Anu Narula

ਲੋਕਾਂ ਦੇ ਪੈਸੇ ਹੜਪਣ ਵਾਲੇ ਪਰਲ ਗਰੁੱਪ ਖਿਲਾਫ਼ CM ਮਾਨ ਦਾ ਐਕਸ਼ਨ, ਜਾਇਦਾਦਾਂ ਦੀ ਰੈੱਡ ਐਂਟਰੀ ਦੇ ਹੁਕਮ

ਪੰਜਾਬ ਦੇ ਲੋਕਾਂ ਤੋਂ ਲੁੱਟੇ ਗਏ ਇੱਕ-ਇੱਕ ਪੈਸੇ ਦੀ ਵਸੂਲੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਡਿਪਟੀ ਕਮਿਸ਼ਨਰਾਂ ਨੂੰ...

ਗੁਟਕਾ ਸਾਹਿਬ ਦੀ ਛਪਾਈ ਦੌਰਾਨ ਬੇਅਦਬੀ! ਅੰਮ੍ਰਿਤਸਰ ‘ਚ ਪ੍ਰਿਟਿੰਗ ਪ੍ਰੈੱਸ ਨੂੰ ਜੜਿਆ ਤਾਲਾ

ਅੰਮ੍ਰਿਤਸਰ ਵਿੱਚ ਸਿੱਖ ਸਾਹਿਤ ਛਾਪਣ ਵਾਲੀ ਸੰਸਥਾ ਭਾਈ ਚਤਰ ਸਿੰਘ ਜੀਵਨ ਸਿੰਘ ਵਿਰੁੱਧ ਸਿੱਖ ਜਥੇਬੰਦੀਆਂ ਨੇ ਵੱਡੀ ਕਾਰਵਾਈ ਕੀਤੀ ਹੈ।...

ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨੇ ਮਿਲੀਭੁਗਤ ਨਾਲ ਕੀਤਾ 55 ਲੱਖ ਰੁ. ਦਾ ਗਬਨ, ਹੋਇਆ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਮਾਰਕੀਟ ਕਮੇਟੀ ਖੇਮਕਰਨ ਦੇ ਸਾਬਕਾ ਚੇਅਰਮੈਨ ਅੰਮ੍ਰਿਤਬੀਰ ਸਿੰਘ ਵਾਸੀ ਪਿੰਡ ਆਸਲ ਉਤਾੜ,...

ਪੰਜਾਬ ਕਾਂਗਰਸ ਦਾ ਐਕਸ਼ਨ, ਬਠਿੰਡਾ ਦੀ ਮੇਅਰ ਰਮਨ ਗੋਇਲ ਸਣੇ 4 ਕੌਂਸਲਰਾਂ ਨੂੰ ਕੀਤਾ ਪਾਰਟੀ ਤੋਂ ਬਾਹਰ

ਪੰਜਾਬ ਕਾਂਗਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਮੇਅਰ ਰਮਨ ਗੋਇਲ, ਕੌਂਸਲਰ ਸੁਖਰਾਜ ਸਿੰਘ ਔਲਖ, ਇੰਦਰਜੀਤ ਸਿੰਘ, ਰਤਨ ਰਾਹੀਂ ਤੇ...

ਸਰਕਾਰੀ ਮੁਲਾਜ਼ਮਾਂ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਨਿਯੁਕਤੀ ਦੀ ਤਰੀਕ ਤੋਂ ਮਿਲੇਗੀ ਪੂਰੀ ਤਨਖਾਹ

ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਉਸ ਹੁਕਮ ਨੂੰ ਗਲਤ ਕਰਾਰ ਦਿੱਤਾ ਹੈ, ਜਿਸ...

PAK ‘ਚ ਇੱਕ ਹੋਰ ਹਿੰਦੂ ਕੁੜੀ ਦਾ ਅਗਵਾ ਤੇ ਧਰਮ ਪਰਿਵਰਤਨ, ਬੇਵਸ ਪਿਓ ਪੁਲਿਸ ਥਾਣੇ ਮਾਰ ਰਿਹਾ ਗੇੜੇ

ਪਾਕਿਸਤਾਨ ਦੇ ਸਿੰਧ ਸੂਬੇ ‘ਚ ਅਗਵਾ ਤੋਂ ਬਾਅਦ ਧਰਮ ਪਰਿਵਰਤਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 15 ਫਰਵਰੀ ਨੂੰ ਸਿੰਧ ਦੇ ਮੀਰਪੁਰਖਾਸ...

ਜਹਾਜ਼ ‘ਚੋਂ ਫਿਊਲ ਲੀਕ, 300 ਯਾਤਰੀਆਂ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ

ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਤਕਨੀਕੀ ਖਰਾਬੀ ਕਾਰਨ ਬੁੱਧਵਾਰ ਨੂੰ ਸਵੀਡਨ ਦੇ ਸਟਾਕਹੋਮ ‘ਚ ਐਮਰਜੈਂਸੀ...

ਬੱਸੀ ਪਠਾਣਾਂ ਤੋਂ ਵੱਡੀ ਖਬਰ, ਪੁਲਿਸ ਐਨਕਾਊਂਟਰ ‘ਚ ਲੋੜੀਂਦੇ ਗੈਂਗਸਟਰ ਤੇਜਾ ਸਣੇ ਤਿੰਨ ਢੇਰ

ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਬੱਸੀ ਪਠਾਣਾਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬੁੱਧਵਾਰ ਨੂੰ ਪੁਲਿਸ ਨੇ ਇੱਥੇ ਐਨਕਾਊਂਟਰ ਦੌਰਾਨ ਤਿੰਨ...

ਆਯੁਸ਼ਮਾਨ ਫੰਡ ਰੋਕਣ ‘ਤੇ ਬੋਲੇ ਮੰਤਰੀ ਬਲਬੀਰ ਸਿੰਘ, ‘…BJP ਸਰਕਾਰ ਨੂੰ ਤਕਲੀਫ ਹੋ ਰਹੀ ਏ’

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਯੁਸ਼ਾਨ ਯੋਜਨਾ ਤਹਿਤ ਮਿਲਣ ਵਾਲੇ ਫੰਡ ਨੂੰ ਰੋਕਣ ‘ਤੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ...

ਡਾ. ਗੁਨਿੰਦਰਜੀਤ ਸਿੰਘ ਪੰਜਾਬ ਇਨਫੋਟੈਕ ਦੇ ਚੇਅਰਮੈਨ ਨਿਯੁਕਤ, ਮੰਤਰੀ ਚੀਮਾ ਦੀ ਮੌਜੂਦਗੀ ‘ਚ ਸੰਭਾਲੀ ਜ਼ਿੰਮੇਵਾਰੀ

ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ (ਪੰਜਾਬ ਇਨਫੋਟੈਕ) ਦੇ ਨਵ-ਨਿਯੁਕਤ ਚੇਅਰਮੈਨ ਡਾ. ਗੁਨਿੰਦਰਜੀਤ...

CM ਮਾਨ ਨੇ ਸੰਭਾਲੀ ਇਨਵੈਸਟਰ ਸਮਿਟ ਦੀ ਕਮਾਨ, ਪਹੁੰਚਣਗੇ ਦੇਸ਼-ਵਿਦੇਸ਼ ਦੇ ਵੱਡੇ ਉਦਯੋਗਪਤੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ’ ਸਰਕਾਰ ਭਲਕੇ ਤੋਂ ਮੋਹਾਲੀ ‘ਚ ਦੋ ਦਿਨਾਂ (23-24 ਫਰਵਰੀ) ਨਿਵੇਸ਼ਕ ਸੰਮੇਲਨ ਲਈ ਤਿਆਰ ਹੈ।...

ਮਾਨ ਸਰਕਾਰ ਦਾ ਐਕਸ਼ਨ, ਭ੍ਰਿਸ਼ਟਾਚਾਰ ਦੇ ਦੋਸ਼ ‘ਚ BDPO ਤੇ ਪੰਚਾਇਤ ਸਕੱਤਰ ਸਸਪੈਂਡ

ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਤਾਇਨਾਤ ਸੀਨੀਅਰ ਸਹਾਇਕ (ਲੇਖਾ) ਇੰਚਾਰਜ ਬਲਾਕ ਵਿਕਾਸ ਅਤੇ...

ਹੈਰਾਨ ਕਰਨ ਵਾਲੀ ਘਟਨਾ, ਅਸ਼ਲੀਲ ਫ਼ਿਲਮ ਵੇਖਣ ਤੋਂ ਰੋਕਣ ‘ਤੇ ਪਤਨੀ ਨੂੰ ਲਾਈ ਅੱਗ

ਗੁਜਰਾਤ ਦੇ ਸੂਰਤ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਤੀ-ਪਤਨੀ ਦੀ ਲੜਾਈ ਇੰਨੀ ਵੱਧ ਗਈ ਕਿ ਪਤੀ ਨੇ ਪਤਨੀ ਨੂੰ...

10 ਸਾਲ ਪੁਰਾਣੇ ਆਧਾਰ ਕਾਰਡ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰੀ ਏਜੰਸੀ ਨੇ ਦਿੱਤਾ ਨਵਾਂ ਹੁਕਮ

ਅੱਜ ਦੇ ਸਮੇਂ ਵਿੱਚ ਆਧਾਰ ਇੱਕ ਬਹੁਤ ਅਹਿਮ ਦਸਤਾਵੇਜ਼ ਬਣ ਗਿਆ ਹੈ। ਬਹੁਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਵਿੱਚ ਇਸ ਦੀ ਲੋੜ ਹੁੰਦੀ...

ਇੱਕ ਹੋਰ ਸਾਬਕਾ ਕਾਂਗਰਸੀ ਮੰਤਰੀ ‘ਤੇ ਵਿਜੀਲੈਂਸ ਦਾ ਸ਼ਿਕੰਜਾ, ਬ੍ਰਹਮ ਮਹਿੰਦਰਾ ਨੂੰ ਕੀਤਾ ਤਲਬ

ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸ ਸਰਕਾਰ ਦੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਹੇਠ 24 ਫਰਵਰੀ ਨੂੰ...

ਯੂਕਰੇਨ ਜੰਗ ‘ਤੇ ਬੋਲੇ ਪੁਤਿਨ, ‘ਸਾਨੂੰ ਹਰਾਉਣਾ ਨਾਮੁਮਕਿਨ, ਨਹੀਂ ਚਾਹੀਦੀ ਮਦਦ’, ਅਮਰੀਕਾ ‘ਤੇ ਵੀ ਭੜਕੇ

24 ਫਰਵਰੀ ਨੂੰ ਰੂਸ-ਯੂਕਰੇਨ ਜੰਗ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ। ਇਸ ਤੋਂ ਠੀਕ 3 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ...

ਫਾਜ਼ਿਲਕਾ ‘ਚ ਵੱਡਾ ਹਾਦਸਾ, ਨਹਿਰ ‘ਚ ਡਿੱਗੀ ਜੀਪ, ਪਤੀ-ਪਤਨੀ ਦੀ ਮੌਤ, 15 ਸਾਲਾਂ ਪੁੱਤ ਚਲਾ ਰਿਹਾ ਸੀ ਗੱਡੀ

ਫਾਜ਼ਿਲਕਾ ‘ਚ ਅਰਨੀਵਾਲਾ ਰੋਡ ‘ਤੇ ਪਿੰਡ ਇਸਲਾਮ ਵਾਲਾ ਨੇੜੇ ਵੱਡਾ ਹਾਦਸਾ ਵਾਪਰ ਗਿਆ। ਨਹਿਰ ‘ਚ ਜੀਪ ਡਿੱਗਣ ਕਾਰਨ ਇਕ ਜੋੜੇ ਦੀ ਮੌਤ...

ਫਿਰੋਜ਼ਪੁਰ : ਜ਼ਮੀਨ ਐਕਵਾਇਰ ਦੌਰਾਨ ਇੱਕ ਕਰੋੜ ਰੁ. ਦਾ ਗਬਨ ਕਰਨ ਦੇ ਦੋਸ਼ ‘ਚ ਪਟਵਾਰੀ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਅਧੀਨ ਵੱੀ ਕਾਰਵਾਈ ਕਰਦੇ ਹੋਏ ਤਹਿਤ...

ITI ਤੇ ਡਿਪਲੋਮਾ ਪਾਸ ਵੀ ਬਣ ਸਕਦੇ ਨੇ ਅਗਨੀਵੀਰ, ਅਗਨੀਪਥ ਭਰਤੀ ਨਿਯਮਾਂ ‘ਚ ਵੱਡਾ ਬਦਲਾਅ

ਭਾਰਤੀ ਫੌਜ ਵਿੱਚ ਅਗਨੀਪਥ ਸਕੀਮ ਤਹਿਤ ਅਗਨੀਵੀਰ ਭਰਤੀ ਰੈਲੀ 2023 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜਾਬ, ਉੱਤਰ ਪ੍ਰਦੇਸ਼,...

ਮੋਦੀ ਸਰਕਾਰ ਖਿਲਾਫ਼ ਸੁਪਰੀਮ ਕੋਰਟ ‘ਚ ਕੇਸ ਕਰਨ ਵਾਲੇ ਵੱਡੇ ਕਿਸਾਨ ਆਗੂ ਘਰ CBI ਦੀ ਰੇਡ!

ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂ ਸਤਨਾਮ ਸਿੰਘ ਭੈੜੂ ਦੇ ਘਰ...

ਝਾਰਖੰਡ : ‘ਕੱਲੇ ਹਾਥੀ ਨੇ ਪਾਈਆਂ ਭਾਜੜਾਂ, 144 ਧਾਰਾ ਲੱਗੀ, 12 ਦਿਨਾਂ ‘ਚ 16 ਲੋਕਾਂ ਨੂੰ ਕੁਚਲਿਆ

ਝਾਰਖੰਡ ‘ਚ ਇੱਕ ਹਾਥੀ ਨੇ ਪੂਰੇ ਸ਼ਹਿਰ ਨੂੰ ਭਾਜੜਾਂ ਪਾ ਦਿੱਤੀਆਂ ਹਨ। ਝੁੰਡ ਤੋਂ ਵੱਖ ਹੋਏ ਹਾਥੀ ਨੇ 12 ਦਿਨਾਂ ‘ਚ 16 ਲੋਕਾਂ ਦੀ ਜਾਨ ਲੈ ਲਈ।...

ਫਾਜ਼ਿਲਕਾ : ਭੇਤਭਰੇ ਹਲਾਤਾਂ ‘ਚ ਵੇਟਰ ਦੀ ਮੌਤ, ਹੱਡਾਰੋੜੀ ਕੋਲ ਮਿਲੀ ਲਾਸ਼

ਫਾਜ਼ਿਲਕਾ ਦੇ ਸੇਨੀਆ ਰੋਡ ‘ਤੇ ਹੱਡਾਰੋੜੀ ਨੇੜੇ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।...

ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ, ਗੁਰਧਾਮਾਂ ਦੇ ਦਰਸ਼ਨਾਂ ਲਈ ਰੇਲਵੇ ਚਲਾਏਗਾ ਸਪੈਸ਼ਲ ਟ੍ਰੇਨ

ਸਿੱਖ ਸ਼ਰਧਾਲੂਆਂ ਨੂੰ ਪ੍ਰਸਿੱਧ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਰੇਲਵੇ ਪੂਰੇ ਉੱਤਰ ਭਾਰਤ ਵਿੱਚ ਵਿਸਾਖੀ ਦੇ...

ਆਯੁਸ਼ਮਾਨ ਯੋਜਨਾ ਤਹਿਤ ਪੰਜਾਬ ਨੂੰ ਦਿੱਤੇ ਜਾਣ ਵਾਲਾ ਪੈਸਾ ਰੋਕੇਗੀ ਮੋਦੀ ਸਰਕਾਰ, ਜਾਣੋ ਵਜ੍ਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਯੂਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ ਤਹਿਤ ਪੰਜਾਬ ਨੂੰ ਮਿਲਣ ਵਾਲੇ...

ਪੰਜਾਬ ‘ਚ ਪ੍ਰੇਸ਼ਾਨ ਕਰਨ ਲੱਗੀ ਗਰਮੀ, ਟੁੱਟਿਆ 8 ਸਾਲਾਂ ਦਾ ਰਿਕਾਰਡ, ਅਜੇ ਹੋਰ ਵਧੇਗਾ ਤਾਪਮਾਨ

ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਦੇ ਨਾਲ ਹੀ ਤਾਪਮਾਨ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਫਰਵਰੀ ਮਹੀਨੇ ਦੀ ਗਰਮੀ ਨੇ ਸਾਲ 2015...

ਅਹਿਮ ਖਬਰ, ਮਾਨ ਸਰਕਾਰ ਇਸ ਦਿਨ ਪੇਸ਼ ਕਰਨ ਜਾ ਰਹੀ ਪੰਜਾਬ ਦਾ ਪੂਰਾ ਬਜਟ

ਅੱਜ ਵਿਧਾਨ ਸਭਾ ਦੀ ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੀਐਮ ਮਾਨ...

ਮਾਨ ਕੈਬਨਿਟ ਦਾ ਵੱਡਾ ਫੈਸਲਾ, ਪੰਜਾਬ ਦੇ 14,000 ਕੱਚੇ ਮੁਲਾਜ਼ਮ ਹੋਣਗੇ ਪੱਕੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਪੰਜਾਬ ਸਿਵਲ ਸਕੱਤਰੇਤ...

ਸਾਵਧਾਨ! ਯੂ-ਟਿਊਬ ‘ਤੇ ਵੀਡੀਓ ਲਾਈਕ ਕਰਨ ਦੇ ਚੱਕਰ ‘ਚ ਔਰਤ ਨੂੰ ਲੱਗਾ 10 ਲੱਖ ਦਾ ਚੂਨਾ

ਆਨਲਾਈਨ ਧੋਖਾਧੜੀ ਦੇ ਤਾਂ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸਾਈਬਰ ਅਪਰਾਧ ਆਏ ਦਿਨ ਨਵੇਂ-ਨਵੇਂ ਤਰੀਕੇ ਅਜ਼ਮਾ ਰਹੇ ਹਨ, ਜਿਸ ਨਾਲ ਕਿ...

ਕਾਰਟੂਨ ਦੇਖ ਰਹੇ ਬੱਚੇ ਦੇ ਹੱਥ ‘ਚ ਫਟਿਆ ਮੋਬਾਈਲ, ਉਂਗਲੀਆਂ ਫਟੀਆਂ, ਅੱਖ ‘ਚ ਵੀ ਆਈ ਸੱਟ

ਗੁਜਰਾਤ ਦੇ ਭਚਾਊ ਜ਼ਿਲ੍ਹੇ ‘ਚ ਮੋਬਾਈਲ ਦੀ ਬੈਟਰੀ ‘ਚ ਧਮਾਕਾ ਹੋਣ ਕਰਕੇ 11 ਸਾਲਾਂ ਬੱਚੇ ਦੇ ਇੱਕ ਹੱਥ ਦੀਆਂ ਉਂਗਲਾਂ ਕੱਟ ਦਿੱਤੀਆਂ...

ਹੁਣ ਫੇਸਬੁੱਕ ਬਲੂ ਟਿੱਕ ਲਈ ਭਰਨੇ ਪੈਣਗੇ ਟਵਿੱਟਰ ਤੋਂ ਵੀ ਵੱਧ ਪੈਸੇ, ਜ਼ੁਕਰਬਰਗ ਨੇ ਕੀਤਾ ਐਲਾਨ

ਟਵਿੱਟਰ ਵਾਂਗ ਹੁਣ ਫੇਸਬੁੱਕ ਨੇ ਵੀ ਆਪਣੇ ਗਾਹਕਾਂ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਲਿਆਂਦੀ ਹੈ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ...

ਅਫਗਾਨਿਸਤਾਨ ਨੇ ਗਰਭ ਨਿਰੋਧਕਾਂ ‘ਤੇ ਲਾਇਆ ਬੈਨ! ਕਿਹਾ- ‘ਮਸਲਿਮ ਅਬਾਦੀ ਰੋਕਣ ਦੀ ਸਾਜ਼ਿਸ਼’

ਤਾਲਿਬਾਨ ਨੇ ਅਫਗਾਨਿਸਤਾਨ ਦੇ ਦੋ ਮੁੱਖ ਸ਼ਹਿਰਾਂ ਵਿੱਚ ਗਰਭ ਨਿਰੋਧਕ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਦਾ ਕਹਿਣਾ ਹੈ...

ਮਾਂ ਨੇ ਰਿਸ਼ਤੇ ਤੋਂ ਕੀਤਾ ਇਨਕਾਰ, ਹਥਿਆਰ ਦੀ ਨੋਕ ‘ਤੇ ਨਾਬਾਲਿਗਾ ਦੇ ਵਾਲ ਘਸੀਟਦਾ ਲੈ ਗਿਆ ਸਿਰਫਿਰਾ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ। ਜਦੋਂ ਇੱਕ ਸਿਰਫਿਰੇ ਨੇ ਨਾਬਾਲਿਗ ਲੜਕੀ ਨੂੰ ਰਾਤ ਵੇਲੇ...

ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਦਿੱਤਾ ਨਵਾਂ ਨਾਅਰਾ- ‘ਇੱਕ ਹੀ ਸਹੀ, 2 ਤੋਂ ਬਾਅਦ ਨਹੀਂ’

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਪ੍ਰੇਮੀ ਹੁਣ ਦੋ ਤੋਂ ਵੱਧ ਬੱਚੇ ਪੈਦਾ ਨਹੀਂ ਕਰਨਗੇ। ਰਾਮ ਰਹੀਮ ਨੇ ਉਨ੍ਹਾਂ ਤੋਂ ਸਹੁੰ ਚੁਕਵਾਈ ਅਤੇ...

ਸ਼੍ਰੀਗੰਗਾਨਗਰ ‘ਚ ਔਰਤ ਦੀ ਸਿਰ ਕੱਟੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਅਬੋਹਰ ਨਾਲ ਜੁੜ ਰਹੇ ਤਾਰ

ਪੰਜਾਬ ‘ਚ ਅਬੋਹਰ ਦੇ ਨਾਲ ਲੱਗਦੇ ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ ਨਹਿਰ ‘ਚੋਂ ਇਕ ਔਰਤ ਦੀ ਸਿਰ ਵੱਢੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।...

ਸਾਬਕਾ ਮੰਤਰੀ ਬਾਬੂਰਾਮ ਦਾ ਦਿਹਾਂਤ, ਸਰਕਾਰੀ ਸਨਮਾਨ ਲਈ ਡੇਢ ਘੰਟਾ ਸ਼ਮਸ਼ਾਨ ‘ਚ ਪਈ ਰਹੀ ਮ੍ਰਿਤਕ ਦੇਹ

ਪੰਜਾਬ ਦੇ ਸਾਬਕਾ ਮੰਤਰੀ ਅਤੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਬਾਬੂਰਾਮ ਚਾਵਲਾ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ। ਉਹ...

ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਹਾਰਦਿਕ ਪੰਡਯਾ ਨੂੰ ਮਿਲੀ ਕਮਾਨ

ਭਾਰਤ ਨੇ ਆਸਟ੍ਰੇਲੀਆ ਖਿਲਾਫ ਆਉਣ ਵਾਲੇ 3 ਮੈਚਾਂ ਦੀ ਵਨਡੇ ਸੀਰੀਜ਼ (IND ਬਨਾਮ AUS) ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਵਨਡੇ ‘ਚ...

ਉੱਤਰ ਭਾਰਤ ਦਾ ਪਹਿਲਾ ਨਿਊਕਲੀਅਰ ਪਲਾਂਟ ਲੱਗੇਗਾ ਹਰਿਆਣਾ ‘ਚ, ਮੋਦੀ ਸਰਕਾਰ ਦਾ ਐਲਾਨ

ਦੇਸ਼ ਵਿੱਚ ਪਰਮਾਣੂ ਊਰਜਾ ਕੇਂਦਰਾਂ ਦੀ ਗੱਲ ਹੁੰਦੀ ਹੈ ਤਾਂ ਸਾਰਿਆਂ ਦਾ ਧਿਆਨ ਦੱਖਣੀ ਭਾਰਤ ਵੱਲ ਜਾਂਦਾ ਹੈ ਪਰ ਹੁਣ ਮੋਦੀ ਸਰਕਾਰ ਨੇ ਉੱਤਰ...

PAK ਦੇ ਮਨਸੂਬੇ ਫਿਰ ਨਾਕਾਮ, ਹੈਰੋਇਨ ਲੈ ਕੇ ਸਰਹੱਦ ‘ਤੇ ਆਇਆ ਡਰੋਨ ਜਵਾਨਾਂ ਨੇ ਕੀਤਾ ਢੇਰ

ਪਾਕਿਸਤਾਨ ਤੋਂ ਪੰਜਾਬ ਵਿਚ ਨਸ਼ੇ ਭੇਜਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਪਾਕਿਸਤਾਨ...

ਪਿਤਾ ਦੀ ਜ਼ਿੰਦਗੀ ਲਈ ਹਾਈਕੋਰਟ ਤੱਕ ਲੜੀ 17 ਸਾਲਾਂ ਧੀ, ਦਿੱਤਾ ਲੀਵਰ, ਹਸਪਤਾਲ ਨੇ ਮਾਫ਼ ਕੀਤਾ ਬਿੱਲ

ਕੇਰਲ ਵਿੱਚ ਇੱਕ 17 ਸਾਲਾ ਲੜਕੀ ਨੇ ਆਪਣੇ ਪਿਤਾ ਨੂੰ ਆਪਣਾ ਲੀਵਰ ਦਾਨ ਕੀਤਾ ਹੈ। ਅਜਿਹਾ ਕਰਕੇ ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਅੰਗ ਦਾਨ ਕਰਨ...

ਮੂਸੇਵਾਲਾ ਦੇ ਪਿਤਾ ਦਾ ਫਿਰ ਛਲਕਿਆ ਦਰਦ, ਬੋਲੇ- ‘ਗੋਲੀਆਂ ਨਾਲ ਛਲਨੀ ਥਾਰ ਪੂਰੇ ਪੰਜਾਬ ‘ਚ ਘੁਮਾਵਾਂਗਾ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਮੂਸੇਵਾਲਾ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਸ਼ੁਭਦੀਪ ਦੀ...

ਭੂਚਾਲ ਨਾਲ ਕੰਬਿਆ ਦੇਸ਼, MP ਸਣੇ ਕਈ ਹਿੱਸਿਆਂ ‘ਚ ਮਹਿਸੂਸ ਹੋਏ ਝਟਕੇ, ਲੋਕਾਂ ‘ਚ ਫੈਲੀ ਦਹਿਸ਼ਤ

ਤੁਰਕੀ ਤੇ ਸੀਰੀਆ ਵਿੱਚ ਭੂਚਾਲ ਨਾਲ ਹੋਈ ਤਬਾਹੀ ਤੋਂ ਬਾਅਦ ਵਿਗਿਆਨੀਆਂ ਵੱਲੋਂ ਭਾਰਤ ਵਿੱਚ ਵੀ ਭੂਚਾਲ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਇਸੇ...

ਬਾਬਾ ਰਾਮਦੇਵ ਦਾ ਸਨਸਨੀਖੇਜ਼ ਦਾਅਵਾ, ਬੋਲੇ- ‘ਕੋਰੋਨਾ ਮਗਰੋਂ ਦੇਸ਼ ‘ਚ ਵਧੇ ਕੈਂਸਰ ਦੇ ਕੇਸ’

ਯੋਗਗੁਰੂ ਬਾਬਾ ਰਾਮਦੇਵ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਦੇਸ਼ ‘ਚ ਕੈਂਸਰ ਦੇ ਮਾਮਲੇ ਵਧੇ ਹਨ। ਬਾਬਾ...

ਪਾਕਿਸਤਾਨ ਦਾ ਕਾਰਾ, ਮਦਦ ਦੇ ਨਾਂ ‘ਤੇ ਭੇਜੀ ਤੁਰਕੀ ਵੱਲੋਂ ਹੀ ਆਈ ਰਾਹਤ ਸਮੱਗਰੀ!

ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭਿਆਨਕ ਭੂਚਾਲ ਵਿੱਚ ਹੁਣ ਤੱਕ 45 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭੂਚਾਲ ਦੀ...

ਤੁਰਕੀ ਭੂਚਾਲ ‘ਚ ਚਮਤਕਾਰ! 278 ਘੰਟਿਆਂ ਮਗਰੋਂ ਜਿਊਂਦਾ ਨਿਕਲਿਆ ਬੰਦਾ

ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਜੋ ਦਿਲ ਦਹਿਲਾ ਦੇਣ...

ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਫਰਵਰੀ ਵਿੱਚ ਹੀ ਵਰ੍ਹਣ ਲੱਗੀ ਅੱਗ, ਮਾਰਚ ‘ਚ ਹੋਵੇਗਾ ਬੁਰਾ ਹਾਲ!

ਠੰਡ ਦਾ ਮੌਸਮ ਅਜੇ ਖਤਮ ਵੀ ਨਹੀਂ ਹੋਇਆ ਕਿ ਗਰਮੀਆਂ ਦੀ ਚਿੰਤਾ ਸਤਾਉਣ ਲੱਗੀ ਹੈ। ਦੇਸ਼ ਦੇ 7 ਰਾਜਾਂ ਪੰਜਾਬ, ਉੜੀਸਾ, ਹਿਮਾਚਲ ਪ੍ਰਦੇਸ਼,...

Women T20 WC : ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਕ੍ਰੀਜ਼ ‘ਤੇ ਪੈਰ ਰਖਦਿਆਂ ਹੀ ਰੋਹਿਤ ਸ਼ਰਮਾ ਨੂੰ ਪਛਾੜਿਆ

ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਟੀ-20 ਅੰਤਰਰਾਸ਼ਟਰੀ ਫਾਰਮੈਟ ਵਿੱਚ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਹਰਮਨਪ੍ਰੀਤ ਕੌਰ...

ਮਹਾਸ਼ਿਵਰਾਤਰੀ ਮੌਕੇ ਬਣਿਆ ਵਰਲਡ ਰਿਕਾਰਡ, ਉੱਜੈਨ ‘ਚ ਜਗਾਏ ਗਏ 18 ਲੱਖ ਤੋਂ ਵੱਧ ਦੀਵੇ

ਅੱਜ ਮਹਾਸ਼ਿਵਰਾਤਰੀ ਦੇ ਤਿਉਹਾਰ ‘ਤੇ ਦੇਸ਼ ਭਰ ਦੇ ਸ਼ਿਵ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਹੈ। ਇਸ ਸ਼ੁਭ ਮੌਕੇ ‘ਤੇ ਉਜੈਨ ‘ਚ ਸ਼ਿਵ...

ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤ ਮੁਹਿੰਮ, ਸੁਖਬੀਰ ਬਾਦਲ ਬੋਲੇ, ‘ਹਰ ਪੰਜਾਬੀ ‘ਚ ਹੋਵੇ ਸ਼ਾਮਲ’

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਿੰਡ ਬਾਦਲ ਦੇ ਗੁਰਦੁਆਰੇ ਵਿਖੇ ਇੱਕ ਪਟੀਸ਼ਨ ਤੇ ਦਸਤਖਤ ਕਰਕੇ ਰਾਜ...

ਮਹਾਸ਼ਿਵਰਾਤਰੀ ‘ਤੇ ਸ਼ਿਵ ਭਗਤਾਂ ਲਈ ਖੁਸ਼ਖ਼ਬਰੀ, ਕੇਦਾਰਨਾਥ ਦੇ ਕਪਾਟ ਖੋਲ੍ਹਣ ਦੀਆਂ ਤਰੀਕਾਂ ਦਾ ਐਲਾਨ

ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਮਹਾਦੇਵ ਦੇ ਭਗਤਾਂ ਲਈ ਖੁਸ਼ਖਬਰੀ ਹੈ। ਸਾਲ 2023 ਵਿੱਚ ਜਯੋਤਿਰਲਿੰਗ ਕੇਦਾਰਨਾਥ ਦੇ ਕਪਾਟ ਖੋਲ੍ਹਣ ਦੀਆਂ...

‘ਜੇਲ੍ਹ ‘ਚ ਉਲਟਾ ਲਟਕਾ ਕੇ ਕੁੱਟਿਆ, ਦਿੱਤੇ ਤਸੀਹੇ’, ਪਾਕਿਸਤਾਨ ਤੋਂ ਪਰਤੇ ਨੌਜਵਾਨ ਦੀਆਂ ਅੱਖਾਂ ‘ਚੋਂ ਛਲਕਿਆ ਦਰਦ

ਪਾਕਿਸਤਾਨ ਦੀ ਜੇਲ੍ਹ ਵਿੱਚ 28 ਮਹੀਨੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਆਏ ਰਾਜਸਥਾਨ ਦੇ ਬਾੜਮੇਰ ਦੇ ਗੇਮਰਾ ਰਾਮ ਨੂੰ ਉੱਥੇ...

ਮਹਾਸ਼ਿਵਰਾਤਰੀ ‘ਤੇ ਵੱਡਾ ਹਾਦਸਾ, ਗੰਗਾ ਇਸ਼ਨਾਨ ਲਈ ਗਏ MBBS ਦੇ 5 ਵਿਦਿਆਰਥੀ ਰੁੜੇ

ਬਦਾਯੂੰ ‘ਚ ਮਹਾਸ਼ਿਵਰਾਤਰੀ ਦੇ ਮੌਕੇ ਦਰਦਨਾਕ ਹਾਦਸਾ ਵਾਪਰ ਗਿਆ। ਸ਼ਨੀਵਾਰ ਨੂੰ ਗੰਗਾ ‘ਚ ਇਸ਼ਨਾਨ ਕਰਦੇ ਹੋਏ MBBS ਦੇ ਪੰਜ ਵਿਦਿਆਰਥੀ...

PAK ਦੇ ਰੱਖਿਆ ਮੰਤਰੀ ਦਾ ਕਬੂਲਨਾਮਾ, ਬੋਲੇ- ‘ਦੇਸ਼ ਦੀਵਾਲੀਆ ਹੋਇਆ, ਅੱਤਵਾਦ ਸਾਡਾ ਮੁਕੱਦਰ’

ਆਰਥਿਕ ਤੰਗੀ ਨਾਲ ਜੂਝ ਰਿਹਾ ਪਾਕਿਸਤਾਨ ਸੱਚਮੁੱਚ ਕੰਗਾਲ ਹੋ ਚੁੱਕਾ ਹੈ। ਇਹ ਗੱਲ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਵੀ ਕਬੂਲ ਲਈ ਹੈ।...

ਹੁਸ਼ਿਆਰਪੁਰ, ਮੋਗਾ, ਫਗਵਾੜਾ ਸਣੇ ਇਨ੍ਹਾਂ ਰੇਲਵੇ ਸਟੇਸ਼ਨਾਂ ‘ਤੇ ਹੋਣਗੇ ਵੱਡੇ ਬਦਲਾਅ, ਯਾਤਰੀਆਂ ਨੂੰ ਹੋਵੇਗਾ ਫਾਇਦਾ

ਭਾਰਤੀ ਰੇਲਵੇ ਵੱਲੋਂ ਸਟੇਸ਼ਨਾਂ ‘ਤੇ ਵੱਡੇ ਬਦਲਾਅ ਕੀਤੇ ਜਾਂਦੇ ਰਹੇ ਹਨ। ਹੁਣ ਫਿਰੋਜ਼ਪੁਰ ਦੇ ਰੇਲਵੇ ਬੋਰਡ ਦੇ ਸਟੇਸ਼ਨਾਂ ‘ਤੇ...

ਪੱਗ ‘ਤੇ ਟੋਪੀ ਪਾ ਕੇ ਵਿਵਾਦਾਂ ‘ਚ ਘਿਰੇ ਸਾਬਕਾ CM ਚੰਨੀ, ਮੰਗਣੀ ਪਈ ਮੁਆਫ਼ੀ!

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਪੱਗ ‘ਤੇ ਟੋਪੀ ਪਾ ਕੇ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ ਚਰਨਜੀਤ ਸਿੰਘ ਚੰਨੀ ਜਦੋਂ...

ਫਰਿੱਜ ਮਰਡਰ ਕੇਸ, 2020 ‘ਚ ਹੀ ਨਿੱਕੀ ਨਾਲ ਸਾਹਿਲ ਨੇ ਕਰ ਲਿਆ ਸੀ ਵਿਆਹ, ਜਾਂਚ ‘ਚ ਹੋਏ ਵੱਡੇ ਖੁਲਾਸੇ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਨਿੱਕੀ ਯਾਦਵ ਕਤਲਕਾਂਡ ਦੀ ਜਾਂਚ ‘ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ...

ਮਹਾਸ਼ਿਵਰਾਤਰੀ ਮੌਕੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਤੇ ਸ਼੍ਰੀ ਮਹਾਲਕਸ਼ਮੀ ਮੰਦਰ ਨਤਮਸਤਕ ਹੋਏ CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਹਾਸ਼ਿਵਰਾਤਰੀ ਮੌਕੇ ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਅਤੇ ਸ੍ਰੀ ਮਹਾਲਕਸ਼ਮੀ...

IPL 2023 : ਤਿੰਨ ਸਾਲਾਂ ਮਗਰੋਂ PCA ਨੂੰ ਮਿਲੀ IPL ਦੀ ਮੇਜ਼ਬਾਨੀ, ਮੋਹਾਲੀ ‘ਚ ਖੇਡੇ ਜਾਣਗੇ 5 ਮੈਚ

ਇੰਡੀਅਨ ਪ੍ਰੀਮੀਅਰ ਲੀਗ (IPL) 2023 ਦਾ ਬਿਗੁਲ 31 ਮਾਰਚ ਤੋਂ ਵੱਜਣ ਜਾ ਰਿਹਾ ਹੈ। ਮੋਹਾਲੀ ਨੂੰ ਤਿੰਨ ਸਾਲਾਂ ਬਾਅਦ ਆਈਪੀਐਲ ਦੀ ਮੇਜ਼ਬਾਨੀ ਮਿਲੀ...

ਕਰਾਚੀ ‘ਚ ਪੁਲਿਸ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ, ਕਈਆਂ ਨੂੰ ਬਣਾਇਆ ਬੰਧਕ, ਜ਼ਬਰਦਸਤ ਗੋਲੀਬਾਰੀ

ਪਾਕਿਸਤਾਨ ‘ਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਇਸ ਵਾਰ ਅੱਤਵਾਦੀਆਂ ਨੇ ਕਰਾਚੀ ਸਥਿਤ ਪੁਲਿਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ...

ਤੁਰਕੀ ਭੂਚਾਲ ਤੋਂ ਬਚੇ ਪਰਿਵਾਰ ਦੇ 7 ਜੀਅ ਆਏ ਅੱਗ ਦੀ ਲਪੇਟ ‘ਚ, ਮੌਤ ਨੇ ਦੂਜੇ ਸ਼ਹਿਰ ਤੱਕ ਕੀਤਾ ਪਿੱਛਾ

ਤੁਰਕੀ ਵਿੱਚ ਭੂਚਾਲ ਤੋਂ ਬਚਿਆ ਇੱਕ ਸੀਰੀਆਈ ਪਰਿਵਾਰ ਅਜੇ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਸੀ ਕਿ ਮੌਤ ਨੇ ਉਨ੍ਹਾਂ ਨੂੰ ਫਿਰ ਤੋਂ...

ਤਰਨਤਾਰਨ : ਸਕੂਲ ‘ਚ ਪੜ੍ਹਾਈ ਦੀ ਥਾਂ ਝਾੜੂ ਨਾਲ ਸਫ਼ਾਈ, ਟੀਚਰ ਬੱਚਿਆਂ ਤੋਂ ਧੁਆ ਰਹੇ ਫਰਸ਼, ਵੀਡੀਓ ਵਾਇਰਲ

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਤੋਂ ਸਫ਼ਾਈ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ...

ਗੈਂਗਸਟਰ ਰਿੰਦਾ ਨੂੰ ਸਰਕਾਰ ਨੇ ਐਲਾਨਿਆ ਅੱਤਵਾਦੀ, ਪੰਜਾਬ ‘ਚ ਗ੍ਰੇਨੇਡ ਅਟੈਕ ਸਣੇ ਕਈ ਵਾਰਦਾਤਾਂ ‘ਚ ਸ਼ਾਮਲ

ਪੰਜਾਬ ਦੇ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਰਿੰਦਾ...

ਫਾਜ਼ਿਲਕਾ : ਬੱਚਿਆਂ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜਿਆ ਪਰਿਵਾਰ, DC ਨੂੰ ਆਉਣਾ ਪਿਆ ਮੌਕੇ ‘ਤੇ

ਫਾਜ਼ਿਲਕਾ ‘ਚ ਸ਼ੁੱਕਰਵਾਰ ਨੂੰ ਕੁਝ ਲੋਕ ਆਪਣੇ ਬੱਚਿਆਂ ਸਣੇ ਜੁਡੀਸ਼ੀਅਲ ਕੰਪਲੈਕਸ ਦੇ ਅੰਦਰ ਬਣੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ।...

ਅੰਮ੍ਰਿਤਸਰ ‘ਚ ਪੁਲਿਸ-ਗੈਂਗਸਟਰਾਂ ਵਿਚਾਲੇ ਮੁਠਭੇੜ, ਬਚਣ ਲਈ ਭਜਾਈ ਗੱਡੀ ਫਸੀ ਤੰਗ ਗਲੀਆਂ ‘ਚ

ਅੰਮ੍ਰਿਤਸਰ ਵਿੱਚ ਅੱਜ ਦਿਨ-ਦਿਹਾੜੇ 88 ਫੁੱਟ ਰੋਡ ‘ਤੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋ ਗਈ। ਪੁਲਿਸ ਨੇ ਗੱਡੀ ਵਿੱਚ ਸਵਾਰ ਦੋ...

ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ‘ਆਪ’ ਵਿਧਾਇਕ ਦਾ ਕਰੀਬੀ 3 ਦਿਨ ਰਿਮਾਂਡ ‘ਤੇ, ਹੋ ਸਕਦੇ ਨੇ ਵੱਡੇ ਖੁਲਾਸੇ

ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਿਸ਼ਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕਰਨ ਦਾ...

ਮਾਨ ਸਰਕਾਰ ਦਾ ਵੱਡਾ ਐਕਸ਼ਨ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ‘ਚ 4 ਅਧਿਕਾਰੀ ਬਰਖਾਸਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ 2019 ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਵਿੱਚ ਵੱਡਾ ਐਕਸ਼ਨ ਲੈਂਦੇ ਹੋਏ 6...

ਤਰਨਤਾਰਨ : ਗਨ ਪੁਆਇੰਟ ‘ਤੇ ਲੁੱਟਣ ਦੀ ਕੋਸ਼ਿਸ਼ ਕਰਦਾ ਲੁਟੇਰਾ ਚੜਿਆ ਲੋਕਾਂ ਦੇ ਹੱਥੇ, ਕੀਤੀ ਛਿੱਤਰ ਪਰੇਡ

ਤਰਨਤਾਰਨ ‘ਚ ਲੋਕਾਂ ਨੇ ਲੁਟੇਰੇ ਨੂੰ ਫੜ ਕੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ। ਇਹ ਲੁਟੇਰਾ ਆਪਣੇ ਗੈਂਗ ਦੇ 2 ਸਾਥੀਆਂ ਨਾਲ ਮਿਲ ਕੇ ਹਨੇਰੇ...

CM ਮਾਨ ਦਾ ਵੱਡਾ ਬਿਆਨ, ‘ਅਸੀਂ ਨਹੀਂ ਵੇਖਦੇ ਬ੍ਰੈਕਟ ‘ਚ ਕਿਹੜੀ ਪਾਰਟੀ, ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਊ’

ਬਠਿੰਡਾ ਦੇ ਸਰਕਟ ਹਾਊਸ ‘ਚ ਵਿਧਾਇਕ ਦੇ ਕਰੀਬੀ ‘ਤੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ...

ਬ੍ਰਿਗੇ. ਚਾਂਦਪੁਰੀ ਦੇ ਬੁੱਤ ਘੁੰਡ ਚੁਕਾਈ ਕਰਨ ਪਹੁੰਚੇ CM ਮਾਨ, ਨਵਾਂਸ਼ਹਿਰ ਲਈ ਕੀਤੇ ਕਈ ਵੱਡੇ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਪਹੁੰਚੇ। ਇੱਥੇ ਉਨ੍ਹਾਂ ਪਿੰਡ ਚਾਂਦਪੁਰ ਰੁੜਕੀ ਵਿੱਚ ਬ੍ਰਿਗੇਡੀਅਰ ਕੁਲਦੀਪ...

ਭਾਈ ਰਾਜੋਆਣਾ ਨੂੰ ਸਜ਼ਾ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਪਾਈ ਝਾੜ, ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ।...

CM ਮਾਨ ਨੇ ਇੱਕ ਹੋਰ ਵਾਅਦਾ ਕੀਤਾ ਪੂਰਾ, ਸਸਤੀ ਰੇਤਾਂ ਦੀਆਂ 17 ਹੋਰ ਸਰਕਾਰੀ ਖੱਡਾਂ ਖੋਲ੍ਹੀਆਂ

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵਾਅਦਾ ਪੂਰਾ ਕਰਦੇ ਹੋਏ ਅੱਜ ਫਿਲੌਰ ਦੇ ਪਿੰਡ ਮਾਓ ਸਾਹਿਬ ਤੋਂ 17 ਹੋਰ ਰੇਤਾਂ ਦੀਆਂ ਖੱਡਾਂ ਖੋਲ੍ਹ ਕੇ...

ਕੁਬੇਸ਼ਵਰ ਧਾਮ ‘ਚ ਹਾਲਾਤ ਬੇਕਾਬੂ, ਰੁਦਰਾਕਸ਼ ਵੰਡ ਸਮਾਰੋਹ ‘ਚ ਆਏ 3 ਸਾਲਾਂ ਬੱਚੇ ਸਣੇ 2 ਔਰਤਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਕੁਬੇਰੇਸ਼ਵਰ ਧਾਮ ‘ਚ ਰੁਦਰਾਕਸ਼ ਵੰਡ ‘ਚ ਹਿੱਸਾ ਲੈਣ ਆਏ ਦੋ ਔਰਤਾਂ ਅਤੇ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ।...

ਇਕ ਕਾਲ, 16ਵੇਂ ਫਲੋਰ ਤੋਂ ਡਿੱਗੀ… ਪੁਤਿਨ ਦੇ ਇੱਕ ਹੋਰ ਟੌਪ ਦੇ ਅਫਸਰ ਦੀ ਸ਼ੱਕੀ ਮੌਤ!

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਇਕ ਹੋਰ ਕਰੀਬੀ ਦੋਸਤ ਦੀ ਸ਼ੱਕੀ ਤੌਰ ‘ਤੇ ਮੌਤ ਹੋ ਗਈ ਹੈ। 58 ਸਾਲਾਂ ਮਰੀਨਾ ਯਾਂਕੀਨਾ ਨਾਂ ਦੇ...

ਗੂਗਲ ਨੇ ਬਚਾਈ ਜਾਨ, ਆਨਲਾਈਨ ਮੌਤ ਦਾ ਤਰੀਕਾ ਲੱਭ ਰਹੇ ਮੁੰਡੇ ਨੂੰ ਭੇਜੀ ਮਦਦ

ਅਸੀਂ ਗੂਗਲ ‘ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਸਰਚ ਕਰਦੇ ਹਾਂ। ਕਈ ਵਾਰ ਲੋਕ ਇਸ ਦੀ ਗਲਤ ਵਰਤੋਂ ਵੀ ਕਰਦੇ ਹਨ। ਅਜਿਹਾ ਹੀ ਕੁਝ ਮੁੰਬਈ ‘ਚ...

ਇਸ ਮਾਹਰ ਨੇ ਜਦੋਂ-ਜਦੋਂ ਬੋਲਿਆਂ, ਉਦੋਂ-ਉਦੋਂ ਆਇਆ ਭੂਚਾਲ! ਹੁਣ ਭਾਰਤ ਲਈ ਕੀਤੀ ਭਵਿੱਖਬਾਣੀ

ਫਰਵਰੀ ਮਹੀਨੇ ਦੀ ਸ਼ੁਰੂਆਤ ਤੁਰਕੀ ਲਈ ਬਹੁਤ ਮਾੜੀ ਰਹੀ। ਫਰਵਰੀ ਦੀ ਸ਼ੁਰੂਆਤ ‘ਚ ਹੀ ਅਜਿਹਾ ਭੂਚਾਲ ਆਇਆ ਕਿ ਇਸ ਭੂਚਾਲ ਕਾਰਨ 30 ਹਜ਼ਾਰ ਤੋਂ...

ਇਮਰਾਨ ਖਾਨ ਨੂੰ ਪਾਕਿਸਤਾਨ ਟੁੱਟਣ ਦਾ ਡਰ! ਜਨਰਲ ਬਾਜਵਾ ਤੇ ਅਮਰੀਕਾ ‘ਤੇ ਲਾਏ ਵੱਡੇ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ ਇੰਸਾਫ ਪਾਰਟੀ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਨੂੰ ਦੇਸ਼ ਦੇ ਟੁੱਟਣ ਦਾ ਡਰ...

‘ਭਜਨ ਬੰਦ ਕਰੋ ਨਹੀਂ ਤਾਂ ਅੰਜਾਮ…’, ਆਸਟ੍ਰੇਲੀਆ ਦੇ ਹਿੰਦੂ ਮੰਦਰ ਨੂੰ ਪੰਜਾਬੀ ਵੱਲੋਂ ਮਿਲੀ ਧਮਕੀ

ਆਸਟ੍ਰੇਲੀਆ ‘ਚ ਇਕ ਵਾਰ ਫਿਰ ਹਿੰਦੂ ਮੰਦਰ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੈਲਬੌਰਨ ਦੇ ਇੱਕ ਹਿੰਦੂ ਮੰਦਰ ਨੂੰ ਧਾਰਮਿਕ...

ਸਵਰਾ ਭਾਸਕਰ ਨੇ ਸਪਾ ਨੇਤਾ ਫਹਾਦ ਅਹਿਮਦ ਨਾਲ ਰਚਾਇਆ ਵਿਆਹ, ਦੋ ਹਫਤੇ ਪਹਿਲਾਂ ਕਿਹਾ ਸੀ ਭਰਾ

ਬਾਲੀਵੁੱਡ ‘ਚ ਆਪਣੀ ਬੋਲਡਨੈੱਸ ਲਈ ਜਾਣੀ ਜਾਣ ਵਾਲੀ ਪ੍ਰਤਿਭਾਸ਼ਾਲੀ ਅਭਿਨੇਤਰੀ ਸਵਰਾ ਭਾਸਕਰ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਸ ਨੇ ਇਸ...

ਗੁਰਦਾਸਪੁਰ : PAK ਨੇ ਗੁਬਾਰਿਆਂ ਨਾਲ ਬੰਨ੍ਹ ਕੇ ਭੇਜੀ ਕਰੋੜਾਂ ਦੀ ਹੈਰੋਇਨ, ਤਸਕਰੀ ਦਾ ਲੱਭਿਆ ਨਵਾਂ ਤਰੀਕਾ

ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਨੇ ਹੁਣ ਤਸਕਰੀ ਦਾ ਨਵਾਂ ਤਰੀਕਾ ਅਪਣਾਇਆ ਹੈ। ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਵਿੱਚ ਨਾਕਾਮ ਰਹੇ...

ਆਪ MLA ਕੋਟਫੱਤਾ ਤੇ PA ‘ਤੇ ਰਿਸ਼ਵਤ ਲੈਣ ਦੇ ਦੋਸ਼, ਗੱਡੀ ‘ਚੋਂ ਮਿਲਿਆ 4 ਲੱਖ ਰੁ. ਨਾਲ ਭਰਿਆ ਬੈਗ

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ...

ਖਾਲਿਸਤਾਨੀ ਅੱਤਵਾਦੀ ਖਾਨਪੁਰੀਆ ਨੇ ਦੇਸ਼ ‘ਚ ਰਚੀ ਸੀ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼, ਦੋਸ਼ ਤੈਅ

ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਪੰਜਾਬ ਦੇ ਮੋਹਾਲੀ ਸਥਿਤ ਨੈਸ਼ਨਲ...

ਕੋਲਾ ਰੂਟ ‘ਤੇ ਕੇਂਦਰ ਦਾ ਜਵਾਬ, ਪੰਜਾਬ ਨੂੰ ਮਨਪਸੰਦ ਪੋਰਟ ਚੁਣਨ ਦੀ ਛੋਟ, ਮੰਨਣੀਆਂ ਪੈਣਗੀਆਂ ਸ਼ਰਤਾਂ

ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਅਤੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਵਿਰੋਧ ਤੋਂ ਬਾਅਦ ਕੋਲੇ ਦੀ ਖਰੀਦ ਲਈ ਦਿੱਤੇ ਰੇਲਵੇ ਸ਼ਿਪ...

ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦਾ ਦਿਹਾਂਤ, ਮੋਹਾਲੀ ਦੇ ਹਸਪਤਾਲ ‘ਚ ਲਏ ਆਖਰੀ ਸਾਹ

ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਕਮੇਟੀ ਅਤੇ ਸ਼੍ਰੀ ਪੰਚਦਸਨਮ ਜੂਨਾ ਅਖਾੜਾ ਦੇ ਮੁਖੀ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ...

‘ਜਨਤਾ ਨੂੰ ਪ੍ਰੇਸ਼ਾਨੀ ਬਰਦਾਸ਼ਤ ਨਹੀਂ ਕੀਤੀ ਜਾਏਗੀ’, ਮਾਨ ਸਰਕਾਰ ਦੀ RTA ਅਫ਼ਸਰਾਂ ਨੂੰ ਵਾਰਨਿੰਗ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।...

‘ਰਾਜਪਾਲ ਸਿਆਸੀ ਖੇਤਰ ‘ਚ ਨਾ ਜਾਣ’, ਮਹਾਰਾਸ਼ਟਰ ਦੇ ਬਹਾਨੇ MP ਚੱਢਾ ਦਾ ਗਵਰਨਰ ਪੁਰੋਹਿਤ ‘ਤੇ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਇੱਕ ਵਾਰ ਫਿਰ ਪੇਚ ਫਸ ਗਿਆ ਹੈ। ਇਸੇ ਵਿਚਾਲੇ ਸਾਂਸਦ ਰਾਘਵ ਚੱਢਾ ਨੇ...

‘ਜਿਵੇਂ ਸ਼ਕਤੀਮਾਨ ਹੀ ਗੰਗਾਧਰ ਏ, ਉਵੇਂ ਪ੍ਰਤਾਪ ਬਾਜਵਾ ਹੀ ਪ੍ਰਤਾਪ ‘ਭਾਜਪਾ ਏ’, ਕੰਗ ਦਾ ਕਾਂਗਰਸ ‘ਤੇ ਨਿਸ਼ਾਨਾ

ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ...

ਗੁਜਰਾਤ ‘ਚ ਵੱਡਾ ਹਾਦਸਾ, ਟਾਇਰ ਫਟਣ ਨਾਲ ਖੜ੍ਹੇ ਟਰੱਕ ‘ਚ ਵੜੀ ਫੁਲ ਸਪੀਡ ਜੀਪ, 7 ਦੀ ਥਾਂ ‘ਤੇ ਮੌਤ

ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਵਾਰਾਹੀ ਨੇੜੇ ਵੱਡਾ ਹਾਦਸਾ ਵਾਪਰ ਗਿਆ। ਅੱਜ ਇੱਕ ਸੜਕ ਹਾਦਸੇ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ...

ਸੁਨਾਮ ‘ਚ ਮੋਦੀ ਦਵਾਖਾਨੇ ‘ਤੇ ਲੁੱਟ, ਸਿਰ ਦਰਦ ਦੀ ਗੋਲੀ ਲੈਣ ਦੇ ਬਹਾਨੇ ਆਏ ਸਨ ਬਦਮਾਸ਼

ਸੁਨਾਮ ਦੇ ਸਰਕਾਰੀ ਹਸਪਤਾਲ ਨੇੜੇ ਮੋਦੀ ਦਵਾਖਾਨਾ ਤੋਂ 3 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਦਵਾਈ ਵਿਕਰੇਤਾ ਤੋਂ ਨਕਦੀ ਅਤੇ...

CM ਮਾਨ ਦੇ ਐਲਾਨ ‘ਤੇ ਅਮਲ ਸ਼ੁਰੂ, ਨਾਇਬ ਤਹਿਸੀਲਦਾਰ ਨੇ ਘਰ ਪਹੁੰਚ ਕੀਤੀ ਰਜਿਸਟਰੀ

ਜਾਇਦਾਦ ਦੀ ਰਜਿਸਟਰੀ ਨੂੰ ਇੱਕ ਸਿਰਦਰਦੀ ਵਾਲਾ ਕੰਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਲਈ ਤੁਹਾਨੂੰ ਵੱਖ-ਵੱਖ ਨਿਯਮਾਂ ਦਾ ਪਾਲਣਾ ਕਰਦੇ ਹੋਏ...

ਦੀਪ ਸਿੱਧੂ ਦੇ ਭਰਾ ਨੇ ਨਕਾਰਿਆ ਗਰਲਫ੍ਰੈਂਡ ਦਾ ਦਾਅਵਾ, ਬੋਲੇ- ‘ਐਕਸੀਡੈਂਟ ਨਹੀਂ ਸਾਜ਼ਿਸ਼ ਸੀ’

ਅੱਜ 15 ਫਰਵਰੀ ਨੂੰ ਹਰਿਆਣਾ-ਦਿੱਲੀ ਸਰਹੱਦ ‘ਤੇ ਸੋਨੀਪਤ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਫਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ ਇਕ ਸਾਲ...

ਮੁਸਲਮਾਨ ‘ਅੱਤਵਾਦੀ’ ਵਾਲੇ ਬਿਆਨ ਬਾਬਾ ਰਾਮਦੇਵ ਨੇ ਦਿੱਤੀ ਸਫਾਈ, ਬੋਲੇ- ‘ਚੋਰ ਦੀ ਦਾੜ੍ਹੀ ‘ਚ ਤਿਣਕਾ’

ਯੋਗ ਗੁਰੂ ਬਾਬਾ ਰਾਮਦੇਵ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਰਾਜਸਥਾਨ ਵਿੱਚ ਯੋਗ ਗੁਰੂ ਬਾਬਾ ਰਾਮ ਦੇਵ ਨੇ...

ਟੀਮ ਇੰਡੀਆ ਨੇ ਰਚਿਆ ਇਤਿਹਾਸ, ਤਿੰਨੋਂ ਫਾਰਮੇਟ ‘ਚ ਬਣੀ ਨੰਬਰ-1 ਟੀਮ, ਆਸਟ੍ਰੇਲੀਆ ਨੂੰ ਕਰਾਰਾ ਝਟਕਾ

ਟੀਮ ਇੰਡੀਆ ਟੈਸਟ ਦੀ ਨੰਬਰ-1 ਟੀਮ ਬਣ ਗਈ ਹੈ। ਉਸ ਦੇ 115 ਰੇਟਿੰਗ ਅੰਕ ਹੋ ਗਏ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ, ਭਾਰਤ ਨੇ ਪਹਿਲੇ ਟੈਸਟ (IND...

SBI ਦੇ ਕਰੋੜਾਂ ਗਾਹਕਾਂ ਨੂੰ ਤਗੜਾ ਝਟਕਾ! ਬੈਂਕ ਨੇ ਵਧਾਇਆ ਕਰਜ਼ੇ ‘ਤੇ ਵਿਆਜ, ਨਵੇਂ ਰੇਟ ਅੱਜ ਤੋਂ ਲਾਗੂ

ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ SBI...

3 ਸਾਲਾਂ ਅੰਦਰ ਪੰਜਾਬ ਦੇ ਸਾਰੇ ਸ਼ਹਿਰ ਹੋਣਗੇ ਕੂੜਾ ਮੁਕਤ, ਕੇਂਦਰ ਵੱਲੋਂ ਕਰੋੜਾਂ ਦਾ ਬਜਟ ਜਾਰੀ

ਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ (SBM) 2.0 ਤਹਿਤ ਰਾਜ ਨੂੰ ਕੇਂਦਰ ਤੋਂ 193.79 ਕਰੋੜ ਰੁਪਏ ਮਿਲੇ ਹਨ। ਇਸ ਰਕਮ ਨਾਲ...

ਜੇਲ੍ਹ ‘ਚ ਬੰਦ ਸਾਬਕਾ ਕਾਂਗਰਸੀ ਮੰਤਰੀ ਅਰੋੜਾ ਘਰ ਵਿਜੀਲੈਂਸ ਦਾ ਛਾਪਾ, ਬੰਗਲੇ ਦੀ ਹੋ ਰਹੀ ਮਿਣਤੀ

ਕੈਪਟਨ ਸਰਕਾਰ ਵਿੱਚ ਮੰਤਰੀ ਰਹੇ ਸ਼ਾਮ ਸੁੰਦਰ ਅਰੋੜਾ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਹਨ। ਵਿਜੀਲੈਂਸ ਦੀਆਂ ਟੀਮਾਂ ਨੇ ਅੱਜ ਉਨ੍ਹਾਂ ਦੇ ਘਰ...

ਰਾਮ ਰਹੀਮ ਨੇ ਆਨਲਾਈਨ ਕਰਵਾਏ 3 ਵਿਆਹ, ਡੇਰਾ ਪ੍ਰੇਮੀਆਂ ਨੂੰ ਪੜ੍ਹਾਇਆ ਅਬਾਦੀ ਕੰਟਰੋਲ ਕਰਨ ਦਾ ਪਾਠ

ਯੂਪੀ ਦੇ ਬਰਨਾਵਾ ਆਸ਼ਰਮ ਵਿੱਚ 40 ਦਿਨ ਦੀ ਪੈਰੋਲ ‘ਤੇ ਆਏ ਬਾਬਾ ਰਾਮ ਰਹੀਮ ਨੇ ਵੈਲੇਨਟਾਈਨ ਡੇ ‘ਤੇ ਇੱਕ ਲਾਈਵ ਵੀਡੀਓ ਪੋਸਟ ਕੀਤਾ ਹੈ, ਜਿਸ...

ਕੈਨੇਡਾ ਦੇ ਰਾਮ ਮੰਦਰ ‘ਤੇ ਲਿਖੇ ਗਏ ਭਾਰਤ ਤੇ PM ਮੋਦੀ ਖਿਲਾਫ਼ ਨਾਅਰੇ, ਦੂਤਘਰ ਨੇ ਜਤਾਇਆ ਇਤਰਾਜ਼

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਇਕ ਵਾਰ ਫਿਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇ ਲਿਖੇ ਗਏ ਹਨ। ਇਸ ਵਾਰ ਇੱਥੇ...

ਜਲੰਧਰ : ਸਿਵਲ ਹਸਪਤਾਲ ‘ਚ ਮਰੀਜ਼ ਦੀ ਮੌਤ ਮਗਰੋਂ ਹੰਗਾਮਾ, ਗਲਤ ਟੀਕਾ ਲਾਉਣ ਦੇ ਦੋਸ਼

ਜਲੰਧਰ ਦੇ ਸਿਵਲ ਹਸਪਤਾਲ ‘ਚ ਮਰੀਜ਼ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਭੰਨਤੋੜ ਕਰਕੇ ਹੰਗਾਮਾ ਕੀਤਾ। ਪਰਿਵਾਰ ਵਾਲਿਆਂ ਨੇ ਦੋਸ਼...

ਪਾਣੀ ‘ਚ ਸਮਾ ਜਾਣਗੇ ਲੰਦਨ-ਨਿਊਯਾਰਕ ਤੇ ਭਾਰਤ ਦੇ ਕਈ ਸ਼ਹਿਰ! VMO ਦੀ ਰਿਪੋਰਟ ‘ਚ ਖੁਲਾਸਾ

ਜੇਨੇਵਾ ਸਥਿਤ ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਭਾਰਤ, ਚੀਨ, ਬੰਗਲਾਦੇਸ਼...

ਤੁਰਕੀ-ਸੀਰੀਆ ਭੂਚਾਲ, 100 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ, ਮੌਤਾਂ ਦਾ ਅੰਕੜਾ 41,000 ਤੋਂ ਪਾਰ

ਤੁਰਕੀ-ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 9 ਦਿਨਾਂ ਤੋਂ ਲੋਕ ਮਲਬੇ ਹੇਠ ਦੱਬੇ ਹੋਏ...

ਲੁਧਿਆਣਾ ਪੁਲਿਸ ਨੇ ਮਨਾਇਆ ਵੈਲੇਨਟਾਈਨ ਡੇ, ਤਲਾਕ ਦੀ ਕਗਾਰ ‘ਤੇ ਪਹੁੰਚੇ 20 ਜੋੜਿਆਂ ਨੂੰ ਮੁੜ ਕੀਤਾ ਇੱਕ

ਲੁਧਿਆਣਾ ਵਿੱਚ ਪੰਜਾਬ ਪੁਲਿਸ ਨੇ ਵਧੀਆ ਤਰੀਕੇ ਨਾਲ ਵੈਲੇਨਟਾਈਨ ਡੇ ਮਨਾਇਆ। ਇਸ ਦੌਰਾਨ ਪੁਲਿਸ ਨੇ ਤਲਾਕ ਦੀ ਕਗਾਰ ‘ਤੇ ਖੜ੍ਹੇ ਜੋੜਿਆਂ...

Carousel Posts