Anu Narula

ਸ਼ਾਹਕੋਟ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਭੱਜਣ ਦੀ ਕੋਸ਼ਿਸ਼ ‘ਚ ਲੱਗੀ ਗੋਲੀ, ਕਈ ਮਾਮਲਿਆਂ ‘ਚ ਵਾਂਟੇਡ

ਜਲੰਧਰ ਦੇ ਸ਼ਾਹਕੋਟ ਇਲਾਕੇ ‘ਚ ਦਿਹਾਤੀ ਪੁਲਿਸ ਟੀਮ ਅਤੇ ਵਾਂਟੇਡ ਗੈਂਗਸਟਰ ਵਿਚਾਲੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ...

ਅਕਾਲੀ ਦਲ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ, ਭਲਕੇ ਵੰਡੀਆਂ ਜਾਣਗੀਆਂ 5 ਲੱਖ ਭਰਤੀ ਪਰਚੀਆਂ ਵਾਲੀਆਂ 5,000 ਕਾਪੀਆਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਐਲਾਨ ਕੀਤਾ ਕਿ ਪੰਜ ਲੱਖ ਭਰਤੀ ਫਾਰਮ...

‘ਇਹ ਕੋਈ ਨਵੀਂ ਗੱਲ ਨਹੀਂ…’, ਸੰਸਦ ‘ਚ ਡਿਪੋਰਟ ਹੋਏ ਭਾਰਤੀਆਂ ਦੇ ਮੁੱਦੇ ‘ਤੇ ਬੋਲੇ ਐੱਸ. ਜੈਸ਼ੰਕਰ

ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਜਿਸ ਤਰੀਕੇ ਨਾਲ ਹੱਥਕੜੀਆਂ ਲਾ ਕੇ ਕੈਦੀਆਂ ਵਾਂਗ ਭਾਰਤ ਭੇਜਿਆ ਗਿਆ, ਇਸ ‘ਤੇ ਲਗਾਤਾਰ...

‘ਪ੍ਰਵਾਸੀ ਹਾਲਾਤਾਂ ਦੇ ਸ਼ਿਕਾਰ, ਨਾ ਕਿ ਅਪਰਾਧੀ’, ਭਾਰਤੀਆਂ ਨੂੰ ਹੱਥਕੜੀਆਂ ਨਾਲ ਡਿਪੋਰਟ ਕਰਨ ‘ਤੇ ਬੋਲੇ ਸੁਖਬੀਰ ਬਾਦਲ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਜਿਸ ਤਰੀਕੇ ਨਾਲ ਹੱਥਕੜੀਆਂ ਲਾ ਕੇ ਕੈਦੀਆਂ ਵਾਂਗ ਭਾਰਤ ਭੇਜਿਆ ਗਿਆ, ਇਸ ਨੂੰ ਸ਼੍ਰੋਮਣੀ...

ਡ੍ਰੀਮ ਰਿਐਲਿਟੀ ਮੂਵੀਜ਼ ਲੈ ਕੇ ਆ ਰਿਹੈ ਹਿੰਮਤ ਅਤੇ ਮਨੁੱਖਤਾ ਦੀ ਮਿਸਾਲ – ਫ਼ਿਲਮ “ਪੁਰਜ਼ਾ ਪੁਰਜ਼ਾ ਕੱਟ ਮਰੇ”

ਚੰਡੀਗੜ੍ਹ: ਇੱਕ ਸ਼ਾਨਦਾਰ ਸਿਨੇਮੈਟਿਕ ਅਨੁਭਵ ਲਈ, ਦੂਰਦਰਸ਼ੀ ਨਿਰਮਾਤਾ ਰਵਨੀਤ ਚਾਹਲ ਦੇ ਸਹਿਯੋਗ ਨਾਲ ਡ੍ਰੀਮ ਰਿਐਲਿਟੀ ਮੂਵੀਜ਼ ਵੱਲੋਂ...

ਦਿੱਲੀ ‘ਚ ਖਿੜੇਗਾ ਕਮਲ! ਜਾਣੋ Exit Poll ‘ਚ ਕਿਹੜੀ ਪਾਰਟੀ ਨੂੰ ਮਿਲ ਰਹੀਆਂ ਕਿੰਨੀਆਂ ਸੀਟਾਂ

ਦਿੱਲੀ ਵਿੱਚ ਕਿਸ ਦੀ ਸਰਕਾਰ ਬਣੇਗੀ ਇਸ ਬਾਰੇ ਫੈਸਲਾ ਈਵੀਐਮ ਵਿੱਚ ਕੈਦ ਹੋ ਗਿਆ ਹੈ। ਦਿੱਲੀ ਚੋਣਾਂ ਲਈ ਵੋਟਿੰਗ ਅੱਜ ਮੁਕੰਮਲ ਹੋ ਗਈ ਹੈ ਅਤੇ...

ਗੈਂਗਸਟਰ ਸਾਗਰ ਨਿਊਟਨ ਦੀ ਜੇਲ੍ਹ ‘ਚ ਮੌਤ ‘ਤੇ ਭੜਕਿਆ ਪਰਿਵਾਰ, ਲੁਧਿਆਣਾ ‘ਚ ਕੀਤਾ ਰੋਸ ਪ੍ਰਦਰਸ਼ਨ

ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟ-ਖੋਹ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਸੰਗਰੂਰ ਜੇਲ੍ਹ ਭੇਜੇ ਗਏ ਗੈਂਗਸਟਰ ਸਾਗਰ ਨਿਊਟਨ ਦੀ ਸ਼ੱਕੀ...

‘ਦਿਲ ਨੀਂ ਛੱਡਣਾ…’, ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਂਸਲਾ

ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀ ਅੱਜ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਏ, ਇਨ੍ਹਾਂ ਵਿਚ 30 ਪੰਜਾਬੀ ਵੀ ਸ਼ਾਮਲ ਹਨ।...

‘ਮਹਾਪੰਚਾਇਤ ‘ਚ ਸ਼ਾਮਲ ਹੋਵੋ’- 72 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਡੱਲੇਵਾਲ ਨੇ ਕਿਸਾਨਾਂ ਨੂੰ ਦਿੱਤਾ ਸੱਦਾ

ਸ਼ੰਭੂ ਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਅਜਿਹੇ ‘ਚ ਹੁਣ ਕਿਸਾਨਾਂ...

ਦਿੱਲੀ ਹਵਾਈ ਅੱਡੇ ‘ਤੇ ਕਰੋੜਾਂ ਦਾ ਸੋਨਾ ਜ਼ਬਤ, ਮਿਲਾਨ ਤੋਂ ਆਏ ਯਾਤਰੀਆਂ ਤੋਂ ਮਿਲਿਆ 10 ਕਿਲੋ Gold

ਦਿੱਲੀ ਦੇ ਇੰਧਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਕਸਟਮ ਵਿਭਾਗ ਨੇ ਦੋ ਯਾਤਰੀਆਂ ਨੂੰ ਲਗਭਗ 10 ਕਿਲੋ ਸੋਨੇ ਨਾਲ ਹਿਰਾਸਤ ਵਿਚ ਲਿਆ ਹੈ, ਇਸ...

41 ਲੱਖ ਚੁੱਕਿਆ ਕਰਜ਼ਾ… ਵੇਚੀ ਜ਼ਮੀਨ… 15 ਦਿਨ ਪਹਿਲਾਂ ਪਹੁੰਚਿਆ ਸੀ USA… ਸਦਮੇ ‘ਚ ਡਿਪੋਰਟ ਹੋਏ ਪ੍ਰਦੀਪ ਦਾ ਪਰਿਵਾਰ

ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ। ਅਮਰੀਕਾ ਵੱਲੋਂ ਚੁੱਕੇ ਗਏ...

ਪੰਜਾਬ ਤੋਂ ਅਯੁੱਧਿਆ ਤੱਕ ਦੌੜਣ ਵਾਲੇ ਬੱਚੇ ਦਾ ਪੰਜਾਬ ਪੁਲਿਸ ਨੇ ਕੀਤਾ ਸਨਮਾਨ, UKG ‘ਚ ਪੜ੍ਹਦਾ ਏ ਮੁਹੱਬਤ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਲਿਆਂਵਾਲੀ ਦੇ 6 ਸਾਲਾਂ ਬੱਚੇ ਮੁਹੱਬਤ ਦੇ ਹੌਂਸਲੇ ਨੇ ਉਸ ਨੂੰ ਇੱਕ ਅਨੋਖੀ ਪ੍ਰਾਪਤੀ ਦਾ ਮਾਲਕ...

ਬਠਿੰਡਾ ‘ਚ ਵੀ ਬਣਿਆ ‘ਆਪ’ ਦਾ ਮੇਅਰ, ਪਦਮਜੀਤ ਮਹਿਤਾ ਹੱਥ ਆਈ ਸ਼ਹਿਰ ਦੀ ਕਮਾਨ

ਬਠਿੰਡਾ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਬਠਿੰਡਾ ਵਿੱਚ ਵੀ ਆਪ ਨੇ ਹੀ ਬਾਜ਼ੀ ਮਾਰੀ ਹੈ। ਪਦਮਜੀਤ ਮਹਿਤਾ ਬਠਿੰਡਾ ਦੇ ਨਵੇਂ ਮੇਅਰ ਬਣ ਗਏ...

ਆਰਾਧਿਆ ਬੱਚਨ ਗਲਤ ਰਿਪੋਰਟਿੰਗ ਖਿਲਾਫ ਪਹੁੰਚੀ ਹਾਈਕੋਰਟ, ਗੂਗਲ ਨੂੰ ਨੋਟਿਸ, ਜਾਣੋ ਪੂਰਾ ਮਾਮਲਾ

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਧੀ ਆਰਾਧਿਆ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਸਟਾਰਕਿਡਸ ਵਿੱਚੋਂ ਇੱਕ ਹੈ। ਆਰਾਧਿਆ ਅਕਸਰ ਕਿਸੇ...

‘ਮੇਰੇ ਪਤੀ ਨੂੰ ਲੱਭ ਦਿਓ…’, ਮੂਰਤੀ ਵਿਸਰਜਨ ਦੌਰਾਨ ਲਾਪਤਾ ਹੋਇਆ ਨੌਜਵਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਫਿਲੌਰ ਕੋਲ ਪੈਂਦੇ ਸਤਲੁਜ ਦਰਿਆ ਵਿਚ ਇੱਕ ਨੌਜਵਾਨ ਦੇ ਲਾਪਤਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜੋਕਿ ਕੁਝ ਸਾਥੀਆਂ ਨਾਲ ਮੂਰਤੀ ਵਿਸਰਜਨ ਕਰਨ...

ਹੁਣ ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਹੋਵੇਗੀ ਸੌਖੀ, SMS ਰਾਹੀਂ ਪਹੁੰਚੇਗੀ ਸਾਰੀ ਜਾਣਕਾਰੀ

ਹੁਣ ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਸੌਖੀ ਹੋ ਜਾਵੇਗੀ। ਦਰਅਸਲ ਇੱਕ SMS ‘ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ। ਇਸ ਦੇ ਨਾਲ ਹੀ...

Alert : Gmail ਯੂਜ਼ਰਸ ਲਈ Google ਦੀ ਚਿਤਾਵਨੀ, 250 ਕਰੋੜ ਅਕਾਊਂਟਸ ‘ਤੇ ਹੈਕਿੰਗ ਦਾ ਖ਼ਤਰਾ!

Google ਨੇ Gmail ਯੂਜ਼ਰਸ ਨੂੰ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਪੁਸ਼ਟੀ ਕੀਤੀ ਹੈ ਕਿ 250 ਕਰੋੜ (2.5 ਬਿਲੀਅਨ) ਅਕਾਊਂਟਸ ਨੂੰ ਆਰਟੀਫਿਸ਼ੀਅਲ...

ਪੁਲਿਸ ਚੌਂਕੀਆਂ ‘ਤੇ ਧ.ਮਾਕਿ.ਆਂ ਨੂੰ ਲੈ ਕੇ ਬੋਲੇ DGP ਯਾਦਵ- ‘…ਜੇ ਹਿੰਮਤ ਹੈ ਤਾਂ ਸਾਹਮਣੇ ਆ ਕੇ ਕੁਝ ਕਰੋ’

ਬੀਤੀ ਸੋਮਵਾਰ ਰਾਤ ਨੂੰ ਅੰਮ੍ਰਿਤਸਰ ਵਿਚ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਚੌਂਕੀ ‘ਤੇ ਗ੍ਰੇਨੇਡ ਹਮਲੇ ਦੀ ਖ਼ਬਰ ਫੈਲ ਗਈ। ਹਾਲਾਂਕਿ ਇਸ...

ਮਹਾਕੁੰਭ ‘ਚ ਡੁਬਕੀ ਲਾਉਣਗੇ ਪਾਕਿਸਤਾਨੀ, ਮੋਦੀ ਸਰਕਾਰ ਤੋਂ ਮਿਲਿਆ 10 ਦਿਨ ਦਾ ਵੀਜ਼ਾ

ਪ੍ਰਯਾਗਰਾਜ ‘ਚ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਕਰੋੜਾਂ ਲੋਕਾਂ ਨੇ ਗੰਗਾ ‘ਚ ਪਵਿੱਤਰ ਇਸ਼ਨਾਨ ਕੀਤਾ। ਹੁਣ...

ਫਰਜ਼ੀ ਐਨਕਾਊਂਟਰ ‘ਚ 2 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, 32 ਸਾਲਾਂ ਮਗਰੋਂ ਮਿਲਿਆ ਇਨਸਾਫ਼

ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਮੰਗਲਵਾਰ ਨੂੰ 32 ਸਾਲ ਪਹਿਲਾਂ (1992 ਵਿੱਚ) ਅੰਮ੍ਰਿਤਸਰ ਵਿੱਚ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ...

ਧੁੰਦ ਕਰਕੇ ਆਪਸ ‘ਚ ਭਿੜੇ ਵਾਹਨ, ਸਕੂਲ ਬੱਸ ਤੇ ਕੈਂਟਰ ਦੀ ਹੋਈ ਜ਼ਬਰਦਸਤ ਟੱਕਰ

ਜਲੰਧਰ ਦੇ ਗੁਰਾਇਆ ਨੇੜੇ ਅੱਜ ਧੁੰਦ ਕਾਰਨ ਹਾਦਸਾ ਵਾਪਰ ਗਿਆ। ਇੱਕ ਸਕੂਲ ਵੈਨ (ਟ੍ਰੈਵਲਰ) ਨੂੰ ਇੱਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।...

ਮੂਸੇਵਾਲਾ ਦੇ ਪਿਤਾ ਨੇ ਕੀਤਾ ਚੋਣ ਪ੍ਰਚਾਰ, ਰਾਜਾ ਵੜਿੰਗ ਨਾਲ ਦਿੱਲੀ ‘ਚ ਕਾਂਗਰਸ ਲਈ ਮੰਗੀਆਂ ਵੋਟਾਂ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁਣ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਬਲਕੌਰ...

ਪਠਾਨਕੋਟ ‘ਚ ਸਾਈਬਰ ਕ੍ਰਾ.ਈ.ਮ ਥਾਣੇ ਦੀ ਸ਼ੁਰੂਆਤ, ਸਰਹੱਦੀ ਜ਼ਿਲ੍ਹਿਆਂ ‘ਚ 703 ਥਾਵਾਂ ‘ਤੇ ਲਾਏ ਜਾਣਗੇ 2300 CCTV ਕੈਮਰੇ

ਚੰਡੀਗੜ੍ਹ/ਪਠਾਨਕੋਟ : ਸੁਰੱਖਿਆ ਦੀ ਦੂਜੀ ਲਾਈਨ ਨੂੰ ਮਜ਼ਬੂਤ ​​ਕਰਨ ਅਤੇ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਪੁਲਿਸ...

ਚੱਲਦੀ BMW ਗੱਡੀ ਬਣੀ ਅੱਗ ਦਾ ਗੋਲਾ, ਨਿਕਲੀਆਂ ਲਪਟਾਂ, ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਹੋਇਆ ਹਾਦਸਾ

ਲੁਧਿਆਣਾ ਵਿੱਚ ਅੱਜ ਇੱਕ ਚੱਲਦੀ BMW ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੇ ਚੱਲਦੀ ਗੱਡੀ ਤੋਂ ਛਾਲ ਮਾਰ ਕੇ ਜਾਨ...

ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਦੇ ਘਰ ਫਾਇਰਿੰਗ, ਬਾਈਕ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਮਾਨਸਾ ਵਿੱਚ ਐਤਵਾਰ ਦੇਰ ਰਾਤ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ ਦੇ ਘਰ ਗੋਲੀਆਂ ਚਲਾ...

ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਬਰਗਾੜੀ ਬੇਅਦਬੀ ਮਾਮਲੇ ‘ਚ ਨਹੀਂ ਮਿਲੀ ਰਾਹਤ

ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਪਟੀਸ਼ਨ ‘ਤੇ ਅੱਜ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਮਾਮਲੇ ‘ਚ ਡੇਰਾ ਸੱਚਾ ਸੌਦਾ...

38th National Games : ਪੰਜਾਬ ਦੀ ਸਿਫ਼ਤ ਤੇ ਅੰਜੁਮ ਨੇ ਮਾਰੀਆਂ ਮੱਲ੍ਹਾਂ, ਸ਼ੂਟਿੰਗ ਈਵੈਂਟ ‘ਚ ਜਿੱਤਿਆ ਸੋਨੇ ਤੇ ਚਾਂਦੀ ਦਾ ਮੈਡਲ

ਅੱਜਕਲ੍ਹ ਉਤਰਾਖੰਡ ਵਿੱਚ ਰਾਸ਼ਟਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਦੇ ਤ੍ਰਿਸ਼ੂਲ...

ਪਹਿਲੀ ਵਾਰ ਬਠਿੰਡਾ ‘ਚ ਹੋਣ ਜਾ ਰਿਹਾ ਅੰਤਰਰਾਸ਼ਟਰੀ ਥੀਏਟਰ ਫੈਸਟੀਵਲ, 5 ਦਿਨ ਹੋਵੇਗਾ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ

ਪੰਜਾਬ ਦੇ ਇਤਿਹਾਸਕ ਸ਼ਹਿਰ ਬਠਿੰਡਾ ਦਾ ਨਾਂ ਦੁਨੀਆ ਭਰ ਵਿੱਚ ਪ੍ਰਸਿੱਧ ਕਰਨ ਅਤੇ ਬਠਿੰਡਾ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ...

Budget 2025 : ਬਿਜਲੀ ਰਿਫਾਰਮਸ ਦੀ ਮੰਗ ਪੂਰੀ, ਕਿਸਾਨਾਂ ਨੂੰ ਲੈ ਕੇ ਐਲਾਨ, ਜਾਣੋ ਕੇਂਦਰੀ ਬਜਟ ‘ਚ ਪੰਜਾਬ ਨੂੰ ਕੀ-ਕੀ ਮਿਲਿਆ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਹਰ ਵਰਗ ਨੂੰ ਕੁਝ ਨਾ ਕੁਝ ਦੇਣ ਦੇ ਕੀਤੇ ਗਏ ਐਲਾਨਾਂ ‘ਚ ਇਹ ਰਾਜਾਂ ‘ਤੇ ਵੀ ਨਿਰਭਰ...

BCCI Awards : ਬੁਮਰਾਹ ਤੇ ਸਮ੍ਰਿਤੀ ਮੰਧਾਨਾ ਨੂੰ ਮਿਲੇ ਸਭ ਤੋਂ ਵੱਡੇ ਐਵਾਰਡ, ਅਸ਼ਵਿਨ ਤੇ ਸਚਿਨ ਦਾ ਵੀ ਹੋਇਆ ਖਾਸ ਸਨਮਾਨ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮਹਿਲਾ ਕ੍ਰਿਕਟ ਟੀਮ ਦੀ ਅਨੁਭਵੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ...

‘ਪੰਜਾਬ ਨੂੰ ਇੱਕ ਵਾਰ ਫਿਰ ਅਣਦੇਖਿਆ ਕੀਤਾ ਗਿਆ’- ਬਜਟ ‘ਤੇ ਬੋਲੇ CM ਮਾਨ

ਸ਼ਨੀਵਾਰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ 2025-26 ਪੇਸ਼ ਕੀਤਾ ਗਿਆ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਰਾਸ਼ਾ ਪ੍ਰਗਟਾਈ।...

ਰੋਜ਼ ਪੀਓ ਗੁੜ-ਜੀਰੇ ਦਾ ਪਾਣੀ, ਕਈ ਸਿਹਤ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ, ਜਾਣੋ ਬਣਾਉਣ ਦਾ ਤਰੀਕਾ

ਕੀ ਤੁਸੀਂ ਕਦੇ ਗੁੜ-ਜੀਰੇ ਦਾ ਪਾਣੀ ਪੀਤਾ ਹੈ? ਜੇ ਨਹੀਂ ਤਾਂ ਤੁਹਾਨੂੰ ਇਸ ਦੇ ਬਣਾਉਣ ਦੇ ਤਰੀਕੇ ਦੇ ਨਾਲ-ਨਾਲ ਕਮਾਲ ਦੇ ਸਿਹਤ ਨੂੰ ਮਿਲਣ ਵਾਲੇ...

ਧੁੰਦ ਕਰਕੇ ਦਰੱਖਤ ਨਾਲ ਟਕਰਾਈ ਕਾਰ, ਹਾਦਸੇ ‘ਚ ਜੀਜਾ-ਸਾਲੇ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਫਰਵਰੀ ਮਹੀਨੇ ਦੇ ਪਹਿਲੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਵੇਖਣ ਨੂੰ ਮਿਲੀ। ਇਸ ਧੁੰਦ ਕਾਰਨ ਮੁਕਤਸਰ ਜ਼ਿਲੇ ‘ਚ ਦਰਦਨਾਕ...

ਫਗਵਾੜਾ ਨੂੰ ਮਿਲਿਆ ਨਵਾਂ ਮੇਅਰ, ‘ਆਪ’ ਦੇ ਰਾਮਪਾਲ ਉੱਪਲ ਨੇ ਮਾਰੀ ਬਾਜ਼ੀ

ਫਗਵਾੜਾ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਫਗਵਾੜਾ ‘ਚ ‘ਆਪ’ ਨੇ ਬਾਜ਼ੀ ਮਾਰੀ ਹੈ। ਫਗਵਾੜਾ ‘ਚ ‘ਆਪ’ ਨੇ ਰਾਮਪਾਲ ਉੱਪਲ ਨੂੰ...

1994 ਬੈਚ ਦੇ IFS ਟੌਪਰ ਧਰਮਿੰਦਰ ਸ਼ਰਮਾ ਬਣੇ ਪ੍ਰਧਾਨ ਮੁੱਖ ਜੰਗਲਾਤ ਕੰਜ਼ਰਵੇਟਰ, ਈਕੋ ਟੂਰਿਜ਼ਮ ਨੂੰ ਦੇਣਗੇ ਹੁਲਾਰਾ

1994 ਬੈਚ ਦੇ ਭਾਰਤੀ ਜੰਗਲਾਤ ਸੇਵਾ ਦੇ ਧਰਮਿੰਦਰ ਸ਼ਰਮਾ ਨੇ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ, ਪੰਜਾਬ ਵਜੋਂ ਅਹੁਦਾ ਸੰਭਾਲ ਲਿਆ...

Budget 2025-26 : ‘ਇਹ ਬਜਟ ਆਮ ਲੋਕਾਂ ਦੇ ਸੁਪਨੇ ਪੂਰੇ ਕਰਨ ਵਾਲਾ’, PM ਮੋਦੀ ਨੇ ਕੀਤੀ ਖੂਬ ਤਾਰੀਫ਼

ਦੇਸ਼ ਦਾ ਆਮ ਬਜਟ ਆਉਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਪੀ.ਐੱਮ. ਮੋਦੀ ਨੇ ਇਸ ਨੂੰ ਆਮ ਆਦਮੀ ਦਾ ਬਜਟ ਦੱਸਿਆ...

ਸ਼ਿਵ ਭਗਤਾਂ ਲਈ ਖੁਸ਼ਖਬਰੀ, ਫਿਰ ਸ਼ੁਰੂ ਹੋਵੇਗੀ ਕੈਲਾਸ਼ ਮਾਨਸਰੋਵਰ ਦੀ ਯਾਤਰਾ

ਭਾਰਤ ਅਤੇ ਚੀਨ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਂਝੀ...

ਲੁਧਿਆਣਾ : ਗੱਲ ਕਰਦੀ ਦੇ ਹੱਥੋਂ ਫੋਨ ਖੋਹ ਕੇ ਲੈ ਗਿਆ ਮੁੰਡਾ, ਚੱਲਦੀ ਸਕੂਟਰੀ ਨਾਲ ਘਸੀਟਿਆ ਕੁੜੀ ਨੂੰ

ਲੁਧਿਆਣਾ ਵਿੱਚ ਮੋਬਾਈਲ ਖੋਹਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਏ ਦਿਨ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ...

ਬੁਮਰਾਹ ਨੇ ਰਚਿਆ ਇਤਿਹਾਸ, ICC ਦਾ ਇਹ ਵੱਡਾ ਐਵਾਰਡ ਲੈਣ ਵਾਲਾ ਬਣਿਆ ਪਹਿਲਾ ਭਾਰਤੀ ਗੇਂਦਬਾਜ਼

ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 2024 ਦਾ ਸਰਵੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼...

UK ਜਾ ਕੇ ਵੀ ਲਗਾਤਾਰ ਸੁਰਖੀਆਂ ‘ਚ Kulhad Pizza Couple, ਇਕ ਹੋਰ ਵੀਡੀਓ ਆਈ ਸਾਹਮਣੇ

ਦੇਸ਼ ਛੱਡਣ ਤੋਂ ਬਾਅਦ ਵੀ ਜਲੰਧਰ ਦਾ ਮਸ਼ਹੂਰ ਕੁਲਹੜ ਪੀਜ਼ਾ ਕਪਲ ਸੁਰਖੀਆਂ ‘ਚ ਬਣਿਆ ਹੋਇਆ ਹੈ। ਕੁਲਹੜ ਪੀਜ਼ਾ ਕਪਲ ਵਜੋਂ ਮਸ਼ਹੂਰ ਸਹਿਜ...

ਕੋਟਖਾਈ ਗੁੜੀਆ ਕਤਲਕਾਂਡ : ਹਿਮਾਚਲ ਦੇ IG ਜੈਦੀ ਸਣੇ 8 ਪੁਲਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ

ਕੇਂਦਰੀ ਜਾਂਚ ਬਿਊਰੋ (CBI) ਦੀ ਵਿਸ਼ੇਸ਼ ਅਦਾਲਤ ਨੇ ਇੱਕ ਸਕੂਲੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ...

ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਦੋਸ਼ੀਆਂ ਨੂੰ ਉਮਰ ਕੈਦ, ਮੋਹਾਲੀ ਕੋਰਟ ਨੇ ਸੁਣਾਇਆ ਫੈਸਲਾ

ਮੁਹਾਲੀ ਜ਼ਿਲ੍ਹਾ ਅਦਾਲਤ ਨੇ ਅੱਜ ਸੋਮਵਾਰ ਨੂੰ ਚਾਰ ਸਾਲ ਪਹਿਲਾਂ ਪੰਜਾਬ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ (33)...

ਉਤਰਾਖੰਡ ਨੇ ਰਚਿਆ ਇਤਿਹਾਸ, UCC ਲਾਗੂ ਕਰਨ ਵਾਲਾ ਬਣਿਆ ਪਹਿਲਾ ਸੂਬਾ

ਉੱਤਰਾਖੰਡ ਵਿੱਚ ਸੋਮਵਾਰ ਤੋਂ ਯੂਨੀਫਾਰਮ ਸਿਵਲ ਕੋਡ ਯਾਨੀ UCC ਲਾਗੂ ਹੋ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰਤ ਪੋਰਟਲ...

ਅੰਮ੍ਰਿਤਸਰ ਨੂੰ ਮਿਲਿਆ ਨਵਾਂ ਮੇਅਰ, ‘ਆਪ’ ਦੇ ਮੋਤੀ ਭਾਟੀਆ ਹੱਥ ਹੋਵੇਗੀ ਸ਼ਹਿਰ ਦੀ ਕਮਾਨ

ਅੰਮ੍ਰਿਤਸਰ ਨੂੰ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ (ਆਪ) ਦੇ ਜਤਿੰਦਰ ਸਿੰਘ ਮੋਤੀ ਭਾਟੀਆ ਅੰਮ੍ਰਿਤਸਰ ਦੇ ਨਵੇਂ ਮੇਅਰ ਬਣੇ ਹਨ।...

ਗਵਰਨਰ ਕਟਾਰੀਆ ਨੇ ਲਿਆ ਬੁੱਢਾ ਦਰਿਆ ਦਾ ਜਾਇਜ਼ਾ, ਬੋਲੇ-‘ਹਰ ਮਹੀਨੇ ਇਥੇ ਹੋਵੇਗੀ ਰਾਜਭਵਨ ਦੀ ਮੀਟਿੰਗ’

ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਲੁਧਿਆਣਾ ਪੁੱਜੇ। ਉਹ ਸ਼ਾਮ 4.30 ਵਜੇ ਚੂਹੜਪੁਰ ਰੋਡ ‘ਤੇ ਸਥਿਤ ਵਿਵੇਕਾਨੰਦ ਕੇਂਦਰ ਗ੍ਰੀਨ ਐਨਕਲੇਵ...

ਮੁੜ ਸੁਰਖੀਆਂ ‘ਚ ਕੁੱਲ੍ਹੜ ਪੀਜ਼ਾ ਕਪਲ, UK ਜਾਂਦੇ ਹੀ ਗਾਇਕ ਬਣਿਆ ਸਹਿਜ ਅਰੋੜਾ!

ਵਿਵਾਦਾਂ ਵਿਚਾਲੇ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇੰਗਲੈਂਡ ਪਹੁੰਚ ਗਿਆ ਹੈ। ਇਸ ਗੱਲ ਦੀ ਪੁਸ਼ਟੀ ਖੁਦ ਸਹਿਜ ਅਰੋੜਾ ਨੇ ਸੋਸ਼ਲ...

ਮੌਸਮ ਬਦਲਦੇ ਹੀ ਪੈ ਜਾਂਦੋ ਹੋ ਬੀਮਾਰ ਤਾਂ ਇਮਿਊਨਿਟੀ ਕਰੋ ਬੂਸਟ, ਅਪਣਾਓ ਸ਼ਹਿਦ ਦੇ ਇਹ 5 ਉਪਾਅ

ਸ਼ਹਿਦ ‘ਚ ਮੌਜੂਦ ਔਸ਼ਧੀ ਗੁਣਾਂ ਕਾਰਨ ਇਸ ਨੂੰ ਆਯੁਰਵੇਦ ‘ਚ ਵਰਦਾਨ ਮੰਨਿਆ ਜਾਂਦਾ ਹੈ। ਸੁਆਦੀ ਹੋਣ ਦੇ ਨਾਲ-ਨਾਲ ਸ਼ਹਿਦ ਪੌਸ਼ਟਿਕ...

ਵਿੱਕੀ ਮਿੱਡੂਖੇੜਾ ਕਤਲ ਮਾਮਲਾ, 3 ਬੰਦੇ ਅਦਾਲਤ ਵੱਲੋਂ ਦੋਸ਼ੀ ਕਰਾਰ, ਭੂਪੀ ਰਾਣਾ ਸਣੇ ਤਿੰਨ ਬਰੀ

ਚਾਰ ਸਾਲ ਪਹਿਲਾਂ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ (33) ਮੋਹਾਲੀ ਵਿਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨਰ ਦੇ...

ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਬਾਬਰ ਨੂੰ ਹਰਾ ਕੇ ਜਿੱਤਿਆ T20 ਦਾ ਸਭ ਤੋਂ ਵੱਡਾ ਐਵਾਰਡ

ਆਈਸੀਸੀ ਨੇ ਮੈਨਸ ਟੀ20I ਕ੍ਰਿਕਟਰ ਆਫ ਦਿ ਈਅਰ 2024 ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਐਵਾਰਡ ਲਈ 4 ਖਿਡਾਰੀਆਂ ਵਿਚਾਲੇ ਟੱਕਰ ਸੀ, ਇਸ ਵਿਚ ਭਾਰਤ...

ਕਪੂਰਥਲਾ : ਥਾਣੇਦਾਰ ‘ਤੇ 2 ਨੌਜਵਾਨਾਂ ਨੇ ਲਾਏ ਵੱਡੇ ਇਲਜ਼ਾਮ, ਇਨਸਾਫ਼ ਦੀ ਕੀਤੀ ਮੰਗ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਥਾਣੇ ਵਿੱਚ ਤਾਇਨਾਤ ਇੱਕ ਏਐਸਆਈ ਉੱਤੇ ਦੋ ਨੌਜਵਾਨਾਂ ਨੇ ਗੰਭੀਰ ਦੋਸ਼ ਲਾਏ ਹਨ। ਪੀੜਤ...

26 ਜਨਵਰੀ ‘ਤੇ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਹੋਣਗੇ ਸਨਮਾਨਤ, ਨਾਵਾਂ ਦਾ ਹੋ ਗਿਆ ਐਲਾਨ

ਗਣਤੰਤਰ ਦਿਵਸ 2025 ਦੇ ਮੌਕੇ ‘ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਕੇਂਦਰ...

ਵਿਧਾਇਕ ਗੋਲਡੀ ਕੰਬੋਜ ਦੀ ਭੈਣ ਦੀ ਮੌਤ, ਬੀਮਾਰ ਪਿਤਾ ਨੂੰ ਮਿਲਣ ਜਾਂਦਿਆਂ ਵਾਪਰਿਆ ਹਾਦਸਾ

ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਭੈਣ ਮਮਤਾ ਰਾਣੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ...

ਚੰਡੋਲ ‘ਤੇ ਝੂਟਾ ਲੈ ਰਹੀ ਕੁੜੀ ਦੇ ਝੂਲੇ ‘ਚ ਫਸੇ ਵਾਲ, ਵਾਪਰ ਗਿਆ ਵੱਡਾ ਹਾਦਸਾ

ਮੁਕਤਸਰ ਜ਼ਿਲ੍ਹੇ ਦੇ ਮਲੋਟ ‘ਚ ਇਕ ਧਾਰਮਿਕ ਸਥਾਨ ‘ਤੇ ਸਥਿਤ ਝੂਲੇ ‘ਚ ਵਾਪਰੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇੱਕ 18 ਸਾਲਾ ਕੁੜੀ...

ਮਹਾਕੁੰਭ ‘ਚ ਮਹਾਮੰਡਲੇਸ਼ਵਰ ਬਣੀ ਮਮਤਾ ਕੁਲਕਰਣੀ, ਮੋਹ-ਮਾਇਆ ਛੱਡ ਅਦਾਕਾਰਾ ਨੇ ਲਿਆ ਸੰਨਿਆਸ

ਮਸ਼ਹੂਰ ਅਦਾਕਾਰਾ ਮਮਤਾ ਕੁਲਕਰਨੀ ਕਾਫੀ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਹੈ। ਉਹ ਪੂਰੀ ਤਰ੍ਹਾਂ ਅਧਿਆਤਮ ਦੀ ਰਾਹ ‘ਤੇ ਹੈ ਅਤੇ ਅੱਜ...

ਵਿਦਿਆਰਥੀ ਬਣੇ ‘ਮਜ਼ਦੂਰ’! ਸਕੂਲ ‘ਚ ਚੁਕਵਾਈਆਂ ਰੇਤਾ ਦੀਆਂ ਬੋਰੀਆਂ, ਮੰਤਰੀ ਬੈਂਸ ਨੇ ਲਿਆ ਵੱਡਾ ਐਕਸ਼ਨ

ਲੁਧਿਆਣਾ ਦੇ ਸਕੂਲ ਆਫ ਐਮੀਨੈਂਸ ‘ਚ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਾਉਣ ਦਾ ਵੀਡੀਓ ਬਣਾ ਕੇ ਦਿੱਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਇਹ...

ਰਿਟਾਇਰਡ ਜੱਜ ਦੀ ਨਿਗਰਾਨੀ ਹੇਠ ਹੋਵੇਗੀ ਚੰਡੀਗੜ੍ਹ ਮੇਅਰ ਚੋਣ, ਸੁਪਰੀਮ ਕੋਰਟ ਨੇ ਦਿੱਤੇ ਹੁਕਮ

ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣਾਂ ਲਈ ਸੇਵਾਮੁਕਤ ਜੱਜ ਨੂੰ ਆਬਜ਼ਰਵਰ ਨਿਯੁਕਤ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸ਼ੁੱਕਰਵਾਰ...

ਆਪ੍ਰੇਸ਼ਨ ਵਿਚਾਲੇ ਹਸਪਤਾਲ ‘ਚ ਬੱਤੀ ਗੁੱਲ! ਡਾਕਟਰ ਨੇ ਬਣਾਈ ਵੀਡੀਓ, ਸਿਹਤ ਮੰਤਰੀ ਨੇ ਦਿੱਤਾ ਬਿਆਨ

ਪੰਜਾਬ ਦੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਸ਼ੁੱਕਰਵਾਰ ਨੂੰ ਅਚਾਨਕ ਬਿਜਲੀ ਗੁੱਲ ਹੋ ਗਈ। ਡਾਕਟਰ ਕੈਂਸਰ ਦੇ ਮਰੀਜ਼ ਦਾ ਆਪ੍ਰੇਸ਼ਨ ਕਰ...

ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਦੀਆਂ ਵਧੀਆਂ ਮੁਸ਼ਕਲਾਂ, FIR ਦਰਜ, ਕਰੋੜਾਂ ਦੀ ਠੱਗੀ ਦਾ ਮਾਮਲਾ!

ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਇਹ ਐਫਆਈਆਰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ...

ਆਮ ਲੋਕਾਂ ਲਈ ਰਾਹਤ ਭਰੀ ਖ਼ਬਰ, ਸਸਤਾ ਹੋਇਆ Amul ਦੁੱਧ, ਨਵੇਂ ਰੇਟ ਅੱਜ ਤੋਂ ਲਾਗੂ

ਅਮੂਲ ਦੁੱਧ ਦੇ ਖਪਤਕਾਰਾਂ ਲਈ ਖੁਸ਼ਖਬਰੀ ਹੈ। ਅਮੂਲ ਨੇ ਪੰਜਾਬ ਸਣੇ ਦੇਸ਼ ਭਰ ‘ਚ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਆਮ ਲੋਕਾਂ ਲਈ ਇਹ...

ਕੇਜਰੀਵਾਲ ਦੀ ਸਕਿਓਰਿਟੀ ਬਹਾਲ ਕਰਾਉਣ ‘ਚ ਲੱਗੇ CM ਮਾਨ ਤੇ ਆਤਿਸ਼ੀ, ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿਚ ਕਟੌਤੀ ਹੋਣ ਦਾ ਮੁੱਦਾ ਕਾਫੀ ਭਖ ਗਿਆ ਹੈ। ‘ਆਪ’ ਦਾ ਦਾਅਵਾ ਹੈ ਕਿ ਅਰਵਿੰਦ...

UK ਤੋਂ ਆਏ ਗੋਰੇ ਨਾਲ ਹੋ ਗਈ ਮਾੜੀ, ਪੰਜਾਬ ਪੁਲਿਸ ਨੇ ਕੀਤੀ ਮਦਦ… ਤਾਂ ਨਚਦਾ ਹੋਇਆ ਪਹੁੰਚਿਆ ਥਾਣੇ

ਇੰਗਲੈਂਡ ਤੋਂ ਭਾਰਤ ਪੰਜਾਬ ਘੁੰਮਣ ਆਏ ਇੱਕ ਵਿਦੇਸ਼ੀ ਦਾ ਫੋਨ ਖੋਹ ਲਿਆ ਗਿਆ, ਜਿਸ ਤੋਂ ਬਾਅਦ ਉਹ ਹੋਟਲ ਪਹੁੰਚਦਾ ਹੈ ਤਾਂ ਹੋਟਲ ਵੱਲੋਂ ਉਸ ਦੀ...

ਬਠਿੰਡਾ ‘ਚ ਵੱਡੀ ਵਾਰਦਾਤ, ਮੋਟਰਸਾਈਕਲ ‘ਤੇ ਘਰ ਜਾ ਰਹੇ ਵਕੀਲ ‘ਤੇ ਸ਼ਰੇਆਮ ਚੱਲੀਆਂ ਗੋਲੀਆਂ

ਬਠਿੰਡਾ ‘ਚ ਇਕ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ...

ਆਪ ਸੁਪਰੀਮੋ ਕੇਜਰੀਵਾਲ ਦੀ ਸੁਰੱਖਿਆ ਘਟਾਈ, ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਹਟਾਏ

ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਨੂੰ ਹਟਾ ਦਿੱਤਾ ਗਿਆ ਹੈ। ਇਹ...

50 ਹਜ਼ਾਰ ਦੀ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ, ਮੁੱਖ ਦੋਸ਼ੀ ਫਰਾਰ

ਵਿਜੀਲੈਂਸ ਬਿਊਰੋ ਬਠਿੰਡਾ ਨੇ ਪੰਜਾਬ ਪੁਲਿਸ ਦੀ ਪੰਜਵੀਂ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਨੂੰ ਇੱਕ ਕਮਾਂਡੋ ਪੁਲਿਸ...

HRTC ਦੀ ਨਵੇਕਲੀ ਪਹਿਲ, ਬੱਸਾਂ ‘ਚ ਸ਼ੁਰੂ ਕੀਤੀ ਕੈਸ਼ਲੈੱਸ ਯਾਤਰਾ, ਲੋਕ ਖੂਬ ਕਰ ਰਹੇ ਪਸੰਦ

ਹਿਮਾਚਲ ਪ੍ਰਦੇਸ਼ ਵਿੱਚ ਹਰ ਰੋਜ਼ ਲੱਖਾਂ ਲੋਕ HRTC ਰਾਹੀਂ ਯਾਤਰਾ ਕਰਦੇ ਹਨ। HRTC ਦੀਆਂ ਹਜ਼ਾਰਾਂ ਬੱਸਾਂ ਹਨ, ਜੋ ਰਾਜ ਦੇ ਵੱਖ-ਵੱਖ ਖੇਤਰਾਂ ਵਿੱਚ...

ਮੂੰਹ ‘ਤੇ ਕਾਲਖ ਮੱਲ ਘੁੰਮਾਉਣ ਦਾ ਮਾਮਲਾ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਲਿਆ ਵੱਡਾ ਐਕਸ਼ਨ

ਪੰਜਾਬ ਮਹਿਲਾ ਕਮਿਸ਼ਨ ਨੇ ਦੀਪ ਕੁਲੈਕਸ਼ਨ ਫੈਕਟਰੀ ਦੇ ਮਾਲਕ ਪਰਵਿੰਦਰ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਫੈਕਟਰੀ ਵਿੱਚ ਕੰਮ ਕਰਨ...

ਲੁਧਿਆਣਾ : ਮੈਡੀਕਲ ਕਰਾਉਣ ਲਿਆਏ ਗਏ ਦੋਸ਼ੀ ਚਕਮਾ ਦੇ ਕੇ ਫਰਾਰ, ਪੁਲਿਸ ਨੂੰ ਪਈਆਂ ਭਾਜੜਾਂ

ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਅਪਰਾਧੀ...

ਮਾਨਸਾ ਜ਼ਿਲ੍ਹੇ ਦਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ

ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਦਹਿਸ਼ਤਗਰਦਾਂ ਦੀ ਗੋਲੀ ਲੱਗਣ ਕਾਰਨ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾ ਅਗਨੀਵੀਰ ਜਵਾਨ ਲਵਪ੍ਰੀਤ...

ਰਾਤ ਨੂੰ ਇਲਾਇਚੀ ਵਾਲਾ ਦੁੱਧ ਪੀਣ ਨਾਲ ਹੁੰਦੇ ਨੇ ਇਹ 5 ਫਾਇਦੇ, ਦੂਰ ਰਹਿੰਦੀਆਂ ਨੇ ਕਈ ਬੀਮਾਰੀਆਂ

ਇਲਾਇਚੀ ਨੂੰ ਮਸਾਲਿਆਂ ਦੀ ਰਾਣੀ ਨਹੀਂ ਕਿਹਾ ਜਾਂਦਾ ਹੈ। ਆਪਣੀ ਸ਼ਾਨਦਾਰ ਖੁਸ਼ਬੂ ਅਤੇ ਸੁਆਦ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ...

ਸੂਬੇ ‘ਚ ਗੈਰ-ਕਾਨੂੰਨੀ ਕਾਲੋਨੀਆਂ, ਬਿਲਡਰ ਧੜੱਲੇ ਨਾਲ ਬਿਨਾਂ NOC ਦੇ ਕਰ ਰਹੇ ਕੰਮ, ਹਾਈਕੋਰਟ ਨੇ ਮੰਗਿਆ ਜਵਾਬ

ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਾਇਰ ਇੱਕ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਹੋਈ, ਜਿਸ ਵਿੱਚ ਦੋਸ਼...

ਅਰਸ਼ਦੀਪ ਸਿੰਘ ਨੇ ਤੋੜਿਆ ਵੱਡਾ ਰਿਕਾਰਡ, ਬਣ ਗਿਆ ਟੀਮ ਇੰਡੀਆ ਦਾ ਨੰਬਰ-1 ਗੇਂਦਬਾਜ਼

ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਸ ਨੇ ਕੋਲਕਾਤਾ ਦੇ...

ਹੁਣ ਇਸ ਨਾਂ ਨਾਲ ਜਾਣੇ ਜਾਣਗੇ ਆਮ ਆਦਮੀ ਕਲੀਨਿਕ, ਲੁਧਿਆਣਾ ‘ਚ ਲੱਗੇ ਨਵੇਂ ਬੋਰਡ

ਪੰਜਾਬ ਵਿੱਚ, 242 ਆਮ ਆਦਮੀ ਕਲੀਨਿਕ ਅਤੇ 2889 ਸਿਹਤ ਅਤੇ ਵੈਲਨੈੱਸ ਸੈਂਟਰ (2403) ਸਬ ਸੈਂਟਰ ਅਤੇ ਸ਼ਹਿਰੀ ਖੇਤਰਾਂ ਵਿੱਚ 266 ਪ੍ਰਾਇਮਰੀ ਹੈਲਥ ਸੈਂਟਰ...

ਸ਼ਰਮਨਾਕ ਕਾਰਾ! ਮਾਂ ਤੇ ਬੱਚਿਆਂ ਦੇ ਮੂੰਹ ‘ਤੇ ਕਾਲਖ ਮੱਲ ਕੇ ਗਲੀਆਂ ‘ਚ ਘੁਮਾਇਆ, ਪੁਲਿਸ ਨੇ ਲਿਆ ਐਕਸ਼ਨ

ਲੁਧਿਆਣਾ ਵਿਚ ਫੈਕਟਰੀ ਮਾਲਕ ਨੇ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਔਰਤ, ਉਸ ਦੀਆਂ 3 ਧੀਆਂ ਤੇ ਇੱਕ ਨੌਜਵਾਨ ਨੂੰ ਮੂੰਹ ਕਾਲਾ ਕਰਕੇ ਘਮਾਉਣ ਦੇ...

ਹਮਲੇ ਮਗਰੋਂ ਹਸਪਤਾਲ ਪਹੁੰਚਾਉਣ ਵਾਲੇ ਆਟੋ ਵਾਲੇ ਨੂੰ ਸੈਫ਼ ਅਲੀ ਖਾਨ ਨੇ ਪਾਈ ਜੱਫੀ, ਕਿਹਾ- ‘ਥੈਂਕ ਯੂ’

ਸੈਫ ਅਲੀ ਖਾਨ ਦੀ ਸਿਹਤ ਹੁਣ ਠੀਕ ਹੈ। ਉਸ ਨੂੰ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ। ਜਦੋਂ ਸੈਫ ਹਸਪਤਾਲ ਤੋਂ ਘਰ ਪਹੁੰਚਿਆ...

ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ, SGPC ਦੀਆਂ ਵੋਟਰ ਲਿਸਟਾਂ ‘ਤੇ ਦਿੱਤਾ ਵੱਡਾ ਬਿਆਨ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬੁੱਧਵਾਰ ਨੂੰ ਚੰਡੀਗੜ੍ਹ ਮੁੱਖ ਦਫਤਰ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਕੀਤੀ। ਇਸ ਮੌਕੇ...

ਡੱਲੇਵਾਲ ਨੂੰ ਲੈ ਕੇ ਅਹਿਮ ਖ਼ਬਰ, ਟਰਾਲੀ ‘ਚੋਂ ਲਿਆਂਦਾ ਗਿਆ ਬਾਹਰ, ਖਾਸ ਜਗ੍ਹਾ ਕੀਤਾ ਜਾ ਰਿਹਾ ਸ਼ਿਫ਼ਟ

ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 58ਵਾਂ ਦਿਨ ਹੈ। ਅੱਜ ਉਨ੍ਹਾਂ ਨੂੰ ਵੱਖਰੇ ਕਮਰੇ ਵਿੱਚ ਸ਼ਿਫਟ...

ਬਾਈਕ ਸਵਾਰ ਨੌਜਵਾਨ ਹੋਇਆ ਚਾਈਨਾ ਡੋਰ ਦਾ ਸ਼ਿਕਾਰ , ਹਾਲਤ ਨਾਜ਼ੁਕ, ਘਟਨਾ CCTV ‘ਚ ਕੈਦ

ਜਗਰਾਓਂ ‘ਚ ਬਾਈਕ ਸਵਾਰ ਨੌਜਵਾਨ ਦੇ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ, ਉਸ ਦੇ ਗਲੇ ਵਿਚ ਡੋਰ ਫਸ ਗਈ। ਉਸ ਨੇ ਖੁਦ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼...

ਰਿਸ਼ਵਤ ਲੈਂਦਾ JE ਕਾਬੂ, ਚਾਹ ਦੀ ਦੁਕਾਨ ‘ਤੇ ਬਿਜਲੀ ਮੀਟਰ ਲਾਉਣ ਲਈ ਮੰਗੇ 36,000 ਰੁ.

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਦੇ ਚੀਮਾ ਚੌਕ ਸਥਿਤ ਪੰਜਾਬ...

‘ਟ੍ਰੈਫ਼ਿਕ ਨਿਯਮ ਨਹੀਂ ਮੰਨੋਗੇ ਤਾਂ ਉਪਰ ਲੈ ਜਾਵਾਂਗਾ’, ਸੜਕਾਂ ‘ਤੇ ਉਤਰਿਆ ਯਮਰਾਜ

ਮੰਗਲਵਾਰ ਨੂੰ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਅਚਾਨਕ ਯਮਰਾਜ ਉਤਰ ਆਏ। ਇਸ ਯਮਰਾਜ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਨਹੀਂ...

ਆਹਮੋ-ਸਾਹਮਣੇ ਹੋਏ SDM ਤੇ ਵਿਧਾਇਕ ਕੋਟਲੀ, ਜ਼ਬਰਦਸਤ ਬਹਿਸ ਨਾਲ ਹੋਇਆ ਹੰਗਾਮਾ

ਜਲੰਧਰ ਦੇ ਭੋਗਪੁਰ ਵਿੱਚ ਇੱਕ ਖੰਡ ਮਿੱਲ ਵਿੱਚ ਬਣਾਏ ਜਾ ਰਹੇ ਸੀਐਨਜੀ ਪਲਾਂਟ ਦੇ ਮੁੱਦੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਅਤੇ ਪ੍ਰਸ਼ਾਸਨਿਕ...

ਅੰਤਿਮ ਅਰਦਾਸ ‘ਚ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ, ਆਟੋ ਪਲਟਣ ਨਾਲ ਬੰਦੇ ਦੀ ਮੌਤ

ਲੁਧਿਆਣਾ ਦੇ ਖੰਨਾ ਵਿਚ ਅੰਤਿਮ ਅਰਦਾਸ ਵਿਚ ਜਾ ਰਹੇ ਇੱਕ ਪਰਿਵਾਰ ਨਾਲ ਹਾਦਸਾ ਵਾਪਰ ਗਿਆ। ਉਹ ਇੱਕ ਆਟੋ ਵਿਚ ਸਵਾਰ ਸਨ ਤੇ ਆਟੋ ਬੇਕਾਬੂ ਹੋ ਕੇ...

1984 ਸਿੱਖ ਨਸਲਕੁਸ਼ੀ, ਪਿਓ ਪੁੱਤ ਦਾ ਕਤਲ ਮਾਮਲਾ, ਸੱਜਣ ਕੁਮਾਰ ਖਿਲਾਫ਼ ਫੈਸਲਾ 31 ਜਨਵਰੀ ਤੱਕ ਟਲਿਆ

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ 1984 ਨਸਲਕੁਸ਼ੀ ਮਾਮਲੇ ਵਿੱਚ ਕਤਲ ਕੇਸ ਵਿੱਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ...

ਸਿਗਨਲ ਟੱਪਣ, ਹੈਲਮੇਟ ਨਾ ਪਾਉਣ ਵਾਲੇ ਸਾਵਧਾਨ! ਪੰਜਾਬ ‘ਚ ਹੁਣ ਕੱਟਣਗੇ Online ਚਲਾਨ

ਪੰਜਾਬ ਵਿਚ ਕੈਮਰਿਆਂ ਰਾਹੀਂ ਚਲਾਨ ਪੇਸ਼ ਕਰਨ ਦੀ ਸਕੀਮ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼ੁਰੂਆਤ ਵਿੱਚ ਇਹ ਸਕੀਮ ਲੁਧਿਆਣਾ, ਜਲੰਧਰ,...

VueNow ਕੰਪਨੀ ‘ਤੇ ED ਦੀ ਰੇਡ, ਲੈਂਡ ਕਰੂਜ਼ਰ ਸਣੇ ਕਈ ਲਗਜ਼ਰੀ ਗੱਡੀਆਂ, ਨਕਦੀ-ਦਸਤਾਵੇਜ਼ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਦੀ ਟੀਮ ਨੇ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਮੈਸਰਜ਼ ਵਿਊਨਾਊ (VueNow)ਮਾਰਕੀਟਿੰਗ ਸਰਵਿਸ...

ਜੱਜ ਦੇ ਹੁਕਮਾਂ ‘ਤੇ ਮਕਾਨ ਦਾ ਕਬਜ਼ਾ ਲੈਣ ਗਏ ਅਧਿਕਾਰੀਆਂ ਨੂੰ ਪੁੱਠੇ ਪੈਰੀਂ ਪਿਆ ਭੱਜਣਾ, ਜਾਣੋ ਪੂਰਾ ਮਾਮਲਾ

ਪਟਿਆਲਾ ‘ਚ ਜ਼ਿਲ੍ਹਾ ਜੱਜ ਦੇ ਨਿਰਦੇਸ਼ਾਂ ‘ਤੇ ਕਬਜ਼ਾ ਲੈਣ ਗਏ ਮੁਲਾਜ਼ਮਾਂ ਨੂੰ ਉਸ ਵੇਲੇ ਪੁੱਠੇ ਪੈਰੀਂ ਭਜਣਾ ਪਿਆ ਜਦੋ ਮੁਲਾਜ਼ਮਾਂ...

RBI ਦਾ ਵੱਡਾ ਫੈਸਲਾ, ਸਿਰਫ ਇਸ ਨੰਬਰ ਤੋਂ ਆਉਣਗੀਆਂ ਬੈਂਕਿੰਗ ਕਾਲਾਂ, ਫਰਾਡ ਤੋਂ ਮਿਲੇਗੀ ਰਾਹਤ

RBI ਯਾਨੀ ਭਾਰਤੀ ਰਿਜ਼ਰਵ ਬੈਂਕ ਨੇ ਆਨਲਾਈਨ ਧੋਖਾਧੜੀ ਅਤੇ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ...

ਮਾਨ ਸਰਕਾਰ ਨੇ ਪ੍ਰਮੋਸ਼ਨਲ ਪੇ ਸਕੀਮ ਕੀਤੀ ਬਹਾਲ, 2500 ਡਾਕਟਰਾਂ ਨੂੰ ਹੋਵੇਗਾ ਫਾਇਦਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਵੱਡੀ ਮੰਗ ਪੂਰੀ ਕਰ ਦਿੱਤੀ ਹੈ। ਸਰਕਾਰ...

ਮੁੜ ਸੁਰਖੀਆਂ ‘ਚ Kulhad Pizza Couple, ਤਲਾਕ ਦੀਆਂ ਖਬਰਾਂ ਵਿਚਾਲੇ ਛੱਡਿਆ ਦੇਸ਼!

ਜਲੰਧਰ ਦਾ ਮਸ਼ਹੂਰ ਕੁਲਹੜ ਪੀਜ਼ਾ ਕਪਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਤਲਾਕ ਦੀਆਂ ਖਬਰਾਂ ਵਿਚਾਲੇ ਇਸ ਜੋੜੇ ਨੂੰ ਲੈ ਕੇ ਨਵੀਂ ਗੱਲ...

ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਅਲਰਟ, DGP ਯਾਦਵ ਨੇ ਵੱਡੇ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਜਲੰਧਰ ਵਿੱਚ ਸੱਤ ਜ਼ਿਲ੍ਹਿਆਂ ਦੇ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਇੱਕ ਅਹਿਮ ਮੀਟਿੰਗ...

ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ, ਨਿੱਜੀ ਸਕੂਲਾਂ ਨੂੰ ਹੁਕਮ ਜਾਰੀ

ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੇਫ਼ ਸਕੂਲ ਵ੍ਹੀਕਲ ਪਾਲਿਸੀ ਤਹਿਤ ਬੱਚਿਆਂ ਦੀ ਸੁਰੱਖਿਆ...

24 ਜਨਵਰੀ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ, ਹਾਈਕੋਰਟ ‘ਚ ਹੋਈ ਸੁਣਵਾਈ

ਚੰਡੀਗੜ੍ਹ ਮੇਅਰ ਦੀ ਚੋਣ 24 ਜਨਵਰੀ ਨੂੰ ਨਹੀਂ ਹੋਵੇਗੀ। ਇਸ ਦੇ ਨਾਲ ਲਹੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਮੁਲਤਵੀ ਹੋ ਗਈ...

ਕੋਲਕਾਤਾ ਡਾਕਟਰ ਨਾਲ ਦਰਿੰਦਗੀ ਦਾ ਮਾਮਲਾ, ਦੋਸ਼ੀ ਸੰਜੇ ਰਾਏ ਨੂੰ ਹੋਈ ਉਮਰ ਕੈਦ ਦੀ ਸਜ਼ਾ

ਕੋਲਕਾਤਾ ਰੇਪ ਕਤਲ ਕੇਸ ਦੇ ਦੋਸ਼ੀ ਸੰਜੇ ਰਾਏ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਸਿਆਲਦਹ ਅਦਾਲਤ ਨੇ 50 ਹਜ਼ਾਰ...

ਚੰਡੀਗੜ੍ਹ : ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਕੜ ਦੇ 8 ਗੋਦਾਮ ਸੜ ਕੇ ਹੋਏ ਸੁਆਹ

ਚੰਡੀਗੜ੍ਹ ਦੇ ਧਨਾਸ ਨੇੜੇ ਸਾਰੰਗਪੁਰ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਨਾਲ ਲੱਕੜ ਦੇ ਅੱਠ ਗੋਦਾਮ ਸੜ ਕੇ ਸੁਆਹ ਹੋ...

ਦੋਸਤ ਨੇ ਲਈ ਦੋਸਤ ਦੀ ਜਾਨ, ਸ਼ਰਾਬ ਪੀਣ ਲਈ ਪੈਸੇ ਨਾ ਦੇਣ ‘ਤੇ ਕੀਤਾ ਬੇਰਹਿਮੀ ਨਾਲ ਕਤਲ

ਕਿਸੇ ਤਰ੍ਹਾਂ ਦਾ ਵੀ ਨਸ਼ਾ ਇਨਸਾਨ ਨੂੰ ਹੈਵਾਨ ਬਣਾ ਦਿੰਦਾ ਹੈ ਕਿ ਉਸ ਦੀ ਸੁੱਧ-ਬੁੱਧ ਇੰਨੀ ਗੁਆਚ ਜਾਂਦੀ ਹੈ ਕਿ ਉਹ ਕੀ ਕਰ ਰਿਹਾ ਹੈ ਇਸ ਦਾ ਵੀ...

ਕਿਸਾਨਾਂ ਦੀਆਂ ਮੰਗਾਂ ‘ਤੇ ਗੱਲਬਾਤ ਲਈ ਖਨੌਰੀ ਬਾਰਡਰ ਪਹੁੰਚੀ ਮੋਦੀ ਸਰਕਾਰ ਦੀ ਟੀਮ, ਡੱਲੇਵਾਲ ਨੂੰ ਮਿਲੇ ਅਫਸਰ

ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਟੀਮ ਖਨੌਰੀ ਬਾਰਡਰ ‘ਤੇ...

ਵਿਵਾਦਾਂ ਵਿਚਾਲੇ Youtube ਨੇ ਭਾਰਤ ‘ਚੋਂ ਹਟਾਇਆ ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਦਾ ਟੀਜ਼ਰ!

ਫਿਲਮ ‘ਪੰਜਾਬ 95’ ਦੇ ਟ੍ਰੇਲਰ ਨੂੰ ਭਾਰਤ ਵਿਚ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ, ਜਿਸ ਨਾਲ ਫਿਲਮ ਦੇ ਆਲੇ-ਦੁਆਲੇ ਵਿਵਾਦ ਹੋਰ ਡੂੰਘਾ ਹੋ...

ਸੈਫ਼ ਅਲੀ ਖਾਨ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਸ਼ੱਕੀ ਕਾਬੂ, ਪੁਲਿਸ ਨੇ ਟ੍ਰੇਨ ‘ਚੋਂ ਦਬੋਚਿਆ

ਆਖਿਰਕਾਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ‘ਚ ਪਹਿਲੀ ਗ੍ਰਿਫਤਾਰੀ ਹੋ ਗਈ ਹੈ। ਛੱਤੀਸਗੜ੍ਹ ਤੋਂ ਇੱਕ ਸ਼ੱਕੀ ਨੂੰ...

Champions Trophy ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ 15 ਖਿਡਾਰੀਆਂ ਦੀ ਖੁੱਲ੍ਹੀ ਕਿਸਮਤ

ਚੈਂਪੀਅਨਸ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਹੋਵੇਗੀ ਅਤੇ 9 ਮਾਰਚ ਤੱਕ ਖੇਡੀ ਜਾਵੇਗੀ। ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ...

ਰਾਤੀਂ ਕਲੀਨਿਕ ਤੋਂ ਘਰ ਪਰਤ ਰਹੇ ਡਾਕਟਰ ਨਾਲ ਬਦਮਾਸ਼ ਕਰ ਗਏ ਕਾਂਡ, ਘਟਨਾ CCTV ‘ਚ ਕੈਦ

ਲੁਧਿਆਣਾ ਵਿੱਚ ਲੁਟੇਰਿਆਂ ਨੇ ਕਲੀਨਿਕ ਤੋਂ ਪਰਤਦੇ ਇੱਕ ਡਾਕਟਰ ਨੂੰ ਨਿਸ਼ਾਨਾ ਬਣਾਇਆ। ਘਟਨਾ ਦੋ ਦਿਨ ਪਹਿਲਾਂ ਦੀ ਹੈ। ਰਾਧਾ ਸੁਆਮੀ ਸਤਿਸੰਗ...

ਕੋਲਕਾਤਾ ‘ਚ ਡਾਕਟਰ ਨਾਲ ਦ.ਰਿੰ/ਦਗੀ ਦਾ ਮਾਮਲਾ, ਸੰਜੇ ਰਾਏ ਦੋਸ਼ੀ ਕਰਾਰ, ਸੋਮਵਾਰ ਨੂੰ ਹੋਵੇਗਾ ਸਜ਼ਾ ਦਾ ਐਲਾਨ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਦੇ ਮਾਮਲੇ ਵਿੱਚ ਸਿਆਲਦਾਹ ਅਦਾਲਤ ਨੇ...

Carousel Posts