Tag: election commission, latest news, latest punjabi news, news, press conference, Punjab Panchayat Elections, top news
ਪੰਜਾਬ ‘ਚ ਅੱਜ ਹੋ ਸਕਦਾ ਹੈ ਪੰਚਾਇਤੀ ਚੋਣਾਂ ਦਾ ਐਲਾਨ, ਚੋਣ ਕਮਿਸ਼ਨ ਨੇ ਬੁਲਾਈ ਪ੍ਰੈੱਸ ਕਾਨਫਰੰਸ
Sep 25, 2024 11:50 am
ਪੰਜਾਬ ਵਿੱਚ ਪੰਚਾਇਤੀ ਚੋਣਾਂ ਸਬੰਧੀ ਐਲਾਨ ਅੱਜ (ਬੁੱਧਵਾਰ) ਕੀਤਾ ਜਾ ਸਕਦਾ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵੱਲੋਂ ਬਾਅਦ...
ਕੈਨੇਡਾ ‘ਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, 9 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
Sep 25, 2024 11:21 am
ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਬੀਤੇ...
ਅੱਜ ਅੰਮ੍ਰਿਤਸਰ ‘ਚ ਰੇਲਵੇ ਟ੍ਰੈਕ ਰੋਕ ਸਕਦੇ ਨੇ ਕਿਸਾਨ! ਮੰਗਾਂ ਨੂੰ ਲੈ ਕੇ ਦਿੱਤਾ ਅਲਟੀਮੇਟਮ
Sep 25, 2024 11:00 am
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਤੋਂ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕਰੇਗੀ। ਸਰਕਾਰ ਨੂੰ ਅੰਦੋਲਨ...
ਫਿਨਲੈਂਡ ਵਿਖੇ ਟ੍ਰੇਨਿੰਗ ਕਰਨ ਜਾਣਗੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ : ਹਰਜੋਤ ਸਿੰਘ ਬੈਂਸ
Sep 25, 2024 10:52 am
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ...
ਮੇਧਾਵੀ ਸਕਿਲਸ ਯੂਨੀਵਰਸਿਟੀ ਅਤੇ ਓਰੇਨ ਇੰਟਰਨੈਸ਼ਨਲ ਵੱਲੋਂ ਸਾਂਝੀ ਭਾਲਾਂ ਤਹਿਤ ਯੂਜੀਸੀ-ਮਾਨਤਾ ਪ੍ਰਾਪਤ ਬਿਊਟੀ ਤੇ ਵੈੱਲਨਸ ਕੋਰਸ ਦੀ ਸ਼ੁਰੂਆਤ
Sep 25, 2024 10:21 am
ਭਾਰਤ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਇੱਕ ਗੰਭੀਰ ਮੁੱਦਾ ਹੈ। ਪਰ ਕਈ ਖੇਤਰਾਂ ਵਿੱਚ ਬਿਊਟੀ ਅਤੇ ਵੈੱਲਨਸ ਉਦਯੋਗ ਬੇਰੁਜ਼ਗਾਰੀ...
ਮਹਿਲਾ ਨੇ ਆਪਣੀ ਜਾਨ ਦੇ ਕੇ ਮੌਤ ਦੇ ਮੂੰਹ ‘ਚੋਂ ਬਚਾਏ ਬੱਚੇ, ਟਿੱਪਰ ਆਉਂਦਾ ਦੇਖ ਬੱਚਿਆਂ ਨੂੰ ਦੂਰ ਸੁੱਟਿਆ
Sep 24, 2024 3:10 pm
ਫਾਜ਼ਿਲਕਾ ਦੇ ਰੈੱਡ ਲਾਈਟ ਚੌਕ ‘ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ‘ਚ ਸਕੂਟਰ ਸਵਾਰ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦਾ ਇਕ ਛੋਟਾ...
CM ਮਾਨ ਦੇ ਮਾਤਾ ਪਹੁੰਚੇ ਫਰੀਦਕੋਟ, ਗੁ. ਟਿੱਲਾ ਬਾਬਾ ਫਰੀਦ ਤੇ ਮਾਈ ਗੋਦੜੀ ਸਾਹਿਬ ਵਿਖੇ ਟੇਕਿਆ ਮੱਥਾ
Sep 24, 2024 2:45 pm
ਫਰੀਦਕੋਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਅਤੇ ਮਾਈ ਗੋਦੜੀ ਸਾਹਿਬ ਵਿਖੇ ਮੱਥਾ...
ਪਿਆਕੜਾਂ ਲਈ ਖੁਸ਼ਖ਼ਬਰੀ ! ਪੰਜਾਬ ਦੇ ਇਸ ਜ਼ਿਲ੍ਹੇ ‘ਚ ਸਸਤੀ ਹੋਈ ਸ਼ਰਾਬ, ਜਾਣੋ ਨਵੀ ਰੇਟ ਲਿਸਟ
Sep 24, 2024 2:14 pm
ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਪੰਜਾਬ ਦੇ ਗੁਰਦਾਸਪੁਰ ‘ਚ ਸ਼ਰਾਬ ਦੀ ਕੀਮਤ ‘ਚ ਕਟੌਤੀ ਕਰ ਦਿੱਤੀ ਗਈ ਹੈ। ਜੋ...
ਪੰਜਾਬ ਮੰਤਰੀ ਮੰਡਲ ‘ਚ ਸ਼ਾਮਲ ਹੋਏ ਨਵੇਂ ਮੰਤਰੀਆਂ ਨੂੰ ਮਿਲੇ ਵਿਭਾਗ, ਦੇਖੋ CM ਸਣੇ ਕਿਹੜੇ ਮੰਤਰੀ ਕੋਲ ਕਿਹੜਾ ਵਿਭਾਗ
Sep 24, 2024 12:19 pm
ਪੰਜਾਬ ਮੰਤਰੀ ਮੰਡਲ ਵਿੱਚ ਚੌਥੀ ਵਾਰ ਫੇਰਬਦਲ ਹੋਇਆ ਹੈ। ਚਾਰ ਕੈਬਨਿਟ ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਸੋਮਵਾਰ ਨੂੰ 5 ਨਵੇਂ ਚਿਹਰਿਆਂ ਨੂੰ...
ਮਾਨ ਸਰਕਾਰ ਦਾ ਮਿਸ਼ਨ ਰੁਜਗਾਰ, ਮੁੱਖ ਮੰਤਰੀ ਅੱਜ 586 ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
Sep 24, 2024 11:51 am
ਪੰਜਾਬ ਸਰਕਾਰ ਦੇ ਮਿਸ਼ਨ ਰੋਜ਼ਗਾਰ ਤਹਿਤ ਅੱਜ (ਮੰਗਲਵਾਰ) ਮੁੱਖ ਮੰਤਰੀ ਭਗਵੰਤ ਮਾਨ 586 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ। ਇਸ ਸਬੰਧੀ...
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 25 IAS ਸਣੇ 267 ਅਧਿਕਾਰੀਆਂ ਦੇ ਕੀਤੇ ਤਬਾਦਲੇ
Sep 24, 2024 11:21 am
ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਨਾਲ-ਨਾਲ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ। ਸਰਕਾਰ ਵੱਲੋਂ 267 ਅਧਿਕਾਰੀਆਂ ਦੇ...
ਰੋਪੜ ਦੇ ਸਤਲੁਜ ਦਰਿਆ ਦੇ ਪੁੱਲ ‘ਤੇ ਸਕੂਲੀ ਬੱਚਿਆਂ ਨੂੰ ਲਿਜਾ ਰਿਹਾ ਆਟੋ ਪਲਟਿਆ, ਵਿਦਿਆਰਥੀ ਹੋਏ ਜ਼ਖਮੀ
Sep 23, 2024 3:32 pm
ਰੋਪੜ ਦੇ ਸਤਲੁਜ ਦਰਿਆ ਉਤੇ ਪੈਂਦੇ ‘ਤੇ ਅੱਜ ਸਵੇਰੇ ਬੱਚਿਆਂ ਨੂੰ ਸਕੂਲ ਲਿਜਾ ਰਿਹਾ ਇੱਕ ਆਟੋ ਨਾਲ ਹਾਦਸਾ ਵਾਪਰ ਗਿਆ। ਆਟੋ ਦੇ ਹੈਂਡਲ...
CM ਮਾਨ ਨੇ ਆਪਣੇ OSD ਨੂੰ ਅਹੁਦੇ ਤੋਂ ਹਟਾਇਆ, ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਮਗਰੋਂ ਵੱਡਾ ਫੈਸਲਾ
Sep 23, 2024 2:48 pm
ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ OSD ਓਂਕਾਰ ਸਿੰਘ ਨੂੰ ਵੀ ਹਟਾ ਦਿੱਤਾ ਹੈ। ਜਾਣਕਾਰੀ...
ਆਤਿਸ਼ੀ ਨੇ ਮੁੱਖ ਮੰਤਰੀ ਵਜੋਂ ਸੰਭਾਲਿਆ ਅਹੁਦਾ, CM ਦਫ਼ਤਰ ‘ਚ ਕੇਜਰੀਵਾਲ ਲਈ ਕੁਰਸੀ ਰੱਖੀ ਖਾਲੀ
Sep 23, 2024 2:07 pm
ਦਿੱਲੀ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਆਤਿਸ਼ੀ ਨੇ ਅੱਜ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ...
ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਮਸਾਂ ਬਚੀ ਮਾਂ-ਧੀ ਦੀ ਜਾਨ, ਪਿਤਾ ਦੇ ਨਜਾਇਜ਼ ਸਬੰਧ ਨੂੰ ਲੈ ਕੇ ਰਹਿੰਦਾ ਸੀ ਕਲੇਸ਼
Sep 23, 2024 1:38 pm
ਪੰਜਾਬ ਦੇ ਸੰਗਰੂਰ ਤੋਂ ਦਿਲ ਦਹਿਲਾ ਦੇਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਹੀ ਆਪਣੇ ਪੁੱਤ ਦਾ ਵੈਰੀ ਬਣ ਗਿਆ। ਚੀਮਾ ਦੇ ਇੱਕ...
ਭਾਰਤ ਨੇ ਸ਼ਤਰੰਜ ਓਲੰਪੀਆਡ 2024 ਵਿੱਚ ਰਚਿਆ ਇਤਿਹਾਸ, ਪੁਰਸ਼ ਤੇ ਮਹਿਲਾ ਟੀਮਾਂ ਨੇ ਜਿੱਤੇ ਸੋਨ ਤਗਮੇ
Sep 23, 2024 12:56 pm
ਹੰਗਰੀ ਦੇ ਬੁਡਾਪੇਸਟ ਵਿੱਚ 2024 ਵਿੱਚ ਹੋਣ ਵਾਲਾ ਸ਼ਤਰੰਜ ਓਲੰਪੀਆਡ ਭਾਰਤੀ ਖੇਡ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ ਹੈ। ਇੱਕ ਬੇਮਿਸਾਲ...
ਭੋਗਪੁਰ ‘ਚ ਵੱਡੀ ਵਾਰਦਾਤ, ਰੰਜਿਸ਼ ਕਾਰਨ ਨੌਜਵਾਨ ਦਾ ਕੀਤਾ ਕਤਲ, ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Sep 23, 2024 12:14 pm
ਪੰਜਾਬ ਦੇ ਭੋਗਪੁਰ ਵਿੱਚ ਐਤਵਾਰ ਦੇਰ ਰਾਤ ਨੌਜਵਾਨ ਦੇ ਕਤਲ ਦੀ ਵੱਡੀ ਵਾਰਦਾਤ ਵਾਪਰੀ। ਇੱਥੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਨੌਜਵਾਨ ‘ਤੇ...
ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ, 4 ਕੈਬਨਿਟ ਮੰਤਰੀਆਂ ਨੇ ਦਿੱਤਾ ਅਸਤੀਫ਼ਾ
Sep 23, 2024 11:52 am
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਮੰਡਲ ਵਿੱਚ ਅੱਜ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। CM ਭਗਵੰਤ ਨੇ ਆਪਣੀ ਕੈਬਨਿਟ ‘ਚੋਂ 4...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਕਾਮਯਾਬੀ, ਸਰਹੱਦ ਪਾਰੋਂ ਭੇਜੀ 10 ਕਿਲੋ ਹੈਰੋਇਨ ਤੇ ਡਰੋਨ ਕੀਤਾ ਬਰਾਮਦ
Sep 19, 2024 3:00 pm
ਪੰਜਾਬ ਵਿੱਚ ਸਰਹੱਦ ਪਾਰ (ਪਾਕਿਸਤਾਨ) ਤੋਂ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਸਪਲਾਈ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ...
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਦੀ 2 ਕਰੋੜ ਦੀ ਜਾਇਦਾਦ ਕੀਤੀ ਸੀਲ
Sep 19, 2024 2:45 pm
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਲ ਕਰ ਦਿੱਤੀਆਂ ਹਨ। ਘਰਿੰਡਾ...
ਬਠਿੰਡਾ ‘ਚ ਗੱਦੇ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਕੰਮ ਕਰਨ ਵਾਲੇ 3 ਨੌਜਵਾਨਾਂ ਦੀ ਹੋਈ ਮੌਤ
Sep 19, 2024 2:32 pm
ਪੰਜਾਬ ਦੇ ਬਠਿੰਡਾ ਦੇ ਡੱਬਵਾਲੀ ਰੋਡ ‘ਤੇ ਸਥਿਤ ਇੱਕ ਗੱਦੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ‘ਚ 3 ਮਜ਼ਦੂਰ ਦੀ ਦਰਦਨਾਕ...
ਮਲੋਟ ‘ਚ 2 ਗੱਡੀਆਂ ਦੀ ਹੋਈ ਭਿਆਨਕ ਟੱਕਰ, ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, 2 ਗੰਭੀਰ ਜ਼ਖਮੀ
Sep 19, 2024 2:19 pm
ਮਲੋਟ ਨੇੜੇ ਅੱਜ ਤੜਕੇ 2 ਗੱਡੀਆਂ ਦੀ ਭਿਆਨਕ ਟੱਕਰ ਹੋਈ, ਜਿਸ ਵਿੱਚ ਅਬੋਹਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ...
ਚੰਡੀਗੜ੍ਹ ‘ਚ ED ਨੇ ਸਾਬਕਾ IAS ਦੇ ਘਰ ਕੀਤੀ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਤੇ ਨਕਦੀ ਬਰਾਮਦ
Sep 19, 2024 1:53 pm
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ED ਨੇ ਚੰਡੀਗੜ੍ਹ ਸਥਿਤ ਸਾਬਕਾ IAS ਅਧਿਕਾਰੀ ਅਤੇ...
2 ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਵਿਆਹੁਤਾ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
Sep 19, 2024 12:17 pm
ਬਰਨਾਲਾ ਸ਼ਹਿਰ ਦੀ ਰੇਲਵੇ ਲਾਈਨ ਪਾਰ ਸਥਿਤ ਅਨੰਦਪੁਰ ਬਸਤੀ ‘ਚ ਇਕ ਮਹਿਲਾ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।...
ਪੰਜਾਬ ‘ਚ ਬਦਲੇਗਾ ਮੌਸਮ, 4 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ, ਜਾਣੋ ਆਪਣੇ ਇਲਾਕੇ ਦਾ ਹਾਲ
Sep 19, 2024 11:43 am
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਅੱਜ (ਵੀਰਵਾਰ) ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ...
2 ਸਾਲਾਂ ਮਾਸੂਮ ਨੇ ਜਿੱਤੀ ਜ਼ਿੰਦਗੀ ਦੀ ਜੰਗ, 600 ਫਿੱਟ ਡੂੰਘੇ ਬੋਰਵੈੱਲ ‘ਚ ਡਿੱਗੀ ਬੱਚੀ ਨੂੰ ਕੱਢਿਆ ਗਿਆ ਬਾਹਰ
Sep 19, 2024 11:33 am
ਰਾਜਸਥਾਨ ਦੇ ਦੌਸਾ ਦੇ ਬਾਂਦੀਕੁਈ ਵਿੱਚ ਇੱਕ ਬੋਰਵੈੱਲ ਦੇ ਕੋਲ ਇੱਕ ਟੋਏ ਵਿੱਚ ਕਰੀਬ 17 ਘੰਟਿਆਂ ਤੱਕ ਫਸੀ 2 ਸਾਲ ਦੀ ਮਾਸੂਮ ਬੱਚੀ ਨੂੰ ਸੁਰੰਗ...
ਪੰਜਾਬ ਦੇ ਇੱਕ ਹੋਰ ਫੌਜੀ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ, ਰਾਜੌਰੀ ਜ਼ਿਲ੍ਹੇ ’ਚ ਡਿਊਟੀ ’ਤੇ ਸੀ ਤੈਨਾਤ
Sep 19, 2024 11:05 am
ਪੰਜਾਬ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਝੱਜ ਦੇ ਭਾਰਤੀ ਫੌਜ ’ਚ ਲਾਂਸ ਨਾਇਕ ਦੇ ਅਹੁਦੇ ’ਤੇ ਤੈਨਾਤ ਇਕ 29 ਸਾਲਾ ਸੈਨਿਕ ਬਲਜੀਤ ਸਿੰਘ ਸ਼ਹੀਦ ਹੋ...
ਦਿੱਲੀ : 2 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਮਲਬੇ ‘ਚੋਂ 8 ਲੋਕਾਂ ਨੂੰ ਕੱਢਿਆ ਗਿਆ, ਬਚਾਅ ਕਾਰਜ ਜਾਰੀ
Sep 18, 2024 2:51 pm
ਦਿੱਲੀ ਦੇ ਕਰੋਲ ਬਾਗ ਇਲਾਕੇ ਵਿੱਚ ਇੱਕ ਦੋ ਮੰਜ਼ਿਲਾ ਮਕਾਨ ਢਹਿ ਗਿਆ। ਜਿਸ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ‘ਤੇ ਫਾਇਰ...
ਡੇਰਾ ਜਗਮਾਲਵਾਲੀ ਨੂੰ ਮਿਲੇ ਨਵੇਂ ਮੁਖੀ, ਡੇਰਾ ਬਿਆਸ ਮੁਖੀ ਨੇ ਬਾਬਾ ਵਰਿੰਦਰ ਢਿੱਲੋਂ ਦੀ ਕੀਤੀ ਦਸਤਾਰਬੰਦੀ
Sep 18, 2024 2:18 pm
ਡੇਰਾ ਜਗਮਾਲਵਾਲੀ ਨੂੰ ਨਵੇਂ ਡੇਰਾ ਮੁਖੀ ਮਿਲ ਗਏ ਹਨ। ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਬਾਬਾ ਵਰਿੰਦਰ ਢਿੱਲੋਂ ਦੀ...
ਗਣਪਤੀ ਵਿਸਰਜਨ ਮਗਰੋਂ ਭਾਖੜਾ ਨਹਿਰ ‘ਚ ਰੁੜ੍ਹਿਆ ਨੌਜਵਾਨ, ਨਹਾਉਂਦੇ ਸਮੇਂ ਵਾਪਰੀ ਅਣਹੋਣੀ
Sep 18, 2024 1:55 pm
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਮੰਗਲਵਾਰ ਨੂੰ ਗਣਪਤੀ ਵਿਸਰਜਨ ਮਗਰੋਂ ਇੱਕ ਅਣਹੋਣੀ ਵਾਪਰ ਗਈ।...
ਸੁਪਰੀਮ ਕੋਰਟ ਨੇ ਬੁਲਡੋਜ਼ਰ ਐਕਸ਼ਨ ‘ਤੇ ਲਗਾਈ ਰੋਕ, ਕਿਹਾ- ਸਾਡੀ ਇਜਾਜ਼ਤ ਤੋਂ ਬਿਨ੍ਹਾਂ ਨਾ ਕੀਤੀ ਜਾਵੇ ਕਾਰਵਾਈ
Sep 18, 2024 12:38 pm
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਬੁਲਡੋਜ਼ਰ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਸਾਡੀ ਇਜਾਜ਼ਤ ਤੋਂ ਬਿਨ੍ਹਾਂ...
ਕਾਂਗਰਸ ਨੇ MP ਚਰਨਜੀਤ ਚੰਨੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਜੰਮੂ-ਕਸ਼ਮੀਰ ‘ਚ ਸੀਨੀਅਰ ਆਬਜ਼ਰਵਰ ਕੀਤਾ ਨਿਯੁਕਤ
Sep 18, 2024 11:12 am
ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ...
ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, 5ਵੀਂ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਖਿਤਾਬ
Sep 18, 2024 10:56 am
ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟਰਾਫ਼ੀ 2024 ਵਿੱਚ ਚੀਨ ਨੂੰ 1-0 ਨਾਲ ਹਰਾ ਦਿੱਤਾ ਹੈ। ਇਸ ਮੈਚ ਦੀ ਸ਼ੁਰੂਆਤ ਵਿੱਚ ਦੋਵਾਂ ਟੀਮਾਂ...
PM ਮੋਦੀ ਨੇ ਆਪਣੇ ਜਨਮ ਦਿਨ ‘ਤੇ 25 ਲੱਖ ਮਹਿਲਾਵਾਂ ਨੂੰ ਦਿੱਤਾ ਤੋਹਫਾ, ਓਡੀਸ਼ਾ ‘ਚ ਸ਼ੁਰੂ ਕੀਤੀ ਸੁਭਦਰਾ ਸਕੀਮ
Sep 17, 2024 3:07 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਆਪਣਾ 74ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਹ ਉੜੀਸਾ ਵਿੱਚ ਹਨ। ਇਸ ਦੌਰਾਨ ਪ੍ਰਧਾਨ ਮੰਤਰੀ...
ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਅੱਜ 100 ਦਿਨ ਹੋਏ ਪੂਰੇ, ਸਰਕਾਰ ਨੇ ਗਿਣਵਾਈਆਂ ਉਪਲਬਧੀਆਂ
Sep 17, 2024 2:53 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ...
ਪੰਜਾਬੀ ਗਾਇਕ Jaz Dhami ਨੂੰ ਹੋਇਆ ਕੈਂਸਰ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਭਾਵੁਕ ਪੋਸਟ
Sep 17, 2024 1:33 pm
ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ ਧਾਮੀ ਦੇ ਪ੍ਰਸ਼ੰਸਕਾਂ ਲਈ ਇੱਕ ਦੁੱਖਦਾਈ ਖਬਰ ਹੈ। ਦਰਅਸਲ, ਗਾਇਕ ਜੈਜ਼ ਧਾਮੀ ਕੈਂਸਰ ਤੋਂ ਪੀੜਤ ਹਨ। ਇਸ ਗੱਲ...
ਪੰਜਾਬੀ ਨੌਜਵਾਨ ਦਾ ਹਰਿਦੁਆਰ ‘ਚ ਐਨਕਾਊਂਟਰ, 5 ਕਰੋੜ ਰੁ: ਦੇ ਲੁੱਟ ਮਾਮਲੇ ‘ਚ ਸੀ ਸ਼ਾਮਲ
Sep 17, 2024 12:45 pm
ਧਾਰਮਿਕ ਸ਼ਹਿਰ ਹਰਿਦੁਆਰ ‘ਚ ਕਰੀਬ 2 ਹਫਤੇ ਪਹਿਲਾਂ ਜਿਊਲਰੀ ਦੇ ਸ਼ੋਅਰੂਮ ‘ਚ ਲੁੱਟ ਦੀ ਘਟਨਾ ਤੋਂ ਬਾਅਦ ਪੁਲਿਸ ਐਕਸ਼ਨ ਮੋਡ ‘ਚ ਸੀ। ਇਸ...
ਮੰਦਭਾਗੀ ਖਬਰ: 5 ਸਾਲ ਪਹਿਲਾਂ ਦੁਬਈ ਗਏ ਨੌਜਵਾਨ ਦੀ ਹੋਈ ਮੌਤ, ਲੰਮੇ ਸਮੇਂ ਤੋਂ ਕੈਂਸਰ ਨਾਲ ਸੀ ਪੀੜਤ
Sep 17, 2024 12:19 pm
ਦੁਬਈ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੀ ਜਾਣ ਦਾ ਸਮਾਚਾਰ...
ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦਾ ਖਰੜਾ ਜਾਰੀ, ਛੋਟੇ ਕਿਸਾਨਾਂ ਤੇ ਮਜ਼ਦੂਰਾਂ ਲਈ ਪੈਨਸ਼ਨ ਦੀ ਸਿਫਾਰਸ਼
Sep 17, 2024 11:30 am
ਪੰਜਾਬ ਸਰਕਾਰ ਨੇ ਆਪਣੀ ਖੇਤੀ ਨੀਤੀ ਤਿਆਰ ਕਰ ਲਈ ਹੈ। ਸਰਕਾਰ ਨੇ ਸੋਮਵਾਰ ਦੇਰ ਰਾਤ ਆਪਣੀ ਬਹੁ-ਪ੍ਰਤੀਤ ਖੇਤੀ ਨੀਤੀ ਦਾ ਖਰੜਾ ਜਾਰੀ ਕੀਤਾ।...
ਪੰਜਾਬ ਪੰਚਾਇਤੀ ਰਾਜ ਬਿੱਲ-2024 ਨੂੰ ਰਾਜਪਾਲ ਤੋਂ ਮਿਲੀ ਮਨਜ਼ੂਰੀ, ਮਾਨਸੂਨ ਸੈਸ਼ਨ ‘ਚ ਪਾਸ ਹੋਇਆ ਸੀ ਪ੍ਰਸਤਾਵ
Sep 17, 2024 10:50 am
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਪਾਸ ਕੀਤੇ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਮਨਜ਼ੂਰੀ...
ਸੁਨਾਮ-ਪਟਿਆਲਾ ਰੋਡ ‘ਤੇ ਕੈਂਟਰ ਨੇ ਮਜ਼ਦੂਰਾਂ ਨੂੰ ਦਰੜਿਆ, ਮਹਿਲਾ ਸਣੇ 4 ਵਿਅਕਤੀਆਂ ਦੀ ਹੋਈ ਮੌਤ
Sep 16, 2024 3:18 pm
ਸੁਨਾਮ ਪਟਿਆਲਾ ਰੋਡ ‘ਤੇ ਪਿੰਡ ਬਿਸ਼ਨਪੁਰਾ ਨੇੜੇ ਇੱਕ ਕੈਂਟਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਥੇ ਇੱਕ ਕੈਂਟਰ ਚਲਾਕ ਨੇ ਦਿਹਾੜੀਦਾਰ...
Michael Jackson ਦੇ ਭਰਾ Tito Jackson ਦਾ ਹੋਇਆ ਦਿਹਾਂਤ, 70 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Sep 16, 2024 2:40 pm
ਮਾਈਕਲ ਜੈਕਸਨ ਦੇ ਭਰਾ ਅਤੇ ਜੈਕਸਨ 5 ਦੇ ਮੈਂਬਰ ਟੀਟੋ ਜੈਕਸਨ ਦੀ ਮੌਤ ਹੋ ਗਈ ਹੈ। 70 ਸਾਲ ਦੀ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਟੀਟੋ...
ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਕਾਮੇਡੀਅਨ ਕਪਿਲ ਸ਼ਰਮਾ ਦੀ ਟੀਮ, ਕੀਕੂ ਸ਼ਾਰਦਾ-ਸੁਨੀਲ ਗਰੋਵਰ ਨੇ ਟੇਕਿਆ ਮੱਥਾ
Sep 16, 2024 1:21 pm
ਕਾਮੇਡੀਅਨ ਕਪਿਲ ਸ਼ਰਮਾ ਦੀ ਟੀਮ ਅੰਮ੍ਰਿਤਸਰ ਪਹੁੰਚੀ। ਟੀਮ ਨੇ ਹਰਿਮੰਦਰ ਸਾਹਿਬ ਮੱਥਾ ਵਿਖੇ ਟੇਕਿਆ। ਕੀਕੂ ਸ਼ਾਰਦਾ, ਕ੍ਰਿਸ਼ਨਾ, ਰਾਜੀਵ...
‘ਵੰਦੇ ਭਾਰਤ’ ਮੈਟਰੋ ਦਾ ਬਦਲਿਆ ਨਾਮ, ਰੱਖਿਆ ਇਹ ਨਵਾਂ ਨਾਂਅ, PM ਮੋਦੀ ਅੱਜ ਦਿਖਾਉਣਗੇ ਟ੍ਰੇਨ ਨੂੰ ਹਰੀ ਝੰਡੀ
Sep 16, 2024 12:49 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਪਹਿਲੀ ਵੰਦੇ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਰੇਲਵੇ ਨੇ...
ਜਲੰਧਰ ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ਾ ਤਸਕਰ ਨੂੰ 12.5 ਕਿਲੋ ਹੈਰੋਇਨ ਸਣੇ ਕੀਤਾ ਗ੍ਰਿਫਤਾਰ
Sep 16, 2024 11:53 am
ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੂੰ ਵੱਡੀ ਸਫਲਤਾ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਨੇ ਕਰੀਬ 12.5 ਕਿਲੋ ਹੈਰੋਇਨ ਸਮੇਤ ਇੱਕ...
ਜਨਮਦਿਨ ਤੋਂ ਅਗਲਾ ਦਿਨ ਹੀ ਪੁਲਿਸ ਮੁਲਾਜ਼ਮ ਲਈ ਬਣਿਆ ਕਾਲ, ਭਿਆਨਕ ਸੜਕ ਹਾਦਸੇ ‘ਚ ਗਈ ਜਾਨ
Sep 16, 2024 10:57 am
ਖਮਾਣੋ ਦੇ ਨਜ਼ਦੀਕੀ ਪਿੰਡ ਨੌਗਾਵਾਂ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ...
2017 NEET ਟਾਪਰ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ, ਮੁਕਤਸਰ ਦਾ ਰਹਿਣ ਵਾਲਾ ਸੀ ਨਵਦੀਪ ਸਿੰਘ
Sep 16, 2024 10:41 am
ਸਾਲ 2017 NEET ਟਾਪਰ ਡਾਕਟਰ ਨਵਦੀਪ ਸਿੰਘ (25) ਵਾਸੀ ਸ੍ਰੀ ਮੁਕਤਸਰ ਸਾਹਿਬ, ਪੰਜਾਬ ਦੀ ਐਤਵਾਰ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਉਸ ਦੀ ਲਾਸ਼...
ਚੰਡੀਗੜ੍ਹ ‘ਚ CTU ਬੱਸ ਤੇ ਪਿਕਅੱਪ ਵਿਚਾਲੇ ਟੱਕਰ, ਸੜਕ ‘ਤੇ ਪਲਟਿਆ ਪਿਕਅੱਪ, ਪੁਰਜਾ-ਪੁਰਜਾ ਹੋਈ ਗੱਡੀ
Sep 15, 2024 3:28 pm
ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਸੀਟੀਯੂ ਦੀ ਬੱਸ ਅਤੇ ਮਹਿੰਦਰਾ ਪਿਕਅੱਪ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਕਾਮਯਾਬੀ, ਅਪਰਾਧਿਕ ਮਾਮਲਿਆਂ ‘ਚ ਸ਼ਾਮਿਲ ਗਿਰੋਹ ਦੇ 6 ਮੈਂਬਰਾਂ ਨੂੰ ਕੀਤਾ ਕਾਬੂ
Sep 15, 2024 3:03 pm
ਅੰਮ੍ਰਿਤਸਰ ਦਿਹਾਤੀ ਦੇ SSP ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ...
ਏਸ਼ੀਅਨ ਗੇਮਜ਼ ‘ਚ ਗੋਲਡ ਮੈਡਲ ਜਿੱਤਣ ਵਾਲੀ ਗੁਰਸੀਰਤ ਕੌਰ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
Sep 15, 2024 2:30 pm
ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਗੁਰਸੀਰਤ ਕੌਰ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ, ਜਿਥੇ...
ਸ੍ਰੀ ਹੇਮਕੁੰਟ ਸਾਹਿਬ ਜਾ ਰਹੇ 2 ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਦੋਵਾਂ ਨੇ ਤੋੜਿਆ ਦਮ
Sep 15, 2024 2:08 pm
ਪੰਜਾਬ ਵਿੱਚ ਅੱਜ ਸਵੇਰੇ ਤੜਕਸਾਰ ਇੱਕ ਵੱਡਾ ਦੁਖਾਂਤ ਹਾਦਸਾ ਵਾਪਰ ਗਿਆ। ਸ੍ਰੀ ਹੇਮਕੁੰਡ ਸਾਹਿਬ ਜਾ ਰਹੇ 2 ਨੌਜਵਾਨਾਂ ਨੂੰ ਅਣਪਛਾਤੇ ਵਾਹਨ...
ਦਿੱਲੀ ‘ਚ ਡਬਲ ਮਰਡਰ, ਕਿਰਾਏਦਾਰਾਂ ਨੇ ਦੋ ਸਕੇ ਭਰਾਵਾਂ ਨੂੰ ਉਤਾਰਿਆ ਮੌਤ ਦੇ ਘਾਟ
Sep 15, 2024 1:46 pm
ਦਿੱਲੀ ‘ਚ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਗੀਤਾ ਨਗਰ ਕਲੋਨੀ ਵਿੱਚ ਕਿਰਾਏਦਾਰ ਨੇ ਦੋ ਸਕੇ ਭਰਾਵਾਂ ਦਾ ਕਤਲ ਕਰ...
ਓਲੰਪੀਅਨ ਮਨੂ ਭਾਕਰ ਪਹੁੰਚੀ ਜਲੰਧਰ, ਸਿੱਧ ਸ਼ਕਤੀ ਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਵਿਖੇ ਮੱਥਾ ਟੇਕਿਆ
Sep 15, 2024 1:32 pm
ਓਲੰਪਿਕ ਖੇਡਾਂ ‘ਚ ਸ਼ੂਟਿੰਗ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ ਸ਼ਨੀਵਾਰ ਸ਼ਾਮ ਜਲੰਧਰ ਦੇ ਸਿੱਧ ਸ਼ਕਤੀ ਪੀਠ ਸ਼੍ਰੀ ਦੇਵੀ...
ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਕਿਹਾ- ‘2 ਦਿਨਾਂ ਬਾਅਦ ਮੈਂ CM ਦੇ ਅਹੁਦੇ ਤੋਂ ਦੇਵਾਂਗਾ ਅਸਤੀਫਾ”
Sep 15, 2024 12:55 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਫੈਸਲਾ ਲਿਆ ਹੈ। ਕੇਜਰੀਵਾਲ ਨੇ ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ...
ਦਿੱਲੀ ‘ਚ ਵੱਡੀ ਵਾਰਦਾਤ, ਘਰੇਲੂ ਝਗੜੇ ਕਾਰਨ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
Sep 15, 2024 12:32 pm
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ। ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਗੀਤਾ ਕਾਲੋਨੀ ਥਾਣੇ ਦੇ ਬਲਾਕ 13 ਵਿੱਚ...
ਚੰਡੀਗੜ੍ਹ ‘ਚ ਸਾਬਕਾ SP ਦੀ ਕੋਠੀ ‘ਤੇ ਹੋਏ ਹਮਲੇ ‘ਚ ਵੱਡੀ ਅਪਡੇਟ, ਪੁਲਿਸ ਨੇ ਦੂਜਾ ਮੁਲਜ਼ਮ ਵੀ ਕੀਤਾ ਗ੍ਰਿਫਤਾਰ
Sep 15, 2024 12:10 pm
ਚੰਡੀਗੜ੍ਹ ਵਿੱਚ ਸਾਬਕਾ SP ਦੀ ਕੋਠੀ ‘ਤੇ ਹੋਏ ਗ੍ਰੇਨੇਡ ਵਿੱਚ ਸ਼ਾਮਿਲ ਦੂਜੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿਸ਼ਾਲ ਮਸੀਹ...
ਭਾਰਤੀ ਹਾਕੀ ਟੀਮ ਦੀ ਲਗਾਤਾਰ ਪੰਜਵੀਂ ਜਿੱਤ, ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ
Sep 14, 2024 4:00 pm
ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਮਨਪ੍ਰੀਤ ਸਿੰਘ ਦੀ ਟੀਮ ਇੰਡੀਆ ਨੇ...
ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਜੀਵਨ ਲੀਲਾ ਕੀਤੀ ਸਮਾਪਤ
Sep 14, 2024 3:46 pm
ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਬੰਦਾ ਸਿੰਘ ਬਹਾਦਰ ਹੋਸਟਲ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ...
PM ਹਾਊਸ ‘ਚ ਆਇਆ ਨੰਨ੍ਹਾ ਮਹਿਮਾਨ, ਨਾਂ ਰੱਖਿਆ ‘ਦੀਪਜਯੋਤੀ’, ਲਾਡ ਲਡਾਉਂਦੇ ਨਜ਼ਰ ਆਏ ਪ੍ਰਧਾਨ ਮੰਤਰੀ
Sep 14, 2024 3:22 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 7, ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ‘ਤੇ ਇੱਕ ਨਵਾਂ ਮੈਂਬਰ – ਇੱਕ ਬਛੜਾ ਪਹੁੰਚਿਆ ਹੈ, ਜਿਸ ਦਾ ਨਾਮ...
ਜ਼ਮਾਨਤ ਮਿਲਣ ਮਗਰੋਂ ਹਨੂਮਾਨ ਮੰਦਿਰ ਪਹੁੰਚੇ CM ਅਰਵਿੰਦ ਕੇਜਰੀਵਾਲ, ਪਤਨੀ ਨਾਲ ਕੀਤੀ ਪੂਜਾ-ਅਰਚਨਾ
Sep 14, 2024 2:58 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਣ ਤੋਂ ਬਾਅਦ ਉਹ...
ਪੰਜਾਬੀ ਫਿਲਮ ‘ਮਝੈਲ’ 31 ਜਨਵਰੀ, 2025 ਨੂੰ ਹੋਵੇਗੀ ਰਿਲੀਜ਼
Sep 14, 2024 2:12 pm
ਪੰਜਾਬੀ ਫਿਲਮ ‘ਮਝੈਲ’ 31 ਜਨਵਰੀ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਇੱਕ ਸ਼ਾਨਦਾਰ ਸਟਾਰ ਕਾਸਟ ਹੈ ਜੋ ਫਿਲਮ ਦੀ ਦਿਲਚਸਪ...
ਅਮ੍ਰਿਤਪਾਲ ਸਿੰਘ ਨੂੰ ਆਸਟ੍ਰੀਆ ਤੋਂ ਲਿਆਂਦਾ ਭਾਰਤ ਵਾਪਸ, ਬਟਾਲਾ ਪੁਲਿਸ ਨੇ ਏਅਰਪੋਰਟ ਤੋਂ ਲਿਆ ਹਿਰਾਸਤ ‘ਚ
Sep 14, 2024 1:50 pm
ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਪੁਲਿਸ ਜਿਲ੍ਹਾ ਬਟਾਲਾ ਦੇ ਪਿੰਡ ਭੋਮਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ...
ਸ੍ਰੀ ਦਰਬਾਰ ਸਾਹਿਬ ਨਜ਼ਦੀਕ ਵਪਾਰੀ ਨਾਲ ਲੁੱਟ, 2 ਅਣਪਛਾਤੇ ਲੁਟੇਰੇ ਸੋਨਾ ਖੋਹ ਕੇ ਹੋਏ ਫਰਾਰ
Sep 14, 2024 1:22 pm
ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟਖੋਹ ਦੀਆਂ ਵਾਰਦਾਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮਨੂ ਭਾਕਰ, ਕਿਹਾ- “ਇੱਥੇ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ”
Sep 14, 2024 12:38 pm
ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਉਸ ਨੇ ਅੱਗੇ ਕਿਹਾ ਕਿ ਇੱਥੇ ਕੀਤੀ...
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਹੋਈ ਮੁੱਠਭੇੜ, ਫੌਜ ਦੇ 2 ਜਵਾਨ ਸ਼ਹੀਦ, 2 ਜ਼ਖਮੀ
Sep 14, 2024 12:24 pm
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉਪਰਲੇ ਇਲਾਕਿਆਂ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱ.ਤਵਾ.ਦੀਆਂ ਵਿਚਾਲੇ ਮੁੱਠਭੇੜ...
ਮੋਹਾਲੀ ਏਅਰਪੋਰਟ ‘ਤੇ ਲਗਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ, CM ਮਾਨ ਲੋਕਾਂ ਨੂੰ ਕਰਨਗੇ ਸਮਰਪਿਤ
Sep 12, 2024 5:04 pm
ਮੋਹਾਲੀ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 35 ਫੁੱਟ ਦਾ ਬੁੱਤ ਲਗਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ 28 ਸਤੰਬਰ...
ਨਹੀਂ ਰਹੇ CPI(M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, 72 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Sep 12, 2024 4:28 pm
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦਿਹਾਂਤ ਹੋ ਗਿਆ ਹੈ। ਉਹ 72 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ...
ਫਿਲਮ ‘ਸੁੱਚਾ ਸੂਰਮਾ’ ਨੇ ਪੰਜਾਬੀ ਸਿਨੇਮਾ ‘ਚ ਸੈੱਟ ਕੀਤਾ ਨਵਾਂ ਟ੍ਰੈਂਡ, ਫੈਨਸ ਦੁਆਰਾ ਕੀਤਾ ਜਾ ਰਿਹਾ ਪ੍ਰੋਮੋਸ਼ਨ
Sep 12, 2024 3:55 pm
‘ਸੁੱਚਾ ਸੂਰਮਾ’ ਸਿਰਫ਼ ਇਕ ਫਿਲਮ ਹੀ ਨਹੀਂ ਹੈ—ਇਹ ਇਕ ਟ੍ਰੈਂਡਸੈਟਰ ਹੈ ਜਿਸ ਨੇ ਪੰਜਾਬੀ ਸਿਨੇਮਾ ਵਿੱਚ ਤੂਫ਼ਾਨ ਲਿਆ ਦਿੱਤਾ ਹੈ। ਆਪਣੇ...
ਭਾਰਤ ਖਿਲਾਫ ਟੈਸਟ ਸੀਰੀਜ਼ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਇਹ ਤੇਜ਼ ਗੇਂਦਬਾਜ਼ ਟੀਮ ਤੋਂ ਬਾਹਰ
Sep 12, 2024 3:24 pm
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ...
ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਦਰਿਆ ਕਿਨਾਰੇ ਮਿਲੀ ਦੇਹ
Sep 12, 2024 12:06 pm
ਮੱਲਾਂਵਾਲਾ ਦਾ ਇੱਕ ਨੌਜਵਾਨ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਿਆ ਸੀ, ਪਰ ਉੱਥੇ ਉਸ ਦੀ ਭੇਦਭਰੇ ਹਾਲਾਤ ’ਚ...
ਨਾਭਾ ਭਵਾਨੀਗੜ੍ਹ ਓਵਰ ਬ੍ਰਿਜ ‘ਤੇ ਵਾਪਰਿਆ ਹਾਦਸਾ, ਕਾਰ ਨੇ ਮੋਟਰਸਾਈਕਲਾਂ ਨੂੰ ਮਾਰੀ ਟੱਕਰ, 5 ਫੱਟੜ
Sep 12, 2024 11:57 am
ਪੰਜਾਬ ਦੇ ਵਿੱਚ ਦਿਨੋ ਦਿਨ ਸੜਕੀ ਹਾਦਸਿਆਂ ਦੇ ਮਾਮਲੇ ਵਧਦੇ ਜਾ ਰਹੇ ਸਨ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਭਵਾਨੀਗੜ੍ਹ ਓਵਰ ਬ੍ਰਿਜ ਤੇ...
ਨਸ਼ਾ ਛੁਡਾਊ ਕੇਂਦਰ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਮੌਤ, ਪੁਲਿਸ ਵੱਲੋਂ ਕੇਂਦਰ ਦੇ ਸੰਚਾਲਕ ਖਿਲਾਫ਼ ਮਾਮਲਾ ਦਰਜ
Sep 12, 2024 11:13 am
ਮਾਲੇਰਕੋਟਲਾ ਦੇ ਸੰਦੌੜ ਥਾਣੇ ਅਧੀਨ ਪੈਂਦੇ ਪਿੰਡ ਮਹੋਲੀ ਕਲਾਂ ਵਿਖੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਪਿੰਡ ਗੁਆਰਾ ਦੇ ਇੱਕ ਨੌਜਵਾਨ ਦੀ...
ਪੰਜਾਬ ‘ਚ ਵਧਣਗੀਆਂ ਮਰੀਜ਼ਾਂ ਦੀਆਂ ਮੁਸ਼ਕਲਾਂ ! ਸਰਕਾਰੀ ਹਸਪਤਾਲਾਂ ‘ਚ ਅੱਜ ਤੋਂ OPD ਮੁਕੰਮਲ ਤੌਰ ‘ਤੇ ਬੰਦ
Sep 12, 2024 10:05 am
ਪੰਜਾਬ ‘ਚ ਅੱਜ ਨੂੰ ਡਾਕਟਰ ਹੜਤਾਲ ‘ਤੇ ਹਨ। ਬੁੱਧਵਾਰ ਨੂੰ ਵਿੱਤ ਮੰਤਰੀ ਤੋਂ ਲਿਖਤੀ ਸਹਿਮਤੀ ਪੱਤਰ ਨਾ ਮਿਲਣ ‘ਤੇ ਵੀਰਵਾਰ ਨੂੰ...
ਚੰਡੀਗੜ੍ਹ ਦੇ ਸੈਕਟਰ-10 ਦੀ ਕੋਠੀ ‘ਚ ਧਮਾਕੇ ਦਾ ਮਾਮਲਾ, ਆਟੋ ਡ੍ਰਾਈਵਰ ਗ੍ਰਿਫ਼ਤਾਰ, ਸ਼ੱਕੀਆਂ ਦੀਆਂ ਤਸਵੀਰਾਂ ਜਾਰੀ
Sep 12, 2024 9:40 am
ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ ‘ਚ ਬੁੱਧਵਾਰ ਨੂੰ ਗ੍ਰੇਨੇਡ ਹਮਲਾ ਹੋਇਆ। ਘਟਨਾ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ। ਪੁਲਿਸ ਟੀਮ ਨੇ...
ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ SC ਤੋਂ ਝਟਕਾ, ਮੁਲਤਾਨੀ ਕਤਲ ਕੇਸ ‘ਚ FIR ਰੱਦ ਕਰਨ ਲਈ ਪਾਈ ਪਟੀਸ਼ਨ ਖਾਰਜ
Sep 10, 2024 3:31 pm
ਸੁਪਰੀਮ ਕੋਰਟ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਕੇਸ ਵਿੱਚ ਐਫਆਈਆਰ ਰੱਦ ਕਰਨ ਲਈ...
ਜ਼ੀਰਕਪੁਰ ਦੀ ਊਸ਼ਾ ਰਾਣੀ ਭਾਰਤੀ ਫੌਜ ‘ਚ ਬਣੀ ਲੈਫਟੀਨੈਂਟ, ਮਾਪਿਆਂ ਸਣੇ ਪੰਜਾਬ ਦਾ ਨਾਮ ਕੀਤਾ ਰੋਸ਼ਨ
Sep 10, 2024 2:58 pm
ਪੰਜਾਬ ਦੇ ਜ਼ੀਰਕਪੁਰ ਦੀ ਬਾਦਲ ਕਲੋਨੀ ਵਿੱਚ ਰਹਿਣ ਵਾਲੀ ਊਸ਼ਾ ਰਾਣੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਗਈ ਹੈ। ਊਸ਼ਾ ਰਾਣੀ ਦੇ ਪਿਤਾ...
ਟ੍ਰਾਂਜੈਕਸ਼ਨ ਨਾਲ ਸਬੰਧਤ ਫੀਸ ਤੋਂ ਲੈ ਕੇ ਬੀਮਾ ਪ੍ਰੀਮੀਅਮ ਤੱਕ, GST ਕੌਂਸਲ ਦੀ ਮੀਟਿੰਗ ‘ਚ ਲਏ ਗਏ ਇਹ ਵੱਡੇ ਫੈਸਲੇ
Sep 10, 2024 2:39 pm
ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕੌਂਸਲ ਦੀ ਸੋਮਵਾਰ ਨੂੰ ਹੋਈ 54ਵੀਂ ਮੀਟਿੰਗ ਵਿੱਚ ਕਈ ਅਹਿਮ ਐਲਾਨ ਕੀਤੇ ਗਏ ਹਨ। ਜੀਐਸਟੀ ਕੌਂਸਲ ਨੇ...
ਜਲੰਧਰ ਕੈਂਟ ਸਟੇਸ਼ਨ ‘ਤੇ RPF ਨੂੰ ਮਿਲੀ ਸਫਲਤਾ, ਇੱਕ ਵਿਅਕਤੀ ਨੂੰ 2.90 ਕਿਲੋ ਸੋਨਾ ਸਣੇ ਕੀਤਾ ਗ੍ਰਿਫਤਾਰ
Sep 10, 2024 2:25 pm
ਜਲੰਧਰ ‘ਚ RPF (ਰੇਲਵੇ ਪੁਲਸ ਫੋਰਸ) ਨੇ ਇਕ ਵਿਅਕਤੀ ਕੋਲੋਂ ਕਰੀਬ 1.30 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਮੁਲਜ਼ਮ ਵਿਅਕਤੀ ਜ਼ਬਤ ਕੀਤੇ ਗਏ...
ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਜਾ ਰਹੇ ਮੁੰਡੇ-ਕੁੜੀ ਲਈ ਕਾਲ ਬਣਿਆ ਕੈਂਟਰ, ਟੱਕਰ ਕਾਰਨ ਦੋਹਾਂ ਦੀ ਹੋਈ ਮੌਤ
Sep 10, 2024 1:59 pm
ਨਕੋਦਰ-ਜੰਡਿਆਲਾ ਸੜਕ ‘ਤੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਪਿੰਡ ਸ਼ੰਕਰ ਨੇੜੇ ਮੋਟਰਸਾਈਕਲ ਅਤੇ...
ਮਸ਼ਹੂਰ ਹਾਲੀਵੁੱਡ ਅਭਿਨੇਤਾ James Earl Jones ਦਾ ਹੋਇਆ ਦਿਹਾਂਤ, 93 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Sep 10, 2024 1:17 pm
ਫਿਲਮ ਇੰਡਸਟਰੀ ‘ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਹਾਲੀਵੁੱਡ ਅਦਾਕਾਰ ਅਤੇ ਆਵਾਜ਼ ਕਲਾਕਾਰ ਜੇਮਸ ਅਰਲ ਜੋਨਸ ਦਾ ਦਿਹਾਂਤ...
ਬਠਿੰਡਾ ‘ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕਤਲ, ਪਾਲਤੂ ਕੁੱਤੇ ਪਿੱਛੇ ਹੋਇਆ ਵਿਵਾਦ
Sep 10, 2024 12:42 pm
ਪੰਜਾਬ ਦੇ ਤਲਵੰਡੀ ਸਾਬੋ ਵਿੱਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਦੇਰ ਰਾਤ ਨਸ਼ੇ ‘ਚ ਧੁੱਤ ਬਦਮਾਸ਼ਾਂ ਨੇ ਨੌਜਵਾਨ ਦੀ ਕੁੱਟਮਾਰ...
ਪੰਜਾਬ ‘ਚ ਮੌਨਸੂਨ ਹੋਇਆ ਸੁਸਤ, ਚੰਡੀਗੜ੍ਹ ਸਣੇ ਸੂਬੇ ਦੇ 10 ਸ਼ਹਿਰਾਂ ‘ਚ ਫਲੈਸ਼ ਅਲਰਟ ਜਾਰੀ
Sep 10, 2024 11:52 am
ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਪਰ ਅੱਜ ਮੌਸਮ ਵਿਗਿਆਨ ਕੇਂਦਰ (IMD) ਨੇ...
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
Sep 10, 2024 11:19 am
ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਬਰੀ ਕੀਤੇ ਜਾਣ ਦੇ ਮਾਮਲੇ ਵਿੱਚ ਨੋਟਿਸ ਜਾਰੀ...
ਖੰਨਾ ‘ਚ ਵੱਡੀ ਵਾਰਦਾਤ, AAP ਕਿਸਾਨ ਵਿੰਗ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Sep 10, 2024 11:01 am
ਪੰਜਾਬ ਦੇ ਖੰਨਾ ਦੇ ਪਿੰਡ ਇਕੋਲਾਹਾ ਵਿੱਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ਼ ਡੀਸੀ ਦਾ ਹੋਲੋਇਆ ਮਾਰ ਕੇ ਕਤਲ...
ਪੰਜਾਬ ‘ਚ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ 3 ਰੋਜ਼ਾ ਹੜਤਾਲ ਦਾ ਐਲਾਨ
Sep 09, 2024 5:00 pm
ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੋਂ ਬਾਅਦ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਜਨਤਕ ਛੁੱਟੀ ‘ਤੇ ਜਾਣਾ ਪੈ ਰਿਹਾ ਹੈ।...
ਫਿਰੋਜ਼ਪੁਰ ਟ੍ਰਿਪਲ ਮਰਡਰ ਮਾਮਲਾ : AGTF ਨੇ ਕੀਤੇ ਵੱਡੇ ਖੁਲਾਸੇ, ਰੰਜਿਸ਼ ਦੱਸੀ ਵਾਰਦਾਤ ਦੀ ਵਜ੍ਹਾ
Sep 09, 2024 4:44 pm
ਫਿਰੋਜ਼ਪੁਰ ਟ੍ਰਿਪਲ ਮਰਡਰ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਅੱਜ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਂਟੀ ਗੈਂਗਸਟਰ ਟਾਸਕ ਫੋਰਸ...
AAP ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
Sep 09, 2024 3:42 pm
ਆਮ ਆਦਮੀ ਪਾਰਟੀ (AAP) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਿੱਤਾ ਹੈ। ਆਪ ਨੇ ਅੱਜ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।...
ਦਿੱਲੀ ਸਰਕਾਰ ਦਾ ਸਖ਼ਤ ਹੁਕਮ, ਇਸ ਸਾਲ ਵੀ ਪਟਾਕਿਆਂ ‘ਤੇ ਬੈਨ, 1 ਜਨਵਰੀ ਤੱਕ ਲਾਗੂ ਰਹੇਗੀ ਪਾਬੰਦੀ
Sep 09, 2024 3:23 pm
ਦਿੱਲੀ ‘ਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਸਾਲ ਵੀ ਪਟਾਕਿਆਂ ‘ਤੇ ਪਾਬੰਦੀ ਲਗਾਈ ਗਈ ਹੈ। ਸਰਦੀਆਂ ‘ਚ ਪ੍ਰਦੂਸ਼ਣ ਦੇ ਖਤਰੇ...
ਕੇਂਦਰ ਸਰਕਾਰ ਵੱਲੋਂ Mpox ਨੂੰ ਲੈ ਕੇ ਰਾਜਾਂ ਨੂੰ ਐਡਵਾਈਜ਼ਰੀ ਜਾਰੀ, WHO ਦੀ ਚੇਤਾਵਨੀ ਮਗਰੋਂ ਚੁੱਕੇ ਕਦਮ
Sep 09, 2024 2:47 pm
ਕੇਂਦਰੀ ਸਿਹਤ ਸਕੱਤਰ ਅਪੂਰਵ ਚੰਦਰਾ ਨੇ ਵਿਸ਼ਵ ਸਿਹਤ ਸੰਗਠਨ ਦੁਆਰਾ Mpox ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (PHEIC) ਦੇ ਰੂਪ...
ਬਰਨਾਲਾ : ਮਾਨਸਿਕ ਤੌਰ ‘ਤੇ ਬਿਮਾਰ ਪੁੱਤਰ ਨੇ ਪਿਓ ਤੇ ਭਰਾ ‘ਤੇ ਕੀਤਾ ਜਾਨਲੇਵਾ ਹਮਲਾ, ਪਿਤਾ ਦੀ ਹੋਈ ਮੌਤ
Sep 09, 2024 1:51 pm
ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੌਹਾਨਕੇ ਵਿਖੇ ਬੀਤੇ ਕੱਲ੍ਹ ਇੱਕ ਪੁੱਤ ਨੇ ਆਪਣੇ ਬਜ਼ੁਰਗ ਪਿਓ ਅਤੇ ਭਰਾ ਤੇ ਸੋਟੀਆਂ...
ਪਿੰਡ ਵਾਸੀਆਂ ਨੇ ਗ੍ਰੰਥੀ ਸਿੰਘ ਨੂੰ ਕੀਤਾ ਸਨਮਾਨਿਤ, 2 ਤੋਲੇ ਦਾ ਕੈਂਠਾ ਤੇ ਰਹਿਣ ਲਈ ਦਿੱਤੀ ਕੋਠੀ
Sep 09, 2024 1:34 pm
ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਤੋਂ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ 2...
ਕਾਨਪੁਰ ‘ਚ ਟ੍ਰੈਕ ‘ਤੇ ਸਿਲੰਡਰ ਨਾਲ ਟਕਰਾਈ ਰੇਲਗੱਡੀ, ਡ੍ਰਾਈਵਰ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ
Sep 09, 2024 12:44 pm
ਕਾਨਪੁਰ ‘ਚ ਦੇਰ ਰਾਤ ਵੱਡਾ ਰੇਲ ਹਾਦਸਾ ਟਲ ਗਿਆ। ਇੱਥੇ ਟ੍ਰੈਕ ‘ਤੇ ਗੈਸ ਸਿਲੰਡਰ ਰੱਖਿਆ ਹੋਇਆ ਸੀ। ਗ਼ਨੀਮਤ ਰਹੀ ਕਿ ਡ੍ਰਾਈਵਰ ਨੇ ਬ੍ਰੇਕ...
ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਸੁਰੱਖਿਆ ਬਲਾਂ ਨੇ 2 ਅੱ.ਤਵਾ.ਦੀਆਂ ਨੂੰ ਕੀਤਾ ਢੇਰ
Sep 09, 2024 10:56 am
ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਜਵਾਨਾਂ ਨੇ ਅੱ.ਤਵਾ.ਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਵਾਨਾਂ ਨੇ ਘੁਸਪੈਠ ਕਰ ਰਹੇ...
ਪੰਜਾਬ ਨੇ ਕੇਂਦਰ ਨੂੰ ਕਰਜ਼ਾ ਹੱਦ 10 ਹਜ਼ਾਰ ਕਰੋੜ ਵਧਾਉਣ ਦੀ ਕੀਤੀ ਮੰਗ, ਸਰਕਾਰ ਨੇ ਵਿੱਤ ਮੰਤਰਾਲੇ ਨੂੰ ਲਿਖਿਆ ਪੱਤਰ
Sep 09, 2024 10:08 am
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਕਰਜ਼ੇ ਦੀ ਹੱਦ ਵਧਾਉਣ ਦੀ ਮੰਗ ਰੱਖੀ ਹੈ। ਸਰਕਾਰ ਨੇ ਕਰਜ਼ਾ ਹੱਦ 10 ਹਜ਼ਾਰ...
ਪੰਜਾਬ ‘ਚ ਅੱਜ ਤੋਂ ਡਾਕਟਰਾਂ ਦੀ ਹੜਤਾਲ ਸ਼ੁਰੂ, ਹਸਪਤਾਲਾਂ ‘ਚ 3 ਘੰਟਿਆਂ ਲਈ OPD ਸੇਵਾ ਰਹੇਗੀ ਬੰਦ
Sep 09, 2024 9:31 am
ਪੰਜਾਬ ਵਿੱਚ ਅੱਜ (ਸੋਮਵਾਰ) ਤੋਂ ਡਾਕਟਰਾਂ ਦੀ ਹੜਤਾਲ ਹੈ। ਸ਼ਨੀਵਾਰ ਦੇਰ ਸ਼ਾਮ ਸਰਕਾਰ ਨੇ ਡਾਕਟਰਾਂ ਨੂੰ ਮਨਾਉਣ ਲਈ ਭਰੋਸੇ ਨਾਲ ਭਰਿਆ ਪੱਤਰ...
BJP ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਕੀਤੀ ਜਾਰੀ
Sep 08, 2024 4:10 pm
ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਛੇ...
ਲੁਧਿਆਣਾ ਪੁਲਿਸ ਨੇ ਲੁਟੇਰਾ ਗਿਰੋਹ ਫੜਿਆ, 5 ਦੋਸ਼ੀ ਗ੍ਰਿਫਤਾਰ, ਤਿੰਨ ਸਕੂਟਰ ਤੇ 18 ਫੋਨ ਬਰਾਮਦ
Sep 08, 2024 3:58 pm
ਲੁਧਿਆਣਾ ‘ਚ ਪੁਲਿਸ ਨੇ ਲੁਟੇਰਾ ਗਿਰੋਹ ਨੂੰ ਫੜ ਲਿਆ ਹੈ। ਇਹ ਲੋਕ ਟੈਕਸੀਆਂ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਘੁੰਮਦੇ ਸਨ,...
2 ਹਿੱਸਿਆਂ ‘ਚ ਵੰਡੀ ਟ੍ਰੇਨ, ਯਾਤਰੀਆਂ ‘ਚ ਮਚਿਆ ਚੀਕ-ਚਿਹਾੜਾ, ਬਕਸਰ ‘ਚ ਰੇਲਗੱਡੀ ਹੋਈ ਹਾਦਸੇ ਦਾ ਸ਼ਿਕਾਰ
Sep 08, 2024 3:50 pm
ਅੱਜ ਫਿਰ ਦੇਸ਼ ਵਿੱਚ ਰੇਲ ਹਾਦਸਾ ਹੋਇਆ ਹੈ। ਛੱਤੀਸਗੜ੍ਹ ਦੇ ਬਕਸਰ ‘ਚ ਟ੍ਰੇਨ ਦੋ ਹਿੱਸਿਆਂ ‘ਚ ਵੰਡੀ ਗਈ, ਜਿਸ ਕਾਰਨ ਯਾਤਰੀਆਂ ‘ਚ...
‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਫੇਮ ਵਿਕਾਸ ਸੇਠੀ ਦਾ ਹੋਇਆ ਦਿਹਾਂਤ, 48 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Sep 08, 2024 3:13 pm
ਟੀਵੀ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਵਿਕਾਸ ਸੇਠੀ ਦਾ ਦਿਹਾਂਤ ਹੋ ਗਿਆ ਹੈ। ‘ਕਿਉਂਕਿ ਸਾਸ ਭੀ...
ਪੁੱਤ ਹੀ ਨਿਕਲਿਆ ਪਿਤਾ ਦਾ ਕਾਤਲ, ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੁਲਝਾਈ ਅਨ੍ਹੇ ਕਤਲ-ਲੁੱਟ ਦੀ ਗੁੱਥੀ
Sep 08, 2024 2:39 pm
ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਮਰਾੜ ਕਲਾ ਵਿਖੇ ਹੋਏ ਅਨ੍ਹੇ ਕਤਲ ਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਹੈ।...









































































































