Mini Chotani

ਸਾਬਕਾ CM ਚੰਨੀ ‘ਤੇ ਈਡੀ ਦਾ ਮੁੜ ਸ਼ਿਕੰਜਾ, ਸੀਐਮਓ ‘ਚ ਰਹੇ ਅਫਸਰਾਂ ਤੋਂ ਵੀ ਹੋਵੇਗੀ ਪੁੱਛਗਿੱਛ

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ, ਅਧਿਕਾਰੀਆਂ ਦੀ ਪੋਸਟਿੰਗ ਤੇ ਤਬਾਦਲੇ ਮਾਮਲਿਆਂ ‘ਤੇ ਪੰਜਾਬ ਦੇ...

ਸੂਬਾ ਸਰਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟਾ ਕੇ ਲੋਕਾਂ ਨੂੰ ਦੇਣੀ ਚਾਹੀਦੀ ਰਾਹਤ : ਹਰਦੀਪ ਪੁਰੀ

ਪੈਟੋਰਲ ਤੇ ਡੀਜ਼ਲ ਦੇ ਰੇਟਾਂ ‘ਚ ਹੋਇਆ ਵਾਧੇ ਨਾਲ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀੂ ਹੋ ਰਹੀ ਹੈ। ਈਂਧਣ ਦੇ ਰੇਟਾਂ ਵਿਚ ਵਾਧੇ ਨਾਲ ਸਾਰੀਆਂ...

ਪ੍ਰਗਟ ਸਿੰਘ ਦਾ CM ਮਾਨ ਨੂੰ ਠੋਕਵਾਂ ਜਵਾਬ- ‘ਬਾਕੀ 116 ਵਿਧਾਇਕਾਂ ਦੀ ਗੱਡੀ ਵਾਪਿਸ ਲੈਣ ਦੀ ਵੀ ਜੁੱਰਤ ਕਰੋ’

ਸਾਬਕਾ ਲੀਡਰਾਂ ਤੋਂ ਗੱਡੀਆਂ ਵਾਪਸ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਪ੍ਰਗਟ ਸਿੰਘ ਭੜਕ ਗਏ ਹਨ। ਉਨ੍ਹਾਂ ਨੇ CM ਮਾਨ ਨੂੰ...

ਕਾਂਗਰਸ ਤੋਂ ਨਾਰਾਜ਼ ਹਾਰਦਿਕ ਪਟੇਲ ਬੋਲੇ, ‘ਸੱਚ ਬੋਲਣਾ ਗੁਨਾਹ ਹੈ ਤਾਂ ਮੈਂ ਗੁਨਾਹਗਾਰ ਹਾਂ’

ਗੁਜਰਾਤ ਵਿਚ ਹੁਣ ਤੋਂ ਕੁਝ ਹੀ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣ ਤਿਆਰੀਆਂ ਵਿਚ ਗੁਜਰਾਤ ਕਾਂਗਰਸ ਦੇ ਕਾਰਜਕਾਰੀ...

ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਰਵਾਈ, ਉਤਰਾਖੰਡ ‘ਚ 2 ਗੈਂਗਸਟਰ ਕੀਤੇ ਕਾਬੂ

ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਦੋ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਉਤਰਾਖੰਡ ਵਿਚ ਕਾਬੂ...

ਰਾਜਾ ਵੜਿੰਗ ਪੁੱਜੇ ਅੰਮ੍ਰਿਤਸਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਹੋਏ ਨਤਮਸਤਕ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨਾਲ ਵਰਕਿੰਗ...

PSPCL ਦੀ ਸੂਬਾ ਸਰਕਾਰ ਨੂੰ ਸਲਾਹ, ‘ਆਗਾਮੀ ਮਾਨਸੂਨ ਦੇ ਮਹੀਨਿਆਂ ‘ਚ ਲਾਗੂ ਕੀਤਾ ਜਾਵੇ ਮੁਫਤ ਬਿਜਲੀ ਪਲਾਨ’

ਪੰਜਾਬ ਵਿਚ ਆਮ ਆਦਮੀ ਪਾਰਟੀ ਸੂਬੇ ਵਿਚ 300 ਯੂਨਿਟ ਮੁਫਤ ਬਿਜਲੀ ਦੇਣ ਦੇ ਆਪਣੇ ਵਾਅਦੇ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੁੰਦੀ ਹੈ ਜਦ ਕਿ...

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਕੀਤਾ ਸਫਲ ਪ੍ਰੀਖਣ

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਇਜ਼ਰਾਈਲ ਦੇ ਪ੍ਰਧਾਨ...

ਪੰਜਾਬ ਦੇ 2 ਕਿਸਾਨ ਆਗੂਆਂ ਨੇ MSP ਲਈ ਕੇਂਦਰ ਵੱਲੋਂ ਪ੍ਰਸਤਾਵਿਤ ਕਮੇਟੀ ਦਾ ਹਿੱਸਾ ਬਣਨ ਤੋਂ ਕੀਤਾ ਇਨਕਾਰ

ਪੰਜਾਬ ਦੇ ਮਾਝਾ ਖੇਤਰ ਦੇ ਦੋ ਵੱਡੇ ਕਿਸਾਨ ਨੇਤਾਵਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਤੇ ਸੀਮਾ ਖੇਤਰ...

CM ਮਾਨ ਸਰਕਾਰ ਨੇ ਨਿੱਜੀ ਸਕੂਲਾਂ ‘ਤੇ ਕੱਸਿਆ ਸ਼ਿਕੰਜਾ, ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਹੁਣ CM ਮਾਨ ਵੱਲੋਂ ਨਿੱਜੀ ਸਕੂਲਾਂ ‘ਤੇ ਸ਼ਿਕੰਜਾ ਕੱਸਿਆ...

ਖਹਿਰਾ ਦਾ ‘ਆਪ’ ਸੁਪਰੀਮੋ ‘ਤੇ ਨਿਸ਼ਾਨਾ-‘ਕੇਜਰੀਵਾਲ ਜਾਣਬੁਝ ਕੇ CM ਭਗਵੰਤ ਮਾਨ ਨੂੰ ਕਰ ਰਿਹਾ ਸ਼ਰਮਿੰਦਾ’

ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।...

ਕਣਕ ਦੀ ਬਰਾਮਦ ਨੂੰ ਲੈ ਕੇ ਮਲਿਕ ਨੇ BJP ‘ਤੇ ਸਾਧਿਆ ਨਿਸ਼ਾਨਾ, PM ਮੋਦੀ ਨੂੰ ਅੰਬਾਨੀ-ਅਡਾਨੀ ਦਾ ਦੱਸਿਆ ਦੋਸਤ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਭਾਜਪਾ ਨੂੰ ਲੈ ਕੇ ਬਿਆਨ ਦਿੱਤਾ ਹੈ। ਮਲਿਕ ਨੇ ਕਿਹਾ ਕਿ ਪੀਐੱਮ...

ਲਖੀਮਪੁਰ ਹਿੰਸਾ : ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਸੁਣਾਏਗਾ ਫੈਸਲਾ

ਲਖੀਮਪੁਰ ਹਿੰਸਾ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਵੇਗੀ ਜਾਂ ਨਹੀਂ। ਇਸ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਫੈਸਲਾ...

ਸੁਰਭੀ ਮਲਿਕ ਨੇ ਲੁਧਿਆਣਾ ਦੇ DC ਵਜੋਂ ਸੰਭਾਲਿਆ ਅਹੁਦਾ, ਕਿਹਾ ‘ਚੰਗਾ ਪ੍ਰਸ਼ਾਸਨ ਦੇਣਾ ਮੇਰੀ ਪਹਿਲ’

ਲੁਧਿਆਣਾ ਤੋਂ ਆਈਏਐੱਸ ਦਾ ਸਫਰ ਸ਼ੁਰੂ ਕਰਨ ਵਾਲੀ IAS ਅਧਿਕਾਰੀ ਸੁਰਭੀ ਮਲਿਕ ਨੂੰ ਲੁਧਿਆਣਾ ਦਾ ਨਵਾਂ ਡੀਸੀ ਬਣਾਇਆ ਗਿਆ ਹੈ। ਅੱਜ ਉੁਨ੍ਹਾਂ ਨੇ...

ਰੂਸੀ ਫੌਜ ਦਾ ਦਾਅਵਾ, ਯੂਕਰੇਨ ਦੀ ਪੂਰੀ ਬ੍ਰਿਗੇਡ ਨੇ ਹਥਿਆਰਾਂ ਸਣੇ ਕੀਤਾ ਆਤਮ ਸਮਰਪਣ

ਯੂਕਰੇਨ-ਰੂਸ ਯੁੱਧ ਵਿਚ ਮਾਰੀਉਪੋਲ ‘ਚ ਰੂਸੀ ਫੌਜ ਨੇ ਵੱਡੀ ਸਫਲਤਾ ਦਾ ਦਾਅਵਾ ਕੀਤਾ ਹੈ। ਮਾਰੀਉਪੋਲ ਵਿਚ ਯੂਕਰੇਨ ਦੀ ਪੂਰੀ ਬ੍ਰਿਗੇਡ ਨੇ...

ਰਜ਼ੀਆ ਸੁਲਤਾਨਾ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸਮਾਨ ਸਪੁਰਦ ਕਰਨ ਲਈ ਪੱਤਰ ਜਾਰੀ

ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਂਗਰਸ ਦੇ ਕੁਝ ਸਾਬਕਾ ਕੈਬਨਿਟ...

ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਹੋਮ ਲੋਨ ਦੀਆਂ ਵਿਆਜ ਦਰਾਂ ‘ਚ 0.8 ਫੀਸਦੀ ਦੀ ਹੋਈ ਕਟੌਤੀ

ਕੇਂਦਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਬਣਾਉਣ ਲਈ ਬੈਂਕਾਂ ਤੋਂ ਲਏ ਹੋਮ ਲੋਨ ਯਾਨੀ...

MSP ‘ਤੇ ਕਮੇਟੀ ਬਣਾਉਣ ਲਈ ਕੇਂਦਰ ਕਿਸਾਨ ਜਥੇਬੰਦੀਆਂ ਵੱਲੋਂ ਭੇਜੇ ਨਾਵਾਂ ਦੀ ਕਰ ਰਿਹੈ ਉਡੀਕ : ਤੋਮਰ

ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ MSP ‘ਤੇ ਕਮੇਟੀ ਦਾ ਗਠਨ ਕਰਨ ਲਈ...

ਭੋਪਾਲ ਪੁਲਿਸ ਨੇ ਲਿਫਟ ਲੈ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ ਕੀਤਾ ਪਰਦਾਫਾਸ਼

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਲਿਫਟ ਲੈ ਕੇ ਕਾਰ ਚਾਲਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ...

ਬਲਾਚੌਰ ਦੇ SDM ਰਹੇ ਦੀਪਕ ਰੋਹੇਲਾ ਸਣੇ 4 PCS ਅਧਿਕਾਰੀ CM ਮਾਨ ਦੇ ਡਿਪਟੀ ਸਕੱਤਰ ਵਜੋਂ ਨਿਯੁਕਤ

ਪੰਜਾਬ ਸਰਕਾਰ ਵੱਲੋਂ ਬਲਾਚੌਰ ਦੇ ਐੱਸਡੀਐੱਮ ਰਹੇ ਦੀਪਕ ਰੋਹੇਲਾ ਸਣੇ 4 ਪੀਸੀਐੱਸ. ਅਧਿਕਾਰੀਆਂ ਨੂੰ ਮੁੱਖ ਮੰਤਰੀ ਮਾਨ ਦੇ ਡਿਪਟੀ ਸਕੱਤਰ...

ਪੰਜਾਬ ਕੈਬਨਿਟ ਨੇ ਅਨਾਜ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮਾਂ ਦੇ ਛੇਤੀ ਗਠਨ ਦਾ ਕੀਤਾ ਸਵਾਗਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਚੱਲ ਰਹੀ ਖਰੀਦ ਲਈ ਸੁੰਗੜੇ...

ਭਾਰਤ ਦੇ ਚੀਫ ਜਸਟਿਸ ਐਨ.ਵੀ ਰੰਮਨਾ ਦੋ ਦਿਨਾਂ ਦੌਰੇ ‘ਤੇ ਪਹੁੰਚੇ ਅੰਮ੍ਰਿਤਸਰ, CM ਮਾਨ ਨੇ ਕੀਤਾ ਸਵਾਗਤ

ਚੰਡੀਗੜ੍ਹ : ਭਾਰਤ ਦੇ ਚੀਫ ਜਸਟਿਸ ਐਨਵੀ ਰੰਮਨਾ ਦੋ ਦਿਨਾਂ ਦੌਰੇ ‘ਤੇ ਅੰਮ੍ਰਿਤਸਰ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਡੀਬੀਯੂ ਨੇ ਨਵੇਂ UGC ਪ੍ਰਸਤਾਵ ਦਾ ਸਮਰਥਨ ਕਰਦਿਆਂ ਕਾਮਨ ਯੂਨੀਵਰਿਸਟੀ ਐਂਟਰੈਂਸ ਟੈਸਟ ਨੂੰ ਅਪਣਾਇਆ

ਨਵੀਨਤਮ UGC ਪ੍ਰਸਤਾਵ ਦਾ ਸਮਰਥਨ ਕਰਦੇ ਹੋਏ, ਦੇਸ਼ ਭਗਤ ਯੂਨੀਵਰਸਿਟੀ ਨੇ UGC ਦੁਆਰਾ ਸ਼ੁਰੂ ਕੀਤੇ ਸਾਰੇ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ‘ਚ...

CM ਮਾਨ ਸਰਕਾਰ ਵੱਲੋਂ ਮ੍ਰਿਤਕ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚੋਂ ਰਿਕਵਰ ਕੀਤੇ ਗਏ 28 ਕਰੋੜ 97 ਲੱਖ ਰੁ.

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਫੈਸਲੇ ਲੇ ਜਾ ਰਹੇ ਹਨ। ਹੁਣ ਇੱਕ ਹੋਰ ਵੱਡਾ...

ਰੋਪੜ ‘ਚ ਵਾਪਰੀ ਦਿਲ ਕੰਬਾਊਂ ਘਟਨਾ, ਇੱਕੋ ਘਰ ‘ਚੋਂ ਮਿਲੀਆਂ 3 ਲਾਸ਼ਾਂ, ਦਹਿਸ਼ਤ ‘ਚ ਲੋਕ

ਰੋਪੜ ਵਿਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕੋ ਘਰ ਵਿਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਇਹ ਮ੍ਰਿਤਕ ਦੇਹਾਂ ਪਤੀ,...

ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਪੁੱਜਾ ਜੋਮੈਟੋ ਬੁਆਏ, ਟਵਿੱਟਰ ਯੂਜ਼ਰਸ ਨੇ ਗਿਫਟ ਕੀਤੀ ਬਾਈਕ

ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਵਾਲੇ ਜੋਮੈਟੋ ਦੇ ਇੱਕ ਏਜੰਟ ਨੂੰ ਅਚਾਨਕ ਵੱਡਾ ਤੋਹਫਾ ਮਿਲਿਆ। ਇੱਕ ਟਵਿੱਟਰ ਯੂਜ਼ਰ ਨੇ ਰਾਜਸਥਾਨ ਦੀ...

ਗੌਤਮ ਅਡਾਨੀ ਬਣੇ ਦੁਨੀਆ ਦੇ ਸਭ ਤੋਂ ਅਮੀਰ 6ਵੇਂ ਵਿਅਕਤੀ, 100 ਅਰਬ ਡਾਲਰ ਦੇ ਗਰੁੱਪ ‘ਚ ਹੋਏ ਸ਼ਾਮਲ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲਿਊਬਰਗ ਦੀਆਂ ਅਰਬਪਤੀਆਂ ਦੀ ਲਿਸਟ ਵਿਚ...

ਰੂਸ ਨੂੰ ਜੇਲੇਂਸਕੀ ਦਾ ਕਰਾਰਾ ਜਵਾਬ, ਕਿਹਾ- ‘ਨਹੀਂ ਦਿਆਂਗੇ ਯੂਕਰੇਨ ਦਾ ਕੋਈ ਵੀ ਹਿੱਸਾ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਹੈ ਕਿ ਉਹ ਰੂਸੀ ਫੌਜਾਂ ਨੂੰ ਦੇਸ਼ ਦਾ ਕੋਈ ਵੀ ਹਿੱਸਾ ਨਹੀਂ ਦੇਣਗੇ। ਇੱਕ...

ਨਿਊਯਾਰਕ ਦੇ ਬਰੁਕਲਿਨ ਮੈਟਰੋ ਸਟੇਸ਼ਨ ‘ਤੇ ਫਾਇਰਿੰਗ, 15 ਲੋਕ ਜ਼ਖਮੀ, ਹਾਈ ਅਲਰਟ ਜਾਰੀ

ਨਿਊਯਾਰਕ ਦੇ ਮੈਟ੍ਰੋ ਸਟੇਸ਼ਨ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ ਜਿਸ ਵਿਚ ਹੁਣ ਤੱਕ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਹਮਲੇ...

ਹਰਸਿਮਰਤ ਬਾਦਲ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਭੁੱਚੋ ਮੰਡੀ ਸਟੇਸ਼ਨ ‘ਤੇ ਫਿਰ ਤੋਂ ਰੁਕਣੀਆਂ ਸ਼ੁਰੂ ਹੋਣ ਮੁਸਾਫਰ ਰੇਲਗੱਡੀਆਂ

ਬਠਿੰਡਾ/ਮਾਨਸਾ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ...

ਪੰਜਾਬ ਸਰਕਾਰ ਵੱਲੋਂ ਲੁਧਿਆਣਾ ਸਣੇ 7 ਜ਼ਿਲ੍ਹਿਆਂ ਦੇ ਨਵੇਂ ਡਿਪਟੀ ਕਮਿਸ਼ਨਰਾਂ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਲੁਧਿਆਣਾ ਸਣੇ 7 ਜ਼ਿਲਿਆਂ ਦੇ ਨਵੇਂ ਡਿਪਟੀ ਕਮਿਸ਼ਨਰਾਂ ਦਾ ਐਲਾਨ...

UK ਦੇ ਸਾਂਸਦ ਸ. ਤਨਮਨਜੀਤ ਸਿੰਘ ਢੇਸੀ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਯੂਕੇ ਦੇ ਸਾਂਸਦ ਸ. ਤਨਮਨਜੀਤ ਸਿੰਘ ਢੇਸੀ ਆਪਣੇ ਪਰਿਵਾਰਕ ਮੈਂਬਰਾਂ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ...

ਪੰਜਾਬ ਸਰਕਾਰ ਵੱਲੋਂ ‘ਚ ਪੁਲਿਸ ਦੇ ਉਚ ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ...

ਰਾਘਵ ਚੱਢਾ ਬੋਲੇ- ‘ਕੇਜਰੀਵਾਲ ਤੇ ਮਾਨ ਦੀ ਜੋੜੀ ਸੁਪਰਹਿਟ, ਬੁਰੀ ਨਜ਼ਰ ਵਾਲਿਆਂ ਦਾ ਮੂੰਹ ਕਾਲਾ’

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ...

ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਹੋਇਆ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ 14 ਅਪ੍ਰੈਲ ਨੂੰ ਮਹਾਵੀਰ ਜਯੰਤੀ, ਵਿਸਾਖੀ ਤੇ ਡਾ.ਬੀ.ਆਰ. ਅੰਬੇਦਕਰ ਜਨਮ ਦਿਵਸ ਮੌਕੇ ਛੁੱਟੀ ਦਾ ਐਲਾਨ ਕੀਤਾ ਹੈ।...

ਦਿੱਲੀ ‘ਚ ‘ਆਪ’ ਸੁਪਰੀਮੋ ਨੂੰ ਮਿਲਣ ਪਿੱਛੋਂ CM ਮਾਨ ਦਾ ਐਲਾਨ, “ਜਲਦ ਦੇਵਾਂਗਾ ਚੰਗੀ ਖ਼ਬਰ”

ਪੰਜਾਬ ਵਿਚ ਉਪਭੋਗਤਾਵਾਂ ਨੂੰ ਫ੍ਰੀ ਬਿਜਲੀ ਦੇਣ ਦੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ...

ਚੇਨਈ ਦੀ IT ਕੰਪਨੀ ਨੇ ਆਪਣੇ 100 ਮੁਲਾਜ਼ਮਾਂ ਨੂੰ ਤੋਹਫੇ ‘ਚ ਦਿੱਤੀਆਂ Maruti Suzuki ਕਾਰਾਂ

ਚੇਨਈ ਸਥਿਤ ਇੱਕ IT ਫਰਮ ਨੇ ਆਪਣੇ 100 ਤੋਂ ਵੱਧ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਲਗਾਤਾਰ ਸਮਰਥਨ ਤੇ ਕੰਪਨੀ ਦੀ ਸਫਲਤਾ ਤੇ ਵਿਕਾਸ ਵਿਚ ਯੋਗਦਾਨ ਲਈ...

ਰੂਸ ਤੋਂ ਜਿੰਨਾ ਤੇਲ ਭਾਰਤ ਮਹੀਨੇ ‘ਚ ਖਰੀਦਦਾ ਹੈ, ਉਸਤੋਂ ਵੱਧ ਯੂਰਪ ਇੱਕ ਦਿਨ ‘ਚ ਕਰਦਾ ਹੈ ਬਰਾਮਦ : ਜੈਸ਼ੰਕਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 2+2 ਮੰਤਰੀ ਪੱਧਰ ਦੀ ਗੱਲਬਾਤ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵਾਸ਼ਿੰਗਟਨ ਵਿਚ ਹਨ। ਇਸ ਮੌਕੇ...

CM ਕੇਜਰੀਵਾਲ ਤੋਂ ਪ੍ਰਭਾਵਿਤ ਹੋ ਹਰਿਆਣਾ ਦੇ ਸਾਬਕਾ MLA ਨੇ ਛੱਡੀਆਂ 3 ਪੈਨਸ਼ਨਾਂ, ਕਿਹਾ- ‘ਹੁਣ ਇਕ ਹੀ ਲਵਾਂਗਾ’

ਅੰਬਾਲਾ: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰਿਆਣਾ ਦੇ...

ਮੰਡੀ ਕਿਲਿਆਂਵਾਲੀ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਵਿਰੋਧ ‘ਚ ‘ਆਪ’ ਵਰਕਰਾਂ ਨੇ ਦਿੱਤਾ ਧਰਨਾ

ਹਲਕਾ ਲੰਬੀ ‘ਚ ਮੰਡੀ ਕਿੱਲਿਆਂਵਾਲੀ ਦੀ ਟਰੱਕ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਚੁਣੇ ਜਾਣ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ...

ਕਿਸਾਨ ਨੇ ਧਾਲੀਵਾਲ ਨੂੰ ਘੇਰਿਆ ਕਿਹਾ-‘ਖੁਦ ਦਾ ਤੇਲ ਖਰਚ ‘ਆਪ’ ਨੂੰ ਜਿਤਾਇਆ ਪਰ ਕੋਈ ਫਾਇਦਾ ਨਹੀਂ ‘

ਪੰਜਾਬ ਦੇ ਅੰਮ੍ਰਿਤਸਰ ਵਿਚ ਭਗਤਾਂ ਵਾਲਾ ਦਾਣਾ ਮੰਡੀ ਵਿਚ ਕਣਕ ਦੀ ਰਸਮੀ ਸ਼ੁਰੂਆਤ ਲਈ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ...

CM ਮਾਨ ਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ NOC ਦੀ ਸਿੰਗਲ ਵਿੰਡੋ ਪ੍ਰਣਾਲੀ ਨੂੰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਯੋਗ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਦਯੋਗਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀਜ਼)...

ਟੈਕਸ ਚੋਰੀ ਕਰਨ ਵਾਲਿਆਂ ਨੂੰ ਟਰਾਂਸਪੋਰਟ ਮੰਤਰੀ ਦੀ ਦੋ-ਟੁਕ- ‘ਦੋਸ਼ੀਆਂ ‘ਤੇ ਲੱਗੇਗਾ ਜੁਰਮਾਨਾ, ਹੋਵੇਗੀ ਕਾਰਵਾਈ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ...

ਸ਼ਹਿਬਾਜ਼ ਸ਼ਰੀਫ ਬਣੇ ਪਾਕਿਸਤਾਨ ਦੇ 23ਵੇਂ PM, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਹਿਬਾਜ਼ ਨੂੰ ਸਹੁੰ ਸੀਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਦਿਵਾਈ।...

ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਧਨਖੜ ਬੋਲੇ- ‘ਸਭ ਤੋਂ ਚੰਗਾ ਉਪਾਅ ਹੈ ਕਿ ਖਪਤ ਕੀਤੀ ਜਾਵੇ ਘੱਟ’

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ...

ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਤੋਂ 17 ਅਪ੍ਰੈਲ ਤੱਕ MSP ਗਾਰੰਟੀ ਹਫ਼ਤਾ ਮਨਾਉਣ ਦਾ ਐਲਾਨ’

ਸਾਰੇ ਦਾਅਵਿਆਂ ਦੇ ਬਾਵਜੂਦ ਕਿਸਾਨ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਫਸਲ ਵੇਚਣ ਲਈ ਮਜ਼ਬੂਰ ਹਨ-ਸਰਕਾਰੀ ਭਰੋਸੇ ਦੇ ਚਾਰ ਮਹੀਨੇ...

ਸੰਤ ਫੁਰਤੀ ਦਾਸ ਦੇ ਚੇਲੇ ਇਸ ਮੋਚੀ ਦੀ 24 ਘੰਟੇ ਖੁੱਲ੍ਹੀ ਰਹਿੰਦੀ ਏ ਦੁਕਾਨ, ਮੁਫਤ ‘ਚ ਗੰਢਦਾ ਹੈ ਜੁੱਤੀਆਂ

ਅੱਜ ਦੇ ਕਲਯੁਗੀ ਜ਼ਮਾਨੇ ਵਿਚ ਜਦੋਂ ਕਿ ਇਨਸਾਨ ਪੈਸਿਆਂ ਪਿੱਛੇ ਭੱਜ ਰਿਹਾ ਹੈ ਤੇ ਹਰ ਇਕ ਦੀ ਇਹੀ ਇੱਛਾ ਹੈ ਕਿ ਮੈਂ ਉਸ ਤੋਂ ਅੱਗੇ ਨਿਕਲ...

ਪੰਜਾਬ ਸਰਕਾਰ ਵੱਲੋਂ 2008 ਬੈਚ ਦੇ 3 IPS ਅਧਿਕਾਰੀਆਂ ਨੂੰ DIG ਵਜੋਂ ਕੀਤਾ ਗਿਆ ਪ੍ਰਮੋਟ

ਪੰਜਾਬ ਸਰਕਾਰ ਵੱਲੋਂ ਰਾਜਪਾਲ ਪੰਜਾਬ ਦੇ ਹੁਕਮਾਂ ਤਹਿਤ 2008 ਬੈਚ ਦੇ 3 ਆਈ. ਪੀ. ਐੱਸ. ਅਧਿਕਾਰੀਆਂ ਨੂੰ ਪ੍ਰਮੋਸ਼ਨ ਦਿੱਤੀ ਗਈ ਹੈ। ਤੁਰੰਤ...

ਖੇਤੀ ਕਾਨੂੰਨਾਂ ‘ਤੇ BJP ਆਗੂ ਗਰੇਵਾਲ ਦਾ ਬਿਆਨ-‘ਕਿਸਾਨਾਂ ਨਾਲ ਸਲਾਹ ਕਰਕੇ ਮੁੜ ਲਿਆਂਦੇ ਜਾਣ ਕਾਨੂੰਨ’

ਖੇਤੀ ਸੁਧਾਰ ਕਾਨੂੰਨਾਂ ਦੀ ਮੁੜ ਤੋਂ ਚਰਚਾ ਸ਼ੁਰੂ ਹੋ ਗਈ ਹੈ। ਭਾਜਪਾ ਆਗੂਆਂ ਵੱਲੋਂ ਫਿਰ ਤੋਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾਉਣੇ ਸ਼ੁਰੂ...

CM ਮਾਨ ਦੀ ਪੰਜਾਬੀਆਂ ਨੂੰ ਅਪੀਲ, ‘ਥੋੜ੍ਹਾ ਸਬਰ ਕਰੋ, ਸਭ ਦੇ ਮਸਲੇ ਹੋਣਗੇ ਹੱਲ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੇਸਬੁੱਕ ਪੇਜ ‘ਤੇ ਇਕ ਪੋਸਟ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ...

ਸੁਖਬੀਰ ਬਾਦਲ ਦਾ ਜਾਖੜ ‘ਤੇ ਨਿਸ਼ਾਨਾ, ‘ਮੁੱਖ ਮੰਤਰੀ ਨਾ ਬਣ ਸਕਣ ਕਾਰਨ ਮਾਨਸਿਕ ਸੰਤੁਲਨ ਗੁਆ ਬੈਠੇ ਨੇ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸੁਨੀਲ ਜਾਖੜ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸ ਦਿੱਤਾ ਹੈ। ਸੁਖਬੀਰ ਬਾਦਲ...

ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਗੁਜਰਾਤ ਦੇ ਸਕੂਲਾਂ ‘ਤੇ ਜਤਾਈ ਚਿੰਤਾ, ਕਿਹਾ-‘ਅਸੀਂ ਲਿਆਵਾਂਗੇ ਬਦਲਾਅ’

ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੰਦੀਪ ਪਾਠਕ ਨੇ ਗੁਜਰਾਤ ‘ਚ ਸਰਕਾਰੀ ਸਕੂਲਾਂ ਦੀ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ...

ਗਲਤ ਬਿਆਨਬਾਜ਼ੀ ਨੂੰ ਲੈ ਕੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ, ਇੱਕ ਹਫਤੇ ਅੰਦਰ ਮੰਗਿਆ ਜਵਾਬ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਐੱਸਸੀ ਭਾਈਚਾਰੇ ਤੇ ਸਾਬਕਾ ਮੁੱਖ ਮੰਤਰੀ...

ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪ੍ਰੈੱਲ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 13 ਅਪ੍ਰੈਲ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਮੰਤਰੀ ਪ੍ਰੀਸ਼ਦ ਦੀ ਇਹ ਮੀਟਿੰਗ...

ਰਾਜਾ ਵੜਿੰਗ ਦੀ ਚਿਤਾਵਨੀ, ‘ਜਿਸ ਨੇ ਵੀ ਅਨੁਸ਼ਾਸਨ ਭੰਗ ਕੀਤਾ, ਪਾਰਟੀ ਤੋਂ ਕੀਤਾ ਜਾਵੇਗਾ ਬਾਹਰ’

ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਗਠਿਤ ਕੀਤੀ ਗਈ ਟੀਮ ਨਾਲ ਮੀਟਿੰਗ ਕੀਤੀ । ਮੀਟਿੰਗ ਤੋਂ...

ਚੜੂਨੀ ਦੀ ਸਰਕਾਰ ਨੂੰ ਚੇਤਾਵਨੀ ‘ਘੱਟੋ-ਘੱਟ 6 ਘੰਟੇ ਦਿਓ ਬਿਜਲੀ ਦੀ ਸਪਲਾਈ, ਨਹੀਂ ਤਾਂ ਕਰਾਂਗੇ ਸੰਘਰਸ਼’

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤਾਂ ਵਿਚ...

ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਜਾਖੜ ਖਿਲਾਫ ਕਾਰਵਾਈ ਦੀ ਕੀਤੀ ਮੰਗ

ਪੰਜਾਬ ਕਾਂਗਰਸ ਵਿਚ ਅਜੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਸੁਨੀਲ ਜਾਖੜ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪੰਜਾਬ...

ਐਡਵੋਕੇਟ HC ਅਰੋੜਾ ਨੇ CM ਮਾਨ ਨੂੰ ਸ਼ਹੀਦ ਊਧਮ ਸਿੰਘ ਦਾ ਸਾਮਾਨ ਯੂਕੇ ਤੋਂ ਭਾਰਤ ਲਿਆਉਣ ਦੀ ਕੀਤੀ ਮੰਗ

ਸ਼ਹੀਦ ਊਧਮ ਸਿੰਘ ਦੀ ਪਿਸਤੌਲ ਸਣੇ ਹੋਰ ਸਾਮਾਨ ਇੰਗਲੈਂਡ ਤੋਂ ਵਾਪਸ ਲਿਆਉਣ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੀ ਗਈ ਹੈ। ਪੰਜਾਬ ਐਂਡ...

PM ਬਣਨ ਤੋਂ ਪਹਿਲਾਂ ਹੀ ਸ਼ਹਿਬਾਜ਼ ਨੇ ਦਿਖਾਇਆ ਆਪਣਾ ਅਸਲੀ ਰੰਗ, ਅਲਾਪਿਆ ਕਸ਼ਮੀਰ ਰਾਗ

ਇਮਰਾਨ ਖਾਨ ਹੁਣ ਸਾਬਕਾ ਪ੍ਰਧਾਨ ਮੰਤਰੀ ਬਣ ਚੁੱਕੇ ਹਨ। ਬੇਭਰੋਸਗੀ ਮਤੇ ਵਿਚ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ।...

ਇੱਕ ਏਸੀ ਨਾਲ ਦੋ ਕਮਰਿਆਂ ਨੂੰ ਠੰਡਾ ਕਰਨ ਲਈ ਬੰਦੇ ਨੇ ਲਗਾਇਆ ਅਜਿਹਾ ਜੁਗਾੜ, ਦੇਖ ਹੋ ਜਾਓਗੇ ਹੈਰਾਨ

ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿਚ ਇਸ ਵਾਰ ਸਮੇਂ ਤੋਂ ਪਹਿਲਾਂ ਦੀ ਕਹਿਰ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਹੁਣੇ ਹੀ...

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਨਵੀਂ ਗਠਿਤ ਟੀਮ ਨਾਲ ਭਲਕੇ ਕਰਨਗੇ ਮੁਲਾਕਾਤ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ। ਇਸੇ ਤਹਿਤ ਕਾਂਗਰਸੀ ਆਗੂ ਰਾਹੁਲ ਆਗੂ ਪੰਜਾਬ ਕਾਂਗਰਸ ਦੀ ਨਵੀਂ ਚੁਣੀ...

ਮਾਨ ਸਰਕਾਰ ਦਾ ਵੱਡਾ ਐਲਾਨ, ਹੁਣ ਹਰ ਜ਼ਿਲ੍ਹੇ ‘ਚ ਹੋਵੇਗਾ CM ਦਫਤਰ, ਡਿਜੀਟਲ ਤਰੀਕੇ ਨਾਲ ਚੱਲੇਗੀ ਸਰਕਾਰ

ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸੱਤਾ ਵਿਚ ਆਈ ਹੈ, ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ...

ਪਟਿਆਲਾ : ਕਬੱਡੀ ਖਿਡਾਰੀ ਕਤਲ ਮਾਮਲੇ ‘ਚ 4 ਗ੍ਰਿਫਤਾਰ, ਪੁਰਾਣੀ ਰੰਜਿਸ਼ ਬਣਿਆ ਮਰਡਰ ਦੀ ਵਜ੍ਹਾ

ਪਟਿਆਲਾ ਵਿਚ 5 ਅਪ੍ਰੈਲ ਨੂੰ ਹੋਏ ਖਿਡਾਰੀ ਧਰਮਿੰਦਰ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ...

ਜਲੰਧਰ : ਨਿਸ਼ਾਨ ਸਾਹਿਬ ਚੜ੍ਹਾਉਂਦਿਆਂ 80 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਸੇਵਾਦਾਰ, ਹੋਇਆ ਗੰਭੀਰ ਜ਼ਖਮੀ

ਜਲੰਧਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਨਿਸ਼ਾਨ ਸਾਹਿਬ...

ਮਾਇਆਵਤੀ ਦਾ ਰਾਹੁਲ ਗਾਂਧੀ ‘ਤੇ ਪਲਟਵਾਰ, ‘ਆਪਣਾ ਘਰ ਸੰਭਲਦਾ ਨਹੀਂ, ਸਾਡੇ ‘ਤੇ ਲਗਾ ਰਹੇ ਨੇ ਇਲਜ਼ਾਮ’

ਬਸਪਾ ਮੁਖੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਪਲਟਵਾਰ ਕੀਤਾ। ਮਾਇਆਵਤੀ ਨੇ ਕਿਹਾ ਕਿ ਉਹ ਰਾਹੁਲ...

ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਨੇਤਾ ਨੇ ਫਲਾਈਟ ‘ਚ ਹੀ ਘੇਰੀ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ

ਪੰਜ ਸੂਬਿਆਂ ਵਿਚ ਹੁਣੇ ਜਿਹੇ ਵਿਧਾਨ ਸਭਾ ਚੋਣਾਂ ਖਤਮ ਹੋਈਆਂ ਹਨ, ਉਸ ਤੋਂ ਬਾਅਦ ਲਗਾਤਾਰ ਪੈਟਰੋਲ, ਡੀਜ਼ਲ ਤੇ ਸੀਐੱਨਜੀ ਦੀਆਂ ਕੀਮਤਾਂ ਵਿਚ...

BMW ਦਾ ਕਲਰ ਚੇਂਜ ਕਰਾ ਟ੍ਰੈਫਿਕ ਪੁਲਿਸ ਨੂੰ ਚੈਲੰਜ ਕਰਨਾ ਇਸ ਸ਼ਖਸ ਨੂੰ ਪਿਆ ਮਹਿੰਗਾ, ਕਾਰ ਕੀਤੀ ਜ਼ਬਤ

ਇੰਦੌਰ ਦੀ ਟ੍ਰੈਫਿਕ ਪੁਲਿਸ ਨੇ ਉਸ ਵਿਅਕਤੀ ਨੂੰ ਚੰਗਾ ਸਬਕ ਸਿਖਾਇਆ, ਜੋ ਸੋਸ਼ਲ ਮੀਡੀਆ ‘ਤੇ ਉਸ ਨੂੰ ਚੈਲੰਜ ਕਰ ਰਿਹਾ ਸੀ। ਇਸ ਨੌਜਵਾਨ ਨੇ...

ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸੁਰਜੀਤ ਸਿੰਘ ਧੀਮਾਨ ਨੂੰ ਕਾਂਗਰਸ ਨੇ ਕੱਢਿਆ ਬਾਹਰ

ਕਾਂਗਰਸ ਪਾਰਟੀ ਵਿਚ ਇੱਕ ਵਾਰ ਫਿਰ ਤੋਂ ਘਮਾਸਾਨ ਸ਼ੁਰੂ ਹੋ ਗਿਆ ਹੈ। ਅੱਜ ਪਾਰਟੀ ਵੱਲੋਂ ਨਵੇਂ PPCC ਕਮੇਟੀ ਗਠਿਤ ਕੀਤੀ ਗਈ ਹੈ ਜਿਸ ਦਾ ਕੁਝ...

ਲੁਧਿਆਣਾ: ਆਟੋ ਚਾਲਕ ਦੇ ਮੁੰਡੇ ਨੇ IBPS PO ਦਾ ਪੇਪਰ ਕੀਤਾ ਕਲੀਅਰ, ਪੰਜਾਬ ਐਂਡ ਸਿੰਧ ਬੈਂਕ ‘ਚ ਮਿਲੀ ਨੌਕਰੀ

ਲੁਧਿਆਣਾ ਦੇ ਆਟੋ ਡਰਾਈਵਰ ਨਰਿੰਦਰ ਸਿੰਘ ਦੀ ਖੁਸ਼ੀ ਦਾ ਟਿਕਾਣਾ ਉਸ ਸਮੇਂ ਨਹੀਂ ਰਿਹਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੇਟੇ ਰਾਜਿੰਦਰ...

ਬਿਲਾਵਲ ਭੁੱਟੋ ਦਾ PM ਇਮਰਾਨ ‘ਤੇ ਨਿਸ਼ਾਨਾ-‘ਮੈਚ ਹਾਰਦਾ ਦੇਖ ਵਿਕਟ ਚੁੱਕ ਕੇ ਭੱਜ ਰਿਹੈ ਕਪਤਾਨ’

ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਅਸੈਂਬਲੀ ਬਹਾਲ ਕਰਨ ਦੇ ਬਾਅਦ ਅੱਜ ਸਦਨ ਵਿਚ ਇਮਰਾਨ ਖਾਨ ਖਿਲਾਫ ਵਿਰੋਧੀ ਧਿਰ ਤੋਂ ਲਿਆਂਦੇ ਗਏ...

‘ਅਸੀਂ ਮਾਇਆਵਤੀ ਨੂੰ ਗਠਜੋੜ ਲਈ ਕਿਹਾ ਸੀ ਪਰ ਉਨ੍ਹਾਂ ਨੇ ਜਵਾਬ ਤੱਕ ਨਹੀਂ ਦਿੱਤਾ: ਰਾਹੁਲ ਗਾਂਧੀ

ਯੂਪੀ ਚੋਣਾਂ ਵਿਚ ਹਾਰ ਝੇਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ, ਬਸਪਾ...

ਕੇਜਰੀਵਾਲ ਨੇ ਪੈਨਸ਼ਨ ਛੱਡਣ ‘ਤੇ ‘ਆਪ’ ਨੇਤਾ ਨੂੰ ਦਿੱਤੀ ਵਧਾਈ, ਬੋਲੇ-‘ਅਸੀਂ ਸਿਆਸਤ ‘ਚ ਪੈਸੇ ਕਮਾਉਣ ਨਹੀਂ ਆਏ’

ਹਰਿਆਣਾ ਵਿਚ ਸਾਬਕਾ ਮੰਤਰੀ ਤੇ ‘ਆਪ’ ਨੇਤਾ ਨਿਰਮਲ ਸਿੰਘ ਵੱਲੋਂ ਆਪਣੀ ਤਿੰਨ ਪੈਨਸ਼ਨ ਛੱਡਣ ਦੇ ਐਲਾਨ ‘ਤੇ ਦਿੱਲੀ ਦੇ ਮੁੱਖ ਮੰਤਰੀ...

ਕੇਜਰੀਵਾਲ ਖਿਲਾਫ ਫੇਕ ਵੀਡੀਓ ਪੋਸਟ ਕਰਨ ਵਾਲੇ ਭਾਜਪਾ ਬੁਲਾਰੇ ਨੂੰ ਗ੍ਰਿਫਤਾਰ ਕਰਨ ਪੁੱਜੀ ਪੰਜਾਬ ਪੁਲਿਸ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਫੇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਾਲੇ ਭਾਜਪਾ...

ਸਾਂਸਦ ਸੁਸ਼ੀਲ ਗੁਪਤਾ ਨੇ ਹਰਿਆਣਾ ‘ਚ ਵੀ ‘1 ਵਿਧਾਇਕ, 1 ਪੈਨਸ਼ਨ ਨਿਯਮ ਲਾਗੂ ਕਰਨ ਦੀ ਕੀਤੀ ਮੰਗ’

ਹਰਿਆਣਾ ਆਮ ਆਦਮੀ ਪਾਰਟੀ ਦੇ ਇੰਚਾਰਜ ਸਾਂਸਦ ਸੁਸ਼ੀਲ ਗੁਪਤਾ ਤੇ ਨੇਤਾ ਨਿਰਮਲ ਸਿੰਘ ਨੇ ਸੂਬੇ ਵਿਚ ਇੱਕ ਪੈਨਸ਼ਨ, ਇੱਕ ਵਿਧਾਇਕ ਦਾ ਨਿਯਮ ਲਾਗੂ...

ਅਨੂਪ ਕੇਸਰੀ ਦੇ BJP ਜੁਆਇਨ ਕਰਨ ‘ਤੇ ਸਿਸੋਦੀਆ ਬੋਲੇ- ‘ਅੱਜ ਅਸੀਂ ਉਸ ਨੂੰ ਪਾਰਟੀ ‘ਚੋਂ ਕੱਢਣ ਹੀ ਵਾਲੇ ਸੀ’

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ਅਨੂਪ ਕੇਸਰੀ ਦੇ BJP ਜੁਆਇਨ ਕਰਨ...

ਬਾਬਾ ਬਕਾਲਾ ਸਾਹਿਬ ਪੁਲਿਸ ਵੱਲੋਂ 4 ਗੈਂਗਸਟਰਾਂ ਸਣੇ ਢਾਬੇ ਤੋਂ ਅਸਲੇ ਸਣੇ 16 ਵਿਅਕਤੀ ਗ੍ਰਿਫਤਾਰ

ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਵਲੋਂ ਜ਼ਿਲ੍ਹਾ ਵਿਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਸਪੈਸ਼ਲ ਮੁਹਿੰਮ ਤਹਿਤ ਵਿਸ਼ੇਸ਼...

ਪਤਨੀ ਨੇ ਜੇਲ੍ਹ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਪਤੀ ਲਈ ਮੰਗੀ 15 ਦਿਨ ਦੀ ਪੈਰੋਲ, ਕਿਹਾ- ‘ਬੱਚਾ ਪੈਦਾ ਕਰਨਾ ਹੈ’

ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ਨੂੰ ਉਸ ਦੀ ਪਤਨੀ ਨੇ ਬੱਚਾ ਪੈਦਾ ਕਰਨ ਲਈ 15 ਦਿਨ ਦੀ ਪੈਰੋਲ ਦਿਵਾਈ ਹੈ। ਕੈਦੀ ਅਜੇ ਅਜਮੇਰ ਜੇਲ੍ਹ ਵਿਚ...

ਫਤਿਅਬਾਦ ਤੋਂ ਚੋਰ ਨੇ ਮੰਦਰ ‘ਚੋਂ ਸ਼ਿਵਲਿੰਗ ‘ਤੇ ਲੱਗੇ ਨਾਗ ਦੇਵਤਾ ਕੀਤੇ ਚੋਰੀ, CCTV ‘ਚ ਕੈਦ ਹੋਈ ਘਟਨਾ

ਤਰਨਤਾਰਨ ਇਲਾਕੇ ਵਿਚ ਸਰਗਰਮ ਚੋਰਾਂ ‘ਚ ਜਿਥੇ ਪੁਲਿਸ ਦਾ ਭੋਰਾ ਵੀ ਡਰ ਨਹੀਂ ਰਿਹਾ, ਉਥੇ ਬੇਖੌਫ ਹੋਏ ਚੋਰ ਹੁਣ ਰੱਬ ਦੇ ਘਰ ਨੂੰ ਵੀ ਨਿਸ਼ਾਨਾ...

ਲੁਧਿਆਣਾ ਦੇ ਸਹਿਜਪਾਲ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਨਿਊਯਾਰਕ ਦੇ ਟਾਈਮਸ ਸਕਵਾਇਰ ‘ਤੇ ਲੱਗੀ ਫੋਟੋ

ਲੁਧਿਆਣਾ ਦੇ ਨੌਜਵਾਨ ਨੇ ਦੇਸ਼ ਵਿਚ ਪੜ੍ਹਾਈ ਕਰਕੇ ਅਮਰੀਕਾ ਦੀ ਵੱਡੀ ਕੰਪਨੀ ਵਿਚ ਨੌਕਰੀ ਹਾਸਲ ਕੀਤੀ ਹੈ।ਇਸ ਵੱਡੀ ਪ੍ਰਾਪਤੀ ਤੋਂ ਬਾਅਦ...

PM ਇਮਰਾਨ ਵੱਲੋਂ ਭਾਰਤ ਦੀ ਤਾਰੀਫ ‘ਤੇ ਭੜਕੀ ਮਰੀਅਮ, ਬੋਲੀ ‘ਇੰਨਾ ਹੀ ਪਸੰਦ ਹੈ ਤਾਂ ਉਥੇ ਹੀ ਸ਼ਿਫਟ ਹੋ ਜਾਓ’

ਪਾਕਿਸਤਾਨ ਵਿਚ ਜਦੋਂ ਤੋਂ ਇਮਰਾਨ ਖਾਨ ਦੀ ਕੁਰਸੀ ਖਤਰੇ ਵਿਚ ਆਈ ਹੈ ਉਦੋਂ ਤੋਂ ਉਹ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਲੱਗੇ ਹਨ। ਪਹਿਲਾਂ...

ਭਾਰਤ ਦੀ ਤਾਰੀਫ ਕਰਦਿਆਂ ਇਮਰਾਨ ਖਾਨ ਬੋਲੇ, ‘ਕਿਸੇ ਸੁਪਰਪਾਵਰ ‘ਚ ਹਿੰਮਤ ਨਹੀਂ ਕਿ ਭਾਰਤ ਨੂੰ ਦਬਾ ਸਕੇ’

ਅੱਜ ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਣਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇਮਰਾਨ ਟੀਵੀ ‘ਤੇ ਆਏ। ਆਪਣੇ ਖਿਲਾਫ...

ਹਰਿਆਣਾ ਦੇ ਬਿਜਲੀ ਮੰਤਰੀ ਦਾ ‘ਆਪ’ ‘ਤੇ ਹਮਲਾ-‘ਪੰਜਾਬ ਦੀ ਨਵੀਂ ਕੈਬਨਿਟ ਅਨੁਭਵਹੀਣ’

ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਪੰਜਾਬ ਕੈਬਨਿਟ ਤੇ ਆਪ ਵਿਧਾਇਕਾਂ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਰਣਜੀਤ ਸਿੰਘ ਨੇ...

ਸਾਂਸਦ ਔਜਲਾ ਨੇ SGPC ਨੂੰ ਚਿੱਠੀ ਲਿਖ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਭੇਜੀ ਅਰਜ਼ੀ ਦੀ ਮੰਗੀ ਕਾਪੀ

ਅੰਮ੍ਰਿਤਸਰ ‘ਚ ਲੋਕ ਸਭਾ ਸਾਂਸਦ ਗੁਰਜੀਤ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਲਾਈਵ ਚੈਨਲ ਦੀ ਪਰਮਿਸ਼ਨ...

ਰੂਸ ਨੇ ਯੂਕਰੇਨ ਦੇ ਰੇਲਵੇ ਸਟੇਸ਼ਨ ‘ਤੇ ਦਾਗਿਆ ਰਾਕੇਟ, 30 ਦੀ ਮੌਤ, 100 ਤੋਂ ਵੱਧ ਜ਼ਖਮੀ

ਪੂਰਬੀ ਯੂਕਰੇਨ ਦੇ ਕ੍ਰਾਮਟਰੋਸਕ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਨੂੰ ਦੋ ਰਾਕੇਟਾਂ ਦੇ ਹਮਲੇ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ...

ਖਹਿਰਾ ਦਾ ‘ਆਪ’ ‘ਤੇ ਨਿਸ਼ਾਨਾ, CM ਮਾਨ ਨੂੰ ਦੱਸਣਾ ਚਾਹੀਦੈ ਕਿ ਮਾਈਨਿੰਗ ਦੇ 20 ਹਜ਼ਾਰ ਕਰੋੜ ਰੁਪਏ ਕਿੱਥੇ ਨੇ?

ਭੁਲੱਥ ਤੋਂ ਵਿਧਾਇਕ ਖਹਿਰਾ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਘੇਰਿਆ...

CM ਮਾਨ ਨੇ ਡਰੇਨਾਂ ਦੀ ਸਾਫ-ਸਫਾਈ ਤੇ ਹੜ੍ਹਾਂ ਦੀ ਰੋਕਥਾਮ ਲਈ ਮੁਕੰਮਲ ਪ੍ਰਬੰਧ ਕਰਨ ਦੀ ਦਿੱਤੀ ਹਦਾਇਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਧੀਕ ਮੁੱਖ ਸਕੱਤਰ ਜਲ ਸਰੋਤਾਂ ਨੂੰ ਹਦਾਇਤ ਕੀਤੀ ਕਿ ਸੂਬੇ ਭਰ ਵਿੱਚ...

ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਹਰਬੀਰ ਸਿੰਘ ਸੋਹਲ ਖਰੜ ਤੋਂ ਹਥਿਆਰਾਂ ਸਣੇ ਗ੍ਰਿਫਤਾਰ

ਪੰਜਾਬ ਵਿਚ ਮੋਹਾਲੀ ਪੁਲਿਸ ਨੇ ਮਸ਼ਹੂਰ ਗੈਂਗਸਟਰ ਜੈਪਾਲ ਭੁੱਲਰ ਦੇ ਰਾਈਟ ਹੈਂਡ ਹਰਬੀਰ ਸਿੰਘ ਸੋਹਲ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਹੈ।...

ਇੰਸਟਾਗ੍ਰਾਮ ਰੀਲ ਬਣਾ ਰਹੇ 3 ਦੋਸਤ ਰੇਲਗੱਡੀ ਥੱਲ੍ਹੇ ਆਏ, ਤਿੰਨਾਂ ਦੀ ਹੋਈ ਦਰਦਨਾਕ ਮੌਤ

ਤਾਮਿਲਨਾਡੂ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ 18 ਤੋਂ 24 ਸਾਲ ਦੀ ਉਮਰ ਦੇ ਤਿੰਨ ਨੌਜਵਾਨਾਂ ਦੀ ਵੀਰਵਾਰ ਸ਼ਾਮ...

‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ‘ਤੇ ਬਾਜਵਾ ਨੇ ਚੁੱਕੇ ਸਵਾਲ, ਕਿਹਾ-‘ਝੂਠ ਦੀ ਬੁਨਿਆਦ ‘ਤੇ ਬਣੀ ਹੈ ਸਰਕਾਰ’

ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ...

ਹਿਮਾਚਲ ਰੋਡ ਸ਼ੋਅ ‘ਚ ਬੋਲੇ ਭਗਵੰਤ ਮਾਨ, ‘ਲੋਕ ਕਾਂਗਰਸ ਤੇ ਭਾਜਪਾ ਦੀ ਗੁਲਾਮੀ ਤੋਂ ਚਾਹੁੰਦੇ ਨੇ ਨਿਜਾਤ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਲੋਕਾਂ ਨੂੰ...

MP ਔਜਲਾ ਨੇ ਲੋਕ ਸਭਾ ‘ਚ ਚੁੱਕਿਆ ਸਰਹੱਦੀ ਕਿਸਾਨਾਂ ਦਾ ਮੁੱਦਾ, ਜਲਦ ਮੁਆਵਜ਼ਾ ਦੇਣ ਦੀ ਕੀਤੀ ਅਪੀਲ

ਅੰਮ੍ਰਿਤਸਰ ਤੋਂ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਅੱਜ ਲੋਕ ਸਭਾ ਵਿਚ ਸਰਹੱਦੀ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ...

ਦਲਬੀਰ ਗੋਲਡੀ ਨੇ ਪਰਿਵਾਰ ਨਾਲ ਸਾਂਝੀ ਕੀਤੀ ਤਸਵੀਰ, ਕਿਹਾ-‘ਪਿਓ ਲਈ ਪੁੱਤ ਦੇ ਪਿਆਰ ਤੋਂ ਵੱਡਾ ਕੁਝ ਨਹੀਂ’

ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਅੱਜ ਟਵਿੱਟਰ ਅਕਾਊਂਟ ‘ਤੇ ਆਪਣੇ ਬੱਚਿਆਂ ਨਾਲ ਫੋਟੋ ਸਾਂਝੀ ਕੀਤੀ ਹੈ। ਫੋਟੋ...

‘ਭ੍ਰਿਸ਼ਟਾਚਾਰ ਨੇ ਵਿਭਾਗ ਨੂੰ ਖੋਖਲਾ ਕਰ ਦਿੱਤੈ, ਇਸ ਲਈ ਪਹਿਲਾਂ ਦੀਆਂ ਸਰਕਾਰਾਂ ਨੇ ਜ਼ਿੰਮੇਵਾਰ’ : ਟਰਾਂਸਪੋਰਟ ਮੰਤਰੀ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੇਰ ਰਾਤ ਅੰਮ੍ਰਿਤਸਰ ਵਿਚ ਰਿਸ਼ਵਤਖੋਰੀ ਤੇ ਟਰਾਂਸਪੋਰਟ ਮਾਫੀਆ ਦਾ ਖੁਲਾਸਾ...

‘ਸਾਡੇ ਲਈ ਸਭ ਤੋਂ ਜ਼ਰੂਰੀ ਪਾਣੀ, ਫਿਰ ਹਿੰਦੀ ਭਾਸ਼ਾਈ ਖੇਤਰ ਤੇ ਰਾਜਧਾਨੀ ਦੀ ਕਰਾਂਗੇ ਗੱਲ’ : ਭੁਪਿੰਦਰ ਹੁੱਡਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬੁੱਧਵਾਰ ਨੂੰ ਆਪਣੇ ਚੰਡੀਗੜ੍ਹ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ...

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਆਰ. ਕੇ. ਸਿੰਘ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਅੱਜ ਕੇਂਦਰੀ ਕੋਲਾ ਅਤੇ ਖਾਨ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ...

ਪੰਜਾਬ ਪੁਲਿਸ ਦੀ ਨਾਗਰਿਕਾਂ ਨੂੰ ਅਪੀਲ, ‘ਆਨਲਾਈਨ ਧੋਖਾਧੜੀ ਹੋਣ ‘ਤੇ 1930 ‘ਤੇ ਦਰਜ ਕਰਾਓ ਸ਼ਿਕਾਇਤ

ਚੰਡੀਗੜ੍ਹ : ਸੂਬੇ ‘ਚ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਪੁਲਿਸ ਦੇ ਸਾਈਬਰ...

CM ਮਾਨ ਸਰਕਾਰ ਦਾ ਨਵਾਂ ਫਰਮਾਨ, ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਵਿਚ ਇੱਕ ਸਾਲ ਦਾ ਕੀਤਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੇ ਸੇਵਾਕਾਲ ਵਿਚ ਇੱਕ ਸਾਲ ਯਾਨੀ 31 ਮਾਰਚ 2023...

ਸਿੱਖਿਆ ਮੰਤਰੀ ਦਾ ਐਲਾਨ, ਸੂਬੇ ਵਿੱਚ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਨੀਤੀ ਰਹੇਗੀ ਜਾਰੀ

ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ’ਚ...

ਜੋਮੈਟੋ-ਸਵਿਗੀ ਐਪ ਦੀ ਸਰਵਿਸ ਅੱਧੇ ਘੰਟੇ ਲਈ ਹੋਈ ਡਾਊਨ, ਫੂਡ ਆਰਡਰ ਨਾ ਹੋਣ ‘ਤੇ ਪ੍ਰੇਸ਼ਾਨ ਹੋਏ ਗਾਹਕ

ਫੂਡ ਡਲਿਵਰੀ ਐਪ ਜੋਮੈਟੋ ਤੇ ਸਵਿਗੀ ਬੁੱਧਵਾਰ ਨੂੰ ਕੁਝ ਦੇਰ ਲਈ ਡਾਊਨ ਹੋ ਗਏ। ਇਹ ਐਪ ਲੰਚ ਸਮੇਂ ਡਾਊਨ ਹੋਏ ਜਦੋਂ ਆਰਡਰ ਦੀ ਗਿਣਤੀ ਆਮ ਤੌਰ...

ਭਾਰਤ ‘ਚ ਮਿਲਿਆ ਕੋਰੋਨਾ ਦਾ XE ਵੈਰੀਐਂਟ, ਮੁੰਬਈ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਭਾਰਤ ਵਿੱਚ ਕੋਰੋਨਾ ਵਾਇਰਸ ਵੈਰੀਐਂਟ XE ਦਾ ਪਹਿਲਾ ਮਾਮਲਾ ਅੱਜ ਮੁੰਬਈ ਵਿੱਚ ਸਾਹਮਣੇ ਆਇਆ ਹੈ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ...

Carousel Posts