: ਸੂਬਾ ਭਰ ਦੇ ਸਕੂਲਾਂ ਵਿਚ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਖਤੀ...

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ: ਬੇਅਦਬੀ ਮਾਮਲੇ ‘ਚ ਅੱਜ ਪਹਿਲੀ ਵਾਰ ਹੋਵੇਗੀ ਪੁੱਛਗਿੱਛ; ਪੰਜਾਬ ਪੁਲਿਸ ਦੀ SIT ਸੁਨਾਰੀਆ ਜੇਲ੍ਹ ਲਈ ਰਵਾਨਾ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਦੇ ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ...

ਮੰਤਰੀ ਮੰਡਲ ਵੱਲੋਂ ਨਗਰ ਸੁਧਾਰ ਟਰੱਸਟ ਦੇ ਅਲਾਟੀਆਂ ਤੋਂ ਵਸੂਲੀ ਜਾਣ ਵਾਲੀ ਰਾਸ਼ੀ ‘ਤੇ ਵਿਆਜ ਦਰ 50 ਫੀਸਦੀ ਘਟਾਉਣ ਦੀ ਪ੍ਰਵਾਨਗੀ

ਚੰਡੀਗੜ: ਸੂਬਾ ਭਰ ਵਿਚ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਨੇ ਇੰਪਰੂਵਮੈਂਟ ਟਰੱਸਟਾਂ ਦੇ ਅਲਾਟੀਆਂ ਤੋਂ ਵਸੂਲੀ ਜਾਣ ਵਾਲੀ...

ਬਿਜਲੀ ਖਰੀਦ ਸਮਝੌਤੇ ‘ਤੇ ਅਕਾਲੀ ਦਲ ਨੇ ਘੇਰੀ ਚੰਨੀ ਸਰਕਾਰ, ਦਿੱਤੀ ਇਹ ਖੁੱਲ੍ਹੀ ਚੁਣੌਤੀ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਲੋਕਾਂ ਦੀ ਕੀਮਤ ‘ਤੇ ਵਿਘਨ ਪਾਉਣ ਵਾਲੀ ਰਾਜਨੀਤੀ ਨਾ ਕਰਨ ਲਈ ਕਿਹਾ ਹੈ ਅਤੇ ਬਿਜਲੀ...

ਮੋਹਕਮਪੁਰਾ ‘ਚ ਪਟਾਕਿਆਂ ਦੀ ਚੰਗਿਆੜੀ ਕਾਰਨ ਝੁੱਗੀਆਂ ਸੜ ਕੇ ਹੋਈਆਂ ਸੁਆਹ, 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪਾਇਆ ਗਿਆ ਕਾਬੂ

ਮੋਹਕਮਪੁਰਾ ਸਥਿਤ ਝੁੱਗੀਆਂ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਆਲੇ-ਦੁਆਲੇ ਜ਼ਿਆਦਾ ਪਲਾਸਟਿਕ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ...

ਪੰਜਾਬ ‘ਚ ਅਕਸ਼ੇ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਖਿਲਾਫ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਕਈ ਥਾਵਾਂ ‘ਤੇ ਰੋਕੇ ਗਏ ਫਿਲਮ ਸ਼ੋਅ

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਸੂਰਿਆਵੰਸ਼ੀ’ ਦਾ ਪੰਜਾਬ ਦੇ ਕਿਸਾਨ ਸੰਗਠਨਾਂ ਨੇ ਵਿਰੋਧ ਕੀਤਾ ਹੈ। ਸ਼ਨੀਵਾਰ...

ਕਿਸਾਨ ਦੀ ਚੌਕਸੀ ਨਾਲ ਬਰਾਮਦ ਹੋਈ 11 ਕਿਲੋ ਹੈਰੋਇਨ, ਖੇਤਾਂ ‘ਚ ਚੱਲ ਰਹੀ ਸੀ ਝੋਨੇ ਦੀ ਕਟਾਈ

ਪਾਕਿਸਤਾਨ ਦੇ ਸਮੱਗਲਰ ਲਗਾਤਾਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜਣ ਦੀ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸੀਮਾ ਸੁਰੱਖਿਆ...

ਪੰਜਾਬ ‘ਚ 105.02 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ, 88.76 ਰੁਪਏ ਵਿਕ ਰਿਹਾ ਹੈ ਡੀਜ਼ਲ

ਪੰਜਾਬ ‘ਚ 7 ਨਵੰਬਰ ਨੂੰ ਪੈਟਰੋਲ ਦੀ ਕੀਮਤ 105.02 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 88.76 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।...

ਦਿਵਾਲੀ ਵਾਲੀ ਰਾਤ ਹੋਏ ਹਾਦਸੇ ‘ਚ 21 ਸਾਲਾਂ ਰਵਿੰਦਰ ਸਿੰਘ ਦੀ ਹੋਈ ਮੌਤ

ਬਰੈਂਪਟਨ ਵਿਖੇ ਦਿਵਾਲੀ ਵਾਲੀ ਰਾਤ ਸਟੀਲਜ਼/ਐਡਵਾਂਸ ਲਾਗੇ ਇੱਕ ਵੇਅਰਹਾਊਸ ‘ਚ ਹੋਏ ਟਰੱਕ ਟਰੈਲਰ ਹਾਦਸੇ ‘ਚ ਸਿਕਿਉਰਿਟੀ ਗਾਰਡ ਦਾ ਕੰਮ...

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ: ਪੈਟਰੋਲ-ਡੀਜ਼ਲ ‘ਤੇ ਘੱਟ ਸਕਦਾ ਹੈ ਵੈਟ, ਸਕੱਤਰੇਤ ਦੀ ਬਜਾਏ ਪੰਜਾਬ ਭਵਨ ‘ਚ ਹੋਵੇਗਾ ਮੰਤਰੀ ਮੰਡਲ ਦਾ ਇਕੱਠ

ਅੱਜ ਦੁਪਹਿਰ 12 ਵਜੇ ਤੋਂ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਵੇਗੀ। ਇਸ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘੱਟ ਕਰਨ ‘ਤੇ ਮੋਹਰ...

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਸਰਕਾਰ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਇਸ ਵਾਰ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ...

ਟਿਕਰੀ ਬਾਰਡਰ ਤੋਂ ਪਰਤੀ 70 ਸਾਲਾਂ ਕਿਸਾਨ ਬੀਬੀ ਦੀ ਹੋਈ ਮੌਤ

ਟਿਕਰੀ ਮੋਰਚੇ ਤੋਂ ਪਰਤੀ 70 ਸਾਲਾਂ ਬੀਬੀ ਮਹਿੰਦਰ ਕੌਰ ਵਸਨੀਕ ਹਿੰਮਤਪੁਰਾ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਪਿੰਡ ਹਿੰਮਤਪੁਰਾ ਦੀ...

ਇਕ ਦਿਨ ‘ਚ 455 ਥਾਵਾਂ ‘ਤੇ ਸਾੜੀ ਗਈ ਪਰਾਲੀ, ਪਟਾਕਿਆਂ ਕਾਰਨ 24 ਘੰਟਿਆਂ ‘ਚ AQI 83 ਤੋਂ ਵਧ ਕੇ 292 ਹੋਇਆ ਰਿਕਾਰਡ

ਸ਼ਹਿਰ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਨੂੰ ਮੰਨਿਆ ਜਾ ਰਿਹਾ ਹੈ।...

ਅੰਮ੍ਰਿਤਸਰ ‘ਚ ਰਾਤ 8 ਵਜੇ ਤੋਂ ਬਾਅਦ ਵਧਣਾ ਸ਼ੁਰੂ ਹੋਇਆ AQI, 12 ਤੋਂ 3 ਵਜੇ ਤੱਕ ਰਿਹਾ 500

ਦੀਵਾਲੀ ਦੇ ਤਿਉਹਾਰ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਟਾਕੇ ਚਲਾਉਣ ਨੂੰ ਲੈ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਦੇ ਨਿਰਦੇਸ਼...

ਬਟਾਲਾ: ਛੱਤ ਤੋਂ ਡਿੱਗਣ ਕਾਰਨ ਔਰਤ ਦੀ ਭੇਦਭਰੇ ਹਾਲਾਤਾਂ ‘ਚ ਮੌਤ

ਬਟਾਲਾ ਦੇ ਧੋਬੀਆਂ ਗਲੀ ਵਿੱਚ ਬਟਾਲਾ ਦੀ ਰਹਿਣ ਵਾਲੀ ਅਤੇ ਬਟਾਲਾ ਵਿੱਚ ਹੀ ਵਿਆਹੀ ਸਵਿਤਾ ਨਾਮਕ ਔਰਤ ਦੀ ਆਪਣੇ ਸਹੁਰੇ ਘਰ ਦੀ ਛੱਤ ਉਤੋਂ...

ਅੰਮ੍ਰਿਤਸਰ ਤੋਂ ਹੁਣ ਸਿਰਫ ਤਿੰਨ ਘੰਟਿਆਂ ‘ਚ ਪਹੁੰਚ ਸਕਦੇ ਹੋ ਗੋਆ, 10 ਨਵੰਬਰ ਤੋਂ ਫਲਾਈਟ ਹੋਵੇਗੀ ਸ਼ੁਰੂ

ਹੁਣ ਤੁਸੀਂ ਸਿਰਫ 3 ਘੰਟਿਆਂ ਵਿੱਚ ਅੰਮ੍ਰਿਤਸਰ ਤੋਂ ਗੋਆ ਪਹੁੰਚ ਸਕਦੇ ਹੋ। ਗੋ ਇੰਡੀਗੋ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ...

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਵਜੋਂ ਮਨਾਏਗੀ

ਅੰਮ੍ਰਿਤਸਰ ਬੱਸ ਅੱਡੇ ਤੇ ਅੱਜ ਕਿਸਾਨ ਮਜਦੂਰ ਸੰਗਰਸ਼ ਕਮੇਟੀ ਪੰਜਾਬ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ...

ਪੰਜਾਬ ‘ਚ ਪੈਟਰੋਲ-ਡੀਜ਼ਲ ‘ਤੇ ਵੱਡੀ ਰਾਹਤ, ਕੀਮਤਾਂ ‘ਚ 10 ਰੁ: ਤੱਕ ਹੋਈ ਕਟੌਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪੈਟਰੋਲ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਏ ਜਾਣ ਪਿੱਛੋਂ ਪੈਟਰੋਲ-ਡੀਜ਼ਲ 10 ਰੁਪਏ ਤੱਕ...

ਪੰਜਾਬੀ ਮਾਡਲ ਰੀਮਾ ਮੋਂਗਾ ਦੀ ਹਾਦਸੇ ‘ਚ ਮੌਤ, ਰੇਲਗੱਡੀ ਨਾਲ ਹੋਈ ਕਾਰ ਦੀ ਟੱਕਰ, ਸਦਮੇ ‘ਚ ਪਰਿਵਾਰ

ਭਾਰਤੀ-ਆਸਟ੍ਰੇਲੀਅਨ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ 1 ਨਵੰਬਰ ਨੂੰ ਆਸਟ੍ਰੇਲੀਆ ਦੇ ਪਰਥ ਦੇ ਕੂਈਨ ਪਾਰਕ ਇਲਾਕੇ ‘ਚ ਤੇਜ਼ ਰਫਤਾਰ...

ਖੇਤੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ ਦੀ ਕੀਤੀ ਗਈ ਫਿਜ਼ੀਕਲ ਵੈਰੀਫਿਕੇਸ਼ਨ

ਬਲਾਕ ਸੁਲਤਾਨਪੁਰ ਲੋਧੀ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਲੋਧੀ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ ਮਹੁੱਈਆ ਕਰਵਾਈਆਂ...

ਐਲਾਨ ਉਪਰੰਤ ਇਸ ਪਿੰਡ ਦੇ ਵਾਟਰਵਰਕਸ ਦਾ ਕਰੀਬ 1 ਕਰੋੜ 15 ਲੱਖ ਰੁਪਿਆ ਬਿਜਲੀ ਦੇ ਬਿੱਲ ਦਾ ਬਕਾਇਆ ਭੇਰੇਗੀ ਪੰਜਾਬ ਸਰਕਾਰ

ਕਾਂਗਰਸ ਸਰਕਾਰ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਦੇ ਕੁਝ ਸਮੇਂ ਬਾਅਦ ਹੀ ਪੰਜਾਬ ਦੇ ਲੋਕਾਂ ਲਈ ਵੱਡੇ...

ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ- ਕਈ IAS ਤੇ PCS ਅਫਸਰਾਂ ਦੇ ਹੋਏ Transfer

ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕਰਦੇ ਹੋਏ 46 ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਨ੍ਹਾਂ ‘ਚ ਆਈ.ਏ.ਐੱਸ. ਤੇ ਪੀ.ਸੀ.ਐੱਸ. ਅਧਿਕਾਰੀ ਸ਼ਾਮਲ...

ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 55 ਫਾਇਰ ਟੈਂਡਰਾਂ ਨੇ ਸਾਢੇ 4 ਘੰਟੇ ‘ਚ ਕੀਤੀ ਕਾਬੂ

ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਧਾਗਾ ਫੈਕਟਰੀ ‘ਚ ਕੱਲ੍ਹ (ਐਤਵਾਰ) ਸਵੇਰੇ ਭਿਆਨਕ ਅੱਗ ਲੱਗ ਗਈ ਸੀ। ਮਜ਼ਦੂਰਾਂ ਨੇ ਪਹਿਲਾਂ ਖੁਦ ਅੱਗ...

ਪੰਜਾਬ ਦੇ ਲੋਕਾਂ ਨੂੰ ਅੱਜ ਮਿਲੇਗਾ ਦੀਵਾਲੀ ਗਿਫਟ, CM ਚੰਨੀ ਕਰਨਗੇ ਇਹ ਵੱਡਾ ਐਲਾਨ

ਬਿਜਲੀ ਦਰਾਂ ਵਿੱਚ ਵੱਡੀ ਕਟੌਤੀ ਕਰਕੇ ਪੰਜਾਬ ਸਰਕਾਰ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦੇ ਸਕਦੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ...

ਪੰਜਾਬ ‘ਚ ਡੇਂਗੂ ਨੇ ਮਚਾਇਆ ਕਹਿਰ, 5 ਸਾਲਾਂ ‘ਚ ਸਭ ਤੋਂ ਵੱਧ ਕੇਸ ਇਸ ਵਾਰ ਆਏ ਸਾਹਮਣੇ

ਕਰੋਨਾ ਦੇ ਕਹਿਰ ਤੋਂ ਬਾਅਦ ਹੁਣ ਡੇਂਗੂ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੰਜਾਬ ਵਿੱਚ ਇਸ ਸਾਲ ਹੁਣ ਤੱਕ ਡੇਂਗੂ ਦੇ 16 ਹਜ਼ਾਰ...

ਕਿਸਾਨ ਕਰਜ਼ਾ ਮੁਆਫ਼ੀ ‘ਤੇ ਭਖੀ ਸਿਆਸਤ, ਗੋਆ ‘ਚ ਬੋਲੇ ਰਾਹੁਲ ਗਾਂਧੀ- ਪੰਜਾਬ ‘ਚ ਸਭ ਦਾ ਕਰਜ਼ਾ ਮੁਆਫ਼

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਗੋਆ ‘ਚ ਬਿਆਨ ਨੂੰ ਲੈ ਕੇ ਪੰਜਾਬ ‘ਚ ਸਿਆਸਤ ਗਰਮਾ ਗਈ ਹੈ। ਰਾਹੁਲ ਨੇ ਗੋਆ ਵਿੱਚ ਕਿਹਾ ਕਿ ਅਸੀਂ ਪੰਜਾਬ...

ਦੀਵਾਲੀ ਤੋਂ ਪਹਿਲਾਂ ਮੀਂਹ ਦੀ ਕੋਈ ਸੰਭਾਵਨਾ ਨਹੀਂ, 29 ਡਿਗਰੀ ਦੇ ਆਸ-ਪਾਸ ਰਹੇਗਾ ਪਾਰਾ

ਤਿੰਨ ਦਿਨਾਂ ਤੱਕ ਦੀਵਾਲੀ ਹੈ ਉਦੋਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ 29 ਡਿਗਰੀ ਦੇ ਆਸ-ਪਾਸ ਰਹੇਗਾ ਯਾਨੀ ਮੌਸਮ ਖਰੀਦਦਾਰੀ ਲਈ ਸਹੀ ਹੈ।...

ਮੁੱਖ ਚੋਣ ਅਫ਼ਸਰ ਵੱਲੋਂ ਉਚੇਰੀ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ

ਚੰਡੀਗੜ: ਪੰਜਾਬ ਵਿੱਚ 2022 ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਕਰੁਣਾ...

ਦੀਵਾਲੀ ‘ਤੇ ਵਧੇਗਾ ਪਾਰਾ, ਨਵੰਬਰ ਦੇ ਤੀਜੇ ਹਫ਼ਤੇ ਵੱਧ ਸਕਦੀ ਹੈ ਠੰਡ

ਪਹਾੜਾਂ ‘ਤੇ ਮੀਂਹ ਪੈਣ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੱਡਾ ਫਰਕ ਆ ਜਾਂਦਾ ਹੈ। ਸ਼ੁੱਕਰਵਾਰ ਨੂੰ ਸਵੇਰੇ 5 ਵਜੇ ਤਾਪਮਾਨ 12...

ਬਠਿੰਡਾ ਦੀ ਰੈਲੀ ‘ਚ ਕੇਜਰੀਵਾਲ ਨੇ ਕੀਤੇ ਦੋ ਐਲਾਨ, ਬੋਲੇ- ਪੰਜਾਬੀਆਂ ਨੂੰ ਦੇਵਾਂਗੇ ਇਮਾਨਦਾਰ ਸਰਕਾਰ

ਬਠਿੰਡਾ ਵਿੱਚ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਦੋ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ...

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਸੰਗਰੂਰ

ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ 2 ਦਿਨਾਂ ਦੌਰੇ ‘ਤੇ ਹਨ। ਅੱਜ ਮਾਨਸਾ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਮਿਲਣਗੇ...

ਫਰੀਦਕੋਟ ਦੀ ਅਦਾਲਤ ‘ਚ ਪੇਸ਼ੀ ਲਈ ਰਾਮ ਰਹੀਮ ਨੂੰ ਪੰਜਾਬ ਲਿਆਉਣ ‘ਤੇ ਸਸਪੈਂਸ!

ਪੰਜਾਬ ਦੇ ਫਰੀਦਕੋਟ ਦੀ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਉਸ ਨੂੰ 29 ਅਕਤੂਬਰ ਨੂੰ...

ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਹਲਵਾਰਾ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਫਲਾਈਟਸ

ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਚਾਰ ਦੀਵਾਰੀ ਅਤੇ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਅਜਿਹੇ ‘ਚ ਪਹਿਲੇ ਪੜਾਅ...

ਪੰਜਾਬ ਪੁਲਿਸ ‘ਚ ਡੀ.ਐਸ.ਪੀ ਸਣੇ ਇਨ੍ਹਾਂ ਅਧਿਕਾਰੀਆਂ ਦਾ ਵੱਡੇ ਪੱਧਰ ‘ਤੇ ਹੋਇਆ ਤਬਾਦਲਾ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। 90 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਆਈ. ਪੀ. ਐੱਸ. ਅਧਿਕਾਰੀ...

ਮਨਿਸਟੀਰੀਅਲ ਸਟਾਫ ਦੀ ਹੜਤਾਲ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਹੜਤਾਲ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ...

ਤਹਿਸੀਲ ‘ਚ 1 ਮਹੀਨੇ ਵਿੱਚ ਡੇਂਗੂ ਦੇ 50 ਮਰੀਜ਼ ਆਏ ਸਾਹਮਣੇ, ਕਰਮਚਾਰੀਆਂ ਸਣੇ ਐਡਵੋਕੇਟ ਸੰਕ੍ਰਮਿਤ

ਪ੍ਰਸ਼ਾਸਨ ਡੇਂਗੂ ਦੀ ਰੋਕਥਾਮ ਲਈ ਲੱਖਾਂ ਦਾਅਵੇ ਕਰੇ ਪਰ ਹਕੀਕਤ ਤਹਿਸੀਲ ਕੰਪਲੈਕਸ ਵਿੱਚ ਦੇਖਣ ਨੂੰ ਮਿਲਦੀ ਹੈ। ਇੱਥੇ ਗੰਦਗੀ ਦੇ ਢੇਰ...

ਅਕਤੂਬਰ ‘ਚ ਹੀ ਦੇਖਣ ਨੂੰ ਮਿਲੀ ਦਸੰਬਰ ਵਰਗੀ ਠੰਡ, ਗਰਮ ਕੱਪੜੇ ਪਹਿਨੇ ਨਜ਼ਰ ਆਏ ਲੋਕ

ਮੌਸਮ ਵਿੱਚ ਬਦਲਾਅ ਦੇ ਕਾਰਨ, ਸ਼ਨੀਵਾਰ ਰਾਤ ਨੂੰ ਦਹਾਕੇ ਦੀ ਸਭ ਤੋਂ ਵੱਧ ਬਾਰਸ਼ 34 ਮਿਲੀਮੀਟਰ ਦਰਜ ਕੀਤੀ ਗਈ। ਮੀਂਹ ਕਾਰਨ ਜਿੱਥੇ ਤਾਪਮਾਨ 7...

ਪਾਕਿਸਤਾਨ ਤੋਂ ਹਾਰਿਆ ਭਾਰਤ, ਨੌਜਵਾਨਾਂ ਨੇ ਸੰਗਰੂਰ ਦੇ ਕਾਲਜ ਦਾਖਲ ਹੋ ਕੀਤਾ ਹਮਲਾ; ਵੀਡੀਓ ਵਾਇਰਲ

ਜਦੋਂ ਭਾਰਤ T20 ਵਿਸ਼ਵ ਕੱਪ ਦਾ ਪਹਿਲਾ ਮੈਚ ਪਾਕਿਸਤਾਨ ਤੋਂ ਹਾਰ ਗਿਆ ਤਾਂ ਨੌਜਵਾਨਾਂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਕਸ਼ਮੀਰੀ...

ਪੰਜਾਬ ਸਰਕਾਰ ਵੱਲੋਂ ਹਲਕਾ ਕੇਂਦਰੀ ‘ਚ ਘਰ ਦੀਆਂ ਬਾਲਿਆਂ ਵਾਲੀਆਂ ਛੱਤਾਂ ਵਾਲੇ ਵਸਨੀਕਾਂ ਲਈ 2.5 ਕਰੋੜ ਰੁਪਏ ਦੀ ਰਾਸ਼ੀ ਜਾਰੀ: ਵਿਧਾਇਕ ਸੁਰਿੰਦਰ ਡਾਵਰ

ਲੁਧਿਆਣਾ – ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਵੱਲੋਂ ਅੱਜ ਉਨ੍ਹਾਂ 100 ਲਾਭਪਾਤਰੀਆਂ ਨੂੰ 25 ਲੱਖ ਰੁਪਏ ਦੇ ਚੈਕ...

ਕੈਪਟਨ ਹਰ ਵੱਡੀ ਪੋਸਟਿੰਗ ਲਈ ਲੈਂਦੇ ਸੀ ਪੈਸੇ, ਅਰੂਸਾ ਨੂੰ ਦਿੰਦੇ ਸੀ ਗਿਫਟ : ਨਵਜੋਤ ਕੌਰ

ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਇਲਜ਼ਾਮ ਲਾਏ ਹਨ। ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਵਿੱਚ...

28 ਤਾਰੀਖ਼ ਨੂੰ ‘ਆਪ’ ਸੁਪਰੀਮੋ ਦਾ ਫਿਰ ਤੋਂ ਪੰਜਾਬ ਦੌਰਾ, CM ਚਿਹਰੇ ਨੂੰ ਲੈ ਕੇ ਖ਼ਤਮ ਹੋ ਸਕਦੈ ਸਸਪੈਂਸ!

ਪੰਜਾਬ ‘ਚ ਹਾਲ ਹੀ ਵਿੱਚ ਦੌਰਾ ਕਰਕੇ ਗਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਤੋਂ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਹ ਦੌਰਾ ਉਸ...

ਅੰਮ੍ਰਿਤਸਰ ਦੇ ਬਾਜ਼ਾਰਾਂ ‘ਚ ਸੱਜੇ ਮਹਿੰਦੀ ਦੇ ਸਟਾਲ, ਸੁਹਾਗਣਾਂ ਕਰ ਰਹੀਆਂ ਹਨ ਆਪਣੀ ਵਾਰੀ ਦੀ ਉਡੀਕ

ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਕੱਲ੍ਹ ਯਾਨੀ ਐਤਵਾਰ ਨੂੰ ਹੈ। ਪਰ ਇਸ ਦੀਆਂ ਤਿਆਰੀਆਂ ਸ਼ਨੀਵਾਰ ਨੂੰ ਹੀ ਸ਼ੁਰੂ ਹੋ ਗਈਆਂ ਹਨ। ਬਿਊਟੀ...

ਪੰਜਾਬ ‘ਚ ਡੇਂਗੂ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, ਸਿਵਲ ਸਰਜਨਾਂ ਨੂੰ ਚਿਤਾਵਨੀ ਜਾਰੀ

ਪੰਜਾਬ ਵਿੱਚ ਡੇਂਗੂ ਸਬੰਧੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਹੁਣ ਸੂਬੇ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ। 22...

ਫਰੀਦਕੋਟ : ਮਾਡਰਨ ਜੇਲ੍ਹ ਕੋਲੋਂ ਦੋ ਹਵਾਲਾਤੀ ਫ਼ਿਲਮੀ ਸਟਾਈਲ ‘ਚ ਫਰਾਰ, 6 ਪੁਲਿਸ ਮੁਲਾਜ਼ਮਾਂ ‘ਤੇ ਪਰਚਾ

ਫਰੀਦਕੋਟ ਦੀ ਸੈਂਟਰਲ ਮਾਡਰਨ ਜੇਲ੍ਹ ਤੋਂ, ਮੁਕੇਰੀਆਂ ਦੀ ਅਦਾਲਤ ਤੋਂ ਵਾਪਸ ਆਏ ਦੋ ਹਵਾਲਾਤੀ ਵੀਰਵਾਰ ਦੇਰ ਸ਼ਾਮ ਪੁਲਿਸ ਮੁਲਾਜ਼ਮਾਂ ਨੂੰ...

IRCTC 7 ਨਵੰਬਰ ਨੂੰ ਪਠਾਨਕੋਟ ਤੋਂ ਮੁੜ ਲੀਹ ‘ਤੇ ਲਿਆਉਣ ਜਾ ਰਹੀ ਹੈ ਆਪਣੀ ਇਹ ਟਰੇਨ

ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ, IRCTC ਆਪਣੀ ਜਯੋਤਿਰਲਿੰਗ ਯਾਤਰਾ ਨੂੰ ਮੁੜ ਲੀਹ ‘ਤੇ ਲਿਆਉਣ ਜਾ ਰਹੀ ਹੈ। ਇਸ ਵਾਰ...

Carousel Posts