Anu Narula

500 ਕਿਲੋ ਹੈਰੋਇਨ ਮਾਮਲਾ, 4 ਤਸਕਰਾਂ ਨੇ ਪੂਰੇ ਪੰਜਾਬ ‘ਚ ਪਹੁੰਚਾਉਣਾ ਸੀ ਨਸ਼ਾ, ਚਾਰਜਸ਼ੀਟ ਦਾਖ਼ਲ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਨੂੰ ਗੁਜਰਾਤ ਦੇ ਸਲਾਯਾ ਬੰਦਰਗਾਹ ‘ਤੇ ਪਾਕਿਸਤਾਨ ਤੋਂ 500 ਕਿਲੋਗ੍ਰਾਮ ਹੈਰੋਇਨ...

ਵੱਡੀ ਲਾਪਰਵਾਹੀ! ਮਿਡ-ਡੇ ਮੀਲ ‘ਚੋਂ ਮਿਲੀ ਮਰੀ ਹੋਈ ਕਿਰਲੀ, ਖਾਣਾ ਖਾਣ ਨਾਲ 123 ਬੱਚੇ ਬੀਮਾਰ

ਇੱਕ ਵਾਰ ਫਿਰ ਸਕੂਲ ਵਿੱਚ ਬੱਚਿਆਂ ਨੂੰ ਪਰੋਸੇ ਜਾਣ ਵਾਲੇ ਮਿਡ ਡੇ ਮੀਲ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਰਨਾਟਕ ਦੇ ਰਾਏਚੁਰ ਦੇ...

ਕਾਨੂੰਨੀ ਪਚੜੇ ‘ਚ ਫ਼ਸੇ ‘ਕੈਰੀ ਆਨ ਜੱਟਾ-3’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਵੀਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਫਿਲਮ ਦਾ...

ਮੇਅਰ ਨੇ ਕੀਤਾ ਮਗਰਮੱਛ ਨਾਲ ਵਿਆਹ, ਲਾੜੀ ਵਾਂਗ ਸਜਾਇਆ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਦੱਖਣੀ ਮੈਕਸੀਕੋ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਮੇਅਰ ਨੇ ਇੱਕ ਮਾਦਾ ਮਗਰਮੱਛ ਨਾਲ ਵਿਆਹ ਕਰਵਾ ਲਿਆ ਹੈ।...

ਬਦਮਾਸ਼ਾਂ ਤੋਂ ਨਹੀਂ, ਥਾਣੇ ‘ਚ ਬਿੱਛੂਆਂ ਕਰਕੇ ਖੌਫ ‘ਚ ਪੁਲਿਸ ਵਾਲੇ, ਵਰਦੀ-ਜੁੱਤੀਆਂ ‘ਚ ਵੜ ਕੇ ਮਾਰਦੇ ਡੰਗ

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਅਜਿਹਾ ਥਾਣਾ ਵੀ ਹੈ ਜਿੱਥੇ ਪੁਲਿਸ ਵਾਲੇ ਬਦਮਾਸ਼ਾਂ ਤੋਂ ਨਹੀਂ ਸਗੋਂ ਬਿੱਛੂਆਂ ਤੋਂ ਡਰਦੇ ਹਨ। ਬਰਸਾਤ...

ਕਪੂਰਥਲਾ : ਆਟੋ ‘ਚ ਚੜਦੀਆਂ ਔਰਤਾਂ ਨੂੰ ਟਰੱਕ ਨੇ ਦਰੜਿਆ, 2 ਦੀ ਮੌ.ਤ, ਦੋ ਗੰਭੀਰ, ਘਟਨਾ CCTV ‘ਚ ਕੈਦ

ਕਪੂਰਥਲਾ ‘ਚ ਰੇਲ ਕੋਚ ਫੈਕਟਰੀ ਨੇੜੇ ਵੱਡਾ ਹਾਦਸਾ ਵਾਪਰ ਗਿਆ। ਬੱਸ ਅੱਡੇ ‘ਤੇ ਖੜ੍ਹੇ ਆਟੋ ਵਿੱਚ ਬੈਠ ਰਹੀਆਂ ਸਵਾਰੀਆਂ ਨੂੰ...

ਲੁਧਿਆਣਾ : ਸਾਬਕਾ ਫੌਜੀ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਔਰਤ ‘ਤੇ ਘੁੰਮੀ ਸ਼ੱਕ ਦੀ ਸੂਈ

ਲੁਧਿਆਣਾ ਦੇ ਮਾਛੀਵਾੜਾ ਦੇ ਰਾਹੋਂ ਰੋਡ ਸਥਿਤ ਇੱਕ ਕਾਲੋਨੀ ਵਿੱਚ ਇੱਕ ਸਾਬਕਾ ਫੌਜੀ ਦੀ ਲਾਸ਼ ਇੱਕ ਖਾਲੀ ਪਲਾਟ ਵਿੱਚੋਂ ਮਿਲੀ ਹੈ। ਮ੍ਰਿਤਕ...

ਵਧਦੀ ਮਹਿੰਗਾਈ ਖਿਲਾਫ਼ ਅਨੋਖਾ ਪ੍ਰਦਰਸ਼ਨ, ਟਮਾਟਰਾਂ ਨਾਲ ਕਾਰ ਸਜਾ ਬੈਂਡ-ਬਾਜੇ ਨਾਲ ਨਿਕਲੀ ਯੂਥ ਕਾਂਗਰਸ

ਵਧਦੀ ਮਹਿੰਗਾਈ ਵਿਚਾਲੇ ਟਮਾਟਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਟਮਾਟਰ ਸਣੇ ਅਦਰਕ, ਲੱਸਣ ਵਰਗੀਆਂ ਰੋ਼ਜ਼ਾਨਾ ਵਰਤੋਂ ਦੀਆਂ...

ਗੈਰ-ਕਾਨੂੰਨੀ 200 ਇਮੀਗ੍ਰੇਸ਼ਨ-IELTS ਸੈਂਟਰਾਂ ‘ਤੇ ਐਕਸ਼ਨ ਦੀ ਤਿਆਰੀ, 20 ਦੇ ਲਾਇਸੈਂਸ ਰੱਦ

ਬਠਿੰਡਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਖਿਲਾਫ ਪ੍ਰਸ਼ਾਸਨ ਨੇ ਸਖਤ ਐਕਸ਼ਨ ਲਿਆ ਹੈ। ਡੀਸੀ ਸ਼ੌਕਤ ਅਹਿਮਦ ਨੇ ਕਾਰਵਾਈ...

PAK ‘ਚ ਫੇਰ ਅੱਤਵਾਦੀ ਹਮਲਾ, ਬਲੂਚਿਸਤਾਨ ਚੈੱਕਪੋਸਟ ‘ਤੇ ਤਾਇਨਾਤ 4 ਜਵਾਨਾਂ ਦੀ ਮੌ.ਤ

ਪਾਕਿਸਤਾਨ ਦੇ ਬਲੋਚਿਸਤਾਨ ‘ਚ ਐਤਵਾਰ ਨੂੰ ਹੋਏ ਅੱਤਵਾਦੀ ਹਮਲੇ ‘ਚ ਕਈ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ। ਹੁਣ ਤੱਕ ਸਿਰਫ਼ 4 ਜਵਾਨਾਂ ਦੇ...

ਫਿਰੋਜ਼ਪੁਰ ‘ਚ 10,000 ਰੁ. ਰਿਸ਼ਵਤ ਲੈਂਦਾ ASI ਵਿਜੀਲੈਂਸ ਨੇ ਰੰਗੇ ਹੱਥੀਂ ਦਬੋਚਿਆ

ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ ਨੂੰ ਫਿਰੋਜ਼ਪੁਰ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।...

ਲਗਾਤਾਰ 5ਵੇਂ ਸਾਲ ਦੁਨੀਆ ਦਾ ਸਭ ਤੋਂ ਅਸ਼ਾਂਤ ਦੇਸ਼ ਅਫ਼ਗਾਨਿਸਤਾਨ, GPI 2022 ਦੀ ਰਿਪੋਰਟ ‘ਚ ਖੁਲਾਸਾ

ਅਫਗਾਨਿਸਤਾਨ ਨੂੰ ਲਗਾਤਾਰ ਪੰਜਵੇਂ ਸਾਲ ਦੁਨੀਆ ਦਾ ਸਭ ਤੋਂ ਘੱਟ ਸ਼ਾਂਤੀ ਵਾਲਾ ਦੇਸ਼ ਬਣਾਇਆ ਗਿਆ ਹੈ। ਇੰਸਟੀਚਿਊਟ ਫਾਰ ਇਕਨਾਮਿਕਸ ਐਂਡ...

ਅੰਮ੍ਰਿਤਸਰ ‘ਚ ਸ਼ਰੇਆਮ ਵਿਕ ਰਿਹਾ ਨਸ਼ਾ, ਘਰਾਂ ਦੇ ਬਾਹਰ ਖੜ੍ਹੇ ਰਹਿੰਦੇ ਨੇ ਨਸ਼ੇੜੀ, ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਦਿਹਾਤੀ ਇਲਾਕਿਆਂ ਵਿੱਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਹਾਲਾਤ ਇਹ ਹਨ ਕਿ ਜਿਹੜਾ ਨਸ਼ਾ ਪਹਿਲਾਂ ਲੁਕ-ਛਿਪ ਕੇ ਵੇਚਿਆ...

ਭਾਰਤ ‘ਚ ਵਰਲਡ ਕੱਪ ਖੇਡੇਗਾ ਪਾਕਿਸਤਾਨ! PCB ਨੇ ਸਰਕਾਰ ਨੂੰ ਲਿਖੀ ਚਿੱਠੀ

ਆਈਸੀਸੀ ਵਿਸ਼ਵ ਕੱਪ 2023 ਇਸ ਸਾਲ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣਾ ਹੈ। ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨ...

ਹੁਣ PGI ‘ਚ ਵੀ ਮਿਲੇਗਾ Cashless ਇਲਾਜ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੋਵੇਗਾ ਫਾਇਦਾ

ਕੇਂਦਰ ਸਰਕਾਰ ਦੀ ਸਿਹਤ ਯੋਜਨਾ (ਸੀਜੀਐਚਐਸ) ਲਈ ਹੁਣ ਪੀਜੀਆਈ ਚੰਡੀਗੜ੍ਹ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ...

ਰੇਲ ਪੱਟੜੀ ‘ਤੇ ਬੇਹੋਸ਼ ਹੋ ਕੇ ਡਿੱਗੀ ਔਰਤ, ਉਪਰੋਂ ਲੰਘ ਗਈ ਮਾਲ ਗੱਡੀ, ਵੇਖੋ ਫੇਰ ਕੀ ਹੋਇਆ (ਵੀਡੀਓ)

woman fell unconscious on

ਆਧਾਰ ਕਾਰਡ ਨਾਲ ਲਿੰਕ ਨਾ ਕਰਨ ‘ਤੇ ਪੈਨ ਕਾਰਡ ਹੋਇਆ ਬੇਕਾਰ, ਇੰਝ ਕਰਵਾ ਸਕਦੇ ਓ ਦੁਬਾਰਾ ਐਕਟਿਵ

ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ 2023 ਸੀ। ਸਰਕਾਰ ਨੇ ਇਸ ਵਾਰ ਲਿੰਕ ਕਰਨ ਦੀ ਤਰੀਕ ਨਹੀਂ ਵਧਾਈ ਹੈ। ਅਜਿਹੇ ‘ਚ...

ਪਤੀ ਨੂੰ ਮੌਤ ਦੇ ਮੂੰਹੋਂ ਕੱਢ ਲਿਆਈ, ਬਿਨਾਂ ਡਰੇ ਡੰਡਾ ਲੈ ਕੇ ਚੀਤੇ ਨਾਲ ਭਿੜ ਗਈ ਔਰਤ

ਪੱਛਮੀ ਬੰਗਾਲ ਦੇ ਸੁੰਦਰਬਨ ਇਲਾਕੇ ‘ਚ ਚੀਤੇ ਅਕਸਰ ਪਿੰਡ ਵਾਲਿਆਂ ‘ਤੇ ਹਮਲਾ ਕਰਦੇ ਰਹਿੰਦੇ ਹਨ। ਚੀਤਿਆਂ ਦੇ ਹਮਲੇ ਵਿੱਚ ਕਈਆਂ ਦੀ ਜਾਨ...

ਕਪੂਰਥਲਾ : ਸਰਾਫਾ ਬਾਜ਼ਾਰ ‘ਚ ਹਾਈਵੋਲਟੇਜ ਡਰਾਮਾ, ਸੁਨਿਆਰੇ ਨੂੰ ਘਸੀਟ ਕੇ ਲੈ ਗਈ ਪੁਲਿਸ, ਜਾਣੋ ਮਾਮਲਾ

ਕਪੂਰਥਲਾ ਦੇ ਸਦਰ ਬਾਜ਼ਾਰ ਦੇ ਸਰਾਫਾ ਬਾਜ਼ਾਰ ‘ਚ ਸ਼ਨੀਵਾਰ ਦੇਰ ਸ਼ਾਮ ਉਸ ਸਮੇਂ ਹਾਈਵੋਲਟੇਜ ਡਰਾਮਾ ਹੋਇਆ, ਜਦੋਂ ਜਲੰਧਰ ਦੇ ਥਾਣਾ...

ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਸਖ਼ਤੀ, ਸਰਕਾਰ ਨੇ ਫੀਲਡ ਤੋਂ ਹਟਾਉਣ ਦੇ ਦਿੱਤੇ ਹੁਕਮ

ਹਰਿਆਣਾ ਵਿੱਚ ਹੁਣ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ ਫੀਲਡ ਵਿੱਚ ਨਜ਼ਰ ਨਹੀਂ ਆਉਣਗੇ। ਗ੍ਰਹਿ ਮੰਤਰੀ ਅਨਿਲ ਵਿੱਜ ਦੇ ਹੁਕਮਾਂ ਤੋਂ ਬਾਅਦ...

ਅਮਰਨਾਥ ਯਾਤਰੀਆਂ ਲਈ ਅਲਰਟ- ‘ਗੱਡੀ ਹੇਠਾਂ ਜ਼ਰੂਰ ਵੇਖ ਲੈਣ, ਕਿਤੇ ਕੁਝ ਚਿਪਕਿਆ ਤਾਂ ਨਹੀਂ’

ਜੰਮੂ-ਕਸ਼ਮੀਰ ‘ਚ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਕੇਂਦਰੀ ਸੁਰੱਖਿਆ ਬਲਾਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਯਾਤਰਾ...

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਪ੍ਰਬੰਧਾਂ ਦੇ ਠੇਕੇ ‘ਚ ਠੱਗੀ! ਸ਼੍ਰੋਮਣੀ ਕਮੇਟੀ ਵੱਲੋਂ ਹਰਜਾਨਾ ਵਸੂਲਣ ਦੀ ਤਿਆਰੀ

ਹਰਿਮੰਦਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਅਤੇ ਜੂਠੀਆਂ ਰੋਟੀਆਂ ਦੀ ਨਿਲਾਮੀ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ, ਜਿਸ ਲਈ...

ਅੰਮ੍ਰਿਤਸਰ ‘ਚ ਉਸਾਰੀ ਅਧੀਨ ਇਮਾਰਤ ਦੀ ਡਿੱਗੀ ਸ਼ਟਰਿੰਗ, ਕਈ ਮਜ਼ਦੂਰ ਦੱਬੇ, ਤੀਜੀ ਮੰਜ਼ਿਲ ਦੀ ਸੀ ਤਿਆਰੀ

ਅੰਮ੍ਰਿਤਸਰ ਦੇ ਮਾਲ ਰੋਡ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਵੱਡੀ ਉਸਾਰੀ ਅਧੀਨ ਇਮਾਰਤ ਦੇ ਲੈਂਟਰ ਦੀ ਸ਼ਟਰਿੰਗ ਡਿੱਗ ਗਈ।...

ਇਸ ਦੇਸ਼ ‘ਚ ਬੱਚਾ ਜੰਮਣ ‘ਤੇ ਮਿਲੇਗਾ ਬੋਨਸ, ਕੰਪਨੀ ਨੇ ਕਰਮਚਾਰੀਆਂ ਨੂੰ ਦਿੱਤਾ ਆਫ਼ਰ

ਚੀਨ ਵਿੱਚ ਅਬਾਦੀ ਦਾ ਸੰਕਟ ਜਾਰੀ ਹੈ। ਇਸ ਨੂੰ ਦੂਰ ਕਰਨ ਲਈ ਚੀਨ ਕਈ ਕੰਮ ਕਰ ਰਿਹਾ ਹੈ। ਇੱਕ ਕੰਪਨੀ ਆਪਣੇ ਕਰਮਚਾਰੀਆਂ ਨੂੰ ਬੱਚੇ ਪੈਦਾ ਕਰਨ...

ਹੈਵਾਨੀਅਤ ਦੀਆਂ ਹੱਦਾਂ ਪਾਰ, ਨੂੰਹ ਨੂੰ ਡੈਣ ਕਹਿ ਕੇ ਸਹੁਰੇ ਵਾਲਿਆਂ ਨੇ ਕੀਤਾ ਰੂਹ ਕੰਬਾਊ ਹਾਲ

ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੂੰਹ ਨੂੰ ਡੈਣ ਕਹਿ ਕੇ ਤਸ਼ੱਦਦ ਕੀਤਾ...

CM ਮਾਨ ਦੇ ਥਰਮਲ ਪਲਾਂਟ ਵਾਲੇ ਐਲਾਨ ‘ਤੇ ਬੋਲੇ ਕੇਜਰੀਵਾਲ- ‘ਪ੍ਰਾਈਵੇਟ ਤੋਂ ਵੱਧ ਸਸਤੀ ਬਿਜਲੀ ਬਣਾਵਾਂਗੇ’

ਪੰਜਾਬ ਦੀ ਭਗਵੰਤ ਮਾਨ ਸਰਕਾਰ ਨਿੱਤ ਨਵੇਂ ਐਲਾਨ ਕਰਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੀ.ਐੱਮ. ਮਾਨ ਨੇ ਕੁਝ ਸਮਾਂ ਪਹਿਲਾਂ...

PAK ‘ਚ ਸਿੱਖਾਂ ‘ਤੇ ਤਸ਼ੱਦਦ ਜਾਰੀ, ਗੁਰਦੁਆਰਾ ਸਾਹਿਬ ‘ਚ ਰੁਕਵਾਇਆ ਪਾਠ, ਪੁਲਿਸ ਵੱਲੋਂ ਕਾਰਵਾਈ ਤੋਂ ਇਨਕਾਰ

ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਅਤੇ ਸਿੱਖਾਂ ‘ਤੇ ਤਸ਼ੱਦਦ ਜਾਰੀ ਹਨ। ਪਿਛਲੇ ਦਿਨੀਂ ਸਿੱਖ ਨੌਜਵਾਨ ਦੇ ਕਤਲ ਤੋਂ ਬਾਅਦ ਹੁਣ...

2 ਵਾਰ ਦੀ ਚੈਂਪੀਅਨ ਟੀਮ ਵਰਲਡ ਕੱਪ ਤੋਂ ਬਾਹਰ, ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ ਹੋਇਆ ਅਜਿਹਾ

ਵਨ ਡੇ ਵਰਲਡ ਕੱਪ ਇਸ ਸਾਲ ਭਾਰਤ ਵਿੱਚ ਖੇਡਿਆ ਜਾਣਾ ਹੈ। ਦੋ ਵਾਰ ਦੀ ਵਿਸ਼ਵ ਕੱਪ ਜੇਤੂ ਟੀਮ ਵੈਸਟਇੰਡੀਜ਼ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ...

BSF ਨੇ ਸਤਲੁਜ ਦਰਿਆ ‘ਚੋਂ ਫੜੀ ਹੈਰੋਇਨ, PAK ਦੇ ਮਨਸੂਬਿਆਂ ‘ਤੇ ਫੇਰਿਆ ਪਾਣੀ

ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ‘ਤੇ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ। ਬੀ.ਐੱਸ.ਐੱਫ. ਨੇ ਸਰਹੱਦ ਪਾਰ ਤੋਂ ਭੇਜੀ ਹੈਰੋਇਨ...

ਮਨੋਰੰਜਨ ਜਗਤ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਨੇ ਕੀਤੀ ਖੁਦਕੁਸ਼ੀ

ਮਨੋਰੰਜਨ ਜਗਤ ਤੋਂ ਇਕ ਵਾਰ ਫਿਰ ਦਿਲ ਦਹਿਲਾ ਦੇਣ ਵਾਲੀ ਖਬਰ ਆ ਰਹੀ ਹੈ। ਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਖਬਰ...

ਪਟਿਆਲਾ : ਪੁੱਤ ਦੇ ਵਿਆਹ ਦੇ ਚਾਅ ਵੀ ਨਹੀਂ ਸਨ ਮੁੱਕੇ ਕਿ ਪਰਿਵਾਰ ਨਾਲ ਵਾਪਰ ਗਿਆ ਵੱਡਾ ਭਾਣਾ

ਪਟਿਆਲਾ ਦੇ ਪਾਤੜਾਂ ਵਾਰਡ ਨੰ: 9 ਦੀ ਧਾਨਕ ਬਸਤੀ ਦੇ ਘਰ, ਜਿੱਥੇ ਇੱਕ ਹਫ਼ਤਾ ਪਹਿਲਾਂ ਪੁੱਤ ਦਾ ਵਿਆਹ ਹੋਇਆ ਸੀ ਉਥੇ ਪਰਿਵਾਰ ਵਿੱਚ ਅੱਜ ਵੀ...

ਰਸੋਈ ਗੈਸ ਦੇ ਰੇਟ ਤੋਂ ਆਧਾਰ-ਪੈਨ ਲਿੰਕ ਤੱਕ, 1 ਜੁਲਾਈ ਤੋਂ ਹੋਣਗੇ ਕਈ ਵੱਡੇ ਬਦਲਾਅ

ਜੂਨ ਮਹੀਨਾ ਖਤਮ ਹੋ ਗਿਆ ਹੈ। ਸਾਲ ਦੀ ਪਹਿਲੀ ਛਿਮਾਹੀ ਖਤਮ ਹੁੰਦੇ ਹੀ ਕਈ ਬਦਲਾਅ ਵੀ ਲਾਗੂ ਹੋਣ ਜਾ ਰਹੇ ਹਨ। 1 ਜੁਲਾਈ ਤੋਂ ਕਈ ਨਿਯਮ ਬਦਲਣ ਜਾ...

‘ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 16 ਸਾਲ ਹੋਵੇ’- ਹਾਈਕੋਰਟ ਦੀ ਕੇਂਦਰ ਨੂੰ ਸਲਾਹ

ਮੱਧ ਪ੍ਰਦੇਸ਼ ਹਾਈ ਕੋਰਟ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੰਡੇ-ਕੁੜੀਆਂ ਵਿਚਾਲੇ ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 18 ਸਾਲ...

ਪਲੇਟਫ਼ਾਰਮ ‘ਤੇ ਪੱਟੜੀ ਕੰਢੇ ਹੱਥ ਧੋ ਰਿਹਾ ਮੁੰਡਾ ਆਇਆ ਟ੍ਰੇਨ ਦੀ ਲਪੇਟ ‘ਚ, ਗਈ ਜਾਨ

ਛੋਟੀ ਜਿਹੀ ਕੀਤੀ ਲਾਪਰਵਾਹੀ ਨਾਲ ਜਾਨ ਵੀ ਜਾ ਸਕਦੀ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਮੁੰਬਈ ਦੇ ਮਲਾਡ ਰੇਲਵੇ ਸਟੇਸ਼ਨ ਤੋਂ, ਜਿਥੇ ਇੱਕ...

ਸਾਵਧਾਨ! ਕੋਕਾ-ਕੋਲਾ ਨਾਲ ਹੋ ਸਕਦੈ ਕੈਂਸਰ- WHO ਨੇ ਕੀਤਾ ਅਲਰਟ

ਅਕਸਰ ਘਰਾਂ-ਦਫਤਰਾਂ, ਪਾਰਟੀਆਂ ਆਮ ਤੌਰ ‘ਤੇ ਹਰ ਥਾਂ ‘ਤੇ ਕੋਲਡ ਡ੍ਰਿੰਕ ਤੋਂ ਬਿਨਾਂ ਤਾਂ ਜਿਵੇਂ ਗਲਾ ਹੀ ਸੁੱਕਾ ਗਿਣਿਆ ਜਾਂਦਾ ਹੈ ਪਰ...

ਆਸਟ੍ਰੇਲੀਆ ਭੱਜੇ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ‘ਤੇ ਪੁਲਿਸ ਕੱਸੇਗੀ ਸ਼ਿਕੰਜਾ! ਪੰਜਾਬ ਲਿਆਉਣ ਦੀ ਤਿਆਰੀ

ਮੁਹਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI (ਸੋਈ) ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਨਾਮਜ਼ਦ ਸ਼ਗਨਪ੍ਰੀਤ...

CM ਮਾਨ ਦਾ ਵੱਡਾ ਫੈਸਲਾ, ਟਰਾਂਸਪੋਰਟ ਵਿਭਾਗ ਦੇ ਨਿੱਜੀ ਆਪ੍ਰੇਟਰਾਂ ਨੂੰ ਟੈਕਸ ਭਰਨ ਦੀ ਛੋਟ ‘ਚ ਕੀਤਾ ਵਾਧਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ੁੱਕਰਵਾਰ ਨੂੰ ਟਰਾਂਸਪੋਰਟ ਵਿਭਾਗ ਦੀ ਬੈਠਕ ਵਿੱਚ ਰਾਹਤ ਭਰਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ...

ICC World Cup 2023 : ਮੋਹਾਲੀ ‘ਚ ਮੈਚ ਨਾ ਹੋਣ ਨੂੰ ਲੈ ਕੇ ਮੰਤਰੀ ਮੀਤ ਹੇਅਰ ਨੇ BCCI ਨੂੰ ਲਿਖੀ ਚਿੱਠੀ

ਖੇਡ ਮੰਤਰੀ ਨੇ ਵਿਸ਼ਵ ਕੱਪ ‘ਚ ਮੋਹਾਲੀ ਨੂੰ ਇਕ ਵੀ ਮੈਚ ਨਾ ਮਿਲਣ ‘ਤੇ BCCI ਨੂੰ ਚਿੱਠੀ ਲਿਖੀ ਅਤੇ ਆਪਣੇ ਫੈਸਲੇ ਨੂੰ ਮੁੜ ਵਿਚਾਰਨ ਲਈ...

ਇਸ ਦੇਸ਼ ‘ਚ ‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ! ਜ਼ੁਬਾਨ ਖੋਲ੍ਹਣ ਲਈ ਸੋਚਣਾ ਪਊ ਹਜ਼ਾਰ ਵਾਰ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਨਕ ਦੀਆਂ ਕਈ ਕਹਾਣੀਆਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਪਰ ਹੁਣ ਇੱਕ ਨਵੇਂ ਫ਼ਰਮਾਨ ਨੇ...

ਭੈਣ ਦੇ ਵਿਆਹ ਵਾਲੇ ਦਿਨ ਘਰ ‘ਚ ਵਿਛੇ ਸੱਥਰ, ਬਿਊਟੀ ਪਾਰਲਰ ਛੱਡ ਕੇ ਪਰਤਦੇ ਭਰਾ ਦੀ ਹਾਦਸੇ ‘ਚ ਮੌ.ਤ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿੱਚ ਇੱਕ ਪਰਿਵਾਰ ਵਿੱਚ ਵਿਆਹ ਦੀਆਂ ਖੁਸ਼ੀਆਂ ਅੱਜ ਮਾਤਮ ਵਿੱਚ ਬਦਲ ਗਈਆਂ। ਜਿਥੇ ਭੈਣ...

ਖ਼ੁਸ਼ਖ਼ਬਰੀ! ਛੋਟੀਆਂ ਬੱਚਤ ਸਕੀਮਾਂ ‘ਚ ਹੋਵੇਗਾ ਵੱਧ ਫਾਇਦਾ, ਸਰਕਾਰ ਨੇ ਵਧਾਇਆ ਵਿਆਜ

ਸਮਾਲ ਸੇਵਿੰਗ ਸਕੀਮ ਵਿਆਜ ਦਰਾਂ ‘ਚ ਨਿਵੇਸ਼ ਕਰਨ ਵਾਲੇ ਨਾਗਰਿਕਾਂ ਨੂੰ ਸਰਕਾਰ ਨੇ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ...

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀ.ਆਂ ਮਾਰ ਕੇ ਕਤ.ਲ, ਵਿਧਵਾ ਮਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਪੰਜਾਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕਤ.ਲ ਕਰ ਦਿੱਤਾ ਗਿਆ ਹੈ, ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਸ ਦੀ ਵਿਧਵਾ...

ਸ਼ਰਾਬ ਤੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ! ਦਿੱਲੀ ਮੈਟਰੋ ‘ਚ ਨਾਲ ਲਿਜਾ ਸਕਣਗੇ ਸ਼ਰਾਬ ਦੀਆਂ ਬੋਤਲਾਂ

ਦਿੱਲੀ ਮੈਟਰੋ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਆਪਣੇ ਨਾਲ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾ ਸਕਣਗੇ। CISF ਅਤੇ ਮੈਟਰੋ ਅਧਿਕਾਰੀਆਂ ਦੀ ਕਮੇਟੀ...

ਮਿਸ ਯੂਨੀਵਰਸ ਰਹੀਂ ਹਰਨਾਜ਼ ਸੰਧੂ ਦੇ ਪਿਤਾ ਦੀ ਮੌ.ਤ, ਰਾਤੀਂ ਰੋਟੀ ਖਾ ਕੇ ਸੁੱਤੇ ਸਵੇਰੇ ਉੱਠੇ ਹੀ ਨਹੀਂ

ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੂੰ ਉਸ ਵੇਲੇ ਵੱਡਾ ਸਦਮਾ ਪਹੁੰਚਿਆ, ਜਦੋਂ ਉਸ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸਵੇਰੇ...

ਜੰਜੂਆ ਹੋਏ ਰਿਟਾਇਰ, ਪੰਜਾਬ ਨੂੰ ਮਿਲਿਆ ਨਵਾਂ ਚੀਫ਼ ਸਕੱਤਰ, CM ਮਾਨ ਨੇ ਦਿੱਤੀ ਵਧਾਈ

ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅੱਜ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਅਨੁਰਾਗ ਵਰਮਾ ਨਵੇਂ ਮੁੱਖ...

SHO ਨੂੰ ਕੀਤੀ ਗਲਤੀ ਪਈ ਭਾਰੀ, ਰਿਟਾਇਰ ਹੋਣ ਮਗਰੋਂ ਫ਼ਸਿਆ, ਜਲਦ ਹੋਵੇਗੀ ਗ੍ਰਿਫ਼ਤਾਰੀ

ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਥਾਣੇ ਵਿੱਚ ਤਾਇਨਾਤ ਸੇਵਾਮੁਕਤ ਸਟੇਸ਼ਨ ਇੰਚਾਰਜ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇੱਕ...

ਬਰਖਾਸਤ AIG ਰਾਜਜੀਤ ਨੂੰ ਸੁਪਰੀਮ ਕੋਰਟ ਦਾ ਝਟਕਾ, ਜਾਂਚ ਨੂੰ ਲੈ ਕੇ ਮੰਗ ਖਾਰਿਜ

ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ‘ਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਹੁਣ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਦੋਸ਼ੀ...

ਸਾਵਧਾਨ! 5 ਰੁ. ਦੇ ਚੱਕਰ ‘ਚ ਕਿਸਾਨ ਦੇ ਖਾਤੇ ‘ਚੋਂ ਉੱਡੇ 90,000, ਸਾਈਬਰ ਠੱਗਾਂ ਨੇ ਲੱਭਿਆ ਨਵਾਂ ਤਰੀਕਾ

ਡਿਜੀਟਲਾਈਜ਼ੇਸ਼ਨ ਤੋਂ ਜਿੰਨਾ ਆਮ ਲੋਕਾਂ ਨੂੰ ਫਾਇਦਾ ਹੁੰਦਾ ਹੈ, ਓਨਾ ਹੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਆਨਲਾਈਨ ਪੇਮੈਂਟ ਕਾਰਨ ਸਾਈਬਰ...

ਬਕਰੀਦ ‘ਤੇ ਕੁਰਬਾਨੀ ਤੋਂ ਬਚਾਏ ਗਏ 250 ਬੱਕਰੇ, ਇਸ ਤਰ੍ਹਾਂ ਬਚੀਆਂ ਜਾਨਾਂ

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ‘ਚ ਅਸਲ ਤਰੀਕੇ ਵਿੱਚ ਬਕਰੀਦ ਮਨੀ। ਇਥੇ ਜਾਨਵਰਾਂ ਨਾਲ ਪਿਆਰ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ।...

UK ‘ਚ ਸਿੱਖ ਦਾ ਸਨਮਾਨ, PM ਸੁਨਕ ਨੇ ਦਿੱਤਾ ‘ਪੁਆਇੰਟਸ ਆਫ਼ ਲਾਈਟ’ ਐਵਾਰਡ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੂਜੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਆਖਰੀ ਬਚੇ ਸਿੱਖ ਫੌਜੀਆਂ ਵਿੱਚੋਂ ਇੱਕ ਰਜਿੰਦਰ ਸਿੰਘ...

ਹੈਰਾਨ ਕਰਨ ਵਾਲਾ ਮਾਮਲਾ, ਅਦਾਲਤ ਨੇ 65 ਸਾਲਾਂ ਬਜ਼ੁਰਗ ਨੂੰ ਸੁਣਾਈ 170 ਸਾਲ ਦੀ ਸਜ਼ਾ

ਮੱਧ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿਥੇ ਸਾਗਰ ਜ਼ਿਲ੍ਹੇ ਵਿੱਚ ਲੱਖਾਂ ਦੀ ਠੱਗੀ ਮਾਰਨ ਵਾਲੇ ਨਟਵਰਲਾਲ ਨੂੰ...

ਪਤੀ ਨੇ ਘਰਵਾਲੀ ਦੇ ਕਰਾਏ 4 ਵਿਆਹ, ਹੁਣ ਪੁਲਿਸ ਦੇ ਆਇਆ ਕਾਬੂ, ਜਾਣੋ ਕੀ ਹੈ ਮਾਜਰਾ

ਲੁਟੇਰੀ ਲਾੜੀਆਂ ਦੇ ਕਾਰਨਾਮੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਵਿਆਹ ਕਰਵਾਉਣ ਦੇ ਨਾਂ ‘ਤੇ ਮੁੰਡੇ ਕੋਲੋਂ ਮੋਟੀ ਰਕਮ ਵਸੂਲ ਕੇ ਅਤੇ...

ਪੰਜਾਬ : ਪੁਲਿਸ ਥਾਣੇ ‘ਚ ਗ੍ਰਿਫ਼ਤਾਰ ਕੀਤੇ ਦੋਸ਼ੀ ਨੇ ਪਾਇਆ ਭੜਥੂ, ਕੁੱਟ ਦਿੱਤੇ ASI, ਕੀਤੇ ਫੱਟੜ

ਇੱਕ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਵਾਲੇ 35 ਸਾਲਾ ਵਿਅਕਤੀ ਨੇ ਥਾਣੇ ‘ਚ ਭੜਥੂ ਪਾ ਦਿੱਤਾ। ਉਸ ਨੇ ਥਾਣੇ ਵਿੱਚ ਭੰਨ-ਤੋੜ ਕੀਤੀ ਤੇ 2...

ਵੱਡਾ ਖੁਲਾਸਾ, IPL 2023 ਦੌਰਾਨ 4 ਭਾਰਤੀ ਖਿਡਾਰੀ ਹੋ ਜਾਂਦੇ ਸਨ ਹੋਟਲ ਤੋਂ ਗਾਇਬ, ਹੁਣ ਚੱਲੇਗਾ BCCI ਦਾ ਡੰਡਾ

ਭਾਰਤ ਦੇ ਚਾਰ ਨੌਜਵਾਨ ਖਿਡਾਰੀਆਂ ‘ਤੇ BCCI ਦਾ ਡੰਡਾ ਚੱਲਣ ਵਾਲਾ ਹੈ। ਵੱਡੀ ਖ਼ਬਰ ਹੈ ਕਿ ਇਨ੍ਹਾਂ ਚਾਰ ਖਿਡਾਰੀਆਂ ਨੇ IPL 2023 ਦੌਰਾਨ ਟੀਮ ਦੇ...

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੱਡੀ ਖ਼ਬਰ, ਸ਼੍ਰੋਮਣੀ ਕਮੇਟੀ ਵੱਲੋਂ ਆਪਣਾ Youtube ਚੈਨਲ ਸ਼ੁਰੂ ਕਰਨ ਦੀ ਤਿਆਰੀ

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ Youtube ਚੈਨਲ...

ਦੁਨੀਆ ਦੇ ਸਭ ਤੋਂ ਤਾਕਤਵਰ ਬੰਦੇ ਨੂੰ ਏ ਗੰਭੀਰ ਬੀਮਾਰੀ, ਵ੍ਹਾਈਟ ਹਾਊਸ ਨੇ ਕੀਤਾ ਵੱਡਾ ਖੁਲਾਸਾ

ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਗਿਣਿਆ ਜਾਂਦਾ ਹੈ, ਇਸ ਦੇ ਰਾਸ਼ਟਰਪਤੀ ਜੋਅ ਬਾਈਡੇਨ 80 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ। ਅਜਿਹੇ...

ਕੇਂਦਰ ਨਾਲ ਆਰ-ਪਾਰ ਦੀ ਲੜਾਈ, ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ! ਪਹਿਲਾਂ PM ਮੋਦੀ ਨੂੰ ਮਿਲਣਗੇ CM ਮਾਨ

ਰੂਰਲ ਡਿਵੈਲਪਮੈਂਟ ਫੰਡ (RDF) ਅਤੇ ਨੈਸ਼ਨਲ ਹੈਲਥ ਮਿਸ਼ਨ (NHM) ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਵਿਵਾਦ ਹੋਰ ਵਧਦਾ ਜਾ ਰਿਹਾ...

Apple ਏਅਰਟੈਗ ਨੇ ਫੜਵਾਏ ਚੋਰ! 50 ਲੱਖ ਦਾ ਸਮਾਨ ਲੈ ਕੇ ਹੋਏ ਸਨ ਫ਼ਰਾਰ, ਜਾਣੋ ਪੂਰਾ ਮਾਮਲਾ

ਕੈਲੀਫੋਰਨੀਆ ਦੀ ਟੈਕ ਕੰਪਨੀ ਐਪਲ ਦੀ ਇਕ ਛੋਟੀ ਜਿਹੀ ਡਿਵਾਈਸ ਏਅਰਟੈਗ ਦੀ ਵਰਤੋਂ ਨਾਲ ਜ਼ਰੂਰੀ ਚੀਜ਼ਾਂ ਨੂੰ ਗੁਆਚਣ ਤੋਂ ਬਚਾਇਆ ਜਾ ਸਕਦਾ...

ਚੰਨੀ ਵੱਲੋਂ ਲੀਜ਼ ‘ਤੇ ਦਿੱਤੀ ਗੋਆ ਦੀ ਜ਼ਮੀਨ ਨੂੰ ਲੈ ਕੇ ਐਕਸ਼ਨ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ

ਪੰਜਾਬ ਸਰਕਾਰ ਵੱਲੋਂ ਗੋਆ ਦੇ ਸਮੁੰਦਰੀ ਕੰਢੇ ‘ਤੇ ਜ਼ਮੀਨ ਇੱਕ ਨਿੱਜੀ ਕੰਪਨੀ ਨੂੰ ਲੀਜ਼ ‘ਤੇ ਦਿੱਤੀ ਗਈ ਹੈ। ਅੱਠ ਏਕੜ ਜ਼ਮੀਨ ਠੇਕੇ...

ਉਤਰਾਖੰਡ ਜਾਣ ਵਾਲੇ ਸਾਵਧਾਨ! ਭਾਰੀ ਮੀਂਹ ਨਾਲ ਲੈਂਡਸਲਾਈਡ, ਬਦਰੀਨਾਥ ‘ਚ NH7 ਵਹਿ ਗਿਆ, ਟੂਰਿਸਟ ਫਸੇ

ਦੇਸ਼ ਦੇ ਕਈ ਸੂਬਿਆਂ ‘ਚ ਮਾਨਸੂਨ ਪਹੁੰਚ ਚੁੱਕਾ ਹੈ ਅਤੇ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਅਜਿਹੇ ‘ਚ ਜੇਕਰ...

7 ਮਹੀਨੇ ਦੀ ਗਰਭਵਤੀ ਔਰਤ ਨੇ ਜੰਮੇ ਇਕੱਠੇ 4 ਜਵਾਕ, ਪਹਿਲਾਂ ਵੀ ਹੈ ਸਾਲ ਦੀ ਧੀ

ਹਰਿਆਣਾ ਅਧੀਨ ਪੈਂਦੇ ਫਤਿਹਾਬਾਦ ਵਿੱਚ ਕੁਦਰਤ ਦਾ ਕਰਿਸ਼ਮਾ ਵੇਖਣ ਨੂੰ ਮਿਲਿਆ। ਇਥੇ ਸ਼ਹਿਰ ਦੇ ਮਾਜਰਾ ਰੋਡ ਦੀ ਰਹਿਣ ਵਾਲੀ ਇੱਕ ਔਰਤ ਨੇ 4...

ਮਾਨ ਸਰਕਾਰ ਦਾ ਵੱਡਾ ਐਕਸ਼ਨ, ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਜ਼ਬਤ ਕਰਨ ਦਾ ਕੰਮ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੂਬੇ ਵਿੱਚ ਚਿੱਟ ਫੰਡ ਕੰਪਨੀ ਪਰਲ ਦੀਆਂ ਸਾਰੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ...

ਪ੍ਰੇਮਿਕਾ ਦੇ ਜ਼ਿੱਦ ਅੱਗੇ ਝੁਕੇ ਦਰੋਗਾ ਜੀ, ਥਾਣੇ ‘ਚ ਹੋਇਆ ਵਿਆਹ, ਵਰਦੀ ਵਾਲੇ ਬਣੇ ਬਰਾਤੀ

ਮੁਹੱਬਤ ਦੀ ਜੰਗ ਅੱਗੇ ਇੱਕ ਦਰੋਗਾ ਨੂੰ ਝੁੱਕ ਕੇ ਅਖੀਰ ਲਾੜਾ ਬਣਨਾ ਹੀ ਪਿਆ। ਇਸ ਦੌਰਾਨ ਬਰਾਤੀ ਵੀ ਪੁਲਿਸ ਵਾਲੇ ਬਣੇ ਤੇ ਪੁਲਿਸ ਥਾਣੇ ਵਿੱਚ...

ਲੈਬ ‘ਚ ਬਣਾਇਆ ਗਿਆ ਸੀ ਕੋਰੋਨਾ, ਚੀਨ ਨੇ ਹਥਿਆਰ ਵਜੋਂ ਵਰਤਿਆ- ਵੁਹਾਨ ਰਿਸਰਚਰ ਦਾ ਵੱਡਾ ਦਾਅਵਾ

ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਖੋਜੀ ਨੇ ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਖੋਜੀ ਨੇ ਕਿਹਾ ਕਿ...

ICC World Cup : ਜਿਥੇ ਹੋਣਾ India-PAK ਮੈਚ, ਉਥੇ ਇੱਕ ਰਾਤ ਹੋਟਲ ਦਾ ਕਿਰਾਇਆ ਪਹੁੰਚਿਆ 50,000 ਰੁ.

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਭਾਵੇਂ ਅਜੇ ਕਰੀਬ 100 ਦਿਨ ਬਾਕੀ ਹਨ ਪਰ ਪ੍ਰਸ਼ੰਸਕਾਂ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ...

ਭਾਰਤ ਦੀ ਧਰਤੀ ਤੋਂ ਹੁੰਦੇ ਨੇ ਪਵਿੱਤਰ ਕੈਲਾਸ਼ ਦੇ ਦਰਸ਼ਨ! ਤਿਆਰੀਆਂ ‘ਚ ਲੱਗੀ ਸਰਕਾਰ

ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੇ ਦਰਸ਼ਨਾਂ ਲਈ ਹੁਣ ਤੱਕ ਭਾਰਤ ਦੀ ਚੀਨ ‘ਤੇ ਨਿਰਭਰ ਸੀ। ਪਰ ਹੁਣ ਇਹ ਨਿਰਭਰਤਾ ਪੂਰੀ ਤਰ੍ਹਾਂ ਖ਼ਤਮ ਹੋ...

’10 ਨੂੰ ਖ਼ੁਸ਼ ਕਰਕੇ 500 ਨਾਰਾਜ਼ ਨਹੀਂ ਕਰਾਂਗੇ’- ਪੰਚਾਇਤ ਮੰਤਰੀ ਭੁੱਲਰ ਦੀ ਵਿਧਾਇਕਾਂ ਨੂੰ ਨਸੀਹਤ

ਪੰਜਾਬ ਦੇ ਪੰਚਾਇਤ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਵਿਧਾਇਕ ਨੂੰ ਨਜਾਇਜ਼ ਕਬਜ਼ਿਆਂ ਕਰਨ ਵਾਲਿਆਂ ਨੂੰ...

‘ਸੂਬੇ ਦੇ ਕੰਡੀ ਇਲਾਕੇ ਜਲਦ ਹੀ ਬਣਨਗੇ ਟੂਰਿਸਟ ਕੇਂਦਰ’, CM ਮਾਨ ਨੇ PIDB ਨਾਲ ਕੀਤੀ ਅਹਿਮ ਮੀਟਿੰਗ

ਪੰਜਾਬ ਦੇ ਕੰਡੀ ਇਲਾਕਿਆਂ ਨੂੰ ਜਲਦ ਹੀ ਸੈਰ-ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਦੇਸ਼-ਵਿਦੇਸ਼ ਤੋਂ ਟੂਰਿਸਟ ਇਥੇ ਆਉਣਗੇ। ਮੁੱਖ...

ਪੁੱਤ ਤੇ ਗੁਆਂਢਣ ਦੀ ਫਰਜ਼ੀ ਹਾਜ਼ਰੀ ਲਾ ਤਨਖਾਹ ਲੈ ਰਿਹਾ ਸੀ PU ਦਾ ਸੁਪਰਵਾਈਜ਼ਰ, ਹੋਇਆ ਬਰਖ਼ਾਸਤ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਵਿਭਾਗ ਵਿੱਚ ਠੇਕੇ ’ਤੇ ਸੁਰੱਖਿਆ ਨਿਗਰਾਨ ਵਜੋਂ ਤਾਇਨਾਤ ਇੱਕ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ...

ਰਾਹੁਲ ਗਾਂਧੀ ਖਿਲਾਫ਼ ਟਵੀਟ ਕਰਨਾ ਪਿਆ ਮਹਿੰਗਾ, BJP ਆਗੂ ‘ਤੇ ਹੋਇਆ ਪਰਚਾ

ਕਾਂਗਰਸੀ ਨੇਤਾ ਰਾਹੁਲ ਗਾਂਧੀ ਖਿਲਾਫ਼ ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ ਵਿੱਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਬੀਜੇਪੀ ਆਈਟੀ ਸੈੱਲ...

ਵਰਲਡ ਕੱਪ ਦਾ ਸ਼ੈਡਿਊਲ ਤੈਅ, ਪਾਕਿਸਤਾਨ ਨੇ ਦਿੱਤੀ ਭਾਰਤ ਨਾ ਆਉਣ ਦੀ ਗਿੱਦੜਭਬਕੀ

ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਵਨਡੇ ਵਰਲਡ ਕੱਪ ਦੇ ਸ਼ੈਡਿਊਲ ਤੇ ਵੇਨਿਊ ਵਿੱਚ ਬਦਲਾਅ ਦੀ ਮੰਗ ਨੂੰ ਠੁਕਰਾ ਦਿੱਤਾ। ਮੰਗਲਵਾਰ ਨੂੰ ਜਾਰੀ...

MP ‘ਚ ਵੱਡਾ ਹਾਦਸਾ, ਵਿਆਹ ‘ਚ ਜਾ ਰਹੇ 54 ਮਜ਼ਦੂਰਾਂ ਨਾਲ ਭਰਿਆ ਮਿਨੀ ਟਰੱਕ ਨਦੀ ‘ਚ ਡਿੱਗਿਆ

ਦਤੀਆ ਵਿੱਚ ਇੱਕ ਮਿਨੀ ਟਰੱਕ ਨਦੀ ਵਿੱਚ ਡਿੱਗ ਗਿਆ। ਮਿਨੀ ਟਰੱਕ ਵਿੱਚ ਕਰੀਬ 54 ਮਜ਼ਦੂਰ ਸਵਾਰ ਸਨ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ।...

ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖਬਰੀ, ਟਰੂਡੋ ਸਰਕਾਰ ਨੇ H-1B ਵੀਜਾ ਧਾਰਕਾਂ ਲਈ ਕੀਤਾ ਵੱਡਾ ਐਲਾਨ

ਕੈਨੇਡਾ ਸਰਕਾਰ ਨੇ ਅਮਰੀਕੀ H-1B ਵੀਜ਼ਾ ਧਾਰਕਾਂ ਲਈ ਵੱਡਾ ਐਲਾਨ ਕੀਤਾ ਹੈ, ਜਿਸ ਦਾ ਫਾਇਦਾ ਉਨ੍ਹਾਂ ਦੇ ਨਾਲ ਆਏ ਪਰਿਵਾਰ ਵਾਲਿਆਂ ਨੂੰ ਵੀ...

ਮੋਹਾਲੀ : ਇੰਟਰਨੈਸ਼ਨਲ ਏਅਰਪੋਰਟ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਦੀ ਤਿਆਰੀ, ਹੋਣਗੇ ਨਵੇਂ ਬਦਲਾਅ

ਪੰਜਾਬ ਸਰਕਾਰ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖ ਕੇ ਨੌਜਵਾਨ ਪੀੜ੍ਹੀ ਨੂੰ...

ਰਾਹੁਲ ਗਾਂਧੀ ਬਣੇ ਮਕੈਨਿਕ! ਹੱਥ ‘ਚ ਪੇਚਕਸ ਲੈ ਕੇ ਠੀਕ ਕਰਨ ਲੱਗੇ ਬਾਈਕ (ਤਸਵੀਰਾਂ)

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜਾਰੀ ਹੈ। ਉਹ ਮੰਗਲਵਾਰ ਨੂੰ ਦਿੱਲੀ ਦੇ ਕਰੋਲ ਬਾਗ ਵਿੱਚ ਬਾਈਕ ਅਤੇ ਸਾਈਕਲ...

ਪੰਜਾਬ ਨੂੰ ਜਲਦ ਹੀ ਮਿਲਣਗੇ 7 ਨਵੇਂ IAS ਅਫ਼ਸਰ, UPSC ਨੇ ਮਾਨ ਸਰਕਾਰ ਤੋਂ ਮੰਗਿਆ ਪੈਨਲ

ਪੰਜਾਬ ਸਰਕਾਰ ਜਲਦ ਹੀ 7 ਨਵੇਂ IAS ਅਧਿਕਾਰੀ ਮਿਲਣਗੇ। ਇਹ ਸਾਰੇ ਉਹ ਅਧਿਕਾਰੀ ਹੋਣਗੇ, ਜਿਨ੍ਹਾਂ ਨੂੰ UPSC ਦੁਆਰਾ PCS ਤੋਂ ਤਰੱਕੀ ਦਿੱਤੀ ਜਾਵੇਗੀ।...

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈਟਵਰਕ ਬਣਿਆ ਭਾਰਤ, ਚੀਨ ਨੂੰ ਵੀ ਛੱਡਿਆ ਪਿੱਛੇ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ...

ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਹੋਵੇਗੀ ਬਰਸਾਤ

ਮਾਨਸੂਨ ਨੇ ਲਗਭਗ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਹੈ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।...

ਸ੍ਰੀ ਮੁਕਤਸਰ ਸਾਹਿਬ : ਨਿੱਜੀ ਸਹਾਇਕ ਸਣੇ ਪਟਵਾਰੀ 18000 ਰੁ. ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮੱਲ ਹਲਕਾ ਭੁੱਲਰ ਵਿਖੇ ਤਾਇਨਾਤ ਪਟਵਾਰੀ ਗੁਰਪ੍ਰੀਤ ਸਿੰਘ...

ਅਸਮਾਨੀਂ ਪਹੁੰਚੇ ਟਮਾਟਰ ਦੇ ਭਾਅ, 80 ਤੋਂ 100 ਰੁ. ਕਿਲੋ ਹੋਇਆ ਰੇਟ, ਵਿਗੜਿਆ ਰਸੋਈ ਦਾ ਬਜਟ

ਮਹਿੰਗਾਈ ਦੀ ਮਾਰ ਇੱਕ ਵਾਰ ਫਿਰ ਤੋਂ ਪ੍ਰੇਸ਼ਾਨ ਕਰਨ ਲੱਗੀ ਹੈ। ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ...

ਭਰਾ ਨੇ ਛੋਟੀ ਭੈਣ ਨੂੰ ਉਤਾਰਿਆ ਮੌ.ਤ ਦੇ ਘਾਟ, ਪੂਰੇ ਪਿੰਡ ‘ਚ ਸਹਿਮ ਦਾ ਮਾਹੌਲ

ਜ਼ਿਲ੍ਹਾ ਮੁਕਤਸਰ ਦੇ ਗਿੱਦੜਬਾਹਾ ਇਲਾਕੇ ਦੇ ਪਿੰਡ ਫਕਰਸਰ ਵਿੱਚ ਮੰਗਲਵਾਰ ਸਵੇਰੇ ਇੱਕ ਭਰਾ ਨੇ ਆਪਣੀ ਛੋਟੀ ਭੈਣ ਦਾ ਕਤਲ ਕਰ ਦਿੱਤਾ। ਉਸ ਨੇ...

19 ਸਾਲਾਂ ਮਗਰੋਂ ਆ ਰਿਹੈ ਟਾਟਾ ਦੀ ਕੰਪਨੀ ਦਾ IPO, ਸੇਬੀ ਨੇ ਦਿੱਤੀ ਮਨਜ਼ੂਰੀ

ਇਨੀਸ਼ੀਅਲ ਪਬਲਿਕ ਆਫਰਿੰਗ (IPO) ‘ਚ ਨਿਵੇਸ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। 19 ਸਾਲਾਂ ਬਾਅਦ ਇੱਕ ਵਾਰ ਫਿਰ ਟਾਟਾ ਦੀ ਕੰਪਨੀ IPO ਬਾਜ਼ਾਰ...

ਅੰਮ੍ਰਿਤਸਰ : ਕਲਯੁੱਗੀ ਪੁੱਤ ਨੇ ਮਾਂ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ, ਨੂੰਹ ਬੈਠ ਬਣਾਉਂਦੀ ਰਹੀ ਵੀਡੀਓ

ਅੰਮ੍ਰਿਤਸਰ ‘ਚ ਕਲਯੁੱਗੀ ਪੁੱਤਰ ਨੇ ਜਾਇਦਾਦ ਨੂੰ ਲੈ ਕੇ ਮਾਂ ਦੀ ਬੇਰਹਿਮੀ ਨਾਲ ਕੁੱਟਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ...

ਭਾਰਤੀਆਂ ਲਈ ਖੁਸ਼ਖਬਰੀ, ਦੀਵਾਲੀ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਹੋਵੇਗੀ ਛੁੱਟੀ

ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਨਿਊਯਾਰਕ ਦੇ ਸਕੂਲਾਂ ‘ਚ ਹੁਣ ਤੋਂ ਦੀਵਾਲੀ ਦੀ ਛੁੱਟੀ ਹੋਵੇਗੀ। ਨਿਊਯਾਰਕ ਸਿਟੀ...

ਰਾਜਪੁਰਾ ‘ਚ ‘ਆਪ’ ਸਮਰਥਕ ਦਾ ਕਤ.ਲ, ਅੰਬ ਖਰਾਬ ਕੱਢਣ ‘ਤੇ ਹੋਈ ਬਹਿਸ ‘ਚ ਕਰਨ ਗਿਆ ਸੀ ਵਿਚ-ਬਚਾਅ

ਪੰਜਾਬ ਦੇ ਰਾਜਪੁਰਾ ਵਿੱਚ ਸਮਰਥਕ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤੀ ਗਈ। ਹਮਲੇ ਵਿੱਚ ਮ੍ਰਿਤਕ ਦਾ ਰਿਸ਼ਤੇਦਾਰ ਗੰਭੀਰ...

Air India ਫਲਾਈਟ ‘ਚ ਫਿਰ ਯਾਤਰੀ ਨੇ ਕੀਤਾ ਪੇਸ਼ਾਬ, ਦਿੱਲੀ ਏਅਰਪੋਰਟ ‘ਤੇ ਹੋਇਆ ਗ੍ਰਿਫਤਾਰ

ਫਲਾਈਟ ‘ਚ ਪਿਸ਼ਾਬ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਹੁਣ ਏਅਰ ਇੰਡੀਆ ਦੀ ਫਲਾਈਟ ‘ਚ ਇਕ ਯਾਤਰੀ ਨੇ ਫਰਸ਼ ‘ਤੇ ਪਿਸ਼ਾਬ ਕਰ...

‘ਰਾਮਾਇਣ-ਕੁਰਾਣ ਨੂੰ ਤਾਂ ਬਖ਼ਸ਼ ਦਿਓ’, ‘ਆਦਿਪੁਰਸ਼’ ਮੇਕਰਸ ਨੂੰ ਹਾਈਕੋਰਟ ਨੇ ਪਾਈ ਝਾੜ

ਰਿਲੀਜ਼ ਦੇ ਦਿਨ ਤੋਂ ਹੀ ਸਾਰੇ ਦਰਸ਼ਕ ਵਿਵਾਦਾਂ ‘ਚ ਘਿਰੀ ਫਿਲਮ ‘ਆਦਿਪੁਰਸ਼’ ਦੇ ਕੁਝ ਡਾਇਲਾਗਾਂ ਅਤੇ ਦ੍ਰਿਸ਼ਾਂ ਨੂੰ ਲੈ ਕੇ ਲਗਾਤਾਰ...

ਅੰਮ੍ਰਿਤਸਰ : ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਲੁੱਟ, ਸੇਲਜ਼ਮੈਨ ਦੇ ਗੋਲੀ ਮਾਰ ਪੈਸੇ ਲੈ ਕੇ ਫਰਾਰ ਹੋਏ ਲੁਟੇਰੇ

ਅੰਮ੍ਰਿਤਸਰ ‘ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟ ਲਿਆ। ਲੁਟੇਰੇ ਉਥੋਂ 20 ਹਜ਼ਾਰ ਰੁਪਏ ਲੁੱਟ ਕੇ...

ਸਿੱਖਾਂ ‘ਤੇ ਹਮਲਿਆਂ ਨੂੰ ਲੈ ਕੇ ਐਕਸ਼ਨ ਮੋਡ ‘ਚ ਭਾਰਤ, PAK ਹਾਈਕਮਿਸ਼ਨ ਦੇ ਡਿਪਲੋਮੈਟ ਕੀਤੇ ਤਲਬ

ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਵਧ ਗਏ ਹਨ। ਅਪ੍ਰੈਲ ਤੋਂ ਜੂਨ ਤੱਕ ਚਾਰ ਮਾਮਲੇ ਸਾਹਮਣੇ ਆਏ ਹਨ। ਇਸ ਮਾਮਲੇ ਦਾ...

2 ਦਿਨ ਪੂਰੇ ਪੰਜਾਬ ‘ਚ ਪਏਗਾ ਮੀਂਹ, ਚਾਰ ਦਿਨ ਪਹਿਲਾਂ ਹੀ ਪਹੁੰਚਿਆ ਮਾਨਸੂਨ

ਮਾਨਸੂਨ ਸੋਮਵਾਰ ਨੂੰ ਪੰਜਾਬ ‘ਚ ਤੈਅ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਭਾਰੀ ਮੀਂਹ ਨਾਲ ਦਾਖਲ ਹੋਇਆ। ਮੌਸਮ ਵਿਭਾਗ ਮੁਤਾਬਕ ਇਹ ਦੋ ਦਿਨਾਂ...

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਅੱਜ ਹੜਤਾਲ ‘ਤੇ ਗਏ ਰੋਡਵੇਜ਼ ਮੁਲਾਜ਼ਮ

ਜੇ ਤੁਸੀਂ ਪਨਬਸ, ਰੋਡਵੇਜ਼ ਜਾਂ ਪੈਪਸੂ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਅੱਜ ਰੋਡਵੇਜ਼-ਪਨਬਸ ਕੰਟਰੈਕਟ...

ਟੀਮ ਇੰਡੀਆ ਨੂੰ ਵੱਡਾ ਝਟਕਾ, ਰਾਹੁਲ ਮਗਰੋਂ ਹੁਣ ਇਹ ਸਟਾਰ ਖਿਡਾਰੀ ਏਸ਼ੀਆ ਕੱਪ ਤੋਂ ਬਾਹਰ!

ਭਾਰਤੀ ਟੀਮ ਨੂੰ ਇਸ ਸਾਲ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਵਰਗੇ ਕਈ ਵੱਡੇ ਟੂਰਨਾਮੈਂਟ ਖੇਡਣੇ ਹਨ। ਦੋਵਾਂ ਟੂਰਨਾਮੈਂਟਾਂ ਦਾ ਸ਼ਡਿਊਲ...

ਰਾਘਵ ਚੱਢਾ ਦਾ ਰਾਜਨਾਥ ਸਿੰਘ ‘ਤੇ ਪਲਟਵਾਰ, ਬੋਲੇ- ‘ਪੰਜਾਬ ‘ਚ ਹਾਲਾਤ ਬਿਹਤਰ, ਆਪਣੇ ਸੂਬੇ ਮਣੀਪੁਰ ਵੱਲ ਵੇਖੋ’

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਰਾਜ ਸਭਾ ਮੈਂਬਰ...

ਕੇਦਾਰਨਾਥ ‘ਚ ਭਾਰੀ ਮੀਂਹ, ਰੋਕੀ ਗਈ ਯਾਤਰਾ, CM ਧਾਮੀ ਨੇ ਸੰਭਾਲਿਆ ਮੋਰਚਾ

ਉੱਤਰਾਖੰਡ ‘ਚ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ...

‘ਵੁਹਾਨ ਦੀ ਲੈਬ ਤੋਂ ਨਹੀਂ ਲੀਕ ਹੋਇਆ ਸੀ ਕੋਰੋਨਾ ਵਾਇਰਸ’- ਅਮਰੀਕਾ ਦੀ ਖੁਫੀਆ ਏਜੰਸੀ ਦਾ ਵੱਡਾ ਦਾਅਵਾ

ਅਮਰੀਕੀ ਅਧਿਕਾਰੀਆਂ ਨੇ ਇੱਕ ਖੁਫੀਆ ਰਿਪੋਰਟ ਦਾ ਮੁੱਦਾ ਉਠਾਉਣ ਵਾਲਿਆਂ ਵੱਲੋਂ ਉਠਾਏ ਗਏ ਕੁਝ ਨੁਕਤਿਆਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ...

ਹੁਸ਼ਿਆਰਪੁਰ ‘ਚ ਰਿਸ਼ਤੇ ਤਾਰ-ਤਾਰ, AC ਦੀ ਕੂਲਿੰਗ ਨੂੰ ਲੈ ਕੇ ਪੁੱਤ ਨੇ ਪਿਓ ਨੂੰ ਮਾਰੀ ਗੋਲੀ

ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਬਲਾਕ ਦੇ ਪਿੰਡ ਜਲਾਲਚੱਕ ‘ਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ, ਜਦੋਂ ਏ.ਸੀ. ਕੂਲਿੰਗ ਲਈ ਨੌਜਵਾਨ...

ਮਸਜਿਦ ‘ਚ ਵੜਕੇ ਫੌਜ ਦੇ ਜਵਾਨਾਂ ਨੇ ਲਾਏ ਜ਼ਬਰਦਸਤੀ ‘ਜੈ ਸ਼੍ਰੀ ਰਾਮ’ ਦੇ ਨਾਅਰੇ- ਮਹਿਬੂਬਾ ਮੁਫਤੀ ਦਾ ਦਾਅਵਾ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਕੁਝ ਫੌਜੀ ਜਵਾਨ ਪੁਲਵਾਮਾ ਦੀ ਇਕ ਮਸਜਿਦ ਦੇ...

ਹੌਲੀ-ਹੌਲੀ ਪੱਥਰ ਬਣ ਰਿਹੈ 29 ਸਾਲਾਂ ਨੌਜਵਾਨ ਦਾ ਸਰੀਰ, 20 ਲੱਖ ‘ਚੋਂ ਕਿਸੇ ਇੱਕ ਨੂੰ ਹੁੰਦੀ ਅਜਿਹੀ ਬੀਮਾਰੀ

ਮੈਡੀਕਲ ਫੀਲਡ ਵਿੱਚ ਇੱਕ ਹੈਰਾਨ ਕਰਨ ਵਾਲਾ ਕੇਸ ਸਾਹਮਣੇ ਆਇਆ ਹੈ। ਜਿਥੇ ਇੱਕ 29 ਸਾਲ ਦੇ ਨੌਜਵਾਨ ਦਾ ਸਰੀਰ ਹੌਲੀ-ਹੌਲੀ ਪੱਥਰ ਬਣਦਾ ਜਾ ਰਿਹਾ...

ਵੈਗਨਰ ਆਰਮੀ ਦਾ ਰੂਸ ਖਿਲਾਫ਼ ਵਿਦਰੋਹ ਖ਼ਤਮ, ਬੇਲਾਰੂਸ ਦੇ ਰਾਸ਼ਟਰਪਤੀ ਨੇ ਕਰਵਾਈ ਡੀਲ

ਰੂਸ ਵਿਚ ਘਰੇਲੂ ਯੁੱਧ ਅਤੇ ਤਖ਼ਤਾ ਪਲਟ ਦਾ ਖ਼ਤਰਾ ਟਲ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਬਗਾਵਤ ਕਰਨ ਵਾਲੀ ਵੈਗਨਰ ਦੀ...

2 ਨਾਬਾਲਗ ਕੁੜੀਆਂ ਨਾਲ ਕੀਤੀ ਛੇੜਛਾੜ ਕਰਨ ‘ਤੇ ਸਿੰਗਾਪੁਰ ‘ਚ ਭਾਰਤੀ ਸ਼ੈੱਫ ਨੂੰ ਹੋਈ ਜੇਲ੍ਹ

ਸਿੰਗਾਪੁਰ ਵਿੱਚ ਇੱਕ ਭਾਰਤੀ ਸ਼ੈੱਫ ਨੂੰ ਤਿੰਨ ਮਹੀਨਿਆਂ ਵਿੱਚ ਦੋ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ...

Carousel Posts