Tag: latest news, latest punjabi news, news, punjabnews, top news
ਖਰਾਬ ਫਸਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਮਾਨ ਸਰਕਾਰ ਦਾ ਐਲਾਨ
Sep 30, 2022 5:05 pm
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚਾਈਨੀਜ਼ ਵਾਇਰਸ ਅਤੇ ਮੀਂਹ...
PAK ਦੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ, ਸਰਹੱਦ ਤੋਂ ਪਾਈਪਾਂ ‘ਚ ਲੁਕੋਈ ਅੱਧਾ ਕਿਲੋ ਹੈਰੋਇਨ ਫੜੀ
Sep 30, 2022 4:37 pm
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਨਹੀਂ ਆ ਰਿਹਾ। ਪੰਜਾਬ ਵਿੱਚ ਨਸ਼ਾ ਪਹੁੰਚਾਉਣ ਲਈ ਉਹ ਨਵੇਂ-ਨਵੇਂ ਤਰੀਕੇ ਘੜ੍ਹਦਾ...
ਲੁਧਿਆਣਾ ਨਰਸ ਖੁਦਕੁਸ਼ੀ ਮਾਮਲੇ ‘ਚ ਪਿਤਾ ਨੇ ਕੀਤਾ ਵੱਡਾ ਖੁਲਾਸਾ, 3 ਲੋਕਾਂ ਖਿਲਾਫ FIR ਦਰਜ
Sep 30, 2022 4:21 pm
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਨਿਊ ਪ੍ਰੇਮ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਨਰਸ ਮਨਦੀਪ ਨੇ ਵੀਰਵਾਰ ਤੜਕੇ ਖ਼ੁਦ ਨੂੰ ਗੋਲੀ...
ਕਾਂਗਰਸ ਪ੍ਰਧਾਨ ਅਹੁਦੇ ਲਈ ਮੱਲਿਕਾਰੁਜਨ ਖੜਗੇ ਤੇ ਕੇ. ਐੱਨ. ਤ੍ਰਿਪਾਠੀ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ
Sep 30, 2022 3:37 pm
ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਦਾ ਅੱਜ ਆਖਰੀ ਦਿਨ ਹੈ। ਸਭ ਤੋਂ ਪਹਿਲਾਂ ਨੋਮੀਨੇਸ਼ਨ ਸ਼ਸ਼ੀ ਥਰੂਰ ਨੇ ਭਰਿਆ। ਇਸ ਦੇ...
ਪਿਹੋਵਾ ‘ਚ ਮਕਾਨ ਦੀ ਛੱਤ ਡਿੱਗੀ, ਮਲਬੇ ਹੇਠਾਂ ਦਬਣ ਨਾਲ ਪਟਿਆਲਾ ਵਾਸੀ ਪਤੀ-ਪਤਨੀ ਦੀ ਮੌਤ
Sep 30, 2022 2:36 pm
ਹਰਿਆਣਾ ਦੇ ਕੁਰੂਕਸ਼ੇਤਰ ਵਿਚ ਪਿਹੋਵਾ ਦੇ ਪਿੰਡ ਸਰਸਵਤੀ ਖੇੜਾ ਵਿਚ ਮਕਾਨ ਦੀ ਛੱਤ ਡਿਣਗ ਨਾਲ ਹੇਠਾਂ ਦੱਬ ਕੇ ਪਤੀ-ਪਤਨੀ ਦੀ ਮੌਤ ਹੋ ਗਈ।...
ਅੰਮ੍ਰਿਤਸਰ : ਮੰਦਰ ਦੀ ਦਾਨਪੇਟੀ ‘ਚੋਂ ਮਿਲਿਆ ਪਾਕਿਸਤਾਨੀ ਨੋਟ, ਪੁਜਾਰੀ ਨੂੰ ਮਾਰਨ ਤੇ ਮੰਦਰ ਉਡਾਉਣ ਦੀ ਲਿਖੀ ਧਮਕੀ
Sep 30, 2022 12:24 pm
ਅੰਮ੍ਰਿਤਸਰ ਦੇ ਇਕ ਮੰਦਰ ਦੀ ਦਾਨਪੇਟੀ ਵਿਚੋਂ ਪਾਕਿਸਤਾਨੀ ਨੋਟ ਮਿਲਣ ਨਾਲ ਖਲਬਲੀ ਮਚ ਗਈ ਹੈ। ਨੋਟ ‘ਤੇ ਪੰਜ ਲੱਖ ਰੁਪਏ ਦੀ ਰੰਗਦਾਰੀ ਵੀ...
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ, GST ਸਣੇ ਕਿਸਾਨਾਂ ਦੇ ਮੁਆਵਜ਼ੇ ‘ਤੇ ਹੋਵੇਗੀ ਚਰਚਾ
Sep 30, 2022 10:31 am
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਆਪ ਦੇ ਵਿਧਾਇਕ ਵੱਖ-ਵੱਖ ਮੁੱਦਿਾਂ ‘ਤੇ ਚਰਚਾ ਕਰਨ ਦੇ...
ਵਿਧਾਇਕ ਦੇਵ ਮਾਨ ਦਾ ਕੈਪਟਨ ਨੂੰ ਜਵਾਬ-‘ਆਪਣੇ ਵੇਲੇ ਤਾਂ ਸੀਤਾਫੱਲ ਖਾਂਦੇ ਰਹੇ, ਕਿਉਂ ਨਹੀਂ ਕੀਤੀ ਗੈਂਗਸਟਰਾਂ ‘ਤੇ ਕਾਰਵਾਈ’
Sep 30, 2022 10:09 am
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣੇ ਜਿਹੇ ਭਾਜਪਾ ਵਿਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਂਗਸਟਰਾਂ ਨੂੰ ਗੋਲੀ ਮਾਰੇ ਜਾਣ ਦੇ...
ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ‘ਤੇ BJP ਆਗੂ ਪਰਮਿੰਦਰ ਸਿੰਘ ਬਰਾੜ ਨੇ ਕਾਂਗਰਸ ‘ਤੇ ਕੱਸਿਆ ਤੰਜ
Sep 30, 2022 9:37 am
ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ‘ਤੇ ਪਾਵਰਕਾਮ ਨੇ ਕਾਂਗਰਸ ਭਵਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਜਲੰਧਰ ਦਾ ਕਾਂਗਰਸ ਭਵਨ ਪਿਛਲੇ ਇਕ...
ਸਿਹਤ ਵਿਭਾਗ ਦੀ ਰਾਡਾਰ ‘ਤੇ ਕਈ ਪ੍ਰਾਈਵੇਟ ਹਸਪਤਾਲ, ਭਰੂਣ ਜਾਂਚ ਕਰਦੇ ਫੜੇ ਗਏ ਦੋਸ਼ੀ ਨੇ ਕੀਤੇ ਕਈ ਖੁਲਾਸੇ
Sep 30, 2022 8:28 am
ਲੁਧਿਆਣਾ ਵਿਚ ਸਿਹਤ ਵਿਭਾਗ ਟੀਮ ਨੇ ਮਰਾੜੋਂ ਚੌਕੀ ਦੇ ਇਲਾਕਾ ਸ਼ਹੀਦ ਕਰਨੈਲ ਸਿੰਘ ਨਗਰ ਵਿਚ ਦਬਿਸ਼ ਦਿੱਤੀ ਸੀ। ਉਥੇ ਨਾਜਾਇਜ਼ ਤਰੀਕੇ ਨਾਲ...
ਫਿਰ ਹੋਸਟਲ ‘ਚ ਬਣੀ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ, ਬੂਹੇ ਦੇ ਮੋਰੇ ‘ਚ ਮੋਬਾਈਲ ਲਾਉਂਦਾ ਸੀ ਸਫਾਈ ਵਾਲਾ
Sep 29, 2022 11:04 pm
ਚੰਡੀਗੜ੍ਹ ਤੋਂ ਬਾਅਦ ਹੁਣ ਦੇਸ਼ ਵਿੱਚ ਇਕ ਹੋਰ ਹੋਸਟਲ ਵਿੱਚ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ...
ਫਰਜ਼ੀ ਰਾਏਸ਼ੁਮਾਰੀ ਨਾਲ ਯੂਕਰੇਨ ਦੇ 4 ਇਲਾਕਿਆਂ ‘ਤੇ ਰੂਸ ਦਾ ਕਬਜ਼ਾ! ਬੰਦੂਕ ਦੀ ਨੋਕ ‘ਤੇ ਵੋਟਿੰਗ ਕਰਾਉਣ ਦੇ ਦੋਸ਼
Sep 29, 2022 10:23 pm
ਯੂਕਰੇਨ ‘ਤੇ ਰੂਸ ਦੇ ਹਮਲੇ 217ਵੇਂ ਦਿਨ ਵੀ ਜਾਰੀ ਰਹੇ। ਇਸ ਦੌਰਾਨ ਰੂਸ ਨੇ ਜਿਨ੍ਹਾਂ ਖੇਤਰਾਂ ਨੂੰ ਯੂਕਰੇਨ ਨਾਲ ਜੋੜਨ ਲਈ ਜਨਮਤ ਸੰਗ੍ਰਹਿ...
ਕਪੂਰਥਲਾ : Axis ਬੈਂਕ ਤੋਂ 38 ਲੱਖ ਦੀ ਲੁੱਟ, ਬਾਈਕ ਰਿਪੇਅਰ ਦੀ ਦੁਕਾਨ ‘ਚ ਸੰਨ੍ਹਮਾਰੀ ਕਰਕੇ ਅੰਦਰ ਵੜੇ ਚੋਰ
Sep 29, 2022 9:39 pm
ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ‘ਚ ਰਾਤ ਵੇਲੇ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ...
ਹਰਿਆਣਾ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ
Sep 29, 2022 9:06 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ...
ਪਠਾਨਕੋਟ : ਹਸਪਤਾਲ ਦੇ ਫਰਸ਼ ‘ਤੇ ਔਰਤ ਦੀ ਡਿਲਵਰੀ, ਲੇਬਰ ਪੇਨ ਦੇ ਬਾਵਜੂਦ ਡਾਕਟਰਾਂ ਨੇ ਨਹੀਂ ਕੀਤਾ ਭਰਤੀ
Sep 29, 2022 8:31 pm
ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਪ੍ਰਵਾਸੀ ਔਰਤ ਨੇ ਫਰਸ਼ ‘ਤੇ ਡਿਲਵਰੀ ਹੋਈ। ਗਰਭਵਤੀ ਨੂੰ ਉਸ ਦਾ ਪਤੀ ਜੰਗ ਬਹਾਦਰ ਹਸਪਤਾਲ ਲੈ ਕੇ...
Trident Group ਦੇ ਚੇਅਰਮੈਨ ਰਜਿੰਦਰ ਗੁਪਤਾ ਬਣੇ ਪੰਜਾਬ ਦੇ ਸਭ ਤੋਂ ਅਮੀਰ ਬੰਦੇ, 13,800 ਕਰੋੜ ਜਾਇਦਾਦ
Sep 29, 2022 7:58 pm
ਟਰਾਈਡੈਂਟ ਗਰੁੱਪ ਦੇ ਬਾਨੀ ਅਤੇ ‘ਚੇਅਰਮੈਨ ਐਮਰੀਟਸ’ ਰਜਿੰਦਰ ਗੁਪਤਾ 13,800 ਕਰੋੜ ਦੀ ਅਨੁਮਾਨਤ ਜਾਇਦਾਦ ਨਾਲ ਪੰਜਾਬ ਦੇ ਸਭ ਤੋਂ ਅਮੀਰ...
ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ, ਟ੍ਰੇਨ ਹੌਲੀ ਹੋਣ ‘ਤੇ ਉਤਰਨ ਦੀ ਕੋਸ਼ਿਸ਼ ‘ਚ ਵੱਢੀ ਗਈ ਲੱਤ
Sep 29, 2022 7:28 pm
ਜਲੰਧਰ ਕੈਂਟ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਤੋਂ ਹੇਠਾਂ ਉਤਰਣ ਵੇਲੇ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ,...
PGI ‘ਚ ਕਿਡਨੀ ਤੇ ਪੈਨਕ੍ਰਿਆਸ ਟਰਾਂਸਪਲਾਂਟ ਵਾਲੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ, ਦੇਸ਼ ਦਾ ਪਹਿਲਾ ਮਾਮਲਾ
Sep 29, 2022 6:58 pm
ਪੀਜੀਆਈ ਚੰਡੀਗੜ੍ਹ ਵਿੱਚ ਕਿਡਨੀ ਤੇ ਪੈਨਕ੍ਰੀਆਸ ਟਰਾਂਸਪਲਾਂਟ ਦੇ ਚਾਰ ਸਾਲਾਂ ਬਾਅਦ ਇੱਕ ਔਰਤ ਨੇ ਬੁੱਧਵਾਰ ਨੂੰ ਇੱਕ ਬੱਚੀ ਨੂੰ ਜਨਮ...
ਪੰਜਾਬ ਪੁਲਿਸ ‘ਚ ਫੇਰਬਦਲ, 2 IPS ਤੇ 8 PPS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ
Sep 29, 2022 6:08 pm
ਪੰਜਾਬ ਪੁਲਿਸ ‘ਚ 2 IPS ਤੇ 8 PPS ਅਧਿਕਾਰੀਆਂ ਦਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠ ਲਿਖੇ ਮੁਤਾਬਕ ਹੈ- ਵੀਡੀਓ ਲਈ ਕਲਿੱਕ ਕਰੋ -:...
ਮਾਨ ਸਰਕਾਰ ਦੀ ਆਟਾ-ਦਾਲ ਸਕੀਮ ‘ਤੇ ਹਾਈਕੋਰਟ ਨੇ ਮੁੜ ਲਾਈ ਰੋਕ
Sep 29, 2022 6:02 pm
ਪੰਜਾਬ-ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੀ ਅਭਿਲਾਸ਼ੀ ਆਟਾ-ਦਾਲ ਸਕੀਮ ‘ਤੇ ਮੁੜ ਰੋਕ ਲਗਾ ਦਿੱਤੀ ਹੈ। ਇਸ ਤੋਂ...
ਮੁਕੇਸ਼ ਅੰਬਾਨੀ ਦੀ ਜਾਨ ਨੂੰ ਖ਼ਤਰਾ! ਦਿੱਤੀ ਗਈ ‘ਜ਼ੈੱਡ ਪਲੱਸ’ ਸੁਰੱਖਿਆ
Sep 29, 2022 5:07 pm
ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਮੁਕੇਸ਼...
ਪਾਣੀ, ਝੋਨਾ, ਪਰਾਲੀ, ਗੰਨੇ ਦੇ ਰੇਟ ਨੂੰ ਲੈ ਕੇ ਫਗਵਾੜਾ ਦੀ ਦਾਣਾ ਮੰਡੀ ‘ਚ ਕੱਲ ਕਿਸਾਨ ਕਰਨਗੇ ਰੈਲੀ
Sep 29, 2022 4:02 pm
ਕਿਸਾਨ ਜਥੇ ਭਲਕੇ ਸ਼ੁੱਕਰਵਾਰ ਨੂੰ ਫਗਵਾੜਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣਗੇ। ਪੰਜਾਬ ਵਿੱਚ ਝੋਨੇ ਦੀ ਫ਼ਸਲ, ਪਰਾਲੀ ਦੀ ਸਮੱਸਿਆ, ਪਾਣੀ...
ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ‘ਆਪ’ ਸਰਕਾਰ ਬਾਰੇ ਰਾਜਾ ਵੜਿੰਗ ਨੇ ਦੇਖੋ ਕੀ ਕਿਹਾ
Sep 29, 2022 1:54 pm
ਕਾਂਗਰਸ ਨੇ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ...
ਵਿਆਹ ਦੀ ਵਰ੍ਹੇਗੰਢ ਮੌਕੇ ਜਲੰਧਰ ਦੇ ਯੂਥ ਅਕਾਲੀ ਆਗੂ ਦਾ ਹੋਇਆ ਦਿਹਾਂਤ
Sep 29, 2022 11:36 am
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਯੂਥ ਅਕਾਲੀ ਆਗੂ ਤੇਜ ਪ੍ਰਤਾਪ ਸਿੰਘ ਦੀ ਰਿਸ਼ੀਕੇਸ਼ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਹੈ। ਉਹ ਆਪਣੇ ਵਿਆਹ ਦੀ...
ਲੁਧਿਆਣਾ : ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਹੁੱਕੀ ਚੌਂਕ ਤੋਂ ਘੰਟਾ ਘਰ ਤੱਕ ਕੱਢਿਆ ਗਿਆ ਕੈਂਡਲ ਮਾਰਚ
Sep 28, 2022 9:30 pm
ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਜਿਥੇ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਸ਼ਹੀਦਾਂ ਨੂੰ...
ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ED ਨੇ ਹਿਮਾਚਲ ਤੋਂ ਇਕ ਮੁਲਜ਼ਮ ਕੀਤਾ ਗ੍ਰਿਫਤਾਰ
Sep 28, 2022 8:29 pm
ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਈਡੀ ਪੰਜਾਬ ਤੋਂ ਹਿਮਾਚਲ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼...
ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ‘ਚ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫਤਾਰ
Sep 28, 2022 8:01 pm
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਨਗਰ ਕੌਂਸਲ ਸੁਨਾਮ ਦੇ ਸਾਬਕਾ...
ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹੋਈ ਪੇਸ਼ੀ,ਅੰਮ੍ਰਿਤਸਰ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ
Sep 28, 2022 7:29 pm
ਡਾਕਟਰ ਕਪੂਰ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਅੱਜ ਅੰਮ੍ਰਿਤਸਰ ਕੋਰਟ ਵਿਚ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਹੋਈ। ਜਿਸ ਦੇ...
ਹੁਣ ਵਿਜੀਲੈਂਸ ਦੀ ਰਾਡਾਰ ‘ਤੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ, ਨਿਗਮ ਨੂੰ ਪੱਤਰ ਭੇਜ ਮੰਗਿਆ ਰਿਕਾਰਡ
Sep 28, 2022 6:54 pm
ਵਿਜੀਲੈਂਸ ਵੱਲੋਂ ਹੁਣ ਨਗਰ ਨਿਗਮ ਨੂੰ ਚਿੱਠੀ ਲਿਖ ਕੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ ਦਾ ਰਿਕਾਰਡ ਦੇਣ ਲਈ ਕਿਹਾ ਹੈ। ਇਸ ਤੋਂ ਸਾਫ ਹੈ ਕਿ...
ਖਰੜ : 6 ਸਾਲਾਂ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਅਧੀਨ ਇੱਕ ਗ੍ਰਿਫਤਾਰ
Sep 28, 2022 6:26 pm
ਖਰੜ ਸਦਰ ਪੁਲਿਸ ਨੇ ਨਜ਼ਦੀਕੀ ਪਿੰਡ ਗੱਬੇਮਾਜਰਾ ਦੀ ਰਹਿਣ ਵਾਲੀ ਇੱਕ 6 ਸਾਲਾ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਅਧੀਨ ਭਾਰਤ ਕੁਮਾਰ ਉਰਫ਼...
ਭਾਈ ਰਾਜੋਆਣਾ ਦੀ ਰਿਹਾਈ ਨਾਲ ਜੁੜੀ ਵੱਡੀ ਖਬਰ, ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਇਹ ਹੁਕਮ
Sep 28, 2022 5:57 pm
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਜਲਦੀ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ। ਪੰਜਾਬ ਦੇ ਸਾਬਕਾ...
ਅਮਲੋਹ : ਬਡਗੁਜਰਾਂ ਦੇ ਸਰਪੰਚ ਨੇ ਕੀਤੀ ਖੁਦਕੁਸ਼ੀ, ਪਿੰਡ ਦੇ ਕੁਝ ਵਿਅਕਤੀਆਂ ਤੋਂ ਤੰਗ ਆ ਚੁੱਕਿਆ ਕਦਮ
Sep 28, 2022 5:53 pm
ਫ਼ਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਬਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਨੇ ਆਤਮਹੱਤਿਆ ਕਰ ਲਈ। ਬਲਕਾਰ ਸਿੰਘ ਨੇ ਖੰਨਾ ਵਿਖੇ...
‘ਬੱਚਿਆਂ ਨਾਲ ਜਬਰ-ਜ਼ਨਾਹ ਦਾ ਦੋਸ਼ੀ ਰਹਿਮ ਦਾ ਹੱਕਦਾਰ ਨਹੀਂ’, ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ
Sep 28, 2022 5:35 pm
ਪੰਜਾਬ-ਹਰਿਆਣਾ ਹਾਈਕੋਰਟ ਨੇ 9 ਸਾਲਾਂ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਦੀ ਸਜ਼ਾ ਵਿਰੁੱਧ ਅਪੀਲ ਖਾਰਿਜ ਕਰ ਦਿੱਤੀ ਹੈ। ਅਦਾਲਤ ਨੇ...
BBMB ਮੁੱਦੇ ‘ਤੇ ਮੰਤਰੀ ਧਾਲੀਵਾਲ ਦੀ MP ਬਿੱਟੂ ਨੂੰ ਸਲਾਹ-‘ਰਾਜਸਥਾਨ ਜਾ ਕੇ ਪਹਿਲਾਂ ਕਾਂਗਰਸ ਬਚਾਓ’
Sep 28, 2022 5:26 pm
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦਾ ਮੈਂਬਰ ਹੋਣਾ ਚਾਹੀਦਾ ਹੈ। ਸਾਂਸਦ...
ਜਲੰਧਰ : ਦਮੋਰੀਆ ਪੁਲ ‘ਤੇ ਦਿਨ-ਦਿਹਾੜੇ ਲੁੱਟ, ਪਿਸਤੌਲ ਦੀ ਨੋਕ ‘ਤੇ ਲੁੱਟੇ 5.64 ਲੱਖ ਰੁ. ਤੇ ਐਕਟਿਵਾ
Sep 28, 2022 4:58 pm
ਜਲੰਧਰ ਵਿੱਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਇਥੇ ਦਮੋਰੀਆ ਪੁਲ ‘ਤੇ 5.64 ਲੱਖ ਰੁਪਏ ਦੀ...
ਸ਼੍ਰੋਮਣੀ ਕਮੇਟੀ ਦਾ ਫੈਸਲਾ, ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ‘ਚ ਕੁੱਟਣ ਵਾਲੇ 3 ਸਿੱਖਾਂ ਨੂੰ ਦੇਵੇਗੀ 1-1 ਲੱਖ ਇਨਾਮ
Sep 28, 2022 4:00 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਤਿੰਨ ਸਿੱਖਾਂ ਨੂੰ ਜੇਲ੍ਹ ਵਿੱਚ ਕੁੱਟਣ ਵਾਲੇ...
ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ, ਸਰਕਾਰ ਨੇ 4 ਫੀਸਦੀ ਵਧਾਇਆ DA
Sep 28, 2022 3:36 pm
ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਹੈ। ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ‘ਚ ਸਰਕਾਰ ਨੇ...
ਪੰਜਾਬ-ਹਰਿਆਣਾ ਨੂੰ ਝਟਕਾ, ਸ਼ਹੀਦ ਭਗਤ ਸਿੰਘ ਏਅਰਪੋਰਟ ਦੇ ਨਾਂ ‘ਚ ਪੰਚਕੂਲਾ-ਮੋਹਾਲੀ ਦਾ ਜ਼ਿਕਰ ਹੀ ਨਹੀਂ
Sep 28, 2022 2:58 pm
ਕੇਂਦਰ ਸਰਕਾਰ ਨੇ ਹਰਿਆਣਾ ਤੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਹੈ। ਹਵਾਈ ਅੱਡੇ ਦੇ ਨਾਮਕਰਨ ਵਾਲੇ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ...
ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਲਾਂਚ, 1 ਚਾਰਜ ‘ਚ ਦੌੜੇਗੀ 315 ਕਿਮੀ.
Sep 28, 2022 2:35 pm
ਟਾਟਾ ਮੋਟਰਸ ਨੇ ਅੱਜ ਆਪਣੀ ਮਸ਼ਹੂਰ ਹੈਚਬੈਕ ਟਾਟਾ ਟਿਆਗੋ ਦਾ EV ਵੇਰੀਐਂਟ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 8.49 ਲੱਖ ਰੁਪਏ ਹੈ। ਇਹ...
ਇੱਕ ਹੋਰ ‘ਅਮੀਰ’ ਦੀ ਵੀਡੀਓ ਵਾਇਰਲ, ਟੋਇਟਾ ‘ਚ ਸਸਤੀ ਕਣਕ ਲੈਣ ਪਹੁੰਚਿਆ ਸਰਕਾਰੀ ਡਿਪੂ ‘ਤੇ
Sep 28, 2022 1:56 pm
ਪੰਜਾਬ ਵਿੱਚ ਇੱਕ ਹੋਰ ਬੰਦੇ ਦਾ ਲਗਜ਼ਰੀ ਗੱਡੀ ਵਿੱਚ ਸਰਕਾਰੀ ਡਿਪੂ ‘ਤੇ ਕਣਕ ਲੈਣ ਆਏ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਵੀਡੀਓ ਤਰਨਤਾਰਨ...
‘ਜੇ ਜੱਗੂ ਦੇ ਕਹਿਣ ‘ਤੇ ਮੈਚ ਖੇਡਿਆ ਤਾਂ ਮੌਤ ਲਈ ਖ਼ੁਦ ਜ਼ਿੰਮੇਵਾਰ’- ਬੰਬੀਹਾ ਗੈਂਗ ਦੀ ਕਬੱਡੀ ਖਿਡਾਰੀਆਂ ਨੂੰ ਧਮਕੀ
Sep 28, 2022 1:28 pm
ਪੰਜਾਬ ਵਿੱਚ ਗੈਂਗਸਟਰ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਧਮਕੀਆਂ ਦੇ ਰਹੇ ਹਨ। 2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਆਪਣੇ ਫੇਸਬੁੱਕ...
ਤਰਨਤਾਰਨ : ਮਾਸਾਂ ਜਿਹੀ ਜ਼ਮੀਨ ਦੇ ਟੋਟੇ ਪਿੱਛੇ ਕਲਿਜੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀਆਂ 6 ਗੋਲੀਆਂ
Sep 28, 2022 1:04 pm
ਮਾਂ-ਬਾਪ ਆਪਣੇ ਬੱਚਿਆਂ ਨੂੰ ਪਾਲਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਵਾਰ ਦਿੰਦੇ ਹਨ ਪਰ ਅੱਜਕਲ੍ਹ ਦੇ ਕਲਿਜੁਗੀ ਪੁੱਤ ਆਪਣੇ ਮਾਪਿਆਂ ਦੇ ਕੀਤੇ...
ਆਜ਼ਾਦੀ ਮਗਰੋਂ ਪਹਿਲੀ ਵਾਰ ਇਸ ਪਿੰਡ ਦੇ ਨੌਜਵਾਨ ਨੂੰ ਮਿਲੀ ਸਰਕਾਰੀ ਨੌਕਰੀ, ਲੋਕਾਂ ‘ਚ ਜਸ਼ਨ ਦਾ ਮਾਹੌਲ
Sep 28, 2022 12:37 pm
ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੇ ਸੋਹਾਗਪੁਰ ਪਿੰਡ ਵਿੱਚ ਆਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ...
ਚੰਡੀਗੜ੍ਹ ਹਵਾਈ ਅੱਡੇ ਦਾ ਹੋਇਆ ‘ਨਾਮਕਰਣ’, ਅੱਜ ਤੋਂ ਨਵਾਂ ਨਾਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ
Sep 28, 2022 12:14 pm
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਦਿੱਤਾ ਗਿਆ ਹੈ। ਅੱਜ ਤੋਂ ਇਸ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ...
ਬਿੱਟੂ ਨੇ ਚੁੱਕਿਆ BBMB ਦਾ ਮੁੱਦਾ, ਬੋਲੇ- ‘ਪੰਜਾਬ ਤੋਂ ਕੋਈ ਮੈਂਬਰ ਨਹੀਂ, ਕੇਂਦਰ ਕਰਨਾ ਚਾਹੁੰਦੈ ਕਬਜ਼ਾ’
Sep 28, 2022 11:42 am
ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਪੰਜਾਬ ਦੇ...
XXX ਵੈੱਬ ਸੀਰੀਜ਼, ਏਕਤਾ-ਸ਼ੋਭਾ ਕਪੂਰ ਖਿਲਾਫ਼ ਅਰੈਸਟ ਵਾਰੰਟ ਜਾਰੀ, ਫੌਜ ਦੀ ਵਰਦੀ ‘ਚ ਵਿਖਾਈ ਗੰਦੀ ਕਰਤੂਤ
Sep 28, 2022 11:05 am
ਏਕਤਾ ਕਪੂਰ ਅਤੇ ਸ਼ੋਭਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ਦੀ ਇੱਕ ਅਦਾਲਤ ਨੇ ਦੋਵਾਂ ਖ਼ਿਲਾਫ਼ ਗ੍ਰਿਫ਼ਤਾਰੀ...
‘ਵਿਆਹੀਆਂ ਧੀਆਂ ਵੀ ਪਿਤਾ ਦੀ ਮੌਤ ‘ਤੇ ਮੁਆਵਜ਼ੇ ਦੀਆਂ ਹੱਕਦਾਰ’- ਹਾਈਕੋਰਟ ਦਾ ਅਹਿਮ ਫੈਸਲਾ
Sep 28, 2022 10:35 am
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਟੋਮੋਬਾਈਲ ਹਾਦਸੇ ਵਿੱਚ ਪਿਤਾ ਦੀ ਮੌਤ ਲਈ ਮੁਆਵਜ਼ੇ ਲਈ ਦਾਇਰ ਕਰਨ ਵਾਲੀਆਂ ਭੈਣਾਂ ਦੀ ਅਪੀਲ ਨੂੰ...
ਅੰਮ੍ਰਿਤਸਰ : 4 ਸਾਲ ਦੀ ਮਾਸੂਮ ਨੂੰ ਦੁਰਲੱਭ ਬੀਮਾਰੀ, ਭਾਰ ਹੋਇਆ 32 ਕਿਲੋ, ਖੇਡਦੇ-ਖੇਡਦੇ ਫੁੱਲ ਜਾਂਦਾ ਹੈ ਸਾਹ
Sep 27, 2022 11:52 pm
ਅੰਮ੍ਰਿਤਸਰ ਦੀ ਚਾਹਤ ਦੀ ਢਾਈ ਸਾਲ ਦੀ ਉਮਰ ਵਿਚ 2019 ਵਿਚ ਮੌਤ ਹੋ ਗਈ ਸੀ। ਉਸ ਦਾ ਭਾਰ ਹੀ ਉਸ ਦੀ ਮੌਤ ਦਾ ਕਾਰਨ ਬਣਿਆ ਸੀ। ਚਾਹਤ ਦੀ ਤਰ੍ਹਾਂ ਉਸ...
ਜਗਦੀਪ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਸ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
Sep 27, 2022 11:23 pm
ਜਗਦੀਪ ਸਿੰਘ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਸ ਕਾਰਪੋਰੇਸ਼ਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਪੀਏਐੱਫਸੀ ਦੇ ਪ੍ਰਧਾਨ ਦਾ...
ਵਿਜੀਲੈਂਸ ਨੇ ਸਿੱਧਵਾਂ ਬੇਟ ਦੇ BDPO, ਬਲਾਕ ਸੰਮਤੀ ਚੇਅਰਮੈਨ ਨੂੰ 65 ਲੱਖ ਰੁਪਏ ਦੀ ਹੇਰਾਫੇਰੀ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ
Sep 27, 2022 9:33 pm
ਲੁਧਿਆਣਾ : ਵਿਜੀਲੈਂਸ ਬਿਊਰੋ ਪੰਜਾਬ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੋਮਵਾਰ ਨੂੰ ਸਤਵਿੰਦਰ...
ਵਿਧਾਇਕ ਪਠਾਨਮਾਜਰਾ ਦਾ ਦਾਅਵਾ-‘ਭਾਜਪਾ ਦੇ ਏਜੰਟ ਨੇ ਫੋਨ ਕਰਕੇ 100 ਕਰੋੜ ਰੁਪਏ ਦਾ ਦਿੱਤਾ ਆਫਰ’
Sep 27, 2022 8:30 pm
‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਭਾਜਪਾ ‘ਤੇ ਆਪ੍ਰੇਸ਼ਨ ਲੋਟਸ ਜ਼ਰੀਏ ਉਨ੍ਹਾਂ ਨੂੰ 100 ਕਰੋੜ ਵਿਚ ਖਰੀਦਣ ਦੇ ਦੋਸ਼ ਲਗਾਏ ਹਨ।...
ਵੱਡਾ ਫੇਰਬਦਲ, ਪੰਜਾਬ ਸਰਕਾਰ ਨੇ 2 IPS ਸਣੇ 71ਡੀਐੱਸਪੀ ਪੱਧਰ ਦੇ ਅਧਿਕਾਰੀਆਂ ਦਾ ਕੀਤਾ ਤਬਾਦਲਾ
Sep 27, 2022 7:46 pm
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ 2 ਆਈਪੀਐੱਸ ਅਧਿਕਾਰੀਆਂ ਸਣੇ 71 ਡੀਐੱਸਪੀ ਰੈਂਕ ਦੇ ਅਧਿਕਾਰੀਆਂ...
ਮੁੰਬਈ : ਬੁਰਕਾ ਨਾ ਪਾਉਣ ‘ਤੇ ਪਤੀ ਨੇ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, 3 ਸਾਲ ਪਹਿਲਾਂ ਹੋਈ ਸੀ ਲਵਮੈਰਿਜ
Sep 27, 2022 7:25 pm
ਮੁੰਬਈ ਵਿਚ ਇਕ ਮੁਸਲਿਮ ਨੌਜਵਾਨ ਨੇ ਆਪਣੀ ਹਿੰਦੂ ਪਤਨੀ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਪਤਨੀ ਨੇ...
CM ਮਾਨ ਨੇ ਘੇਰੇ ਵਿਰੋਧੀ, ਭਾਜਪਾ ਦੇ ਵਾਕਆਊਟ ਤੋਂ ਬਾਅਦ ਸਦਨ ਦੀ ਕਾਰਵਾਈ 29 ਤੱਕ ਮੁਲਤਵੀ
Sep 27, 2022 6:51 pm
ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਆਮ ਆਦਮੀ ਪਾਰਟੀ ਨੇ ਵਿਸ਼ਵਾਸ ਮਤ ਪੇਸ਼ ਕਰ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਇਸ ਨੂੰ ਪੇਸ਼ ਕੀਤਾ। ਮੰਤਰੀ ਹਰਪਾਲ...
ਅੰਮ੍ਰਿਤਸਰ IED ਕੇਸ : ਯੁਵਰਾਜ ਨੂੰ ਪਨਾਹ ਦੇਣ ਵਾਲਾ ਅਵੀ ਸੇਠੀ PSPCL ‘ਚ ਠੇਕੇ ‘ਤੇ ਕਰਦਾ ਸੀ ਕੰਮ, ਗ੍ਰਿਫਤਾਰ
Sep 27, 2022 6:36 pm
ਅੰਮ੍ਰਿਤਸਰ ਵਿਚ ਤਾਇਨਾਤ ਐੱਸਆਈ ਦਿਲਬਾਗ ਸਿੰਘ ਦੀ ਗੱਡੀ ਹੇਠਾਂ 15.8.22 ਆਈਈਡੀ ਲਗਾਉਣ ਵਾਲੇ ਮੁੱਖ ਦੋਸ਼ੀ ਯੁਵਰਾਜ ਸੱਭਰਵਾਲ ਨੂੰ ਪਨਾਹ ਦੇਣ...
ਮਾਨਸਾ ਪੁਲਿਸ ਨੇ 24 ਘੰਟੇ ‘ਚ ਸੁਲਝਾਇਆ ਕਬੱਡੀ ਖਿਡਾਰੀ ਕਤਲ ਕੇਸ, ਦੋਸ਼ੀ ਨੂੰ ਕੀਤਾ ਗ੍ਰਿਫਤਾਰ
Sep 27, 2022 5:27 pm
ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ ਵਿਚ ਇਕ ਨੌਜਵਾਨ ਜਗਜੀਤ ਸਿੰਘ ਜੋ ਕਿ ਕਬੱਡੀ ਦਾ ਖਿਡਾਰੀ ਸੀ ਤੇ ਰਾਤ ਸਮੇਂ ਅਣਪਛਾਤੇ ਵਿਅਕਤੀ ਨੇ ਉਸ ਦਾ...
ਪਟਿਆਲਾ ਪੁਲਿਸ ਵੱਲੋਂ ਪੰਜਾਬ ਅਤੇ ਬਿਹਾਰ ‘ਚ ਕਤਲ ਤੇ ਇਰਾਦਾ ਕਤਲ ਕੇਸ ‘ਚ ਲੋੜੀਂਦੇ 3 ਦੋਸ਼ੀ ਹਥਿਆਰਾਂ ਸਣੇ ਗ੍ਰਿਫਤਾਰ
Sep 27, 2022 4:54 pm
ਸ੍ਰੀ ਮੁਖਵਿੰਦਰ ਵੀਨਾ ਆਈ.ਪੀ.ਐਸ., ਆਈ.ਜੀ.ਪਟਿਆਲਾ ਅਤੇ ਸ੍ਰੀ ਦੀਪਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪ੍ਰੈਸ ਨੋਟ ਰਾਹੀਂ...
ਗੁਰਦਾਸਪੁਰ ‘ਚ ਪਾਕਿਸਤਾਨ ਦੇ ਡਰੋਨ ਦੀ ਘੁਸਪੈਠ: BSF ਨੇ ਕੀਤੇ 81 ਰਾਉਂਡ ਫਾਇਰ, ਤਲਾਸ਼ ਜਾਰੀ
Sep 27, 2022 4:24 pm
ਪੰਜਾਬ ਦੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ‘ਚ ਸੋਮਵਾਰ ਰਾਤ ਦੂਜੇ ਦਿਨ ਪਾਕਿਸਤਾਨ ਦੇ ਡਰੋਨਾਂ ਨੇ ਘੁਸਪੈਠ ਕੀਤੀ। ਐਤਵਾਰ ਰਾਤ ਦੀਨਾਨਗਰ...
CU ਵੀਡੀਓ ਕਾਂਡ, ਰੰਜਕ ਦੀ ਫੋਟੋ ਲਾ ਕੇ ਫੌਜੀ ਜਵਾਨ ਕੁੜੀ ਨੂੰ ਕਰ ਰਿਹਾ ਸੀ ਬਲੈਕਮੇਲ
Sep 27, 2022 4:16 pm
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦਾ ਮਾਸਟਰਮਾਈਂਡ ਅਰੁਣਾਚਲ ਪ੍ਰਦੇਸ਼ ਤੋਂ...
ਇੰਗਲੈਂਡ ਦਾ ਵੀਜ਼ਾ ਲਗਾਉਣ ਦੇ ਨਾਂ ‘ਤੇ 14 ਲੱਖ ਠੱਗੇ, ਟਰੈਵਲ ਏਜੰਟ ਖਿਲਾਫ ਮਾਮਲਾ ਦਰਜ
Sep 27, 2022 2:24 pm
ਵਿਦੇਸ਼ ਜਾਣ ਦੀ ਚਾਹਵਾਨ ਲੜਕੀ ਤੋਂ ਟਰੈਵਲ ਏਜੰਟ ਤੇ ਉਸ ਦੇ ਸਾਥੀਆਂ ਨੇ 14 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਏਜੰਟ ਉਸ ਦਾ ਵੀਜ਼ਾ ਲਗਵਾਉਣ ਦੀ...
ਹਰੀਕੇ-ਖਾਲੜਾ ਹਾਈਵੇ ‘ਤੇ ਕੈਂਟਰ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ, ਡਿਊਟੀ ਤੋਂ ਘਰ ਪਰਤਦੇ ਬਜ਼ੁਰਗ ਦੀ ਮੌਤ
Sep 27, 2022 2:11 pm
ਪਿੰਡ ਕਿਰਤੋਵਾਲ ਕਲਾਂ ਦੇ ਬਜ਼ੁਰਗ ਦੀ ਡਿਊਟੀ ਤੋਂ ਘਰ ਪਰਤਦਿਆਂ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਆਈ ਹੈ। ਹਾਦਸਾ ਪਿੰਡ ਬੂਹ ਹਵੇਲੀਆਂ...
ਪੱਟੀ ‘ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਦੇ ਪਿੰਡ ਆਏ 2 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
Sep 27, 2022 1:51 pm
ਤਰਨਤਾਰਨ ਜ਼ਿਲ੍ਹੇ ਦੇ ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿੱਚ ਬੀਤੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਦੋ...
CM ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼ ਕਰਨ ‘ਤੇ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਵਿਧਾਇਕ ਸਦਨ ਤੋਂ ਬਾਹਰ
Sep 27, 2022 1:19 pm
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਭਰੋਸੇ ਦਾ ਵੋਟ ਪੇਸ਼ ਕਰਨ ਲਈ ਖੜ੍ਹੇ...
ਸਕੂਲਾਂ ਦੇ ਬਾਹਰ ਲਾਏ ਜਾਣਗੇ ਚੌਂਕੀਦਾਰ, ਸਾਫ-ਸਫਾਈ ਲਈ ਮਿਲੇਗੀ 50,000 ਦੀ ਗ੍ਰਾਂਟ-ਮੰਤਰੀ ਬੈਂਸ ਦਾ ਐਲਾਨ
Sep 27, 2022 12:47 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਨ ਜਾ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ...
MLA ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦਿਹਾਂਤ, DMC ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ
Sep 27, 2022 11:54 am
ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਲੁਧਿਆਣਾ DMC ਦੇ ਹੀਰੋ ਹਾਰਟ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ...
…ਜਦੋਂ ਜੇਲ੍ਹ ‘ਚ ਬੰਦ ਬਾਬੇ ਨਾਨਕ ਦੇ ਚਰਨਾਂ ‘ਚ ਡਿੱਗ ਗਿਆ ਬਾਬਰ, ਮੰਗਣ ਲੱਗਾ ਮਾਫੀਆਂ
Sep 27, 2022 11:39 am
ਇਹ ਘਟਨਾ ਐਮਨਾਬਾਦ ਦੀ ਧਰਤੀ ਦੀ ਹੈ। ਐਮਨਾਬਾਦ ਦੀ ਧਰਤੀ ਉਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਲਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ...
ਕਰਨਾਟਕ ‘ਚ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਸਰ ‘ਚ ਮਾਨਾਵਾਲਾ-ਹਰੀਕੇ ਹਾਈਵੇਅ ਜਾਮ, ਰਿਹਾਈ ਦੀ ਉੱਠੀ ਮੰਗ
Sep 27, 2022 11:22 am
ਕਰਨਾਟਕ ‘ਚ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ‘ਚ ਵੀ ਗੁੱਸਾ ਹੈ। ਪੰਜਾਬ...
5 ਬੱਚਿਆਂ ਦੇ ਪਿਓ ਦੀ ਨਸ਼ੇ ਕਰਕੇ ਮੌਤ, ਘਰ ਦੀ ਛੱਤ ਡਿੱਗਣ ਵਾਲੀ, ਇਕ ਹੋਰ ਜੀਅ ਸੰਗਲਾਂ ਨਾਲ ਬੰਨ੍ਹਿਆ
Sep 27, 2022 10:56 am
ਪੰਜਾਬ ਵਿੱਚ ਨਸ਼ੇ ਕਰਕੇ ਇੱਕ ਹੋਰ ਪਰਿਵਾਰ ਉੱਜੜ ਗਿਆ, ਜਿਥੇ ਪੰਜ ਬੱਚਿਆਂ ਦੇ ਪਿਓ ਦੀ ਨਸ਼ਏ ਕਰਕੇ ਮੌਤ ਹੋ ਗਈ। ਮਾਮਲਾ ਫਰੀਦਕੋਟ ਦੇ ਸੁਸਾਇਟੀ...
ਕ੍ਰਿਕਟਰ ਤਾਨੀਆ ਭਾਟੀਆ ਦਾ ਲੰਦਨ ਹੋਟਲ ‘ਚੋਂ ਸਾਮਾਨ ਚੋਰੀ, ਨਕਦੀ ਤੇ ਗਹਿਣਿਆਂ ਵਾਲਾ ਬੈਗ ਲੈ ਗਿਆ ਚੋਰ
Sep 27, 2022 10:27 am
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਅਤੇ ਚੰਡੀਗੜ੍ਹ ਦੀ ਕ੍ਰਿਕਟਰ ਤਾਨੀਆ ਭਾਟੀਆ ਦਾ ਬੈਗ ਲਾਰਡਜ਼ (ਲੰਡਨ) ਵਿਖੇ ਚੋਰੀ ਹੋ ਗਿਆ। ਉਹ ਇੱਥੇ...
ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਬੱਚਿਆਂ ਨੂੰ ਜਾਣਾ ਪਏਗਾ ਸਕੂਲ, ਨਹੀਂ ਹੋਵੇਗੀ ਛੁੱਟੀ
Sep 27, 2022 9:06 am
ਪੰਜਾਬ ਵਿੱਚ ਭਲਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਕੂਲਾਂ ਵਿੱਚ ਛੁੱਟੀ ਨਹੀਂ ਹੋਵੇਗੀ। ਸਾਰੇ ਸਕੂਲ ਆਮ ਵਾਂਗ...
ਹੰਗਾਮੇਦਾਰ ਹੋਵੇਗਾ ਅੱਜ ਦਾ ਵਿਧਾਨ ਸਭਾ ਸੈਸ਼ਨ, ਮੁੱਦਿਆਂ ਦੀ ਆੜ ‘ਚ ‘ਆਪ’ ਲਿਆ ਸਕਦੀ ਏ ਭਰੋਸੇ ਦਾ ਮਤਾ
Sep 27, 2022 8:30 am
ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਹੋਣ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਦੇ ਜਵਾਬ ‘ਚ ‘ਆਪ’ ਨੇ ਸੈਸ਼ਨ ਦੇ ਏਜੰਡੇ ‘ਚ...
ਕੇਂਦਰ ਨੇ 10 Youtube ਚੈਨਲ ਕੀਤੇ ਬੈਨ, ਦੇਸ਼ ਖ਼ਿਲਾਫ਼ ਗਤੀਵਿਧੀਆਂ ਦੇ ਲੱਗੇ ਇਲਜ਼ਾਮ
Sep 26, 2022 10:33 pm
ਕੇਂਦਰ ਸਰਕਾਰ ਨੇ ਧਾਰਮਿਕ ਨਫਰਤ ਫੈਲਾਉਣ ਦੇ ਮਕਸਦ ਨਾਲ ਫਰਜ਼ੀ ਖਬਰਾਂ ਪ੍ਰਸਾਰਤ ਕਰਨ ‘ਤੇ 45 ਵੀਡੀਓ ਤੇ 10 ਯੂ ਟਿਊਬ ਚੈਨਲਾਂ ‘ਤੇ ਰੋਕ ਲਗਾ...
25 ਲੱਖ ਦਾ ਕਰਜ਼ ਲੈ ਕੇ ਬੈਂਕ ਨਾਲ ਠੱਗੀ ਕਰਨ ਵਾਲਾ ਭਗੌੜਾ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
Sep 26, 2022 9:28 pm
ਪੰਜਾਬ ਵਿਜੀਲੈਂਸ ਬਿਊਰੋ ਨੇ ਫਰਜ਼ੀ ਦਸਤਾਵੇਜ਼ ਦੇ ਆਧਾਰ ‘ਤੇ ਪੰਜਾਬ ਗ੍ਰਾਮੀਣ ਬੈਂਕ ਫਗਵਾੜਾ ਤੋਂ 25 ਲੱਖ ਦਾ ਕਰਜ਼ ਲੈ ਕੇ ਫਰਾਰ ਹੋਏ...
ਮਾਨ ਮੰਤਰੀ ਮੰਡਲ ਨੇ ‘ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ ਐਕਟ’ 2017 ‘ਚ ਸੋਧ ਸਣੇ ਲਈ ਕਈ ਅਹਿਮ ਫੈਸਲੇ
Sep 26, 2022 8:35 pm
ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅਹਿਮ ਫੈਸਲਾ ਲੈਂਦਿਆ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ...
ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਨ ‘ਤੇ BKU ਸਿੱਧੂਪੁਰ ਨੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਕੀਤਾ ਜਾਮ
Sep 26, 2022 7:54 pm
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਤਪਾ ਮੰਡੀ ਵਿਖੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਸਿੱਧਪੁਰ ਜਥੇਬੰਦੀ ਦੇ...
ਪੱਟੀ ਦੇ ਪਿੰਡ ਬਾਹਮਣੀ ਵਾਲਾ ਕੋਲ ਕੂੜੇ ‘ਚੋਂ ਮਿਲਿਆ ਹੈਂਡ ਗ੍ਰੇਨੇਡ, ਦਹਿਸ਼ਤ ‘ਚ ਲੋਕ
Sep 26, 2022 7:24 pm
ਪੱਟੀ ਦੇ ਪਿੰਡ ਬਾਹਮਣੀ ਵਾਲਾ ਨੇੜੇ ਕੂੜੇ ਵਿਚੋਂ ਹੈਂਡ ਗ੍ਰੇਨੇਡ ਮਿਲਣ ਦੀ ਖਬਰ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੰਬ ਰੋਕੂ ਦਸਤੇ...
BJP ਜੁਆਇਨ ਕਰਨ ਤੋਂ ਬਾਅਦ ਕੈਪਟਨ ਪਹਿਲੀ ਵਾਰ ਪਹੁੰਚੇ ਪੰਜਾਬ ਭਾਜਪਾ ਦਫਤਰ, ਜਾਖੜ ਤੇ ਵੇਰਕਾ ਵੀ ਸਨ ਮੌਜੂਦ
Sep 26, 2022 6:25 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੈਕਟਰ 37 ਸਥਿਤ ਸੂਬਾ ਹੈੱਡਕੁਆਰਟਰ ਵਿਖੇ ਭਾਜਪਾ...
ਅੰਮ੍ਰਿਤਸਰ IED ਕੇਸ : ਮੁੱਖ ਮੁਲਜ਼ਮ ਯੁਵਰਾਜ ਕੋਲੋਂ ਪੁਲਿਸ ਨੇ ਬਰਾਮਦ ਕੀਤੇ ਹਥਿਆਰ
Sep 26, 2022 6:06 pm
ਅੰਮ੍ਰਿਤਸਰ ਵਿਚ ਐੱਸਆਈ ਦਿਲਬਾਗ ਸਿੰਘ ਦੀ ਬਲੈਰੋ ਗੱਡੀ ਹੇਠਾਂ ਆਈਈਡੀ ਬੰਬ ਲਗਾਉਣ ਦੇ ਮਾਮਲੇ ਵਿਚ ਰੋਪੜ ਜ਼ਿਲ੍ਹੇ ਦੇ ਪਿੰਡ ਗੜਬਾਗਾ ਦੇ...
ਪੰਜਾਬ ਪੁਲਿਸ ਦਾ ਬਰਖ਼ਾਸਤ ਇੰਸਪੈਕਟਰ ਰਾਜਸਥਾਨ ਤੋਂ ਗ੍ਰਿਫ਼ਤਾਰ, ਸਹੁਰਿਆਂ ਕੋਲੋਂ 30 ਲੱਖ ਦੀ ਨਕਦੀ ਬਰਾਮਦ
Sep 26, 2022 5:36 pm
ਪੰਜਾਬ ਵਿਜੀਲੈਂਸ ਬਿਊਰੋ ਨੇ ਐੱਨਡੀਪੀਐੱਸ ਤਹਿਤ ਝੂਠਾ ਕੇਸ ਦਰਜ ਕਰਕੇ 86 ਲੱਖ ਰੁਪਏ ਹੜੱਪਣ ਦੇ ਦੋਸ਼ ਵਿੱਚ ਬਰਖਾਸਤ ਕੀਤੇ ਕਪੂਰਥਲਾ ਵਾਸੀ...
ਲੁਧਿਆਣਾ : ਫੈਕਟਰੀ ਲੁੱਟਣ ਆਏ ਬਦਮਾਸ਼ਾਂ ਨੇ ਕੀਤੀ ਫਾਇਰਿੰਗ, ਮਾਲਕ ਨੂੰ ਲੱਗੀ ਗੋਲੀ, ਹੋਈ ਮੌਤ
Sep 26, 2022 5:25 pm
ਲੁਧਿਆਣਾ ਵਿੱਚ ਦੁਪਹਿਰ 2 ਵਜੇ ਦੇ ਕਰੀਬ ਥਾਣਾ ਸਾਹਨੇਵਾਲ ਦੇ ਪਿੰਡ ਜਸਪਾਲ ਬੰਗੜ ਵਿੱਚ ਪਾਹਵਾ ਰੋਡ ’ਤੇ ਇੱਕ ਫੈਕਟਰੀ ਨੂੰ ਲੁੱਟਣ ਦੀ...
ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ 12 ਮਰੀਜ਼ ਫਰਾਰ, ਰਾਤ ਸਮੇਂ ਦਰਵਾਜ਼ਾ ਤੋੜ ਭੱਜੇ
Sep 26, 2022 5:18 pm
ਪੰਜਾਬ ਦੇ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੁਡਾਊਣ ਲਈ ਦਾਖਲ 12 ਮਰੀਜ਼ ਐਤਵਾਰ ਰਾਤ ਨੂੰ...
ਚੰਡੀਗੜ੍ਹ MMS ਕਾਂਡ : ਚਾਰੋਂ ਮੁਲਜ਼ਮਾਂ ਦਾ ਮਿਲਿਆ 5 ਦਿਨਾਂ ਦਾ ਰਿਮਾਂਡ, ਦੋਸ਼ੀ ਫੌਜੀ ਨੇ ਉਗਲੇ ਕਈ ਰਾਜ਼
Sep 26, 2022 5:04 pm
ਚੰਡੀਗੜ੍ਹ ਯੂਨੀਵਰਸਿਟੀ ਐਮ ਐਮ ਐਸ ਮਾਮਲੇ ਵਿੱਚ 7 ਦਿਨਾਂ ਦੀ ਰਿਮਾਂਡ ਤੋਂ ਬਾਅਦ ਅੱਜ ਤਿੰਨ ਆਰੋਪੀਆਂ ਤੋਂ ਇਲਾਵਾ ਚੌਥਾ ਆਰੋਪੀ ਸੰਜੀਵ...
ਮੂਸੇਵਾਲਾ ਕਤਲਕਾਂਡ : ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਦੀ ਹੋਈ ਪੇਸ਼ੀ, ਮਿਲਿਆ 5 ਦਿਨਾਂ ਦਾ ਰਿਮਾਂਡ
Sep 26, 2022 4:32 pm
ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਮੁੰਡੀ, ਅਰਜੁਨ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ...
ਨਸ਼ੇ ਦੀ ਓਵਰਡੋਜ਼ ਕਾਰਨ ਸਾਬਕਾ ਸਰਪੰਚ ਦੀ ਹੋਈ ਮੌਤ, ਨਹਿਰ ਦੇ ਕੰਢਿਓਂ ਮਿਲੀ ਲਾਸ਼
Sep 26, 2022 3:18 pm
ਪਿੰਡ ਮੁਸਤਫਾਬਾਦ ਜੱਟਾਂ ਕੋਲੋਂ ਲੰਘਦੀ ਨਹਿਰ ਦੇ ਕੰਢਿਓਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਦੱਸੀ ਜਾ ਰਹੀ...
ਪੰਜਾਬ ਹਰਿਆਣਾ ਹਾਈਕੋਰਟ ‘ਚ ਅੱਜ ਨਹੀਂ ਹੋਵੇਗਾ ਕੰਮ, ਵਕੀਲ ਦੀ ਕਾਰ ‘ਚੋਂ ਗਾਂਜਾ ਮਿਲਣ ਦਾ ਵਿਰੋਧ
Sep 26, 2022 12:45 pm
ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਸਮੇਤ ਪੰਚਕੂਲਾ, ਮੋਹਾਲੀ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਰ ਐਸੋਸੀਏਸ਼ਨਾਂ...
ਫ਼ਿਰੋਜ਼ਪੁਰ ‘ਚ ਮਿਲੀ 7 ਕਰੋੜ ਦੀ ਹੈਰੋਇਨ, ਸਤਲੁਜ ਦੇ ਵਹਾਅ ਨਾਲ ਭੇਜਣ ਦੀ ਕੀਤੀ ਗਈ ਕੋਸ਼ਿਸ਼
Sep 26, 2022 11:38 am
ਪਾਕਿਸਤਾਨ ‘ਚ ਬੈਠੇ ਨਸ਼ਾ ਤਸਕਰ ਦੀ ਇਕ ਹੋਰ ਨਾਪਾਕ ਯੋਜਨਾ ਨੂੰ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ BSF ਜਵਾਨਾਂ ਨੇ ਮਿੱਟੀ ‘ਚ ਮਿਲਾ...
ਦਿੱਲੀ : 12 ਸਾਲਾਂ ਬੱਚੇ ਨਾਲ 4 ਲੋਕਾਂ ਵੱਲੋਂ ‘ਨਿਰਭਯਾ’ ਵਰਗਾ ਕਾਂਡ, ਅਧਮੋਈ ਹਾਲਤ ‘ਚ ਸੜਕ ‘ਤੇ ਸੁੱਟਿਆ
Sep 25, 2022 11:55 pm
ਦਿੱਲੀ ਵਿੱਚ ਨਿਰਭਯਾ ਵਰਗੀ ਬੇਰਹਿਮੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 12 ਸਾਲ ਦੇ ਬੱਚੇ ਨਾਲ 4 ਲੋਕਾਂ ਨੇ ਪਹਿਲਾਂ ਕੁਕਰਮ...
ਦੋਸਤਾਂ ਨਾਲ ਵਿਦੇਸ਼ ਘੁੰਮ ਰਹੇ 111 ਦਿਨ ਦੇ ‘CM’ ਚੰਨੀ, ਚੋਣਾਂ ਹਾਰਨ ਮਗਰੋਂ ਨੇ ‘ਗਾਇਬ’
Sep 25, 2022 10:58 pm
111 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਹ ਵਿਦੇਸ਼ੀ ਧਰਤੀ...
ਮੁੜ ਅੰਦੋਲਨ ਦੀ ਰਾਹ ‘ਤੇ ਤੁਰੇ ਕਿਸਾਨ, ਪੰਜਾਬ ‘ਚ ਰੇਲਾਂ ਰੋਕਣ ਦਾ ਕੀਤਾ ਐਲਾਨ
Sep 25, 2022 9:34 pm
ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵਾਰ ਫਿਰ 3...
ਮੁਕਤਸਰ : ਬਰਖਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਨੇ ਸਹੁਰੇ ਘਰ ਲੁਕੋਏ ਹੋਏ ਸਨ 30 ਲੱਖ ਰੁ.
Sep 25, 2022 9:02 pm
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੰਮੇ ਵਾਲੀ ਵਿਖੇ ਬਰਖਾਸਤ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ...
ਬਵਾਨਾ ਗੈਂਗ ਦੇ 4 ਬਦਾਮਾਸ਼ ਕਾਬੂ, ਦੂਜੇ ਗੈਂਗ ਤੋਂ ਬਦਲਾ ਲੈਣ ਲਈ ਮਿਲਾਇਆ ਲਾਰੈਂਸ ਬਿਸ਼ਨੋਈ ਨਾਲ ਹੱਥ
Sep 25, 2022 8:31 pm
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਰਾਜੇਸ਼ ਬਵਾਨਾ ਗੈਂਗ ਦੇ ਚਾਰ ਗੁਰਗਿਆਂ ਅਭਿਸ਼ੇਕ, ਹਿਮਾਂਸ਼ੂ, ਨਿਤਿਨ ਅਤੇ ਅਭਿਲਾਸ਼ ਨੂੰ...
ਚੰਡੀਗੜ੍ਹ ਏਅਰਪੋਰਟ ਦਾ ਬਦਲੇਗਾ ਨਾਂ, CM ਮਾਨ ਬੋਲੇ- ‘ਸਾਡੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ’
Sep 25, 2022 8:02 pm
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐੱਮ. ਮੋਦੀ ਵੱਲੋਂ ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੇ ਫੈਸਲੇ ਦਾ...
ਇੱਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ‘ਚ ਮਿਊਂਸਪਲ ਕਮੇਟੀ ਸੁਨਾਮ ਦਾ ਕਲਰਕ ਗ੍ਰਿਫ਼ਤਾਰ
Sep 25, 2022 7:26 pm
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਮਿਉਂਸਪਲ ਕਮੇਟੀ ਸੁਨਾਮ, ਜ਼ਿਲ੍ਹਾ ਸੰਗਰੂਰ ਵਿੱਚ ਤਾਇਨਾਤ ਕਲਰਕ ਕਿਰਨਦੀਪ ਸਿੰਘ ਨੂੰ ਰਿਸ਼ਵਤ...
‘ਕਸ਼ਮੀਰ ਦੇ ਸਕੂਲਾਂ ‘ਚ ਭਜਨ ਤੇ ਸੂਰਜ ਨਮਸਕਾਰ ਕਰੋ ਬੰਦ’- ਮੁਸਲਿਮ ਭਾਈਚਾਰੇ ਨੇ ਕੀਤੀ ਮੰਗ
Sep 25, 2022 7:15 pm
ਜੰਮੂ-ਕਸ਼ਮੀਰ ‘ਚ ਇਸਲਾਮਿਕ ਧਾਰਮਿਕ ਅਤੇ ਵਿਦਿਅਕ ਸੰਗਠਨਾਂ ਦੇ ਸਮੂਹ ਮੁਤਾਹਿਦਾ ਮਜਲਿਸ-ਏ-ਉਲੇਮਾ (ਐੱਮਐੱਮਯੂ) ਨੇ ਸਕੂਲਾਂ ‘ਚ ਭਜਨ ਅਤੇ...
ਸ਼ਿਮਲਾ ‘ਚ ਖਾਈ ‘ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 4 ਲੋਕ ਜ਼ਖਮੀ, ਹਸਪਤਾਲ ‘ਚ ਭਰਤੀ
Sep 25, 2022 7:00 pm
ਹਿਮਾਚਲ ਦੇ ਸ਼ਿਮਲਾ ਦੇ ਦੇਹਾ ‘ਚ ਸ਼ਨੀਵਾਰ ਦੇਰ ਸ਼ਾਮ ਕਾਰ ਸੜਕ ‘ਤੇ ਫਿਸਲ ਕੇ ਖਾਈ ‘ਚ ਜਾ ਡਿੱਗੀ। ਇਸ ਵਿੱਚ ਇੱਕੋ ਪਰਿਵਾਰ ਦੇ 4 ਲੋਕਾਂ...
ਜ਼ੀਰਾ : ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਡਟਿਆ ਸਾਂਝਾ ਮੋਰਚਾ, ਖਰਾਬ ਕਰ ਰਹੀ ਪਿੰਡਾਂ ਦਾ ਪਾਣੀ
Sep 25, 2022 6:44 pm
ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਮਕਸਦ ਨਾਲ ਪਿਛਲੇ ਕਰੀਬ ਦੋ ਮਹੀਨਿਆਂ ਤੋਂ...
ਲੁਧਿਆਣਾ : ਡੈਂਟਲ ਕਾਲਜ ਦੇ ਪਾਣੀ ਦੀ ਟੈਂਕੀ ‘ਚ ਵਾਰਡਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
Sep 25, 2022 5:34 pm
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਮੋਤੀ ਨਗਰ, ਲੁਧਿਆਣਾ ਦੇ ਹੋਸਟਲ ਵਾਰਡਨ ਦੀ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ...
J&K : ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ਕਰਦੇ 2 ਅੱਤਵਾਦੀ ਢੇਰ, 2 AK47 ਰਾਈਫਲ ਤੇ 4 ਹੈਂਡ ਗ੍ਰੇਨੇਡ ਵੀ ਬਰਾਮਦ
Sep 25, 2022 5:03 pm
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ‘ਚ ਫ਼ੌਜ ਅਤੇ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਕਾਰਵਾਈ...
2000 ਕਰੋੜ ਦੇ ਜੁਰਮਾਨੇ ਮਗਰੋਂ PEDA ਤੋਂ ਰਿਪੋਰਟ ਤਲਬ, ਕੂੜੇ ਦਾ ਸਥਾਈ ਹੱਲ ਲੱਭ ਰਹੀ ਮਾਨ ਸਰਕਾਰ
Sep 25, 2022 4:37 pm
NGT ਦੇ 2080 ਕਰੋੜ ਦੇ ਜੁਰਮਾਨੇ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਜਾਗ ਗਈ ਹੈ। ਸਰਕਾਰ ਨੇ ਮਿਉਂਸਪਲ ਸਾਲਿਡ ਵੇਸਟ (ਐਮਐਸਡਬਲਯੂ) ਦਾ ਸਥਾਈ ਹੱਲ...
ਅੰਮ੍ਰਿਤਸਰ : ਪਿੰਡ ਧਨੋਏ ‘ਚ ਦਿਖੀ ਡ੍ਰੋਨ ਦੀ ਹਲਚਲ, BSF ਨੇ 4 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ
Sep 25, 2022 4:08 pm
ਨਸ਼ਾ, ਹਥਿਆਰ ਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਕਰਨ ਲਈ ਪਾਕਿਸਤਾਨੀ ਤਸਕਰ ਲੰਬੇ ਸਮੇਂ ਤੋਂ ਡ੍ਰੋਨ ਦਾ ਇਸਤੇਮਾਲ ਕਰ ਰਹੇ ਹਨ। ਇਹ ਡ੍ਰੋਨ...








































































































