Anu Narula

‘ਭਾਰਤ ਜੋੜੋ’ ਮਗਰੋਂ ‘ਟਰੱਕ ਯਾਤਰਾ’ ‘ਤੇ ਨਿਕਲੇ ਰਾਹੁਲ ਗਾਂਧੀ, ਦੇਰ ਰਾਤ ਕੀਤੀ ਸਵਾਰੀ, ਤਸਵੀਰਾਂ ਵਾਇਰਲ

‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹੁਣ ‘ਟਰੱਕ ਯਾਤਰਾ’ ‘ਤੇ ਨਜ਼ਰ ਆ ਰਹੇ ਹਨ। ਹਾਲ ਹੀ...

ਅੱਜ ਤੋਂ ਬਦਲੇ ਜਾ ਰਹੇ 2000 ਦੇ ਨੋਟ, ਬੈਂਕਾਂ ਬਾਹਰ ਲੱਗ ਸਕਦੀ ਏ ਭੀੜ

ਜਦੋਂ ਤੋਂ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ, ਉਦੋਂ ਤੋਂ...

ਮਨਾਲੀ ਜਾਣ ਵਾਲਿਆਂ ਲਈ ਚੰਗੀ ਖ਼ਬਰ, ਚੰਡੀਗੜ੍ਹ ਤੋਂ ਰਸਤਾ ਰਹਿ ਗਿਆ 6 ਘੰਟੇ ਦਾ, ਪੰਜ ਟਨਲ ਖੁੱਲ੍ਹੇ

ਚੰਡੀਗੜ੍ਹ ਤੋਂ ਮਨਾਲੀ ਦਾ ਸਫਰ ਜਲਦ ਹੀ ਸੁਹਾਵਣਾ ਹੋਣ ਵਾਲਾ ਹੈ। ਕੀਰਤਪੁਰ ਤੋਂ ਮਨਾਲੀ ਤੱਕ ਨਿਰਮਾਣ ਅਧੀਨ ਚਾਰ ਮਾਰਗੀ ਸੜਕ ’ਤੇ ਸੁਰੰਗਾਂ...

ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਦੌਰਾ ਰੱਦ, ਵਿਗੜੇ ਸਿਆਸੀ ਹਾਲਾਤਾਂ ਕਰਕੇ ਲਿਆ ਫ਼ੈਸਲਾ

ਇਸ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾਣ ‘ਤੇ ਰੋਕ ਲੱਗ ਗਈ ਹੈ।...

ਭਿਅੰਕਰ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਪਏਗਾ ਮੀਂਹ, 10-12 ਡਿੱਗਰੀ ਡਿੱਗੇਗਾ ਪਾਰਾ

ਪੰਜਾਬ ਵਿੱਚ ਪੈ ਰਹੀ ਭਿਅੰਕਰ ਗਰਮੀ ਵਿਚਾਲੇ ਰਾਹਤ ਵਾਲੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੇ...

ਇਮਰਾਨ ਖਾਨ ਦੀ ਕੈਬਨਿਟ ‘ਚ ਮੰਤਰੀ ਰਹੇ ਫਵਾਦ ਚੌਧਰੀ ‘ਤੇ ਟੂਟੀਆਂ ਚੋਰੀ ਕਰਨ ਦਾ ਦੋਸ਼, ਕੇਸ ਦਰਜ

ਗੁਆਂਢੀ ਦੇਸ਼ ਪਾਕਿਸਤਾਨ ਅੱਜਕਲ੍ਹ ਭਾਰੀ ਅਸਥਿਰਤਾ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਆਮ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਦੇਸ਼...

ਡੇਢ ਲੱਖ ‘ਚ ਵੇਚਿਆ, ਗਲਤ ਕੰਮ ਲਈ ਮਾਰ-ਕੁੱਟ ਕੇ ਦਬਾਅ- ਮਸਕਟ ਤੋਂ ਪਰਤੀ ਔਰਤ ਨੇ ਸੁਣਾਈ ਹੱਡਬੀਤੀ

ਕਪੂਰਥਲਾ ਦੀ ਪਰਮਿੰਦਰ ਰਾਣੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਦੋ ਮਹੀਨਿਆਂ ਬਾਅਦ ਮਸਕਟ ਤੋਂ ਘਰ ਪਰਤ ਆਈ ਹੈ।...

ਪਿਆਰ ‘ਚ ਅੰਨ੍ਹੇ ਜੀਜਾ-ਸਾਲੀ ਨੇ ਚਾੜਿਆ ਚੰਨ, ਘਰੋਂ ਭੱਜੇ, ਪਤਨੀ ਨੇ ਵੀ ਰਖ ‘ਤੀ ਅਜੀਬ ਸ਼ਰਤ

ਯੂਪੀ ਦੇ ਬਦਾਯੂੰ ਦੇ ਇੱਕ ਪ੍ਰੇਮ ਪ੍ਰਸੰਗ ਨੇ ਤਿੰਨ ਜਾਨਾਂ ਦਾਅ ‘ਤੇ ਲਗਾ ਦਿੱਤੀਆਂ ਹਨ। ਇੱਥੇ ਜੀਜੇ ਦੇ ਪਿਆਰ ‘ਚ ਅੰਨ੍ਹੀ ਸਾਲੀ ਨੇ...

ਕੋਹਲੀ ਨੇ IPL ‘ਚ ਰਚ ਦਿੱਤਾ ਇਤਿਹਾਸ, ਬਣਿਆ ਸਭ ਤੋਂ ਵੱਧ ਸੈਂਕੜੇ ਲਾਉਣ ਵਾਲਾ ਬੱਲੇਬਾਜ਼

ਰਾਇਲ ਚੈਲੰਜਰਜ਼ ਬੈਂਗਲੁਰੂ ਯਾਨੀ RCB ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ 21 ਮਈ ਨੂੰ ਆਈਪੀਐਲ 2023 ਦੇ ਆਖਰੀ ਲੀਗ ਮੈਚ ਵਿੱਚ ਧਮਾਕਾ ਕੀਤਾ।...

ਦੋਸਤ ਨਾਲ ਜੂਏ ‘ਚ ਪਤਨੀ ਨੂੰ ਹਾਰਿਆ ਬੰਦਾ, ਹੈਰਾਨ-ਪ੍ਰੇਸ਼ਾਨ ਔਰਤ ਨੇ ਚੁੱਕਿਆ ਇਹ ਕਦਮ

ਉੱਤਰ ਪ੍ਰਦੇਸ਼ ਦੇ ਮੇਰਠ ਨਾਲ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇੱਥੇ ਇੱਕ ਸ਼ਰਾਬੀ ਵਿਅਕਤੀ...

100 ਫੁੱਟ ਡੂੰਘੀ ਖੱਡ ‘ਚ ਡਿੱਗੀ ਨਵਾਂਸ਼ਹਿਰ ਤੋਂ ਗਏ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ, 3 ਮੌਤਾਂ

ਨਵਾਂਸ਼ਹਿਰ ਵਿੱਚ ਪਿੰਡ ਪਰਾਗਪੁਰ ਅਤੇ ਮੁਬਾਰਿਕਪੁਰ ਦੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਪਿੰਡ ਬੱਸੀ ਵਿੱਚ ਬੇਕਾਬੂ ਹੋ ਕੇ 100...

CM ਮਾਨ ਬੋਲੇ- ‘ਗੁਰਬਾਣੀ ਸਮੇਂ ਦੀ ਲੋੜ, ਹਰ ਚੈਨਲ ਨੂੰ ਮੁਫਤ ਪ੍ਰਸਾਰਣ ਦੀ ਇਜਾਜ਼ਤ ਦਿੱਤੀ ਜਾਵੇ’

ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਸਿਰਫ਼ ਇੱਕ ਚੈਨਲ ਨੂੰ ਦੇਣ ਦੇ ਮੁੱਦੇ ‘ਤੇ ਸੀਐਮ ਭਗਵੰਤ...

ਸੰਗਰੂਰ : 10ਵੀਂ ਪਾਸ ਹੋਣ ਦੀ ਖੁਸ਼ੀ ‘ਚ ਗੁਰੂਘਰ ਗਏ 2 ਮੁੰਡਿਆਂ ਦੀ ਸਰੋਵਰ ‘ਚ ਡੁੱਬਣ ਨਾਲ ਮੌਤ

ਪੰਜਾਬ ਦੇ ਪਿੰਡ ਫੱਗੂਵਾਲਾ, ਗੁਰਦੁਆਰਾ ਸ਼੍ਰੀ ਨੌਵੀਂ ਪਾਤਸ਼ਾਹੀ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਮੇਂ ਦੋ ਮੁੰਡੇ ਡੁੱਬ ਗਏ। ਅੱਠ ਮੁੰਡੇ...

ਪਾਪੂਆ ਨਿਊ ਗਿਨੀ ‘ਚ PM ਮੋਦੀ ਦਾ ਜ਼ਬਰਦਸਤ ਸਵਾਗਤ, ਪੀ.ਐੱਮ. ਮਰਾਪੇ ਨੇ ਲਾਏ ਪੈਰੀਂ ਹੱਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਪੂਆ ਨਿਊ ਗਿਨੀ ਪਹੁੰਚੇ। ਉਹ ਇਸ ਟਾਪੂ ਦੇਸ਼ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ...

‘ਜੀਹਨੇ 2000 ਦੇ ਨੋਟਾਂ ਦੀਆਂ ਬੋਰੀਆਂ ਸਾਂਭੀਆਂ ਏ, ਉਹੀ ਰੋ ਰਿਹੈ’- ਅਨਿਲ ਵਿਜ ਦਾ ਬਿਆਨ ਵਾਇਰਲ

ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ ‘ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੀ ਪ੍ਰਤੀਕਿਰਿਆ ਵੀ...

ਪੰਜਾਬ ਦੀ ਤੀਰਅੰਦਾਜ਼ ਅਵਨੀਤ ਨੇ ਵਿਸ਼ਵ ਕੱਪ ‘ਚ ਜਿੱਤਿਆ ਕਾਂਸੀ ਦਾ ਤਮਗ਼ਾ, ਖੇਡ ਮੰਤਰੀ ਨੇ ਦਿੱਤੀ ਮੁਬਾਰਕ

ਚੰਡੀਗੜ੍ਹ : ਚੀਨ ਦੇ ਸ਼ਹਿਰ ਸ਼ੰਗਾਈ ਵਿਖੇ ਚੱਲ ਰਹੇ ਤੀਰਅੰਦਾਜ਼ੀ ਖੇਡ ਦੇ ਵਿਸ਼ਵ ਕੱਪ ਵਿੱਚ ਭਾਰਤ ਤਰਫੋਂ ਖੇਡਦਿਆਂ ਪੰਜਾਬ ਦੀ ਤੀਰਅੰਦਾਜ਼...

ਜ਼ੀਰਾ ਸ਼ਰਾਬ ਫੈਕਟਰੀ ਕੋਲ ਪੀਣ ਲਾਇਕ ਨਹੀਂ ਪਾਣੀ- CPCB ਦੀ ਰਿਪੋਰਟ ‘ਚ ਵੱਡਾ ਖੁਲਾਸਾ

ਫਿਰੋਜ਼ਪੁਰ ਦੇ ਜੀਰਾ ਵਿਖੇ ਸਥਿਤ ਸ਼ਰਾਬ ਦੀ ਫੈਕਟਰੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਵੇਂ ਬਣੇ MP ਸੁਸ਼ੀਲ ਰਿੰਕੂ, ਗੁਰੂ ਘਰ ਬੈਠਕੇ ਸੁਣਿਆ ਕੀਰਤਨ

ਜਲੰਧਰ ਲੋਕ ਸਭਾ ਸੀਟ ‘ਤੇ ਉਪ ਚੋਣ ਜਿੱਤ ਕੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਬਣੇ ਸੁਸ਼ੀਲ ਕੁਮਾਰ ਰਿੰਕੂ ਹਰਿਮੰਦਰ...

‘ਧਾਰਾ 370 ਬਹਾਲ ਹੋਣ ਤੱਕ ਨਹੀਂ ਲੜਾਂਗੀ ਚੋਣ’- ਮਹਿਬੂਬਾ ਮੁਫ਼ਤੀ ਦਾ ਵੱਡਾ ਐਲਾਨ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਐਤਵਾਰ ਨੂੰ ਕਿਹਾ ਕਿ ਜਦੋਂ ਤੱਕ ਸੰਵਿਧਾਨ ਦੀ ਧਾਰਾ 370 ਨੂੰ ਬਹਾਲ ਨਹੀਂ ਕੀਤਾ...

2000 ਦੇ ਨੋਟ ਬੈਨ, ਵੜਿੰਗ ਦਾ PM ਮੋਦੀ ‘ਤੇ ਨਿਸ਼ਾਨਾ, ਬੋਲੇ- ‘ਇਨ੍ਹਾਂ ਆਪਣੀ ਫੋਟੋ ਵਾਲਾ ਨੋਟ ਲਿਆਉਣੈ’

2000 ਰੁਪਏ ਦੇ ਨੋਟ ਬੰਦ ਕਰਨ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ...

UK : ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ, ਤੀਜੀ ਪਤਨੀ ਬਣਨ ਜਾ ਰਹੀ ਮਾਂ

ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਤਨੀ ਕੈਰੀ ਜੌਹਨਸਨ ਨੇ ਸ਼ੁੱਕਰਵਾਰ 19 ਮਈ ਨੂੰ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਕਿ ਉਹ...

‘ਮੇਰੀ ਜਾਨ ਨੂੰ ਖ਼ਤਰਾ, ਬਚਾ ਲਓ’, ਕਦੇ US ‘ਤੇ ਚਿੱਕੜ ਉਛਾਲਣ ਵਾਲੇ ਇਮਰਾਨ ਹੁਣ ਪਾ ਰਹੇ ਤਰਲੇ

‘ਮੇਰੀ ਸਰਕਾਰ ਨੂੰ ਡੇਗਣ ਵਾਲੀ ਵਿਦੇਸ਼ੀ ਸਾਜ਼ਿਸ਼ ਪਿੱਛੇ ਅਮਰੀਕਾ ਦਾ ਹੱਥ ਸੀ। ਇਸ ਨੂੰ ਸਾਬਤ ਕਰਨ ਲਈ ਮੇਰੇ ਕੋਲ ਲਿਖਤੀ ਸਬੂਤ ਹਨ।’...

ਗਰੀਬ ਬੱਚਿਆਂ ਨੂੰ ਫ੍ਰੀ ਪੜ੍ਹਾ ਕੇ ਪਹਿਲਾਂ SDM ਬਣੀ, ਫਿਰ IFS ਤੇ ਹੁਣ ਲਾਲ ਬੱਤੀ ਵਾਲੀ ਗੱਡੀ ‘ਚ ਸਵਾਰ

ਆਈਐਫਐਸ ਅਧਿਕਾਰੀ ਸੰਚਿਤਾ ਸ਼ਰਮਾ ਪੰਜਾਬ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਚੰਦਰਸ਼ੇਖਰ ਇੱਕ ਫਾਰਮਾਸਿਸਟ ਹਨ ਅਤੇ ਮਾਂ ਜੋਤੀ ਸਹਿਜਪਾਲ ਇੱਕ...

ਸਾਬਕਾ CM ਚਰਨਜੀਤ ਚੰਨੀ ਬਣ ਗਏ ਡਾਕਟਰ, PU ਤੋਂ ਮਿਲੀ Ph.D. ਦੀ ਡਿਗਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਡਾਕਟਰ ਬਣ ਗਏ ਹਨ। ਉਨ੍ਹਾਂ ਨੂੰ ਅੱਜ ਡਾਕਟਰ ਦੀ ਡਿਗਰੀ ਪ੍ਰਦਾਨ...

ਜਿੱਤ ਗਈ ਜ਼ਿੰਦਗੀ! 200 ਫੁੱਟ ਡੂੰਘੇ ਬੋਰਵੈੱਲ ਤੋਂ 9 ਸਾਲਾਂ ਬੱਚੇ ਨੂੰ ਸੁਰੱਖਿਆ ਕੱਢਿਆ ਗਿਆ ਬਾਹਰ

ਜੈਪੁਰ ‘ਚ ਸ਼ਨੀਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੇ ਅਕਸ਼ਿਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 9 ਸਾਲਾਂ ਅਕਸ਼ਿਤ 200 ਫੁੱਟ ਡੂੰਘੇ...

ਭਾਰਤੀ ਹਵਾਈ ਫੌਜ ਦਾ ਵੱਡਾ ਫ਼ੈਸਲਾ, MiG-21 ਲੜਾਕੂ ਜਹਾਜ਼ ਦੀਆਂ ਸਾਰੀਆਂ ਉਡਾਨਾਂ ‘ਤੇ ਰੋਕ

ਰਾਜਸਥਾਨ ‘ਤੇ ਮਿਗ-21 ਜਹਾਜ਼ ਦੇ ਕ੍ਰੈਸ਼ ਹੋਣ ਤੋਂ ਦੋ ਹਫ਼ਤਿਆਂ ਬਾਅਦ ਭਾਰਤੀ ਹਵਾਈ ਸੈਨਾ ਨੇ ਸੋਵੀਅਤ ਮੂਲ ਦੇ ਜਹਾਜ਼ਾਂ ਦੇ ਆਪਣੇ ਪੁਰਾਣੇ...

ਅਬੋਹਰ ਦਾ ਰਾਘਵ ICSE ਬੋਰਡ 10ਵੀਂ ਦਾ ਟੌਪਰ, ਲਏ 99.6 ਫੀਸਦੀ ਨੰਬਰ, ਬਿਨਾਂ ਟਿਊਸ਼ਨ ਹਾਸਲ ਕੀਤਾ ਮੁਕਾਮ

ਅਬੋਹਰ ਸਥਿਤ ਅਸਪਸ਼ਨ ਕਾਨਵੈਂਟ ਸਕੂਲ ਦੇ ਰਾਘਵ ਗੋਇਲ ਨੇ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ICSE) ਬੋਰਡ ਦੀ 10ਵੀਂ ਜਮਾਤ ਦੀ...

ਫਾਜ਼ਿਲਕਾ : ਕੈਮੀਕਲ ਨਾਲ ਜ਼ਹਿਰੀਲਾ ਹੋਇਆ ਸਤਲੁਜ ਦਾ ਪਾਣੀ, ਫੈਲ ਰਹੀਆਂ ਗੰਭੀਰ ਬੀਮਾਰੀਆਂ

ਪੰਜਾਬ ਦੇ ਫਾਜ਼ਿਲਕਾ ਦੇ ਸਰਹੱਦੀ ਪਿੰਡ ਦੇ ਲੋਕ ਜ਼ਹਿਰੀਲੇ ਪਾਣੀ ਦੀ ਮਾਰ ਝੱਲ ਰਹੇ ਹਨ। ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਕੈਮੀਕਲ ਯੁਕਤ...

ਟਾਈਟਲਰ ‘ਤੇ CBI ਚਾਰਜਸ਼ੀਟ ‘ਤੇ ਬੋਲੇ ਸਿਰਸਾ- ’40 ਸਾਲਾਂ ਮਗਰੋਂ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਉਮੀਦ’

ਸੀਬੀਆਈ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ 1984 ਵਿੱਚ ਹੋਏ ਸਿੱਖ ਦੰਗਿਆਂ ਦੇ ਸਬੰਧ ਵਿੱਚ ਸਾਬਕਾ...

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 77 IPS ਤੇ PPS ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ 77 IPS ਤੇ PPS ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਨਾਵਾਂ ਦੀ ਲਿਸਟ ਹੇਠਾਂ...

ਨਸ਼ੇ ਦੀ ਭੇਟ ਚੜ੍ਹਿਆ ਪੰਜਾਬ ਦਾ ਉੱਘਾ ਕਬੱਡੀ ਖਿਡਾਰੀ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਰੋਲ ਕੋ ਰੱਖ ਦਿੱਤਾ ਹੈ। ਹੁਣ ਇੱਕ ਉੱਘਾ ਖਿਡਾਰੀ ਇਸ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਨਸ਼ੇ ਦੀ ਓਵਰਡੋਜ਼ ਕਾਰਨ...

1984 ਸਿੱਖ ਵਿਰੋਧੀ ਦੰਗੇ, CBI ਦੀ ਚਾਰਜਸ਼ੀਟ ‘ਚ ਜਗਦੀਸ਼ ਟਾਈਟਲਰ ਦਾ ਨਾਂ, ਭੀੜ ਨੂੰ ਭੜਕਾਉਣ ਦੇ ਦੋਸ਼

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ਨੀਵਾਰ 20 ਮਈ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼...

ਦਿੱਲੀ ‘ਚ ਜਾਰੀ ਆਰਡੀਨੈਂਸ ‘ਤੇ CM ਮਾਨ ਦਾ ਤਿੱਖਾ ਨਿਸ਼ਾਨਾ, ਬੋਲੇ- ‘…ਤਾਂ ਸਾਰੀ ਭਾਜਪਾ ਨੂੰ ਫਾਂਸੀ ਹੁੰਦੀ’

ਦਿੱਲੀ ਵਿੱਚ ਜਾਰੀ ਆਰਡੀਨੈਂਸ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਜਾ ਰਿਹਾ ਹੈ। ਇਸੇ ਲੜੀ ਵਿੱਚ...

ਇੰਡੋਨੇਸ਼ੀਆ ‘ਚ ਫਸੇ 2 ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਮਦਦ ਦਾ ਭਰੋਸਾ

ਅਜਨਾਲਾ ਦੇ ਦੋ ਭਰਾ ਅਜੇਪਾਲ ਸਿੰਘ ਅਤੇ ਗੁਰਮੇਜ ਸਿੰਘ ਪਿੰਡ ਗੱਗੋਮਾਹਲ, ਅਜਨਾਲਾ, ਜਿਹਨਾਂ ਕੋਲੋ ਕਿਸੇ ਏਜੰਟ ਨੇ ਅਮਰੀਕਾ ਦੇ ਨਾਂ ‘ਤੇ...

ਸਿਸਵਾਂ ਫਾਰਮ ਹਾਊਸ ‘ਚ ਹੋਵੇਗੀ ਸਾਬਕਾ CM ਕੈਪਟਨ ਤੇ ਉਪ ਰਾਸ਼ਟਰਪਤੀ ਧਨਖੜ ਦੀ ਮੀਟਿੰਗ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਅੱਜ ਸ਼ਾਮ ਕਰੀਬ 5 ਵਜੇ ਉਪਰਾਸ਼ਟਰਪਤੀ ਜਗਦੀਪ ਧਨਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਵੇਗੀ। ਇਹ...

ਨਹੀਂ ਰਹੇ ਕੌਮਾਂਤਰੀ ਬਾਸਕਟਬਾਲ ਖਿਡਾਰਣ ਕਿਰਨ ਅਜੀਤ ਪਾਲ ਸਿੰਘ, ਖੇਡ ਮੰਤਰੀ ਮੀਤ ਹੇਅਰ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ: 1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੇ ਪਦਮ ਸ਼੍ਰੀ ਅਤੇ ਓਲੰਪੀਅਨ ਅਜੀਤਪਾਲ ਸਿੰਘ ਨੂੰ ਉਸ...

ਅਨੋਖਾ ਮਾਮਲਾ! ਪੁਲਿਸ ਵੀ ਨਾ ਸੁਲਝਾ ਸਕੀ ਜਿਹੜਾ ਕੇਸ ਭਗਵਾਨ ਮਹਾਦੇਵ ਨੇ ਪਲ ‘ਚ ਕੀਤਾ ਹੱਲ

ਮੱਧ ਪ੍ਰਦੇਸ਼ ਦੇ ਰਤਲਾਮ ‘ਚ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ 15 ਦਿਨਾਂ ਤੱਕ ਜਨ ਪ੍ਰਤੀਨਿਧੀ ਅਤੇ ਪੁਲਸ ਅਧਿਕਾਰੀ ਔਰਤਾਂ...

ਲੱਡੂਆਂ ‘ਚ ਪਾ ਕੇ ਦਿੱਤਾ ਜ਼ਹਿਰ, ਤੜਫ਼-ਤੜਫ਼ 20-22 ਅਵਾਰਾ ਕੁੱਤਿਆਂ ਨੇ ਤੋੜਿਆ ਦਮ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ 20 ਕੁੱਤਿਆਂ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਸ਼ਹਿਰ ਦੀ...

ਮੋਦੀ ਸਰਕਾਰ ਨੇ ਪਲਟਿਆ SC ਦਾ ਫ਼ੈਸਲਾ, ਕੇਜਰੀਵਾਲ ਸਰਕਾਰ ਦੇ ਅਧਿਕਾਰਾਂ ‘ਤੇ ਲਿਆਂਦਾ ਆਰਡੀਨੈਂਸ

ਸ਼ੁੱਕਰਵਾਰ 19 ਮਈ ਨੂੰ ਵੱਡਾ ਫੈਸਲਾ ਲੈਂਦੇ ਹੋਏ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਦਿੱਲੀ ‘ਚ ਅਧਿਕਾਰੀਆਂ...

ਐਕਸ਼ਨ ਮੋਡ ‘ਚ ਪੰਜਾਬ ਪੁਲਿਸ, ਸੂਬੇ ‘ਚ ਅਪਰਾਧਿਕ ਰਿਕਾਰਡਾਂ ਵਾਲੇ 4171 ਲੋਕਾਂ ਦੇ ਘਰਾਂ ‘ਤੇ ਮਾਰੀ ਰੇਡ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਪੰਜਾਬ...

Air India ਦੀ ਫ਼ਲਾਈਟ ‘ਚ ਹੰਗਾਮਾ, ਬੰਦੇ ਨੇ ਪਤਨੀ ਦਾ ਗਲਾ ਘੁੱਟਿਆ, ਟੀਕਾ ਲਾ ਕੀਤਾ ਕਾਬੂ

ਫਲਾਈਟ ਦੇ ਅੰਦਰ ਹੰਗਾਮਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਨਿਊਯਾਰਕ ਤੋਂ ਮੁੰਬਈ ਆ ਰਹੀ ਫਲਾਈਟ ਵਿੱਚ ਇੱਕ ਵਿਅਕਤੀ ਵੱਲੋਂ...

ਵਕੀਲ ਵੱਲੋਂ ਮਹਿਲਾ ਐਡਵੋਕੇਟ ‘ਤੇ ਹੱਥ ਰੱਖਣ ‘ਤੇ ਆਪੇ ਤੋਂ ਬਾਹਰ ਹੋਏ CJI ਚੰਦਰਚੂਹੜ, ਕੀਤੀ ਲਾਹ-ਪਾਹ

ਸੀਜੇਆਈ ਡੀਵਾਈ ਚੰਦਰਚੂੜ ਆਪਣੇ ਸਖ਼ਤ ਰੁਖ ਲਈ ਜਾਣੇ ਜਾਂਦੇ ਹਨ। ਉਹ ਕਿਤੇ ਨਾ ਕਿਤੇ ਕੁਝ ਗਲਤ ਦੇਖ ਕੇ ਆਪਣਾ ਆਪਾ ਗੁਆ ਬੈਠਦੇ ਹਨ। ਸੁਪਰੀਮ...

ਅੱਤਵਾਦ ‘ਤੇ ਲਗਾਮ, ਬਾਰਡਰ ‘ਤੇ ਸ਼ਾਂਤੀ- PM ਮੋਦੀ ਦਾ ਪਾਕਿਸਤਾਨ-ਚੀਨ ‘ਤੇ ਵੱਡਾ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜਾਪਾਨ ਦੇ ਹੀਰੋਸ਼ੀਮਾ ਪਹੁੰਚ ਗਏ ਹਨ। ਉਨ੍ਹਾਂ ਨੇ ਜੀ-7 ਸੰਮੇਲਨ...

ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਦਾ ਦਿਹਾਂਤ, ਮੋਹਾਲੀ ਹਸਪਤਾਲ ‘ਚ ਲਿਆ ਆਖ਼ਰੀ ਸਾਹ

ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਅਤੇ ਮਸ਼ਹੂਰ ਜੋਤਸ਼ੀ ਪੀ. ਖੁਰਾਨਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੁਹਾਲੀ ਦੇ ਇੱਕ ਨਿੱਜੀ...

RBI ਦਾ ਵੱਡਾ ਐਲਾਨ- 2000 ਰੁ. ਦੇ ਨੋਟਾਂ ‘ਤੇ ਲੱਗੀ ਰੋਕ, ਬੈਂਕ ਤੋਂ ਮਿਲਣ ਦਾ ਮਿਲੇਗਾ ਮੌਕਾ

2000 ਰੁਪਏ ਦੇ ਕਰੰਸੀ ਨੋਟਾਂ ਨੂੰ ਸਰਕਾਰ ਨੇ ਵਾਪਸ ਲੈਣ ਦਾ ਫੈਸਲਾ ਲਿਾ ਹੈ। ਆਰਬੀਆਈ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਕਲੀਨ ਨੋਟ ਪਾਲਿਸੀ...

ਬਲਵੀਰ ਵਿਰਦੀ ‘ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ, GST ‘ਚ ਵੀ ਕੀਤਾ ਘਪਲਾ

ਪੰਜਾਬ ਵਿਜੀਲੈਂਸ ਨੇ ਆਬਕਾਰੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਬਲਵੀਰ ਕੁਮਾਰ ਵਿਰਦੀ ‘ਤੇ ਸ਼ਿਕੰਜਾ ਕੱਸਿਆ ਹੈ। ਵਿਜੀਲੈਂਸ ਨੇ ਵਿਰਦੀ...

ਹੁਣ ਅਮਰੀਕਾ ‘ਚ ਰਾਹੁਲ ਗਾਂਧੀ ਖੋਲ੍ਹਣਗੇ ‘ਮੁਹੱਬਤ ਦੀ ਦੁਕਾਨ’, ਪੋਸਟਰ ਹੋਇਆ ਜਾਰੀ

ਕਾਂਗਰਸ ਨੇਤਾ ਰਾਹੁਲ ਗਾਂਧੀ 10 ਦਿਨਾਂ ਦੇ ਅਮਰੀਕਾ ਦੌਰੇ ‘ਤੇ ਜਾ ਰਹੇ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹ 31 ਮਈ ਨੂੰ ਰਵਾਨਾ ਹੋਣਗੇ ਪਰ...

ਬਠਿੰਡਾ ‘ਚ ਬੰਬ ਧਮਾਕੇ ਦੀ ਧਮਕੀ, ਪੰਜਾਬ ਪੁਲਿਸ ‘ਚ ਮਚਿਆ ਹੜਕੰਪ, 6 ਚਿੱਠੀਆਂ ਮਿਲੀਆਂ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਪੁਲਿਸ ਨੂੰ 6 ਚਿੱਠੀਆਂ ਮਿਲੀਆਂ ਹਨ, ਜਿਸ ਵਿਚ 7 ਜੂਨ ਨੂੰ ਹੋਏ ਧਮਾਕਿਆਂ...

‘…ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿਲ ਜਾਏਗਾ’- ਸਿਸੋਦੀਆ ਨੇ ਜੇਲ੍ਹ ‘ਚ ਕਵਿਤਾ ਲਿਖ ਕੇ ਵਿੰਨ੍ਹਿਆ PM ਮੋਦੀ ‘ਤੇ ਨਿਸ਼ਾਨਾ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਵਾਰ ਫਿਰ ਤਿਹਾੜ ਜੇਲ੍ਹ ਤੋਂ ਚਿੱਠੀ ਲਿਖੀ ਹੈ। ਇਹ ਪੱਤਰ ਅਰਵਿੰਦ ਕੇਜਰੀਵਾਲ...

ਇਮਰਾਨ ਖ਼ਾਨ ਦੇ ਘਰ ਦੀ ਤਲਾਸ਼ੀ ਲੈਣਗੇ 400 ਪੁਲਿਸ ਵਾਲੇ, ਲੱਗੇਗਾ ਆਰਮੀ ਐਕਟ!

ਪਾਕਿਸਤਾਨ ਵਿੱਚ ਸਿਆਸੀ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਇਕ ਵਾਰ ਫਿਰ ਗ੍ਰਿਫਤਾਰੀ ਦੀ...

ਗੁਰਦਾਸਪੁਰ ‘ਚ ਵੱਡੀ ਵਾਰਦਾਤ, ਲੁੱਟ ਲਈ ਘਰ ‘ਚ ਵੜੇ ਚੋਰ ਨੇ FCI ਇੰਸਪੈਕਟਰ ਦੀ ਮਾਂ ਕੀਤੀ ਕਤਲ

ਗੁਰਦਾਸਪੁਰ ਵਿੱਚ ਲੁੱਟ ਦੀ ਨੀਅਤ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਘਰ ‘ਚ ਦਾਖਲ ਹੋਏ ਚੋਰਾਂ ਨੇ 60 ਸਾਲਾਂ ਬਜ਼ੁਰਗ ਔਰਤ ਦਾ...

ਚਾਹ ਪੀ ਰਹੇ ਬਜ਼ੁਰਗ ਬੰਦੇ ਨਾਲ ਹਾਦਸਾ, ਜੇਬ ‘ਚ ਰਖਿਆ ਮੋਬਾਈਲ ਅਚਾਨਕ ਹੋਇਆ ਬਲਾਸਟ

ਕੇਰਲ ਦੇ ਤ੍ਰਿਸ਼ੂਰ ਜ਼ਿਲੇ ‘ਚ ਇਕ ਬਜ਼ੁਰਗ ਵਿਅਕਤੀ ਦੀ ਕਮੀਜ਼ ਦੀ ਜੇਬ ‘ਚ ਰੱਖਿਆ ਮੋਬਾਇਲ ਫੋਨ ਅਚਾਨਕ ਫਟ ਗਿਆ ਅਤੇ ਉਸ ‘ਚ ਅਚਾਨਕ ਅੱਗ...

3 ਮਹੀਨਿਆਂ ਮਗਰੋਂ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਆਏ ਬਾਹਰ, ਪਰਿਵਾਰ ਨਾਲ ਪਹੁੰਚੇ ਘਰ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਮੰਤਰੀ ਸਾਧੂ ਸਿੰਘ ਧਰਮਸੋਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀਰਵਾਰ ਸ਼ਾਮ ਨੂੰ...

ਪੰਜਾਬੀ ਮੂਲ ਦੀ ਔਰਤ ਨੇ ਵਧਾਇਆ ਮਾਣ, ਨਿਊਯਾਰਕ ਪੁਲਿਸ ‘ਚ ਮਿਲਿਆ ਟੌਪ ਰੈਂਕ

ਪੰਜਾਬੀ ਮੂਲ ਦੀ ਪੁਲਿਸ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਅਮਰੀਕਾ ਵਿੱਚ ਤਰੱਕੀ ਦਿੱਤੀ ਗਈ ਹੈ। ਪ੍ਰਤਿਮਾ ਉੱਥੋਂ ਦੇ...

ਹਨੇਰੀ ਕਾਰਨ ਸੂਬੇ ‘ਚ ਪਾਵਰਕਾਮ ਨੂੰ 11 ਕਰੋੜ ਦਾ ਝਟਕਾ, 4000 ਖੰਭੇ ਡਿੱਗੇ, 1000 ਟਰਾਂਸਫਾਰਮ ਨੁਕਸਾਨੇ

ਪੰਜਾਬ ਵਿੱਚ ਦੇਰ ਰਾਤ ਆਏ ਹਨੇਰੀ ਕਾਰਨ ਸੈਂਕੜੇ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਿਆ। ਇਸ ਕਾਰਨ ਰਾਤ ਵੇਲੇ ਬਿਜਲੀ...

ਫੇਰ ਵੱਡੀ ਲਾਪਰਵਾਹੀ! ਮਿਡ-ਡੇ ਮੀਲ ‘ਚ ਮਿਲੀ ਕਿਰਲੀ, ਖਾਂਦੇ ਹੀ 35 ਬੱਚਿਆਂ ਦੀ ਵਿਗੜੀ ਹਾਲਤ

ਦੇਸ਼ ਵਿੱਚ ਮਿਡ-ਡੇ ਮੀਲ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਮਿਡ-ਡੇ-ਮੀਲ ਖਾਣ ਨਾਲ...

‘ਧਾਰ ਕਲਾਂ ਨੂੰ ਬਣਾਇਆ ਜਾਏਗਾ ਟੂਰਿਸਟ ਕੇਂਦਰ’- ਰਣਜੀਤ ਸਾਗਰ ਡੈਮ ‘ਤੇ ਪਹੁੰਚੇ CM ਮਾਨ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਰਣਜੀਤ ਸਾਗਰ ਡੈਮ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਇਸ...

ਹਨੂੰਮਾਨ ਜੀ ਦੇ ਇਸ ਇਤਿਹਾਸਕ ਮੰਦਰ ‘ਚ ਮੁਸਲਮਾਨਾਂ ਦੀ ਐਂਟਰੀ ਬੈਨ, ਹਿੰਦੂ ਭਗਤਾਂ ਲਈ ਡ੍ਰੈੱਸ ਕੋਡ ਜਾਰੀ

ਨਾਸਿਕ ਦੇ ਤ੍ਰਿੰਬਕੇਸ਼ਵਰ ਕਾਂਡ ਦਾ ਅਸਰ ਯੂਪੀ ਦੇ ਅਲੀਗੜ੍ਹ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸਕ...

ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਿਆਂ ਨੂੰ ਲੈ ਕੇ ਮਾਨ ਸਰਕਾਰ ਸਖ਼ਤ, ਸਾਰੇ DDPOs ਨੂੰ ਦਿੱਤਾ ਅਲਟੀਮੇਟਮ

ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਖਤ ਹੋ ਗਈ ਹੈ। ਪੰਜਾਬ ਦੇ ਪੇਂਡੂ...

ਲੁਧਿਆਣਾ ‘ਚ ਵੱਡਾ ਹਾਦਸਾ, ਰੋਟੀ ਬਣਾਉਂਦੇ ਫਟਿਆ ਗੈਸ ਸਿਲੰਡਰ, ਅੱਗ ‘ਚ ਝੁਲਸ ਕੇ ਇੱਕ ਗੰਭੀਰ

ਗਗਨਦੀਪ ਕਾਲੋਨੀ ‘ਚ ਗੈਸ ਸਿਲੰਡਰ ਫਟਣ ਕਾਰਨ ਇਲਾਕੇ ‘ਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਰਿਹਾਇਸ਼ੀ ਖੇਤਰ ਵਿੱਚ ਮਕਾਨ...

ਚੱਲਦੀ ਟ੍ਰੇਨ ‘ਚ ਚੜ੍ਹਣ ਦੀ ਕੋਸ਼ਿਸ਼ ‘ਚ ਮੁੰਡਾ ਫਿਸਲ ਕੇ ਪਲੇਟਫਾਰਮ ਤੇ ਗੱਡੀ ਵਿਚਾਲੇ ਡਿੱਗਿਆ, ਵੇਖੋ ਵੀਡੀਓ

ਮਹਾਰਾਸ਼ਟਰ ਦੇ ਅਕੋਲਾ ਸਟੇਸ਼ਨ ‘ਤੇ ਚੱਲਦੀ ਟਰੇਨ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਚੱਲਦੀ ਟਰੇਨ ਨੂੰ ਫੜਨ ਦੀ...

ਅੰਮ੍ਰਿਤਸਰ ‘ਚ STF ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਗੈਂਗਸਟਰ ਫੱਟੜ, 2 ਕਾਬੂ

ਅੰਮ੍ਰਿਤਸਰ ‘ਚ ਤਰਨਤਾਰਨ ਰੋਡ ‘ਤੇ ਸਥਿਤ ਭਾਈ ਮੰਝ ਸਿੰਘ ਰੋਡ ਇਲਾਕੇ ‘ਚ ਵੀਰਵਾਰ ਨੂੰ ਜਲੰਧਰ STF ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ...

ਪੰਜਾਬ ਬਣੇਗਾ ਈਕੋ-ਫ੍ਰੈਂਡਲੀ! ਇਸ ਜ਼ਿਲ੍ਹੇ ‘ਚ ਨਵੀਂ ਪਹਿਲ, ਸੇਵਾ ਕੇਂਦਰਾਂ ‘ਤੇ SMS ਰਾਹੀਂ ਮਿਲਣਗੀਆਂ ਰਸੀਦਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇੱਕ ਹੋਰ ਪਹਿਲ ਕਦਮੀ ਕਰਦੇ ਹੋਏ ਸੇਵਾ ਕੇਂਦਰਾਂ ਵਿੱਚ ਈਕ-ਫ੍ਰੈਂਡਲੀ ਤਬਦੀਲੀ ਕੀਤੀ ਜਾ ਰਹੀ ਹੈ।...

ਪੁਲਿਸ ਵਾਲੇ ਵੱਲੋਂ ਔਰਤ ਨੂੰ ਥੱਪੜ ਮਾਰਨ ‘ਤੇ ਭੜਕੇ ਕਿਸਾਨ, ਉਤਰੇ ਰੇਲਾਂ ਦੀਆਂ ਪੱਟੜੀਆਂ ‘ਤੇ

ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਇੱਕ ਬਜ਼ੁਰਗ ਮਹਿਲਾ ਕਿਸਾਨ ਨੂੰ ਥੱਪੜ ਮਾਰਨ ਮਗਰੋਂ ਸੂਬੇ ਦੇ ਕਿਸਾਨ ਗੁੱਸੇ ਵਿੱਚ ਆ ਗਏ ਹਨ ਤੇ...

CM ਮਾਨ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਭਲਕੇ ਤੋਂ ਦਫ਼ਤਰਾਂ ‘ਚ ਕੰਮ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਤੋਂ ਲਿਖਤੀ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ ਹੈ। ਮੁੱਖ...

ਮੋਦੀ ਸਰਕਾਰ ਦਾ ਆਫ਼ਰ! ‘ਭਾਰਤ ‘ਚ ਬਣਾਓ ਲੈਪਟਾਪ, ਪਾਓ ਕਰੋੜਾਂ ਦੇ ਇਨਸੈਂਟਿਵ’

ਭਾਰਤ ਨੂੰ ਮੈਨਿਊਫੈਕਚਰਿੰਗ ਹਬ ਬਣਾਉਣ ਵਿੱਚ ਜੀ-ਜਾਨ ਨਾਲ ਜੁਟੀ ਕੇਂਦਰ ਸਰਾਕਰ ਨੇ ਆਈਟੀ ਹਾਰਡਵੇਅਰ ਦੇ ਪ੍ਰੋਡਕਸ਼ਨ ਨੂੰ ਉਤਸ਼ਾਹਤ ਕਰਨ ਲਈ...

ਰਿੰਕੂ ਦੇ MP ਬਣਦੇ ਹੀ CM ਮਾਨ ਨੇ ਜਲੰਧਰ ਵਾਲਿਆਂ ਨੂੰ ਦਿੱਤਾ ਵੱਡਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਜਲੰਧਰ ਵਿੱਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ...

ਸਾਧੂ ਸਿੰਘ ਧਰਮਸੌਤ ਮਾਮਲੇ ‘ਚ ਹਾਈਕੋਰਟ ਨੇ ਲਿਆ ਫੈਸਲਾ, ਆਮਦਨ ਕੇਸ ‘ਚ ਸਲਾਖਾਂ ਪਿੱਛੇ ਏ ਸਾਬਕਾ ਮੰਤਰੀ

ਮੁਹਾਲੀ ਦੀ ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤੋਂ ਪਹਿਲਾਂ 5 ਮਾਰਚ ਨੂੰ ਉਸ...

ਪੰਜਾਬ ‘ਚ ਚੱਲੀਆਂ ਧੂੜ ਭਰੀਆਂ ਹਵਾਵਾਂ, ਕੁਝ ਥਾਵਾਂ ‘ਤੇ ਮੀਂਹ, ਇਸ ਦਿਨ ਮਗਰੋਂ ਮਿਲੇਗੀ ਗਰਮੀ ਤੋਂ ਰਾਹਤ

ਪੰਜਾਬ ‘ਚ ਬੁੱਧਵਾਰ ਤੋਂ ਮੌਸਮ ‘ਚ ਬਦਲਾਅ ਹੋਵੇਗਾ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ...

ਹਿੰਦ ਮਹਾਸਾਗਰ ‘ਚ ਡੁੱਬੀ ਚੀਨ ਦੀ ਮੱਛੀ ਫੜਨ ਵਾਲੀ ਕਿਸ਼ਤੀ, 39 ਲੋਕ ਲਾਪਤਾ

ਹਿੰਦ ਮਹਾਸਾਗਰ ਵਿਚ ਚੀਨ ਦੀ ਦਖਲਅੰਦਾਜ਼ੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਚੀਨੀ ਮਛੇਰਿਆਂ ਦੀ ਇੱਕ ਕਿਸ਼ਤੀ ਸਮੁੰਦਰ ਵਿੱਚ...

ਚੇਨ ਝਪੱਟਣ ਦੀ ਕੋਸ਼ਿਸ਼ ‘ਚ ਗੱਡੀ ‘ਚੋਂ ਬਦਮਾਸ਼ਾਂ ਨੇ ਸੜਕ ‘ਤੇ ਘਸੀਟੀ ਔਰਤ, ਵਾਲ-ਵਾਲ ਬਚੀ ਜਾਨ

ਲੁੱਟ-ਖਸੁੱਟ ਕਰਨ ਦੇ ਚੱਕਰ ਵਿੱਚ ਬਦਮਾਸ਼ ਕਿਸੇ ਦੀ ਜਾਨ ਨਾਲ ਖਿਲਵਾੜ ਕਰਨ ਤੋਂ ਵੀ ਨਹੀਂ ਖੁੰਝਦੇ। ਇਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ...

20 ਮਈ ਤੱਕ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਦੇ ਆਸਾਰ, ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦਾ ਅਲਰਟ

ਯੂਪੀ, ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਸਮੇਤ ਕਈ ਹੋਰ ਰਾਜਾਂ ਵਿੱਚ ਅਚਾਨਕ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਕੜਕਦੀ...

ਸੌਰਵ ਗਾਂਗੁਲੀ ਦੀ ਸੁਰੱਖਿਆ ‘ਚ ਵਾਧਾ, ਕੀਤੀ ਗਈ Z ਕੈਟਾਗਰੀ ਦੀ, ਬੰਗਾਲ ਸਰਕਾਰ ਨੇ ਇਸ ਲਈ ਲਿਆ ਫ਼ੈਸਲਾ

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਆਈਪੀਐੱਲ 2023 ‘ਚ ਖੇਡ ਰਹੇ ਦਿੱਲੀ ਕੈਪੀਟਲਸ ਦੇ ਕ੍ਰਿਕਟ ਦੇ ਨਿਰਦੇਸ਼ਕ ਸੌਰਵ ਗਾਂਗੁਲੀ ਦੀ ਸੁਰੱਖਿਆ...

ਚੋਣ ਵਾਅਦਿਆਂ ਨੂੰ ਪੂਰਾ ਕਰਨ ‘ਚ ਲੱਗੀ ‘ਆਪ’ ਸਰਕਾਰ, CM ਮਾਨ ਨੇ ਜਲੰਧਰ ਲਈ ਕੀਤਾ ਵੱਡਾ ਐਲਾਨ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿੱਤ ਨੇ ਇਕ ਨਵੀਂ ਸਿਆਸੀ ਕਹਾਣੀ ਲਿਖੀ ਹੈ। ਜ਼ਿਮਨੀ ਚੋਣਾਂ ਦੇ...

ਕੇਂਦਰ ਖਿਲਾਫ਼ ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ, RDF ਦੇ 4000 ਕਰੋੜ ਦੇ ਭੁਗਤਾਨ ਦਾ ਮਾਮਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਰੂਰਲ ਡਿਵੈਲਪਮੈਂਟ ਫੰਡ (ਆਰ.ਡੀ.ਐੱਫ.) ਦੇ 4000 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ‘ਤੇ...

ਕਾਂਗਰਸੀ ਨੇਤਾ ਨੇ ਬਾਬਾ ਬਾਗੇਸ਼ਵਰ ਨੂੰ ਦਿੱਤਾ ਖੁੱਲ੍ਹਾ ਚੈਲੰਜ, ਕਿਹਾ- ਮੰਚ ਤੋਂ ਇਹ ਨਾਅਰਾ ਲਾ ਕੇ ਵਿਖਾਓ

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਅੱਜਕਲ੍ਹ ਬਿਹਾਰ ਦੀ ਰਾਜਧਾਨੀ ਪਟਨਾ ‘ਚ ਹਨ। ਉਹ ਰਾਜਧਾਨੀ ਦੇ ਨਾਲ ਲੱਗਦੇ ਨੌਬਤਪੁਰ ਵਿੱਚ...

‘ਲੇਡੀ ਸਿੰਘਮ’ ਦੇ ਨਾਂ ਨਾਲ ਮਸ਼ਹੂਰ ਪੁਲਿਸ ਅਫ਼ਸਰ ਦੀ ਸੜਕ ਹਾਦਸੇ ‘ਚ ਮੌਤ, ਕਈ ਵਿਵਾਦਾਂ ਨਾਲ ਰਿਹਾ ਰਿਸ਼ਤਾ

ਕਈ ਵਿਵਾਦਾਂ ਵਿੱਚ ਘਿਰੀ ਅਸਾਮ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ ਦੀ ਮੰਗਲਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ...

PAK : ਗ੍ਰਿਫ਼ਤਾਰੀ ਦੇ ਡਰੋਂ ਗੱਡੀ ‘ਚੋਂ ਉੱਤਰ ਰਫ਼ੂਚੱਕਰ ਹੋਇਆ ਇਮਰਾਨ ਖ਼ਾਨ ਦਾ ਕਰੀਬੀ ਸਾਬਕਾ ਮੰਤਰੀ

ਪਾਕਿਸਤਾਨ ‘ਚ ਚੱਲ ਰਹੇ ਸਿਆਸੀ ਸੰਘਰਸ਼ ਵਿਚਾਲੇ ਮੰਗਲਵਾਰ ਨੂੰ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇਮਰਾਨ ਖਾਨ ਦੀ ਪਾਰਟੀ ਦੇ ਸੀਨੀਅਰ...

ਤੜਕਸਾਰ NIA ਦੀ ਵੱਡੀ ਕਾਰਵਾਈ, ਪੰਜਾਬ ਸਣੇ ਕਈ ਸੂਬਿਆਂ ‘ਚ ਰੇਡ, 100 ਤੋਂ ਵੱਧ ਥਾਵਾਂ ‘ਤੇ ਹੋ ਰਹੀ ਛਾਪਮੇਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਦਹਿਸ਼ਤਗਰਦਾਂ-ਨਸ਼ਾ ਤਸਕਰਾਂ-ਗੈਂਗਸਟਰਾਂ ਦੇ ਗਠਜੋੜ ਦੇ ਮਾਮਲਿਆਂ ਵਿੱਚ...

ਸਕਿਓਰਿਟੀ ਵਾਲਾ ਨਾਲ ਜਾਏਗਾ… ਰਾਤ ਵੇਲੇ ਮਹਿਲਾ ਮੁਲਾਜ਼ਮ ਦੀ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖਤ

ਚੰਡੀਗੜ੍ਹ ਪ੍ਰਸ਼ਾਸਨ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹੋਰ ਗੰਭੀਰ ਹੋ ਗਿਆ ਹੈ। ਹੁਣ ਕੰਮਕਾਜੀ ਔਰਤਾਂ ਨੂੰ ਬਿਨਾਂ ਸੁਰੱਖਿਆ ਮੁਲਾਜ਼ਮ ਦੇ...

PAK ‘ਚ ਵਿਗੜੇ ਹਾਲਾਤਾਂ ਦਾ ਅਸਰ, ਭਾਰਤ ਤੋਂ ਜਾਣ ਵਾਲੇ ਸਿੱਖ ਜਥੇ ਦੀ ਗਿਣਤੀ ਤੇ ਵੀਜ਼ਾ ‘ਚ ਕਟੌਤੀ

ਪਾਕਿਸਤਾਨ ਵਿਚ ਵਿਗੜੇ ਹਾਲਾਤਾਂ ਦਾ ਅਸਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਆਂਢੀ ਦੇਸ਼ ਜਾਣ ਵਾਲੇ ਸਿੱਖ ਸੰਗਤਾਂ...

ਸਾਬਕਾ ਫੌਜੀ ਨੂੰ ਦਿੱਤੀ ਵਾਧੂ ਪੈਨਸ਼ਨ ਦੀ ਰਿਕਵਰੀ ‘ਤੇ ਲੱਗੀ ਰੋਕ, ਹਾਈਕੋਰਟ ਨੇ ਕੇਂਦਰ ਨੂੰ ਲਾਇਆ ਜੁਰਮਾਨਾ

ਪੰਜਾਬ-ਹਰਿਆਣਾ ਹਾਈ ਕੋਰਟ ਨੇ 1974 ਵਿੱਚ ਫੌਜ ਵਿੱਚੋਂ ਸੇਵਾਮੁਕਤ ਹੋਏ ਇੱਕ ਸਿਪਾਹੀ ਨੂੰ ਦਿੱਤੀ ਗਈ ਵਾਧੂ ਪੈਨਸ਼ਨ ਦੀ ਵਸੂਲੀ ਦੇ ਹੁਕਮਾਂ ਨੂੰ...

ਯੂਗਾਂਡਾ ‘ਚ ਭਾਰਤੀ ਬੈਂਕਰ ਦਾ ਕਤਲ, ਪੁਲਿਸ ਵਾਲੇ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਇੱਕ ਆਫ-ਡਿਊਟੀ ਪੁਲਿਸ ਕਰਮਚਾਰੀ ਨੇ ਇੱਕ 39 ਸਾਲਾਂ ਭਾਰਤੀ ਲੈਣਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।...

‘ਪੈਸੇਖੋਰਾਂ’ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਵਿਜੇ ਮਾਲਿਆ, ਨੀਰਵ ਮੋਦੀ ਵਰਗਿਆਂ ਖਿਲਾਫ਼ ਬਣੇਗੀ ਯੂਨੀਕ ID

ਸਰਕਾਰ ਆਰਥਿਕ ਅਪਰਾਧੀਆਂ ਲਈ ਇੱਕ ਵਿਲੱਖਣ ID ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਬਹੁਤ ਜਲਦ ਇਸ ਸਕੀਮ ਨੂੰ ਲਾਗੂ ਕੀਤਾ ਜਾ ਸਕਦਾ ਹੈ।...

ਅਮਰਨਾਥ ਯਾਤਰਾ ਨੂੰ ਲੈ ਕੇ ਬਣੇ ਨਵੇਂ ਨਿਯਮ, ਇਸ ਉਮਰ ਦੇ ਲੋਕ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

ਅਮਰਨਾਥ ਯਾਤਰਾ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਨਵੇਂ ਨਿਯਮਾਂ ਮੁਤਾਬਕ 13 ਸਾਲ ਤੋਂ ਘੱਟ ਜਾਂ 75 ਸਾਲ ਤੋਂ ਵੱਧ ਉਮਰ ਦੇ ਕਿਸੇ...

ਹਿਮਾਚਲ 3 ਦਿਨਾਂ ‘ਚ ਦੂਜਾ ਵੱਡਾ ਹਾਦਸਾ, ਖਾਈ ‘ਚ ਡਿੱਗੀ ਮਰੂਤੀ ਕਾਰ, ਪਤੀ-ਪਤਨੀ ਸਣੇ 4 ਦੀ ਮੌਤ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ। ਦੋ ਦਿਨ ਪਹਿਲਾਂ ਧਰਮਸ਼ਾਲਾ ਵਿੱਚ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।...

ਨਵੇਂ ਰਾਸ਼ਨ ਡਿਪੂ ਅਪਲਾਈ ਕਰਨ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ 21 ਜ਼ਿਲ੍ਹਿਆਂ ਨਾਲ ਸਬੰਧਤ 6061 ਪਰਿਵਾਰਾਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਲਈ ਤੈਅ ਕੀਤੀ ਗਈ ਸਮਾਂ ਸੀਮਾ...

30 ਮਈ ਤੱਕ ਮਿਲ ਜਾਏਗਾ ਨੁਕਸਾਨੀਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ, ਮੰਤਰੀ ਜਿੰਪਾ ਦਾ ਵੱਡਾ ਬਿਆਨ

ਪੰਜਾਬ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ 30 ਮਈ ਤੱਕ ਮਿਲ ਜਾਵੇਗਾ, ਇਸ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ...

ਨਿਊਜ਼ੀਲੈਂਡ ਦੇ ਹੋਸਟਲ ‘ਚ ਲੱਗੀ ਭਿਆਨਕ ਅੱਗ, 6 ਮਰੇ, 20 ਲੋਕ ਲਾਪਤਾ, ਬੇਘਰ ਬਜ਼ੁਰਗਾਂ ਦਾ ਸੀ ਘਰ

ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ‘ਚ ਮੰਗਲਵਾਰ ਦੁਪਹਿਰ 12.30 ਵਜੇ ਚਾਰ ਮੰਜ਼ਿਲਾ ਹੋਸਟਲ ‘ਚ ਅੱਗ ਲੱਗ ਗਈ। ਇਸ ‘ਚ 6 ਲੋਕਾਂ ਦੀ ਮੌਤ...

ਪੰਜਾਬੀ ਐਥੀਕਲ ਹੈਕਰ ਹਰਿੰਦਰ ਸਿੰਘ ਨੂੰ ਸਿੰਗਾਪੁਰ ਸਰਕਾਰ ਵੱਲੋਂ ਮਿਲਿਆ ਦੇਸ਼ ਦਾ ਸਰਵਉੱਚ ਸਨਮਾਨ

ਪੰਜਾਬ ਦੇ ਐਥੀਕਲ ਹੈਕਰ/ ਸਾਈਬਰ ਸੁਰੱਖਿਆ ਮਾਹਿਰ ਹਰਿੰਦਰ ਨੇ ਕਾਬਲੀਅਤ ਨੂੰ ਸਾਬਤ ਕਰ ਵਿਖਾਇਆ, ਜਿਸ ਦੇ ਲਈ ਸਿੰਗਾਪੁਰ ਸਰਕਾਰ ਨੇ ਉਸ ਨੂੰ...

ਅਮਰੀਕਾ ‘ਚ ਫਿਰ ਚੱਲੀਆਂ ਭੀੜ ‘ਤੇ ਗੋਲੀਆਂ, ਮਾਸ ਸ਼ੂਟਿੰਗ ‘ਚ 3 ਮੌਤਾਂ, 18 ਸਾਲਾਂ ਹਮਲਾਵਰ ਢੇਰ

ਅਮਰੀਕਾ ਦੇ ਦੱਖਣ-ਪੱਛਮੀ ਸੂਬੇ ਨਿਊ ਮੈਕਸੀਕੋ ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ, ਜਿਸ ‘ਚ ਤਿੰਨ ਲੋਕਾਂ ਦੀ ਮੌਤ...

ਪੰਜਾਬੀਆਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਲੋਕਾਂ ਨੂੰ ਨਵੇਂ...

PAK : ਚੀਫ਼ ਜਸਟਿਸ ਤੋਂ ਅਸਤੀਫ਼ੇ ਦੀ ਮੰਗ, ਮਰੀਅਮ ਨਵਾਜ਼ ਬੋਲੀ- ‘ਸੁਪਰੀਮ ਕੋਰਟ ‘ਇਮਰਾਨਦਾਰੀ’ ਵਿਖਾ ਰਹੀ’

ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੇ...

ਛਾਂਟੀ ਮਗਰੋਂ ਟੇਸਲਾ ਦੀ ਹਾਇਰਿੰਗ ਕਰਨਗੇ ਐਲਨ ਮਸਕ, ਸਟਾਫ ਨੂੰ ਕਰ ਦਿੱਤਾ ਐਲਾਨ!

ਟੇਸਲਾ ਦੇ ਸੀਈਓ ਐਲਨ ਮਸਕ ਨੇ ਭਰਤੀ ਬਾਰੇ ਇੱਕ ਵਿਸ਼ੇਸ਼ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਕੰਪਨੀ ਉਦੋਂ ਤੱਕ ਕੋਈ ਨਵਾਂ ਕੰਮ ਨਹੀਂ ਕਰ ਸਕਦੀ...

ਪੰਜਾਬ ‘ਚ ਪਾਰਾ 43 ਤੋਂ ਪਾਰ, IMD ਵੱਲੋਂ ਮੀਂਹ ਨਾਲ ਤੂਫਾਨ ਦਾ ਅਲਰਟ ਜਾਰੀ

ਪੰਜਾਬ-ਹਰਿਆਣਾ ‘ਚ ਮੁੜ ਪਾਰਾ ਵਧਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ 24 ਘੰਟਿਆਂ ਦੌਰਾਨ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਵਿੱਚ ਦਰਜ ਕੀਤਾ...

ਸਾਬਕਾ ਮੰਤਰੀ ਗਿਲਜੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਗ੍ਰਿਫ਼ਤਾਰੀ ‘ਤੇ 4 ਜੁਲਾਈ ਤੱਕ ਰੋਕ

ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਗਿਲਜੀਆਂ ਖਿਲਾਫ ਹੋਏ...

IPS ਪ੍ਰਵੀਨ ਸੂਦ ਨੂੰ ਮੋਦੀ ਸਰਕਾਰ ਨੇ ਬਣਾਇਆ CBI ਦਾ ਨਵਾਂ ਡਾਇਰੈਕਟਰ, ਕਰਨਾਟਕ ਨਾਲ ਹੈ ਨਾਤਾ

ਆਈਪੀਐਸ ਪ੍ਰਵੀਨ ਸੂਦ ਨੂੰ 2 ਸਾਲਾਂ ਦੀ ਮਿਆਦ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ 25 ਮਈ ਨੂੰ ਸੁਬੋਧ...

ਰਾਜਸਥਾਨ : ਲਾੜੀ ਦੀ ਅਜੀਬ ਸ਼ਰਤ ਸਾਹਮਣੇ ਝੁਕਿਆ ਲਾੜਾ, ਰਚਾਇਆ 2 ਸਕੀਆਂ ਭੈਣਾਂ ਨਾਲ ਵਿਆਹ

ਰਾਜਸਥਾਨ ‘ਚ ਦੋ ਸਕੀਆਂ ਭੈਣਾਂ ਨੇ ਇੱਕੋ ਲਾੜੇ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਵਿਆਹ ਵਿੱਚ ਦੋਵਾਂ...

‘ਦੇਸ਼ ‘ਚ ਮੋਦੀ ਲਹਿਰ ਖ਼ਤਮ, ਹੁਣ ਸਾਡੀ ਲਹਿਰ ਆ ਰਹੀ’, ਕਰਨਾਟਕ ਚੋਣ ‘ਚ ਕਾਂਗਰਸ ਦੀ ਜਿੱਤ ‘ਤੇ ਬੋਲੇ ਸੰਜੇ ਰਾਉਤ

ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ...

ਪਾਕਿਸਤਾਨ : ‘ਇੰਨਾ ਹੀ ਸ਼ੌਂਕ ਹੈ ਤਾਂ ਖੁਦ ਦੀ ਪਾਰਟੀ ਬਣਾ ਲਓ’, ਇਮਰਾਨ ਖ਼ਾਨ ਨੇ ਫੌਜ ‘ਤੇ ਬੋਲਿਆ ਵੱਡਾ ਹਮਲਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਿਹਾਈ ਤੋਂ ਬਾਅਦ ਪਾਕਿਸਤਾਨ ਦੀ ਫੌਜ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਵੀਰਵਾਰ ਨੂੰ...

Carousel Posts