Jun 27

Uric Acid ‘ਚ ਅੰਬ ਖਾ ਸਕਦੇ ਹਾਂ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਡਾਕਟਰ

ਫਲਾਂ ਦਾ ਰਾਜਾ ਅੰਬ, ਗਰਮੀਆਂ ਦੇ ਮੌਸਮ ਵਿੱਚ ਸਭ ਤੋਂ ਵੱਧ ਖਾਧਾ ਜਾਣ ਵਾਲੇ ਫਲਾਂ ਵਿੱਚੋਂ ਇੱਕ ਹੈ। ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ...

ਰੀਲਾਂ ਵੇਖਣ ਦੀ ਲਤ ਤੋਂ ਹੋ ਚੁੱਕੇ ਓ ਪ੍ਰੇਸ਼ਾਨ? ਜਾਣੋ ਇਸ ਦੇ ਨੁਕਸਾਨ ਤੇ ਆਦਤ ਨੂੰ ਛੱਡਣ ਦੇ 4 ਤਰੀਕੇ

ਅੱਜਕੱਲ੍ਹ, ਲੋਕ ਆਪਣੇ ਫ਼ੋਨ ਦੀ ਵਰਤੋਂ ਕਰਨ ਨਾਲੋਂ ਰੀਲਾਂ ਦੇਖਣ ਦੇ ਜ਼ਿਆਦਾ ਆਦੀ ਹਨ। ਜਿਵੇਂ ਹੀ ਉਹ ਸਵੇਰੇ ਉੱਠਦੇ ਹਨ, ਉਹ ਸਭ ਤੋਂ ਪਹਿਲਾਂ...

ਮਾਨਸੂਨ ਸ਼ੁਰੂ ਹੁੰਦੇ ਹੀ ਆਪਣੀ ਡਾਇਟ ‘ਚ ਕਰ ਲਓ ਬਦਲਾਅ, 7 ਚੀਜ਼ਾਂ ਲੈਣ ਨਾਲ ਰਹੋਗੇ Healthy!

ਮਾਨਸੂਨ ਦੀ ਦਸਤਕ ਨਾਲ ਮੌਸਮ ਵਿਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਚਿਪਚਿਪੀ, ਨਮੀ ਵਾਲੀ ਗਰਮੀ ਅਤੇ ਅਚਾਨਕ ਮੀਂਹ ਪੈਣ ਨਾਲ ਨਾ ਸਿਰਫ਼...

ਜੇ ਕਦੇ ਕੰਨ ‘ਚ ਕੀੜਾ ਵੜ ਜਾਏ ਤਾਂ ਘਬਰਾਓ ਨਾ, ਫੌਰਨ ਕਰੋ ਇਹ ਕੰਮ, ਤੁਰੰਤ ਆਏਗਾ ਬਾਹਰ!

ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਕੀੜੇ-ਮਕੌੜੇ ਵੱਧ ਜਾਂਦੇ ਹਨ। ਅਕਸਰ ਇਹ ਕੀੜੇ, ਮੱਛਰ, ਮੱਖੀਆਂ ਜਾਂ ਕਾਕਰੋਚ ਬੱਚੇ ਦੇ ਕੰਨ ਵਿਚ ਵੜ ਜਾਂਦੇ...

ਚਾਹ ਛੱਡਣ ਦੀ ਲੋੜ ਨਹੀਂ! ਬਸ ਪੀਣ ਤੋਂ ਪਹਿਲਾਂ ਕਰੋ 1 ਕੰਮ, ਨਹੀਂ ਹੋਵੇਗਾ ਨੁਕਸਾਨ

ਸਾਡੇ ਦੇਸ਼ ਵਿਚ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ। ਬਹੁਤ ਸਾਰੇ ਲੋਕ ਉਦੋਂ ਤੱਕ ਬਿਸਤਰੇ ਤੋਂ ਨਹੀਂ ਉੱਠਦੇ ਜਦੋਂ ਤੱਕ ਉਨ੍ਹਾਂ...

ਆਯੁਰਵੇਦ ਨਾਲ ਮਿਲੇਗਾ ਲੰਮੀ ਉਮਰ ਤੇ ਨਿਰੋਗੀ ਜੀਵਨ! ਬਸ ਅਪਣਾਓ ਇਹ 6 ਨਿਯਮ

ਆਯੁਰਵੇਦ ਨਾ ਸਿਰਫ ਬੀਮਾਰੀਆਂ ਦੇ ਇਲਾਜ ਲਈ ਹੈ, ਸਗੋਂ ਇਹ ਜੀਵਨ ਜਿਊਣ ਦਾ ਤਰੀਕਾ ਵੀ ਸਿਖਾਉਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ...

ਗਰਮੀਆਂ ‘ਚ ਫਰਿੱਜ 24 ਘੰਟੇ ਚਲਾਉਣਾ ਚਾਹੀਦਾ ਜਾਂ ਕੁਝ ਦੇਰ ਰੱਖਣਾ ਚਾਹੀਦਾ ਹੈ ਬੰਦ? ਜਾਣੋ ਮਾਹਿਰਾਂ ਦੀ ਰਾਏ

ਗਰਮੀਆਂ ਵਿਚ ਖਾਣਾ ਲੰਬੇ ਸਮੇਂ ਤੱਕ ਫ੍ਰੈੱਸ਼ ਰਹੇ ਇਸ ਲਈ ਫਰਿੱਜ ਨੂੰ ਦੇਰ ਤਕ ਚਲਾਉਣਾ ਜ਼ਰੂਰੀ ਹੈ। ਤੁਸੀਂ ਆਰਾਮ ਨਾਲ 24 ਘੰਟੇ ਫਰਿੱਜ ਚਲਾ...

Fatty Liver ਵਾਲੇ ਰੋਜ਼ ਸਵੇਰੇ ਕਰੋ ਇਹ ਕੰਮ, ਸਰੀਰ ‘ਚ ਜੰਮੀ ਗੰਦੀ ਹੋਵੇਗੀ ਸਾਫ, ਲੀਵਰ ਹੋਵੇਗਾ Healthy

ਲੀਵਰ ਸਾਡੇ ਸਰੀਰ ਦਾ ਇੱਕ ਅੰਗ ਹੈ ਜੋ ਇੱਕੋ ਸਮੇਂ ਕਈ ਕੰਮ ਕਰਦਾ ਹੈ। ਹਾਲਾਂਕਿ, ਅਸੀਂ ਅਕਸਰ ਸਵਾਦ ਦੇ ਚੱਕਰ ਵਿਚ ਖਰਾਬ ਡਾਇਟ ਫਾਲੋ ਕਰਦੇ...

ਗਰਮੀ ‘ਚ ਦੁੱਧ ਵਿਚ ਪਾ ਕੇ ਪੀਓ ਹਰੀ ਇਲਾਇਚੀ, ਸਰੀਰ ਨੂੰ ਮਿਲਣਗੇ ਕਮਾਲ ਦੇ ਫਾਇਦੇ

ਆਯੁਰਵੇਦ ਵਿੱਚ ਦੁੱਧ ਅਤੇ ਇਲਾਇਚੀ ਦੋਵਾਂ ਨੂੰ ਸਰੀਰ ਲਈ ਬਹੁਤ ਲਾਭਦਾਇਕ ਅਤੇ ਪੌਸ਼ਟਿਕ ਮੰਨਿਆ ਜਾਂਦਾ ਹੈ। ਇਲਾਇਚੀ ਅਤੇ ਦੁੱਧ ਵਿਟਾਮਿਨ...

ਸਿਹਤ ਲਈ ਖਤਰਨਾਕ ਹਨ ਇਹ Cooking Oils, ਤੇਜ਼ੀ ਨਾਲ ਵਧਾਉਂਦੇ ਨੇ ਕੋਲੈਸਟ੍ਰਾਲ, ਤੁਰੰਤ ਹਟਾਓ ਕਿਚਨ ਤੋਂ

ਅੱਜ ਕੱਲ੍ਹ ਲੋਕ ਸਿਹਤ ਪ੍ਰਤੀ ਜਾਗਰੂਕ ਹੋ ਗਏ ਹਨ। ਉਹ ਆਪਣੀ ਖੁਰਾਕ ਤੋਂ ਲੈ ਕੇ ਆਪਣੀ ਤੰਦਰੁਸਤੀ ਤੱਕ ਹਰ ਚੀਜ਼ ਦਾ ਧਿਆਨ ਰੱਖਦੇ ਹਨ। ਪਰ ਇੱਕ...

ਦੰਦਾਂ ‘ਚ ਕਦੇ ਨਹੀਂ ਲੱਗੇਗਾ ਕੀੜਾ, ਨਾ ਆਏਗੀ ਮੂੰਹ ਤੋਂ ਬਦਬੂ! ਰੋਜ਼ ਕਰੋ 3 ਘਰੇਲੂ ਮਸਾਲਿਆਂ ਤੋਂ ਬਣਿਆ ਮੰਜਨ

ਅੱਜ ਕੱਲ੍ਹ ਹਰ ਦੂਜੇ ਬੰਦੇ ਨੂੰ ਦੰਦਾਂ ਵਿਚ ਕੀੜਾ, ਬਦਬੂ ਅਤੇ ਮਸੂੜਿਆਂ ਵਿੱਚੋਂ ਖੂਨ ਵਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ...

ਗਰਮੀਆਂ ‘ਚ Natural Body Cooler ਏ ਗੂੰਦ ਕਤੀਰਾ, ਜਾਣੋ ਕਿੰਨਾ ਖਾਈਏ, ਫਾਇਦੇ ਤੇ ਸਾਵਧਾਨੀਆਂ

ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਗੂੰਦ ਕਤੀਰਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਇੱਕ ਨੈਚੂਰਲ ਬਾਡੀ ਕੂਲਰ ਹੈ, ਜੋ ਸਰੀਰ ਨੂੰ...