Anu Narula

ਗੱਡੀ ‘ਤੇ ਕਾਂਗਰਸੀ MLA ਦਾ ਸਟਿੱਕਰ ਤੇ ਹੂਟਰ ਲਾ ਕੇ ਘੁੰਮਦਾ ਬੰਦਾ ਹੋਇਆ ਗ੍ਰਿਫਤਾਰ, ਮਾਮਲਾ ਦਰਜ

ਲੁਧਿਆਣਾ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਕਬਾੜ ਦਾ ਕੰਮ ਕਰਦੇ ਹੈ। ਪੁਲਿਸ ਨੂੰ ਸੂਚਨਾ...

ਪੰਜਾਬ ਦੇ ਇਸ ਪਿੰਡ ‘ਚ 60 ਪਰਿਵਾਰਾਂ ਵੱਲੋਂ ਪਲਾਇਨ ਦਾ ਐਲਾਨ, ਲਿਖਿਆ- ‘ਘਰ-ਜ਼ਮੀਨ ਵਿਕਾਊ’, ਜਾਣੋ ਵਜ੍ਹਾ

ਪਠਾਨਕੋਟ ਜ਼ਿਲ੍ਹੇ ਵਿੱਚ 60 ਪਰਿਵਾਰਾਂ ਨੇ ਪਲਾਇਨ ਕਰਨ ਦਾ ਮਨ ਬਣਾ ਲਿਆ ਹੈ। ਇਹ ਸਾਰੇ ਪਰਿਵਾਰ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਦੇ ਪਿੰਡ...

‘ਵਿਆਹ ਕਰੋ, ਦਾੜ੍ਹੀ ਨਾ ਵਧਾਓ, ਅਸੀਂ ਸਾਰੇ ਬਰਾਤੀ ਚੱਲਾਂਗੇ’- ਰਾਹੁਲ ਨੂੰ ਬੋਲੇ ਲਾਲੂ ਯਾਦਵ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਯਾਦਵ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਅਜੇ ਸਮਾਂ ਖਤਮ ਨਹੀਂ ਬੀਤਿਆ ਹੈ...

ਸਮਰਾਲਾ : ਘਟੀਆ ਮਟੀਰੀਅਲ ਕਰਕੇ ਟੁੱਟੀ ਨਹਿਰ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਡੁੱਬੀ

ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਪਿੰਡ ਮਹਿਦੂਦਾਂ ‘ਚ ਰੇਲਵੇ ਲਾਈਨ ਨੇੜੇ ਨਹਿਰ ਟੁੱਟ ਗਈ, ਜਿਸ ਕਾਰਨ ਨਹਿਰੀ ਪਾਣੀ ਖੇਤਾਂ ‘ਚ ਭਰ ਗਿਆ...

ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖੁਦ ਕਰਵਾਇਆ ਸੀ ਆਪਣੀ ਮਾਂ ‘ਤੇ ਹਮਲਾ, ਹੋਏ ਸਨਸਨੀਖੇਜ਼ ਖੁਲਾਸੇ

ਮੋਗਾ ਦੇ ਬੱਧਨੀ ਕਲਾਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ...

ਦਸੂਹਾ : ਕਾਰ ਦੀ ਟੱਕਰ ਨਾਲ ਬਾਈਕ ਸਵਾਰ ASI ਦੀ ਮੌਤ, ਪੁਲਿਸ ਖੰਗਾਲ ਰਹੀ CCTV

ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਵਿੱਚ ਏਐਸਆਈ ਵਜੋਂ ਤਾਇਨਾਤ ਪਿੰਡ ਮਹਿਦੀਪੁਰ ਵਾਸੀ ਜਸਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ...

ਪੈਸੇ ਜਮ੍ਹਾ ਸਨ, ਫਿਰ ਵੀ ਨਹੀਂ ਗਏ, ਆਖਿਰ ਕੌਣ ਹੈ ਗਾਇਬ ਪਣਡੁੱਬੀ ਦਾ ਸਭ ਤੋਂ ਖੁਸ਼ਨਸੀਬ ਯਾਤਰੀ

ਟਾਇਟੈਨਿਕ ਦਾ ਮਲਬਾ ਦਿਖਾਉਣ ਵਾਲੀ ਪਣਡੁੱਬੀ ਟਾਈਟਨ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਇਸ ਵਿੱਚ ਪੰਜ ਲੋਕ ਸਨ ਅਤੇ ਆਕਸੀਜਨ ਬਹੁਤ ਘੱਟ...

ਪਾਕਿਸਤਾਨ : ਈਸ਼ਨਿੰਦਾ ਦੇ ਦੋਸ਼ ਇਸਾਈ ਨੌਜਵਾਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪਾਕਿਸਤਾਨ ਦੇ ਬਹਾਵਲਪੁਰ ਦੀ ਇੱਕ ਸਥਾਨਕ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ਵਿੱਚ 22 ਸਾਲਾ ਈਸਾਈ ਨੌਜਵਾਨ ਨੋਮਾਨ ਮਸੀਹ ਨੂੰ ਮੌਤ ਦੀ ਸਜ਼ਾ...

ਟਰਾਂਸਜੈਂਡਰਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਕਰ ਸਕਣਗੇ ਪੁਲਿਸ ਭਰਤੀ ‘ਚ ਅਪਲਾਈ

ਟਰਾਂਸਜੈਂਡਰ ਵੀ ਹੁਣ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ...

ਦਸ ਦਾਨਮ, ਗੁੜ, ਚੌਲ, ਤਿਲ, , PM ਮੋਦੀ ਨੇ ਆਪਣੇ ਤੋਹਫਿਆਂ ਨਾਲ ਜਿੱਤਿਆ ਬਾਈਡੇਨ ਤੇ ਜਿਲ ਦਾ ਦਿਲ (ਤਸਵੀਰਾਂ)

ਅਮਰੀਕਾ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ ‘ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ...

ਉਤਰਾਖੰਡ ‘ਚ ਵੱਡਾ ਹਾਦਸਾ, 600 ਫੁੱਟ ਡੂੰਘੀ ਖੱਡ ‘ਚ ਡਿੱਗੀ SUV, 10 ਸ਼ਰਧਾਲੂਆਂ ਦੀ ਮੌਤ

ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇੱਕ SUV ਕਾਰ 600 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ ਹਾਦਸੇ ‘ਚ 10 ਲੋਕਾਂ...

Air India ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਸਸਪੈਂਡ, ਬਾਹਰਲੇ ਬੰਦੇ ਨੂੰ ਕਾਕਪਿਟ ‘ਚ ਲਿਜਾਣ ਦਾ ਮਾਮਲਾ

ਏਅਰ ਇੰਡੀਆ ਦੀ ਚੰਡੀਗੜ੍ਹ-ਲੇਹ ਉਡਾਣ ਦੌਰਾਨ ਪਾਇਲਟ ਨੇ ਇੱਕ ਬਾਹਰਲੇ (ਅਣਅਧਿਕਾਰਤ) ਵਿਅਕਤੀ ਨੂੰ ਕਾਕਪਿਟ ਵਿੱਚ ਦਾਖ਼ਲ ਹੋਣ ਦੇਣ ਦੇ ਮਾਮਲੇ...

ਸਾਬਕਾ AIG ਰਾਜਜੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਮੋਹਾਲੀ ਕੋਰਟ ਨੇ ਤੀਜੀ ਵਾਰ ਜਾਰੀ ਕੀਤਾ ਅਰੈਸਟ ਵਾਰੰਟ

ਪੰਜਾਬ ਪੁਲਿਸ ਦੇ ਸਾਬਕਾ AIG ਰਾਜਜੀਤ ਸਿੰਘ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਫ਼ਰਾਰ ਚੱਲ ਰਹੇ ਸਾਬਕਾ...

ਪੰਜਾਬ-ਹਰਿਆਣਾ ਦੇ 8 ਗੈਂਗਸਟਰਾਂ ‘ਤੇ ਐਲਾਨਿਆ ਗਿਆ 5 ਲੱਖ ਤੱਕ ਦਾ ਇਨਾਮ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਹਰਿਆਣਾ ਅਤੇ ਪੰਜਾਬ ਦੇ ਅੱਠ ਗੈਂਗਸਟਰਾਂ ਨੂੰ ਲੋੜੀਂਦੇ ਸੂਚੀ ਵਿੱਚ ਪਾ ਕੇ ਉਨ੍ਹਾਂ ‘ਤੇ 1...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹਮਲਾ, ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ, DMC ਰੈਫਰ

ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਵਿੱਚ ਦੇਰ ਰਾਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਅਣਪਛਾਤੇ ਵਿਅਕਤੀਆਂ ਨੇ ਹਮਲਾ...

ਬਿਜਲੀ ਬਿੱਲ ਦੀ ਸੈਟਲਮੈਂਟ ਲਈ 40,000 ਰੁ. ਰਿਸ਼ਵਤ ਲੈਂਦਾ PSPCL ਦਾ ਲਾਈਨਮੈਨ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਵਿਖੇ ਤਾਇਨਾਤ PSPCL ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40,000 ਰੁਪਏ ਦੀ ਰਿਸ਼ਵਤ...

ਅਹੁਦਾ ਛੱਡਣ ਮਗਰੋਂ ਗਿਆਨੀ ਹਰਪ੍ਰੀਤ ਦਾ ਪਹਿਲਾ ਬਿਆਨ, ਬੋਲੇ- ‘ਵਲਟੋਹਾ ਨੂੰ ਬਣਾ ਦਿਓ ਦਮਦਮਾ ਸਾਹਿਬ ਦਾ ਜਥੇਦਾਰ’

ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਅਹੁਦਾ ਛੱਡਣ ਦੀ ਗੱਲ ਕਹੀ।...

ਵ੍ਹਾਈਟ ਹਾਊਸ ‘ਚ ਅੱਜ ਸਟੇਟ-ਡਿਨਰ, PM ਮੋਦੀ ਲਈ ਬਾਜਰਾ ਕੇਕ ਸਣੇ ਬਣਾਏ ਗਏ ਕਈ ਸਪੈਸ਼ਲ ਪਕਵਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਸ਼ਾਮ ਨੂੰ ਉਨ੍ਹਾਂ...

ਬੁਲੇਟ ਦੇ ਪਟਾਕੇ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਸਖਤ ਕਾਰਵਾਈ

ਗੁੰਡਾਗਰਦੀ ਤੇ ਬੁਲੇਟ ਮੋਟਰਸਾਈਕਲਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਹੁਣ ਸਖਤ ਹੋ ਗਈ ਹੈ। ਜਲੰਧਰ ਪੁਲਿਸ ਪ੍ਰਸ਼ਾਸਨ...

ਟਾਈਟਨ ਪਣਡੁੱਬੀ ‘ਚ ਸ਼ਾਮ ਤੱਕ ਦੀ ਆਕਸੀਜਨ ਬਚੀ, ਲੱਭਣ ਲਈ 10 ਹੋਰ ਜਹਾਜ਼ ਲਾਏ

ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਟਾਈਟਨ ਪਣਡੁੱਬੀ ਐਤਵਾਰ ਦੁਪਹਿਰ ਤੋਂ ਲਾਪਤਾ ਹੈ ਜਿਸ ‘ਚ ਪੰਜ ਲੋਕ...

ਖੰਨਾ : ਸ਼ਰਾਬ ਨੇ ਲੈ ਲਈ ਨੌਜਵਾਨ ਦੀ ਜਾਨ, ਰਾਤੀਂ ਛੱਤ ‘ਤੇ ਸੁੱਤਾ ਉਠਿਆ ਹੀ ਨਹੀਂ

ਖੰਨਾ ‘ਚ ਜੀਟੀਬੀ ਨਗਰ ਲਲਹੇੜੀ ਰੋਡ ਇਲਾਕੇ ‘ਚ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਨੌਜਵਾਨ ਦੀ...

ਪਾਕਿਸਤਾਨ ‘ਚ ਤੁਗਲਕੀ ਫਰਮਾਨ, ਯੂਨੀਵਰਸਿਟੀਆਂ ‘ਚ ਹੋਲੀ ਮਨਾਉਣ ‘ਤੇ ਲੱਗੀ ਪਾਬੰਦੀ

ਪਾਕਿਸਤਾਨ ਦੇ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਇਕ ਫੈਸਲੇ ਤੋਂ ਬਾਅਦ ਹੁਣ ਇਸ ਦੀ ਸਖਤ ਆਲੋਚਨਾ ਹੋ ਰਹੀ ਹੈ। ਕਮਿਸ਼ਨ ਨੇ ਹੁਣ ਕਾਲਜ ਕੈਂਪਸ ਵਿੱਚ...

ਭਾਰਤ ਨਾਲ ਜੰਗ ਲਈ ਤਿਆਰ ਨਹੀਂ ਸੀ PAK ਫੌਜ… ਕਸ਼ਮੀਰ ਮਸਲੇ ਸਣੇ ਇਮਰਾਨ ਖਾਨ ਨੇ ਕੀਤੇ ਵੱਡੇ ਖੁਲਾਸੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੌਜੂਦਾ ਸਰਕਾਰ ਤੇ ਫੌਜ ਖਿਲਾਫ ਲਗਾਤਾਰ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਵਿਚਾਲੇ...

CM ਮਾਨ ਤੱਕ ਪਹੁੰਚੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ 48 ਤਹਿਸੀਲਦਾਰਾਂ ਦੀ ਲਿਸਟ

ਸਰਕਾਰੀ ਦਫਤਰਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜ਼ੀਰੋ...

ਪਤਨੀ ਤੋਂ ਦੁਖੀ ਡਾਕਟਰ ਨੇ ਆਪਣਾ ਪੂਰਾ ਟੱਬਰ ਕੀਤਾ ਖ਼ਤਮ, ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

ਪੁਣੇ ਵਿੱਚ ਇੱਕ ਵੈਟਰਨਰੀ ਡਾਕਟਰ ਨੇ ਮੰਗਲਵਾਰ ਨੂੰ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪਹਿਲਾਂ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟਿਆ,...

ਸਪੀਕਰ ਸੰਧਵਾਂ ਦਾ ਐਲਾਨ, ਵਿਧਾਨ ਸਭਾ ਦੇ ਅਗਲੇ ਸੈਸ਼ਨ ਦੌਰਾਨ ਕੀਤੀ ਜਾਵੇਗੀ ਨਵੀਂ ਪਹਿਲ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਹੈ ਕਿ ਵਾਤਾਵਰਨ ਪੱਖੀ ਪਹਿਲਕਦਮੀ ਤਹਿਤ ਪੰਜਾਬ ਵਿਧਾਨ ਸਭਾ ਦੇ ਸਦਨ...

BSF ਨੇ PAK ਦੇ ਇਰਾਦੇ ਕੀਤੇ ਫੇਲ੍ਹ! ਸਰਹੱਦ ਤੋਂ ਫੜੇ ਹੈਰੋਇਨ ਨਾਲ ਭਰੇ 14 ਪੈਕੇਟ

ਫ਼ਿਰੋਜ਼ਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੈਰੋਇਨ ਦੀ ਇੱਕ ਖੇਪ ਮਿਲੀ ਹੈ। ਗਸ਼ਤ ਦੌਰਾਨ ਬੀਐਸਐਫ ਜਵਾਨਾਂ...

Voice of India ਫੇਮ ਸਿੰਗਰ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ, ਅਚਾਨਕ ਵਿਗੜੀ ਸੀ ਤਬੀਅਤ

ਛੱਤੀਸਗੜ੍ਹ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੁਆਇਸ ਆਫ ਇੰਡੀਆ ਦੇ ਮਸ਼ਹੂਰ ਗਾਇਕ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ ਹੋ ਗਿਆ...

ਕੇਜਰੀਵਾਲ ਦਾ ਵੱਡਾ ਬਿਆਨ- ‘ਦਿੱਲੀ ‘ਚ ਕੇਂਦਰ ਦਾ ਆਰਡੀਨੈਂਸ ਪ੍ਰਯੋਗ, ਸਫਲ ਹੋਏ ਤਾਂ…’

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 23 ਜੂਨ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮੋਦੀ...

ਫਰੀਦਕੋਟ : ਗੁਰੂਘਰ ਨੂੰ ਲੱਗੀ ਭਿਆਨਕ ਅੱਗ, ਪਾਵਨ ਸਰੂਪ ਨੂੰ ਪਹੁੰਚਿਆ ਨੁਕਸਾਨ, ਜਾਂਚ ਜਾਰੀ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿਦਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਮੰਗਲਵਾਰ ਰਾਤ ਨੂੰ ਅੱਗ ਲੱਗ ਗਈ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ...

US ਦੀ ਮੁਸਲਿਮ ਸਾਂਸਦ ਨੇ PM ਮੋਦੀ ‘ਤੇ ਉਗਲਿਆ ਜ਼ਹਿਰ, ਕਿਹਾ- ‘ਘੱਟਗਿਣਤੀਆਂ ਦਾ ਦਮਨਕਾਰੀ ਨੇਤਾ’

ਅਮਰੀਕੀ ਸੰਸਦ ਮੈਂਬਰ ਇਲਹਾਨ ਅਬਦੁੱਲਾਹੀ ਉਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦਾ ਬਾਈਕਾਟ ਕੀਤਾ ਹੈ। ਉਸ ਨੇ ਟਵੀਟ ਕਰਕੇ...

‘ਮੈਂ PM ਮੋਦੀ ਦਾ ਫੈਨ ਹਾਂ’, ਅਮਰੀਕਾ ‘ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮਗਰੋਂ ਬੋਲੇ ਐਲਨ ਮਸਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਅਮਰੀਕਾ ਫੇਰੀ ਦੀ ਸ਼ੁਰੂਆਤ ਵਿੱਚ ਟੇਸਲਾ ਦੇ ਸੀਈਓ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਨਾਲ...

IAS ਪੋਪਲੀ ਨੂੰ ਮਿਲੀ 6 ਦਿਨ ਦੀ ਜ਼ਮਾਨਤ, ਜੇਲ੍ਹ ‘ਚ ਬੀਤਿਆ ਪੂਰਾ ਸਾਲ, ਪੁੱਤ ਦੀ ਬਰਸੀ ਕਰਕੇ ਮਿਲੀ ਰਾਹਤ

ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਇੱਕ ਸਾਲ ਤੋਂ ਜੇਲ੍ਹ ਵਿੱਚ ਬੰਦ IAS ਅਧਿਕਾਰੀ ਸੰਜੇ ਪੋਪਲੀ ਨੂੰ...

‘ਯੋਗ ਇੱਕ ਗਲੋਬਲ ਅੰਦੋਲਨ ਬਣ ਚੁੱਕੈ’, ‘ਯੋਗਾ ਡੇ’ ‘ਤੇ ਬੋਲੇ PM ਮੋਦੀ, UN ਹੈੱਡਕੁਆਰਟਰ ‘ਚ ਲਾਉਣਗੇ ਆਸਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਅਮਰੀਰਕਾ ਤੋਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਨੇ...

ਖੰਨਾ : ਹੌਲਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 30 ਤੋਲੇ ਸੋਨਾ ਤੇ ਲੱਖਾਂ ਦਾ ਕੈਸ਼ ਚੋਰੀ, ਗੋਲਗੱਪੇ ਖਾ ਰਿਹਾ ਸੀ ਪਰਿਵਾਰ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਰਾਤ ਨੂੰ ਚੋਰੀ ਦੀ ਇੱਕ ਵੱਡੀ ਘਟਨਾ ਵਾਪਰੀ ਹੈ। ਪੰਜਾਬ ਪੁਲਿਸ ਦੇ...

ਪਾਕਿਸਤਾਨ ‘ਤੇ ਤੰਗੀ ਦੀ ਮਾਰ! ਪੈਸੇ ਖਾਤਰ ਕਰਾਚੀ ਬੰਦਰਗਾਹ ਵੇਚਣ ਜਾ ਰਹੀ ਸ਼ਾਹਬਾਜ਼ ਸਰਕਾਰ

ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਪਾਕਿਸਤਾਨ ਹੁਣ ਯੂਏਈ ਨੂੰ ਕਰਾਚੀ ਬੰਦਰਗਾਹ ਵੇਚਣ ਜਾ ਰਿਹਾ ਹੈ। ਪਾਕਿਸਤਾਨ ਨੇ ਕਰਾਚੀ ਪੋਰਟ ਟਰਮੀਨਲ...

ਟਾਈਟੈਨਿਕ ਦਾ ਮਲਬਾ ਵਿਖਾਉਣ ਵਾਲੀ ਪਣਡੁੱਬੀ ‘ਚ PAK ਅਰਬਪਤੀ ਵੀ ਲਾਪਤਾ, ਕੁਝ ਘੰਟਿਆਂ ਦਾ ਆਕਸੀਜਨ ਬਾਕੀ

ਉੱਤਰੀ ਅਟਲਾਂਟਿਕ ਵਿਚ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਗਏ ਪਾਕਿਸਤਾਨੀ ਮੂਲ ਦੇ ਅਰਬਪਤੀ ਕਾਰੋਬਾਰੀ ਅਤੇ ਉਸ ਦਾ ਪੁੱਤਰ ਵੀ ਲਾਪਤਾ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਵੇਗੀ ਕਟੌਤੀ! ਕੇਂਦਰੀ ਪੈਟਰੋਲੀਅਮ ਮੰਤਰੀ ਨੇ ਦਿੱਤਾ ਵੱਡਾ ਬਿਆਨ

ਕੇਂਦਰ ਨੇ ਅਗਲੀ ਤਿਮਾਹੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਉਣ ਦਾ ਸੰਕੇਤ ਦਿੱਤਾ ਹੈ। ਸਰਕਾਰ ਦੀ ਤਰਫੋਂ ਕਿਹਾ ਗਿਆ ਕਿ ਜੇ...

ਜਗਨਨਾਥ ਰਥ ਯਾਤਰਾ ਦੌਰਾਨ ਡਿੱਗੀ ਬਾਲਕਨੀ, ਯਾਤਰਾ ਵੇਖ ਰਹੇ ਇੱਕ ਨੌਜਵਾਨ ਦੀ ਮੌਤ

ਅਹਿਮਦਾਬਾਦ ਵਿੱਚ ਜਗਨਨਾਥ ਰਥ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਗ ਗਿਆ। ਇਥੇ ਦਰਿਆਪੁਰ ਕਾਡਿਆਨਾਕਾ ਰੋਡ ‘ਤੇ ਮੰਗਲਵਾਰ ਨੂੰ ਇਕ ਇਮਾਰਤ...

ਲਿੰਗ ਤੈਅ ਕਰਨ ਦੀ ਸਲਾਹ ਦੇਣਾ ਅਪਰਾਧ- ਹਾਈਕੋਰਟ ਦੀ ਅਹਿਮ ਟਿੱਪਣੀ

ਗਰਭ ਧਾਰਨ ਕਰਨ ਅਤੇ ਬੱਚੇ ਦੇ ਲਿੰਗ ਦਾ ਫੈਸਲਾ ਕਰਨ ਲਈ ਧਾਰਮਿਕ ਭਾਸ਼ਣ ਦੇਣਾ ਕਾਨੂੰਨ ਦੀ ਨਜ਼ਰ ਵਿੱਚ ਇੱਕ ਅਪਰਾਧ ਹੈ। ਇਸ ‘ਤੇ ਟਿੱਪਣੀ...

ਘਰੇਲੂ ਝਗੜੇ ਦਾ ਅਨੋਖਾ ਮਾਮਲਾ, ਪਤੀ 7 ਬੋਰੀਆਂ ‘ਚ 55,000 ਦੀ ਭਾਣ ਲੈ ਪਹੁੰਚਿਆ ਕੋਰਟ, ਵਜ੍ਹਾ ਜਾਣ ਹੋਵੋਗੇ ਹੈਰਾਨ

ਪਰਿਵਾਰਕ ਝਗੜੇ ਦੇ ਗੁਜ਼ਾਰੇ ਦੀ ਰਕਮ ਦਾ ਬਕਾਇਆ ਦੇਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਦੋਂ ਅਦਾਲਤ ਨੇ ਪਤੀ ਨੂੰ ਪਤਨੀ ਨੂੰ ਰੱਖ-ਰਖਾਅ...

ਫੇਰ PAK ਦਾ ‘ਵੱਡਾ ਭਰਾ’ ਬਣਿਆ ਚੀਨ, 26/11 ਦੇ ਗੁਨਹਗਾਰ ਨੂੰ ਗਲੋਬਲ ਅੱਤਵਾਦੀ ਐਲਾਨਣ ‘ਚ ਅੜਾਈ ਟੰਗ

ਚੀਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਅੱਤਵਾਦ ਦਾ ਸਮਰਥਕ ਹੈ। ਭਾਰਤ ਅਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267...

WHO ਦਾ ਵੱਡਾ ਐਕਸ਼ਨ- ਭਾਰਤ ‘ਚ ਬਣੇ 7 ਕਫ਼ ਸਿਰਪ ਕੀਤੇ ਬਲੈਕ ਲਿਸਟ

ਵਿਸ਼ਵ ਸਿਹਤ ਸੰਗਠਨ (WHO) ਨੇ ਅਫਰੀਕੀ ਦੇਸ਼ ਗਾਂਬੀਆ ਸਮੇਤ ਦੁਨੀਆ ਭਰ ਵਿੱਚ 300 ਲੋਕਾਂ ਦੀ ਮੌਤ ਲਈ 7 ਭਾਰਤੀ ਕਫ਼ ਸਿਰਪ ਕੰਪਨੀਆਂ ਨੂੰ...

ਸੋਨਾ ਹੋਇਆ ਸਸਤਾ, ਚਾਂਦੀ ਦੀ ਕੀਮਤ ‘ਚ ਉਛਾਲ, ਜਾਣ 10 ਗ੍ਰਾਮ ਗੋਲਡ ਦਾ ਰੇਟ

ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ 20 ਜੂਨ, 2023 ਨੂੰ ਸੋਨੇ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ ਉਛਾਲ...

ਕਪੂਰਥਲਾ : 21 ਲੱਖ ਦੀ ਰਿਸ਼ਵਤ ਲਈ, ਨਸ਼ਾ ਸਮੱਗਲਰ ਨੂੰ ਛੱਡਿਆ, ਚੌਂਕੀ ਇੰਚਾਰਜ ਗ੍ਰਿਫਤਾਰ, SHO ਦੀ ਭਾਲ

21 ਲੱਖ ਰੁਪਏ ਰਿਸ਼ਵਤ ਲੈ ਕੇ ਤਸਕਰ ਨੂੰ ਛੱਡਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਅਤੇ ਬਾਦਸ਼ਾਹਪੁਰ ਚੌਂਕੀ ਦੇ ਇੰਚਾਰਜ ਨੂੰ...

ਕੋਵਿਡ ਵੈਕਸੀਨ ਕਾਰਨ ਵਧੇ ਹਾਰਟ ਅਟੈਕ ਦੇ ਮਾਮਲੇ! ਕੇਂਦਰੀ ਸਿਹਤ ਮੰਤਰੀ ਮਾਂਡਵੀਆ ਨੇ ਦਿੱਤਾ ਜਵਾਬ

ਕੋਵਿਡ-19 ਅੰਡੇਮਿਕ (ਸਥਾਨਕ ਬਿਮਾਰੀ) ਬਣਨ ਦੀ ਕਗਾਰ ‘ਤੇ ਹੈ, ਪਰ ਦੇਸ਼ ਦੇ ਵਿਗਿਆਨੀ ਇਸ ਦੇ ਹਰ ਨਵੇਂ ਰੂਪ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।...

ਵਿਧਾਨ ਸਭਾ ‘ਚ CM ਮਾਨ ਨੇ ਘੇਰੇ ਗਵਰਨਰ, ਬੋਲੇ- ‘ਸਿਰਫ਼ ਚਿੱਠੀਆਂ ਲਿਖਣਾ ਰਾਜਪਾਲ ਦੀ ਜ਼ਿੰਮੇਵਾਰੀ ਨਹੀਂ…’

ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਆਖ਼ਰੀ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ...

DGP ਨੂੰ ਲੈ ਕੇ ਪੁਲਿਸ ਐਕਟ ਸੋਧ ਬਿੱਲ ਨੂੰ ਮਿਲੀ ਵਿਧਾਨ ਸਭਾ ‘ਚ ਮਨਜ਼ੂਰੀ, ਚੱਲੇਗੀ ਮਾਨ ਸਰਕਾਰ ਦੀ ਮਰਜ਼ੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਵਿੱਚ ਆਪਣੀ ਪਸੰਦ ਦੇ ਇੱਕ ਪੁਲਿਸ ਅਧਿਕਾਰੀ ਨੂੰ ਡੀਜੀਪੀ ਨਿਯੁਕਤ ਕਰ ਸਕੇਗੀ।...

ਗੁਰਬਾਣੀ ਨੂੰ ਲੈ ਕੇ ਵਿਧਾਨ ਸਭਾ ‘ਚ ‘ਸਿੱਖ ਗੁਰਦੁਆਰਾ ਸੋਧ ਬਿੱਲ’ ਪਾਸ, CM ਮਾਨ ਨੇ ਦਿੱਤੀ ਧਮਾਕੇਦਾਰ ਸਪੀਚ

ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ‘ਸਿੱਖ ਗੁਰਦੁਆਰਾ ਸੋਧ ਬਿੱਲ-2023’ ਪਾਸ ਕਰ ਦਿੱਤਾ ਹੈ। ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ...

CM ਮਾਨ ਨੂੰ ਮਿਲੀ ਯੂਨੀਵਰਸਿਟੀ ਦੇ ਚਾਂਸਲਰ ਨੂੰ ਨਿਯੁਕਤ ਕਰਨ ਦੀ ਪਾਵਰ, ਵਿਧਾਨ ਸਭਾ ‘ਚ ਬਿੱਲ ਪਾਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ, 2023 ਪਾਸ ਕਰ...

US ਦੌਰੇ ‘ਤੇ ਐਲਨ ਮਸਕ ਨੂੰ ਮਿਲਣਗੇ PM ਮੋਦੀ, ਭਾਰਤ ‘ਚ ਲੱਗੇਗੀ ‘ਟੇਸਲਾ’ ਦੀ ਫੈਕਟਰੀ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਦੌਰੇ ‘ਤੇ ਰਵਾਨਾ ਹੋ ਗਏ ਹਨ। PM ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ।...

ਸ਼ਰਾਬ ਪੀਣ ਦੇ ਦੋਸ਼ ਲਾਉਣ ਵਾਲਿਆਂ ਨੂੰ CM ਮਾਨ ਦਾ ਕਰਾਰਾ ਜਵਾਬ- ‘ਮੇਰੇ ਕਿਹੜਾ ਲੋਹੇ ਦਾ ਲਿਵਰ ਲੱਗਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬੀ ਹੋਣ ਦਾ ਦੋਸ਼ ਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਉਨ੍ਹਾਂ...

PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੁਡ ਨਿਊਜ਼, ਗ੍ਰੀਨ ਕਾਰਡ ਸ਼ਰਤਾਂ ‘ਚ ਮਿਲੀ ਢਿੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਬਾਈਡੇਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਅਮਰੀਕਾ ‘ਚ ਕੰਮ ਕਰਨ ਅਤੇ...

ਫਿਲੀਪੀਨ : ਸਮੁੰਦਰ ਵਿਚਕਾਰ ਕਿਸ਼ਤੀ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ 120 ਲੋਕ

ਫਿਲੀਪੀਨਜ਼ ਵਿੱਚ ਐਤਵਾਰ ਤੜਕੇ 120 ਲੋਕਾਂ ਦੀ ਇੱਕ ਕਿਸ਼ਤੀ ਵਿੱਚ ਅੱਗ ਲੱਗ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਿਸ਼ਤੀ ਸਮੁੰਦਰ ਦੇ...

ਭਾਰਤ ਬਣਿਆ ਇੰਟਰਕਾਂਟੀਨੇਂਟਲ ਕੱਪ 2023 ਚੈਂਪੀਅਨ, ਫਾਈਨਲ ‘ਚ ਲੇਬਨਾਨ ਦੇ ਛੁਡਾਏ ਛੱਕੇ

ਭਾਰਤ ਨੇ ਐਤਵਾਰ ਨੂੰ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਵਿੱਚ ਲੇਬਨਾਨ ਨੂੰ 2-0 ਨਾਲ ਹਰਾ ਕੇ ਦੂਜੀ ਵਾਰ ਖਿਤਾਬ ਆਪਣੇ ਨਾਂ ਕੀਤਾ। ਕਲਿੰਗਾ...

ਕੋਰੋਨਾ ਦਾ ਕਹਿਰ, ਤਾਨਾਸ਼ਾਹ ਦੀ ਮਨਮਾਨੀ, ਉੱਤਰ ਕੋਰੀਆ ‘ਚ ਭੁੱਖ ਨਾਲ ਮਰ ਰਹੇ ਲੋਕ

ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਦੇ ਦੇਸ਼ ਉੱਤਰੀ ਕੋਰੀਆ ਦੇ ਲੋਕ ਦੁਖੀ ਹਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੇ...

100 ਕਿਲੋ ਭਾਰ ਘੱਟ ਕਰਨ ਦੇ ਚੱਕਰ ਵਿੱਚ ਚੀਨੀ ਸੋਸ਼ਲ ਮੀਡੀਆ ਇਨਫਲੁਏਂਸਰ ਦੀ ਮੌਤ

ਜਾਨਲੇਵਾ ਬਿਮਾਰੀਆਂ ਤੋਂ ਬਚਣ ਲਈ ਮੋਟਾਪੇ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਅਜਿਹੇ ‘ਚ ਲੋਕ ਮੋਟਾਪਾ ਘੱਟ ਕਰਨ ਲਈ ਕਾਫੀ ਚਿੰਤਤ...

UK ‘ਚ ਭਾਰਤੀ ਵਿਦਿਆਰਥੀ ਨੂੰ ਹੋਈ ਜੇਲ੍ਹ, CCTV ਫੁਟੇਜ ‘ਚ ਕੈਦ ਹੋਈ ਸੀ ਖੌਫਨਾਕ ਕਰਤੂਤ

ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਯੂਕੇ ਵਿੱਚ ਛੇ ਸਾਲ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 20 ਸਾਲਾਂ ਨੌਜਵਾਨ ‘ਤੇ ਲੜਕੀ ਨਾਲ...

ਸਾਰਿਆਂ ਲਈ ਮੁਫ਼ਤ ਹੋਵੇਗਾ ਗੁਰਬਾਣੀ ਦਾ ਪ੍ਰਸਾਰਨ, CM ਮਾਨ ਵਿਧਾਨ ਸਭਾ ‘ਚ ਪੇਸ਼ ਕਰਨਗੇ ਮਤਾ

ਪੰਜਾਬ ਵਿੱਚ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮਾਣਯੋਗ ਸਰਕਾਰ ਇੱਕ ਵੱਡਾ ਫੈਸਲਾ ਲੈਣ ਦੀ ਤਿਆਰੀ ਕਰ ਰਹੀ ਹੈ। ਹੁਣ ਗੁਰਦੁਆਰਾ ਐਕਟ 1925...

PM ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ NID-IMF ਵੱਲੋਂ ਕੈਲੀਫੋਰਨੀਆ ‘ਚ ਕਰਵਾਇਆ ਗਿਆ ਸੰਮੇਲਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 21 ਜੂਨ 2023 ਤੋਂ ਸ਼ੁਰੂ ਹੋਣ ਵਾਲੀ ਇਤਿਹਾਸਕ ਅਮਰੀਕਾ ਫੇਰੀ ਦਾ ਸਵਾਗਤ ਕਰਨ ਲਈ ਸਿਲੀਕਾਨ ਵੈਲੀ ਦੇ...

ਸਾਤਵਿਕਸਾਈਰਾਜ-ਚਿਰਾਗ ਨੇ ਰਚਿਆ ਇਤਿਹਾਸ, ਇੰਡਨੋਸ਼ੀਆ ਓਪਨ ਦਾ ਜਿੱਤਿਆ ਖਿਤਾਬ

ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਐਤਵਾਰ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ...

ਪੰਜਾਬ ਦੇ 2 ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਏਅਰ ਫੋਰਸ ਵਿੱਚ ਬਣੀਆਂ ਫਲਾਇੰਗ ਅਫ਼ਸਰ

ਪੰਜਾਬ ਦੇ ਕਿਸਾਨਾਂ ਦੀਆਂ ਦੋ ਧੀਆਂ ਸ਼ਨੀਵਾਰ ਨੂੰ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਸ਼ਾਮਲ ਹੋਈਆਂ। ਇਹ ਜਾਣਕਾਰੀ ਇੱਕ ਅਧਿਕਾਰਤ...

ਹੁਣ ਆਪਣੀ ਮਰਜ਼ੀ ਦਾ DGP ਲਾਏਗੀ ਮਾਨ ਸਰਕਾਰ! ਵਿਧਾਨ ਸਭਾ ‘ਚ ਬਿੱਲ ਲਿਆਉਣ ਦੀ ਤਿਆਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਆਪਣੀ ਪਸੰਦ ਦੇ ਇੱਕ ਪੁਲਿਸ ਅਧਿਕਾਰੀ ਨੂੰ ਡੀਜੀਪੀ ਵਜੋਂ ਨਿਯੁਕਤ...

ਹੈਰਾਨ ਕਰਨ ਵਾਲਾ ਮਾਮਲਾ, ਬਜ਼ੁਰਗ ਉਪਰੋਂ ਲੰਘ ਗਈ ਪੂਰੀ ਮਾਲਗੱਡੀ, ਵਾਲ ਵੀ ਨਹੀਂ ਹੋਇਆ ਵੀਂਗਾ

ਇੱਕ ਪੁਰਾਣੀ ਕਹਾਵਤ ਹੈ ਕਿ ਕੋਈ ਵੀ ਕਿਸੇ ਨੂੰ ਮਾਰ ਨਹੀਂ ਸਕਦਾ। ਭਾਵ ਪਰਮਾਤਮਾ ਜਿਸ ਦੇ ਨਾਲ ਹੈ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਅਜਿਹਾ...

ਅਮਰੀਕਾ ‘ਚ 180 ਦੇਸ਼ਾਂ ਦੇ ਲੋਕਾਂ ਨੂੰ ਯੋਗ ਕਰਾਉਣਗੇ PM ਮੋਦੀ, UN ਹੈੱਡਕੁਆਰਟਰ ਤੋਂ ਮੈਗਾ ਸ਼ੋਅ ਦੀ ਤਿਆਰੀ

ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਿੱਚ 21 ਜੂਨ ਨੂੰ ਹੋਣ ਵਾਲੇ ਯੋਗ ਦਿਵਸ ਸਮਾਰੋਹ ਵਿੱਚ 180 ਤੋਂ ਵੱਧ ਦੇਸ਼ਾਂ ਦੇ ਲੋਕ ਹਿੱਸਾ ਲੈਣਗੇ। ਸੂਤਰਾਂ...

ਜਨਤਾ ਨਾਲ ਝੂਠ ਬੋਲ ਰਹੇ ਪਾਕਿਸਤਾਨੀ PM! ਸਸਤੇ ਤੇਲ ‘ਤੇ ਰੂਸ ਨੇ ਖੋਲ੍ਹੀ ਪੋਲ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਰੂਸ ਤੋਂ ਕੱਚੇ ਤੇਲ ਦਾ ਵੱਡਾ ਸੌਦਾ ਕੀਤਾ ਹੈ। ਪਾਕਿਸਤਾਨ ਦੇ ਲੋਕ ਮਹਿੰਗੇ ਪੈਟਰੋਲ ਅਤੇ...

ਅਸਮਾਨ ‘ਚ ਉੱਡਦੇ ਜਹਾਜ਼ ਦਾ ਖੁੱਲ੍ਹ ਗਿਆ ਦਰਵਾਜ਼ਾ, ਫਿਰ ਜੋ ਹੋਇਆ ਕਰ ਦੇਵੇਗਾ ਹੈਰਾਨ, ਵੇਖੋ ਵੀਡੀਓ

ਬ੍ਰਾਜ਼ੀਲ ਵਿੱਚ ਇੱਕ ਜਹਾਜ਼ ਦਾ ਕਾਰਗੋ ਦਰਵਾਜ਼ਾ ਵਿੱਚ ਅਸਮਾਨ ਦੇ ਖੁੱਲ੍ਹ ਗਿਆ। ਅੰਦਰ ਬੈਠੇ ਯਾਤਰੀ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ, ਜੋ...

ਦੁਨੀਆ ਦੀ ਟੈਨਸ਼ਨ ਵਧਾ ਰਹੇ ਪੁਤਿਨ, ਬੇਲਾਰੂਸ ਪਹੁੰਚਾਏ ਪਰਮਾਣੂ ਹਥਿਆਰ, ਯੂਕਰੇਨ ਬਾਰਡਰ ‘ਤੇ ਤਾਇਨਾਤੀ!

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਵੱਡੀ ਖੁਸ਼ਖਬਰੀ, ਇਸ ਸਕੀਮ ਲਈ ਚੁਣੇ ਗਏ 241 ਸਕੂਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦੇ ਮੱਦੇਨਜ਼ਰ ਸੂਬੇ ਦੇ 241...

‘ਚੀਨ ਤੋਂ ਹੀ ਫੈਲਿਆ ਕੋਰੋਨਾ’- ਵੁਹਾਨ ਲੈਬ ਦੇ 3 ਵਿਗਿਆਨੀਆਂ ਨੂੰ ਲੈ ਕੇ ਅਮਰੀਕੀ ਰਿਪੋਰਟ ‘ਚ ਵੱਡਾ ਖੁਲਾਸਾ

ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਜਾਨ ਲੈਣ ਵਾਲਾ ਕੋਰੋਨਾਵਾਇਰਸ ਚੀਨ ਤੋਂ ਫੈਲਿਆ ਸੀ। ਇਹ ਖੁਲਾਸਾ ਇੱਕ ਅਮਰੀਕੀ ਰਿਪੋਰਟ ਵਿੱਚ ਹੋਇਆ ਹੈ।...

ਅਮਰੀਕਾ ‘ਚ ਵੀ ਪ੍ਰਧਾਨ ਮੰਤਰੀ ਮੋਦੀ ਦਾ ਜਬਰਾ ਫੈਨ, ਗੱਡੀ ਦਾ ਨੰਬਰ ਵੇਖ ਕੇ ਹੀ ਲੱਗ ਜਾਂਦਾ ਪਤਾ

ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਅਰਿਹਾ ਕੇਸ : ਜਰਮਨ ਕੋਰਟ ਦਾ ਭਾਰਤੀ ਜੋੜੇ ਨੂੰ ਝਟਕਾ, 28 ਮਹੀਨੇ ਦੀ ਬੱਚੀ ਮਾਪਿਆਂ ਨੂੰ ਸੌਂਪਣ ਤੋਂ ਇਨਕਾਰ

ਅਰੀਹਾ ਸ਼ਾਹ 28 ਮਹੀਨਿਆਂ ਦੀ ਬੱਚੀ, ਜਿਸ ਨੂੰ ਉਸ ਦੇ ਮਾਪਿਆਂ ਵੱਲੋਂ ਕਥਿਤ ਤੌਰ ‘ਤੇ ਤਸ਼ੱਦਦ ਦਿੱਤਾ ਗਿਆ ਸੀ, ਨੂੰ ਇਲਾਜ ਲਈ ਹਸਪਤਾਲ ਲਿਜਾਇਆ...

NHM ਫੰਡ ਰੋਕਣ ਨੂੰ ਲੈ ਕੇ ਮਾਨ ਸਰਕਾਰ ਨੇ ਕੇਂਦਰ ਨੂੰ ਦਿੱਤਾ ਕਰਾਰਾ ਜਵਾਬ

NHM ਫੰਡ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਐਨ.ਐਚ.ਐਮ ਦਾ ਪੈਸਾ ਰੋਕਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ...

ਨੇਪਾਲ ਭੱਜਣ ਦੀ ਫਿਰਾਕ ‘ਚ ਸੀ ‘ਡਾਕੂ ਹਸੀਨਾ’, ਸੁੱਖਣਾ ਲਾਉਣ ਗਈ ਸੀ ਉਤਰਾਖੰਡ

ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਸਾਢੇ 8 ਕਰੋੜ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਗ੍ਰਿਫਤਾਰ ਹੋ ਗਈ ਹੈ। ਪੰਜਾਬ ਪੁਲਿਸ ਨੇ...

ਯੁਗਾਂਡਾ ‘ਚ ਸਕੂਲ ‘ਤੇ ਅੱਤਵਾਦੀਆਂ ਦਾ ਹਮਲਾ, 38 ਬੱਚਿਆਂ ਸਣੇ 41 ਦੀ ਮੌਤ, ਕਈ ਅਗਵਾ

ਵਿਦਰੋਹੀਆਂ ਨੇ ਯੂਗਾਂਡਾ-ਕਾਂਗੋ ਸਰਹੱਦ ਦੇ ਨੇੜੇ ਮਪੋਂਡਵੇ ਵਿੱਚ ਇੱਕ ਸਕੂਲ ਉੱਤੇ ਹਮਲਾ ਕੀਤਾ। ਇਸ ਹਮਲੇ ‘ਚ 41 ਲੋਕਾਂ ਦੀ ਮੌਤ ਹੋ ਗਈ ਸੀ।...

IRCTC ਨੂੰ ਟੱਕਰ ਦੇਵੇਗੀ ਅਡਾਨੀ ਦੀ ਕੰਪਨੀ, ਆਨਲਾਈਨ ਟ੍ਰੇਨ ਟਿਕਟ ਬੁਕਿੰਗ ਦੀ ਤਿਆਰੀ!

ਕਾਰੋਬਾਰੀ ਗੌਤਮ ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਹੁਣ ਆਨਲਾਈਨ ਰੇਲ ਟਿਕਟਾਂ ਵੇਚਣ ਦੀ ਤਿਆਰੀ ਕਰ ਰਹੀ ਹੈ।...

ਸਿੱਧੂ ਮੂਸੇਵਾਲਾ ਕਤਲਕਾਂਡ, ਸਾਰੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਜਾਰੀ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਦੌਰਾਨ ਇੱਕ ਵੀ ਦੋਸ਼ੀ ਅਦਾਲਤ ਵਿੱਚ ਪੇਸ਼ ਨਾ ਕੀਤੇ ਜਾਣ ਤੋਂ ਬਾਅਦ ਮਾਨਸਾ ਦੀ...

ਭਲਕੇ ਤੋਂ ਪੰਜਾਬ ‘ਚ ਦਿਸੇਗਾ ‘ਬਿਪਰਜੋਏ’ ਦਾ ਅਸਰ, ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ‘ਚ ਯੈਲੋ ਅਲਰਟ

ਚੱਕਰਵਾਤੀ ਤੂਫਾਨ ਬਿਪਰਜੋਏ ਦਾ ਪੰਜਾਬ ‘ਚ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਮੌਸਮ ਮਾਹਿਰਾਂ ਨੇ ਐਤਵਾਰ ਅਤੇ ਸੋਮਵਾਰ ਨੂੰ ਯੈਲੋ...

ਗ੍ਰੀਸ ‘ਚ ਡੁੱਬੀ ਕਿਸ਼ਤੀ, 500 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਸਵਾਰ ਸਨ 750 ਪ੍ਰਵਾਸੀ

ਗ੍ਰੀਸ ਦੇ ਤੱਟ ‘ਤੇ ਸਮੁੰਦਰ ‘ਚ ਇਕ ਕਿਸ਼ਤੀ ਪਲਟਣ ਕਾਰਨ 500 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਗ੍ਰੀਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ...

ਦਾਜ ‘ਤੇ ਰੋਕ, ਚਾਹ-ਬਿਸਕੁਟ ਨਾਲ ਮਹਿਮਾਨਾਂ ਦਾ ਸਵਾਗਤ, PAK ਦੇ ਪਿੰਡ ਨੇ ਬਣਾਇਆ ਖੁਦ ਦਾ ਸੰਵਿਧਾਨ

ਹਰ ਦੇਸ਼ ਦਾ ਆਪਣਾ ਸੰਵਿਧਾਨ ਹੁੰਦਾ ਹੈ। ਸਾਰੇ ਨਿਯਮ ਅਤੇ ਕਾਨੂੰਨ ਉਸ ਅਨੁਸਾਰ ਬਣਾਏ ਜਾਂਦੇ ਹਨ। ਜੇ ਤੁਸੀਂ ਕਾਨੂੰਨ ਦੀ ਉਲੰਘਣਾ ਕਰੋਗੇ...

PAN-ਆਧਾਰ ਲਿੰਕਿੰਗ ਤੋਂ ਖੁੰਝ ਤਾਂ ਹੋਵੇਗੀ ਵੱਡੀ ਮੁਸ਼ਕਲ, ਭਰਨਾ ਪਊ 10000 ਰੁ. ਜੁਰਮਾਨਾ, ਅਟਕੇਗਾ ਰਿਫੰਡ

ਆਧਾਰ ਤੇ ਪੈਨ ਕਾਰਡ ਦੀ ਲਿੰਕਿੰਡ ਦੀ ਡੈੱਡਲਾਈਨ ਖਤਮ ਹੋਣ ਵਾਲੀ ਹੈ। ਬੀਤੇ ਮਾਰਚ ਵਿਚ ਇਨਕਮ ਟੈਕਸ ਵਿਭਾਗ ਨੇ ਇਸ ਡੈੱਡਲਾਈਨ ਨੂੰ 30 ਜੂਨ ਤੱਕ...

8 ਸਾਲ ਦੇ ਬੱਚੇ ਨੇ ਉਡਾਏ ਹੋਸ਼! ਮਾਂ ਨੂੰ ਕਹਿਣ ਲੱਗਾ ਧੀ ਤਾਂ ਨਾਨੀ ਨੂੰ ਕਿਹਾ ਪਤਨੀ, ਜਾਣੋ ਪੂਰਾ ਮਾਮਲਾ

ਤੁਸੀਂ ਫਿਲਮਾਂ ਵਿੱਚ ਪੁਨਰ ਜਨਮ ਦੀਆਂ ਘਟਨਾਵਾਂ ਨੂੰ ਅਕਸਰ ਦੇਖਿਆ ਹੋਵੇਗਾ। ਪਰ ਅਸਲ ਜ਼ਿੰਦਗੀ ‘ਚ ਵੀ ਕਈ ਲੋਕ ਇਸ ਗੱਲ ‘ਤੇ ਵਿਸ਼ਵਾਸ...

ਜਾਪਾਨ ‘ਚ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ, ਬਿਨਾਂ ਸਹਿਮਤੀ ਸਬੰਧ ਮੰਨਿਆ ਜਾਵੇਗਾ ਬਲਾਤਕਾਰ

ਜਾਪਾਨ ਦੇ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਇਥੇ ਰੇਪ ਦੀ ਡੇਫਿਨੇਸ਼ਨ ਚੇਂਜ ਕਰਨ ਅਤੇ ਸਹਿਮਤੀ ਦੀ ਉਮਰ ਵਧਾਉਣ ਲਈ ਨਵਾਂ...

ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਮੁੜ ਉਡਾਣ ਹੋਵੇਗੀ ਸ਼ੁਰੂ, ਕੋਰੋਨਾ ਕਰਕੇ 2020 ‘ਚ ਕੀਤੀ ਗਈ ਸੀ ਬੰਦ

ਅੰਮ੍ਰਿਤਸਰ ਹਵਾਈ ਅੱਡਾ ਇੱਕ ਵਾਰ ਫਿਰ ਮਲੇਸ਼ੀਆ ਨਾਲ ਜੁੜਨ ਜਾ ਰਿਹਾ ਹੈ। ਏਅਰ ਏਸ਼ੀਆ ਐਕਸ ਨੇ ਕੋਵਿਡ ਕਾਰਨ ਮਾਰਚ 2020 ਵਿੱਚ ਬੰਦ ਕੀਤੇ...

ਕਾਂਵੜ ਯਾਤਰਾ ‘ਚ ਲੱਗੇਗਾ ਪਛਾਣ ਪੱਤਰ! ਤਾਇਨਾਤ ਹੋਣਗੇ 5,000 ਪੁਲਿਸਵਾਲੇ

ਉਤਰਾਖੰਡ ਵਿੱਚ ਅਗਲੇ ਮਹੀਨੇ ਪੰਜ ਕਰੋੜ ਕਾਂਵੜੀਆਂ ਦੇ ਆਉਣ ਦੀ ਉਮੀਦ ਹੈ। ਉਤਰਾਖੰਡ ਪੁਲਿਸ ਹਰਿਦੁਆਰ ਵਿੱਚ ਕਾਂਵੜ ਯਾਤਰਾ ਦੇ ਬਿਹਤਰ...

ਅਰਜੁਨ ਐਵਾਰਡੀ ਗੁਰਬਚਨ ਰੰਧਾਵਾ ਨੇ ਭਾਰਤੀ ਐਥਲੈਟਿਕਸ ਫੈਡਰੇਸ਼ਨ ਤੋਂ ਦਿੱਤਾ ਅਸਤੀਫ਼ਾ

ਦੇਸ਼ ਦੇ ਮਹਾਨ ਅਥਲੀਟ ਅਤੇ ਦੇਸ਼ ਦੇ ਪਹਿਲੇ ਅਰਜੁਨ ਐਵਾਰਡੀ ਗੁਰਬਚਨ ਸਿੰਘ ਰੰਧਾਵਾ ਨੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਕਮੇਟੀ ਦੇ...

ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਕਾਬੂ, ਫਾਇਰਿੰਗ ਦਾ ਬਣਾਇਆ ਸੀ ਪਲਾਨ

ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਇੱਕ ਅਹਿਮ ਸਫਲਤਾ ਹਾਸਲ ਕਰਦੇ ਹੋਏ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਫੇਸਬੁੱਕ...

‘ਪਤੰਜਲੀ ਨੇ ਕਈ ਵਿਦੇਸ਼ੀ ਕੰਪਨੀਆਂ ਨੂੰ ਕਰਾਇਆ ‘ਸ਼ੀਰਸ਼ਾਸਨ’ ਤੇ ਭਾਰਤੀ ਬਾਜ਼ਾਰ ਤੋਂ ਕੀਤਾ ਵਿਦਾ’- ਬਾਬਾ ਰਾਮਦੇਵ

ਯੋਗਗੁਰੂ ਸਵਾਮੀ ਰਾਮਦੇਵ ਨੇ ਨਵੀਂ ਦਿੱਲੀ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ...

ਪਹਿਲਾਂ ਪਿਤਾ ਨੇ ਅਪਣਾਇਆ ਇਸਲਾਮ ਧਰਮ, ਹੁਣ ਪ੍ਰੇਮਿਕਾ ਲਈ ਪੁੱਤ ਬਣਿਆ ਹਿੰਦੂ, ਲਏ ਸੱਤ ਫੇਰੇ

ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲੇ ‘ਚ ਲਵ ਮੈਰਿਜ ਲਈ ਇਕ ਨੌਜਵਾਨ ਨੇ ਆਪਣਾ ਧਰਮ ਬਦਲ ਲਿਆ। ਨੌਜਵਾਨ ਨੇ ਇਸਲਾਮ ਛੱਡ ਕੇ ਸਨਾਤਨ ਧਰਮ...

ਫਰੀਦਕੋਟ : MLA ਗੁਰਦਿੱਤ ਸੇਖੋਂ ਦੀ ਪਾਇਲਟ ਗੱਡੀ ਦੀ ਬਾਈਕ ਨਾਲ ਭਿਆਨਕ ਟੱਕਰ, 2 ਨੌਜਵਾਨਾਂ ਦੀ ਮੌਤ

ਫਰੀਦਕੋਟ ਵਿੱਚ ‘ਆ’ਪ’ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ।...

ਅੰਮ੍ਰਿਤਸਰ ਏਅਰਪੋਰਟ ‘ਤੇ ਸਾਢੇ 47 ਲੱਖ ਦਾ ਸੋਨਾ ਕਾਬੂ, ਲੁਕਾਉਣ ਲਈ ਕੀਤਾ ਤਕੜਾ ਜੁਗਾੜ ਵੀ ਹੋਇਆ ਫੇਲ੍ਹ

ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਨੇ ਦੁਬਈ ਤੋਂ ਸੋਨੇ ਦੀ ਤਸਕਰੀ ਫੜੀ ਹੈ। ਸ਼ਾਰਜਾਹ ਤੋਂ ਆਏ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ...

‘ਕੁੜੀ’ ਬਣ ਕੇ ਮਰਦਾਂ ਦਾ ਇਲਾਜ ਕਰ ਰਿਹਾ ਸੀ ਮੁੰਡਾ, ਖੁੱਲ੍ਹੀ ਪੋਲ ਤਾਂ ਵਜ੍ਹਾ ਜਾਣ ਉੱਡੇ ਸਾਰਿਆਂ ਦੇ ਹੋਸ਼

ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਔਰਤਾਂ ਦੇ ਨਾਲ-ਨਾਲ ਹੁਣ ਮਰਦ ਵੀ ਆਪਣੀ...

ਸ਼੍ਰੀਲੰਕਾ ਨੇ ਤੋੜਿਆ ਭਾਰਤ ਦਾ ਰਿਕਾਰਡ, ਡਾਕਟਰਾਂ ਨੇ ਗੁਰਦੇ ਦੀ ਸਭ ਤੋਂ ਵੱਡੀ ਪੱਥਰੀ ਕੱਢ ਰਚਿਆ ਇਤਿਹਾਸ

ਸ਼੍ਰੀਲੰਕਾ ਦੀ ਫੌਜ ਦੇ ਡਾਕਟਰਾਂ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦਰਅਸਲ, ਇੱਥੇ ਫੌਜ ਦੇ ਡਾਕਟਰਾਂ ਦੇ ਇੱਕ ਸਮੂਹ ਨੇ ਇੱਕ ਵਿਅਕਤੀ ਦੇ...

ਆਨਲਾਈਨ ਪੈਸੇ ਦੁੱਗਣੇ ਕਰਨ ਦੀ ਗੇਮ ‘ਚ ਫਸਿਆ ਨੌਜਵਾਨ, ਗੁਆ ਬੈਠਾ ਸਭ…ਲੱਖਾਂ ਰੁਪਏ ਤੇ ਜਾਨ ਵੀ

ਹੁਣ ਤੱਕ ਵੱਡੇ ਸ਼ਹਿਰਾਂ ਦੇ ਨੌਜਵਾਨ ਸੋਸ਼ਲ ਮੀਡੀਆ ‘ਤੇ ਗੇਮ ਟਾਸਕ ਜਾਂ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਸਨ। ਹੁਣ ਸੋਸ਼ਲ...

ਜੈਮਾਲਾ ‘ਚ ਲਾੜੀ ਤੋਂ ਕੀਤੀ ਅਜਿਹੀ ਡਿਮਾਂਡ, ਕੁੜੀ ਵਾਲਿਆਂ ਨੇ ਰੁੱਖ ਨਾਲ ਬੰਨ੍ਹਿਆ ਲਾੜਾ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਜੌਨਪੁਰ ਤੋਂ ਢੋਲ ਅਤੇ ਸੰਗੀਤ ਦੇ ਨਾਲ ਬਾਰਾਤ ਨਿਕਲੀ। ਬਾਰਾਤੀ ਮੁੰਡੇ ਦੇ...

ਸੰਸਦ ਦੇ ਅੰਦਰ ਹੋਇਆ ਯੌਨ ਸ਼ੋਸ਼ਣ! ਆਸਟ੍ਰੇਲੀਅਨ ਸਾਂਸਦ ਨੇ ਰੋ-ਰੋ ਕੇ ਸੁਣਾਈ ਹੱਡਬੀਤੀ

ਸੰਸਦ ਕਿਸੇ ਦੇਸ਼ ਦੀ ਸ਼ਾਨ ਹੁੰਦਾ ਹੈ। ਇੱਥੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਹਨ। ਜਨਤਾ ਆਪਣੇ ਨੁਮਾਇੰਦੇ ਚੁਣ ਕੇ ਇੱਥੇ ਭੇਜਦੀ ਹੈ।...

ਉਖੜ ਗਏ ਦਰੱਖਤ, ਟੁੱਟ ਗਏ ਮਕਾਨ, ਗੁਜਰਾਤ ‘ਚ ਤਬਾਹੀ ਲਿਆਇਆ ‘ਬਿਪਰਜਾਏ’ ਤੂਫਾਨ

ਗੁਜਰਾਤ ਦੇ ਤੱਟ ‘ਤੇ ਬਿਪਰਜੋਏ ਤੂਫਾਨ ਕਹਿਰ ਬਰਪਾ ਰਿਹਾ ਹੈ। ਤੱਟ ‘ਤੇ ਲੈਂਡਫਾਲ ਜਾਰੀ ਹੈ। ਇਹ ਲੈਂਡਫਾਲ ਅੱਧੀ ਰਾਤ ਤੱਕ ਜਾਰੀ ਰਹੇਗੀ।...

ਇੰਡੀਗੋ ਪਲੇਨ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਇਆ, 5 ਦਿਨਾਂ ‘ਚ ਦੂਜੀ ਅਜਿਹੀ ਘਟਨਾ

ਵੀਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਇੰਡੀਗੋ ਦੇ ਜਹਾਜ਼ ਦੀ ਲੈਂਡਿੰਗ ਦੌਰਾਨ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਫਲਾਈਟ 6E6595...

ਮਾਪਿਆਂ ਤੋਂ ਦੁਖੀ ਬੰਦੇ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਈਡ ਨੋਟ ‘ਚ ਲਿਖੀ ਵਜ੍ਹਾ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਓ, ਮਤਰੇਈ ਮਾਂ ਅਤੇ ਉਸ ਦੇ ਬੱਚਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। 47...

2016 ‘ਚ 2500 ਰੁ. ਰਿਸ਼ਵਤ ਲੈਣ ਦੇ ਦੋਸ਼ ‘ਚ ਰਿਟਾ. ਪਟਵਾਰੀ ਗ੍ਰਿਫ਼ਤਾਰ, ਬਣਾਏ ਸਨ ਫਰਜ਼ੀ ਦਸਤਾਵੇਜ਼

ਪੰਜਾਬ ਵਿਜੀਲੈਂਸ ਨੇ ਵੀਰਵਾਰ ਨੂੰ ਇੱਕ ਸੇਵਾਮੁਕਤ ਪਟਵਾਰੀ ਨੂੰ ਰਿਸ਼ਵਤ ਲੈਣ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਵਿੱਚ...