Tag: australia, Kotkapura youth dies, latest news, latest punjabi news, news, punjab news, rajdeep singh benipal ludhiana, rajdeep singh fastway, Rajdeep singh fastway ludhiana, rajdeep singh ludhiana, Rajdeep singh Ludhiana fastway, top news
ਆਸਟ੍ਰੇਲੀਆ ਗਏ ਕੋਟਕਪੂਰੇ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, 5 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼
Jan 11, 2026 12:04 pm
ਕੋਟਕਪੁਰੇ ਦੇ ਨਾਮਵਰ ਸੰਘਾ ਪਰਿਵਾਰ ਦੇ ਮਹਿੰਦਰ ਸਿੰਘ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਆਸਟ੍ਰੇਲੀਆ ਵਿਖੇ ਸੜਕ ਹਾਦਸੇ ਵਿੱਚ ਦਰਦਨਾਕ ਮੌਤ...
ਸਰਦੀਆਂ ‘ਚ ਬਿਨਾਂ ਹੀਟਰ ਦੇ ਵੀ ਘਰ ਨੂੰ ਰੱਖ ਸਕਦੇ ਹੋ ਗਰਮ, ਥੋੜ੍ਹੀ ਜਿਹੀ ਸਮਝਦਾਰੀ ਨਾਲ ਅਪਣਾਓ ਇਹ ਅਸਰਦਾਰ ਤਰੀਕੇ
Jan 10, 2026 8:21 pm
ਸਰਦੀਆਂ ਦੇ ਮੌਸਮ ਅਕਸਰ ਇਕ ਦਿਨ ਅਚਾਨਕ ਸਵੇਰੇ ਉਠਦੇ ਹੀ ਫਰਸ਼ ਬਰਫ ਵਰਗਾ ਠੰਡਾ ਲੱਗਣ ਲੱਗਦਾ ਹੈ। ਹਵਾ ਭਾਰੀ ਤੇ ਸੁਸਤ ਹੋ ਜਾਂਦੀ ਹੈ। ਧੁੱਪ...
ਦਿੱਲੀ ਦੀ ਸਾਬਕਾ CM ਆਤਿਸ਼ੀ ਖਿਲਾਫ਼ ਪਟਿਆਲਾ ‘ਚ ਰੋਸ ਪ੍ਰਦਰਸ਼ਨ, ਕਾਨੂੰਨੀ ਕਾਰਵਾਈ ਦੀ ਕੀਤੀ ਗਈ ਮੰਗ
Jan 10, 2026 7:28 pm
ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਵਿਧਾਇਕ ਤੇ ਸਾਬਕਾ ਸੀਐੱਮ ਆਤਿਸ਼ੀ ਨੂੰ ਲੈ ਕੇ ਸਿੱਖ ਗੁਰੂਆਂ ਦੇ ਅਪਮਾਨ ਦਾ ਦੋਸ਼ ਸਾਹਮਣੇ ਆਉਣ...
ਓਡੀਸ਼ਾ ‘ਚ ਇੰਡੀਆ ਵਨ ਏਅਰ ਦਾ ਚਾਰਟਰ ਪਲੇਨ ਹੋਇਆ ਹਾਦਸਾਗ੍ਰਸਤ, ਜਹਾਜ਼ ਦੀ ਹੋਈ ਕਰੈਸ਼ ਲੈਂਡਿੰਗ
Jan 10, 2026 7:17 pm
ਓਡੀਸ਼ਾ ਦੇ ਰੁੜਕੇਲਾ ਵਿਚ ਇੰਡੀਆ ਵਨ ਏਅਰ ਦੇ 9 ਸੀਟਰ ਜਹਾਜ਼ ਦੀ ਤਕਨੀਕੀ ਖਰਾਬੀ ਦੇ ਬਾਅਦ ਫੋਰਸ ਲੈਂਡਿੰਗ ਹੋਈ। ਘਟਨਾ ਅੱਜ ਦੁਪਹਿਰ ਰੁੜਕੇਲਾ...
ਅਯੁੱਧਿਆ ਧਾਮ ਤੇ ਪੰਚਕੋਸ਼ੀ ਪਰਿਕਰਮਾ ਮਾਰਗ ‘ਤੇ ਨਾਨ-ਵੈਜ ਵਿਕਰੀ ‘ਤੇ ਲੱਗੀ ਰੋਕ, Online ਫੂਡ ਡਲਿਵਰੀ ਵੀ ਬੈਨ
Jan 10, 2026 7:04 pm
ਰਾਮ ਨਗਰੀ ਅਯੁੱਧਿਆ ਦੀ ਧਾਰਮਿਕ ਤੇ ਸੰਸਕ੍ਰਿਤਕ ਮਾਣ ਨੂੰ ਬਣਾਏ ਰੱਖਣ ਲਈ ਪ੍ਰਸ਼ਾਸਨ ਨੇ ਬਹੁਤ ਵੱਡਾ ਤੇ ਸਖਤ ਫੈਸਲਾ ਲਿਆ ਹੈ। ਅਯੁੱਧਿਆ ਧਾਮ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, SSP ਬਠਿੰਡਾ ਸਣੇ 22 IPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
Jan 10, 2026 6:47 pm
ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। 22 IPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। SSP ਬਠਿੰਡਾ ਸਣੇ 22 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਵਾਰਾਣਸੀ : ਬੰਦ ਦੁਕਾਨ ‘ਚੋਂ ਕਰੋੜਾਂ ਦਾ ਸੋਨਾ ਚੋਰੀ ਕਰਨ ਵਾਲੇ 5 ਮੁਲਜ਼ਮ ਕਾਬੂ, ਕੇਅਰ ਟੇਕਰ ਹੀ ਨਿਕਲਿਆ ਮਾਸਟਰਮਾਈਂਡ
Jan 10, 2026 5:49 pm
ਵਾਰਾਣਸੀ ਦੇ ਚੌਕ ਥਾਣਾ ਖੇਤਰ ਵਿਚ ਕਰਨਘੰਟਾ ਇਲਾਕੇ ਵਿਚ ਬੰਦ ਦੁਕਾਨ ਤੋਂ ਕਰੋੜਾਂ ਰੁਪਏ ਦਾ ਸੋਨਾ ਚੋਰੀ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ...
ਲੁਧਿਆਣਾ ‘ਚ ਦਿਨ-ਦਿਹਾੜੇ ਫਾਇਰਿੰਗ, ਦੋ ਹਮਲਾਵਰਾਂ ਨੇ ਲਗਜ਼ਰੀ ਕਾਰ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ
Jan 10, 2026 5:04 pm
ਲੁਧਿਆਣਾ ਵਿਚ ਦਿਨ-ਦਿਹਾੜੇ ਮੁੱਲਾਂਪੁਰ ਨੇੜੇ ਬੱਦੋਵਾਲ ਦੇ ਇਲਾਕੇ ਵਿਚ ਲਗਜ਼ਰੀ ਕਾਰਾਂ ਦੇ ਸ਼ੋਅਰੂਮ ‘ਤੇ ਫਾਇਰਿੰਗ ਕੀਤੀ ਗਈ। ਬਾਈਕ ਤੋਂ...
ਰੂਪਨਗਰ : ਸੜਕ ਪਾਰ ਕਰਦਿਆਂ ASI ਨੂੰ ਟਰੱਕ ਨੇ ਮਾਰੀ ਟੱਕਰ, ਜ਼ਖਮਾਂ ਦੀ ਤਾਬ ਨਾ ਝੱਲਦਿਆਂ ਤੋੜਿਆ ਦਮ
Jan 10, 2026 4:42 pm
ਘਨੌਲੀ ਬੱਸ ਸਟੈਂਡ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ। ਰੂਪਨਗਰ ਵਿਖੇ ਤਾਇਨਾਤ ASI ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਘਟਨਾ ਉਦੋਂ ਵਾਪਰੀ...
100 ਰੁ. ਟੋਲ ਬਚਾਉਣ ਦੇ ਚੱਕਰ ‘ਚ ਛੱਪੜ ‘ਚ ਡਿੱਗੀ ਨਵੀਂ ਕਾਰ, ਭਰਾ ਦੀ ਮੌਤ, ਮਸਾਂ ਬਚੀ ਭੈਣ ਦੀ ਜਾਨ
Jan 10, 2026 1:10 pm
ਟੋਲ ‘ਤੇ 100 ਰੁਪਏ ਬਚਾਉਣ ਦੇ ਚੱਕਰ ਵਿਚ ਹਰਿਆਣਾ ਦੇ ਯਮੁਨਾਨਗਰ ਵਿਚ ਚੰਡੀਗੜ੍ਹ ਤੋਂ ਪਰਤ ਰਹੇ ਇੱਕ ਭਰਾ-ਭੈਣ ਨੇ ਸ਼ਾਰਟਕਟ ਲਿਆ, ਜਿਸ ਦ ਕੀਮਤ...
ਪੰਜਾਬ ‘ਚ ਹੱਡ ਕੰਬਾਊ ਠੰਢ, ਪਾਰਾ ਲੁਢਕਿਆ 1 ਡਿਗਰੀ ਤੱਕ, ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ
Jan 10, 2026 12:37 pm
ਪੰਜਾਬ ਵਿੱਚ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਬੱਦਲਾਂ ਦੇ ਸਾਫ਼ ਹੋਣ ਤੋਂ ਬਾਅਦ, ਸੂਬੇ ਦੇ ਤਾਪਮਾਨ ਵਿੱਚ ਅਚਾਨਕ ਕਾਫ਼ੀ ਗਿਰਾਵਟ ਆਈ ਹੈ।...
ਨੇਹਾ ਕੱਕੜ ਦੇ ਗੀਤ CANDY SHOP ‘ਤੇ ਵਿਵਾਦ ਵਧਿਆ, ਚਾਈਲਡ ਰਾਈਟਸ ਕਮਿਸ਼ਨ ਨੂੰ ਸ਼ਿਕਾਇਤ
Jan 10, 2026 12:13 pm
ਪਟਿਆਲਾ ਦੀ ਨੂੰਹ ਅਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਗੀਤ “ਕੈਂਡੀ ਸ਼ਾਪ” ਵਿਵਾਦਾਂ ਵਿੱਚ ਘਿਰ ਗਿਆ ਹੈ। ਗਾਣੇ ਦੇ ਕਥਿਤ ਅਸ਼ਲੀਲ...
ਅੰਮ੍ਰਿਤਸਰ ‘ਚ ਸ਼ਰੇਆਮ ਫਾਇਰਿੰਗ, ਬਦਮਾਸ਼ਾਂ ਨੇ ਬਿਊਟੀ ਪਾਰਲਰ ‘ਚ ਕੰਮ ਕਰ ਰਹੀ ਮਹਿਲਾ ਨੂੰ ਮਾਰੀ ਗੋਲੀ
Jan 10, 2026 11:45 am
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਅਪਰਾਧੀਆਂ ਨੇ ਫਿਰੌਤੀ ਲਈ ਇੱਕ ਬਿਊਟੀਸ਼ੀਅਨ ਨੂੰ ਗੋਲੀ ਮਾਰ ਦਿੱਤੀ। ਅਪਰਾਧੀਆਂ ਨੇ ਇੱਕ ਬਿਊਟੀ...
ਸਾਬਕਾ IG ਚਾਹਲ ਨਾਲ ਠੱਗੀ ਕਰਨ ਵਾਲੇ ਇੱਕ ਮੁਲਜ਼ਮ ਦੀ ਹੋਈ ਮੌਤ, ਮੁੰਬਈ ਤੋਂ ਕੀਤਾ ਸੀ ਗ੍ਰਿਫਤਾਰ
Jan 10, 2026 11:21 am
ਸਾਬਕਾ ਇੰਸਪੈਕਟਰ ਜਨਰਲ ਅਮਰ ਸਿੰਘ ਚਾਹਲ ਨਾਲ ਸਬੰਧਤ 8.10 ਕਰੋੜ ਰੁਪਏ ਦੇ ਹਾਈ-ਪ੍ਰੋਫਾਈਲ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਮੁੰਬਈ,...
ਹੁਸ਼ਿਆਰਪੁਰ ‘ਚ ਕਾਰ ਸਵਾਰ 5 ਦੋਸਤਾਂ ਨਾਲ ਵਾਪਰਿਆ ਭਾਣਾ, ਬੱਸ ਦੀ ਟੱਕਰ ਨਾਲ ਚਾਰ ਦੀ ਮੌਤ
Jan 10, 2026 10:51 am
ਹੁਸ਼ਿਆਰਪੁਰ ਵਿੱਚ ਸਵੇਰੇ ਸੰਘਣੀ ਧੁੰਦ ਦੌਰਾਨ ਇੱਕ ਕਾਰ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ, ਇਸ ਵਿਚ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਆਤਿਸ਼ੀ ਵੀਡੀਓ ਮਾਮਲਾ, ਕਪਿਲ ਮਿਸ਼ਰਾ ‘ਤੇ ਜਲੰਧਰ ‘ਚ FIR, BJP ਵੱਲੋਂ CP ਖਿਲਾਫ ਸਪੀਕਰ ਨੂੰ ਸ਼ਿਕਾਇਤ
Jan 10, 2026 10:20 am
ਆਮ ਆਦਮੀ ਪਾਰਟੀ ਦੇ ਦਿੱਲੀ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਜੁੜਿਆ ਵਿਵਾਦ ਪੰਜਾਬ ਵਿੱਚ ਵਧਦਾ ਜਾ ਰਿਹਾ ਹੈ। ਆਤਿਸ਼ੀ ‘ਤੇ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-1-2026
Jan 10, 2026 9:36 am
ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ...
CM ਮਾਨ ਤੇ ਕੇਜਰੀਵਾਲ ਅੱਜ ਤੇ ਕੱਲ੍ਹ ਜਲੰਧਰ ਦੌਰੇ ‘ਤੇ, 2 ਦਿਨ ਨਿਗਮ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ
Jan 10, 2026 9:28 am
ਮੁੱਖ ਮੰਤਰੀ ਭਗਵੰਤ ਮਾਨ ਅੱਜ ਅਤੇ ਕੱਲ੍ਹ (10-11 ਜਨਵਰੀ) ਜਲੰਧਰ ਦਾ ਦੌਰਾ ਕਰਨਗੇ। ਦੋਵਾਂ ਵੱਲੋਂ ਸ਼ਹਿਰ ਵਿੱਚ ਕਈ ਪ੍ਰਾਜੈਕਟ ਦਾ ਉਦਘਾਟਨ ਕਰਨ...
ਅੰਮ੍ਰਿਤਸਰ ‘ਚ ਦਿਨ-ਦਿਹਾੜੇ ਸੁਨਿਆਰੇ ‘ਤੇ ਹਮਲਾ, ਹਮਲਾਵਰ 425 ਗ੍ਰਾਮ ਸੋਨਾ ਲੁੱਟ ਕੇ ਹੋਏ ਫਰਾਰ
Jan 09, 2026 8:12 pm
ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਹੋਏ ਹਮਲੇ ਦਾ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।...
ਹਿਮਾਚਲ ‘ਚ ਵੱਡਾ ਸੜਕ ਹਾਦਸਾ, ਸਿਰਮੌਰ ‘ਚ 200 ਮੀਟਰ ਖੱਡ ‘ਚ ਡਿੱਗੀ ਬੱਸ, ਕਈ ਮੌਤਾਂ
Jan 09, 2026 7:58 pm
ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸਿਰਮੌਰ ਜਿਲ੍ਹੇ ਦੇ ਹਰਿਪੁਰਧਾਰ ਇਲਾਕੇ ਵਿਚ ਸ਼ਿਮਲਾ ਤੋਂ ਕੁਪਵੀ ਜਾ ਰਹੀ ਇੱਕ...
ਸਾਬਕਾ CM ਆਤਿਸ਼ੀ ਦੀ ਵੀਡੀਓ ਸਾਂਝੀ ਕਰ ਕਸੂਤੇ ਫਸੇ BJP ਦੇ ਮੰਤਰੀ! ਪੰਜਾਬ ਪੁਲਿਸ ਨੇ ਦਰਜ ਕੀਤੀ FIR
Jan 09, 2026 7:40 pm
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਪ ਵਿਧਾਇਕਾ ਆਤਿਸ਼ੀ ਮਾਰਲੇਨਾ ਦੇ ਵੀਡੀਓ ਨੂੰ ਲੈ ਕੇ ਜਲੰਧਰ ਪੁਲਿਸ ਨੇ ਦਿੱਲੀ ਸਰਕਾਰ ਵਿੱਚ ਭਾਜਪਾ...
ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ, ਕੈਬਨਿਟ ਮੀਟਿੰਗ ‘ਚ ਵੱਡੇ ਫੈਸਲਿਆਂ ‘ਤੇ ਲੱਗੀ ਮੋਹਰ
Jan 09, 2026 7:05 pm
ਲਹਿਰਾਗਾਗਾ ਵਿੱਚ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਇੱਕ ਮੈਡੀਕਲ ਕਾਲਜ ਸਥਾਪਤ ਕੀਤਾ...
ਖਰੜ SDM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚੀ ਹਫੜਾ-ਦਫੜੀ
Jan 09, 2026 6:35 pm
ਸ਼ੁੱਕਰਵਾਰ ਸਵੇਰੇ ਮੋਹਾਲੀ ਜ਼ਿਲ੍ਹੇ ਦੇ ਐਸਡੀਐਮ ਖਰੜ ਦੇ ਦਫ਼ਤਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਉਨ੍ਹਾਂ ਦੇ ਅਧਿਕਾਰਤ ਈਮੇਲ...
ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ‘ਕਾਲ’, ਫੁੱਫੜ ਤੇ ਭਤੀਜੇ ਦੀ ਧੂੰਆਂ ਚੜ੍ਹਨ ਨਾਲ ਹੋਈ ਮੌ.ਤ
Jan 09, 2026 5:42 pm
ਅੱਜ ਸਵੇਰੇ ਮਾਛੀਵਾੜਾ ਦੇ ਪਿੰਡ ਭੱਟੀਆਂ ਵਿੱਚ ਇੱਕ ਫੈਕਟਰੀ ਵਿੱਚ ਇੱਕ ਟਰੱਕ ਦੇ ਕੈਬਿਨ ਵਿੱਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਵਿੱਚ...
ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ‘ਤੇ ਰੱਖਿਆ ਝੱਜਰ-ਬਚੌਲੀ ਸੈਂਚੁਰੀ ਦਾ ਨਾਂਅ
Jan 09, 2026 5:10 pm
ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ‘ਤੇ ਰੱਖਿਆ ਝੱਜਰ-ਬਚੌਲੀ ਸੈਂਚੁਰੀ ਦਾ ਨਾਂਅ ਪੰਜਾਬ ਸਰਕਾਰ...
‘ਹੱਥਕੜੀ ਲਾ ਕੇ ਲਿਆਓ ਕੋਰਟ…’, ਕੰਗਨਾ ਰਣੌਤ ਦੀ ਅਰਜ਼ੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦਾ ਬਿਆਨ
Jan 09, 2026 4:37 pm
ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਕੰਗਨਾ ਰਣੌਤ ਦੀ ਅਰਜ਼ੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦਾ...
ਲੁਧਿਆਣਾ ਡਰੰਮ ਕਤਲ ਮਾਮਲੇ ‘ਚ 2 ਮੁਲਜ਼ਮ ਗ੍ਰਿਫ਼ਤਾਰ, ਬੇਰਹਿਮੀ ਨਾਲ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ
Jan 09, 2026 12:57 pm
ਲੁਧਿਆਣਾ ਡਰੰਮ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ‘ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ...
ਆਸਟ੍ਰੇਲੀਆ ਦੇ ਗੁਰੂ ਘਰ ‘ਚ ਹੋਈ ਚੋਰੀ, 2 ਨਕਾਬਪੋਸ਼ ਵਿਅਕਤੀ ਗੋਲਕ ‘ਚੋਂ 1500 ਡਾਲਰ ਚੋਰੀ ਕਰਕੇ ਹੋਏ ਫਰਾਰ
Jan 09, 2026 12:43 pm
ਗੁਰੂ ਘਰ ਇਕ ਅਜਿਹੀ ਥਾਂ ਹੈ ਜਿਥੇ ਉਨ੍ਹਾਂ ਦੀਆਂ ਆਸਾਂ-ਉਮੀਦਾਂ ਪੂਰੀਆਂ ਹੁੰਦੀਆਂ ਹਨ ਤੇ ਭੁੱਖਿਆਂ ਨੂੰ ਲੰਗਰ ਮਿਲਦਾ ਹੈ। ਦੁੱਖ-ਦਰਦ ਤੋਂ...
ਭ੍ਰਿਸ਼ਟਾਚਾਰ ‘ਤੇ HC ਹੋਈ ਸਖਤ, ਮੁੱਖ ਸਕੱਤਰ ਨੂੰ 10 ਫਰਵਰੀ ਤੱਕ ਭ੍ਰਿਸ਼ਟ ਮੁਲਾਜ਼ਮਾਂ ਦੀ ਲਿਸਟ ਪੇਸ਼ ਕਰਨ ਦੇ ਹੁਕਮ
Jan 09, 2026 12:19 pm
ਹਾਈਕੋਰਟ ਨੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸਖਤ ਰੁਖ਼ ਅਪਣਾਇਆ ਹੈ। ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਤੇ ਭ੍ਰਿਸ਼ਟ...
IPS ਡਾ. ਰਵਜੋਤ ਕੌਰ ਹੋਏ ਬਹਾਲ, ਤਰਨਤਾਰਨ ਜ਼ਿਮਨੀ ਚੋਣ ਵੇਲੇ ਕੀਤਾ ਗਿਆ ਸੀ ਸਸਪੈਂਡ
Jan 09, 2026 12:00 pm
ਤਰਨਤਾਰਨ ਦੇ ਐੱਸਐੱਸਪੀ ਡਾ. ਰਵਜੋਤ ਕੌਰ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਦੀ ਸਸਪੈਂਸ਼ਨ ਖਤਮ ਕਰ ਦਿੱਤੀ ਗਈ ਹੈ।...
ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
Jan 09, 2026 11:13 am
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਇਹ ਮੀਟਿੰਗ ਹੋਵੇਗੀ ਜਿਸ...
ਰੂਪਨਗਰ : ਜਿੰਮ ‘ਚ ਵਰਕਾਊਟ ਦੌਰਾਨ 21 ਸਾਲਾ ਮੁੰਡੇ ਦੇ ਨਿਕਲੇ ਸਾਹ, IIT ਦਾ ਸਟੂਡੈਂਟ ਸੀ ਆਦਿਤਿਆ
Jan 09, 2026 10:48 am
ਰੋਪੜ ਦੇ ਰੂਪਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਜਿੰਮ ਵਿਚ ਵਰਕਆਊਟ ਕਰਦੇ ਮੁੰਡੇ ਦੇ ਸਾਹ ਨਿਕਲੇ ਹਨ। ਨੌਜਵਾਨ ਦੀ ਉਮਰ ਮਹਿਜ਼ 21 ਸਾਲ...
ਤਰਨਤਾਰਨ : ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ‘ਕਾਲ’, ਦਮ ਘੁੱਟਣ ਨਾਲ ਪਤੀ-ਪਤਨੀ ਦੀ ਮੌਤ
Jan 09, 2026 10:16 am
ਤਰਨਤਾਰਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਉਨ੍ਹਾਂ ਲਈ ਕਾਲ ਬਣ ਗਈ। ਪਤੀ-ਪਤਨੀ ਜੋ ਕਿ...
ਕੈਨੇਡਾ ਨੇ ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲਗਾਈ ਰੋਕ, ਹੁਣ Canada ‘ਚ ਰਹਿਣ ਵਾਲੇ ਪ੍ਰਵਾਸੀ ਨਹੀਂ ਸੱਦ ਸਕਣਗੇ ਆਪਣੇ ਮਾਪੇ
Jan 09, 2026 9:30 am
ਕੈਨੇਡਾ ਨੇ ਇਕ ਹੋਰ ਵੱਡਾ ਫਰਮਾਨ ਜਾਰੀ ਕੀਤਾ ਹੈ। ਹੁਣ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਬਜ਼ੁਰਗਾਂ ਦੇ...
ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨਾਕਾਮ, ਬਿਹਾਰ ਦੇ ਮੁੰਡੇ ਸਣੇ ਬਦਮਾਸ਼ਾਂ ਦਾ ਐਨਕਾਊਂਟਰ
Jan 08, 2026 8:31 pm
ਅੰਮ੍ਰਿਤਸਰ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਬਦਨਾਮ ਗੈਂਗਸਟਰ ਨਾਲ ਜੁੜੇ ਅਪਰਾਧੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ। ਪੁਲਿਸ ਦੀ ਮੁਸਤੈਦੀ...
ਬਠਿੰਡਾ ਪੁਲਿਸ ਦਾ ਐਕਸ਼ਨ, ਇੰਸਟਾਗ੍ਰਾਮ ‘ਤੇ ਹ.ਥਿਆ/ਰਾਂ ਨਾਲ ਵੀਡੀਓ ਪਾਉਣ ਵਾਲੀ ਕੁੜੀ ਗ੍ਰਿਫ਼ਤਾਰ
Jan 08, 2026 8:01 pm
ਬਠਿੰਡਾ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪਿਸਤੌਲ ਨਾਲ ਵੀਡੀਓ ਪਾਉਣ ਵਾਲੀ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਵਿਰੁੱਧ ਮਾਮਲਾ ਦਰਜ...
ਗੁਰਦਾਸ ਮਾਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਹੋਰ ਮਜ਼ਬੂਤ ਕਰਨ ਦਾ ਦਿੱਤਾ ਭਰੋਸਾ
Jan 08, 2026 7:25 pm
ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਲੋਕ ਭਵਨ ਵਿਖੇ ਮਿਲੇ।...
ਸਾਬਕਾ IG ਨਾਲ ਠੱਗੀ ਦਾ ਮਾਮਲਾ, 6 ਦੋਸ਼ੀ ਅਦਾਲਤ ‘ਚ ਪੇਸ਼, ਮਹਾਰਾਸ਼ਟਰ ਤੋਂ ਕੀਤੇ ਸਨ ਕਾਬੂ
Jan 08, 2026 6:47 pm
ਸਾਬਕਾ IG ਅਮਰ ਚਾਹਲ ਨਾਲ ਹੋਈ ਠੱਗੀ ਦੇ ਮਾਮਲੇ ਵਿਚ ਪਟਿਆਲਾ ਵੱਲੋਂ ਸਾਈਬਰ ਕ੍ਰਾਈਮ ਨੇ 6 ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਕੋਰਟ...
ਹੁਣ ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰ ਦੀ 4 ਅਦਾਲਤਾਂ ਨੂੰ ਆ ਚੁੱਕੀ ਕਾਲ
Jan 08, 2026 6:14 pm
ਪੰਜਾਬ ਦੇ ਤਿੰਨ ਅਦਾਲਤੀ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਫਿਰੋਜ਼ਪੁਰ, ਮੋਗਾ ਅਤੇ ਰੋਪੜ ਤੋਂ ਬਾਅਦ ਹੁਣ ਮੋਹਾਲੀ...
ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ, 2 ਮੰਤਰੀਆਂ ਦੇ ਬਦਲੇ ਗਏ ਵਿਭਾਗ!
Jan 08, 2026 5:49 pm
ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕੈਬਨਿਟ ਵਿਚ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ।...
ਕਿਸਾਨਾਂ ਵੱਲੋਂ ਵੱਡੇ ਅੰਦੋਲਨ ਦਾ ਐਲਾਨ, ਘੇਰਨਗੇ ਮੰਤਰੀਆਂ-ਵਿਧਾਇਕਾਂ ਦੇ ਘਰ, ਸਮਾਰਟ ਮੀਟਰ ਲਾਹ ਕੇ…
Jan 08, 2026 5:10 pm
ਕਿਸਾਨ ਮਜ਼ਦੂਰ ਮੋਰਚਾ ਨੇ ਇੱਕ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 13 ਜਨਵਰੀ ਨੂੰ ਬਿਜਲੀ ਅਤੇ...
ਇੱਕੋ ਪਰਿਵਾਰ ਦੇ 4 ਜੀਆਂ ਦੀ ਗੋਲੀ ਲੱਗਣ ਨਾਲ ਮੌਤ, ਘਰ ਅੰਦਰੋਂ ਮਿਲੀਆਂ ਪਤੀ-ਪਤਨੀ ਤੇ 2 ਮਾਸੂਮਾਂ ਦੀਆਂ ਦੇਹਾਂ
Jan 08, 2026 4:44 pm
ਫਿਰੋਜ਼ਪੁਰ ਵਿੱਚ ਇੱਕ ਰੂ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਕ ਮਸ਼ਹੂਰ ਸੈਲੂਨ ਮਾਲਕ ਅਮਨਦੀਪ ਸਿੰਘ ਦਾ ਪੂਰਾ ਪਰਿਵਾਰ ਘਰ ਵਿਚ ਮ੍ਰਿਤਕ...
ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਹੋਵੇਗਾ ਸ਼ੁਰੂ, ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਆਮ ਬਜਟ
Jan 08, 2026 12:57 pm
ਕੇਂਦਰ 1 ਫਰਵਰੀ ਨੂੰ ਆਮ ਬਜਟ ਪੇਸ਼ ਕਰ ਸਕਦੀ ਹੈ। ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਹੋਈ। ਬੈਠਕ ਵਿਚ ਸੰਸਦ ਦੇ ਆਗਾਮੀ ਬਜਟ ਸੈਸ਼ਨ...
ਪੰਜਾਬ ‘ਚ ਠੰਡ ਨੇ ਕਢਾਏ ਵੱਟ, 13 ਜਨਵਰੀ ਤੱਕ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਯੈਲੋ ਅਲਰਟ ਹੋਇਆ ਜਾਰੀ
Jan 08, 2026 12:35 pm
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮੌਸਮ ਵਿਭਾਗ ਨੇ 13 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਆਉਂਦੇ ਦਿਨਾਂ...
ਵੇਦਾਂਤਾ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤ ਦਾ ਹੋਇਆ ਦਿਹਾਂਤ, ਅਮਰੀਕਾ ‘ਚ ਸਕੀਇੰਗ ਕਰਦੇ ਸਮੇਂ ਹੋਇਆ ਸੀ ਜ਼ਖਮੀ
Jan 08, 2026 12:14 pm
ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤਰ ਅਗਨੀਵੇਸ਼ ਅਗਰਵਾਲ ਦਾ ਅਮਰੀਕਾ ਵਿਚ ਦੇਹਾਂਤ ਹੋ ਗਿਆ ਹੈ। ਉਹ 49 ਸਾਲ ਦੇ ਸਨ।...
ਫਿਰੋਜ਼ਪੁਰ ਤੇ ਮੋਗਾ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕੰਪਲੈਕਸ ਕਰਵਾਇਆ ਗਿਆ ਖਾਲੀ
Jan 08, 2026 11:48 am
ਪੰਜਾਬ ਦੇ ਫਿਰੋਜ਼ਪੁਰ ਤੇ ਮੋਗਾ ਵਿਚ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਲਈ ਉਥੇ ਦਹਿਸ਼ਤ ਦਾ ਮਾਹੌਲ...
‘ਮੇਰੀ ਪੇਸ਼ੀ ਦਾ ਹੋਵੇ Live ਟੈਲੀਕਾਸਟ’-ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ CM ਮਾਨ ਦੀ ਜਥੇ. ਗੜਗੱਜ ਨੂੰ ਅਪੀਲ
Jan 08, 2026 11:13 am
15 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੱਡੀ...
ਜਨਮਦਿਨ ਵਾਲੇ ਦਿਨ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
Jan 08, 2026 10:33 am
ਬੁਢਲਾਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਦਿਨ-ਦਿਹਾੜੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਨੌਜਵਾਨ ਨੂੰ ਅਣਪਛਾਤਿਆਂ...
ਮਾਨਸਾ : ਪਿਕਅੱਪ ਟਰਾਲੇ ਤੇ ਬੁਲੇਟ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਕੈਨੇਡਾ ਤੋਂ ਆਏ ਮੁੰਡੇ ਸਣੇ 3 ਨੌਜਵਾਨਾਂ ਦੀ ਮੌਤ
Jan 08, 2026 10:03 am
ਪੰਜਾਬ ਦੇ ਮਾਨਸਾ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 3 ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਪਿਕਅੱਪ ਟਰਾਲੇ ਤੇ ਬੁਲੇਟ...
ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਬਠਿੰਡਾ ਕੋਰਟ ਨੇ ਹਾਜ਼ਰੀ ਮੁਆਫ਼ੀ ਦੀ ਅਰਜ਼ੀ ਕੀਤੀ ਰੱਦ
Jan 08, 2026 9:25 am
ਫਿਲਮ ਅਭਿਨੇਤਰੀ ਕੰਗਨਾ ਰਣੌਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ।...
ਸਰਦੀਆਂ ‘ਚ ਮੂਲੀ ਖਾਣ ਨਾਲ ਹੁੰਦੇ ਹਨ ਕਈ ਫਾਇਦੇ, ਜਾਣੋ ਕਿਉਂ ਕਰਨਾ ਚਾਹੀਦਾ ਹੈ ਇਸ ਨੂੰ ਡਾਇਟ ‘ਚ ਸ਼ਾਮਲ
Jan 07, 2026 8:10 pm
ਸਰਦੀਆਂ ਦੇ ਮੌਸਮ ਵਿਚ ਮੂਲੀ ਭਾਰਤੀ ਘਰਾਂ ਵਿਚ ਸਭ ਤੋਂ ਵੱਧ ਇਸਤੇਮਾਲ ਕੀਤੀ ਜਾਣ ਵਾਲੀਆਂ ਸਬਜ਼ੀਆਂ ਵਿਚੋਂ ਇਕ ਹੈ। ਮੂਲੀ ਖਾਣ ਦੇ ਬਹੁਤ...
‘ਸਾਨੂੰ ਕਈਆਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਬਹੁਤ ਖਤਰਨਾਕ ਲੋਕ ਹਨ, ਪਰ ਅਸੀਂ ਡਰੇ ਨਹੀਂ’ : ਕੇਜਰੀਵਾਲ
Jan 07, 2026 7:50 pm
ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ CM ਮਾਨ ਤੇ ਅਰਵਿੰਦ...
ਅੰਮ੍ਰਿਤਸਰ ਪੁਲਿਸ ਵੱਲੋਂ ਬਦਮਾਸ਼ ਦਾ ਐਨਕਾਊਂਟਰ, ਹਥਿਆਰ ਰਿਕਵਰੀ ਲਈ ਮੁਲਜ਼ਮ ਨੂੰ ਲੈ ਕੇ ਆਈ ਸੀ ਪੁਲਿਸ
Jan 07, 2026 7:08 pm
ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਇਕ ਹੋਰ ਵੱਡੇ ਬਦਮਾਸ਼ ਦਾ ਐਨਕਾਊਂਟਰ ਹੋਇਆ ਹੈ। ਹਥਿਆਰ ਰਿਕਵਰੀ ਲਈ ਇਸ ਬਦਮਾਸ਼ ਨੂੰ ਲਿਆਂਦਾ ਗਿਆ ਸੀ...
ਮੋਗਾ : ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ ਟਰਾਲਾ, ਪੁਲਿਸ ਨੇ ਟਰਾਲਾ ਚਾਲਕ ਨੂੰ ਹਿਰਾਸਤ ‘ਚ ਲੈ ਜਾਂਚ ਕੀਤੀ ਸ਼ੁਰੂ
Jan 07, 2026 6:58 pm
ਮੋਗਾ ਦੇ ਮੇਨ ਬਾਜ਼ਾਰ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤਿੰਨ ਨੰਬਰ ਚੁੰਗੀ ਵੱਲੋਂ ਜਾਣ ਵਾਲੀ ਸੜਕ ‘ਤੇ ਸੋਨਾਲੀਕਾ ਟਰੈਕਟਰਾਂ ਨਾਲ...
ਅੰਮ੍ਰਿਤਸਰ ‘ਚ ਵੱਡਾ ਹਾਦਸਾ, ਇਮਾਰਤ ਹੋਈ ਢਹਿ ਢੇਰੀ, ਕਈ ਲੋਕਾਂ ਦੇ ਮਲਬੇ ਹੇਠਾਂ ਦਬਣ ਦਾ ਖਦਸ਼ਾ
Jan 07, 2026 6:27 pm
ਅੰਮ੍ਰਿਤਸਰ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਇਕ ਇਮਾਰਤ ਢਹਿ ਢੇਰੀ ਹੋ ਗਈ ਹੈ ਤੇ ਇਸ ਦੌਰਾਨ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ। ਮਲਬੇ...
ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ, CM ਮਾਨ ਬੋਲੇ-‘ਨਸ਼ਿਆਂ ਖਿਲਾਫ਼ ਪਿੰਡਾਂ ‘ਚ ਦੇਣੇ ਹੋਣਗੇ ਪਹਿਰੇ’
Jan 07, 2026 5:40 pm
ਪੰਜਾਬ ਦੇ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ CM ਮਾਨ ਤੇ...
ਕਾਰ ਨਾਲ ਟਕਰਾਉਣ ਮਗਰੋਂ ਦਰੱਖਤ ਨਾਲ ਟਕਰਾਈ ਗੱਡੀ, ਦੁਬਈ ਤੋਂ ਪੰਜਾਬ ਪਰਤੇ ਨੌਜਵਾਨ ਦੀ ਹੋਈ ਮੌਤ
Jan 07, 2026 5:01 pm
ਜਲੰਧਰ ਵਿਚ ਲੋਹੀਆਂ-ਮਲਸੀਆਂ ਰੋਡ ‘ਤੇ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਵਿਚ ਦੁਬਈ ਤੋਂ ਪਰਤੇ ਆਪਣੇ ਘਰ ਸ਼ਾਹਕੋਟ ਜਾ ਰਹੇ ਨੌਜਵਾਨ ਦੀ ਮੌਤ ਹੋ...
ਚੌਪਾਲ ‘ਤੇ ਵੇਖੋ ਦਿਲ ਨੂੰ ਝੰਜੋੜਣ ਵਾਲੀ ਅਮਰਿੰਦਰ ਗਿੱਲ ਦੀ ਫਿਲਮ ‘ਛੱਲਾ ਮੁੜਕੇ ਨਹੀਂ ਆਇਆ’
Jan 07, 2026 4:18 pm
ਪੰਜਾਬ ਦੀ ਧਰਤੀ ‘ਤੇ ਵਿੱਛੋੜਾ ਕਦੇ ਛੋਟਾ ਨਹੀਂ ਹੁੰਦਾ। ਹਰ ਸਾਲ ਹਜ਼ਾਰਾਂ ਨੌਜਵਾਨ ਸੁਪਨੇ ਸਮੇਟ ਕੇ ਪਰਦੇਸ ਨੂੰ ਰਵਾਨਾ ਹੁੰਦੇ ਹਨ, ਤੇ ਘਰ...
ਬੱਚਿਆਂ ਨੂੰ ਲੱਗੀਆਂ ਮੌਜਾਂ! ਪੰਜਾਬ ਦੇ ਸਾਰੇ ਸਕੂਲਾਂ ‘ਚ ਮੁੜ ਵਧੀਆਂ ਛੁੱਟੀਆਂ
Jan 07, 2026 1:22 pm
ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ। ਇਹ ਫੈਸਲਾ ਸੂਬੇ ਵਿਚ ਵਧਦੀ ਠੰਢ ਅਤੇ...
FCI GM ਨਿਯੁਕਤੀ ‘ਤੇ ਵਿਵਾਦ, UT ਕੈਡਰ ਅਫਸਰ ਦੇ ਨਾਂ ਦੀ ਸਿਫਾਰਿਸ਼, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ
Jan 07, 2026 1:01 pm
ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚਕਾਰ ਭਾਰਤੀ ਖੁਰਾਕ ਨਿਗਮ (FCI) ਦੇ ਜਨਰਲ ਮੈਨੇਜਰ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।...
ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨਾਕਾਮ, ਲੁਧਿਆਣਾ ‘ਚ ਵੱਖਵਾਦੀ ਸੰਗਠਨ ਦੇ 2 ਬੰਦੇ ਕਾਬੂ
Jan 07, 2026 12:35 pm
ਪੰਜਾਬ ਪੁਲਿਸ ਨੇ ਲੁਧਿਆਣਾ ਵਿੱਚ ਵੱਖਵਾਦੀ ਸੰਗਠਨ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਲੁਧਿਆਣਾ ਵਿੱਚ ਸਰਕਾਰੀ ਦਫ਼ਤਰਾਂ...
ਬੰਗਲਾਦੇਸ਼ ਨੂੰ ਭਾਰਤ ‘ਚ ਹੀ ਖੇਡਣਾ ਪਊ ਮੈਚ, ਨਹੀਂ ਤਾਂ ਟੁੱਟੇਗਾ T20 ਵਰਲਡ ਕੱਪ ਦਾ ਸੁਪਣਾ!
Jan 07, 2026 11:55 am
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਬੰਗਲਾਦੇਸ਼ ਦੀ ਇਸ ਮੰਗ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਭਾਰਤ...
ਸਾਬਕਾ DGP ਸੁਮੇਧ ਸੈਣੀ ਨੂੰ ਵੱਡੀ ਰਾਹਤ, ਆਮਦਨ ਤੋਂ ਵੱਧ ਮਾਮਲੇ ‘ਚ ਮਿਲੀ ਕਲੀਨ ਚਿਟ
Jan 07, 2026 11:20 am
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ 2021 ਦੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ ਜਾਂਚ ਟੀਮ (SIT)...
ਹ.ਥਿਆਰਾਂ ਦੀ ਨੁਮਾਇਸ਼ ਕਰਕੇ ਬੁਰਾ ਫਸਿਆ ਪੰਜਾਬੀ ਗਾਇਕ ਰੰਮੀ ਰੰਧਾਵਾ! ਪੁਲਿਸ ਨੇ ਲਿਆ ਐਕਸ਼ਨ
Jan 07, 2026 10:50 am
ਪੁਲਿਸ ਨੇ ਪੰਜਾਬੀ ਗਾਇਕ ਰੰਮੀ ਰੰਧਾਵਾ ਵਿਰੁੱਧ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਰੰਮੀ ਰੰਧਾਵਾ...
ਭਾਰਤ-ਅਮਰੀਕਾ ਰਿਸ਼ਤਿਆਂ ‘ਤੇ ਟਰੰਪ ਦਾ ਵੱਡਾ ਬਿਆਨ, ਬੋਲੇ-‘PM ਮੋਦੀ ਮੇਰੇ ਤੋਂ ਖੁਸ਼ ਨਹੀਂ…’
Jan 07, 2026 10:25 am
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ, ਪਰ PM ਮੋਦੀ...
ਅੱਜ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਦਾ ਦੂਜਾ ਗੇੜ, ਜਲੰਧਰ ਤੋਂ CM ਮਾਨ ਤੇ ਕੇਜਰੀਵਾਲ ਕਰਨਗੇ ਸ਼ੁਰੂਆਤ
Jan 07, 2026 9:35 am
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਸਖਤੀ ਨਾਲ ਅੱਗੇ ਵਧ ਰਹੀ ਹੈ। ਇਸ ਦਾ ਦੂਜਾ ਗੇੜ...
ਅੰਮ੍ਰਿਤਸਰ ‘ਚ ਅਕਾਲੀ ਦਲ-ਭਾਜਪਾ ਦੇ ਪੋਸਟਰ, ਨੌਜਵਾਨ ਚਿਹਰਾ ਬਣਿਆ ਸਿਆਸੀ ਚਰਚਾ ਦਾ ਕੇਂਦਰ
Jan 06, 2026 8:23 pm
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਹੌਲੀ-ਹੌਲੀ ਗਰਮਾ ਰਹੀ ਹੈ। ਜਦੋਂ ਕਿ ਚੋਣਾਂ ਅਜੇ ਦੂਰ ਹਨ, ਰਾਜਨੀਤਿਕ...
ਜੀਰੇ ਦੇ ਪਾਣੀ ‘ਚ ਇੱਕ ਚੀਜ਼ ਮਿਲਾ ਕੇ ਪੀਣ ਨਾਲ ਤੇਜ਼ੀ ਨਾਲ ਪਿਘਲੇਗਾ Belly Fat, ਮਿਲਣਗੇ ਹੋਰ ਵੀ ਫਾਇਦੇ
Jan 06, 2026 8:01 pm
ਅੱਜ ਕੱਲ੍ਹ, ਲੋਕ ਆਪਣੇ ਵਧੇ ਹੋਏ ਭਾਰ ਨੂੰ ਲੈ ਕੇ ਬਹੁਤ ਚਿੰਤਤ ਹਨ। ਭਾਵੇਂ ਉਹ ਕਿਸੇ ਤਰ੍ਹਾਂ ਭਾਰ ਘਟਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ...
‘ਜੇ ਆਹ Prize ਨਾ ਮਿਲਿਆ ਹੁੰਦਾ…’, ਦਿਲਜੀਤ ਦੋਸਾਂਝ ਨੇ ਜਨਮਦਿਨ ਮੌਕੇ ਸਾਂਝੀ ਕੀਤੀ ਪੁਰਾਣੀ ਯਾਦ
Jan 06, 2026 7:32 pm
ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਅੱਜ 6 ਜਨਵਰੀ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ...
ਸਾਬਕਾ ਕਬੱਡੀ ਖਿਡਾਰੀ ਦਾ ਕ.ਤ.ਲ ਮਾਮਲਾ, ਪੋਸਟਮਾਰਟਮ ਲਈ ਮੰਨਿਆ ਪਰਿਵਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ
Jan 06, 2026 7:05 pm
ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਪਿੰਡ ਮਾਣੂੰਕੇ ਵਿੱਚ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਦਾ...
ਤਰਨਤਾਰਨ ਵਿਚ ਪੁਲਿਸ ਐਨਕਾਊਂਟਰ ‘ਚ ਬਦਮਾਸ਼ ਢੇਰ, ਸਰਪੰਚ ਦੇ ਕਤਲ ਮਾਮਲੇ ‘ਚ ਸੀ ਸ਼ਾਮਲ
Jan 06, 2026 6:34 pm
ਮੰਗਲਵਾਰ ਨੂੰ ਪੰਜਾਬ ਦੇ ਤਰਨਤਾਰਨ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਗੈਂਗਸਟਰ ਨੂੰ ਢੇਰ ਕਰ ਦਿੱਤਾ।...
ਮਾਤਾ ਚਿੰਤਪੁਰਨੀ ਨੇ ਪੂਰੀ ਕੀਤੀ ਮੰਨਤ, ਇੰਗਲੈਂਡ ਤੋਂ ਸੋਨੇ ਦਾ ਛਤਰ ਚੜ੍ਹਾਉਣ ਆਈ ਔਰਤ, 11 ਦਿਨ ਕੀਤੀ ਸੇਵਾ
Jan 06, 2026 5:38 pm
ਹਿਮਾਚਲ ਪ੍ਰਦੇਸ਼ ਦੇ ਊਨਾ ਸਥਿਤ ਪ੍ਰਸਿੱਧ ਸ਼ਕਤੀਪੀਠ ਚਿੰਤਪੂਰਨੀ ਮੰਦਰ ਵਿੱਚ ਇੰਗਲੈਂਡ ਦੇ ਨੌਟਿੰਘਮ ਤੋਂ ਇੱਕ ਮਹਿਲਾ ਸ਼ਰਧਾਲੂ ਸੀਮਾ...
ਹਿਮਾਚਲ ਨੇ ਹਾਈਡ੍ਰੋ ਪ੍ਰੋਜੈਕਟਾਂ ‘ਤੇ ਲਾਇਆ ਨਵਾਂ ਟੈਕਸ, ਪੰਜਾਬ ‘ਤੇ ਪਊ 200 ਕਰੋੜ ਦਾ ਸਾਲਾਨਾ ਵਿੱਤੀ ਬੋਝ!
Jan 06, 2026 4:48 pm
ਵਾਟਰ ਸੈੱਸ ਨੂੰ ਅਦਾਲਤਾਂ ਅਤੇ ਕੇਂਦਰ ਸਰਕਾਰ ਤੋਂ ਝਟਕਾ ਲੱਗਣ ਮਗਰੋਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹੁਣ ਪਣ-ਬਿਜਲੀ ਪ੍ਰਾਜੈਕਟਾਂ ‘ਤੇ...
ਬਰਨਾਲਾ ‘ਚ ਕਿਸਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਜ਼ਮੀਨ ਦੇ ਵਿਵਾਦ ਤੋਂ ਸੀ ਪਰੇਸ਼ਾਨ
Jan 06, 2026 2:44 pm
ਕਿਹਾ ਜਾਂਦਾ ਹੈ ਕਿ ਜ਼ਮੀਨ ਦਾ ਲਾਲਚ ਹਰ ਇੱਕ ਦੇ ਸਿਰ ਚੜ ਕੇ ਸਮੇਂ ਸਿਰ ਬੋਲ ਹੀ ਜਾਂਦਾ ਹੈ, ਅਜਿਹਾ ਮਾਮਲਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ...
ਲੁਧਿਆਣਾ ‘ਚ ਕੱਪੜੇ ਦੀ ਦੁਕਾਨ ‘ਤੇ ਹੋਈ ਫਾਈਰਿੰਗ, ਸਵੇਰੇ ਦੁਕਾਨ ਦੇ ਬਾਹਰੋਂ ਮਿਲੇ ਗੋਲੀਆਂ ਦੇ ਖੋਲ
Jan 06, 2026 2:01 pm
ਲੁਧਿਆਣਾ ਦੇ ਹੈਬੋਵਾਲ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਸਿਵਲ ਲਾਈਨਜ਼ ਖੇਤਰ ਵਿੱਚ ਇੱਕ ਕੱਪੜੇ ਦੀ ਦੁਕਾਨ ਦੇ ਬਾਹਰ ਗਾਰਡਾਂ ਨੇ...
ਨੂਰ ਹੁਸੈਨ ਬਣੀ ਸਰਬਜੀਤ ਕੌਰ ਦੀ ਭਾਰਤ ਵਾਪਸੀ ‘ਤੇ ਬ੍ਰੇਕ ! ਪਾਕਿ ਗ੍ਰਹਿ ਮੰਤਰਾਲੇ ਨੇ ਆਖਰੀ ਸਮੇਂ ‘ਤੇ ਲਗਾਈ ਰੋਕ !
Jan 06, 2026 1:20 pm
ਪਾਕਿਸਤਾਨ ਵਿੱਚ ਰਹਿਣ ਵਾਲੀ ਭਾਰਤੀ ਮਹਿਲਾ ਸਰਬਜੀਤ ਕੌਰ ਦੀ ਵਾਪਸੀ ਇੱਕ ਵਾਰ ਫਿਰ ਰੁਕ ਗਈ ਹੈ। ਸਰਬਜੀਤ ਕੌਰ ਨੇ ਪਾਕਿਸਤਾਨ ਵਿੱਚ ਇੱਕ...
ਅਮਰੀਕਾ ‘ਚ ਗਰਲਫ੍ਰੈਂਡ ਦਾ ਕਤਲ ਕਰਕੇ ਭਾਰਤ ਆਇਆ ਨੌਜਵਾਨ, ਮੁਲਜ਼ਮ ਤਾਮਿਲਨਾਡੂ ਤੋਂ ਗ੍ਰਿਫ਼ਤਾਰ
Jan 06, 2026 1:09 pm
ਅਮਰੀਕੀ ਪੁਲਿਸ ਨੇ ਇੰਟਰਪੋਲ ਰਾਹੀਂ ਚੰਡੀਗੜ੍ਹ ਦੇ ਰਹਿਣ ਵਾਲੇ ਅਰਜੁਨ ਸ਼ਰਮਾ ਨੂੰ ਤਾਮਿਲਨਾਡੂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ...
ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਕਲਮਾੜੀ ਦਾ ਦਿਹਾਂਤ, 81 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ
Jan 06, 2026 12:34 pm
ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਕਲਮਾੜੀ ਦਾ ਦਿਹਾਂਤ ਹੋ ਗਿਆ ਹੈ। ਮੰਗਲਵਾਰ ਤੜਕੇ 81 ਸਾਲ ਦੀ ਉਮਰ ਵਿੱਚ ਉਨ੍ਹਾਂ...
ਨਾਨਕੇ ਘਰ ਛੁੱਟੀਆਂ ਕੱਟਣ ਆਏ 8 ਸਾਲਾ ਮਾਸੂਮ ਨਾਲ ਵਾਪਰਿਆ ਭਾਣਾ, ਪਤੰਗ ਉਡਾਉਂਦੇ ਸਮੇਂ ਗਈ ਜਾਨ
Jan 06, 2026 11:33 am
ਫਿਰੋਜ਼ਪੁਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਆਪਣੇ ਨਾਨਕੇ ਘਰ ਆਏ 8 ਸਾਲ ਦੇ ਮਾਸੂਮ ਨਾਲ ਅਜਿਹਾ ਮੰਦਭਾਗਾ ਭਾਣਾ ਵਾਪਰਿਆ ਜਿਸ ਬਾਰੇ...
ਗੁਰਦਾਸਪੁਰ ਦੇ ਸਾਬਕਾ ਸਰਪੰਚ ਨੇ ਰੈਸਟੋਰੈਂਟ ‘ਚ ਖੁਦ ਨੂੰ ਮਾਰੀ ਗੋਲੀ, ‘ਚਾਏ ਚੂਰੀ’ ਰੈਸਟੋਰੈਂਟ ਦਾ ਸੀ ਮਾਲਕ
Jan 06, 2026 11:16 am
ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਸਥਿਤ ਮਸ਼ਹੂਰ ਚਾਏ ਚੂਰੀ ਦੇ ਰੈਸਟੋਰੈਂਟ ਦੇ ਮਾਲਕ ਵੱਲੋਂ ਖੁਦ ਨੂੰ ਗੋਲੀ ਮਾਰ ਲੈਣ ਦੀ...
ਸਾਬਕਾ DIG ਭੁੱਲਰ ਨੂੰ ਵੱਡੀ ਰਾਹਤ, ਆਮਦਨ ਤੋਂ ਵੱਧ ਜਾਇਦਾਦ ਕੇਸ ‘ਚ CBI ਕੋਰਟ ਤੋਂ ਮਿਲੀ ਜ਼ਮਾਨਤ
Jan 05, 2026 8:15 pm
ਚੰਡੀਗੜ੍ਹ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਮਾਮਲੇ ਵਿਚ...
ਜੰਡਿਆਲਾ ਗੁਰੂ ‘ਚ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ‘ਤੇ ਚੱਲੀਆਂ ਗੋਲੀਆਂ, ਇਲਾਕੇ ‘ਚ ਫੈਲੀ ਦਹਿਸ਼ਤ
Jan 05, 2026 8:00 pm
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਬਦਮਾਸ਼ਾਂ ਵੱਲੋਂ ਦਿਨ-ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ‘ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ...
ਟਾਂਡਾ ਪੁਲਿਸ ਦੀ ਵੱਡੀ ਕਾਰਵਾਈ, ਬਲਜੀਤ ਸਿੰਘ ਕਤਲ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ
Jan 05, 2026 7:35 pm
ਟਾਂਡਾ ਪੁਲਿਸ ਨੇ ਕੁਝ ਦਿਨ ਪਹਿਲਾਂ ਅੱਡਾ ਕਲੋਆ ਵਿਖੇ ਹੋਏ ਕਤਲ ਮਾਮਲੇ ਦੇ ਦੂਜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ
Jan 05, 2026 7:03 pm
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦਾਸ...
ਜਗਰਾਓਂ ‘ਚ ਵੱਡੀ ਵਾਰਦਾਤ, MLA ਸਰਬਜੀਤ ਕੌਰ ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ
Jan 05, 2026 6:20 pm
ਲੁਧਿਆਣਾ ਅਧੀਨ ਪੈਂਦੇ ਕਸਬਾ ਜਗਰਾਓਂ ਦੇ ਪਿੰਡ ਮਾਣੂੰਕੇ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਕਬੱਡੀ ਖਿਡਾਰੀ ਦੀ ਦਿਨ-ਦਿਹਾੜੇ...
ਤਰਨਤਾਰਨ ‘ਚ ਪੁਲਿਸ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਬਦਮਾਸ਼ਾਂ ਦੇ ਵੱਜੀਆਂ ਗੋਲੀਆਂ
Jan 05, 2026 5:33 pm
ਤਰਨਤਾਰਨ ਜ਼ਿਲ੍ਹੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ। ਦੋ ਅਪਰਾਧੀ ਲੱਤ ਵਿੱਚ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਇਹ ਘਟਨਾ...
PSEB ਨੇ ਸਕੂਲਾਂ ਲਈ ਜਾਰੀ ਕੀਤੇ ਹੁਕਮ, 30 ਅਪ੍ਰੈਲ ਤੱਕ ਕਰਨਾ ਹੋਵੇਗਾ ਇਹ ਕੰਮ
Jan 05, 2026 5:05 pm
ਸਕੂਲਾਂ ਨੂੰ 2026-27 ਅਕਾਦਮਿਕ ਸਾਲ ਲਈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਤੋਂ ਮਾਨਤਾ ਲਈ 30 ਅਪ੍ਰੈਲ ਤੱਕ ਅਰਜ਼ੀ ਦੇਣੀ ਪਵੇਗੀ। ਇਸ ਤੋਂ ਬਾਅਦ...
ਬਠਿੰਡਾ ਕੋਰਟ ‘ਚ ਨਹੀਂ ਪੇਸ਼ ਹੋਈ ਕੰਗਨਾ ਰਣੌਤ, ਕਿਸਾਨ ਅੰਦੋਲਨ ਦੌਰਾਨ ਵਿਵਾਦਿਤ ਟਿੱਪਣੀ ਦਾ ਮਾਮਲਾ
Jan 05, 2026 4:39 pm
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਸਬੰਧਤ ਮਾਣਹਾਨੀ ਮਾਮਲੇ ਦੀ ਸੁਣਵਾਈ ਸੋਮਵਾਰ (5...
ਸ਼ਹੀਦ ਪ੍ਰਗਟ ਸਿੰਘ ਦਾ ਸਰਕਾਰੀ ਸਨਮਾਨਾ ਨਾਲ ਕੀਤਾ ਗਿਆ ਅੰਤਿਮ ਸਸਕਾਰ, ਪੂਰੇ ਇਲਾਕੇ ‘ਚ ਛਾਇਆ ਸੋਗ
Jan 05, 2026 2:47 pm
ਸ਼੍ਰੀਨਗਰ ਦੇ ਅਨੰਤਨਾਗ ਵਿਖੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫੌਜ ਦੇ ਜਵਾਨ ਪ੍ਰਗਟ ਸਿੰਘ ਦਾ ਮ੍ਰਿਤਕ ਸਰੀਰ ਅੱਜ ਉਸ ਦੇ...
ਜਥੇਦਾਰ ਗੜਗੱਜ ਨੇ CM ਮਾਨ ਨੂੰ ਕੀਤਾ ਤਲਬ, 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ‘ਚ ਪੇਸ਼ ਹੋਣ ਦੇ ਹੁਕਮ
Jan 05, 2026 2:15 pm
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਇੱਕ ਹਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ...
ਲੁਧਿਆਣਾ ਦੇ Orison ਹਸਪਤਾਲ ‘ਚੋਂ ਮਹਿਲਾ ਦੀ ਦੇਹ ਗਾਇਬ, ਹਸਪਤਾਲ ਦੇ 4 ਨਿਰਦੇਸ਼ਕਾਂ ਖਿਲਾਫ਼ FIR ਦਰਜ
Jan 05, 2026 1:36 pm
ਲੁਧਿਆਣਾ ਦੇ Orison ਹਸਪਤਾਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੁਝ ਦਿਨ ਪਹਿਲਾਂ ਹਸਪਤਾਲ ਵਿੱਚੋਂ ਇੱਕ ਮਹਿਲਾ ਦੀ ਦੇਹ ਗਾਇਬ ਹੋਈ...
CM ਮਾਨ ਨੇ ਸਰਪੰਚ ਦੇ ਕਤਲ ਮਾਮਲੇ ਦਾ ਲਿਆ ਨੋਟਿਸ, ਮੁਲਜ਼ਮਾਂ ਦੀ ਪਛਾਣ ਕਰ ਕੇ ਗ੍ਰਿਫ਼ਤਾਰੀ ਦੇ ਦਿੱਤੇ ਹੁਕਮ
Jan 05, 2026 1:08 pm
ਤਰਨਤਾਰਨ ਦੇ ਵਲਟੋਹਾ ਵਿਚ ਸਰਪੰਚ ਦੇ ਹੋਏ ਕਤਲ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਹੋਏ ਹਨ। ਉਨ੍ਹਾਂ ਨੇ ਮਾਮਲੇ ਦਾ...
ਮੁੜ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, 40 ਦਿਨਾਂ ਦੀ ਮਿਲੀ ਪੈਰੋਲ, ਸਿਰਸਾ ਲਈ ਹੋਇਆ ਰਵਾਨਾ
Jan 05, 2026 12:39 pm
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ...
ਡੋਨਾਲਡ ਟਰੰਪ ਦਾ ਭਾਰਤ ਨੂੰ ਇਕ ਹੋਰ ਵੱਡਾ ਝਟਕਾ! ਫਿਰ ਤੋਂ ਟੈਰਿਫ ਵਧਾਉਣ ਦੀ ਦਿੱਤੀ ਧਮਕੀ
Jan 05, 2026 12:34 pm
ਡੋਨਾਲਡ ਟਰੰਪ ਦਾ ਭਾਰਤ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ। ਟਰੰਪ ਵੱਲੋਂ ਭਾਰਤ ਨੂੰ ਫਿਰ ਤੋਂ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਗਈ ਹੈ। ਅਮਰੀਕਾ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਮੰਤਰੀ ਤਰੁਣਪ੍ਰੀਤ ਸੌਂਦ, ਕਿਹਾ- “ਅਸੀਂ ਜਥੇਦਾਰ ਵੱਲੋਂ ਦਿੱਤੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ”
Jan 05, 2026 12:13 pm
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅੱਜ (5 ਜਨਵਰੀ) ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਉਹ ਹੈਰੀਟੇਜ ਸਟਰੀਟ...
ਸੁਖਬੀਰ ਬਾਦਲ ਨੇ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਦਾ ਕੀਤਾ ਵਿਰੋਧ, ਕਿਹਾ-‘ਅਕਾਲੀ ਦਲ ਪੱਤਰਕਾਰਾਂ ਨਾਲ ਡੱਟ ਕੇ ਖੜ੍ਹਾ’
Jan 05, 2026 11:47 am
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਤੇ RTI ਕਾਰਕੁੰਨਾਂ ਖ਼ਿਲਾਫ਼ ਕੀਤੀ ਕਾਰਵਾਈ ਲਈ ਇਕਜੁੱਟਤਾ...
ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਬਠਿੰਡਾ ਕੋਰਟ ‘ਚ ਸੁਣਵਾਈ ਅੱਜ, ਬੇਬੇ ਮਹਿੰਦਰ ਕੌਰ ‘ਤੇ ਕੀਤੀ ਸੀ ਵਿਵਾਦਿਤ ਟਿੱਪਣੀ
Jan 05, 2026 11:44 am
ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਅੱਜ ਬਠਿੰਡਾ ਵਿੱਚ ਚੱਲ ਰਹੇ ਮਾਣਹਾਨੀ ਦੇ ਮਾਮਲੇ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਵਾਲੇ ਹਨ। ਪਿਛਲੀ...
ਪਰਿਵਾਰ ਵੱਲੋਂ ਮਨਦੀਪ ਕੁਮਾਰ ਦਾ ਸਸਕਾਰ ਕਰਨ ਤੋਂ ਇਨਕਾਰ, ਰੂਸ ਯੂਕਰੇਨ ਜੰਗ ‘ਚ ਹੋਈ ਸੀ ਮਨਦੀਪ ਦੀ ਮੌਤ
Jan 05, 2026 11:22 am
ਮਨਦੀਪ ਕੁਮਾਰ ਦੇ ਪਰਿਵਾਰ ਨੇ ਹੁਣ ਮਨਦੀਪ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਨਦੀਪ ਕੁਮਾਰ ਜੋ ਕਿ ਰੂਸ-ਯੂਕਰੇਨ ਜੰਗ ਦੇ...
ਗੁਰੂ ਘਰ ਦੀ ਪ੍ਰਧਾਨਗੀ ਨੂੰ ਲੈ ਕੇ ਆਹਮੋ-ਸਾਹਮਣੇ ਹੋਈਆਂ 2 ਧਿਰਾਂ, ਪੁਲਿਸ ਨੇ ਹਿਰਾਸਤ ‘ਚ ਲਏ 8 ਲੋਕ
Jan 05, 2026 11:10 am
ਮਹਾਰਾਸ਼ਟਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਗੁਰੂ ਘਰ ਵਿਚ 2 ਧਿਰਾਂ ਆਹਮੋ ਸਾਹਮਣੇ ਹੋ ਗਈਆਂ ਹਨ ਜਿਸ ਕਰਕੇ ਪਥਰਾਅ ਹੋਇਆ ਤੇ ਗੁਰੂ ਘਰ ਦੇ...
ਪੰਜਾਬ ‘ਚ ਅਗਲੇ 3 ਦਿਨਾਂ ਲਈ ਸੀਤ ਲਹਿਰ ਤੇ ਧੁੰਦ ਦਾ ਅਲਰਟ, ਵਿਭਾਗ ਨੇ ਮੀਂਹ ਪੈਣ ਦੀ ਵੀ ਕੀਤੀ ਭਵਿੱਖਬਾਣੀ
Jan 05, 2026 10:51 am
ਪੰਜਾਬ ਦੇ ਮੌਸਮ ਨੂੰ ਲੈ ਕੇ ਵਡੀ ਅਪਡੇਟ ਸਾਹਮਣੇ ਆਈ ਹੈ। ਨਵਾਂ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਮੀਂਹ ਨੂੰ ਲੈ ਕੇ ਵੀ...









































































































