Anu Narula

BJP ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਲੁਧਿਆਣਾ ਦੌਰੇ ‘ਤੇ, ਕਰਨਗੇ ਇੰਡਸਟਰੀ ਸੈੱਲ ਦੇ ਅਹੁਦੇਦਾਰਾਂ ਤੇ ਨੇਤਾਵਾਂ ਨਾਲ ਗੱਲਬਾਤ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਨੀਵਾਰ ਨੂੰ ਲੁਧਿਆਣਾ ਪਹੁੰਚ ਰਹੇ ਹਨ। ਉਹ ਅੱਜ ਪੂਰਾ ਦਿਨ ਵਰਕਰਾਂ ਨਾਲ...

ਜਲੰਧਰ : ਕਪੂਰਥਲਾ ਚੌਕ ‘ਚ ਟਰੱਕ ਤੇ ਇਨੋਵਾ ਦੀ ਟੱਕਰ ਤੋਂ ਬਾਅਦ ਹੰਗਾਮਾ, ਭੀੜ ਨੇ ਮੁਲਾਜ਼ਮਾਂ ਨੂੰ ਮਾਰੇ ਧੱਕੇ, ਵਿਵਾਦ ਵਿਚਾਲੇ ਛੱਡ ਖਿਸਕੇ ਪੁਲਿਸ ਵਾਲੇ

ਸ਼ੁੱਕਰਵਾਰ ਅੱਧੀ ਰਾਤ ਨੂੰ ਕਪੂਰਥਲਾ ਚੌਕ ‘ਤੇ ਹੋਏ ਹਾਦਸੇ ਤੋਂ ਬਾਅਦ ਜਲੰਧਰ ‘ਚ ਕਾਫੀ ਹੰਗਾਮਾ ਹੋਇਆ। ਇੱਥੇ ਇੱਕ ਟਰੱਕ ਨੇ ਅੱਗੇ ਜਾ...

ਅੰਮ੍ਰਿਤਸਰ : ਜਵੈਲਰੀ ਸ਼ਾਪ ‘ਚ 25 ਲੱਖ ਦੀ ਹੋਈ ਲੁੱਟ ਦੀ ਜਾਂਚ ਲਈ ਪੁਲਿਸ ਨੇ ਲਗਾਏ ਸ਼ਹਿਰ ‘ਚ ਹਾਈਟੈਕ ਨਾਕੇ, PAIS ਐਪ ਦੀ ਕੀਤੀ ਜਾ ਰਹੀ ਵਰਤੋਂ

ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਪੁਲਸ ਚੌਕੀ ਫੈਜ਼ਪੁਰਾ ਤੋਂ ਕੁਝ ਮੀਟਰ ਦੀ ਦੂਰੀ ‘ਤੇ ਸਥਿਤ ਇਕ...

ਪੰਜਾਬ ਦੇ ਪਿੰਡ ਦੋਨਾ ਤੇਨੂੰ ਮੱਲ ਦੇ ਕਿਸਾਨਾਂ ਨੇ ਨੇਤਾਵਾਂ ਦੀ ਐਂਟਰੀ ‘ਤੇ ਲਗਾਈ ਪਾਬੰਦੀ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ

ਹੁਣ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਆਖਰੀ ਪਿੰਡ ਦੋਨਾ ਤੇਨੂੰ ਮੱਲ ਵਿੱਚ ਸਿਆਸਤਦਾਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।...

ਪੰਜਾਬ ਕਾਂਗਰਸ ਦਾ ਵਧਿਆ ਸੰਕਟ : ਅਕਾਲੀ ਦਲ ਵਿਧਾਨ ਸਭਾ ਸੈਸ਼ਨ ‘ਚ ਕੈਪਟਨ ਸਰਕਾਰ ਵਿਰੁੱਧ ਅਵਿਸ਼ਵਾਸ ਮਤਾ ਕਰੇਗਾ ਪੇਸ਼, ‘AAP’ ਨੇ ਵੀ ਚੁੱਕੀ ਫਲੋਰ ਟੈਸਟ ਦੀ ਮੰਗ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ‘ਪਾਵਰ ਗੇਮ’ ਕਾਰਨ ਪੰਜਾਬ ਦੀ ਕਾਂਗਰਸ ਸਰਕਾਰ ਦਾ...

ਅੰਮ੍ਰਿਤਸਰ : ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ

ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ...

ਜ਼ਲਿਆਂਵਾਲਾ ਬਾਗ ‘ਚ ਸ਼ਹੀਦ ਊਧਮ ਸਿੰਘ ਦਾ ਅਪਮਾਨ- ਨੁਹਾਰ ਬਦਲਣ ‘ਤੇ ਖਰਚੇ 20 ਕਰੋੜ ਪਰ ਸ਼ਹੀਦ ਦਾ ਬੁੱਤ ਤੱਕ ਨਹੀਂ ਪੇਂਟ ਕਰਵਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਡੇਢ ਸਾਲ ਤੋਂ ਬੰਦ ਪਏ ਜ਼ਲਿਆਂਵਾਲਾ ਬਾਗ ਦਾ ਉਦਘਾਟਨ ਕਰਨਗੇ। ਜਲਿਆਂਵਾਲਾ ਸਾਕੇ ਦੇ 100 ਸਾਲ...

ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨੂੰ ਦਿੱਤੀ ਰਿਪੋਰਟ, ਹੁਣ ਫੈਸਲਾ ਕਾਂਗਰਸ ਪ੍ਰਧਾਨ ਦੇ ਹੱਥ ‘ਚ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਅੱਜ ਕਾਂਗਰਸ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਨਵਜੋਤ ਸਿੱਧੂ ਦੇ ਪੰਜਾਬ...

ਸ਼ਰਮਨਾਕ! ਮਾਪਿਆਂ ਸਣੇ ਨਾਬਾਲਗ ਧੀ ਨੂੰ ਦਰੱਖਤ ਨਾਲ ਬੰਨ੍ਹ ਕੁੱਟਿਆ, ਕੀਤੀਆਂ ਅਸ਼ਲੀਲ ਹਰਕਤਾਂ, ਵੀਡੀਓ ਕੀਤੀ ਵਾਇਰਲ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਪਿੰਡ ਵਿੱਚ ਦੋਸ਼ੀਆਂ ਨੇ ਇੱਕ...

ਅੰਮ੍ਰਿਤਸਰ : ਜਨਮ ਦਿਨ ਪਾਰਟੀ ‘ਚ ਹੋਏ ਡਬਲ ਮਰਡਰ ਦੇ ਗੁੱਥੀ ਸੁਲਝੀ, 2 ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਕਲਾਸਿਕ ਹੋਟਲ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਮੂੰਹ ‘ਤੇ ਕੇਕ ਲਾਉਣ ਨੂੰ ਲੈ ਕੇ ਹੋਈ ਲੜਾਈ ਵਿੱਚ...

AAP ਦੀ ਕੈਪਟਨ ਨੂੰ ਚੁਣੌਤੀ- ਬਹੁਮਤ ਸਾਬਤ ਕਰਕੇ ਦਿਖਾਓ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਆਪਣਾ ਬਹੁਮਤ ਸਾਬਤ...

ਅੰਮ੍ਰਿਤਸਰ ‘ਚ ਲੁੱਟ ਦੀ ਵੱਡੀ ਵਾਰਦਾਤ- ਪਿਸਤੌਲ ਦਿਖਾ ਕੇ ਲੁਟੇਰੇ ਜਿਊਲਰਸ ਤੋਂ ਲੱਖਾਂ ਦੇ ਗਹਿਣੇ ਤੇ ਕੈਸ਼ ਲੈ ਕੇ ਹੋਏ ਫਰਾਰ

ਅੰਮ੍ਰਿਤਸਰ ਵਿੱਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਪੰਜ ਨਕਾਬਪੋਸ਼ ਲੁਟੇਰਿਆਂ ਮਜੀਠਾ ਰੋਡ ਥਾਣੇ ਅਧੀਨ ਆਉਂਦੇ ਫਤਿਹਗੜ੍ਹ...

ਸਿਆਸਤ ਦੇ ਬਦਲਦੇ ਰੰਗ- ਕੈਪਟਨ ਪਹੁੰਚੇ ਸਾਬਕਾ CM ਬੀਬੀ ਭੱਠਲ ਦੇ ਘਰ

ਪੰਜਾਬ ਦੀ ਕਾਂਗਰਸੀ ਸਿਆਸਤ ਵਿੱਚ ਹਰ ਪਲ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

ਗੁਰਦਾਸ ਮਾਨ ਦੇ ਹੱਕ ‘ਚ ਨਿਤਰੇ ਵਿਧਾਇਕ ਰਾਜਾ ਵੜਿੰਗ, ਕਿਹਾ- ਮਾਫੀ ਮੰਗਣ ‘ਤੇ ਕੇਸ ਦਰਜ ਕਰਨਾ ਗਲਤ

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਨਾਮਜ਼ਦ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਹੱਕ ਵਿੱਚ ਗਿਦੜਬਾਹਾ ਤੋਂ...

ਅੰਮ੍ਰਿਤਸਰ : ਪੁਲਿਸ ਜੁਆਇਨਿੰਗ ਲਈ 5 ਸਾਲਾਂ ਤੋਂ ਉਡੀਕ ਕਰ ਰਹੇ ਨੌਜਵਾਨ ਚੜ੍ਹੇ ਟੈਂਕੀ ‘ਤੇ, 1535 ਉਮੀਦਵਾਰ ਹਨ ਵੇਟਿੰਗ ਲਿਸਟ ‘ਚ

ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ 10 ਨੌਜਵਾਨ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਭਰਤੀ ਨੂੰ ਪਿਛਲੇ 5 ਸਾਲਾਂ...

ਬਾਲੀਵੁੱਡ ਦੇ ਸ਼ੌਕੀਨਾਂ ਲਈ ਡੇਲੀ ਪੋਸਟ ਪੰਜਾਬੀ ਨੇ ਸ਼ੁਰੂ ਕੀਤਾ ਹੈ ਇਹ ਖਾਸ ਪਲੇਟਫਾਰਮ

ਤੁਹਾਨੂੰ ਇਹ ਜਾਣਕੇ ਬੜੀ ਖੁਸ਼ੀ ਹੋਵੇਗੀ,ਕਿ ਡੇਲੀ ਪੋਸਟ ਪੰਜਾਬੀ ਹੁਣ ਬਾਲੀਵੁੱਡ ਦੁਨੀਆਂ ਦੇ ਸ਼ੌਕੀਨਾਂ ਲਈ ਇੱਕ ਖਾਸ ਪਲੇਟਫਾਰਮ ਲੈ ਕੇ ਆ...

ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ ਤੇ ਚੰਡੀਗੜ੍ਹ ਨੂੰ ਨਵਾਂ ਪ੍ਰਸ਼ਾਸਕ- ਬਨਵਾਰੀ ਲਾਲ ਪੁਰੋਹਿਤ ਨੂੰ ਮਿਲੀ ਜ਼ਿੰਮੇਵਾਰੀ

ਬਨਵਾਰੀ ਲਾਲ ਪੁਰੋਹਿਤ ਨੂੰ ਸ਼ੁੱਕਰਵਾਰ ਨੂੰ ਪੰਜਾਬ ਦਾ ਰਾਜਪਾਲ ਅਤੇ ਚੰਡੀਗੜ੍ਹ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਬਨਵਾਰੀ...

ਡੇਢ ਸਾਲ ਬਾਅਦ ਖੁੱਲ੍ਹਣ ਜਾ ਰਿਹਾ ਜ਼ਲਿਆਂਵਾਲਾ ਬਾਗ- PM ਕੱਲ੍ਹ ਕਰਨਗੇ ਵਰਚੁਅਲੀ ਉਦਘਾਟਨ, ਵੇਖੋ ਨਵਾਂ ਰੂਪ ਤਸਵੀਰਾਂ ‘ਚ

ਕੋਰੋਨਾ ਮਹਾਮਾਰੀ ਕਾਰਨ ਡੇਢ ਸਾਲ ਤੋਂ ਬੰਦ ਪਿਆ ਇਤਿਹਾਸਕ ਸਮਾਰਕ ਜਲ੍ਹਿਆਂਵਾਲਾ ਬਾਗ ਖੁੱਲ੍ਹਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ...

ਗੁਰਦਾਸ ਮਾਨ ਵਿਵਾਦ : ਹੁਣ ਇੰਟਰਨੈੱਟ ਮੀਡੀਆ ‘ਤੇ ਛਿੜੀ Comment War, ਡੇਰਾ ਬਾਬਾ ਮੁਰਾਦ ਸ਼ਾਹ ਨੇ ਕੀਤੀ ਇਹ ਅਪੀਲ

ਜਲੰਧਰ : ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਿੱਖ ਗੁਰੂ ਬਾਰੇ ਟਿੱਪਣੀ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਿੱਖਾਂ ਦੇ ਵਿਰੋਧ...

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਸਿੱਧੂ ਵੱਲੋਂ ਬੇਲੋੜੀਆਂ ਟਿੱਪਣੀਆਂ ਕਰਕੇ ਚੀਮਾ ਪਹੁੰਚੇ ਸੋਨੀਆ ਗਾਂਧੀ ਕੋਲ, ਕਿਹਾ-ਪਾਰਟੀ ਨੂੰ ਬਣਾ ਦਿੱਤਾ ਮਜ਼ਾਕ ਦਾ ਪਾਤਰ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਬੇਲੋੜੀਆਂ ਟਿੱਪਣੀਆਂ ਦੇ...

ਨਵਜੋਤ ਸਿੱਧੂ ਦੀ ਸਿੱਧੀ ਧਮਕੀ, ‘ਜੇ ਫੈਸਲੇ ਨਾ ਲੈਣ ਦਿੱਤੇ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ’

ਅੰਮ੍ਰਿਤਸਰ: ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਨਾਰਾਜ਼ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੀ...

ਪੰਜਵੇਂ ਦਿਨ ਵੀ ‘ਫਲਾਪ ਸ਼ੋਅ’ ਸਾਬਤ ਹੋਈ ਸਿੱਧੂ ਦੀ ਵਿਵਸਥਾ, ਪੰਜਾਬ ਕਾਂਗਰਸ ਭਵਨ ‘ਚ ਪੁੱਜਿਆ ਸਿਰਫ ਇਕ ਹੀ ਸ਼ਿਕਾਇਤਕਰਤਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਹਿਣ ‘ਤੇ ਮੁੱਖ ਮੰਤਰੀ ਵੱਲੋਂ ਪੰਜਾਬ ਕਾਂਗਰਸ ਭਵਨ ਵਿਖੇ ਡਿਊਟੀ ਲਈ...

ਵੱਡੀ ਖਬਰ : ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫਾ

ਪੰਜਾਬ ਕਾਂਗਰਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ...

ਬਟਾਲਾ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਦੋਸ਼ੀ ਫਰਾਰ

ਵੀਰਵਾਰ ਸਵੇਰੇ ਕਰੀਬ 9 ਵਜੇ ਥਾਣਾ ਸਿਟੀ ਅਧੀਨ ਆਉਂਦੇ ਹਜ਼ੀਰਾ ਪਾਰਕ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧ...

PUNJAB CONGRESS : ਸਿੱਧੂ ਖੇਮੇ ਦੇ 3 ਮੰਤਰੀਆਂ ਨੇ ਕੈਬਨਿਟ ਬੈਠਕ ਤੋਂ ਬਣਾਈ ਦੂਰੀ, ਚੰਨੀ ਦੇ ਰੁਖ਼ ‘ਚ ਨਰਮੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਬਦਲਣ ਦੀ ਮੰਗ ਨੂੰ ਲੈ ਕੇ ਰਾਜ ਦੇ ਚਾਰ ਕੈਬਨਿਟ ਮੰਤਰੀਆਂ ਨੇ ਦਿੱਲੀ ਵਿੱਚ ਡੇਰਾ ਲਾਇਆ ਹੋਇਆ ਹੈ।...

ਪਟਿਆਲਾ : ਗੰਡਾਸਾ ਮਾਰ 6 ਨੂੰ ਕੀਤਾ ਜ਼ਖਮੀ, ਫੜਨ ਆਈ ਪੁਲਿਸ ‘ਤੇ ਵੀ ਕੀਤਾ ਹਮਲਾ, ਰੱਸੀਆਂ ਬੰਨ੍ਹ ਦੋਸ਼ੀ ਨੂੰ ਕੀਤਾ ਕਾਬੂ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਗੁਰੂ ਨਾਨਕ ਨਗਰ ਵਿੱਚ, ਸ਼ੁੱਕਰਵਾਰ ਸਵੇਰੇ, ਇੱਕ ਆਟੋ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਡਰਾਈਵਰ...

ਲੁਧਿਆਣਾ : ਗਸ਼ਤ ਕਰ ਰਹੀ ਪੁਲਿਸ ਪਾਰਟੀ ‘ਤੇ 6 ਨੌਜਵਾਨਾਂ ਵੱਲੋਂ ਹਮਲਾ, ਪਾੜੀ ਵਰਦੀ, ਮਾਮਲਾ ਦਰਜ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਪਾਰਟੀ ‘ਤੇ ਲਗਾਤਾਰ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਇੱਕ ਮਹੀਨੇ...

ਪੰਜਾਬ ‘ਚ ਪੈਟਰੋਲ ਦਾ ਭਾਅ ਹੋਇਆ 100 ਦੇ ਪਾਰ, 90.97 ਰੁਪਏ ਵਿਕ ਰਿਹਾ ਡੀਜ਼ਲ

ਕੋਰੋਨਾ ਮਹਾਮਾਰੀ ਦੇ ਵਿਚਕਾਰ ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ 100...

ਗੁਰੂਹਰਸਹਾਏ ‘ਚ ਖਾਣੇ ਨੂੰ ਲੈ ਕੇ ਹੋਏ ਵਿਵਾਦ ‘ਚ ਹੋਟਲ ਮਾਲਕ ਨੇ ਚਲਾਈ ਗੋਲੀ, ਸਰਾਫਾ ਵਪਾਰੀ ਦੀ ਮੌਤ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਸਰਾਫਾ ਵਪਾਰੀ ਦਾ ਕਤਲ ਕਰ ਦਿੱਤਾ ਗਿਆ। ਇਹ ਦੋਸ਼ ਹੋਟਲ ਦੇ ਮਾਲਕ ‘ਤੇ ਹੈ।...

ਕੈਬਨਿਟ ਵੱਲੋਂ PSCFC ਤੇ ਬੈਕਫਿਨਕੋ ਦੇ ਕਰਜ਼ਦਾਰਾਂ ਨੂੰ 62.46 ਕਰੋੜ ਰੁਪਏ ਦੀ ਕਰਜ਼ਾ ਰਾਹਤ ਨੂੰ ਮਨਜ਼ੂਰੀ, 14853 ਕਰਜ਼ਦਾਰਾਂ ਨੂੰ ਮਿਲੇਗਾ ਲਾਭ

ਚੰਡੀਗੜ੍ਹ : ਪੰਜਾਬ ਕੈਬਨਿਟ ਵੱਲੋਂ ਵੀਰਵਾਰ ਨੂੰ ਪੰਜਾਬ ਅਨੁਸੂਚਿਤ ਜਾਤੀ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਪੀ.ਐਸ.ਸੀ.ਐਫ.ਸੀ.) ਅਤੇ...

ਰਾਣਾ ਸੋਢੀ ਦਾ ਵੱਡਾ ਬਿਆਨ- ਮੇਰੇ ਘਰ ਡਿਨਰ ‘ਤੇ ਪਹੁੰਚੇ 8 Mps ਤੇ 59 MLAs ਨੇ ਕੀਤਾ ਸਾਫ- ਕੈਪਟਨ ਦੀ…

ਚੰਡੀਗੜ੍ਹ: ਪੰਜਾਬ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦਿੱਤੇ ਗਏ ਡਿਨਰ ਵਿੱਚ 8 ਸੰਸਦ...

ਸੁਖਜਿੰਦਰ ਰੰਧਾਵਾ ਨੂੰ ਸੁਰੱਖਿਆ ਦੇਣ ਤੋਂ ਕੇਂਦਰ ਨੇ ਕੀਤੀ ਨਾਂਹ, ਮੰਤਰਾਲਾ ਨੇ ਆਖੀ ਇਹ ਗੱਲ

ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦੇਣ ਤੋਂ ਸਾਫ ਇਨਕਾਰ ਕਰ...

ਜਲੰਧਰ : ਨਹੀਂ ਰਹੀ 132 ਸਾਲਾ ਬਸੰਤ ਕੌਰ, ਮਿੱਠਾ ਖਾਣ ਦੀ ਸ਼ੌਕੀਨ ਬੇਬੇ ਨੂੰ ਇਸ ਉਮਰ ‘ਚ ਵੀ ਨਹੀਂ ਸੀ ਕੋਈ ਬੀਮਾਰੀ

ਜਲੰਧਰ ਦੇ ਲੋਹੀਆਂ ਖਾਸ ਦੇ ਸਾਬੂਵਾਲ ਵਿੱਚ ਰਹਿਣ ਵਾਲੀ 132 ਸਾਲਾ ਬੇਬੇ ਬਸੰਤ ਕੌਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਇੰਨੀ ਲੰਬੀ ਉਮਰ ਬਤੀਤ...

ਅਹਿਮ ਖਬਰ : ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 104 ਵਾਰਸਾਂ ਨੂੰ ਨੌਕਰੀ ਦੇਣ ਨੂੰ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਕੈਬਨਿਟ ਵੱਲੋਂ ਅੱਜ ਇੱਕ ਅਹਿਮ ਫੈਸਲੇ ਵਜੋਂ ਮੁੱਖ ਮੰਤਰੀ ਦੀਆਂ ਹਿਦਾਇਤਾਂ ਮੁਤਾਬਕ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ...

ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ 1500 ਕਰੋੜ ਰੁਪਏ ਦਾ ਹੋਰ ਤੋਹਫਾ- ਬੇਸਿਕ ਪੇਅ ‘ਚ ਹੋਵੇਗਾ ਘੱਟੋ-ਘੱਟ 15 ਫੀਸਦੀ ਵਾਧਾ

ਚੰਡੀਗੜ੍ਹ : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ 1500 ਕਰੋੜ ਰੁਪਏ ਦਾ ਹੋਰ ਵਾਧੂ ਤੋਹਫ਼ਾ ਦਿੰਦਿਆਂ ਪੰਜਾਬ ਸਰਕਾਰ ਨੇ ਬੇਸਿਕ ਪੇਅ ਵਿੱਚ...

ਕੈਪਟਨ ਦਾ ਸਿੱਧੂ ਦੇ ਬਾਗੀ ਧੜੇ ਖਿਲਾਫ ਵੱਡਾ ਦਾਅ- ਡਿਨਰ ‘ਤੇ ਸੱਦੇ ਵਿਧਾਇਕ ਤੇ ਸੰਸਦ ਮੈਂਬਰ

ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਵਿਵਾਦ ਰੁਕਣ ਦੀ ਥਾਂ ਹੋਰ ਵੀ ਵਧਦਾ ਜਾ ਰਿਹਾ ਹੈ।...

ਪਸ਼ੂ ਹਸਪਤਾਲਾਂ ਦੇ ਸੇਵਾ ਪ੍ਰਦਾਤਾਵਾਂ ਦੀ ਸਰਵਿਸ ਵਿੱਚ ਦੋ ਸਾਲਾਂ ਦੇ ਵਾਧੇ ਨੂੰ ਕੈਬਨਿਟ ਵੱਲੋਂ ਮਨਜ਼ੂਰੀ

ਰਾਜ ਭਰ ਦੇ 582 ਵੈਟਰਨਰੀ ਹਸਪਤਾਲਾਂ ਵਿੱਚ ਕੁਸ਼ਲ ਪਸ਼ੂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ, ਮੰਤਰੀ ਮੰਡਲ ਨੇ ਪਹਿਲਾਂ ਹੀ ਠੇਕੇ...

ਪੰਜਾਬ ‘ਚ ਪਰਾਲੀ ਸਾੜਨ ਦੀ ਸਮੱਸਿਆ ਦਾ ਹੋਵੇਗਾ ਹੱਲ- ਇੰਡਸਟਰੀਆਂ ਬਾਲਣ ਵਜੋਂ ਕਰਨਗੀਆਂ ਇਸਤੇਮਾਲ

ਚੰਡੀਗੜ੍ਹ : ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਨੂੰ ਰੋਕਣ ਲਈ ਇੱਕ ਵੱਡੇ ਕਦਮ ਵਜੋਂ, ਪੰਜਾਬ ਨੇ ਵਿੱਤੀ ਪ੍ਰੋਤਸਾਹਨ ਦਾ ਦਾਅਵਾ ਕਰਨ ਲਈ...

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ 3 ਸਤੰਬਰ ਨੂੰ ਸੱਦਿਆ ਵਿਧਾਨ ਸਭਾ ਸੈਸ਼ਨ

ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ 400ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਮੰਤਰੀ ਮੰਡਲ ਨੇ 15ਵੀਂ ਪੰਜਾਬ ਵਿਧਾਨ ਸਭਾ ਦਾ...

ਲੁਧਿਆਣਾ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਦੀ Inner Wheel Club ਦੀ ਮੁਹਿੰਮ- ਸਕੂਲ ‘ਚ ਲਾਏ 250 ਬੂਟੇ

“ਰੁੱਖ ਸਾਡੇ ਲਈ ਸਾਹ ਛੱਡਦੇ ਹਨ ਤਾਂ ਜੋ ਅਸੀਂ ਜਿਊਂਦੇ ਰਹਿਣ ਲਈ ਸਾਹ ਲੈ ਸਕੀਏ।” ਇਹ ਉਹ ਸਬਕ ਹੈ ਜੋ ਸਾਨੂੰ ਸਕੂਲ ਵਿੱਚ ਸਿਖਾਇਆ ਗਿਆ ਸੀ...

ਸਿੱਖ ਗੁਰੂ ਸਾਹਿਬਾਨ ਬਾਰੇ ਵਿਵਾਦਿਤ ਬਿਆਨ ‘ਤੇ ਕਸੂਤੇ ਫਸੇ Gurdas Maan, ਹੋਇਆ ਪਰਚਾ ਦਰਜ

ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਸਿੱਖ ਗੁਰੂ ਸ੍ਰੀ ਅਮਰਦਾਸ ਜੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ...

ਪੰਜਾਬ ਕੈਬਨਿਟ ਦਾ ਫੈਸਲਾ : ਗ੍ਰਾਮ ਸੇਵਕਾਂ ਦੀ ਮੁੱਢਲੀ ਵਿੱਦਿਅਕ ਯੋਗਤਾ ਮੈਟ੍ਰਿਕ ਤੋਂ ਹੋਈ ਗ੍ਰੈਜੂਏਸ਼ਨ

ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਗ੍ਰਾਮ ਸੇਵਕਾਂ ਦੀ...

ਖੇਡਾਂ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਹੋਏ ਟੋਕੀਓ ਓਲੰਪਿਕਸ ਵਿੱਚ ਨਾਮਣਾ ਖੱਟਣ ਵਾਲੇ ਰਾਜ ਦੇ ਖਿਡਾਰੀਆਂ...

ਪੰਜਾਬ ਕੈਬਨਿਟ ਨੇ ਬੇਰੋਜ਼ਗਾਰ ਨੌਜਵਾਨਾਂ ਲਈ ਲਿਆ ਵੱਡਾ ਫੈਸਲਾ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਹੁਨਰ...

ਨਸ਼ਿਆਂ ਨੇ ਖੋਹਿਆ ਦੋ ਭੈਣਾਂ ਦਾ ਇਕਲੌਤਾ ਭਰਾ- ਮਾਂ ਨੇ ਚਿੱਟਾ ਖਰੀਦਣ ਲਈ ਪੈਸੇ ਨਹੀਂ ਦਿੱਤੀ ਤਾਂ ਕਰ ਲਈ ਖੁਦਕੁਸ਼ੀ

ਲੁਧਿਆਣਾ : ਨਸ਼ਿਆਂ ਨੇ ਇੱਕ ਹੱਸਦੇ-ਵੱਸਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ। ਚਿੱਟੇ ਦੀ ਲਤ ਨੇ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਸਦਾ ਲਈ...

ਹੁਸ਼ਿਆਰਪੁਰ : ਕੈਬਨਿਟ ਮੰਤਰੀ ਦੇ ‘ਗੁੰਡੇ’ ਤੋਂ ਦੁਖੀ ਵਪਾਰੀ ਪਹੁੰਚੇ ਹਾਈਕੋਰਟ, ਦੱਸਿਆ ਜਾਨ ਨੂੰ ਖਤਰਾ

ਹੁਸ਼ਿਆਰਪੁਰ ਦੇ ਦੋ ਕਾਰੋਬਾਰੀਆਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਸੁਰੱਖਿਆ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ...

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਆਉਣਗੇ ਪੰਜਾਬ ਦੌਰੇ ‘ਤੇ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦੇ ਦੌਰੇ ‘ਤੇ ਆਉਣਗੇ। ਇਸ ਦੌਰਾਨ ਉਹ ਸਾਬਕਾ...

ਕੈਪਟਨ ਵਿਰੋਧੀਆਂ ਨੂੰ ਵੱਡਾ ਝਟਕਾ : ਹਰੀਸ਼ ਰਾਵਤ ਦਾ ਬਿਆਨ- ਕੈਪਟਨ ਦੀ ਅਗਵਾਈ ‘ਚ ਹੀ ਲੜਾਂਗੇ 2022 ਦੀਆਂ ਚੋਣਾਂ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਕੁਝ ਦਿਨਾਂ ਦੀ ਖਾਮੋਸ਼ੀ ਤੋਂ ਬਾਅਦ ਇੱਕ ਵਾਰ ਫਿਰ ਭੂਚਾਲ ਆਇਆ ਹੈ। ਇਸ ਵਾਰ ਕਿਸੇ ਨੂੰ ਲਿਆਉਣ ਦੀ ਕੋਸ਼ਿਸ਼...

ਸ਼ਹੀਦ ਊਧਮ ਸਿੰਘ ਦੇ ਪਿਸਤੌਲ ਤੇ ਡਾਇਰੀ ਵਾਪਿਸ ਲਿਆਉਣ ਲਈ ਕੈਪਟਨ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ: ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ...

ਸਿੱਖ ਸ਼ਰਧਾਲੂਆਂ ਲਈ ਅਗਲੇ ਮਹੀਨੇ ਤੋਂ ਖੁੱਲ੍ਹੇਗਾ ਕਰਤਾਰਪੁਰ ਗੁਰਦੁਆਰਾ, ਪਾਕਿਸਤਾਨ ਨੇ ਲਾਈਆਂ ਇਹ ਸ਼ਰਤਾਂ

ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਲਈ ਵੱਡਾ ਫੈਸਲਾ ਲਿਆ ਹੈ। ਅਗਲੇ ਮਹੀਨੇ ਤੋਂ ਪਾਕਿਸਤਾਨ ਉਨ੍ਹਾਂ ਸ਼ਰਧਾਲੂਆਂ...

ਵੱਡੀ ਖਬਰ : ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ਨੂੰ...

ਪਨਬੱਸ ਅਤੇ PRTC ਮੁਲਾਜ਼ਮਾਂ ਨੇ ਪੰਜਾਬ ਦੇ ਸਮੂਹ ਬੱਸ ਸਟੈਂਡ 2 ਘੰਟਿਆਂ ਲਈ ਕੀਤੇ ਜਾਮ, 6 ਸਤੰਬਰ ਤੋਂ ਕਰਨਗੇ ਹੜਤਾਲ

ਪੰਜਾਬ ਰੋਡਵੇਜ਼ /ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋ ਪੰਜਾਬ ਦੇ ਸਮੂਹ ਬੱਸ...

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਰਲੱਭ ਸਰੂਪਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਲਿਆਇਆ ਜਾਵੇ ਭਾਰਤ- ਬੀਬਾ ਬਾਦਲ ਦੀ ਕੇਂਦਰ ਸਰਕਾਰ ਨੂੰ ਅਪੀਲ

ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਾਬਾ ਹਰਸਿਮਰਤ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ...

ਲੁਧਿਆਣਾ ‘ਚ ਕੋਰੋਨਾ ਖਿਲਾਫ ਜੰਗ : Innerwheel Club ਤੇ Rotary Club ਵੱਲੋਂ ਲਗਾਇਆ ਗਿਆ ਮੁਫਤ ਵੈਕਸੀਨੇਸ਼ਨ ਕੈਂਪ

ਲੁਧਿਆਣਾ : ਪੰਜਾਬ ਵਿੱਚ ਕੋਰੋਨਾ ਨਾਲ ਲੜਨ ਲਈ ਵੈਕਸੀਨੇਸ਼ਨ ਹੀ ਇੱਕੋ-ਇੱਕ ਹੱਲ ਹੈ। ਇਸ ਦੇ ਲਈ ਜਿਥੇ ਸਰਕਾਰ ਨੇ ਲੋਕਾਂ ਨੂੰ ਟੀਕਾ ਲਗਵਾਉਣ ਦੀ...

ਲੁਧਿਆਣਾ ‘ਚ ਔਰਤਾਂ ਨੇ ਫੌਜ ਦੇ ਜਵਾਨਾਂ ਨਾਲ ਖਾਸ ਢੰਗ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਫੌਜ ਦੇ ਜਵਾਨਾਂ ਦੀ ਸਖਤ ਡਿਊਟੀ ਕਰਕੇ ਉਨ੍ਹਾਂ ਨੂੰ ਹਰ ਤਿਉਹਾਰ ‘ਤੇ ਆਪਣੇ ਘਰ ਤੋਂ ਦੂਰ ਹੀ ਰਹਿਣਾ ਪੈਂਦਾ ਹੈ, ਜਿਸ ਕਰਕੇ ਆਪਣਿਆਂ ਨਾਲ...

ਵਿਦੇਸ਼ਾਂ ‘ਚ ਫਸੇ ਭਾਰਤੀਆਂ ਲਈ ਫਰਿਸ਼ਤਾ ਤੇ ਸਮਾਜ ਸੇਵੀ ਡਾ. ਐਸਪੀ ਓਬਰਾਏ ਦੀ ਜ਼ਿੰਦਗੀ ‘ਤੇ Bollywood ਬਣਾਏਗਾ ਫਿਲਮ

ਪਟਿਆਲਾ : ਵਿਦੇਸ਼ੀ ਜੇਲ੍ਹਾਂ ‘ਚ ਫਸੇ ਹਿੰਦੁਸਤਾਨੀਆਂ ਦੀ ਘਰ ਵਾਪਸੀ ਕਰਵਾਉਣ ਤੋਂ ਬਾਅਦ ਅਫਗਾਨਿਸਤਾਨ ਦੇ ਰਿਫਿਊਜ਼ੀਆਂ ਲਈ ਫਰਿਸ਼ਤਾ ਬਣੇ...

‘ਖਤਰੇ ਦਾ ਘੁੱਗੂ ਬੋਲ ਗਿਆ’- ਸਿੱਧੂ ਦੇ ਸਲਾਹਕਾਰ ਮਾਲੀ ਨੇ ਹੁਣ ਬਗਾਵਤ ਨੂੰ ਲੈ ਕੇ ਕੈਪਟਨ ‘ਤੇ ਵਿੰਨ੍ਹੇ ਨਿਸ਼ਾਨੇ

ਪੰਜਾਬ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ, ਕੈਪਟਨ ਅਮਰਿੰਦਰ ਸਿੰਘ ‘ਤੇ ਬਿਨਾਂ ਰੁਕੇ ਹਮਲੇ ਕਰ ਰਹੇ...

ਅਟਾਰੀ ਬਾਰਡਰ ‘ਤੇ BSF ਜਵਾਨ ਵੱਲੋਂ ਖੁਦਕੁਸ਼ੀ- ਡਿਊਟੀ ‘ਤੇ ਖੁਦ ਨੂੰ ਸਰਵਿਸ ਰਾਈਫਲ ਨਾਲ ਮਾਰੀ ਗੋਲੀ

ਪੰਜਾਬ ਦੀ ਅਟਾਰੀ ਸਰਹੱਦ ਦੀ ਬੀਓਪੀ ਧਾਰੀਵਾਲ ਪੋਸਟ ‘ਤੇ ਤਾਇਨਾਤ ਇੱਕ ਬੀਐਸਐਫ ਜਵਾਨ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ...

ਪੰਜਾਬ ‘ਚ ਕੈਪਟਨ ਖਿਲਾਫ ਬਗਾਵਤ- ਬਾਗੀ ਮੰਤਰੀ ਤੇ ਵਿਧਾਇਕ ਹਰੀਸ਼ ਰਾਵਤ ਨੂੰ ਮਿਲਣ ਦੇਹਰਾਦੂਨ ਰਵਾਨਾ

ਪੰਜਾਬ ਵਿੱਚ ਬਾਗੀ ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਦਾ ਝੰਡਾ ਲੈ ਕੇ ਦੇਹਰਾਦੂਨ ਲਈ ਰਵਾਨਾ ਹੋ ਗਏ...

ਚੰਡੀਗੜ੍ਹ ‘ਚ 27 ਨੂੰ ਹੋਵੇਗੀ ਕਿਸਾਨਾਂ ਦੀ ‘ਹੱਲਾ ਬੋਲ’ ਰੈਲੀ- ਰਾਕੇਸ਼ ਟਿਕੈਤ ਸਣੇ ਪਹੁੰਚਗੀਆਂ ਮਸ਼ਹੂਰ ਹਸਤੀਆਂ

ਕਿਸਾਨ ਏਕਤਾ ਚੰਡੀਗੜ੍ਹ ਵੱਲੋਂ ਸ਼ਹਿਰ ਵਿੱਚ ਕਿਸਾਨ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਦਾ ਨਾਂ ਹੱਲਾ ਬੋਲ ਰੈਲੀ ਰੱਖਿਆ ਗਿਆ ਹੈ। ਇਸ ਵਿੱਚ...

ਕਾਂਗਰਸੀ ਮੰਤਰੀਆਂ ਨੇ ਸਿੱਧੂ ਦੇ ਸਲਾਹਕਾਰਾਂ ਦੇ ਬਿਆਨਾਂ ‘ਤੇ ਪ੍ਰਗਟਾਇਆ ਇਤਰਾਜ਼, ਸਖਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ : ਨਵਜੋਤ ਸਿੱਧੂ ਦੇ ਦੋ ਸਹਿਯੋਗੀਆਂ ਦੀਆਂ ਦੇਸ਼ ਵਿਰੋਧੀ ਅਤੇ ਪਾਕਿਸਤਾਨ ਪੱਖੀ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ, ਪੰਜਾਬ...

ਅਬੋਹਰ ‘ਚ ਵੱਡੀ ਵਾਰਦਾਤ- ਸਰਪੰਚ ‘ਤੇ ਦਿਨ-ਦਿਹਾੜੇ ਚੱਲੀਆਂ ਅੰਨ੍ਹੇਵਾਹ ਗੋਲੀਆਂ

ਅਬੋਹਰ ਵਿੱਚ ਦਿਨ-ਦਿਹਾੜੇ ਕੁੰਡਲ ਪਿੰਡ ਦੇ ਸਰਪੰਚ ਜਗਮਨਦੀਪ ਸਿੰਘ ਮਿੰਕੂ ਅਤੇ ਉਸ ਦੇ ਸਾਥੀ ‘ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ...

ਸੁਖਬੀਰ ਬਾਦਲ ਦਾ ਵੱਡਾ ਐਲਾਨ- ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਨੂੰ ਬਣਾਇਆ ਅਕਾਲੀ ਦਲ ਦਾ ਉਮੀਦਵਾਰ

ਗਿੱਦੜਬਾਹਾ: ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਅੱਜ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਨੇ ਗਿੱਦੜਬਾਹਾ...

ਕੈਪਟਨ ਨੂੰ ਕੁਰਸੀਓਂ ਲਾਹੁਣ ਲਈ 3 ਮੰਤਰੀਆਂ ਤੇ 30 ਵਿਧਾਇਕਾਂ ਨੇ ਖੋਲ੍ਹਿਆ ਮੋਰਚਾ, ਵਫਦ ਮਿਲੇਗਾ ਹਾਈਕਮਾਨ ਨੂੰ

ਪੰਜਾਬ ਕਾਂਗਰਸ ਵਿੱਚ ਧੜੇਬੰਦੀ ਬਣ ਚੁੱਕੀ ਹੈ। ਨਵਜੋਤ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੇ ਸਲਾਹਕਾਰ ਵੀ ਕੈਪਟਨ ਸਰਕਾਰ ‘ਤੇ ਨਿਸ਼ਾਨਾ...

ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ, ਹੋ ਸਕਦੀ ਹੈ ਕਾਰਵਾਈ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੀ ਟਿੱਪਣੀ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਜ਼ਰ ਨਹੀਂ ਆ...

ਸੇਵਾਮੁਕਤ ਪਟਵਾਰੀਆਂ ਲਈ ਪੰਜਾਬ ਸਰਕਾਰ ਨੇ ਖੋਲ੍ਹੇ ਦਰਵਾਜ਼ੇ- 1766 ਮਾਲ ਪਟਵਾਰੀਆਂ ਦੀ ਕਰੇਗੀ ਭਰਤੀ

ਪੰਜਾਬ ਸਰਕਾਰ ਨੇ ਸੇਵਾਮੁਕਤ ਪਟਵਾਰੀਆਂ/ ਕਾਨੂੰਨਗੋ ਨੂੰ ਵੱਡਾ ਤੋਹਫਾ ਦਿੰਦੇ ਹੋਏ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਕਰਨ...

ਗੰਨਾ ਕਿਸਾਨਾਂ ਦੇ ਸਮਰਥਨ ‘ਚ ਸਿੱਧੂ ਨੇ ਫਿਰ ਕੀਤਾ ਟਵੀਟ, ਦੱਸਿਆ ‘ਪੰਜਾਬ ਮਾਡਲ’ ਦਾ ਮਤਲਬ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ। ਸਿੱਧੂ ਨੇ ਕਿਹਾ...

ਮਾਲੀ ਦਾ ਕੈਪਟਨ ‘ਤੇ ਵੱਡਾ ਹਮਲਾ- PAK ਪੱਤਰਕਾਰ ਅਰੂਸਾ ਆਲਮ ਦੀ ਫੋਟੋ ਪਾ ਕੇ ਵਿੰਨ੍ਹੇ ਨਿਸ਼ਾਨੇ

ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਲੜਾਈ ਰੁਕ ਨਹੀਂ ਰਹੀ ਹੈ।...

ਮਾਹਿਲਪੁਰ : NRI ਵੱਲੋਂ ਪਤਨੀ-ਸੱਸ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਆਇਆ ਨਵਾਂ ਮੋੜ, ਕਲੇਸ਼ ਕਰਕੇ ਨਹੀਂ, ਇਸ ਲਈ ਕੀਤਾ ਸੀ ਕਾਂਡ

ਬਲਾਕ ਮਾਹਿਲਪੁਰ ਦੇ ਪਿੰਡ ਵਿੱਚ 22 ਅਗਸਤ ਨੂੰ ਸਵੇਰੇ 6 ਵਜੇ ਦੇ ਕਰੀਬ ਅਮਰੀਕਾ ਤੋਂ ਆਪਣੇ ਸਹੁਰੇ ਘਰ ਪਹੁੰਚੇ ਐਨਆਰਆਈ ਜਵਾਈ ਨੇ ਸੱਸ ਅਤੇ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਫਲਾਈਟ ਰਾਹੀਂ ਕਾਬੁਲ ਤੋਂ ਪਹੁੰਚੇ ਭਾਰਤ, ਕੇਂਦਰੀ ਮੰਤਰੀ ਪੁਰੀ ਨੇ ਸਾਂਝੀ ਕੀਤੀ ਵੀਡੀਓ

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤੀ ਨਾਗਰਿਕਾਂ ਅਤੇ 46 ਅਫਗਾਨ ਨਾਗਰਿਕਾਂ ਦੇ ਨਾਲ ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ...

ਕਾਬੁਲ ਦਾ ਗੁਰਦੁਆਰਾ ਬਾਬਾ ਮਨਸਾ ਸਿੰਘ ਬਣਿਆ ਪਨਾਹਗਾਹ- ਲੁਧਿਆਣਾ ਦੇ 16 ਲੋਕਾਂ ਸਣੇ 150 ਭਾਰਤੀ ਹੁਣ ਵੀ ਫਸੇ

ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ਬਹੁਤ ਸੰਵੇਦਨਸ਼ੀਲ ਹੋ ਗਈ ਹੈ। ਮੈਂ ਰਾਜਧਾਨੀ ਕਾਬੁਲ ਦੇ ਮਨਸਾ ਸਿੰਘ...

ਪਾਰਟੀ ਤੋਂ ਨਾਰਾਜ਼ ਹੋਏ ਸੂਬਾ ਪ੍ਰਧਾਨ ਭਗਵੰਤ ਮਾਨ, ਸਿਆਸੀ ਪ੍ਰੋਗਰਾਮਾਂ ਤੋਂ ਬਣਾਈ ਦੂਰੀ, ਟਾਲਣਾ ਪਿਆ ਰੱਖੜ ਪੁੰਨਿਆਂ ਵਿੱਚ ਹੋਣ ਵਾਲਾ ਸਮਾਰੋਹ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਤੇਜ਼-ਤਰਾਰ ਸੰਸਦ ਮੈਂਬਰ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਪਾਰਟੀ ਤੋਂ ਨਾਰਾਜ਼ ਹੋ ਗਏ ਹਨ। ਭਗਵੰਤ...

ਅੱਜ ਹੋਵੇਗਾ ਫੈਸਲਾ : ਕਿਸਾਨਾਂ ਨੇ ਪੰਜਾਬ ਬੰਦ ਦੀ ਕਾਲ ਲਈ ਵਾਪਿਸ, ਮੁੱਖ ਮੰਤਰੀ ਨਾਲ ਗੱਲਬਾਤ ਅੱਜ, ਧਰਨਾ ਰਹੇਗਾ ਜਾਰੀ

ਪੰਜਾਬ ਵਿੱਚ ਜਲੰਧਰ-ਦਿੱਲੀ ਕੌਮੀ ਮਾਰਗ ਅਤੇ ਰੇਲਵੇ ਟਰੈਕ ਚੌਥੇ ਦਿਨ ਵੀ ਜਾਮ ਰਿਹਾ, ਪਰ ਇਹ ਰਾਹਤ ਦੀ ਗੱਲ ਹੈ ਕਿ ਕਿਸਾਨਾਂ ਨੇ ਪੰਜਾਬ ਬੰਦ ਦਾ...

ਸਿੱਖ ਇਤਿਹਾਸ ਦੇ ਪੰਨਿਆਂ ‘ਚੋਂ… ਸ੍ਰੀ ਹਰਿਗੋਬਿੰਦਪੁਰ ਵਿੱਚ ਦੂਜੀ ਲੜਾਈ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇੱਕ ਨਵੀਨਤਮ ਨਗਰ ਵਸਾਉਣ ਦੇ ਉਦੇਸ਼ ਵਲੋਂ ਬਿਆਸ ਨਦੀ ਦੇ ਕੰਡੇ ਉਚਿਤ ਖੇਤਰ ਵੇਖਕੇ ਜ਼ਮੀਨ ਖਰੀਦ ਲਈ...

Punjab Farmer Protest : ਸੋਮਵਾਰ ਨੂੰ ਵੀ ਅੰਮ੍ਰਿਤਸਰ ਤੋਂ ਰੱਦ ਰਹਿਣਗੀਆਂ ਸਾਰੀਆਂ ਟ੍ਰੇਨਾਂ, ਅੰਮ੍ਰਿਤਸਰ-ਦਾਦਰ ਐਕਸਪ੍ਰੈੱਸ ਦਾ ਰੂਟ ਡਾਇਵਰਟ

ਐਤਵਾਰ ਦੁਪਹਿਰ ਨੂੰ ਸਰਕਾਰ ਨਾਲ ਨਾਰਾਜ਼ ਕਿਸਾਨਾਂ ਦੀ ਮੀਟਿੰਗ ਅਸਫਲ ਰਹੀ। ਜਿਸ ਤੋਂ ਬਾਅਦ ਕਿਸਾਨਾਂ ਨੇ ਸੜਕ ਅਤੇ ਰੇਲ ਟਰੈਕ ਤੋਂ ਉੱਠਣ...

ਲੁਧਿਆਣਾ ‘ਚ ਬੁੱਢਾ ਦਰਿਆ ਪ੍ਰਾਜੈਕਟ ਦੀ ਸ਼ੁਰੂਆਤ- ਮੇਅਰ ਬਲਕਾਰ ਸੰਧੂ ਤੇ ਵਿਧਾਇਕ ਢਿੱਲੋਂ ਨੇ ਦਰਿਆ ‘ਚ ਛੱਡਿਆ ਸਾਫ ਪਾਣੀ

ਲੁਧਿਆਣਾ : ਬੁੱਢਾ ਦਰਿਆ ਕਾਇਕਲਪਾ ਪ੍ਰਾਜੈਕਟ ਦੇ ਅਧੀਨ ਇੱਕ ਪਾਸੇ ਸ਼ਹਿਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾ ਰਹੇ ਹਨ ਉਥੇ ਹੀ ਦੂਜੇ...

ਖਤਰੇ ਦੇ ਨਿਸ਼ਾਨ ਦੇ ਕੋਲ ਸੁਖਨਾ ਝੀਲ ਦੇ ਪਾਣੀ ਦਾ ਪੱਧਰ- ਤੀਜੀ ਵਾਰ ਖੁੱਲ੍ਹ ਸਕਦੇ ਹਨ ਫਲੱਡ ਗੇਟ

ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਚੰਗੀ ਬਾਰਿਸ਼ ਹੋਣ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਆਲੇ-ਦੁਆਲੇ ਦੇ ਖੇਤਰਾਂ ਅਤੇ ਪਹਾੜਾਂ...

ਓਲੰਪਿਕ ਤਮਗਾ ਜੇਤੂ ਪੰਜਾਬੀ ਹਾਕੀ ਖਿਡਾਰੀਆਂ ਦੇ ਨਾਂ ‘ਤੇ ਰੱਖੇ ਗਏ 10 ਸਰਕਾਰੀ ਸਕੂਲਾਂ ਦੇ ਨਾਂ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ...

ਵੀਪੀ ਸਿੰਘ ਬਦਨੌਰ ਦੇ ਕਾਰਜਕਾਲ ਦਾ ਅੱਜ ਆਖਰੀ ਦਿਨ- ਚੰਡੀਗੜ੍ਹ ‘ਚ ਉੱਠਣ ਲੱਗੀ ਵੱਖਰੇ ਪ੍ਰਸ਼ਾਸਕ ਦੀ ਮੰਗ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ ਹੈ, ਜਿਨ੍ਹਾਂ ਨੇ 22 ਅਗਸਤ 2016 ਨੂੰ...

ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਰਹੇਗਾ ਜਾਰੀ- ਬੇਸਿੱਟਾ ਰਹੀ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ, ਸਰਕਾਰ ਨੇ ਮੰਨੀ ਆਪਣੀ ਗਲਤੀ

ਚੰਡੀਗੜ੍ਹ: ਗੰਨਾ ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ ਹਾਈਵੇਅ ਨੂੰ ਜਿਸ ਤਰੀਕੇ ਨਾਲ ਬੰਦ ਕੀਤਾ ਗਿਆ, ਉਸ ਤੋਂ ਬਾਅਦ ਸਰਕਾਰ ਲਈ ਵੱਡੀ ਸਮੱਸਿਆ...

ਰੱਖੜੀ ਦਾ ਤਿਉਹਾਰ ਮਨਾਉਣ ਜ਼ੀਰਕਪੁਰ ‘ਚ ਐਮਸੀ ਪਰਮਿੰਦਰ ਕੌਰ ਦੇ ਘਰ ਪਹੁੰਚੇ ਸੁਖਬੀਰ ਬਾਦਲ

ਅੱਜ ਰੱਖੜੀ ਦੇ ਭੈਣਾਂ-ਭਰਾਵਾਂ ਦੇ ਪਵਿੱਤਰ ਤਿਉਹਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜ਼ੀਰਕਪੁਰ ਵਿਖੇ ਪਹੁੰਚੇ ਅਤੇ...

ਡਿਪਟੀ ਕਤਲ ਮਾਮਲੇ ‘ਚ ਸਾਹਮਣੇ ਆਈ ਸੀਸੀਟੀਵੀ ਫੁਟੇਜ, ਹੋਏ ਵੱਡੇ ਖੁਲਾਸੇ

ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਜੋ ਮਿਕੀ ਅਗਵਾ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਕੇ ਵਾਪਸ ਪਰਤਿਆ ਸੀ, ਨੂੰ 20 ਜੂਨ ਦੀ ਸ਼ਾਮ ਨੂੰ...

Punjab Farmer Protest : ਚੰਡੀਗੜ੍ਹ ‘ਚ ਸਰਕਾਰ ਤੇ ਕਿਸਾਨਾਂ ਦੀ ਪਹਿਲੇ ਗੇੜ ਦੀ ਮੀਟਿੰਗ ਖਤਮ, ਗੰਨੇ ਦੀ ਕੀਮਤ ‘ਤੇ ਨਹੀਂ ਬਣੀ ਸਹਿਮਤੀ

ਜਲੰਧਰ ਵਿੱਚ ਦਿੱਲੀ-ਪਾਨੀਪਤ ਵੱਲ ਜਾਣ ਵਾਲਾ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ਵੀ ਤੀਜੇ ਦਿਨ ਵੀ ਜਾਮ ਰਿਹਾ। ਸ਼ਨੀਵਾਰ ਰਾਤ ਨੂੰ...

ਅਟਾਰੀ ਬਾਰਡਰ ‘ਤੇ ਖਾਸ ਰਿਹਾ ਰੱਖੜੀ ਦਾ ਤਿਉਹਾਰ- 2 ਫੁੱਟ ਤਿਰੰਗੇ ਵਾਲੀ ਰੱਖੜੀ ਬੰਨ੍ਹਵਾ ਕੇ ਖਿੜੇ ਜਵਾਨਾਂ ਦੇ ਚਿਹਰੇ

ਐਤਵਾਰ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਅਟਾਰੀ ਸਰਹੱਦ ਦੇ ਨਾਲ ਤਾਇਨਾਤ ਸੈਨਿਕਾਂ ਦੇ ਘਰ ਤੋਂ ਦੂਰ ਹੋਣ ਦਾ ਅਹਿਸਾਸ ਉਦੋਂ ਖਤਮ ਹੋ ਗਿਆ...

ਜ਼ੀਰਕਪੁਰ ‘ਚ ਕਾਂਗਰਸ ਨੂੰ ਵੱਡਾ ਝਟਕਾ : ਕਮਲਜੀਤ ਸੈਣੀ ਨੇ ਛੱਡੀ ਪਾਰਟੀ, ਪਤਨੀ ਤੇ ਸੈਂਕੜੇ ਸਮਰਥਕਾਂ ਨਾਲ ਹੋਏ ‘ਆਪ’ ‘ਚ ਸ਼ਾਮਲ

ਜ਼ੀਰਕਪੁਰ : ਜ਼ੀਰਕਪੁਰ ਦੇ ਲੋਹਗੜ੍ਹ ਤੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇਤਾ ਕਮਲਜੀਤ ਸੈਣੀ ਅਤੇ ਉਨ੍ਹਾਂ ਦੀ ਪਤਨੀ...

ਚੰਡੀਗੜ੍ਹ ‘ਚ ਸਹਿਕਾਰਤਾ ਮੰਤਰੀ ਤੇ ਕਿਸਾਨਾਂ ਦੀ ਬੈਠਕ ਸ਼ੁਰੂ, ਫੈਸਲੇ ਤੋਂ ਬਾਅਦ ਧਰਨਾ ਹਟਾਉਣ ‘ਤੇ ਹੋਵੇਗਾ ਫੈਸਲਾ

ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਕਮ ਨੂੰ ਜਾਰੀ ਕਰਨ ਅਤੇ ਪਿੜਾਈ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਛੇੜ ਦਿੱਤਾ ਗਿਆ ਹੈ,...

ਪਠਾਨਕੋਟ ‘ਚ ਮਾਮੂਨ ਮਿਲਟਰੀ ਸਟੇਸ਼ ‘ਚ ਟ੍ਰੇਨਿੰਗ ਦੌਰਾਨ ਇੱਕ ਜਵਾਨ ਦੀ ਮੌਤ, ਕਈਆਂ ਦੀ ਵਿਗੜੀ ਹਾਲਤ

ਪੰਜਾਬ ਦੇ ਪਠਾਨਕੋਟ ਦੇ ਮਾਮੂਨ ਮਿਲਟਰੀ ਸਟੇਸ਼ਨ ਵਿਖੇ ਸਿਖਲਾਈ ਦੌਰਾਨ ਬੇਹੋਸ਼ ਹੋ ਕੇ ਡਿੱਗਣ ਕਾਰਨ ਇੱਕ ਫ਼ੌਜੀ ਜਵਾਨ ਦੀ ਮੌਤ ਹੋ ਗਈ, ਜਦੋਂ...

ਮਾਹਿਲਪੁਰ ‘ਚ ਵੱਡੀ ਵਾਰਦਾਤ, ਜਵਾਈ ਨੇ ਸੱਸ ਤੇ ਪਤਨੀ ਨੂੰ ਮਾਰੀ ਗੋਲੀ, ਸੱਸ ਦੀ ਮੌਤ

ਮਾਹਿਲਪੁਰ (ਹੁਸ਼ਿਆਰਪੁਰ) ਪੰਜਾਬ ਦੇ ਮਾਹਿਲਪੁਰ ਦੇ ਪਿੰਡ ਭਾਗ ਸਿੰਘ ਪੁਰਾ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜਵਾਈ ਨੇ...

ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਰਖਦੇ ਹਨ ਇਹ ਸੁਪਰ ਫੂਡ, ਜ਼ਰੂਰ ਕਰੋ ਡਾਇਟ ‘ਚ ਸ਼ਾਮਲ

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਨਰਮ ਅੰਗ ਹਨ ਪਰ ਘੰਟਿਆਂ ਘੰਟਿਆਂ ਤੱਕ ਕੰਪਿਟਰ ਦੇ ਸਾਹਮਣੇ ਕੰਮ ਕਰਨ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ...

Punjab Police Recruitment 2021- ਪੰਜਾਬ ਪੁਲਿਸ ਵਿੱਚ ਸਿਵਲੀਅਨ ਸਟਾਫ ‘ਚ ਕੱਢੀਆਂ 634 ਅਸਾਮੀਆਂ, ਇਨ੍ਹਾਂ ਅਹੁਦਿਆਂ ‘ਤੇ ਹੋਵੇਗੀ ਭਰਤੀ

ਪੰਜਾਬ ਪੁਲਿਸ ਵਿੱਚ ਨੌਕਰੀ ਦਾ ਬਹੁਤ ਹੀ ਸੁਨਹਿਰੀ ਮੌਕਾ ਹੈ। ਪੰਜਾਬ ਪੁਲਿਸ ਨੇ ਸਿਵਲੀਅਨ ਸਪੋਰਟ ਸਟਾਫ ਸ਼੍ਰੇਣੀ ਲਈ 634 ਅਸਾਮੀਆਂ ਜਾਰੀ...

ਨਿਮਰਤਾ ਦੇ ਪੁੰਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਅਮਰਦਾਸ ਜੀ ਨਿਮਰਤਾ ਦੇ ਪੁੰਜ ਸਨ। ਇਸ ਦਾ ਪ੍ਰਤੱਖ ਸਬੂਤ ਇਸ ਘਟਨਾ ਤੋਂ ਮਿਲਦਾ ਹੈ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ...

ਜਲੰਧਰ ‘ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਟ੍ਰੇਨਾਂ ਤੇ ਸੜਕ ਆਵਾਜਾਈ ਪ੍ਰਭਾਵਿਤ- 50 ਗੱਡੀਆਂ ਰੱਦ, 54 ਦਾ ਬਦਲਿਆ ਰੂਟ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੇ ਗੰਨੇ ਦੀ ਕੀਮਤ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਜਲੰਧਰ ਵਿੱਚ ਰੇਲਵੇ ਟਰੈਕ ਅਤੇ ਇੱਕ...

ਪੰਜਾਬ ਭਾਜਪਾ ਵੱਲੋਂ PAK ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਨਾਲ ਭੰਨਤੋੜ ਕਰਨ ਦੀ ਨਿਖੇਧੀ, ਕੀਤੀ ਸਖਤ ਕਾਰਵਾਈ ਦੀ ਮੰਗ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਕੋਰ ਗਰੁੱਪ ਦੀ ਅੱਜ ਮੀਟਿੰਗ ਹੋਈ, ਜਿਸ ਵਿੱਚ ਕਈ ਮੁੱਦਿਆਂ ਸਣੇ ਪਾਕਿਸਤਾਨ ਵਿੱਚ ਸਿੱਖਾਂ ਦੇ ਹੋ ਰਹੇ ਅਪਮਾਨ...

ਪਠਾਨਕੋਟ ‘ਚ ਮੈਰਾਥਨ ਦੌਰਾਨ ਫੌਜੀਆਂ ਦੀ ਵਿਗੜੀ ਤਬੀਅਤ, ਇੱਕ ਦੀ ਮੌਤ

ਪਠਾਨਕੋਟ ਜ਼ਿਲ੍ਹੇ ਵਿੱਚ ਫੌਜ ਵੱਲੋਂ ਬੀਤੇ ਦਿਨ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ। ਫ਼ੌਜ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਕੁਝ ਫੌਜੀਆਂ...

ਟੋਕਿਓ ਪੈਰਾਲੰਪਿਕ ਤੋਂ ਪਹਿਲਾਂ ਸਰਕਾਰ ਤੋਂ ਨਾਰਾਜ਼ ਪੰਜਾਬ ਦੇ ਖਿਡਾਰੀਆਂ ਦਾ ਐਲਾਨ- CM ਦੀ ਰਿਹਾਇਸ਼ ਬਾਹਰ ਦੇਣਗੇ ਧਰਨਾ, ਵਾਪਿਸ ਕਰਨਗੇ ਐਵਾਰਡ

ਪੰਜਾਬ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੈਰਾਲੰਪਿਕ ਖਿਡਾਰੀ ਜੋਕਿ ਸਰਕਾਰੀ ਨੌਕਰੀ ਨਾ ਮਿਲਣ ਤੋਂ ਨਾਰਾਜ਼ ਹਨ, ਮੁੱਖ ਮੰਤਰੀ ਅਮਰਿੰਦਰ...

ਪੰਜਾਬ ਸਰਕਾਰ ਵੱਲੋਂ ਸ਼ਹੀਦ ਲਵਪ੍ਰੀਤ ਸਿੰਘ ਦੇ ਪਰਿਵਾਰ ਲਈ 50 ਲੱਖ ਐਕਸ-ਗ੍ਰੇਸ਼ੀਆ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਡਿਊਟੀ ਦੇ ਦੌਰਾਨ ਆਪਣੀ ਜਾਨ ਦੇ ਵਾਲੇ ਸਿਪਾਹੀ ਲਵਪ੍ਰੀਤ...

ਪੰਜਾਬ : ਰੇਲ ਟਰੈਕ ‘ਤੇ ਕਿਸਾਨਾਂ ਨੇ ਦਿੱਤੀ ਚਿਤਾਵਨੀ- ਜੇ ਨਹੀਂ ਸੁਣਦੀ ਸਰਕਾਰ ਤਾਂ ਦੇਣਗੇ ਪੰਜਾਬ ਬੰਦ ਦਾ ਸੱਦਾ

ਪੰਜਾਬ ਦੇ ਜਲੰਧਰ ਵਿੱਚ ਗੰਨਾ ਕਿਸਾਨਾਂ ਨੇ ਹਾਈਵੇਅ ਅਤੇ ਰੇਲਵੇ ਟਰੈਕਾਂ ਨੂੰ ਜਾਮ ਕਰ ਦਿੱਤਾ ਹੈ। ਕਿਸਾਨ ਸੂਬਾ ਸਰਕਾਰ ਤੋਂ ਉਨ੍ਹਾਂ ਦੇ...

ਜਲੰਧਰ ਪੁਲਿਸ ਥਾਣੇ ਅੰਦਰ ਉੱਡੀਆਂ ਨਿਯਮ-ਕਾਨੂੰਨ ਦੀਆਂ ਧੱਜੀਆਂ- ਪੁਲਸ ਮੁਲਾਜ਼ਮ ਨੇ ਪੁੱਠੇ ਹੱਥ ਨਾਲ ਕੁੱਟਿਆ ਔਰਤ ਨੂੰ

ਜਲੰਧਰ ਦੇ ਪੁਲਿਸ ਥਾਣੇ ਵਿੱਚ ਮੁਲਾਜ਼ਮ ਨੇ ਹੀ ਕਾਨੂੰਨ ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਦਰਅਸਲ ਬੱਸ ਅੱਡੇ ਤੋਂ...

ਮੰਦਭਾਗੀ ਖਬਰ : ਲੁਧਿਆਣਾ ਦਾ ਜਵਾਨ ਗੁਰਮੁੱਖ ਸਿੰਘ ਛੱਤੀਸਗੜ੍ਹ ‘ਚ ਨਕਸਲੀ ਹਮਲੇ ‘ਚ ਸ਼ਹੀਦ

ਨਰਾਇਣਪੁਰ: ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਆਈਟੀਬੀਪੀ ਕੈਂਪ ਕਡੇਮੇਟਾ ਦੇ ਨੇੜੇ ਇੱਕ ਨਕਸਲੀ ਹਮਲੇ ਵਿੱਚ ਸਹਾਇਕ ਕਮਾਂਡੈਂਟ...

Carousel Posts