Tag: , , , , , , ,

ਸਰਦੀਆਂ ‘ਚ ਰੋਜ਼ ਖਾਓ ਇਕ ਚੁਟਕੀ ਹੀਂਗ, ਮਿਲਣਗੇ ਜ਼ਬਰਦਸਤ ਫਾਇਦੇ, ਜ਼ੁਕਾਮ-ਖੰਘ ਤੋਂ ਰਹੇਗਾ ਬਚਾਅ

ਸਾਡੀ ਰਸੋਈ ਵਿਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਖਾਣ ਦੇ ਸੁਆਦ ਨੂੰ ਹੋਰ ਵਧਾ ਦਿੰਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਹੀਂਗ ਦਾ ਤੜਕਾ ਲਗਾਉਂਦੇ...

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਐਲਾਨ-‘ਪੰਜਾਬ ‘ਚ ਬਣਾਏ ਜਾਣਗੇ ਨਵੇਂ 1419 ਆਂਗਣਵਾੜੀ ਸੈਂਟਰ’

ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਅੱਜ ਆਂਗਣਵਾੜੀ ਸੈਂਟਰਾਂ ਲਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ...

ਕਿਸਾਨਾਂ ਦੀ ਮਹਾਪੰਚਾਇਤ ਅੱਜ ਹੋਵੇਗੀ ਮੋਗਾ ਵਿਚ , ਟਿਕੈਤ ਸਣੇ 50 ਹਜ਼ਾਰ ਦੇ ਕਰੀਬ ਕਿਸਾਨ ਲੈਣਗੇ ਹਿੱਸਾ

ਮੋਗਾ ਵਿਚ ਅੱਜ ਕਿਸਾਨ ਮਹਾਪੰਚਾਇਤ ਹੈ ਜਿਸ ਵਿਚ ਵੱਖ-ਵੱਖ ਸੰਗਠਨਾਂ ਦੇ 40 ਤੋਂ 50 ਹਜ਼ਾਰ ਕਿਸਾਨ ਹਿੱਸਾ ਲੈਣਗੇ। ਰਾਕੇਸ਼ ਟਿਕੈਤ ਵੀ ਖਾਸ ਤੌਰ...

ਪੰਜਾਬ ਦੇ 8 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, ਪੱਛਮੀ ਗੜਬੜੀ ਕਾਰਨ 12 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਵੀ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਅੱਜ ਰਾਤ ਤੋਂ ਪੱਛਮੀ ਗੜਬੜੀ ਸਰਗਰਮ...

ਸਰੀਰ ਦੇ ਇਨ੍ਹਾਂ ਹਿੱਸਿਆਂ ‘ਚ ਵਾਰ-ਵਾਰ ਹੋ ਰਿਹੈ ਦਰਦ ਤਾਂ ਸਮਝ ਜਾਓ ਹੋ ਗਈ ਹੈ ਸ਼ੂਗਰ, ਤੁਰੰਤ ਲਓ ਡਾਕਟਰ ਦੀ ਸਲਾਹ

ਗਲਤ ਖਾਣ-ਪੀਣ ਦੀਆਂ ਆਦਤਾਂ ਤੇ ਅਨਿਯਮਿਤ ਰੁਟੀਨ ਕਾਰਨ ਅੱਜ-ਕੱਲ੍ਹ ਸ਼ੂਗਰ ਦੀ ਸਮੱਸਿਆ ਆਮ ਹੋ ਗਈ ਹੈ। ਹਰ ਘਰ ਵਿਚ ਤੁਹਾਨੂੰ ਇਕ ਨਾ ਇਕ ਸ਼ੂਗਰ...

ਸ੍ਰੀ ਮੁਕਤਸਰ ਸਾਹਿਬ ‘ਚ ਮਾਘੀ ਮੇਲੇ ਮੌਕੇ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਤੇ ਸਿੱਖਿਅਕ ਅਦਾਰੇ ਰਹਿਣਗੇ ਬੰਦ

ਪੰਜਾਬ ਸਰਕਾਰ ਨੇ ਮੇਲਾ ਮਾਘੀ ‘ਤੇ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜ਼ਿਲ੍ਹੇ ਦੇ...

ਨਸ਼ਾ ਤਸਕਰਾਂ ਖਿਲਾਫ਼ ਮੋਗਾ ਪੁਲਿਸ ਦੀ ਕਾਰਵਾਈ, 1 ਕਰੋੜ 54 ਲੱਖ 54 ਹਜ਼ਾਰ ਰੁ. ਦੀ ਜਾਇਦਾਦ ਕੀਤੀ ਫਰੀਜ਼

ਮੋਗਾ ਪੁਲਿਸ ਨੇ ਮੋਗਾ ਵਿਚ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ ਕੀਤੀ ਹੈ।ਜ਼ਿਲ੍ਹੇ ਦੇ 2 ਨਸ਼ਾ ਤਸਕਰਾਂ ਦੇ 1 ਕਰੋੜ 54 ਲੱਖ 54 ਹਜ਼ਾਰ ਰੁਪਏ ਦੀ...

ਪੂਨਮ ਢਿੱਲੋਂ ਦੇ ਘਰ ‘ਚ ਹੋਈ ਚੋਰੀ, ਘਰ ‘ਚ ਪੇਂਟਿੰਗ ਦਾ ਕੰਮ ਕਰਨ ਵਾਲਾ ਹੀ ਨਿਕਲਿਆ ਚੋਰ, ਗ੍ਰਿਫਤਾਰ

ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੇ ਮੁੰਬਈ ਦੇ ਖਾਰ ਵਿਚ ਸਥਿਤ ਘਰ ਵਿਚ ਲੱਖਾਂ ਰੁਪਏ...

ਇੰਤਜ਼ਾਰ ਹੋਇਆ ਖਤਮ! 11 ਜਨਵਰੀ ਨੂੰ ਚੁਣਿਆ ਜਾਵੇਗਾ ਜਲੰਧਰ ਨਗਰ ਨਿਗਮ ਦਾ ਮੇਅਰ

ਜਲੰਧਰ ਵਾਸੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਜਲੰਧਰ ਦੇ ਲੋਕਾਂ ਨੂੰ 11 ਜਨਵਰੀ ਤੋਂ ਪਹਿਲਾਂ ਆਪਣਾ ਮੇਅਰ ਮਿਲ ਜਾਵੇਗਾ। ਇਸ...

ਭਵਾਨੀਗੜ੍ਹ : ਬੱਚਿਆਂ ਨਾਲ ਭਰੀ ਸਕੂਲ ਵੈਨ ਹੋਈ ਹਾਦਸਾ/ਗ੍ਰਸਤ, 11 ਜਵਾਕ ਆਏ ਚ.ਪੇਟ ‘ਚ

ਪੰਜਾਬ ਦੇ ਭਵਾਨੀਗੜ੍ਹ ਵਿਚ ਅੱਜ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ। ਬੱਚਿਆਂ ਨਾਲ ਭਰੀ ਹੋਈ ਵੈਨ ਹਾਦਸਾਗ੍ਰਸਤ ਹੋ ਗਈ ਹੈ। ਸਕੂਲੀ ਵੈਨ...

ਖਨੌਰੀ ਬਾਰਡਰ ‘ਤੇ ਜਗਜੀਤ ਡੱਲੇਵਾਲ ਦੀ ਹਾਲਤ ਨਾਜ਼ੁਕ, ਡਾਕਟਰੀ ਚੈਕਅੱਪ ਲੈਣ ਤੋਂ ਕੀਤਾ ਇਨਕਾਰ

ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਕਾਫੀ ਨਾਜ਼ੁਕ ਹੈ। ਉਨ੍ਹਾਂ ਦੇ ਮਰਨ ਵਰਤ ਦਾ ਅੱਜ 44ਵਾਂ ਦਿਨ...

ਜਲਾਲਾਬਾਦ : ਛਾਪਾ ਮਾਰਨ ਗਈ ਪੁਲਿਸ ਪਾਰਟੀ ‘ਤੇ ਨਸ਼ਾ ਤਸਕਰਾਂ ਵੱਲੋਂ ਹਮਲਾ, ਮਹਿਲਾ SHO ਦੀ ਟੁੱਟੀ ਬਾਂਹ

ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਵਿਚ ਸਦਰ ਥਾਣੇ ਦੀ ਪੁਲਿਸ ਟੀਮ ‘ਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਐੱਸਐੱਚਓ ਦੇ...

ਸਵੇਰੇ ਖਾਲੀ ਪੇਟ ਲੱਸਣ ਖਾਣ ਨਾਲ ਕੋਲੈਸਟ੍ਰਾਲ ਹੁੰਦਾ ਹੈ ਕੰਟਰੋਲ, ਈਮਿਊਨ ਸਿਸਟਮ ਨੂੰ ਕਰਦਾ ਹੈ ਮਜ਼ਬੂਤ

ਜੇਕਰ ਤੁਸੀਂ ਖਾਲੀ ਪੇਟ ਲੱਸਣ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਜ਼ਰੂਰੀ ਪੌਸ਼ਕ ਤੱਤਾਂ ਨਾਲ ਭਰਪੂਰ ਲੱਸਣ...

ਦਿੜ੍ਹਬਾ : ਜਨਮ ਦਿਨ ਦੀ ਪਾਰਟੀ ਲਈ ਸਾਮਾਨ ਲੈਣ ਗਏ 2 ਦੋਸਤਾਂ ਨਾਲ ਵਾਪਰਿਆ ਭਾਣਾ, ਸੜਕ ਹਾਦਸੇ ‘ਚ ਦੋਵਾਂ ਦੀ ਮੌਤ

ਦਿੜ੍ਹਬਾ ਦੇ ਪਿੰਡ ਰੋਗਲਾ ਤੋਂ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਦੋ ਦੋਸਤਾਂ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਬਹੁਤ ਹੀ...

ਭਾਰਤ ਪਹੁੰਚਿਆ ਚੀਨੀ ਵਾਇਰਸ! ਤੀਜਾ ਕੇਸ ਆਇਆ ਸਾਹਮਣੇ, ਅਹਿਮਦਾਬਾਦ ‘ਚ 2 ਮਹੀਨੇ ਦਾ ਬੱਚਾ ਪਾਜ਼ੀਟਿਵ

ਚੀਨੀ ਵਾਇਰਸ HMPV ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿਚ ਇਸ ਵਾਇਰਸ ਦਾ ਤੀਜਾ ਕੇਸ ਮਿਲਿਆ ਹੈ। ਅਹਿਮਦਾਬਾਦ ਵਿਚ ਅੱਜ 2 ਮਹੀਨੇ ਦੇ...

ਬੱਚੇ ਦੀ ਕੁਟਾਈ ਕਰਨ ਦੇ ਮਾਮਲੇ ‘ਤੇ ਟੀਚਰ ਨੇ ਮੰਗੀ ਮੁਆਫੀ, ਕਿਹਾ-‘ਅਜਿਹਾ ਦੁਬਾਰਾ ਨਹੀਂ ਹੋਵੇਗਾ’

ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਸਿੱਖ ਵਿਦਿਆਰਥੀ ਇਕ ਮਹਿਲਾ ਟੀਚਰ ਵੱਲੋਂ ਮਾਰਕੁਟਾਈ ਦਾ ਵੀਡੀਓ ਵਾਇਰਲ ਹੋਇਆ ਸੀ। ਮਾਮਲੇ ਵਿਚ...

ਚੋਰਾਂ ਨੂੰ ਫੜ੍ਹਨ ਗਏ ਡਾਕਟਰ ਦੀ ਹੱਥੋਪਾਈ ਦੌਰਾਨ ਮੌਤ, CCTV ‘ਚ ਚੋਰਾਂ ਨੂੰ ਦੇਖ ਪਹੁੰਚਿਆ ਸੀ ਕਲੀਨਿਕ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਕਲੀਨਿਕ ਵਿਚ ਚੋਰੀ ਕਰਨ ਵੜੇ ਚੋਰ ਨੂੰ...

SC ਦੀ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕੀਤੀ ਅਰਦਾਸ

ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਕੋਰਟ ਵਿਚ ਦਾਅਵਾ ਕੀਤਾ ਕਿ ਕਿਸਾਨ ਆਗੂ ਜਗਜੀਤ...

ਛੱਤੀਸਗੜ੍ਹ : ਬੀਜਾਪੁਰ ਵਿਚ ਵੱਡਾ ਨਕਸਲੀ ਹਮਲਾ, 8 ਜਵਾਨ ਸ਼ਹੀਦ, ਡਰਾਈਵਰ ਦੀ ਮੌਤ

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨੇ ਜਵਾਨਾਂ ਨੂੰ ਲੈ ਕੇ ਜਾ ਰਹੇ ਵਾਹਨ ‘ਤੇ ਹਮਲਾ ਕਰ ਦਿੱਤਾ ਹੈ। ਹਮਲੇ ਵਿਚ ਦੰਤੇਵਾੜਾ...

ਪਾਚਣ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਖਾਓ ਇਹ ਫੂਡਸ, ਮਿਲੇਗਾ ਜ਼ਬਰਦਸਤ ਫਾਇਦਾ

ਤੁਸੀਂ ਜੋ ਵੀ ਖਾਂਦੇ ਹੋ ਅਤੇ ਇਹ ਪੂਰਾ ਪਚ ਜਾਂਦਾ ਹੈ ਤਾਂ ਤੁਹਾਡੀ ਪਾਚਣ ਕਿਰਿਆ ਸਹੀ ਹੈ ਪਰ ਜੇਕਰ ਇਸ ਨੂੰ ਪਚਣ ਵਿਚ ਸਮੱਸਿਆ ਹੁੰਦੀ ਹੈ ਤਾਂ...

ਮਾਰਕੀਟ ‘ਚ ਆਉਣ ਵਾਲਾ ਹੈ 5000 ਦਾ ਨੋਟ, ਜਾਣੋ ਕੀ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਦਾਅਵੇ ਦਾ ਸੱਚ

ਨੋਟਬੰਦੀ ਦੇ ਬਾਅਦ ਜਦੋਂ ਦੇਸ਼ ਵਿਚ 1000 ਦੇ ਨੋਟ ਬੰਦ ਹੋਏ ਤਾਂ ਉਸ ਦੇ ਬਾਅਦ 2000 ਦੇ ਨੋਟ ਜਾਰੀ ਕੀਤੇ ਗਏ। ਹਾਲਾਂਕਿ ਕੁਝ ਹੀ ਸਮੇਂ ਵਿਚ ਇਸ ਨੋਟ...

ਪੰਜਾਬ ਸਰਕਾਰ ਵੱਲੋਂ ਭਲਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਲਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਸਰਕਾਰ ਵੱਲੋਂ...

ਡਾ. ਸਵੈਮਾਨ ਦੀ ਸਿਆਸਤਦਾਨਾਂ ਨੂੰ ਅਪੀਲ- ‘MSP ਦੀ ਗਾਰੰਟੀ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਹੈ ਲੋੜ’

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 39ਵੇਂ ਦਿਨ ਵਿਚ ਪਹੁੰਚ ਗਿਆ ਹੈ। ਉਹ MSP ਸਣੇ ਹੋਰ ਮੰਗਾਂ ਲਈ ਮਰਨ ਵਰਤ ‘ਤੇ ਬੈਠੇ ਹੋਏ ਹਨ...

ਪੰਜਾਬ ‘ਚ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, PRTC, ਪਨਬਸ ਨੇ ਕੀਤਾ ਹੜਤਾਲ ਦਾ ਐਲਾਨ

ਪੰਜਾਬ ਵਿਚ 3 ਦਿਨ ਸਰਕਾਰੀ ਬੱਸਾਂ ਬੰਦ ਰਹਿਣਗੀਆਂ।  6, 7, 8 ਜਨਵਰੀ ਨੂੰ ਬੱਸਾਂ ਸੜਕਾਂ ਉਤੇ ਨਹੀਂ ਦੌੜਨਗੀਆਂ। PRTC ਤੇ ਪਨਬਸ ਵੱਲੋਂ ਇਹ ਐਲਾਨ...

ਬਿਹਾਰ ‘ਚ ਪਹਿਲੀ ਵਾਰ CAA ਤਹਿਤ ਮਿਲੀ ਨਾਗਰਿਕਤਾ, ਬੰਗਲਾਦੇਸ਼ ਤੋਂ ਭਾਰਤ ਆਈ ਸੀ ਮਹਿਲਾ

ਬਿਹਾਰ ਵਿਚ ਪਹਿਲੀ ਵਾਰ Citizenship Amendment Act 2019 ਯਾਨੀ ਸੀਏਏ ਤਹਿਤ ਨਾਗਰਿਕਤਾ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। Census and Citizen Registration ਦੇ ਡਾਇਰੈਕਟਰ...

ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਅੱਧਾ ਝੁਕਿਆ ਰਹੇਗਾ ਅਮਰੀਕਾ ਦਾ ਝੰਡਾ, ਜਾਣੋ ਕਾਰਨ

ਅਮਰੀਕਾ ਦੇ ਇਤਿਹਾਸ ਵਿਚ ਸੰਭਵ ਤੌਰ ‘ਤੇ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ 20 ਜਨਵਰੀ ਨੂੰ ਉਸ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ...

ਸ਼ੂਗਰ ‘ਤੇ ਪਾਉਣਾ ਚਾਹੁੰਦੇ ਹੋ ਕਾਬੂ ਤਾਂ ਡਾਇਟ ਵਿਚ ਸ਼ਾਮਲ ਕਰ ਲਓ ਔਸ਼ਧੀ ਗੁਣਾਂ ਨਾਲ ਭਰਪੂਰ ਇਹ ਚੀਜ਼ਾਂ

ਡਾਇਬਟੀਜ਼ ਵਰਗੀ ਸਾਈਲੈਂਟ ਕਿਲਰ ਬੀਮਾਰੀ ਤੁਹਾਡੀ ਓਵਰਆਲ ਹੈਲਥ ਨੂੰ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਕਰ ਸਕਦੀ ਹੈ। ਹੈਲਥ ਮਾਹਿਰਾਂ...

ISRO ਨੂੰ ਮਿਲੀ ਵੱਡੀ ਸਫਲਤਾ, ਪੁਲਾੜ ‘ਚ ਉਗੇ ਲੋਬੀਆ ਦੇ ਬੀਜ, ਜਲਦ ਨਿਕਲਣਗੇ ਪੱਤੇ

ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ISRO ਨੇ ਇਕ ਵੱਡਾ ਕਮਾਲ ਕੀਤਾ ਹੈ। ਇਸਰੋ ਨੇ ਪੁਲਾੜ ਵਿਚ ਲੋਬੀਆ ਦੇ ਬੀਜਾਂ ਨੂੰ ਉਗਾਉਣ ਵਿਚ ਸਫਲਤਾ ਹਾਸਲ...

ਦੁਨੀਆ ਦੀ ਸਭ ਤੋਂ ਬਜ਼ੁਰਗ ਜਾਪਾਨੀ ਮਹਿਲਾ ਦੀ ਮੌਤ, 116 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਟੋਮਿਕੋ ਇਟੂਕਾ ਦਾ 116 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਇਟੂਕਾ ਦਾ ਨਾਂ ਪਿਛਲੇ ਸਾਲ ਸਤੰਬਰ ਵਿਚ ਬ੍ਰਿਟੇਨ ਦੇ ਗਿਨੀਜ਼ ਵਰਲਡ ਰਿਕਾਰਡਸ...

ਜੰਮੂ-ਕਸ਼ਮੀਰ : ਫੌਜ ਦੀ ਗੱਡੀ ਖੱਡ ‘ਚ ਡਿੱਗੀ, ਹਾ.ਦਸੇ ‘ਚ 3 ਜਵਾਨ ਹੋਏ ਸ਼ਹੀਦ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਸ਼ਨੀਵਾਰ ਦੁਪਹਿਰ ਫੌਜ ਦਾ ਇਕ ਟਰੱਕ ਖੱਡ ਵਿਚ ਜਾ ਡਿੱਗਾ। ਹਾਦਸੇ ਵਿਚ 3 ਜਵਾਨ ਸ਼ਹੀਦ ਹੋ ਗਏ। 2...

ਚੰਡੀਗੜ੍ਹ : ਦਰੱਖਤ ਨਾਲ ਟਕਰਾਈ BMW ਕਾਰ, 10 ਸਾਲਾ ਬੱਚੇ ਦੀ ਮੌਤ, ਪਿਓ ਗੰਭੀਰ ਜ਼ਖਮੀ

ਵੀਰਵਾਰ ਦੇਰ ਰਾਤ ਏਅਰਪੋਰਟ ਲਾਈਟ ਪੁਆਇੰਟ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 10 ਸਾਲਾ ਬੱਚੇ ਅਮੇ ਵਰਮਾ ਦੀ ਮੌਤ ਹੋ ਗਈ। ਤੇਜ਼...

ਰੂਹ ਕੰਬਾਊਂ ਮਾਮਲਾ, ਭੂਆ ਦੇ ਮੁੰਡੇ ਨੇ ਆਪਣੇ ਹੀ ਮਾਮੇ ਦੇ ਮੁੰਡੇ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸਬ ਡਵੀਜ਼ਨ ਖਮਾਣੋਂ ਦੇ ਪਿੰਡ ਰਿਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੰਦੀਪ ਸਿੰਘ ਰਿਆ ਦੇ ਛੋਟੇ ਭਰਾ...

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਹਾਪੰਚਾਇਤ ਦੀ ਸਟੇਜ ਤੋਂ ਡੱਲੇਵਾਲ ਬੋਲੇ-‘ਮੋਰਚਾ ਅਸੀਂ ਹੀ ਜਿੱਤਾਂਗੇ’

ਹਰਿਆਣਾ ਦੇ ਟੋਹਾਣਾ ਵਿਚ ਕਿਸਾਨਾਂ ਦੀ ਅੱਜ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟ੍ਰੈਚਰ ਤੋਂ ਮੰਚ ‘ਤੇ...

ਮਹਾਪੰਚਾਇਤ ‘ਚ ਜਾ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸਾਗ੍ਰਸਤ, ਇਕ ਦੀ ਮੌਤ, ਕਈ ਫੱਟੜ

ਪੰਜਾਬ ਦੇ ਬਰਨਾਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਵਿਚ ਵਿਚ ਇਕ...

EPFO ਨੇ ਨਿਯਮਾਂ ‘ਚ ਕੀਤਾ ਬਦਲਾਅ, ਹੁਣ ਕਿਸੇ ਵੀ ਬੈਂਕ ਤੋਂ ਕਢਾ ਸਕੋਗੇ ਪੈਨਸ਼ਨ ਦੇ ਪੈਸੇ

ਨਵੇਂ ਸਾਲ ਦੀ ਸ਼ੁਰੂਆਤ ਵਿਚ ਪੈਨਸ਼ਨਧਾਰੀਆਂ ਲਈ ਚੰਗੀ ਖਬਰ ਆਈ ਹੈ। EPFO ਨੇ 1 ਜਨਵਰੀ 2025 ਤੋਂ ਪੈਨਸ਼ਨ ਲੈਣ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ।...

ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਿਹਤ ਤੇ ਸਕਿਨ ਨੂੰ ਮਿਲਣਗੇ ਇਹ ਫਾਇਦੇ, ਸਰੀਰ ‘ਚ ਦਿਖਣਗੇ ਬੇਹਤਰੀਨ ਬਦਲਾਅ

ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਸਵੇਰ ਦੇ ਸਮੇਂ ਖਾਲੀ ਪੇਟ ਹੀ ਕੋਸਾ ਪਾਣੀ ਪੀਂਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਅਜਿਹਾ ਕਿਉਂ...

ਮੁਕਤਸਰ: ਧੁੰਦ ਕਾਰਨ ਪਲਟੀ ਬੱਸ , 7 ਫੱਟੜ, ਗੰਨੇ ਨਾਲ ਭਰੇ ਟਰਾਲੇ ਨੂੰ ਬਚਾਉਣ ਦੇ ਚੱਕਰ ‘ਚ ਵਾਪਰਿਆ ਹਾਦਸਾ

ਮੁਕਤਸਰ ਦੇ ਮਲੋਟ ਵਿਚ ਸੰਘਣੀ ਧੁੰਦ ਕਾਰਨ ਨਿੱਜੀ ਬੱਸ 10 ਫੁੱਟ ਡੂੰਘੀ ਖੱਡ ਵਿਚ ਪਲਟ ਗਈ। ਹਾਦਸੇ ਵਿਚ ਡਰਾਈਵਰ, ਦੋ ਮਹਿਲਾਵਾਂ ਸਣੇ 7 ਯਾਤਰੀ...

ਚੰਦਨ ਗੁਪਤਾ ਕਤਲਕਾਂਡ: 28 ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ, 50 ਹਜ਼ਾਰ ਦਾ ਲੱਗਾ ਜੁਰਮਾਨਾ

ਯੂਪੀ ਦੇ ਕਾਸਗੰਜ ਵਿਚ ਚੰਦਨ ਗੁਪਤਾ ਹੱਤਿਆਕਾਂਡ ਵਿਚ ਦੋਸ਼ੀ ਠਹਿਰਾਏ ਗਏ 28 ਮੁਲਜ਼ਮਾਂ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 50...

ਡਰੋਨ ਜ਼ਰੀਏ ਚਾਈਨਾ ਡੋਰ ਵਰਤਣ ਵਾਲਿਆਂ ‘ਤੇ ਅੰਮ੍ਰਿਤਸਰ ਪੁਲਿਸ ਵੱਲੋਂ ਰੱਖੀ ਜਾ ਰਹੀ ਨਜ਼ਰ, ਹੋਵੇਗੀ ਸਖਤ ਕਾਰਵਾਈ

ਅੰਮ੍ਰਿਤਸਰ ਵਿਚ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਕਾਰਨ ਹੋਣ ਵਾਲੇ ਖਤਰਿਆਂ ਨੂੰ ਦੇਖਦੇ ਹੋਏ ਪੁਲਿਸ ਨੇ ਮਹੱਤਵਪੂਰਨ ਕਦਮ ਚੁੱਕਿਆ ਹੈ।...

ਸਾਬਕਾ PM ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚੇ CM ਮਾਨ, ਕਹੀ ਇਹ ਗੱਲ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅੱਜ ਅੰਤਿਮ ਅਰਦਾਸ ਦਿੱਲੀ ਵਿਚ ਹੋ ਰਹੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ....

ਕੈਨੇਡਾ ਦੀ ਸਖ਼ਤੀ ਤੋਂ ਬਾਅਦ ਵੀ ਖੁਲ੍ਹੇ ਰਾਹ, ਬੱਚੇ ਕਰਨਗੇ ਪੜ੍ਹਾਈ ਤੇ ਮਾਂ-ਪਿਓ ਕਮਾਉਣਗੇ ਡਾਲਰ

ਟੋਰਾਂਟੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਨੇਡਾ ਵਲੋਂ ਹਾਲ ਹੀ ਵਿਚ ਮਾਈਨਰ ਸਟੱਡੀ ਵੀਜ਼ਾ ਜਾਰੀ...

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ 12 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਹੱਦ ਪਾਰ ਤੋਂ ਚੱਲ ਰਹੇ ਡਰੱਗ ਤੇ ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫਾਸ਼...

ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ ਫਟਕੜੀ ਤੇ ਨਿੰਬੂ, ਜਾਣੋ ਵਰਤਣ ਦਾ ਸਹੀ ਤਰੀਕਾ

ਫਟਕੜੀ ਦਾ ਇਸਤੇਮਾਲ ਕਈ ਨਾਵਾਂ ਵਿਚ ਕੀਤਾ ਜਾਂਦਾ ਹੈ। ਹਾਲਾਂਕਿ ਪੁਰਾਣੇ ਲੋਕ ਸ਼ੇਵ ਕਰਨ ਦੇ ਬਾਅਦ ਚਿਹਰੇ ‘ਤੇ ਫਟਕੜੀ ਸਕਿਨ ਤੋਂ ਲੈ ਕੇ...

ਸਾਲ 2025 ‘ਚ ਬਦਲਣ ਵਾਲੀ ਹੈ ਤੁਹਾਡੀ ਦੁਨੀਆ, ਇਨ੍ਹਾਂ ਟੈੱਕ ਟ੍ਰੈਂਡਸ ‘ਤੇ ਹੋਵੇਗੀ ਸਾਰਿਆਂ ਦੀ ਨਜ਼ਰ

ਮੰਨਿਆ ਜਾ ਰਿਹਾ ਹੈ ਕਿ 2025 ਵਿਚ ਏਆਈ ਦੁਨੀਆ ਵਿਚ ਬਹੁਤ ਕੁਝ ਬਦਲ ਦੇਵੇਗਾ। 2024 ਵਿਚ ਏਆਈ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜੀਵਨ ਤੇ...

ਪੰਜਾਬ ਸਰਕਾਰ ਵੱਲੋਂ PPS ਅਧਿਕਾਰੀ ਗੁਰਸ਼ੇਰ ਸੰਧੂ ਬਰਖਾਸਤ, ਡਿਊਟੀ ‘ਚ ਅਣਗਹਿਲੀ ਦੇ ਲੱਗੇ ਇਲਜ਼ਾਮ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅੱਜ ਪੀਪੀਐੱਸ ਅਧਿਕਾਰੀ ਗੁਰਸ਼ੇਰ ਸੰਧੂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ...

ਰੋਹਿਤ ਸ਼ਰਮਾ ਸਿਡਨੀ ਟੈਸਟ ਤੋਂ ਰਹਿਣਗੇ ਬਾਹਰ, ਬੁਮਰਾਹ ਦੇ ਹੱਥ ਹੋਵੇਗੀ ਟੀਮ ਇੰਡੀਆ ਦੀ ਕਮਾਨ

ਭਾਰਤੀ ਟੀਮ ਨੇ 3 ਜਨਵਰੀ ਤੋਂ ਆਸਟ੍ਰੇਲੀਆ ਖਿਲਾਫ ਜਾਰੀ 5 ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ 2024-25 ਦਾ ਆਖਰੀ ਮੁਕਾਬਲਾ ਸਿਡਨੀ ਕ੍ਰਿਕਟ ਗਰਾਊਂਡ...

ਫਰੀਦਕੋਟ ਪੁਲਿਸ ਦੀ ਕਾਰਵਾਈ, ਵੱਖ-ਵੱਖ ਕੇਸਾਂ ‘ਚ 5 ਸ਼.ਰਾ/ਬ ਤ.ਸਕ/ਰ ਤੇ 2 ਦੜੇ-ਸੱਟੇ ਦਾ ਕਾਰੋਬਾਰ ਕਰਨ ਵਾਲੇ ਕਾਬੂ

ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ...

ਕਿਸਾਨੀ ਧਰਨੇ ‘ਤੇ CM ਮਾਨ ਨੇ ਕੀਤੀ PC, ਕਿਹਾ-‘ਕੇਂਦਰ ਅੜੀਅਲ ਰਵੱਈਆ ਛੱਡ ਕਿਸਾਨਾਂ ਨਾਲ ਕਰੇ ਗੱਲਬਾਤ’

ਖਨੌਰੀ ਤੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਧਰਨੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ...

ਮਾਨ ਸਰਕਾਰ ਦਾ ਉਪਰਾਲਾ, ਜੇਲ੍ਹਾਂ ‘ਚ ਬੰਦ ਕੈਦੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਰੱਖੇ ਗਏ ਪੱਕੇ ਅਧਿਆਪਕ

ਪੰਜਾਬ ਦੇ ਜੇਲ੍ਹ ਵਿਭਾਗ ‘ਚ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 15 ਜੇਬੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ...

ਮਨੂ ਭਾਕਰ ਤੇ ਵਰਲਡ ਚੈਂਪੀਅਨ ਡੀ ਗੁਕੇਸ਼ ਸਣੇ ਚਾਰ ਐਥਲੀਟਾਂ ਨੂੰ ਮਿਲੇਗਾ ਧਿਆਨਚੰਦ ਖੇਡ ਰਤਨ ਐਵਾਰਡ

ਧਿਆਨਚੰਦ ਖੇਡ ਰਤਨ ਐਵਾਰਡ ਦਾ ਐਲਾਨ ਕਰ ਦਿੱਤਾ ਗਿਆ ਹੈ। ਖੇਡ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਖੇਡ ਮੰਤਰਾਲੇ ਨੇ ਦੱਸਿਆ ਕਿ ਓਲੰਪਿਕ...

ਮੋਗਾ : ਈ-ਰਿਕਸ਼ਾ ‘ਤੇ ਟ੍ਰੈਕਟਰ-ਟ੍ਰਾਲੀ ਦੀ ਹੋਈ ਜ਼ੋਰਦਾਰ ਟੱਕਰ, ਹਾਦਸੇ ‘ਚ ਬੱਚੇ ਦੀ ਮੌਤ, ਪਿਤਾ ਜ਼ਖਮੀ

ਮੋਗਾ ਦੇ ਚੜਿੱਕ ਰੋਡ ‘ਤੇ ਪਿੰਡ ਬੁੱਧ ਸਿੰਘ ਵਾਲਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇਕ ਟ੍ਰੈਕਟਰ-ਟ੍ਰਾਲੀ ਅਤੇ ਈ-ਰਿਕਸ਼ਾ...

ਹਰ ਰੋਜ਼ ਪੀਓ ਇਹ ਨੈਚੁਰਲ ਜੂਸ, ਸਰਦੀਆਂ ‘ਚ ਵੀ ਐਨਰਜੀ ਨਾਲ ਭਰਿਆ ਰਹੇਗਾ ਸਰੀਰ, ਦੂਰ ਭੱਜੇਗਾ ਆਲਸ

ਸਰਦੀਆਂ ਵਿਚ ਅਕਸਰ ਲੋਕਾਂ ਨੂੰ ਸੁਸਤੀ ਮਹਿਸੂਸ ਹੁੰਦੀ ਹੈ। ਜੇਕਰ ਤੁਸੀਂ ਵੀ ਆਲਸ ਨੂੰ ਦੂਰ ਭਜਾ ਕੇ ਦਿਨ ਭਰ ਊਰਜਾ ਨਾਲ ਭਰਿਆ ਮਹਿਸੂਸ ਕਰਨਾ...

ਏਅਰ ਇੰਡੀਆ ਨੇ ਯਾਤਰੀਆਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਹੁਣ ਫਲਾਈਟ ‘ਚ ਮਿਲੇਗਾ ਫ੍ਰੀ Wi-Fi

ਨਵੇਂ ਸਾਲ ਦੇ ਮੌਕੇ ‘ਤੇ ਏਅਰ ਇੰਡੀਆ ਨੇ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਏਅਰ ਇੰਡੀਆ ਘਰੇਲੂ ਫਲਾਈਟ ਵਿਚ ਫ੍ਰੀ ਵਾਈ-ਫਾਈ ਇੰਟਰਨੈਟ...

ਕਿਸਾਨਾਂ ਦੀ ਮੀਟਿੰਗ ਹੋਈ ਖਤਮ, ਕਿਹਾ-‘ਖੇਤੀ ਮਾਰਕੀਟਿੰਗ ਪਾਲਿਸੀ ਦਾ ਡਰਾਫਟ ਰੱਦ ਕਰੇ ਸਰਕਾਰ’

ਫਸਲਾਂ ਦੇ MSP ਦੀ ਕਾਨੂੰਨੀ ਗਾਰੰਟੀ ਸਣੇ 13 ਲੋਕਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਸਾਲ ਫਰਵਰੀ ਤੋਂ...

PSEB ਨੇ ਜਾਰੀ ਕੀਤੀ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ, ਇਸ ਦਿਨ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੀਖਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਲਾਸ 10ਵੀਂ ਤੇ 12ਵੀਂ ਵੋਕੇਸ਼ਨਲ ਤੇ NSQF ਵਿਸ਼ਿਆਂ ਦੇ ਪ੍ਰੈਕਟੀਕਲ ਪੇਪਰ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।...

ਕਿਸਾਨਾਂ ਨੂੰ ਨਵੇਂ ਸਾਲ ’ਤੇ ਮੋਦੀ ਸਰਕਾਰ ਦਾ ਵੱਡਾ ਗਿਫਟ, 1350 ਰੁਪਏ ‘ਚ ਮਿਲੇਗੀ 50 ਕਿਲੋ ਖਾਦ

ਕੇਂਦਰ ਸਰਕਾਰ ਨੇ ਸਾਲ ਦੇ ਪਹਿਲੇ ਦਿਨ ਕਿਸਾਨਾਂ ਲਈ ਵੱਡੇ ਫੈਸਲੇ ਕੀਤੇ ਹਨ। ਕੱਲ੍ਹ ਹੋਈ ਕੈਬਨਿਟ ਬੈਠਕ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ...

ਪੰਜਾਬ ਸਰਕਾਰ ਨੇ 3 IAS ਅਧਿਕਾਰੀਆਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਕੀਤਾ ਪ੍ਰਮੋਟ

ਪੰਜਾਬ ਸਰਕਾਰ ਨੇ ਸਾਲ 2000 ਬੈਚ ਦੇ 3 ਆਈਏਐੱਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਹੈ। ਨਵੇਂ ਸਾਲ ‘ਤੇ ਪੰਜਾਬ ਸਰਕਾਰ ਨੇ ਉਕਤ ਆਈਏਐੱਸ...

ਵੱਡੀ ਖਬਰ : ਬਸਪਾ ਨੂੰ ਅਲਵਿਦਾ ਆਖ ਜਸਵੀਰ ਸਿੰਘ ਗੜ੍ਹੀ ‘ਆਪ’ ਵਿਚ ਹੋਏ ਸ਼ਾਮਲ

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਸਪਾ ਆਗੂ ਜਸਵੀਰ ਗੜ੍ਹੀ ਨੇ ‘ਝਾੜੂ’ ਦਾ ਪੱਲਾ ਫੜ੍ਹਿਆ ਹੈ। ਬਸਪਾ ਨੂੰ...

ਲੌਂਗੋਵਾਲ ‘ਚ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ, ਭਰਾ ਦੇ ਸਹੁਰੇ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਸੰਗਰੂਰ ਦੇ ਲੌਂਗੋਵਾਲ ‘ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ...

ਮੁੰਬਈ ਹਮਲੇ ‘ਚ ਸ਼ਾਮਲ ਤਹੱਵੁਰ ਰਾਣਾ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ, ਅਮਰੀਕਾ ਨੇ ਦਿੱਤੀ ਹਰੀ ਝੰਡੀ

ਭਾਰਤ ਨੂੰ ਅਮਰੀਕਾ ਵਿਚ ਵੱਡੀ ਸਫਲਤਾ ਮਿਲੀ ਹੈ। 26/11 ਮੁੰਬਈ ਹਮਲੇ ਵਿਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਕਾਰੋਬਾਰੀ ਤਹੱਵੁਰ ਰਾਣਾ ਨੂੰ...

ਲੁਧਿਆਣਾ ‘ਚ ਦਿਲਜੀਤ ਦੋਸਾਂਝ ਦੇ ਸ਼ੌਅ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ, ਜਾਣੋ ਕਿੱਥੇ-ਕਿੱਥੇ ਬਣਾਏ ਗਏ ਪਾਰਕਿੰਗ ਜ਼ੋਨ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲੁਧਿਆਣਾ ਵਿੱਚ ਅੱਜ ਆਪਣੀ ਗਾਇਕੀ ਨਾਲ ਲੋਕਾਂ ਦਾ ਨਵਾਂ ਸਾਲ ਹੋਰ ਵੀ ਖਾਸ ਬਣਾਉਣਗੇ। ਦੋਸਾਂਝਾਵਾਲੇ ਦਾ...

ਸਰਦੀਆਂ ‘ਚ ਮੂੰਗਫਲੀ ਖਾਣ ਦੇ ਫਾਇਦੇ ਤਾਂ ਬਹੁਤ ਹਨ ਪਰ ਜ਼ਿਆਦਾ ਸੇਵਨ ਕਰ ਸਕਦਾ ਹੈ ਨੁਕਸਾਨ

ਮੂੰਗਫਲੀ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦਾ ਜ਼ਿਆਦਾ ਸੇਵਨ ਤੁਹਾਡੇ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਦੱਸ...

‘ਪੁਜਾਰੀਆਂ ਤੇ ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18 ਹਜ਼ਾਰ ਰੁਪਏ’-ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਵੱਡਾ ਐਲਾਨ

ਦਿੱਲੀ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ‘ਪੁਜਾਰੀ ਗ੍ਰੰਥੀ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਹੈ। ਇਸ ਯੋਜਨਾ...

ਅਰਸ਼ਦੀਪ ਸਿੰਘ ਨੇ ਵਧਾਇਆ ਮਾਣ , ‘ICC ਪੁਰਸ਼ ਟੀ-20 ਕੌਮਾਂਤਰੀ ਕ੍ਰਿਕਟਰ ਆਫ ਦ ਈਅਰ ਪੁਰਸਕਾਰ’ ਲਈ ਨਾਮਜ਼ਦ

ICC ਮੈਨਸ T-20 ਕ੍ਰਿਕਟਰ ਆਫ ਈਅਰ ਲਈ ਦੁਨੀਆ ਦੇ ਚਾਰ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਜਿਸ ਵਿਚ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ...

ਪੰਜਾਬਣ ਕੁੜੀ 10 ਲੱਖ ਲਾ ਪਹੁੰਚੀ ਆਸਟ੍ਰੇਲੀਆ, ਵਾਪਸ ਪਰਤਦਿਆਂ ਹੀ ਏਅਰਪੋਰਟ ‘ਤੇ ਹੋਈ ਗ੍ਰਿਫਤਾਰ

ਪੰਜਾਬੀ ਕੁੜੀ ਨਾਲ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਹੈ। ਮਾਮਲਾ 13 ਸਾਲ ਪੁਰਾਣਾ ਹੈ ਪਰ ਇਸ ਦਾ ਖੁਲਾਸਾ ਹੁਣੇ ਜਿਹੇ ਹੋਇਆ ਹੈ। ਪੰਜਾਬ ਦੇ...

ਪੰਜਾਬ ਬੰਦ ਦਾ ਅਸਰ : ਸੜਕਾਂ ‘ਤੇ ਪਸਰਿਆ ਸੰਨਾਟਾ, ਆਵਾਜਾਈ ਠੱਪ, ਯਾਤਰੀ ਹੋ ਰਹੇ ਪ੍ਰੇਸ਼ਾਨ, ਦੇਖੋ ਤਸਵੀਰਾਂ

ਕਿਸਾਨ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬਾਜ਼ਾਰ ਬੰਦ ਰਹਿਣਗੇ। ਪੰਜਾਬ ਬੰਦ ਦਾ...

ਪੰਜਾਬ ਪੁਲਿਸ ਨੂੰ ਮਿਲੀ ਸਫਲਤਾ, ਪਾਕਿਸਤਾਨ ਸਪਾਂਸਰਡ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਪੰਜਾਬ ਪੁਲਿਸ ਵੱਲੋਂ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਕਿ ਗ੍ਰੇਨੇਡ ਹਮਲਿਆਂ ਲਈ...

ਪਹਾੜਾਂ ‘ਤੇ ਬਰਫਬਾਰੀ ਦਾ ਅਸਰ, ਪੰਜਾਬ ਦੇ 9 ਜ਼ਿਲ੍ਹਿਆਂ ਤੇ ਚੰਡੀਗੜ੍ਹ ‘ਚ ਸੀਤ ਲਹਿਰ ਦਾ ਅਲਰਟ, ਡਿੱਗਿਆ ਪਾਰਾ

ਪੰਜਾਬ ਵਿਚ ਠੰਡ ਦਿਨੋ-ਦਿਨ ਵਧਦੀ ਜਾ ਰਹੀ ਹੈ। ਸੂਬੇ ਵਿਚ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਵੀ ਸੰਘਣੀ...

ਪੰਜਾਬ ਬੰਦ ਅੱਜ, ਸੜਕਾਂ ‘ਤੇ ਲੱਗਾ ਜਾਮ, ਨਹੀਂ ਚੱਲ ਰਹੀਆਂ ਬੱਸਾਂ, ਬਾਜ਼ਾਰ ਤੇ ਪੈਟਰੋਲ ਪੰਪ ਬੰਦ

ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅੱਜ ਪੰਜਾਬ ਬੰਦ ਹੈ। ਫਸਲਾਂ ਦੀ ਐੱਮਐੱਸਪੀ ਗਾਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ...

ਬਠਿੰਡਾ ਬੱਸ ਹਾਦਸੇ ‘ਚ ਜਾਨ ਗਵਾਉਣ ਵਾਲਿਆਂ ‘ਚ ਫਾਜ਼ਿਲਕਾ ਦੀ ਕੁੜੀ ਵੀ ਸ਼ਾਮਿਲ, 12ਵੀਂ ਜਮਾਤ ਦੀ ਸੀ ਵਿਦਿਆਰਥਣ

ਫਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾ ਸੰਗਲਾ ਦੀ ਇੱਕ ਕੁੜੀ ਦੀ ਬਠਿੰਡਾ ਬੱਸ ਹਾਦਸੇ ਵਿੱਚ ਮੌਤ ਹੋ ਗਈ। ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ...

ਰਾਤ ਸਮੇਂ ਵੱਧ ਜਾਂਦੀ ਹੈ ਖਾਂਸੀ, ਰਾਹਤ ਪਾਉਣ ਦਾ ਜਾਣੋ ਸਭ ਤੋਂ ਆਸਾਨ ਤੇ ਸਸਤਾ ਉਪਾਅ

ਠੰਡ ਦੇ ਦਿਨਾਂ ਵਿਚ ਜ਼ਿਆਦਾਤਰ ਲੋਕ ਖਾਂਸੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਤਾਪਮਾਨ ਘਟਣ ‘ਤੇ ਫਲੂ ਤੇ ਬਲਗਮ ਵਾਲੀ ਖਾਂਸੀ ਹੀ...

ਸਿੱਖ ਐਕਟੀਵਿਸਟ ਬਖਸ਼ੀਸ਼ ਸਿੰਘ ‘ਤੇ ਜਾਨਲੇਵਾ ਹਮਲਾ, 3 ਗੱਡੀਆਂ ‘ਚ ਸਵਾਰ ਹੋ ਕੇ ਆਏ ਸਨ ਹਮਲਾਵਰ

ਹੁਣੇ ਜਿਹੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਖ ਐਕਟੀਵਿਸਟ ਬਖਸ਼ੀਸ਼ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਉਨ੍ਹਾਂ ‘ਤੇ ਗੋਲੀਆਂ...

ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ, 2 ਨਾਮੀ ਗੈਂਗ ਦੇ 5 ਸਾਥੀਆਂ ਨੂੰ ਕੀਤਾ ਗ੍ਰਿਫਤਾਰ

ਤਰਨਤਾਰਨ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ 2 ਨਾਮਵਰ ਗੈਂਗ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ...

SC ਦੇ ਬਿਆਨਾਂ ‘ਤੇ ਡੱਲੇਵਾਲ ਦਾ ਵੀਡੀਓ ਸੰਦੇਸ਼, ਕਿਹਾ-‘ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਮਰਨ ਵਰਤ ‘ਤੇ ਬੈਠਾ ਹਾਂ’

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 34 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹਨ ਜਿਸ ਨੂੰ ਲੈ ਕੇ ਬੀਤੇ ਦਿਨੀਂ ਸੁਪਰੀਮ ਕੋਰਟ ਵਿਚ ਵੀ...

ਡੋਨਾਲਡ ਟਰੰਪ ਨੇ H-1B ਵੀਜ਼ੇ ਦਾ ਕੀਤਾ ਸਮਰਥਨ, ਭਾਰਤੀਆਂ ਨੂੰ ਮਿਲ ਸਕਦਾ ਵੱਡਾ ਫਾਇਦਾ

H1B ਵੀਜ਼ਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ H-1B ਵੀਜ਼ੇ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਨਵੇਂ ਚੁਣੇ...

ਦੱਖਣੀ ਕੋਰੀਆ ‘ਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰਿਆ ਜਹਾਜ਼ ਹੋਇਆ ਕ੍ਰੈਸ਼

ਸਾਊਥ ਕੋਰੀਆ ਵਿਚ ਅੱਜ ਸਵੇਰੇ-ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਬੈਂਕਾਕ ਤੋਂ ਆ ਰਹੀ ਜੇਜੂ ਏਅਰ ਦੀ ਇਕ ਫਲਾਈਟ ਮੁਆਨ ਇੰਟਰਨੈਸ਼ਨਲ ਏਅਰਪੋਰਟ...

ਬਠਿੰਡਾ ਬੱਸ ਹਾਦਸੇ ‘ਤੇ CM ਮਾਨ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਦੀ ਮਦਦ ਦੇਣ ਦਾ ਫੈਸਲਾ

ਬਠਿੰਡਾ ਵਿਚ ਹੋਏ ਬੱਸ ਹਾਦਸੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਹਾਦਸੇ ‘ਤੇ...

ਭਲਕੇ ਪੰਜਾਬ ਬੰਦ ‘ਚ ਪ੍ਰੇਸ਼ਾਨੀ ਤੋਂ ਬਚਣ ਲਈ ਪੜ੍ਹੋ ਇਹ ਖਬਰ, ਕੀ ਰਹੇਗਾ ਬੰਦ ਤੇ ਕਿਸ ‘ਚ ਮਿਲੇਗੀ ਛੋਟ

ਕਿਸਾਨਾਂ ਵੱਲੋਂ ਭਲਕੇ ਯਾਨੀ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ। ਬੰਦ...

ਰੋਜ਼ ਸਵੇਰੇ ਖਾਲੀ ਪੇਟ ਪੀ ਲਓ ਕਿਸ਼ਮਿਸ਼ ਦਾ ਪਾਣੀ, ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਤੋਂ ਮਿਲੇਗਾ ਛੁਟਕਾਰਾ

ਸਰਦੀਆਂ ਵਿਚ ਡਰਾਈ ਫਰੂਟਸ ਖਾਣਾ ਸਿਹਤ ਲਈ ਕਾਫੀ ਫਾਇਦੇਮਦ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਹਰ ਭਾਰਤੀ ਮਠਿਆਈ ਵਿਚ ਡਰਾਈ ਫਰੂਟਸ ਪਾਏ ਜਾਂਦੇ...

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੈਂਕ ‘ਚ ਹੋਈ ਲੁੱਟ ਦੀ ਸੁਲਝਾਈ ਗੁੱਥੀ, 2 ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 20 ਦਸੰਬਰ ਨੂੰ ਇਕ ਪ੍ਰਾਈਵੇਟ ਬੈਂਕ ਵਿਚ ਚੋਰੀ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।...

ਨਕੋਦਰ : ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਤਨੀ ਨੇ ਪ੍ਰੇਮੀ ਤੋਂ ਕਰਵਾਇਆ ਪਤੀ ਦਾ ਕਤਲ, ਦੋਵੇਂ ਗ੍ਰਿਫਤਾਰ

 ਹੈ। ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ, ਪੀਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਨਿਰਦੇਸ਼ਾਂ ਅਨੁਸਾਰ, ਸ਼੍ਰੀ ਸੁਖਪਾਲ ਸਿੰਘ, ਉਪ...

ਜੈਤੋ : ਮੀਂਹ ਦਾ ਕਹਿਰ, ਘਰ ਦੀ ਛੱਤ ਡਿਗਣ ਨਾਲ ਮਾਂ-ਪੁੱਤ ਗੰਭੀਰ ਜ਼ਖਮੀ, ਹਸਪਤਾਲ ਭਰਤੀ

ਫਰੀਦਕੋਟ ਜ਼ਿਲ੍ਹੇ ਦੇ ਜੈਤੋ ਸ਼ਹਿਰ ਵਿਚ ਮੀਂਹ ਕਾਰਨ ਇਕ ਘਰ ਦੀ ਛੱਤ ਡਿਗਣ ਨਾਲ ਮਾਂ-ਪੁੱਤ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ...

ਰਿਲਾਇੰਸ ਫਾਊਂਡੇਸ਼ਨ ਵੱਲੋਂ 5000 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਾ ਤੋਹਫਾ, ਹਰੇਕ ਸਟੂਡੈਂਟ ਨੂੰ ਮਿਲੇਗੀ 2 ਲੱਖ ਦੀ ਗ੍ਰਾਂਟ

ਮੁੰਬਈ : ਰਿਲਾਇੰਸ ਫਾਊਂਡੇਸ਼ਨ ਨੇ ਅੰਡਰਗ੍ਰੈਜੂਏਟ ਸਕਾਲਰਸ਼ਿਪ ਲਈ ਪੂਰੇ ਭਾਰਤ ਤੋਂ 5 ਹਜ਼ਾਰ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੀ ਚੋਣ ਕੀਤੀ...

ਜਲੰਧਰ : ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਤੇ ਟਰਾਲੇ ਦੀ ਟੱਕਰ ‘ਚ 1 ਦੀ ਮੌਤ, ਇਕ ਜ਼ਖਮੀ

ਜਲੰਧਰ ਵਿਚ ਚੁਗਿੱਠੀ ਫਲਾਈਓਵਰ ਕੋਲ ਐਂਬੂਲੈਂਸ ਤੇ ਟਰਾਲੇ ਵਿਚ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਐਂਬੂਲੈਂਸ ਚਾਲਕ ਦੀ...

ਮੋਗਾ : ਮਹਿਲਾ ਸਣੇ 8 ਨਸ਼ਾ ਤਸਕਰ ਗ੍ਰਿਫਤਾਰ, ਅਦਾਲਤ ‘ਚ ਪੇਸ਼ ਕਰ ਲਿਆ ਜਾਵੇਗਾ ਰਿਮਾਂਡ

ਮੋਗਾ ਪੁਲਿਸ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ। ਦੂਜੇ ਪਾਸੇ ਜ਼ਿਲ੍ਹੇ ਦੀ...

30 ਦਸੰਬਰ ਨੂੰ ਨਹੀਂ ਚੱਲਣਗੀਆਂ ਬੱਸਾਂ, PRTC ਨੇ ਪੰਜਾਬ ਬੰਦ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ...

1 ਜਨਵਰੀ ਤੋਂ LPG ਤੇ UPI ਸਣੇ ਹੋਣ ਜਾ ਰਹੇ 5 ਵੱਡੇ ਬਦਲਾਅ, ਆਮ ਲੋਕਾਂ ਦੀ ਜੇਬ ‘ਤੇ ਪਵੇਗਾ ਅਸਰ

ਨਵੇਂ ਸਾਲ ਦੇ ਆਗਾਜ਼ ਦੀਆਂ ਤਿਆਰੀਆਂ ਦੇਸ਼ ਭਰ ਵਿਚ ਸ਼ੁਰੂ ਹੋ ਗਈਆਂ ਹਨ। ਨਵੇਂ ਸਾਲ ਦੇ ਨਾਲ 1 ਜਨਵਰੀ 2025 ਤੋਂ ਹੀ ਦੇਸ਼ ਵਿਚ ਕਈ ਵੱਡੇ ਬਦਲਾਅ ਲਾਗੂ...

ਸਾਬਕਾ PM ਮਨਮੋਹਨ ਸਿੰਘ ਦਾ ਸਸਕਾਰ ਭਲਕੇ, ਸਵੇਰੇ 9.30 ਵਜੇ ਕਾਂਗਰਸ ਮੁੱਖ ਦਫਤਰ ਤੋਂ ਸ਼ੁਰੂ ਹੋਵੇਗੀ ਅੰਤਿਮ ਯਾਤਰਾ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੇ 92 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਹਸਪਤਾਲ...

ਮੋਹਾਲੀ : ਅੰਗੀਠੀ ਬਣੀ ਕਾਲ! ਦਮ ਘੁੱਟਣ ਨਾਲ ਡੇਢ ਸਾਲਾ ਮਾਸੂਮ ਸਣੇ ਮਾਂ ਦੀ ਗਈ ਜਾਨ

ਸਰਦੀਆਂ ਵਿਚ ਆਮ ਕਰਕੇ ਲੋਕ ਠੰਡ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ ਲੈਂਦੇ ਹਨ ਤਾਂ ਜੋ ਠੰਡ ਤੋਂ ਨਿਜਾਤ ਮਿਲ ਸਕੇ ਪਰ ਕਈ ਵਾਰ ਲਾਪ੍ਰਵਾਹੀ...

ਛੁੱਟੀ ‘ਤੇ ਘਰ ਆਏ ਫੌਜੀ ਨਾਲ ਵਾਪਿਰਆ ਭਾਣਾ, ਤੇਜ਼ ਰਫਤਾਰ ਕਾਰ ਦਰੱਖਤ ‘ਚ ਜਾ ਵੱਜੀ, ਗਈ ਜਾ/ਨ

ਪਟਿਆਲਾ ਵਿਖੇ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇਕ ਤੇਜ਼ ਰਫਤਾਰ ਕਾਰ ਦਰੱਖਤ ਵਿਚ ਜਾ ਵੱਜੀ। ਹਾਦਸੇ ਵਿਚ ਛੁੱਟੀ ‘ਤੇ ਘਰ ਆਏ ਫੌਜੀ ਜਵਾਨ...

ਬਠਿੰਡਾ ਬੱਸ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਜ਼ਖਮੀ ਯਾਤਰੀਆਂ ਦੀ ਜਲਦ ਸਿਹਤਯਾਬੀ ਦੀ ਕੀਤੀ ਅਰਦਾਸ

ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਹੋਏ ਬੱਸ ਹਾਦਸੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਟਵੀਟ ਕਰਦਿਆਂ ਮੁੱਖ...

ਬਠਿੰਡਾ : ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਨਾਲੇ ‘ਚ ਡਿੱਗੀ, 8 ਦੀ ਮੌਤ, ਕਈ ਜ਼ਖਮੀ

ਪੰਜਾਬ ਵਿਚ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਬਠਿੰਡਾ ਵਿਖੇ ਵਾਪਰਿਆ ਜਿਥੇ ਇਕ ਬੱਸ ਬੇਕਾਬੂ ਹੋ ਕੇ ਨਾਲੇ ਵਿਚ ਡਿੱਗ ਗਈ। ਜਿਸ...

ਸਾਬਕਾ PM ਮਨਮੋਹਨ ਸਿੰਘ ਦਾ ਪੰਜਾਬ ਨਾਲ ਰਿਹਾ ਹੈ ਡੂੰਘਾ ਕਨੈਕਸ਼ਨ, ਅੰਮ੍ਰਿਤਸਰ ਤੋਂ ਕੀਤੀ ਪੜ੍ਹਾਈ ਤੇ PU ‘ਚ ਰਹੇ ਪ੍ਰੋਫੈਸਰ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਦੇ ਏਮਜ਼ ਵਿਚ ਆਖਰੀ ਸਾਹ...

PM ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਪ੍ਰਗਟਾਇਆ ਸੋਗ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬੀਤੀ ਰਾਤ ਲਗਭਗ 9.51 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਨੇ 92 ਸਾਲ ਦੀ ਉਮਰ ਵਿਚ ਆਖਰੀ ਸਾਹ...

ਸਰਦੀਆਂ ‘ਚ ਨਹਾਉਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹਾਰਟ ਅਟੈਕ ਦਾ ਵਧ ਸਕਦਾ ਹੈ ਖਤਰਾ

ਸਰਦੀਆਂ ਦੇ ਮੌਸਮ ਵਿਚ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਜ਼ਿਆਦਾ ਠੰਡ ਪੈਣ ਨਾਲ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਤੇਜ਼ੀ...

ਯਮੁਨਾਨਗਰ : 3 ਨੌਜਵਾਨਾਂ ‘ਤੇ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ, 2 ਦੀ ਮੌਤ, 1 ਦੀ ਹਾਲਤ ਗੰਭੀਰ

ਹਰਿਆਣਾ ਦੇ ਯਮੁਨਾ ਨਗਰ ਵਿਚ ਜਿਮ ਤੋਂ ਘਰ ਜਾ ਰਹੇ ਤਿੰਨ ਨੌਜਵਾਨਾਂ ‘ਤੇ ਨਕਾਬਪੋਸ਼ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਖੇੜੀ ਲੱਖਾ ਸਿੰਘ...

ਕੈਨੇਡਾ ‘ਚ ਨੌਕਰੀ ਲੈਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਐਕਸਪ੍ਰੈਸ ਇਮੀਗ੍ਰੇਸ਼ਨ ਪ੍ਰਣਾਲੀ ‘ਚ ਤਬਦੀਲੀ ਦਾ ਐਲਾਨ

ਕੈਨੇਡਾ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ 2025 ਤੋਂ ਐਕਸਪ੍ਰੈਸ ਐਂਟਰੀ ਤਹਿਤ ਸਥਾਈ ਨਿਵਾਸ (ਪੀਆਰ) ਲਈ ਅਪਲਾਈ ਕਰਨ ਵਾਲਿਆਂ...

ਪੰਜਾਬ ਦੀ ਸਾਨਵੀ ਸੂਦ ਨੂੰ ਮਿਲਿਆ ਰਾਸ਼ਟਰੀ ਬਾਲ ਪੁਰਸਕਾਰ, ਰਾਸ਼ਟਰਪਤੀ ਮੁਰਮੂ ਨੇ ਕੀਤਾ ਸਨਮਾਨਿਤ

ਅੱਜ ਵੀਰ ਬਾਲ ਦਿਵਸ ਦੇ ਮੌਕੇ ‘ਤੇ ਦਿੱਲੀ ਦੇ ਭਾਰਤ ਮੰਡਪਮ ‘ਚ ਰਾਸ਼ਟਰੀ ਬਾਲ ਪੁਰਸਕਾਰ ਵੰਡੇ ਗਏ। ਇਸ ਵਾਰ 14 ਰਾਜਾਂ/ਕੇਂਦਰ ਸ਼ਾਸਿਤ...

ਤਰਨਤਾਰਨ-ਜੰਡਿਆਲਾ ਬਾਈਪਾਸ ਨੇੜੇ ਵਾਪਰਿਆ ਹਾਦਸਾ, ਟਰੱਕ ਹੇਠਾਂ ਆਉਣ ਕਾਰਨ ਕੁੜੀ ਦੀ ਹੋਈ ਮੌਤ

ਤਰਨਤਾਰਨ-ਜੰਡਿਆਲਾ ਬਾਈਪਾਸ ਚੌਕ ‘ਤੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ‘ਚ ਇੱਕ ਕੁੜੀ ਨੂੰ ਆਪਣੀ ਜਾਨ ਗੁਆਉਣੀ ਪਈ। ਇੱਥੇ...

ਪੰਜਾਬ ‘ਚ ਵੱਡਾ ਰੇਲ ਹਾਦਸਾ, ਪਲਟਿਆ ਮਾਲਗੱਡੀ ਦਾ ਡੱਬਾ, ਮਚੀ ਹਫੜਾ-ਦਫੜੀ

ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਭਗਦੜ ਮਚ ਗਈ ਜਦੋਂ ਅਚਾਨਕ ਮਾਲਗੱਡੀ ਦਾ ਡੱਬਾ ਪਲਟ ਗਿਆ। ਹਾਲਾਂਕਿ ਇਸ ਦੌਰਾਨ ਕੰਮ ਕਰ ਰਹੇ...