Anu Narula

ਕਿਸਾਨ ਅੰਦੋਲਨ ‘ਚ ਵੱਡੀ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਯਾਦ ‘ਚ ਸ਼ੇਰਪੁਰ ਵਿਖੇ ਕੱਢਿਆ ਗਿਆ ਕੈਂਡਲ ਮਾਰਚ

ਕਿਸਾਨੀ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਅਦਾਕਾਰ ਦੀਪ ਸਿੱਧੂ ਦੀ ਇਕ ਸੜਕ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਦੀਪ ਸਿੱਧੂ ਦੇ...

ਵੱਡੀ ਖ਼ਬਰ! ਪੰਜਾਬ ਚੋਣਾਂ ‘ਚ ਡੇਰਾ ਸੱਚਾ ਸੌਦਾ ਦੀ ਐਂਟਰੀ, BJP ਨੂੰ ਦਿੱਤਾ ਗੁਪਚੁੱਪ ਸਮਰਥਨ!

ਐਤਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰਿਆਂ ਦੀਆਂ ਨਜ਼ਰਾਂ ਡੇਰਾ ਸੱਚਾ ਸੌਦਾ ਦੇ ਰੁਖ਼ ‘ਤੇ ਟਿਕੀਆਂ ਹੋਈਆਂ ਹਨ। ਰਾਜ...

PM ਦੇ ਮੁਰੀਦ ਹੋਏ ਅਫਗਾਨ ਸਿੱਖ, ਸਚਦੇਵਾ ਬੋਲੇ- ਮੋਦੀ ਨੇ ਬਚਾਇਆ ਧਰਮ ਪਰਿਵਰਤਨ ਹੋਣੋ’

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂ ਦੇ ਵਫ਼ਦ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...

ਪੰਜਾਬ ਚੋਣਾਂ ਅੱਜ, ਕਿਸ ਦੇ ਸਿਰ ਸਜੇਗਾ ਤਾਜ? 2.14 ਕਰੋੜ ਵੋਟਰ ਕਰਨਗੇ ਫ਼ੈਸਲਾ!

ਚੰਡੀਗੜ੍ਹ : ਪੰਜਾਬ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਚੋਣ...

ਪੰਜਾਬ BJP ਪ੍ਰਧਾਨ ਬੋਲੇ- ‘ਸਾਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਓ, ਵੇਖੋ ਪੂਰੀ ਵੀਡੀਓ

ਪੰਜਾਬ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਹੀ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇੱਕ ਵੀਡੀਓ ਖੂਬ...

ਟਿਕੈਤ ਬੋਲੇ, ‘ਕੁਮਾਰ ਨੂੰ ਰਾਜ ਸਭਾ ਸੀਟ ਮਿਲ ਜਾਂਦੀ ਤਾਂ ਕੇਜਰੀਵਾਲ ‘ਤੇ ਖਾਲਿਸਤਾਨੀ ਹੋਣ ਦਾ ਦੋਸ਼ ਨਾ ਲਾਉਂਦੇ’

ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਤੇ ਕਵੀ ਕੁਮਾਰ ਵਿਸ਼ਵਾਸ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਖਾਲਿਸਤਾਨ ਸਮਰਥਕਾਂ...

ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲੀਆਂ ਵਿਛੜੇ ਭਰਾਵਾਂ ਦੀਆਂ ਦੋ ਪੀੜ੍ਹੀਆਂ , 74 ਸਾਲ ਪਹਿਲਾਂ ਹੋਏ ਸਨ ਵੱਖ

ਕਰਤਾਰਪੁਰ ਲਾਂਘੇ ਨੇ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੂੰ 74 ਸਾਲਾਂ ਬਾਅਦ ਮੁੜ ਇਕੱਠੇ ਹੋਣ ਦਾ ਮੌਕਾ ਦਿੱਤਾ, ਜੋ 1947 ਦੀ ਵੰਡ ਵਿੱਚ ਵਿਛੜ ਗਏ ਸਨ।...

ਸੋਨੇ ‘ਚ ਨਿਵੇਸ਼ ਦਾ ਸੁਨਹਿਰੀ ਮੌਕਾ! 3-4 ਮਹੀਨਿਆਂ ‘ਚ 52,000 ਰੁ. ਤੋਂ ਹੋਏਗਾ ਪਾਰ

ਪਿਛਲੇ ਇੱਕ ਸਾਲ ਵਿੱਚ ਸੋਨੇ ਦੀ ਕੀਮਤ 43 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਪਾਰ ਕਰ ਗਈ ਹੈ। ਰੂਸ ਯੂਕਰੇਨ ਜੰਗ ਦੀ ਆਹਟ ਤੋਂ ਬਾਅਦ ਵੀ ਸੋਨੇ ਦੀ ਕੀਮਤ...

CRPF ਜਵਾਨਾਂ ਦੇ ਘੇਰੇ ‘ਚ ਰਹਿਣਗੇ ਕੁਮਾਰ ਵਿਸ਼ਵਾਸ, ਮਿਲੀ ‘ਵਾਈ’ ਸ਼੍ਰੇਣੀ ਦੀ ਸਕਿਓਰਿਟੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਖਾਲਿਸਤਾਨ ਸਮਰਥਕਾਂ ਦੇ ਨਾਲ ਸਬੰਧ ਹੋਣ ਦਾ ਦੋਸ਼ ਲਾਉਣ ਵਾਲੇ ਕਵੀ ਕੁਮਾਰ ਵਿਸ਼ਵਾਸ ਨੂੰ...

ਜੰਮੂ-ਕਸ਼ਮੀਰ : ਸ਼ੋਪੀਆਂ ‘ਚ ਮੁਠਭੇੜ ਦੌਰਾਨ ਫੌਜ ਦੇ 2 ਜਵਾਨ ਸ਼ਹੀਦ, ਇੱਕ ਅੱਤਵਾਦੀ ਵੀ ਢੇਰ

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਨਾਲ ਮੁਠਭੇੜ ‘ਚ ਦੋ ਜਵਾਨ ਸ਼ਹੀਦ ਹੋ ਜਾਣ ਦੀ ਖਬਰ ਹੈ। ਦੂਜੇ...

ਖੇਡ ਜਗਤ ਲਈ ਵੱਡੀ ਖ਼ਬਰ, 40 ਸਾਲਾਂ ਮਗਰੋਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕਰੇਗਾ ਭਾਰਤ

ਭਾਰਤੀ ਖੇਡ ਜਗਤ ਵਿੱਚ ਲਈ ਵੱਡੀ ਖਬਰ ਹੈ। ਭਾਰਤ 40 ਸਾਲਾਂ ਬਾਅਦ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ 2023 ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ ਚੀਨ...

‘ਪੰਜਾਬੀਓ! ਬਾਬੇ-ਡੇਰੇ ਵਾਲਿਆਂ ਦਾ ਨਹੀਂ, ਆਪਣੇ ਬੱਚਿਆਂ ਦਾ ਮੂੰਹ ਵੇਖ ਕੇ ਵੋਟ ਪਾਈਓ’ : ਸੰਤ ਢਡਰੀਆਂਵਾਲੇ

ਭਲਕੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵੋਟਾਂ ਤੋਂ ਇੱਕ ਦਿਨ ਪਹਿਲਾਂ ਸੰਤ ਰਣਜੀਤ ਸਿੰਘ ਢਡਰੀਆਂਵਾਲੇ ਜੀ ਨੇ...

ਸੀਨੀਅਰ ਪੱਤਰਕਾਰ ਰਵੀਸ਼ ਤਿਵਾਰੀ ਦਾ ਦਿਹਾਂਤ, ਕੈਂਸਰ ਤੋਂ ਸਨ ਪੀੜਤ, PM ਮੋਦੀ ਨੇ ਪ੍ਰਗਟਾਇਆ ਦੁੱਖ

ਸੀਨੀਅਰ ਪੱਤਰਕਾਰ ਰਵੀਸ਼ ਤਿਵਾਰੀ ਦਾ 40 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਇੰਡੀਅਨ ਐਕਸਪ੍ਰੈੱਸ ਦੇ ਨੈਸ਼ਨਲ...

‘ਜੌੜੀਆਂ ਭੈਣਾਂ’ ਦੀ ‘ਜੌੜੇ ਭਰਾਵਾਂ’ ਨਾਲ ਬਣੀ ‘ਜੋੜੀ’, ਇਕੱਠੀਆਂ ਹੋਈਆਂ ਪ੍ਰੈਗਨੈਂਟ, ਬੱਚੇ ਵੀ ਪੈਦਾ ਹੋਏ ਹਮਸ਼ਕਲ

ਅਮਰੀਕਾ ਵਿੱਚ ਜੌੜਿਆਂ ਦੀ ਅਨੋਖੀ ਕਹਾਣੀ ਸਾਹਮਣੇ ਆਈ ਹੈ। ਇਥੇ ਦੋ ਜੌੜੀਆਂ ਭੈਣਾਂ ਨੇ ਜੌੜੇ ਭਰਾਵਾਂ ਨਾਲ ਵਿਆਹ ਕੀਤਾ ਸੀ। ਕੁਝ ਹੀ...

ਕੈਨੇਡਾ ‘ਚ ਟਰੱਕ ਡਰਾਈਵਰਾਂ ‘ਤੇ ਟਰੁਡੋ ਸਰਕਾਰ ਦੀ ਵੱਡੀ ਕਾਰਵਾਈ, ਕਈ ਹੱਥਕੜੀ ਲਾ ਕੀਤੇ ਗ੍ਰਿਫ਼ਤਾਰ

ਕੈਨੇਡਾ ਵਿੱਚ ਕੋਵਿਡ ਪਾਬੰਦੀਆਂ ਨੂੰ ਲੈ ਕੇ ਵਿਰੋਧ ਕਰ ਰਹੇ ਟਰੱਕ ਡਰਾਈਵਰਾਂ ‘ਤੇ ਸਰਕਾਰ ਨੇ ਹੁਣ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।...

UK ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਦਾ ਵੱਡਾ ਐਲਾਨ, ਹੁਣ ਨਹੀਂ ਮਿਲੇਗਾ ਗੋਲਡਨ ਵੀਜ਼ਾ

ਰੂਸ ਤੇ ਯੂਕਰੇਨ ਵਿੱਚ ਲਗਾਤਾਰ ਵੱਧ ਰਹੇ ਤਣਾਅ ਵਿਚਾਲੇ ਬ੍ਰਿਟੇਨ ਸਰਕਾਰ ਨੇ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿੱਚ ਰਹਿਣ ਦੀ ਪੇਸ਼ਕਸ਼...

ਦੀਪ ਸਿੱਧੂ ਮਾਮਲੇ ‘ਚ ਥਾਣੇ ‘ਚ ਦਿੱਤੇ ਬਿਆਨਾਂ ਤੋਂ ਪਲਟਿਆ ਟਰਾਲਾ ਡਰਾਈਵਰ, ਜ਼ਮਾਨਤ ਵੀ ਮਿਲੀ

ਪੰਜਾਬੀ ਅਦਾਕਾਰਾ ਦੀਪ ਸਿੱਧੂ ਦੀ ਦੋ ਦਿਨ ਪਹਿਲਾਂ ਹਾਦਸੇ ਵਿੱਚ ਹੋਈ ਮੌਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਟਰਾਲਾ ਡਰਾਈਵਰ ਕਾਸਿਮ ਖਾਨ...

ਵਿਆਹੀਆਂ ਔਰਤਾਂ ਨੇ ਪਤੀ ਨੂੰ ਛੱਡ ਆਪਸ ‘ਚ ਕਰ ਲਿਆ ਵਿਆਹ, ਫ਼ੇਸਬੁੱਕ ‘ਤੇ ਹੋਈ ਸੀ ਦੋਸਤੀ

ਸਮਲਿੰਗੀ ਵਿਆਹ ਬਾਰੇ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਵੇਗਾ ਪਰ ਇਹ ਮਾਮਲਾ ਕੁਝ ਹੱਟ ਕੇ ਹੈ, ਜਿਥੇ ਦੋ ਵਿਆਹੀਆਂ ਹੋਈਆਂ ਬੱਚਿਆਂ ਵਾਲੀਆਂ...

LIC ਪਾਲਿਸੀ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, 3 ਹਫ਼ਤਿਆਂ ‘ਚ ਆ ਰਿਹਾ ਸਭ ਤੋਂ ਵੱਡਾ ਆਈ. ਪੀ. ਓ.

ਨਿਵੇਸ਼ਕਾਂ ਤੇ ਪਾਲਿਸੀ ਹੋਲਡਰਸ ਲੰਮੇ ਸਮੇਂ ਤੋਂ LIC ਦੇ IPO ਦੀ ਉਡੀਕ ਕਰ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਨੇ 13 ਫਰਵਰੀ, 2022 ਨੂੰ...

ਯੂਕਰੇਨ ‘ਚ ਫ਼ਸੇ ਭਾਰਤੀਆਂ ਲਈ ਏਅਰ ਇੰਡੀਆ ਦਾ ਫ਼ੈਸਲਾ, 22 ਫ਼ਰਵਰੀ ਤੋਂ ਸ਼ੁਰੂ ਕਰੇਗੀ ਸਪੈਸ਼ਲ ਉਡਾਨਾਂ

ਰੂਸ ਤੋਂ ਹਮਲੇ ਦੇ ਖਤਰੇ ਦਾ ਸਾਹਮਣਾ ਕਰ ਰਹੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਅੱਗੇ ਆਈ ਹੈ। ਏਅਰ ਇੰਡੀਆ ਨੇ...

‘ਸੋਸ਼ਲ ਮੀਡੀਆ ‘ਤੇ 10 ਲੱਖ ਲੋਕਾਂ ਵੱਲੋਂ ਮੈਨੀਫ਼ੈਸਟੋ ਵੇਖਣਾ ਅਕਾਲੀ ਦਲ ਦੀ ਹੂੰਝਾਫ਼ੇਰ ਜਿੱਤ ਦਾ ਸੰਕੇਤ’- ਸੁਖਬੀਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਇਸ ਦੀ ਮੁਹਿੰਮ ਨੂੰ ਲੋਕਾਂ...

ਹਿੰਦੂ ਪ੍ਰਤੀਕ ‘ਸਵਾਸਤਿਕ’ ਨੂੰ ਬੈਨ ਕਰਨ ਜਾ ਰਿਹੈ ਕੈਨੇਡਾ, ਸੰਸਦ ‘ਚ ਪੇਸ਼ ਕੀਤਾ ਬਿੱਲ

ਕੈਨੇਡਾ ਸਰਕਾਰ ਹਿੰਦੂ ਪ੍ਰਤੀਕ ਸਵਾਸਤਿਕ ‘ਤੇ ਬੈਨ ਲਗਾਉਣ ਦੀ ਤਿਆਰੀ ‘ਚ ਹੈ। ਹਾਲਾਂਕਿ ਅਜੇ ਸਰਕਾਰ ਨੇ ਇਸ ‘ਤੇ ਆਖਰੀ ਫੈਸਲਾ ਨਹੀਂ...

ਚੰਡੀਗੜ੍ਹ ਪ੍ਰਸ਼ਾਸਨ ਨੇ ਸੜਕਾਂ ‘ਤੇ ਭੀੜ ਘਟਾਉਣ ਲਈ ਬਦਲਿਆ ਦਫ਼ਤਰਾਂ ਦਾ ਸਮਾਂ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਕਰਕੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰ ਵਿੱਚ 100...

ਰਾਮ ਰਹੀਮ ਦੀ ਪੈਰੋਲ ‘ਤੇ ਹਰਿਆਣਾ ਸਰਕਾਰ ਨੂੰ ਨੋਟਿਸ, ਹਾਈਕੋਰਟ ਨੇ 21 ਫਰਵਰੀ ਤੱਕ ਮੰਗਿਆ ਜਵਾਬ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮਮ ਰਹੀਮ ਨੂੰ 21 ਦਿਨ ਦੀ ਪੈਰੋਲ ਦੇਣ ਦੇ ਮਾਮਲੇ ਵਿੱਚ...

ਕਾਂਗਰਸ ਦਾ ਮੈਨੀਫੈਸਟੋ ਜਾਰੀ, 1 ਲੱਖ ਨੌਕਰੀਆਂ, ਮੁਫ਼ਤ ਸਿਲੰਡਰ ਤੇ ਸਿੱਖਿਆ ਸਣੇ ਕੀਤੇ ਵੱਡੇ ਵਾਅਦੇ

ਪੰਜਾਬ ਚੋਣਾਂ ਤੋਂ ਦੋ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ, ਜਿਸ ਵਿੱਚ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ...

PM ਮੋਦੀ ਬੋਲੇ- ‘ਮੇਰੇ ਖੂਨ ‘ਚ ਸਿੱਖੀ ਤੇ ਸੇਵਾ, ਸਿੱਖਾਂ ਲਈ ਦਿਲੋਂ ਕੰਮ ਕਰਦਾ ਹਾਂ’

ਪੰਜਾਬ ‘ਚ ਵੋਟਾਂ ਤੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਸਿੱਖ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ...

PM ਮੋਦੀ ਨੇ ਸ੍ਰੀ ਭੈਣੀ ਸਾਹਿਬ ਤੋਂ ਨਾਮਧਾਰੀ ਸੰਪਰਦਾਇ ਦੇ ਮੁਖੀ ਬਾਬਾ ਉਦੈ ਸਿੰਘ ਜੀ ਨਾਲ ਕੀਤੀ ਮੁਲਾਕਾਤ

ਪੰਜਾਬ ਵਿੱਚ ਚੁਣਾਵੀ ਮਾਹੌਲ ਸਰਗਰਮ ਹੈ। ਦੋ ਦਿਨ ਬਾਅਦ ਵੋਟਾਂ ਪੈਣਗੀਆਂ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਨਾਲ...

ਕੈਪਟਨ ਅਮਰਿੰਦਰ ਸਿੰਘ ਦਾ ਟੋਟਕਾ! ਚੋਣਾਂ ‘ਚ ਜਿੱਤ ਲਈ ਕਰਾਈ ਪੂਜਾ, ਦਾਨ ਕੀਤਾ ਕੱਟਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਦੋ ਦਿਨ ਬਾਕੀ ਹਨ। ਪਾਰਟੀਆਂ ਪ੍ਰਚਾਰ ਵਿੱਚ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਇਸੇ ਵਿਚਾਲੇ ਚੋਣਾਂ...

100 ਦੀ ਸਪੀਡ ‘ਤੇ ਸੀ ਦੀਪ ਸਿੱਧੂ ਦੀ SUV, ਪੁਲਿਸ ਵਲੋਂ ਅਹਿਮ ਖੁਲਾਸੇ, CCTV ਫੁਟੇਜ ਵੀ ਲਈ ਗਈ

ਹਰਿਆਣਾ ਪੁਲਿਸ ਨੇ ਮੁੱਢਲੀ ਜਾਂਚ ਦੀ ਰਿਪੋਰਟ ਦੇ ਆਧਾਰ ‘ਤੇ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ।...

ਪੰਜਾਬ ਚੋਣਾਂ : ਢਿੱਲੋਂ ਮਗਰੋਂ ਕਾਂਗਰਸ ਨੇ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਨੂੰ ਪਾਰਟੀ ‘ਚੋਂ ਕੀਤਾ ਬਾਹਰ

ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਕਾਂਗਰਸ ਨੇ ਅਟਾਰੀ ਤੋਂ ਮੌਜੂਦਾ ਵਿਧਾਇਕ ਤਰਸੇਮ ਸਿੰਘ ਡੀਸੀ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ...

ਯੂਕਰੇਨ ਦਾ ਦਾਅਵਾ, ਰੂਸ ਸਮਰਥਕ ਵਿਦਰੋਹੀਆਂ ਨੇ ਸਕੂਲ ਵਿਚ ਦਾਗੇ ਗੋਲੇ, ਰੂਸ ਨੇ ਹਮਲੇ ਤੋਂ ਕੀਤਾ ਇਨਕਾਰ

ਪੂਰਬੀ ਯੂਰਪ ਵਿਚ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਹੁਣ ਸਿਖਰ ‘ਤੇ ਪਹੁੰਚ ਗਿਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਸਮਰਥਿਤ ਵੱਖਵਾਦੀਆਂ ਨੇ...

ਕੈਨੇਡਾ ਪੁਲਿਸ ਨੇ ਵਿਰੋਧ ਕਰ ਰਹੇ ਟਰੱਕ ਡਰਾਈਵਰਾਂ ਦੇ 2 ਨੇਤਾਵਾਂ ਨੂੰ ਕੀਤਾ ਗ੍ਰਿਫਤਾਰ

ਕੈਨੇਡਾ ਦੀ ਰਾਜਧਾਨੀ ਓਟਾਵਾ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰਕੇ ਜਾਮ ਲਗਾਉਣ ਵਾਲੇ ਸੈਂਕੜੇ ਟਰੱਕ ਚਾਲਕਾਂ ਦੀ ਅਗਵਾਈ ਕਰ ਰਹੇ ਦੋ...

‘ਸਿੱਖ ਜੱਜ ਤੋਂ ਕਰਵਾਈ ਜਾਵੇ ਦੀਪ ਸਿੱਧੂ ਨਾਲ ਵਾਪਰੀ ਦੁਰਘਟਨਾ ਦੀ ਜਾਂਚ’- ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਅਮਰਗੜ੍ਹ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ...

ਦੀਪ ਸਿੱਧੂ ਮੌਤ ਮਾਮਲੇ ‘ਚ ਟਰਾਲਾ ਡਰਾਈਵਰ ਦਾ ਕਬੂਲਨਾਮਾ, ਬੋਲਿਆ ‘ਮੇਰੇ ਤੋਂ ਹੋਈ ਲਾਪਰਵਾਹੀ’

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕੁੰਡਲੀ-ਮਾਨੇਸਰ-ਪਲਵਰ ਕੇਐੱਮਪੀ ਐਕਸਪ੍ਰੈਸ-ਵੇ ‘ਤੇ ਦੋ ਦਿਨ ਪਹਿਲਾਂ ਹਾਦਸੇ ਵਿਚ ਹੋਈ ਮੌਤ ‘ਤੇ...

ਕੇਜਰੀਵਾਲ ਦਾ ਪਲਟਵਾਰ, ‘ਕੁਮਾਰ ਵਿਸ਼ਵਾਸ ਕਵੀ ਹੈ ਕੁਝ ਵੀ ਕਹਿ ਦਿੰਦਾ ਹੈ, ਨੇਤਾ ਸੀਰੀਅਸਲੀ ਲੈ ਗਏ’

ਕਵੀ ਕੁਮਾਰ ਵਿਸ਼ਵਾਸ ਦੇ ਖਾਲਿਸਤਾਨ ਸਮਰਥਕ ਕਹੇ ਜਾਣ ‘ਤੇ ਪਹਿਲੀ ਵਾਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੁੱਪੀ ਤੋੜੀ ਹੈ।...

ਕੈਨੇਡਾ ਸਰਕਾਰ ਨੇ ਕੀਤਾ ਐਲਾਨ, ਤਿੰਨ ਸਾਲਾਂ ‘ਚ 13 ਲੱਖ ਵਿਦੇਸ਼ੀ ਲੋਕਾਂ ਨੂੰ ਦੇਵਾਂਗੇ ਪੀ. ਆਰ.!

ਜੇ ਤੁਸੀਂ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਕੈਨੇਡਾ ਦੀ ਸਰਕਾਰ ਕੋਰੋਨਾ ਮਹਾਮਾਰੀ ਤੋਂ ਬਾਅਦ...

ਪੰਜਾਬ ਪੁਲਿਸ ਦੇ ਇਸ ਜਵਾਨ ਅੱਗੇ ਖਲੀ ਵੀ ਨੇ ਬੌਣੇ, ਗੱਤਕੇ ਦੇ ਜੌਹਰ ਦੇਖ ਮਿਥੁਨ, ਪਰਿਣੀਤੀ ਵੀ ਰਹਿ ਗਏ ਦੰਗ

ਅੰਮ੍ਰਿਤਸਰ ਦੇ ਰਹਿਣ ਵਾਲੇ ਹੈੱਡ ਕਾਂਸਟੇਬਲ ਜਗਦੀਪ ਸਿੰਘ ਨੂੰ ਵੇਖਣ ਲਈ ਤੁਹਾਨੂੰ ਹਮੇਸ਼ਾ ਉੱਪਰ ਵੱਲ ਨੂੰ ਮੂੰਹ ਕਰਨਾ ਪਏਗਾ। ਦਰਅਸਲ ਉਹ...

Election 2022: ਕਿਸਾਨਾਂ ਦੇ ਵਿਰੋਧ ਵਿਚਾਲੇ ਹੰਸਰਾਜ ਸਣੇ 25 BJP ਨੇਤਾਵਾਂ ਨੂੰ ਮਿਲੀ Z ਸਕਿਓਰਿਟੀ

ਪੰਜ ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਵਿਚਾਲੇ 25 ਬੀਜੇਪੀ ਨੇਤਾਵਾਂ ਨੂੰ ਕੇਂਦਰੀ ਸੁਰੱਖਿਆ ਮਿਲੀ ਹੈ। ਇਨ੍ਹਾਂ ਵਿੱਚੋਂ...

ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ, ਚਸ਼ਮਦੀਦਾਂ ਨੇ ਖੋਲ੍ਹੇ ਕਈ ਰਾਜ਼, ਮਹਿਲਾ ਦੋਸਤ ‘ਤੇ ਚੁੱਕੇ ਸਵਾਲ

ਪੰਜਾਬੀ ਅਦਾਕਾਰ ਤੇ ਸੋਸ਼ਲ ਵਰਕਰ ਦੀਪ ਸਿੱਧੂ ਦੀ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਨਾਲ ਸੜਕ ਹਾਦਸਾ ਵਾਪਰਿਆ ਸੀ, ਪਰ ਕੁਝ...

Breaking : ਦੀਪ ਸਿੱਧੂ ਦੀ ਮੌਤ ਮਾਮਲੇ ‘ਚ ਟਰਾਲਾ ਡਰਾਈਵਰ ਗ੍ਰਿਫਤਾਰ, ਅੱਜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਦੀਪ ਸਿੱਧੂ ਦਾ 15 ਫਰਵਰੀ ਦੀ ਰਾਤ ਨੂੰ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ । ਇਸ...

ਪੰਜਾਬ ਚੋਣਾਂ : ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਵੱਲੋਂ ਅਕਾਲੀ ਦਲ-ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਨਾਲ ਗਠਜੋੜ ਕਰਕੇ ਚੋਣ ਲੜ ਰਿਹਾ ਹੈ। ਹੁਣ ਉਸ ਨੂੰ ਵਾਲਮੀਕਿ ਤੇ ਮਜ਼੍ਹਬੀ ਸਿੱਖ...

ਪੰਜਾਬ ਨੂੰ ਗੁਲਾਮ ਬਣਾਉਣ ਦਾ ਮੌਕਾ ਲੱਭਣ ਵਾਲਿਆਂ ਨੂੰ ਰੋਕਣ ਲਈ ਚੋਣਾਂ ਲੜ ਰਿਹਾ ਹਾਂ : ਬਾਦਲ

ਚੰਡੀਗੜ੍ਹ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਵੋਟਾਂ ਨਾ...

CM ਚੰਨੀ ‘ਤੇ ਭੜਕੇ ਨਿਤਿਸ਼ ਕੁਮਾਰ, ਕਿਹਾ- ‘ਪੰਜਾਬ ‘ਚ ਬਿਹਾਰ ਦੇ ਲੋਕਾਂ ਦਾ ਵੱਡਾ ਯੋਗਦਾਨ’

ਪੰਜਾਬ ਵਿੱਚ ਚੋਣਾਂ ਦਾ ਮਾਹੌਲ ਸਰਗਰਮ ਹੈ, ਇਸ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ‘ਯੂਪੀ ਬਿਹਾਰ ਦੇ ਭਈਏ’...

ਪੰਜਾਬ ਚੋਣਾਂ: ਕੇਵਲ ਢਿੱਲੋਂ ਨੂੰ ਕੱਢੇ ਜਾਣ ‘ਤੇ ਤਿਵਾੜੀ ਹੈਰਾਨ, ਢਿੱਲੋਂ ਨੇ ਕਿਹਾ- ‘ਠੋਕਵਾਂ ਦੇਵਾਂਗਾ ਜਵਾਬ’

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਉਥਲ-ਪੁਥਲ ਜਾਰੀ ਹੈ। ਕਾਂਗਰਸ ਵੱਲੋਂ ਅੱਜ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਤੋਂ...

ਪ੍ਰਿਯੰਕਾ ਨੇ ਖੁਦ ਨੂੰ ਦੱਸਿਆ ਪੰਜਾਬ ਦੀ ਨੂੰਹ, ਕਿਹਾ- ‘ਕੇਜਰੀਵਾਲ ਤਾਂ ਸੱਤਾ ਲਈ ਕਿਤੇ ਵੀ ਝੁਕ ਜਾਵੇਗਾ’

ਯੂਪੀ-ਬਿਹਾਰ ਵਾਲੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪ੍ਰਿਯੰਕਾ ਗਾਂਧੀ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ।...

ਪੰਜਾਬ ‘ਚ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ, 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ

ਚੰਡੀਗੜ : ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ 2022 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾ ਮਿਤੀ 18 ਫਰਵਰੀ 2022 ਸ਼ਾਮ 6 ਵਜੇ...

ਰਾਹੁਲ ਬੋਲੇ- ‘ਕੈਪਟਨ ਨੇ ਪੰਜਾਬ ਦੇ ਗਰੀਬਾਂ ਦੀ ਬਿਜਲੀ ਮਾਫ਼ ਨਹੀਂ ਕੀਤੀ, ਇਸ ਲਈ ਹਟਾਏ’

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੋ ਦਿਨ ਬਾਕੀ ਹਨ ਤੇ ਕਾਂਗਰਸ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ। ਕਾਂਗਰਸ ਦੇ ਵੱਡੇ...

ਪੰਜਾਬ ਆਏ ਰਾਜਨਾਥ ਸਿੰਘ ਦਾ CM ਚੰਨੀ ‘ਤੇ ਨਿਸ਼ਾਨਾ, ‘ਬਿਨਾਂ ਫੌਜ ਦੇ ਕਮਾਂਡਰ ਨੇ ਚੰਨੀ’

ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਨੂੰ ਲੈ ਕੇ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਸਰਦੂਲਗੜ੍ਹ : ਪਹਿਲਾਂ ਪਿਓ ਤੇ ਹੁਣ ਕਿਸਾਨ ਪੁੱਤ ਨੇ ਕਰਜ਼ੇ ਤੋਂ ਦੁਖੀ ਹੋ ਕੀਤੀ ਖੁਦਕੁਸ਼ੀ

ਸਰਦੂਲਗੜ੍ਹ : ਸਰਕਾਰ ਭਾਵੇਂ ਕਿਸਾਨਾਂ ਲਈ ਬਹੁਤ ਕੁਝ ਕਰਨ ਦੇ ਦਾਅਵੇ ਕਰਦੀ ਹੋਵੇ ਪਰ ਸੱਚਾਈ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਕਿਸਾਨ ਆਪਣੇ...

ਪੰਜਾਬ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ‘ਚੋਂ ਕੱਢਿਆ ਬਾਹਰ, ਜਾਣੋ ਕਾਰਨ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਦੋ ਦਿਨ ਬਾਕੀ ਹਨ। ਇਸ ਤੋਂ ਐਨ ਪਹਿਲਾਂ ਕਾਂਗਰਸ ਨੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਤੋਂ...

ਲਖੀਮਪੁਰ ‘ਚ ਕਿਸਾਨਾਂ ਨੂੰ ਕੁਚਲਣ ਦਾ ਮਾਮਲਾ, ਮੰਤਰੀ ਦੇ ਮੁੰਡੇ ਦੀ ਜ਼ਮਾਨਤ ਨੂੰ ਸੁਪਰੀਮ ਕੋਰਟ ‘ਚ ਚੁਣੌਤੀ

ਯੂਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ...

ਹੁਣ ਰੇਲਵੇ ਸਟੇਸ਼ਨਾਂ ‘ਤੇ ਪੈਨ ਤੇ ਆਧਾਰ ਕਾਰਡ ਸਣੇ ਮਿਲਣਗੀਆਂ ਕਈ ਸਹੂਲਤਾਂ, NER ਦੇ 2 ਸਟੇਸ਼ਨਾਂ ‘ਤੇ ਸ਼ੁਰੂ

ਹੁਣ ਤੁਸੀਂ ਰੇਲਵੇ ਸਟੇਸ਼ਨਾਂ ‘ਤੇ ਵੀ ਪੈਨ ਕਾਰਡ ਤੇ ਆਧਾਰ ਕਾਰਡ ਬਣਵਾ ਸਕੋਗੇ। ਇਹੀ ਨਹੀਂ, ਰੇਲ ਮੁਸਾਫਰਾਂ ਨੂੰ ਰੇਲਵੇ ਸਟੇਸ਼ਨ ‘ਤੇ ਫੋਨ...

‘ਯੂਪੀ-ਬਿਹਾਰ ਦੇ ਭੱਈਏ…’ CM ਚੰਨੀ ਦੇ ਬੋਲਾਂ ‘ਤੇ ਤਾੜੀਆਂ ਮਾਰਨ ‘ਤੇ ਵਿਰੋਧੀਆਂ ਵੱਲੋਂ ਘਿਰੇ ਪ੍ਰਿਯੰਕਾ ਗਾਂਧੀ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਤਿੰਨ ਦਿਨ ਬਾਕੀ ਹਨ। ਸਾਰੀਆਂ ਪਾਰਟੀਆਂ ਪ੍ਰਚਾਰ ਮੁਹਿੰਮ ਵਿੱਚ ਰੁੱਝੀਆਂ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬ...

ਕੁਮਾਰ ਵਿਸ਼ਵਾਸ ਦਾ ਦਾਅਵਾ, ‘ਕੇਜਰੀਵਾਲ ਨੇ ਕਿਹਾ ਸੀ, ਪੰਜਾਬ ਦਾ CM ਜਾਂ ਖਾਲਿਸਤਾਨ ਦਾ PM ਬਣਾਂਗਾ’

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ 4 ਦਿਨ ਬਾਕੀ ਹਨ। ਇਸ ਦੇ ਲਈ ਬੀਜੇਪੀ, ਕਾਂਗਰਸ ਆਪ ਤੇ ਅਕਾਲੀ ਦਲ ਜ਼ੋਰਾਂ ਸ਼ੋਰਾਂ ਨਾਲ ਚੋਣ ਮੈਦਾਨ ਵਿੱਚ...

ਰਾਹੁਲ ਗਾਂਧੀ ਤੋਂ ਪਿਤਾ ਦਾ ਸਬੂਤ ਮੰਗਣ ਵਾਲੇ ਬਿਆਨ ‘ਤੇ ਫਸੇ ਅਸਮ ਦੇ CM ਬਿਸਵਾ, ਕੇਸ ਦਰਜ

ਤੇਲੰਗਾਨਾ ਦੇ ਹੈਦਰਾਬਾਦ ਵਿੱਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਖਿਲਾਫ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵ...

ਦੀਪ ਸਿੱਧੂ ਦੀ ਮਹਿਲਾ ਮਿੱਤਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਿੱਧੂ ਨਾਲ ਆਖਰੀ ਤਸਵੀਰ ਵਾਇਰਲ

ਪੰਜਾਬੀ ਅਦਾਕਾਰ ਤੇ ਸੋਸ਼ਲ ਵਰਕਰ ਦੀਪ ਸਿੱਧੂ ਦੀ ਬੀਤੀ ਰਾਤ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਐੱਨ.ਆਰ.ਆਈ. ਦੋਸਤ ਰੀਨਾ ਰਾਏ ਵੀ...

SFJ ਦੀ ਹੁਣ ਮੁਸਲਮਾਨਾਂ ਨੂੰ ਭੜਕਾਉਣ ਦੀ ਸਾਜ਼ਿਸ਼, ਵੀਡੀਓ ‘ਚ ਕਿਹਾ- ‘ਨਵਾਂ ਦੇਸ਼ ਬਣਾਓ, ਫੰਡਿੰਗ ਅਸੀਂ ਕਰਾਂਗੇ’

ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਸਿੱਖਾਂ ਤੋਂ ਬਾਅਦ ਹੁਣ ਮੁਸਲਿਮ ਭਾਈਚਾਰੇ ਨੂੰ ਵੀ ਭੜਕਾਉਣ ਦੀ ਸਾਜ਼ਿਸ਼ ਬਣਾ ਰਿਹਾ ਹੈ।...

ਪੁਤਿਨ ਕੁਝ ਘੰਟਿਆਂ ‘ਚ ਕਰਨਗੇ ਜੰਗ ਦਾ ਐਲਾਨ, ਬਿਡੇਨ ਨੇ ਦਿੱਤੀ ਰੂਸ ਨੂੰ ਆਖਰੀ ਚਿਤਾਵਨੀ

ਰੂਸ ਨੇ ਭਾਵੇਂ ਯੂਕਰੇਨ ‘ਤੇ ਹਮਲੇ ਤੋਂ ਇਨਕਾਰ ਕੀਤਾ ਹੈ, ਪਰ ਖਬਰ ਹੈ ਕਿ ਉਹ ਅਗਲੇ ਕੁਝ ਘੰਟਿਆਂ ਵਿੱਚ ਜੰਗ ਦਾ ਐਲਾਨ ਕਰ ਸਕਦਾ ਹੈ।...

ਹਾਦਸੇ ਵੇਲੇ ਨੀਂਦ ‘ਚ ਸੀ ਦੀਪ ਸਿੱਧੂ ਦੀ NRI ਦੋਸਤ, ਹੋਸ਼ ਆਉਣ ‘ਤੇ ਦੱਸੀ ਸਾਰੀ ਆਪਬੀਤੀ

ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਅਦਾਕਾਰ ਤੋਂ ਐਕਟਿਵਸ ਬਣੇ ਦੀਪ ਸਿੱਧੂ ਦੀ ਮੌਤ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਸਦਮਾ ਲੱਗਾ ਹੈ।...

ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਨੇ ਮਾਨ ਤੇ ਕੇਜਰੀਵਾਲ ਦੀ ਮੌਜੂਦਗੀ ‘ਚ ਫੜਿਆ ‘ਆਪ’ ਦਾ ਪੱਲਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਤਿੰਨ ਦਿਨ ਬਾਕੀ ਹਨ। 20 ਫਰਵਰੀ ਨੂੰ ਵੋਟਾਂ ਪੈਣਗੀਆਂ, ਪਰ ਇਸ ਤੋਂ ਪਹਿਲਾਂ ਪਾਰਟੀਆਂ ਵਿੱਚ ਸ਼ਾਮਲ...

ਮਾਨ ਨੇ ਮੰਨਿਆ CM ਚੰਨੀ ਦਾ ਚੈਲੰਜ, ਕਿਹਾ-‘ਭਾਣਜੇ ਸਣੇ ਵਟਾਓ ਜਾਇਦਾਦ, ਮੈਂ ਤਿਆਰ ਹਾਂ’

ਆਮ ਆਦਮੀ ਦੇ ਸੀ.ਐੱਮ. ਫ਼ੇਸ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਾਇਦਾਦ ਦੀ ਵਟਾਉਣ ਦੇ ਚੈਲੰਜ ਨੂੰ ਮਾਨ ਨੇ...

ਵੱਡਾ ਝਟਕਾ! ਪੰਜਾਬ ਸਣੇ 5 ਰਾਜਾਂ ‘ਚ ਚੋਣਾਂ ਖਤਮ ਹੁੰਦੇ ਹੀ ਪੈਟਰੋਲ, ਡੀਜ਼ਲ 15 ਰੁਪਏ ਹੋਵੇਗਾ ਮਹਿੰਗਾ!

ਪੰਜਾਬ ਸਣੇ 5 ਰਾਜਾਂ ‘ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਨੂੰ ਲੈ ਕੇ ਵੱਡਾ ਝਟਕਾ ਲੱਗ ਸਕਦਾ ਹੈ। ਵਿਧਾਨ...

ਕੇਜਰੀਵਾਲ ਅੱਜ ਜਲੰਧਰ ‘ਚ ਕੱਢਣਗੇ ਰੋਡ ਸ਼ੋਅ, ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ‘ਚ ਟੇਕਣਗੇ ਮੱਥਾ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਆ ਰਹੇ ਹਨ। ਜਲੰਧਰ ਵਿੱਚ ਉਹ ਆਮ ਆਦਮੀ ਪਾਰਟੀ ਦੇ...

PM ਮੋਦੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਟੇਕਿਆ ਮੱਥਾ, ਸੰਗਤਾਂ ਨਾਲ ਬੈਠ ਵਜਾਏ ਛੈਣੇ (ਤਸਵੀਰਾਂ)

ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ 645ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਰਾਣਸੀ ਪੁੱਜੇ CM ਚੰਨੀ, ਮੰਦਰ ‘ਚ ਟੇਕਿਆ ਮੱਥਾ (ਤਸਵੀਰਾਂ)

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬੁੱਧਵਾਰ ਨੂੰ ਸਭ ਤੋਂ ਪਹਿਲਾਂ...

PM ਮੋਦੀ ਨੇ ਬੱਪੀ ਲਹਿਰੀ ਨਾਲ ਪੁਰਾਣੀ ਫੋਟੋ ਟਵੀਟ ਕਰਕੇ ਪ੍ਰਗਟਾਇਆ ਦੁੱਖ, ਕਿਹਾ-‘ਹਰ ਕੋਈ ਯਾਦ ਕਰੇਗਾ’

ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ 69 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਗੌਤਮ ਅਡਾਨੀ ਨੂੰ ਅੱਜ ਸਭ ਵੱਧ ਝਟਕਾ, ਇੱਕ ਦਿਨ ‘ਚ ਪਿਆ 6.2 ਅਰਬ ਡਾਲਰ ਦਾ ਘਾਟਾ

ਸ਼ੇਅਰ ਬਾਜ਼ਾਰ ‘ਚ ਗਿਰਾਵਟ ਕਾਰਨ ਕਰਕੇ ਲੱਖਾਂ ਨਿਵੇਸ਼ਕਾਂ ਦੀ ਦੌਲਤ ਡੁੱਬ ਗਈ। ਨਿਵੇਸ਼ਕਾਂ ਤੋਂ ਇਲਾਵਾ ਦੁਨੀਆ ਭਰ ਦੇ ਅਰਬਪਤੀਆਂ...

‘ਆਪ’ ਨੂੰ ਝਟਕਾ, ਸਾਬਕਾ ਸਾਂਸਦ ਹਰਿੰਦਰ ਸਿੰਘ ਖਾਲਸਾ ਅਕਾਲੀ ਦਲ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਹੋਏ ਸਾਬਕਾ ਸਾਂਸਦ ਹਰਿੰਦਰ ਸਿੰਘ ਖਾਲਸਾ ਅਕਾਲੀ ਦਲ...

ਦਾਊਦ ਇਬ੍ਰਾਹਿਮ ਦੀ ਭੈਣ ਘਰ ED ਦਾ ਛਾਪਾ, ਛੋਟਾ ਸ਼ਕੀਲ ਦਾ ਰਿਸ਼ਤੇਦਾਰ ਲਿਆ ਹਿਰਾਸਤ ‘ਚ

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਘਰ ‘ਤੇ ਈਡੀ ਨੇ ਛਾਪਾ ਮਾਰਿਆ। 4 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ। ਇਬਰਾਹਿਮ...

‘ਪੰਜਾਬ ‘ਚ ਬਣਾਵਾਂਗੇ ਮਹਿਲਾ ਥਾਣੇ, ਸਰਕਾਰੀ ਨੌਕਰੀਆਂ ‘ਚ ਵੀ ਦੇਵਾਂਗੇ 50% ਰਾਖਵਾਂਕਰਨ’- ਸੁਖਬੀਰ ਬਾਦਲ

ਸੁਖਬੀਰ ਬਾਦਲ ਵੱਲੋਂ ਅੱਜ ਅਕਾਲੀ-ਬਸਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਸਰਕਾਰ ਆਉਣ ‘ਤੇ ਔਰਤਾਂ ਨੂੰ ਲੈ...

ਕੈਪਟਨ ਦੀ ਪਾਰਟੀ PLC ‘ਚ ਸ਼ਾਮਲ ਹੋਏ ਸਾਬਕਾ ਨੈਸ਼ਨਲ ਹਾਕੀ ਖਿਡਾਰਣ ਸੰਦੀਪ ਕੌਰ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਚਾਰ ਦਿਨ ਬਾਕੀ ਹਨ ਪਰ ਇਸ ਤੋਂ ਪਹਿਲਾਂ ਹੀ ਪਾਰਟੀਆਂ ਵਿੱਚ ਸ਼ਾਮਲ ਹੋਣ ਤੇ ਛੱਡਣ ਦਾ ਸਿਲਸਿਲਾ ਜਾਰੀ...

‘ਪੰਜਾਬ ‘ਚ ਵਿਸ਼ਵ ਕਬੱਡੀ ਕੱਪ ਮੁੜ ਕਰਾਂਗੇ ਸ਼ੁਰੂ, 5 ਕਰੋੜ ਹੋਵੇਗੀ ਇਨਾਮੀ ਰਾਸ਼ੀ’- ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਚੋਣ ਮੈਸੀਫ਼ੈਸਟੋ ਜਾਰੀ ਕੀਤਾ ਗਿਆ ਜਿਸ ਵਿੱਚ ਖੇਡਾਂ ਤੇ ਖਿਡਾਰੀਆਂ ਵਾਸਤੇ...

ਸੁਖਬੀਰ ਬਾਦਲ ਵੱਲੋਂ ਮੈਨੀਫੈਸਟੋ ਜਾਰੀ, ਹਰ ਘਰ ਨੂੰ 800 ਯੂਨਿਟ ਬਿਜਲੀ ਫ੍ਰੀ ਦੇਣ ਸਣੇ ਕਈ ਵੱਡੇ ਐਲਾਨ

ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ। ਉਨ੍ਹਾਂ ਪੰਜਾਬ ਦੇ ਹਰ ਘਰ ਵਿੱਚ 800...

ਸੋਨੇ ਦੀ ਕੀਮਤ ‘ਚ 2,500 ਰੁਪਏ ਦਾ ਉਛਾਲ, ਰੂਸ-ਯੂਕਰੇਨ ‘ਚ ਜੰਗ ਲੱਗੀ ਤਾਂ ਟੁੱਟੇਗਾ ਹੁਣ ਤੱਕ ਦਾ ਰਿਕਾਰਡ

ਯੂਕਰੇਨ ‘ਤੇ ਰੂਸ ਵੱਲੋਂ ਹਮਲੇ ਦੇ ਵੱਧ ਰਹੇ ਖਤਰੇ ਵਿਚਾਲੇ ਸੇਫ਼ ਹੈਵਨ ਡਿਮਾਂਡ ਵਜੋਂ ਮਿਲੇ ਸਮਰਥਨ ਨਾਲ ਭਾਰਤ ‘ਚ ਸੋਨਾ ਲਗਾਤਾਰ 7ਵੇਂ...

ਪੰਜਾਬ ਚੋਣਾਂ ਤੋਂ 4 ਦਿਨ ਪਹਿਲਾਂ ਕਾਂਗਰਸ ਲਈ ਵੱਡਾ ਝਟਕਾ, ਅਸ਼ਵਨੀ ਕੁਮਾਰ ਨੇ ਦਿੱਤਾ ਅਸਤੀਫ਼ਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਅਸ਼ਵਨੀ ਕੁਮਾਰ ਨੇ...

Breaking: ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੇ ਆਦੇਸ਼, ਰੂਸ ਮਚਾ ਸਕਦੈ ਤਬਾਹੀ!

ਰਸ਼ੀਆ ਨਾਲ ਕਿਸੇ ਵੀ ਸਮੇਂ ਜੰਗ ਦੇ ਖਤਰੇ ਦੇ ਮੱਦੇਨਜ਼ਰ ਕੀਵ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਦਿੱਤਾ...

ਪੰਜਾਬ ਚੋਣਾਂ : ਅਮਿਤ ਸ਼ਾਹ ਦਾ ਬਠਿੰਡਾ ਦੌਰਾ ਰੱਦ, ਮੌੜ ਮੰਡੀ ‘ਚ ਜੇਪੀ ਨੱਡਾ ਅੱਜ ਕਰਨਗੇ ਵੱਡੀ ਰੈਲੀ

20 ਫ਼ਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੀ ਵਾਰ 73 ਸੀਟਾਂ ’ਤੇ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਆਪਣੇ...

17 ਤੋਂ 20 ਫਰਵਰੀ ਤੱਕ ਬਾਰਿਸ਼ ਹੋਣ ਦੀ ਸੰਭਾਵਨਾ, ਹਿਮਾਚਲ ‘ਚ ਪਵੇਗੀ ਬਰਫ, ਜਾਣੋ ਮੌਸਮ ਦਾ ਹਾਲ

ਕੜਾਕੇ ਦੀ ਠੰਡ ਪਿੱਛੋਂ ਹੁਣ ਨਿਕਲ ਰਹੀ ਧੁੱਪ ਨੇ ਲੋਕਾਂ ਨੂੰ ਸਰਦੀ ਤੋਂ ਰਾਹਤ ਦੇ ਦਿੱਤੀ ਹੈ ਪਰ ਇੱਕ ਵਾਰ ਫਿਰ ਮੌਸਮ ਕਰਵਟ ਬਦਲ ਸਕਦਾ ਹੈ,...

ਇਮਰਾਨ ਖਾਨ ਨੂੰ ‘ਸਦਮਾ’, ਤੀਜੀ ਪਤਨੀ ਬੁਸ਼ਰਾ ਬੀਬੀ ਨੇ ਵੀ ਛੱਡਿਆ ਘਰ, ਰਹਿ ਗਏ ਇੱਕਲੇ!

ਸਿਆਸਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰਾਨ ਖਾਨ ਨੂੰ ਘਰੇਲੂ ਜ਼ਿੰਦਗੀ ਵਿੱਚ ਵੀ ਸੁੱਖ ਦਾ ਸਾਹ ਨਹੀਂ...

ਸਿੱਧੂ ਨੇ ਧੂਰੀ ’ਚ ਰੈਲੀ ਨੂੰ ਸੰਬੋਧਨ ਕਰਨ ਤੋਂ ਕੀਤੀ ਨਾਂਹ, ਮਾਈਕ ‘ਤੇ ਬੁਲਾਉਂਦੀ ਰਹਿ ਗਈ ਗੋਲਡੀ ਦੀ ਪਤਨੀ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਸਿਰ ‘ਤੇ ਹੈ, ਕਾਂਗਰਸ ਲੀਡਰਸ਼ਿਪ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ, ਇਸ ਵਿਚਾਲੇ ਵੀ ਪਾਰਟੀ ਦਾ...

Breaking : ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਅੱਜ ਹੋਣਗੇ BJP ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਕਈ ਵੱਡੇ ਲੀਡਰਾਂ ਪਾਰਟੀਆਂ ਦੀ ਅਦਲਾ-ਬਦਲੀ ਕਰ ਰਹੀਆਂ ਹਨ, ਉਥੇ ਹੀ ਕਈ ਮਸ਼ਹੂਰ...

ਅਮਿਤ ਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਕ, ਪੱਗ ਬੰਨ੍ਹੀਂ ਨਵੇਂ ਰੂਪ ‘ਚ ਆਏ ਨਜ਼ਰ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਗਠਜੋੜ ਲਈ ਪ੍ਰਚਾਰ ਕਰਨ ਪੰਜਾਬ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅੰਮ੍ਰਿਤਸਰ ਵਿੱਚ...

PM ਮੋਦੀ ਨੇ ਬਾਬਾ ਗੁਰਿੰਦਰ ਢਿੱਲੋਂ ਜੀ ਨਾਲ ਕੀਤੀ ਮੁਲਾਕਾਤ, ਪੰਜਾਬ ‘ਚ ਅੱਜ ਕਰਨਗੇ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕੀਤੀ। ਇਹ...

‘ਹਿਜਾਬ ਨਾ ਪਾਉਣ ‘ਤੇ ਔਰਤਾਂ ਦਾ ਬਲਾਤਕਾਰ ਹੁੰਦੈ’- ਕਾਂਗਰਸੀ ਲੀਡਰ ਜ਼ਮੀਰ ਅਹਿਮਦ

ਕਰਨਾਟਕ ਵਿੱਚ ਪੈਦਾ ਹੋਏ ਹਿਜਾਬ ਵਿਵਾਦ ਨੂੰ ਲੈ ਕੇ ਇੱਕ ਕਾਂਗਰਸੀ ਨੇਤਾ ਨੇ ਅਜਿਬੋ-ਗਰੀਬ ਬਿਆਨ ਦਿੱਤਾ ਹੈ। ਕਾਂਗਰਸੀ ਨੇਤਾ ਜਮੀਰ ਅਹਿਮਦ...

ਹਿਜਾਬ ਵਿਵਾਦ : ‘ਮੁਸਲਮਾਨਾਂ ਦੀਆਂ ਸਾਰੀਆਂ ਨਿਸ਼ਾਨੀਆਂ ਖ਼ਤਮ ਕਰਨਾ ਚਾਹੁੰਦੀ ਏ ਬੀਜੇਪੀ’ : ਮਹਿਬੂਬਾ ਮੁਫ਼ਤੀ

ਹਿਜਾਬ ਨੂੰ ਲੈ ਕੇ ਕਰਨਾਟਕ ਵਿੱਚ ਜਾਰੀ ਵਿਵਾਦ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਵਿਰੋਧੀ ਧਿਰਾਂ ਕੇਂਦਰ ‘ਤੇ ਕਾਬਜ਼...

ਦੇਸ਼ ਦੀ ਇਸ ਧੀ ਨੂੰ ਗੂਗਲ ਨੇ ਦਿੱਤੀ 1 ਕਰੋੜ ਦੀ ਨੌਕਰੀ, ਇੱਕ ਵੇਲੇ ਹਰ ਇੰਟਰਵਿਊ ‘ਚ ਹੁੰਦੀ ਸੀ ਫੇਲ੍ਹ

ਕੋਸ਼ਿਸ਼ ਕਰਨ ਵਾਲਿਾਂ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਇਸ ਕਹਾਵਤ ਨੂੰ ਇੱਕ ਵਾਰ ਫਿਰ ਭਾਰਤ ਦੀ ਧੀ ਸੰਪ੍ਰੀਤੀ ਯਾਦਵ ਨੇ ਸਹੀ ਸਾਬਿਤ ਕਰ ਕੇ...

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਖਤਰਾ, ਕੀਵ ‘ਚ ਆਸਟ੍ਰੇਲੀਆਈ ਦੂਤਘਰ ਬੰਦ, ਦੇਸ਼ ਛੱਡਣ ਦੀ ਸਲਾਹ

ਕੈਨਬਰਾ : ਯੂਕਰੇਨ ਵਿਵਾਦ ਵਿਚਾਲੇ ਦੁਨੀਆ ਦੀਆਂ ਦੋ ਮਹਾਸ਼ਕਤੀਆਂ ਆਹਮੋ-ਸਾਹਮਣੇ ਹਨ। ਇਹ ਵਿਵਾਦ ਇਸ ਪੱਧਰ ਤੱਕ ਪਹੁੰਚ ਚੁੱਕਾ ਹੈ ਕਿ ਦੁਨੀਆ...

ਸੁਖਬੀਰ ਬਾਦਲ ਦਾ ਐਲਾਨ, 3100 ਰੁ. ਕਰਾਂਗੇ ਬੁਢਾਪਾ ਪੈਨਸ਼ਨ, 75 ਹਜ਼ਾਰ ਰੁ. ਦੇਵਾਂਗੇ ਸ਼ਗਨ

ਮਾਨਸਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪ੍ਰਕਾਸ਼ ਸਿੰਘ...

ਲੁਧਿਆਣਾ ‘ਚ ਨਕਲੀ ਦੇਸੀ ਘਿਓ ਦੇ ਧੰਦੇ ਦਾ ਪਰਦਾਫਾਸ਼, ਘਰ ‘ਚ ਕੀਤਾ ਜਾ ਰਿਹਾ ਸੀ ਤਿਆਰ

ਲੁਧਿਆਣਾ : ਸਿਵਲ ਸਰਜਨ ਡਾ. ਐੱਸ.ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਨਾਲ-ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ....

CM ਚੰਨੀ ਦਾ ਮਾਨ ‘ਤੇ ਤਵਾ, ਕਿਹਾ-‘ਟੋਲ ਪਲਾਜ਼ੇ ‘ਤੇ ਇਹਨੂੰ ਕੁੱਟ ਪਈ, ਹਰ ਥਾਂ ਦਾਰੂ ਪੀ ਕੇ ਚਲਾ ਜਾਂਦੈ’

ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਪਾਰਟੀਆਂ ਆਪਣੇ-ਆਪਣੇ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਇਸ ਦੇ ਨਾਲ ਹੀ...

ਪਾਕਿਸਤਾਨ : ਚਾਚੇ-ਮਾਮੇ-ਮਾਸੀ-ਫੁੱਫੜ ਦੇ ਬੱਚਿਆਂ ਨਾਲ ਵਿਆਹ ਕਰਕੇ ਵਧਿਆ ਇਸ ਬੀਮਾਰੀ ਦਾ ਖ਼ਤਰਾ

ਇਸਲਾਮ ਵਿੱਚ ਚਾਚੇ, ਮਾਮਲੇ, ਮਾਸੀ ਜਾਂ ਫੁੱਫੜ ਦੀ ਧੀ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ। ਉੰਝ ਤਾਂ ਨਿਕਾਹ ਦੀ ਇਹ ਵਿਵਸਥਾ ਪੂਰੀ ਤਰ੍ਹਾਂ...

ਪੱਥਰੀ ਕਢਵਾਉਣ ਗਏ ਨੌਜਵਾਨ ਦੀ ਡਾਕਟਰ ਨੇ ਕੱਢ ਦਿੱਤੀ ਕਿਡਨੀ, 10 ਸਾਲਾਂ ਮਗਰੋਂ ਇੰਝ ਹੋਇਆ ਖੁਲਾਸਾ

ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੱਥਰੀ ਦਾ ਇਲਾਜ ਕਰਵਾਉਣ ਗਏ ਇੱਕ ਨੌਜਵਾਨ ਦੀ...

ਪੰਜਾਬ ਦੌਰੇ ‘ਤੇ ਅੱਜ ਆਉਣਗੇ ਪ੍ਰਿਯੰਕਾ, 8 LPG ਸਿਲੰਡਰ ਫ੍ਰੀ ਦੇਣ ਸਣੇ ਕਰਨਗੇ ਇਹ ਵੱਡੇ ਐਲਾਨ!

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਜ਼ੋਰਾਂ-ਸ਼ੋਰਾਂ ਨਾਲ ਚੋਣ ਮੁਹਿੰਮ ਵਿੱਚ ਲੱਗੀ ਹੋਈ ਹੈ। ਮੁੱਖ...

ਸੋਨਮ ਨੇ ਪਗੜੀ ਨਾਲ ਕਰ ‘ਤੀ ਹਿਜਾਬ ਦੀ ਤੁਲਨਾ, ਸਿਰਸਾ ਨੇ ਦਿੱਤੀ ਨਸੀਹਤ, ‘ਆਪਣਾ ਕੰਮ ਕਰੋ…’

ਕਰਨਾਕਟ ਵਿੱਚ ਚੱਲ ਰਹੇ ਹਿਜਾਬ ਵਿਵਾਦ ‘ਤੇ ਹੁਣ ਬਾਲੀਵੁੱਡ ਸਿਤਾਰੇ ਖੁੱਲ੍ਹ ਕੇ ਬੋਲ ਰਹੇ ਹਨ। ਅਦਾਕਾਰਾ ਸੋਨਮ ਕਪੂਰ ਨੇ ਵੀ ਇਸ ਵਿਵਾਦ...

ਕੈਨੇਡਾ ਜਾਣ ਲਈ ਪੈਸੇ ਨਹੀਂ ਦਿੱਤੇ ਤਾਂ ਪਤਨੀ-ਬੇਟੇ ਨੇ ਕਰ ‘ਤਾ ਕਤਲ, 7ਵੀਂ ਮੰਜ਼ਿਲ ਤੋਂ ਸੁੱਟੀ ਲਾਸ਼

ਮੁੰਬਈ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਮਿਲ ਕੇ ਬੈਂਕ ਮੈਨੇਜਰ ਪਤੀ ਨੂੰ...

ਕਾਂਗਰਸੀ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਨੇ BJP ਲਈ ਮੰਗੀਆਂ ਵੋਟਾਂ, ਕਿਹਾ-‘ਮੇਰੇ ਲਈ ਪਰਿਵਾਰ ਸਭ ਤੋਂ ਉਪਰ’

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀਆਂ ਚੋਣ ਪ੍ਰਚਾਰ ਵਿੱਚ ਰੁਝੀਆਂ ਹੋਈਆਂ ਹਨ। ਇਸ ਦੌਰਾਨ ਨਵੇਂ-ਨਵੇਂ ਸਿਆਸੀ ਰੰਗ ਵੇਖਣ ਨੂੰ ਮਿਲ...

CM ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਪੁਲਿਸ ਲਾਈਨ ‘ਚ ਹੋਈ ਐਮਰਜੈਂਸੀ ਲੈਂਡਿੰਗ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਪਿੱਛੋਂ ਪ੍ਰਸ਼ਾਸਨ...

ਮਾਲੇਰਕੋਟਲਾ ਦੇ DSP ਪਵਨਜੀਤ ਸਿੰਘ ਦਾ ਚੋਣ ਕਮਿਸ਼ਨ ਨੇ ਕੀਤਾ ਤਬਾਦਲਾ!

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਲੇਰਕੋਟਲਾ ਦੇ ਡੀ.ਐੱਸ.ਪੀ. ਪਵਨਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ...

5 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਲੱਗਣਗੇ ਕੋਰੋਨਾ ਟੀਕੇ, ਸਰਕਾਰ ਜਲਦ ਕਰੇਗੀ ਐਲਾਨ

ਕੋਰੋਨਾ ਮਹਾਮਾਰੀ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਟੀਕਾਕਰਨ ਹੈ। 15 ਸਾਲ ਤੋਂ ਉਪਰ ਦੇ ਬੱਚਿਆਂ ਦਾ ਦੇਸ਼ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ।...

ਪੰਜਾਬ ਸਣੇ 5 ਰਾਜਾਂ ‘ਚ ਸਵੇਰੇ 6 ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਕਰਨ ਦੀ ਮਿਲੀ ਇਜਾਜ਼ਤ

ਨਵੀਂ ਦਿੱਲੀ : ਹੁਣ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਪੈਦਲ ਯਾਤਰਾ ਕਰਕੇ ਸਵੇਰ ਤੋਂ ਰਾਤ ਤੱਕ ਚੋਣ ਪ੍ਰਚਾਰ ਕਰ ਸਕਣਗੀਆਂ। ਚੋਣ ਕਮਿਸ਼ਨ...

Carousel Posts