Tag: , ,

ED ਨੇ ਭੁਪਿੰਦਰ ਹਨੀ ਨੂੰ ਲਿਆ ਹਿਰਾਸਤ ‘ਚ, 6 ਕਰੋੜ ਰੁਪਏ ਦੀ ਨਕਦੀ ਕੀਤੀ ਗਈ ਬਰਾਮਦ

ਈ. ਡੀ. ਦੀਆਂ ਟੀਮਾਂ ਵੱਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ...

Breaking : ਮੁੰਬਈ ‘ਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ ‘ਚ ਧਮਾਕਾ, 3 ਜਵਾਨ ਸ਼ਹੀਦ, ਕਈ ਜ਼ਖਮੀ

ਮੁੰਬਈ ਵਿਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ ‘ਚ ਧਮਾਕਾ ਹੋ ਗਿਆ ਹੈ। ਇਸ ਧਮਾਕੇ ਵਿਚ ਜਹਾਜ਼ ਉਤੇ ਤਾਇਨਾਤ 3 ਨੇਵੀ ਜਵਾਨ ਸ਼ਹੀਦ ਹੋ...

ਵਿਦਿਆ ਬਾਲਨ ਨੂੰ ‘CM Chair’ ਦੱਸ ‘ਆਪ’ ਨੇ ਬਣਾਈ ਚੁਣਾਵੀ ਵੀਡੀਓ, ਕਾਂਗਰਸ ਨੇ ਕਿਹਾ ਸ਼ਰਮਨਾਕ

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸਾਂਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਇਸ ਐਲਾਨ ਦੇ ਤੁਰੰਤ ਬਾਅਦ ਪਾਰਟੀ ਦੇ ਸੋਸ਼ਲ...

ਪੈਟਰੋਲ-ਡੀਜ਼ਲ 3 ਰੁਪਏ ਹੋ ਸਕਦੈ ਮਹਿੰਗਾ, ਕੱਚੇ ਤੇਲ ਦੀਆਂ ਕੀਮਤਾਂ 7 ਸਾਲ ‘ਚ ਸਭ ਤੋਂ ਉਪਰ

ਆਮ ਆਦਮੀ ਨੂੰ ਵਧਦੀ ਮਹਿੰਗਾਈ ਵਿਚ ਇੱਕ ਹੋਰ ਝਟਕਾ ਲੱਗ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਪੈਟਰੋਲ ਤੇ ਡੀਜ਼ਲ ਹੋਰ ਵੀ ਮਹਿੰਗੇ ਹੋ ਸਕਦੇ ਹਨ...

ਯੂ. ਪੀ. ਚੋਣਾਂ ‘ਚ ਮਮਤਾ ਬੈਨਰਜੀ ਦੀ ਐਂਟਰੀ, 8 ਫਰਵਰੀ ਨੂੰ ਸਪਾ ਦੇ ਸਮਰਥਨ ‘ਚ ਕਰਨਗੇ ਵਰਚੂਅਲ ਰੈਲੀ

ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਸਰਗਰਮ ਹੈ। ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਦੀ ਐਂਟਰੀ ਹੋ ਚੁੱਕੀ ਹੈ।...

Breaking : ਚੋਣ ਕਮਿਸ਼ਨ ਨੇ ਪੰਜਾਬ ਵਿੱਚ 8 ਐਸਐਸਪੀ ਅਤੇ 2 ਡੀਸੀ ਦੇ ਕੀਤੇ ਤਬਾਦਲੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਦੋ ਡਿਪਟੀ...

‘ਜਦੋਂ ਕੋਈ ਹੋਰ ਨਹੀਂ ਮੰਨਿਆ ਤਾਂ ਮਜਬੂਰੀ ‘ਚ ਭਗਵੰਤ ਮਾਨ ਨੂੰ ਬਣਾਇਆ CM ਚਿਹਰਾ’ : ਸੁਖਬੀਰ ਬਾਦਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਅੱਜ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨ ਦਿੱਤਾ ਗਿਆ ਹੈ। ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਦੇ...

ਜੰਮੂ-ਕਸ਼ਮੀਰ : ਫੌਜ ਨੇ ਤੰਗਧਾਰ ਪਾਸ ਨੇੜੇ ਬਰਫ਼ ਦੇ ਖਿਸਕਣ ਨਾਲ ਫਸੇ 30 ਨਾਗਰਿਕਾਂ ਨੂੰ ਬਚਾਇਆ

ਸ੍ਰੀਨਗਰ: ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਤਾਜ਼ਾ ਬਰਫ਼ਬਾਰੀ ਅਤੇ ਦੋ ਵਾਰ ਬਰਫ਼ ਖਿਸਕਣ ਦੇ ਵਿਚਕਾਰ, ਭਾਰਤੀ ਸੈਨਾ ਅਤੇ ਜਨਰਲ...

ਪਾਕਿਸਤਾਨ : ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਵਰਦੀ ‘ਚ ਦੁਪੱਟੇ ਤੇ ਟੋਪੀਆਂ ਲਾਜ਼ਮੀ ਕਰਨ ਦੇ ਦਿੱਤੇ ਨਿਰਦੇਸ਼

ਲਾਹੌਰ (ਪਾਕਿਸਤਾਨ) : ਪੰਜਾਬ ਦੇ ਸਿੱਖਿਆ ਮੰਤਰੀ ਮੁਰਾਦ ਰਾਸ ਨੇ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਦਿਆਰਥੀਆਂ ਦੀ...

ਸਿਆਸੀ ਪਾਰਟੀਆਂ ‘ਤੇ ਭੜਕੇ ਲੋਕ, ਦੀਨਾਨਗਰ ਦੇ 7 ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ

ਗੁਰਦਾਸਪੁਰ: ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਭਾਵੇਂ ਕੋਰੋਨਾ ਕਰਕੇ ਰੈਲੀਆਂ ਰੋਡ ਸ਼ੋਅ ‘ਤੇ ਪਾਬੰਦੀਆਂ ਲੱਗੀਆਂ ਹਨ ਪਰ ਫਿਰ...

ਪੰਜਾਬ ਵਾਸੀਆਂ ਨੂੰ ਜਲਦ ਮਿਲੇਗੀ ਕੜਾਕੇ ਦੀ ਠੰਡ ਤੋਂ ਰਾਹਤ, 21-22 ਜਨਵਰੀ ਨੂੰ ਪਏਗਾ ਮੀਂਹ

ਚੰਡੀਗੜ੍ਹ: ਪਿਛਲੇ ਪੰਦਰ੍ਹਾਂ ਦਿਨਾਂ ਤੋਂ ਪੰਜਾਬ ਦੇ ਲੋਕ ਕੜਾਕੇ ਦੀ ਠੰਡ ਦੀ ਮਾਰ ਝੱਲ ਰਹੇ ਹਨ। ਹੱਥ-ਪੈਰ ਸੁੰਨ ਕਰਨ ਵਾਲੀ ਇਸ ਸਰਦੀ...

‘ਚੋਣਾਂ ਦੌਰਾਨ ਭਾਜਪਾ CBI, ED ਤੇ IT ਛਾਪਿਆਂ ਨੂੰ ਚੁਣਾਵੀ ਹਥਿਆਰ ਵਜੋਂ ਵਰਤ ਰਹੀ ਹੈ’ : ਅਲਕਾ ਲਾਂਬਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖਿਲਾਫ ED ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮੰਗਲਵਾਰ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ...

ਰਣਵੀਰ ਸਿੰਘ ਨੇ ਦਿੱਤੇ ਛੁੱਟੀ ‘ਤੇ ਜਾਣ ਦੇ ਸੰਕੇਤ, ਦੋ ਫਿਲਮਾਂ ਰਿਲੀਜ਼ ਲਈ ਲਾਈਨ ‘ਚ, ਤੀਜੀ ‘ਤੇ ਕੰਮ ਜਾਰੀ

ranveer singh going on a : ਨਿਰਦੇਸ਼ਕ ਕਬੀਰ ਖਾਨ ਦੀ ਫਿਲਮ ’83’ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ‘ਚ ਕਪਿਲ ਦੇਵ ਦੀ ਮੁੱਖ ਭੂਮਿਕਾ ਨਿਭਾਉਣ ਵਾਲੇ...

‘3 ਕਰੋੜ ਪੰਜਾਬੀਆਂ ਦੇ ਭਰੋਸੇ ‘ਤੇ ਖਰ੍ਹਾ ਉਤਰਾਂਗਾ’- ਕੇਜਰੀਵਾਲ ਦੇ ਟਵੀਟ ਪਿੱਛੋਂ ਬੋਲੇ ਮਾਨ

ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ‘ਤੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ...

ਜਨਮਦਿਨ ਦੇ ਮੌਕੇ ‘ਤੇ ਕਾਰਨ ਔਜਲਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਨਵੀਂ ਈਪੀ ‘WAY AHEAD’ ਦੀ ਕੀਤੀ ਘੋਸ਼ਣਾ

karan aujla announces new : ਕਰਨ ਔਜਲਾ ਜੋ ਕਿ ਬਿਨਾਂ ਸ਼ੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਪਿਆਰੇ, ਮੰਨੇ-ਪ੍ਰਮੰਨੇ ਅਤੇ ਪ੍ਰਸ਼ੰਸਾਯੋਗ...

ਨਵੀਂ ਪੈਕਿੰਗ ‘ਚ ਖ਼ਰਾਬ ਪਾਊਡਰ ਵਾਲਾ ਦੁੱਧ, ਪਟਿਆਲਾ ‘ਚ ਫੈਕਟਰੀ ‘ਤੇ ਪਿਆ ਛਾਪਾ, 1 ਲੱਖ ਡੱਬੇ ਫੜੇ

ਜੇ ਤੁਸੀਂ ਆਪਣੇ ਬੱਚਿਆਂ ਨੂੰ ਡੱਬੇ ਵਾਲਾ ਦੁੱਧ ਦੇ ਰਹੇ ਹੋ ਤਾਂ ਸਾਵਧਾਨ ਹੋ ਜਾਓ ਅਤੇ ਇਹ ਖਬਰ ਜ਼ਰੂਰ ਪੜ੍ਹੋ। ਦਰਅਸਲ, ਪਟਿਆਲਾ ਵਿੱਚ...

ਕੋਰੋਨਾ ਦੀ ਤੀਜੀ ਲਹਿਰ ਵਿਚਾਲੇ ਬਲੈਕ ਫੰਗਸ ਦੀ ਦਸਤਕ, ਯੂਪੀ ਤੋਂ ਮਿਲਿਆ ਪਹਿਲਾ ਮਰੀਜ਼

ਕੋਰੋਨਾ ਦੀ ਤੀਜੀ ਲਹਿਰ ਵਿਚਾਲੇ ਸੋਮਵਾਰ ਨੂੰ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਯੂਪੀ ਤੋਂ ਬਲੈਕ ਫੰਗਸ ਦਾ ਇੱਕ ਮਰੀਜ਼ ਨੂੰ...

ਆਂਧਰਾ ਪ੍ਰਦੇਸ਼ ‘ਚ ਹੈਰਾਨ ਕਰ ਦੇਣ ਵਾਲੀ ਘਟਨਾ, ਬਲੀ ਦੇ ਬੱਕਰੇ ਦੀ ਥਾਂ ਵੱਢ ‘ਤੀ ਨੌਜਵਾਨ ਦੀ ਗਰਦਨ

ਆਂਧਰਾ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਕਰ ਸੰਕ੍ਰਾਂਤੀ ਵਾਲੇ ਦਿਨ ਪਸ਼ੂ ਬਲੀ ਦੌਰਾਨ ਇੱਕ ਸ਼ਰਾਬੀ ਨੌਜਵਾਨ...

ਕਾਬੁਲ ਗੁਰਦੁਆਰੇ ਹਮਲੇ ਦੇ ਮਾਸਟਰਮਾਈਂਡ ਦਾ ਕਤਲ, ਕਈ ਅਫ਼ਗਾਨੀ ਸਿੱਖਾਂ ਨੂੰ ਉਤਾਰਿਆ ਸੀ ਮੌਤ ਦੇ ਘਾਟ

ਅਫਗਾਨਿਸਤਾਨ ਵਿੱਚ ਕਾਬੁਲ ਦੇ ਗੁਰਦੁਆਰੇ ‘ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਤੇ ਉੱਤਰੀ ਖੇਤਰ ਵਿੱਚ ਇਸਲਾਮਿਕ ਸਟੇਟ ਖੁਰਾਸਾਨ...

26 ਜਨਵਰੀ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼, PM ਮੋਦੀ ਨੂੰ ਖ਼ਤਰਾ, ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ

ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ ‘ਤੇ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ...

ਕਾਨਪੁਰ: ਰੇਲਗੱਡੀ ‘ਚ ਭੁੱਖ ਕਾਰਨ ਰੋਣ ਲੱਗਾ ਬੱਚਾ, ਮਾਂ ਨੇ ਰੇਲ ਮੰਤਰੀ ਨੂੰ ਕੀਤਾ ਟਵੀਟ, 23 ਮਿੰਟਾਂ ‘ਚ ਪਹੁੰਚਿਆ ਦੁੱਧ

ਉੱਤਰ ਪ੍ਰਦੇਸ਼ ‘ਚ ਟਰੇਨ ‘ਚ ਸਫਰ ਕਰ ਰਹੀ ਇਕ ਔਰਤ ਦਾ ਅੱਠ ਮਹੀਨੇ ਦਾ ਬੱਚਾ ਜਦੋਂ ਭੁੱਖ ਨਾਲ ਰੋਣ ਲੱਗਾ ਤਾਂ ਉਸ ਨੇ ਟਵੀਟ ਕਰਕੇ ਰੇਲ...

ਆਸ਼ੂ ਬੰਗੜ ਦੇ ਅਸਤੀਫ਼ੇ ਪਿੱਛੋਂ ‘ਆਪ’ ਨੇ ਫਿਰੋਜ਼ਪੁਰ (ਦਿਹਾਤੀ) ਤੋਂ ਐਲਾਨਿਆ ਨਵਾਂ ਉਮੀਦਵਾਰ

ਫਿਰੋਜ਼ਪੁਰ ਦਿਹਾਤੀ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਆਸ਼ੂ ਬੰਗੜ ਵੱਲੋਂ ਸੋਮਵਾਰ ਨੂੰ ਅਸਤੀਫ਼ਾ ਦੇਣ ਪਿੱਛੋਂ ਆਮ ਆਦਮੀ ਪਾਰਟੀ ਨੇ ਇਸ ਸੀਟ...

ਭਤੀਜੇ ਘਰ ED ਦੀ ਰੇਡ ਪਿੱਛੋਂ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ

ਮੋਹਾਲੀ ਵਿੱਚ ਆਪਣੇ ਭਤੀਜੇ ਘਰ ਦੇ ਘਰ ਗੈਰ-ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਵਿੱਚ ਪਈ ਈਡੀ ਦੀ ਰੇਡ ਪਿੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ...

CM ਚਿਹਰਾ ਐਲਾਨੇ ਜਾਣ ‘ਤੇ ਭਗਵੰਤ ਮਾਨ ਦੀ ਮਾਂ ਹੋਈ ਭਾਵੁਕ, ਮੰਚ ਤੋਂ ਪੁੱਤ ਬਾਰੇ ਆਖੀ ਇਹ ਗੱਲ

ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਅਖੀਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਭਗਵੰਤ ਮਾਨ ਦੇ ਨਾਂ ‘ਤੇ ਮੋਹਰ ਲਾ ਹੀ ਦਿੱਤੀ ਹੈ। ਪਾਰਟੀ...

ਆਮ ਆਦਮੀ ਪਾਰਟੀ ਐਲਾਨੇਗੀ CM ਚਿਹਰਾ, ਕੇਜਰੀਵਾਲ ਮੋਹਾਲੀ ‘ਚ ਕਰਨਗੇ ਪ੍ਰੈਸ ਕਾਨਫਰੰਸ

ਆਮ ਆਦਮੀ ਪਾਰਟੀ (ਆਪ) ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਆ ਕੇ ਇਸ ਦਾ...

ਚੋਣਾਂ ‘ਚ ਇਸ ਪਾਰਟੀ ਨੂੰ ਬੀਕੇਯੂ ਪ੍ਰਧਾਨ ਨਰੇਸ਼ ਟਿਕੈਤ ਦੇਣਗੇ ਸਮਰਥਨ, ਕੀਤਾ ਵੱਡਾ ਐਲਾਨ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਗਠਜੋੜ ਬਣਾਉਣ ਅਤੇ ਵੱਧ ਤੋਂ ਵੱਧ ਸੰਗਠਨਾਂ ਦਾ ਸਮਰਥਨ ਹਾਸਲ ਕਰਨ ਦੀ...

ਕੱਚੇ ਤੇਲ ‘ਚ ਦੇਖਣ ਨੂੰ ਮਿਲੀ ਗਿਰਾਵਟ, ਚੈੱਕ ਕਰੋ ਪੈਟਰੋਲ-ਡੀਜ਼ਲ ਦੇ ਰੇਟ

ਕੱਚੇ ਤੇਲ ਦੇ ਬਾਜ਼ਾਰ ‘ਚ ਲਗਾਤਾਰ ਮਜ਼ਬੂਤੀ ਦੇ ਵਿਚਕਾਰ ਬੀਤੇ ਕਾਰੋਬਾਰੀ ਸੈਸ਼ਨ ‘ਚ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ ਦੇਸ਼ ‘ਚ...

ਕੋਵਿਡ-19 : ਦੇਸ਼ ‘ਚ ਮਿਲੇ 2,38,000 ਨਵੇਂ ਮਾਮਲੇ, ਜਾਣੋ 12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ‘ਤੇ ਸਰਕਾਰ ਦਾ ਫੈਸਲਾ

ਦੇਸ਼ ਵਿੱਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਜਾਰੀ ਹੈ। ਹਾਲਾਂਕਿ ਹੁਣ ਇਸ ਦੇ ਨਵੇਂ ਮਾਮਲਿਆਂ ‘ਚ ਕੁਝ ਕਮੀ ਦੇਖਣ ਨੂੰ ਮਿਲ ਰਹੀ ਹੈ। ਸਿਹਤ...

ਪੰਜਾਬ: ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ, 7 ਦਿਨਾਂ ‘ਚ ਹੋਈਆਂ 101 ਮੌਤਾਂ

ਪੰਜਾਬ ਵਿੱਚ ਕਰੋਨਾ ਬੇਕਾਬੂ ਹੋ ਗਿਆ ਹੈ। ਪਿਛਲੇ 7 ਦਿਨਾਂ ‘ਚ 101 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਗੰਭੀਰ...

ਚੋਣਾਂ ਤੋਂ ਪਹਿਲਾਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ CM ਚੰਨੀ ਦੇ ਭਤੀਜੇ ਦੇ ਠਿਕਾਣਿਆਂ ‘ਤੇ ED ਦਾ ਛਾਪਾ

ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਕਾਂਗਰਸ ਚੋਣ ਤਿਆਰੀਆਂ ਵਿੱਚ ਜੁਟੀ ਪਈ ਹੈ, ਇਸੇ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ...

ਵੱਡੀ ਖ਼ਬਰ : ਬਿਕਰਮ ਮਜੀਠੀਆ ਦੀ ਅੰਤਰਿਮ ਜ਼ਮਾਨਤ ਹਾਈਕੋਰਟ ਨੇ 24 ਜਨਵਰੀ ਤੱਕ ਵਧਾਈ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਰੱਗਜ਼ ਕੇਸ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਦਿੱਤੀ ਰਾਹਤ ਬਰਕਰਾਰ ਰੱਖੀ ਹੈ। ਮਜੀਠੀਆ ਦੀ...

ਚੀਨ: ਕੈਨੇਡਾ ਤੋਂ ਆਏ ਇੱਕ ਪੱਤਰ ਦੁਆਰਾ ਬੀਜਿੰਗ ਵਿੱਚ ਫੈਲਿਆ ਓਮੀਕਰੋਨ, ਮਾਹਰਾਂ ਨੇ ਜਤਾਈ ਹੈਰਾਨੀ

ਕੋਰੋਨਾ ਦੇ ਮੁੜ ਵਧਦੇ ਮਾਮਲਿਆਂ ਨੇ ਚੀਨ ਦੀ ਨੀਂਦ ਉਡਾ ਦਿੱਤੀ ਹੈ। ਇਸ ਦੌਰਾਨ ਸਥਾਨਕ ਮੀਡੀਆ ਦਾ ਦਾਅਵਾ ਹੈ ਕਿ ਓਮੀਕਰੋਨ ਕੈਨੇਡਾ ਤੋਂ...

ਛੱਤੀਸਗੜ੍ਹ-ਤੇਲੰਗਾਨਾ ਸਰਹੱਦ ‘ਤੇ ਮੁਕਾਬਲੇ ਦੌਰਾਨ ਮਾਰੇ ਗਏ 4 ਨਕਸਲੀ

ਛੱਤੀਸਗੜ੍ਹ ਦੇ ਬਸਤਰ ‘ਚ ਦੋ ਵੱਖ-ਵੱਖ ਥਾਵਾਂ ‘ਤੇ ਪੁਲਿਸ ਅਤੇ ਨਕਸਲੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।...

DC ਥੋਰੀ ਦੀ ਪਹਿਲਕਦਮੀ, ਗ੍ਰਾਫਿਟੀਜ਼ ਜ਼ਰੀਏ ਵੋਟਰਾਂ ਨੂੰ ਵੋਟ ਪਾਉਣ ਲਈ ਕੀਤਾ ਜਾਵੇਗਾ ਪ੍ਰੇਰਿਤ

ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ...

ਕੋਰੋਨਾ ਦੀ ਲਪੇਟ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ‘, 64 ਜੱਜਾਂ ਸਣੇ 450 ਅਧਿਕਾਰੀ ਸੰਕਰਮਿਤ

ਪੰਜਾਬ ਤੇ ਹਰਿਆਣਾ ਹਾਈਕੋਰਟ ਕੋਰੋਨਾ ਦੀ ਲਪੇਟ ਵਿਚ ਆ ਚੁੱਕਾ ਹੈ। 64 ਜੱਜਾਂ ਸਣਏ 450 ਤੋਂ ਵੱਧ ਅਧਿਕਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ।...

‘ਆਪ’ ਨੇ ਚੰਡੀਗੜ੍ਹ ਮੇਅਰ ਚੋਣ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ, 2 ਦਿਨਾਂ ਬਾਅਦ ਹੋ ਸਕਦੀ ਸੁਣਵਾਈ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਹੁਦੇ ਦਾ ਵਿਵਾਦ ਹੁਣ ਪੰਜਾਬ ਹਰਿਆਣਾ ਹਾਈਕੋਰਟ ਤੱਕ ਜਾ ਪੁੱਜਾ ਹੈ। ਮੇਅਰ ਅਹੁਦੇ ‘ਤੇ 8 ਜਨਵਰੀ ਨੂੰ...

ਚੋਣ ਕਮਿਸ਼ਨ ਵੱਲੋਂ ਜਲੰਧਰ, ਲੁਧਿਆਣਾ ਸਣੇ ਕਈ ਸ਼ਹਿਰਾਂ ‘ਚ ਨਗਰ ਨਿਗਮ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ

20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਪਰ ਇਸ ਦੌਰਾਨ ਵੀ ਅਧਿਕਾਰੀਆਂ ਦੇ ਤਬਾਦਲੇ ਜਾਰੀ ਹਨ। ਚੋਣ...

ਪੰਜਾਬ ਪੁਲਿਸ ਵੱਲੋਂ ਸੰਵੇਦਨਸ਼ੀਲ ਖੇਤਰਾਂ ‘ਚ ਡਰੋਨਾਂ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਰੱਖੀ ਜਾ ਰਹੀ ਨਜ਼ਰ

ਚੰਡੀਗੜ੍ਹ: ਪੰਜਾਬ ਵਿੱਚ ਨਿਰਪੱਖ ਤੇ ਪਾਰਦਰਸ਼ੀ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲਿਆਂ ਅਤੇ...

ਟਿਕਟ ਕੱਟੇ ਜਾਣ ‘ਤੇ ਜਗਦੇਵ ਕਮਾਲੂ ਪਾਰਟੀ ਤੋਂ ਹੋਏ ਨਾਰਾਜ਼, ਬੋਲੇ ‘ਵਾਅਦੇ ਤੋਂ ਮੁਕਰੇ ਰਾਹੁਲ ਗਾਂਧੀ’

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ। ਤੇ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਬਹੁਤ ਸਾਰੇ...

ਪਟਿਆਲਾ ‘ਚ ਵਾਪਰੀ ਵੱਡੀ ਵਾਰਦਾਤ, ਰਾਤ ਦੇ ਹਨ੍ਹੇਰੇ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਅਪਰਾਧ ਦੀਆਂ ਘਟਨਾਵਾਂ ਰੁਕਣ ਦਾ ਨਹੀਂ ਲੈ ਰਹੀਆਂ। ਬੀਤੀ ਰਾਤ ਪਟਿਆਲਾ ਦੇ ਤਫੱਜਲਪੁਰ...

ਫਾਜ਼ਿਲਕਾ ਦੇ ਪਿੰਡ ਮੁੱਠੀਆਂ ਵਾਲੀ ‘ਚੋਂ ਮਿਲਿਆ ਹੈਂਡ ਗ੍ਰੇਨੇਡ, ਬੰਬ ਨਿਰੋਧਕ ਦਸਤੇ ਨੂੰ ਕੀਤਾ ਗਿਆ ਸੂਚਿਤ

ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋਣ ਚੁੱਕਾ ਹੈ । ਇਸੇ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਪਿੰਡ ਮੁੱਠੀਆਂ...

ਪੰਨੂੰ ਖਿਲਾਫ ਨਿਊਯਾਰਕ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ, ਕਾਨੂੰਨੀ ਕਾਰਵਾਈ ਦੀ ਕੀਤੀ ਗਈ ਮੰਗ

ਨਵੀਂ ਦਿੱਲੀ : ਦਿੱਲੀ ਦੀ ਵਕੀਲ ਵਿਨੀਤ ਜਿੰਦਲ ਨੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ...

ਵਿਰਾਟ ਨੇ 100ਵੇਂ ਟੈਸਟ ‘ਚ ਕਪਤਾਨੀ ਦੇ ਆਫਰ ਨੂੰ ਠੁਕਰਾਇਆ, ਬੋਲੇ ‘ਇਕ ਮੈਚ ਨਾਲ ਕੋਈ ਫਰਕ ਨਹੀਂ ਪੈਂਦਾ’

ਬੀਤੇ ਦਿਨੀਂ ਕ੍ਰਿਕਟਰ ਵਿਰਾਟ ਕੋਹਲੀ ਨੇ ਟੈਸਟ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਟੈਸਟ ਟੀਮ ਦੀ ਕਪਤਾਨੀ ਛੱਡ ਕੇ ਭਾਰਤੀ...

ਕੇਂਦਰ ਦਾ ਸੁਪਰੀਮ ਕੋਰਟ ਨੂੰ ਸਪੱਸ਼ਟੀਕਰਨ ‘ਕਿਸੇ ਨੂੰ ਜ਼ਬਰਦਸਤੀ ਨਹੀਂ ਲਗਾਈ ਗਈ ਕੋਰੋਨਾ ਵੈਕਸੀਨ’

ਕੋਰੋਨਾ ਤੋਂ ਬਚਾਅ ਲਈ ਦੇਸ਼ ਭਰ ਵਿਚ ਵੈਕਸੀਨੇਸ਼ਨ ਨੂੰ ਕਾਫੀ ਮਹੱਤਵ ਮੰਨਿਆ ਜਾ ਰਿਹਾ ਹੈ। ਹੁਣ ਤੱਕ 150 ਕਰੋੜ ਤੋਂ ਵੱਧ ਵੈਕਸੀਨ ਦੇ ਡੋਜ਼ ਲਗਾਏ...

Breaking : ਪੰਜਾਬ ‘ਚ ‘ਆਪ’ ਨੂੰ ਝਟਕਾ, ਆਸ਼ੂ ਬਾਂਗੜ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ

ਵਿਧਾਨ ਸਭਾ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਮੀਦਵਾਰਾਂ ਵੱਲੋਂ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ। ਇਨ੍ਹਾਂ ਸਭ ਦੇ ਦਰਮਿਆਨ ‘ਆਪ’ ਨੂੰ...

ਆਸ਼ੂ ਬਾਂਗੜ ਦੇ ਅਸਤੀਫੇ ਤੋਂ ਬਾਅਦ ਅਲਕਾ ਲਾਂਬਾ ਨੇ ‘ਆਪ’ ਆਗੂ ਰਾਘਵ ਚੱਢਾ ‘ਤੇ ਸਾਧਿਆ ਨਿਸ਼ਾਨਾ

ਫਿਰੋਜ਼ਪੁਰ ਦਿਹਾਤੀ ਤੋਂ AAP ਦੇ ਉਮੀਦਵਾਰ ਆਸ਼ੂ ਬਾਂਗੜ ਨੇ ਅੱਜ ਪਾਰਟੀ ਦੀ ਉਮੀਦਵਾਰੀ ਅਤੇ ਸਾਰੇ ਅਹੁਦਿਆਂ ਸਮੇਤ ਮੁੱਢਲੀ ਮੈਂਬਰਸ਼ਿਪ ਤੋਂ...

ਹਲਕਾ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ‘ਪੰਜਾਬ ਲੋਕ ਕਾਂਗਰਸ’ ‘ਚ ਹੋਏ ਸ਼ਾਮਿਲ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਸਿਰਫ ਇੱਕ ਮਹੀਨੇ ਦਾ ਸਮਾਂ ਬਚਿਆ ਹੈ ਪਰ ਉਮੀਦਵਾਰਾਂ ਵੱਲੋਂ ਪਾਰਟੀ ਬਦਲਣ ਦਾ ਸਿਲਸਿਲਾ ਜਾਰੀ ਹੈ। ਚੋਣ...

ਚੋਣ ਕਮਿਸ਼ਨ ਵੱਲੋਂ ਪੰਜਾਬ ਚੋਣਾਂ ਦੀ ਤਰੀਕ ਬਦਲੇ ਜਾਣ ਦਾ ਅਕਾਲੀ ਦਲ ਨੇ ਕੀਤਾ ਸਵਾਗਤ

ਪੰਜਾਬ ਵਿਧਾਨ ਸਭਾ ਚੋਣਾਂ ਲਈ ਤਰੀਖ ਨੂੰ ਬਦਲ ਦਿੱਤਾ ਹੈ। ਸ੍ਰੀ ਗੁਰੂ ਰਵਿਦਾਸ ਜਯੰਤੀ ਨੂੰ ਦੇਖਦੇ ਹੋਏ ਸੂਬੇ ਵਿਚ ਹੁਣ 14 ਫਰਵਰੀ ਦੀ ਥਾਂ 20...

ਯੂਪੀ: ਰਾਕੇਸ਼ ਟਿਕੈਤ ਦੇ ਘਰ ਪਹੁੰਚੇ ਕੇਂਦਰੀ ਮੰਤਰੀ ਸੰਜੀਵ ਬਾਲਿਆਨ, ਬਣ ਰਹੀ ਨਵੀਂ ਰਣਨੀਤੀ

ਯੂਪੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਭਾਰਤੀ ਕਿਸਾਨ...

ਦਿੱਲੀ: ਬੀਜੇਪੀ ਕੋਰ ਗਰੁੱਪ ਦੀ ਹੋ ਰਹੀ ਬੈਠਕ, ਯੂਪੀ ਦੀਆਂ 231 ਵਿਧਾਨ ਸਭਾ ਸੀਟਾਂ ‘ਤੇ ਫੈਸਲਾ ਸੰਭਾਵਿਤ

ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਟਿਕਟਾਂ ਦੇ ਫੈਸਲੇ ਲਈ ਅੱਜ (ਸੋਮਵਾਰ ਨੂੰ) ਦਿੱਲੀ ਵਿੱਚ ਭਾਜਪਾ ਕੋਰ ਗਰੁੱਪ ਦੀ ਮੀਟਿੰਗ ਹੋ ਰਹੀ ਹੈ।...

ਆਸਾਮ ‘ਚ ਵੈਕਸੀਨ ਨਾ ਲੈਣ ਵਾਲਿਆਂ ‘ਤੇ ਸਖ਼ਤੀ, ਅੱਜ ਤੋਂ ਜਨਤਕ ਥਾਵਾਂ ‘ਤੇ ਐਂਟਰੀ ਨਹੀਂ

ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਰਾਜ ਨੇ ਅਹਿਮ ਫੈਸਲਾ ਲਿਆ ਹੈ। ਇਸ ਦੇ ਤਹਿਤ ਆਸਾਮ ਵਿੱਚ ਵੈਕਸੀਨ ਨਾ ਲੈਣ...

ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਧ 18 ਸਾਲ 340 ਦਿਨ ਰਹੇ CM, ਸਭ ਤੋਂ ਘੱਟ 82 ਦਿਨ ਰਿਹਾ ਭੱਠਲ ਦਾ ਰਾਜ

1 ਨਵੰਬਰ 1966 ਨੂੰ ਹਰਿਆਣਾ ਦੇ ਵੱਖ ਹੋਣ ਤੋਂ ਲੈ ਕੇ ਅੱਜ ਤੱਕ ਪੰਜਾਬ ਵਿੱਚ 18 ਮੁੱਖ ਮੰਤਰੀਆਂ ਨੇ ਰਾਜ ਕੀਤਾ ਹੈ। ਰਾਜ ਵਿੱਚ ਸਿਆਸੀ ਅਸਥਿਰਤਾ,...

ਵਿਗਿਆਨੀ ਦਾ ਵੱਡਾ ਦਾਅਵਾ: ਕੋਰੋਨਾ ਨਾਲ ਨਹੀਂ ਜੁੜਿਆ ਓਮੀਕਰੋਨ, ਇੱਕੋ ਸਮੇਂ ਚੱਲ ਰਹੀਆਂ ਦੋ ਮਹਾਂਮਾਰੀਆਂ

ਜਿੱਥੇ ਇੱਕ ਪਾਸੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ‘ਤੇ ਰਿਸਰਚ ਚੱਲ ਰਹੀ ਹੈ, ਉੱਥੇ ਹੀ ਵਾਇਰਲੋਜਿਸਟ...

ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਹੋਇਆ ਦਿਹਾਂਤ, 83 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਦੇਹਾਂਤ ਹੋ ਗਿਆ ਹੈ। ਪਦਮ ਵਿਭੂਸ਼ਣ ਪੁਰਸਕਾਰ ਜੇਤੂ ਬਿਰਜੂ ਮਹਾਰਾਜ (83) ਨੇ ਐਤਵਾਰ ਅਤੇ...

ਪੰਜਾਬ: 86 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਾਂਗਰਸ ‘ਚ ਦੂਜੀ ਲਿਸਟ ‘ਤੇ ਮੰਥਨ, ਇਨ੍ਹਾਂ 12 ਵਿਧਾਇਕਾਂ ਦੀ ਦਾਅਵੇਦਾਰੀ ‘ਤੇ ਫੈਸਲਾ ਅੱਜ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਜਾਰੀ ਪਹਿਲੀ ਸੂਚੀ ਤੋਂ ਬਾਅਦ ਹੁਣ ਦੂਜੀ ਸੂਚੀ ਲਈ ਮੰਥਨ ਸ਼ੁਰੂ ਹੋ ਗਿਆ ਹੈ। ਉਮੀਦ ਹੈ ਕਿ...

ਟਿਕਟਾਂ ਦੀ ਵੰਡ ਨੂੰ ਲੈ ਕੇ SSM ‘ਚ ਫਸਿਆ ਪੇਚ, ਦੂਜੀ ਵਾਰ ਟਾਲਣੀ ਪਈ ਉਮੀਦਵਾਰਾਂ ਦੀ ਸੂਚੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿੱਥੇ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ...

ਅਜੇ ਹੋਰ ਵਧੇਗਾ ਕੋਰੋਨਾ ਦਾ ਖ਼ਤਰਾ! ਮਾਹਰਾ ਦਾ ਦਾਅਵਾ- ਓਮੀਕਰੋਨ ਤੋਂ ਬਾਅਦ ਆਉਣਗੇ ਹੋਰ ਵੀ ਨਵੇਂ ਰੂਪ

ਪਹਿਲਾਂ ਕੋਰੋਨਾ, ਫਿਰ ਡੈਲਟਾ, ਹੁਣ ਓਮੀਕਰੋਨ। ਕੋਰੋਨਾ ਮਹਾਮਾਰੀ ਦੇ ਤਰ੍ਹਾਂ-ਤਰ੍ਹਾਂ ਦੇ ਰੂਪਾਂ ਨੇ ਪੂਰੀ ਦੁਨੀਆ ਦੀ ਨੀਂਦ ਉਡਾ ਦਿੱਤੀ...

ਕੋਰੋਨਾ ਦਾ ਕਹਿਰ, ਪੰਜਾਬ ‘ਚ ਮਿਲੇ 7396 ਨਵੇਂ ਮਾਮਲੇ, 13 ਮੌਤਾਂ, ਜਾਣੋ ਕਿੱਥੋਂ ਕਿੰਨੇ ਮਿਲੇ ਮਰੀਜ਼

ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਅੱਜ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਦੇ 7396...

ਤਾਲਿਬਾਨ ਦਾ ਐਲਾਨ, ਮਾਰਚ ਦੇ ਅਖ਼ੀਰ ਤੱਕ ਕੁੜੀਆਂ ਲਈ ਖੋਲ੍ਹ ਦੇਵੇਗਾ ਸਕੂਲ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਵਧੇਰੇ ਇਲਾਕਿਆਂ ਵਿੱਚ ਕੁੜੀਆਂ ਨੂੰ ਸੱਤਵੀਂ ਤੋਂ ਬਾਅਦ ਸਕੂਲ ਜਾਣ ‘ਤੇ ਪਾਬੰਦੀ ਲਾ...

ਕਾਂਗਰਸ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਭਗਵੰਤ ਸੱਚਰ BJP ‘ਚ ਸ਼ਾਮਲ

ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਵੱਡੇ ਝਟਕੇ ਲੱਗਣ ਦਾ ਸਿਲਸਿਲਾ ਲਗਾਤਾਰ ਜਾ ਰਹੀ ਹੈ। ਲੀਡਰ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ...

ਪੰਜਾਬ ਚੋਣਾਂ : ‘ਆਪ’ ਨੇ ਐਲਾਨੇ 3 ਹੋਰ ਉਮੀਦਵਾਰ, ਫਗਵਾੜਾ ਤੋਂ ਜੋਗਿੰਦਰ ਸਿੰਘ ਮਾਨ ਨੂੰ ਦਿੱਤੀ ਟਿਕਟ

ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ 10ਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਪਟਿਆਲਾ ਤੋਂ ਅਜੀਤਪਾਲ ਸਿੰਘ...

ਕੋਰੋਨਾ ਕਾਲ ‘ਚ 1 ,47,000 ਬੱਚਿਆਂ ਦੇ ਸਿਰ ਤੋਂ ਉਠਿਆ ਮਾਪਿਆਂ ਦਾ ਸਾਇਆ, NCPCR ਦੀ ਰਿਪੋਰਟ ‘ਚ ਖੁਲਾਸਾ

ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੇ ਸੁਪਰੀਮ ਕੋਰਟ ‘ਚ ਵੱਡਾ ਖੁਲਾਸਾ ਕੀਤਾ ਹੈ। ਕਮਿਸ਼ਨ ਦੇ ਤਾਜ਼ਾ ਅੰਕੜਿਆਂ...

ਕਾਂਗਰਸੀ ਲੀਡਰ ਨਿਮਿਸ਼ਾ ਮਹਿਤਾ ਤੇ ਸਾਧੂ ਸਿੰਘ ਧਰਮਸੌਤ ਦਾ ਜਵਾਈ ਕੁਲਦੀਪ ਸਿੰਘ BJP ‘ਚ ਸ਼ਾਮਲ

ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ। ਅੱਜ ਗੜ੍ਹਸ਼ੰਕਰ ਤੋਂ ਕਾਂਗਰਸੀ...

CM ਚੰਨੀ ਤੇ ਬਸਪਾ ਪਿੱਛੋਂ ਹੁਣ BJP ਵੱਲੋਂ ਵੀ ਗੁਰੂ ਰਵਿਦਾਸ ਜਯੰਤੀ ਕਰਕੇ ਚੋਣਾਂ ਮੁਲਤਵੀ ਕਰਨ ਦੀ ਮੰਗ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਬਸਪਾ ਅਤੇ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਨੇ ਵੀ ਚੋਣ ਕਮਿਸ਼ਨ ਨੂੰ...

ਕੇਜਰੀਵਾਲ ਦਾ ਵੱਡਾ ਬਿਆਨ- ‘ਆਮ ਆਦਮੀ ਪਾਰਟੀ ਸਭ ਤੋਂ ਈਮਾਨਦਾਰ, PM ਮੋਦੀ ਨੇ ਦਿੱਤਾ ਸਰਟੀਫਿਕੇਟ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 14 ਫਰਵਰੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜਕਲ ਗੋਆ ਵਿੱਚ ਪ੍ਰਚਾਰ ਲਈ ਰੁਝੇ ਹੋਏ ਹਨ।...

‘ਵੱਡੀ ਲੀਡ ਨਾਲ ਜਿੱਤਾਂਗੇ ਹਲਕਾ ਫਿਲੌਰ ਦੀ ਸੀਟ’- ਪੰਜਾਬ ਚੋਣਾਂ ਨੂੰ ਲੈ ਕੇ ਬੋਲੇ ਅਕਾਲੀ ਆਗੂ

ਫਿਲੌਰ : ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਵਿਧਾਇਕ ਅਤੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ...

ਯੂਪੀ ਵਿਧਾਨ ਸਭਾ ਚੋਣਾਂ 2022, ਆਮ ਆਦਮੀ ਪਾਰਟੀ ਨੇ 150 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਪਹਿਲੀ ਸੂਚੀ ਜਾਰੀ...

ਅਗਲੇ 2 ਦਿਨ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ‘ਚ ਪਏਗੀ ਕੜਾਕੇ ਦੀ ਠੰਡ- ਮੌਸਮ ਵਿਭਾਗ ਦੀ ਭਵਿੱਖਬਾਣੀ

ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਅਗਲੇ ਦੋ ਦਿਨਾਂ ਦੌਰਾਨ ਪੰਜਾਬ-ਹਰਿਆਣਾ, ਚੰਡੀਗੜ੍ਹ ਸਣੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੱਧ...

ਸਪਾ ‘ਚ ਸ਼ਾਮਲ ਹੋਏ ਦਾਰਾ ਸਿੰਘ ਚੌਹਾਨ, ਅਖਿਲੇਸ਼ ਬੋਲੇ, ‘ਝੂਠੇ ਸਰਵੇ ਦਿਖਾ ਰਹੀ ਹੈ ਸਰਕਾਰ’

ਉੱਤਰ ਪ੍ਰਦੇਸ਼ ਵਿਚ ਆਗੂਆਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ ਤੇ ਅੱਜ ਭਾਜਪਾ ਦੇ ਸਹਿਯੋਗੀ ਦਲਾਂ ਦੇ...

ਵੱਡੀ ਖ਼ਬਰ : CM ਚੰਨੀ ਦੇ ਕਰੀਬੀ ਮਹਿੰਦਰ ਸਿੰਘ ਕੇਪੀ ਵੀ ਹੋ ਸਕਦੇ ਨੇ BJP ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਘਮਾਸਾਨ ਮਚ ਚੁੱਕਾ ਹੈ। ਕਾਂਗਰਸ ਨੂੰ ਇੱਕ ਹੋਰ...

ਡੇਰਾ ਬਿਆਸ ਦਾ ਅਹਿਮ ਐਲਾਨ, ਚੋਣਾਂ ‘ਚ ਸਿਆਸੀ ਪਾਰਟੀਆਂ ਤੋਂ ਦੂਰੀ ਬਣਾਈ ਰੱਖਣ ਦਾ ਲਿਆ ਫੈਸਲਾ

ਅੰਮ੍ਰਿਤਸਰ : ਰਾਧਾ ਸੁਆਮੀ ਡੇਰਾ ਬਿਆਸ ਨੇ ਦੇਸ਼ ਦੇ ਚਾਰੇ ਰਾਜਾਂ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਤੋਂ...

CM ਚੰਨੀ ਦੇ ਭਰਾ ਨੇ ਕੀਤੀ ਬਗਾਵਤ, ਬੱਸੀ ਪਠਾਣਾ ਤੋਂ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਨੇ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਬੱਸੀ ਪਠਾਣਾ ਤੋਂ ਆਜ਼ਾਦ ਚੋਣ ਲੜਨ ਦਾ ਅਧਿਕਾਰਤ...

ਬਿੱਗ ਬੌਸ 15: ਤੇਜਸਵੀ ਪ੍ਰਕਾਸ਼ ਦਾ ਸੀਕ੍ਰੇਟ ਬੁਆਏਫ੍ਰੈਂਡ! ਕੀ ਕਰਨ ਕੁੰਦਰਾ ਨੂੰ ਸ਼ੋਅ ‘ਚ ਦੇ ਰਹੀ ਹੈ ਧੋਖਾ? ਬਾਹਰ ਕਰ ਰਹੀ ਹੈ ਡੇਟਿੰਗ !!

bigg boss 15 tejasswi prakash : ਬਿੱਗ ਬੌਸ 15 ਦੀ ਸ਼ੁਰੂਆਤ ਤੋਂ ਹੀ ਇਕ-ਦੂਜੇ ਦੇ ਕਰੀਬ ਰਹਿਣ ਵਾਲੇ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਹੁਣ ਆਪਣੇ ਆਪ ਨੂੰ...

ਕੋਵਿਡ ਕੇਸਾਂ ‘ਚ ਆਈ ਤੇਜ਼ੀ ਕਾਰਨ ਚੰਡੀਗੜ੍ਹ ‘ਚ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ‘ਚ ਕੀਤਾ ਗਿਆ ਬਦਲਾਅ

ਕੋਰੋਨਾ ਦੀ ਤੀਜੀ ਲਹਿਰ ‘ਚ ਕੇਸਾਂ ਦੇ ਤੇਜ਼ੀ ਨਾਲ ਫੈਲਣ ਦੇ ਚੱਲਦਿਆਂ ਇਸ ਸਾਲ ਚੰਡੀਗੜ੍ਹ ਵਿਚ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਵਿਚ...

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਬਾਘਾ ਪੁਰਾਣਾ ‘ਚ ਦੋ ਦਰਜਨ ਤੋਂ ਵੱਧ ਸੀਨੀਅਰ ਆਗੂਆਂ ਨੇ ਦਿੱਤੇ ਅਸਤੀਫ਼ੇ

ਬਾਘਾ ਪੁਰਾਣਾ: ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦੋ ਦਰਜਨ ਤੋਂ ਵੱਧ ਦੇ ਕਰੀਬ ਸੀਨੀਅਰ ਅਤੇ ਟਕਸਾਲੀ  ਕਾਂਗਰਸੀ ਆਗੂ...

ਬੋਨੀ ਕਪੂਰ ਨੇ ਅੰਸ਼ੁਲਾ ਕਪੂਰ ਅਤੇ ਜਾਹਨਵੀ ਕਪੂਰ ਦੀ ਪਿਆਰ ਭਰੀ ਤਸਵੀਰ ਸ਼ੇਅਰ ਕਰਦੇ ਹੋਏ ਕਹੀ ਇਹ ਗੱਲ

boney kapoor shared adorable : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਅਤੇ ਨਿਰਦੇਸ਼ਕ ਬੋਨੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ...

ਕੋਵਿਡ ਕਾਰਨ ਰੁਕਿਆ ਅਮਿਤਾਭ ਬੱਚਨ ਦਾ ਕੰਮ! ਅਦਾਕਾਰ ਨੇ ਪੋਸਟ ਸ਼ੇਅਰ ਕਰਕੇ ਇਹ ਗੱਲ ਕਹੀ ਹੈ

amitabh bachchan shared the : ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵਿਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਥਿਤੀ ਹੁਣ...

ਅਕਾਲੀ ਦਲ ਦਾ ‘ਆਪ’ ‘ਤੇ ਹਮਲਾ, ਕਿਹਾ ‘ਕੇਜਰੀਵਾਲ ਕੋਲ ਕੈਪਟਨ ਸਾਹਿਬ ਵਾਲਾ ਸਮਾਰਟ ਫੋਨ ਲੱਗਦੈ’

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰ ਉਤੇ 48 ਘੰਟਿਆਂ ਵਿਚ 4 ਲੱਖ ਤੋਂ ਵੱਧ...

Kabir Bedi Birthday Special : ਕਬੀਰ ਬੇਦੀ ਦੀ ਜ਼ਿੰਦਗੀ ਕਿਸੇ ਫਿਲਮ ਤੋਂ ਘੱਟ ਨਹੀਂ, ਤਿੰਨ ਵਿਆਹ ਤੇ ਇੱਕ ਅਫੇਅਰ ਤੋਂ ਬਾਅਦ 70 ਸਾਲਾਂ ‘ਚ ਕੀਤਾ ਚੌਥਾ ਵਿਆਹ

kabir bedi birthday special : ਅੱਜ ਮਸ਼ਹੂਰ ਅਦਾਕਾਰ ਕਬੀਰ ਬੇਦੀ ਦਾ 76ਵਾਂ ਜਨਮਦਿਨ ਹੈ। 1971 ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਵਾਲੇ ਕਬੀਰ ਬੇਦੀ...

ਭਾਰਤ ‘ਚ ਕੋਵਿਡ ਟੀਕਾਕਰਨ ਨੂੰ 1 ਸਾਲ ਹੋਇਆ ਪੂਰਾ, ਹੁਣ ਤੱਕ ਲੱਗ ਚੁੱਕੀਆਂ 156 ਕਰੋੜ ਡੋਜ਼

ਦੇਸ਼ ‘ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਸ਼ੁਰੂ ਹੋਏ ਵੈਕਸੀਨੇਸ਼ਨ ਮੁਹਿੰਮ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 16 ਜਨਵਰੀ 2021 ਤੋਂ ਸ਼ਨੀਵਾਰ ਤੱਕ...

ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਅਜੇ ਵੀ ICU’ਚ , ਡਾਕਟਰ ਬੋਲੇ ‘ਦੇਖਭਾਲ ਦੀ ਲੋੜ, ਸਥਿਤੀ ਪਹਿਲਾਂ ਵਾਂਗ ਹੀ’

ਲਤਾ ਮੰਗੇਸ਼ਕਰ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਇਨੀਂ ਦਿਨੀਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਈ. ਸੀ. ਯੂ. ਵਿਚ ਭਰਤੀ ਹੈ। ਉਨ੍ਹਾਂ...

ਪੰਜਾਬ ‘ਚ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, 7 ਦਿਨਾਂ ‘ਚ 39 ਕਰੋੜ ਦੀ ਡਰੱਗਜ਼ ਤੇ 81 ਲੱਖ ਦੀ ਸ਼ਰਾਬ ਬਰਾਮਦ

ਪੰਜਾਬ ਵਿਚ ਡਰੱਗਜ਼ ਵੱਡਾ ਮੁੱਦਾ ਹੈ। ਨਸ਼ੇ ਨੂੰ ਬੜਾਵਾ ਦੇਣ ਲਈ ਸਿਆਸੀ ਜੰਗ ਚੱਲ ਰਹੀ ਹੈ। ਵੋਟਰਾਂ ਨੂੰ ਲੁਭਾਉਣ ਲਈ ਨਸ਼ੇ ਦਾ ਸਹਾਰਾ ਲੈਣ...

ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਫੈਸਲਾ, ਚੋਣ ਲੜਨ ਵਾਲੇ ਪੰਜਾਬ ਦੇ 22 ਸੰਗਠਨ ਮੋਰਚੇ ਤੋਂ ਸਸਪੈਂਡ

ਅੱਜ ਸਿੰਘੂ ਬਾਰਡਰ ‘ਤੇ ਸਵਾ ਮਹੀਨੇ ਬਾਅਦ ਕਿਸਾਨ ਜਥੇਬੰਦੀਆਂ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ।...

ਪੰਜਾਬ, ਹਰਿਆਣਾ ਸਣੇ ਇਨ੍ਹਾਂ ਇਲਾਕਿਆਂ ‘ਚ ਅਗਲੇ 2 ਦਿਨ ਪਵੇਗੀ ਕੜਾਕੇ ਦੀ ਠੰਡ, ਮੀਂਹ ਦੀ ਵੀ ਸੰਭਾਵਨਾ

ਪੰਜਾਬ, ਹਰਿਆਣਾ ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਵਿਚ ਅਗਲੇ 2 ਦਿਨ ਕੜਾਕੇ ਦੀ ਠੰਡ...

ਮੋਹਿੰਦਰ ਕੇਪੀ ਟਿਕਟ ਕੱਟੇ ਜਾਣ ‘ਤੇ ਪਾਰਟੀ ਤੋਂ ਨਾਰਾਜ਼, ਬੋਲੇ-‘ਫੈਸਲਾ ਨਾਮਨਜ਼ੂਰ, ਬਣਾਵਾਂਗਾ ਅਗਲੀ ਰਣਨੀਤੀ’

ਪੰਜਾਬ ਕਾਂਗਰਸ ਵੱਲੋਂ 86 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਮਹਿੰਦਰ ਸਿੰਘ ਕੇ. ਪੀ. ਦੀ ਟਿਕਟ ਕੱਟ ਦਿੱਤੀ ਗਈ ਹੈ। ਹੁਣ...

ਪੰਜਾਬ ’ਚ ਕੋਰੋਨਾ ਦਾ ਕਹਿਰ, ਇੱਕ ਦਿਨ ‘ਚ 6883 ਨਵੇਂ ਮਾਮਲੇ, 22 ਲੋਕਾਂ ਦੀ ਹੋਈ ਮੌਤ

ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ...

DGP ਪੰਜਾਬ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਤਾਲਮੇਲ ਬਣਾ ਕੇ ਕੰਮ ਕਰਨ ਦਾ ਸੱਦਾ

ਚੰਡੀਗੜ੍ਹ : ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ 14 ਫਰਵਰੀ, 2022 ਨੂੰ ਹੋਣੀਆਂ ਹਨ ਤੇ ਨਤੀਜੇ 10 ਮਾਰਚ, 2022 ਨੂੰ...

ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਯਤੀ ਨਰਸਿੰਹਾਨੰਦ ਗਿਰੀ ਨੂੰ ਉਤਰਾਖੰਡ ਪੁਲਿਸ ਨੇ ਕੀਤਾ ਗ੍ਰਿਫਤਾਰ

ਮੁਸਲਮਾਨਾਂ ਖਿਲਾਫ ਭੜਕਾਊ ਭਾਸ਼ਣ ਦੇਣ ਮਾਮਲੇ ‘ਚ ਦੂਜੀ ਗ੍ਰਿਫਤਾਰੀ ਹੋ ਗਈ ਹੈ। ਯਤੀ ਨਰਸਿੰਹਾਨੰਦ ਗਿਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ...

ਲਖਨਊ : ਰੈਲੀ ‘ਚ ਭੀੜ ਜੁਟਾਉਣ ‘ਤੇ ਚੋਣ ਕਮਿਸ਼ਨ ਨੇ ਸਪਾ ਨੂੰ ਭੇਜਿਆ ਨੋਟਿਸ, 24 ਘੰਟਿਆਂ ‘ਚ ਮੰਗਿਆ ਜਵਾਬ

ਲਖਨਊ ਵਿਚ ਸਭਾ ਦੌਰਾਨ ਭੀੜ ਜਮ੍ਹਾ ਹੋਣ ਦੇ ਮਾਮਲੇ ਵਿਚ ਸਮਾਜਵਾਦੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਚੋਣ ਕਮਿਸ਼ਨ ਨੇ ਪਾਰਟੀ ਤੋਂ ਜਵਾਬ...

CBI ਨੇ GAIL ਦੇ ਨਿਦੇਸ਼ਕ ਈਐੱਸ ਰੰਗਨਾਥਨ ਖਿਲਾਫ ਕੇਸ ਕੀਤਾ ਦਰਜ, ਰਿਸ਼ਵਤ ਲੈਣ ਦਾ ਲੱਗਾ ਦੋਸ਼

ਸੀ. ਬੀ.ਆਈ. ਨੇ ਰਿਸ਼ਵਤ ਮਾਮਲੇ ‘ਚ ਜਨਤਕ ਖੇਤਰ ਦੀ ਕੰਪਨੀ GAIL ਦੇ ਨਿਦੇਸ਼ਕ ਈਐੱਸ ਰੰਗਨਾਥਨ ਖਿਲਾਫ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ...

ਸੋਸ਼ਲ ਮੀਡੀਆ ‘ਤੇ ਖਾਲਿਸਤਾਨੀਆਂ ਨਾਲ ਜੁੜੀ ਪੋਸਟ ਦਾ ਮਤਲਬ ਅੱਤਵਾਦੀ ਨਾਲ ਜੁੜੇ ਹੋਣਾ ਨਹੀਂ : ਹਾਈਕੋਰਟ

ਸੋਸ਼ਲ ਮੀਡੀਆ ‘ਤੇ ਜੇਕਰ ਖਾਲਿਸਤਾਨੀਆਂ ਨਾਲ ਜੁੜੀ ਕੋਈ ਪੋਸਟ ਹੋਵੇ ਤਾਂ ਉਸ ਨੂੰ ਅੱਤਵਾਦੀ ਗਿਰੋਹ ਦਾ ਮੈਂਬਰ ਹੋਣ ਦਾ ਸਹੀ ਸਬੂਤ ਨਹੀਂ...

ਹੁਣ ਕੀ ਕਰਨਗੇ ਅਮਰਿੰਦਰ? ਪੰਜਾਬ ਕਾਂਗਰਸ ਨੇ ਖੇਡਿਆ ਮਾਸਟਰਸਟ੍ਰੋਕ, ਕੈਪਟਨ ਦੇ ਕਰੀਬੀਆਂ ਨੂੰ ਦਿੱਤੀ ਟਿਕਟ

ਪੰਜਾਬ ਕਾਂਗਰਸ ਵੱਲੋਂ ਅੱਜ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਪਾਰਟੀ ਵੱਲੋਂ 86...

ਸੰਯੁਕਤ ਕਿਸਾਨ ਮੋਰਚਾ ਵੱਲੋਂ 31 ਜਨਵਰੀ ਨੂੰ ਦੇਸ਼ ਭਰ ਵਿਚ ‘ਵਾਅਦਾ ਖਿਲਾਫੀ ਦਿਵਸ’ ਵਜੋਂ ਮਨਾਉਣ ਦਾ ਐਲਾਨ

ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਹੋਈ ਮੀਟਿੰਗ ਵਿੱਚ ਮੋਰਚੇ ਦੇ ਪ੍ਰੋਗਰਾਮ ਅਤੇ ਭਵਿੱਖ ਦੀ ਦਿਸ਼ਾ ਬਾਰੇ ਕਈ...

ਸੁਖਬੀਰ ਬਾਦਲ ਨੇ ਯੂਥ ਆਗੂ ਪਰਮਿੰਦਰ ਸਿੰਘ ਸੋਹਾਣਾ ਨੂੰ ਮੋਹਾਲੀ ਤੋਂ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 1 ਹੋਰ ਉਮੀਦਵਾਰ ਦਾ...

ਕ੍ਰਿਕਟਰ ਵਿਰਾਟ ਕੋਹਲੀ ਨੇ ਛੱਡੀ ਟੈਸਟ ਕਪਤਾਨੀ, ਅਫਰੀਕਾ ‘ਚ ਹਾਰ ਤੋਂ ਬਾਅਦ ਲਿਆ ਫੈਸਲਾ

ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਖਿਲਾਫ ਸੀਰੀਜ਼ ਹਾਰਨ ਤੋਂ ਬਾਅਦ ਟੈਸਟ ਕਪਤਾਨੀ ਛੱਡ ਦਿੱਤੀ ਹੈ। ਕੋਹਲੀ ਨੇ ਟਵਿੱਟਰ ‘ਤੇ ਇਸ ਦਾ...

ਪੰਜਾਬ ‘ਚ 25 ਜਨਵਰੀ ਤੱਕ ਵਧਿਆ ਨਾਈਟ ਕਰਫਿਊ, ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਲਿਆ ਫੈਸਲਾ

ਪੰਜਾਬ ਵਿਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਕੋਰੋਨਾ ਜਾਨਲੇਵਾ ਤਰੀਕੇ ਨਾਲ ਵੱਧ ਰਿਹਾ ਹੈ। ਇਸੇ ਦੇ...

ਪੁਣੇ : ਡਰਾਈਵਰ ਦੀ ਵਿਗੜੀ ਤਬੀਅਤ, ਮਹਿਲਾ ਨੇ 10 ਕਿਲੋਮੀਟਰ ਬੱਸ ਚਲਾ ਹਸਪਤਾਲ ਕਰਵਾਇਆ ਭਰਤੀ

ਔਰਤ ਸ਼ਕਤੀ ਦਾ ਰੂਪ ਹੈ ਤੇ ਅਜਿਹੀ ਹੀ ਇੱਕ ਮਿਸਾਲ ਮਹਾਰਾਸ਼ਟਰ ਦੇ ਪੁਣੇ ਵਿਖੇ ਦੇਖਣ ਨੂੰ ਮਿਲੀ ਜਿਥੇ ਔਰਤਾਂ ਤੇ ਬੱਚਿਆਂ ਨੂੰ ਲੈ ਜਾ ਰਹੀ ਇੱਕ...

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਸ਼ੀਸ਼ੇ ਦੇ ਸਾਹਮਣੇ ਦਿੱਤਾ ਅਜਿਹਾ ਬੋਲਡ ਪੋਜ਼, ਤਸਵੀਰ ਦੇਖ ਕੇ ਉੱਡ ਜਾਣਗੇ ਹੋਸ਼ !!

shahrukh khan daughter suhana : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਤਰ੍ਹਾਂ ਹੀ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਵੀ ਕਿਸੇ ਨਾ ਕਿਸੇ ਕਾਰਨ ਹਮੇਸ਼ਾ...

Breaking : ਚੋਣ ਕਮਿਸ਼ਨ ਦਾ ਵੱਡਾ ਐਲਾਨ, ਅਗਲੇ 7 ਦਿਨਾਂ ਤੱਕ ਰੈਲੀਆਂ ‘ਤੇ ਲਗਾਈ ਰੋਕ

ਚੋਣ ਕਮਿਸ਼ਨ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੈਲੀਆਂ ਤੇ ਜਨ ਸਭਾਵਾਂ ਉਤੇ ਲੱਗੀ ਰੋਕ ਦੀ ਸਮੀਖਿਆ ਕੀਤੀ। ਚੋਣ ਕਮਿਸ਼ਨ ਵੱਲੋਂ...

ਅਨਿਲ ਵਿਜ ਦਾ ਵੱਡਾ ਐਲਾਨ, 15-18 ਸਾਲ ਦੇ ਬੱਚਿਆਂ ਨੂੰ ਟੀਕਾਕਰਨ ਤੋਂ ਬਾਅਦ ਹੀ ਮਿਲੇਗੀ ਸਕੂਲ ‘ਚ ਐਂਟਰੀ

ਪੰਜਾਬ ਤੇ ਹਰਿਆਣਾ ਵਿਚ ਕੋਰੋਨਾ ਦੀ ਰਫਤਾਰ ਤੇਜ਼ ਹੁੰਦੀ ਜਾ ਰਹੀ ਹੈ। ਸੂਬਾ ਸਰਕਾਰਾਂ ਵੱਲੋਂ ਕੋਰੋਨਾ ਨੂੰ ਕੰਟਰੋਲ ਕਰਨ ਲਈ ਪਾਬੰਦੀਆਂ...