Anu Narula

ਮਾਨ ਸਰਕਾਰ ਦਾ ਵੱਡਾ ਫ਼ੈਸਲਾ, RDF ਐਕਟ ‘ਚ ਕੀਤੀ ਸੋਧ, ਕੇਂਦਰ ਨੇ ਫੰਡ ਜਾਰੀ ਕਰਨ ਲਈ ਰਖੀ ਸੀ ਸ਼ਰਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਨੇ ਅੱਜ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਦਿਹਾਤੀ ਵਿਕਾਸ ਐਕਟ (ਆਰ.ਡੀ.ਐੱਫ.) ਵਿਚ ਸੋਧ...

ਮੋਦੀ ਸਰਕਾਰ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਮੁੜ ਲਾਇਆ ਕੌਮੀ ਘੱਟਗਿਣਤੀ ਕਮਿਸ਼ਨ ਦਾ ਚੇਅਰਮੈਨ

ਨਵੀਂ ਦਿੱਲੀ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭਾਜਪਾ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਘੱਟ ਗਿਣਤੀ...

ਮਾਨ ਕੈਬਨਿਟ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ 145 ਅਸਾਮੀਆਂ ਭਰਨ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ...

ਪੰਜਾਬ ‘ਤੇ ਮੰਡਰਾਇਆ ਬਿਜਲੀ ਸੰਕਟ, ਕੋਲੇ ਦੀ ਘਾਟ, ਗੋਇੰਦਵਾਲ ਪਲਾਂਟ ਬੰਦ, ਪਾਵਰ ਕੱਟ ਦੇ ਆਦੇਸ਼

ਪੰਜਾਬ ਵਿਚ ਅਪ੍ਰੈਲ ਵਿੱਚ ਹੀ ਅੱਤ ਦੀ ਗਰਮੀ ਪੈ ਰਹੀ ਹੈ, ਇਸ ਵਿਚਾਲੇ ਕੋਲੇ ਦੀ ਘਾਟ ਨੇ ਹੋਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਪੰਜਾਬ ਸਟੇਟ...

ਨਿਊਯਾਰਕ ‘ਚ 2 ਸਿੱਖਾਂ ‘ਤੇ ਹਮਲਾ, ਦਸਤਾਰ ਲਾਹੀ, ਡੰਡੇ ਨਾਲ ਕੁੱਟਿਆ, 10 ਦਿਨਾਂ ‘ਚ ਦੂਜੀ ਘਟਨਾ

ਨਿਊਯਾਰਕ ਦੇ ਕੁਈਨਸ ਦੇ ਰਿਚਮੰਡ ਹਿਲ ਇਲਾਕੇ ਵਿੱਚ ਮੰਗਲਵਾਰ ਨੂੰ ਦੋ ਸਿੱਖ ਲੋਕਾਂ ‘ਤੇ ਖਤਰਨਾਕ ਹਲਮਾ ਕੀਤਾ ਗਿਆ। ਦਸ ਦਿਨਾਂ ਅੰਦਰ ਇਹ ਇਸ...

‘ਸੇਧ ਲੈਣ ‘ਚ ਕੋਈ ਬੁਰਾਈ ਨਹੀਂ’- ‘ਕੇਜਰੀਵਾਲ ਮੀਟਿੰਗ’ ‘ਤੇ ‘ਆਪ’ ਸਰਕਾਰ ਨੇ ਦਿੱਤੀ ਸਫ਼ਾਈ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਨੂੰ ਲੈ ਕੇ ਮਾਨ ਸਰਕਾਰ ਨੇ ਸਫਾਈ...

‘ਆਪ’ ਸਰਕਾਰ ਤੋਂ ਦੁਖੀ ਹੋ ਕੇ ਪੰਜਾਬ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ!

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹੋ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਦੇ...

CM ਬਣਨ ਮਗਰੋਂ ਭਲਕੇ ਪਹਿਲੀ ਵਾਰ ਜਲੰਧਰ ਆਉਣਗੇ ਭਗਵੰਤ ਮਾਨ, ਤਿਆਰੀਆਂ ‘ਚ ਲੱਗਾ ਪ੍ਰਸ਼ਾਸਨ

ਸੀ.ਐੱਮ. ਭਗਵੰਤ ਮਾਨ ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਭਲਕੇ ਵੀਰਵਾਰ ਨੂੰ ਜਲੰਧਰ ਆ ਰਹੇ ਹਨ। ਜਲੰਧਰ ਦੇ ਪੱਛਮੀ ਵਿਧਾਨ ਸਭਾ ਹਲਕੇ ਦੇ...

ਮਾਨ ਸਰਕਾਰ ਲਈ ਸੰਕਟ, ਪੰਜਾਬ ‘ਚ ਰੁਕੀ ਕਣਕ ਦੀ ਖਰੀਦ, ਸੈਂਪਲ ਹੋਣ ਲੱਗੇ ਫੇਲ੍ਹ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਨਵਾਂ ਸੰਕਟ ਪੈਦਾ ਹੋ ਗਿਆ ਹੈ। ਸੀ.ਐੱਮ. ਮਾਨ ਨੇ ਦਾਅਵਾ ਕੀਤਾ ਸੀ ਕਿ ਮੰਡੀਆਂ...

ਲੁਧਿਆਣਾ : ਸੜਕ ‘ਤੇ ਕੇਕ ਕੱਟਣ ਤੋਂ ਰੋਕਣ ‘ਤੇ ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਭੰਨੀਆਂ ਗੱਡੀਆਂ

ਲੁਧਿਆਣਾ ਵਿੱਚ ਵਿਜੇ ਨਗਰ ‘ਚ ਜਨਮ ਦਿਨ ਮਨਾ ਰਹੇ ਕੁਝ ਨੌਜਵਾਨਾਂ ਨੇ ਲੋਕਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ...

ਵਿਸਾਖੀ ਮਨਾਉਣ ਲਈ ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ, 900 ‘ਚੋਂ 705 ਲੋਕਾਂ ਨੂੰ ਮਿਲਿਆ ਵੀਜ਼ਾ

ਅੰਮ੍ਰਿਤਸਰ ਤੋਂ ਵਿਸਾਖੀ ਮਨਾਉਣ ਲਈ ਸਿੱਖ ਸੰਗਤਾਂ ਦਾ ਜਥਾ ਮੰਗਲਵਾਰ ਸਵੇਰੇ ਪਾਕਿਸਤਾਨ ਲਈ ਰਵਾਨਾ ਹੋਇਆ। 900 ਵਿੱਚੋਂ 705 ਸ਼ਰਧਾਲੂਆਂ ਨੂੰ ਹੀ...

ਕੇਜਰੀਵਾਲ ਦੀ ਮੀਟਿੰਗ ‘ਤੇ ਬੋਲੇ ਕੈਪਟਨ- ‘ਸਾਬਤ ਹੋ ਗਿਆ ਕਿ CM ਮਾਨ ਰਬੜ ਦੀ ਮੋਹਰ’

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਪਾਵਰ ਅਧਿਕਾਰੀਆਂ ਦੀ ਮੀਟਿੰਗ...

ਜਲੰਧਰ ਦੇ ਡਾਕਟਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਸੋਨੇ ਦੇ ਬੈੱਡ ਸਣੇ 5 ਕਰੋੜ ਦਾ ਸਾਮਾਨ ਭੇਟ

ਪਟਨਾ -ਬਿਹਾਰ ਦੀ ਰਾਜਧਾਨੀ ‘ਚ ਸਥਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜਲੰਧਰ ਦੇ ਕਰਤਾਰਪੁਰ ਵਿੱਚ ਰਹਿਣ ਵਾਲੇ ਇਕ ਡਾਕਟਰ ਨੇ...

ਕਿਤਾਬਾਂ-ਵਰਦੀਆਂ ਨੂੰ ਲੈ ਕੇ ਸਕੂਲਾਂ ਨੂੰ ਨਿਰਦੇਸ਼ ਜਾਰੀ, ਮੰਤਰੀ ਹੇਅਰ ਬੋਲੇ- ‘ਨਹੀਂ ਚੱਲੇਗੀ ਮਨਮਾਨੀ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਰੇ ਨਿੱਜੀ ਸਕੂਲਾਂ ਨੂੰ ਸਾਰੀ ਦੁਕਾਨਾਂ ‘ਤੇ ਕਿਤਾਬਾਂ ਤੇ...

ਸੰਯੁਕਤ ਸਮਾਜ ਮੋਰਚੇ ਨੂੰ ਵੱਡਾ ਝਟਕਾ, 16 ਕਿਸਾਨ ਜਥੇਬੰਦੀਆਂ ਨੇ ਵੱਖ ਹੋਣ ਦਾ ਕੀਤਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਗਰੋਂ ਸੰਯੁਕਤ ਸਮਾਜ ਮੋਰਚੇ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। 16 ਕਿਸਾਨ ਜਥੇਬੰਦੀਆਂ ਨੇ...

ਕੇਜਰੀਵਾਲ ਦੀ ਪੰਜਾਬ ਦੇ ਅਫ਼ਸਰਾਂ ਨਾਲ ਮੀਟਿੰਗ ‘ਤੇ ਬੋਲੇ ਸੁਖਬੀਰ, ‘ਗ਼ੈਰ-ਸੰਵਿਧਾਨਕ, ਬਿਲਕੁਲ ਮਨਜ਼ੂਰ ਨਹੀਂ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਨਾਂ ਸੀ.ਐੱਮ. ਭਗਵੰਤ ਮਾਨ ਦੇ ਪੰਜਾਬ ਦੇ ਅਫ਼ਸਰਾਂ ਨਾਲ...

ਸੰਸਦੀ ਕਾਨਫਰੰਸ ‘ਚ ਸ਼ਾਮਲ ਹੋਣ ਪਹੁੰਚੇ ਸਪੀਕਰ ਸੰਧਵਾਂ ਗੁਹਾਟੀ ਦੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 11 ਤੋਂ 13 ਅਪ੍ਰੈਲ 2022 ਤੱਕ ਗੁਹਾਟੀ (ਆਸਾਮ) ਵਿਖੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ...

ਪੈਟਰੋਲ-ਡੀਜ਼ਲ ਜਲਦ ਹੋ ਸਕਦੇ ਨੇ ਸਸਤੇ, ਐਕਸਾਈਜ਼ ਡਿਊਟੀ ‘ਚ ਕਟੌਤੀ ਕਰਨ ਦੀ ਤਿਆਰੀ ‘ਚ ਸਰਕਾਰ

ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਤੋਂ ਆਮ ਆਦਮੀ ਨੂੰ ਜਲਦ ਰਾਹਤ ਮਿਲ ਸਕਦੀ ਹੈ। ਸਰਕਾਰ ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਕਟੌਕੀ...

ਅਮਰੀਕਾ ਤੇ ਬ੍ਰਿਟੇਨ ਮਗਰੋਂ ਜਾਪਾਨ ਨੇ ਵੀ ਪੁਤਿਨ ਦੀਆਂ ਧੀਆਂ ‘ਤੇ ਲਾਈ ਪਾਬੰਦੀ, ਜ਼ਬਤ ਕੀਤੀ ਜਾਇਦਾਦ

ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਹੁਣ ਜਾਪਾਨ ਨੇ ਵੀ ਰੂਸ ਖਿਲਾਫ ਪਾਬੰਦੀਆਂ ਲਾਈਆਂ ਹਨ। ਜਾਪਾਨ ਨੇ ਪੁਤਿਨ ਦੀਆਂ ਧੀਆਂ ਤੇ ਵਿਦੇਸ਼ ਮੰਤਰੀ...

ਜਲਦ 300 ਯੂਨਿਟ ਫ੍ਰੀ ਬਿਜਲੀ ਦਾ ਹੋ ਸਕਦੈ ਐਲਾਨ, ਅੱਜ ਦਿੱਲੀ ‘ਚ ਕੇਜਰੀਵਾਲ ਨੂੰ ਮਿਲਣਗੇ CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਦੁਪਹਿਰ ਤਿੰਨ ਵਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ। ਸੂਤਰਾਂ...

ਨਸ਼ੇ ਨੇ ਖੋਹਿਆ 6 ਸਾਲਾਂ ਬੱਚੇ ਤੋਂ ਪਿਓ, ਓਵਰਡੋਜ਼ ਕਰਕੇ ਹੋਈ ਮੌਤ, ਨਸ਼ਾ ਛੁਡਾਊ ਕੇਂਦਰਾਂ ‘ਤੇ ਮੁੱਕੀ ਦਵਾਈ

ਨਸ਼ੇ ਦੀ ਓਵਰਡੋਜ਼ ਕਰਕੇ 6 ਸਾਲ ਦੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਘਟਨਾ ਤਰਨਤਾਰਨ ਦੇ ਖਡੂਰ ਸਾਹਿਬ ਦੇ ਕਸਬਾ ਫਤਿਹਾਬਾਦ ਦੀ ਹੈ।...

ਕੇਜਰੀਵਾਲ ਦੀ CM ਮਾਨ ਤੋਂ ਬਗੈਰ ਪੰਜਾਬ ਦੇ ਅਫ਼ਸਰਾਂ ਨਾਲ ਮੀਟਿੰਗ! ਵੜਿੰਗ ਬੋਲੇ- ‘…ਮਾਥਾ ਭੀ ਟੇਕ ਦੀਆ ਕਯਾ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਿਨਾਂ ਸੀ.ਐੱਮ. ਭਗਵੰਤ ਮਾਨ ਦੇ ਪੰਜਾਬ ਦੇ ਅਫ਼ਸਰਾਂ...

ਪੁਲਿਸ ਵਿਭਾਗ ਦੀਆਂ 47,218 ਆਰਜ਼ੀ ਅਸਾਮੀਆਂ ਨੂੰ 31 ਮਈ ਤੱਕ ਜਾਰੀ ਰੱਖਣ ਨੂੰ ਮਿਲੀ ਮਨਜ਼ੂਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਅਧੀਨ ਆਉਂਦੀਆਂ 47,218 ਆਰਜ਼ੀ ਭਰੀਆਂ ਅਸਾਮੀਆਂ ਨੂੰ ਵਿੱਤੀ ਸਾਲ...

ਕਣਕ ਦੀ ਫ਼ਸਲ ‘ਤੇ ਪਈ ਗਰਮੀ ਦੀ ਮਾਰ, ਰਾਜਾ ਵੜਿੰਗ ਬੋਲੇ, ‘ਮਾਨ ਸਰਕਾਰ ਕਿਸਾਨਾਂ ਨੂੰ ਦੇਵੇ ਮੁਆਵਜ਼ਾ’

ਇਸ ਵਾਰ ਸਮੇਂ ਤੋਂ ਪਹਿਲਾਂ ਹੀ ਪੈ ਰਹੀ ਗਰਮੀ ਦੀ ਮਾਰ ਦਾ ਮਾਲਵੇ ਖੇਤਰ ਦੇ ਕਿਸਾਨਾਂ ਦੀ ਕਣਕ ਦੀ ਫਸਲ ਕਾਫੀ ਮਾੜਾ ਅਸਰ ਪਿਆ ਹੈ, ਜਿਸ ਕਰਕੇ...

ਗਊ ਤਸਕਰਾਂ ਨੇ ਟਾਇਰ ਫਟਣ ਦੇ ਬਾਵਜੂਦ 22 ਕਿ.ਮੀ. ਦੌੜਾਈ ਗੱਡੀ, ਚੱਲਦੀ ਗੱਡੀ ਤੋਂ ਸੁੱਟੀਆਂ ਗਾਵਾਂ

ਦਿੱਲੀ ਦੇ ਕੋਲ ਗੁਰੂਗ੍ਰਾਮ ਵਿੱਚ ਸ਼ਨੀਵਾਰ ਨੂੰ ਗਊ ਰੱਖਿਅਕਾਂ ਤੇ ਪੁਲਿਸ ਨੇ ਗਊ ਤਸਕਰਾਂ ਨੂੰ ਫੜਨ ਲਈ ਉਨ੍ਹਾਂ ਦਾ 22 ਕਿ.ਮੀ. ਪਿੱਛਾ ਕੀਤਾ।...

45 ਦਿਨਾਂ ਮਗਰੋਂ ਵੀ ਕੀਵ ‘ਤੇ ਕਬਜ਼ਾ ਨਹੀਂ ਕਰ ਪਾਇਆ ਰੂਸ, ਪੁਤਿਨ ਨੇ ਦੂਜੇ ਕਮਾਂਡਰ ਹੱਥ ਦਿੱਤੀ ਕਮਾਨ

ਰੂਸ ਤੇ ਯੂਕਰੇਨ ਦੀ ਜੰਗ ਨੂੰ 40 ਦਿਨ ਤੋਂ ਵੀ ਵੱਧ ਹੋ ਚੁੱਕੇ ਹਨ ਪਰ ਹੁਣ ਤੱਕ ਰਾਜਧਾਨੀ ਕੀਵ ‘ਤੇ ਰੂਸੀ ਝੰਡਾ ਨਹੀਂ ਲਹਿਰਾ ਸਕਿਆ ਹੈ। ਇਸ...

Terror Funding : ਜੰਮੂ-ਕਸ਼ਮੀਰ SIA ਅਲਰਟ, ਦਿੱਲੀ-ਹਰਿਆਣਾ ਸਣੇ ਕਈ ਥਾਵਾਂ ‘ਤੇ ਛਾਪੇਮਾਰੀ

ਜੰਮੂ-ਕਸ਼ਮੀਰ ਦੀ ਸਟੇਟ ਇਨਵੈਸਟੀਗੇਸ਼ ਏਜੰਸੀ ਨੇ ਟੈਰਰ ਫੰਡਿੰਗ ਮਾਮਲੇ ਵਿੱਚ ਐਤਵਾਰ ਨੂੰ ਦਿੱਲੀ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।...

ਸ਼੍ਰੀਨਗਰ : CRPF ‘ਤੇ ਹਮਲਾ ਕਰਨ ਵਾਲੇ 2 ਅੱਤਵਾਦੀ ਸੁਰੱਖਿਆ ਬਲਾਂ ਨਾਲ ਐਨਕਾਊਂਟਰ ‘ਚ ਢੇਰ

ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਐਤਵਾਰ ਨੂੰ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਐਨਕਾਊਂਟਰ ਵਿੱਚ ਕੇਂਦਰੀ...

ਸਾਬਕਾ CM ਚੰਨੀ ਨੇ PPCC ਦੀ ਨਵੀਂ ਟੀਮ ਨੂੰ ਦਿੱਤੀ ਵਧਾਈ, ਕਿਹਾ-‘ਇਸ ਫ਼ੈਸਲੇ ਲਈ ਹਾਈਕਮਾਨ ਦਾ ਧੰਨਵਾਦ’

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ...

ਕਾਂਗਰਸ ਨੇ ਹੁਣ ਖੇਤਰ, ਜਾਤੀ ਤੇ ਤਜਰਬੇ ਮੁਤਾਬਕ ਕੀਤੀਆਂ ਨਿਯੁਕਤੀਆਂ, ਗਲਤੀਆਂ ਤੋਂ ਲਈ ਨਸੀਹਤ

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਰਾਰੀ ਹਾਰ ਤੋਂ ਬਾਅਦ ਹੁਣ ਕਾਂਗਰਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਕਾਂਗਰਸ ਹਾਈਕਮਾਨ ਨੂੰ ਹੁਣ ਸਮਝ ਆ...

ਰਾਜਾ ਵੜਿੰਗ ਨੂੰ ਕਾਂਗਰਸ ਸੂਬਾ ਪ੍ਰਧਾਨ ਬਣਾਉਣ ‘ਤੇ ਸੁਰਜੀਤ ਧੀਮਾਨ ਨਾਖੁਸ਼, ਭਤੀਜੇ ਨੇ ਦਿੱਤੀ ਵਧਾਈ

ਕਾਂਗਰਸ ਆਗੂ ਸੁਰਜੀਤ ਧੀਮਾਨ ਹਾਈਕਮਾਨ ਵੱਲੋਂ ਅਮਰਿੰਦਰ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੇ...

’10 ਅਪ੍ਰੈਲ’ ਨਾਲ ਪਾਕਿਸਤਾਨ ਦਾ ਕਨੈਕਸ਼ਨ, ਇਮਰਾਨ ਸਰਕਾਰ ਡਿੱਗਣ ਤੋਂ ਇਲਾਵਾ ਘਟੀਆਂ ਕਈ ਘਟਨਾਵਾਂ

ਪਾਕਿਸਤਾਨ ਦੇ ਇਤਿਹਾਸ ਵਿੱਚ 10 ਅਪ੍ਰੈਲ ਬਹੁਤ ਖਾਸ ਦਿਨ ਹੈ। ਇਸੇ ਦਿਨ ਪਾਕਿਸਤਾਨ ਵਿੱਚ ਸੰਵਿਧਾਨ ਲਾਗੂ ਹੋਇਆ ਸੀ। ਇਸ ਤੋਂ ਇਲਾਵਾ ਉਥੇ ਦੀ...

ਸੱਤਾ ਵੀ ਗਈ, ‘ਅਮਰੀਕੀ ਸਾਜ਼ਿਸ਼’ ਦੱਸ ਉਲਟੇ ਫ਼ਸੇ ਇਮਰਾਨ, ਹਾਈਕੋਰਟ ਪਹੁੰਚਿਆ ਮਾਮਲਾ

ਇਮਰਾਨ ਖਾਨ ਸਰਕਾਰ ਆਖਿਰਕਾਰ ਡਿੱਗ ਗਈ। ਸੰਸਦ ਵਿੱਚ ਵਿਰੋਧੀ ਵਿੱਚ 174 ਪਏ, ਪਰ ਇਸ ਪੂਰੀ ਕਵਾਇਤ ਤੋਂ ਪਹਿਲਾਂ ਇਮਰਾਨ ਖਾਨ ਨੇ ਸੱਤਾ ਬਚਾਉਣ ਲਈ...

ਇਮਰਾਨ-ਸਿੱਧੂ ‘ਤੇ ਬਾਲਿਆਵਾਲ ਦਾ ਨਿਸ਼ਾਨਾ, ਬੋਲੇ- ‘ਦੋਵੇਂ ਭਰਾਵਾਂ ਦੀ ਇੱਕੋ ਰਾਤ ‘ਚ ਕੁਰਸੀ ਗਈ, ਠੋਕੋ ਤਾਲੀ’

ਪਾਕਿਸਤਾਨ ਵਿੱਚ ਮਚੇ ਸਿਆਸੀ ਹੰਗਾਮੇ ਦੌਰਾਨ ਇਮਰਾਨ ਖਾਨ ਦੇ ਹੱਥੋਂ ਰਾਤੋ-ਰਾਤ ਸੱਤਾ ਚਲੀ ਗਈ। ਇਸ ਨੂੰ ਲੈ ਕੇ ਭਾਰਤ ਵਿੱਚ ਵੀ ਕਾਫੀ...

ਘੱਟ ਆਮਦਨੀ ਕਰਕੇ ਬੰਦ ਹੋਏ ਪੰਜਾਬ ਦੇ 11 ਤੇ ਹਿਮਾਚਲ ਦੇ 2 ਰੇਲਵੇ ਸਟੇਸ਼ਨ

ਰੇਲ ਡਵੀਜ਼ਨ ਫਿਰੋਜ਼ਪੁਰ ਨੇ ਆਮਦਨੀ ਨਾ ਹੋਣ ਕਰਕੇ ਪੰਜਾਬ ਦੇ 11 ਤੇ ਹਿਮਾਚਲ ਪ੍ਰਦੇਸ਼ ਦੇ ਦੋ ਸਟੇਸ਼ਨ ਬੰਦ ਕਰ ਦਿੱਤੇ ਹਨ, ਹੁਣ ਇਨ੍ਹਾਂ...

ਭਾਰਤ ਨੇ ਵਾਪਿਸ ਕੀਤਾ ਸਰਹੱਦ ਪਾਰੋਂ ਆਇਆ ਬੰਦਾ, ਗਲਤੀ ਨਾਲ ਆ ਗਿਆ ਸੀ ਇਸ ਪਾਰ

ਪਾਕਿਸਤਾਨ ਦੀ ਹਕੂਮਤ ਵਿੱਚ ਚਾਹੇ ਬਵਾਲ ਚੱਲ ਰਿਹਾ ਪਰ ਭਾਰਤ ਨੇ ਇਸ ਦੌਰਾਨ ਵੀ ਦੋਸਤੀ ਦਾ ਸੰਦੇਸ਼ ਦਿੱਤਾ। ਸ਼ਨੀਵਾਰ ਸਵੇਰੇ ਭਾਰਤ ਦੀ ਸਰਹੱਦ...

‘ਓਮੀਕਰੋਨ ਤੇ XE ਵੇਰੀਏਂਟ ‘ਤੇ ਸੁਪਤਨਿਕ-V ਤੇ ਸੁਪਤਨਿਕ ਲਾਈਟ ਅਸਰਦਾਰ’- ਰੂਸ ਦਾ ਦਾਅਵਾ

ਕੋਰੋਨਾ ਦੇ ਨਵੇਂ ਵੇਰਿਐਂਟ XE ਨੇ ਇੱਕ ਵਾਰ ਫਿਰ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਵਿਚਾਲੇ ਰੂਸ ਨੇ ਦਾਅਵਾ ਕੀਤਾ ਹੈ ਕਿ ਸਪੁਤਨਿਕ-V ਤੇ...

ਪ੍ਰਧਾਨ ਬਣਾਉਣ ‘ਤੇ ਵੜਿੰਗ ਨੇ ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ, ਕਿਹਾ-‘ਸਭ ਨੂੰ ਨਾਲ ਲੈ ਕੇ ਕਰਾਂਗਾ ਕੰਮ’

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ‘ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਰਾਜਾ ਵੜਿੰਗ ਨੇ ਕਿਹਾ...

ਪਾਕਿਸਤਾਨ : ਇਮਰਾਨ ਖ਼ਾਨ ਹੋ ਸਕਦੇ ਨੇ ਗ੍ਰਿਫਤਾਰ, ਸੁਪਰੀਮ ਕੋਰਟ ਨੇ ਦਿੱਤੇ ਹੁਕਮ

ਪਾਕਿਸਤਾਨ ਦੀ ਸਿਆਸਤ ਲਈ ਅੱਜ ਅਹਿਮ ਦਿਨ ਹੈ ਕਿਉਂਕਿ ਨੈਸ਼ਨਲ ਅਸੈਂਬਲੀ ਵਿੱਚ ਵੋਟਿੰਗ ਹੋਣੀ ਹੈ। ਇਮਰਾਨ ਖਾਨ ਸਰਕਾਰ ਰਹੇਗੀ ਜਾਂ ਨਹੀਂ, ਇਹ...

ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਆਸ਼ੂ, ਬਾਜਵਾ ਤੇ ਚੱਬੇਵਾਲ ਨੂੰ ਵੀ ਮਿਲੀ ਵੱਡੀ ਜ਼ਿੰਮੇਵਾਰੀ

ਆਲ ਇੰਡੀਆ ਕਾਂਗਰਸ ਕਮੇਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਹੈ। ਪਾਰਟੀ ਨੇ ਭਾਰਤ ਭੂਸ਼ਣ ਆਸ਼ੂ...

ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ, ਲੁਧਿਆਣਾ ਰੇਂਜ ਦੇ ਜ਼ਿਲ੍ਹਿਆਂ ‘ਚ 1 SHO ਸਣੇ 8 ASI ਸਸਪੈਂਡ

ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ...

‘ਮਾਨ’ ਗੋਤ ਲਾਉਣ ‘ਤੇ ਪ੍ਰਸ਼ਾਸਨ ਨੇ SC ਸਰਟੀਫਿਕੇਟ ਦੇਣ ਤੋਂ ਕੀਤੀ ਨਾਂਹ, ਬੱਚੀ ਪਹੁੰਚੀ ਹਾਈਕੋਰਟ

13 ਅਪ੍ਰੈਲ 2013 ਨੂੰ ਵਿਸਾਖੀ ਵਾਲੇ ਦਿਨ ਪੈਦਾ ਹੋਈ 9 ਸਾਲਾਂ ਨਵਜੋਤ ਕੌਰ ਮਾਨ ਆਪਣੇ ‘ਮਾਨ’ ਦੀ ਲੜਾਈ ਲਈ ਹਾਈਕੋਰਟ ਪਹੁੰਚੀ ਹੈ। ਸੈਕਟਰ 56...

ਅੰਮ੍ਰਿਤਸਰ : ਹਥਿਆਰਾਂ ਸਣੇ 16 ਗੈਂਗਸਟਰ ਕਾਬੂ, ਢਾਬੇ ‘ਤੇ ਬਣਾ ਰਹੇ ਸਨ ਵੱਡੀ ਵਾਰਦਾਤ ਦੀ ਪਲਾਨਿੰਗ

ਅੰਮ੍ਰਿਤਸਰ ਦੀ ਬਿਆਸ ਥਾਣਾ ਪੁਲਿਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕਈ ਬਦਨਾਮ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ...

‘ਭਾਰਤ ਤੋਂ ਸਿੱਖੋ ਵੀ, ਅਟਲ ਜੀ ਨੇ 1 ਘੱਟ ਵੋਟ ‘ਤੇ ਦੇ ‘ਤਾ ਸੀ ਅਸਤੀਫ਼ਾ’, PAK ਪੱਤਰਕਾਰਾਂ ਦੀ ਇਮਰਾਨ ਨੂੰ ਨਸੀਹਤ

ਪਾਕਿਸਤਾਨ ਦੀ ਸੰਸਦ ਵਿੱਚ ਬੇਭਰੋਸਗੀ ਮਤੇ ‘ਤੇ ਬਹਿਸ ਚੱਲ ਰਹੀ ਹੈ। ਇਮਰਾਨ ਖਾਨ ਦੀ ਹਕੂਮਤ ਕਿਸੇ ਵੀ ਕੀਮਤ ‘ਤੇ ਵੋਟਿੰਗ ਟਾਲਣਾ...

ਮੋਗਾ : SSP ਖੁਰਾਨਾ ਵੱਲੋਂ ਰਿਸ਼ਵਤ ਲੈਣ ਤੇ ਡਿਊਟੀ ‘ਚ ਕੁਤਾਹੀ ਵਰਤਣ ‘ਤੇ ਇੰਸਪੈਕਟਰ ਸਣੇ 2 ASI ਸਸਪੈਂਡ

ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਦੀ ਆਪਣੇ ਮੁਲਾਜ਼ਮਾਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇਂਕ ਇੰਸਪੈਕਟਰ ਸਣੇ ਦੋ ਏ.ਐੱਸ.ਆਈ....

ਫਾਜ਼ਿਲਕਾ ਦੌਰੇ ‘ਤੇ BL ਪੁਰੋਹਿਤ ਨਾਲ ਪਹੁੰਚੇ CM ਮਾਨ ਬੋਲੇ- ‘ਕੌਮੀ ਸੁਰੱਖਿਆ ਲਈ ਕੇਂਦਰ ਨਾਲ ਮਿਲ ਕੇ ਕਰਾਂਗੇ ਕੰਮ’

ਫਾਜ਼ਿਲਕਾ : ਸਰਹੱਦਾਂ ‘ਤੇ ਸੁਰੱਖਿਆ ਨੂੰ ਲੈ ਕੇ ਅੱਜ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਜ਼ਿਲਕਾ ਦਾ ਦੌਰਾ...

ਅਹਿਮ ਖ਼ਬਰ : ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ-ਕਾਲਜ ਸੋਮਵਾਰ ਨੂੰ ਰਹਿਣਗੇ ਬੰਦ

ਪੰਜਾਬ ਦੇ ਸਾਰੇ ਸਕੂਲ-ਕਾਲਜਾਂ ਨੂੰ ਗੁਰਦਾਸਪੁਰ ਵਿੱਚ ਹੋਏ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿੱਚ ਸਕੂਲ ਮੈਨੇਜਮੈਂਟ ‘ਤੇ ਪਰਚਾ...

ਕੋਰੋਨਾ ਦਾ ਨਵਾਂ ਵੇਰੀਏਂਟ XE, ਮੁੰਬਈ ਮਗਰੋਂ ਗੁਜਰਾਤ ‘ਚ ਮਿਲਿਆ ਪਹਿਲਾ ਮਾਮਲਾ

ਕੋਰੋਨਾ ਦੇ ਪਹਿਲਾਂ ਦੇ ਰੂਪ ਵੇਖਣ ਤੋਂ ਬਾਅਦ ਇੱਕ ਵਾਰ ਫਿਰ ਨਵੇਂ ਵੇਰੀਏਂਟ ਨੂੰ ਲੈ ਕੇ ਭਾਰਤ ਦੀ ਟੈਨਸ਼ਨ ਵਧ ਗਈ ਹੈ। ਇਸ ਨਵੇਂ ਵੇਰੀਏਂਟ XE ਦੀ...

ਭਾਰਤ ਦੀ ਸਰਹੱਦ ਅੰਦਰ ਵੜਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਪੁੱਛਗਿੱਛ ਸ਼ੁਰੂ

ਥਾਣਾ ਰਮਦਾਸ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਬੀਓਪੀ ਕੋਟ ਰਜਾਦਾ ‘ਤੇ ਅੱਜ ਬੀ.ਐੱਸ,ਐੱਫ. ਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਇੱਕ...

ਨਿੱਜੀ ਹਸਪਤਾਲਾਂ ਵਿੱਚ 225 ਰੁ. ‘ਚ ਮਿਲੇਗੀ ‘ਕੋਵਿਸ਼ੀਲਡ’ ਤੇ ‘ਕੋਵੈਕਸਿਨ’, ਘਟੀਆਂ ਕੀਮਤਾਂ

ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ.ਈ.ਓ. ਅਦਾਰ ਪੂਰਨਾਵਾਲਾ ਨੇ ਸ਼ਨੀਵਾਰ ਨੂ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ...

ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਪੁੱਤਰ ਨੂੰ ਭਾਰਤ ਨੇ ਐਲਾਨਿਆ ਅੱਤਵਾਦੀ

ਕੇਂਦਰ ਸਰਕਾਰ ਨੇ ਲਸ਼ਕਰ-ਏ-ਤੋਇਬਾ ਦੇ ਮੁਖੀ ਦੇ 26/11 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਬੇਟੇ ਹਾਫਿਜ਼ ਤਲਹਾ ਸਈਦ ਨੂੰ...

ਦਿੱਲੀ, ਹਰਿਆਣਾ ਸਣੇ 5 ਰਾਜਾਂ ‘ਚ ਮੁੜ ਵੱਧਣ ਲੱਗੇ ਕੋਰੋਨਾ ਦੇ ਮਾਮਲੇ, ਸਰਕਾਰ ਨੇ ਕੀਤਾ ਅਲਰਟ

ਕੇਂਦਰੀ ਸਿਹਤ ਮੰਤਰਾਲਾ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਤੇ ਮਿਜ਼ੋਰਮ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਾਵਧਾਨ ਵਰਤਣ ਦੇ...

ਮੁਫ਼ਤ ਨਹੀਂ ਮਿਲੇਗੀ ਕੋਵਿਸ਼ੀਲਡ ਦੀ ਬੂਸਟਰ ਡੋਜ਼, ਤੀਜੀ ਖੁਰਾਕ ਲਈ ਭਰਨੇ ਪੈਣਗੇ ਇੰਨੇ ਰੁਪਏ

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਨਿੱਜੀ ਟੀਕਾਕਰਨ ਕੇਂਦਰਾਂ ‘ਤੇ ਐਤਵਾਰ ਤੋਂ ਸਾਰੇ ਬਾਲਗਾਂ ਨੂੰ ਕੋਰੋਨਾ...

CM ਮਾਨ ਦਾ ਐਲਾਨ, ‘ਕਿਸਾਨਾਂ ਨੂੰ 24 ਤੋਂ 48 ਘੰਟਿਆਂ ‘ਚ ਹੋਵੇਗੀ ਪੇਮੈਂਟ, ਮੈਂ ਖ਼ੁਦ ਰੱਖ ਰਿਹਾ ਨਜ਼ਰ’

ਪੰਜਾਬ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਖੰਨਾ ਮੰਡੀ ਵਿੱਚ ਪਹੁੰਚ ਕੇ ਸਾਰੇ ਪ੍ਰਬੰਧਾਂ ਦਾ...

ਲੁਧਿਆਣਾ : ਆਯੁਰਵੇਦ ਕਲੀਨਿਕ ‘ਤੇ ਲੁੱਟ ਮਾਮਲਾ, ਸਾਬਕਾ ਕਰਮਚਾਰੀ ਹੀ ਨਿਕਲੀ ਮਾਸਟਰਮਾਈਂਡ, 5 ਕਾਬੂ

ਲੁਧਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਆਯੁਰਵੈਦ ਯੋਗ ਫਾਰਮੇਸੀ ਸਾਹਨੇਵਾਲ ਵਿਖੇ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਸੈਂਟਰ ਦੀ...

‘ਪੰਜਾਬ ਦੇ ਲੋਕਾਂ ਨੂੰ 2022-23 ‘ਚ ਮਿਲਦੀ ਰਹੇਗੀ ਸਸਤੀ ਬਿਜਲੀ, ਦਰਾਂ ‘ਚ ਕੋਈ ਨਵਾਂ ਵਾਧਾ ਨਹੀਂ’

ਪਟਿਆਲਾ : ਪੰਜਾਬ ਦੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਲਈ 31/03/2022 ਨੂੰ ਮੌਜੂਦਾ ਬਿਜਲੀ ਦਰਾਂ ਅਤੇ ਸਬਸਿਡੀਆਂ ਨੂੰ ਚਾਲੂ ਸਾਲ (2022-23)...

CM ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਹੁਕਮ, ‘ਸਮੇਂ ‘ਤੇ ਆਓ ਤੇ ਕਿਸੇ ਨੂੰ ਫੋਨ ਲਿਜਾਣ ਤੋਂ ਨਹੀਂ ਰੋਕ ਸਕਦੇ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨਾਲ ਚੰਗੇ ਵਤੀਰੇ ਤੋਂ ਇਲਾਵਾ ਸਟਾਫ਼ ਦੀ ਦਫ਼ਤਰਾਂ ’ਚ...

UK ਦੀ ਸੰਸਦ ‘ਚ ਕਿਸਾਨ ਅੰਦੋਲਨ ਦੌਰਾਨ ਆਵਾਜ਼ ਉਠਾਉਣ ਲਈ MP ਤਨਮਨਜੀਤ ਢੇਸੀ ਦਾ ਸਨਮਾਨ

ਯੂਕੇ ਦੀ ਸੰਸਦ ’ਚ ਕਿਸਾਨ ਅੰਦੋਲਨ ਦੌਰਾਨ ਜ਼ੋਰਦਾਰ ਆਵਾਜ਼ ਉਠਾਉਣ ਲਈ ਕਿਸਾਨ ਯੂਨੀਅਨਾਂ ਨੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਕੀਤਾ ਸਨਮਾਨਤ...

ਪਾਕਿਸਤਾਨ : ਲਸ਼ਕਰ-ਏ-ਤੋਇਬਾ ਦੇ ਮੁਖੀ ਹਫ਼ੀਜ਼ ਸਈਦ ਨੂੰ 31 ਸਾਲ ਕੈਦ ਦੀ ਸਜ਼ਾ

ਪਾਕਿਸਤਾਨ ਦੀ ਐਂਟੀ ਟੈਰਰ ਕੋਰਟ ਨੇ ਅੱਤਵਾਦੀ ਹਾਫਿਜ਼ ਸਈਦ ਨੂੰ ਨਾਜਾਇਜ਼ ਫੰਡਿੰਗ ਦੇ ਮਾਮਲੇ ਵਿੱਚ 31 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।...

ATM ‘ਚ ਕੈਸ਼ ਪਾਉਣ ਆਈ ਵੈਨ ਤੋਂ ਪੌਣੇ 3 ਕਰੋੜ ਦੀ ਲੁੱਟ, ਗਾਰਡ ਨੂੰ ਗੋਲੀ ਮਾਰ ਨੋਟ ਬੋਰੇ ‘ਚ ਭਰ ਹੋਏ ਫਰਾਰ

ਹਰਿਆਣਾ ਦੇ ਰੋਹਤਕ ਵਿੱਚ ਸੈਕਟਰ-1 ਵਿੱਚ ਬਾਈਕ ਸਵਾਲ ਦੋ ਨੌਜਵਾਨਾਂ ਨੇ ATM ਵਿੱਚ ਕੈਸ਼ ਪਾਉਣ ਪਹੁੰਚੀ ਕੈਸ਼ਨ ਵੈਨ ਤੋਂ 2 ਕਰੋੜ 62 ਲੱਖ ਰੁਪਏ ਲੁੱਟ...

ਪੰਜਾਬ ਪੁਲਿਸ ਦੇ ਇੱਕ PPS ਤੇ 7 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਪੁਲਿਸ ਦੇ 7 ਆਈ.ਪੀ.ਐੱਸ. ਤੇ ਇੱਕ ਪੀ.ਪੀ.ਐੱਸ. ਅਤੇ 7 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ...

ਹਰਸਿਮਰਤ ਬਾਦਲ ਦਾ ‘ਆਪ’ ‘ਤੇ ਨਿਸ਼ਾਨਾ, ਪੰਜਾਬ ਦੇ ਪਾਣੀ ਸਣੇ ਪੁੱਛੇ 4 ਸਵਾਲ, ਕਿਹਾ-‘ਸਟੈਂਡ ਸਪੱਸ਼ਟ ਕਰੋ’

ਕੇਂਦਰੀ ਸਾਬਕਾ ਮੰਤਰੀ ਤੇ ਅਕਾਲੀ ਆਗੂ ਬੀਬਾ ਹਰਸਿਮਰਤ ਬਾਦਲ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ...

ਸਿੱਖਿਆ ‘ਤੇ ਜੰਗ, ਗੁਜਰਾਤ ਦੇ ਸਕੂਲਾਂ ਦਾ ਦੌਰਾ ਕਰਨਗੇ ਸਿਸੋਦੀਆ, ਬੋਲੇ- ‘BJP ਨੇ ਕੁਝ ਤਾਂ ਕੀਤਾ ਹੋਵੇਗਾ’

ਸਿੱਖਿਆ ਨੂੰ ਲੈ ਕੇ ਗੁਜਰਾਤ ਤੇ ਦਿੱਲੀ ਵਿੱਚ ਸਿਆਸੀ ਜੰਗ ਛਿੜ ਗਈ ਹੈ। ਸਿੱਖਿਆ ਮੰਤਰੀ ਜੀਤੂ ਵਾਘਾਨੀ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ...

ਖੰਨਾ ਦਾਣਾ ਮੰਡੀ ਪਹੁੰਚੇ CM ਮਾਨ ਦਾ ਐਲਾਨ- MSP ਤੋਂ ਵੱਧ ਕਣਕ ਖਰੀਦਣ ਵਾਲਿਆਂ ਨੂੰ ਦੇਵਾਂਗੇ ਐਵਾਰਡ

ਮੁੱਖ ਮੰਤਰੀ ਭਗਵੰਤ ਮਾਨ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਵਿੱਚ ਕਣਕ ਦੀ ਪਹਿਲੀ ਢੇਰੀ ਆਉਣ ‘ਤੇ ਮੰਡੀਆਂ ਦੇ ਪ੍ਰਬੰਧਾਂ ਦਾ...

‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ CM ਮਾਨ ਨਾਲ ਕੀਤੀ ਮੁਲਾਕਾਤ, MC ਚੋਣਾਂ ਬਾਰੇ ਕੀਤੀ ਚਰਚਾ

ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ...

DGP ਨਾਲ ਮੀਟਿੰਗ ਦੌਰਾਨ CM ਮਾਨ ਬੋਲੇ-‘ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀ ਹੈ’

ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਉਤੇ ਹੈ।...

ਫਿਰੋਜ਼ਪੁਰ ਦੇ DIG ਨੇ ਲਗਵਾਇਆ ਨੋਟਿਸ, ‘ਮੇਰੇ ਦਫਤਰ ‘ਚ ਮੋਬਾਈਲ ਲਿਆਉਣ ਦੀ ਕੋਈ ਮਨਾਹੀ ਨਹੀਂ’

ਪੰਜਾਬ ਵਿਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਤਾਇਨਾਤ ਆਈਪੀਐੱਸ ਅਫਸਰ ਇੰਦਰਬੀਰ ਸਿੰਘ ਨੇ ਸੂਬੇ ਦੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਨੂੰ...

ਯੂਪੀ ਦੇ ਗੋਂਡਾ ‘ਚ ਆਸਾਰਾਮ ਦੇ ਆਸ਼ਰਮ ਤੋਂ ਮਿਲੀ ਬੱਚੀ ਦੀ ਲਾਸ਼, ਤਿੰਨ ਦਿਨ ਤੋਂ ਸੀ ਲਾਪਤਾ

ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਆਸਾਰਾਮ ਦੇ ਆਸ਼ਰਮ ਵਿਚ ਇੱਕ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਮ੍ਰਿਤਕ ਦੇਹ ਆਸ਼ਰਮ ਵਿਚ ਖੜ੍ਹੀ ਕਾਰਨ ਵਿਚ...

ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋਇਆ ਜਹਾਜ਼, ਨਜ਼ਾਰਾ ਦੇਖ ਲੋਕਾਂ ਦੇ ਉੱਡੇ ਹੋਸ਼

ਇਕ ਕਾਰਗੋ ਪਲੇਨ ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋ ਗਿਆ। ਜਹਾਜ਼ ਦੇ ਇਸ ਤਰ੍ਹਾਂ ਦੋ ਟੁਕੜਿਆਂ ਵਿਚ ਵੰਡ ਜਾਣ ਦਾ ਵੀਡੀਓ ਸੋਸ਼ਲ...

ਜਾਖੜ ਵੱਲੋਂ ਸਾਬਕਾ CM ਚੰਨੀ ‘ਤੇ ਦਿੱਤੇ ਵਿਵਾਦਿਤ ਬਿਆਨ ਲਈ ਅਰੁਣਾ ਚੌਧਰੀ ਨੇ ਕੀਤੀ ਕਾਰਵਾਈ ਦੀ ਮੰਗ

ਪੰਜਾਬ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ...

CM ਮਾਨ ਦੀ ਕਮਿਸ਼ਨਰਾਂ ਤੇ DC’s ਨੂੰ ਚਿੱਠੀ, ਦਫਤਰੀ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਦਿੱਤੇ ਨਿਰਦੇਸ਼

ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ...

ਪ੍ਰਗਟ ਸਿੰਘ ਦੀ CM ਮਾਨ ਨੂੰ ਅਪੀਲ-‘ਪ੍ਰਚਾਰ ਕੁਰਸੀ ਤੋਂ ਉਠੋ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਰੋ ਠੀਕ’

ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ...

ਐਡਵੋਕੇਟ ਧਾਮੀ ਦੀ CM ਮਾਨ ਨੂੰ ਸਲਾਹ, ਕਿਹਾ-‘ਗੁਰੂ ਘਰ ਦੇ ਮਾਮਲਿਆਂ ‘ਚ ਨਾ ਦਿਓ ਦਖਲ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਘਰ...

ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ‘ਤੇ ਪੰਜਾਬ ਭਾਜਪਾ ਨੇ ਘੇਰੀ ‘ਆਪ’, ਕਿਹਾ-ਕੇਜਰੀਵਾਲ ਜੀ, ਗਿਣਤੀ ਸਿੱਖ ਲਓ

ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਨੂੰ ਲੈ ਕੇ ਵਿਰੋਧੀਆਂ ਵੱਲੋਂ...

ਇਮਰਾਨ ਨੂੰ SC ਦਾ ਝਟਕਾ, ਕਿਹਾ- ‘ਨਾ ਬੇਭਰੋਸਗੀ ਮਤਾ ਖਾਰਿਜ ਹੋਵੇਗਾ, ਨਾ ਸੰਸਦ ਭੰਗ ਹੋਵੇਗੀ, ਵੋਟਿੰਗ ਕਰਾਓ’

ਪਾਕਿਸਤਾਨ ਵਿੱਚ ਲਗਭਗ 2 ਹਫਤਿਆਂ ਤੋਂ ਚੱਲ ਰਿਹਾ ਸਿਆਸੀ ਘਮਾਸਾਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸੁਪਰੀਮ ਕੋਰਟ ਨੇ ਇਮਰਾਨ ਖਾਨ ਸਰਕਾਰ...

ਯੂਕਰੇਨ-ਰੂਸ ਜੰਗ : UNHRC ਤੋਂ ਰੂਸ ਨੂੰ ਕੱਢਿਆ ਗਿਆ ਬਾਹਰ, ਭਾਰਤ ਵੋਟਿੰਗ ਤੋਂ ਰਿਹਾ ਦੂਰ

ਰੂਸ-ਯੂਕਰੇਨ ਜੰਗ ਦਾ ਅੱਜ 43ਵਾਂ ਦਿਨ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵੀਰਵਾਰ ਨੂੰ ਹੋਈ ਵੋਟਿੰਗ ਵਿੱਚ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ...

‘ਦੇਸ਼ ਦੇ ਆਰਥਿਕ ਹਾਲਾਤ ਬਦਤਰ, ਪਤਾ ਨਹੀਂ ਸੂਬੇ ਤਨਖਾਹਾਂ ਵੀ ਦੇ ਸਕਣਗੇ ਕਿ ਨਹੀਂ’ : ਮਮਤਾ ਬੈਨਰਜੀ

ਕੇਂਦਰ ‘ਤੇ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਚ ਵਾਧੇ ਨੂੰ ਕੰਟਰੋਲ ਕਰਨ ਲਈ ਕੁਝ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਪੱਛਮੀ...

ਯੂਕਰੇਨ-ਰੂਸ ਜੰਗ : ਪੁਤਿਨ ਦੀਆਂ ਧੀਆਂ ਦੀ ਕਹਾਣੀ, ਜਿਨ੍ਹਾਂ ਨੂੰ ਅਮਰੀਕਾ ਨੇ ਕੀਤਾ ਬੈਨ

ਰੂਸ-ਯੂਕਰੇਨ ਜੰਗ ਦੇ 43ਵੇਂ ਦਿਨ ਅਮਰੀਕਾ ਨੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀਆਂ ਦੋਵਾਂ ਧੀਆਂ ‘ਤੇ ਬੈਨ ਲਾ ਦਿੱਤਾ ਹੈ। ਅਮਰੀਕਾ ਦਾ...

ਰਸ਼ੀਅਨ ਕੁੜੀ ਨੇ ਗੁਰਸਿੱਖ ਮੁੰਡੇ ਨਾਲ ਕਰਵਾਇਆ ਵਿਆਹ, ਪੂਰੇ ਰੀਤੀ-ਰਿਵਾਜਾਂ ਨਾਲ ਲਈਆਂ ਲਾਵਾਂ

ਜੋੜੀਆਂ ਵਾਕਈ ਉਪਰੋਂ ਬਣ ਕੇ ਆਉਂਦੀਆਂ ਹਨ, ਇਸ ਦੀ ਮਿਸਾਲ ਇਸ ਜੋੜੀ ਨੂੰ ਵੇਖ ਕੇ ਮਿਲਦੀ ਹੈ, ਜਿਥੇ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਲਈ...

ਰਾਮ ਰਹੀਮ ਦੀ ਫਰਲੋ ਖ਼ਿਲਾਫ਼ ਪਟੀਸ਼ਨ ਰੱਦ, ਹਾਈਕੋਰਟ ਨੇ ਕਿਹਾ-‘ਖਤਰਨਾਕ ਅਪਰਾਧੀ ਨਹੀਂ’

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ...

ਸਿੱਧੂ-ਢਿੱਲੋਂ ਦੀ ਬਹਿਸ ‘ਤੇ ਬੋਲੇ ਬਾਜਵਾ, ‘ਆਪ’ ‘ਚ ਤਾਂ ਡਾਂਗਾ ਚੱਲੀਆਂ, ਇਥੇ ਤਾਂ ਚੱਲਿਆ ਹੀ ਕੁਝ ਨਹੀਂ’

ਕਾਂਗਰਸ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਅੱਜ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵਿੱਚ ਹੋਈ...

ਜਲਦ ਪੂਰਾ ਹੋਵੇਗਾ ਮਕੋੜਾ ਤੇ ਕੀੜੀ ਪੱਤਣ ਪੁਲ, MP ਸਨੀ ਦਿਓਲ ਦੇ ਗਡਕਰੀ ਨੂੰ ਮਿਲਣ ਮਗਰੋਂ ਮਿਲੀ ਮਨਜ਼ੂਰੀ

ਰਾਵੀ ਨਦੀ ‘ਤੇ ਬਣਨ ਵਾਲੇ ਦੋ ਪੁਲਾਂ ਲਈ ਮਾਨ ਸਰਕਾਰ ਨੇ ਪ੍ਰਬੰਧਕੀ ਮਨਜ਼ੂਰੀ ਦੇ ਦਿੱਤੀ ਹੈ। ਹੁਣ 190 ਕਰੋੜ ਦੀ ਲਾਗਤ ਨਾਲ ਪ੍ਰਸਤਾਵਿਤ...

ADGP ਪ੍ਰਮੋਦ ਬਾਨ ਦੀ ਅਗਵਾਈ ‘ਚ ਬਣੀ ਐਂਟੀ ਗੈਂਗਸਟਰ ਟਾਸਕ ਫੋਰਸ, ਭੁੱਲਰ ਲਾਏ ਗਏ DIG

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਪੰਜਾਬ ਵਿੱਚ ਗੈਂਗਸਟਰਵਾਦ ਦੇ ਖਾਤਮੇ ਲਈ ਐਂਟੀ ਗੈਂਗਸਟਰ...

CM ਮਾਨ ਦੀ ਕਮਿਸ਼ਨਰਾਂ ਤੇ SSPs ਨੂੰ ਚਿੱਠੀ- ‘ਜੇ ਕਾਨੂੰਨ ਵਿਵਸਥਾ ਵਿਗੜੀ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ’

ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ, ਆਏ ਦਿਨ ਸ਼ਰੇਆਮ ਕਤਲਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਮੁੱਖ...

CM ਮਾਨ ਸਰਕਾਰ ਦਾ ਗੈਰ-ਕਾਨੂੰਨੀ ਰੇਤ ਖਣਨ ‘ਤੇ ਐਕਸ਼ਨ, CCTV ਨਾਲ ਹੋਵੇਗੀ ਖੱਡਾਂ ਦੀ ਨਿਗਰਾਨੀ

ਮੁੱਖ ਮੰਤਰੀ ਭਗਵੰਤ ਮਾਨ ਨੇ ਰੇਤ ਦੇ ਠੇਕੇਦਾਰਾਂ ਨੂੰ ਸੂਬੇ ਵੱਲੋਂ ਤੈਅ ਕੀਤੇ ਰੇਟਾਂ ‘ਤੇ ਲੋਕਾਂ ਨੂੰ ਰੇਤ ਦੀ ਨਿਰਵਿਘਨ ਅਤੇ ਸੁਚੱਜੀ...

ਸਿੱਧੂ ਤੇ ਢਿੱਲੋਂ ਦੇ ਭਿੜਨ ‘ਤੇ ਅੱਗ ਬਬੂਲਾ ਹੋਏ ਰੰਧਾਵਾ, ਬੋਲੇ- ‘ਸ਼ਰਮ ਨਹੀਂ ਇਨ੍ਹਾਂ ਨੂੰ…ਬੇੜਾ ਗਰਕ ਕਰ ‘ਤਾ…’

ਚੰਡੀਗੜ੍ਹ ਵਿੱਚ ਮਹਿੰਗਾਈ ਖਿਲਾਫ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਹਿ ਚੁੱਕੇ ਨਵਜੋਤ...

CM ਮਾਨ ਦਾ ਵੱਡਾ ਫੈਸਲਾ, ਸੇਵਾ ਤੇ ਸਾਂਝ ਕੇਂਦਰਾਂ ‘ਤੇ ਐਤਵਾਰ ਵੀ ਹੋਵੇਗਾ ਕੰਮ, 2 ਘੰਟੇ ਸਮਾਂ ਵਧਾਇਆ

ਪੰਜਾਬ ਵਿੱਚ ਹੁਣ ਸਰਕਾਰੀ ਦਫਤਰਾਂ ਵਿੱਚ ਐਤਵਾਰ ਨੂੰ ਵੀ ਕੰਮ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਲੋਕ ਪੱਖੀ ਫੈਸਲਾ ਲੈਂਦੇ ਹੋਏ...

ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਰਾਹਤ, 10 ਰੁ. ਮਹਿੰਗੇ ਹੋਣ ਪਿੱਛੋਂ ਹੁਣ ਨਹੀਂ ਵਧਣਗੇ ਰੇਟ!

ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਦਿਨ ਵੱਧ ਰਹੀਆਂ ਕੀਮਤਾਂ ‘ਤੇ ਬ੍ਰੇਕ ਲੱਗ ਸਕਦੀ ਹੈ। ਰਿਪੋਰਟਾਂ ਹਨ ਕਿ ਕੇਂਦਰ ਨੇ ਪੈਟਰੋਲ ਅਤੇ ਡੀਜ਼ਲ...

ਪਰਗਟ ਸਿੰਘ ਦਾ ਮੁੜ CM ਮਾਨ ‘ਤੇ ਹਮਲਾ, ਬੋਲੇ- ‘ਪ੍ਰਚਾਰ ਮੰਤਰੀ ਜੀ, ਜੇ ਏਦਾਂ ਹੀ ਰਿਹਾ ਤਾਂ ਸਾਰੇ ਪਛਤਾਵਾਂਗੇ’

ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਅੱਜ ਫਿਰ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ...

ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਸਹੇਲੀ 90,000 ਡਾਲਰ ਲੈ ਭੱਜੀ ਦੁਬਈ, ਅਰਬਾਂ ਰੁਪਏ ਦੇ ਘਪਲੇ ਦਾ ਦੋਸ਼

ਪਾਕਿਸਤਾਨ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਸੇ ਵਿਚਾਲੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਨੇੜਲੀ ਸੇਹਲੀ ਦੀ ਮੁਲਕ ਛੱਡ ਕੇ ਭੱਜ ਜਾਣ...

ਜ਼ੇਲੇਂਸਕੀ ਨੇ UNSC ‘ਤੇ ਕੱਢਿਆ ਗੁੱਸਾ, ਬੋਲੇ-‘ਜੇ ਰੂਸ ‘ਤੇ ਐਕਸ਼ਨ ਨਹੀਂ ਲੈ ਸਕਦੇ ਤਾਂ ਖੁਦ ਨੂੰ ਬੰਦ ਕਰ ਦਿਓ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਰੂਸ ਨੂੰ ਜੰਗ ਤੋਂ ਰੋਕਣ ਵਿੱਚ ਨਾਕਾਮ ਰਹਿਣ ‘ਤੇ ਸੰਯੁਕਤ ਰਾਸ਼ਟਰ ‘ਤੇ ਆਪਣੀ ਭੜਾਸ...

MLA ਦੇਵਮਾਨ ਨੇ ਸਰਕਾਰੀ ਦਫਤਰ ‘ਤੇ ਮਾਰਿਆ ਛਾਪਾ, ਵੱਡੇ ਅਫ਼ਸਰ ਗੈਰ-ਹਾਜ਼ਰ, ਪਈਆਂ ਭਾਜੜਾਂ

ਆਮ ਆਦਮੀ ਪਾਰਟੀ ਦੇ MLA ਦੇਵਮਾਨ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸਰਕਾਰੀ ਦਫਤਰਾਂ ‘ਤੇ ਛਾਪਾ ਮਾਰਿਆ ਤੇ ਅੱਗੋ ਵੱਡੇ ਅਫਸਰ ਉਥੋਂ ਗੈਰ-ਹਾਜ਼ਰ...

ਬਠਿੰਡਾ : SSP ਕੌਂਡਲ ਨੇ ਇੰਸਪੈਕਟਰ ਕੀਤਾ ਸਸਪੈਂਡ, 2 ਮਹੀਨੇ ਮਗਰੋਂ ਸੀ ਰਿਟਾਇਰਮੈਂਟ

ਬਠਿੰਡਾ ਦੇ SSP ਅਮਨੀਤ ਕੌਂਡਲ ਨੇ ਆਪਣੇ ਰੀਡਰ ਇੰਸਪੈਕਟਰ ਗੁਰਮੇਲ ਸਿੰਘ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਕਰਕੇ ਸਸਪੈਂਡ ਕਰ ਦਿੱਤਾ...

ਪਰਗਟ ਸਿੰਘ ਦਾ ‘ਆਪ’ ਸਰਕਾਰ ‘ਤੇ ਹਮਲਾ, ਬੋਲੇ- ‘ਏਥੇ ਕਤਲ ਹੋ ਰਹੇ, CM ਮਾਨ ਹਿਮਾਚਲ ਦੇ ਟੂਰ ‘ਚ ਬਿਜ਼ੀ’

ਪਟਿਆਲਾ ਵਿੱਚ ਕਬੱਡੀ ਕਲੱਬ ਦੇ ਪ੍ਰਧਾਨ ਤੇ ਅੱਜ ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਵਿੱਚ ਰੋਡ ਸ਼ੋਅ ਨੂੰ ਲੈ ਕੇ ਸਾਬਕਾ ਮੰਤਰੀ ਤੇ ਵਿਧਾਇਕ...

ਚੀਨ ‘ਚ ਪਹਿਲੀ ਵਾਰ 1 ਦਿਨ ‘ਚ ਮਿਲੇ ਕੋਰੋਨਾ ਦੇ 20,000 ਤੋਂ ਵੱਧ ਮਾਮਲੇ, ਜ਼ੀਰੋ ਕੋਵਿਡ ਪਾਲਿਸੀ ਵੀ ਫੇਲ੍ਹ

ਚੀਨ ਵਿੱਚ ਬੁੱਧਵਾਰ ਨੂੰ 20 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ, ਜੋਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ...

ਕਾਂਗਰਸ ਦੇ ਨਾਰਾਜ਼ ਧੜੇ ‘ਤੇ ਜਾਖੜ ਦਾ ਨਿਸ਼ਾਨਾ, ਬੋਲੇ- ‘ਇਨ੍ਹਾਂ ਨੂੰ ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਪਾਰਟੀ ਦੇ ਨਾਰਾਜ਼ G-23 ਗਰੁੱਪ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੁਝ...

ਭਾਰਤ ਦੇ ਅਰੁਣਾਭ ਘੋਸ਼ ਜਲਵਾਯੂ ਤਬਦੀਲੀ ਰੋਕਣ ਲਈ ਬਣਾਏ UN ਦੇ ਹਾਈ ਲੈਵਲ ਗਰੁੱਪ ‘ਚ ਸ਼ਾਮਲ

ਭਾਰਤੀ ਜਲਵਾਯੂ ਮਾਹਰ ਤੇ ਊਰਜਾ, ਚੌਗਿਰਦਾ ਤੇ ਜਲ ਪ੍ਰੀਸ਼ਦ ਦੇ ਸੀ.ਈ.ਓ. ਅਰੁਣਾਭ ਘੋਸ਼ ਯੂ.ਐੱਨ. ਦੇ ਉਸ ਹਾਈ ਲੈਵਲ ਐਕਸਪਰਟ ਸਮੂਹ ਦਾ ਹਿੱਸਾ ਬਣੇ...

ਯੂਕਰੇਨੀ ਸਾਂਸਦ ਦਾ ਦਾਅਵਾ- ‘ਰੂਸੀ ਫੌਜੀ ਬੱਚੀਆਂ ਨਾਲ ਕਰ ਰਹੇ ਜਬਰ-ਜ਼ਨਾਹ, ਦਾਗੇ ਸਰੀਰ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਕਰਕੇ ਤਬਾਹੀ ਦਾ ਮੰਜ਼ਰ ਯੂਕਰੇਨ ਵਿੱਚ ਹਰ ਪਾਸੇ ਵੇਖਿਆ ਜਾ ਸਕਦਾ ਹੈ, ਜੋ ਰੂਹ ਕੰਬਾਊ ਹੈ।...

ਜੰਮੂ-ਕਸ਼ਮੀਰ : ਅਵੰਤੀਪੋਰਾ ‘ਚ ਐਨਕਾਊਂਟਰ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ ਵਿੱਚ ਅਵੰਤੀਪੋਰਾ ਦੇ ਤ੍ਰਾਲ ਵਿੱਚ ਸੁਰੱਖਿਆ ਬਲਾਂ ਨੂੰ ਅੱਜ ਸਵੇਰੇ ਵੱਡੀ ਸਫਲਤਾ ਮਿਲੀ। ਇਥੇ ਐਨਕਾਊਂਟਰ ਵਿੱਚ ਸੁਰੱਖਿਆ...

ਪੰਜਾਬੀ ਯੂਨੀਵਰਸਿਟੀ ਕੋਲ ਵੱਡੀ ਵਾਰਦਾਤ, ਗੋਲੀਆਂ ਮਾਰ ਕਤਲ ਕੀਤਾ ਕੱਬਡੀ ਕਲੱਬ ਦਾ ਪ੍ਰਧਾਨ

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਕੋਲ ਕਬੱਡੀ ਕਲੱਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਮੰਗਲਵਾਰ ਦੇਰ ਰਾਤ ਦੀ...

Carousel Posts