Jun 15

ਜ਼ਿੰ/ਦਗੀ ਦੀ ਜੰ.ਗ ਹਾਰੀ ਬੋਰਵੈੱਲ ‘ਚ ਡਿੱਗੀ ਡੇਢ ਸਾਲਾਂ ਮਾਸੂਮ, 17 ਘੰਟੇ ਮਗਰੋਂ ਕੱਢਿਆ ਗਿਆ ਬਾਹਰ

ਗੁਜਰਾਤ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਅਮਰੇਲੀ ਜ਼ਿਲ੍ਹੇ ਦੇ ਸੁਰਗਾਪਾੜਾ ਪਿੰਡ ਵਿੱਚ ਕੱਲ੍ਹ 100 ਫੁੱਟ ਡੂੰਘੇ ਬੋਰਵੈੱਲ ਵਿੱਚ...

ਗੰਭੀਰ ਬੀਮਾਰੀ ਤੋਂ ਪੀੜਤ ਮਾਸੂਮ, 17 ਕਰੋੜ ਦੀ ਟੀਕਾ ਬਚਾ ਸਕਦੈ ਜਾ/ਨ, ਆਪ ਸਾਂਸਦ ਨੇ ਕੀਤੀ ਮਦਦ ਦੀ ਅਪੀਲ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਪਾਈਨਲ ਮਸਕੂਲਰ ਐਟ੍ਰੋਫੀ (ਐਸਐਮਏ) ਟਾਈਪ-2 ਬਿਮਾਰੀ ਤੋਂ ਪੀੜਤ ਬੱਚੇ ਦੀ ਜਾਨ ਬਚਾਉਣ ਲਈ...

ਇਥੇ ਅਨੋਖੇ ਢੰਗ ਨਾਲ ਹੁੰਦਾ ਏ ਕੁੜੀ ਦਾ ਵਿਆਹ, ਪੂਰਾ ਪਿੰਡ ਮਿਲਕੇ ਚੁੱਕਦੈ ਖਰਚਾ

ਜੇ ਘਰ ਵਿਚ ਵਿਆਹ ਹੁੰਦਾ ਹੈ ਤਾਂ ਸਭ ਤੋਂ ਵੱਧ ਜ਼ਿੰਮੇਵਾਰੀ ਮਾਪਿਆਂ ‘ਤੇ ਆਉਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਅਨੋਖੇ...

ਔਰਤ ਨੇ ਮੌ/ਤ ਨੂੰ ਦੇ ਦਿੱਤਾ ਧੋਖਾ! ਅਚਾਨਕ ਦੁਕਾਨ ‘ਚ ਵੜ ਗਈ ਬੇਕਾਬੂ ਬੱਸ, CCTV ‘ਚ ਕੈਦ ਘਟਨਾ

ਕੁਝ ਹਾਦਸਿਆਂ ਨੂੰ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਕਈ ਅਜਿਹੇ ਹੀ ਹਾਦਸਿਆਂ ਦੀਆਂ ਵੀਡੀਓ...

ਜੈਮਾਲਾ ਤੋਂ ਪਹਿਲਾਂ ਸਟੇਜ ਪਿੱਛੇ ਗਿਆ ਲਾੜਾ, ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਤੋੜ ‘ਤਾ ਵਿਆਹ

ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਵਿਆਹ ‘ਤੇ ਲਾੜੀ ਦਾ ਪਾਰਾ ਉਸ ਵੇਲੇ ਇੰਨਾ ਹਾਈ ਹੋ ਗਿਆ, ਜਦੋਂ ਉਸ ਨੇ ਲਾੜੇ ਦੀ ਹੈਰਾਨ ਕਰਨ ਵਾਲੀ ਹਰਕਤ ਨੂੰ...

ਬੋਰਵੈੱਲ ‘ਚ ਡਿੱ/ਗੀ ਡੇਢ ਸਾਲਾਂ ਮਾਸੂਮ ਬੱ/ਚੀ, ਰੈਸਕਿਊ ਆਪ੍ਰੇਸ਼ਨ ਕੀਤਾ ਗਿਆ ਸ਼ੁਰੂ

ਗੁਜਰਾਤ ਵਿੱਚ ਇੱਕ ਵਾਰ ਫਿਰ ਇੱਕ ਮਾਸੂਮ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਸੂਬੇ ਦੇ ਅਮਰੇਲੀ ਜ਼ਿਲ੍ਹੇ ਦੇ...

2 ਸਿਮ ਵਰਤਣ ‘ਤੇ ਨਹੀਂ ਪਏਗਾ ਚਾਰਜ, TRAI ਨੇ ਦਾਅਵੇ ਨੂੰ ਦੱਸਿਆ ਫਰਜ਼ੀ

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਮੋਬਾਈਲ ਯੂਜ਼ਰ ਤੋਂ ਦੋ ਸਿਮ ਰੱਖਣ ‘ਤੇ ਚਾਰਜ ਲੈਣ ਦੇ ਦਾਅਵਿਆਂ ਨੂੰ ਫਰਜ਼ੀ ਕਰਾਰ...

ਇੱਕ ਜੁਲਾਈ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦਾ ਚੋਰ ਦਰਵਾਜ਼ਾ ਹੋਵੇਗਾ ਬੰਦ, ਭਾਰਤੀ ਸਟੂਡੈਂਟਸ ‘ਤੇ ਪਏਗਾ ਅਸਰ

ਆਸਟ੍ਰੇਲੀਆਈ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ “ਵੀਜ਼ਾ ਹਾਪਿੰਗ” ਕਰਨਾ ਹੋਰ ਵੀ ਮੁਸ਼ਕਲ ਬਣਾ ਰਹੀ ਹੈ। ਆਸਟ੍ਰੇਲੀਆ ਵਿਚ ਵਿਦਿਆਰਥੀਆਂ ਲਈ...

ਸ਼ਰੂਤੀ ਵੋਰਾ ਨੇ ਘੋੜ ਸਵਾਰੀ ‘ਚ ਰਚਿਆ ਇਤਿਹਾਸ, 3-ਸਟਾਰ ਜੀਪੀ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ

ਮੈਗਨੀਮਸ ਦੀ ਸਵਾਰੀ ਕਰਨ ਵਾਲੀ ਸ਼ਰੂਤੀ ਵੋਰਾ 3-ਸਟਾਰ ਗ੍ਰੈਂਡ ਪ੍ਰਿਕਸ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਰਾਈਡਰ ਬਣ ਗਈ ਹੈ। ਭਾਰਤੀ...

ਫੋਨ ‘ਚ 2 ਸਿਮ ਹਨ ਤਾਂ ਦੇਣਾ ਪਵੇਗਾ ਵਾਧੂ ਚਾਰਜ, TRAI ਨਿਯਮ ‘ਚ ਕਰ ਸਕਦੀ ਹੈ ਵੱਡਾ ਬਦਲਾਅ

ਜੇਕਰ ਤੁਸੀਂ ਆਪਣੇ ਮੋਬਾਈਲ ਫੋਨ ਵਿਚ ਦੋ ਸਿਮ ਕਾਰਡ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋਣ ਵਾਲੀ ਹੈ। ਤੁਹਾਡੀ ਮੋਬਾਈਲ ਫੋਨ...

300 ਕਰੋੜ ਦੀ ਜਾਇਦਾਦ ਪਿੱਛੇ ਨੂੰਹ ਬਣੀ ਕਾਤਲ, ਸੱਸ-ਸਹੁਰੇ ਦਾ ਹੀ ਕਰਵਾ ਦਿੱਤਾ ਕਤਲ

ਮਹਾਰਾਸ਼ਟਰ ਦੇ ਨਾਗਪੁਰ ਤੋਂ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ ਜਿਥੇ ਕਰੋੜਾਂ ਦੀ ਜਾਇਦਾਦ ਹੜੱਪਣ ਲਈ ਹਿੱਟ ਐਂਡ ਰਨ ਦੇ ਮਾਮਲੇ ਵਿਚ ਦੋਸ਼ੀ...

ਨੋਇਡਾ ਪੁਲਿਸ ਨੇ 4 ਕਰੋੜ ਦਾ 930 ਕਿਲੋ ਗਾਂ.ਜਾ ਕੀਤਾ ਜ਼ਬਤ, 5 ਦੋਸ਼ੀ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਪੁਲਿਸ ਅਤੇ ਕ੍ਰਾਈਮ ਰਿਸਪਾਂਸ ਟੀਮ ਨੇ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਵਿੱਚ ਵੱਡੀ...

ਸਿੱਕਮ ‘ਚ ਲੈਂਡਸਲਾਈਡ ਤੇ ਮੀਂਹ ਨਾਲ ਨਾਲ 6 ਦੀ ਮੌ.ਤ, ਕਈ ਲਾਪਤਾ, 2,000 ਤੋਂ ਜ਼ਿਆਦਾ ਸੈਲਾਨੀ ਫਸੇ

ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਹੀਟਵੇਵ ਤੇ ਤੇਜ਼ ਗਰਮੀ ਦਾ ਦੌਰ ਲਗਾਤਾਰ ਜਾਰੀ ਹੈ। ਦੂਜੇ ਪਾਸੇ ਨਾਰਥ ਈਸਟ ਦੇ ਸੂਬਿਆਂ ਵਿਚ ਭਾਰੀ ਮੀਂਹ ਪੈ...

G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ, ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ PM ਮੋਦੀ ਦਾ ਪਹਿਲਾ ਵਿਦੇਸ਼ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼ ਰਾਤ 3.30 ਵਜੇ ਅਪਲੀਆ ਦੇ ਬ੍ਰਿੰਡਸੀ ਏਅਰਪੋਰਟ ‘ਤੇ...

ਕਰਨਾਲ ‘ਚ ਬਾਂਦਰਾਂ ਨੂੰ ਦੇਖ ਕੇ ਘਬਰਾਉਣ ਕਾਰਨ ਛੱਤ ਤੋਂ ਡਿੱਗੀ ਵਿਦਿਆਰਥਣ, ਹੋਈ ਮੌਤ

ਹਰਿਆਣਾ ਦੇ ਕਰਨਾਲ ਦੇ ਜਾਟੋ ਗੇਟ ‘ਚ ਰਹਿਣ ਵਾਲੀ 14 ਸਾਲਾ ਨੌਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਇਹ...

ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ, ਕਈ ਜ਼ਿਲ੍ਹਿਆਂ ‘ਚ ਬੱਦਲ ਰਹਿਣਗੇ ਛਾਏ

ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲ ਛਾਏ...

ਕੁਵੈਤ ਦੇ ਮੰਗਾਫ ਦੀ ਅੱਗ ‘ਚ 45 ਭਾਰਤੀਆਂ ਦੀ ਮੌਤ, ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਲਈ ਭੇਜਿਆ ਗਿਆ ਏਅਰਕ੍ਰਾਫਟ

ਕੁਵੈਤ ਦੇ ਮੰਗਾਫ ਸ਼ਹਿਰ ਦੀ ਇਮਾਰਤ ਵਿਚ ਲੱਗੀ ਅੱਗ ਵਿਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 50 ਤੋਂ ਵੱਧ ਲੋਕ ਜ਼ਖਮੀ ਹਨ। ਇਨ੍ਹਾਂ ਵਿਚੋ 48...

Online ਮੰਗਾਈ ਆਈਸਕ੍ਰੀਮ ਨੂੰ ਵੇਖ ਔਰਤ ਦੀ ਨਿਕਲੀ ਚੀਕ, ਬੁਲਾਉਣੀ ਪਈ ਪੁਲਿਸ, ਜਾਣੋ ਮਾਮਲਾ

ਜ਼ਰਾ ਕਲਪਨਾ ਕਰੋ ਜੇਕਰ ਕੋਈ ਕੁਝ ਖਾ ਰਹੇ ਹੋਵੇ ਅਤੇ ਉਸ ਭੋਜਨ ਵਿਚ ਕੁਝ ਕੱਟਿਆ ਹੋਇਆ ਮਨੁੱਖੀ ਅੰਗ ਨਿਕਲ ਆਵੇ ਤਾਂ ਉਸ ਬੰਦੇ ਦਾ ਕੀ ਹਾਲ...

ਯੂਟਿਊਬਰ ‘ਕੁੰਵਾਰੀ ਬੇਗਮ’ ਗ੍ਰਿਫਤਾਰ, ਸੋਸ਼ਲ ਮੀਡੀਆ ‘ਤੇ ਪਾਇਆ ਇਤਰਾਜ਼ੋਗ ਵੀਡੀਓ, ਮਚ ਗਿਆ ਬਵਾਲ

ਸੋਸ਼ਲ ਮੀਡੀਆ ‘ਤੇ ‘ਕੁੰਵਾਰੀ ਬੇਗਮ’ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਤੇਜ਼ੀ ਨਾਲ ਉੱਠ ਰਹੀ ਸੀ। ਇਹ ਇੱਕ YouTuber ਹੈ, ਜਿਸਦਾ ਇੱਕ ਵੀਡੀਓ...

ਅਜੀਤ ਡੋਭਾਲ ਤੀਜੀ ਵਾਰ ਬਣੇ NSA, PM ਮੋਦੀ ਦੇ ਕਾਰਜਕਾਲ ਤੱਕ ਰਹਿਣਗੇ ਅਹੁਦੇ ‘ਤੇ

ਮੋਦੀ ਸਰਕਾਰ ਦੀ ਤੀਤੇ ਕਾਰਜਕਾਲ ਵਿਚ ਅਜੀਤ ਡੋਭਾਲ ਤੀਜੀ ਵਾਰ NSA ਬਣੇ ਰਹਿਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ...

1563 NEET ਸਟੂਡੈਂਟਸ ਨੂੰ ਝਟਕਾ, ਦੁਬਾਰਾ ਦੇਣੀ ਪਏਗੀ ਪ੍ਰੀਖਿਆ, ਸੁਪਰੀਮ ਕੋਰਟ ਨੇ ਦਿੱਤਾ ਹੁਕਮ

NEET ਨਤੀਜੇ ਤੋਂ ਬਾਅਦ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563...

ਅਗਨੀਵੀਰ ਯੋਜਨਾ ‘ਚ ਵੱਡੇ ਬਦਲਾਅ ਦੀ ਤਿਆਰੀ, ਛੁੱਟੀ ਤੋਂ ਲੈ ਕੇ ਭਰਤੀ ਤੱਕ ਬਦਲ ਸਕਦੇ ਨੇ ਨਿਯਮ

ਭਾਰਤੀ ਫੌਜ ਹੁਣ ਅਗਨੀਪਥ ਸਕੀਮ ਰਾਹੀਂ ਸਿਪਾਹੀਆਂ ਦੀ ਭਰਤੀ ਕਰਦੀ ਹੈ। ਪਰ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਨੇ ਅਗਨੀਵੀਰ ਯੋਜਨਾ ਦਾ...

NEET ‘ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ, 1563 ਵਿਦਿਆਰਥੀਆਂ ਨੂੰ ਦੁਬਾਰਾ ਦੇਣੀ ਪਵੇਗੀ ਪ੍ਰੀਖਿਆ

NEET ਨਤੀਜੇ ਤੋਂ ਬਾਅਦ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563...

ਜੈਪੁਰ ‘ਚ ਅਮਰੀਕੀ ਮਹਿਲਾ ਨਾਲ ਠੱਗੀ, ਹੀਰੇ ਦੱਸ ਕੇ 6 ਕਰੋੜ ‘ਚ ਵੇਚੇ 300 ਰੁਪਏ ਦੇ ਪੱਥਰ

ਜੈਪੁਰ ਵਿਚ ਇਕ ਅਮਰੀਕੀ ਮਹਿਲਾ ਨਾਲ 6 ਕਰੋੜ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਮਹਿਲਾ ਨੂੰ 6 ਕਰੋੜ ਦੇ ਨਕਲੀ...

ਪਿਆਕੜਾਂ ਨੂੰ ਵੱਡਾ ਝਟਕਾ! ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿਚ 5 ਫੀਸਦੀ ਹੋਇਆ ਵਾਧਾ

ਹਰਿਆਣਾ ਵਿਚ ਅੱਜ ਸ਼ਰਾਬ ਤੇ ਬੀਅਰ ਮਹਿੰਗੀ ਹੋ ਗਈ ਹੈ। ਦੇਸੀ ਸ਼ਰਾਬ ਦੇ 5 ਰੁਪਏ ਤੇ ਬੀਅਰ ਦੇ 20 ਰੁਪਏ ਜ਼ਿਆਦਾ ਦੇਣੇ ਪੈਣਗੇ। ਅੰਗਰੇਜ਼ੀ ਸ਼ਰਾਬ...

24 ਜੂਨ ਤੋਂ ਸ਼ੁਰੂ ਹੋਵੇਗਾ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ, ਨਵੇਂ ਮੈਂਬਰ ਚੁੱਕਣਗੇ ਸਹੁੰ ਤੇ ਹੋਵੇਗੀ ਸਪੀਕਰ ਦੀ ਚੋਣ

18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ 264ਵੀਂ ਰਾਜ ਸਭਾ ਦਾ ਸੈਸ਼ਨ 27 ਜੂਨ ਤੋਂ ਸ਼ੁਰੂ ਹੋਵੇਗਾ। ਇਸ...

ਰੂਸ-ਯੂਕ੍ਰੇਨ ਯੁੱ/ਧ ‘ਚ ਪੰਜਾਬੀ ਜਵਾਨ ਹੋਇਆ ਸ਼ਹੀਦ, ਟੂਰਿਸਟ ਵੀਜ਼ੇ ‘ਤੇ ਗਿਆ ਸੀ ਰੂਸ

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚ ਪੰਜਾਬੀ ਜਵਾਨ ਸ਼ਹੀਦ ਹੋ ਗਿਆ ਹੈ। ਇੰਨਾ ਹੀ ਨਹੀਂ ਤੇਜਪਾਲ ਤੋਂ ਇਲਾਵਾ ਇਕ ਹੋਰ ਭਾਰਤੀ ਇਸ ਜੰਗ...

ਝੌਂਪੜੀ ਦੇ ਬਾਹਰ ਸੌਂ ਰਿਹਾ ਸੀ ਪਰਿਵਾਰ, ਮੌਤ ਬਣਕੇ ਆਇਆ ਟਰੱਕ, 8 ਲੋਕਾਂ ਦੀ ਗਈ ਜਾਨ

ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਮੱਲਾਂਵਾਂ ਕੋਤਵਾਲੀ ਖੇਤਰ ਦੇ...

ਜੰਮੂ-ਕਸ਼ਮੀਰ ‘ਚ ਫੌਜੀ ਜਵਾਨਾਂ ਦੀ ਚੌਕੀ ‘ਤੇ ਅੱਤਵਾਦੀ ਹਮਲਾ, 4 ਜਵਾਨਾਂ ਸਣੇ 5 ਜ਼ਖਮੀ

ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਇਹ ਹਮਲਾ ਬੀਤੀ ਰਾਤ ਡੋਡਾ ਦੇ ਛਤਰਗਲਾ ਵਿਚ 4 ਰਾਸ਼ਟਰੀ ਰਾਈਫਲਸ ਤੇ ਪੁਲਿਸ...

ਉਪੇਂਦਰ ਦਿਵੇਦੀ ਬਣੇ ਨਵੇਂ ਥਲ ਸੈਨਾ ਮੁਖੀ, 30 ਜੂਨ ਨੂੰ ਸੰਭਾਲਣਗੇ ਆਪਣਾ ਅਹੁਦਾ

ਦੁਨੀਆ ਦੀ ਚੌਥੀ ਵੱਡੀ ਫੌਜ ਨੂੰ ਨਵਾਂ ਮੁਖੀ ਮਿਲ ਗਿਆ ਹੈ। ਥਲ ਸੈਨਾ ਦੇ ਸਹਿ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਗਲੇ ਫੌਜ ਮੁਖੀ...

ਇੰਦਰਾ ਗਾਂਧੀ ਏਅਰਪੋਰਟ ‘ਤੇ ਬਣਨ ਜਾ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਲੋਕਾਂ ਨੂੰ ਮਿਲੇਗੀ ਇਹ ਸਹੂਲਤ

ਉਂਝ ਤਾਂ ਦੇਸ਼ ਵਿਚ ਬਹੁਤ ਸਾਰੇ ਮਾਲ ਹਨ ਜਿਨ੍ਹਾਂ ਵਿਚ ਲੁਲੁ ਇੰਟਰਨੈਸ਼ਨਲ ਸ਼ਾਪਿੰਗ ਮਾਲ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਹ ਨਾ ਸਿਰਫ...

24 ਸਾਲ ਤੋਂ ‘ਵਰਕ ਫਰਾਮ ਹੋਮ’ ਸਨ ਮੁੱਖ ਮੰਤਰੀ, ਹੁਣ ਗੈਸਟ ਹਾਊਸ ਵਿਚ ਰਹਿਣਗੇ ਨਵੇਂ CM

ਓਡੀਸ਼ਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀ ਜਿੱਤ ਨਾਲ ਨਾ ਸਿਰਫ ਸਿਆਸੀ ਸੱਤਾ ਬਦਲਣ ਜਾ ਰਹੀ ਹੈ ਸਗੋਂ ਉਥੇ ਦੀ ਹਰ ਇਕ ਚੀਜ਼ ਵਿਚ ਬਦਲਾਅ...

ਪਹਿਲਾਂ ਮਾਂ ਦੇ ਪੈਰੀਂ ਹੱਥ ਲਾਏ ਫੇਰ ਰਵਨੀਤ ਬਿੱਟੂ ਨੇ ਸੰਭਾਲਿਆ ਰਾਜ ਮੰਤਰੀ ਦਾ ਅਹੁਦਾ, ਬੋਲੇ- ‘PM ਮੋਦੀ ਦਾ…’

ਸਾਬਕਾ ਸੰਸਦ ਮੈਂਬਰ ਅਤੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਦਿੱਲੀ ਵਿਖੇ ਰੇਲ ਰਾਜ ਮੰਤਰੀ ਵਜੋਂ ਅਹੁਦਾ...

ਕੰਗਨਾ ਨੂੰ ਥੱ/ਪੜ ਮਾਰ/ਨ ਵਾਲੀ ਕੁਲਵਿੰਦਰ ਕੌਰ ਨੂੰ ਮਿਲੇਗਾ Gold! ਇਸ ਪਾਰਟੀ ਨੇ ਕੀਤਾ ਐਲਾਨ

ਚੰਡੀਗੜ੍ਹ ਏਅਰਪੋਰਟ ‘ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ...

PM ਮੋਦੀ ਦੇ 71 ਮੰਤਰੀ ਅੱਜ ਤੋਂ ਐਕਸ਼ਨ ਮੋਡ ‘ਚ ਆਉਣਗੇ ਨਜ਼ਰ, ਤੁਰੰਤ ਚਾਰਜ ਸੰਭਾਲਣ ਤੇ ਕੰਮ ਕਰਨ ਦੇ ਨਿਰਦੇਸ਼

ਨਰਿੰਦਰ ਮੋਦੀ ਨੇ ਐਤਵਾਰ (9 ਜੂਨ) ਸ਼ਾਮ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ...

CBSE ਨੇ ਵਿਦਿਆਰਥੀਆਂ ਨੂੰ ਕੀਤਾ ਅਲਰਟ- ‘ਭਰਮਾਊ ਜਾਣਕਾਰੀ ਫੈਲਾਉਣ ਵਾਲੇ ਪੋਰਟਲ ਤੋਂ ਬਚੋ’

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਨੇ ਅੱਜ ਆਪਣੀਆਂ ਗਤੀਵਿਧੀਆਂ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਖਿਲਾਫ ਇੱਕ...

ਟੀਵੀ ਚਲਾ ਕੇ ਸੌਂਦੇ ਹਨ ਇਥੋਂ ਦੇ ਲੋਕ, ਕਦੇ ਨਹੀਂ ਬੰਦ ਕਰਦੇ ਲਾਈਟ, ਵਜ੍ਹਾ ਜਾਣਗੋ ਤਾਂ ਰਹਿ ਜਾਓਗੇ ਹੈਰਾਨ

ਦੁਨੀਆ ਵਿਚ ਸੈਂਕੜੇ ਦੇਸ਼ ਹਨ ਤੇ ਉਨ੍ਹਾਂ ਦਾ ਆਪਣਾ ਸੱਭਿਆਚਾਰ ਹੈ। ਕਿਤੇ ਬੇਹਤਰੀਨ ਵਾਈਲਡ ਲਾਈਫ ਹੈ ਤੇ ਕਿਤੇ ਸ਼ਾਂਤੀ। ਹਾਲਾਂਕਿ ਕੁਝ...

ਮੁਲਾਜ਼ਮਾਂ ਲਈ ਕੰਪਨੀ ਦਾ ਅਨੋਖਾ ਆਫਰ, ਭਾਰ ਘਟਾਉਣ ਬਦਲੇ ਕਰਮਚਾਰੀਆਂ ਨੂੰ ਦਿੱਤਾ 1 ਕਰੋੜ ਦਾ ਬੋਨਸ

ਅੱਜਕਲ੍ਹ ਅਜਿਹੀ ਕੰਪਨੀ ਚਰਚਾ ਵਿਚ ਹੈ ਜੋ ਮੋਟਾਪੇ ਤੋਂ ਪੀੜਤ ਆਪਣੇ ਮੁਲਾਜ਼ਮ ਲਈ ਅਨੋਖਾ ਆਫਰ ਲੈ ਕੇ ਆਈ ਹੈ। ਕੰਪਨੀ ਆਪਣੇ ਮੁਲਾਜ਼ਮਾਂ ਨੂੰ...

ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਬਾਅਦ ਕਰੋ ਇਹ ਕੰਮ, ਜਲਦ ਮਿਲੇਗਾ ਰੀਫੰਡ

ਜੇਕਰ ਤੁਸੀਂ ਹੁਣ ਤੱਕ ਆਪਣਾ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦਰਅਸਲ ਇਨਕਮ ਟੈਕਸ ਰਿਟਰਨ ਫਾਈਲ...

ਭਾਰਤ-ਪਾਕਿਸਤਾਨ ਮੈਚ ਦੇ ਬਾਅਦ ਆਇਆ ਹਾਰਟ ਅਟੈਕ, MCA ਪ੍ਰਧਾਨ ਅਮੋਲ ਦਾ ਦੇਹਾਂਤ

ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮੋਲ ਕਾਲੇ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ ਭਾਰਤ-ਪਾਕਿਸਤਾਨ ਦੇ ਵਿਚ ਟੀ-20 ਵਿਸ਼ਵ ਕੱਪ 2024...

PM ਮੋਦੀ ਦੀ ਨਵੀਂ ਕੈਬਨਿਟ ਦਾ ਅਹਿਮ ਫੈਸਲਾ, ਪੀਐੱਮ ਆਵਾਸ ਯੋਜਨਾ ਤਹਿਤ ਬਣਨਗੇ 3 ਕਰੋੜ ਨਵੇਂ ਘਰ

ਮੋਦੀ ਕੈਬਨਿਟ ਨੇ ਪਹਿਲੀ ਬੈਠਕ ਵਿਚ ਗਰੀਬਾਂ ਲਈ 3 ਕਰੋੜ ਨਵੇਂ ਘਰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ...

ਮੋਦੀ ਸਰਕਾਰ ਬਣਨ ਦੇ ਬਾਅਦ ਵਿਭਾਗਾਂ ਦੀ ਹੋਈ ਵੰਡ, ਪੜ੍ਹੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਮੋਦੀ ਸਰਕਾਰ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਅਮਿਤ ਸ਼ਾਹ ਨੂੰ ਫਿਰ ਤੋਂ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਤੇ ਨਿਤਿਨ...

ਸੁਰੇਸ਼ ਗੋਪੀ ਨੇ ਮੰਤਰੀ ਅਹੁਦੇ ਛੱਡਣ ਦੀ ਗੱਲ ਨੂੰ ਦੱਸਿਆ ਗਲਤ, ਕਿਹਾ-‘ਅਸੀਂ ਕੇਰਲ ਦੇ ਵਿਕਾਸ ਲਈ ਵਚਨਬੱਧ’

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿਚ ਰਾਜ ਮੰਤਰੀ ਬਣੇ ਸੁਰੇਸ਼ ਗੋਪੀ ਨੇ ਮੰਤਰੀ ਅਹੁਦਾ ਛੱਡਣ ਵਾਲੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਸੁਰੇਸ਼...

ਕਸਟਮ ਵਿਭਾਗ ਨੇ 19 ਕਰੋੜ ਦਾ ਸੋਨਾ ਕੀਤਾ ਬਰਾਮਦ, 2 ਵਿਦੇਸ਼ੀ ਮਹਿਲਾਵਾਂ ਗ੍ਰਿਫਤਾਰ

ਕਸਟਮ ਵਿਭਾਗ ਨੂੰ 2 ਕੇਸਾਂ ‘ਚ ਸਫਲਤਾ ਮਿਲੀ ਹੈ। ਅਧਿਕਾਰੀਆਂ ਵੱਲੋਂ 32.79 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ...

ਕਾਜੋਲ ਦੀ ਕੋ-ਸਟਾਰ ਨੂਰ ਮਾਲਾਬਿਕਾ ਦਾਸ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ, ਕਮਰੇ ‘ਚੋਂ ਮਿਲੀ ਦੇਹ

ਸਾਬਕਾ ਏਅਰ ਹੋਸਟੈਸ ਤੇ ਐਕਟ੍ਰੈਸ ਨੂਰ ਮਾਲਾਬਿਕਾ ਦਾਸ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਅਪਾਰਟਮੈਂਟ ਵਿਚੋਂ ਮਿਲੀ ਹੈ। ਰਿਪੋਰਟ ਮੁਤਾਬਕ...

ਮਨੀਪੁਰ CM ਦੇ ਸੁਰੱਖਿਆ ਕਾਫਲੇ ‘ਤੇ ਅੱਤਵਾਦੀ ਹਮਲਾ, 1 ਮੁਲਾਜ਼ਮ ਹੋਇਆ ਜ਼ਖਮੀ

ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਸੁਰੱਖਿਆ ਕਾਫਲੇ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਇਸ ਤੋਂ...

ਹਰਿਆਣਾ ਦੇ CM ਨਾਇਬ ਸੈਣੀ ਦਾ ਐਲਾਨ, 20 ਹਜ਼ਾਰ ਪਰਿਵਾਰਾਂ ਨੂੰ ਦਿੱਤੇ ਜਾਣਗੇ 100 ਗਜ਼ ਦੇ ਪਲਾਟ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਦਿਆਂ ਵੱਡਾ ਐਲਾਨ ਕੀਤਾ । ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ...

ਪੰਚਕੂਲਾ ‘ਚ ਡੈਮ ‘ਚ ਨਹਾਉਣ ਗਏ ਮੁੰਡੇ ਦੀ ਡੁੱਬਣ ਕਾਰਨ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਚਕੂਲਾ ਜ਼ਿਲ੍ਹੇ ਦੇ ਰਾਏਪੁਰ ਰਾਣੀ ਦੇ ਪਿੰਡ ਮੰਡਪਾ ਵਿੱਚ ਸਥਿਤ ਬੰਨ੍ਹ ਵਿੱਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ...

ਕਰਨਾਲ ਨੂੰ 25 ਸਾਲ ਬਾਅਦ ਮਿਲੀ ਕੇਂਦਰੀ ਮੰਤਰੀ ਮੰਡਲ ‘ਚ ਜਗ੍ਹਾ, ਆਜ਼ਾਦੀ ਤੋਂ ਬਾਅਦ ਇਹ ਦੂਜਾ ਮੌਕਾ

ਹਰਿਆਣਾ ਦੀ ਕਰਨਾਲ ਲੋਕ ਸਭਾ ਤੋਂ ਨਵੇਂ ਚੁਣੇ ਗਏ ਸਾਂਸਦ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੈਬਨਿਟ ਮੰਤਰੀ ਬਣਨ ਵਾਲੇ ਦੂਜੇ ਸੰਸਦ...

PM ਮੋਦੀ ਨੇ ਅਹੁਦਾ ਸੰਭਾਲਦਿਆਂ ਹੀ ਪਹਿਲੀ ਫਾਈਲ ‘ਤੇ ਕੀਤੇ ਸਾਈਨ, ਕਿਸਾਨਾਂ ਲਈ ਲਿਆ ਵੱਡਾ ਫੈਸਲਾ

PM ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 71 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ, ਜਿਸ...

ਅੱਜ ਹੋਵੇਗੀ ਮੋਦੀ 3.0 ਕੈਬਨਿਟ ਦੀ ਪਹਿਲੀ ਬੈਠਕ, ਮੀਟਿੰਗ ‘ਚ ਲਏ ਜਾ ਸਕਦੇ ਵੱਡੇ ਫੈਸਲੇ

ਨਰਿੰਦਰ ਮੋਦੀ ਨੇ 9 ਜੂਨ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ...

WhatsaApp ‘ਤੇ ਇਹ ਆਸਾਨ ਜਿਹਾ ਟ੍ਰਿਕ ਫਾਲੋ ਕਰਕੇ ਪੜ੍ਹੋ ਡਿਲੀਟ ਮੈਸੇਜ, ਜਾਣੋ ਕਿਵੇਂ

ਵ੍ਹਟਸਐਪ ਆਪਣੇ ਐਪ ‘ਤੇ ਮੈਸੇਜਿੰਗ ਨੂੰ ਆਸਾਨ ਬਣਾਉਣ ਲਈ ਕਈ ਤਰ੍ਹਾਂ ਦੇ ਫੀਚਰਸ ਦਿੰਦਾ ਹੈ ਜਿਸ ਵਿਚ ਇਕ ਫੀਚਰ ਚੈਟ ਡਿਲੀਟ ਕਰਨ ਦਾ ਜਿਸ...

ਇਸ ਦੇਸ਼ ‘ਚ ਬਣਿਆ ਦੁਨੀਆ ਦਾ ਪਹਿਲਾ AI ਹਸਪਤਾਲ, ਬੀਮਾਰ ਹੋਣ ਤੋਂ ਪਹਿਲਾਂ ਮਿਲੇਗੀ ਜਾਣਕਾਰੀ

ਚੀਨ ਦੀ ਰਾਜਧਾਨੀ ਬੀਜਿੰਗ ਵਿਚ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਨਲ ਇੰਟੈਲੀਜੈਂਸ ਹਸਪਤਾਲ ਸ਼ੁਰੂ ਹੋਇਆ ਹੈ। ਇਸ ਹਸਪਤਾਲ ਦਾ ਨਾਂ ‘ਏਜੰਟ...

ਕਸ਼ਮੀਰ ‘ਚ ਸ਼ਰਧਾਲੂਆਂ ਦੀ ਬੱਸ ‘ਤੇ ਹੋਇਆ ਅੱ/ਤਵਾ/ਦੀ ਹਮਲਾ, ਡੂੰਘੀ ਖੱਡ ‘ਚ ਡਿੱਗੀ ਬੱਸ, 9 ਲੋਕਾਂ ਦੀ ਮੌ/ਤ

ਜੰਮੂ-ਕਸ਼ਮੀਰ ਦੇ ਰਿਾਸੀ ਵਿਚ ਅੱਤਵਾਦੀਆਂ ਨੇ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ ‘ਤੇ ਹਮਲਾ ਕੀਤਾ ਹੈ। ਇਸ ਵਿਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ...

ਮੁੰਬਈ ਏਅਰਪੋਰਟ ‘ਤੇ ਇਕ ਹੀ ਰਨਵੇ ‘ਤੇ ਆ ਗਏ ਦੋ ਜਹਾਜ਼, ਵੱਡਾ ਹਾਦਸਾ ਹੋਣੋ ਟਲਿਆ

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ‘ਤੇ ਵਡਾ ਹਾਦਸਾ ਹੋਣੋਂ ਟਲ ਗਿਆ। ਇਥੇ ਇਕ ਹੀ ਰਨਵੇ ‘ਤੇ ਦੋ ਏਅਰਕ੍ਰਾਫਟ...

ਫਾਈਟਰ ਪੂਜਾ ਤੋਮਰ ਨੇ ਰਚਿਆ ਇਤਿਹਾਸ, UFC ‘ਚ ਜਿੱਤ ਦਰਜ ਕਰਨ ਵਾਲੀ ਬਣੀ ਪਹਿਲੀ ਭਾਰਤੀ

ਪੂਜਾ ਤੋਮਰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (UFC) ਵਿਚ ਜਿੱਤ ਦਰਜ ਕਰਨ ਵਾਲੀ ਭਾਰਤ ਦੀ ਪਹਿਲੀ ਮਾਰਸ਼ਲ ਆਰਟ ਫਾਈਟਰ ਬਣ ਗਈ ਹੈ। ਪਹਿਲੀ ਵਾਰ ਇਸ...

ਨਰਿੰਦਰ ਮੋਦੀ ਨੇ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ, ਤੀਜੀ ਵਾਰ ਬਣੇ PM, ਨਹਿਰੂ ਦੇ ਰਿਕਾਰਡ ਦੀ ਕੀਤੀ ਬਰਾਬਰੀ

18ਵੀਂ ਲੋਕ ਸਭਾ ਚੋਣਾਂ ਵਿਚ NDA ਦੀ ਜਿੱਤ ਦੇ ਬਾਅਦ ਭਾਜਪਾ ਨੇਤਾ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਹੀ...

ਮੋਦੀ ਸਰਕਾਰ ‘ਚ ਤੀਜੀ ਵਾਰ ਮੰਤਰੀ ਬਣਨਗੇ ਗਜੇਂਦਰ ਸ਼ੇਖਾਵਤ, ਸਹੁੰ ਚੁੱਕਣ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

ਨਰਿੰਦਰ ਮੋਦੀ ਅੱਜ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ-ਨਾਲ ਕੈਬਨਿਟ ਵਿਚ ਸ਼ਾਮਲ ਹੋਣ ਵਾਲੇ ਮੰਤਰੀ...

ਮੋਦੀ ਕੈਬਨਿਟ ‘ਚ 63 ਮੰਤਰੀ ਚੁੱਕ ਸਕਦੇ ਹਨ ਸਹੁੰ, ਸ਼ਿਵਰਾਜ, ਸਿੰਧਿਆ ਸਣੇ ਇਨ੍ਹਾਂ ਨੂੰ ਮਿਲ ਸਕਦੈ ਮੌਕਾ

ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪ੍ਰੋਗਰਾਮ ਰਾਸ਼ਟਰਪਤੀ ਭਵਨ ਵਿਚ ਸ਼ਾਮ 7.15 ਵਜੇ ਹੋਵੇਗਾ ਪਰ ਇਸ ਤੋਂ...

ਜੈਮਾਲਾ ਤੋਂ ਪਹਿਲਾਂ ਲਾੜੀ ਨੇ ਲਿਆ ਮੁੰਡੇ ਦਾ ‘ਟੈਸਟ’, ਨੋਟ ਨਹੀਂ ਗਿਣ ਸਕਿਆ ਤਾਂ ਤੋੜਿਆ ਵਿਆਹ

ਉੱਤਰ ਪ੍ਰਦੇਸ਼ ਦੇ ਔਰੈਯਾ ਵਿੱਚ ਇੱਕ ਵਿਆਹ ਟੁੱਟ ਗਿਆ ਕਿਉਂਕਿ ਲਾੜਾ ਨੋਟ ਨਹੀਂ ਗਿਣ ਸਕਿਆ। ਮੁੰਡੇ ਵਾਲਿਆਂ ਨੇ ਲਾੜੀ ਨੂੰ ਮਨਾਉਣ ਦੀ ਕਾਫੀ...

ਅਦਾਕਾਰ ਸੋਹਮ ਚਕਰਵਰਤੀ ਨੇ ਰੈਸਟੋਰੈਂਟ ਮਾਲਕ ਨੂੰ ਜੜਿਆ ਥੱ/ਪੜ, CCTV ‘ਚ ਕੈਦ ਹੋਈ ਘਟਨਾ

ਕੋਲਕਾਤਾ ਵਿੱਚ ਇੱਕ ਰੈਸਟੋਰੈਂਟ ਮਾਲਕ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਬੰਗਾਲੀ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਿਧਾਇਕ...

Navy ਨੂੰ ਮਿਲੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ, ਸਬ-ਲੈਫਟੀਨੈਂਟ ਅਨਾਮਿਕਾ ਬਣੀ ਕੁੜੀਆਂ ਲਈ ਮਿਸਾਲ

ਸਬ-ਲੈਫਟੀਨੈਂਟ ਅਨਾਮਿਕਾ ਬੀ. ਰਾਜੀਵ ਨੇ ਜਲ ਸੈਨਾ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣ ਕੇ ਇਤਿਹਾਸ ਰਚਿਆ ਹੈ। ਉਸਨੇ ਸ਼ੁੱਕਰਵਾਰ ਨੂੰ...

ਥਾਈਲੈਂਡ ਜਾਣ ਦੇ ਚਾਹਵਾਨ ਭਾਰਤੀਆਂ ਲਈ ਖੁਸ਼ਖਬਰੀ, ਥਾਈ ਸਰਕਾਰ ਨੇ ਵੀਜ਼ਾ ਨਿਯਮਾਂ ‘ਚ ਦਿੱਤੀ ਵੱਡੀ ਢਿੱਲ

ਭਾਰਤੀ ਪਾਸਪੋਰਟ ਧਾਰਕਾਂ ਲਈ ਖੁਸ਼ਖਬਰੀ ਹੈ। ਹੁਣ ਭਾਰਤ ਤੋਂ ਥਾਈਲੈਂਡ ਜਾਣ ਵਾਲੇ ਲੋਕਾਂ ਨੂੰ ਵੀਜ਼ਾ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ...

ਹਰਿਆਣਾ ‘ਚ ਅੱਜ ਤੋਂ ਫਿਰ ਸ਼ੁਰੂ ਹੋਵੇਗੀ ਕੜਾਕੇ ਦੀ ਗਰਮੀ, ਪਾਰਾ 45 ਡਿਗਰੀ ਨੂੰ ਪਾਰ ਕਰਨ ਦੀ ਸੰਭਾਵਨਾ

ਹਰਿਆਣਾ ‘ਚ 3 ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਫਿਰ ਤੋਂ ਕੜਾਕੇ ਦੀ ਗਰਮੀ ਸ਼ੁਰੂ ਹੋ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ...

ਮੋਦੀ ਕੈਬਨਿਟ ਨੂੰ ਲੈ ਕੇ ਵੱਡੀ ਖ਼ਬਰ, ਰਵਨੀਤ ਬਿੱਟੂ ਵੀ ਬਣ ਸਕਦੇ ਨੇ ਕੇਂਦਰੀ ਮੰਤਰੀ

ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦੀ ਸਹੁੰ ਚੁੱਕਣ ਜਾ ਰਹੇ ਹਨ। ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ...

ਮੋਦੀ ਕੈਬਨਿਟ ‘ਚ ਅੱਜ ਹੋ ਸਕਦੀ ਹੈ ਜੇਪੀ ਨੱਡਾ ਦੀ ਤਾਜਪੋਸ਼ੀ, ਪਹਿਲੇ ਪੜਾਅ ‘ਚ ਘੱਟ ਨੇਤਾਵਾਂ ਨੂੰ ਮਿਲਣਗੇ ਅਹੁਦੇ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੇ ਦੋ ਵੱਡੇ ਚਿਹਰਿਆਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਥਾਂ ਮਿਲ ਸਕਦੀ ਹੈ। ਇਨ੍ਹਾਂ ਵਿੱਚ ਭਾਜਪਾ ਦੇ...

ਏਕਤਾ ਦੀ ਮਿਸਾਲ! ਅੱ/ਗ ਤੋਂ ਬਚਾਉਣ ਲਈ ਲੋਕਾਂ ਨੇ ਧੱਕਾ ਦੇ ਕੇ ਪਟੜੀ ‘ਤੇ ਚਲਾ ਦਿੱਤੀ ਟ੍ਰੇਨ

ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਕਿਉਲ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਰੇਲ ਦੇ ਡੱਬਿਆਂ ਨੂੰ ਅੱਗ ਤੋਂ ਬਚਾਉਣ ਲਈ ਏਕਤਾ ਦੀ ਮਿਸਾਲ ਦੇਖਣ...

ਮੋਦੀ ਅੱਜ ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ, ਨਹਿਰੂ ਤੋਂ ਬਾਅਦ ਦੂਜੇ ਨੇਤਾ ਤੇ ਪਹਿਲੇ ਗੈਰ-ਕਾਂਗਰਸੀ

ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚਣਗੇ। ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ...

ਦਿੱਲੀ, ਪੰਜਾਬ ‘ਚ ਆਏਗੀ ਧੂੜ ਭਰੀ ਹਨੇਰੀ, ਕਈ ਰਾਜਾਂ ‘ਚ ਲੂ ਦਾ ਪ੍ਰਕੋਪ, ਜਾਣੋ ਮੌਸਮ ਦਾ ਪੂਰਾ ਹਾਲ

ਦੇਸ਼ ਵਿੱਚ ਮਾਨਸੂਨ ਆ ਗਿਆ ਹੈ। ਭਾਰਤ ਦੇ ਦੱਖਣੀ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਭਾਵੇਂ ਮੈਦਾਨੀ ਇਲਾਕਿਆਂ ਵਿੱਚ ਕੜਾਕੇ ਦੀ...

ਰਸਮ ਕਿਰਿਆ ਤੋਂ ਇੱਕ ਸਾਲ ਬਾਅਦ ਪਿਤਾ ਦੀ ਆਈ ਵੀਡੀਓ ਕਾਲ… ਹੈਰਾਨ ਕਰ ਦੇਵੇਗੀ ਫਿਲਮਾਂ ਵਰਗੀ ਕਹਾਣੀ

ਪਿਤਾ ਅਚਾਨਕ ਘਰੋਂ ਗਾਇਬ ਹੋ ਗਿਆ, ਬੇਟੇ ਨੇ ਇਧਰ-ਉਧਰ ਲੱਭਿਆ, ਪਰ ਨਹੀਂ ਮਿਲੇ। ਇਸੇ ਦੌਰਾਨ ਕਿਸੇ ਨੇ ਸੂਚਨਾ ਦਿੱਤੀ ਕਿ ਪਿਤਾ ਦੀ ਮੌਤ ਹੋ ਗਈ...

ਰਾਹੁਲ ਗਾਂਧੀ ਬਣੇ ਵਿਰੋਧੀ ਧਿਰ ਦੇ ਨੇਤਾ… 10 ਸਾਲਾਂ ‘ਚ ਪਹਿਲੀ ਵਾਰ ਕਾਂਗਰਸ ਨੂੰ ਮਿਲਿਆ ਇਹ ਅਹੁਦਾ

ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਇੱਕ ਮਤਾ ਪਾਸ ਕਰਕੇ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਪਾਰਟੀ ਦਾ ਨੇਤਾ ਨਿਯੁਕਤ...

ਥੱ-ਪੜ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਸਮਰਥਨ ‘ਚ ਆਏ ਸਿਤਾਰੇ, ਸ਼ੇਖਰ ਸੁਮਨ ਨੇ ਦੇਖੋ ਕੀ ਕਿਹਾ

ਲੋਕ ਸਭਾ ਚੋਣਾਂ 2024 ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਨਾਲ ਦੁਰਵਿਵਹਾਰ ਨੂੰ ਲੈ ਕੇ ਹੰਗਾਮਾ ਹੋ ਰਿਹਾ...

ਟੋਲ ਨਾ ਦੇਣ ਦੇ ਚੱਕਰ ‘ਚ ਮੁਲਾਜ਼ਮ ‘ਤੇ ਹੀ ਚ/ੜ੍ਹਾ ਦਿੱਤੀ ਕਾਰ, ਚੱਕ ਕੇ ਕਈ ਫੁੱਟ ਦੂਰ ਸੁੱਟਿਆ ਮੁੰਡਾ

ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰ ਸਵਾਰ ਨੇ ਸਿਰਫ਼ 165 ਰੁਪਏ ਲਈ ਇੱਕ ਟੋਲ...

ਰੇਤ ਮਾਫੀਆ ‘ਤੇ ਵੱਡਾ ਐਕਸ਼ਨ, 1 ਅਰਬ 37 ਕਰੋੜ ਦਾ ਜੁਰਮਾਨਾ, ਸਵਾ ਕਰੋੜ ਦੀਆਂ ਮਸ਼ੀਨਾਂ ਵੀ ਜ਼.ਬਤ

ਮੱਧ ਪ੍ਰਦੇਸ਼ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ‘ਤੇ ਵੱਡੀ ਕਾਰਵਾਈ ਕੀਤੀ ਗਈ। ਇਸ ਤਹਿਤ ਅਦਾਲਤ ਵੱਲੋਂ ਏ.ਡੀ.ਐਮ ਅਦਾਲਤ ਵੱਲੋਂ 1 ਅਰਬ 37...

ਧਰਤੀ ਤੋਂ ਪੁਲਾੜ ਤੱਕ ਲੱਗੇਗੀ ਲਿਫਟ, ਜਾਪਾਨੀ ਕੰਪਨੀ ‘ਸਪੇਸ ਐਲੀਵੇਟਰ’ ‘ਤੇ ਜਲਦ ਸ਼ੁਰੂ ਕਰੇਗੀ ਕੰਮ

ਜ਼ਰਾ ਸੋਚੋ ਕਿ ਇਕ ਅਜਿਹੀ ਲਿਫਟ ਬਾਰੇ ਜੋ ਤੁਹਾਨੂੰ ਧਰਤੀ ਤੋਂ ਚੰਦਰਮਾ ਤੱਕ ਲੈ ਜਾਵੇਗੀ। ਜਾਪਾਨ ਦੀ ਇਕ ਕੰਪਨੀ ਇਸ ਨੂੰ ਹਕੀਕਤ ਬਣਾਉਣ ਜਾ...

ਸੰਸਦੀ ਦਲ ਦੇ ਨੇਤਾ ਚੁਣੇ ਜਾਣ ‘ਤੇ ਬੋਲੇ PM ਮੋਦੀ-‘ਅਗਲੇ 10 ਸਾਲਾਂ ‘ਚ ਵਿਕਾਸ ਦਾ ਨਵਾਂ ਅਧਿਆਏ ਲਿਖਾਂਗੇ’

NDA ਦੀ ਬੈਠਕ ਵਿਚ ਨਰਿੰਦਰ ਮੋਦੀ ਤੀਜੀ ਵਾਰ ਸੰਸਦੀ ਦਲ ਦੇ ਨੇਤਾ ਚੁਣੇ ਗਏ। ਸੰਸਦ ਦੇ ਸੈਂਟਰਲ ਹਾਲ ਵਿਚ ਭਾਜਪਾ ਦੀ ਅਗਵਾਈ ਵਾਲੀ NDA ਦੇ ਨਵੇਂ...

ਪੁਲਾੜ ‘ਚ ਤੀਜੀ ਵਾਰ ਪਹੁੰਚੀ ਸੁਨੀਤਾ ਵਿਲੀਅਮਸ, ਸਪੇਸ਼ ਸਟੇਸ਼ਨ ‘ਚ ਡਾਂਸ ਕਰਕੇ ਮਨਾਇਆ ਜਸ਼ਨ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਤੀਜੀ ਵਾਰ ਸਪੇਸ ਵਿਚ ਪਹੁੰਚ ਕੇ ਇਤਿਹਾਸ ਰਚ ਦਿੱਤਾ।  59 ਸਾਲ ਦੀ ਸੁਨੀਤਾ ਇਕ ਨਵੇਂ...

ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਲਿਆ ਸੰਨਿਆਸ, ਕੁਵੈਤ ਖਿਲਾਫ਼ ਖੇਡਿਆ ਆਖਰੀ ਅੰਤਰਰਾਸ਼ਟਰੀ ਮੈਚ

ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਛੇਤਰੀ ਨੇ ਕੁਵੈਤ ਖਿਲਾਫ ਕਰੀਅਰ ਦਾ ਆਖਰੀ ਇੰਟਰਨੈਸ਼ਨਲ ਮੈਚ...

RBI ਦਾ ਐਲਾਨ, ਨਹੀਂ ਵਧੇਗੀ ਹੋਮ ਲੋਨ ਦੀ EMI, ਰੇਪੋ ਰੇਟ ‘ਚ ਵੀ ਨਹੀਂ ਹੋਵੇਗਾ ਕੋਈ ਬਦਲਾਅ

ਭਾਰਤੀ ਰਿਜ਼ਰਵ ਬੈਂਕ ਦੀ MPC ਬੈਠਕ ਦੇ ਨਤੀਜੇ ਸਾਹਮਣੇ ਆ ਗਏ ਹਨ ਤੇ ਇਸ ਵਾਰ ਵੀ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਕਿ 6.50...

ਨਰਿੰਦਰ ਮੋਦੀ ਨੂੰ PM ਬਣਾਏ ਜਾਣ ਦਾ ਰਾਜਨਾਥ ਨੇ ਰੱਖਿਆ ਪ੍ਰਸਤਾਵ, ਚੰਦਰਬਾਬੂ ਨਾਇਡੂ ਤੇ ਨਿਤਿਸ਼ ਨੇ ਕੀਤਾ ਸਮਰਥਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ NDA ਦੀ ਸੰਸਦੀ ਬੈਠਕ ਵਿਚ ਸ਼ਾਮਲ ਹੋਣ ਲਈ ਪੁਰਾਣੇ ਸੰਸਦ ਦੇ ਸੈਂਟਰਲ ਹਾਲ ਵਿਚ ਪਹੁੰਚ ਚੁੱਕੇ ਹਨ। ਇਸ ਵਿਚ NDA ਦਾ...

ਥੱ/ਪ/ੜ ਵਾਲੀ ਘਟਨਾ ਮਗਰੋਂ ਕੁਲਵਿੰਦਰ ਕੌਰ ਦਾ ਵੱਡਾ ਬਿਆਨ,”ਮਾਂ ਦੀ ਇੱਜਤ ਅੱਗੇ ਹਜ਼ਾਰਾਂ ਨੌਕਰੀਆਂ ਕੁਰਬਾਨ ਨੇ”

ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ ਥੱ.ਪੜ ਮਾਰਨ ਦੀ ਘਟਨਾ ਤੋਂ ਬਾਅਦ CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਵੱਡਾ ਬਿਆਨ...

ਹਿਸਾਰ ‘ਚ ਤੂਫਾਨ ਕਾਰਨ ਹੋਇਆ ਬਲੈਕਆਊਟ, 150 ਤੋਂ ਵੱਧ ਖੰਭੇ ਅਤੇ ਦਰੱਖਤ ਟੁੱਟਣ ਦਾ ਅਨੁਮਾਨ

ਵੀਰਵਾਰ ਰਾਤ 9 ਵਜੇ ਆਏ ਤੂਫਾਨ ਕਾਰਨ ਹਿਸਾਰ ‘ਚ ਬਲੈਕਆਊਟ ਹੋ ਗਿਆ ਹੈ। ਸਵੇਰ ਤੱਕ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਪ੍ਰੇਸ਼ਾਨ ਲੋਕਾਂ ਨੇ...

ਰਾਹੁਲ ਗਾਂਧੀ ਨੂੰ ਮਿਲੀ ਰਾਹਤ, ਮਾਨਹਾਣੀ ਕੇਸ ‘ਚ ਬੇਂਗਲੁਰੂ ਦੀ ਸਪੈਸ਼ਲ ਕੋਰਟ ਨੇ ਦਿੱਤੀ ਜ਼ਮਾਨਤ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਮਾਨਹਾਣੀ ਕੇਸ ਵਿਚ ਬੇਂਗਲੁਰੂ ਦੀ ਸਪੈਸ਼ਲ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਹ ਮਾਮਲਾ...

PM ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਬਣਾਈ ਗਈ ਯੋਜਨਾ, 8000 ਲੋਕ ਕਰਨਗੇ ਸ਼ਿਰਕਤ

ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਯੋਜਨਾ ਬਣਾਈ ਗਈ ਹੈ। ਸਰਕਾਰ ਨੇ ਰਾਸ਼ਟਰਪਤੀ...

I.N.D.I.A ਗਠਜੋੜ ਨੂੰ ਆਜ਼ਾਦ ਉਮੀਦਵਾਰ ਨੇ ਦਿੱਤਾ ਸਮਰਥਨ, ਦੁਪਹਿਰ 1 ਵਜੇ ਕਾਂਗਰਸੀ ਆਗੂਆਂ ਦੀ ਹੋਵੇਗੀ ਮੀਟਿੰਗ

ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਅੱਜ ਤੀਜਾ ਦਿਨ ਹੈ। I.N.D.I.A. ਗਠਜੜ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਸਭ ਦੇ ਦਰਮਿਆਨ...

NDA ਬੈਠਕ ਤੋਂ ਪਹਿਲਾਂ ਦਬਾਅ ਦੀ ਰਾਜਨੀਤੀ ਸ਼ੁਰੂ, ਸਹਿਯੋਗੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਅਹੁਦਿਆਂ ਦੀ ਮੰਗ

ਭਾਜਪਾ ਦੀ ਅਗਵਾਈ ਵਾਲੀ NDA ਦੀ ਅੱਜ ਬੈਠਕ ਹੋਣ ਵਾਲੀ ਹੈ। ਇਸ ਬੈਠਕ ਵਿਚ NDA ਦੇ ਸਾਰੇ ਸਾਂਸਦ ਸ਼ਾਮਲ ਹੋਣ ਵਾਲੇ ਹਨ ਜੋ ਨਰਿੰਦਰ ਮੋਦੀ ਨੂੰ ਰਸਮੀ...

T20 ਵਿਸ਼ਵ ਕੱਪ : ਅਮਰੀਕਾ ਨੇ ਰਚਿਆ ਇਤਿਹਾਸ, ਸੁਪਰ ਓਵਰ ‘ਚ 5 ਦੌੜਾਂ ਨਾਲ ਪਾਕਿਸਤਾਨ ਨੂੰ ਦਿੱਤੀ ਮਾਤ

ਪਾਕਿਸਤਾਨ ਤੇ ਅਮਰੀਕਾ ਵਿਚ ਪਹਿਲੇ ਮੁਕਾਬਲੇ ਦਾ ਫੈਸਲਾ ਸੁਪਰ ਓਵਰ ਵਿਚ ਹੋਇਆ। ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟਾਰਗੈੱਟ ਦਿੱਤਾ ਸੀ।...

ਦਿੱਲੀ ‘ਚ ਪਾਣੀ ਸੰਕਟ ਹੋਵੇਗਾ ਖਤਮ, ਸੁਪਰੀਮ ਕੋਰਟ ਨੇ ਹਿਮਾਚਲ ਨੂੰ ਦਿੱਤਾ ਇਹ ਹੁਕਮ

ਦਿੱਲੀ ਵਿੱਚ ਪਾਣੀ ਦੀ ਕਿੱਲਤ ਤੋਂ ਛੁਟਕਾਰਾ ਦਿਵਾਉਣ ਲਈ ਸੁਪਰੀਮ ਕੋਰਟ ਨੇ ਇੱਕ ਅਹਿਮ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ...

ISSF ਵਿਸ਼ਵ ਕੱਪ : ਸਰਬਜੋਤ ਨੇ ਮਿਊਨਿਖ ‘ਚ ਚੋਟੀ ਦੇ ਸਥਾਨ ਦੇ ਨਾਲ ਫਾਈਨਲ ਲਈ ਕੀਤਾ ਕੁਆਲੀਫਾਈ

ਸਰਬਜੋਤ ਸਿੰਘ ਨੇ ਬੁਧਵਾਰ ਨੂੰ ਮਿਊਨਿਖ ਵਿੱਚ ਹੋ ਰਹੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਵਿਸ਼ਵ ਕੱਪ 2024 ਦੇ ਰਾਈਫਲ/ਪਿਸਟਲ...

ਦਿੱਲੀ ਜਲ ਸੰਕਟ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹਿਮਾਚਲ ਨੂੰ 137 ਕਿਊਸਿਕ ਪਾਣੀ ਛੱਡਣ ਦੇ ਆਦੇਸ਼

ਦਿੱਲੀ ਸਰਕਾਰ ਨੇ ਸੂਬੇ ਵਿੱਚ ਜਲ ਸੰਕਟ ਦੇ ਚੱਲਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਲਗਾਈ ਸੀ ਕਿ ਉਹ ਹਰਿਆਣਾ, ਹਿਮਾਚਲ ਤੇ ਉੱਤਰ ਪ੍ਰਦੇਸ਼ ਨੂੰ...

INDIA ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼, ਅਖਿਲੇਸ਼ ਯਾਦਵ ਨੂੰ ਮਿਲਣ ਪਹੁੰਚੇ TMC ਦੇ ਵੱਡੇ ਨੇਤਾ

ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਨੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ...

ਨੈਨੀਤਾਲ ‘ਚ ਵੱਡਾ ਸੜਕ ਹਾਦਸਾ, ਖਾਈ ‘ਚ ਡਿੱਗੀ ਮੈਕਸ, ਡ੍ਰਾਈਵਰ ਸਣੇ ਸੱਤ ਦੀ ਮੌਤ ਤੇ ਸੱਤ ਜ਼ਖ਼ਮੀ

ਨੈਨੀਤਾਲ ਜ਼ਿਲ੍ਹੇ ਦੇ ਓਖਲਕਾਂਡਾ ਬਲਾਕ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਲਦਵਾਨੀ ਤੋਂ ਪੁਟਪੁੜੀ ਜਾ ਰਹੀ ਮੈਕਸ ਬੁੱਧਵਾਰ ਸ਼ਾਮ 6.30...

ਲੋਕ ਸਭਾ ਚੋਣਾਂ ‘ਚ PM ਮੋਦੀ ਦੀ ਜਿੱਤ ‘ਤੇ ਬਾਬਾ ਰਾਮਦੇਵ ਨੇ ਵਧਾਈ ਦਿੰਦੇ ਹੋਏ ਦੇਖੋ ਕੀ ਕਿਹਾ

ਯੋਗ ਗੁਰੂ ਬਾਬਾ ਰਾਮਦੇਵ ਨੇ NDA ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਪੀਐੱਮ...

QR ਕੋਡ ਲੈ ਕੇ ਭਾਰਤੀ ਪਤੀ ਦੀ ਭਾਲ ਕਰ ਰਹੀ ਹੈ Russian ਲੜਕੀ, ਯੂਨੀਕ ਪ੍ਰਪੋਜ਼ਲ ਨੇ ਖਿੱਚਿਆਂ ਲੋਕਾਂ ਦਾ ਧਿਆਨ

ਰਸ਼ੀਅਨ ਲੜਕੀ ਆਪਣੇ ਲਈ ਇਕ ਭਾਰਤੀ ਪਤੀ ਲੱਭ ਰਹੀ ਹੈ ਜਿਸ ਲਈ ਉਸ ਨੇ ਯੂਨੀਕ ਤਰੀਕਾ ਅਪਣਾਇਆ ਹੈ ਜੋ ਕਿ ਵਾਇਰਲ ਹੋ ਗਿਆ। ਵੀਡੀਓ ਵਿਚ ਤੁਸੀਂ ਦੇਖ...

ਦੁਨੀਆ ਦੀ ਸਭ ਤੋਂ ਬਜ਼ੁਰਗ ਬਿੱਲੀ ਦੀ ਉਮਰ ਜਾਣ ਕੇ ਹੋ ਜਾਓਗੋ ਹੈਰਾਨ, 1995 ‘ਚ ਹੋਇਆ ਸੀ ਜਨਮ

ਬਿੱਲੀਆਂ ਦੀ ਉਮਰ ਆਮ ਤੌਰ ‘ਤੇ 13 ਤੋਂ 15 ਸਾਲ ਦੇ ਵਿਚ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਉਮਰਦਰਾਜ ਬਿੱਲੀ ਬਾਰੇ ਦੱਸਣ ਜਾ...

ਔਰਤ ਨੂੰ ਹੋਈ ਅਜਿਹੀ ਬੀਮਾਰੀ ਕਿ ਸੌਂਦੇ ਹੋਏ ਵੀ ਕਰਨ ਲੱਗੀ ਸ਼ਾਪਿੰਗ, ਬੈਂਕ ਨੇ ਬੰਦ ਕੀਤਾ Online Transaction

ਦੁਨੀਆ ਵਿਚ ਕਈ ਅਜਿਹੀਆਂ ਬੀਮਾਰੀਆਂ ਜਿਨ੍ਹਾਂ ਤੋਂ ਪੀੜਤ ਮਰੀਜ਼ ਅਜੀਬ ਹਰਕਤਾਂ ਕਰਨ ਲੱਗਦੇ ਹਨ। ਇੰਗਲੈਂਡ ਦੀ ਕੇਲੀ ਨਾਈਪਸ ਨਾਂ ਦੀ ਮਹਿਲਾ...

ਏਅਰ ਇੰਡੀਆ ਨੇ ਕੀਤੀ ‘ਫੇਅਰ ਲਾਕ’ ਦੀ ਸ਼ੁਰੂਆਤ, ਹੁਣ ਕਿਰਾਏ ‘ਚ ਅਚਾਨਕ ਬਦਲਾਅ ਨਾਲ ਨਹੀਂ ਹੋਵੇਗੀ ਦਿੱਕਤ

ਏਅਰ ਇੰਡੀਆ ਨੇ ਯਾਤਰੀਆਂ ਲਈ ਇਕ ਨਵੀਂ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਸਹੂਲਤ ਨਾਲ ਯਾਤਰੀਆਂ ਨੂੰ ਹੁਣ ਕਿਰਾਏ ਵਿਚ ਅਚਾਨਕ ਹੋਣ ਵਾਲੇ...

ਟੀ-20 ਵਰਲਡ ਕੱਪ ਦਾ ਜਿੱਤ ਦੇ ਨਾਲ ਆਗਾਜ਼ ਕਰਨ ਉਤਰੇਗੀ ਟੀਮ ਇੰਡੀਆ, ਨਿਊਯਾਰਕ ‘ਚ ਆਇਰਲੈਂਡ ਨਾਲ ਟੱਕਰ

ਅੱਜ ਟੀਮ ਇੰਡੀਆ ਦੇ ਦਿੱਗਜ਼ ਬੱਲੇਬਾਜ਼ ਰੋਹਿਤ, ਕੋਹਲੀ ਤੇ ਸੂਰਯਕੁਮਾਰ ਟੀ-20 ਵਰਲਡ ਕੱਪ ਵਿਚ ਆਇਰਲੈਂਡ ਦਾ ਸਾਹਮਣਾ ਕਰਨਗੇ। ਟੀਮ ਵਿਚ...

I.N.D.I.A ਗਠਜੋੜ ਦੀ ਬੈਠਕ ਸ਼ੁਰੂ, ਰਾਹੁਲ-ਪ੍ਰਿਯੰਕਾ, ਅਖਿਲੇਸ਼, ਤੇਜਸਵੀ ਸਣੇ ਕਈ ਨੇਤਾ ਮੌਜੂਦ

ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ ਬਾਅਦ I.N.D.I.A ਗਠਜੋੜ ਦੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਸ਼ੁਰੂ ਹੋ ਗਈ ਹੈ। ਬੈਠਕ ਮੱਲਿਕਾਰੁਜਨ ਖੜਗੇ...

PM ਮੋਦੀ ਦੀ ਰਿਹਾਇਸ਼ ‘ਤੇ ਮੀਟਿੰਗ ਹੋਈ ਖਤਮ, NDA ਅੱਜ ਹੀ ਸਰਕਾਰ ਬਣਾਉਣ ਦਾ ਦਾਅਵਾ ਕਰੇਗਾ ਪੇਸ਼

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਲੋਕ ਸਭਾ ਚੋਣਾਂ 2024 ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਦੇਸ਼ ਵਿੱਚ ਹੁਣ ਸਰਕਾਰ...