Anu Narula

ਪੰਜਾਬ-ਹਰਿਆਣਾ ਸਣੇ 5 ਰਾਜਾਂ ‘ਚ ਸੀਤ ਲਹਿਰ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਹਾਲ

ਰਾਜਧਾਨੀ ਨਵੀਂ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ...

10 ਮਰੀਜ਼ਾਂ ਦੀ ਮੌ.ਤ ਨਾਲ ਹਸਪਤਾਲ ਹੈਰਾਨ, ਜਾਂਚ ‘ਚ ਸਾਹਮਣੇ ਆਈ ਨਰਸ ਦੀ ਘਿਨੌਣੀ ਹਰਕਤ!

ਅਮਰੀਕਾ ਦੇ ਓਰੇਗਨ ਦੇ ਇੱਕ ਹਸਪਤਾਲ ਵਿੱਚ ਇੱਕ ਨਰਸ ਨੇ ਕਥਿਤ ਤੌਰ ‘ਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਚੋਰੀ ਕਰ ਲਈਆਂ ਅਤੇ...

ਰਾਤ ਦੇ ਖਾਣੇ ਮਗਰੋਂ ਮਿੱਠਾ ਖਾਣ ਦੇ ਸ਼ੌਕੀਨ ਹੋ ਤਾਂ ਬਦਲ ਲਓ ਆਦਤ, ਜਾਣੋ ਕੀ ਹੁੰਦਾ ਏ ਸਰੀਰ ‘ਤੇ ਅਸਰ

ਕਿਸੇ ਵੀ ਖਾਣ-ਪੀਣ ਦੀ ਤਲਬ ਕਈ ਵਾਰ ਸਿਰਦਰਦ ਦਾ ਕਾਰਨ ਵੀ ਬਣ ਜਾਂਦੀ ਹੈ। ਕਈ ਚਾਹ, ਆਈਸਕ੍ਰੀਮ ਜਾਂ ਕੌਫੀ ਦੇ ਦੀਵਾਨੇ ਹੁੰਦੇ ਹਨ ਪਰ ਮਿੱਠੇ ਦੇ...

ਚਿਪਸ ਦੇ ਪੈਕੇਟ ਨੂੰ ਖੋਲ੍ਹਦਿਆਂ ਹੀ ਬੰਦਾ ਝੁਲ.ਸਿਆ, ਭੁਲ ਕੇ ਵੀ ਨਾ ਕਰੀਓ ਇਹ ਗਲਤੀ

ਪੈਕਡ ਅਤੇ ਪ੍ਰੋਸੈਸਡ ਭੋਜਨ ਕਿਸੇ ਵੀ ਤਰ੍ਹਾਂ ਨਹੀਂ ਖਾਣਾ ਚਾਹੀਦਾ। ਪਰ ਜੇਕਰ ਤੁਸੀਂ ਵੀ ਖਾਣ ਦੇ ਸ਼ੌਕੀਨ ਹੋ, ਤਾਂ ਇਸ ਵਿਅਕਤੀ ਵਰਗੀ ਗਲਤੀ...

Whatsapp ਦੀ ਫ੍ਰੀ ਸੇਵਾ ਖ਼ਤਮ! ਹੁਣ ਵਰਤਣ ਲਈ ਖਰਚ ਕਰਨੇ ਪਊ ਪੈਸੇ, ਪੜ੍ਹੋ ਪੂਰੀ ਖ਼ਬਰ

ਹੁਣ ਤੱਕ WhatsApp ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ WhatsApp ਦੀਆਂ ਸਾਰੀਆਂ ਸੇਵਾਵਾਂ ਬਿਲਕੁਲ ਮੁਫਤ ਮਿਲ ਰਹੀਆਂ ਹਨ। WhatsApp ਦੁਨੀਆ ਦਾ ਸਭ ਤੋਂ...

T20 ਵਰਲਡ ਕੱਪ 2024 ਦੇ ਸ਼ੈਡਿਊਲ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗਾ ਭਾਰਤ-ਪਾਕਿਸਤਾਨ ਮੈਚ

ਆਈਸੀਸੀ ਨੇ ਸ਼ੁੱਕਰਵਾਰ (5 ਜਨਵਰੀ) ਨੂੰ ਇਸ ਸਾਲ ਜੂਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕੀਤਾ। ਆਗਾਮੀ ਟੀ-20 ਵਿਸ਼ਵ ਕੱਪ...

PSEB ਦਾ ਵੱਡਾ ਫੈਸਲਾ, 10ਵੀਂ-12ਵੀਂ ਦੇ ਪੇਪਰ ਚੈੱਕ ਕਰਨ ਵਾਲੇ ਟੀਚਰਾਂ ਨੂੰ ਮਿਲੇਗਾ ਵੱਧ ਭੁਗਤਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਨਵੇਂ ਸਾਲ ਮੌਕੇ ਸੂਬੇ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਉਨ੍ਹਾਂ ਨੂੰ...

ਪੰਜਾਬ ਦੇ ਆਂਗਣਵਾੜੀ ਕੇਂਦਰਾਂ ‘ਚ ਵਧਾਈਆਂ ਗਈਆਂ ਛੁੱਟੀਆਂ, ਕੜਾਕੇ ਦੀ ਪੈ ਰਹੀ ਠੰਡ ਕਰਕੇ ਲਿਆ ਫੈਸਲਾ

ਪੰਜਾਬ ਵਿਚ ਵਧਦੀ ਠੰਡ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ...

ਸਿੱਖਿਆ ਵਿਭਾਗ ਦੀ ਕਾਰਵਾਈ, ਵਿਦਿਆਰਥਣਾਂ ਨਾਲ ਗੰਦੀਆਂ ਹਰਕਤਾਂ ਕਰਨ ਵਾਲਾ ਸਕੂਲ ਟੀਚਰ ਸਸਪੈਂਡ

ਅੰਮ੍ਰਿਤਸਰ ਦੇ ਮਜੀਠਾ ਸਥਿਤ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਨੂੰ ਪੰਜਾਬ ਸਕੂਲ ਸਿੱਖਿਆ...

26 ਜਨਵਰੀ ਨੂੰ ਮੰਤਰੀ ਅਮਨ ਅਰੋੜਾ ਦੇ ਤਿਰੰਗਾ ਲਹਿਰਾਉਣ ‘ਤੇ ਰਾਜਪਾਲ ਨੇ ਚੁੱਕੇ ਸਵਾਲ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ। ਰਾਜਪਾਲ ਨੇ ਕੈਬਨਿਟ...

ਵਿਜੀਲੈਂਸ ‘ਤੇ ਰਹੇਗੀ ਤੀਜੀ ਅੱਖ ਦੀ ਨਜ਼ਰ, ਥਾਣਿਆਂ ‘ਚ CCTV ਕੈਮਰੇ ਲਾਉਣ ਦਾ ਕੰਮ ਸ਼ੁਰੂ

ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ ਕੱਸਣ ਵਾਲੀ ਵਿਜੀਲੈਂਸ ਬਿਊਰੋ ‘ਤੇ ਹੁਣ ਤੀਜੀ ਅੱਖ ਹੋਵੇਗੀ। ਇਹ ਪੰਜਾਬ ਸਰਕਾਰ ਦੀ ਪਹਿਲਕਦਮੀ ਨਾਲ ਸੰਭਵ...

MLA ਸੁਖਪਾਲ ਖਹਿਰਾ ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ, ਪੁਲਿਸ ਨੇ ਮੰਗਿਆ ਸੀ ਰਿਮਾਂਡ

ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਅਦਾਲਤ...

ਜਲੰਧਰ : ਸਾਲੀ ਨਾਲ ਵਿਆਹ ਦੀ ਜ਼ਿੱਦ ‘ਚ ਅੱਧੀ ਰਾਤੀਂ ਘਰੋਂ ਬਾਹਰ ਕੱਢੇ ਮਾਂ-ਪੁੱਤ, 4 ਦਿਨ ਦੇ ਬੱਚੇ ਦੀ ਮੌ.ਤ

ਜਲੰਧਰ ‘ਚ ਆਪਣੀ ਸਾਲੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰ ਰਹੇ ਪਤੀ ਨੇ ਦੇਰ ਰਾਤ ਆਪਣੀ ਪਤਨੀ ਅਤੇ 4 ਦਿਨ ਦੇ ਬੱਚੇ ਨੂੰ ਘਰੋਂ ਬਾਹਰ ਕੱਢ...

ਗ੍ਰੰਥੀਆਂ ਤੇ ਰਾਗੀ ਸਿੰਘਾਂ ਦੇ ਗੁਰਦੁਆਰੇ ‘ਚ ਫੈਸ਼ਨੇਬਲ ਕੁੜਤੇ-ਪਜਾਮੇ-ਜੈਕੇਟਾਂ ਪਾਉਣ ‘ਤੇ ਲੱਗਾ ਬੈਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗ੍ਰੰਥੀਆਂ ਅਤੇ ਰਾਗੀ ਸਿੰਘਾਂ ਲਈ ਡਰੈੱਸ ਕੋਡ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ...

ਭਾਰਤੀ ਔਰਤਾਂ ਕਿਉਂ ਪਹਿਨਦੀਆਂ ਹਨ ਚੂੜੀਆਂ, ਜਾਣੋ ਇਸ ਦੇ ਪਿੱਛੇ ਦਾ ਵਿਗਿਆਨਕ ਕਾਰਨ

ਕੁੜੀਆਂ ਦਾ ਵਿਆਹ ਹੁੰਦੇ ਹੀ ਉਹ ਚੂੜੀਆਂ ਪਾਉਣ ਲੱਗ ਜਾਂਦੀਆਂ ਹਨ। ਚੂੜੀਆਂ ਨੂੰ ਵਿਆਹ ਦੀ ਰਸਮ ਨਾਲ ਜੋੜਿਆ ਜਾਂਦਾ ਹੈ। ਇਹ ਸੋਲ੍ਹਾਂ...

ਦਾਦੇ ਦੀ ਉਮਰ ਦੇ ਬੰਦੇ ਦੇ ਪਿਆਰ ਵਿੱਚ ਪਾਗਲ ਹੋਈ ਕੁੜੀ, ਰਚਾ ਲਿਆ ਵਿਆਹ

ਇੱਕ 21 ਸਾਲ ਦੀ ਕੁੜੀ ਨੂੰ ਆਪਣੇ ਤੋਂ 42 ਸਾਲ ਵੱਡੇ ਆਦਮੀ ਨਾਲ ਪਿਆਰ ਹੋ ਗਿਆ। ਫਿਰ ਕੁੜੀ ਨੇ ਉਸ ਵਿਅਕਤੀ ਨਾਲ ਵਿਆਹ ਕਰਵਾ ਲਿਆ। ਪਰ ਜਦੋਂ ਦੋਵਾਂ...

ਇੰਜੀਨੀਅਰ ਨੇ ਸੋਸ਼ਲ ਮੀਡੀਆ ਪੋਸਟ ਕੀਤਾ Like, ਬੈਂਕ ਖਾਤੇ ਤੋਂ ਨਿਕਲ ਗਏ 20 ਲੱਖ ਰੁਪਏ

ਸਾਲ 2023 ਸਾਈਬਰ ਘੁਟਾਲਿਆਂ ਨਾਲ ਭਰਿਆ ਰਿਹਾ ਅਤੇ ਹੁਣ 2024 ਦੀ ਸ਼ੁਰੂਆਤ ਵੀ ਘੁਟਾਲਿਆਂ ਨਾਲ ਹੋਈ ਹੈ। ਪੁਣੇ ‘ਚ ਇਕ ਇੰਜੀਨੀਅਰ ਨੂੰ ਠੱਗਾਂ ਨੇ...

ਵਾਲਾਂ ਨੂੰ ਵਾਰ-ਵਾਰ ਸਟ੍ਰੇਟ ਕਰਵਾਉਣ ਨਾਲ ਹੋ ਸਕਦੈ ਕੈਂਸਰ! ਡਾਕਟਰਾਂ ਨੇ ਕੀਤਾ ਅਲਰਟ

ਅੱਜ ਦੇ ਸਮੇਂ ‘ਚ ਔਰਤਾਂ ‘ਚ ਵਾਲਾਂ ਨੂੰ ਸਟ੍ਰੇਟ ਕਰਨ ਦਾ ਕਾਫੀ ਕ੍ਰੇਜ਼ ਹੋ ਗਿਆ ਹੈ। ਸਟ੍ਰੇਟ ਵਾਲ ਵੀ ਅੱਜਕਲ ਕਾਫੀ ਟ੍ਰੈਂਡ ਵਿੱਚ ਹਨ।...

ਕਿਸਾਨਾਂ ਲਈ ਚੰਗੀ ਖਬਰ, ਅਨਾਜ ਮੰਡੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਨਾਜ ਮੰਡੀਆਂ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ...

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਮਿਲਿਆ ਨਵੇਂ ਸਾਲ ਦਾ ਤੋਹਫ਼ਾ

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ, ਭਾਰਤੀ ਰੇਲਵੇ ਨੇ ਪੰਜਾਬ ਦੇ ਸ਼ਰਧਾਲੂਆਂ...

ਮਠਿਆਈਆਂ…ਖਿਡੌਣੇ…ਕੱਪੜੇ…, PM ਮੋਦੀ ਨੇ ਭੇਜੇ ਗਿਫਟ ਤਾਂ ਮੀਰਾ ਮਾਂਝੀ ਨੇ ਕੀਤੀ ਇੱਕ ਹੋਰ ਮੰਗ

ਪੀਐਮ ਮੋਦੀ 30 ਦਸੰਬਰ ਨੂੰ ਅਯੁੱਧਿਆ ਪਹੁੰਚੇ ਸਨ। ਇੱਥੇ ਉਹ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਦੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਤੇ ਰੋਡ...

ਅਹਿਮ ਖ਼ਬਰ : ਸੇਵਾ ਕੇਂਦਰਾਂ ਦਾ ਬਦਲਿਆ ਸਮਾਂ, ਵਧਦੀ ਠੰਡ ਤੇ ਧੁੰਦ ਕਰਕੇ ਲਿਆ ਫੈਸਲਾ

ਪੰਜਾਬ ਵਿੱਚ ਵੱਧ ਰਹੀ ਠੰਡ ਅਤੇ ਧੁੰਦ ਦੇ ਵਿਚਕਾਰ ਸੇਵਾ ਕੇਂਦਰਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਤਰਨਤਾਰਨ, ਗੁਰਦਾਸਪੁਰ, ਪਟਿਆਲਾ...

ਪਹਿਲੀ ਵਾਰ ਸਰਹੱਦ ਪਾਰੋਂ ਆਈ ਖ਼.ਤਰਨਾ.ਕ ਆਈਸ ਡਰੱਗ, ਇੱਕੋ ਵਾਰ ‘ਚ ਬੰਦੇ ਨੂੰ ਬਣਾ ਦਿੰਦੀ ਏ ਨ.ਸ਼ੇ ਦਾ ਆਦੀ

ਪੰਜਾਬ ਪੁਲਿਸ ਨੇ ਪਹਿਲੀ ਵਾਰ ਸਰਹੱਦ ਪਾਰੋਂ ਆਉਂਦੀ ਹੈਰੋਇਨ ਵਿੱਚੋਂ ਪਾਕਿਸਤਾਨ ਤੋਂ ਆਈ ਆਈਸ (ਮੇਥਾਮਫੇਟਾਮਾਈਨ) ਨਾਮਕ ਡਰੱਗ ਨੂੰ ਬਰਾਮਦ...

ਜਗਤਾਰ ਸਿੰਘ ਹਵਾਰਾ ਦੇਸ਼ਧ੍ਰੋਹ ਕੇਸ ‘ਚੋਂ ਵੀ ਬਰੀ, ਲਗਾਤਾਰ ਤੀਜੀ ਵਾਰ ਅਦਾਲਤ ਤੋਂ ਮਿਲੀ ਰਾਹਤ

ਪੰਜਾਬ ਦੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਵੀਰਵਾਰ...

ਪੰਜਾਬੀ ਫਿਲਮ ਇੰਡਸਟਰੀ ਬਣੇਗੀ ਵਾਤਾਵਰਣ ਸੰਭਾਲ ਮੇਲੇ ਦਾ ਅਹਿਮ ਹਿੱਸਾ, ਕਲਾਕਾਰ ਪਾਉਣਗੇ ਯੋਗਦਾਨ

‘ਸੋਚ’ ਸੰਸਥਾ ਦੇ ਪ੍ਰੈਜੀਡੈਂਟ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਜੁਆਇੰਟ ਸੈਕਟਰੀ ਇੰਜ. ਅਮਰਜੀਤ ਸਿੰਘ ਧਾਮੀ ਵੱਲੋਂ ਅੱਜ ਵਿਸ਼ੇਸ਼ ਤੌਰ...

ਪਟਿਆਲਾ : ਸਮਾਨ ਖਰੀਦਣ ਦੇ ਬਹਾਨੇ ਆਏ ਨਕਾਬਪੋਸ਼ਾਂ ਨੇ ਦੁਕਾਨਦਾਰ ‘ਤੇ ਸੁੱਟਿਆ ਤੇਜ਼ਾ.ਬ

ਪਟਿਆਲਾ ਦੇ ਸਨੌਰ ਥਾਣੇ ਦੇ ਕੋਲ ਬਾਜ਼ਾਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਇੱਕ ਦੁਕਾਨਦਾਰ ਉੱਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ਵੀਰਵਾਰ...

ਪਹਿਲਾਂ ਇਕੱਠੇ ਸ਼ਰਾ.ਬ ਪੀਤੀ, ਹੈੱਪੀ ਨਿਊ ਈਅਰ ਕਿਹਾ, ਫਿਰ ਮਾਰੀ ਗੋ.ਲੀ, DSP ਕੇਸ ‘ਚ ਹੋਏ ਵੱਡੇ ਖੁਲਾਸੇ

ਜਲੰਧਰ ਵਿੱਚ ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਨੂੰ ਮਾਰਨ ਦੇ ਮਾਮਲੇ ਨੂੰ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਬੁੱਧਵਾਰ ਨੂੰ...

ਅਯੁੱਧਿਆ ਆਉਣ ਵਾਲੇ ਸੈਲਾਨੀਆਂ ਲਈ ਤਿਆਰ ਹੋਵੇਗਾ ਡਿਜੀਟਲ ਟੂਰਿਸਟ App, ਮਿਲੇਗੀ ਹਰ ਜਾਣਕਾਰੀ

22 ਜਨਵਰੀ ਨੂੰ ਅਯੁੱਧਿਆ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਡਿਜੀਟਲ ਟੂਰਿਸਟ ਗਾਈਡ ਐਪ ਤਿਆਰ ਕੀਤੀ ਜਾਵੇਗੀ। ਇਸ ਐਪ ਵਿੱਚ ਸ਼੍ਰੀ ਰਾਮ ਜਨਮ...

ਗਿਆਨੀ ਹਰਪ੍ਰੀਤ ਸਿੰਘ ਬੋਲੇ- ‘ਭਾਈ ਰਾਜੋਆਣਾ ਵੱਲੋਂ ਸਜ਼ਾ ਮਾਫੀ ਦੀ ਅਪੀਲ ਰੱਦ ਕਰਨ ਦਾ ਫੈਸਲਾ ਸਹੀ’

ਬੰਦੀ ਸਿੰਘਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਮੁੱਦਾ ਹੁਣ ਇਕ ਵਾਰ ਫਿਰ ਚਰਚਾ ‘ਚ ਹੈ। ਉਨ੍ਹਾਂ ਨੇ ਰਾਜੋਆਣਾ ਦੀ ਫਾਂਸੀ ਦੀ...

ਪੈਟਰੋਲ-ਡੀਜ਼ਲ ਦੇ ਰੇਟਾਂ ‘ਚ ਕਟੌਤੀ ਦੀਆਂ ਖ਼ਬਰਾਂ ਵਿਚਾਲੇ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ!

ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ...

ਕੜਾਕੇ ਦੀ ਠੰਡ ‘ਚ ਅਯੁੱਧਿਆ ਲਈ ਪੈਦਲ ਨਿਕਲਿਆ ਰਾਮ ਭਗਤ, ਕਰੇਗਾ 570 KM ਯਾਤਰਾ

ਭਗਵਾਨ ਸ਼੍ਰੀ ਰਾਮ ਦੇ ਬਹੁਤ ਸਾਰੇ ਭਗਤ ਹਨ ਅਤੇ ਲੋਕ ਭਗਵਾਨ ਸ਼੍ਰੀ ਰਾਮ ਪ੍ਰਤੀ ਬਹੁਤ ਸ਼ਰਧਾ ਰੱਖਦੇ ਹਨ। ਪਰ ਇੱਕ ਰਾਮ ਭਗਤ ਅਜਿਹਾ ਵੀ ਹੈ ਜੋ...

ਟਰੱਕ ਯੂਨੀਅਨ ਪ੍ਰਧਾਨ ਹੈੱਪੀ ਸੰਧੂ ਹਿਰਾਸਤ ‘ਚ, ਕਮਿਸ਼ਨਰ ਬੋਲੇ- ‘ਸ਼ਹਿਰ ‘ਚ ਨਹੀਂ ਹੋਵੇਗਾ ਕੋਈ ਪ੍ਰਦਰਸ਼ਨ’

ਜਲੰਧਰ ਵਿੱਚ ਅੱਜ ਟਰੱਕ ਅਪਰੇਟਰ ਯੂਨੀਅਨ ਵੱਲੋਂ ਮੁੜ ਧਰਨਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਦਾ ਸਮਾਂ ਸਵੇਰੇ 11 ਵਜੇ ਰਾਮਾਮੰਡੀ...

ਲੰਗਰ ਸੇਵਾ ਲਈ ਝੌਂਪੜੀ ਬਣਾ ਰੇ ਰਹਿ ਰਹੇ ਨਿਹੰਗ ਸਿੰਘ ਦਾ ਕਤ.ਲ, 3 ਨਿੱਕੇ-ਨਿੱਕੇ ਬੱਚੇੇ ਹੋਏ ਅਨਾਥ

ਬੀਤੀ ਰਾਤ ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿੱਚ ਇੱਕ ਨਿਹੰਗ ਨੂੰ ਅਣਪਛਾਤੇ ਲੋਕਾਂ ਨੇ ਡੰਡੇ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ...

ਕੇਜਰੀਵਾਲ ਮਗਰੋਂ ਹੁਣ CM ਮਾਨ ਕਰਨਗੇ ਵਿਪਾਸਨਾ ਸੈਂਟਰ ਦਾ ਦੌਰਾ, ਵਿਸ਼ਾਖਾਪੱਟਨਮ ਲਈ ਰਵਾਨਾ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰੀਵਾਲ ਨੇ ਪਿਛਲੇ ਹਫਤੇ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਆਨੰਦਗੜ੍ਹ ਤੋਂ...

ਸਵੇਰੇ-ਸਵੇਰੇ ਵਾਪਰਿਆ ਦਰ.ਦਨਾ.ਕ ਸੜਕ ਹਾਦ.ਸਾ, ਬੱਸ-ਟਰੱਕ ਵਿਚਾਲੇ ਟੱਕਰ ਨਾਲ 12 ਲੋਕਾਂ ਦੀ ਮੌ.ਤ

ਅਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਕ ਯਾਤਰੀ ਬੱਸ ਅਤੇ ਇੱਕ ਟਰੱਕ ਦੀ ਟੱਕਰ ਵਿੱਚ ਪੰਜ...

‘POCSO ਐਕਟ ਦੇ ਦੋਸ਼ੀ ਨੂੰ ਬਚਾਅ ਲਈ ਪੀੜਤ ਦੀ ਆਧਾਰ ਜਾਣਕਾਰੀ ਵਰਤਣ ਦਾ ਹੱਕ’- ਹਾਈਕੋਰਟ ਦਾ ਹੁਕਮ

ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ (ਪੋਕਸੋ ਐਕਟ) ਦੇ ਮਾਮਲੇ ਵਿੱਚ,ਦੋਸ਼ੀ ਨੂੰ ਆਪਣੇ ਬਚਾਅ ਵਿੱਚ ਪੀੜਤ ਦੀ ਆਧਾਰ...

ਕਰਜ਼ਾ ਚੁੱਕ ਦੁਬਈ ਗਏ ਪੰਜਾਬੀ ਨੂੰ ਮੌ.ਤ ਦੀ ਸਜ਼ਾ, 50 ਲੱਖ ਲੱਗੀ ਜਾ.ਨ ਦੀ ਕੀਮਤ, ਮਾਂ ਲਾ ਰਹੀ ਮਦਦ ਦੀ ਗੁਹਾਰ

ਜਲੰਧਰ ਦੇ ਇੱਕ ਨੌਜਵਾਨ ਨੂੰ ਦੁਬਈ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਲਸੀਆਂ ਦੇ ਪਿੰਡ ਕਾਟੀ ਬੜੈਚ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ...

ਤੇਲ ਪਵਾਉਣ ਆਏ ਨੌਜਵਾਨ ‘ਤੇ ਪੈਟਰੋਲ ਪੰਪ ਮਾਲਕ ਨੇ ਚਲਾਈ ਗੋ.ਲੀ, ਪਈਆਂ ਭਾਜੜਾਂ

ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਮਾਲ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸੇ ਦੌਰਾਨ ਦੇਰ ਸ਼ਾਮ ਪੰਜਾਬ ਦੇ ਕੋਟਕਪੂਰਾ ਜ਼ਿਲ੍ਹੇ...

PSEB ਵੱਲੋਂ 5ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਇਸ ਤਰੀਕ ਤੋਂ ਸ਼ੁਰੂ ਹੋਣਗੇ Exam

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 5ਵੀਂ...

UK ‘ਚ ਸਪਾਊਸ ਵੀਜ਼ਾ ਬੰਦ, ਹੁਣ ਜੀਵਨਸਾਥੀ ਨਾਲ ਨਹੀਂ ਲਿਜਾ ਸਕਣਗੇ ਸਟੂਡੈਂਟ, ਕਾਂਟ੍ਰੈਕਟ ਮੈਰਿਜ ‘ਤੇ ਲੱਗੂ ਲਗਾਮ

ਯੂਨਾਈਟਿਡ ਕਿੰਗਡਮ (ਯੂ.ਕੇ.) ਵਿੱਚ ਪੜ੍ਹ ਰਹੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।...

ਸੀਤ ਲਹਿਰ ਵਿਚਾਲੇ ਪੰਜਾਬ ‘ਚ ਸੰਘਣੀ ਧੁੰਦ ਤੇ ਕੋਲਡ-ਡੇ ਦਾ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਪੰਜਾਬ ਵਿੱਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ। ਇਸੇ ਵਿਚਾਲੇ ਮੌਸਮ ਵਿਭਾਗ ਨੇ ਕਿਹਾ ਹੈ ਕਿ...

ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ ਸਾਇੰਸ-ਮੈਥ ਟੀਚਰ- ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ

ਹੁਣ ਪੰਜਾਬ ਵਿੱਚ ਬੱਚਿਆਂ ਦੀ ਸਾਇੰਸ ਅਤੇ ਗਣਿਤ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਸਰਕਾਰ ਹੁਣ 19000 ਸਕੂਲਾਂ ਵਿੱਚ ਤਾਇਨਾਤ ਗਣਿਤ...

ਦੇਸੀ ਘਿਓ ਦੇ ਪਰਾਂਠੇ ਤੇ ਕੁੱਕੜ ਖਾਣ ਦੇ ਸ਼ੌਕੀਨ ਪੰਜਾਬੀ ਧਿਆਨ ਦੇਣ! ਰਿਪੋਰਟ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਚੰਡੀਗੜ੍ਹ: ਪੰਜਾਬ ਵਿੱਚ ਹਰ ਤੀਜਾ ਵਿਅਕਤੀ ਹਾਈਪਰਟੈਨਸ਼ਨ ਦਾ ਮਰੀਜ਼ ਹੈ। ਦੇਸੀ ਘਿਓ ਦੇ ਪਰਾਂਠੇ ਅਤੇ ਮੱਖਣ ਕੁੱਕੜ ਦੇ ਸ਼ੌਕੀਨ ਪੰਜਾਬੀਆਂ...

ਲੁਟੇਰਿਆਂ ਨੇ ਮਾਰੀਆਂ ਸਨ DSP ਦਲਬੀਰ ਨੂੰ ਗੋ.ਲੀਆਂ! ਸਰਿਵਸ ਪਿਸਟਲ ਦੇ ਹੀ ਨਿਕਲੇ ਖਾਲੀ ਖੋਖੇ

ਪੰਜਾਬ ਦੇ ਜਲੰਧਰ ‘ਚ ਸੋਮਵਾਰ ਸਵੇਰੇ ਬਸਤੀ ਬਾਵਾ ਖੇਲ ਨਹਿਰ ਨੇੜੇ ਡੀਐੱਸਪੀ ਦਲਬੀਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ...

ਸੂਬੇ ਦੇ 30 ਫੀਸਦੀ ਪੈਟਰੋਲ ਪੰਪਾਂ ‘ਤੇ ਮੁੱਕਿਆ ਤੇਲ, ਕਈਆਂ ‘ਚ ਸਿਰਫ ਇੱਕ ਦਿਨ ਦਾ ਬਾਕੀ, ਲੋਕਾਂ ਦੀ ਉਮੜੀ ਭੀੜ

ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਦਿਖਾਈ ਦੇਣ ਲੱਗਾ ਹੈ। ਸੂਬੇ ਦੇ 4100 ਪੰਪਾਂ ਵਿੱਚੋਂ 30 ਫੀਸਦੀ ਬੀਤੀ ਰਾਤ ਹੀ ਖਾਲੀ ਸਨ। ਕਈ...

ਜਗਰਾਓਂ ‘ਚ ਔਰਤਾਂ ਕਰ ਰਹੀਆਂ ਸ਼.ਰਾਬ ਤਸਕਰੀ, ਘਰ ‘ਚ ਬਣਾਇਆ ਠੇ.ਕਾ, ਬੋਤਲਾਂ ਸਣੇ 3 ਕਾਬੂ

ਸ਼ਰਾਬ ਤਸਕਰੀ ਦਾ ਧੰਦਾ ਨਾ ਰੁਕਣ ਕਾਰਨ ਘਰਾਂ ‘ਚ ਨਾਜਾਇਜ਼ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਘਰ ਵਿੱਚ ਇੱਕ ਠੇਕਾ...

ਕਪੂਰਥਲਾ ‘ਚ ਪੈਟਰੋਲ ਪੰਪ ‘ਤੇ ਲੱਗੀਆਂ ਲੰਮੀਆਂ ਲਾਈਨਾਂ, ਤੇਲ ਭਰਾਉਣ ਲਈ ਕਰਨੀ ਪੈ ਰਹੀ ਲੰਮੀ ਉਡੀਕ

ਕਪੂਰਥਲਾ ‘ਚ ਤੇਲ ਸਪਲਾਈ ਕਰਨ ਵਾਲੇ ਟੈਂਕਰ ਚਾਲਕਾਂ ਦੀ ਹੜਤਾਲ ਦਾ ਅਸਰ ਦਿਖਾਈ ਦੇਣ ਲੱਗਾ ਹੈ। ਮੰਗਲਵਾਰ ਸਵੇਰ ਤੋਂ ਹੀ ਪੈਟਰੋਲ ਪੰਪਾਂ...

ਹਿਮਾਚਲ ਸਰਕਾਰ ਦੀ ਕਾਰਵਾਈ, ਹਾਈਕੋਰਟ ਦੇ ਹੁਕਮਾਂ ਮਗਰੋਂ DGP ਕੁੰਡੂ ਨੂੰ ਅਹੁਦੇ ਤੋਂ ਹਟਾਇਆ

ਹਿਮਾਚਲ ਸਰਕਾਰ ਨੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸੰਜੇ ਕੁੰਡੂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸੀਨੀਅਰ ਆਈਪੀਐਸ...

ਜਲਦੀ ਤੋਂ ਭਰਵਾ ਲਓ Gas Cylinder, ਪੈਟਰੋਲ ਤੋਂ ਬਾਅਦ ਹੁਣ ਇਸ ਦੀ ਵਾਰੀ! ਮਚੀ ਹਾ.ਹਾ.ਕਾਰ

ਪੰਜਾਬ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਤੋਂ ਬਾਅਦ ਹੁਣ ਘਰੇਲੂ ਅਤੇ ਵਪਾਰਕ ਗੈਸ ਦੀ ਸਪਲਾਈ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ।...

ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਬੰਨ੍ਹਿਆ ਲੱਕ, ਮੱਲਿਕਾਰਜੁਨ ਖੜਗੇ 10 ਨੂੰ ਕਰਨਗੇ ਪੰਜਾਬ ਦਾ ਦੌਰਾ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਪ੍ਰਧਾਨ...

Facebook ‘ਤੇ ਕਿਸੇ ਨੂੰ ਵੀ ਬਣਾ ਲੈਂਦੇ ਓ ਫ੍ਰੈਂਡ? ਬਦਲ ਦਿਓ ਇਹ ਆਦਤ ਨਹੀਂ ਤਾਂ ਹੋ ਜਾਏਗੀ ਮੁਸ਼ਕਲ

ਕਿਸੇ ਵੀ ਆਈਡੀ ‘ਤੇ ਭਰੋਸਾ ਕਰਨਾ ਅਤੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਨਬੀਆਂ ਨਾਲ ਦੋਸਤੀ ਕਰਨਾ ਤੁਹਾਨੂੰ...

ਜਾਪਾਨ ‘ਚ ਭੂਚਾਲ ਨਾਲ 24 ਮੌ.ਤਾਂ, ਥਾਂ-ਥਾਂ ਅੱ.ਗ ਨਾਲ ਸੜੀਆਂ 200 ਇਮਾਰਤਾਂ, ਕਈ ਮਲਬੇ ਹੇਠਾਂ ਦਬੇ

ਜਾਪਾਨ ਦੇ ਇਸ਼ੀਕਾਵਾ ਵਿੱਚ ਨਵੇਂ ਸਾਲ ਦੇ ਦਿਨ 7.6 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਟੂਡੇ ਮੁਤਾਬਕ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ,...

ਪੰਜਾਬ ਦੇ 45 ਫੀਸਦੀ ਪੈਟਰੋਲ ਪੰਪ ਅੱਜ ਹੋ ਜਾਣਗੇ Dry! ਹੜਤਾਲ ਨਾ ਖਤਮ ਹੋਈ ਤਾਂ ਵਧਣਗੀਆਂ ਮੁਸ਼ਕਲਾਂ

ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰ ਨਵੇਂ ਹਿੱਟ ਐਂਡ ਰਨ ਕਾਨੂੰਨ ਵਿਰੁੱਧ ਲਾਮਬੰਦ ਹੋ ਗਏ ਹਨ। ਇਸ ਦਾ ਅਸਰ ਸੂਬੇ ਦੇ ਪੈਟਰੋਲ ਪੰਪਾਂ...

ਢਾਈ ਸਾਲਾਂ ਮਾਸੂਮ ਹਾਰੀ ਜ਼ਿੰਦਗੀ ਦੀ ਜੰਗ, ਖੇਡਦੇ-ਖੇਡਦੇ 100 ਫੁਟ ਡੂੰਘੇ ਬੋਰਵੈੱਲ ‘ਚ ਡਿੱਗੀ ਸੀ ਬੱਚੀ

ਸੋਮਵਾਰ (1 ਜਨਵਰੀ) ਨੂੰ ਗੁਜਰਾਤ ਦੇ ਦਵਾਰਕਾ ਦੇ ਰਣ ਪਿੰਡ ਵਿੱਚ ਬੋਰਵੈੱਲ ਵਿੱਚ ਡਿੱਗੀ ਢਾਈ ਸਾਲ ਦੀ ਬੱਚੀ ਦੀ ਰੈਸਕਿਊ ਮਗਰੋਂ ਮੌਤ ਹੋ ਗਈ।...

ਜਨਵਰੀ ‘ਚ ਵੱਧ ਠੰਡੇ ਰਹਿਣਗੇ ਦਿਨ, ਆਮ ਨਾਲੋਂ ਵੱਧ ਮੀਂਹ ਦੇ ਆਸਾਰ, ਸੰਘਣੀ ਧੁੰਦ ਦਾ ਅਲਰਟ

ਜਨਵਰੀ ਮਹੀਨੇ ‘ਚ ਦਿਨ ਹੋਰ ਠੰਡੇ ਰਹਿਣਗੇ। ਮੌਸਮ ਵਿਭਾਗ ਮੁਤਾਬਕ ਪੂਰੇ ਮਹੀਨੇ ਦਿਨ ਦਾ ਤਾਪਮਾਨ ਆਮ ਜਾਂ ਆਮ ਨਾਲੋਂ ਘੱਟ ਰਹਿਣ ਦੀ...

ਜਲੰਧਰ : ਕਰਜ਼ਾ ਲੈ ਕੇ ਬੁਰਾ ਫਸਿਆ ਪੋਸਟਮਾਸਟਰ, ਖ਼ਤਮ ਕੀਤਾ ਪਰਿਵਾਰ, ਫਿਰ ਖੁਦ ਵੀ ਦੇ ਦਿੱਤੀ ਜਾ.ਨ

ਜਲੰਧਰ ‘ਚ ਕਰਜ਼ੇ ਤੋਂ ਦੁਖੀ ਪੋਸਟ ਮਾਸਟਰ ਨੇ ਆਪਣੀ ਪਤਨੀ, 2 ਧੀਆਂ ਅਤੇ ਦੋਹਤੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਥਾਣਾ...

ਨਵੇਂ ਸਾਲ ‘ਤੇ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਉਮੜੀ ਭਗਤਾਂ ਦੀ ਭੀੜ, ਕਟੜਾ ‘ਚ ਰੋਕੀ ਗਈ ਯਾਤਰਾ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ‘ਚ ਤ੍ਰਿਕੁਟਾ ਪਹਾੜੀਆਂ ਦੀ ਚੋਟੀ ‘ਤੇ ਸਥਿਤ ਵੈਸ਼ਨੋ ਮਾਤਾ ਮੰਦਰ ‘ਚ ਐਤਵਾਰ ਨੂੰ ਦਰਸ਼ਨਾਂ ਲਈ ਜਾਣ...

1 ਜਨਵਰੀ ਨੂੰ ਦੇਸ਼ ‘ਚ ਬਦਲ ਜਾਣਗੇ ਬਹੁਤ ਸਾਰੇ ਨਿਯਮ, ਪੜ੍ਹੋ ਹੋਣ ਵਾਲੇ ਬਦਲਾਵਾਂ ਦੀ ਲਿਸਟ

ਸਾਲ 2024 ਸ਼ੁਰੂ ਹੋਣ ਵਿਚ ਕੁਝ ਪਲ ਹੀ ਬਾਕੀ ਹਨ। 1 ਜਨਵਰੀ ਤੋਂ ਸਾਲ ਬਦਲ ਜਾਵੇਗਾ। 1 ਜਨਵਰੀ 2024 ਤੋਂ ਸਿਰਫ ਸਾਲ ਅਤੇ ਕੈਲੰਡਰ ਹੀ ਨਹੀਂ ਬਦਲੇਗਾ,...

ਪੁਤਿਨ ਦਾ ਕਤ.ਲ, ਜੈਵਿਕ ਹਮ.ਲਾ… ਪੜ੍ਹੋ 2024 ਲਈ ਬਾਬਾ ਵੇਂਗਾ ਦੀਆਂ ਹੈਰਾਨ ਕਰਨ ਵਾਲੀਆਂ ਭਵਿੱਖਬਾਣੀਆਂ

ਬੁਲਗਾਰੀਆ ਦੇ ਮਸ਼ਹੂਰ ਪੈਗੰਬਰ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਉਨ੍ਹਾਂ ਨੇ 9/11 ਦੇ ਹਮਲੇ ਅਤੇ ਰੂਸ-ਯੂਕਰੇਨ...

ਦੁਨੀਆ ਦੇ ਉਹ 5 ਦੇਸ਼, ਜਿਥੇ 1 ਜਨਵਰੀ ਨੂੰ ਨਹੀਂ ਮਨਾਇਆ ਜਾਂਦਾ ਨਵਾਂ ਸਾਲ

ਨਵੇਂ ਸਾਲ ਨੂੰ ਪੂਰੀ ਦੁਨੀਆ ਉਡੀਕਦੀ ਹੈ। ਲੋਕ ਹੁਣ ਸਾਲ 2023 ਨੂੰ ਅਲਵਿਦਾ ਕਹਿ ਕੇ 2024 ਵਿੱਚ ਕਦਮ ਰੱਖਣ ਲੱਗੇੇ ਹਨ। ਕਿਹਾ ਜਾਂਦਾ ਹੈ ਕਿ ਨਵਾਂ...

ਛੁੱਟੀ ਨਾਲ ਹੋਵੇਗੀ ਨਵੇਂ ਸਾਲ ਦੀ ਸ਼ੁਰੂਆਤ… ਜਾਣੋ ਜਨਵਰੀ 2024 ‘ਚ ਕਦੋਂ-ਕਦੋਂ ਬੰਦ ਰਹਿਣਗੇ ਬੈਂਕ

ਜੇ ਤੁਹਾਡਾ ਕਿਸੇ ਵੀ ਬੈਂਕ ‘ਚ ਖਾਤਾ ਹੈ ਤਾਂ ਇਹ ਅਹਿਮ ਖਬਰ ਹੈ। ਨਵਾਂ ਸਾਲ ਸ਼ੁਰੂ ਹੋਣ ਵਿਚ ਕੁਝ ਹੀ ਘੰਟੇ ਬਾਕੀ ਹਨ। ਕੱਲ੍ਹ ਤੋਂ ਸ਼ੁਰੂ...

ਹੁਸ਼ਿਆਰਪੁਰ : ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਅਲਰਟ, 1000 ਮੁਲਾਜ਼ਮ ਤਾਇਨਾਤ, 40 ਥਾਵਾਂ ‘ਤੇ ਨਾਕਾਬੰਦੀ

ਹੁਸ਼ਿਆਰਪੁਰ ਸ਼ਹਿਰ ਦੇ SSP ਸੁਰਿੰਦਰ ਲਾਂਬਾ ਨੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ। ਇਹ ਫਲੈਗ ਮਾਰਚ ਦਾਰ ਚੌਕ, ਸ਼ਿਮਲਾ ਪਹਾੜੀ ਚੌਕ, ਬੀਕਾਨੇਰ...

ਕੈਨੇਡਾ ‘ਚ ਪੰਜਾਬੀ ਦੀ ਹਾਰਟ ਅਟੈਕ ਨਾਲ ਮੌ.ਤ, 3 ਸਾਲਾਂ ਬੱਚੀ ਦੇ ਸਿਰੋਂ ਉਠਿਆ ਪਿਓ ਦਾ ਸਾਇਆ

ਜਿਥੇ ਅੱਜ ਸਾਰੇ ਨਵੇਂ ਸਾਲ ਦੀ ਆਮਦ ਦੀਆਂ ਖੁਸ਼ੀਆਂ ਮਨਾ ਰਹੇ ਹਨ ਉਥੇ ਹੀ ਚੜ੍ਹਦੇ ਸਾਲ ‘ਚ ਮੋਗਾ ਦੇ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ...

ਰਾਹੁਲ ਗਾਂਧੀ ਨੇ ਮਾਂ ਸੋਨੀਆ ਨਾਲ ਮਿਲ ਕੇ ਬਣਾਇਆ ਸੰਤਰੇ ਦਾ ਮੁਰੱਬਾ, ਵੀਡੀਓ ਕੀਤਾ ਸ਼ੇਅਰ

ਸਾਲ 2023 ਦੇ ਆਖਰੀ ਦਿਨ ਰਾਹੁਲ ਗਾਂਧੀ ਨੇ ਆਪਣੇ ਯੂਟਿਊਬ ਚੈਨਲ ‘ਤੇ ਸੰਤਰੇ ਦਾ ਮੁਰੱਬਾ ਬਣਾਉਣ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਬਣਾਉਣ...

ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਵਾਲਾ ਦੋਸ਼ੀ 24 ਘੰਟਿਆਂ ਅੰਦਰ ਕਾਬੂ, ਦੂਜਾ ਫਰਾਰ

ਅਬੋਹਰ ਇਲਾਕੇ ‘ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਵਾਲੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।...

ਸੰਗਰੂਰ : ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ ਠੱਗੀ, ਟ੍ਰੈਵਲ ਏਜੰਟ ਨੇ ਨੌਜਵਾਨ ਤੋਂ ਹੜਪੇ 14 ਲੱਖ ਰੁਪਏ

ਸੰਗਰੂਰ ‘ਚ ਇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਵਲ ਏਜੰਟ ਨੇ ਪੀੜਤ ਨੂੰ ਗੱਲਾਂ ‘ਚ...

ਲੁਧਿਆਣਾ ‘ਚ ROB ਤੇ ਕਲੀਨਿਕ ਆਨ ਵ੍ਹੀਲ ਦੀ ਸ਼ੁਰੂਆਤ, ਲੋਕਾਂ ਨੂੰ ਘਰ ‘ਚ ਮਿਲੇਗਾ ਇਲਾਜ ਤੇ ਮੁਫਤ ਦਵਾਈਆਂ

ਵਿਧਾਇਕ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਸ਼ਹਿਰ ‘ਚ ਪੱਖੋਵਾਲ ਰੇਲਵੇ ਓਵਰਬ੍ਰਿਜ (ROB) ਅਤੇ ਕਲੀਨਿਕ ਆਨ ਵ੍ਹੀਲ ਦਾ ਐਤਵਾਰ ਨੂੰ ਉਦਘਾਟਨ...

ਸਭ ਤੋਂ ਪਹਿਲਾਂ ਨਿਊਜ਼ੀਲੈਂਡ ‘ਚ ਮਨਿਆ ਨਵੇਂ ਸਾਲ ਦਾ ਜਸ਼ਨ, ਸਕਾਈ ਟਾਵਰ ‘ਤੇ ਹੋਈ ਆਤਿਸ਼ਬਾਜ਼ੀ

ਨਵੇਂ ਸਾਲ ਦੇ ਸਵਾਗਤ ਲਈ ਦੁਨੀਆ ਭਰ ‘ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕੁਝ ਦੇਸ਼ ਅਜਿਹੇ ਹਨ ਜੋ ਭਾਰਤ ਤੋਂ ਕੁਝ ਘੰਟੇ ਪਹਿਲਾਂ 2024 ਦਾ...

BSF ਜਵਾਨ ਦੀ ਡਿਊਟੀ ਦੌਰਾਨ ਮੌ.ਤ, ਖੁਦ ਦੀ ਰਾਈਫਲ ਤੋਂ ਚੱਲੀ ਗੋ.ਲੀ, ਪਈਆਂ ਭਾਜੜਾਂ

ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਦੀ ਡਿਊਟੀ ਦੌਰਾਨ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਸ ਦੀ ਛਾਤੀ ਵਿੱਚ ਲੱਗੀ ਹੈ। ਥਾਣਾ...

ਗਣਤੰਤਰ ਦਿਵਸ ਦੀ ਝਾਂਕੀ ਨੂੰ ਲੈ ਕੇ CM ਮਾਨ ਦਾ ਠੋਕਵਾਂ ਜਵਾਬ- ‘ਸਾਨੂੰ ਨਹੀਂ ਚਾਹੀਦੀ BJP ਦੀ NOC’

ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਰੱਖਿਆ ਮੰਤਰਾਲੇ ਦੇ ਬਿਆਨ ਤੋਂ ਬਾਅਦ ਹੁਣ ਸੀਐਮ ਭਗਵੰਤ...

ਬਠਿੰਡਾ : ਛੇਤੀ ਅਮੀਰ ਬਣਨ ਦੇ ਚੱਕਰ ‘ਚ ATM ਤੋੜਨ ਦੀ ਕੋਸ਼ਿਸ਼, ਚੜ੍ਹੇ ਪੁਲਿਸ ਦੇ ਹੱਥੇ

ਬਠਿੰਡਾ ‘ਚ ਲੁਟੇਰਿਆਂ ਵੱਲੋਂ ਐਸਬੀਆਈ ਬੈਂਕ ਦੀ ਸ਼ਾਖਾ ਘੁੱਦਾ ਦੀ ਏਟੀਐਮ ਮਸ਼ੀਨ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ...

ਲਾੜਾ-ਲਾੜੀ ਨੇ ਮਹਿਮਾਨਾਂ ਤੋਂ ਮੰਗਿਆ ‘ਵਿਆਹ ਦਾ ਖਰਚਾ’, ਭੜਕੇ ਲੋਕਾਂ ਨੇ ਆਉਣ ਤੋਂ ਕੀਤਾ ਇਨਕਾਰ

ਵਿਆਹ ਖੁਸ਼ੀਆਂ ਨਾਲ ਭਰੇ ਪਲ ਹੁੰਦੇ ਹਨ। ਇਹ ਨਾ ਸਿਰਫ ਲਾੜੇ-ਲਾੜੀ ਲਈ ਖੁਸ਼ੀਆਂ ਲਿਆਉਂਦਾ ਹੈ, ਸਗੋਂ ਇਹ ਪਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ...

ਹੈਰਾਨ ਕਰਨ ਵਾਲਾ ਮਾਮਲਾ! ਬਰਫ਼ ਨਾਲ ਜੰਮੀ ਨਦੀ ‘ਤੇ ਲੈਂਡ ਕਰ ਦਿੱਤਾ ਜਹਾਜ਼, 34 ਲੋਕ ਸਨ ਸਵਾਰ

ਕਈ ਵਾਰ ਜਹਾਜ਼ਾਂ ਦੀ ਅਜੀਬੋ-ਗਰੀਬ ਤਰੀਕੇ ਨਾਲ ਲੈਂਡਿੰਗ ਹੋ ਜਾਂਦੀ ਹੈ। ਕਦੇ ਜਹਾਜ਼ ਹਵਾਵਾਂ ਕਾਰਨ ਅਸਮਾਨ ਵਿੱਚ ਗੋਤੇ ਖਾਂਦੇ ਨਜ਼ਰ...

ਸਿਰਫ ਖਾਣ-ਪੀਣ ਹੀ ਨਹੀਂ, ਇਨ੍ਹਾਂ 4 ਮਨੋਵਿਗਿਆਨਕ Tricks ਨਾਲ ਵੀ ਤੁਸੀਂ ਘਟਾ ਸਕਦੇ ਹੋ ਭਾਰ!

ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਡਾਈਟਿੰਗ ਕੋਈ ਆਸਾਨ ਕੰਮ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਭਾਰ ਘਟਾਉਣ ਲਈ ਸਾਨੂੰ ਸਿਹਤਮੰਦ...

Google ਨੇ ਖ਼ਤਮ ਕੀਤੀ ਕ੍ਰਿਏਟਰਸ ਦੀ ਟੈਨਸ਼ਨ, AI ਰਾਹੀਂ ਬਣਾ ਸਕੋਗੇ Short Video

ਗੂਗਲ ਨੇ ਲੱਖਾਂ ਕ੍ਰਿਏਟਰਸ ਦੀ ਟੈਨਸ਼ਨਲ ਨੂੰ ਦੂਰ ਕਰਨ ਲਈ ਵੀਡੀਓ ਲੈਂਗੁਏਜ ਮਾਡਲ Videopoet ਪੇਸ਼ ਕੀਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ...

ਚਾਹ ਪੀਤੀ, ਬੱਚਿਆਂ ਨਾਲ ਹੱਥ ਮਿਲਾਏੇ… ਅਯੁੱਧਿਆ ਦੀ ਬਸਤੀ ‘ਚ ਅਚਾਨਕ ਮੀਰਾ ਮਾਝੀ ਘਰ ਪਹੁੰਚੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਰੋਡ ਸ਼ੋਅ ਮਗਰੋਂ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ...

ਅੰਮ੍ਰਿਤਸਰ : ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ‘ਕਾਲ’, 2 ਨੌਜਵਾਨਾਂ ਦੀ ਹੋਈ ਮੌ.ਤ

ਅੰਮ੍ਰਿਤਸਰ ‘ਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨੇ 2 ਲੋਕਾਂ ਦੀ ਜਾਨ ਲੈ ਲਈ। ਰਾਤ ਨੂੰ ਹੀ ਦੋਵਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ...

ਖੰਨਾ : ਪੁਲਿਸ ਹਿਰਾਸਤ ‘ਚੋਂ ਭੱਜਿਆ ਚੋਰ, ਮੈਡੀਕਲ ਦੌਰਾਨ ਚਕਮਾ ਦੇ ਕੇ ਖੋਲ੍ਹੀ ਹੱਥਕੜੀ

ਖੰਨਾ ‘ਚ ਪੁਲਿਸ ਦੀ ਗ੍ਰਿਫ਼ਤ ‘ਚੋਂ ਇੱਕ ਚੋਰ ਤੇਜ਼ੀ ਨਾਲ ਫਰਾਰ ਹੋ ਗਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਦੋਸ਼ੀ ਪੁਲਿਸ ਟੀਮ ਨੂੰ...

ਅਯੁੱਧਿਆ ਆ ਰਹੀ ਫਲਾਈਟ ‘ਚ ‘ਜੈ ਸ਼੍ਰੀ ਰਾਮ’…ਭਗਤੀ ਦੇ ਰੰਗ ‘ਚ ਰੰਗੇ ਯਾਤਰੀ, ਕੀਤਾ ਹਨੂੰਮਾਨ ਚਾਲੀਸਾ ਦਾ ਪਾਠ

ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਨਵੇਂ ਬਣੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਯੁੱਧਿਆ ਧਾਮ ਪਹੁੰਚਣ ਲਈ ਪਹਿਲੀ...

ਮੁੜ ਅੰਦੋਲਨ ਦੀ ਰਾਹ ‘ਤੇ ਕਿਸਾਨ! ਦਿੱਲੀ ਕੂਚ ਦਾ ਕੀਤਾ ਐਲਾਨ, ਅਗਲੇ ਹਫਤੇ 2 ਦਿਨ ਹੋਵੇਗੀ ਮਹਾਪੰਚਾਇਤ

ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਅੰਦੋਲਨ ਕਰਨ ਦੀ ਰਾਹ ਵੱਲ ਜਾਪਦੀਆਂ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਹੈ।...

ਸੀਨੀਅਰ IAS ਵੀ.ਕੇ. ਸਿੰਘ CM ਮਾਨ ਦੇ ਸਪੈਸ਼ਲ ਚੀਫ ਸੈਕਟਰੀ ਨਿਯੁਕਤ, ਹੁਕਮ ਜਾਰੀ

ਸੀਨੀਅਰ IAS ਅਫਸਰ ਵਿਜੈ ਕੁਮਾਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ ਹੈ, ਇਸ ਸਬੰਧੀ ਹੁਕਮ ਜਾਰੀ...

ਚੰਡੀਗੜ੍ਹ ‘ਚ 12 ਵਜੇ ਤੱਕ ਹੋਵੇਗਾ ਨਵੇਂ ਸਾਲ ਦਾ ਜਸ਼ਨ, ਪੁਲਿਸ ਚੌਕਸ, 1500 ਮੁਲਾਜ਼ਮਾਂ ਦੀ ਲੱਗੀ ਡਿਊਟੀ

ਚੰਡੀਗੜ੍ਹ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ। ਇਸ ਵਿੱਚ 31 ਦਸੰਬਰ ਦੀ ਰਾਤ ਲਈ 1500 ਜਵਾਨਾਂ ਨੂੰ ਡਿਊਟੀ ’ਤੇ ਲਾਇਆ...

ਸ੍ਰੀ ਦਰਬਾਰ ਸਾਹਿਬ ਪਹੁੰਚਿਆ ਜਰਮਨ ਤੋਂ ਬੰਦਾ, ਸਾਈਕਲ ‘ਤੇ ਕੀਤਾ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿਰਸ਼ ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ ਦੇ ਲੋਕਾਂ ਵਿੱਚ ਵੀ ਆਸਥਾ ਦਾ ਕੇਂਦਰ ਹੈ। ਦੂਰੋਂ-ਦੂਰੋਂ ਲੋਕ ਇਥੇ...

ਹੁਣ ਸੁਬੇ ਦੇ ਇਸ ਪਿੰਡ ‘ਚ ਦਿਸਿਆ ਚੀਤਾ, CCTV ‘ਚ ਹੋਇਆ ਕੈਦ, ਲੋਕਾਂ ‘ਚ ਫੈਲੀ ਦਹਿ.ਸ਼ਤ

ਹਾਲ ਹੀ ਵਿੱਚ ਲੁਧਿਆਣਾ ਵਿੱਚ ਪੌਸ਼ ਇਲਾਕੇ ਸੈਂਟਰਾ ਗ੍ਰੀਨ ਫਲੈਟਾ ਵਿੱਚ ਚੀਤੇ ਦੇ ਦਿਸਣ ਨਾਲ ਲੋਕਾਂ ਵਿੱਚ ਡਰ ਫੈਲ ਗਿਆ ਸੀ। ਹੁਣ ਕੋਟਕਪੂਰਾ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਪੁਰੋਹਿਤ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਨਵੀਂ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਤੋਂ ਦਿੱਲੀ ਲਈ ਦੁਪਹਿਰ 12:17 ‘ਤੇ ਰਵਾਨਾ ਹੋਈ, ਜਿਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ...

’22 ਜਨਵਰੀ ਨੂੰ ਘਰਾਂ ‘ਚ ਦੀਵਾਲੀ ਮਨਾਓ, ਪੂਰਾ ਦੇਸ਼ ਜਗਮਗ ਹੋਵੇ’- ਅਯੁੱਧਿਆ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 22 ਜਨਵਰੀ ਨੂੰ ਹੋਈ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਅਯੁੱਧਿਆ ਨੂੰ ਰੇਲਵੇ...

E-Challan ਦੇ ਫਰਾਡ SMS ਦੇ ਚੱਕਰ ‘ਚ ਨਾ ਫਸੋ! ਇਸ ਸਰਕਾਰੀ ਸਾਈਟ ਤੋਂ ਹੀ ਜਮ੍ਹਾ ਕਰੋ ਚਲਾਨ

ਸਕੈਮਰ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ। ਲੋਕਾਂ ਦੇ ਖਾਤਿਆਂ ਨੂੰ ਖਾਲੀ ਕਰਨ ਲਈ ਸਕੈਮਰ ਫਰਜ਼ੀ ਚਲਾਨ ਮੈਸੇਜ ਵਵੀ...

ਫਿਰੋਜ਼ਪੁਰ ‘ਚ ਵੱਡੀ ਵਾਰਦਾ.ਤ, ਪੁਰਾਣੀ ਰੰਜਿਸ਼ ਕਰਕੇ ਗੁਆਂਢੀ ਉਤਾਰਿਆ ਮੌ.ਤ ਦੇ ਘਾਟ

ਫ਼ਿਰੋਜ਼ਪੁਰ ਦੇ ਪਿੰਡ ਬਜੀਦਪੁਰ ਵਿੱਚ ਵੀਰਵਾਰ ਸ਼ਾਮ ਦੋ ਵਿਅਕਤੀਆਂ ਵਿੱਚ ਹੋਈ ਲੜਾਈ ਵਿੱਚ ਇੱਕ ਵਿਅਕਤੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ...

ਪੰਜਾਬੀਆਂ ਦੀ ਉਡੀਕ ਖ਼ਤਮ, PM ਮੋਦੀ ਭਲਕੇ ਦੇਣਗੇ ਨਵੇਂ ਸਾਲ ਦਾ ਤੋਹਫਾ

ਦੇਸ਼ ਦੀ ਸੈਮੀ-ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਦੇ ਅੰਮ੍ਰਿਤਸਰ ਰੂਟ ‘ਤੇ ਚੱਲਣ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਰੇਲਵੇ ਵਿਭਾਗ...

CM ਮਾਨ ਵੱਲੋਂ NRI ਮਿਲਣੀ ਸ਼ੁਰੂ ਕਰਨ ਦੀ ਤਰੀਕ ਦਾ ਐਲਾਨ, ਵੈੱਬਸਾਈਟ ਵੀ ਲਾਂਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਮੁੱਖ ਮੰਤਰੀ ਨੇ ਇੱਥੇ ਐਨਆਰਆਈ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ...

CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਦਿਨ ਤੋਂ ਪ੍ਰੈਕਟੀਕਲ Exam ਸ਼ੁਰੂ, ਐਡਵਾਇਜ਼ਰੀ ਜਾਰੀ

ਸੀਬੀਐਸਈ ਸਕੂਲਾਂ ਵਿੱਚ ਪੜ੍ਹ ਰਹੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣਗੀਆਂ।...

ਦੋਹਰੀ ਖੁਸ਼ਖਬਰੀ, ਅਯੁੱਧਿਆ ਮਗਰੋਂ ਇਸ ਮੁਸਲਿਮ ਦੇਸ਼ ‘ਚ ਹਿੰਦੂ ਮੰਦਰ ਦਾ ਉਦਘਾਟਨ, ਪਹੁੰਚਣਗੇ PM ਮੋਦੀ

ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ ਲਗਭਗ ਤਿਆਰ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ। ਇਸ ਖਾਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ...

DC ਸਾਰੰਗਲ ਨੇ ਖੂ.ਨ ਦੇ ਕੇ ਬਚਾਈ ਬਜ਼ੁਰਗ ਔਰਤ ਦੀ ਜਾ.ਨ, ਕਿਤੋਂ ਨਹੀਂ ਮਿਲ ਰਿਹਾ ਸੀ ਬਲੱਡ ਗਰੁੱਪ

ਭਾਰਤੀ ਸੰਸਕ੍ਰਿਤੀ ਵਿੱਚ ਦਾਨ ਨੂੰ ਜੀਵਨ ਦਾ ਸਭ ਤੋਂ ਉੱਤਮ ਕਰਮ ਦੱਸਿਆ ਗਿਆ ਹੈ। ਕਿਸੇ ਦੀ ਜਾਨ ਬਚਾਉਣ ਵਾਲੇ ਦਾਨ ਨੂੰ ਸਭ ਤੋਂ ਵੱਡਾ ਦਾਨ...

ਪਤੀ ਨੂੰ ਚਾਹ ਮੰਗਣਾ ਪਿਆ ਮਹਿੰਗਾ, ਪਤਨੀ ਨੇ ਅੱਖ ‘ਚ ਮਾ.ਰ ਦਿੱਤੀ ਕੈਂਚੀ

ਠੰਡ ਦੇ ਮੌਸਮ ਵਿੱਚ ਆਪਣੀ ਪਤਨੀ ਤੋਂ ਚਾਹ ਮੰਗਣਾ ਇੱਕ ਆਦਮੀ ਨੂੰ ਮਹਿੰਗਾ ਪੈ ਗਿਆ। ਗਰਮ ਚਾਹ ਦੀ ਇੱਛਾ ਜ਼ਾਹਰ ਕਰਨ ‘ਤੇ ਪਤਨੀ ਨੇ ਪਤੀ ਦੀਆਂ...

ਮਾਂ ਦੀ ਮੌ.ਤ ਮਗਰੋਂ ਪਿਓ ਛੱਡ ਗਿਆ ਲੁਧਿਆਣੇ, ਮਾਲਕਣ ਨੇ ਬੁਰੀ ਤਰ੍ਹਾਂ ਢਾਹਿਆ ਮਾਸੂਮ ‘ਤੇ ਤਸ਼ੱਦਦ

ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ ਦੀ ਰਹਿਣ ਵਾਲੀ ਅਤੇ ਪਾਵਰਕੌਮ ਦੀ ਸੇਵਾਮੁਕਤ ਮਹਿਲਾ ਅਧਿਕਾਰੀ ਦੇ ਘਰ ਕੰਮ ਕਰਨ ਵਾਲੀ 14 ਸਾਲਾ ਲੜਕੀ...

ਨਹੀਂ ਰਹੇ ਕਪੂਰਥਲਾ ਦੇ ਮਹਾਰਾਣੀ ਗੀਤਾ ਦੇਵੀ, ਦਿੱਲੀ ਰਿਹਾਇਸ਼ ‘ਚ ਲਿਆ ਆਖਰੀ ਸਾਹ

ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ...

‘ਸਾਰਿਆਂ ਦੇ ਰਾਮ’- ਰਾਮਲੱਲਾ ਦੇ ਦਰਸ਼ਨਾਂ ਲਈ ਮੁੰਬਈ ਤੋਂ ਅਯੁੱਧਿਆ ਪੈਦਲ ਯਾਤਰਾ ‘ਤੇ ਨਿਕਲੀ ਮੁਸਲਿਮ ਕੁੜੀ!

ਰਾਮ ਸਾਰਿਆਂ ਦੇ ਹਨ ਤੇ ਉਹ ਧਰਮ ਤੇ ਮਜ਼ਹਬ ਦੀਆਂ ਦੀਵਾਰਾਂ ਤੋਂ ਉਪਰ ਹਨ। ਇਸ ਨੂੰ ਸਾਬਤ ਕਰ ਦਿੱਤਾ ਹੈ ਮੁੰਬਈ ਦੀ ਸ਼ਬਨਮ ਨੇ, ਜੋ ਰਾਮ ਲੱਲਾ ਦੇ...

ਭਾਰਤ ਦੀ ਹਾਰ ਦੇ ਬਾਵਜੂਦ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼

ਸੈਂਚੁਰੀਅਨ ਟੈਸਟ ਵਿੱਚ ਭਾਰਤ ਨੂੰ ਦੱਖਣੀ ਅਫਰੀਕਾ ਹੱਥੋਂ ਇੱਕ ਪਾਰੀ ਅਤੇ 32 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ...

ਸ਼ੀਲ ਨਾਗੂ ਹੋਣਗੇ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਸੁਪਰੀਮ ਕੋਰਟ ਕੌਲੇਜੀਅਮ ਨੇ ਮੱਧ ਪ੍ਰਦੇਸ਼ (ਐਮਪੀ) ਹਾਈ ਕੋਰਟ ਦੇ ਸੀਨੀਅਰ ਜੱਜ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼...

CM ਮਾਨ ਅੱਜ ਲੁਧਿਆਣਾ ‘ਚ, ਵਿਧਾਇਕਾਂ ਨਾਲ ਹੋਵੇਗੀ ਮੀਟਿੰਗ, ROB ਦੇ ਉਦਘਾਟਨ ਦੀ ਚਰਚਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਮੁੱਖ ਮੰਤਰੀ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ...

Carousel Posts