Mini Chotani

ਹਰਿਆਣਾ-ਪੰਜਾਬ ‘ਚ ਵਧੇ ਪੈਟਰੋਲ-ਡੀਜ਼ਲ ਦੇ ਰੇਟ, ਹਰਿਆਣਾ ‘ਚ ਪੈਟਰੋਲ ਤੇ ਡੀਜ਼ਲ 21 ਪੈਸੇ ਹੋਇਆ ਮਹਿੰਗਾ

ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਅੱਜ ਥੋੜ੍ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਰਿਆਣਾ, ਪੰਜਾਬ ਸਣੇ ਕਈ ਸੂਬਿਆਂ ਵਿਚ...

ਕੈਨੇਡਾ ‘ਚ ਪੰਜਾਬੀ ਨੇ ਕੀਤਾ ਪਤਨੀ ਦਾ ਕਤ.ਲ, 6 ਮਹੀਨਿਆਂ ਤੋਂ ਰਹਿ ਰਹੇ ਸਨ ਵੱਖ, ਮਹਿਲਾ ਲੈਣਾ ਚਾਹੁੰਦੀ ਸੀ ਤਲਾਕ

ਕੈਨੇਡਾ ਦੇ ਬਰੰਪਟਨ ਸ਼ਹਿਰ ਵਿਚ ਪੰਜਾਬੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਲਗਭਗ 6 ਮਹੀਨਿਆਂ ਤੋਂ ਵੱਖ ਰਹਿ ਹਹੇ ਸਨ। ਮਹਿਲਾ ਤਲਾਕ...

ਅੱਜ ਹੋਵੇਗੀ ਨੀਤੀ ਆਯੋਗ ਦੀ ਬੈਠਕ, ਭਗਵੰਤ ਮਾਨ ਸਣੇ ਕਈ ਸੀਐੱਮ ਨੇ ਕੀਤਾ ਮੀਟਿੰਗ ਦਾ ਬਾਈਕਾਟ

ਦੇਸ਼ ਦੀ ਸੰਸਦ ਦੇ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨ ਦੇ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਦਾ ਵਿਰੋਧ ਨੀਤੀ ਆਯੋਗ ਦੀ ਬੈਠਕ ਵਿਚ ਵੀ ਕੀਤਾ...

ਮਹਿਲਾ ਨੇ 2 ਬੱਚੀਆਂ ਸਣੇ ਨਹਿਰ ‘ਚ ਮਾਰੀ ਛਾਲ, ਬੱਚੀ ਤੇ ਮਹਿਲਾ ਨੂੰ ਲੋਕਾਂ ਨੇ ਬਚਾਇਆ, 6 ਸਾਲਾ ਮਾਸੂਮ ਲਾਪਤਾ

ਲੁਧਿਆਣਾ ਵਿਚ ਇਕ ਵਿਆਹੁਤਾ ਨੇ ਦੋ ਬੱਚੀਆਂ ਸਣ ਨਹਿਰ ਵਿਚ ਛਾਲ ਮਾਰ ਦਿੱਤੀ। ਆਸ-ਪਾਸ ਮੌਜੂਦ ਲੋਕਾ ਨੇ ਮਹਿਲਾ ਨੂੰ ਨਹਿਰ ਵਿਚ ਛਾਲ ਮਾਰਦੇ...

ਹੁਣ SIT ਕਰੇਗੀ ਪਰਲਸ ਗਰੁੱਪ ਦੀ ਜਾਂਚ, 7 ਮੈਂਬਰੀ ਟੀਮ ਗਠਿਤ, CM ਮਾਨ ਨੇ ਕੀਤਾ ਸੀ ਨਿਆਂ ਦਿਵਾਉਣ ਦਾ ਵਾਅਦਾ

ਪੰਜਾਬ ਵਿਚ ਲਗਭਗ 10 ਲੱਖ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਗਾਉਣ ਵਾਲੀ ਕੰਪਨੀ ਪਰਲ ਗਰੁੱਪ ਦੀ ਜਾਂਚ ਹੁਣ ਪੰਜਾਬ ਸਰਕਾਰ ਦੀ SIT ਕਰੇਗੀ। ਇਸ ਵਿਚ 6...

ਲੁਧਿਆਣਾ : SSP ਆਫਿਸ ‘ਚ ਹੈੱਡ ਕਾਂਸਟੇਬਲ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋ.ਲੀ, ਮੌ.ਤ

ਲੁਧਿਆਣਾ ਦੇ ਖੰਨਾ ਐੱਸਐੱਸਪੀ ਆਫਿਸ ਵਿਚ ਅੱਜ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਹੈੱਡ ਕਾਂਸਟੇਬਲ ਨੇ ਖੁਦ ਨੂੰ ਸਰਵਿਸ ਰਿਵਾਲਵਰ ਨਾਲ...

ਰਾਹੁਲ ਗਾਂਧੀ ਨੂੰ ਤਿੰਨ ਸਾਲ ਲਈ ਨਵਾਂ ਪਾਸਪੋਰਟ ਜਾਰੀ ਕਰਨ ਦੀ ਕੋਰਟ ਨੇ ਦਿੱਤੀ ਇਜਾਜ਼ਤ

ਦਿੱਲੀ ਦੇ ਰਾਊਜ ਐਵੇਨਿਊ ਕੋਰਟ ਨੇ ਰਾਹੁਲ ਗਾਂਧੀ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਹੈ। ਐਡੀਸ਼ਨਲ ਚੀਫ ਮੈਟ੍ਰੋਪੋਲੀਟੀਨ...

ਲੁਧਿਆਣਾ ਦੇ 13 ਪੁਲਿਸ ਥਾਣਿਆਂ ‘ਚ ਲੱਗੇ ਸੋਲਰ ਸਿਸਟਮ ਦਾ DGP ਗੌਰਵ ਯਾਦਵ ਨੇ ਕੀਤਾ ਉਦਘਾਟਨ

ਲੁਧਿਆਣਾ ਵਿਚ ਡੀਜੀਪੀ ਗੌਰਵ ਯਾਦਵ ਨੇ 13 ਪੁਲਿਸ ਥਾਣਿਆਂ ਵਿਚ ਸੋਲਰ ਸਿਸਟਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਜਲੀ ਦੀ...

ਇਨਸਾਨਾਂ ‘ਚ ਬ੍ਰੇਨ ਚਿਪ ਦਾ ਟੈਸਟ ਕਰਨਗੇ ਏਲਨ ਮਸਕ, ਨਿਊਰਾਲਿੰਕ ਨੂੰ ਐੱਫਡੀਏ ਤੋਂ ਮਿਲੀ ਮਨਜ਼ੂਰੀ

ਏਲਨ ਮਸਕ ਨੇ ਕਿਹਾ ਕਿ ਨਿਊਰਾਲਿੰਕ ਨੂੰ ਮਨੁੱਖਾਂ ਵਿੱਚ ਦਿਮਾਗ ਦੇ ਇੰਪਲਾਂਟ ਦੀ ਜਾਂਚ ਕਰਨ ਲਈ ਯੂਐਸ ਰੈਗੂਲੇਟਰਾਂ ਤੋਂ ਮਨਜ਼ੂਰੀ ਮਿਲ ਗਈ...

ਦਿੱਲੀ ‘ਚ ਮੌਸਮ ਹੋਇਆ ਖਰਾਬ, 11 ਫਲਾਈਟਾਂ ਨੂੰ ਕੀਤਾ ਗਿਆ ਡਾਇਵਰਟ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਪੱਛਮੀ ਗੜਬੜੀ ਦੇ ਚੱਲਦੇ ਉੱਤਰ ਭਾਰਤ ਵਿਚ ਬਦਲੇ ਮੌਸਮ ਕਾਰਨ ਦੇਰ ਰਾਤ ਦਿੱਲੀ ਦਾ ਮੌਸਮ ਕਾਫੀ ਖਰਾਬ ਹੋ ਗਿਆ। ਦੇਰ ਰਾਤ ਤੇਜ਼ ਹਵਾਵਾਂ ਦੇ...

ਰਾਹੁਲ ਗਾਂਧੀ ਤੇ ਮੱਲਿਕਾਰੁਜਨ ਨੂੰ ਮਿਲਣ ਲਈ ਕੇਜਰੀਵਾਲ ਨੇ ਮੰਗਿਆ ਸਮਾਂ, ਕੇਂਦਰ ਦੇ ਆਰਡੀਨੈਂਸ ਖਿਲਾਫ ਮੰਗਣਗੇ ਸਮਰਥਨ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਪਾਸ ਆਰਡੀਨੈਂਸ...

ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ 26-30 ਮਈ ਤੱਕ ਮੀਂਹ ਪੈਣ ਦੀ ਪ੍ਰਗਟਾਈ ਸੰਭਾਵਨਾ

ਪੰਜਾਬ ਵਿਚ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ। ਕੱਲ੍ਹ ਪਏ ਮੀਂਹ ਨੇ ਤਪਦੀ ਗਰਮੀ ਤੋਂ ਰਾਹਤ ਦਿਵਾਈ ਹੈ ਤੇ ਤਾਪਮਾਨ ਵਿਚ ਕਾਫੀ...

ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਤੋਂ ਰਾਹਤ, ਸ਼ਰਤਾਂ ਸਣੇ ਮਿਲੀ 6 ਹਫਤਿਆਂ ਦੀ ਜ਼ਮਾਨਤ

ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਨੇ 6 ਹਫਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ। 11 ਜੁਲਾਈ ਤੱਕ ਉਨ੍ਹਾਂ ਨੂੰ ਕੋਰਟ...

CM ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਕੀਤਾ ਐਲਾਨ, ਕਿਹਾ-‘ਪੰਜਾਬ ਨੂੰ ਨੁਕਸਾਨ ਪਹੁੰਚਾ ਰਹੀ ਕੇਂਦਰ’

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ 27 ਮਈ ਨੂੰ ਦਿੱਲੀ ਵਿਚ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ...

ਅੱਖਾਂ ਦਾਨ ਕਰਨ ਵਾਲੇ ਪੰਜਾਬ ਦੇ ਪਹਿਲੇ ਕੈਬਨਿਟ ਮੰਤਰੀ ਬਣੇ ਲਾਲਜੀਤ ਭੁੱਲਰ, ਕਿਹਾ- ‘ਲੋਕ ਵੀ ਇਸ ਲਈ ਆਉਣ ਅੱਗੇ’

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੈ। ਇਸ ਲਈ ਉਨ੍ਹਾਂ ਨੇ ਰੋਟਰੀ ਆਈ ਬੈਂਕ ਤੇ...

ਅਮਰੀਕਾ ‘ਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦਿਹਾਂਤ, ਹਾਰਟ ਅਟੈਕ ਨਾਲ ਹੋਈ ਮੌ.ਤ

ਹੁਣੇ ਜਿਹੇ ਖੇਡ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦੇਹਾਂਤ ਹੋ...

ਵਿੱਤ ਮੰਤਰਾਲੇ ਦਾ ਐਲਾਨ, ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਸਿੱਕਾ

28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਹੋਣ ਵਾਲਾ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ।...

ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲਾ ਇਕ ਹੋਰ ਨੌਜਵਾਨ ਗ੍ਰਿਫਤਾਰ

ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਸਕਿਰਨਜੀਤ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ,...

ਭਾਰਤ ਨਹੀਂ ਆ ਪਾ ਰਹੀ ਪਾਕਿਸਤਾਨੀ ਮੰਗੇਤਰ ਸਾਰਾ, ਕੋਲਕਾਤਾ ਦੇ ਨੌਜਵਾਨ ਨੇ PM ਮੋਦੀ ਤੋਂ ਕੀਤੀ ਵੀਜ਼ਾ ਦਿਵਾਉਣ ਦੀ ਅਪੀਲ

ਕੋਲਕਾਤਾ ਦੇ ਰਹਿਣ ਵਾਲੇ ਸਮੀਰ ਖਾਂ ਨੇ ਭਾਰਤ ਸਰਕਾਰ ਤੋਂ ਆਪਣੀ ਮੰਗੇਤਰ ਪਾਕਿਸਤਾਨ ਦੇ ਕਰਾਚੀ ਵਾਸੀ ਸਾਰਾ ਖਾਨਮ ਲਈ ਵੀਜ਼ੇ ਦੀ ਮੰਗ ਕੀਤੀ...

ਅੱਜ ਐਲਾਨਿਆ ਜਾਵੇਗਾ ਪੰਜਾਬ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ, ਵਿਦਿਆਰਥੀ ਇੰਝ ਕਰਨ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ ਕਲਾਸ 10ਵੀਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ...

ਇਮਰਾਨ ਦੇ ਕਰੀਬੀ ਅਸਦ ਉਮਰ ਨੇ ਛੱਡਿਆ ਪੀਟੀਆਈ ਜਨਰਲ ਸਕੱਤਰ ਦਾ ਅਹੁਦਾ, ਰਿਹਾਈ ਦੇ ਬਾਅਦ ਲਿਆ ਫੈਸਲਾ

ਪਾਕਿਸਤਾਨ ਵਿਚ ਇਸਲਾਮਬਾਦਾ ਹਾਈਕੋਰਟ ਨੇ ਪੀਟੀਆਈ ਜਨਰਲ ਸਕੱਤਰ ਅਸਦ ਉਮਰ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ। ਨਾਲ ਹੀ ਉਨ੍ਹਾਂ ਨੇ ਪੀਟੀਆਈ...

ਬੌਸ ਹੋਵੇ ਤਾਂ ਇਹੋ ਜਿਹਾ! ਕੰਪਨੀ ਦੀ ਸਿਲਵਰ ਜੁਬਲੀ ‘ਤੇ ਮੁਲਾਜ਼ਮਾਂ ‘ਚ ਵੰਡਿਆ 30 ਕਰੋੜ ਦਾ ਇਨਾਮ

ਏਰੀਜ ਗਰੁੱਪ ਆਫ ਕੰਪਨੀਜ਼ ਦੇ ਮਾਲਕ ਸੋਹਨ ਰਾਏ ਨੇ ਕੰਪਨੀ ਸ਼ੁਰੂ ਕਰਨ ਦੀ 25ਵੀਂ ਵਰ੍ਹੇਗੰਢ ਮੌਕੇ ਆਪਣੇ ਮੁਲਾਜ਼ਮਾਂ ਨੂੰ 30 ਕਰੋੜ ਰੁਪਏ ਦਾ...

ਆਸਟ੍ਰੇਲੀਆਈ ਪੁਲਿਸ ਨੇ 95 ਸਾਲ ਦੀ ਮਹਿਲਾ ਨੂੰ ਲਗਾਇਆ ਕਰੰਟ, 7 ਦਿਨਾਂ ਬਾਅਦ ਹੋਈ ਮੌ.ਤ

ਆਸਟ੍ਰੇਲੀਆ ਦੀ ਪੁਲਿਸ ਨੇ 95 ਸਾਲ ਦੀ ਬਜ਼ੁਰਗ ‘ਤੇ ਕਰੰਟ ਵਾਲੀ ਗਨ ਨਾਲ ਹਮਲਾ ਕੀਤਾ ਜਿਸ ਦੇ ਬਾਅਦ ਮਹਿਲਾ ਦੀ ਮੌਤ ਹੋ ਗਈ। 17 ਮਈ ਨੂੰ ਇਹ...

ਚੀਨ ਦੇ ਸਮੁੰਦਰ ‘ਚ ਮਿਲਿਆ 500 ਸਾਲ ਪੁਰਾਣੇ ਜਹਾਜ਼ ਦਾ ਮਲਬਾ, ਰਹੱਸਮਈ ਚੀਜ਼ਾਂ ਦੇਖ ਐਕਸਪਰਟ ਵੀ ਹੈਰਾਨ

ਦੱਖਣ ਚੀਨ ਸਾਗਰ ਵਿਚ ਮਿਲੇ ਦੋ ਜਹਾਜ਼ਾਂ ਤੋਂ ਪ੍ਰਾਪਤ ਲੱਕੜੀ ਤੇ ਮਿੰਗ-ਯੁਗ ਦੇ ਚੀਨੀ ਮਿੱਟੀ ਦੇ ਭਾਂਡੇ ਦੇ ਅਵਸ਼ੇਸ਼, ਜਿਨ੍ਹਾਂ ਨੂੰ ਕਾਰਬਨ...

CM ਮਾਨ ਦਾ ਐਲਾਨ-’12ਵੀ ‘ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ 51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ’

ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਵੀ ਧੀਆਂ ਨੇ ਹੀ ਬਾਜ਼ੀ ਮਾਰੀ ਹੈ ਤੇ ਇਕ ਵਾਰ ਫਿਰ ਤੋਂ...

ਫਿਰੋਜ਼ਪੁਰ ‘ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 2 ਭਰਾਵਾਂ ‘ਚੋਂ ਇਕ ਦੀ ਮੌ.ਤ, ਇਕ ਜ਼ਖਮੀ, ਮੁਲਜ਼ਮ ਫਰਾਰ

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਰਾਂ ਵਾਲੀ ਦੇ ਨੇੜੇ ਕਾਰ ਤੇ ਬਾਈਕ ਵਿਚ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਬਾਈਕ ਸਵਾਰ 2 ਭਰਾ ਜ਼ਖਮੀ ਹੋਏ...

ਲੁਧਿਆਣਾ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਹਲਵਾਈ ਦੀ ਦੁਕਾਨ ‘ਤੇ ਸਾਮਾਨ ਲੈਣ ਆਏ ਸ਼ਖਸ ਦਾ ਕਤ.ਲ

ਲੁਧਿਆਣਾ ਵਿਚ ਹਲਵਾਈ ਦੀ ਦੁਕਾਨ ‘ਤੇ ਸਾਮਾਨ ਲੈਣ ਆਏ ਗਾਹਕ ਦਾਂ ਕਤਲ ਕਰ ਦਿੱਤਾ ਗਿਆ। ਉਸ ਦੀ ਆਪਣੇ ਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਕਿਹਾ...

CM ਭਗਵੰਤ ਮਾਨ ਨੇ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਰੋਹ ਦੇ ਬਾਈਕਾਟ ਦਾ ਕੀਤਾ ਐਲਾਨ

ਚੰਡੀਗੜ੍ਹ : ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਵਿੱਚ ਉਨ੍ਹਾਂ ਨੂੰ ਸੱਦਾ ਨਾ ਦੇ ਕੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਦਾ ਅਪਮਾਨ ਕਰਨ ਲਈ...

ਲੁਧਿਆਣਾ : ‘ਆਯੁਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਈ-ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਭਲਕੇ

ਲੁਧਿਆਣਾ- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮੇ ਤਹਿਤ ਕਵਰ ਕਰਨ ਲਈ...

ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਭੇਜਿਆ ਗਿਆ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ‘ਤੇ

ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਦੀਪ ਸਿੰਘ ਢਿੱਲੋਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਜੀਲੈਂਸ ਦੀ 2 ਦਿਨ...

ਸੂਬੇ ‘ਚ ਹੜ੍ਹ ਦੀ ਰੋਕਥਾਮ ਲਈ 99.33 ਕਰੋੜ ਰੁਪਏ ਰੱਖੇ, 30 ਜੂਨ ਤੱਕ ਕੰਮ ਹੋਣਗੇ ਮੁਕੰਮਲ : ਮੀਤ ਹੇਅਰ

ਰੂਪਨਗਰ/ਚੰਡੀਗੜ੍ਹ : ਪੰਜਾਬ ਸਰਾਕਰ ਵੱਲੋਂ ਸੂਬੇ ਵਿਚ ਹੜ੍ਹ ਰੋਕਥਾਮ ਕੰਮਾਂ ਲਈ 99.33 ਕਰੋੜ ਰੁਪਏ ਰੱਖੇ ਗਏ ਹਨ ਅਤੇ ਇਹ ਕੰਮ 30 ਜੂਨ ਤੱਕ ਹਰ...

ਮੰਦਭਾਗੀ ਖਬਰ : 6 ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਪੰਜਾਬੀਆਂ ਵਿਚ ਵਿਦੇਸ਼ਾਂ ਨੂੰ ਜਾਣ ਦਾ ਜਨੂੰਨ ਵਧਦਾ ਜਾ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਆਸਟ੍ਰੇਲੀਆ, ਕੈਨੇਡਾ,...

ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਵੇਗਾ ਅਕਾਲੀ ਦਲ, ਕਿਹਾ-‘ਦੇਸ਼ ਲਈ ਇਹ ਮਾਣ ਦੀ ਗੱਲ’

ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਜਾਰੀ ਵਿਵਾਦ ਵਿਚ ਅਕਾਲੀ ਦਲ ਨੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ...

WHO ਚੀਫ ਨੇ ਦਿੱਤੀ ਚੇਤਾਵਨੀ-‘ਆਉਣ ਵਾਲਾ ਹੈ ਕੋਰੋਨਾ ਤੋਂ ਵੀ ਖਤਰਨਾਕ ਵਾਇਰਸ’

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਨੋਮ ਘੇਬ੍ਰੇਯਸਸ ਨੇ ਇਕ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਅਗਲੀ ਮਹਾਮਾਰੀ...

ਬਾਇਡੇਨ ਦੀ ਹੱਤਿਆ ਕਰਨਾ ਚਾਹੁੰਦਾ ਸੀ ਭਾਰਤੀ ਮੂਲ ਦਾ ਸ਼ਖਸ, ਵ੍ਹਾਈਟ ਹਾਊਸ ਦੇ ਬੈਰੀਕੇਡ ‘ਚ ਟਰੱਕ ਨਾਲ ਮਾਰੀ ਸੀ ਟੱਕਰ

ਅਮਰੀਕਾ ਵਿਚ ਬੀਤੇ ਦਿਨੀਂ ਇਕ ਟਰੱਕ ਵ੍ਹਾਈਟ ਹਾਊਸ ਦੀ ਸੁਰੱਖਿਆ ਵਿਚ ਲੱਗੇ ਬੈਰੀਕੇਡ ਨਾਲ ਟਕਰਾ ਗਿਆ ਸੀ ਜਿਸ ਦੀ ਵਜ੍ਹਾ ਨਾਲ ਉਥੇ...

ਖੁਦ ਦਾ ਡ੍ਰੋਨ ਬਣਾ ਕੇ ਖਰੀਦ ਕਰ ਰਿਹਾ ਸੀ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ, STF ਨੇ ਕੀਤਾ ਕਾਬੂ

ਸਪੈਸ਼ਲ ਟਾਸਕ ਫੋਰਸ ਨੇ ਲੋਪੋਕੇ ਥਾਣਾ ਖੇਤਰ ਦੇ ਪਿੰਡ ਚੱਕ ਮਿਸ਼ਰੀ ਖਾਂ ਦੇ ਰਹਿਣ ਵਾਲੇ ਇਕ ਤਸਕਰ ਨੂੰ ਕਾਬੂ ਕੀਤਾ ਹੈ ਜੋ ਲੰਬੇ ਸਮੇਂ ਤੋਂ...

ਰਾਂਚੀ ‘ਚ ਮਹਿਲਾ ਨੇ ਇਕੱਠੇ ਦਿੱਤਾ 5 ਬੱਚਿਆਂ ਨੂੰ ਜਨਮ, ਸਾਰੇ ਸਿਹਤਮੰਦ, RIMS ਦੇ ਇਤਿਹਾਸ ਦਾ ਪਹਿਲਾ ਮਾਮਲਾ

ਝਾਰਖੰਡ ਦੀ ਰਾਜਧਾਨੀ ਦੇ ਸਰਕਾਰੀ ਹਸਪਤਾਲ ਰਿਮਸ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।...

ਅਪਰਾਧੀਆਂ ਦੀ ਹੁਣ ਖੈਰ ਨਹੀਂ , ਕਾਲ ਕਰਦੇ ਹੀ ਪਹੁੰਚੇਗੀ ਪੰਜਾਬ ਪੁਲਿਸ, ਬੇੜੇ ‘ਚ ਨਵੇਂ ਵਾਹਨ ਸ਼ਾਮਲ

ਪੰਜਾਬ ਵਿਚ ਅਪਰਾਧਿਕ ਤੇ ਗੈਰ-ਸਮਾਜਿਕ ਤੱਤਾਂ ਦੀ ਹੁਣ ਖੈਰ ਨਹੀਂ ਹੈ। ਹੁਣ ਉਹ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਆਸਾਨੀ ਨਾਲ ਭੱਜ ਨਹੀਂ...

UPSC ਸਿਵਲ ਸਰਵਿਸ ਦਾ ਰਿਜ਼ਲਟ ਜਾਰੀ, ਕੁੜੀਆਂ ਨੇ ਮਾਰੀ ਬਾਜ਼ੀ, ਇਸ਼ਿਤਾ ਕਿਸ਼ੋਰ ਨੇ ਕੀਤਾ ਟੌਪ

ਸੰਘ ਲੋਕ ਸੇਵਾ ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਇਸ ਨੂੰ ਯੂਪੀਐੱਸੀ ਦੀ ਆਫੀਸ਼ੀਅਨਲ ਵੈੱਬਸਾਈਟ upsc.gov.in...

ਪੈਟਰੋਲ ਪੰਪਾਂ ਦੇ ਮੁਲਾਜ਼ਮ ਪ੍ਰੇਸ਼ਾਨ, ਪੋਸਟਰ ‘ਤੇ ਲਿਖਿਆ-’50-100 ਦਾ ਤੇਲ ਭਰਵਾਉਣ ‘ਤੇ ਨਹੀਂ ਲਿਆ ਜਾਵੇਗਾ 2000 ਦਾ ਨੋਟ’

ਲੁਧਿਆਣਾ ਵਿਚ ਪੈਟਰੋਲ ਪੰਪਾਂ ਦੇ ਮੁਲਾਜ਼ਮ 2 ਹਜ਼ਾਰ ਦੇ ਨੋਟ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਪੈਟਰੋਲ ਪੰਪ ‘ਤੇ ਜੋ ਕੋਈ ਵੀ ਤੇਲ ਭਰਵਾਉਣ ਆ...

ਫਿਰੋਜ਼ਪੁਰ ‘ਚ ਵਾਪਰੀ ਵੱਡੀ ਵਾਰਦਾਤ, ਦਰਗਾਹ ਦੇ ਸੇਵਾਦਾਰ ਦਾ ਅਣਪਛਾਤਿਆਂ ਵੱਲੋਂ ਕਤ.ਲ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੇ ਦੇ ਨੇੜਲੇ ਪਿੰਡ ਖੰਨਾ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਬਾਬਾ ਦਾਦੂਸ਼ਾਹ ਦਰਗਾਹ...

ਅੰਬਾਲਾ STF ਦੇ ਹੱਥ ਲੱਗੀ ਵੱਡੀ ਸਫਲਤਾ, ਮੋਸਟ ਵਾਂਟੇਡ ਵਿੱਕੀ ਲਾਲਾ ਹਥਿਆਰਾਂ ਸਣੇ ਗ੍ਰਿਫਤਾਰ

ਅੰਬਾਲਾ ਪੁਲਿਸ ਨੇ 25 ਹਜ਼ਾਰ ਦੇ ਇਨਾਮੀ ਮੋਸਟ ਵਾਂਟੇਡ ਵਿੱਕੀ ਲਾਲਾ ਨੂੰ ਗ੍ਰਿਫਤਾਰ ਕੀਤਾ ਹੈ। ਵਿੱਕੀ ਲਾਲਾ ‘ਤੇ ਆਪ ਨੇਤਾ ਤੋਂ 50 ਲੱਖ ਦੀ...

ਦਰਸ਼ਨ ਕਰਨ ਕੇਦਾਰਨਾਥ ਧਾਮ ਪਹੁੰਚੇ ਅਕਸ਼ੈ ਕੁਮਾਰ, ਲਿਆ ਬਾਬਾ ਭੋਲੇਨਾਥ ਦਾ ਆਸ਼ੀਰਵਾਦ

ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਅੱਜ ਚਾਰ ਧਾਮਾਂ ਵਿਚੋਂ ਇਕ ਕੇਦਾਰਨਾਥ ਮੰਦਰ ਵਿਚ ਭਗਤੀ ਦੇ ਰੰਗ ਵਿਚ ਰੰਗੇ ਹੋਏ ਨਜ਼ਰ ਆਏ। ਅਕਸ਼ੈ ਕੁਮਾਰ ਨੇ...

ਗੈਰ-ਕਾਨੂੰਨੀ ਮੁਆਵਜ਼ਾ ਘਪਲਾ : ਕਰੋੜਾਂ ਰੁਪਏ ਦਾ ਗਲਤ ਮੁਨਾਫਾ ਲੈਣ ਵਾਲੇ 6 ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ...

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਬਣੇ ਦੁਨੀਆ ਦੇ ਨੰਬਰ-1 ਜੈਵਲਿਨ ਥ੍ਰੋਅਰ

ਭਾਰਤ ਦੇ ਨੀਰਜ ਚੋਪੜਾ ਹੁਣ ਜੈਵਲਿਨ ਥ੍ਰੋ ਰੈਂਕਿੰਗ ਵਿਚ ਟੌਪ ਰੈਂਕਡ ਪਲੇਅਰ ਹਨ। ਉਨ੍ਹਾਂ ਨੇ ਮੌਜੂਦਾ ਵਰਲਡ ਚੈਂਪੀਅਨ ਐਂਡਰਸਨ ਪੀਟਰਸਨ...

ਕੇਂਦਰ ਆਰਡੀਨੈਂਸ : ਕੋਲਕਾਤਾ ਪਹੁੰਚੀ ‘ਆਪ’ ਲੀਡਰਸ਼ਿਪ, CM ਮਮਤਾ ਨੇ ਸਮਰਥਨ ਦਾ ਦਿੱਤਾ ਭਰੋਸਾ

ਦਿੱਲੀ ਵਿਚ ਅਫਸਰਾਂ ਦੇ ਟਰਾਂਸਫਰ-ਪੋਸਟਿੰਗ ਦੇ ਮੁੱਦੇ ‘ਤੇ ਕੇਂਦਰ ਦੇ ਆਰਡੀਨੈਂਸ ਖਿਲਾਫ ਅਰਵਿੰਦ ਕੇਜਰੀਵਾਲ ਵਿਰੋਧੀ ਪਾਰਟੀਆਂ ਨੂੰ...

ਸਿਡਨੀ ‘ਚ PM ਮੋਦੀ ਦਾ ਐਲਾਨ-‘ਭਾਰਤ ਬ੍ਰਿਸਬੇਨ ਵਿਚ ਖੋਲ੍ਹੇਗਾ ਇਕ ਨਵਾਂ ਕੌਂਸਲੇਟ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਦੇ ਕੁਡੋਸ ਬੈਂਕ ਏਰੀਨਾ ਵਿਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ PM...

ਖਾਸ ਚਾਰਟਰਡ ਪਲੇਨ ਰਾਹੀਂ ਸਿਡਨੀ ਪਹੁੰਚੇ ਭਾਰਤਵੰਸ਼ੀ, ਨਾਂ ਦਿੱਤਾ ‘ਮੋਦੀ ਏਅਰਲਾਈਨਜ਼’, ਲਗਾਏ ਮੋਦੀ-ਮੋਦੀ ਦੇ ਨਾਅਰੇ

ਆਸਟ੍ਰੇਲੀਆ ਵਿਚ ਪੀਐੱਮ ਮੋਦੀ ਦੇ ਸਮਾਰੋਹ ਵਿਚ ਸ਼ਾਮਲ ਹੋਣ ਲਈ 170 ਭਾਰਤੀ ਮੂਲ ਦੇ ਲੋਕਾਂ ਨੇ ਮੈਲਬੋਰਨ ਤੋਂ ਸਿਡਨੀ ਚਾਰਟਰਡ ਫਲਾਈਟ ਵਿਚ ਸਫਰ...

ਦੇਸ਼ ਭਗਤ ਯੂਨੀਵਰਸਿਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਦੇ ਲੰਗਰ ਲਗਾਏ ਗਏ

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯੂਨੀਵਰਸਿਟੀ ਕੈਂਪਸ...

ਨਸ਼ੇ ‘ਚ ਧੁੱਤ ਹੋਮਗਾਰਡ ਜਵਾਨ ਕਰ ਰਿਹਾ ਸੀ ਲੋਕਾਂ ਨੂੰ ਪ੍ਰੇਸ਼ਾਨ, ਕੀਤਾ ਗਿਆ ਲਾਈਨ ਹਾਜ਼ਰ

ਗੁਰਦਾਸਪੁਰ ਵਿਚ ਇਕ ਹੋਮਗਾਰਡ ਜਵਾਨ ਨੇ ਗੋਲਗੱਪੇ ਖਾਣ ਦੇ ਬਾਅਦ ਪੈਸੇ ਨਹੀਂ ਚੁਕਾਏ। ਹੋਮਗਾਰਡ ਜਵਾਨ ਨਸ਼ੇ ਵਿਚ ਸੀ। ਪੈਸੇ ਮੰਗਣ ‘ਤੇ ਉਹ...

ਕਰਤਾਰਪੁਰ ਕਾਰੀਡੋਰ ਨੇ 75 ਸਾਲਾਂ ਬਾਅਦ ਫਿਰ ਮਿਲਾਇਆ ਭਾਰਤ ਤੇ ਪਾਕਿਸਤਾਨ ‘ਚ ਰਹਿੰਦੇ ਵਿਛੜੇ ਭੈਣ-ਭਰਾ ਨੂੰ

ਭਾਰਤ-ਪਾਕਿਸਤਾਨ ਵੰਡ ਦੌਰਾਨ 75 ਸਾਲ ਪਹਿਲਾਂ ਇਕ-ਦੂਜੇ ਤੋਂ ਵਿਛੜੇ ਭਰਾ-ਭੈਣ ਇਤਿਹਾਸਕ ਕਰਤਾਰਪੁਰ ਕਾਰੀਡੋਰ ਵਿਚ ਫਿਰ ਤੋਂ ਮਿਲ ਗਏ। ਦੋਵਾਂ...

6 ਪੀੜ੍ਹੀਆਂ ਰਹਿ ਰਹੀਆਂ ਹਨ ਇਕੱਠੀਆਂ, ਪਰਿਵਾਰ ‘ਚ ਹਨ 185 ਮੈਂਬਰ, 13 ਚੁੱਲ੍ਹਿਆਂ ‘ਤੇ ਬਣਦਾ ਹੈ ਖਾਣਾ

ਭਾਰਤ ਵਿਚ ਆਧੁਨਿਕਤਾ ਦੀ ਚਕਾਚੌਂਧ ਵਿਚ ਸਾਂਝੇ ਪਰਿਵਾਰ ਟੁੱਟ ਰਹੇ ਹਨ ਪਰ ਇਨ੍ਹਾਂ ਸਾਰਿਆਂ ਵਿਚ ਰਾਜਸਥਾਨ ਵਿਚ ਇਕ ਅਜਿਹਾ ਪਰਿਵਾਰ ਵੀ ਹੈ...

WhatsApp ‘ਤੇ ਭੇਜੇ ਜਾਣ ਤੋਂ 15 ਮਿੰਟ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ, ਜਾਰੀ ਹੋਇਆ ਨਵਾਂ ਫੀਚਰ

ਇੰਸਟੈਂਟ ਮੈਸੇਜਿੰਗ ਐਪ WhatsApp ਨੇ ਭੇਜੇ ਗਏ ਟੈਕਸਟ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ ਦੇਣ ਵਾਲੇ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਇਸ ਫੀਚਰ...

ਕੇਦਾਰਨਾਥ ਧਾਮ ‘ਚ 60 ਕੁਇੰਟਲ ਵਜ਼ਨੀ ਲੱਗੇਗਾ ਕਾਂਸੇ ਦਾ ‘ਓਮ’, ਮੰਦਰ ਤੋਂ 250 ਮੀਟਰ ਪਹਿਲਾਂ ਲਗਾਇਆ ਜਾਵੇਗਾ

ਉਤਰਾਖੰਡ ਵਿਚ ਬਾਬਾ ਕੇਦਾਰਨਾਥ ਦੀ ਵਿਸ਼ਾਲਤਾ ਨੂੰ ਹੋਰ ਵਧਾਉਣ ਲਈ ਇਥੇ ਇਕ 60 ਕੁਇੰਟਲ ਵਜ਼ਨ ਦੀ ਇਕ ‘ਓਮ’ ਦੀ ਪ੍ਰਤਿਮਾ ਲਗਾਈ ਜਾਵੇਗੀ। ਇਹ...

ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਨੂੰ ਬਾਇਡੇਨ ਨੇ ਦਿੱਤਾ ਬਹਾਦਰੀ ਮੈਡਲ, ਕਿਹਾ-‘ਪੂਰਾ ਦੇਸ਼ ਤੁਹਾਡਾ ਧੰਨਵਾਦੀ’

ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਨੂੰ ਰਾਸ਼ਟਰਪਤੀ ਜੋ ਬਾਇਡੇਨ ਨੇ ਅਮਰੀਕਾ ਦਾ ਸਰਵਉੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤਾ। ਬਾਇਡੇਨ...

ਸੂਬੇ ਭਰ ‘ਚ ਮੁਸ਼ਕਿਲ ਹਾਲਾਤਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੇ ਕੀਤਾ ਅਭਿਆਸ

ਚੰਡੀਗੜ੍ਹ : ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਦੀ ਤਿਆਰੀ ਅਤੇ ਚੌਕਸੀ ਨੂੰ ਵੇਖਣ ਲਈ, ਪੰਜਾਬ...

ਰਾਹੁਲ ਗਾਂਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਮੁਲਜ਼ਮ ਗ੍ਰਿਫਤਾਰ, ਕੇਸ ਦਰਜ

ਰਾਹੁਲ ਗਾਂਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਅਣਪਛਾਤੇ ਨੌਜਵਾਨ ਦੀ ਪਛਾਣ ਕਰਕੇ ਯੂਪੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ...

ਬ੍ਰਿਜਭੂਸ਼ਣ ਦੇ ਨਾਰਕੋ ਟੈਸਟ ਦੀ ਚੁਣੌਤੀ ਨੂੰ ਮਹਿਲਾ ਪਹਿਲਵਾਨਾਂ ਨੇ ਸਵੀਕਾਰਿਆ, ਰੱਖੀ ਇਹ ਸ਼ਰਤ

ਭਾਜਪਾ ਸਾਂਸਦ ਤੇ ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਨਾਰਕੋ ਟੈਸਟ ਦੀ ਚੁਣੌਤੀ ਨੂੰ ਪਹਿਲਵਾਨਾਂ ਨੇ...

ਟੀਵੀ ਐਕਟਰ ਆਦਿਤਯ ਸਿੰਘ ਰਾਜਪੂਤ ਦੀ ਹੋਈ ਮੌ.ਤ, ਘਰ ਦੇ ਬਾਥਰੂਮ ‘ਚ ਮਿਲੀ ਲਾ.ਸ਼

ਫਿਲਮ ਤੇ ਟੀਵੀ ਜਗਤ ਦੇ ਮਸ਼ਹੂਰ ਐਕਟਰ ਆਦਿਤਯ ਸਿੰਘਰਾਜਪੂਤ ਦਾ ਦੇਹਾਂਤ ਹੋ ਗਿਆ। ਉਹ ਮੁੰਬਈ ਦੇ ਅੰਧੇਰੀ ਸਥਿਤ ਆਪਣੇ ਘਰ ਦੇ ਬਾਥਰੂਮ ਵਿਚ...

ਟਾਈਟਲਰ ਮਾਮਲੇ ‘ਤੇ ਹਰਸਿਮਰਤ ਬਾਦਲ ਦਾ ਕਾਂਗਰਸ ‘ਤੇ ਵਾਰ, ‘ਪਾਰਟੀ ਖੁਦ ਨੂੰ ਜਵਾਬਦੇਹ ਠਹਿਰਾਉਣ ‘ਚ ਅਸਫਲ’

ਦਿੱਲੀ ਵਿਚ ਦੰਗਿਆਂ ਦੌਰਾਨ ਮਾਰੇ ਗਏ ਸਿੱਖਾਂ ਦੇ ਮਾਮਲੇ ਵਿਚ ਸੀਬੀਆਈ ਨੇ ਸਾਬਕਾ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਲ...

ਜੱਗੂ ਭਗਵਾਨਪੁਰੀਆ ਦੀ ਅੰਮ੍ਰਿਤਸਰ ਕੋਰਟ ‘ਚ ਹੋਈ ਪੇਸ਼ੀ, 29 ਮਈ ਤੱਕ ਦਾ ਮਿਲਿਆ ਪੁਲਿਸ ਰਿਮਾਂਡ

ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਵਿਚ ਸੁਣਵਾਈ ਦੇ...

ਪੰਜਾਬ ਸਰਕਾਰ ਨੇ 9 DC’s ਦੇ ਟ੍ਰੇਨਿੰਗ ‘ਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ‘ਤੇ IAS ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ

ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਦੇ ਡੀਸੀ ਦੇ ਟ੍ਰੇਨਿੰਗ ਉਤੇ ਜਾਣ ਤੋਂ ਬਾਅਦ ਆਈਏਐੱਸ ਅਧਿਕਾਰੀਆਂ ਨੂੰ ਵਾਧੂ ਚਾਰਜ ਸੌਂਪਿਆ ਹੈ।...

CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਗੰਭੀਰ ਦੋਸ਼, ਚੰਨੀ ਦੇ ਭਾਣਜੇ ਨੇ ਕ੍ਰਿਕਟਰ ਤੋਂ ਮੰਗੇ ਸਨ 2 ਕਰੋੜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੇਤਾ ਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ...

NIA ਸਾਹਮਣੇ ਲਾਰੈਂਸ ਦਾ ਕਬੂਲਨਾਮਾ-‘ਟਾਰਗੈੱਟ ਲਿਸਟ ‘ਚ ਸਲਮਾਨ ਖਾਨ ਤੇ ਮੂਸੇਵਾਲਾ ਦਾ ਮੈਨੇਜਰ ਟੌਪ ‘ਤੇ’

ਐੱਨਆਈਏ ਦੀ ਕਸਟੱਡੀ ਵਿਚ ਗੈਂਗਸਟਰ ਲਾਰੈਂਸ ਨੇ ਕਈ ਵੱਡੇ ਖੁਲਾਸੇ ਕੀਤੇ। ਉਸ ਨੇ ਆਪਣੀ ਟੌਪ ਟਾਰਗੈੱਟ ਲਿਸਟ ਨੂੰ ਉਜਾਗਰ ਕੀਤਾ ਹੈ। ਇਸ ਸੂਚੀ...

ਜੇਲ੍ਹ ਵਿਚ ਬੰਦ ਬੰਦੀ ਸਿੱਖ ਗੁਰਦੀਪ ਸਿੰਘ ਖੇੜਾ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ

ਜੇਲ੍ਹ ਵਿਚ ਬੰਦ ਬੰਦੀ ਸਿੱਖ ਗੁਰਦੀਪ ਸਿੰਘ ਖੇੜਾ ਦੀ ਤਬੀਅਤ ਵਿਗੜ ਗਈ ਹੈ। ਉਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।...

ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚਣ ਵਾਲਾ ਭਾਰਤੀ ਮੂਲ ਦਾ ਸਿੰਗਾਪੁਰ ਪਰਬਤਰੋਹੀ ਲਾਪਤਾ, ਤਲਾਸ਼ੀ ਮੁਹਿੰਮ ਜਾਰੀ

ਭਾਰਤੀ ਮੂਲ ਦਾ ਇਕ ਸਿੰਗਾਪੁਰੀ ਪਰਬਤਰੋਹੀ ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚਣ ਦੇ ਬਾਅਦ ਲਾਪਤਾ ਹੋ ਗਿਆ, ਜਿਸ ਦੇ ਬਾਅਦ ਉਸ ਦੇ ਪਰਿਵਾਰ...

ਵੱਡੀ ਖਬਰ : ਪਰਲ ਗਰੁੱਪ ਘਪਲੇ ਦੀ ਜਾਂਚ ਕਰੇਗੀ ਵਿਜੀਲੈਂਸ, ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਅਦ ਬਣੀ ਟੀਮ

ਪੰਜਾਬ ਸਰਕਾਰ ਨੇ ਪਰਲ ਗਰੁੱਪ ਘਪਲੇ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਹੈ। ਹੁਕਮਾਂ ਮੁਤਾਬਕ ਵਿਜੀਲੈਂਸ ਵਿਭਾਗ ਫਿਰੋਜ਼ਪੁਰ...

ਪਾਕਿਸਤਾਨ: ਬਲੋਚਿਸਤਾਨ ‘ਚ ਭਾਰੀ ਗੋਲੀਬਾਰੀ ‘ਚ ਤਿੰਨ ਜਵਾਨ ਸ਼ਹੀਦ, ਇਕ ਅੱਤਵਾਦੀ ਮਾਰਿਆ ਗਿਆ

ਪਾਕਿਸਤਾਨ ਦੇ ਬਲੋਚਿਸਤਾਨ ਦੇ ਜਰਗੁਨ ਇਲਾਕੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਭਾਰੀ ਗੋਲੀਬਾਰੀ ਹੋਈ ਜਿਸ ਵਿਚ ਇਕ ਅੱਤਵਾਦੀ ਤੇ...

ਬਿਨਾਂ ਕੋਈ ਫਾਰਮ ਭਰੇ 2000 ਦੇ ਨੋਟ ਹੋਣਗੇ ਐਕਸਚੇਂਜ, SBI ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਭਾਰਤੀ ਸਟੇਟ ਬੈਂਕ ਵੱਲੋਂ 2000 ਦੇ ਨੋਟ ਬਦਲਣ ਨੂੰ ਲੈ ਕੇ ਇਸ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ 20,000 ਰੁਪਏ ਤੱਕ ਜਾਂ 2000 ਰੁਪਏ ਦੇ 10...

ਅਸਮ ‘ਚ ਨਵਾਂ ਫਰਮਾਨ ਹੋਇਆ ਜਾਰੀ, ਸਕੂਲ ‘ਚ ਜੀਂਸ, ਟੀ-ਸ਼ਰਟ, ਲੈਗਿੰਗ ਪਹਿਨ ਕੇ ਨਾ ਆਉਣ ਟੀਚਰ

ਅਸਮ ਸਰਕਾਰ ਵੱਲੋਂ ਸਕੂਲ ਟੀਚਰਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਇਸ ਨਵੇਂ ਹੁਕਮ ਤਹਿਤ ਟੀਚਰਾਂ ਲਈ ਜ਼ਰੂਰੀ ਡ੍ਰੈੱਸ ਕੋਡ ਲਾਗੂ...

ਚੰਡੀਗੜ੍ਹ ‘ਚ 7 ਲੋਕਾਂ ਨੂੰ ਦਰੜਨ ਵਾਲਾ ਨੈਸ਼ਨਲ ਸ਼ੂਟਰ 4 ਦਿਨਾਂ ਬਾਅਦ ਕਾਬੂ, 3 ਲੋਕਾਂ ਦੀ ਹੋ ਚੁੱਕੀ ਹੈ ਮੌ.ਤ

ਚੰਡੀਗੜ੍ਹ ‘ਚ ਧਨਾਸ-ਸਾਰੰਗਪੁਰ ਰੋਡ ‘ਤੇ 7 ਲੋਕਾਂ ਨੂੰ ਕੁਚਲਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਦਸੇ ਦੇ 4 ਦਿਨ ਬਾਅਦ 21...

ਸਾਬਕਾ PM ਰਾਜੀਵ ਗਾਂਧੀ ਦੀ 32ਵੀਂ ਬਰਸੀ ਮੌਕੇ ਸੋਨੀਆ-ਰਾਹੁਲ-ਪ੍ਰਿਯੰਕਾ ਨੇ ਦਿੱਤੀ ਸ਼ਰਧਾਂਜਲੀ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧ ਦੀ 32ਵੀਂ ਬਰਸੀ ‘ਤੇ ਸੋਨੀਆ, ਰਾਹੁਲ, ਪ੍ਰਿਯੰਕਾ ਤੇ ਮੱਲਿਕਾਰੁਜਨ ਖੜਗੇ ਨੇ ਵੀਰ ਭੂਮੀ ਜਾ ਕੇ ਉਨ੍ਹਾਂ...

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਇਕ ਵਾਰ ਫਿਰ ਗੱਲਬਾਤ ਕੀਤੀ। ਵਿਰੋਧੀ ਏਕਤਾ ਨੂੰ ਲੈ ਕੇ...

LIC ਅਧਿਕਾਰੀ ਤੇ ਧਾਰਮਿਕ ਸੰਸਥਾ ਦੇ ਸਾਬਕਾ ਪ੍ਰਧਾਨ ‘ਤੇ FIR, 4.30 ਕਰੋੜ ਦੀ ਧੋਖਾਦੇਹੀ ਕਰਨ ਦਾ ਲੱਗਾ ਦੋਸ਼

ਕਪੂਰਥਲਾ ਵਿਚ ਪ੍ਰਾਈਵੇਟ ਸਕੂਲ ਮਾਲਕ ਤੇ ਉਦਯੋਗਪਤੀ ਤੋਂ 4.30 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ। ਣਾ ਸਿਟੀ ਦੀ ਪੁਲਿਸ ਨੇ ਸ਼ਿਕਾਇਤ ‘ਤੇ ਇਕ...

PM ਮੋਦੀ ਦੇ ਫੈਨ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਕਿਹਾ-‘ਮੈਨੂੰ ਤੁਹਾਡਾ ਆਟੋਗ੍ਰਾਫ ਲੈ ਲੈਣਾ ਚਾਹੀਦਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ ਪਰ ਹੁਣ ਤਾਂ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ...

ਹੈਰੀਟੇਜ ਤੋਪ ਚੋਰੀ ਹੋਣ ਦੇ ਬਾਅਦ ਨੀਂਦ ਤੋਂ ਜਾਗਿਆ ਪ੍ਰਸ਼ਾਸਨ, ਅਗਲੇ 10 ਦਿਨ ‘ਚ CCTV ਨਾਲ ਲੈਸ ਹੋਵੇਗਾ ਏਰੀਆ

ਚੰਡੀਗੜ੍ਹ : ਸ਼ਹਿਰ ਦੇ ਵੀਵੀਆਈਪੀ ਸੈਕਟਰ-1 ਸਥਿਤ ਪੰਜਾਬ-ਹਰਿਆਣਾ ਸਕੱਤਰੇਤ ਦੇ ਹਾਈ ਸਕਿਓਰਿਟੀ ਜ਼ੋਨ ਦੇ ਅੰਦਰੋਂ ਹੈਰੀਟੇਜ ਤੋਪ ਚੋਰੀ ਹੋਣ...

23-24 ਮਈ ਨੂੰ ਪੰਜਾਬ ‘ਚ ਫਿਰ ਬਦਲੇਗਾ ਮੌਸਮ, ਪਵੇਗਾ ਮੀਂਹ, IMD ਨੇ ਜਾਰੀ ਕੀਤਾ ਯੈਲੋ ਅਲਰਟ

ਪੰਜਾਬ ਤੇ ਹਰਿਆਣਾ ਵਿਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ । ਦੋਵੇਂ ਸੂਬਿਆਂ ਵਿਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਪਰ ਜਲਦ ਹੀ ਇਸ ਤੋਂ...

ਦਿੱਲੀ ਅੰਦੋਲਨ ‘ਚ ਜਾਨ ਗੁਆਉਣ ਵਾਲੇ ਜਲੰਧਰ ਦੇ 9 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਦੇਵੇਗੀ ਨੌਕਰੀ

ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰਲੈ ਕੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਸਿੰਘੂ ਬਾਰਡਰ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ।...

ਪੰਜਾਬ ਸਰਕਾਰ ਦਾ ਵੱਡਾ ਫੈਸਲਾ, 28,000 ਮੁਲਾਜ਼ਮ ਜਲਦ ਹੋਣਗੇ ਪੱਕੇ, ਸਬ-ਕਮੇਟੀ ਨੇ ਫਾਈਨਲ ਕੀਤੀ ਲਿਸਟ

ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ 10 ਸਾਲਾਂ ਤੋਂ ਵੱਧ ਦੀ ਸਰਵਿਸ ਪੂਰੀ ਕਰ ਚੁੱਕੇ ਲਗਭਗ 36 ਹਜ਼ਾਰ ਮੁਲਾਜ਼ਮਾਂ ਨੂੰ ਜਲਦ ਹੀ ਰੈਗੂਲਰ ਕੀਤਾ...

ਭਾਰਤੀ ਸਰਹੱਦ ‘ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਜਵਾਨਾਂ ਨੇ ਫਾਇਰਿੰਗ ਕਰ ਖੇਤਾਂ ਤੋਂ ਕੀਤਾ ਬਰਾਮਦ

ਬੀਐੱਸਐੱਫ ਨੇ ਇਕ ਵਾਰ ਫਿਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ। ਦੂਜੇ ਦਿਨ ਬਾਰਡਰ ਸਕਿਓਰਿਟੀ ਫੋਰਸ ਨੇ ਪਾਕਿ ਤਸਕਰਾਂ...

ਕਰਨਾਟਕ ‘ਚ ‘ਨਫਰਤ ਹਾਰੀ ਤੇ ਮੁਹੱਬਤ ਜਿੱਤੀ’-ਸਹੁੰ ਚੁੱਕ ਸਮਾਗਮ ਵਿਚ ਬੋਲੇ ਰਾਹੁਲ ਗਾਂਧੀ

ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਦੂਜੇ ਪਾਸੇ ਕਾਂਗਰਸ ਪ੍ਰਧਾਨ ਡੀਕੇ ਸ਼ਿਵ...

ਟਵਿੱਟਰ ਨੇ ਮਾਈਕ੍ਰੋਸਾਫਟ ‘ਤੇ ਉਸ ਦੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਲਗਾਇਆ ਦੋਸ਼

ਟਵਿੱਟਰ ਦੇ ਇਕ ਵਕੀਲ ਨੇ ਦਿੱਗਜ਼ ਕੰਪਨੀ ਮਾਈਕ੍ਰੋਸਾਫਟ ‘ਤੇ ਆਪਣੀਆਂ ਸੇਵਾਵਾਂ ਨਾਲ ਜੁੜੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ...

ਕਪੂਰਥਲਾ : ਸੱਸ ਦੇ ਕਾਤਲ ਦੋਸ਼ੀ ਦਾਮਾਦ ਦੀ ਵੀ ਮੌ.ਤ, ਆਤਮਹੱਤਿਆ ਦਾ ਖਦਸ਼ਾ, ਜਾਂਚ ਵਿਚ ਜੁਟੀ ਪੁਲਿਸ

ਕਪੂਰਥਲਾ ਦੇ ਸੁਲਾਤਨਪੁਰ ਲੋਝੀ ਦੇ ਅਰਬਨ ਅਸਟੇਟ ਦੀ ਇਕ ਕੋਠੀ ਦੇ ਅੰਦਰ ਇਕ ਮਹਿਲਾ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ ਸੀ ਜਿਸ ਦੇ ਕਤਲ ਦਾ...

ਇਮਰਾਨ ਖਾਨ ਖਿਲਾਫ ਫੌਜੀ ਅਦਾਲਤ ‘ਚ ਚਲੇਗਾ ਮੁਕੱਦਮਾ, ਪਾਕਿਸਤਾਨ ਸਰਕਾਰ ਨੇ ਦਿੱਤੀ ਮਨਜ਼ੂਰੀ

ਪਾਕਿਸਤਾਨੀ ਸੰਘੀ ਕੈਬਨਿਟ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਵਿਚ ਲਏ ਗਏ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਫੈਸਲਾ ਕੀਤਾ ਗਿਆ ਕਿ 9...

ਰੂਸ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ, ਬਰਾਕ ਓਬਾਮਾ ਸਣੇ 500 ਅਮਰੀਕੀ ਨਾਗਰਿਕਾਂ ‘ਤੇ ਲਗਾਇਆ ਬੈਨ

ਰੂਸ ਨੇ ਐਲਾਨ ਕੀਤਾ ਕਿ ਉਸ ਨੇ ਦੇਸ਼ ਵਿਚ 500 ਅਮਰੀਕੀ ਨਾਗਰਿਕਾਂ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਬਰਾਕ...

ਜੈਪੁਰ : 200 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 9 ਸਾਲਾ ਮਾਸੂਮ, ਬਚਾਅ ਮੁਹਿੰਮ ਸ਼ੁਰੂ

ਜੈਪੁਰ ਦੇ ਜੋਬਨੇਰ ਵਿਚ ਅੱਜ 9 ਸਾਲ ਦਾ ਬੱਚਾ ਖੇਡਦੇ ਸਮੇਂ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ। ਪਿੰਡ ਵਾਲਿਆਂ ਦੀ ਸੂਚਨਾ ‘ਤੇ ਮੌਕੇ...

G7 ਸਮਿਟ ‘ਚ ਪੌੜੀਆਂ ਤੋਂ ਡਿੱਗਦੇ-ਡਿੱਗਦੇ ਬਚੇ ਅਮਰੀਕੀ ਰਾਸ਼ਟਰਪਤੀ ਬਾਇਡੇਨ, ਇੰਝ ਸੰਭਾਲਿਆ ਖੁਦ ਨੂੰ

ਜਾਪਾਨ ਦੇ ਹਿਰੋਸ਼ਿਮਾ ‘ਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਨਾਲ ਅਜਿਹੀ ਘਟਨਾ ਹਈ, ਜਿਸ ਨਾਲ ਉਨ੍ਹਾਂ ਨੂੰ...

ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ! ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਫੁੱਲਾਂ ਨਾਲ ਸਜਿਆ ਗੁਰਦੁਆਰਾ

ਸਿੱਖ ਧਰਮ ਦੇ ਪ੍ਰਸਿੱਧ ਤੀਰਥ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਖੋਲ੍ਹ ਦਿੱਤੇ ਜਾਣਗੇ ਤੇ ਯਾਤਰਾ ਸ਼ੁਰੂ ਹੋ ਜਾਵੇਗੀ। ਅੱਜ ਪੂਰੀ ਸ਼ਰਧਾ...

ਰੂਸ ‘ਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਭਾਰਤੀ ਵਿਦਿਆਰਥਣ ਦੀ ਇਲਾਜ ਦੌਰਾਨ ਮੌ.ਤ

ਗੋਰਖਪੁਰ : ਰੂਸ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਵਿਦਿਆਰਥੀ ਦੀ ਬੀਮਾਰੀ ਨਾਲ ਮੌਤ ਹੋ ਗਈ। ਪਰਿਵਾਰ ਦੀ ਸੂਚਨਾ ‘ਤੇ ਸਾਂਸਦ ਰਵੀ ਕਿਸ਼ਨ ਨੇ...

ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਾਰੀ ਕੀਤੀ ਗਈ ਨਵੀਂ ਪਾਲਿਸੀ, 10 ਸਾਲ ਦੀ ਰੈਗੂਲਰ ਸਰਵਿਸ ਲਾਜ਼ਮੀ

ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿਚ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਤਰਜ ‘ਤੇ ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਕਰਨ ਲਈ...

ਘਰ ਦੇ ਗੇਟ ‘ਤੇ ਸਵਾਸਤਿਕ ਬਣਾਉਣ ‘ਤੇ ਭਾਰਤੀ ਨਾਗਰਿਕ ਨੂੰ ਜੇਲ੍ਹ, ਸਾਊਦੀ ਅਰਬ ‘ਚ ਗੁਆਂਢੀ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

ਆਂਧਰਾ ਪ੍ਰਦੇਸ਼ ਦੇ ਇਕ 45 ਸਾਲਾ ਇੰਜੀਨੀਅਰ ਨੂੰ ਸਾਊਦੀ ਅਰਬ ਵਿਚ ਸਿਰਫ ਇਸ ਵਜ੍ਹਾ ਨਾਲ ਜੇਲ੍ਹ ਜਾਣਾ ਪਿਆ ਕਿਉਂਕਿ ਉਸ ਨੇ ਆਪਣੇ ਘਰ ਦੇ ਗੇਟ...

ਅੰਮ੍ਰਿਤਸਰ : BSF ਜਵਾਨਾਂ ਨੇ ਨਸ਼ਟ ਕੀਤੇ 2 ਪਾਕਿ ਡ੍ਰੋਨ, ਨਸ਼ੀਲੇ ਪਦਾਰਥਾਂ ਨਾਲ ਭਰਿਆ ਬੈਗ ਜ਼ਬਤ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਡ੍ਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕੀਤੀ...

ਇੰਡੋਨੇਸ਼ੀਆ ‘ਚ ਫਸੇ 2 ਪੰਜਾਬੀ ਨੌਜਵਾਨ, BJP ਆਗੂ ਸਿਰਸਾ ਨੇ MHA ਨੂੰ ਦਖਲ ਦੇ ਛੁਡਵਾਉਣ ਦੀ ਕੀਤੀ ਅਪੀਲ

ਇੰਡੋਨੇਸ਼ੀਆ ਵਿਚ ਦੇਨਪਸਾਰ ਪੁਲਿਸ ਨੇ ਵਿਅਕਤੀ ਦੀ ਹੱਤਿਆ ਤੇ ਇਕ ਹੋਰ ਭਾਰਤੀ ਨਾਗਰਿਕ ‘ਤੇ ਹਮਲਾ ਕਰਨ ਦੇ ਦੋਸ਼ ਵਿਚ ਦੋ ਪੰਜਾਬੀਆਂ ਨੂੰ...

ਲੁਧਿਆਣਾ : ਖੇਤਾਂ ‘ਚ ਸਪਰੇਅ ਕਰਨ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਮੌ.ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਲੁਧਿਆਣਾ ਵਿਚ ਕਰੰਟ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਕਿਸਾਨ ਖੇਤਾਂ ਵਿਚ ਮੱਕੀ ਨੂੰ ਸਪਰੇਅ ਕਰ ਰਿਹਾ ਸੀ। ਅਚਾਨਕ ਤੋਂ ਖੇਤਾਂ ਵਿਚ ਲਟਕ...

ਪੰਜਾਬ ‘ਚ 3 ਦਿਨ ਵਧੇਗਾ ਤਾਪਮਾਨ, ਫਿਰ ਮਿਲੇਗੀ ਗਰਮੀ ਤੋਂ ਰਾਹਤ, 23-24 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਦੇ ਬਾਅਦ ਅਗਲੇ ਤਿੰਨ ਦਿਨ ਤਾਪਮਾਨ ਵਿਚ...

ਮਸਕ ਦਾ ਐਲਾਨ-‘Twitter ਬਣ ਗਿਆ ਨਵਾਂ You Tube, ਯੂਜਰਸ ਪੋਸਟ ਕਰ ਸਕਦੇ ਹਨ ਪੂਰੀ ਮੂਵੀ’

ਟਵਿੱਟਰ ਦੀ ਕਮਾਨ ਏਲਨ ਮਸਕ ਦੇ ਹੱਥਾਂ ‘ਚ ਆਉਣ ਦੇ ਬਾਅਦ ਇਸ ਵਿਚ ਇਕ ਦੇ ਬਾਅਦ ਇਕ ਕਈ ਫੈਸਲੇ ਲਏ ਜਾ ਰਹੇ ਹਨ। Twitter ਵਿਚ ਕਈ ਨਵੇਂ-ਨਵੇਂ ਫੀਚਰਸ...

ਲਾਹੌਰ ਦੀ ਅਦਾਲਤ ਵੱਲੋਂ ਇਮਰਾਨ ਖਾਨ ਨੂੰ ਰਾਹਤ, 2 ਜੂਨ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਹਤ ਦਿੰਦੇ ਹੋਏ ਉਥੋਂ ਦੀ ਅੱਤਵਾਦੀ ਰੋਕੂ ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ...

ਕੈਂਸਰ ਦੀ ਜੰਗ ਜਿੱਤ ਲੈਬਰਾਡੋਰ ਸਿਮੀ ਨੇ ਦੁਬਾਰਾ ਜੁਆਇਨ ਕੀਤੀ ਡਿਊਟੀ, ਡਰੱਗਸ ਲੱਭਣ ‘ਚ ਹੈ ਮਾਹਿਰ

ਪੰਜਾਬ ਪੁਲਿਸ ਦੇ ਫੀਮੇਲ ਡੌਗ ਨੇ ਕੈਂਸਰ ਨੂੰ ਮਾਤ ਦੇ ਕੇ ਦੁਬਾਰਾ ਡਿਊਟੀ ਜੁਆਇਨ ਕਰ ਲਈ ਹੈ। ਫਰੀਦਕੋਟ ਜ਼ਿਲ੍ਹੇ ਦੇ ਕੈਨਾਈਨ ਦਸਤੇ ਵਿਚ...

ਮੁਖਤਾਰ ਅੰਸਾਰੀ ਦੇ ਬੇਟੇ ਉਮਰ ਨੂੰ SC ਤੋਂ ਝਟਕਾ! ਜ਼ਮੀਨ ਹੜੱਪਣ ਦੇ ਮਾਮਲੇ ‘ਚ ਰਾਹਤ ਦੇਣ ਤੋਂ ਇਨਕਾਰ

ਮਾਫੀਆ ਮੁਖਤਾਰ ਅੰਸਾਰੀ ਦੇ ਬੇਟੇ ਉੁਮਰ ਅੰਸਾਰੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਉਮਰ ਨੂੰ ਰਾਹਤ ਦੇਣ ਤੋਂ...

ਫਿਲੀਪੀਨਜ਼ ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤਪਾਲ ਹੇਅਰ, NIA ਨੇ ਕੀਤਾ ਗ੍ਰਿਫਤਾਰ

ਪੰਜਾਬ ਵਿਚ ਲਗਾਤਾਰ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲੀਪੀਨਜ਼ ਪੁਲਿਸ ਨੇ...

Carousel Posts