Anu Narula

ਲੁਧਿਆਣਾ : ਦੁਸਹਿਰੇ ਮੇਲੇ ਦੌਰਾਨ ਵੱਡਾ ਹਾਦਸਾ, ਝੂਟੇ ਤੋਂ ਕਰੰਟ ਲੱਗਣ ਨਾਲ 21 ਸਾਲਾਂ ਨੌਜਵਾਨ ਦੀ ਮੌਤ

ਲੁਧਿਆਣਾ ਦੇ ਵਰਧਮਾਨ ਚੌਕ ਦੇ ਦੁਸਹਿਰਾ ਮੇਲੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਥੇ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ...

CU ਵੀਡੀਓ ਕਾਂਡ, ਰੰਕਜ ਵਰਮਾ ਨੂੰ 18 ਦਿਨ ਮਗਰੋਂ ਮਿਲੀ ਜ਼ਮਾਨਤ, ਦੋਸ਼ੀ ਫੌਜੀ ਪਹੁੰਚਿਆ ਜੇਲ੍ਹ

ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਕੁੜੀਆਂ ਦੇ ਨਹਾਉਣ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਗ੍ਰਿਫਤਾਰ ਰੰਕਜ ਵਰਮਾ ਨੂੰ ਖਰੜ ਕੋਰਟ ਨੇ...

‘ਲੋਕ ਸਿਮਰਜੀਤ ਬੈਂਸ ਨੂੰ ਕਰਨ ਲੱਗੇ ਯਾਦ, ਸਰਕਾਰ ਦੀਆਂ ਨਾਕਾਮੀਆਂ ਤੋਂ ਹੋਏ ਪ੍ਰੇਸ਼ਾਨ ‘- ਪ੍ਰਦੀਪ ਬੰਟੀ

ਲੁਧਿਆਣਾ : ਸਾਰੇ ਵਾਰਡਾਂ ਤੋਂ ਨਗਰ ਨਿਗਮ ਚੋਣਾਂ ਲੜਨ ਦੇ ਐਲਾਨ ਮਗਰੋਂ ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ...

ਰਾਸ਼ਟਰਪਤੀ ਮੂਰਮੂ ‘ਤੇ ਕਾਂਗਰਸ ਦੇ ਟਵੀਟ ਨਾਲ ਹੰਗਾਮਾ, ਚੁੱਘ ਬੋਲੇ- ‘ਇਟਲੀ ਵਾਲੇ ‘ਭਾਰਤੀ ਲੂਣ’ ਦੀ ਤਾਕਤ ਕੀ ਜਾਣਨ’

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ‘ਲੂਣ’ ਵਾਲੇ ਬਿਆਨ ‘ਤੇ ਕਾਂਗਰਸ ਨੇਤਾ ਉਦਿਤ ਰਾਜ ਦੇ ਟਵੀਟ ਨੇ ਹੰਗਾਮਾ ਮਚਾ ਦਿੱਤਾ ਹੈ। ਭਾਜਪਾ ਨੇ...

ਸਿਮਰਜੀਤ ਬੈਂਸ ਨਾਲ ਮੁਲਾਕਾਤ ਮਗਰੋਂ ਲੋਕ ਇਨਸਾਫ ਪਾਰਟੀ ਦਾ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਐਲਾਨ

ਲੁਧਿਆਣਾ : ਜਲਦ ਹੀ ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਨਗਰ...

ਕੈਦੀ ਭੱਜਣ ਦੇ ਮਾਮਲੇ ‘ਚ ਮੰਤਰੀ ਬੈਂਸ ਦਾ ਵੱਡਾ ਐਕਸ਼ਨ, DSP ਸਣੇ ਪਟਿਆਲਾ ਜੇਲ੍ਹ ਦੇ 4 ਮੁਲਾਜ਼ਮ ਸਸਪੈਂਡ

ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇਲਾਜ ਕਰਵਾਉਣ ਗਏ ਕੈਦੀ ਅਮਰੀਕ ਸਿੰਘ ਦੇ ਫ਼ਰਾਰ ਹੋਣ ਦੇ ਮਾਮਲੇ ਵਿਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ...

ਤਰਨਤਾਰਨ : ਪਿੰਡ ਸਕੱਤਰੇ ‘ਚ ਪਾਕਿਸਤਾਨੀ ਝੰਡਾ ਮਿਲਣ ਨਾਲ ਬਣਿਆ ਦਹਿਸ਼ਤ ਦਾ ਮਾਹੌਲ

ਤਰਨਤਾਰਨ ਦੇ ਸਰਹੱਦੀ ਪਿੰਡ ਸਕੱਤਰੇ ਵਿਖੇ ਅੱਜ ਤੜਕਸਾਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਲੋਕਾਂ ਨੇ ਪਾਕਿਸਤਾਨੀ ਝੰਡਾ...

ਪੰਜਾਬ ‘ਚ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ‘ਚ ਤੇਜ਼ ਮੀਂਹ ਦੇ ਆਸਾਰ, ਅਗਲੇ 5 ਦਿਨ ਛਾਏ ਰਹਿਣਗੇ ਬੱਦਲ

ਪੰਜਾਬ ‘ਚ ਇਕ ਵਾਰ ਫਿਰ ਮੌਸਮ ਆਪਣਾ ਕਰਵਟ ਬਦਲ ਰਿਹਾ ਹੈ। ਪੰਜਾਬ ‘ਚ ਅਗਲੇ ਕੁਝ ਦਿਨਾਂ ‘ਚ ਠੰਢ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਵਿੱਚ...

ਕਾਰ-ਬਾਈਕ ਵਿਚਾਲੇ ਜ਼ਬਰਦਸਤ ਟੱਕਰ ‘ਚ CU ਦੇ ਸਟੂਡੈਂਟ ਦੀ ਮੌਤ, ਕੋਰਸ ਲਈ UP ਤੋਂ ਆਇਆ ਸੀ ਮੋਹਾਲੀ

ਮੋਹਾਲੀ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਕਰੀਬ 3 ਵਜੇ...

ਦੇਸ਼ ਦਾ ਪਹਿਲਾ ਇਨਸਾਨਾਂ ਸਣੇ ਉੱਡਣ ਵਾਲਾ ਡਰੋਨ ਤਿਆਰ, ਜਲਦ ਬਣੇਗਾ ਨੇਵੀ ਦਾ ਹਿੱਸਾ, ਜਾਣੋ ਖਾਸੀਅਤ

ਭਾਰਤ ਵਿੱਚ ਇਨਸਾਨਾਂ ਨੂੰ ਲੈ ਕੇ ਉੱਡਣ ਵਾਲਾ ਡਰੋਨ ਤਿਆਰ ਹੋ ਚੁੱਕਾ ਹੈ ਅਤੇ ਇਹ ਜਲਦ ਹੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਸ...

ਪਹਿਲੀ ਵਾਰ ਮੋਹਾਲੀ ਦਾ ਦੁਸਹਿਰਾ ਵੇਖਣਗੇ CM ਮਾਨ, ਤਿੱਬਤ ਮਾਰਕੀਟ ‘ਚ ਸਖ਼ਤ ਸੁਰੱਖਿਆ ਇੰਤਜ਼ਾਮ

ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਮੋਹਾਲੀ ‘ਚ ਦੁਸਹਿਰਾ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਮੁਹਾਲੀ ਦੇ ਫੇਜ਼-8 ਸਥਿਤ...

ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਧਮਕੀ, ਰਿਲਾਇੰਸ ਹਸਪਤਾਲ ਨੂੰ ਵੀ ਉਡਾਉਣ ਦੀ ਗੱਲ ਕਹੀ

ਦੇਸ਼ ਅਤੇ ਦੁਨੀਆ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਪਰਿਵਾਰ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਅਣਪਛਾਤੇ ਕਾਲਰ ਨੇ...

ਮਾਨ ਸਰਕਾਰ ਦੀ ਵੱਡੀ ਪ੍ਰਾਪਤੀ, ਪਹਿਲੀ ਵਾਰ 6 ਮਹੀਨੇ ‘ਚ GST ਕੁਲੈਕਸ਼ਨ 10,000 ਕਰੋੜ ਤੋਂ ਪਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਈ ਖੇਤਰਾਂ ਵਿੱਚ ਵਿਕਾਸ ਹੋ ਰਿਹਾ ਹੈ। ਇਸ ਦੌਰਾਨ ਮਾਨ ਸਰਕਾਰ ਦੀ...

BSF ਵੱਲੋਂ PAK ਦੀ ਇੱਕ ਹੋਰ ਸਾਜ਼ਿਸ਼ ਨਾਕਾਮ, ਸਰਹੱਦ ਤੋਂ ਫੜੇ ਡਰੱਗਸ, ਕਾਰਤੂਸ ਤੇ ਬਾਰੂਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਬਾਜ਼ ਆ ਰਿਹਾ ਹੈ ਪਰ BSF ਵੀ ਉਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਮੁਸਤੈਦ ਹੈ। ਅੰਮ੍ਰਿਤਸਰ...

UP ‘ਚ TV ਫਟਣ ਨਾਲ ਮੁੰਡੇ ਦੀ ਮੌਤ, 500 ਮੀ. ਤੱਕ ਸੁਣਿਆ ਧਮਾਕਾ, ਕੰਧਾਂ ਟੁੱਟੀਆਂ, ਮਾਂ-ਪੁੱਤ ਫੱਟੜ

ਯੂਪੀ ਦੇ ਗਾਜ਼ੀਆਬਾਦ ਵਿੱਚ ਮੰਗਲਵਾਰ ਨੂੰ ਇੱਕ ਟੀਵੀ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਇੱਕ ਨੌਜਵਾਨ ਓਮੇਂਦਰ ਦੀ ਮੌਤ ਹੋ ਗਈ। ਉਸ ਦਾ ਦੋਸਤ...

ਲੁਧਿਆਣਾ : ਪਸ਼ੂਆਂ ਦੇ ਅੰਗਾਂ ਦੇ 2 ਤਸਕਰ ਕਾਬੂ, ਲੋਕਾਂ ਨੂੰ ਮੂਰਖ ਬਣਾ ਵਸੂਲਦੇ ਸਨ ਮੋਟੀ ਰਕਮ

ਲੁਧਿਆਣਾ ਵਿੱਚ ਹੈਲਪ ਫਾਰ ਐਨੀਮਲਜ਼ ਦੇ ਮੈਂਬਰਾਂ ਨੇ ਦੋ ਸਪੇਰਿਆਂ ਨੂੰ ਕਾਬੂ ਕਰਕੇ ਵਾਈਲਡ ਲਾਈਫ ਦੇ ਹਵਾਲੇ ਕੀਤਾ ਗਿਆ। ਦੱਸ ਦੇਈਏ ਕਿ...

ਭਾਰਤੀ ਫੌਜ ਦਾ ‘ਚੀਤਾ’ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ‘ਚ ਕ੍ਰੈਸ਼, ਪਾਇਲਟ ਦੀ ਮੌਤ

ਭਾਰਤੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਕ੍ਰੈਸ਼ ਹੋ ਗਿਆ। ਫੌਜ ਦੇ ਅਧਿਕਾਰੀਆਂ ਤੋਂ ਮਿਲੀ...

ਰਵਨੀਤ ਬਿੱਟੂ ਬੋਲੇ- ‘ਸੰਧੂ ਨੂੰ ਨਾਮਜ਼ਦ ਕਰਨਾ ਸਿਆਸੀ ਸਾਜ਼ਿਸ਼, ਕਾਂਗਰਸੀਆਂ ਨੂੰ ਝੂਠੇ ਕੇਸਾਂ ‘ਚ ਫਸਾ ਰਹੇ’

ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੀਨੀਅਰ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਵਿਜੀਲੈਂਸ...

ਮੋਹਨ ਭਾਗਵਤ ਬੋਲੇ- ‘ਵਧਦੀ ਅਬਾਦੀ ‘ਤੇ ਬਣਾਇਆ ਜਾਏ ਕਾਨੂੰਨ, ਕਿਸੇ ਨੂੰ ਛੋਟ ਨਾ ਮਿਲੇ’

ਆਰਐਸਐਸ ਨੇ ਐਵਰੈਸਟ ਜੇਤੂ ਪਦਮ ਸ਼੍ਰੀ ਸੰਤੋਸ਼ ਯਾਦਵ ਨੂੰ ਆਪਣੇ ਵਿਜੇਦਸ਼ਮੀ ਸਮਾਰੋਹ ਦਾ ਮੁੱਖ ਮਹਿਮਾਨ ਬਣਾਇਆ ਹੈ। ਇਹ ਪਹਿਲੀ ਵਾਰ ਹੈ...

‘ਆਪ੍ਰੇਸ਼ਨ ਲੋਟਸ’, ਰੋੜੀ, ਰੰਧਾਵਾ ਸਣੇ 7 ਹੋਰ ‘ਆਪ’ ਵਿਧਾਇਕਾਂ ਦੇ ਬਿਆਨ ਲਏਗੀ ਵਿਜੀਲੈਂਸ

ਪੰਜਾਬ ‘ਚ ਆਪਰੇਸ਼ਨ ਲੋਟਸ ਤਹਿਤ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਮਾਮਲੇ ‘ਚ ਵਿਜੀਲੈਂਸ ਆਮ ਆਦਮੀ ਪਾਰਟੀ ਦੇ 7 ਹੋਰ ਵਿਧਾਇਕਾਂ ਦੇ ਬਿਆਨ...

ਪੰਜਾਬ ਦੇ ਇਸ ਪਿੰਡ ‘ਚ 187 ਸਾਲਾਂ ਤੋਂ ਹੁੰਦੀ ਏ ਰਾਵਨ ਦੀ ਪੂਜਾ, ਸ਼ਰਾਬ ਦੀ ਬੋਤਲ ਤੇ ਬਕਰੇ ਦਾ ਖੂਨ ਚੜ੍ਹਦਾ

ਪੰਜਾਬ ‘ਚ ਇਕ ਅਜਿਹਾ ਪਿੰਡ ਵੀ ਹੈ, ਜਿਥੇ ਦੁਸਹਿਰੇ ਵਾਲੇ ਦਿਨ ਰਾਵਣ ਨਹੀਂ ਸਾੜਿਆ ਜਾਂਦਾ, ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ...

ਸਾਈਬਰ ਕ੍ਰਾਈਮ ‘ਤੇ ਸ਼ਿਕੰਜਾ, ਲੁਧਿਆਣਾ ਦੇ ਕਾਲ ਸੈਂਟਰਾਂ ‘ਤੇ CBI ਦਾ ਛਾਪਾ, ਪਈਆਂ ਭਾਜੜਾਂ

ਸਾਈਬਰ ਕ੍ਰਾਈਮ ‘ਤੇ ਨਕੇਲ ਕੱਸਣ ਲਈ ਸੀਬੀਆਈ ਨੇ ਦੇਸ਼ ਭਰ ‘ਚ 105 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਇਸ ਲਈ ਕੀਤੀ ਗਈ ਤਾਂ ਜੋ...

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 8ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਕਲਾਸ ਦੀ ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦੱਸ...

ਗੱਡੀ ‘ਤੇ ਭਾਰਤ ਸਰਕਾਰ ਲਿਖਵਾਇਆ ਤਾਂ ਖ਼ੈਰ ਨਹੀਂ- ਸਰਕਾਰੀ ਵਾਹਨਾਂ ਨੂੰ ਲੈ ਕੇ ਕੇਂਦਰ ਦਾ ਵੱਡਾ ਫੈਸਲਾ

ਅੱਜ ਦੇ ਸਮੇਂ ਵਿੱਚ ਸਰਕਾਰੀ ਮੁਲਾਜ਼ਮ ਹੋਣਾ ਬਹੁਤ ਕਾਫੀ ਮਾਇਨੇ ਰਖਦਾ ਹੈ। ਸਰਕਾਰੀ ਮੁਲਾਜ਼ਮ ਦਾ ਸਮਾਜ ਵਿੱਚ ਵੱਖਰਾ ਹੀ ਰੁਤਬਾ ਹੁੰਦਾ...

ਪੰਜਾਬ ਪੁਲਿਸ ਨੇ ਦਾਗੀ ਵਰਦੀ, ਪਟਿਆਲਾ ਦੇ DSP ‘ਤੇ ਜਬਰ-ਜ਼ਨਾਹ ਦੇ ਦੋਸ਼, FIR ਦਰਜ

ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਸੰਜੀਵ ਸਾਗਰ ਖਿਲਾਫ਼ ਇੱਕ ਔਰਤ ਨੇ ਜਬਰ-ਜ਼ਨਾਹ ਦੇ ਦੋਸ਼ ਲਾਏ ਹਨ, ਜਿਸ...

CM ਮਾਨ ਨਾਲ ਗੱਲ ਕਰਦਿਆਂ ਕਿਰਨ ਖੇਰ ਦੇ ਮਾਸਕ ਪਹਿਨਣ ਦੀ ਵੀਡੀਓ ਵਾਇਰਲ, MP ਨੇ ਦਿੱਤੀ ਸਫਾਈ

ਅਦਾਕਾਰਾ ਤੋਂ ਭਾਜਪਾ ਨੇਤਾ ਬਣੇ ਕਿਰਨ ਖੇਰ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚੰਡੀਗੜ੍ਹ ਹਵਾਈ...

ਤਿਉਹਾਰੀ ਸੀਜ਼ਨ ਵਿਚਾਲੇ ਪੰਜਾਬ ‘ਚ ਵੱਡੀ ਸਾਜ਼ਿਸ਼ ਨਾਕਾਮ, ਟਿਫਿਨ ਬੰਬ ਤੇ ਹਥਿਆਰਾਂ ਸਣੇ ਅੱਤਵਾਦੀ ਕਾਬੂ

ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਪੰਜਾਬ ਵਿੱਚ ਚੌਕਸੀ ਤੇਜ਼ ਕਰ ਦਿੱਤੀ ਹੈ। ਇਸੇ ਵਿਚਾਲੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ...

PAK ਤਸਕਰਾਂ ਦੀ ਹੁਸ਼ਿਆਰੀ ਫੇਲ੍ਹ, ਚੁੰਬਕ ਨਾਲ ਟਰੱਕ ਥੱਲੇ ਲੁਕਾ ਕੇ ਭੇਜੀ 3 ਕਰੋੜ ਦੀ ਡਰੱਗਸ ਕਾਬੂ

ਸਰਹੱਦ ਪਾਰ ਤੋਂ ਤਸਕਰ ਭਾਰਤ ਵਿੱਚ ਨਸ਼ਾ ਪਹੁੰਚਾਉਣ ਦੇ ਵੱਖ-ਵੱਖ ਤਰੀਕੇ ਲੱਭਦੇ ਹਨ। ਇਸ ਵਾਰ ਉਨ੍ਹਾਂ ਹੁਸ਼ਿਆਰੀ ਕਰਦੇ ਹੋਏ ਟਰੱਕ ਦੇ ਹੇਠਾਂ...

ਤਿਉਹਾਰੀ ਸੀਜ਼ਨ ‘ਚ ਫੂਡ ਸੇਫਟੀ ਵਿਭਾਗ ਮੁਸਤੈਦ, ਸਪੈਸ਼ਲ ਸੈਂਪਲਿੰਗ ਲਈ ਲਾਈ ਅਫ਼ਸਰਾਂ ਦੀ ਡਿਊਟੀ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਤਿਉਹਾਰ ਦਾ ਰੰਗ ਹੀ ਸ਼ਾਪਿੰਗ, ਖਾਣਾ-ਪੀਣਾ, ਇੱਕ-ਦੂਜੇ ਨੂੰ ਮਠਿਆਈਆਂ ਵੰਡਣ ਵਿੱਚ ਹੀ ਹੈ। ਪਰ ਇਸ...

ਤਿਉਹਾਰ ਦੀ ਖੁਸ਼ੀ ਬਦਲੀ ਮਾਤਮ ‘ਚ, ਗਰਬਾ ਖੇਡਦੇ ਨੌਜਵਾਨ ਦੀ ਮੌਤ, ਸਦਮੇ ‘ਚ ਪਿਤਾ ਨੇ ਵੀ ਤੋੜਿਆ ਦਮ

ਮਹਾਰਾਸ਼ਟਰ ਵਿੱਚ ਇੱਕ ਘਰ ਵਿੱਚ ਤਿਉਹਾਰ ਦਾ ਰੰਗ ਮਾਤਮ ਵਿੱਚ ਬਦਲ ਗਿਆ। ਗਰਬਾ ਖੇਡਣ ਦੌਰਾਨ ਪਿਓ-ਪੁੱਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ...

CU ਵੀਡੀਓ ਕਾਂਡ, ਦੋਸ਼ੀ ਫੌਜੀ ਦਾ ਰਿਮਾਂਡ ਵਧਿਆ, ਰੰਕਜ ਦੀ ਜ਼ਮਾਨਤ ‘ਤੇ ਪੁਲਿਸ ਨੂੰ ਨੋਟਿਸ

ਚੰਡੀਗੜ੍ਹ ਯੂਨੀਵਰਸਿਟੀ (CU) ਵੀਡੀਓ ਲੀਕ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਜਾਂਚ ਜਾਰੀ ਹੈ। ਸੋਮਵਾਰ ਨੂੰ ਦੋਸ਼ੀ ਫੌਜੀ ਸੰਜੀਵ ਸਿੰਘ ਨੂੰ...

ਗੁ. ਸਤਲਾਨੀ ਸਾਹਿਬ ਦੀ ਜ਼ਮੀਨ ‘ਤੇ ਕਬਜ਼ੇ ਦੀ ਕੋਸ਼ਿਸ਼, ਕੰਧ ਤੋੜ ਅੰਦਰ ਵੜੇ 25 ਲੋਕ

ਇੱਕ ਐਨਆਰਆਈ ਅਤੇ ਉਸਦੇ ਸਾਥੀਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਇੱਕ ਇਤਿਹਾਸਕ ਗੁਰਦੁਆਰੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।...

ਗੁਰਦਾਸਪੁਰ : ਪਹਿਲੀ ਵਾਰ ਆਬਾਦੀ ਵਾਲੇ ਇਲਾਕੇ ਤੱਕ ਪਹੁੰਚਿਆ ਸਰਹੱਦ ਪਾਰੋਂ ਆਇਆ ਡਰੋਨ

ਸੋਮਵਾਰ ਰਾਤ ਨੂੰ ਪਹਿਲੀ ਵਾਰ ਲੰਮੀ ਉਡਾਨ ਭਰ ਕੇ ਡਰੋਨ ਅਬਾਦੀ ਵਾਲੇ ਇਲਾਕੇ ਤੱਕ ਪਹੁੰਚਿਆ। ਸੈਕਟਰ ਗੁਰਦਾਸਪੁਰ ਅਧੀਨ ਭਾਰਤ-ਪਾਕਿਸਤਾਨ...

ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। CIA ਇੰਚਾਰਜ...

ਅਮਿਤ ਸ਼ਾਹ ਦੇ ਜੰਮੂ-ਕਸ਼ਮੀਰ ਦੌਰੇ ਵਿਚਾਲੇ DG ਦਾ ਕਤਲ, ਅੱਤਵਾਦੀ ਬੋਲੇ- ‘ਗ੍ਰਹਿ ਮੰਤਰੀ ਨੂੰ ਸਾਡਾ ਤੋਹਫ਼ਾ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2 ਦਿਨਾਂ ਦੌਰੇ ‘ਤੇ ਜੰਮੂ-ਕਸ਼ਮੀਰ ‘ਚ ਹਨ, ਇਸੇ ਵਿਚਾਲੇ ਡੀਜੀ ਜੇਲ (ਡਾਇਰੈਕਟਰ ਜਨਰਲ ਆਫ ਜੇਲ) ਹੇਮੰਤ...

Whatsapp ‘ਤੇ ਮਿਲੇਗੀ ਲਾਈਵ ਟ੍ਰੇਨ ਸਟੇਟਸ ਡਿਟੇਲ, IRCTC ਵੱਲੋਂ ਵ੍ਹਾਟਸਐਪ ਚੈਟਬੌਟ ਨੰਬਰ ਜਾਰੀ

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਯਾਤਰੀਆਂ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ ਹੁਣ IRCTC ਨੇ ਵ੍ਹਾਟਸਐਪ ਚੈਟਬੋਟ ਨੰਬਰ ਜਾਰੀ ਕੀਤਾ ਹੈ,...

ਕੇਜਰੀਵਾਲ ਸਰਕਾਰ ਦੀ ਨਵੀਂ ਪਹਿਲ, ਸਰਕਾਰੀ ਸਕੂਲਾਂ ‘ਚ ਮਨਾਇਆ ਜਾਏਗਾ ਬੱਚਿਆਂ ਦਾ ‘ਬਰਥਡੇ’

ਬੱਚਿਆਂ ਲਈ ਜਨਮ ਦਿਨ ਦੀ ਇੱਕ ਵੱਖੜੀ ਹੀ ਖੁਸ਼ੀ ਹੁੰਦੀ ਹੈ, ਉਹ ਆਪਣੇ ਜਨਮ ਦਿਨ ਨੂੰ ਆਪਣੇ ਦੋਸਤਾਂ ਪਰਿਵਾਰ ਵਾਲਿਆਂ ਸਭ ਨਾਲ ਮਨਾਉਣਾ...

‘ਤੀਜੀ ਵਾਰ ਭੱਜਿਆ ਤਾਂ ਹੱਥ ਨਹੀਂ ਆਊਂਗਾ’ ਫਰਾਰ ਹੋਣ ਤੋਂ ਪਹਿਲਾਂ ਬੋਲਿਆ ਸੀ ਟੀਨੂੰ, ਹੋਏ ਹੋਰ ਵੀ ਖੁਲਾਸੇ

ਗੈਂਗਸਟਰ ਦੀਪਕ ਟੀਨੂੰ ਨੂੰ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 4 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਰ...

ਬਠਿੰਡਾ : ਪਿੰਡ ਦੇ ਸਰਕਾਰੀ ਸਕੂਲ ਤੋਂ 20 ਸਾਲਾਂ ਮੁੰਡੇ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਸਥਿਤ ਸਰਕਾਰੀ ਸਕੂਲ ਵਿੱਚ ਸੋਮਵਾਰ ਨੂੰ...

CM ਮਾਨ ਦਾ ਕਿਸਾਨਾਂ ਨੂੰ ਤੋਹਫ਼ਾ, ਗੰਨੇ ਦੀਆਂ ਕੀਮਤਾਂ 20 ਰੁ. ਵਧੀਆਂ, 380 ਰੁ. ਪ੍ਰਤੀ ਕੁਇੰਟਲ ਹੋਇਆ ਰੇਟ

ਮਾਨ ਸਰਕਾਰ ਨੇ ਸੋਮਵਾਰ ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ...

CM ਮਾਨ ਨਾਲ ਸੈਲਫ਼ੀ ਸ਼ੇਅਰ ਕਰਨੀ ਪਈ ਮਹਿੰਗੀ, ਪਾਰਟੀ ਨੇ BJP ਬੁਲਾਰੇ ਨੂੰ ਵਿਖਾਇਆ ਬਾਹਰ ਦਾ ਰਸਤਾ

ਗੁਜਰਾਤ ਬੀਜੇਪੀ ਨੇ ਆਪਣੇ ਸਾਬਕਾ ਬੁਲਾਰੇ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਹੈ।ਪੰਜਾਬ ਦੇ...

6 ਸਾਲਾਂ ਮਾਸੂਮ ਦਾ ਵੱਢਿਆ ਗਲਾ, ਦੋਸ਼ੀ ਕਹਿੰਦੇ ਸੁਪਨੇ ‘ਚ ਸ਼ਿਵਜੀ ਨੇ ਮੰਗੀ ਸੀ ਬਲੀ

ਦਿੱਲੀ ‘ਚ ਦੋ ਨੌਜਵਾਨਾਂ ਨੇ 6 ਸਾਲਾ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਰਾਤ ਲੋਧੀ ਕਾਲੋਨੀ ਇਲਾਕੇ ‘ਚ CRPF...

‘ਆਪ੍ਰੇਸ਼ਨ ਲੋਟਸ’ ‘ਚ ‘ਆਪ’ MLAs ਦੇ ਬਿਆਨ ਦਰਜ, ਅੰਗੁਰਾਲ ਨੇ ਅਨੁਰਾਗ ਠਾਕੁਰ ਦਾ ਵੀ ਲਿਆ ਨਾਂ

ਆਮ ਆਦਮੀ ਪਾਰਟੀ (ਆਪ) ਦੇ 2 ਵਿਧਾਇਕਾਂ ਨੇ ਭਾਜਪਾ ਦੇ ਆਪਰੇਸ਼ਨ ਲੋਟਸ ਦੇ ਸਬੰਧ ਵਿੱਚ ਸੋਮਵਾਰ ਨੂੰ ਮੋਹਾਲੀ ਵਿਜੀਲੈਂਸ ਦਫਤਰ ਵਿੱਚ ਆਪਣੇ...

ਦੁਰਗਾ ਮਾਂ ਦੇ ਪੰਡਾਲ ‘ਚ 5 ਜਿਊਂਦੇ ਸੜੇ, ਗੁਫ਼ਾ ਵਰਗਾ ਗੇਟ, ਪਾਲੀਥੀਨ ਦੀ ਸਜਾਵਟ, ਭੜਕੀ ਅੱਗ

ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਦੁਰਗਾ ਪੰਡਾਲ ‘ਚ ਅੱਗ ਲੱਗਣ ਨਾਲ 5 ਲੋਕ ਜਿਊਂਦੇ ਸੜ ਗਏ, ਇਨ੍ਹਾਂ ਵਿੱਚ 3...

ਰਿਮਾਂਡ ‘ਚ VIP ਵਾਂਗ ਹੋਟਲ ‘ਚ ਰਖਿਆ ਗਿਆ ਸੀ ਦੀਪਕ ਟੀਨੂੰ, CIA ਇੰਚਾਰਜ 4 ਦਿਨ ਦੇ ਰਿਮਾਂਡ ‘ਤੇ

ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮੈਡੀਕਲ ਜਾਂਚ...

QR ਕੋਡ ਦੱਸੇਗਾ ਦਵਾਈ ਦਾ ਸੱਚ! ਨਕਲੀ ਦਵਾਈਆਂ ‘ਤੇ ਕੱਸੇਗਾ ਸ਼ਿਕੰਜਾ, ਸਰਕਾਰ ਨੇ ਬਣਾਇਆ ਪਲਾਨ

ਜੋ ਦਵਾਈ ਤੁਸੀਂ ਲੈ ਰਹੇ ਹੋ, ਉਹ ਅਸਲੀ ਹੈ ਜਾਂ ਨਕਲੀ? ਕੀ ਇਹ ਤੁਹਾਡੇ ਸਰੀਰ ਲਈ ਨੁਕਸਾਇਨਦਾਇਕ ਹੈ? ਮੈਡੀਕਲ ਸਟੋਰ ਤੋਂ ਦਵਾਈ ਲੈਂਦੇ ਸਮੇਂ...

MP ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ‘ਬੰਦੀ ਸਿੰਘਾਂ ਖ਼ਿਲਾਫ ਬੋਲਣਾ ਬੰਦ ਕਰ ਦੇ, ਨਹੀਂ ਤਾਂ…’

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ...

ਉੱਡਦੇ ਜਹਾਜ਼ ‘ਚ ਬੰਬ! ਦਿੱਲੀ ‘ਚ ਲੈਂਡਿੰਗ ‘ਤੇ ਅੜਿਆ ਪਾਇਲਟ, IAF ਨੇ ਭੇਜੇ ਸੁਖੋਈ

ਤਹਿਰਾਨ ਤੋਂ ਚੀਨ ਜਾ ਰਹੇ ਯਾਤਰੀ ਜਹਾਜ਼ ‘ਚ ਸੋਮਵਾਰ ਨੂੰ ਬੰਬ ਹੋਣ ਦੀ ਖਬਰ ਮਿਲੀ, ਜਿਸ ਨਾਲ ਹਲਚਲ ਮਚ ਗਈ। ਇਸ ਜਹਾਜ਼ ਦੇ ਚਾਲਕ ਦਲ ਨੇ...

MP ਮਾਨ ਬੋਲੇ- ‘ਪੰਜਾਬ ‘ਚ ਕਾਨੂੰਨ ਵਿਵਸਥਾ ਦਾ ਬੇੜਾ ਗਰਕ, ਸਾਡਾ ਬੰਦਾ ਗੁਜਰਾਤ ‘ਚ ਨੱਚਦਾ ਫਿਰਦੈ’

ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਨਰਜੀਤ ਮਾਨ ਨੇ ਬੀਤੀ ਰਾਤ ਗਾਇਕ ਅਲਫਾਜ਼ ‘ਤੇ ਹੋਏ ਜਾਨਲੇਵਾ ਹਮਲੇ ਮਗਰੋਂ ਪੰਜਾਬ ਵਿੱਚ...

ਪਾਕਿਸਤਾਨ ‘ਚ ਗੁ. ਪੰਜਾ ਸਾਹਿਬ ਦੀ ਮਰਿਆਦਾ ਭੰਗ, ਜੁੱਤੀਆਂ ਸਣੇ ਅੰਦਰ ਵੜੇ ਮੁਸਲਿਮ ਕਲਾਕਾਰ

ਪਾਕਿਸਤਾਨ ਦੇ ਹਸਨ ਅਬਦਾਲ ਇਲਾਕੇ ‘ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮ...

ਦਾਜ ਦੀ ਭੇਟ ਚੜ੍ਹੀ ਇੱਕ ਹੋਰ ਧੀ, ਫਾਹਾ ਲੈ ਮੁਕਾਈ ਜ਼ਿੰਦਗੀ, ਮਾਂ ਤੋਂ ਸੱਖਣਾ ਹੋਇਆ 10 ਮਹੀਨੇ ਦਾ ਮਾਸੂਮ

ਅੱਜ ਦੁਨੀਆ ਜਿਥੇ ਅੱਗੇ ਵੱਲ ਨੂੰ ਤਰੱਕੀ ਕਰ ਰਹੀ ਹੈ, ਔਰਤ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਚਲਾਉਣ ਵਿੱਚ ਸਾਥ ਦੇ ਰਹੀ ਹੈ। ਇਥੋਂ ਤੱਕ ਕਿ...

ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਹੱਲਾ ਬੋਲ, ਜ਼ੀਰਾ ‘ਚ ਇਕੱਠੇ ਹੋ ਰਹੇ ਢਾਈ ਲੱਖ ਕਿਸਾਨ

ਸੋਮਵਾਰ ਨੂੰ ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਿਸਾਨ ਹੱਲਾ ਬੋਲ ਰਹੇ...

ਅੱਜ ਵਿਧਾਨ ਸਭਾ ਸੈਸ਼ਨ ਦਾ ਆਖ਼ਰੀ ਦਿਨ, ਭਰੋਸੇ ਦੇ ਮਤੇ ‘ਤੇ ਹੋਵੇਗੀ ਬਹਿਸ, BJP ਵਿਧਾਇਕਾਂ ਦੀ ਆਉਣ ਤੋਂ ਨਾਂਹ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਚੌਥਾ ਅਤੇ ਆਖਰੀ ਦਿਨ ਹੈ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ,...

J&K : ਪੁਲਵਾਮਾ ‘ਚ ਸੁਰੱਖਿਆ ਬਲਾਂ ‘ਤੇ ਅੱਤਵਾਦੀ ਹਮਲਾ, ਇੱਕ ਪੁਲਿਸ ਮੁਲਾਜ਼ਮ ਸ਼ਹੀਦ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਐਤਵਾਰ ਨੂੰ ਸੁਰੱਖਿਆ ਬਲਾਂ ਦੀ ਟੀਮ ‘ਤੇ ਅੱਤਵਾਦੀਆਂ ਦੇ ਹਮਲੇ ‘ਚ ਇਕ ਪੁਲਿਸ...

10 ਸਾਲਾਂ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ 142 ਸਾਲ ਦੀ ਕੈਦ, ਸਾਰੀ ਉਮਰ ਸੜੇਗਾ ਜੇਲ੍ਹ ‘ਚ

ਕੇਰਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਠਾਨਮਥਿੱਟਾ ਦੀ ਇੱਕ ਪੋਕਸੋ ਅਦਾਲਤ ਨੇ ਇੱਕ 41 ਸਾਲਾਂ ਵਿਅਕਤੀ ਨੂੰ 10 ਸਾਲ ਦੀ...

IND Vs SA : ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਸ਼ਿਖਰ ਧਵਨ ਬਣੇ ਕੈਪਟਨ

ਬੀਸੀਸੀਆਈ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ਿਖਰ ਧਵਨ ਨੂੰ ਟੀਮ ਦਾ...

ਬਰਨਾਲਾ : ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਖੁਦਕੁਸ਼ੀ, ਬਿਨ ਮਾਂ ਦਾ 10 ਸਾਲਾਂ ਪੁੱਤ ਛੱਡ ਗਿਆ ਪਿੱਛੇ

ਪੰਜਾਬ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਣੋ ਨਹੀਂ ਰੁਕ ਰਹੀਆਂ। ਸਾਰੀ ਦੁਨੀਆ ਦਾ ਢਿੱਡ ਭਰਨ...

ਅਲਵਰ ‘ਚ ‘ਨਿਰਭਯਾ’ ਵਰਗੇ ਕਾਂਡ ਦਾ ਸ਼ਿਕਾਰ 15 ਸਾਲਾਂ ਕੁੜੀ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ

ਰਾਜਸਥਾਨ ਦੇ ਅਲਵਰ ਸ਼ਹਿਰ ਵਿੱਚ ਜਨਵਰੀ ਵਿੱਚ ਜਬਰ-ਜ਼ਨਾਹ ਦਾ ਸ਼ਿਕਾਰ ਹੋਈ 15 ਸਾਲਾ ਬੋਲ਼ੀ ਅਤੇ ਗੂੰਗੀ ਸਿੱਖ ਕੁੜੀ ਦੇ ਪਰਿਵਾਰ ਦੀ ਮਦਦ ਲਈ...

ਪੁਲਿਸ ਦੀ ਲਾਪਰਵਾਹੀ ਕਰਕੇ ਭੱਜਿਆ ਦੀਪਕ ਟੀਨੂ! ਦੋਸ਼ੀ ਅਫਸਰਾਂ ਖਿਲਾਫ FIR, CIA ਇੰਚਾਰਜ ਬਰਖ਼ਾਸਤ

ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ‘ਚ ਡੀਜੀਪੀ ਗੌਰਵ ਯਾਦਵ ਨੇ ਅਫਸਰਾਂ ਖਿਲਾਫ ਸਖਤ...

ਰਾਮ ਰਹੀਮ ਦੀ ਫੈਮਿਲੀ ID ‘ਚ ਹੁਣ ਹਨੀਪ੍ਰੀਤ, ਡੇਰਾ ਮੁਖੀ ਦੀ ਪਤਨੀ ਤੇ ਮਾਂ ਦਾ ਨਾਂ ਵੀ ਨਹੀਂ

ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਰਾਮ ਰਹੀਮ ਦੀ ਹੁਣ ਆਪਣੇ ਪਰਿਵਾਰ ਤੋਂ ਦੂਰੀ ਵਧ ਚੁੱਕੀ ਹੈ। ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ...

ਰਾਮਲੀਲਾ ‘ਚ ‘ਮਰਿਆਦਾ’ ਦੀਆਂ ਹੱਦਾਂ ਪਾਰ, ਪੰਜਾਬੀ ਗਾਣੇ ‘ਤੇ ਕਲਾਕਾਰਾਂ ਵੱਲੋਂ ਸ਼ਰਮਨਾਕ ਹਰਕਤਾਂ

ਪੰਜਾਬ ਵਿੱਚ ਰਾਮਲੀਲਾ ਦੀਆਂ ਸਟੇਜਾਂ ‘ਤੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਅਜੇ ਅੰਮ੍ਰਿਤਸਰ ‘ਚ ਸ਼ਰਾਬ...

ਹਸਪਤਾਲ ਦੇ ਫਰਸ਼ ‘ਤੇ ਔਰਤ ਦੀ ਡਿਲਵਰੀ, ਮੰਤਰੀ ਜੌੜਮਾਜਰਾ ਵੱਲੋਂ 2 ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਹੁਕਮ

ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਔਰਤ ਦੀ ਫਰਸ਼ ‘ਤੇ ਡਿਲਵਰੀ ਮਾਮਲੇ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਖਤ...

ਹੁਣ ਬਠਿੰਡਾ ‘ਚ ਪਾਣੀ ਦੀ ਟੈਂਕੀ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ

ਪੰਜਾਬ ਦੇ ਬਠਿੰਡਾ ਵਿੱਚ ਜੰਗਲਾਤ ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਸਰਹਿੰਦ ਨਹਿਰ ਅਤੇ ਜੋਗਾਨੰਦ ਰੋਡ ਨੂੰ...

ਪੰਜਾਬ ਪੁਲਿਸ ‘ਚ ਭਰਤੀ ਦੀਆਂ ਪ੍ਰੀਖਿਆਵਾਂ ਲਈ ਸ਼ਡਿਊਲ ਜਾਰੀ, 1191 ਅਹੁਦਿਆਂ ‘ਤੇ ਹੋਵੇਗੀ ਭਰਤੀ

ਪੰਜਾਬ ਪੁਲਿਸ ਵਿੱਚ ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ ਹੈ। 1191 ਖਾਲੀ ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦਾ...

ਨਹੀਂ ਰਹੇ Suzlon Energy ਦੇ ਬਾਨੀ ਤੁਲਸੀ ਤਾਂਤੀ, ਪੌਣ ਊਰਜਾ ਰਾਹੀਂ ਦੇਸ਼ ਦੀ ਦੁਨੀਆ ‘ਚ ਬਣਾਈ ਸੀ ਪਛਾਣ

ਭਾਰਤ ਵਿੱਚ ਪੌਣ ਊਰਜਾ ਦੇ ਪਿਤਾਮਾ ਮੰਨੇ ਜਾਣ ਵਾਲੇ ਸੁਜ਼ਲੋਨ ਐਨਰਜੀ ਦੇ ਬਾਨੀ ਤੁਲਸੀ ਤਾਂਤੀ ਦਾ ਦਿਹਾਂਤ ਹੋ ਗਿਆ ਹੈ। ਤੁਲਸੀ ਤਾਂਤੀ ਦਾ...

‘ਜੇ ਨਾਜਾਇਜ਼ ਹੋਇਆ ਤਾਂ ਅੰਜਾਮ ਮਾੜਾ ਹੋਊ’- ਦੀਪਕ ਦੇ ਫਰਾਰ ਹੋਣ ਮਗਰੋਂ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਦਾ ਗੁਰਗਾ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਗ੍ਰਿਫ਼ਤ ਤੋਂ...

CU ਵੀਡੀਓ ਕਾਂਡ, ਰਿਪੋਰਟ ‘ਚ ਦੇਰ ਲਈ ਕੋਰਟ ਨੇ ਪੁਲਿਸ ਨੂੰ ਪਾਈ ਝਾੜ, ਨਹੀਂ ਦਿੱਤਾ 3 ਦੋਸ਼ੀਆਂ ਦਾ ਰਿਮਾਂਡ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ ਵਿੱਚ ਪੰਜਾਬ ਪੁਲਿਸ ਨੂੰ ਖਰੜ ਕੋਰਟ ਨੇ ਝਾੜ ਪਾਈ ਹੈ। ਅਦਾਲਤ ਨੇ ਫੋਰੈਂਸਿਕ ਰਿਪੋਰਟ ਵਿੱਚ...

ਕੇਦਾਰਨਾਥ ‘ਚ ਬਰਫ਼ ਖਿਸਕਣ ਮਗਰੋਂ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਉਤਰਾਖੰਡ, ਲੋਕਾਂ ‘ਚ ਦਹਿਸ਼ਤ

ਕੇਦਾਰਨਾਥ ‘ਚ ਸ਼ਨੀਵਾਰ ਨੂੰ ਬਰਫ ਖਿਸਕਣ ਤੋਂ ਬਾਅਦ ਅੱਜ ਉੱਤਰਕਾਸ਼ੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਕਾਰਨ...

ਗੁਰਦਾਸਪੁਰ ‘ਚ ਪਿਟਬੁਲ ਦਾ ਕਹਿਰ, 5 ਪਿੰਡਾਂ ਦੇ 12 ਲੋਕਾਂ ਨੂੰ ਕੀਤਾ ਫੱਟੜ, ਰਿਟਾ. ਕੈਪਟਨ ਨੇ ਵਿਖਾਈ ਬਹਾਦੁਰੀ

ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ ਵਿੱਚ ਇੱਕ ਪਿਟਬੁਲ ਕੁੱਤੇ ਨੇ ਚੰਗਾ ਕਹਿਰ ਮਚਾਇਆ। ਉਸ ਨੇ ਹਮਲਾ ਕਰਕੇ...

ਟੂਟੀ ਤੋਂ ਪਾਣੀ ਦੀ ਥਾਂ ਸ਼ਰਾਬ! ਘਰ ਦੀ ਛੱਤ ‘ਤੇ ਬਣਾਈ ਦਾਰੂ ਦੀ ਖੁਫੀਆ ਟੈਂਕੀ, ਕਮਰੇ ‘ਚ ਪਾਈਪ ਲਾਈਨ

ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ ਅਨੋਖਾ ਹੀ ਤਰੀਕਾ ਲਭ ਲਿਆ। ਜਦੋਂ ਵੀ ਕੋਈ ਉਸ ਕੋਲ ਸ਼ਰਾਬ ਲੈਣ ਆਉਂਦਾ ਤਾਂ ਉਹ ਕਮਰੇ ਦੀ ਟੂਟੀ...

ਹਨੀਪ੍ਰੀਤ ਸੰਭਾਲੇਗੀ ਡੇਰਾ ਸੱਚਾ ਸੌਦਾ! ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸੈਟਲ, ਧੀਆਂ ਮਗਰੋਂ ਮੁੰਡਾ ਵੀ ਲੰਦਨ ਗਿਆ

ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਹੁਣ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਸੰਭਾਲ ਲਿਆ ਹੈ ਕਿਉਂਕਿ ਰਾਮ ਰਹੀਮ ਦਾ ਪੂਰਾ...

MP : ਹਵਨ ਕਰਵਾਉਣ ‘ਤੇ ਵੀ ਨਹੀਂ ਹੋਇਆ ਵਿਆਹ ਤਾਂ ਵੱਢ ਸੁੱਟੇ ਪੰਡਤ ਦੇ ਕੰਨ

ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਚੰਦਨ ਨਗਰ ਥਾਣਾ ਖੇਤਰ ਵਿੱਚ ਇੱਕ ਪੁਜਾਰੀ...

ਕੇਜਰੀਵਾਲ ਨੂੰ ਡਿਨਰ ‘ਤੇ ਸੱਦਣ ਵਾਲੇ ਆਟੋ ਵਾਲੇ ਨੇ ਮਾਰੀ ਪਲਟੀ, ਨਿਕਲਿਆ ‘ਮੋਦੀ ਭਗਤ’

ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡੀ ਉਲਟ ਫੇਰ ਵੇਖਣ ਨੂੰ ਮਿਲਿਆ। ਆਟੋ ਰਿਕਸ਼ਾ ਚਾਲਕ ਵਿਕਰਮ ਦੰਤਾਨੀ ਜਿਸ ਨੇ...

ਪਾਕਿਸਤਾਨੀ ਬੰਦਾ ਭਾਰਤੀ ਸਰਹੱਦ ‘ਚ ਦਾਖ਼ਲ, ਲੱਗ ਰਿਹਾ ਮਾਨਸਿਕ ਰੋਗੀ, ਪੁੱਛ-ਗਿੱਛ ‘ਚ ਲੱਗੇ ਜਵਾਨ

ਬੀਐਸਐਫ ਨੇ ਸਰਹੱਦ ਤੋਂ ਅੱਜ ਦੁਪਹਿਰ ਨੂੰ ਭਾਰਤੀ ਸਰਹੱਦ ਵਿੱਚ ਦਾਖਲ ਹੁੰਦੇ ਪਾਕਿਸਤਾਨੀ ਬੰਦਾ ਕਾਬੂ ਕੀਤਾ। ਬੀ.ਐੱਸ.ਐੱਫ. ਅਮਰਕੋਟ ਨੇ...

ਹੈੱਪੀ ਜੱਟ ਗੈਂਗ ਦੇ 3 ਸ਼ੂਟਰ ਪੁਲਿਸ ਨੇ ਦਬੋਚੇ, ਇੱਕ ਨੇ ਡਰ ਦੇ ਮਾਰੇ ਹੀ ਕਰ ‘ਤਾ ਸਰੈਂਡਰ

ਅੰਮ੍ਰਿਤਸਰ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ ਚਾਰ ਸ਼ੂਟਰਾਂ ਨੂੰ ਦਿਹਾਤੀ ਪੁਲਿਸ ਨੇ ਦਬੋਚ ਲਿਆ ਹੈ।...

ਰਾਜਪੁਰਾ : ਬੱਸ ਚੈਕਿੰਗ ਦੌਰਾਨ 600 ਗ੍ਰਾਮ ਹੈਰੋਇਨ ਤੇ ਡਰਾਈ ਆਈਸ ਸਣੇ ਨਾਈਜੀਰੀਅਨ ਔਰਤ ਕਾਬੂ

ਰਾਜਪੁਰਾ ਸਿਟੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨਾਈਜੀਰੀਅਨ ਔਰਤ ਕੋਲੋਂ 600 ਗ੍ਰਾਮ ਹੈਰੋਇਨ ਅਤੇ 20 ਗ੍ਰਾਮ ਸੁੱਕੀ ਆਈਸ ਬਰਾਮਦ ਕਰਕੇ ਉਸ...

ਵਿਜੀਲੈਂਸ ਦੀ ਕਾਰਵਾਈ, ਪੁਲਿਸ ਅਫਸਰ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ‘ਚ ਜਲਾਲਾਬਾਦ ਦਾ ਬੰਦਾ ਕਾਬੂ

ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਪੁਲਿਸ ਅਧਿਕਾਰੀ ਦੇ ਨਾਂ ‘ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ...

ਸੰਗਰੂਰ : ਫ਼ਿਲਮੀ ਸਟਾਈਲ ‘ਚ ਸੋਨਾ ਲੁੱਟ ਰਫੂਚੱਕਰ ਹੋਏ ਚੋਰ, ਔਰਤ ਨੇ ਹੱਥੀਂ ਫੜਾ ‘ਤੀਆਂ ਚੂੜੀਆਂ

ਅਕਸਰ ਚੋਰ ਡਰਾ ਧਮਕਾ ਕੇ ਹਥਿਆਰਾਂ ਦੇ ਜ਼ੋਰ ‘ਤੇ ਚੋਰੀਆਂ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਹੁਣ ਚੋਰਾਂ ਨੇ ਵੱਖਰੇ ਹੀ...

ਪਟਿਆਲਾ ‘ਚ ਵੱਡੀ ਵਾਰਦਾਤ, ਸ਼ਰਾਬ ਠੇਕੇ ‘ਤੇ ਕਰਿੰਦੇ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਪਟਿਆਲਾ ਵਿੱਚ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਕ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਨੂੰ ਅਣਪਛਾਤੇ ਵਿਅਕਤੀ ਨੇ ਸਿਰ ਅਤੇ ਪੇਟ ਵਿੱਚ...

ਸਰਹਿੰਦ ਕਿਸਾਨਾਂ ਦੇ ਧਰਨੇ ਤੋਂ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਕਰਕੇ ਅੰਨਦਾਤਾ ਦੀ ਮੌਤ

ਸਰਹਿੰਦ ਵਿਖੇ ਜੀਟੀ ਰੋਡ ਉਪਰ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇੱਕ ਅੰਨਦਾਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਕੁਲਦੀਪ...

ਪੰਜਾਬ ਦੇ ਸੂਕਲਾਂ ਦਾ ਬਦਲਿਆ ਸਮਾਂ, ਭਲਕੇ ਤੋਂ ਸਾਢੇ 8 ਵਜੇ ਲੱਗਣਗੇ ਸਕੂਲ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਦਿੱਤਾ ਗਿਆ ਹੈ। ਹੁਣ ਸਕੂਲ 8.30 ਵਜੇ ਲੱਗਣਗੇ ਅਤੇ ਦੁਪਹਿਰ 2.50 ‘ਤੇ ਬੱਚਿਆਂ...

ਐਂਬੂਲੈਂਸ ਨੂੰ ਰਾਹ ਦੇਣ ਲਈ PM ਮੋਦੀ ਨੇ ਰੋਕਿਆ ਕਾਫਲਾ, VVIP ਕਲਚਰ ਵਾਲਿਆਂ ਨੂੰ ਸਿਖਾਇਆ ਪਾਠ

ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਐਂਬੂਲੈਂਸ ਨੂੰ ਰਾਹ ਦੇਣ ਲਈ ਆਪਣਾ ਕਾਫਲਾ ਰੁਕਵਾ ਦਿੱਤਾ। ਉਨ੍ਹਾਂ ਨੇ...

ਖਰਾਬ ਫਸਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਮਾਨ ਸਰਕਾਰ ਦਾ ਐਲਾਨ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਸਰੇ ਦਿਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚਾਈਨੀਜ਼ ਵਾਇਰਸ ਅਤੇ ਮੀਂਹ...

PAK ਦੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ, ਸਰਹੱਦ ਤੋਂ ਪਾਈਪਾਂ ‘ਚ ਲੁਕੋਈ ਅੱਧਾ ਕਿਲੋ ਹੈਰੋਇਨ ਫੜੀ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਨਹੀਂ ਆ ਰਿਹਾ। ਪੰਜਾਬ ਵਿੱਚ ਨਸ਼ਾ ਪਹੁੰਚਾਉਣ ਲਈ ਉਹ ਨਵੇਂ-ਨਵੇਂ ਤਰੀਕੇ ਘੜ੍ਹਦਾ...

Vodafone Idea ਦਾ ਨੈੱਟਵਰਕ ਹੋ ਜਾਏਗਾ ਬੰਦ! 25 ਕਰੋੜ ਤੋਂ ਵੱਧ ਗਾਹਕਾਂ ਲਈ ਆਈ ਨਵੀਂ ਆਫ਼ਤ

ਭਾਰੀ ਕਰਜ਼ੇ ਹੇਠ ਡੁੱਬੀ ਵੋਡਾਫੋਨ ਆਈਡੀਆ ਦੇ 25 ਕਰੋੜ ਤੋਂ ਵੱਧ ਗਾਹਕਾਂ ਲਈ ਇੱਕ ਨਵੀਂ ਮੁਸ਼ਕਲ ਸਾਹਮਣੇ ਆਈ ਹੈ। ਜੇ ਤੁਸੀਂ VI ਦੇ ਗਾਹਕ ਹੋ...

ਪਤਨੀ ਦਾ ਗੁੱਸਾ ਕੱਢਿਆ ਮਾਸੂਮ ‘ਤੇ, ਪੰਘੂੜੇ ‘ਚ ਸੌਂ ਰਹੀ ਧੀ ਸੁੱਟੀ ਤਲਾਬ ‘ਚ, ਫਿਰ ਘੜ੍ਹੀ ਕਹਾਣੀ

ਮਹਾਰਾਸ਼ਟਰ ‘ਚ ਇਕ ਵਿਅਕਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਆਪਣੀ ਡੇਢ ਸਾਲ ਦੀ ਬੇਟੀ ਨੂੰ ਛੱਪੜ ‘ਚ ਸੁੱਟ ਦਿੱਤਾ। ਇਹ ਘਟਨਾ ਬੁੱਧਵਾਰ...

ਫਿਰ ਹੋਸਟਲ ‘ਚ ਬਣੀ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ, ਬੂਹੇ ਦੇ ਮੋਰੇ ‘ਚ ਮੋਬਾਈਲ ਲਾਉਂਦਾ ਸੀ ਸਫਾਈ ਵਾਲਾ

ਚੰਡੀਗੜ੍ਹ ਤੋਂ ਬਾਅਦ ਹੁਣ ਦੇਸ਼ ਵਿੱਚ ਇਕ ਹੋਰ ਹੋਸਟਲ ਵਿੱਚ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ...

ਫਰਜ਼ੀ ਰਾਏਸ਼ੁਮਾਰੀ ਨਾਲ ਯੂਕਰੇਨ ਦੇ 4 ਇਲਾਕਿਆਂ ‘ਤੇ ਰੂਸ ਦਾ ਕਬਜ਼ਾ! ਬੰਦੂਕ ਦੀ ਨੋਕ ‘ਤੇ ਵੋਟਿੰਗ ਕਰਾਉਣ ਦੇ ਦੋਸ਼

ਯੂਕਰੇਨ ‘ਤੇ ਰੂਸ ਦੇ ਹਮਲੇ 217ਵੇਂ ਦਿਨ ਵੀ ਜਾਰੀ ਰਹੇ। ਇਸ ਦੌਰਾਨ ਰੂਸ ਨੇ ਜਿਨ੍ਹਾਂ ਖੇਤਰਾਂ ਨੂੰ ਯੂਕਰੇਨ ਨਾਲ ਜੋੜਨ ਲਈ ਜਨਮਤ ਸੰਗ੍ਰਹਿ...

ਕਪੂਰਥਲਾ : Axis ਬੈਂਕ ਤੋਂ 38 ਲੱਖ ਦੀ ਲੁੱਟ, ਬਾਈਕ ਰਿਪੇਅਰ ਦੀ ਦੁਕਾਨ ‘ਚ ਸੰਨ੍ਹਮਾਰੀ ਕਰਕੇ ਅੰਦਰ ਵੜੇ ਚੋਰ

ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ‘ਚ ਰਾਤ ਵੇਲੇ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ...

ਹਰਿਆਣਾ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ...

ਪਠਾਨਕੋਟ : ਹਸਪਤਾਲ ਦੇ ਫਰਸ਼ ‘ਤੇ ਔਰਤ ਦੀ ਡਿਲਵਰੀ, ਲੇਬਰ ਪੇਨ ਦੇ ਬਾਵਜੂਦ ਡਾਕਟਰਾਂ ਨੇ ਨਹੀਂ ਕੀਤਾ ਭਰਤੀ

ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਪ੍ਰਵਾਸੀ ਔਰਤ ਨੇ ਫਰਸ਼ ‘ਤੇ ਡਿਲਵਰੀ ਹੋਈ। ਗਰਭਵਤੀ ਨੂੰ ਉਸ ਦਾ ਪਤੀ ਜੰਗ ਬਹਾਦਰ ਹਸਪਤਾਲ ਲੈ ਕੇ...

Trident Group ਦੇ ਚੇਅਰਮੈਨ ਰਜਿੰਦਰ ਗੁਪਤਾ ਬਣੇ ਪੰਜਾਬ ਦੇ ਸਭ ਤੋਂ ਅਮੀਰ ਬੰਦੇ, 13,800 ਕਰੋੜ ਜਾਇਦਾਦ

ਟਰਾਈਡੈਂਟ ਗਰੁੱਪ ਦੇ ਬਾਨੀ ਅਤੇ ‘ਚੇਅਰਮੈਨ ਐਮਰੀਟਸ’ ਰਜਿੰਦਰ ਗੁਪਤਾ 13,800 ਕਰੋੜ ਦੀ ਅਨੁਮਾਨਤ ਜਾਇਦਾਦ ਨਾਲ ਪੰਜਾਬ ਦੇ ਸਭ ਤੋਂ ਅਮੀਰ...

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ, ਟ੍ਰੇਨ ਹੌਲੀ ਹੋਣ ‘ਤੇ ਉਤਰਨ ਦੀ ਕੋਸ਼ਿਸ਼ ‘ਚ ਵੱਢੀ ਗਈ ਲੱਤ

ਜਲੰਧਰ ਕੈਂਟ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਤੋਂ ਹੇਠਾਂ ਉਤਰਣ ਵੇਲੇ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ,...

PGI ‘ਚ ਕਿਡਨੀ ਤੇ ਪੈਨਕ੍ਰਿਆਸ ਟਰਾਂਸਪਲਾਂਟ ਵਾਲੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ, ਦੇਸ਼ ਦਾ ਪਹਿਲਾ ਮਾਮਲਾ

ਪੀਜੀਆਈ ਚੰਡੀਗੜ੍ਹ ਵਿੱਚ ਕਿਡਨੀ ਤੇ ਪੈਨਕ੍ਰੀਆਸ ਟਰਾਂਸਪਲਾਂਟ ਦੇ ਚਾਰ ਸਾਲਾਂ ਬਾਅਦ ਇੱਕ ਔਰਤ ਨੇ ਬੁੱਧਵਾਰ ਨੂੰ ਇੱਕ ਬੱਚੀ ਨੂੰ ਜਨਮ...

ਹੋਮਵਰਕ ਨਾ ਕਰਨ ‘ਤੇ ਬੇਰਹਿਮ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ 6 ਸਾਲਾਂ ਮਾਸੂਮ, ਹੋਈ ਮੌਤ

ਬਿਹਾਰ ‘ਚ ਹੋਮਵਰਕ ਨਾ ਕਰਨ ‘ਤੇ ਅਧਿਆਪਕ ਨੇ ਵਿਦਿਆਰਥੀ ਦੀ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹ ਮਾਮਲਾ ਗਯਾ ਦਾ ਹੈ।...

ਪੰਜਾਬ ਪੁਲਿਸ ‘ਚ ਫੇਰਬਦਲ, 2 IPS ਤੇ 8 PPS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ‘ਚ 2 IPS ਤੇ 8 PPS ਅਧਿਕਾਰੀਆਂ ਦਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠ ਲਿਖੇ ਮੁਤਾਬਕ ਹੈ- ਵੀਡੀਓ ਲਈ ਕਲਿੱਕ ਕਰੋ -:...

ਮਾਨ ਸਰਕਾਰ ਦੀ ਆਟਾ-ਦਾਲ ਸਕੀਮ ‘ਤੇ ਹਾਈਕੋਰਟ ਨੇ ਮੁੜ ਲਾਈ ਰੋਕ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੀ ਅਭਿਲਾਸ਼ੀ ਆਟਾ-ਦਾਲ ਸਕੀਮ ‘ਤੇ ਮੁੜ ਰੋਕ ਲਗਾ ਦਿੱਤੀ ਹੈ। ਇਸ ਤੋਂ...

ਬੁਰੀ ਤਰ੍ਹਾਂ ਪੰਜਾਬ ਪੁਲਿਸ ਦੇ ਸ਼ਿਕੰਜੇ ‘ਚ ਫ਼ਸਿਆ ਲਾਰੈਂਸ, ਹੁਣ ਲੁਧਿਆਣਾ ਪੁਲਿਸ ਨੇ ਲਿਆ ਰਿਮਾਂਡ ‘ਤੇ

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਵੀਰਵਾਰ ਨੂੰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ। ਉਸ...

ਮੁਕੇਸ਼ ਅੰਬਾਨੀ ਦੀ ਜਾਨ ਨੂੰ ਖ਼ਤਰਾ! ਦਿੱਤੀ ਗਈ ‘ਜ਼ੈੱਡ ਪਲੱਸ’ ਸੁਰੱਖਿਆ

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਮੁਕੇਸ਼...

ਇੱਕ ਸਾਲ ਲਈ ਟਲਿਆ ਕਾਰਾਂ ‘ਚ 6 ਏਅਰਬੈਗ ਰੱਖਣ ਦਾ ਮਤਾ, ਸਰਕਾਰ ਨੇ ਦੱਸਿਆ ਕਾਰਨ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਾਰਾਂ ਵਿੱਚ ਛੇ ਏਅਰਬੈਗ ਨੂੰ ਇੱਕ ਸਾਲ ਤੱਕ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਟਾਲ ਦਿੱਤਾ। ਕੇਂਦਰੀ ਸੜਕ...

Carousel Posts