Tag: , , , , , ,

ਅੰਬਾਲਾ ‘ਚ ਟਰੱਕ ਦੀ ਕੈਬਿਨ ‘ਚੋਂ 18.5 ਕਿਲੋ ਭੁੱ.ਕੀ ਬਰਾਮਦ, ਪੁਲਿਸ ਨੇ ਮੋਹਾਲੀ ਦੇ ਡਰਾਈਵਰ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਅੰਬਾਲਾ ‘ਚ CIA-1 ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਇਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। CIA-1 ਦੀ ਟੀਮ ਨੇ...

ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਜੁਗਾੜੂ ਬਾਈਕ ਰੇਹੜੀ ਨੂੰ ਮਾਰੀ ਟੱਕਰ, ਮੋਹਾਲੀ ਜਾ ਰਹੇ 3 ਵਿਅਕਤੀਆਂ ਦੀ ਮੌ.ਤ

ਪੰਜਾਬ ਤੇ ਹਰਿਆਣਾ ਵਿਚ ਦਿਨੋ-ਦਿਨ ਸੜਕ ਹਾਦਸੇ ਵਧਦੇ ਜਾ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ...

ਅੰਬਾਲਾ ‘ਚ ਰਿਕਾਰਡ 601mm ਪਿਆ ਮੀਂਹ, ਸਕੂਲਾਂ ‘ਚ 15 ਤੱਕ ਛੁੱਟੀਆਂ, ਤੀਜੇ ਦਿਨ ਵੀ ਮਾੜਾ ਹਾਲ

ਅੰਬਾਲਾ ਜ਼ਿਲ੍ਹੇ ਵਿੱਚ ਮੀਂਹ ਦੇ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ। ਪਿਛਲੇ 3 ਦਿਨਾਂ ‘ਚ ਰਿਕਾਰਡ 601 ਮਿਲੀਮੀਟਰ ਬਾਰਿਸ਼ ਹੋਈ। ਮੌਸਮ ਵਿਭਾਗ...

ਘੱਗਰ ਦਰਿਆ ‘ਚ ਚੜਿਆ ਪਾਣੀ, 4 ਹਾਈਵੇ ਬਲਾਕ, ਅੰਬਾਲਾ ਦਾ ਪੰਜਾਬ ਸਣੇ 18 ਸੂਬਿਆਂ ਤੋਂ ਸੰਪਰਕ ਟੁੱਟਿਆ

ਅੰਬਾਲਾ ‘ਚ ਹੜ੍ਹ ਵਰਗੀ ਸਥਿਤੀ ਤੋਂ ਬਾਅਦ ਹੋਰ ਸੂਬਿਆਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਅੰਬਾਲਾ ਦਾ 8 ਸੂਬਿਆਂ ਨਾਲ ਸੰਪਰਕ ਟੁੱਟ ਗਿਆ...

ਅੰਬਾਲਾ ‘ਚ ਪੁਲਿਸ ਦੇ ਹੱਥ ਲੱਗੀ ਨਸ਼ਿਆਂ ਦੀ ਵੱਡੀ ਖੇਪ, ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਬਰਾਮਦ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਦੇ ਹੱਥ ਇਕ ਵਾਰ ਫਿਰ ਨਸ਼ਿਆਂ ਦੀ ਵੱਡੀ ਖੇਪ ਲੱਗੀ ਹੈ। ਪੁਲਿਸ ਨੂੰ ਐਕਟਿਵਾ ‘ਤੇ ਨਸ਼ਿਆਂ ਦੀ ਸਪਲਾਈ ਕਰਨ ਜਾ...

ਅੰਬਾਲਾ ‘ਚ CIA ਨੇ 2 ਨਸ਼ਾ ਤਸਕਰਾਂ ਨੂੰ ਦਬੋਚਿਆ, ਮੁਲਜ਼ਮਾਂ ਕੋਲੋਂ ਲੱਖਾਂ ਦੀ ਹੈਰੋਇਨ ਬਰਾਮਦ

ਹਰਿਆਣਾ ਦੇ ਅੰਬਾਲਾ ਕੈਂਟ ਇਲਾਕੇ ਤੋਂ CIA ਨੇ ਦੋ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਲੱਖਾਂ ਰੁਪਏ...

ਅੰਬਾਲਾ ‘ਚ ਅਫੀਮ ਦੀ ਖੇਤੀ ਕਰਦਾ ਮੁਲਜ਼ਮ ਫੜਿਆ, ਪੁਲਿਸ ਨੇ ਉਖਾੜ ਕੇ ਤਬਾਹ ਕਰ ਦਿੱਤੇ ਸਾਰੇ ਪੌਦੇ

ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਪੁਲਿਸ ਨੇ ਅਫੀਮ ਦੀ ਖੇਤੀ ਕਰਦਾ ਮੁਲਜ਼ਮ ਫੜਿਆ ਹੈ। ਮੁਲਜ਼ਮ ਆਪਣੇ ਵਿਹੜੇ ਵਿੱਚ ਅਫੀਮ ਦੇ ਬੂਟੇ ਲਗਾ ਕੇ...

ਅੰਬਾਲਾ ‘ਚ ਨਸ਼ੇ ਦੀ ਖੇਪ ਸਮੇਤ ਤਸਕਰ ਕਾਬੂ: ਮੱਧ ਪ੍ਰਦੇਸ਼ ਤੋਂ ਆਇਆ ਸੀ ਸਪਲਾਈ ਕਰਨ ਲਈ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ...

ਅੰਬਾਲਾ : ਗਲੀ ‘ਚ ਖੇਡਦੇ ਸਮੇਂ ਪਿਟਬੁੱਲ ਕੁੱਤੇ ਨੇ ਬੱਚੀ ‘ਤੇ ਕੀਤਾ ਹਮਲਾ, ਹਸਪਤਾਲ ‘ਚ ਭਰਤੀ

ਹਰਿਆਣਾ ਦੇ ਅੰਬਾਲਾ ਛਾਉਣੀ ‘ਚ ਪਿਟਬੁੱਲ ਕੁੱਤੇ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਵੱਢਿਆ। ਮੌਕੇ ‘ਤੇ ਉੱਥੋਂ ਲੰਘ ਰਹੇ ਇਕ...

ਅੰਬਾਲਾ ‘ਚ CIA-2 ਦੀ ਪੁਲਿਸ ਨੇ ਨਜਾਇਜ਼ ਹਥਿਆਰ ਸਮੇਤ ਇੱਕ ਨੌਜਵਾਨ ਨੂੰ ਕੀਤਾ ਕਾਬੂ

ਹਰਿਆਣਾ ਦੇ ਅੰਬਾਲਾ ਕੈਂਟ ਵਿੱਚ CIA-2 ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ। ਨੌਜਵਾਨ ਦੇ ਕਬਜ਼ੇ ‘ਚੋਂ ਇਕ...

ਅੰਬਾਲਾ ‘ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ 3 ਡੱਬੇ, ਕਈ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ

ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਰੇਲਵੇ ਯਾਰਡ ਵਿੱਚ ਸੋਮਵਾਰ ਸਵੇਰੇ ਇੱਕ ਮਾਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰ ਗਏ। ਮਾਲ ਗੱਡੀ...

ਅੰਬਾਲਾ ‘ਚ ਪੰਜਾਬ ਦਾ ਕੈਮਿਸਟ ਸ਼ਾਪ ਸੰਚਾਲਕ ਲਾਪਤਾ, ਨਹਿਰ ਦੇ ਕੰਢੇ ਤੋਂ ਮਿਲੇ ਬਾਈਕ-ਮੋਬਾਈਲ ਤੇ ਕੱਪੜੇ

ਹਰਿਆਣਾ ਦੇ ਅੰਬਾਲਾ ‘ਚ ਪੰਜਾਬ ਦਾ ਕੈਮਿਸਟ ਸ਼ਾਪ ਸੰਚਾਲਕ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ ਹੈ। ਸੂਚਨਾ ਅਨੁਸਾਰ ਨੌਜਵਾਨ ਸ਼ਨੀਵਾਰ...

ਅੰਬਾਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 3 ਦੋਸ਼ੀ ਕੀਤੇ ਗ੍ਰਿਫਤਾਰ: ਮੁਲਜ਼ਮਾਂ ‘ਚ 1 ਨਾਬਾਲਗ ਲੜਕੀ ਵੀ ਸ਼ਾਮਲ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਮਜ਼ਦੂਰਾਂ ਤੋਂ ਮੋਬਾਈਲ ਤੇ ਪਰਸ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਵਿੱਚ...

ਅੰਬਾਲਾ ‘ਚ ਰਾਸ਼ਟਰੀ ਝੰਡੇ ਦਾ ਅਪਮਾਨ, ਨਗਰ ਨਿਗਮ ਦੀ ਛੱਤ ‘ਤੇ ਮਿਲਿਆ ਫਟਿਆ ਤਿਰੰਗਾ, FIR ਦਰਜ

ਪੰਜਾਬ ਦੇ ਅੰਬਾਲਾ ਸ਼ਹਿਰ ਦੇ ਨਗਰ ਨਿਗਮ ਦਫਤਰ ‘ਚ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ। ਸ਼ਨੀਵਾਰ ਨੂੰ ਪੁਲਿਸ ਨੂੰ ਦਫ਼ਤਰ ਦੇ ਉੱਪਰ ਇੱਕ...

ਅੰਬਾਲਾ ‘ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਨਾਲ ਮੁਲਜ਼ਮਾਂ ਨੇ ਕੀਤੀ ਹੱਥੋਪਾਈ: 2 ਦੋਸ਼ੀ ਮੌਕੇ ਤੋਂ ਫਰਾਰ

ਹਰਿਆਣਾ ਦੇ ਅੰਬਾਲਾ ਕੈਂਟ ‘ਚ ਨਜਾਇਜ਼ ਸ਼ਰਾਬ ਦੀ ਸੂਚਨਾ ‘ਤੇ ਗਾਂਧੀ ਮਾਰਕੀਟ ‘ਚ ਛਾਪਾਮਾਰੀ ਕਰਨ ਗਈ ਪੁਲਿਸ ਨਾਲ ਦੋਸ਼ੀਆਂ ਦੀ ਝੜਪ...

ਅੰਬਾਲਾ ‘ਚ ਨਸ਼ਾ ਸਪਲਾਈ ਕਰਨ ਵਾਲੇ 2 ਤਸਕਰ ਕਾਬੂ, 520 ਗ੍ਰਾਮ ਅਫੀਮ ਵੀ ਬਰਾਮਦ

ਹਰਿਆਣਾ ਦੇ ਅੰਬਾਲਾ ‘ਚ CIA-1 ਨੇ ਨਸ਼ਾ ਤਸਕਰੀ ਕਰਨ ਵਾਲੇ 2 ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 520 ਗ੍ਰਾਮ ਅਫੀਮ...

ਅੰਬਾਲਾ ‘ਚ ਛੱਤ ‘ਤੇ ਖੇਡ ਰਹੇ 8 ਸਾਲਾਂ ਮਾਸੂਮ ਦੇ ਗੱਲ ‘ਚ ਫਸੀ ਰੱਸੀ, ਦਮ ਘੁੱਟਣ ਨਾਲ ਹੋਈ ਮੌ.ਤ

ਹਰਿਆਣਾ ਦੇ ਅੰਬਾਲਾ ‘ਚ ਖੇਡਦੇ ਸਮੇਂ 8 ਸਾਲਾ ਬੱਚੇ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਅੰਬਾਲਾ ਸ਼ਹਿਰ ਦੀ ਨਿਊ...

ਰੱਸੀਆਂ ਨਾਲ ਅੰਬਾਲਾ ਏਅਰਫੋਰਸ ਸਟੇਸ਼ਨ ‘ਚ ਵੜਨ ਦੀ ਕੋਸ਼ਿਸ਼ ਕਰਦਾ ਨੌਜਵਾਨ ਕਾਬੂ, ਨਾਲ ਦੇ ਲੋਕ ਫਰਾਰ

ਅੰਬਾਲਾ ਏਅਰਫੋਰਸ ਸਟੇਸ਼ਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ...

ਅੰਬਾਲਾ ‘ਚ ਗਾਹਕ ਬਣ ਕੇ ਆਏ ਚੋਰ ਦੁਕਾਨ ‘ਚੋਂ ਲੈ ਗਏ ਸੋਨੇ ਦੀਆਂ ਮੁੰਦਰੀਆਂ ਨਾਲ ਭਰਿਆ ਪੈਕਟ

ਹਰਿਆਣਾ ਦੇ ਅੰਬਾਲਾ ‘ਚ ਇਕ ਸੁਨਿਆਰੇ ਦੀ ਦੁਕਾਨ ‘ਤੇ ਗਾਹਕ ਬਣ ਕੇ ਆਏ ਲੁਟੇਰੇ ਚੋਰ ਸੋਨੇ ਦੀਆਂ ਮੁੰਦਰੀਆਂ ਨਾਲ ਭਰਿਆ ਪੈਕਟ ਲੈ ਕੇ...

ਅੰਬਾਲਾ ‘ਚ ਪੁਲਿਸ ਨੇ ਲਾਰੈਂਸ ਗੈਂਗ ਦੇ 2 ਸ਼ਾਰਪ ਸ਼ੂਟਰਾਂ ਸਮੇਤ 5 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਗੈਂਗਸਟਰ ਲਾਰੈਂਸ ਗੈਂਗ ਦੇ 2 ਸ਼ਾਰਪ ਸ਼ੂਟਰਾਂ ਸਮੇਤ 5 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਰਪ...

ਅੰਬਾਲਾ ਦੇ ਹੋਟਲ ‘ਚ ਪੁਲਿਸ ਦਾ ਛਾਪਾ: ਜੂਆ ਖੇਡਦੇ 8 ਸੱਟੇਬਾਜ਼ ਕੀਤੇ ਗ੍ਰਿਫਤਾਰ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਇਕ ਹੋਟਲ ‘ਤੇ ਛਾਪਾ ਮਾਰ ਕੇ ਜੂਆ ਖੇਡਦੇ 8 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ...

ਅੰਬਾਲਾ ‘ਚ 8ਵੀਂ ਦੇ ਵਿਦਿਆਰਥੀ ਨੂੰ ਮਾਰੀ ਗੋਲੀ, ਗੰਭੀਰ ਹਾਲਤ ‘ਚ PGI ਚੰਡੀਗੜ੍ਹ ਕੀਤਾ ਰੈਫਰ

ਹਰਿਆਣਾ ਦੇ ਅੰਬਾਲਾ ‘ਚ ਪੁਰਾਣੀ ਰੰਜਿਸ਼ ਕਾਰਨ 16 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਨੌਜਵਾਨ ਦੀ ਪਿੱਠ ਵਿੱਚ...

ਅੰਬਾਲਾ ‘ਚ ਅਫੀਮ ਸਮੇਤ ਫੜਿਆ ਗਿਆ ASI, ਪੁਲਿਸ ਮੁਲਾਜ਼ਮਾਂ ‘ਤੇ ਕਾਰ ਚੜ੍ਹਾਉਣ ਦੀ ਕੀਤੀ ਸੀ ਕੋਸ਼ਿਸ਼

ਅੰਬਾਲਾ ਐਂਟੀ ਨਾਰਕੋਟਿਕਸ ਸੈੱਲ ਵਿੱਚ ਤਾਇਨਾਤ ASI ਨੂੰ ਸਰਕਾਰੀ ਰੇਲਵੇ ਪੁਲਿਸ (GRP) ਦੇ CIA ਨੇ ਨਸ਼ੇ ਸਮੇਤ ਕਾਬੂ ਕਰ ਲਿਆ ਹੈ। ਕੁਰੂਕਸ਼ੇਤਰ ਦੇ...

ਅੰਬਾਲਾ ‘ਚ ਅਫਰੀਕਨ ਸਵਾਈਨ ਫੀਵਰ ਦੀ ਦਹਿਸ਼ਤ, ਪਸ਼ੂ ਪਾਲਣ ਵਿਭਾਗ ਨੇ ਸੈਂਪਲਿੰਗ ਕੀਤੀ ਸ਼ੁਰੂ

Ambala african swine fever ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਅਫਰੀਕਨ ਸਵਾਈਨ ਫੀਵਰ ਦੇ ਦਸਤਕ ਦੇਣ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ।...

ਅੰਕਿਤਾ ਭੰਡਾਰੀ ਕਤਲ ਦੇ ਵਿਰੋਧ ਵਿੱਚ ਅੰਬਾਲਾ ‘ਚ ਕੱਢਿਆ ਗਿਆ ਕੈਂਡਲ ਮਾਰਚ

ਉੱਤਰਾਖੰਡ ‘ਚ ਅੰਕਿਤਾ ਭੰਡਾਰੀ ਦੇ ਕਤਲ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਥਾਂ-ਥਾਂ ਰੋਸ ਕਰਕੇ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ...

ਅੰਬਾਲਾ ‘ਚ ਸਵਾਈਨ ਫਲੂ ਨੂੰ ਲੈ ਕੇ ਅਲਰਟ, ਸੂਰਾਂ ‘ਚ ਮਿਲਿਆ ਅਫਰੀਕਨ ਵਾਇਰਸ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਅਫਰੀਕਨ ਸਵਾਈਨ ਫਲੂ ਨੇ ਹਲਚਲ ਮਚਾ ਦਿੱਤੀ ਹੈ। ਨਰਾਇਣਗੜ੍ਹ ਦੇ ਪਿੰਡ ਭੂਰੇਵਾਲਾ ਵਿੱਚ ਸੂਰਾਂ ਵਿੱਚ...

Carousel Posts