Tag: , , , , , , , , ,

ICC ODI Ranking : ਨੰਬਰ ਵਨ ਬਣਨ ਵੱਲ ਕੋਹਲੀ ਨੇ ਵਧਾਇਆ ਇੱਕ ਹੋਰ ਕਦਮ, ਟੌਪ-4 ‘ਚ 3 ਭਾਰਤੀ ਬੱਲੇਬਾਜ਼

ਭਾਰਤੀ ਬੱਲੇਬਾਜ਼ਾਂ ਨੂੰ ਵਨਡੇ ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਟੌਪ-4 ਬੱਲੇਬਾਜ਼ਾਂ ‘ਚ 3 ਭਾਰਤੀ ਹਨ।...

ਗੌਤਮ ਗੰਭੀਰ ਨੇ ਛੱਡਿਆ ਲਖਨਊ ਸੁਪਰ ਜਾਇੰਟਸ ਦਾ ਸਾਥ, IPL 2024 ‘ਚ ਕੋਲਕਾਤਾ ਟੀਮ ਦੇ ਹੋਣਗੇ Mentor

ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ IPL ਦੀ ਫ੍ਰੈਂਚਾਇਜ਼ੀ ਕੋਲਕਾਤਾ ਨਾਈਟਰਾਈਡਰਜ਼ ਨਾਲ ਦੁਬਾਰਾ ਜੁੜ ਗਏ ਹਨ। KKR ਨੇ ਗੰਭੀਰ ਨੂੰ ਅਗਲੇ...

ਪਹਿਲੀ ਵਾਰ ਅਫਗਾਨਿਸਤਾਨ ਨਾਲ ਟੀ-20 ਮੈਚਾਂ ਦੀ ਸੀਰੀਜ਼ ਖੇਡੇਗਾ ਭਾਰਤ, 11 ਜਨਵਰੀ ਤੋਂ ਹੋਵੇਗੀ ਸ਼ੁਰੂਆਤ

ਭਾਰਤ ਤੇ ਅਫਗਾਨਿਸਤਾਨ ਵਿਚਾਲੇ ਪਹਿਲੀ ਵਾਰ ਦੋ ਪੱਖੀ ਸੀਰੀਜ਼ ਹੋਣ ਜਾ ਰਹੀ ਹੈ। ਇਹ ਸੀਰੀਜ਼ ਅਗਲੇ ਸਾਲ ਜਨਵਰੀ ਦੇ ਮਹੀਨੇ ਵਿੱਚ ਖੇਡੀ...

ਪੰਕਜ ਅਡਵਾਨੀ ਨੇ ਰਚਿਆ ਇਤਿਹਾਸ, 26ਵੀਂ ਵਾਰ ਜਿੱਤਿਆ ਵਰਲਡ ਬਿਲੀਅਰਡਸ ਚੈਂਪੀਅਨਸ਼ਿਪ ਦਾ ਖ਼ਿਤਾਬ

ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਰਚਿਆ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮੰਗਲਵਾਰ ਨੂੰ IBSF ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ...

ਆਸਟ੍ਰੇਲੀਆ ਖਿਲਾਫ਼ T-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੂਰਿਆਕੁਮਾਰ ਯਾਦਵ ਹੋਣਗੇ ਕਪਤਾਨ

ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਪਹਿਲਾ ਮੈਚ 23 ਨਵੰਬਰ ਨੂੰ...

World Cup ਫਾਈਨਲ ‘ਚ ਹਾਰ ਮਗਰੋਂ PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਹੱਲਾਸ਼ੇਰੀ, ਸਾਹਮਣੇ ਆਈ ਖਾਸ ਤਸਵੀਰ

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪੀਐਮ ਮੋਦੀ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਪੀਐਮ ਮੋਦੀ...

ਹਾਰ ਦੇ ਬਾਅਦ PM ਮੋਦੀ ਨੇ ਭਾਰਤੀ ਖਿਡਾਰੀਆਂ ਦਾ ਵਧਾਇਆ ਹੌਸਲਾ, ਡ੍ਰੈਸਿੰਗ ਰੂਮ ਦੀ ਤਸਵੀਰ ਆਈ ਸਾਹਮਣੇ

ਆਸਟ੍ਰੇਲੀਆ ਖਿਲਾਫ ਭਾਰਤ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਕੰਗਾਰੂਆਂ ਨੇ ਭਾਰਤ ਨੂੰ 6 ਵਿਕਟਾਂ ਤੋਂ...

ਆਸਟ੍ਰੇਲੀਆਈ ਖਿਡਾਰੀ ਮਿਚੇਲ ਮਾਰਸ਼ ਨੇ ਵਿਸ਼ਵ ਕੱਪ ਖਿਤਾਬ ਦਾ ਉਡਾਇਆ ਮਜ਼ਾਕ, ਟ੍ਰਾਫੀ ‘ਤੇ ਪੈਰ ਰੱਖਣ ਦੀ ਤਸਵੀਰ ਵਾਇਰਲ

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ।...

Australia ਸਿਰ ਸਜਿਆ ‘World Cup 2023’ ਦਾ ਤਾਜ, ਭਾਰਤ ਨੂੰ ਦਿੱਤੀ ਕਰਾਰੀ ਮਾਤ

ਭਾਰਤ ਵੱਲੋਂ ਦਿੱਤਾ ਟੀਚਾ ਪੂਰਾ ਕਰਕੇ ਆਸਟ੍ਰੇਲੀਆ ਵਿਸ਼ਵ ਕੱਪ 2023 ਦੀ ਜੇਤੂ ਟੀਮ ਬਣ ਗਈ ਹੈ। ਇਸ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਕਰਾਰੀ...

World Cup 2023 : ਭਾਰਤੀ ਗੇਂਦਬਾਜ਼ਾਂ ਨੇ ਸਭ ਤੋਂ ਵੱਧ ਵਿਕਟਾਂ ਲੈ ਕੇ ਖੋਹਿਆ ਆਸਟ੍ਰੇਲੀਆ ਦਾ ਰਿਕਾਰਡ

ਵਨਡੇ ਵਿਸ਼ਵ ਕੱਪ 2023 ‘ਚ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਤੋਂ ਬਹੁਤ ਹੀ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦਰਅਸਲ, ਭਾਰਤੀ...

ਪਾਕਿਸਤਾਨੋਂ ਆਈ ਸੀਮਾ ਹੈਦਰ ਨੇ ਭਾਰਤ ਦੀ ਜਿੱਤ ਲਈ ਰੱਖਿਆ ਵਰਤ, ਕਿਹਾ- ‘ਦੁਆ ਖਾਲੀ ਨਹੀਂ ਜਾਏਗੀ’

ਕ੍ਰਿਕਟ ਵਿਸ਼ਵ ਕੱਪ ਫਾਈਨਲ ਦਾ ਰੋਮਾਂਚ ਲੋਕਾਂ ‘ਤੇ ਹਾਵੀ ਹੈ। ਹਰ ਸ਼ਹਿਰ ਦੇ ਮਾਲਜ਼ ਤੋਂ ਲੈ ਕੇ ਸ਼ਹਿਰ ਦੇ ਮਲਟੀਪਲੈਕਸਾਂ ਤੱਕ ਲੋਕ ਵਿਸ਼ਵ...

World Cup ਫਾਈਨਲ ਵਿਚਾਲੇ ਮੁਹੰਮਦ ਸ਼ਮੀ ਦੀ ਮਾਂ ਦੀ ਵਿਗੜੀ ਤਬੀਅਤ, ਲਿਜਾਇਆ ਗਿਆ ਹਸਪਤਾਲ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਤੇਜ਼...

ਕੀ ਤੁਸੀਂ ਵੀ ਤਾਂ ਨਹੀਂ ਕਰਦੇ ਹੋ ਮਿਲਾਵਟੀ ਹਲਦੀ ਦਾ ਇਸਤੇਮਾਲ? ਇੰਝ ਕਰੋ ਅਸਲੀ-ਨਕਲੀ ਦੀ ਪਛਾਣ

ਰਸੋਈ ਵਿਚ ਮਸਾਲਿਆਂ ਨਾਲ ਹਲਦੀ ਨਾ ਹੋਵੇ ਤਾਂ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਤੁਹਾਨੂੰ ਸਾਰਿਆਂ ਦੀ ਰਸੋਈ ਵਿਚ ਹਲਦੀ ਤਾਂ ਮਿਲ ਹੀ ਜਾਵੇਗੀ।...

ਵਿਸ਼ਵ ਕੱਪ ਦੇ ਫਾਈਨਲ ‘ਚ ਟੁੱਟਿਆ ਰਿਕਾਰਡ, OTT ‘ਤੇ ਲਾਈਵ ਦਰਸ਼ਕਾਂ ਦੀ ਗਿਣਤੀ 5.5 ਕਰੋੜ ਦੇ ਪਾਰ

ਪੂਰੀ ਦੁਨੀਆ ਦੀ ਨਜ਼ਰ ਅੱਜ ਦੇ ਮਹਾਮੁਕਾਬਲੇ ‘ਤੇ ਹੈ। ਇੰਡੀਆ ਤੇ ਆਸਟ੍ਰੇਲੀਆ ਵਿਚ ਅੱਜ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ...

ਤੂਫਾਨੀ ਸ਼ੁਰੂਆਤ ਦੇ ਬਾਅਦ ਭਾਰਤ ਦੀਆਂ ਡਿੱਗੀਆਂ 3 ਅਹਿਮ ਵਿਕਟਾਂ, ਰੋਹਿਤ ਦੇ ਬਾਅਦ ਸ਼੍ਰੇਅਸ ਅਈਅਰ ਵੀ ਆਊਟ

ਨਰਿੰਦਰ ਮੋਦੀ ਸਟੇਡੀਅਮ ਵਿਚ ਬਿਲਕੁਲ ਸੰਨਾਟਾ ਛਾ ਗਿਆ ਹੈ। ਸਾਰੇ ਦਰਸ਼ਕ ਖਾਮੋਸ਼ ਹਨ ਤੇ ਇਸ ਦੀ ਵਜ੍ਹਾ ਹੈ ਕਿ ਭਾਰਤ ਦੀਆਂ 3 ਅਹਿਮ ਵਿਕਟਾਂ...

ਵਰਲਡ ਕੱਪ ਜਿੱਤਿਆ ਭਾਰਤ ਤਾਂ 100 ਕਰੋੜ ਰੁਪਏ ਵੰਡੇਗੀ ਇਹ ਕੰਪਨੀ, CEO ਨੇ ਕੀਤਾ ਦਾਅਵਾ

ਆਈਸੀਸੀ ਕ੍ਰਿਕਟ ਵਰਲਡ ਕੱਪ ਦਾ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਹੈ। ਆਈਸੀਸੀ ਵਰਲਡ ਕੱਪ ਫਾਈਨਲ ਲਈ ਪ੍ਰਾਈਜ਼ ਮਨੀ ਦਾ ਐਲਾਨ ਕਰ...

ਭਾਰਤ-ਆਸਟ੍ਰੇਲੀਆ ਵਰਲਡ ਕੱਪ ਫਾਈਨਲ ਮੈਚ ਦੇਖਣ ਅਹਿਮਦਾਬਾਦ ਜਾਣਗੇ PM ਮੋਦੀ , ਜਾਣੋ ਪੂਰਾ ਪ੍ਰੋਗਰਾਮ

ਭਾਰਤ ਤੇ ਆਸਟ੍ਰੇਲੀਆ ਵਿਚ ਹੋਣ ਜਾ ਰਹੇ ਫਾਈਨਲ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਹਿਮਦਾਬਾਦ ਆਉਣਗੇ। ਉਨ੍ਹਾਂ ਦਾ ਇਹ...

ਫਾਈਨਲ ‘ਚ ਕੀ ਹੋਵੇਗੀ ਭਾਰਤ-ਆਸਟ੍ਰੇਲੀਆ ਦੀ ਸੰਭਾਵਿਤ ਪਲੇਇੰਗ-11, ਕੀ ਅਸ਼ਵਿਨ ਦੀ ਹੋਵੇਗੀ ਵਾਪਸੀ?

ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਅੱਜ ਹੋਣ ਵਾਲੇ ਬਲਾਕਬਸਟਰ ਮੈਚ ਲਈ ਤਿਆਰ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਜਨੀਤੀ...

ਅਹਿਮਦਾਬਾਦ ‘ਚ ਵਰਲਡ ਕੱਪ ਦਾ ਮਹਾਮੁਕਾਬਲਾ ਅੱਜ, ਭਾਰਤ ਚੌਥੀ ਤੇ ਆਸਟ੍ਰੇਲੀਆ 8ਵੀਂ ਵਾਰ ਖੇਡੇਗਾ ਫਾਈਨਲ

ਵਨਡੇ ਵਰਲਡ ਕੱਪ 2023 ਦਾ ਸਭ ਤੋਂ ਵੱਡਾ ਮੁਕਾਬਲਾ ਯਾਨੀ ਫਾਈਨਲ ਅੱਜ ਮੇਜ਼ਬਾਨੀ ਭਾਰਤ ਤੇ ਪੰਜਵੀਂ ਵਾਰ ਦੀ ਵਿਸ਼ਵ ਜੇਤੂ ਆਸਟ੍ਰੇਲੀਆ ਵਿਚ ਖੇਡਿਆ...

ਵਿਸ਼ਵ ਕੱਪ 2023 ਦਾ ਖਿਤਾਬ ਜਿੱਤਣ ਵਾਲੀ ਟੀਮ ਹੋਵੇਗੀ ਮਾਲਾਮਾਲ, ਜਾਣੋ ਟੂਰਨਾਮੈਂਟ ਦੀ ਪੂਰੀ ਪ੍ਰਾਈਜ਼ ਮਨੀ

ਵਿਸ਼ਵ ਕੱਪ ਹੁਣ ਆਪਣੇ ਆਖਰੀ ਪੜਾਅ ‘ਤੇ ਹੈ। ਭਾਰਤ ਵਿੱਚ 46 ਦਿਨਾਂ ਦੇ ਇਸ ਵੱਡੇ ਟੂਰਨਾਮੈਂਟ ਵਿੱਚ 47 ਮੈਚ ਖੇਡੇ ਜਾ ਚੁੱਕੇ ਹਨ। ਹੁਣ ਆਖਰੀ...

ਵਿਸ਼ਵ ਕੱਪ ਫਾਇਨਲ: ਅਹਿਮਦਾਬਾਦ ‘ਚ 5 ਸਟਾਰ ਹੋਟਲ ਦਾ ਕਿਰਾਇਆ 3 ਲੱਖ ਤੱਕ ਪਹੁੰਚਿਆ, ਉਡਾਣਾਂ ਦਾ ਕਿਰਾਇਆ ਵੀ ਹੋਇਆ 5 ਗੁਣਾ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ ਨੂੰ ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦਾ ਫਾਇਨਲ ਮੈਚ ਦੇਖਣ ਦੇ ਲਈ ਦੇਸ਼-ਦੁਨੀਆ ਦੇ ਫੈਨਜ਼...

ਮੁਹੰਮਦ ਸ਼ਮੀ ਦੇ ਪਿੰਡ ‘ਚ ਬਣੇਗਾ ਮਿੰਨੀ ਸਟੇਡੀਅਮ, ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ‘ਤੇ ਯੋਗੀ ਸਰਕਾਰ ਦਾ ਤੋਹਫ਼ਾ

ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਇੰਡੀਆ ਨੂੰ ਫਾਇਨਲ ਵਿੱਚ ਪਹੁੰਚਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ...

ਯੁਵਰਾਜ ਸਿੰਘ ਨੇ ਕੀਤੀ ਰੋਹਿਤ ਸ਼ਰਮਾ ਦੀ ਤਾਰੀਫ, ਕਿਹਾ-‘ਉਹ ਇੱਕ ਮਹਾਨ ਕਪਤਾਨ ਹੈ ਤੇ ਹਮੇਸ਼ਾ ਟੀਮ ਹੀ ਉਸਦੀ ਪਹਿਲ ਹੈ’

ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਤੇ ਵਿਸ਼ਵ ਕੱਪ 2011 ਦੇ ਪਲੇਅਰ ਆਫ ਦ ਟੂਰਨਾਮੈਂਟ ਯੁਵਰਾਜ ਸਿੰਘ ਨੇ ਟੀਮ ਇੰਡੀਆ ਦੇ ਮੌਜੂਦਾ ਕਪਤਾਨ ਰੋਹਿਤ...

ਏਅਰ ਸ਼ੋਅ, ਮਿਊਜ਼ਿਕ ਸ਼ੋਅ ਤੇ ਹੋਰ ਵੀ ਬਹੁਤ ਕੁਝ… World Cup ਫਾਈਨਲ ਦਾ ਸ਼ੈਡਿਊਲ ਵੇਖ ਹੋ ਜਾਓਗੇ ਹੈਰਾਨ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਿਲ ਕੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਲਈ ਵੱਡੀ ਯੋਜਨਾ ਬਣਾਈ ਹੈ।...

WWE ਦਿੱਗਜ ‘ਦ ਗ੍ਰੇਟ ਖਲੀ’ ਦੇ ਘਰ ਪੁੱਤਰ ਨੇ ਲਿਆ ਜਨਮ, ਸਾਂਝੀ ਕੀਤੀ ਨਵਜੰਮੇ ਪੁੱਤਰ ਦੀ ਝਲਕ

WWE ਚੈਂਪੀਅਨ ਦਲੀਪ ਰਾਣਾ ਉਰਫ ‘ਦ ਗ੍ਰੇਟ ਖਲੀ’ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਖਲੀ ਨੇ ਹਸਪਤਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ।...

ਦੱਖਣੀ ਅਫਰੀਕਾ ਦੇ ਸਟਾਰ ਵਿਕਟਕੀਪਰ ਤੇ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਵਨਡੇ ਕ੍ਰਿਕਟ ਤੋਂ ਲਿਆ ਸੰਨਿਆਸ

ਦੱਖਣੀ ਅਫਰੀਕਾ ਦੇ ਸਟਾਰ ਵਿਕਟਕੀਪਰ ਕਵਿੰਟਨ ਡੀ ਕਾਕ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮੌਜੂਦਾ ਵਿਸ਼ਵ ਕੱਪ ਸ਼ੁਰੂ ਹੋਣ ਪਹਿਲਾਂ...

ਨਿਊਜ਼ੀਲੈਂਡ ਦੇ ਹੈਮਿਲਟਨ ‘ਚ 19 ਨਵੰਬਰ ਨੂੰ ਕਰਵਾਇਆ ਜਾਵੇਗਾ ‘ਤੀਜਾ ਖੇਡ ਮੇਲਾ’, ਕਬੱਡੀ ਤੇ ਕ੍ਰਿਕਟ ਹੋਰ ਖੇਡਾਂ ਦੇ ਕਰਾਏ ਜਾਣਗੇ ਮੁਕਾਬਲੇ

ਇੱਕ ਪਾਸੇ ਜਿੱਥੇ ਪੰਜਾਬ ਵਿੱਚ ਖੇਡਾਂ ਵੱਲ ਨੌਜਵਾਨਾਂ ਦਾ ਰੁਝਾਨ ਵਧਾਉਣ ਲਈ ਕਬੱਡੀ ਤੇ ਹੋਰ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ...

ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਦੇਖਣ ਲਈ ਅਹਿਮਦਾਬਾਦ ਜਾ ਸਕਦੇ ਨੇ PM ਮੋਦੀ

ICC ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਇਸ...

ਵਿਸ਼ਵ ਕੱਪ 2023 : ਭਾਰਤ-ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ, ਗਾਂਗੁਲੀ ਦਾ ਬਦਲਾ ਲਵੇਗੀ ਟੀਮ ਇੰਡੀਆ

ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਤੋਂ ਵਿਸ਼ਵ ਕੱਪ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਦੇ ਵਿਚ...

ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ, ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ

ਭਾਰਤ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਹੈ। ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਭਾਰਤ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ। ਮੈਚ...

ਬਾਬਰ ਆਜ਼ਮ ਦਾ ਐਲਾਨ, ਤਿੰਨੋਂ ਫਾਰਮੈਟਾਂ ‘ਚ ਪਾਕਿਸਤਾਨ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ

ਵਨਡੇ ਵਰਲਡ ਕੱਪ 2023 ਵਿਚ ਸ਼ਰਮਨਾਕ ਪ੍ਰਦਰਸ਼ਨ ਦੇ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਵਿਚ ਭੂਚਲ ਆ ਗਿਆ ਹੈ। ਬਾਬਰ ਆਜਮ ਨੇ ਤਿੰਨੋਂ ਫਾਰਮੈਟ ਵਿਚ...

ਰਣਬੀਰ ਕਪੂਰ ਨੇ ਵਿਰਾਟ ਕੋਹਲੀ ਦੀ ਬਾਇਓਪਿਕ ‘ਚ ਕੰਮ ਕਰਨ ਦੀ ਜਤਾਈ ਇੱਛਾ, ਕਿਹਾ-‘ਮੌਕਾ ਮਿਲੇਗਾ ਤਾਂ ਜ਼ਰੂਰ ਕਰਾਂਗਾ’

ਰਣਬੀਰ ਕਪੂਰ ਆਪਣੇ ਬਹੁਚਰਚਿਤ ਫਿਲਮ ‘ਐਨੀਮਲ’ ਦੇ ਪ੍ਰਚਾਰ ਵਿਚ ਬਿਜ਼ੀ ਹੈ ਜੋ ਇਕ ਕ੍ਰਾਈਮ ਥ੍ਰੀਲਰ ਫਿਲਮ ਹੈ। ਇਹ ਫਿਲਮ ਜਲਦ ਹੀ...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, 50ਵਾਂ ਵਨਡੇ ਖੇਡ ਕੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ

ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਹੁਣ ਵਨਡੇ...

ਐਸ਼ਵਰਿਆ ਰਾਏ ‘ਤੇ ਟਿੱਪਣੀ ਕਰਨ ਮਗਰੋਂ ਅਬਦੁਲ ਰਜ਼ਾਕ ਨੇ ਮੰਗੀ ਮੁਆਫੀ, ਕਿਹਾ- ‘ਜ਼ੁਬਾਨ ਫਿਸਲ ਗਈ’

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਅਬਦੁਲ ਰਜ਼ਾਕ ਨੇ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਕੱਪ 2023...

‘ਮੈਨੂੰ ਸਿੱਖ ਤੇ ਭਾਰਤੀ ਹੋਣ ‘ਤੇ ਮਾਣ’, ਇੰਜ਼ਮਾਮ-ਉਲ-ਹਕ ਦੇ ਵਿਵਾਦਿਤ ਬਿਆਨ ‘ਤੇ ਹਰਭਜਨ ਸਿੰਘ ਨੇ ਪਾਈ ਝਾੜ

ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਪਾਕਿਸਤਾਨ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਅਤੇ ਉਸ ਨੂੰ ਗਰੁੱਪ ਪੜਾਅ ਤੋਂ ਹੀ ਬਾਹਰ ਹੋਣਾ ਪਿਆ।...

ਵਿਸ਼ਵ ਕੱਪ ‘ਚ ਖਰਾਬ ਪ੍ਰਦਰਸ਼ਨ ਮਗਰੋਂ ਪਾਕਿਸਤਾਨ ਕ੍ਰਿਕਟ ਬੋਰਡ ਦਾ ਵੱਡਾ ਫੈਸਲਾ, ਪੂਰੀ ਚੋਣ ਕਮੇਟੀ ਬਰਖਾਸਤ

ਵਿਸ਼ਵ ਕੱਪ 2023 ‘ਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ‘ਵੱਡੀ ਕਾਰਵਾਈ’ ਦੇ...

ਭਾਰਤ ਤੇ ਨੀਦਰਲੈਂਡ ਵਿਚਾਲੇ ਅੱਜ ਹੋਵੇਗਾ ਲੀਗ ਸਟੇਜ ਦਾ ਆਖਰੀ ਮੁਕਾਬਲਾ, ਚੈਂਪੀਅਨਜ਼ ਟਰਾਫੀ ‘ਤੇ ਰਹੇਗੀ ਨੀਦਰਲੈਂਡ ਦੀ ਨਜ਼ਰ

ਵਨਡੇ ਵਿਸ਼ਵ ਕੱਪ 2023 ਵਿੱਚ ਦੀਵਾਲੀ ਮੌਕੇ ਅੱਜ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ । ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ...

ਭਾਰਤੀ ਟੀਮ ਦੇ ਦਿੱਗਜ ਕ੍ਰਿਕਟਰ ਗੁਰਕੀਰਤ ਸਿੰਘ ਮਾਨ ਨੇ ਲਿਆ ਸੰਨਿਆਸ, ਇਹ ਹੈ ਵਜ੍ਹਾ

ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਿਡਾਰੀ ਗੁਰਕੀਰਤ ਸਿੰਘ ਮਾਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।...

ਵਰਲਡ ਕੱਪ ਦੇ ਵਿਚ ICC ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਕੀਤਾ ਸਸਪੈਂਡ, ਚਾਰ ਸਾਲਾਂ ‘ਚ ਦੂਜੇ ਦੇਸ਼ ‘ਤੇ ਲੱਗਿਆ ਬੈਨ

ਵਰਲਡ ਕੱਪ 2023 ਦੇ ਵਿਚ ਸ਼੍ਰੀਲੰਕਾ ਕ੍ਰਿਕਟ ਲਈ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਹਿਲਾਂ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ...

ਆਸਟ੍ਰੇਲੀਆ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 31 ਸਾਲਾ ਮੇਗ ਲੈਨਿੰਗ ਨੇ...

ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਮੁਕਾਬਲਾ, ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਉਤਰੇਗੀ ਨਿਊਜ਼ੀਲੈਂਡ

ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਤੋਂ ‘ਕਰੋ ਜਾਂ ਮਰੋ’ ਸਟੇਜ ਦੇ ਮੁਕਾਬਲੇ ਸ਼ੁਰੂ ਹੋ ਰਹੇ ਹਨ। ਬੈਂਗਲੁਰੂ ਵਿੱਚ ਦੁਪਹਿਰ 2 ਵਜੇ ਤੋਂ...

ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ-1 ODI ਬੱਲੇਬਾਜ਼, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ

ਭਾਰਤ ਦੇ ਨੌਜਵਾਨ ਬੱਲੇਵਾਜ਼ ਸ਼ੁਭਮਨ ਗਿੱਲ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ICC ਵੱਲੋਂ ਜਾਰੀ ਕੀਤੀ ਗਈ ਤਾਜ਼ਾ ਵਨਡੇ ਰੈਂਕਿੰਗ ਅਨੁਸਾਰ...

ਮੈਕਸਵੈੱਲ ਦੀ ਪਾਰੀ ਦੇ ਮੁਰੀਦ ਹੋਏ ਵਸੀਮ ਅਕਰਮ, ਕਿਹਾ-“ਮੈਂ ਅਜਿਹੀ ਪਾਰੀ ਆਪਣੀ ਜ਼ਿੰਦਗੀ ‘ਚ ਕਦੇ ਨਹੀਂ ਦੇਖੀ”

ਅਫਗਾਨਿਸਤਾਨ ਦੇ ਖਿਲਾਫ਼ ਮੈਚ ਵਿੱਚ ਗਲੇਨ ਮੈਕਸਵੈੱਲ ਨੇ 201 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਆਪਣੀ ਟੀਮ ਨੂੰ 3 ਵਿਕਟਾਂ ਨਾਲ ਇਤਿਹਾਸਿਕ ਜਿੱਤ...

ਅੱਜ ਇੰਗਲੈਂਡ ਤੇ ਨੀਦਰਲੈਂਡ ਵਿਚਾਲੇ ਮੈਚ, ENG ਲਈ ਜਿੱਤ ਜ਼ਰੂਰੀ ਨਹੀਂ ਤਾਂ ਚੈਂਪੀਅਨਜ਼ ਟਰਾਫੀ ‘ਚੋਂ ਵੀ ਹੋ ਜਾਵੇਗੀ ਬਾਹਰ

ਵਨਡੇ ਵਿਸ਼ਵ ਕੱਪ ਵਿੱਚ ਅੱਜ ਨੀਦਰਲੈਂਡ ਤੇ ਇੰਗਲੈਂਡ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੁਕਾਬਲਾ ਪੁਣੇ ਦੇ MCA ਸਟੇਡੀਅਮ ਵਿੱਚ ਦੁਪਹਿਰ 2...

ਕੁਲਦੀਪ ਯਾਦਵ ਨੇ ਹਾਸਲ ਕੀਤੀ ਖਾਸ ਉਪਲੱਬਧੀ, ਅੰਤਰਰਾਸ਼ਟਰੀ ਕ੍ਰਿਕਟ ‘ਚ ਪੂਰੀਆਂ ਕੀਤੀਆਂ 250 ਵਿਕਟਾਂ

ਭਾਰਤੀ ਟੀਮ ਦੇ ਸਪਿਨਰ ਕੁਲਦੀਪ ਯਾਦਵ ਨੇ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਵਿਕਟਾਂ ਲੈ ਕੇ ਇਕ ਖਾਸ...

ਵੈਸਟਇੰਡੀਜ਼ ਟੀਮ ਨੂੰ ਵੱਡਾ ਝਟਕਾ ! ਇਸ ਦਿਗੱਜ ਖਿਡਾਰੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ

ਵੈਸਟਇੰਡੀਜ਼ ਦੇ ਆਲਰਾਊਂਡਰ ਸੁਨੀਲ ਨਰੇਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਐਤਵਾਰ ਯਾਨੀ ਕਿ 5 ਨਵੰਬਰ ਨੂੰ...

ਭਾਰਤ ਦੀਆਂ ਧੀਆਂ ਦਾ ਕਮਾਲ, ਹਾਕੀ ਦੇ ਫਾਈਨਲ ‘ਚ ਜਾਪਾਨ ਨੂੰ ਹਰਾ ਕੇ ਜਿੱਤਿਆ Gold

ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਪਾਸੜ ਫਾਈਨਲ ਵਿੱਚ ਜਾਪਾਨ ਨੂੰ 4-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ...

World Cup 2023: ਅੱਜ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ-11

ਵਨਡੇ ਵਿਸ਼ਵ ਕੱਪ 2023 ਦਾ 38ਵਾਂ ਮੁਕਾਬਲਾ ਅੱਜ ਯਾਨੀ ਕਿ 6 ਨਵੰਬਰ ਨੂੰ ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਵਿਚਾਲੇ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ...

35ਵੇਂ ਜਨਮਦਿਨ ਮੌਕੇ ਵਿਰਾਟ ਨੇ ਲਾਇਆ 49ਵਾਂ ਵਨਡੇ ਸੈਂਕੜਾ, ਤੇਂਦੁਲਕਰ ਦੇ ਰਿਕਾਰਡ ਦੀ ਕੀਤੀ ਬਰਾਬਰੀ

ਵਿਰਾਟ ਕੋਹਲੀ ਨੇ ਆਪਣੇ 35ਵੇਂ ਜਨਮਦਿਨ ‘ਤੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ 49ਵਾਂ ਸੈਂਕੜਾ ਲਗਾਇਆ। ਵਿਰਾਟ ਨੇ ਆਈਸੀਸੀ ਕ੍ਰਿਕਟ...

ਭਾਰਤੀ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਪ੍ਰਤਿਮਾ ਨੇ ਬੱਚੀ ਨੂੰ ਦਿੱਤਾ ਜਨਮ

ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੌਰਾਨ ਪਹਿਲੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਪ੍ਰਤਿਮਾ ਨੇ...

‘ਮੈਂ ਤੇ ਧੋਨੀ ਕਦੇ ਵਧੀਆ ਦੋਸਤ ਨਹੀਂ ਸੀ’, ਯੁਵਰਾਜ ਸਿੰਘ ਨੇ ਧੋਨੀ ਨਾਲ ਦੋਸਤੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਮਹਿੰਦਰ ਸਿੰਘ ਧੋਨੀ ਤੇ ਯੁਵਰਾਜ ਸਿੰਘ ਲੰਬੇ ਸਮੇਂ ਤੱਕ ਇਕੱਠੇ ਭਾਰੀ ਟੀਮ ਲਈ ਖੇਡੇ। ਦੋਹਾਂ ਨੇ ਇਕੱਠੇ 2007 ਵਿੱਚ ਟੀ-20 ਵਿਸ਼ਵ ਕੱਪ ਤੇ 2011 ਵਿਸ਼ਵ...

ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਹੋਵੇਗਾ ਮੁਕਾਬਲਾ, ਟੀਮ ਇੰਡੀਆ ਕੋਲ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਮੌਕਾ

ਵਨਡੇ ਵਿਸ਼ਵ ਕੱਪ ਜਿੱਤਣ ਵਾਲੀਆਂ ਦੋ ਮਨਪਸੰਦ ਟੀਮਾਂ ਭਾਰਤ ਅਤੇ ਦੱਖਣੀ ਅਫਰੀਕਾ ਅੱਜ ਯਾਨੀ 5 ਨਵੰਬਰ ਨੂੰ ਆਹਮੋ-ਸਾਹਮਣੇ ਹੋਣਗੀਆਂ । ਇਹ ਮੈਚ...

ਭਾਰਤੀ ਮਹਿਲਾ ਹਾਕੀ ਟੀਮ ਦੀ ਲਗਾਤਾਰ ਛੇਵੀਂ ਜਿੱਤ, ਕੋਰੀਆ ਨੂੰ 2-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚੀ ਟੀਮ

ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਏਸ਼ੀਆਈ ਚੈਂਪੀਅਨਜ਼ ਟਰਾਫੀ ‘ਚ ਕੋਰੀਆ ਨੂੰ ਹਰਾ ਕੇ ਫਾਈਨਲ ‘ਚ ਪਹੁੰਚ ਗਈ ਹੈ। ਕੋਰੀਆ ਨੂੰ ਹਰਾਉਣ...

World Cup ਦਾ ਸਭ ਤੋਂ ਵੱਡਾ ਮੈਚ, ਪਹਿਲੀ ਵਾਰ ਕੋਈ ਟੀਮ 400 ਦੌੜਾਂ ਬਣਾ ਕੇ ਹਾਰੀ, ਪਾਕਿਸਤਾਨ ਸੈਮੀਫਾਈਨਲ ਵੱਲ

ਪਾਕਿਸਤਾਨ ਨੇ ਵਿਸ਼ਵ ਕੱਪ 2023 ਵਿੱਚ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਟੂਰਨਾਮੈਂਟ ਦੇ 35ਵੇਂ ਮੈਚ ‘ਚ ਸ਼ਨੀਵਾਰ ਨੂੰ ਡਕਵਰਥ ਲੁਈਸ ਨਿਯਮ ਦੀ...

ਵਰਲਡ ਕੱਪ ਤੋਂ ਬਾਹਰ ਹੋਣ ਦੇ ਬਾਅਦ ਛਲਕਿਆ ਹਾਰਦਿਕ ਪਾਂਡੇਯ ਦਾ ਦਰਦ, ਸੋਸ਼ਲ ਮੀਡੀਆ ‘ਤੇ ਲਿਖੀ ਭਾਵੁਕ ਪੋਸਟ

ਵਰਲਡ ਕੱਪਦੇ ਬਾਕੀ ਮੈਚਾਂ ਤੋਂ ਬਾਹਰ ਹੋਣ ਦੇ ਬਾਅਦ ਹਾਰਦਿਕ ਪਾਂਡੇਯ ਬਹੁਤ ਦੁਖੀ ਹਨ।ਉਨ੍ਹਾਂ ਨੇ ਐਕਸ ‘ਤੇ ਇਸਦਾ ਇਜ਼ਹਾਰ ਵੀ ਕੀਤਾ ਹੈ।...

ਜਸਪ੍ਰੀਤ ਬੁਮਰਾਹ ਨੇ ਵੱਡਾ ਰਿਕਾਰਡ ਕੀਤਾ ਆਪਣੇ ਨਾਮ, ਭਾਰਤ ਲਈ ਇਹ ਕਾਰਨਾਮਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼

ਜਸਪ੍ਰੀਤ ਬੁਮਰਾਹ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਜੋ ਕਾਰਨਾਮਾ ਕਰ ਦਿੱਤਾ, ਉਹ ਟੂਰਨਾਮੈਂਟ ਦੇ 48 ਸਾਲ ਪੁਰਾਣੇ ਇਤਿਹਾਸ ਵਿੱਚ ਕੋਈ ਭਾਰਤੀ...

ਮੁਹੰਮਦ ਸ਼ਮੀ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ‘ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ

ਮੁਹੰਮਦ ਸ਼ਮੀ ਭਾਰਤ ਦੇ ਲਈ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਸਾਬਕਾ ਤੇਜ਼ ਗੇਂਦਬਾਜ਼...

ਵਿਸ਼ਵ ਕੱਪ: ਅੱਜ ਅਫਗਾਨਿਸਤਾਨ ਤੇ ਨੀਦਰਲੈਂਡ ਵਿਚਾਲੇ ਹੋਵੇਗਾ ਮੁਕਾਬਲਾ, ਦੋਹਾਂ ਟੀਮਾਂ ਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਕਾਇਮ

ਵਨਡੇ ਵਿਸ਼ਵ ਕੱਪ 2023 ਦੇ 34ਵੇਂ ਮੈਚ ਵਿੱਚ ਅੱਜ ਯਾਨੀ 3 ਨਵੰਬਰ ਨੂੰ ਅਫਗਾਨਿਸਤਾਨ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਮੈਚ ਲਖਨਊ ਦੇ ਭਾਰਤ...

ਵਰਲਡ ਕੱਪ ‘ਚ ਵੱਡੀ ਜਿੱਤ, ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਟੀਮ ਇੰਡੀਆ

ਸ਼ਾਨਦਾਰ ਫਾਰਮ ‘ਚ ਚੱਲ ਰਹੀ ਟੀਮ ਇੰਡੀਆ ਨੇ ਵੀਰਵਾਰ ਨੂੰ ਵਿਸ਼ਵ ਕੱਪ ‘ਚ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਦਿੱਤਾ। ਵਿਸ਼ਵ ਕੱਪ ਦੇ...

ਵਿਸ਼ਵ ਕੱਪ ‘ਚ ਭਾਰਤ-ਸ਼੍ਰੀਲੰਕਾ ਦੀਆਂ ਟੀਮਾਂ ਅੱਜ ਹੋਵੇਗਾ ਮੁਕਾਬਲਾ, ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰਨ ਉਤਰੇਗਾ ਭਾਰਤ

ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਸ਼ਵ ਕੱਪ ਦੇ 33ਵੇਂ ਮੈਚ ਵਿਚ ਆਹਮੋ-ਸਾਹਮਣੇ ਹੋਣਗੀਆਂ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤੀ ਟੀਮ...

37ਵੀਆਂ ਨੈਸ਼ਨਲ ਖੇਡਾਂ ‘ਚ ਧੀਆਂ ਨੇ ਚਮਕਾਇਆ ਨਾਂਅ, ਪ੍ਰਾਚੀ ਨੇ ਤਲਵਾਰਬਾਜ਼ੀ ‘ਚ ਸੋਨ ਤੇ ਕਨੂਪ੍ਰਿਆ ਨੇ ਜਿੱਤਿਆ ਚਾਂਦੀ ਦਾ ਤਗਮਾ

ਜੀਂਦ ਹਰਿਆਣਾ ਦੀਆਂ ਦੋ ਧੀਆਂ ਨੇ ਨੈਸ਼ਨਲ ਖੇਡਾਂ ਵਿੱਚ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇੰਡਸ ਸਕੂਲ ਦੀ 12ਵੀਂ ਜਮਾਤ ਦੀ...

ਸ਼੍ਰੇਅਸ ਅਈਅਰ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਹੋਣਗੇ ਪਲੇਇੰਗ 11 ਦਾ ਹਿੱਸਾ? ਭਾਰਤ ਸਾਹਮਣੇ ਟੀਮ ਸਿਲੈਕਸ਼ਨ ਨੂੰ ਲੈ ਕੇ ਵੱਡੀ ਚੁਣੌਤੀ

ਹਾਰਦਿਕ ਪਾਂਡੇਯ ਫਿਟ ਹੋ ਕੇ ਟੀਮ ਵਿਚ ਆਉਣਗੇ ਤਾਂ ਕਿਸੇ ਨੂੰ ਟੀਮ ਤੋਂ ਬਾਹਰ ਹੋਣਾ ਪਵੇਗਾ। ਭਾਰਤੀ ਟੀਮ ਮੈਨੇਜਮੈਂਟ ਦੇ ਸਾਹਮਣੇ ਇਹ ਵੱਡੀ...

ਫੁੱਟਬਾਲਰ ਮੈਸੀ ਨੇ ਕੀਤਾ ਕਮਾਲ, ਅਰਲਿੰਗ ਹਾਲੈਂਡ ਨੂੰ ਪਛਾੜ ਕੇ 8ਵੀਂ ਵਾਰ ਜਿੱਤਿਆ ‘Ballon d’Or’ ਐਵਾਰਡ

ਫੁੱਟਬਾਲ ਦੇ ਦਿੱਗਜ ਖਿਡਾਰੀ ਲਿਓਨਲ ਮੈਸੀ ਅੱਠਵੀਂ ਵਾਰ ਬੈਲੋਨ ਡੀ’ਓਰ ਜਿੱਤਣ ‘ਚ ਸਫਲ ਰਹੇ ਹਨ । ਮੈਸੀ ਨੇ ਮੈਨਚੇਸਟਰ ਸਿਟੀ ਦੇ...

World Cup 2023: ਸ਼੍ਰੀਲੰਕਾ ਖਿਲਾਫ਼ ਟੀਮ ਦਾ ਹਿੱਸਾ ਹੋ ਸਕਦੇ ਨੇ ਹਾਰਦਿਕ ਪੰਡਯਾ, ਇਹ ਖਿਡਾਰੀ ਹੋ ਸਕਦੈ ਬਾਹਰ

ਭਾਰਤ ਦੇ ਦਿਗੱਜ ਆਲਰਾਊਂਡਰ ਹਾਰਦਿਕ ਪੰਡਯਾ ਬੰਗਲਾਦੇਸ਼ ਖਿਲਾਫ਼ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹਨ। ਉਹ ਪਿਛਲੇ 2 ਮੁਕਾਬਲਿਆਂ ਵਿੱਚ...

ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਅੱਜ ਹੋਵੇਗਾ ਮੁਕਾਬਲਾ, ਸੈਮੀਫਾਈਨਲ ਦੀ ਉਮੀਦ ਕਾਇਮ ਰੱਖਣ ਲਈ ਪਾਕਿ ਦਾ ਜਿੱਤਣਾ ਜ਼ਰੂਰੀ

ਵਿਸ਼ਵ ਕੱਪ ਵਿੱਚ ਅੱਜ 31ਵੇਂ ਮੈਚ ਵਿੱਚ ਪਾਕਿਸਤਾਨ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਮੈਚ ਦੁਪਹਿਰ 2 ਵਜੇ ਕੋਲਕਾਤਾ ਦੇ ਈਡਨ ਗਾਰਡਨ...

ਵਰਲਡ ਕੱਪ ਦੇ ‘ਚ ਪਾਕਿਸਤਾਨ ਕ੍ਰਿਕਟ ਤੋਂ ਵੱਡੀ ਖਬਰ, ਚੀਫ ਸਿਲੈਕਟਰ ਇੰਜਮਾਮ ਉਲ ਹੱਕ ਨੇ ਦਿੱਤਾ ਅਸਤੀਫਾ

ਵਨਡੇ ਵਰਲਡ ਕੱਪ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਪੀਸੀਬੀ ਵਿਚ ਹੜਕੰਪ ਮਚ ਗਿਆ ਹੈ। ਪਾਕਿਸਤਾਨ ਕ੍ਰਿਕਟ ਵਿਚ...

ਵਿਸ਼ਵ ਕੱਪ ‘ਚ ਭਾਰਤ ਨੇ ਹਾਸਲ ਕੀਤੀ ਸ਼ਾਨਦਾਰ 6ਵੀਂ ਜਿੱਤ, ਇੰਗਲੈਂਡ ਨੂੰ 100 ਦੌੜਾਂ ਤੋਂ ਹਰਾਇਆ

ਵਨਡੇ ਵਿਸ਼ਵ ਕੱਪ ਦੇ 29ਵੇਂ ਮੈਚ ਵਿਚ ਭਾਰਤ ਨੇ ਪਿਛਲੇ ਜੇਤੂ ਇੰਗਲੈਂਡ ਨੂੰ 100 ਦੌੜਾਂ ਤੋਂ ਹਰਾ ਦਿੱਤਾ। ਲਖਨਊ ਦੇ ਇਕਾਨਾ ਸਟੇਡੀਅਮ ਵਿਚ...

ਪਾਕਿਸਤਾਨ ਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਮੁਕਾਬਲਾ, ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਪਾਕਿ ਲਈ ਜਿੱਤਣਾ ਜ਼ਰੂਰੀ

ਦੱਖਣੀ ਅਫਰੀਕਾ ਤੇ ਪਾਕਿਸਤਾਨ ਦੇ ਵਿਚਾਲੇ ਅੱਜ ਵਨਡੇ ਵਿਸ਼ਵ ਕੱਪ 2023 ਦਾ 26ਵਾਂ ਮੈਚ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ ਦੇ ਚੇਪਾਕ ਮੈਦਾਨ...

ਟੀਮ ਇੰਡੀਆ ਨੂੰ ਵੱਡਾ ਝਟਕਾ ! ਲਿਗਾਮੈਂਟ ‘ਚ ਸੱਟ ਲੱਗਣ ਕਾਰਨ ਤਿੰਨ ਮੈਚਾਂ ‘ਚੋਂ ਬਾਹਰ ਹੋ ਸਕਦੇ ਨੇ ਹਾਰਦਿਕ ਪੰਡਯਾ

ਆਲਰਾਊਂਡਰ ਹਾਰਦਿਕ ਪੰਡਯਾ ਲਿਗਾਮੈਂਟ ਵਿੱਚ ਸੱਟ ਲੱਗਣ ਕਾਰਨ ਵਨਡੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ਼ ਪਲੇਇੰਗ ਇਲੈਵਨ ਵਿੱਚੋਂ ਬਾਹਰ...

ਅੱਜ ਇੰਗਲੈਂਡ ਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ, ਟੂਰਨਾਮੈਂਟ ‘ਚ 16 ਸਾਲਾਂ ਤੋਂ ਸ਼੍ਰੀਲੰਕਾ ਨੂੰ ਨਹੀਂ ਹਰਾ ਸਕਿਆ ਇੰਗਲੈਂਡ

ਵਨਡੇ ਵਿਸ਼ਵ ਕੱਪ 2023 ਵਿੱਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਇੰਗਲੈਂਡ ਤੇ ਸ਼੍ਰੀਲੰਕਾ ਦੀ ਟੀਮ ਅੱਜ ਇੱਕ-ਦੂਜੇ ਦੇ ਖਿਲਾਫ਼ ਮੈਦਾਨ ‘ਤੇ...

ਭਾਰਤ ਨੂੰ ਝਟਕਾ! ਇੰਗਲੈਂਡ-ਸ਼੍ਰੀਲੰਕਾ ਖਿਲਾਫ ਮੁਕਾਬਲੇ ਤੋਂ ਬਾਹਰ ਰਹਿ ਸਕਦੇ ਹਨ ਹਾਰਦਿਕ ਪਾਂਡੇਯ,

ਭਾਰਤ ਦੇ ਸਟਾਰ ਆਲ ਰਾਊਂਡਰ ਹਾਰਦਿਕ ਪਾਂਡੇਯ ਨੂੰ ਪਿਛਲੇ ਹਫਤੇ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਸੱਟ ਲੱਗ ਗਈ ਸੀ। ਬੀਸੀਸੀਆਈ ਨੇ ਜਾਣਕਾਰੀ...

ਜੇਵਲਿਨ ਥ੍ਰੋਅ ‘ਚ ਭਾਰਤ ਦੇ ਸੁਮਿਤ ਅੰਤਿਲ ਨੇ ਜਿੱਤਿਆ ਗੋਲਡ ਮੈਡਲ, ਤੋੜਿਆ ਵਰਲਡ ਰਿਕਾਰਡ

ਸੁਮਿਤ ਅੰਤਿਲ ਅਤੇ ਪੁਸ਼ਪੇਂਦਰ ਸਿੰਘ ਨੇ ਚੌਥੀ ਏਸ਼ੀਅਨ ਪੈਰਾ ਖੇਡਾਂ ਦੇ ਤੀਜੇ ਦਿਨ ਪੁਰਸ਼ਾਂ ਦੇ ਜੈਵਲਿਨ ਥਰੋਅ – F64 ਦੇ ਫਾਈਨਲ ਵਿੱਚ...

ਏਸ਼ੀਆਈ ਪੈਰਾ ਗੇਮਸ : ਅੰਕੁਰ ਧਾਮਾ ਨੇ ਜਿੱਤਿਆ ਗੋਲਡ, 16.37 ਮਿੰਟ ਵਿਚ ਲਗਾਈ 5000 ਮੀਟਰ ਦੀ ਦੌੜ

ਚੀਨ ਦੇ ਹਾਂਗਜੋ ਵਿਚ ਖੇਡੇ ਜਾ ਰਹੇ ਏਸ਼ੀਆਈ ਪੈਰਾ ਗੇਮਸ ਵਿਚ ਭਾਰਤ ਦੇ ਅੰਕੁਰ ਧਾਮਾ ਨੇ ਗੋਲਡ ਮੈਡਲ ਜਿੱਤਿਆ ਹੈ। 5000 ਮੀਟਰ ਦੀ ਰੇਸ ਨੂੰ 16:37.29...

ਏਸ਼ੀਆਈ ਪੈਰਾ ਖੇਡਾਂ : ਪੁਰਸ਼ਾਂ ਦੀ ਉੱਚੀ ਛਾਲ ਵਿਚ ਨਿਸ਼ਾਦ ਕੁਮਾਰ ਨੇ ਜਿੱਤਿਆ ਸੋਨ ਤਮਗ਼ਾ

ਨਿਸ਼ਾਦ ਕੁਮਾਰ ਨੇ ਏਸ਼ੀਆਈ ਪੈਰਾ ਗੇਮਸ 2022 ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ47 ਵਿਚ ਨਵੇਂ ਏਸ਼ੀਆਈ ਖੇਡਾਂ ਦੇ ਰਿਕਾਰਡ ਨਾਲ ਭਾਰਤ ਲਈ ਸੋਨ ਤਮਗਾ...

ਵਰਲਡ ਕੱਪ ਦੇ ਵਿਚ ਆਈ ਬੁਰੀ ਖਬਰ, ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਹੋਇਆ ਦੇਹਾਂਤ

ਭਾਰਤੀ ਕ੍ਰਿਕਟਰ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ...

Asian Para Games 2023 : ਅਵਨੀ ਲੇਖਰਾ ਨੇ ਸ਼ੂਟਿੰਗ ‘ਚ ਭਾਰਤ ਲਈ ਜਿੱਤਿਆ ਗੋਲਡ

ਪੈਰਾ ਏਸ਼ੀਅਨ ਖੇਡਾਂ 2023 ਚੀਨ ਦੇ ਹਾਂਗਜ਼ੂ ਵਿੱਚ ਸ਼ੁਰੂ ਹੋ ਗਈਆਂ ਹਨ। ਇਸ ਵੱਡੇ ਸਮਾਗਮ ਵਿੱਚ ਵੀ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ...

ਨਿਊਜ਼ੀਲੈਂਡ ਖਿਲਾਫ਼ ਮੁਹੰਮਦ ਸ਼ਮੀ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ

ਮੁਹੰਮਦ ਸ਼ਮੀ ਨੇ ਨਿਊਜ਼ੀਲੈਂਡ ਦੇ ਖਿਲਾਫ਼ ਵਿਸ਼ਵ ਕੱਪ 2023 ਦੇ ਮੁਕਾਬਲੇ ਵਿੱਚ 5 ਵਿਕਟਾਂ ਲਈਆਂ। ਇਸ ਦੌਰਾਨ ਉਹ ਵਨਡੇ ਵਿਸ਼ਵ ਕੱਪ ਦੀ ਦੂਜੀ...

ਵਿਸ਼ਵ ਕੱਪ ‘ਚ ਅੱਜ ਪਾਕਿਸਤਾਨ ਤੇ ਅਫਗਾਨਿਸਤਾਨ ਹੋਣਗੇ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ-11

ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਸੋਮਵਾਰ ਨੂੰ ਵਿਸ਼ਵ ਕੱਪ ਦਾ 22ਵਾਂ ਮੁਕਾਬਲਾ ਖੇਡਿਆ ਜਾਵੇਗਾ। ਦੋਹਾਂ ਟੀਮਾਂ ਵਿਚਾਲੇ ਦੁਪਹਿਰ 2 ਵਜੇ...

ਵਨਡੇ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ, ਆਸਟ੍ਰੇਲੀਆ ਨੇ 62 ਦੌੜਾਂ ਤੋਂ ਹਰਾਇਆ

ਵਿਸ਼ਵ ਕੱਪ ਦੇ 18ਵੇਂ ਮੈਚ ਵਿਚ ਆਸਟ੍ਰੇਲੀਆਨੇ ਪਾਕਿਸਤਾਨ ਨੂੰ 62 ਦੌੜਾਂ ਤੋਂ ਹਰਾ ਦਿੱਤਾ ਹੈ। ਵਨਡੇ ਵਿਸ਼ਵ ਕੱਪ ਵਿਚ ਇਹ ਪਾਕਿਸਤਾਨ ਦੀ ਲਗਾਤਾਰ...

ਡੇਵਿਡ ਵਾਰਨਰ ਤੇ ਮਿਚੇਲ ਮਾਰਸ਼ ਨੇ ਰਚਿਆ ਇਤਿਹਾਸ, ਵਾਟਸਨ ਤੇ ਹਾਡਿਨ ਦੇ 12 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ

ਵਿਸ਼ਵ ਕੱਪ ਦੇ 18ਵੇਂ ਮੁਕਾਬਲੇ ਵਿਚ ਆਸਟ੍ਰੇਲੀਆ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਬੰਗਲੌਰ ਦੇ ਐੱਮ. ਚਿੰਨਸਵਾਮੀ...

ਨਿਊਜ਼ੀਲੈਂਡ ਖਿਲਾਫ਼ ਮੈਚ ‘ਚ ਨਹੀਂ ਖੇਡਣਗੇ ਹਾਰਦਿਕ ਪੰਡਯਾ, ਸੱਟ ਕਾਰਨ ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹ

ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨਿਊਜ਼ੀਲੈਂਡ ਦੇ ਖਿਲਾਫ਼ ਧਰਮਸ਼ਾਲਾ ਵਿੱਚ 22 ਅਕਤੂਬਰ ਨੂੰ ਹੋਣ ਵਾਲੇ ਭਾਰਤ ਦੇ ਅਗਲੇ ਮੈਚ ਵਿੱਚੋਂ...

ਵਿਸ਼ਵ ਕੱਪ ‘ਚ ਆਸਟ੍ਰੇਲੀਆ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ-11

ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ 20 ਅਕਤੂਬਰ ਨੂੰ ਆਸਟ੍ਰੇਲੀਆ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ...

ਵਿਸ਼ਵ ਕੱਪ ‘ਚ ‘ਫੀਲਡਿੰਗ’ ਦੇ ਕਿੰਗ ਬਣੇ ਵਿਰਾਟ ਕੋਹਲੀ, ICC ਨੇ ਸ਼ੁਰੂਆਤੀ 13 ਦਿਨਾਂ ਦੀ ਰੈਂਕਿੰਗ ਕੀਤੀ ਜਾਰੀ

ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਦਾ ਮੋਸਟ ਇੰਪੈਕਟਫੁਲ ਫੀਲਡਰ ਮੰਨਿਆ ਹੈ। ICC ਦੇ ਮੁਤਾਬਕ,...

ਪਾਕਿਸਤਾਨੀ ਅਦਾਕਾਰਾ ਨੇ ਭਾਰਤ ਨਾਲ ਮੈਚ ਤੋਂ ਪਹਿਲਾਂ ਬੰਗਲਾਦੇਸ਼ ਨੂੰ ਦਿੱਤਾ ਆਫਰ, “ਭਾਰਤ ਨੂੰ ਹਰਾਓ ਤਾਂ ਮੈਂ…”

ਭਾਰਤ ਨੇ 14 ਅਕਤੂਬਰ ਨੂੰ ਖੇਡੇ ਗਏ ਵਿਸ਼ਵ ਕੱਪ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਬੁਰੀ ਤਰ੍ਹਾਂ ਹਰਾ ਕੇ ਉਨ੍ਹਾਂ ਨੂੰ ਕਦੇ ਵੀ ਨਾ...

World Cup 2023: ਭਾਰਤ ਤੇ ਬੰਗਲਾਦੇਸ਼ ਵਿਚਾਲੇ ਅੱਜ ਹੋਵੇਗਾ ਮੁਕਾਬਲਾ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ-11

ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਕਿ ਵੀਰਵਾਰ 19 ਅਕਤੂਬਰ ਨੂੰ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ । ਮੈਚ ਪੁਣੇ ਦੇ ਮਹਾਰਾਸ਼ਟਰ...

ਰੋਹਿਤ ਸ਼ਰਮਾ ਨੇ ਐਕਸਪ੍ਰੈਸ ਵੇ ‘ਤੇ ਤੇਜ਼ ਰਫਤਾਰ ਨਾਲ ਚਲਾਈ ਕਾਰ, ਕੱਟੇ ਤਿੰਨ ਚਾਲਾਨ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਖਿਲਾਫ ਤਿੰਨ ਚਾਲਾਨ ਜਾਰੀ ਕੀਤੇ ਗਏ ਹਨ। ਇਹ ਤਿੰਨੋਂ ਚਾਲਾਨ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੇ...

ਭਾਰਤ ਦੇ ਇਸ ਨੌਜਵਾਨ ਖਿਡਾਰੀ ਨੇ ਤੋੜਿਆ ਯੁਵਰਾਜ ਸਿੰਘ ਦਾ ਰਿਕਾਰਡ, 8 ਛੱਕਿਆਂ ਦੀ ਮਦਦ ਨਾਲ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ

ਯੁਵਰਾਜ ਸਿੰਘ ਦਾ ਰਿਕਾਰਡ ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਖਿਡਾਰੀਆਂ ਨੇ ਤੋੜਿਆ ਹੈ । ਹੁਣ ਉਸ ਲਿਸਟ ਵਿੱਚ ਇੱਕ ਭਾਰਤੀ ਖਿਡਾਰੀ ਦਾ ਨਾਂ ਵੀ...

ਵਿਸ਼ਵ ਕੱਪ ‘ਚ ਅੱਜ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ-11

ਵਨਡੇ ਵਿਸ਼ਵ ਕੱਪ ਵਿੱਚ ਅੱਜ ਯਾਨੀ ਕਿ ਮੰਗਲਵਾਰ 18 ਅਕਤੂਬਰ ਨੂੰ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਇਹ...

ਰਿਕੀ ਪੋਂਟਿੰਗ ਨੇ ਕੀਤੀ ਰੋਹਿਤ ਸ਼ਰਮਾ ਦੀ ਤਾਰੀਫ, ਕਿਹਾ-‘ਭਾਰਤ ਨੂੰ ਦਿਵਾ ਸਕਦੇ ਹਨ ਤੀਜਾ ਵਰਲਡ ਕੱਪ’

ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਬੇਪ੍ਰਵਾਹ ਕਪਤਾਨ ਰੋਹਿਤ ਸ਼ਰਮਾ ਭਾਰਤ ਨੂੰ ਉਸ ਦੀ ਧਰਤੀ ‘ਤੇ ਦੂਜਾ...

128 ਸਾਲਾਂ ਬਾਅਦ ਓਲੰਪਿਕ ‘ਚ ਹੋਈ ਕ੍ਰਿਕਟ ਦੀ ਵਾਪਸੀ, ਟੀ-20 ਫਾਰਮੈਟ ‘ਚ ਖੇਡੇ ਜਾਣਗੇ ਮੈਚ

ਕ੍ਰਿਕਟ ਨੂੰ 128 ਸਾਲ ਬਾਅਦ ਓਲੰਪਿਕ ‘ਚ ਸ਼ਾਮਲ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 2028 ਲਾਸ ਏਂਜਲਸ ਓਲੰਪਿਕ ਵਿੱਚ ਕ੍ਰਿਕਟ ਨੂੰ...

17 ਸਾਲ ਦੇ ਰੌਣਕ ਬਣੇ ਸ਼ਤਰੰਜ ਅੰਡਰ-20 ਦੇ ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ

ਭਾਰਤ ਦੇ ਗ੍ਰੈਂਡਮਾਸਟਰ 17 ਸਾਲਾ ਰੌਣਕ ਸਾਧਵਾਨੀ ਇਟਲੀ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-20 ਵਿਸ਼ਵ ਜੂਨੀਅਰ ਰੈਪਿਡ ਸ਼ਤਰੰਜ ਚੈਂਪੀਅਨ...

ਭਾਰਤ ਦੀ ਪਾਕਿਸਤਾਨ ‘ਤੇ ਧਮਾਕੇਦਾਰ ਜਿੱਤ, PM ਮੋਦੀ ਨੇ ਟੀਮ ਇੰਡੀਆ ਨੂੰ ਦਿੱਤੀ ਵਧਾਈ

ਵਿਸ਼ਵ ਕੱਪ 2023 ਦਾ ਉਹ ਮੈਚ ਜਿਸ ਲਈ ਸਭ ਤੋਂ ਵੱਧ ਉਤਸੁਕਤਾ ਅਤੇ ਰੋਮਾਂਚਕ ਮੁਕਾਬਲੇ ਦੀ ਉਮੀਦ ਸੀ, ਉਹ ਪੂਰੀ ਤਰ੍ਹਾਂ ਇੱਕਤਰਫ਼ਾ ਸਾਬਤ ਹੋਇਆ।...

India Vs Pakistan ਮੈਚ ਦਾ ਜਨੂਨ, ਇਧਰ ਪਾਕਿਸਤਾਨ ਦਾ ਵਿਕੇਟ ਡਿੱਗਿਆ, ਉਧਰ ਮੁਫਤ ਵੰਡੀ ਗਈ ਸ਼ਰਾ.ਬ!

ਇੰਡੀਆ-ਪਾਕਿਸਤਾਨ ਦਾ ਕ੍ਰਿਕਟ ਮੈਚ ਹੋਵੇ ਤੇ ਲੋਕਾਂ ‘ਤੇ ਜਨੂਨ ਨਾ ਚੜ੍ਹੇ, ਇਹ ਹੋ ਹੀ ਨਹੀਂ ਸਕਦਾ। ਪ੍ਰਸ਼ੰਸਕ, ਬਾਜ਼ਾਰ ਤਾਂ ਕੀ ਸਾਰਿਆਂ ਨੇ...

ਸਾਬਕਾ ਕ੍ਰਿਕਟਰ ਨੂੰ ਮਿਲੇਗਾ 91 ਕਰੋੜ ਦਾ ਮੁਆਵਜ਼ਾ, ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਵਾਪਰਿਆ ਸੀ ਭਿਆ.ਨਕ ਹਾ.ਦਸਾ

ਟੀਵੀ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਕਾਰ ਹਾ.ਦਸੇ ਦਾ ਸ਼ਿਕਾਰ ਹੋਣ ਵਾਲੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਐਂਡ੍ਰਿਊ ਫਲਿੰਟਾਫ ਨੂੰ ਹੁਣ 9 ਮਿਲੀਅਨ...

ਲੁਧਿਆਣਾ ‘ਚ ਵਿਸ਼ਵ ਕੱਪ ਦਾ ਜਨੂੰਨ: ਕਿਪਸ ਮਾਰਕੀਟ ਦੀ ਆਊਟਡੋਰ ਸਕਰੀਨ ‘ਤੇ ਚਲੇਗਾ ਭਾਰਤ-ਪਾਕਿਸਤਾਨ ਮੈਚ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵਿਸ਼ਵ ਕੱਪ ਨੂੰ ਲੈ ਕੇ ਲੁਧਿਆਣਾ ਵਾਸੀਆਂ ਦਾ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ-ਪਾਕਿਸਤਾਨ ਮੈਚ...

ਬੀਮਾਰ ਸ਼ੁਭਮਨ ਗਿਲ ਨੂੰ ਮਿਲੀ ਖੁਸ਼ਖ਼ਬਰੀ, ICC ਨੇ ਨਿਵਾਜਿਆ ਖ਼ਾਸ ਖ਼ਿਤਾਬ ਨਾਲ

ਭਾਰਤੀ ਕ੍ਰਿਕਟ ਟੀਮ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਸ ਸਮੇਂ ਡੇਂਗੂ ਦੀ ਲਪੇਟ ਵਿੱਚ ਹੈ ਅਤੇ ਇਸ ਕਾਰਨ ਉਹ ਵਨਡੇ ਵਿਸ਼ਵ ਕੱਪ ਦੇ ਪਹਿਲੇ...

ਭਾਰਤ-ਪਾਕਿ ਮੈਚ ਤੋਂ ਪਹਿਲਾਂ ਹੋਵੇਗਾ ਬਾਲੀਵੁੱਡ ਸਿੰਗਰਾਂ ਦਾ ਰੌਕ ਸ਼ੋਅ, BCCI ਨੇ ਟਵੀਟ ਕਰ ਸਾਂਝੀ ਕੀਤੀ ਜਾਣਕਾਰੀ

ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਮਿਊਜ਼ਿਕਲ ਈਵੈਂਟ ਹੋਵੇਗਾ। ਇਸਦਾ ਐਲਾਨ BCCI ਨੇ ਟਵਿੱਟਰ ਰਾਹੀਂ ਕੀਤਾ...

World Cup 2023: ਅੱਜ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਸੰਭਾਵਿਤ ਪਲੇਇੰਗ-11

ਵਨਡੇ ਵਿਸ਼ਵ ਕੱਪ 2023 ਦਾ 11ਵਾਂ ਮੈਚ ਅੱਜ ਯਾਨੀ ਕਿ 13 ਅਕਤੂਬਰ ਨੂੰ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ...

ਰੋਹਿਤ ਸ਼ਰਮਾ ਨੇ ਅਫਗਾਨਿਸਤਾਨ ਖਿਲਾਫ਼ ਮੈਚ ‘ਚ ਲਗਾਈ ਰਿਕਾਰਡਾਂ ਦੀ ਝੜੀ, ਤੋੜਿਆ ਸਚਿਨ ਤੇ ਗੇਲ ਦਾ ਰਿਕਾਰਡ

ਭਾਰਤ ਨੇ ਵਨਡੇ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਤੋਂ ਬਾਅਦ ਬੁੱਧਵਾਰ ਨੂੰ ਅਫਗਾਨਿਸਤਾਨ ਨੂੰ ਵੀ ਹਰਾ ਦਿੱਤਾ। ਤੇਜ਼ ਗੇਂਦਬਾਜ਼ ਜਸਪ੍ਰੀਤ...

World Cup 2023: ਅੱਜ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਸੰਭਾਵਿਤ ਪਲੇਇੰਗ-11

ਵਿਸ਼ਵ ਕੱਪ 2023 ਵਿੱਚ ਅੱਜ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ...

Carousel Posts