Breaking: ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੇ ਆਦੇਸ਼, ਰੂਸ ਮਚਾ ਸਕਦੈ ਤਬਾਹੀ!
Feb 15, 2022 11:45 am
ਰਸ਼ੀਆ ਨਾਲ ਕਿਸੇ ਵੀ ਸਮੇਂ ਜੰਗ ਦੇ ਖਤਰੇ ਦੇ ਮੱਦੇਨਜ਼ਰ ਕੀਵ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਦਿੱਤਾ...
ਪੰਜਾਬ ਚੋਣਾਂ : ਅਮਿਤ ਸ਼ਾਹ ਦਾ ਬਠਿੰਡਾ ਦੌਰਾ ਰੱਦ, ਮੌੜ ਮੰਡੀ ‘ਚ ਜੇਪੀ ਨੱਡਾ ਅੱਜ ਕਰਨਗੇ ਵੱਡੀ ਰੈਲੀ
Feb 15, 2022 11:05 am
20 ਫ਼ਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੀ ਵਾਰ 73 ਸੀਟਾਂ ’ਤੇ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਆਪਣੇ...
17 ਤੋਂ 20 ਫਰਵਰੀ ਤੱਕ ਬਾਰਿਸ਼ ਹੋਣ ਦੀ ਸੰਭਾਵਨਾ, ਹਿਮਾਚਲ ‘ਚ ਪਵੇਗੀ ਬਰਫ, ਜਾਣੋ ਮੌਸਮ ਦਾ ਹਾਲ
Feb 14, 2022 12:09 am
ਕੜਾਕੇ ਦੀ ਠੰਡ ਪਿੱਛੋਂ ਹੁਣ ਨਿਕਲ ਰਹੀ ਧੁੱਪ ਨੇ ਲੋਕਾਂ ਨੂੰ ਸਰਦੀ ਤੋਂ ਰਾਹਤ ਦੇ ਦਿੱਤੀ ਹੈ ਪਰ ਇੱਕ ਵਾਰ ਫਿਰ ਮੌਸਮ ਕਰਵਟ ਬਦਲ ਸਕਦਾ ਹੈ,...
ਇਮਰਾਨ ਖਾਨ ਨੂੰ ‘ਸਦਮਾ’, ਤੀਜੀ ਪਤਨੀ ਬੁਸ਼ਰਾ ਬੀਬੀ ਨੇ ਵੀ ਛੱਡਿਆ ਘਰ, ਰਹਿ ਗਏ ਇੱਕਲੇ!
Feb 14, 2022 12:02 am
ਸਿਆਸਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰਾਨ ਖਾਨ ਨੂੰ ਘਰੇਲੂ ਜ਼ਿੰਦਗੀ ਵਿੱਚ ਵੀ ਸੁੱਖ ਦਾ ਸਾਹ ਨਹੀਂ...
ਸਿੱਧੂ ਨੇ ਧੂਰੀ ’ਚ ਰੈਲੀ ਨੂੰ ਸੰਬੋਧਨ ਕਰਨ ਤੋਂ ਕੀਤੀ ਨਾਂਹ, ਮਾਈਕ ‘ਤੇ ਬੁਲਾਉਂਦੀ ਰਹਿ ਗਈ ਗੋਲਡੀ ਦੀ ਪਤਨੀ
Feb 13, 2022 11:57 pm
ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਸਿਰ ‘ਤੇ ਹੈ, ਕਾਂਗਰਸ ਲੀਡਰਸ਼ਿਪ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ, ਇਸ ਵਿਚਾਲੇ ਵੀ ਪਾਰਟੀ ਦਾ...
Breaking : ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਅੱਜ ਹੋਣਗੇ BJP ‘ਚ ਸ਼ਾਮਲ
Feb 13, 2022 11:47 pm
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਕਈ ਵੱਡੇ ਲੀਡਰਾਂ ਪਾਰਟੀਆਂ ਦੀ ਅਦਲਾ-ਬਦਲੀ ਕਰ ਰਹੀਆਂ ਹਨ, ਉਥੇ ਹੀ ਕਈ ਮਸ਼ਹੂਰ...
ਅਮਿਤ ਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਕ, ਪੱਗ ਬੰਨ੍ਹੀਂ ਨਵੇਂ ਰੂਪ ‘ਚ ਆਏ ਨਜ਼ਰ
Feb 13, 2022 11:31 pm
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਗਠਜੋੜ ਲਈ ਪ੍ਰਚਾਰ ਕਰਨ ਪੰਜਾਬ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅੰਮ੍ਰਿਤਸਰ ਵਿੱਚ...
PM ਮੋਦੀ ਨੇ ਬਾਬਾ ਗੁਰਿੰਦਰ ਢਿੱਲੋਂ ਜੀ ਨਾਲ ਕੀਤੀ ਮੁਲਾਕਾਤ, ਪੰਜਾਬ ‘ਚ ਅੱਜ ਕਰਨਗੇ ਰੈਲੀ
Feb 13, 2022 11:01 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕੀਤੀ। ਇਹ...
‘ਹਿਜਾਬ ਨਾ ਪਾਉਣ ‘ਤੇ ਔਰਤਾਂ ਦਾ ਬਲਾਤਕਾਰ ਹੁੰਦੈ’- ਕਾਂਗਰਸੀ ਲੀਡਰ ਜ਼ਮੀਰ ਅਹਿਮਦ
Feb 13, 2022 9:28 pm
ਕਰਨਾਟਕ ਵਿੱਚ ਪੈਦਾ ਹੋਏ ਹਿਜਾਬ ਵਿਵਾਦ ਨੂੰ ਲੈ ਕੇ ਇੱਕ ਕਾਂਗਰਸੀ ਨੇਤਾ ਨੇ ਅਜਿਬੋ-ਗਰੀਬ ਬਿਆਨ ਦਿੱਤਾ ਹੈ। ਕਾਂਗਰਸੀ ਨੇਤਾ ਜਮੀਰ ਅਹਿਮਦ...
ਹਿਜਾਬ ਵਿਵਾਦ : ‘ਮੁਸਲਮਾਨਾਂ ਦੀਆਂ ਸਾਰੀਆਂ ਨਿਸ਼ਾਨੀਆਂ ਖ਼ਤਮ ਕਰਨਾ ਚਾਹੁੰਦੀ ਏ ਬੀਜੇਪੀ’ : ਮਹਿਬੂਬਾ ਮੁਫ਼ਤੀ
Feb 13, 2022 8:36 pm
ਹਿਜਾਬ ਨੂੰ ਲੈ ਕੇ ਕਰਨਾਟਕ ਵਿੱਚ ਜਾਰੀ ਵਿਵਾਦ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਵਿਰੋਧੀ ਧਿਰਾਂ ਕੇਂਦਰ ‘ਤੇ ਕਾਬਜ਼...
ਦੇਸ਼ ਦੀ ਇਸ ਧੀ ਨੂੰ ਗੂਗਲ ਨੇ ਦਿੱਤੀ 1 ਕਰੋੜ ਦੀ ਨੌਕਰੀ, ਇੱਕ ਵੇਲੇ ਹਰ ਇੰਟਰਵਿਊ ‘ਚ ਹੁੰਦੀ ਸੀ ਫੇਲ੍ਹ
Feb 13, 2022 8:00 pm
ਕੋਸ਼ਿਸ਼ ਕਰਨ ਵਾਲਿਾਂ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਇਸ ਕਹਾਵਤ ਨੂੰ ਇੱਕ ਵਾਰ ਫਿਰ ਭਾਰਤ ਦੀ ਧੀ ਸੰਪ੍ਰੀਤੀ ਯਾਦਵ ਨੇ ਸਹੀ ਸਾਬਿਤ ਕਰ ਕੇ...
ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਖਤਰਾ, ਕੀਵ ‘ਚ ਆਸਟ੍ਰੇਲੀਆਈ ਦੂਤਘਰ ਬੰਦ, ਦੇਸ਼ ਛੱਡਣ ਦੀ ਸਲਾਹ
Feb 13, 2022 7:32 pm
ਕੈਨਬਰਾ : ਯੂਕਰੇਨ ਵਿਵਾਦ ਵਿਚਾਲੇ ਦੁਨੀਆ ਦੀਆਂ ਦੋ ਮਹਾਸ਼ਕਤੀਆਂ ਆਹਮੋ-ਸਾਹਮਣੇ ਹਨ। ਇਹ ਵਿਵਾਦ ਇਸ ਪੱਧਰ ਤੱਕ ਪਹੁੰਚ ਚੁੱਕਾ ਹੈ ਕਿ ਦੁਨੀਆ...
ਸੁਖਬੀਰ ਬਾਦਲ ਦਾ ਐਲਾਨ, 3100 ਰੁ. ਕਰਾਂਗੇ ਬੁਢਾਪਾ ਪੈਨਸ਼ਨ, 75 ਹਜ਼ਾਰ ਰੁ. ਦੇਵਾਂਗੇ ਸ਼ਗਨ
Feb 13, 2022 6:47 pm
ਮਾਨਸਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪ੍ਰਕਾਸ਼ ਸਿੰਘ...
ਲੁਧਿਆਣਾ ‘ਚ ਨਕਲੀ ਦੇਸੀ ਘਿਓ ਦੇ ਧੰਦੇ ਦਾ ਪਰਦਾਫਾਸ਼, ਘਰ ‘ਚ ਕੀਤਾ ਜਾ ਰਿਹਾ ਸੀ ਤਿਆਰ
Feb 13, 2022 6:29 pm
ਲੁਧਿਆਣਾ : ਸਿਵਲ ਸਰਜਨ ਡਾ. ਐੱਸ.ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਨਾਲ-ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ....
CM ਚੰਨੀ ਦਾ ਮਾਨ ‘ਤੇ ਤਵਾ, ਕਿਹਾ-‘ਟੋਲ ਪਲਾਜ਼ੇ ‘ਤੇ ਇਹਨੂੰ ਕੁੱਟ ਪਈ, ਹਰ ਥਾਂ ਦਾਰੂ ਪੀ ਕੇ ਚਲਾ ਜਾਂਦੈ’
Feb 13, 2022 6:02 pm
ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਪਾਰਟੀਆਂ ਆਪਣੇ-ਆਪਣੇ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਇਸ ਦੇ ਨਾਲ ਹੀ...
ਪਾਕਿਸਤਾਨ : ਚਾਚੇ-ਮਾਮੇ-ਮਾਸੀ-ਫੁੱਫੜ ਦੇ ਬੱਚਿਆਂ ਨਾਲ ਵਿਆਹ ਕਰਕੇ ਵਧਿਆ ਇਸ ਬੀਮਾਰੀ ਦਾ ਖ਼ਤਰਾ
Feb 13, 2022 5:28 pm
ਇਸਲਾਮ ਵਿੱਚ ਚਾਚੇ, ਮਾਮਲੇ, ਮਾਸੀ ਜਾਂ ਫੁੱਫੜ ਦੀ ਧੀ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ। ਉੰਝ ਤਾਂ ਨਿਕਾਹ ਦੀ ਇਹ ਵਿਵਸਥਾ ਪੂਰੀ ਤਰ੍ਹਾਂ...
ਪੱਥਰੀ ਕਢਵਾਉਣ ਗਏ ਨੌਜਵਾਨ ਦੀ ਡਾਕਟਰ ਨੇ ਕੱਢ ਦਿੱਤੀ ਕਿਡਨੀ, 10 ਸਾਲਾਂ ਮਗਰੋਂ ਇੰਝ ਹੋਇਆ ਖੁਲਾਸਾ
Feb 13, 2022 4:54 pm
ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੱਥਰੀ ਦਾ ਇਲਾਜ ਕਰਵਾਉਣ ਗਏ ਇੱਕ ਨੌਜਵਾਨ ਦੀ...
ਪੰਜਾਬ ਦੌਰੇ ‘ਤੇ ਅੱਜ ਆਉਣਗੇ ਪ੍ਰਿਯੰਕਾ, 8 LPG ਸਿਲੰਡਰ ਫ੍ਰੀ ਦੇਣ ਸਣੇ ਕਰਨਗੇ ਇਹ ਵੱਡੇ ਐਲਾਨ!
Feb 12, 2022 11:56 pm
ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਜ਼ੋਰਾਂ-ਸ਼ੋਰਾਂ ਨਾਲ ਚੋਣ ਮੁਹਿੰਮ ਵਿੱਚ ਲੱਗੀ ਹੋਈ ਹੈ। ਮੁੱਖ...
ਸੋਨਮ ਨੇ ਪਗੜੀ ਨਾਲ ਕਰ ‘ਤੀ ਹਿਜਾਬ ਦੀ ਤੁਲਨਾ, ਸਿਰਸਾ ਨੇ ਦਿੱਤੀ ਨਸੀਹਤ, ‘ਆਪਣਾ ਕੰਮ ਕਰੋ…’
Feb 12, 2022 11:44 pm
ਕਰਨਾਕਟ ਵਿੱਚ ਚੱਲ ਰਹੇ ਹਿਜਾਬ ਵਿਵਾਦ ‘ਤੇ ਹੁਣ ਬਾਲੀਵੁੱਡ ਸਿਤਾਰੇ ਖੁੱਲ੍ਹ ਕੇ ਬੋਲ ਰਹੇ ਹਨ। ਅਦਾਕਾਰਾ ਸੋਨਮ ਕਪੂਰ ਨੇ ਵੀ ਇਸ ਵਿਵਾਦ...
ਕੈਨੇਡਾ ਜਾਣ ਲਈ ਪੈਸੇ ਨਹੀਂ ਦਿੱਤੇ ਤਾਂ ਪਤਨੀ-ਬੇਟੇ ਨੇ ਕਰ ‘ਤਾ ਕਤਲ, 7ਵੀਂ ਮੰਜ਼ਿਲ ਤੋਂ ਸੁੱਟੀ ਲਾਸ਼
Feb 12, 2022 10:58 pm
ਮੁੰਬਈ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਮਿਲ ਕੇ ਬੈਂਕ ਮੈਨੇਜਰ ਪਤੀ ਨੂੰ...
ਕਾਂਗਰਸੀ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਨੇ BJP ਲਈ ਮੰਗੀਆਂ ਵੋਟਾਂ, ਕਿਹਾ-‘ਮੇਰੇ ਲਈ ਪਰਿਵਾਰ ਸਭ ਤੋਂ ਉਪਰ’
Feb 12, 2022 10:36 pm
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀਆਂ ਚੋਣ ਪ੍ਰਚਾਰ ਵਿੱਚ ਰੁਝੀਆਂ ਹੋਈਆਂ ਹਨ। ਇਸ ਦੌਰਾਨ ਨਵੇਂ-ਨਵੇਂ ਸਿਆਸੀ ਰੰਗ ਵੇਖਣ ਨੂੰ ਮਿਲ...
CM ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਪੁਲਿਸ ਲਾਈਨ ‘ਚ ਹੋਈ ਐਮਰਜੈਂਸੀ ਲੈਂਡਿੰਗ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Feb 12, 2022 9:34 pm
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਪਿੱਛੋਂ ਪ੍ਰਸ਼ਾਸਨ...
ਮਾਲੇਰਕੋਟਲਾ ਦੇ DSP ਪਵਨਜੀਤ ਸਿੰਘ ਦਾ ਚੋਣ ਕਮਿਸ਼ਨ ਨੇ ਕੀਤਾ ਤਬਾਦਲਾ!
Feb 12, 2022 8:54 pm
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਲੇਰਕੋਟਲਾ ਦੇ ਡੀ.ਐੱਸ.ਪੀ. ਪਵਨਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ...
5 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਲੱਗਣਗੇ ਕੋਰੋਨਾ ਟੀਕੇ, ਸਰਕਾਰ ਜਲਦ ਕਰੇਗੀ ਐਲਾਨ
Feb 12, 2022 8:27 pm
ਕੋਰੋਨਾ ਮਹਾਮਾਰੀ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਟੀਕਾਕਰਨ ਹੈ। 15 ਸਾਲ ਤੋਂ ਉਪਰ ਦੇ ਬੱਚਿਆਂ ਦਾ ਦੇਸ਼ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ।...
ਪੰਜਾਬ ਸਣੇ 5 ਰਾਜਾਂ ‘ਚ ਸਵੇਰੇ 6 ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਕਰਨ ਦੀ ਮਿਲੀ ਇਜਾਜ਼ਤ
Feb 12, 2022 7:57 pm
ਨਵੀਂ ਦਿੱਲੀ : ਹੁਣ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਪੈਦਲ ਯਾਤਰਾ ਕਰਕੇ ਸਵੇਰ ਤੋਂ ਰਾਤ ਤੱਕ ਚੋਣ ਪ੍ਰਚਾਰ ਕਰ ਸਕਣਗੀਆਂ। ਚੋਣ ਕਮਿਸ਼ਨ...
ਨੈਸ਼ਨਲ ਐਵਾਰਡ ਜੇਤੂ ਵੀਰ, 11 ਸਾਲ ਦੀ ਉਮਰ ‘ਚ ਕੋਰੋਨਾ ‘ਤੇ ਬੋਰਡ ਗੇਮ ਬਣਾ ਸਾਰਿਆਂ ਨੂੰ ਕੀਤਾ ਹੈਰਾਨ
Feb 12, 2022 7:46 pm
ਕੋਰੋਨਾ ਮਹਾਮਰੀ ਦੌਰਾਨ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ 11 ਸਾਲ ਦੇ ਬੱਚੇ ਵੀਰ ਕਸ਼ਯਪ ਨੇ ਬੋਰਡ ਗੇਮ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ...
ਬੀਜੇਪੀ ਗਠਜੋੜ ਵੱਲੋਂ ਮੈਨੀਫ਼ੈਸਟੋ ਜਾਰੀ, ਮੁਫ਼ਤ ਬਿਜਲੀ, ਕਿਸਾਨਾਂ ਦੇ ਕਰਜ਼ਾ ਮਾਫ਼ੀ ਸਣੇ ਕੀਤੇ ਵੱਡੇ ਵਾਅਦੇ
Feb 12, 2022 7:00 pm
ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਦੀ ਪ੍ਰਚਾਰ ਮੁਹਿੰਮ ਤੇਜ਼ ਹੈ। ਇਸੇ ਵਿਚਾਲੇ ਬੀਜੇਪੀ ਤੇ ਇਸ ਦੀਆਂ ਗਠਜੋੜ ਪਾਰਟੀਆਂ ਨੇ ਚੋਣ...
ਈਸ਼ਾਨ ਕਿਸ਼ਨ ਨੂੰ MI ਨੇ ਖ਼ਰੀਦਿਆ 15.25 ਕਰੋੜ ‘ਚ, IPL ‘ਚ ਬਣੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਭਾਰਤੀ
Feb 12, 2022 6:29 pm
ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਦੀ ਨੀਲਾਮੀ ਜਾਰੀ ਹੈ। ਮੇਗਾ ਆਕਸ਼ਨ ਦੇ ਪਹਿਲੇ ਦਿਨ ਕਈ ਖਿਡਾਰੀਆਂ ਦੀ ਕਿਸਮਤ ਬਦਲੀ। ਇਸ ਵਿਚਾਲੇ...
BJP ਉਮੀਦਵਾਰ ਲਈ ਪ੍ਰਚਾਰ ਕਰਨ ਪਹੁੰਚੇ ਹੰਸਰਾਜ ਹੰਸ ਨੂੰ ਘੇਰਿਆ ਕਿਸਾਨਾਂ ਨੇ, ਪੁਲਿਸ ਨੂੰ ਪਈਆਂ ਭਾਜੜਾਂ
Feb 12, 2022 5:44 pm
ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ। ਪਾਰਟੀਆਂ ਦੇ ਪ੍ਰਚਾਰਕ ਉਮੀਦਵਾਰਾਂ ਲਈ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ।...
CM ਖੱਟੜ ਦੀ ਕਪੂਰਥਲਾ ਰੈਲੀ ਰੱਦ, BJP ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਜਗਰਾਓਂ
Feb 12, 2022 5:05 pm
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਬੀਜੇਪੀ ਦੀ ਚੋਣ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਨਵੇਂ ਗਠਜੋੜ ਨਾਲ ਪਹਿਲੀ...
83 ਸਾਲ ਦੀ ਉਮਰ ‘ਚ ਕਾਰੋਬਾਰੀ ਰਾਹੁਲ ਬਜਾਜ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਕੈਂਸਰ ਨਾਲ ਪੀੜਤ
Feb 12, 2022 4:33 pm
ਮਸ਼ਹੂਰ ਉਦਯੋਗਪਤੀ ਤੇ ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪੁਣੇ ਵਿੱਚ 83 ਸਾਲ ਦੀ...
ਕੇਜਰੀਵਾਲ ਦੇ ਤਾਬੜ-ਤੋੜ ਦੌਰੇ, ਪੰਜਾਬ ‘ਚ 12 ਤੋਂ 18 ਤਾਰੀਖ਼ ਤੱਕ ਕਰਨਗੇ ਚੋਣ ਪ੍ਰਚਾਰ
Feb 12, 2022 12:01 am
ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਬਿਲਕੁਲ ਨੇੜੇ ਹੈ। 20 ਫ਼ਰਵਰੀ ਨੂੰ ਸੂਬੇ ਵਿੱਚ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਉਮੀਦਵਾਰਾਂ ਦੇ...
‘ਅੰਬਾਨੀ-ਅਡਾਨੀ ਦੀ ਤਾਂ ਪੂਜਾ ਕਰਨੀ ਚਾਹੀਦੀ ਹੈ’- ਸੰਸਦ ‘ਚ ਬੋਲੇ BJP ਨੇਤਾ ਅਲਫ਼ੋਂਸ
Feb 11, 2022 11:49 pm
ਰਾਹੁਲ ਗਾਂਧੀ ਦੇ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਦੇਸ਼ ਨੂੰ ਅਮੀਰ ਤੇ ਗਰੀਬ ਭਾਰਤ ਵਿੱਚ ਵੰਡਣ ਦੇ ਦੋਸ਼ ‘ਤੇ ਬੀਜੇਪੀ ਦੇ ਸੰਸਦ ਮੈਂਬਰ ਕੇ...
ਧੂਰੀ ‘ਚ ਕੇਜਰੀਵਾਲ ਦੀ ਬੇਟੀ ਨੇ ਸੰਭਾਲੀ ਕਮਾਨ, ਕਿਹਾ- ‘ਚਾਚਾ ਮਾਨ ਲਈ ਵੋਟ ਮੰਗਣ ਆਈ ਹਾਂ ਪੰਜਾਬ’
Feb 11, 2022 11:41 pm
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਜ਼ੋਰਾਂ ‘ਤੇ ਹਨ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
WHO ਦੀ ਚਿਤਾਵਨੀ, ‘ਕੋਰੋਨਾ ਦੇ ਖਾਤਮੇ ਦੀ ਗੱਲ ਅਫਵਾਹ, ਆ ਰਿਹੈ ਨਵਾਂ ਵੈਰੀਐਂਟ’
Feb 11, 2022 11:34 pm
ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਹੌਲੀ ਹੋਣ ਨਾਲ ਇਹ ਚਰਚਾ ਹੋਣ ਲੱਗੀ ਹੈ ਕਿ ਸ਼ਾਇਦ ਇਹ ਮਹਾਮਾਰੀ ਖਾਤਮੇ ਵੱਲ ਵਧ ਰਹੀ ਹੈ। ਕੁਝ ਲੋਕ...
ਨਹੀਂ ਰਹੇ ਜਸਟਿਸ ਅਜੀਤ ਸਿੰਘ ਬੈਂਸ, 99 ਸਾਲ ਦੀ ਉਮਰ ‘ਚ ਸੰਸਾਰ ਨੂੰ ਕਿਹਾ ਅਲਵਿਦਾ
Feb 11, 2022 11:19 pm
ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਅਜੀਤ ਸਿੰਘ ਬੈਂਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 99 ਸਾਲ ਦੀ ਉਮਰ ਵਿੱਚ ਆਪਣਾ ਆਖਰੀ ਸਾਹ ਲਿਆ।...
ਫਿਰੋਜ਼ਪੁਰ ਸਿਟੀ ਦੇ SHO ਦਾ ਚੋਣ ਕਮਿਸ਼ਨ ਨੇ ਕੀਤਾ ਤਬਾਦਲਾ, ਇਹ ਹੋਣਗੇ ਨਵੇਂ ਥਾਣੇਦਾਰ!
Feb 11, 2022 10:43 pm
ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਫਿਰੋਜ਼ਪੁਰ ਸਿਟੀ ਦੇ ਸਟੇਸ਼ਨ ਹਾਊਸ ਅਫਸਰ (SHO) ਮਨੋਜ...
ਸੁਖਬੀਰ ਬਾਦਲ ਦੀ ਵਿਰੋਧੀਆਂ ਨੂੰ ਲਲਕਾਰ, ਅਕਾਲੀ-ਬਸਪਾ ਗਠਜੋੜ ਜਿੱਤੇਗਾ 80 ਤੋਂ ਵੱਧ ਸੀਟਾਂ
Feb 11, 2022 10:21 pm
ਫਿਰੋਜ਼ਪੁਰ : ਪੰਜਾਬੀਆਂ ਨੂੰ ਮੌਜੂਦਾ ਚੋਣਾਂ ਦੇ ਸੁਨਿਹਰੀ ਮੌਕੇ ਦੀ ਵਰਤੋਂ ਪੰਜਾਬੀਆਂ ਦੀ ਖੁਸ਼ਹਾਲੀ ਤੇ ਸੂਬੇ ਦੀ ਤਰੱਕੀ ਯਕੀਨੀ ਬਣਾਉਣ...
IPL ਆਕਸ਼ਨ ਲਈ ਭਾਰਤ ਨਹੀਂ ਆਏਗੀ ਪ੍ਰੀਤੀ ਜ਼ਿੰਟਾ, ਕਿਹਾ- ‘ਆਪਣੇ ਨਿੱਕੇ ਬੱਚਿਆਂ ਨੂੰ ਛੱਡ ਸਕਦੀ’
Feb 11, 2022 9:33 pm
ਬੇਂਗਲੁਰੂ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੇਗਾ ਆਕਸ਼ਨ ਵਿੱਚ ਪੰਜਾਬ ਕਿੰਗਸ ਦੀ ਭਾਈਵਾਲ ਪ੍ਰੀਤੀ ਜਿੰਟਾ ਇਸ ਵਾਰ ਨਿਲਾਮੀ...
ਰਾਹਤ ਭਰੀ ਖ਼ਬਰ, ਤੀਜੀ ਲਹਿਰ ਪਿੱਛੋਂ ਦਿੱਲੀ ‘ਚ ਪਹਿਲੀ ਵਾਰ ਮਿਲੇ 1000 ਤੋਂ ਘੱਟ ਕੋਰੋਨਾ ਕੇਸ
Feb 11, 2022 8:52 pm
ਦਿੱਲੀ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਆਉਣ ਤੋਂ ਬਾਅਦ ਪਹਿਲੀ ਵਾਰ ਕੁਝ ਸੁੱਖ ਦਾ ਸਾਹ ਆਉਣ ਲੱਗਾ ਹੈ। ਤੀਜੀ ਲਹਿਰ ਦੀ ਸ਼ੁਰੂਆਤ ਪਿੱਛੋਂ...
ਰਵੀਨਾ ਟੰਡਨ ਨੇ ਕੀਤਾ ਪਿਤਾ ਦਾ ਸਸਕਾਰ, ਭਰਾ ਹੋਣ ਦੇ ਬਾਵਜੂਦ ਖੁਦ ਨਿਭਾਈਆਂ ਅੰਤਿਮ ਰਸਮਾਂ (ਤਸਵੀਰਾਂ)
Feb 11, 2022 8:19 pm
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਦਾ 86 ਸਾਲ ਦੀ ਉਮਰ ਵਿੱਚ ਅੱਜ 11 ਫਰਵਰੀ ਨੂੰ ਦਿਹਾਂਤ ਹੋ ਗਿਆ। ਰਵੀ ਟੰਡਨ ਆਪਣੇ ਸਮੇਂ...
ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ MLA ਬਲਵਿੰਦਰ ਸਿੰਘ ਲਾਡੀ ਮੁੜ ਹੋਏ ਭਾਜਪਾ ‘ਚ ਸ਼ਾਮਲ
Feb 11, 2022 7:35 pm
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ...
ਹੌਬੀ ਧਾਲੀਵਾਲ ਨਹੀਂ ਹੋਣਗੇ ਪਟਿਆਲਾ ਜ਼ਿਲ੍ਹਾ ਦੇ ਆਈਕਨ, ਚੋਣ ਕਮਿਸ਼ਨ ਨੇ ਵਾਪਸ ਲਈ ਨਿਯੁਕਤੀ
Feb 11, 2022 7:32 pm
ਚੰਡੀਗੜ੍ਹ : ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਏ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਹੌਬੀ ਧਾਲੀਵਾਲ ਪਟਿਆਲਾ ਜ਼ਿਲ੍ਹਾ ਚੋਣ ਆਈਕਨ ਨਹੀਂ...
‘ਰਾਹੁਲ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਨੇ, ਅਸੀਂ ਕਦੇ ਪੁੱਛਿਐ, ਕਿ ਤੁਸੀਂ ਰਾਜੀਵ ਗਾਂਧੀ ਦੇ ਹੀ ਪੁੱਤ ਹੋ?’- ਹਿਮੰਤਾ
Feb 11, 2022 6:24 pm
ਵਿਧਾਨ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ, ਇਸ ਦੌਰਾਨ ਸਿਆਸੀ ਪਾਰਟੀਆਂ ਦਾ ਇਕ-ਦੂਜੇ ‘ਤੇ ਨਿਸ਼ਾਨਾ ਵਿੰਨ੍ਹਣ ਦਾ ਸਿਲਸਿਲਾ ਵੀ ਜਾਰੀ ਹੈ।...
ਮੰਤਰੀ ਦੇ ਮੁੰਡੇ ਨੂੰ ਜ਼ਮਾਨਤ ਮਿਲਣ ‘ਤੇ ਬੋਲੇ ਮਹਿਬੂਬਾ ਮੁਫ਼ਤੀ, ‘ਸੱਚ ਬੋਲਣ ਵਾਲੇ ਜੇਲ੍ਹ ‘ਚ, ਅਪਰਾਧੀ ਖੁੱਲ੍ਹੇ ਘੁੰਮ ਰਹੇ’
Feb 11, 2022 5:42 pm
ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ...
33 ਕਤਲ ਕਰਨ ਵਾਲਾ ‘ਕਾਤਲ ਦਰਜ਼ੀ’, ਦਿਨੇ ਕੱਪੜੇ ਸਿਲਦਾ ਰਾਤ ਨੂੰ ਉਤਾਰਦਾ ਮੌਤ ਦੇ ਘਾਟ
Feb 11, 2022 5:18 pm
ਕਈ ਰਾਜਾਂ ਵਿੱਚ ਖੂਨੀ ਖੇਡ ਨੂੰ ਅੰਜਾਮ ਦੇਣ ਵਾਲੇ ਭੋਪਾਲ, ਮੱਧ ਪ੍ਰਦੇਸ਼ (ਐੱਮ. ਪੀ.) ਦੇ ਸੀਰੀਅਲ ਕਿਲਰ ਤੇ ਪੇਸ਼ੇ ਵਜੋਂ ਦਰਜ਼ੀ ਦਾ ਕੰਮ ਕਰਨ...
‘ਨੋ ਸਕਿੱਨ ਟੁ ਸਕਿੱਨ ਕਾਂਟੇਕਟ’ ਵਾਲਾ ਹੁਕਮ ਦੇਣ ਵਾਲੀ ਹਾਈਕੋਰਟ ਦੀ ਜੱਜ ਨੇ ਦਿੱਤਾ ਅਸਤੀਫ਼ਾ!
Feb 11, 2022 4:25 pm
ਮੁੰਬਈ: ਬਾਂਬੇ ਹਾਈ ਕੋਰਟ ਦੀ ‘ਨੋ ਸਕਿਨ ਟੁ ਸਕਿਨ ਕਾਂਟੈਕਟ’ ਵਾਲਾ ਹੁਕਮ ਦੇਣ ਵਾਲੀ ਜੱਜ ਪੁਸ਼ਪਾ ਗਨੇਡੀਵਾਲਾ ਵੱਲੋਂ ਅਸਤੀਫਾ ਦੇ...
UK ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੀ ਹੋਵੇਗੀ ਛੁੱਟੀ! 150 ਸਿੱਖ ਸੰਗਠਨਾਂ ਨੇ PM ਜਾਨਸਨ ਨੂੰ ਲਿਖੀ ਇਹ ਚਿੱਠੀ
Feb 11, 2022 12:04 am
ਲੰਡਨ : ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਸਿੱਖਾਂ ਨੂੰ ਲੈ ਕੇ ਟਿੱਪਣੀ ਦਾ ਮਾਮਲਾ ਕਾਫ਼ੀ ਭਖ ਰਿਹਾ ਹੈ, ਜਿਸ ਪਿੱਛੋਂ ਹੁਣ ਉਸ ਨੂੰ...
ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੇ ਪਿਤਾ 10 ਸਾਲਾਂ ਪਿੱਛੋਂ ਤਿਹਾੜ ਜੇਲ੍ਹ ਤੋਂ ਹੋਏ ਰਿਹਾਅ
Feb 10, 2022 11:31 pm
ਹਰਿਆਣਾ : ਜੇਬੀਟੀ ਅਧਿਆਪਕ ਭਰਤੀ ਘੁਟਾਲੇ ਵਿੱਚ 10 ਸਾਲ ਦੀ ਸਜ਼ਾ ਕੱਟਣ ਪਿੱਛੋਂ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਤੇ ਜਨਨਾਇਕ ਜਨਤਾ ਪਾਰਟੀ...
ਕਪੂਰਥਲਾ : 7 ਸਾਲਾਂ ਮਾਸੂਮ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ
Feb 10, 2022 11:22 pm
ਕਪੂਰਥਲਾ ‘ਚ ਲਗਭਗ 11 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਮੁਲਜ਼ਮ ਨੂੰ ਸੈਸ਼ਨ ਕੋਰਟ ਨੇ ਮੌਤ ਦੀ...
13 ਫਰਵਰੀ ਨੂੰ ਧੂਰੀ ਸਣੇ ਮਾਲਵਾ ਦੇ ਇਨ੍ਹਾਂ ਹਲਕਿਆਂ ‘ਚ ਪ੍ਰਿਯੰਕਾ ਗਾਂਧੀ ਦੀ ਰੈਲੀ, 15 ਨੂੰ ਆਉਣਗੇ ਰਾਹੁਲ
Feb 10, 2022 11:04 pm
ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦਾ ਹੋਣਗੀਆਂ। ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ...
ਗੁਰੂਗ੍ਰਾਮ : ਪੌਸ਼ ਸੁਸਾਇਟੀ ‘ਚ ਅਪਾਰਟਮੈਂਟ ਦੀ 7ਵੀਂ ਮੰਜ਼ਿਲ ਦਾ ਲੈਂਟਰ ਡਿੱਗਿਆ, 2 ਦੀ ਮੌਤ, ਕਈ ਦਬੇ
Feb 10, 2022 9:59 pm
ਹਰਿਆਣਾ ਵਿੱਚ ਹੁਣ ਤੱਕ ਦਾ ਸਭ ਤੋਂ ਦਰਦਨਾਕ ਹਾਦਸਾ ਵਾਪਰਿਆ ਹੈ। ਗੁਰੂਗ੍ਰਾਮ ਦੇ ਸੈਕਟਰ 109 ਚਿੰਟਲ ਪੇਰਾਡਿਸੋ ਸੁਸਾਇਟੀ ਵਿੱਚ ਉਸ ਵੇਲੇ...
ਤਪਾ ਦੇ DSP ਬਲਜੀਤ ਸਿੰਘ ਦਾ ਤਬਾਦਲਾ, ਚੋਣਾਂ ਮੁਕੰਮਲ ਹੋਣ ਤੱਕ ਪੁਲਿਸ ਹੈੱਡਕੁਆਰਟਰ ਹੋਈ ਤਾਇਨਾਤੀ
Feb 10, 2022 9:37 pm
ਚੰਡੀਗੜ੍ਹ : ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਤਪਾ ਦੇ ਡਿਪਟੀ...
ਦੇਸ਼ ‘ਚ 4 ਰਾਜਾਂ ਵਿੱਚ 50 ਹਜ਼ਾਰ ਤੋਂ ਵੱਧ ਐਕਟਿਵ ਕੇਸ, ਸਰਕਾਰ ਨੇ ਕਿਹਾ-‘ਖਤਰਾ ਅਜੇ ਟਲਿਆ ਨਹੀਂ’
Feb 10, 2022 9:23 pm
ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਕਈ ਰਾਜਾਂ ਵਿੱਚ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ ਪਰ ਇਸ...
ਪੰਜਾਬ ‘ਚ ਡਰੱਗ ਰੈਕੇਟ ਦਾ ਪਰਦਾਫ਼ਾਸ਼, ਕਬੱਡੀ ਖਿਡਾਰੀ ਜੀਤਾ ਮੌੜ ਤੇ ਰਿਟਾ. DSP ਗ੍ਰਿਫਤਾਰ
Feb 10, 2022 9:10 pm
ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਐੱਸ.ਟੀ.ਐੱਫ. ਵਿੰਗ ਨੇ ਕਪੂਰਥਲਾ ਵਿੱਚ ਹਾਈ ਪ੍ਰੋਫਾਈਲ...
ਵਿਜੇ ਮਾਲਿਆ ਨੂੰ 24 ਫ਼ਰਵਰੀ ਤੱਕ ਪੱਖ ਨਾ ਰੱਖਣ ‘ਤੇ ਹੋਵੇਗੀ ਸਜ਼ਾ, ਸੁਪਰੀਮ ਕੋਰਟ ਨੇ ਦਿੱਤਾ ਆਖਰੀ ਮੌਕਾ
Feb 10, 2022 8:11 pm
ਭਗੌੜੇ ਵਿਜੇ ਮਾਲਿਆ ਨੂੰ ਮਾਣਹਾਨੀ ਮਾਮਲੇ ‘ਚ ਸੁਪਰੀਮ ਕੋਰਟ ਨੇ ਆਪਣਾ ਪੱਖ ਰੱਖਣ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇ...
ਪੰਜਾਬ ‘ਚ ਵੋਟਾਂ ਵਾਲੇ ਦਿਨ ਤਨਖ਼ਾਹ ਸਣੇ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
Feb 10, 2022 7:42 pm
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ 20 ਫਰਵਰੀ 2022 ਐਤਵਾਰ ਨੂੰ ਵੋਟਾਂ ਵਾਲੇ ਦਿਨ ਸੂਬੇ ਵਿੱਚ ਤਨਖਾਹ ਸਣੇ ਛੁੱਟੀ...
ਪੰਜਾਬ ਚੋਣਾਂ : PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਜੇਪੀ ਨੱਡਾ, CM ਖੱਟੜ ਤੇ ਵੀਕੇ ਸਿੰਘ ਕਰਨਗੇ ਵੱਡੀਆਂ ਰੈਲੀਆਂ
Feb 10, 2022 7:34 pm
ਚੰਡੀਗੜ੍ਹ : 20 ਫ਼ਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਆਪਣਾ ਲੱਕ ਬੰਨ੍ਹ ਲਿਆ ਹੈ।...
ਲਖੀਮਪੁਰ : ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਦੀ 48 ਘੰਟੇ ‘ਚ ਹੋ ਸਕਦੀ ਹੈ ਰਿਹਾਈ, ਦੋਸ਼ ਨਹੀਂ ਹੋਏ ਸਾਬਤ!
Feb 10, 2022 7:00 pm
ਲਖੀਮਪੁਰ ਖੀਰੀ ਵਿੱਚ ਪਿਛਲੇ ਸਾਲ ਕਿਸਾਨਾਂ ਨੂੰ ਕਾਰ ਹੇਠ ਕੁਚਲਣ ਦੇ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਮੁੱਖ ਦੋਸ਼ੀ...
ਹਿਜਾਬ ਮਾਮਲਾ, ਹਾਈਕੋਰਟ ਵਲੋਂ ਸਕੂਲ-ਕਾਲਜ ਖੋਲ੍ਹਣ ਦੇ ਹੁਕਮ, ਫ਼ੈਸਲੇ ਤੱਕ ਧਾਰਮਿਕ ਕੱਪੜੇ ਪਾਉਣ ‘ਤੇ ਰੋਕ
Feb 10, 2022 6:03 pm
ਕਰਨਾਟਕ : ਮਾਰਚ ਵਿੱਚ ਪ੍ਰੀਖਿਆਵਾਂ ਦਾ ਸਮਾਂ ਹੈ ਅਤੇ ਇਸੇ ਵਿਚਾਲੇ ਪੂਰੇ ਸੂਬੇ ਵਿੱਚ ਸਕੂਲ-ਕਾਲਜ ਬੰਦ ਹੋਣ ਕਰਕੇ ਵਿਦਿਆਰਥੀਆਂ ਨੂੰ...
ਸਿੱਪੀ ਮਰਡਰ ਕੇਸ, ਪਰਿਵਾਰ ਨੇ CBI ਦੀ ‘ਅਨਟਰੇਸਡ ਰਿਪੋਰਟ’ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ
Feb 10, 2022 5:41 pm
ਚੰਡੀਗੜ੍ਹ : ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਦੇ ਕਤਲ ਕੇਸ ਵਿੱਚ ਸੀਬੀਆਈ ਵੱਲੋਂ ਅਨਸਟਰੇਸਡ...
ਪੰਜਾਬ ਪਹੁੰਚਿਆ ਹਿਜਾਬ ਵਿਵਾਦ, ਮੁਸਲਿਮ ਭਾਈਚਾਰਾ ਔਰਤਾਂ ਸਣੇ 12 ਫ਼ਰਵਰੀ ਨੂੰ ਕੱਢੇਗਾ ‘ਹਿਜਾਬ ਮਾਰਚ’
Feb 10, 2022 5:06 pm
ਕਰਨਾਟਕ ਵਿੱਚ ਭਖਿਆ ਹਿਜਾਬ ਵਿਵਾਦ ਹੁਣ ਪੰਜਾਬ ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ...
ਸੋਨੀਆ ਗਾਂਧੀ ਦੇ ਘਰ ਸਣੇ ਕਾਂਗਰਸ ਹੈੱਡ ਕੁਆਰਟਰ ਦਾ ਨਹੀਂ ਭਰਿਆ ਗਿਆ ਕਿਰਾਇਆ, ਲੱਖਾਂ ਰੁਪਏ ਬਕਾਇਆ
Feb 10, 2022 4:34 pm
ਨਵੀਂ ਦਿੱਲੀ: ਕਾਂਗਰਸ ਨੇਤਾਵਾਂ ‘ਤੇ ਤਿੰਨ ਸਰਕਾਰੀ ਰਿਹਾਇਸ਼ਾਂ ਦੇ ਲੱਖਾਂ ਰੁਪਏ ਵਜੋਂ ਕਿਰਾਇਆ ਬਕਾਇਆ ਹੈ। ਇਸ ਵਿੱਚ ਸੋਨੀਆ ਗਾਂਧੀ ਦਾ...
WHO ਦਾ ਦਾਅਵਾ, ‘ਖ਼ਤਮ ਨਹੀਂ ਹੋਵੇਗੀ ਮਹਾਮਾਰੀ, ‘ ਆ ਰਿਹੈ ਹੋਰ ਵੀ ਖ਼ਤਰਨਾਕ ਵੈਰੀਐਂਟ’
Feb 09, 2022 4:59 pm
ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ। ਹਾਲਾਂਕਿ ਇਹ ਵਾਇਰਸ ਕਈ ਵਾਰ ਮਿਊਟੇਟ ਹੋ ਚੁੱਕਾ ਹੈ,...
ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਸੁੱਟੀ ਧਮਾਕਾਖੇਜ਼ ਸਮੱਗਰੀ ਨੂੰ ਕੀਤਾ ਗਿਆ ਤਬਾਹ
Feb 09, 2022 4:11 pm
ਅੱਜ ਸਵੇਰੇ ਭਾਰਤ-ਪਾਕਿ ਸਰਹੱਦ ‘ਤੇ ਬੀਓਪੀ ਪੰਜਗਰਾਈਆਂ ‘ਤੇ ਡਰੋਨ ਨਜ਼ਰ ਆਉਣ ਪਿੱਛੋਂ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ...
ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨਾਂ ਵਿਚਾਲੇ ਭਾਰਤ ਨੇ ਕੈਨੇਡਾ ‘ਚ ਬੈਠੇ ਆਪਣੇ ਨਾਗਰਿਕਾਂ ਨੂੰ ਕੀਤਾ ਅਲਰਟ
Feb 09, 2022 4:01 pm
ਕੈਨੇਡਾ ਵਿੱਚ ਕੋਵਿਡ ਵੈਕਸੀਨ ਨੂੰ ਲੈ ਕੇ ਰਾਜਧਾਨੀ ਓਟਾਵਾ ਅਤੇ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਟਰੱਕ ਡਰਾਈਵਰਾਂ ਦੇ ਵਿਰੋਧ ਦੇ...
ਜਲਦ ਹੋ ਸਕਦੀ ਹੈ ਬੰਦੀ ਸਿੰਘਾਂ ਦੀ ਰਿਹਾਈ, ਸ਼ੇਖਾਵਤ ਨੇ ਕੀਤੀ ਅਮਿਤ ਸ਼ਾਹ ਨਾਲ ਗੱਲ
Feb 09, 2022 3:42 pm
ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਵੇਲੇ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਅਤੇ ਲੋਕਾਂ...
PU ਤੋਂ ਗ੍ਰੈਜੂਏਟ ਟਰਾਂਸਜੈਂਡਰ ਨੇ ਭਖਾਇਆ ਮੋਹਾਲੀ ਦਾ ਚੋਣ ਅਖਾੜਾ, ਦੱਸਿਆ- ‘ਕਿਉਂ ਲਿਆ ਇਹ ਫ਼ੈਸਲਾ’
Feb 09, 2022 3:26 pm
20 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਮਾਜ ਅਧਿਕਾਰ ਕਲਿਆਣ ਪਾਰਟੀ ਨੇ ਟਰਾਂਸਜੈਂਡਰ ਮਨੀਕਸ਼ਾ ਮਹੰਤ ਨੂੰ ਮੋਹਾਲੀ...
ਬਰਫੀਲੇ ਤੂਫਾਨ ‘ਚ ਗੁਰਬਾਜ ਸਿੰਘ ਸਣੇ ਮਾਵਾਂ ਦੇ 7 ਸਪੂਤ ਸ਼ਹੀਦ, PM ਮੋਦੀ ਨੇ ਜਤਾਇਆ ਸੋਗ
Feb 09, 2022 2:59 pm
ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੇ ਉਚਾਈ ਵਾਲੇ ਹਿੱਸੇ ਵਿੱਚ ਬਰਫ਼ ਖਿਸਕਣ ਨਾਲ ਲਾਪਤਾ ਹੋਏ ਭਾਰਤੀ ਫੌਜ ਦੇ ਸਾਰੇ ਸੱਤ ਜਵਾਨ ਸ਼ਹੀਦ ਹੋ...
ਪੰਜਾਬ: ਜ਼ਖਮੀ ਨੌਜਵਾਨ ਲਈ ਸੋਨੂੰ ਸੂਦ ਬਣੇ ਮਸੀਹਾ, ਅੱਧੀ ਰਾਤ ਹਸਪਤਾਲ ਲਿਜਾ ਕਰਾਇਆ ਇਲਾਜ
Feb 09, 2022 2:36 pm
ਸੋਨੂੰ ਸੂਦ ਅੱਧੀ ਰਾਤ ਸੜਕ ਕੰਢੇ ਇੱਕ ਕਾਰ ਦੀ ਲਪੇਟ ਵਿੱਚ ਆਏ ਜ਼ਖ਼ਮੀ ਲਈ ਮਸੀਹਾ ਬਣ ਕੇ ਆਏ। ਘਟਨਾ ਮੋਗਾ ਸਥਿਤ ਕੋਟਕਪੂਰਾ ਬਾਈਪਾਸ ਦੀ ਹੈ।...
14 ਫਰਵਰੀ ਨੂੰ ਜਲੰਧਰ ‘ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਪੰਜਾਬ ਲਈ ਕਰਨਗੇ ਵੱਡੇ ਐਲਾਨ
Feb 09, 2022 1:15 pm
ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਦੀ ਅੱਜ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ ਗਈ ਹੈ, ਹੁਣ ਉਹ ਪੰਜਾਬ ਵਿੱਚ ਖੁਦ ਆ ਕੇ ਬੀਜੇਪੀ...
40 ਘੰਟੇ ਪਹਾੜੀਆਂ ਵਿਚਾਲੇ ਫ਼ਸਿਆ ਰਿਹਾ ਨੌਜਵਾਨ, ਫੌਜ ਦੇ ਜਵਾਨਾਂ ਨੇ ਸਹੀ-ਸਲਾਮਤ ਕੱਢਿਆ ਬਾਹਰ
Feb 09, 2022 1:07 pm
ਭਾਰਤੀ ਫੌਜ ਨੇ ਇੱਕ ਵਾਰ ਫ਼ਿਰ ਆਪਣੀ ਹਿੰਮਤ ਤੇ ਬਹਾਦਰੀ ਦੇ ਦਮ ‘ਤੇ ਮਿਸਾਲ ਕਾਇਮ ਕਰ ਦਿੱਤੀ। ਕੇਰਲ ਦੇ ਪਲੱਕੜ ‘ਚ ਫੌਜ ਦੇ ਜਵਾਨਾਂ ਨੇ 40...
MP ਜਸਬੀਰ ਡਿੰਪਾ ਦੇ ਭਰਾ ਅਕਾਲੀ ਦਲ ‘ਚ ਸ਼ਾਮਲ, ਮਾਝੇ ‘ਚ ਲੱਗਾ ਕਾਂਗਰਸ ਨੂੰ ਜ਼ੋਰਦਾਰ ਝਟਕਾ
Feb 09, 2022 12:08 pm
ਵਿਧਾਨ ਸਭਾ ਚੋਣਾਂ ਦਾ ਸਮਾਂ ਬਿਲਕੁਲ ਨੇੜੇ ਹੈ ਤੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡੇ ਝਟਕੇ ਲੱਗ ਰਹੇ ਹਨ। ਤਾਜ਼ਾ ਝਟਕਾ ਪਾਰਟੀ ਨੂੰ...
ਅਫ਼ਰੀਕਾ : ਸੋਕੇ ਨਾਲ 1.3 ਕਰੋੜ ਲੋਕ ਭੁਖਮਰੀ ਦਾ ਸ਼ਿਕਾਰ, ਮਰ ਰਹੇ ਪਸ਼ੂ, ਬੱਚਿਆਂ-ਮਾਵਾਂ ਸਣੇ ਅੱਧੀ ਅਬਾਦੀ ਕੁਪੋਸ਼ਿਤ
Feb 09, 2022 12:03 pm
ਅਫ਼ਰੀਕਾ ਵਿੱਚ ਪੈ ਰਹੇ ਭਿਆਨਕ ਸੋਕੇ ਕਰਕੇ ਕੀਨੀਆ, ਸੋਮਾਲੀਆ ਅਤੇ ਇਥੋਪੀਆ ਵਿੱਚ ਅੰਦਾਜ਼ਨ 1.3 ਲੋਕ ਗੰਭੀਰ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ।...
UP ਚੋਣਾਂ ਤੋਂ ਇੱਕ ਦਿਨ ਪਹਿਲਾਂ ਪ੍ਰਿਯੰਕਾ ਦਾ ਟਵੀਟ, ‘ਕੁੜੀ ਬਿਕਨੀ ਪਾਵੇ ਜਾਂ ਹਿਜਾਬ, ਆਜ਼ਾਦੀ ਸੰਵਿਧਾਨ ਨੇ ਦਿੱਤੀ’
Feb 09, 2022 11:15 am
ਹਿਜਾਬ ਨੂੰ ਲੈ ਕੇ ਵਿਵਾਦ ਦੇ ਚੱਲਦਿਆਂ ਕਰਨਾਟਕ ਦੇ ਕਾਲਜਾਂ ਵਿੱਚ ਹਿੰਦੂ-ਮੁਸਲਿਮ ਵਿਦਿਆਰਥੀ ਆਹਮੋ-ਸਾਹਮਣੇ ਹਨ। ਹਿਜਾਬ ਵਿਵਾਦ ਨੂੰ ਲੈ...
ਹਿਜਾਬ ਵਿਵਾਦ : ਸਾਰੇ ਸਕੂਲ-ਕਾਲਜ ਤਿੰਨ ਦਿਨ ਰਹਿਣਗੇ ਬੰਦ, ਸਰਕਾਰ ਦਾ ਵੱਡਾ ਫ਼ੈਸਲਾ!
Feb 09, 2022 10:43 am
ਬੇਂਗਲੁਰੂ : ਹਿਜਾਬ ਵਿਵਾਦ ਕਾਰਨ ਕਰਨਾਟਕ ਵਿੱਚ ਸਾਰੇ ਸਕੂਲ ਅਤੇ ਕਾਲਜ ਤਿੰਨ ਦਿਨਾਂ ਲਈ ਬੰਦ ਰਹਿਣਗੇ। ਸੂਬੇ ਦੇ ਮੁੱਖ ਮੰਤਰੀ ਬਸਵਰਾਜ...
ਸ਼ਿਵਭਗਤਾਂ ਨੂੰ ਤੋਹਫ਼ਾ, ਕਾਸ਼ੀ ਵਿਸ਼ਵਨਾਥ ਮੰਦਰ ਹੋਵੇਗਾ ਹਾਇਟੈਕ, ਐਪ ਤੋਂ ਹੋਵੇਗੀ ਟਾਈਮ ਸਲਾਟ ਬੁਕਿੰਗ
Feb 09, 2022 10:16 am
ਮਹਾਰਾਸ਼ਿੲਰਾਤਰੀ ਦੇ ਮੌਕੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਸ਼ਰਧਾਲੂਆਂ...
ਵੱਡੀ ਖ਼ਬਰ : PM ਮੋਦੀ ਪੰਜਾਬ ਆ ਕੇ BJP ਗਠਜੋੜ ਲਈ ਕਰਨਗੇ ਪ੍ਰਚਾਰ, ਅੱਜ ਦੀ ਵਰਚੁਅਲ ਰੈਲੀ ਰੱਦ
Feb 09, 2022 9:25 am
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਦੋ ਦਿਨ ਵਰਚੁਅਲ ਰੈਲੀ ਦਾ...
ਨਿੱਜੀ ਸੈਕਟਰ ‘ਚ 75 ਫੀਸਦੀ ਨੌਕਰੀਆਂ ਦੇ ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ 11 ਫ਼ਰਵਰੀ ਨੂੰ
Feb 07, 2022 5:58 pm
ਨਿੱਜੀ ਸੈਕਟਰ ਦੀਆਂ ਨੌਕਰੀਆਂ ਵਿੱਚ ਸੂਬੇ ਦੇ ਨਿਵਾਸੀਆਂ ਦੇ 75 ਫੀਸਦੀ ਰਾਖਵੇਂਕਰਨ ਕਰਨ ਵਾਲੇ ਐਕਟ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ...
ਸੁਨਾਮ ‘ਚ ਕਾਂਗਰਸ ਨੂੰ ਝਟਕਾ, ਟਿਕਟ ਕੱਟੇ ਜਾਣ ਤੋਂ ਨਾਰਾਜ਼ ਦਮਨ ਬਾਜਵਾ BJP ‘ਚ ਸ਼ਾਮਲ
Feb 07, 2022 5:13 pm
ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਕਾਂਗਰਸ ਦੇ ਕਈ ਲੀਡਰ ਪਾਰਟੀ ਛੱਡ ਰਹੇ ਹਨ। ਇਸ ਵਾਰ ਕਾਂਗਰਸ ਨੂੰ ਸੁਨਾਮ ਤੋਂ ਝਟਕਾ ਲੱਗਾ ਹੈ।...
‘ਮੈਂ ਹੇਮਾ ਮਾਲਿਨੀ ਨਹੀਂ ਬਣਨਾ’, ਜਯੰਤ ਚੌਧਰੀ ਦੀ ਇਸ ਗੱਲ ਦਾ BJP ਸਾਂਸਦ ਨੇ ਦਿੱਤਾ ਜਵਾਬ
Feb 07, 2022 4:28 pm
ਬੀਜੇਪੀ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ...
ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ‘ਤੇ ਪੂਰੀ ਦੁਨੀਆ ‘ਚ ਲੱਗ ਸਕਦੈ ਬੈਨ, ਕੈਂਸਰ ਹੋਣ ਦਾ ਦਾਅਵਾ!
Feb 07, 2022 3:47 pm
ਬ੍ਰਿਟੇਨ ਦੀ ਵੱਡੀ ਹੈਲਥਕੇਅਰ ਕੰਪਨੀ ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ ਦੀ ਵਿਕਰੀ ‘ਤੇ ਪੂਰੀ ਦੁਨੀਆ ‘ਚ ਪਾਬੰਦੀ ਲੱਗ ਸਕਦੀ ਹੈ।...
ਹਰੀਸ਼ ਢਾਂਡਾ ਵੱਲੋਂ ਸਿਮਰਜੀਤ ਬੈਂਸ ਸਣੇ ਕਾਂਗਰਸੀ ਤੇ ‘ਆਪ’ ਉਮੀਦਵਾਰਾਂ ਦੀ ਪੋਸਟਰ ਜੰਗ ਦੀ ਸ਼ਿਕਾਇਤ, ਮੰਗਿਆ ਆਡਿਟ
Feb 07, 2022 3:28 pm
ਸਾਬਕਾ ਅਕਾਲੀ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਤਮ ਨਗਰ ਤੋਂ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਭਾਰਤੀ ਚੋਣ ਕਮਿਸ਼ਨ (ECI) ਕੋਲ ਸ਼ਿਕਾਇਤ...
‘ਕੋਰੋਨਾ ਟੀਕਾ ਲਗਵਾਉਣ ਲਈ ਆਧਾਰ ਜ਼ਰੂਰੀ ਨਹੀਂ’- ਸੁਪਰੀਮ ਕੋਰਟ ‘ਚ ਕੇਂਦਰ ਨੇ ਦਿੱਤੀ ਜਾਣਕਾਰੀ
Feb 07, 2022 2:55 pm
ਕੋਰੋਨਾ ਦਾ ਟੀਕਾ ਲਈ ਸਿਰਫ਼ ਆਧਾਰ ਕਾਰਡ ਹੋਣਾ ਲਾਜ਼ਮੀ ਨਹੀਂ ਹੈ। CoWIN ਪੋਰਟਲ ‘ਤੇ ਆਧਾਰ ਕਾਰਡ ਸਣੇ ਨੌਂ ਕਿਸਮਾਂ ਦੇ ਪਛਾਣ ਪੱਤਰਾਂ ਨਾਲ...
BJP ਗਠਜੋੜ ਦੇ ਹੱਕ PM ਮੋਦੀ ਦੀ ਪੰਜਾਬ ‘ਚ ਕੱਲ੍ਹ ਪਹਿਲੀ ਰੈਲੀ, ਕਰ ਸਕਦੇ ਨੇ ਵੱਡੇ ਐਲਾਨ
Feb 07, 2022 2:26 pm
20 ਫ਼ਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਚੋਣ ਪ੍ਰਚਾਰ ਦਾ ਮੋਰਚਾ...
ਕੈਨੇਡਾ ‘ਚ ਵਿਰੋਧ ਪ੍ਰਦਸ਼ਨਾਂ ਲੈ ਕੇ USA ਨੂੰ ਚਿਤਾਵਨੀ, ਓਟਾਵਾ ‘ਚ ਐਲਾਨੀ ਗਈ ਐਮਰਜੈਂਸੀ
Feb 07, 2022 1:48 pm
ਕੈਨੇਡਾ ‘ਚ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕੀਤੇ ਖ਼ਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹਜ਼ਾਰਾਂ ਟਰੱਕ...
ਪੰਜਾਬ ਚੋਣਾਂ : ਬਾਲੀਵੁੱਡ ਅਦਾਕਾਰਾ ਮਾਹੀ ਗਿਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ BJP ‘ਚ ਸ਼ਾਮਲ
Feb 07, 2022 12:37 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਸ਼ ਤੇ ਪੰਜਾਬ ਦੇ ਮਸ਼ਹੂਰ ਚਿਹਰਿਆਂ ਦੀ ਐਂਟਰੀ ਹੋ ਰਹੀ ਹੈ। ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ...
ਅਫ਼ਾਗਨਿਸਤਾਨ ਵੱਲੋਂ ਤਹਿਰੀਕ-ਏ-ਤਾਲਿਬਾਨ ਦੇ ਹਮਲੇ ‘ਚ ਪਾਕਿਸਤਾਨ ਦੇ 5 ਫ਼ੌਜੀਆਂ ਦੀ ਮੌਤ
Feb 07, 2022 12:26 pm
ਇਸਲਾਮਾਬਾਦ : ਪਾਕਿਸਤਾਨ ਦੀ ਫੌਜ ‘ਤੇ ਅਫ਼ਗਾਨਿਸਤਾਨ ਨਾਲ ਲਗਦੀ ਸਰਹੱਦ ਨੇੜੇ ਲਗਾਤਾਰ ਹਮਲੇ ਹੋ ਰਹੇ ਹਨ। ਤਾਲਿਬਾਨ ਨੂੰ ਪਾਕਿਸਤਾਨ...
ਕਾਂਗਰਸ ਤੋਂ ਨਾਰਾਜ਼ ਦਮਨ ਬਾਜਵਾ ਫੜੇਗੀ BJP ਦਾ ਪੱਲਾ, ਅੱਜ ਹੋਵੇਗੀ ਪਾਰਟੀ ‘ਚ ਸ਼ਾਮਲ
Feb 07, 2022 12:23 pm
ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਇਸ ਤੋਂ ਪਹਿਲਾਂ ਲੀਡਰਾਂ ਵੱਲੋਂ ਪਾਰਟੀਆਂ ਬਾਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਂਗਰਸ...
ਗੱਲ ਕਰਨੋਂ ਨਾ ਹਟੇ ਤਾਂ ਭਰੇ ਮੰਚ ‘ਤੇ ਅਖਿਲੇਸ਼ ਸਾਹਮਣੇ ਜਨਰਲ ਸਕੱਤਰ ਨੇ ਜ਼ਿਲ੍ਹਾ ਪ੍ਰਧਾਨ ਨੂੰ ਵਿਖਾਇਆ ਥੱਪੜ
Feb 07, 2022 11:50 am
ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਆਗਰਾ ਦੇ ਬਾਹ ਵਿਧਾਨ ਸਭਾ ‘ਚ ਜਨ ਸਭਾ ਨੂੰ ਸੰਬੋਧਨ ਦੌਰਾਨ ਅਜੀਬ ਮਾਹੌਲ ਬਣ ਗਿਆ,...
ਪੰਜਾਬ ਚੋਣਾਂ : ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਹੋਣਗੇ BJP ‘ਚ ਸ਼ਾਮਲ
Feb 07, 2022 10:53 am
ਪੰਜਾਬ ਵਿਧਾਨ ਸਭਾ ਚੋਣਾਂ ਸਿਰਫ ਦੋ ਹਫਤਿਆਂ ਦਾ ਸਮਾਂ ਬਾਕੀ ਹੈ। 20 ਫਰਵਰੀ ਨੂੰ ਸੂਬੇ ਵਿੱਚ ਵੋਟਾਂ ਪੈਣਗੀਆਂ। ਪੰਜਾਬ ‘ਚ ਵਿਧਾਨ ਸਭਾ...
ਜਲਦ ਬੰਦ ਹੋ ਸਕਦੇ ਨੇ ‘ਫ਼ੇਸਬੁਕ’ ਤੇ ‘ਇੰਸਟਾਗ੍ਰਾਮ’, ਮੁਸੀਬਤ ‘ਚ ਫ਼ਸੇ ਜ਼ੁਕਰਬਰਗ
Feb 07, 2022 10:38 am
ਫੇਸਬੁੱਕ ਦਾ ਨਾਂ ਪਿਛਲੇ ਸਾਲ ਅਕਤੂਬਰ ‘ਚ ਬਦਲਿਆ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੂੰ ‘ਮੇਟਾ’ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ।...
100 ਫੁੱਟ ਡੂੰਘੇ ਖੂਹ ‘ਚ ਡਿੱਗੇ ਮਾਸੂਮ ਦੀ 4 ਦਿਨ ਮਗਰੋਂ ਬਾਹਰ ਆਉਣ ‘ਤੇ ਮੌਤ, ਮੋਰੱਕੋ ਦੇ ਰਾਜਾ ਨੂੰ ਵੀ ਲੱਗਾ ਸਦਮਾ!
Feb 06, 2022 11:57 pm
ਮੋਰੱਕੋ ਵਿੱਚ ਇੱਕ ਪੰਜ ਸਾਲਾਂ ਬੱਚੇ ਦੀ ਮੌਤ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ। ਇਹ ਬੱਚਾ ਚਾਰ ਦਿਨਾਂ ਤੋਂ ਖੂਹ ਵਿੱਚ ਫਸਿਆ ਹੋਇਆ...
PM ਮੋਦੀ ਦਾ ਬਦਲਿਆ ਰੂਪ, ਅਜਮੇਰ ਦੀ ਦਰਗਾਹ ਸ਼ਰੀਫ ਖਵਾਜਾ ਮੋਇਨੂਦੀਨ ਚਿਸ਼ਤੀ ਲਈ ਭੇਜੀ ਚਾਦਰ
Feb 06, 2022 11:31 pm
ਪ੍ਰਧਾਨ ਮੰਤਰੀ ਮੋਦੀ ਦਾ ਇਨ੍ਹੀਂ ਦਿਨੀਂ ਬਦਲਿਆ ਰੂਪ ਨਜ਼ਰ ਆ ਰਿਹਾ ਹੈ। ਬੀਤੇ ਦਿਨ ਉਨ੍ਹਾਂ ਨੇ ਅਚਾਨਕ ਖੇਤਾਂ ਦਾ ਗੇੜਾ ਮਾਰਿਆ ਅਤੇ ਅੱਜ...
ਕਮਾਊ ਪਤਨੀ ਨੂੰ ਵੀ ਪਤੀ ਨੂੰ ਦੇਣਾ ਪਏਗਾ ਗੁਜ਼ਾਰਾ-ਭੱਤਾ, ਹਾਈਕਰੋਟ ਦਾ ਅਹਿਮ ਫ਼ੈਸਲਾ
Feb 06, 2022 11:16 pm
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸੁਣਵਾਈ ਦੌਰਾਨ ਫੈਸਲਾ ਸੁਣਾਇਆ ਕਿ ਜੇ ਪਤਨੀ ਦਾ ਅੰਤਰਿਮ ਗੁਜ਼ਾਰਾ ਭੱਤਾ ਬੰਨ੍ਹਿਆ ਗਿਆ ਹੈ ਤਾਂ...
‘ਕੋਰੋਨਾ ਦੇ ਸਾਰੇ ਵੇਰੀਏਂਟਸ ਲਈ ਵੈਕਸੀਨ ਤਿਆਰ’, ਭਾਰਤੀ ਵਿਗਿਆਨੀਆਂ ਦਾ ਦਾਅਵਾ
Feb 06, 2022 11:02 pm
ਕੋਰੋਨਾ ਮਹਾਮਾਰੀ ਦੇ ਵੱਖ-ਵੱਖ ਵੇਰੀਏਂਟਸ ‘ਤੇ ਟੀਕੇ ਦੇ ਅਸਰ ਨੂੰ ਲੈ ਕੇ ਖੋਜਾਂ ਕੀਤੀਆਂ ਜਾ ਰਹੀਆਂ। ਇਸ ਮਹਾਮਾਰੀ ਦੇ ਨਵੇਂ ਵੇਰੀਏਂਟ ਵੀ...
UK ਸਰਕਾਰ ਦਾ ਵੱਡਾ ਫੈਸਲਾ, 11 ਫਰਵਰੀ ਤੋਂ ਆਉਣ ਵਾਲੇ ਲੋਕਾਂ ਲਈ ਨੈਗੇਟਿਵ ਰਿਪੋਰਟ ਦੀ ਲੋੜ ਖਤਮ
Feb 06, 2022 10:34 pm
ਕੋਰੋਨਾ ਦੇ ਘਟਦੇ ਮਾਮਲਿਆਂ ਦੇ ਚੱਲਦਿਆਂ ਯੂਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਹੁਣ ਇਥੇ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ...
ਕੋਵਿਡ-19 : ਦੇਸ਼ ‘ਚ ਹੁਣ ਲੱਗੇਗੀ ਸਿੰਗਲ ਡੋਜ਼ ਵੈਕਸੀਨ ਸਪੁਤਨਿਕ ਲਾਈਟ, DCGI ਵੱਲੋਂ ਮਿਲੀ ਮਨਜ਼ੂਰੀ
Feb 06, 2022 9:27 pm
ਦੇਸ਼ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਇਕ ਹੋਰ ਨਵਾਂ ਹਥਿਆਰ ਮਿਲ ਗਿਆ ਹੈ। ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਸਿੰਗਲ ਡੋਜ਼...
‘ਜੈਨ ਮੁੰਡੇ ਘਰ ‘ਚ ਲੁਕ ਕੇ ਕਬਾਬ ਖਾਂਦੇ ਹਨ’, ਮਹੁਆ ਮੋਇਤਰਾ ਦੇ ਬਿਆਨ ਤੋਂ ਭੜਕਿਆ ਭਾਈਚਾਰਾ
Feb 06, 2022 8:48 pm
ਜੈਨ ਭਾਈਚਾਰੇ ‘ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਦੇ ਬਿਆਨ ਤੋਂ ਬਾਅਦ ਭਾਈਚਾਰਾ ਗੁੱਸੇ ‘ਚ ਹੈ। ਸਕਲ ਜੈਨ ਸਮਾਜ ਦੇ...
ਪੰਜ ਤੱਤਾਂ ‘ਚ ਵਿਲੀਨ ਹੋਈ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ, PM ਮੋਦੀ ਨੇ ਦਿੱਤੀ ਅੰਤਿਮ ਸ਼ਰਧਾਂਜਲੀ
Feb 06, 2022 8:21 pm
ਭਾਰਤ ਰਤਨ ਅਤੇ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਮੁੰਬਈ ਦੇ ਸ਼ਿਵਾਜੀ ਪਾਰਕ ‘ਚ ਪੂਰੇ...