Tag: , , , ,

ਚੀਨ ‘ਤੇ ‘Digital Strike’ ਦੀ ਤਿਆਰੀ ‘ਚ ਅਮਰੀਕਾ, TikTok ‘ਤੇ ਲਗਾ ਸਕਦੈ Ban

President Trump says: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਤੋਂ ਬਾਅਦ ਚੀਨ ਤੋਂ ਬਹੁਤ ਨਾਰਾਜ਼ ਹਨ । ਕਈ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਵੀ ਡੋਨਾਲਡ ਟਰੰਪ ਨੇ ਚੀਨ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਵਾਇਰਸ ਫੈਲਾਉਣ ਲਈ ਸਿੱਧੇ ਤੌਰ ‘ਤੇ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਹੁਣ ਟਰੰਪ ਪ੍ਰਸ਼ਾਸਨ ਚੀਨ ‘ਤੇ ਹੋਰ ਸਖਤ ਕਾਰਵਾਈ ਕਰ ਸਕਦਾ

china raises apps ban issue

ਐਪ ਪਾਬੰਦੀ ‘ਤੇ ਦੁਖੀ ਹੈ ਚੀਨ, ਭਾਰਤ ਨੇ ਕਿਹਾ ਸੁਰੱਖਿਆ ਦੇ ਕਾਰਨ ਲਿਆ ਗਿਆ ਇਹ ਫੈਸਲਾ

china raises apps ban issue: ਚੀਨ ਅਜੇ ਵੀ ਲੱਦਾਖ ਸਰਹੱਦ ‘ਤੇ ਤਣਾਅ ਦੇ ਵਿਚਕਾਰ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਦੁੱਖ ਮਹਿਸੂਸ ਕਰ ਰਿਹਾ ਹੈ। ਭਾਰਤ ਅਤੇ ਚੀਨ ਵਿਚਾਲੇ ਤਾਜ਼ਾ ਡਿਪਲੋਮੈਟਿਕ ਪੱਧਰ ਦੀ ਗੱਲਬਾਤ ਦੌਰਾਨ ਅਜਗਰ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਜਿਸ ਦੇ ਜਵਾਬ ‘ਚ ਭਾਰਤ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ

tiktok pro malware spreading through

ਜੇ ਤੁਹਾਨੂੰ ਵੀ ਆਇਆ ਹੈ ‘TikTok Pro’ ਦਾ ਮੈਸਜ਼, ਤਾਂ ਡਾਊਨਲੋਡ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ…

tiktok pro malware spreading through: ਟਿਕਟੋਕ ਪ੍ਰੋ ਮਾਲਵੇਅਰ (ਵਾਇਰਸ), ਜੋ ਤੁਹਾਡੇ ਫੋਨ ਦੀ ਜਾਣਕਾਰੀ ਚੋਰੀ ਕਰ ਸਕਦਾ ਹੈ, ਉਸ ਨੂੰ ਜਾਅਲੀ ਵਟਸਐਪ ਗਰੁੱਪ ਦੇ ਜ਼ਰੀਏ ਵਟਸਐਪ ‘ਤੇ ਫੈਲਾਇਆ ਜਾ ਰਿਹਾ ਹੈ। ਇਹ ਇੱਕ ਫਰਜ਼ੀ ਟਿਕਟੋਕ ਐਪ ਦੇ ਰੂਪ ਵਿੱਚ ਫੈਲ ਰਿਹਾ ਹੈ, ਜਿਸ ਉੱਤੇ ਕੁੱਝ ਸਮਾਂ ਪਹਿਲਾਂ ਭਾਰਤ ਵਿੱਚ ਪਾਬੰਦੀ ਲਗਾਈ ਗਈ ਸੀ। ਇਹ ਜਾਣਕਾਰੀ

ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ-ਅਮਰੀਕਾ ‘ਚ ਵੀ TikTok ਸਣੇ ਕਈ ਚੀਨੀ ਐਪਸ ਹੋਣਗੀਆਂ ਬੈਨ !

US Australia looking at banning: ਵਾਸ਼ਿੰਗਟਨ: ਭਾਰਤ ਦੇ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਅਮਰੀਕਾ ਅਤੇ ਆਸਟ੍ਰੇਲੀਆ ਵੀ TikTok ਸਣੇ ਕਈ ਐਪਸ ਨੂੰ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਪਾਬੰਦੀ ਲਗਾਉਣ ਲਈ ਤਿਆਰ ਵਿੱਚ ਹਨ। ਆਸਟ੍ਰੇਲੀਆ ਵਿੱਚ ਜਿੱਥੇ ਸੰਸਦੀ ਕਮੇਟੀ ਜਲਦੀ ਹੀ ਇਸ ‘ਤੇ ਆਪਣੀ ਮੋਹਰ ਲਗਾ ਸਕਦੀ ਹੈ, ਉੱਥੇ ਹੀ ਅਮਰੀਕੀ

ਕੀ ਸੱਚੀ ਹਟਾਈ ਜਾ ਸਕਦੀ ਹੈ Tik-Tok ‘ਤੇ ਲਗੀ ਪਾਬੰਦੀ?

Tik Tok Ban india: ਮਦਰਾਸ ਹਾਈ ਕੋਰਟ ਨੇ ਪਿਛਲੇ ਸਾਲ ਟਿਕਟੋਕ ‘ਤੇ ਕੁਝ ਦਿਨਾਂ ਲਈ ਪਾਬੰਦੀ ਲਗਾਈ ਸੀ, ਪਰ ਕੁਝ ਹੀ ਦਿਨਾਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ। ਇਸ ਵਾਰ ਵੀ ਟਿੱਕਟੌਕ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਭਾਰਤੀ ਕਾਨੂੰਨ ਦੇ ਅਧੀਨ ਡਾਟਾ ਦੀ ਨਿੱਜਤਾ ਅਤੇ ਸੁਰੱਖਿਆ ਦੀ ਪਾਲਣਾ ਕਰਦਾ ਹੈ। ਉਸਨੇ ਕਿਸੇ

ਭਾਰਤ ਸਰਕਾਰ ਨੇ Tik-Tok ਸਮੇਤ 59 App ਨੂੰ ਕੀਤਾ BAN

Tik Tok ban in India: ਚਾਈਨੀਜ਼ ਐਪਲੀਕੇਸ਼ਨਾਂ ਅਤੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਟਿੱਕ ਟਾਕ ਸਮੇਤ 59 ਚਾਈਨੀਜ਼ ਐਪ ਕੀਤੇ ਬੈਨ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਚਾਈਨੀਜ ਐਪਲੀਕੇਸ਼ਨ ਟਿਕ ਟੋਕ ਨੂੰ ਲੈ ਕੇ। ਜਿਸ ਵਿੱਚ ਦੱਸਿਆ ਜਾ ਰਿਹਾ ਕਿ ਭਾਰਤ ਸਰਕਾਰ ਨੇ ਟਿਕਟਾਕ ਐਪ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਹੈ।

Recent Comments