Anu Narula

ਲੈਬ ‘ਚ ਬਣਾਇਆ ਗਿਆ ਸੀ ਕੋਰੋਨਾ, ਚੀਨ ਨੇ ਹਥਿਆਰ ਵਜੋਂ ਵਰਤਿਆ- ਵੁਹਾਨ ਰਿਸਰਚਰ ਦਾ ਵੱਡਾ ਦਾਅਵਾ

ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਖੋਜੀ ਨੇ ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਖੋਜੀ ਨੇ ਕਿਹਾ ਕਿ...

ICC World Cup : ਜਿਥੇ ਹੋਣਾ India-PAK ਮੈਚ, ਉਥੇ ਇੱਕ ਰਾਤ ਹੋਟਲ ਦਾ ਕਿਰਾਇਆ ਪਹੁੰਚਿਆ 50,000 ਰੁ.

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਭਾਵੇਂ ਅਜੇ ਕਰੀਬ 100 ਦਿਨ ਬਾਕੀ ਹਨ ਪਰ ਪ੍ਰਸ਼ੰਸਕਾਂ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ...

ਭਾਰਤ ਦੀ ਧਰਤੀ ਤੋਂ ਹੁੰਦੇ ਨੇ ਪਵਿੱਤਰ ਕੈਲਾਸ਼ ਦੇ ਦਰਸ਼ਨ! ਤਿਆਰੀਆਂ ‘ਚ ਲੱਗੀ ਸਰਕਾਰ

ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੇ ਦਰਸ਼ਨਾਂ ਲਈ ਹੁਣ ਤੱਕ ਭਾਰਤ ਦੀ ਚੀਨ ‘ਤੇ ਨਿਰਭਰ ਸੀ। ਪਰ ਹੁਣ ਇਹ ਨਿਰਭਰਤਾ ਪੂਰੀ ਤਰ੍ਹਾਂ ਖ਼ਤਮ ਹੋ...

’10 ਨੂੰ ਖ਼ੁਸ਼ ਕਰਕੇ 500 ਨਾਰਾਜ਼ ਨਹੀਂ ਕਰਾਂਗੇ’- ਪੰਚਾਇਤ ਮੰਤਰੀ ਭੁੱਲਰ ਦੀ ਵਿਧਾਇਕਾਂ ਨੂੰ ਨਸੀਹਤ

ਪੰਜਾਬ ਦੇ ਪੰਚਾਇਤ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਵਿਧਾਇਕ ਨੂੰ ਨਜਾਇਜ਼ ਕਬਜ਼ਿਆਂ ਕਰਨ ਵਾਲਿਆਂ ਨੂੰ...

‘ਸੂਬੇ ਦੇ ਕੰਡੀ ਇਲਾਕੇ ਜਲਦ ਹੀ ਬਣਨਗੇ ਟੂਰਿਸਟ ਕੇਂਦਰ’, CM ਮਾਨ ਨੇ PIDB ਨਾਲ ਕੀਤੀ ਅਹਿਮ ਮੀਟਿੰਗ

ਪੰਜਾਬ ਦੇ ਕੰਡੀ ਇਲਾਕਿਆਂ ਨੂੰ ਜਲਦ ਹੀ ਸੈਰ-ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਦੇਸ਼-ਵਿਦੇਸ਼ ਤੋਂ ਟੂਰਿਸਟ ਇਥੇ ਆਉਣਗੇ। ਮੁੱਖ...

ਪੁੱਤ ਤੇ ਗੁਆਂਢਣ ਦੀ ਫਰਜ਼ੀ ਹਾਜ਼ਰੀ ਲਾ ਤਨਖਾਹ ਲੈ ਰਿਹਾ ਸੀ PU ਦਾ ਸੁਪਰਵਾਈਜ਼ਰ, ਹੋਇਆ ਬਰਖ਼ਾਸਤ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਵਿਭਾਗ ਵਿੱਚ ਠੇਕੇ ’ਤੇ ਸੁਰੱਖਿਆ ਨਿਗਰਾਨ ਵਜੋਂ ਤਾਇਨਾਤ ਇੱਕ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ...

ਰਾਹੁਲ ਗਾਂਧੀ ਖਿਲਾਫ਼ ਟਵੀਟ ਕਰਨਾ ਪਿਆ ਮਹਿੰਗਾ, BJP ਆਗੂ ‘ਤੇ ਹੋਇਆ ਪਰਚਾ

ਕਾਂਗਰਸੀ ਨੇਤਾ ਰਾਹੁਲ ਗਾਂਧੀ ਖਿਲਾਫ਼ ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ ਵਿੱਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਬੀਜੇਪੀ ਆਈਟੀ ਸੈੱਲ...

ਵਰਲਡ ਕੱਪ ਦਾ ਸ਼ੈਡਿਊਲ ਤੈਅ, ਪਾਕਿਸਤਾਨ ਨੇ ਦਿੱਤੀ ਭਾਰਤ ਨਾ ਆਉਣ ਦੀ ਗਿੱਦੜਭਬਕੀ

ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਵਨਡੇ ਵਰਲਡ ਕੱਪ ਦੇ ਸ਼ੈਡਿਊਲ ਤੇ ਵੇਨਿਊ ਵਿੱਚ ਬਦਲਾਅ ਦੀ ਮੰਗ ਨੂੰ ਠੁਕਰਾ ਦਿੱਤਾ। ਮੰਗਲਵਾਰ ਨੂੰ ਜਾਰੀ...

MP ‘ਚ ਵੱਡਾ ਹਾਦਸਾ, ਵਿਆਹ ‘ਚ ਜਾ ਰਹੇ 54 ਮਜ਼ਦੂਰਾਂ ਨਾਲ ਭਰਿਆ ਮਿਨੀ ਟਰੱਕ ਨਦੀ ‘ਚ ਡਿੱਗਿਆ

ਦਤੀਆ ਵਿੱਚ ਇੱਕ ਮਿਨੀ ਟਰੱਕ ਨਦੀ ਵਿੱਚ ਡਿੱਗ ਗਿਆ। ਮਿਨੀ ਟਰੱਕ ਵਿੱਚ ਕਰੀਬ 54 ਮਜ਼ਦੂਰ ਸਵਾਰ ਸਨ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ।...

ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖਬਰੀ, ਟਰੂਡੋ ਸਰਕਾਰ ਨੇ H-1B ਵੀਜਾ ਧਾਰਕਾਂ ਲਈ ਕੀਤਾ ਵੱਡਾ ਐਲਾਨ

ਕੈਨੇਡਾ ਸਰਕਾਰ ਨੇ ਅਮਰੀਕੀ H-1B ਵੀਜ਼ਾ ਧਾਰਕਾਂ ਲਈ ਵੱਡਾ ਐਲਾਨ ਕੀਤਾ ਹੈ, ਜਿਸ ਦਾ ਫਾਇਦਾ ਉਨ੍ਹਾਂ ਦੇ ਨਾਲ ਆਏ ਪਰਿਵਾਰ ਵਾਲਿਆਂ ਨੂੰ ਵੀ...

ਮੋਹਾਲੀ : ਇੰਟਰਨੈਸ਼ਨਲ ਏਅਰਪੋਰਟ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਦੀ ਤਿਆਰੀ, ਹੋਣਗੇ ਨਵੇਂ ਬਦਲਾਅ

ਪੰਜਾਬ ਸਰਕਾਰ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖ ਕੇ ਨੌਜਵਾਨ ਪੀੜ੍ਹੀ ਨੂੰ...

ਰਾਹੁਲ ਗਾਂਧੀ ਬਣੇ ਮਕੈਨਿਕ! ਹੱਥ ‘ਚ ਪੇਚਕਸ ਲੈ ਕੇ ਠੀਕ ਕਰਨ ਲੱਗੇ ਬਾਈਕ (ਤਸਵੀਰਾਂ)

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜਾਰੀ ਹੈ। ਉਹ ਮੰਗਲਵਾਰ ਨੂੰ ਦਿੱਲੀ ਦੇ ਕਰੋਲ ਬਾਗ ਵਿੱਚ ਬਾਈਕ ਅਤੇ ਸਾਈਕਲ...

ਪੰਜਾਬ ਨੂੰ ਜਲਦ ਹੀ ਮਿਲਣਗੇ 7 ਨਵੇਂ IAS ਅਫ਼ਸਰ, UPSC ਨੇ ਮਾਨ ਸਰਕਾਰ ਤੋਂ ਮੰਗਿਆ ਪੈਨਲ

ਪੰਜਾਬ ਸਰਕਾਰ ਜਲਦ ਹੀ 7 ਨਵੇਂ IAS ਅਧਿਕਾਰੀ ਮਿਲਣਗੇ। ਇਹ ਸਾਰੇ ਉਹ ਅਧਿਕਾਰੀ ਹੋਣਗੇ, ਜਿਨ੍ਹਾਂ ਨੂੰ UPSC ਦੁਆਰਾ PCS ਤੋਂ ਤਰੱਕੀ ਦਿੱਤੀ ਜਾਵੇਗੀ।...

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈਟਵਰਕ ਬਣਿਆ ਭਾਰਤ, ਚੀਨ ਨੂੰ ਵੀ ਛੱਡਿਆ ਪਿੱਛੇ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ...

ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਹੋਵੇਗੀ ਬਰਸਾਤ

ਮਾਨਸੂਨ ਨੇ ਲਗਭਗ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਹੈ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।...

ਸ੍ਰੀ ਮੁਕਤਸਰ ਸਾਹਿਬ : ਨਿੱਜੀ ਸਹਾਇਕ ਸਣੇ ਪਟਵਾਰੀ 18000 ਰੁ. ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮੱਲ ਹਲਕਾ ਭੁੱਲਰ ਵਿਖੇ ਤਾਇਨਾਤ ਪਟਵਾਰੀ ਗੁਰਪ੍ਰੀਤ ਸਿੰਘ...

ਅਸਮਾਨੀਂ ਪਹੁੰਚੇ ਟਮਾਟਰ ਦੇ ਭਾਅ, 80 ਤੋਂ 100 ਰੁ. ਕਿਲੋ ਹੋਇਆ ਰੇਟ, ਵਿਗੜਿਆ ਰਸੋਈ ਦਾ ਬਜਟ

ਮਹਿੰਗਾਈ ਦੀ ਮਾਰ ਇੱਕ ਵਾਰ ਫਿਰ ਤੋਂ ਪ੍ਰੇਸ਼ਾਨ ਕਰਨ ਲੱਗੀ ਹੈ। ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ...

ਭਰਾ ਨੇ ਛੋਟੀ ਭੈਣ ਨੂੰ ਉਤਾਰਿਆ ਮੌ.ਤ ਦੇ ਘਾਟ, ਪੂਰੇ ਪਿੰਡ ‘ਚ ਸਹਿਮ ਦਾ ਮਾਹੌਲ

ਜ਼ਿਲ੍ਹਾ ਮੁਕਤਸਰ ਦੇ ਗਿੱਦੜਬਾਹਾ ਇਲਾਕੇ ਦੇ ਪਿੰਡ ਫਕਰਸਰ ਵਿੱਚ ਮੰਗਲਵਾਰ ਸਵੇਰੇ ਇੱਕ ਭਰਾ ਨੇ ਆਪਣੀ ਛੋਟੀ ਭੈਣ ਦਾ ਕਤਲ ਕਰ ਦਿੱਤਾ। ਉਸ ਨੇ...

19 ਸਾਲਾਂ ਮਗਰੋਂ ਆ ਰਿਹੈ ਟਾਟਾ ਦੀ ਕੰਪਨੀ ਦਾ IPO, ਸੇਬੀ ਨੇ ਦਿੱਤੀ ਮਨਜ਼ੂਰੀ

ਇਨੀਸ਼ੀਅਲ ਪਬਲਿਕ ਆਫਰਿੰਗ (IPO) ‘ਚ ਨਿਵੇਸ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। 19 ਸਾਲਾਂ ਬਾਅਦ ਇੱਕ ਵਾਰ ਫਿਰ ਟਾਟਾ ਦੀ ਕੰਪਨੀ IPO ਬਾਜ਼ਾਰ...

ਅੰਮ੍ਰਿਤਸਰ : ਕਲਯੁੱਗੀ ਪੁੱਤ ਨੇ ਮਾਂ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ, ਨੂੰਹ ਬੈਠ ਬਣਾਉਂਦੀ ਰਹੀ ਵੀਡੀਓ

ਅੰਮ੍ਰਿਤਸਰ ‘ਚ ਕਲਯੁੱਗੀ ਪੁੱਤਰ ਨੇ ਜਾਇਦਾਦ ਨੂੰ ਲੈ ਕੇ ਮਾਂ ਦੀ ਬੇਰਹਿਮੀ ਨਾਲ ਕੁੱਟਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ...

ਭਾਰਤੀਆਂ ਲਈ ਖੁਸ਼ਖਬਰੀ, ਦੀਵਾਲੀ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਹੋਵੇਗੀ ਛੁੱਟੀ

ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਨਿਊਯਾਰਕ ਦੇ ਸਕੂਲਾਂ ‘ਚ ਹੁਣ ਤੋਂ ਦੀਵਾਲੀ ਦੀ ਛੁੱਟੀ ਹੋਵੇਗੀ। ਨਿਊਯਾਰਕ ਸਿਟੀ...

ਰਾਜਪੁਰਾ ‘ਚ ‘ਆਪ’ ਸਮਰਥਕ ਦਾ ਕਤ.ਲ, ਅੰਬ ਖਰਾਬ ਕੱਢਣ ‘ਤੇ ਹੋਈ ਬਹਿਸ ‘ਚ ਕਰਨ ਗਿਆ ਸੀ ਵਿਚ-ਬਚਾਅ

ਪੰਜਾਬ ਦੇ ਰਾਜਪੁਰਾ ਵਿੱਚ ਸਮਰਥਕ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤੀ ਗਈ। ਹਮਲੇ ਵਿੱਚ ਮ੍ਰਿਤਕ ਦਾ ਰਿਸ਼ਤੇਦਾਰ ਗੰਭੀਰ...

Air India ਫਲਾਈਟ ‘ਚ ਫਿਰ ਯਾਤਰੀ ਨੇ ਕੀਤਾ ਪੇਸ਼ਾਬ, ਦਿੱਲੀ ਏਅਰਪੋਰਟ ‘ਤੇ ਹੋਇਆ ਗ੍ਰਿਫਤਾਰ

ਫਲਾਈਟ ‘ਚ ਪਿਸ਼ਾਬ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਹੁਣ ਏਅਰ ਇੰਡੀਆ ਦੀ ਫਲਾਈਟ ‘ਚ ਇਕ ਯਾਤਰੀ ਨੇ ਫਰਸ਼ ‘ਤੇ ਪਿਸ਼ਾਬ ਕਰ...

‘ਰਾਮਾਇਣ-ਕੁਰਾਣ ਨੂੰ ਤਾਂ ਬਖ਼ਸ਼ ਦਿਓ’, ‘ਆਦਿਪੁਰਸ਼’ ਮੇਕਰਸ ਨੂੰ ਹਾਈਕੋਰਟ ਨੇ ਪਾਈ ਝਾੜ

ਰਿਲੀਜ਼ ਦੇ ਦਿਨ ਤੋਂ ਹੀ ਸਾਰੇ ਦਰਸ਼ਕ ਵਿਵਾਦਾਂ ‘ਚ ਘਿਰੀ ਫਿਲਮ ‘ਆਦਿਪੁਰਸ਼’ ਦੇ ਕੁਝ ਡਾਇਲਾਗਾਂ ਅਤੇ ਦ੍ਰਿਸ਼ਾਂ ਨੂੰ ਲੈ ਕੇ ਲਗਾਤਾਰ...

ਅੰਮ੍ਰਿਤਸਰ : ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਲੁੱਟ, ਸੇਲਜ਼ਮੈਨ ਦੇ ਗੋਲੀ ਮਾਰ ਪੈਸੇ ਲੈ ਕੇ ਫਰਾਰ ਹੋਏ ਲੁਟੇਰੇ

ਅੰਮ੍ਰਿਤਸਰ ‘ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟ ਲਿਆ। ਲੁਟੇਰੇ ਉਥੋਂ 20 ਹਜ਼ਾਰ ਰੁਪਏ ਲੁੱਟ ਕੇ...

ਸਿੱਖਾਂ ‘ਤੇ ਹਮਲਿਆਂ ਨੂੰ ਲੈ ਕੇ ਐਕਸ਼ਨ ਮੋਡ ‘ਚ ਭਾਰਤ, PAK ਹਾਈਕਮਿਸ਼ਨ ਦੇ ਡਿਪਲੋਮੈਟ ਕੀਤੇ ਤਲਬ

ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਵਧ ਗਏ ਹਨ। ਅਪ੍ਰੈਲ ਤੋਂ ਜੂਨ ਤੱਕ ਚਾਰ ਮਾਮਲੇ ਸਾਹਮਣੇ ਆਏ ਹਨ। ਇਸ ਮਾਮਲੇ ਦਾ...

2 ਦਿਨ ਪੂਰੇ ਪੰਜਾਬ ‘ਚ ਪਏਗਾ ਮੀਂਹ, ਚਾਰ ਦਿਨ ਪਹਿਲਾਂ ਹੀ ਪਹੁੰਚਿਆ ਮਾਨਸੂਨ

ਮਾਨਸੂਨ ਸੋਮਵਾਰ ਨੂੰ ਪੰਜਾਬ ‘ਚ ਤੈਅ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਭਾਰੀ ਮੀਂਹ ਨਾਲ ਦਾਖਲ ਹੋਇਆ। ਮੌਸਮ ਵਿਭਾਗ ਮੁਤਾਬਕ ਇਹ ਦੋ ਦਿਨਾਂ...

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਅੱਜ ਹੜਤਾਲ ‘ਤੇ ਗਏ ਰੋਡਵੇਜ਼ ਮੁਲਾਜ਼ਮ

ਜੇ ਤੁਸੀਂ ਪਨਬਸ, ਰੋਡਵੇਜ਼ ਜਾਂ ਪੈਪਸੂ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਅੱਜ ਰੋਡਵੇਜ਼-ਪਨਬਸ ਕੰਟਰੈਕਟ...

ਟੀਮ ਇੰਡੀਆ ਨੂੰ ਵੱਡਾ ਝਟਕਾ, ਰਾਹੁਲ ਮਗਰੋਂ ਹੁਣ ਇਹ ਸਟਾਰ ਖਿਡਾਰੀ ਏਸ਼ੀਆ ਕੱਪ ਤੋਂ ਬਾਹਰ!

ਭਾਰਤੀ ਟੀਮ ਨੂੰ ਇਸ ਸਾਲ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਵਰਗੇ ਕਈ ਵੱਡੇ ਟੂਰਨਾਮੈਂਟ ਖੇਡਣੇ ਹਨ। ਦੋਵਾਂ ਟੂਰਨਾਮੈਂਟਾਂ ਦਾ ਸ਼ਡਿਊਲ...

ਰਾਘਵ ਚੱਢਾ ਦਾ ਰਾਜਨਾਥ ਸਿੰਘ ‘ਤੇ ਪਲਟਵਾਰ, ਬੋਲੇ- ‘ਪੰਜਾਬ ‘ਚ ਹਾਲਾਤ ਬਿਹਤਰ, ਆਪਣੇ ਸੂਬੇ ਮਣੀਪੁਰ ਵੱਲ ਵੇਖੋ’

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਰਾਜ ਸਭਾ ਮੈਂਬਰ...

ਕੇਦਾਰਨਾਥ ‘ਚ ਭਾਰੀ ਮੀਂਹ, ਰੋਕੀ ਗਈ ਯਾਤਰਾ, CM ਧਾਮੀ ਨੇ ਸੰਭਾਲਿਆ ਮੋਰਚਾ

ਉੱਤਰਾਖੰਡ ‘ਚ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ...

‘ਵੁਹਾਨ ਦੀ ਲੈਬ ਤੋਂ ਨਹੀਂ ਲੀਕ ਹੋਇਆ ਸੀ ਕੋਰੋਨਾ ਵਾਇਰਸ’- ਅਮਰੀਕਾ ਦੀ ਖੁਫੀਆ ਏਜੰਸੀ ਦਾ ਵੱਡਾ ਦਾਅਵਾ

ਅਮਰੀਕੀ ਅਧਿਕਾਰੀਆਂ ਨੇ ਇੱਕ ਖੁਫੀਆ ਰਿਪੋਰਟ ਦਾ ਮੁੱਦਾ ਉਠਾਉਣ ਵਾਲਿਆਂ ਵੱਲੋਂ ਉਠਾਏ ਗਏ ਕੁਝ ਨੁਕਤਿਆਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ...

ਹੁਸ਼ਿਆਰਪੁਰ ‘ਚ ਰਿਸ਼ਤੇ ਤਾਰ-ਤਾਰ, AC ਦੀ ਕੂਲਿੰਗ ਨੂੰ ਲੈ ਕੇ ਪੁੱਤ ਨੇ ਪਿਓ ਨੂੰ ਮਾਰੀ ਗੋਲੀ

ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਬਲਾਕ ਦੇ ਪਿੰਡ ਜਲਾਲਚੱਕ ‘ਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ, ਜਦੋਂ ਏ.ਸੀ. ਕੂਲਿੰਗ ਲਈ ਨੌਜਵਾਨ...

ਮਸਜਿਦ ‘ਚ ਵੜਕੇ ਫੌਜ ਦੇ ਜਵਾਨਾਂ ਨੇ ਲਾਏ ਜ਼ਬਰਦਸਤੀ ‘ਜੈ ਸ਼੍ਰੀ ਰਾਮ’ ਦੇ ਨਾਅਰੇ- ਮਹਿਬੂਬਾ ਮੁਫਤੀ ਦਾ ਦਾਅਵਾ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਕੁਝ ਫੌਜੀ ਜਵਾਨ ਪੁਲਵਾਮਾ ਦੀ ਇਕ ਮਸਜਿਦ ਦੇ...

ਹੌਲੀ-ਹੌਲੀ ਪੱਥਰ ਬਣ ਰਿਹੈ 29 ਸਾਲਾਂ ਨੌਜਵਾਨ ਦਾ ਸਰੀਰ, 20 ਲੱਖ ‘ਚੋਂ ਕਿਸੇ ਇੱਕ ਨੂੰ ਹੁੰਦੀ ਅਜਿਹੀ ਬੀਮਾਰੀ

ਮੈਡੀਕਲ ਫੀਲਡ ਵਿੱਚ ਇੱਕ ਹੈਰਾਨ ਕਰਨ ਵਾਲਾ ਕੇਸ ਸਾਹਮਣੇ ਆਇਆ ਹੈ। ਜਿਥੇ ਇੱਕ 29 ਸਾਲ ਦੇ ਨੌਜਵਾਨ ਦਾ ਸਰੀਰ ਹੌਲੀ-ਹੌਲੀ ਪੱਥਰ ਬਣਦਾ ਜਾ ਰਿਹਾ...

ਵੈਗਨਰ ਆਰਮੀ ਦਾ ਰੂਸ ਖਿਲਾਫ਼ ਵਿਦਰੋਹ ਖ਼ਤਮ, ਬੇਲਾਰੂਸ ਦੇ ਰਾਸ਼ਟਰਪਤੀ ਨੇ ਕਰਵਾਈ ਡੀਲ

ਰੂਸ ਵਿਚ ਘਰੇਲੂ ਯੁੱਧ ਅਤੇ ਤਖ਼ਤਾ ਪਲਟ ਦਾ ਖ਼ਤਰਾ ਟਲ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਬਗਾਵਤ ਕਰਨ ਵਾਲੀ ਵੈਗਨਰ ਦੀ...

2 ਨਾਬਾਲਗ ਕੁੜੀਆਂ ਨਾਲ ਕੀਤੀ ਛੇੜਛਾੜ ਕਰਨ ‘ਤੇ ਸਿੰਗਾਪੁਰ ‘ਚ ਭਾਰਤੀ ਸ਼ੈੱਫ ਨੂੰ ਹੋਈ ਜੇਲ੍ਹ

ਸਿੰਗਾਪੁਰ ਵਿੱਚ ਇੱਕ ਭਾਰਤੀ ਸ਼ੈੱਫ ਨੂੰ ਤਿੰਨ ਮਹੀਨਿਆਂ ਵਿੱਚ ਦੋ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ...

ਟਰੱਕ ਡਰਾਈਵਰ ਆਇਆ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ, ਪਹਿਲਾਂ ਬਚਿਆ ਫੇਰ ਖਿੱਚ ਕੇ ਲੈ ਗਈ ਮੌਤ

ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਟਰੱਕ ਡਰਾਈਵਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ...

ਲੁਧਿਆਣਾ : ਸੜਕ ਵਿਚਾਲੇ ਧੂੰ-ਧੂੰ ਕਰਕੇ ਸੜੀ BMW ਗੱਡੀ, ਟ੍ਰਾਈ ਲੈਣ ਨਿਕਲਿਆ ਸੀ ਮਕੈਨਿਕ

ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਦੋਰਾਹਾ, ਖੰਨਾ ‘ਚ ਨੈਸ਼ਨਲ ਹਾਈਵੇ (NH) ‘ਤੇ...

ਟੇਕਆਫ਼ ਤੋਂ ਪਹਿਲਾਂ ਫਟਿਆ ਫਲਾਈਟ ਦਾ ਟਾਇਰ, ਐਮਰਜੈਂਸੀ ਐਗਜ਼ਿਟ ਦੌਰਾਨ 11 ਯਾਤਰੀ ਜ਼ਖਮੀ

ਹਾਂਗਕਾਂਗ ਏਅਰਪੋਰਟ ‘ਤੇ ਇਕ ਫਲਾਈਟ ਅਚਾਨਕ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ। ਮਾਮਲਾ ਕੈਥੇ ਪੈਸੀਫਿਕ ਫਲਾਈਟ cx880 ਦਾ ਦੱਸਿਆ ਜਾ...

‘ਆਪ’ ਵਿਧਾਇਕ ਕੁਲਜੀਤ ਰੰਧਾਵਾ ਦੀ ਪਾਇਲਟ ਗੱਡੀ ਨਾਲ ਹਾਦਸਾ, ਤੇਜ਼ ਰਫਤਾਰ ਕਾਰ ਨੇ ਠੋਕਿਆ

ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਨੂੰ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ।...

ਪੱਛਮੀ ਬੰਗਾਲ ‘ਚ ਰੇਲ ਹਾਦਸਾ, ਆਪਸ ‘ਚ ਟਕਰਾਈਆਂ 2 ਮਾਲ ਗੱਡੀਆਂ, 12 ਡੱਬੇ ਪੱਟੜੀ ਤੋਂ ਉਤਰੇ

ਪੱਛਮੀ ਬੰਗਾਲ ਦੇ ਬਾਂਕੁਰਾ ਨੇੜੇ ਐਤਵਾਰ ਤੜਕੇ ਦੋ ਮਾਲ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ...

PAK ‘ਚ ਫੇਰ ਟਾਰਗੇਟ ਕਿਲਿੰਗ, ਸਿੱਖ ਨੂੰ 2 ਬਾਈਕ ਸਵਾਰਾਂ ਨੇ ਮਾਰੀਆਂ ਗੋਲੀਆਂ, ਦੋ ਦਿਨ ‘ਚ ਦੂਜਾ ਹਮਲਾ

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੇਸ਼ਾਵਰ ‘ਚ ਹੀ ਦੋ ਦਿਨਾਂ ‘ਚ...

ਮਾਨਸੂਨ ਨੇ ਹਰਿਆਣਾ ‘ਚ ਦਿੱਤੀ ਦਸਤਕ, ਅਗਲੇ ਦੋ ਦਿਨ ‘ਚ ਪੰਜਾਬ-ਚੰਡੀਗੜ੍ਹ ਨੂੰ ਕਰੇਗਾ ਕਵਰ

ਮਾਨਸੂਨ ਨੇ ਸੁਸਤ ਸ਼ੁਰੂਆਤ ਮਗਰੋਂ ਇੱਕ ਲੰਮੀ ਛਾਲ ਮਾਰੀ ਹੈ। ਸ਼ਨੀਵਾਰ ਨੂੰ ਮਾਨਸੂਨ ਨੇ ਹਿਮਾਚਲ ਦੇ ਨਾਲ ਲੱਗਦੇ ਹਰਿਆਣਾ ਦੇ ਯਮੁਨਾਨਗਰ ਤੇ...

ਧੀ ਦੀ ਸੌਂਕਣ ਬਣੀ ਕਲਯੁੱਗੀ ਮਾਂ, ਜਵਾਈ ਨਾਲ ਲਿਵ ਇਨ ‘ਚ ਰਹਿਣ ਦੀ ਜ਼ਿੱਦ ‘ਤੇ ਅੜੀ

ਹਰਦੋਈ ਦੇ ਅਤਰੌਲੀ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਆਪਣੀ ਹੀ ਧੀ ਦੀ ਸੌਂਕਣ ਬਣ ਗਈ। ਬੁੱਧਵਾਰ ਨੂੰ ਰਹੀਮਾਬਾਦ ਥਾਣੇ ਦੇ ਬਾਹਰ ਹੋਈ ਪੰਚਾਇਤ...

ਅੰਧ ਵਿਸ਼ਵਾਸ ਕਰਕੇ ਗਈ ਕੁੜੀ ਦੀ ਜਾਨ, ਸੱਪ ਦੇ ਡੰਗਣ ‘ਤੇ ਹਸਪਤਾਲ ‘ਚ ਚੱਲਦੀ ਰਹੀ ਝਾੜ-ਫੂਕ

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਅੰਧਵਿਸ਼ਵਾਸ ਕਰਕੇ ਝਿਰਿਆਣਾ ਦੇ ਸਰਕਾਰੀ ਹਸਪਤਾਲ ‘ਚ ਇੱਕ ਔਰਤ ਦੀ ਜਾਨ ਚਲੀ ਗਈ। ਇਸ ਕੁੜੀ ਨੂੰ...

‘ਪਤੀ ਦੀ ਜਾਇਦਾਦ ਦੇ ਅੱਧੇ ਹਿੱਸੇ ਦੀ ਹੱਕਦਾਰ ਏ ਹਾਊਸ ਵਾਈਫ’- ਹਾਈਕੋਰਟ ਦੀ ਅਹਿਮ ਟਿੱਪਣੀ

ਚੇਨਈ ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ ਇੱਕ ਹਾਊਸ ਵਾਈਫ ਆਪਣੇ ਪਤੀ ਦੀ ਅੱਧੀ ਜਾਇਦਾਦ ਦੀ ਹੱਕਦਾਰ ਹੈ। ਜਸਟਿਸ ਕ੍ਰਿਸ਼ਣਨ ਰਾਮਾਸਵਾਮੀ ਦੀ...

ਇੰਦਰਦੇਵ ਨੂੰ ਖੁਸ਼ ਕਰਨ ਲਈ 2 ਮੁੰਡਿਆਂ ਨੇ ਆਪਸ ‘ਚ ਕੀਤਾ ਵਿਆਹ, ਨਿਭਾਈ ਸਾਲਾਂ ਪੁਰਾਣੀ ਰਿਵਾਇਤ

ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ‘ਚ ਭਗਵਾਨ ਇੰਦਰ ਨੂੰ ਖੁਸ਼ ਕਰਨ ਲਈ ਦੋ ਲੜਕਿਆਂ ਨੇ ਆਪਸ ‘ਚ ਵਿਆਹ ਕਰਵਾ ਲਿਆ। ਇੱਕ ਮੁੰਡਾ ਲਾੜਾ ਬਣ ਗਿਆ...

ਦੇਸ਼ ‘ਚ ਕੋਵਿਡ ਖਿਲਾਫ ਨਵੀਂ mRNA ਬੂਸਟਰ ਵੈਕਸੀਨ ਲਾਂਚ, ਖਾਸ ਓਮੀਕ੍ਰਾਨ ਵੇਰੀਏਂਟ ਤੋਂ ਦੇਵੇਗੀ ਸੁਰੱਖਿਆ

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੋਵਿਡ ਦੇ ਓਮਿਕਰੋਨ ਵੇਰੀਐਂਟ ਨਾਲ ਨਜਿੱਠਣ ਲਈ mRNA ਆਧਾਰਿਤ ਬੂਸਟਰ ਵੈਕਸੀਨ ਲਾਂਚ ਕੀਤੀ।...

ਰਾਜਨਾਥ ਸਿੰਘ ਬੋਲੇ- ‘ਕਾਂਗਰਸ ਦੀ ਗਲਤੀ ਨਾਲ ਗੁ. ਕਰਤਾਰਪੁਰ ਸਾਹਿਬ ਹੱਥੋਂ ਨਿਕਲਿਆ’

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-34 ਪ੍ਰਦਰਸ਼ਨੀ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ...

ਨਿਯਮਾਂ ਨੂੰ ਛਿੱਕੇ ਟੰਗ ਕੇ ਪੱਕੇ ਕੀਤੇ 138 ਮੁਲਾਜ਼ਮ, ਵਿਜੀਲੈਂਸ ਵੱਲੋਂ ਜਾਂਚ ਸ਼ੁਰੂ

ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਕੱਚੇ ਮੁਲਾਜ਼ਮਾਂ ਦੀ ਗੈਰ-ਕਾਨੂੰਨੀ ਪੱਕੀ ਭਰਤੀ ਦਾ ਮਾਮਲਾ...

ਰੂਸੀ ਆਰਮੀ ਨੇ ਹੈਲੀਕਾਪਟਰ ਤੋਂ ਵਰ੍ਹਾਈ ਮੌਤ, ਵੈਗਨਰ ਗਰੁੱਪ ਦੇ ਕਾਫਲੇ ‘ਤੇ ਅੰਨ੍ਹੇਵਾਹ ਫਾਇਰਿੰਗ, ਤੇਲ ਡਿਪੂ ‘ਚ ਲਗੀ ਅੱਗ

ਵੈਗਨਰ ਗਰੁੱਪ ਨੂੰ ਬਾਹਰ ਕੱਢਣ ਲਈ ਰੂਸੀ ਫੌਜ ਨੇ ਉਸ ‘ਤੇ ਹੈਲੀਕਾਪਟਰਾਂ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਹ ਘਟਨਾ ਵੋਰੋਨੇਜ਼ ਸ਼ਹਿਰ...

US ਤੋਂ ਮਿਸਰ ਪਹੁੰਚੇ PM ਮੋਦੀ, ਏਅਰਪੋਰਟ ‘ਤੇ ਹੋਇਆ ਸ਼ਾਨਦਾਰ ਸਵਾਗਤ, ਰਾਸ਼ਟਰਪਤੀ ਨੇ ਪਾਈ ਜੱਫ਼ੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੋਂ ਬਾਅਦ ਹੁਣ ਮਿਸਰ ਪਹੁੰਚ ਗਏ ਹਨ। ਉਨ੍ਹਾਂ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ ਕੀਤਾ...

ਸਾਉਣ ‘ਚ ਕਾਸ਼ੀ ਵਿਸ਼ਵਨਾਥ ਮੰਦਰ ‘ਚ ਸੌਖੇ ਦਰਸ਼ਨ 500 ਰੁ. ‘ਚ, ਰੇਟ ਲਿਸਟ ਜਾਰੀ

ਵਾਰਾਣਸੀ ਦੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਨੇ ਸਾਵਣ ਦੇ ਮਹੀਨੇ ਦਰਸ਼ਨ ਅਤੇ ਆਰਤੀ ਲਈ ਇੱਕ ਨਵੀਂ ਰੇਟ ਲਿਸਟ ਜਾਰੀ ਕੀਤੀ ਹੈ। ਹੁਣ...

ਰੂਸ ‘ਚ ਤਖਤਾਪਲਟ ਦੀ ਕੋਸ਼ਿਸ਼! ਵੈਗਨਰ ਗਰੁੱਪ ਦਾ ਦਾਅਵਾ- ‘ਦੇਸ਼ ਨੂੰ ਜਲਦ ਮਿਲੇਗਾ ਨਵਾਂ ਰਾਸ਼ਟਰਪਤੀ’

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰਨ ਲੱਗੇ ਹਨ। ਇੱਕ ਸਮਾਂ ਰੂਸੀ ਰਾਸ਼ਟਰਪਤੀ...

ਵੱਡੀ ਖ਼ਬਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ MP ਸਿਮਰਨਜੀਤ ਮਾਨ ਦਾ ਫੇਸਬੁੱਕ ਪੇਜ ਹੈਕ!

ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪ੍ਰਸਿੱਧ ਸਿਆਸਤਦਾਨ ਅਤੇ ਸੰਸਦ...

ਮਹਿਬੂਬਾ ਮੁਫਤੀ ਬੋਲੇ- ‘PM ਮੋਦੀ ਨੂੰ ਨਹੀਂ, ਮੁਲਕ ਨੂੰ ਇੱਜ਼ਤ ਮਿਲਦੀ ਏ, ਵਾਪਸ ਆਉਂਦੇ ਹੀ…’

ਬਿਹਾਰ ਦੇ ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਆਮ ਬੈਠਕ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਏਕਤਾ ‘ਤੇ ਜ਼ੋਰ ਦਿੰਦਿਆਂ ਪੀ.ਐੱਮ. ਮੋਦੀ ‘ਤੇ...

ਰੂਸ ਦੇ ਸ਼ਹਿਰ ‘ਤੇ ਪ੍ਰਾਈਵੇਟ ਆਰਮੀ ਵੈਗਨਰ ਦਾ ਕਬਜ਼ਾ, ਪੁਤਿਨ ਬੋਲੇ- ‘ਪਿਠ ‘ਚ ਛੁਰਾ ਘੋਪਿਆ’

ਯੂਕਰੇਨ ਜੰਗ ਵਿੱਚ ਰੂਸ ਦਾ ਸਾਥ ਦੇਣ ਵਾਲੀ ਪ੍ਰਾਈਵੇਟ ਆਰਮੀ ਵੈਗਨਰ ਨੇ ਵਿਦਰੋਹ ਕਰ ਦਿੱਤਾ ਹੈ। ਰੂਸੀ ਮੀਡੀਆ ਵੱਲੋਂ ਜਾਰੀ ਤਸਵੀਰਾਂ ਵਿੱਚ...

Twitter ਮੁਲਾਜ਼ਮਾਂ ਦਾ ਬੋਨਸ ਡਕਾਰ ਗਏ ਐਲਨ ਮਸਕ, ਕਈ ਪਹੁੰਚੇ ਕੋਰਟ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਹਾਸਲ ਕੀਤਾ ਹੈ, ਉਦੋਂ ਤੋਂ ਹੀ ਮੁਲਾਜ਼ਮਾਂ ਨਾਲ ਉਨ੍ਹਾਂ ਦਾ ‘ਪੰਗਾ’ ਚੱਲ ਰਿਹਾ ਹੈ। ਟਵਿੱਟਰ ਦੀ ਕਮਾਨ...

ਟਾਈਟਨ ‘ਚ ਸਵਾਰ ਲੋਕਾਂ ਦੀਆਂ ਲਾਸ਼ਾਂ ਮਿਲਣਾ ਮੁਸ਼ਕਲ, ਜਾਣੋ ਕੀ ਹੋਇਆ ਹੋਵੇਗਾ ਪਣਡੁੱਬੀ ਨਾਲ

12500 ਫੁੱਟ ਦੀ ਉਚਾਈ ‘ਤੇ ਐਟਲਾਂਟਿਕ ਮਹਾਸਾਗਰ ‘ਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਗਈ ਟਾਈਟਨ ਪਣਡੁੱਬੀ ‘ਚ ਸਵਾਰ ਪੰਜ...

PM ਸ਼ਾਹਬਾਜ਼ ਦੀ ਇਸ ਹਰਕਤ ਦਾ ਵੀਡੀਓ ਵਾਇਰਲ, ਲੋਕ ਬੋਲੇ- ਪਾਕਿਸਤਾਨ ਹੋਇਆ ਸ਼ਰਮਸਾਰ

ਨਵੇਂ ਕਰਜ਼ੇ ਦੀ ਭਾਲ ‘ਚ ਫਰਾਂਸ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ...

ਪਟਿਆਲਾ : ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਡ੍ਰੈੱਸ ਕੋਡ ਲਾਗੂ, ਅਜਿਹੇ ਕੱਪੜੇ ਪਹਿਨੇ ਤਾਂ ਐਂਟਰੀ ਬੈਨ

ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਡਰੈੱਸ ਕੋਡ ਲਾਗੂ ਹੋ ਗਿਆ ਹੈ। ਹੁਣ ਮੰਦਰ ‘ਚ ਬਰਮੂਡਾ, ਹਾਫ ਪੈਂਟ, ਮਿੰਨੀ ਸਕਰਟ,...

ਨਾਭਾ : ਗੈਸ ਸਿਲੰਡਰ ‘ਚ ਲੀਕੇਜ ਨਾਲ ਘਰ ‘ਚ ਹੋਇਆ ਧਮਾਕਾ, ਬੱਚਿਆਂ ਸਣੇ ਝੁਲਸੇ 5 ਜੀਅ

ਨਾਭਾ ਦੇ ਕਰਤਾਰਪੁਰ ਇਲਾਕੇ ‘ਚ ਸ਼ੁੱਕਰਵਾਰ ਨੂੰ ਹਫੜਾ-ਦਫੜੀ ਮੱਚ ਗਈ। ਇੱਥੇ ਰੈਗੂਲੇਟਰ ਤੋਂ ਲੀਕ ਹੋਣ ਕਾਰਨ ਘਰੇਲੂ ਗੈਸ ਸਿਲੰਡਰ ਫਟ...

ਫਿਰੋਜ਼ਪੁਰ ‘ਚ ਦਿਨ-ਦਿਹਾੜੇ ਕਤਲ, 2 ਨਕਾਬਪੋਸ਼ਾਂ ਨੇ ਆੜ੍ਹਤ ਦੀ ਦੁਕਾਨ ‘ਚ ਕੀਤੀ ਫਾਇਰਿੰਗ

ਫਿਰੋਜ਼ਪੁਰ ਜ਼ਿਲ੍ਹੇ ਦਿਨ-ਦਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਲਵੰਡੀ ਭਾਈ ਕਸਬੇ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਇੱਕ...

ਨਸ਼ੇ ‘ਚ ਰੁਲਦੀ ਜਵਾਨੀ ਦੀ ਤਸਵੀਰ, ਸ੍ਰੀ ਦਰਬਾਰ ਸਾਹਿਬ ਕੋਲ ਝੂਲਦਾ ਦਿਸਿਆ ਨੌਜਵਾਨ

ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਅੱਜਕਲ੍ਹ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜੋ...

‘ਪਣਡੁੱਬੀ ਦੇ ਲਾਪਤਾ ਹੁੰਦੇ ਹੀ ਪਤਾ ਲੱਗ ਗਿਆ ਸੀ ਕਿ…’ ਟਾਈਟੈਨਿਕ ਫਿਲਮ ਦੇ ਡਾਇਰੈਕਟਰ ਦਾ ਵੱਡਾ ਖੁਲਾਸਾ

ਸਾਲ 1912 ‘ਚ ਸਮੁੰਦਰ ‘ਚ ਟਾਈਟੈਨਿਕ ਜਹਾਜ਼ ਦੇ ਡੁੱਬਣ ‘ਤੇ ਬਣੀ ਫਿਲਮ ਦੇ ਨਿਰਦੇਸ਼ਕ ਜੇਮਸ ਕੈਮਰਨ ਨੇ ਟਾਈਟਨ ਪਣਡੁੱਬੀ ਦੇ ਡੁੱਬਣ ‘ਤੇ...

ਗੱਡੀ ‘ਤੇ ਕਾਂਗਰਸੀ MLA ਦਾ ਸਟਿੱਕਰ ਤੇ ਹੂਟਰ ਲਾ ਕੇ ਘੁੰਮਦਾ ਬੰਦਾ ਹੋਇਆ ਗ੍ਰਿਫਤਾਰ, ਮਾਮਲਾ ਦਰਜ

ਲੁਧਿਆਣਾ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਕਬਾੜ ਦਾ ਕੰਮ ਕਰਦੇ ਹੈ। ਪੁਲਿਸ ਨੂੰ ਸੂਚਨਾ...

ਪੰਜਾਬ ਦੇ ਇਸ ਪਿੰਡ ‘ਚ 60 ਪਰਿਵਾਰਾਂ ਵੱਲੋਂ ਪਲਾਇਨ ਦਾ ਐਲਾਨ, ਲਿਖਿਆ- ‘ਘਰ-ਜ਼ਮੀਨ ਵਿਕਾਊ’, ਜਾਣੋ ਵਜ੍ਹਾ

ਪਠਾਨਕੋਟ ਜ਼ਿਲ੍ਹੇ ਵਿੱਚ 60 ਪਰਿਵਾਰਾਂ ਨੇ ਪਲਾਇਨ ਕਰਨ ਦਾ ਮਨ ਬਣਾ ਲਿਆ ਹੈ। ਇਹ ਸਾਰੇ ਪਰਿਵਾਰ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਦੇ ਪਿੰਡ...

‘ਵਿਆਹ ਕਰੋ, ਦਾੜ੍ਹੀ ਨਾ ਵਧਾਓ, ਅਸੀਂ ਸਾਰੇ ਬਰਾਤੀ ਚੱਲਾਂਗੇ’- ਰਾਹੁਲ ਨੂੰ ਬੋਲੇ ਲਾਲੂ ਯਾਦਵ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਯਾਦਵ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਅਜੇ ਸਮਾਂ ਖਤਮ ਨਹੀਂ ਬੀਤਿਆ ਹੈ...

ਸਮਰਾਲਾ : ਘਟੀਆ ਮਟੀਰੀਅਲ ਕਰਕੇ ਟੁੱਟੀ ਨਹਿਰ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਡੁੱਬੀ

ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਪਿੰਡ ਮਹਿਦੂਦਾਂ ‘ਚ ਰੇਲਵੇ ਲਾਈਨ ਨੇੜੇ ਨਹਿਰ ਟੁੱਟ ਗਈ, ਜਿਸ ਕਾਰਨ ਨਹਿਰੀ ਪਾਣੀ ਖੇਤਾਂ ‘ਚ ਭਰ ਗਿਆ...

ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖੁਦ ਕਰਵਾਇਆ ਸੀ ਆਪਣੀ ਮਾਂ ‘ਤੇ ਹਮਲਾ, ਹੋਏ ਸਨਸਨੀਖੇਜ਼ ਖੁਲਾਸੇ

ਮੋਗਾ ਦੇ ਬੱਧਨੀ ਕਲਾਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ...

ਦਸੂਹਾ : ਕਾਰ ਦੀ ਟੱਕਰ ਨਾਲ ਬਾਈਕ ਸਵਾਰ ASI ਦੀ ਮੌਤ, ਪੁਲਿਸ ਖੰਗਾਲ ਰਹੀ CCTV

ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਵਿੱਚ ਏਐਸਆਈ ਵਜੋਂ ਤਾਇਨਾਤ ਪਿੰਡ ਮਹਿਦੀਪੁਰ ਵਾਸੀ ਜਸਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ...

ਪੈਸੇ ਜਮ੍ਹਾ ਸਨ, ਫਿਰ ਵੀ ਨਹੀਂ ਗਏ, ਆਖਿਰ ਕੌਣ ਹੈ ਗਾਇਬ ਪਣਡੁੱਬੀ ਦਾ ਸਭ ਤੋਂ ਖੁਸ਼ਨਸੀਬ ਯਾਤਰੀ

ਟਾਇਟੈਨਿਕ ਦਾ ਮਲਬਾ ਦਿਖਾਉਣ ਵਾਲੀ ਪਣਡੁੱਬੀ ਟਾਈਟਨ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਇਸ ਵਿੱਚ ਪੰਜ ਲੋਕ ਸਨ ਅਤੇ ਆਕਸੀਜਨ ਬਹੁਤ ਘੱਟ...

ਪਾਕਿਸਤਾਨ : ਈਸ਼ਨਿੰਦਾ ਦੇ ਦੋਸ਼ ਇਸਾਈ ਨੌਜਵਾਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪਾਕਿਸਤਾਨ ਦੇ ਬਹਾਵਲਪੁਰ ਦੀ ਇੱਕ ਸਥਾਨਕ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ਵਿੱਚ 22 ਸਾਲਾ ਈਸਾਈ ਨੌਜਵਾਨ ਨੋਮਾਨ ਮਸੀਹ ਨੂੰ ਮੌਤ ਦੀ ਸਜ਼ਾ...

ਟਰਾਂਸਜੈਂਡਰਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਕਰ ਸਕਣਗੇ ਪੁਲਿਸ ਭਰਤੀ ‘ਚ ਅਪਲਾਈ

ਟਰਾਂਸਜੈਂਡਰ ਵੀ ਹੁਣ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ...

ਦਸ ਦਾਨਮ, ਗੁੜ, ਚੌਲ, ਤਿਲ, , PM ਮੋਦੀ ਨੇ ਆਪਣੇ ਤੋਹਫਿਆਂ ਨਾਲ ਜਿੱਤਿਆ ਬਾਈਡੇਨ ਤੇ ਜਿਲ ਦਾ ਦਿਲ (ਤਸਵੀਰਾਂ)

ਅਮਰੀਕਾ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ ‘ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ...

ਉਤਰਾਖੰਡ ‘ਚ ਵੱਡਾ ਹਾਦਸਾ, 600 ਫੁੱਟ ਡੂੰਘੀ ਖੱਡ ‘ਚ ਡਿੱਗੀ SUV, 10 ਸ਼ਰਧਾਲੂਆਂ ਦੀ ਮੌਤ

ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇੱਕ SUV ਕਾਰ 600 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ ਹਾਦਸੇ ‘ਚ 10 ਲੋਕਾਂ...

Air India ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਸਸਪੈਂਡ, ਬਾਹਰਲੇ ਬੰਦੇ ਨੂੰ ਕਾਕਪਿਟ ‘ਚ ਲਿਜਾਣ ਦਾ ਮਾਮਲਾ

ਏਅਰ ਇੰਡੀਆ ਦੀ ਚੰਡੀਗੜ੍ਹ-ਲੇਹ ਉਡਾਣ ਦੌਰਾਨ ਪਾਇਲਟ ਨੇ ਇੱਕ ਬਾਹਰਲੇ (ਅਣਅਧਿਕਾਰਤ) ਵਿਅਕਤੀ ਨੂੰ ਕਾਕਪਿਟ ਵਿੱਚ ਦਾਖ਼ਲ ਹੋਣ ਦੇਣ ਦੇ ਮਾਮਲੇ...

ਸਾਬਕਾ AIG ਰਾਜਜੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਮੋਹਾਲੀ ਕੋਰਟ ਨੇ ਤੀਜੀ ਵਾਰ ਜਾਰੀ ਕੀਤਾ ਅਰੈਸਟ ਵਾਰੰਟ

ਪੰਜਾਬ ਪੁਲਿਸ ਦੇ ਸਾਬਕਾ AIG ਰਾਜਜੀਤ ਸਿੰਘ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਫ਼ਰਾਰ ਚੱਲ ਰਹੇ ਸਾਬਕਾ...

ਪੰਜਾਬ-ਹਰਿਆਣਾ ਦੇ 8 ਗੈਂਗਸਟਰਾਂ ‘ਤੇ ਐਲਾਨਿਆ ਗਿਆ 5 ਲੱਖ ਤੱਕ ਦਾ ਇਨਾਮ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਹਰਿਆਣਾ ਅਤੇ ਪੰਜਾਬ ਦੇ ਅੱਠ ਗੈਂਗਸਟਰਾਂ ਨੂੰ ਲੋੜੀਂਦੇ ਸੂਚੀ ਵਿੱਚ ਪਾ ਕੇ ਉਨ੍ਹਾਂ ‘ਤੇ 1...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹਮਲਾ, ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ, DMC ਰੈਫਰ

ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਵਿੱਚ ਦੇਰ ਰਾਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਅਣਪਛਾਤੇ ਵਿਅਕਤੀਆਂ ਨੇ ਹਮਲਾ...

ਬਿਜਲੀ ਬਿੱਲ ਦੀ ਸੈਟਲਮੈਂਟ ਲਈ 40,000 ਰੁ. ਰਿਸ਼ਵਤ ਲੈਂਦਾ PSPCL ਦਾ ਲਾਈਨਮੈਨ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਵਿਖੇ ਤਾਇਨਾਤ PSPCL ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40,000 ਰੁਪਏ ਦੀ ਰਿਸ਼ਵਤ...

ਅਹੁਦਾ ਛੱਡਣ ਮਗਰੋਂ ਗਿਆਨੀ ਹਰਪ੍ਰੀਤ ਦਾ ਪਹਿਲਾ ਬਿਆਨ, ਬੋਲੇ- ‘ਵਲਟੋਹਾ ਨੂੰ ਬਣਾ ਦਿਓ ਦਮਦਮਾ ਸਾਹਿਬ ਦਾ ਜਥੇਦਾਰ’

ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਅਹੁਦਾ ਛੱਡਣ ਦੀ ਗੱਲ ਕਹੀ।...

ਵ੍ਹਾਈਟ ਹਾਊਸ ‘ਚ ਅੱਜ ਸਟੇਟ-ਡਿਨਰ, PM ਮੋਦੀ ਲਈ ਬਾਜਰਾ ਕੇਕ ਸਣੇ ਬਣਾਏ ਗਏ ਕਈ ਸਪੈਸ਼ਲ ਪਕਵਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਸ਼ਾਮ ਨੂੰ ਉਨ੍ਹਾਂ...

ਬੁਲੇਟ ਦੇ ਪਟਾਕੇ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਸਖਤ ਕਾਰਵਾਈ

ਗੁੰਡਾਗਰਦੀ ਤੇ ਬੁਲੇਟ ਮੋਟਰਸਾਈਕਲਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਹੁਣ ਸਖਤ ਹੋ ਗਈ ਹੈ। ਜਲੰਧਰ ਪੁਲਿਸ ਪ੍ਰਸ਼ਾਸਨ...

ਟਾਈਟਨ ਪਣਡੁੱਬੀ ‘ਚ ਸ਼ਾਮ ਤੱਕ ਦੀ ਆਕਸੀਜਨ ਬਚੀ, ਲੱਭਣ ਲਈ 10 ਹੋਰ ਜਹਾਜ਼ ਲਾਏ

ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਟਾਈਟਨ ਪਣਡੁੱਬੀ ਐਤਵਾਰ ਦੁਪਹਿਰ ਤੋਂ ਲਾਪਤਾ ਹੈ ਜਿਸ ‘ਚ ਪੰਜ ਲੋਕ...

ਖੰਨਾ : ਸ਼ਰਾਬ ਨੇ ਲੈ ਲਈ ਨੌਜਵਾਨ ਦੀ ਜਾਨ, ਰਾਤੀਂ ਛੱਤ ‘ਤੇ ਸੁੱਤਾ ਉਠਿਆ ਹੀ ਨਹੀਂ

ਖੰਨਾ ‘ਚ ਜੀਟੀਬੀ ਨਗਰ ਲਲਹੇੜੀ ਰੋਡ ਇਲਾਕੇ ‘ਚ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਨੌਜਵਾਨ ਦੀ...

ਪਾਕਿਸਤਾਨ ‘ਚ ਤੁਗਲਕੀ ਫਰਮਾਨ, ਯੂਨੀਵਰਸਿਟੀਆਂ ‘ਚ ਹੋਲੀ ਮਨਾਉਣ ‘ਤੇ ਲੱਗੀ ਪਾਬੰਦੀ

ਪਾਕਿਸਤਾਨ ਦੇ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਇਕ ਫੈਸਲੇ ਤੋਂ ਬਾਅਦ ਹੁਣ ਇਸ ਦੀ ਸਖਤ ਆਲੋਚਨਾ ਹੋ ਰਹੀ ਹੈ। ਕਮਿਸ਼ਨ ਨੇ ਹੁਣ ਕਾਲਜ ਕੈਂਪਸ ਵਿੱਚ...

ਭਾਰਤ ਨਾਲ ਜੰਗ ਲਈ ਤਿਆਰ ਨਹੀਂ ਸੀ PAK ਫੌਜ… ਕਸ਼ਮੀਰ ਮਸਲੇ ਸਣੇ ਇਮਰਾਨ ਖਾਨ ਨੇ ਕੀਤੇ ਵੱਡੇ ਖੁਲਾਸੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੌਜੂਦਾ ਸਰਕਾਰ ਤੇ ਫੌਜ ਖਿਲਾਫ ਲਗਾਤਾਰ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਵਿਚਾਲੇ...

CM ਮਾਨ ਤੱਕ ਪਹੁੰਚੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ 48 ਤਹਿਸੀਲਦਾਰਾਂ ਦੀ ਲਿਸਟ

ਸਰਕਾਰੀ ਦਫਤਰਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜ਼ੀਰੋ...

ਪਤਨੀ ਤੋਂ ਦੁਖੀ ਡਾਕਟਰ ਨੇ ਆਪਣਾ ਪੂਰਾ ਟੱਬਰ ਕੀਤਾ ਖ਼ਤਮ, ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

ਪੁਣੇ ਵਿੱਚ ਇੱਕ ਵੈਟਰਨਰੀ ਡਾਕਟਰ ਨੇ ਮੰਗਲਵਾਰ ਨੂੰ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪਹਿਲਾਂ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟਿਆ,...

ਸਪੀਕਰ ਸੰਧਵਾਂ ਦਾ ਐਲਾਨ, ਵਿਧਾਨ ਸਭਾ ਦੇ ਅਗਲੇ ਸੈਸ਼ਨ ਦੌਰਾਨ ਕੀਤੀ ਜਾਵੇਗੀ ਨਵੀਂ ਪਹਿਲ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਹੈ ਕਿ ਵਾਤਾਵਰਨ ਪੱਖੀ ਪਹਿਲਕਦਮੀ ਤਹਿਤ ਪੰਜਾਬ ਵਿਧਾਨ ਸਭਾ ਦੇ ਸਦਨ...

BSF ਨੇ PAK ਦੇ ਇਰਾਦੇ ਕੀਤੇ ਫੇਲ੍ਹ! ਸਰਹੱਦ ਤੋਂ ਫੜੇ ਹੈਰੋਇਨ ਨਾਲ ਭਰੇ 14 ਪੈਕੇਟ

ਫ਼ਿਰੋਜ਼ਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੈਰੋਇਨ ਦੀ ਇੱਕ ਖੇਪ ਮਿਲੀ ਹੈ। ਗਸ਼ਤ ਦੌਰਾਨ ਬੀਐਸਐਫ ਜਵਾਨਾਂ...

Voice of India ਫੇਮ ਸਿੰਗਰ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ, ਅਚਾਨਕ ਵਿਗੜੀ ਸੀ ਤਬੀਅਤ

ਛੱਤੀਸਗੜ੍ਹ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੁਆਇਸ ਆਫ ਇੰਡੀਆ ਦੇ ਮਸ਼ਹੂਰ ਗਾਇਕ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ ਹੋ ਗਿਆ...

ਕੇਜਰੀਵਾਲ ਦਾ ਵੱਡਾ ਬਿਆਨ- ‘ਦਿੱਲੀ ‘ਚ ਕੇਂਦਰ ਦਾ ਆਰਡੀਨੈਂਸ ਪ੍ਰਯੋਗ, ਸਫਲ ਹੋਏ ਤਾਂ…’

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 23 ਜੂਨ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮੋਦੀ...

ਫਰੀਦਕੋਟ : ਗੁਰੂਘਰ ਨੂੰ ਲੱਗੀ ਭਿਆਨਕ ਅੱਗ, ਪਾਵਨ ਸਰੂਪ ਨੂੰ ਪਹੁੰਚਿਆ ਨੁਕਸਾਨ, ਜਾਂਚ ਜਾਰੀ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿਦਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਮੰਗਲਵਾਰ ਰਾਤ ਨੂੰ ਅੱਗ ਲੱਗ ਗਈ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ...

US ਦੀ ਮੁਸਲਿਮ ਸਾਂਸਦ ਨੇ PM ਮੋਦੀ ‘ਤੇ ਉਗਲਿਆ ਜ਼ਹਿਰ, ਕਿਹਾ- ‘ਘੱਟਗਿਣਤੀਆਂ ਦਾ ਦਮਨਕਾਰੀ ਨੇਤਾ’

ਅਮਰੀਕੀ ਸੰਸਦ ਮੈਂਬਰ ਇਲਹਾਨ ਅਬਦੁੱਲਾਹੀ ਉਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦਾ ਬਾਈਕਾਟ ਕੀਤਾ ਹੈ। ਉਸ ਨੇ ਟਵੀਟ ਕਰਕੇ...

‘ਮੈਂ PM ਮੋਦੀ ਦਾ ਫੈਨ ਹਾਂ’, ਅਮਰੀਕਾ ‘ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮਗਰੋਂ ਬੋਲੇ ਐਲਨ ਮਸਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਅਮਰੀਕਾ ਫੇਰੀ ਦੀ ਸ਼ੁਰੂਆਤ ਵਿੱਚ ਟੇਸਲਾ ਦੇ ਸੀਈਓ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਨਾਲ...

IAS ਪੋਪਲੀ ਨੂੰ ਮਿਲੀ 6 ਦਿਨ ਦੀ ਜ਼ਮਾਨਤ, ਜੇਲ੍ਹ ‘ਚ ਬੀਤਿਆ ਪੂਰਾ ਸਾਲ, ਪੁੱਤ ਦੀ ਬਰਸੀ ਕਰਕੇ ਮਿਲੀ ਰਾਹਤ

ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਇੱਕ ਸਾਲ ਤੋਂ ਜੇਲ੍ਹ ਵਿੱਚ ਬੰਦ IAS ਅਧਿਕਾਰੀ ਸੰਜੇ ਪੋਪਲੀ ਨੂੰ...

‘ਯੋਗ ਇੱਕ ਗਲੋਬਲ ਅੰਦੋਲਨ ਬਣ ਚੁੱਕੈ’, ‘ਯੋਗਾ ਡੇ’ ‘ਤੇ ਬੋਲੇ PM ਮੋਦੀ, UN ਹੈੱਡਕੁਆਰਟਰ ‘ਚ ਲਾਉਣਗੇ ਆਸਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਅਮਰੀਰਕਾ ਤੋਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਨੇ...

Carousel Posts