Tag: , , , , , ,

ਵੱਡੀ ਖ਼ਬਰ : ਅਫਗਾਨ ਸਿੱਖਾਂ ‘ਤੇ ਸੰਕਟ, ਇਸਲਾਮ ਕਬੂਲ ਕਰਨਾ ਪਏਗਾ ਜਾਂ ਛੱਡਣਾ ਹੋਵੇਗਾ ਮੁਲਕ!

ਤਾਲਿਬਾਨ ਦੇ ਸਾਸ਼ਨ ਤੋਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ...

ਹੱਸਦੇ-ਵੱਸਦੇ ਪਰਿਵਾਰ ‘ਤੇ ਕਹਿਰ ਬਣ ਕੇ ਟੁੱਟਿਆ ਡੇਂਗੂ, ਤਿੰਨ ਜੀਆਂ ਦੀ ਹੋਈ ਮੌਤ

ਲੌਂਗੋਵਾਲ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਥੇ ਆਏ ਦਿਨ ਇਸ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਉਥੇ ਹੀ ਇਥੇ ਦੇ ਇੱਕ ਪਿੰਡ...

ਪੰਜਾਬ ‘ਚ BSF ਦੇ ਮੁੱਦੇ ‘ਤੇ ਮਚੇ ਘਮਾਸਾਨ ਵਿਚਾਲੇ CM ਚੰਨੀ ਨੇ PM ਮੋਦੀ ਨੂੰ ਲਿਖੀ ਚਿੱਠੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ‘ਤੇ...

ਰਿਸ਼ਵਤ ਲੈਣ ਵਾਲੀ ਸਾਬਕਾ ਥਾਣੇਦਾਰਨੀ ਸਰਬਜੀਤ ਕੌਰ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਹੋਈ ਰੱਦ

ਚੰਡੀਗੜ੍ਹ ਦੇ ਸੈਕਟਰ -34 ਥਾਣੇ ਵਿੱਚ ਤਾਇਨਾਤੀ ਦੌਰਾਨ 10,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮਹਿਲਾ ਐਸਆਈ ਸਰਬਜੀਤ ਕੌਰ...

ਟਿਕੈਤ ਨੇ ਗਾਜ਼ੀਪੁਰ ਬਾਰਡਰ ‘ਤੇ ਲੱਗੇ ਬੈਰੀਕੇਡਿੰਗ ‘ਤੇ ਲਿਖਿਆ ‘ਮੋਦੀ ਸਰਕਾਰ ਰਾਹ ਖੋਲ੍ਹੋ’

ਗਾਜ਼ੀਪੁਰ ਬਾਰਡਰ ‘ਤੇ ਟੈਂਟ ਤੋਂ ਤਿਰਪਾਲ ਹਟਾਉਣ ਦੇ ਇੱਕ ਦਿਨ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਅਤੇ ਹੋਰ...

ਕੈਪਟਨ ਆਏ ਸਾਹਮਣੇ, ਅਰੂਸਾ ਦੇ ਮਾਮਲੇ ‘ਚ ਡਿਪਟੀ ਸੀ. ਐੱਮ. ਰੰਧਾਵਾ ਨੂੰ ਦਿੱਤੇ ਠੋਕਵੇਂ ਜਵਾਬ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੰਧਾਵਾ ਨੂੰ ਬਰਗਾੜੀ, ਡਰੱਗਜ਼ ਦੇ ਮਾਮਲੇ ਵਿੱਚ ਤਿੱਖੇ ਸਵਾਲ ਕੀਤੇ ਹਨ, ਨਾਲ ਹੀ ਚਿਤਾਵਨੀ...

ਪਟਿਆਲਾ : ਮੈਥ ਟੀਚਰ ਨਿਕਲਿਆ ਦੋ ਵਹੁਟੀਆਂ ਦਾ ਕਾਤਲ, ਪੁਲਿਸ ਜਾਂਚ ‘ਚ ਹੋਏ ਹੈਰਾਨ ਕਰ ਦੇਣ ਵਾਲੇ ਖੁਲਾਸੇ

ਪਟਿਆਲਾ ਵਿੱਚ ਪੁਲਿਸ ਨੇ ਦੋ ਅੰਨ੍ਹੇ ਕਤਲਾਂ ਦੀ ਗੁੱਥੀ ਦਾ ਮਾਮਲਾ ਸੁਲਝਾ ਲਿਆ ਹੈ। ਇੱਕ ਆਨਲਾਈਨ ਮੈਥ ਟੀਚਰ ਨੇ ਨਾਈਟ੍ਰੋਜਨ ਗੈਸ ਨਾਲ...

ਰੰਧਾਵਾ ਹੋਣਾ ਨੇ ਸਾਡੇ ਚਾਰ ਸਾਲ ਅਰੂਸਾ ਦੀਆਂ ਜੁੱਤੀਆਂ ਚੁੱਕੀਆਂ, ਹੁਣ ਕਿਸ ਮੂੰਹ ਨਾਲ ਬੋਲ ਰਹੇ : ਗਰੇਵਾਲ

ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਸਿਆਸਤ ਕਾਫੀ ਗਰਮਾ ਗਈ ਹੈ। ਅਰੂਸਾ ਮਾਮਲੇ ‘ਚ ਸਾਬਕਾ ਮੁੱਖ ਮੰਤਰੀ...

ਪੰਜਾਬ ਕਾਂਗਰਸ ਦਾ ਇੰਚਾਰਜ ਬਣਦੇ ਹੀ ਹਰੀਸ਼ ਚੌਧਰੀ ਨੇ ਕੀਤਾ ਇਹ ਟਵੀਟ, ਕੀ ਸਿੱਧੂ-ਚੰਨੀ ‘ਚ ਹੋਵੇਗੀ ਸੁਲ੍ਹਾ?

ਕਾਂਗਰਸ ਹਾਈਕਮਾਨ ਨੇ ਹਰੀਸ਼ ਚੌਧਰੀ ਨੂੰ ਪੰਜਾਬ ਪਾਰਟੀ ਦੇ ਨਵੇਂ ਇੰਚਾਰਜ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਵੇਲੇ ਜਦੋਂ ਪਾਰਟੀ ਵਿੱਚ...

CM ਚੰਨੀ ਦੀ ਪੁਲਿਸ ਅਫਸਰਾਂ ਨੂੰ ਚਿਤਾਵਨੀ, ਕੰਮ ਕਰੋ ਨਹੀਂ ਤਾਂ ਟਰਾਂਸਫਰ ਲਈ ਰਹੋ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸੀਨੀਅਰ ਪੁਲਿਸ ਅਫਸਰਾਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨੇ...

ਵੱਡੀ ਖ਼ਬਰ! SC ਸਕਾਲਰਸ਼ਿਪ ਘੋਟਾਲੇ ‘ਤੇ FIR ਲਾਂਚ ਕਰਨ ਦੇ ਹੁਕਮ, ਧਰਮਸੋਤ ਖਿਲਾਫ ਹੋਵੇਗੀ ਕਾਰਵਾਈ ?

ਪੰਜਾਬ ਸਰਕਾਰ ਐੱਸ. ਸੀ. ਸਕਾਲਰਸ਼ਿਪ ਘਪਲੇ ਨੂੰ ਲੈ ਕੇ ਐਕਸ਼ਨ ਮੋਡ ਵਿਚ ਹੈ। ਸੂਬਾ ਸਰਕਾਰ ਵੱਲੋਂ ਇਸ ਮੁੱਦੇ ‘ਤੇ ਵੱਡਾ ਫੈਸਲਾ ਲਿਆ ਗਿਆ ਹੈ।...

ਰਵੀਕਰਨ ਸਿੰਘ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਪਾਰਟੀ ਜਨਰਲ ਸਕੱਤਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ। ਪਾਰਟੀ ਵੱਲੋਂ ਲਗਾਤਾਰ...

Breaking : ਸੁਖਬੀਰ ਬਾਦਲ ਨੇ ਯੂਨਸ ਮੁਹੰਮਦ ਨੂੰ ਮਲੇਰਕੋਟਲਾ ਤੋਂ ਦਿੱਤੀ ਟਿਕਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮਾਲੇਰਕੋਟਲਾ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨਸ ਮੁਹੰਮਦ...

Breaking: ਰਾਵਤ ਦੀ ਛੁੱਟੀ, ਹਰੀਸ਼ ਚੌਧਰੀ ਬਣਾਏ ਗਏ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ, ਜਾਣੋ ਕੌਣ ਨੇ ਚੌਧਰੀ

ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਾਂਗਰਸ ਹਾਈਕਮਾਨ ਵੱਲੋਂ ਹਰੀਸ਼ ਚੌਧਰੀ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ...

ਮਮਦੋਟ : ਟੌਹਰ ਲਈ ਫੌਜ ਦੀ ਵਰਦੀ ਪਾ ਕੇ ਘੁੰਮਣਾ ਪਿਆ ਭਾਰੀ, ਮਾਮਲਾ ਹੋਇਆ ਦਰਜ

ਮਮਦੋਟ : ਲੋਕਾਂ ਨੂੰ ਫੋਕੀ ਟੌਹਰ ਵਿਖਾਉਣ ਵਾਸਤੇ ਮੇਲੇ ਵਿਚ ਜਾਣਾ ਨੌਜਵਾਨ ਨੂੰ ਇਸ ਕਦਰ ਮਹਿੰਗਾ ਪੈ ਗਿਆ ਕਿ ਬੀਐਸਐਫ ਦੇ ਜਵਾਨਾਂ ਨੇ...

ਮਾਨਸਾ : ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਮਾਨਸਾ: ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਕਿਸਾਨ ਆਪਣੀ ਖ਼ਰਾਬ ਹੋ ਚੁੱਕੀ ਨਰਮੇ ਦੀ...

ਅੰਮ੍ਰਿਤਸਰ : ਜੱਗੂ ਭਗਵਾਨਪੁਰੀਆ ਨੇ ਡਾਕਟਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਮੰਗੀ 1 ਕਰੋੜ ਰੁਪਏ ਦੀ ਫਿਰੌਤੀ

ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਹੈਰਾਨ ਕਰਦੀ ਖ਼ਬਰ ਸਾਹਮਣੇ ਆ ਰਹੀ ਹੈ। ਇਥੋਂ ਦੇ ਲਾਰੈਂਸ ਰੋਡ ‘ਤੇ ਇੱਕ ਡਾਕਟਰ ਨੂੰ ‘ਜੱਗੂ...

ਕਾਮੇਡੀਅਨ ਕਿੰਗ ਮੇਹਰ ਮਿੱਤਲ ਦੀ ਬਰਸੀ ‘ਤੇ ਵਿਸ਼ੇਸ਼, ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ

ਅੱਜ ਪੰਜਾਬੀ ਫ਼ਿਲਮ ਜਗਤ ਦੇ ਬ੍ਰਹਿਮੰਡ ‘ਚ ਆਪਣੀ ਧਰੂਵ ਤਾਰੇ ਵਾਂਗ ਦਮਦਾਰ ਹਾਸਰਸ ਅਦਾਕਾਰੀ ਦੀ ਅਮਿੱਟ ਹੋਂਦ ਨੂੰ ਸਥਾਪਿਤ ਕਰਨ ਵਾਲੇ...

BREAKING : ਸੁਖਬੀਰ ਬਾਦਲ ਵੱਲੋਂ ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ ਤੋਂ ਉਮੀਦਵਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ...

ਪੰਜਾਬ ਸਰਕਾਰ ਅੱਜ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਦੇ ਪਰਿਵਾਰ ਨੂੰ ਸੌਂਪੇਗੀ 50-50 ਲੱਖ ਰੁਪਏ ਦੇ ਚੈੱਕ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਹਰ ਕਿਸਾਨ ਤੇ...

ਤਰਨਤਾਰਨ ਦੇ ਖਾਲੜਾ ਸੈਕਟਰ ‘ਚ BSF ਨੇ ਜ਼ਬਤ ਕੀਤੀ 3.2 ਕਿਲੋ ਹੈਰੋਇਨ

ਭਾਰਤ-ਪਾਕਿ ਸਰਹੱਦ ‘ਤੇ ਤਰਨਤਾਰਨ ਦੇ ਖਾਲੜਾ ਸੈਕਟਰ ਵਿਖੇ ਬੀ. ਐੱਸ. ਐੱਫ. ਜਵਾਨਾਂ ਨੇ 3.2 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਪਿਛਲੇ ਕੁਝ ਸਮੇਂ...

ਜਬਰ ਜਨਾਹ ਦਾ ਸ਼ਿਕਾਰ ਹੋਈ ਕੁੜੀ ਨੇ ਤੋੜਿਆ ਦਮ, ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਦਿੱਤੇ ਜਾਂਚ ਦੇ ਹੁਕਮ

ਪੰਜਾਬ ਦੇ ਇੱਕ ਸ਼ਹਿਰ ਵਿਚ ਬੀਤੇ ਐਤਵਾਰ ਨੂੰ 18 ਸਾਲਾ ਕੁੜੀ ਨੂੰ ਨਸ਼ੀਲੀ ਚੀਜ਼ ਖੁਆ ਕੇ 3 ਦਰਿੰਦਿਆਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਸੀ।...

ਬਠਿੰਡਾ ਫਾਇਰਿੰਗ : CM ਚੰਨੀ ਦੀ DGP ਸਣੇ ਪੁਲਿਸ ਅਫਸਰਾਂ ਨਾਲ ਬੈਠਕ, ਦਿੱਤੇ ਸਖਤ ਨਿਰਦੇਸ਼

ਬਠਿੰਡਾ ਦੇ ਅਜੀਤ ਰੋਡ ਗਲੀ ਵਿਚ ਬੀਤੇ ਦਿਨੀਂ ਹੋਈ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ ਤੇ 2 ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। CM...

‘CBSE ਵੱਲੋਂ ਪੰਜਾਬੀ ਨੂੰ ਲਾਜ਼ਮੀ ਵਿਸ਼ਿਆਂ ‘ਚੋਂ ਕੱਢਣਾ ਪੰਜਾਬ ਐਕਟ ਖਿਲਾਫ ਹੈ’

ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰਵੀਂ ਦੀ ਜਾਰੀ ਡੇਟਸ਼ੀਟ ਵਿੱਚ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣ ਦੇ ਫੈਸਲੇ ਦਾ...

ਸਿੰਘੂ ਬਾਰਡਰ ‘ਤੇ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ ‘ਚ ਨਿਹੰਗ ਗ੍ਰਿਫ਼ਤਾਰ

ਸਿੰਘੂ ਬਾਰਡਰ ‘ਤੇ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ ਵਿਚ ਨਿਹੰਗ ਨਵੀਨ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਨੀਪਤ...

ਪੰਜਾਬ ਕਾਂਗਰਸ ‘ਚ ਹਲਚਲ : ਜਿਸ ਕੈਪਟਨ ਸੰਦੀਪ ਸੰਧੂ ‘ਤੇ ਪ੍ਰਗਟ ਸਿੰਘ ਨੇ ਲਗਾਏ ਸਨ ਧਮਕਾਉਣ ਦੇ ਦੋਸ਼, ਉਸ ਦੇ ਹੱਕ ‘ਚ ਕੀਤੀ ਰੈਲੀ

ਪੰਜਾਬ ਕਾਂਗਰਸ ਵਿਚਲਾ ਘਮਾਸਾਨ ਤੇਜ਼ ਹੁੰਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਹੁਣ...

ਟਰਾਂਸਪੋਰਟ ਵਿਭਾਗ ਨੂੰ 1700 ਕਰੋੜ ਦੇ ਘਾਟੇ ਦੀ ਜਾਂਚ ਦੀ ਮੰਗ ਕਿਉਂ ਨਹੀਂ ਕਰ ਰਹੇ ਵੜਿੰਗ : ਦਲਜੀਤ ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਉਹ ਆਪਣੇ ਵਿਭਾਗ ਨੂੰ ਪਏ 1700...

ਸਿੱਧੂ ਤੇ RSS ਨੂੰ ਲੈ ਕੇ ਕੈਪਟਨ ਨੇ ਘੇਰੇ ਰਾਵਤ, ਪੁੱਛੇ ਤਿੰਨ ਠੋਕਵੇਂ ਸਵਾਲ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ‘ਤੇ ਤਿੱਖੇ ਸਵਾਲ ਵਿਨ੍ਹਦਿਆਂ...

ਸਿੰਘੂ ਬਾਰਡਰ ‘ਤੇ ਕਤਲ ਹੋਏ ਲਖਬੀਰ ‘ਤੇ ਹੀ ਪੁਲਿਸ ਨੇ ਕਰ ‘ਤਾ ਕੇਸ ਦਰਜ

ਹਰਿਆਣਾ ਪੁਲਿਸ ਨੇ ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਹੋਏ ਕਤਲ ਹੋਏ ਲਖਬੀਰ ਸਿੰਘ ‘ਤੇ ਹੀ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਲਖਬੀਰ ਸਿੰਘ...

ਕੈਨੇਡਾ ਨੇ ਲਾਂਚ ਕੀਤਾ ਵੈਕਸੀਨ ਪਾਸਪੋਰਟ, 30 ਨਵੰਬਰ ਤੋਂ ਇਸ ਬਿਨਾਂ ਨਹੀਂ ਕਰ ਸਕੋਗੇ ਸਫਰ

ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਵਿਚ ਤਬਾਹੀ ਮਚ ਗਈ ਸੀ, ਜਿਸ ਦਾ ਡਰ ਹੁਣ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਭਾਵੇਂ ਕਿ ਮਾਮਲੇ...

ਬਠਿੰਡਾ ਫਾਇਰਿੰਗ ‘ਤੇ ਸੁਖਬੀਰ ਬਾਦਲ ਦਾ ਚੰਨੀ ‘ਤੇ ਵੱਡਾ ਹਮਲਾ- ਫੋਟੋਆਂ ਖਿਚਾਉਣੀਆਂ ਛੱਡੋ, ਸੂਬੇ ਦੇ ਹਾਲਾਤ ਵੇਖੋ

ਬਠਿੰਡਾ ਵਿੱਚ ਅੱਜ ਹੋਈ ਫਾਇਰਿੰਗ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਦੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੈਂਗਸਟਰਾਂ ਦੀ ਇਸ ਸ਼ਰੇਆਮ...

ਸਿੱਧੂ ਲਈ ਝਟਕਾ, ਵਿਧਾਨ ਸਭਾ ਚੋਣਾਂ ‘ਚ ਚੰਨੀ ਹੋ ਸਕਦੇ ਨੇ ਕਾਂਗਰਸ ਵੱਲੋਂ CM ਉਮੀਦਵਾਰ

ਵਿਧਾਨ ਸਭਾ ਚੋਣਾਂ ਲਈ ਐਲਾਨ ਹੋਣ ਵਿਚ ਹੁਣ ਥੋੜ੍ਹਾ ਹੀ ਸਮਾਂ ਬਾਕੀ ਹੈ। ਇਸ ਵਿਚਕਾਰ ਕਾਂਗਰਸ ਵਿਚ ਘਮਾਸਾਨ ਮਚਣ ਦੇ ਆਸਾਰ ਹਨ। ਨਵਜੋਤ ਸਿੰਘ...

ਕੈਪਟਨ ਦਾ ਸਿੱਧੂ ‘ਤੇ ਪਲਟਵਾਰ, ਬੋਲੇ- ਇਹਨੂੰ ਖੇਤੀ ਦਾ ਇੱਲ-ਕੁੱਕੜ ਨਹੀਂ ਪਤਾ, ਸੁਪਨੇ ਪੰਜਾਬ ਨੂੰ ਲੀਡ ਕਰਨ ਦੇ ਲੈ ਰਿਹੈ

ਪੰਜਾਬ ਵਿਚ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਕੈਪਟਨ ‘ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਖੇਤੀ...

ਸਿੰਘੂ ਬਾਰਡਰ ‘ਤੇ ਨਿਹੰਗ ਨੇ ਕੁੱਕੜ ਲਈ ਭੰਨ ‘ਤੀ ਮਜ਼ਦੂਰ ਦੀ ਲੱਤ

ਪਹਿਲਾਂ ਤੋਂ ਹੀ ਵਿਵਾਦਾਂ ‘ਚ ਘਿਰੇ ਨਿਹੰਗ ਸਿੰਘਾਂ ਦਾ ਇੱਕ ਹੋਰ ਨਵਾਂ ਵਿਵਾਦ ਸਾਹਮਣੇ ਆਇਆ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ...

ਨੌਜਵਾਨ ਨੂੰ ਕੁੱਟਣ ਵਾਲੇ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ : ਸੁਖਬੀਰ ਬਾਦਲ

ਰਾਮਪੁਰਾ ਫੂਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ...

ਕੈਪਟਨ ਅਗਲੇ ਹਫ਼ਤੇ ਕਾਂਗਰਸ ਨੂੰ ਕਹਿਣਗੇ ਅਲਵਿਦਾ, ਬੋਲੇ- ਮੇਰੇ ਸੰਪਰਕ ‘ਚ ਨੇ ਕਈ MLAs

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਨਵੀਂ ਪਾਰਟੀ ਬਣਾਉਣ ਦੇ ਐਲਾਨ ਨਾਲ ਕਾਂਗਰਸ ‘ਚ...

ਬਠਿੰਡਾ ਦੀ ਅਜੀਤ ਰੋਡ ‘ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇੱਕ ਦੀ ਮੌਤ

ਬਠਿੰਡਾ ਦੀ ਅਜੀਤ ਰੋਡ ‘ਤੇ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ, ਜਦੋਂ ਅਚਾਨਕ ਗੋਲੀਆਂ ਚੱਲਣ ਲੱਗ ਗਈਆਂ। ਗੋਲੀਬਾਰੀ ਦੌਰਾਨ ਇੱਕ...

ਲੁਧਿਆਣਾ : ਕਮਿਸ਼ਨਰ ਦਫਤਰ ਬਾਹਰ ਧੱਕੋ-ਧੱਕੀ ਹੋਏ ਨਿਹੰਗ ਸਿੰਘ ਤੇ ਕਾਂਗਰਸੀ ਆਗੂ ਮੰਡ, ਲੱਥੀ ਪੱਗ

ਲੁਧਿਆਣਾ : ਪੁਲਿਸ ਕਮਿਸ਼ਨਰ ਦਫਤਰ ਵਿੱਚ ਆਪਣੇ-ਆਪਣੇ ਕੰਮ ਕਰਵਾਉਣ ਆਏ ਕਾਂਗਰਸੀ ਆਗੂ ਗੁਰਸਿਮਰਨ ਮੰਡ ਤੇ ਨਿਹੰਗ ਸਿੰਘਾਂ ਦਾ ਟਾਕਰਾ ਹੋ ਗਿਆ।...

ਕਪੂਰਥਲਾ ਤੇ ਸੁਲਤਾਨਪੁਰ ਲੋਧੀ ‘ਚ ਇਸ ਤਰੀਕ ਤੋਂ ਲੱਗਣ ਜਾ ਰਹੇ ਸੁਵਿਧਾ ਕੈਂਪ

ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਯਕੀਨੀ ਬਣਾਉਣ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਜ਼ਿਲ੍ਹੇ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਭਲਕੇ 22 ਅਕਤੂਬਰ ਨੂੰ ਅੰਮ੍ਰਿਤਸਰ...

ਪ੍ਰਿਯੰਕਾ ਗਾਂਧੀ ਨਾਲ ਸੈਲਫੀ ਲੈਣ ਵਾਲੀਆਂ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਦੀ ਲਟਕੀ ਤਲਵਾਰ

ਪ੍ਰਿਯੰਕਾ ਗਾਂਧੀ ਵਾਡਰਾ ਆਗਰਾ ‘ਚ ਪੁਲਿਸ ਹਿਰਾਸਤ ਵਿਚ ਹੋਈ ਸਫਾਈ ਮੁਲਾਜ਼ਮ ਦੀ ਹੱਤਿਆ ਦੇ ਮਾਮਲੇ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ...

ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਾਲ ਭਾਜਪਾ ਗਠਜੋੜ ਨੂੰ ਤਿਆਰ : ਪੰਜਾਬ ਇੰਚਾਰਜ

ਕੈਪਟਨ ਵੱਲੋਂ ਭਾਜਪਾ ਨਾਲ ਗਠਜੋੜ ਦੇ ਸੰਕੇਤ ਤੋਂ ਬਾਅਦ ਸਿਆਸਤ ਵਿਚ ਹੜਕੰਪ ਮਚ ਗਿਆ ਹੈ। ਭਾਜਪਾ ਨੇਤਾਵਾਂ ਵੱਲੋਂ ਕੈਪਟਨ ਦੇ ਇਸ ਫੈਸਲੇ ਦਾ...

ਤਾਲਿਬਾਨ ਦੀ ਘਿਨੌਣੀ ਹਰਕਤ, ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਦਾ ਸਿਰ ਵੱਢਿਆ

ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਕੌਮੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਦੀ ਖਿਡਾਰਨ ਦਾ ਸਿਰ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ।...

ਪੰਜਾਬ ਦੇ ਨੌਜਵਾਨਾਂ ਲਈ CM ਚੰਨੀ ਦਾ ਵੱਡਾ ਤੋਹਫ਼ਾ, ਦੋ ਮਹੀਨੇ ‘ਚ ਦੇਣਗੇ ਇੰਨੇ ਲੱਖ ਨੌਕਰੀਆਂ

CM ਚੰਨੀ ਐਕਸ਼ਨ ਮੋਡ ਵਿਚ ਹਨ। ਅੱਜ ਉਹ ਬਾਲਮੀਕਿ ਜਯੰਤੀ ਮੌਕੇ ਅੰਮ੍ਰਿਤਸਰ ਦੇ ਸ਼੍ਰੀ ਰਾਮ ਤੀਰਥ ਪੁੱਜੇ। ਉਥੇ ਉਨ੍ਹਾਂ ਪੰਜਾਬ ਦੇ ਨੌਜਵਾਨਾਂ...

ਡਿਪਟੀ CM ਰੰਧਾਵਾ ਦੇ ਨਿਰਦੇਸ਼ਾਂ ’ਤੇ ਲਖਬੀਰ ਸਿੰਘ ਦੀ ਭੈਣ ਵਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ‘ਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਬੁੱਧਵਾਰ...

ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕੀਤੀ CM ਚੰਨੀ ਦੀ ਤਾਰੀਫ਼, ਬੋਲੇ, ‘ਚੰਨੀ ਇਜ਼ ਏ ਗੁੱਡ ਬੁਆਏ’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜੰਮ ਕੇ ਤਾਰੀਫ ਕੀਤੀ। ਉਨ੍ਹਾਂ...

BJP ਕੈਪਟਨ ਨਾਲ ਚੋਣਾਂ ਲੜਨ ਲਈ ਰਾਜ਼ੀ, ਖੇਤੀ ਕਾਨੂੰਨਾਂ ਦਾ ਮਸਲਾ ਹੋਵੇਗਾ ਹੱਲ, ਸੁਣੋ ਕੀ ਬੋਲੇ RP ਸਿੰਘ

ਭਾਜਪਾ ਨੇ ਕੈਪਟਨ ਲਈ ਆਪਣੀਆਂ ਬਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਵਿਧਾਇਕ ਆਰ. ਪੀ. ਸਿੰਘ ਵੱਲੋਂ ਖੁੱਲ੍ਹੇ ਤੌਰ ‘ਤੇ...

SC ਨੌਜਵਾਨ ’ਤੇ ਹਮਲਾ ਕਰਨ ਲਈ ਵਿਧਾਇਕ ਜੋਗਿੰਦਰਪਾਲ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ਵੱਲੋਂ ਐੱਸ. ਸੀ. ਨੌਜਵਾਨ ਵੱਲੋਂ ਕਾਂਗਰਸ ਪਾਰਟੀ ਦੇ ਘਰ-ਘਰ...

ਅਮਰਿੰਦਰ ਸਿੰਘ ਭਾਜਪਾ ਦੀ ਧੁਨ ’ਤੇ ਨੱਚੇ ਤੇ ਹੁਣ ਚੰਨੀ ਵੀ ਅੱਧਾ ਪੰਜਾਬ ਕੇਂਦਰ ਹਵਾਲੇ ਕਰ ਕੇ ਇਹੋ ਕੁਝ ਕਰ ਰਹੇ ਹਨ : ਹਰਸਿਮਰਤ ਕੌਰ ਬਾਦਲ

ਜਲੰਧਰ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਜਿਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤੀ...

ਸਿੰਘੂ ਬਾਰਡਰ ‘ਤੇ ਹੋਏ ਲਖਬੀਰ ਕਤਲਕਾਂਡ ਨੂੰ ਲੈ ਕੇ ਕਿਸਾਨ ਮੋਰਚੇ ਤੋਂ ਆਈ ਵੱਡੀ ਖ਼ਬਰ

ਸਿੰਘੂ ਬਾਰਡਰ ‘ਤੇ ਹੋਏ ਲਖੀਬਰ ਕਤਲਕਾਂਡ ਨੂੰ ਲੈ ਕੇ ਕਿਸਾਨ ਮੋਰਚੇ ਨੇ ਵੱਡਾ ਫ਼ੈਸਲਾ ਕਰ ਲਿਆ ਹੈ। ਪੰਜਾਬ ਸਰਕਾਰ ਨੇ ਤਾਂ ਇਸ ਲਈ ਸਿੱਟ ਦਾ...

ਭਗਵੰਤ ਮਾਨ ਨੂੰ ਲੈ ਕੇ ਪਾਰਟੀ ‘ਚ ਉੱਠਿਆ ਘਮਾਸਾਨ, ਵਿਧਾਇਕ ਰੂਬੀ ਨੇ ਕਿਹਾ ਇਹ ਗਲਤੀ ਪਏਗੀ ਭਾਰੀ

ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਘਮਾਸਾਨ ਤੇਜ਼ ਹੋ ਗਿਆ ਹੈ। ‘ਆਪ’ ਵਿਧਾਇਕ ਰੁਪਿੰਦਰ ਰੂਬੀ ਵੱਲੋਂ...

ਪੰਜਾਬ ਪੁਲਿਸ ਨੇ ਭਾਰਤ-ਪਾਕਿ ਸਰਹੱਦ ‘ਤੇ ਹਥਿਆਰਾਂ ਦੀ ਵੱਡੀ ਖੇਪ ਕੀਤੀ ਬਰਾਮਦ

ਚੰਡੀਗੜ੍ਹ/ਤਰਨਤਾਰਨ : ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇੱਕ ਸਰਚ ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਤਰਨਤਾਰਨ ਵਿੱਚ ਭਾਰਤ-ਪਾਕਿ ਸਰਹੱਦ ‘ਤੇ...

SC/ST ਐਕਟ ‘ਚ FIR ਦੇ ਮਾਮਲੇ ‘ਚ ਹਾਈਕੋਰਟ ਨੇ ਪੰਜਾਬ ਦੇ DGP ਨੂੰ ਦਿੱਤਾ ਵੱਡਾ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੱਤੇ ਹਨ ਕਿ ਪੀੜਤ ਧਿਰ ਦੀ ਸ਼ਿਕਾਇਤ ਤੋਂ ਇਲਾਵਾ ਸੋਸ਼ਲ ਵਰਕਰ ਦੱਸਣ ਵਾਲੀ...

ਪਤਨੀ ਦੀ ਹੱਤਿਆ ਕਰਨ ਦੇ ਦੋਸ਼ ‘ਚ ਜਲੰਧਰ ਦੇ ਨੌਜਵਾਨ ਨੂੰ UK ‘ਚ ਮਿਲੀ 20 ਸਾਲ ਦੀ ਕੈਦ

ਫਿਲੌਰ ਦੀ ਰਹਿਣ ਵਾਲੀ ਗੀਤਿਕਾ ਗੋਇਲ ਦੀ ਪਿਛਲੇ ਸਾਲ ਯੂ. ਕੇ. ਦੇ ਲੀਸਟਰ ਸ਼ਹਿਰ ਵਿਚ 3 ਮਾਰਚ ਨੂੰ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ...

ਕੈਪਟਨ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਦੇ ਐਲਾਨ ਪਿੱਛੋਂ ਹਰੀਸ਼ ਰਾਵਤ ਨੇ ਕੀਤਾ ਇਹ ਖੁਲਾਸਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਦੇ ਇੱਕ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵੀਂ ਪਾਰਟੀ...

ਜਲੰਧਰ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਲਈ ਕੀਤਾ ਵੱਡਾ ਐਲਾਨ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਵੱਖ-ਵੱਖ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਸਾਬਕਾ ਕੇਂਦਰੀ...

ਦਸਮੇਸ਼ ਪਿਤਾ ਦੀ ਇਸ ਪ੍ਰੇਰਣਾ ਸਦਕਾ ਲਖਬੀਰ ਦੇ ਪਰਿਵਾਰ ਦੀ ਮਦਦ ਕਰਨ ਪਹੁੰਚੇ ਇਹ ਬੰਦੇ

ਤਰਨਤਾਰਨ : ਸਿੱਖ ਪੰਥ ਦੇ ਸਹਿਯੋਗ ਨਾਲ ਸਿੰਘੂ ਬਾਰਡਰ ‘ਤੇ ਬੇਅਦਬੀ ਦੇ ਦੋਸ਼ਾਂ ਹੇਠ ਮਾਰੇ ਗਏ ਲਖਬੀਰ ਟੀਟੂ ਦੀਆਂ ਤਿੰਨ ਬੱਚੀਆਂ ਦੀ ਮਾਲੀ...

ਬੇਅਦਬੀ ਦੇ ਸਬੂਤਾਂ ਦੀ ਮੰਗ ਵਿਚਾਲੇ ਸਾਹਮਣੇ ਆਇਆ ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਦਾ ਨਵਾਂ ਵੀਡੀਓ

ਹਰਿਆਣਾ ਦੇ ਸੋਨੀਪਤ ਦੇ ਸਿੰਘੂ ਬਾਰਡਰ ‘ਤੇ ਦੁਸਹਿਰੇ ਦੀ ਸਵੇਰ ਨੂੰ ਬੈਰੀਕੇਡ ‘ਤੇ ਲਟਕਾਏ ਗਏ ਲਖਬੀਰ ਸਿੰਘ ਦਾ ਇੱਕ ਹੋਰ ਵੀਡੀਓ ਸਾਹਮਣੇ...

CM ਚੰਨੀ ਨੇ ਅੰਮ੍ਰਿਤਸਰ ‘ਚ ਭਗਵਾਨ ਵਾਲਮੀਕਿ ਪਨੋਰਮਾ ਦਾ ਰੱਖਿਆ ਨੀਂਹ ਪੱਥਰ

ਪੰਜਾਬ ਕਾਂਗਰਸ ‘ਚ ਮਚੀ ਹਲਚਲ ਵਿਚਾਲੇ ਹਰੀਸ਼ ਰਾਵਤ ਨੂੰ ਲੈ ਕੇ ਵੱਡੀ ਖ਼ਬਰ

ਕਾਂਗਰਸ ਦੀ ਸਿਆਸਤ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਆਪਣਾ ਅਹੁਦਾ ਛੱਡਣਾ ਚਾਹੁੰਦੇ ਹਨ। ਇਸ...

ਸ਼ਹੀਦ ਮਨਦੀਪ ਸਿੰਘ ਦੇ ਨਾਂ ‘ਤੇ ਬਣੇਗਾ ਫ਼ੁੱਟਬਾਲ ਸਟੇਡੀਅਮ : ਮੁੱਖ ਮੰਤਰੀ ਚੰਨੀ

ਗੁਰਦਾਸਪੁਰ ਵਿੱਚ ਬਟਾਲਾ ਦੇ ਨੇੜੇ ਪੈਂਦੇ ਪਿੰਡ ਚੱਠਾ ਕਲਾ ਵਿੱਚ ਮਨਦੀਪ ਸਿੰਘ ਦੇ ਘਰ ਅੰਤਿਮ ਅਰਦਾਸ ‘ਤੇ ਪੰਜਾਬ ਦੇ ਮੁੱਖ ਮੰਤਰੀ...

ਰੰਧਾਵਾ ਦਾ ਕੈਪਟਨ ‘ਤੇ ਹੁਣ ਤੱਕ ਦਾ ਵੱਡਾ ਹਮਲਾ, ਅਰੂਸਾ ਨੂੰ ਲੈ ਕੀ ਵੀ ਕੀਤਾ ਤਿੱਖਾ ਸਵਾਲ

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਕੈਪਟਨ ਖਿਲਾਫ ਰਹੇ ਉਪ ਮੁੱਖ...

ਲੁਧਿਆਣਾ : ਪਿਸਤੌਲ ਦਿਖਾ ਕੇ ਸੁਨਿਆਰੇ ਦੀ ਦੁਕਾਨ ਤੋਂ ਲੁੱਟੇ ਲੱਖਾਂ ਦੇ ਗਹਿਣੇ, ਮੰਦਰ ‘ਚ ਚੜ੍ਹਾਏ ਪੈਸੇ ਵੀ ਨਹੀਂ ਛੱਡੇ

ਲੁਧਿਆਣਾ ਵਿੱਚ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਘਟਨਾ ਵਿੱਚ ਤਿੰਨ ਸਾਈਕਲ ਸਵਾਰ ਬਦਮਾਸ਼ਾਂ ਨੇ...

ਸਿੱਖਿਆ ਮੰਤਰੀ ਨੇ ਖੇਤਰੀ ਭਾਸ਼ਾਵਾਂ ਨੂੰ ਸਬੰਧਤ ਸੂਬਿਆਂ ‘ਚ ਮੁੱਖ ਵਿਸ਼ਾ ਬਣਾਉਣ ਦੀ ਕੀਤੀ ਵਕਾਲਤ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ...

ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ, PAK ਵੱਲੋਂ ਭੇਜਿਆ ਹਥਿਆਰਾਂ ਦਾ ਜ਼ਖੀਰਾ ਤੇ ਨਸ਼ਾ ਬਰਾਮਦ

ਕਾਊਂਟਰ ਇੰਟੈਲੀਜੈਂਸ ਅਤੇ ਬੀਐਸਐਫ ਨੇ ਤਿਉਹਾਰਾਂ ਦੇ ਦਿਨਾਂ ਦੌਰਾਨ ਪੰਜਾਬ ਨੂੰ ਦਹਿਲਾਉਣ ਲਈ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੇ...

CM ਚੰਨੀ ਅੱਜ ਸ਼੍ਰੀ ਰਾਮਤੀਰਥ ‘ਚ ਹੋਣਗੇ ਨਤਮਸਤਕ, ਕਰ ਸਕਦੇ ਹਨ ਵੱਡਾ ਐਲਾਨ

ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ 28 ਦਿਨਾਂ ਵਿੱਚ ਦੂਜੀ ਵਾਰ ਅੰਮ੍ਰਿਤਸਰ ਆ ਰਹੇ ਹਨ। ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ...

ਅਹਿਮ ਖਬਰ : ਡੇਰਾ ਬਿਆਸ ਨੇ ਸਤਿਸੰਗ ਪ੍ਰੋਗਰਾਮ ਇਸ ਤਰੀਕ ਤੱਕ ਕੀਤੇ ਰੱਦ

ਕੋਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਡੇਰਾ ਰਾਧਾ ਸੁਆਮੀ ਬਿਆਸ ਦੇ ਸਤਿਸੰਗ ਪ੍ਰੋਗਰਾਮ ਡੇਰਾ...

Big Breaking : PM ਮੋਦੀ ਨਾਲ ਪਟਿਆਲਾ ‘ਚ ਪਹਿਲੀ ਚੋਣ ਰੈਲੀ ਕਰਨਗੇ ਕੈਪਟਨ!

ਕੈਪਟਨ ਅਮਰਿੰਦਰ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸੇ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ...

ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣਾ ਪੰਜਾਬ ਲਈ ਇਕ ਹੋਰ ਝਟਕਾ : ਰਾਣਾ ਗੁਰਜੀਤ

ਚੰਡੀਗੜ੍ਹ : ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੁੱਧ ਤਕਨੀਕੀ ਸਿੱਖਿਆ ਅਤੇ ਉਦਯੋਗਿਕ...

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਨੂੰ 50 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ

ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਬਿਜ਼ਨੈੱਸਮੈਨ ਪਤੀ ਰਾਜ ਕੁੰਦਰਾ ਵੱਲੋਂ ਅੱਜ ਮੰਗਲਵਾਰ ਨੂੰ ਅਦਾਕਾਰਾ ਸ਼ਰਲਿਨ ਚੋਪੜਾ ਨੂੰ...

ਵਿਜੀਲੈਂਸ ਬਿਊਰੋ ਨੇ ਵੇਅਰ ਹਾਊਸ ਦਾ ਇੰਸਪੈਕਟਰ 30,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਇੰਸਪੈਕਟਰ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ...

ਹਰਭਜਨ ਸਿੰਘ ਤੇ ਸ਼੍ਰੀਨਾਥ ਨੂੰ ਮਿਲਿਆ ਵੱਡਾ ਸਨਮਾਨ, MCC ਨੇ ਇਸ ਦਿੱਗਜ ਲਿਸਟ ‘ਚ ਕੀਤਾ ਸ਼ਾਮਲ

ਮੈਰੀਲੇਬੋਨ ਕ੍ਰਿਕਟ ਕਲੱਬ (ਐਮਸੀਸੀ) ਨੇ 18 ਅੰਤਰਰਾਸ਼ਟਰੀ ਖਿਡਾਰੀਆਂ (ਔਰਤਾਂ ਅਤੇ ਪੁਰਸ਼ਾਂ) ਨੂੰ ਆਪਣੇ ਕਲੱਬ ਦੀ ਉਮਰ ਭਰ ਦੀ ਮੈਂਬਰਸ਼ਿਪ...

ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, BSF ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ ਦੀ ਕੀਤੀ ਅਪੀਲ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਤੁਰੰਤ...

ਮਿਰਜ਼ੇਆਣਾ : ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੀਤੀ ਖੁਦਕੁਸ਼ੀ, ਇੰਨੀ ਸੀ ਜ਼ਮੀਨ

ਪੰਜਾਬ ਵਿਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਖਬਰਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਅੱਜ ਪਿੰਡ ਮਿਰਜੇਆਣਾ ਤੋਂ ਕਰਜ਼ੇ ਦੇ ਦੈਂਤ ਨੇ...

ਸਰਕਾਰੀ ਕਾਲਜਾਂ ‘ਚ 1158 ਅਹੁਦਿਆਂ ‘ਤੇ 45 ਦਿਨਾਂ ‘ਚ ਕੀਤੀ ਜਾਵੇਗੀ ਭਰਤੀ : ਪ੍ਰਗਟ ਸਿੰਘ

ਚੰਡੀਗੜ੍ਹ : ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਸਟਾਫ ਦੀ ਭਰਤੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਉਚੇਰੀ ਸਿੱਖਿਆ...

ਪੰਜਾਬ ‘ਚ DAP ਦੀ ਕਮੀ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਮਿਲੇ ਨਾਭਾ, 3 ਦਿਨਾਂ ‘ਚ ਪਹੁੰਚੇਗੀ ਖਾਦ

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ...

ਪਰਾਲੀ ਦੀ ਸਮੱਸਿਆ ਦੇ ਹੱਲ ਲਈ ਡਾ: ਰਾਜ ਕੁਮਾਰ ਵੇਰਕਾ ਨੇ ਬਾਇਓਮਾਸ ਪ੍ਰਾਜੈਕਟਾਂ ਸਥਾਪਤ ਕਰਨ ‘ਤੇ ਦਿੱਤਾ ਜ਼ੋਰ

ਡਾ. ਰਾਜ ਕੁਮਾਰ ਵੇਰਕਾ ਪੰਜਾਬ ਦੇ ਨਵਿਆਉਣਯੋਗ ਊਰਜਾ ਅਤੇ ਸਮਾਜਿਕ ਨਿਆਂ ਮੰਤਰੀ ਨੇ ਪਰਾਲੀ ਦੀ ਸਮੱਸਿਆ ਦੇ ਨਿਪਟਾਰੇ ਲਈ ਬਾਇਓਮਾਸ...

ਫੰਡਾਂ ‘ਚ ਹੋ ਰਹੇ ਵਿਤਕਰੇ ਨੂੰ ਲੈ ਕੇ ‘ਆਪ’ ਵਿਧਾਇਕ ਮਿਲੇ CM ਚੰਨੀ ਨੂੰ

ਵਿਧਾਇਕਾਂ ਨੂੰ ਮਿਲਣ ਵਾਲੇ ਲੈਡ (ਲੋਕਲ ਏਰੀਆ ਫੰਡ) ਜਾਰੀ ਕਰਵਾਉਣ ਲਈ ਹੋ ਰਹੇ ਵਿਤਕਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਇੱਕ ਵਫਦ ਮੁੱਖ ਮੰਤਰੀ...

ਲੁਧਿਆਣਾ ਪੁੱਜੇ ਸੁਖਬੀਰ ਬਾਦਲ ਨੇ ਯੂ. ਪੀ. ਤੇ ਬਿਹਾਰ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਲੁਧਿਆਣਾ ਪੁੱਜੇ। ਉਥੇ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ। ਬਾਦਲ ਨੇ ਕਿਹਾ ਕਿ...

ਪੰਚਾਇਤਾਂ ਵੱਲੋਂ ਰੁੱਖਾਂ ਦੀ ਨਿਲਾਮੀ ‘ਤੇ ਪੰਜਾਬ ਸਰਕਾਰ ਨੇ ਲਾਈ ਰੋਕ

ਪੰਜਾਬ ਦੀਆਂ ਪੰਚਾਇਤਾਂ ਉੱਤੇ ਰੁੱਖਾਂ ਦੀ ਨਿਲਾਮੀ ਕਰਨ ‘ਤੇ ਪੰਜਾਬ ਸਰਕਾਰ ਵਲੋਂ ਫਿਲਹਾਲ ਰੋਕ ਲਗਾਈ ਗਈ ਹੈ। ਇਹ ਫੈਸਲਾ ਪੰਜਾਬ ਤੇ...

ਢੱਡਰੀਆਂਵਾਲੇ ‘ਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਸ਼੍ਰਮੋਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਵਿਚ ਢੱਡਰੀਆਂ ਵਾਲਿਆਂ...

ਵਾਇਰਲ ਫੋਟੋ ‘ਤੇ ਜਾਖੜ ਦਾ ਜ਼ਬਰਦਸਤ ਟਵੀਟ, ‘ਭੈੜੇ ਭੈੜੇ ਯਾਰ ਸਾਡੀ ਫੱਤੋ ਦੇ’ ਲਿਖ ਕੇ ਕੱਢ ‘ਤਾ ਇਹ ਮਤਲਬ

ਚੰਡੀਗੜ੍ਹ : ਭਾਜਪਾ ਆਗੂਆਂ ਨਾਲ ਸਿੰਘੂ ਬਾਰਡਰ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘਾਂ ਦੇ ਆਗੂ ਬਾਬਾ ਅਮਨ ਸਿੰਘ ਦੀਆਂ...

ਕਿਸਾਨ ਲੀਡਰਾਂ ਨਾਲ ਤਕਰਾਰ ਵਿਚਾਲੇ ਨਿਹੰਗ ਸਿੰਘ ਜੱਥੇਬੰਦੀਆਂ ਨੇ 27 ਤਾਰੀਖ਼ ਨੂੰ ਸੱਦੀ ਵੱਡੀ ਮੀਟਿੰਗ

ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਹੋਏ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਉਥੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।...

ਨਿਹੰਗ ਸਿੰਘ ਮੁਖੀ ਦੀ ਤੋਮਰ ਨਾਲ ਵਾਇਰਲ ਤਸਵੀਰ ‘ਤੇ ਗਰੇਵਾਲ ਨੇ ਦਿੱਤਾ ਇਹ ਵੱਡਾ ਬਿਆਨ

ਸਿੰਘੂ ਬਾਰਡਰ ‘ਤੇ ਭਖ ਰਹੇ ਕਤਲ ਮਾਮਲੇ ਦੌਰਾਨ ਨਿਹੰਗ ਸਿੰਘ ਮੁਖੀ ਅਮਨ ਸਿੰਘ ਦੀ ਕੇਂਦਰੀ ਮੰਤਰੀ ਨਰਿੰਦਰ ਤੋਮਰ ਨਾਲ ਤਸਵੀਰ ਵਾਇਰਲ ਹੋਣ...

ਸ਼ਹੀਦ ਗੱਜਣ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ ਸ਼ਨੀਵਾਰ ਨੂੰ

ਨੂਰਪੁਰ ਬੇਦੀ : ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਨਾਇਕ ਸਰਦਾਰ ਗੱਜਣ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ...

ਵੱਡੀ ਖਬਰ! ਵਿਧਾਨ ਸਭਾ ਚੋਣਾਂ ਲਈ ਸੁਖਬੀਰ ਬਾਦਲ ਨੇ 4 ਹੋਰ ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਾਰ ਹੋਰ ਉਮੀਦਵਾਰਾਂ ਦੇ ਐਲਾਨ...

ਸਿੰਘੂ ਬਾਰਡਰ ਕਤਲ ਮਾਮਲਾ: ਨਿਹੰਗ ਸਿੰਘਾਂ ਦੇ ਮੁਖੀ ਦੀ ਤੋਮਰ ਨਾਲ ਤਸਵੀਰਾਂ ਵਾਇਰਲ

ਸਿੰਘੂ ਬਾਰਡਰ ਦੇ ਲਗਾਤਾਰ ਭਖ ਰਹੇ ਕਤਲ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਕਤਲ ਦੇ ਦੋਸ਼ੀ ਨਿਹੰਗ ਮੁਖੀ ਬਾਬਾ ਅਮਨ ਸਿੰਘ ਦੀ ਇੱਕ ਤਸਵੀਰ...

ਅੰਮ੍ਰਿਤਸਰ : ਪਤਨੀ ਦੇ ਮਰਨ ਪਿੱਛੋਂ ਥਾਣੇ ‘ਚ ਨੌਜਵਾਨ ਨੇ ਲਿਆ ਫਾਹਾ, ਕੰਧ ‘ਤੇ ਲਿਖ ਗਿਆ ਦੋ ਜਣਿਆਂ ਦੇ ਨਾਂ

ਅੰਮ੍ਰਿਤਸਰ ਦੇ ਥਾਣੇ ਦੀ ਹਵਾਲਾਤ ‘ਚ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਸਿੰਘ ਨਾਂ ਦੇ ਇਸ...

ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਬਾਰੇ ਸਾਂਪਲਾ ਨੇ ਸ੍ਰੀ ਅਕਾਲ ਤਖਤ ਜਥੇਦਾਰ ਅੱਗੇ ਰੱਖੀਆਂ ਇਹ ਵੱਡੀਆਂ ਗੱਲਾਂ

ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸਿੰਘੂ ਬਾਰਡਰ ‘ਤੇ ਕਤਲ ਕੀਤੇ ਗਏ ਅਨੁਸੂਚਿਤ ਜਾਤੀ ਦੇ ਵਿਅਕਤੀ ਲਖਬੀਰ ਸਿੰਘ ਬਾਰੇ ਸ੍ਰੀ...

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖਬਰ- ਸਤਿਸੰਗ ਘਰਾਂ ‘ਚ ਸਤਿਸੰਗ ਦੀ ਮਿਲੀ ਇਜਾਜ਼ਤ

ਰਾਧਾ ਸੁਆਮੀ ਡੇਰਾ ਬਿਆਸ ਨੇ ਕੋਰੋਨਾ ਕਰਕੇ ਦੇਸ਼ ਭਰ ਦੇ ਸਤਿਸੰਗ ਘਰਾਂ ਵਿੱਚ ਆਯੋਜਿਤ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਇਸ ਕਾਰਨ ਕੋਰੋਨਾ...

ਮੈਡਮ ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਕਰ ਦਿੱਤਾ ਇਹ ਖੁੱਲ੍ਹਾ ਚੈਲੰਜ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ।...

ਲਖੀਮਪੁਰ ਹਿੰਸਾ : ਕਿਸਾਨਾਂ ਦੀ ਨਹੀਂ ਸੁਣੀ ਤਾਂ ਮੋਦੀ ਸਰਕਾਰ ਦੁਬਾਰਾ ਨਹੀਂ ਆਏਗੀ : ਸਤਿਆਪਾਲ ਮਲਿਕ

ਲਖੀਮਪੁਰ ਹਿੰਸਾ ਮਾਮਲੇ ਵਿਚ ਅਜੇ ਮਿਸ਼ਰਾ ਦੀ ਮੰਤਰੀ ਦੇ ਅਹੁਦੇ ਤੋਂ ਬਰਖਾਸਤਗੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਮੇਘਾਲਿਆ ਦੇ ਰਾਜਪਾਲ...

ਮਸ਼ਹੂਰ ਗੈਂਗਸਟਰ ਰੌਸ਼ਨ ਹੁੰਦਲ ਮੋਹਾਲੀ ਤੋਂ ਗ੍ਰਿਫਤਾਰ, ਦਰਜਨ ਤੋਂ ਵੱਧ ਅਪਰਾਧਕ ਮਾਮਲੇ ਹਨ ਦਰਜ

ਮਸ਼ਹੂਰ ਗੈਂਗਸਟਰ ਰੌਸ਼ਨ ਹੁੰਦਲ ਨੂੰ ਐਤਵਾਰ ਦੇਰ ਰਾਤ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਗੈਂਗਸਟਰ ਰਾਣਾ ਰੰਧੋਵਾਲੀਆ ਦੇ ਕਤਲ ਕੇਸ ਵਿਚ...

CM ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ 1000 ਕਰੋੜ ਰੁਪਏ ਦਾ ਕੀਤਾ ਐਲਾਨ

ਸ੍ਰੀ ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਚਮਕੌਰ ਸਾਹਿਬ ਹਲਕੇ ਦੇ ਵੱਖ -ਵੱਖ ਪਿੰਡਾਂ ਦੇ...

ਵੱਡੀ ਖਬਰ : ਪੰਜਾਬ ਭਵਨ ‘ਚ ਨਵਜੋਤ ਸਿੱਧੂ ਦੀ ਹਰੀਸ਼ ਚੌਧਰੀ ਨਾਲ ਮੀਟਿੰਗ ਜਾਰੀ

ਪੰਜਾਬ ਕਾਂਗਰਸ ਵਿਚਲਾ ਘਮਾਸਾਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅਸਤੀਫਾ ਵਾਪਸ ਲੈ ਲਿਆ...

ਲਖੀਮਪੁਰ ਖੀਰੀ : ਕਿਸਾਨਾਂ ਨੂੰ ਦਰੜਨ ਵਾਲੀ ਜੀਪ ‘ਚ ਸਵਾਰ ਸੁਮਿਤ ਜੈਸਵਾਲ ਸਣੇ 3 ਹੋਰ ਗ੍ਰਿਫਤਾਰ

ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਕਿਸਾਨਾਂ ਨੂੰ ਕੁਚਲਣ ਵਾਲੀ ਜੀਪ ਵਿਚ ਸਵਾਰ ਸੁਮਿਤ ਜੈਸਵਾਲ...

ਸੰਗਰੂਰ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਪੰਜਾਬ ਵਿਚ ਕਰਜ਼ੇ ਕਾਰਨ ਹੋਣ ਵਾਲੀਆਂ ਖੁਦਕੁਸ਼ੀਆਂ ਦੇ ਮਾਮਲੇ ਨਿਤ ਦਿਨ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਕਰਜ਼ੇ ਮੁਆਫੀ ਦੇ ਦਾਅਵੇ...

ਸਾਂਪਲਾ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੀਤੀ ਅਪੀਲ, ਸਿੱਖ ਧਰਮ ਦੀ ਮਰਿਆਦਾ ਮੁਤਾਬਕ ਪਵੇ ਲਖਬੀਰ ਸਿੰਘ ਦਾ ਭੋਗ

ਚੰਡੀਗੜ੍ਹ : ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ...

ਸਿੰਘੂ ਬਾਰਡਰ ਮਾਮਲਾ: ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ਕੋਲੋਂ ਪੁੱਛੇ ਇਹ ਇਕ ਤੋਂ ਵੱਧ ਇਕ ਸਵਾਲ

ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਕਤਲ ਮਾਮਲਾ ਦਿਨੋ-ਦਿਨ ਭਖਦਾ ਜਾ ਰਿਹਾ ਹੈ। ਭਾਵੇਂ 4 ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ...

BJP ਦੇ ਸੰਸਦ ਮੈਂਬਰ ਤੇ ਗਾਇਕ ਹੰਸਰਾਜ ਹੰਸ ਏਮਜ਼ ਹਸਪਤਾਲ ‘ਚ ਦਾਖਲ, ਟਵੀਟ ਕਰ ਦਿੱਤੀ ਜਾਣਕਾਰੀ

ਭਾਜਪਾ ਵੱਲੋਂ ਉੱਤਰੀ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਅਤੇ ਗਾਇਕ ਹੰਸਰਾਜ ਹੰਸ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।...

Carousel Posts