Tag: , , , , , , , , ,

ਜਲੰਧਰ : ‘ਜੋ ਕਰਨਾ ਕਰ ਲਓ…’- ਬਜ਼ਾਰ ਗਈ ਮਨੀਲਾ ਤੋਂ ਆਈ ਕੁੜੀ ਗੁਆਂਢਣ ਸਣੇ ਕਿਡ.ਨੈਪ, ਫਿਰ ਆਇਆ ਫ਼ੋਨ

15 ਦਿਨ ਪਹਿਲਾਂ ਮਨੀਲਾ ਤੋਂ ਜਲੰਧਰ ਆਈ ਇਕ ਕੁੜੀ ਅਤੇ ਉਸ ਦੀ ਗੁਆਂਢਣ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈਆਂ। ਦੋ ਕੁੜੀਆਂ ਦੇ ਲਾਪਤਾ ਹੋਣ ਨਾਲ...

Instagram ਫਿਟਨੈੱਸ ਇਨਫਲੁਏਂਸਰ ਦੀ ਮੈਰਾਥਨ ਦੌੜ ਦੌਰਾਨ ਅਚਾਨਕ ਮੌ.ਤ, ਹਰ ਕੋਈ ਹੈਰਾਨ

ਰਾਂਚੀ ਦੇ ਖਿਡਾਰੀ ਕਾਮਾਖਿਆ ਸਿਧਾਰਥ ਦੀ ਗੋਆ ‘ਚ ਦੌੜ ਦੌਰਾਨ ਮੌਤ ਹੋ ਗਈ। ਸਿਧਾਰਥ ਹਾਫ ਆਇਰਨ ਮੈਨ 7.0 ਮੁਕਾਬਲੇ ‘ਚ ਹਿੱਸਾ ਲੈਣ ਗੋਆ ਗਿਆ...

ਬਦਲ ਰਿਹਾ ਮੌਸਮ ਦਾ ਮਿਜਾਜ਼, ਪੰਜਾਬ ‘ਚ 3 ਦਿਨ ਮੀਂਹ ਪੈਣ ਦੇ ਆਸਾਰ, ਜਾਣੋ ਪੂਰਾ ਅਪਡੇਟ

ਪੰਜਾਬ ਦੇ ਮੌਸਮ ਵਿੱਚ ਬਦਲਾਅ ਦਾ ਦੌਰ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਹਲਕੀ ਬਾਰਿਸ਼ ਹੋਈ, ਜਿਸ ਕਾਰਨ...

ਭਾਰਤ ‘ਚ ਸ਼ੁਰੂ ਹੋਵੇਗਾ ਸੈਟੇਲਾਈਟ ਇੰਟਰਨੈੱਟ! ‘ਸਟਾਰਲਿੰਕ’ ISRO ਨਾਲ ਮਿਲ ਕੇ ਕਰੇਗੀ ਲਾਂਚ

ਐਲਨ ਮਸਕ ਦੀ ਕੰਪਨੀ ਸਟਾਰਲਿੰਕ ਇਸਰੋ ਦੇ ਸਹਿਯੋਗ ਨਾਲ ਭਾਰਤ ਵਿੱਚ ਸੈਟੇਲਾਈਟ ਲਾਂਚ ਕਰ ਸਕਦੀ ਹੈ, ਇਹ ਉਪਗ੍ਰਹਿ ਸਟਾਰਲਿੰਕ ਵੱਲੋਂ ਭਾਰਤ...

ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਤਿਆਰੀਆਂ ਮੁਕੰਮਲ

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਸਥਿਤ ਸਿੱਖਾਂ ਦੇ ਹਿਮਾਲੀਅਨ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਅੱਜ 11 ਅਕਤੂਬਰ (ਬੁੱਧਵਾਰ) ਤੋਂ...

ਇੱਕ ਨਵੰਬਰ ਨੂੰ ਵਿਰੋਧੀਆਂ ਤੇ ਸਰਕਾਰ ਵਿਚਾਲੇ ਹੋਵੇਗੀ ਖੁੱਲ੍ਹੀ ਬਹਿਸ! CM ਮਾਨ ਨੇ ਖਿੱਚੀ ਤਿਆਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਰੋਧੀ ਧਿਰ ਦੇ ਆਗੂਆਂ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ ਲਈ ਥਾਂ ਤੈਅ ਕਰਨ...

ਅਫ਼ਗਾਨਿਸਤਾਨ ‘ਚ ਫਿਰ 6.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਇਸੇ ਹਫ਼ਤੇ ਗਈਆਂ ਸਨ ਹਜ਼ਾਰਾਂ ਜਾਨਾਂ

ਅਫਗਾਨਿਸਤਾਨ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਦਰਜ ਕੀਤੀ ਗਈ।...

Mental Health Day : ਵਾਧੂ ਖਾਣਾ, ਚੀਕਣਾ, ਹਰ ਗੱਲ ‘ਤੇ ਘਬਰਾਉਣਾ, ਇਨ੍ਹਾਂ ਲੱਛਣਾਂ ਨਾਲ ਆਉਂਦੇ ਨੇ 7 ਮਾਨਸਿਕ ਰੋਗ

ਮਾਨਸਿਕ ਰੋਗ ਜ਼ਿਆਦਾ ਸੋਚਣ ਨਾਲ ਸ਼ੁਰੂ ਹੁੰਦੇ ਹਨ। ਪਰ ਬਹੁਤੇ ਲੋਕ ਇਹ ਨਹੀਂ ਸਮਝਦੇ ਕਿ ਇਹ ਸਮੇਂ ਦੇ ਨਾਲ ਕਦੋਂ ਗੰਭੀਰ ਹੋ ਜਾਂਦਾ ਹੈ। ਇਸ...

ਬੰ.ਬ ਵਾਂਗ ਫਟਿਆ ਫਰਿੱਜ, ਜਲੰਧਰ ਦੀ ਘਟਨਾ ਨਾਲ ਹਿੱਲੇ ਸਾਰੇ, ਜਾਣੋ ਕਾਰਨ ਤੇ ਕਿਵੇਂ ਰਹੀਏ ਸੁਰੱਖਿਅਤ

ਜਲੰਧਰ ਵਿੱਚ ਬੀਤੇ ਦਿਨ ਫਰਿੱਜ ‘ਚ ਬਲਾਸਟ ਨਾਲ 5 ਲੋਕਾਂ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਡਬਲ ਡੋਰ ਫਰਿੱਜ ਬਹੁਤਾ ਪੁਰਾਣਾ...

ਬਰਖਾਸਤ AIG ਰਾਜਜੀਤ ਦੀ ਗ੍ਰਿਫਤਾਰੀ ‘ਤੇ ਲੱਗੀ ਰੋਕ, ਹਾਈਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹੁਤ ਰਾਹਤ ਦਿੱਤੀ ਹੈ। ਹਾਈਕੋਰਟ ਨੇ ਉਨ੍ਹਾਂ ਦੀ...

ਸੁਖਪਾਲ ਖਹਿਰਾ ਨੂੰ ਵੱਡੀ ਰਾਹਤ, ਜ਼ਮਾਨਤ ਨੂੰ ਲੈ ਕੇ ਹਾਈਕੋਰਟ ਦਾ ਆਇਆ ਫੈਸਲਾ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਹੁਣ ਉਸ ਨੂੰ ਸਿੱਧਾ ਹਾਈ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਰਫਿਊਮ ਵਰਤਣ ‘ਤੇ ਲੱਗੀ ਪਾਬੰਦੀ, ਇਸ ਕਾਰਨ ਲਿਆ ਗਿਆ ਫ਼ੈਸਲਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ। ਅਸਲ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ...

PAK ਦੀ ਫਿਰ ਨਾਪਾਕ ਹਰਕਤ, ਬਾਰਡਰ ਅੰਦਰ ਵੜਿਆ ਡਰੋਨ, BSF ਨੇ ਫਾਇਰਿੰਗ ਨਾਲ ਦਾਗੇ ਇਲੂ ਬੰਬ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਬੀਤੀ ਰਾਤ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਬੀਓਪੀ ਚੌਂਤਰਾ ਵਿਖੇ...

ਪਾਕਿਸਤਾਨੀ ਕ੍ਰਿਕਟਰ ਅਫਰੀਦੀ ਦਾ ਵਿਵਾਦਿਤ ਬਿਆਨ, ਬੋਲੇ- ‘ਟੀਮ ਇੰਡੀਆ Non-Veg ਖਾਣ ਲੱਗ ਪਈ ਤਾਂ ਹੀ…’

ਪਾਕਿਸਤਾਨ ਦਾ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਕਸਰ ਆਪਣੇ ਬੇਤੁਕੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦਾ ਹੈ। ਇਸ ਵਾਰ ਫਿਰ ਉਸ ਨੇ...

ਹੇਮਕੁੰਟ ਸਾਹਿਬ ਆਏ ਪਾਕਿਸਤਾਨੀ ਯਾਤਰੀਆਂ ਦੀ ਬੱਸ ਹਾਦਸੇ ਦਾ ਸ਼ਿਕਾਰ, ਬਿਜਲੀ ਦੀਆਂ ਤਾਰਾਂ ਨਾਲ ਟਕਰਾਈ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਪਾਕਿਸਤਾਨ ਤੋਂ ਆਏ ਜਥੇ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ...

ਪਾਸਤਾ ਨੇ ਬਣਾਇਆ ਕਰੋੜਪਤੀ! ਵੀਡੀਓ ਬਣਾ ਕੇ ਇਹ ਮੁੰਡਾ ਇੱਕ ਪੋਸਟ ‘ਤੇ ਕਮਾਉਂਦਾ ਹੈ ਲੱਖ ਰੁ.

ਅਮੀਰ ਭਲਾ ਕੌਣ ਨਹੀਂ ਚਾਹੁੰਦਾ, ਪਰ ਇਹ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ, ਪਰ ਕਹਿੰਦੇ ਹਨ ਕਿ ਇਨਸਾਨ ਨੂੰ ਹਮੇਸ਼ਾ ਕੋਸ਼ਿਸ਼ ਕਰਦੇ...

ਲੱਦਾਖ ‘ਚ ਬਰਫ਼ੀਲੇ ਤੂਫਾਨ ਦੀ ਲਪੇਟ ‘ਚ ਫੌਜ ਦੇ ਜਵਾਨ, ਇੱਕ ਦੀ ਮੌ.ਤ, 3 ਲਾਪਤਾ

ਲੱਦਾਖ ‘ਚ ਫੌਜ ਦੀ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ ਹੋਇਆ ਹੈ। ਇੱਥੇ ਅਚਾਨਕ ਬਰਫੀਲੇ ਤੂਫਾਨ ਦੀ ਲਪੇਟ ‘ਚ ਫੌਜ ਦੇ ਚਾਰ ਜਵਾਨ ਆ ਗਏ,...

ਕੈਨੇਡਾ ‘ਚ ਪੰਜਾਬੀ ਮੁੰਡੇ ਦੀ ਹਾਰਟ ਅਟੈਕ ਨਾਲ ਮੌ.ਤ, ਮਾਂ ਦਾ ਇਕਲੌਤਾ ਸਹਾਰਾ ਸੀ ਕਰਨਵੀਰ

ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਦੀ ਖਬਰ ਤੋਂ ਸੁਣਦੇ ਹੀ ਪੂਰੇ...

ਹਸਪਤਾਲ ‘ਚ ਭਰਤੀ ਹੋਏ ਬੀਮਾਰ ਸ਼ੁਭਮਨ ਗਿਲ, ਟੀਮ ਇੰਡੀਆ ਦੀ ਵਧੀ ਟੈਨਸ਼ਨ

ਭਾਰਤ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਦੀ ਸਿਹਤ ਵਿਗੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਓਪਨਰ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਭਰਤੀ...

ਸੁਖਪਾਲ ਖਹਿਰਾ ਨੂੰ ਝਟਕਾ, MLA ਖਿਲਾਫ਼ ਰਿਵਿਊ ਪਟੀਸ਼ਨ ਨੂੰ ਅਦਾਲਤ ਵੱਲੋਂ ਮਨਜ਼ੂਰੀ, ਅੱਜ ਸੁਣਵਾਈ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ। ਫਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਨੇ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਮੀਂਹ ਨੇ ਕਰਾਇਆ ਠੰਡ ਦਾ ਅਹਿਸਾਸ, ਜਾਣੋ ਅੱਗੇ ਦਾ ਹਾਲ

ਹਰਿਆਣਾ ਵਾਂਗ ਪੰਜਾਬ ਵਿੱਚ ਵੀ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ...

PGI ਚੰਡੀਗੜ੍ਹ ‘ਚ ਲੱਗੀ ਭਿਆ.ਨਕ ਅੱ.ਗ, ਮਰੀਜ਼ਾਂ ‘ਚ ਮਚੀ ਹਫੜਾ-ਦਫੜੀ, ICU ਤੱਕ ਪਹੁੰਚਿਆ ਧੂੰ,ਆਂ

ਪੀਜੀਆਈ ਨਹਿਰੂ ਹਸਪਤਾਲ ਵਿੱਚ ਮੰਗਲਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਮਰੀਜ਼ਾਂ ਵਿੱਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਕਾਰਨ ਸਾਰਾ...

ਲੁਧਿਆਣਾ : ਕਿਸਾਨਾਂ ਨੇ ਲੋਡਾਵਲ ਟੋਲ ਪਲਾਜ਼ਾ ਕੀਤਾ ਫ੍ਰੀ, ਲਾਇਆ ਧਰਨਾ, ਵੱਡੀ ਗਿਣਤੀ ‘ਚ ਪੁਲਿਸ ਵੀ ਮੌਜੂਦ

ਲੁਧਿਆਣਾ ‘ਚ ਰਾਹੋ ਰੋਡ ਦੀ ਮਾੜੀ ਹਾਲਤ ਨੂੰ ਲੈ ਕੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ...

ਗੁਰਦਾਸ ਮਾਨ ਦਾ ਨਹੀਂ ਹੋਵੇਗਾ ਕੈਨੇਡਾ ‘ਚ ਸ਼ੋਅ, ਦੋਹਾਂ ਦੇਸ਼ਾਂ ‘ਚ ਤਣਾਅ ਵਿਚਾਲੇ ਰੱਦ ਕਰਨਾ ਪਿਆ ਟੂਰ

ਕੈਨੇਡਾ ਅਤੇ ਭਾਰਤ ਵਿਚਾਲੇ ਵਿਵਾਦ ਕਾਰਨ ਗੁਰਦਾਸ ਮਾਨ ਦਾ ਕੈਨੇਡਾ ਟੂਰ ‘ਅਖੀਆਂ ਉਦਿਕ ਦੀਆ’ ਮੁਲਤਵੀ ਕਰ ਦਿੱਤਾ ਗਿਆ ਹੈ। ਕੈਨੇਡਾ ‘ਚ ਇਸ...

ਕਿਤੇ ਤੁਸੀਂ ਵੀ ਤਾਂ ਨਹੀਂ ਰਖਦੇ ਮੋਬਾਈਲ ਦੇ ਕਵਰ ‘ਚ ਪੈਸੇ, ਹੋ ਸਕਦਾ ਏ ਖ਼ਤਰਨਾਕ, ਪੜ੍ਹੋ ਇਹ ਖ਼ਬਰ

ਇੰਟਰਨੈੱਟ ਦੀ ਦੁਨੀਆ ‘ਚ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰ...

‘ਸਾਨੂੰ ਬਹੁਤ ਡਰ ਲੱਗ ਰਿਹਾ ਏ’, ਇਜ਼ਰਾਈਲ ਜੰਗ ‘ਚ ਫਸੇ ਭਾਰਤੀ ਵਿਦਿਆਰਥੀਆਂ ਨੇ ਸੁਣਾਈ ਹੱਡਬੀਤੀ

ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ ਹੈ। ਇਸ ਦੌਰਾਨ, ਇਜ਼ਰਾਈਲ ਅਤੇ ਫਲਸਤੀਨ ਵਿੱਚ ਭਾਰਤੀ ਦੂਤਾਵਾਸਾਂ...

ਮਾਣ ਵਾਲੀ ਗੱਲ, ਪਹਿਲੀ ਵਾਰ ਪੰਜਾਬ ਦੀ ਕੁੜੀ ਨੇ ਸੰਸਦ ‘ਚ ਕੀਤਾ ਸੰਬੋਧਨ

ਪੰਜਾਬ ਦੀ 18 ਸਾਲਾ ਲੜਕੀ ਮਹਿਕਦੀਪ ਦੇਸ਼ ਭਰ ਵਿੱਚ ਪੰਜਾਬ ਦਾ ਮਾਣ ਬਣ ਰਹੀ ਹੈ। ਪੰਜਾਬੀ ਸੂਟ ਅਤੇ ਫੁਲਕਾਰੀ ਪਹਿਰਾਵੇ ਵਿੱਚ ਸਜੇ ਮਹਿਕਦੀਪ...

ਸਿੱਖਾਂ ਲਈ ਮਾਣ ਵਾਲੀ ਗੱਲ, ਅਮਰੀਕਾ ਦੇ ਕਨੈਕਟੀਕਟ ‘ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

ਅਮਰੀਕੀ ਸੂਬੇ ਕਨੈਕਟੀਕਟ ਦੇ ‘ਕਨੇਟੀਕਟ ਸਟੇਟ ਬੋਰਡ ਆਫ ਐਜੂਕੇਸ਼ਨ’ ਨੇ ਸਮਾਜਿਕ ਵਿਗਿਆਨ ਦੇ ਆਪਣੇ ਨਵੇਂ ਪਾਠਕ੍ਰਮ ਵਿੱਚ ਸਿੱਖ ਧਰਮ ਨੂੰ...

CM ਮਾਨ ਦਾ ਵਿਰੋਧੀਆਂ ਨੂੰ ਖੁੱਲ੍ਹਾ ਚੈਲੰਜ, ਬੋਲੇ-‘ਰੋਜ਼ ਦੀ ਕਿਚ-ਕਿਚ ਮੁਕਾਓ, ਮੇਰੇ ਨਾਲ Live ਬਹਿਸ ਕਰੋ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਦਿੱਤੀ ਖੁੱਲ੍ਹਾ ਚੈਲੰਜ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀਆਂ ਨੂੰ ਪੰਜਾਬ ਦੇ...

ਹੁਣ ਨਹੀਂ ਹੋਵੇਗਾ Fraud! ਪੈਸਾ ਰਹੇਗਾ ਪੂਰੀ ਤਰ੍ਹਾਂ ਸੁਰੱਖਿਅਤ, ਬੈਂਕਾਂ ਨੇ ਕੀਤਾ ਨਵਾਂ ਇੰਤਜ਼ਾਮ, ਜਾਣੋ ਟਿਪਸ

ਭਾਰਤ ਵਿੱਚ ਵਧਦੇ ਡਿਜੀਟਲਾਈਜ਼ੇਸ਼ਨ ਦੇ ਨਾਲ ਹੀ ਡਿਜੀਟਲ ਭੁਗਤਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਆਧਾਰ...

ਸਾਈਕਲ ‘ਤੇ ਆਟਾ ਲੈਣ ਜਾ ਰਹੀ ਕੁੜੀ ‘ਤੇ ਚੜ੍ਹਿਆ ਟਰੱਕ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਸ਼ਾਮ ਇੱਕ ਟਾਟਾ 407 ਟਰੱਕ ਨੇ ਇੱਕ ਕੁੜੀ ਨੂੰ ਕੁਚਲ ਦਿੱਤਾ। ਕੁੜੀ ਸਾਈਕਲ ‘ਤੇ ਘਰੋਂ ਆਟਾ ਲੈਣ ਜਾ ਰਹੀ ਸੀ।...

ਜੰਗ ਵਿਚਾਲੇ ਇਜ਼ਰਾਈਲ ‘ਚ ਫਸੀ ਅਦਾਕਾਰਾ ਨੁਸਰਤ ਭਰੂਚਾ, ਨਹੀਂ ਹੋ ਪਾ ਰਿਹਾ ਸੰਪਰਕ

ਇਜ਼ਰਾਈਲ ਅਤੇ ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਇਜ਼ਰਾਈਲ ‘ਚ ਫਸ...

ਇਜ਼ਰਾਈਲ-ਹਮਾਸ ‘ਚ ਛਿੜੀ ਜੰਗ ਵਿਚਾਲੇ ਵਿਗੜੇ ਹਾਲਾਤ, ਭਾਰਤੀਆਂ ਲਈ ਐਡਵਾਇਜ਼ਰੀ ਜਾਰੀ

ਇਜ਼ਰਾਈਲ ਅਤੇ ਫਿਲਸਤੀਨ ਦੇ ਹਮਾਸ ਅੱਤਵਾਦੀ ਸਮੂਹ ਵਿਚਾਲੇ ਹੋਈ ਲੜਾਈ ‘ਚ ਘੱਟੋ-ਘੱਟ 500 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਮਾਸ ਨੇ ਸ਼ਨੀਵਾਰ...

ਲੁਧਿਆਣਾ : ਤੜਕਸਾਰ ਘਰ ‘ਚ ਚੋਰੀ, ਗੇਟ ਖੁੱਲ੍ਹਾ ਛੱਡ ਸੈਰ ਕਰਨ ਗਏ ਪਤੀ-ਪਤਨੀ, ਪਿੱਛੋਂ ਚੋਰ ਕਰ ਗਿਆ ਹੱਥ ਸਾਫ਼

ਲੁਧਿਆਣਾ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਸਲੇਮ ਟਾਬਰੀ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ...

Khalsa Aid ਨੂੰ ਲੈ ਕੇ ਵੱਡੀ ਖ਼ਬਰ, ਕੌਮੀ ਸੇਵਕ ਅਮਰਪ੍ਰੀਤ ਸਿੰਘ ਨੇ ਅਚਾਨਕ ਦਿੱਤਾ ਅਸਤੀਫ਼ਾ

ਵਿਸ਼ਵ ਅਤੇ ਭਾਰਤ ਵਿੱਚ ਆਫ਼ਤ ਦੇ ਸਮੇਂ ਸਭ ਤੋਂ ਪਹਿਲਾਂ ਅੱਗੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਕੌਮੀ ਸੇਵਕ ਅਮਰਪ੍ਰੀਤ ਸਿੰਘ...

ਚੋਰਾਂ ਨੇ ਲਾਇਆ ਹੈਰਾਨ ਕਰਨ ਵਾਲਾ ਜੁਗਾੜ! ਪੈਟਰੋਲ ਚੋਰੀ ਕਰਨ ਲਈ ਖੋਦੀ 40 ਮੀਟਰ ਲੰਮੀ ਸੁਰੰਗ

ਦਿੱਲੀ ‘ਚ ਚੋਰੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸਤੰਬਰ ਦੇ ਅਖੀਰ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ...

ਵੱਡੇ ਹੁੰਦੇ ਹੀ ਬਦਲਿਆ ਜੌੜੀਆਂ ਭੈਣਾਂ ਦੀ ਰਿਸ਼ਤਾ, ਬਣ ਗਏ ਭੈਣ-ਭਰਾ, ਹੈਰਾਨ ਕਰਨ ਵਾਲੀ ਕਹਾਣੀ!

ਸਵਿਤਾ ਅਤੇ ਸੁਚਿਤਾ ਨਾਇਡੂ ਜਨਮ ਤੋਂ ਜੌੜੀਆਂ ਭੈਣਾਂ ਸਨ, ਪਰ ਵੱਡੇ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਰਿਸ਼ਤਾ ਬਦਲ ਗਿਆ। ਹੁਣ ਉਹ ਭੈਣ-ਭਰਾ ਹਨ।...

ਕੀ AC ਵਾਂਗ ਨਵੇਂ ਸੀਜ਼ਨ ‘ਚ ਗੀਜ਼ਰ ਨੂੰ ਵੀ ਹੁੰਦੀ ਏ ਸਰਵਿਸੰਗ ਦੀ ਲੋੜ? ਜਾਣੋ ਜਵਾਬ

ਨਵੀਂ ਦਿੱਲੀ : ਜਿਨ੍ਹਾਂ ਘਰਾਂ ਵਿੱਚ ਏਸੀ ਦੀ ਵਰਤੋਂ ਕੀਤੀ ਜਾਂਦੀ ਹੈ, ਲੋਕ ਜਾਣਦੇ ਹਨ ਕਿ ਜੇ ਏਸੀ ਲੰਬੇ ਸਮੇਂ ਤੋਂ ਨਹੀਂ ਵਰਤਿਆ ਜਾਂਦਾ ਹੈ,...

ਸਿਰਫ਼ ਸ਼ੂਗਰ ਹੀ ਨਹੀਂ ਇਨ੍ਹਾਂ ਬੀਮਾਰੀਆਂ ‘ਚ ਵੀ ਜ਼ਬਰਦਸਤ ਤਰੀਕੇ ਨਾਲ ਅਸਰ ਵਿਖਾਉਂਦਾ ਏ ਜੌਂ ਦਾ ਪਾਣੀ

ਜੌਂ ਦੀ ਰੋਟੀ ਤਾਂ ਬਹੁਤ ਸਾਰੇ ਲੋਕਾਂ ਨੇ ਖਾਧੀ ਹੋਵੇਗੀ ਪਰ ਜੌਂ ਦੇ ਪਾਣੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਜੌਂ ਨੂੰ ਮੋਟੇ ਅਨਾਜਾਂ ਵਿਚ...

ਔਰਤ ਨੂੰ ਬਦਲਣਾ ਪਿਆ ਆਪਣਾ ਨਾਂ, ਬੁਲਾਉਣ ‘ਤੇ ਵੱਜਣ ਲੱਗਦੇ ਸਨ ਗੁਆਂਢੀਆਂ ਦੇ ਆਈਫੋਨ, ਜਾਣੋ ਮਾਮਲਾ

ਕਿਹਾ ਜਾਂਦਾ ਹੈ ਕਿ ਨਾਮ ਵਿੱਚ ਕੀ ਹੈ ਪਰ ਸੱਚ ਇਹ ਹੈ ਕਿ ਨਾਮ ਵਿੱਚ ਬਹੁਤ ਕੁਝ ਹੈ। ਤੁਹਾਨੂੰ ਐਪਲ ਦੇ ਵਰਚੁਅਲ ਅਸਿਸਟੈਂਟ ਤੋਂ ਜਾਣੂ ਹੋਣਾ...

ਮੁਕਤਸਰ ਵਕੀਲ ਤਸ਼ੱਦਦ ਮਾਮਲੇ ‘ਚ ਵੱਡੀ ਖ਼ਬਰ, SP ਸਣੇ 3 ਪੁਲਿਸ ਮੁਲਾਜ਼ਮ ਬਰੀ

ਮੁਕਤਸਰ ਵਿੱਚ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ’ਤੇ ਕੁੱਟਮਾਰ ਅਤੇ ਅਣਮਨੁੱਖੀ ਵਿਵਹਾਰ ਕਰਨ ਵਾਲੇ ਐਡਵੋਕੇਟ ਵਰਿੰਦਰ ਸਿੰਘ ਸੰਧੂ ਵੱਲੋਂ...

ਠੰਡ ‘ਚ ਖੂਬ ਲਓ ਬਾਜਰੇ ਦੀ ਰੋਟੀ ਦਾ ਮਜ਼ਾ, ਸਰਕਾਰ ਨੇ ਮੋਟੇ ਅਨਾਜ ‘ਤੇ ਘਟਾਇਆ ਟੈਕਸ

ਠੰਡ ਦੀ ਧੁੱਪ ਵਿਚ ਜਵਾਰ, ਬਾਜਰੇ ਜਾਂ ਰਾਗੀ ਵਰਗੇ ਮੋਟੇ ਅਨਾਜਾਂ ਤੋਂ ਬਣੀਆਂ ਗਰਮ ਰੋਟੀਆਂ ਖਾਣ ਨੂੰ ਕਿਸ ਦਾ ਮਨ ਨਹੀਂ ਹੁੰਦਾ? ਹੁਣ ਸਰਦੀਆਂ...

ਬੇਵਫ਼ਾ ਪਤਨੀ, ਧੋਖੇਬਾਜ਼ ਯਾਰ… NRI ਸੁਖਜੀਤ ਦੀ ਘਰਵਾਲੀ ਨੂੰ ਮੌ.ਤ ਦੀ ਸਜ਼ਾ, ਬੁਆਏਫ੍ਰੈਂਡ ਨੂੰ ਉਮਰਕੈਦ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਵਿੱਚ ਐਨਆਰਆਈ ਸੁਖਜੀਤ ਸਿੰਘ ਉਰਫ਼ ਸੋਨੂੰ ਦੇ ਕਤਲ ਕੇਸ ਵਿੱਚ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੂੰ 5 ਲੱਖ...

Google ‘ਤੇ PGI ਦੀ ਅਪਾਇੰਟਮੈਂਟ ਲੈਣ ਤੋਂ ਪਹਿਲਾਂ ਸਾਵਧਾਨ, ਬੰਦੇ ਨਾਲ ਪੜ੍ਹੋ ਹੋ ਗਿਆ ਕੀ ਕਾਂਡ

ਗੁਰਦਾਸਪੁਰ ਦੇ ਇਕ ਬੰਦੇ ਨੂੰ ਆਪਣੀ ਪਤਨੀ ਦੇ ਇਲਾਜ ਲਈ ਗੂਗਲ ‘ਤੇ ਸਰਚ ਕਰਕੇ ਪੀ.ਜੀ.ਆਈ. ਚੰਡੀਗੜ੍ਹ ‘ਚ ਅਪਾਇੰਟਮੈਂਟ ਲੈਣਾ ਮਹਿੰਗਾ ਹੋ...

ਤਰਨਤਾਰਨ ਪੁਲਿਸ ਦਾ ਐਕਸ਼ਨ, 6 ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਕੀਤੀ ਫਰੀਜ਼

ਪੰਜਾਬ ‘ਚ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਤਰਨਤਾਰਨ ਪੁਲਿਸ ਨੇ ਸ਼ਨੀਵਾਰ ਨੂੰ 6 ਨਸ਼ਾ ਤਸਕਰਾਂ...

Asian games 2023 : ਭਾਰਤੀ ਪੁਰਸ਼ ਕਬੱਡੀ ਟੀਮ ਨੇ ਈਰਾਨ ਨੂੰ ਮਾਤ ਦੇ ਕੇ ਜਿੱਤਿਆ ਗੋਲਡ

ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਮਹਿਲਾ ਟੀਮ ਨੇ ਵੀ ਸੋਨ ਤਮਗਾ ਜਿੱਤਿਆ ਸੀ।...

ਸਕੂਲ ਟੀਚਰਾਂ ਦੀ ਪਹਿਲਕਦਮੀ, ਤਨਖਾਹਾਂ ‘ਚੋਂ 3 ਲੱਖ ਰੁ. ਕੱਢ ਬੱਚਿਆਂ ਦੇ ਪਲੇ-ਗ੍ਰਾਊਂਡ ਲਈ ਖਰੀਦੀ ਜ਼ਮੀਨ

ਜਿੱਥੇ ਇੱਕ ਪਾਸੇ ‘ਆਪ’ ਸਰਕਾਰ ਸੂਬੇ ਭਰ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅਬੋਹਰ...

ਪ੍ਰਿੰਸੀਪਲ ਨੇ ਬੇਰਹਿਮੀ ਨਾਲ ਕੁੱਟੀ 5ਵੀਂ ਦੀ ਵਿਦਿਆਰਥਣ, ਪਿੱਠ ‘ਤੇ ਪੈ ਗਏ ਨਿਸ਼ਾਨ, ਸਦਮੇ ‘ਚ ਬੱਚੀ

ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋ ਕਲਾਸ ਪੰਜਵੀਂ ਦੀ ਮਾਸੂਮ ਵਿਦਿਆਰਥਣ ਨਾਲ, ਅਣਮਨੁੱਖੀ...

ਅਫਗਾਨਿਸਤਾਨ ‘ਚ ਅੱਧੇ ਘੰਟੇ ਅੰਦਰ 5 ਵਾਰ ਭੂਚਾਲ ਦੇ ਜ਼ਬਰਦਸਤ ਝਟਕੇ, ਭਾਰੀ ਜਾਨ-ਮਾਲ ਦੇ ਨੁਕਸਾਨ ਦੇ ਖਦਸ਼ਾ

ਅਫਗਾਨਿਸਤਾਨ ‘ਚ ਸ਼ਨੀਵਾਰ (7 ਅਕਤੂਬਰ) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਨੈਸ਼ਨਲ ਸੈਂਟਰ ਫਾਰ...

ਕਾਲੀ ਹਲਦੀ ਦੇ ਫਾਇਦੇ ਸੁਣ ਕੇ ਰਹਿ ਜਾਓਗੇ ਹੈਰਾਨ, ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ

ਹਲਦੀ ਦੀ ਵਰਤੋਂ ਨਾ ਸਿਰਫ਼ ਮਸਾਲੇ ਵਜੋਂ ਕੀਤੀ ਜਾਂਦੀ ਹੈ ਬਲਕਿ ਇਹ ਇੱਕ ਆਯੁਰਵੈਦਿਕ ਦਵਾਈ ਹੈ। ਜਿਸ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ...

ਔਰਤ ਦੇ ਦਿਮਾਗ ‘ਚ 80 ਸਾਲਾਂ ਤੋਂ ਪਈ ਸੀ ਸੂਈ, ਡਾਕਟਰ ਵੀ ਰਹਿ ਗਏ ਹੈਰਾਨ

ਰੂਸ ਵਿਚ ਇਕ 80 ਸਾਲਾ ਔਰਤ ਦੇ ਦਿਮਾਗ ਵਿਚ ਲਗਭਗ ਇਕ ਇੰਚ ਲੰਬੀ ਸੂਈ ਦਾ ਪਤਾ ਲੱਗਾ ਹੈ। ਔਰਤ ਇਸ ਤੱਥ ਤੋਂ ਅਣਜਾਣ ਸੀ ਕਿ ਉਸ ਦੇ ਦਿਮਾਗ ਵਿਚ ਸਾਰੀ...

ਕੁੜੀਆਂ ਨੂੰ ਛੱਡ ਵਿਦੇਸ਼ ਭੱਜੇ NRI ਲਾੜਿਆਂ ‘ਤੇ ਐਕਸ਼ਨ, ਜਾਇਦਾਦ ਕੁਰਕ ਕਰੇਗੀ ਮਾਨ ਸਰਕਾਰ

ਪੰਜਾਬ ਵਿੱਚ ਧੋਖੇ ਨਾਲ ਸ਼ਾਹੀ ਵਿਆਹ ਕਰਵਾ ਕੇ ਵਿਦੇਸ਼ਾਂ ਵਿੱਚ ਰਹਿ ਕੇ ਐਸ਼ੋ-ਆਰਾਮ ਵਿੱਚ ਰਹਿ ਰਹੇ ਐਨਆਰਆਈ ਲਾੜਿਆਂ ‘ਤੇ ਮਾਨ ਸਰਕਾਰ...

ਨਵਾਂ ਲੈਪਟਾਪ ਖਰੀਦਣ ਤੋਂ ਪਹਿਲਾਂ ਨੋਟ ਕਰ ਲਓ ਇਹ ਗੱਲਾਂ, ਨਹੀਂ ਤਾਂ ਪੈਸਾ ਹੋ ਜਾਵੇਗਾ ਬਰਬਾਦ!

ਅੱਜਕੱਲ੍ਹ ਸਮਾਰਟਫ਼ੋਨ ਕਾਫ਼ੀ ਪਾਵਰਫੁੱਲ ਬਣਨ ਲੱਗੇ ਹਨ। ਅਜਿਹੇ ‘ਚ ਫੋਨ ‘ਤੇ ਕਾਫੀ ਕੰਮ ਹੋ ਜਾਂਦਾ ਹੈ। ਪਰ, ਫਿਰ ਵੀ ਇੱਕ ਲੈਪਟਾਪ ਜਾਂ...

ਨੂੰਹ ਨੇ ਰੋਟੀ ਖੁਆ ਕੇ ਘੂਕ ਸੁਆਏ ਸਹੁਰੇ, ਅੱਧੀ ਰਾਤੀਂ ਉੱਠੇ ਤਾਂ ਪੈਰਾਂ ਹੇਠੋਂ ਨਿਕਲੀ ਜ਼ਮੀਨ

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਨੂੰਹ ਦੇ ਹੱਥ ਦੀ ਰੋਟੀ ਖਾ ਕੇ ਸਹੁਰੇ ਵਾਲੇ ਘੂਕ ਸੌਂ ਗਏ, ਜਦੋਂ ਅੱਧੀ ਰਾਤੀਂ ਉਠੇ ਤਾਂ ਉਨ੍ਹਾਂ ਦੇ...

31 ਸਾਲ ਦੀ ਕੈਦ, 154 ਕੋੜਿਆਂ ਦੀ ਸਜ਼ਾ ਵਿਚਾਲੇ ਈਰਾਨੀ ਕਾਰਕੁੰਨ ਨਰਗਿਸ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

ਨਾਰਵੇ ਦੀ ਨੋਬਲ ਕਮੇਟੀ ਨੇ ਈਰਾਨੀ ਮਨੁੱਖੀ ਅਧਿਕਾਰ ਕਾਰਕੁੰਨ ਨਰਗਿਸ ਮੁਹੰਮਦੀ ਨੂੰ ਸਾਲ 2023 ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ...

X, Youtube ਤੇ ਟੈਲੀਗ੍ਰਾਮ ਨੂੰ ਮੋਦੀ ਸਰਕਾਰ ਨੇ ਭੇਜਿਆ ਨੋਟਿਸ, ਇਹ ਸਮੱਗਰੀ ਹਟਾਉਣ ਦੀ ਦਿੱਤੀ ਚਿਤਾਵਨੀ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਐਕਸ, ਯੂਟਿਊਬ, ਟੈਲੀਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ...

ਪੈਸਿਆਂ ਦੇ ਲਾਲਚ ‘ਚ ਗ੍ਰੰਥੀ ਨੇ ਕਰਾਏ 100 ਤੋਂ ਵੱਧ ਫਰਜ਼ੀ ਆਨੰਦ ਕਾਰਜ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ

ਬਠਿੰਡਾ ‘ਚ ਵਿਦੇਸ਼ ਭੇਜਣ ਲਈ ਭਰਾ-ਭੈਣਾਂ ਦਾ ਵਿਆਹ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੰਸ ਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ...

ਫਿਰੋਜ਼ਪੁਰ ‘ਚ ਬੇਕਾਬੂ ਟਰਾਲਾ, ਬਾਈਕਾਂ ਠੋਕੀਆਂ, ਟਰੈਕਟਰ-ਟਰਾਲੀ ਪਲਟੀ, ਇੱਕ ਮੌ.ਤ, 50 ਲੋਕ ਵਾਲ-ਵਾਲ ਬਚੇ

ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ‘ਤੇ ਪਿੰਡ ਕਰੀ ਕਲਾਂ ਨੇੜੇ ਇੱਕ ਤੇਜ਼ ਰਫ਼ਤਾਰ ਟਰਾਲੀ ਨੇ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਨੂੰ ਟੱਕਰ...

ਥਾਣੇ ਅੰਦਰ ਹੀ ਦਬੋਚਿਆ ਗਿਆ ਇੰਸਪੈਕਟਰ, ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਫ਼ਿਰੋਜ਼ਪੁਰ ਵਿਜੀਲੈਂਸ ਟੀਮ ਨੇ ਥਾਣਾ ਧਰਮਕੋਟ ਵਿਖੇ ਤਾਇਨਾਤ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ...

ਹਾਕੀ ‘ਚ ਟੀਮ ਇੰਡੀਆ ਨੇ ਫਿਰ ਰਚਿਆ ਇਤਿਹਾਸ, ਫਾਈਨਲ ‘ਚ ਜਾਪਾਨ ਨੂੰ ਹਰਾ ਕੇ ਜਿੱਤਿਆ ਗੋਲਡ

ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ। ਸ਼ਨੀਵਾਰ (6 ਅਕਤੂਬਰ) ਨੂੰ...

ਮੋਦੀ ਸਰਕਾਰ ਦੇ ਅਲਟੀਮੇਟਮ ਦਾ ਅਸਰ, ਕੈਨੇਡਾ ਨੇ 10 ਤਰੀਕ ਤੋਂ ਪਹਿਲਾਂ ਹੀ ਭਾਰਤ ਤੋਂ ਹਟਾਏ ਡਿਪਲੋਮੈਟ

ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਭਾਰਤ ਵੱਲੋਂ ਜਾਰੀ ਅਲਟੀਮੇਟਮ ਤੋਂ ਬਾਅਦ ਕੈਨੇਡਾ ਨੇ ਹੁਣ ਆਪਣੇ...

ਪੰਜਾਬ ਪੁਲਿਸ ਦੀ ਪਹਿਲਕਦਮੀ, ਸੜਕ ਹਾਦਸਿਆਂ ਨੂੰ ਘਟਾਉਣ ਲਈ ਹੋਵੇਗੀ AI ਦੀ ਸ਼ਮੂਲੀਅਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਾਜ ਵਿੱਚ ਸੜਕ ਸੁਰੱਖਿਆ ਨੂੰ ਵਧਾਉਣ ਅਤੇ ਟ੍ਰੈਫਿਕ ਮੈਨੇਜਮੈਂਟ ਨੂੰ...

PM ਮੋਦੀ ਪਾਣੀਆਂ ਵਾਲੀ ਸਪੀਚ ‘ਤੇ ਮਜੀਠੀਆ ਨੇ ਜਾਖੜ ਨੂੰ ਘੇਰਿਆ, ਬੋਲੇ- ‘SYL ਮੁੱਦੇ ‘ਤੇ ਸਟੈਂਡ ਸਪੱਸ਼ਟ ਕਰੋ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਰਾਜਸਥਾਨ ਦੌਰੇ ਦੌਰਾਨ ਪੰਜਾਬ-ਹਰਿਆਣਾ ਅਤੇ ਕਰਨਾਟਕ-ਤਾਮਿਲਨਾਡੂ ਵਿਚਾਲੇ ਚੱਲ...

ਇਨ੍ਹਾਂ 5 ਸਮੱਸਿਆਵਾਂ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਖਾਣ ਅਰਹਰ ਦੀ ਦਾਲ, ਇਹ ਨੇ Side Effects

ਇੱਕ ਭਾਰਤੀ ਖਾਣੇ ਦੀ ਥਾਲੀ ਉਦੋਂ ਤੱਕ ਪੂਰਾ ਨਹੀਂ ਮੰਨੀ ਜਾਂਦੀ ਜਦੋਂ ਤੱਕ ਨਾਲ ਦਾਲ ਨਹੀਂ ਪਰੋਸੀ ਜਾਂਦੀ। ਦਾਲਾਂ ‘ਚੋਂ ਅਰਹਰ ਦੀ ਦਾਲ...

12ਵੀਂ ਦੀ ਕੁੜੀ ਪਿੱਛੇ ਪਿਆ ‘ਕੋਬਰਾ’, ਇੱਕ ਮਹੀਨੇ ‘ਚ 4 ਵਾਰ ਡੰਗਿਆ, ਘਰਵਾਲੇ ਰਾਤ ਜਾਗ ਕੇ ਦੇ ਰਹੇ ਪਹਿਰਾ

ਯੂਪੀ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸੱਪ ਨੇ ਇੱਕ ਵਿਦਿਆਰਥਣ ਦੇ ਮਗਰ ਹੀ ਪੈ ਗਿਆ ਹੈ।...

ਨਿੱਕੀ ਜਿਹੀ ਅਣਗਹਿਲੀ ਪਈ ਭਾਰੀ! ਔਰਤ ਨੇ Eye Drops ਦੀ ਥਾਂ ਅੱਖਾਂ ‘ਚ ਪਾ ਲਈ ‘ਗਲੂ’

ਕਈ ਵਾਰ ਅਸੀਂ ਜਾਣੇ-ਅਣਜਾਣੇ ਵਿਚ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ, ਜਿਸ ਦਾ ਨਤੀਜਾ ਸਾਨੂੰ ਸਾਰੀ ਉਮਰ ਭੁਗਤਣਾ ਪੈਂਦਾ ਹੈ। ਇਹ ਸਭ ਸਿਰਫ ਇਸ...

ਜੇ ਗੁੰਮ ਜਾਂ ਚੋਰੀ ਹੋ ਜਾਏ ਫੋਨ… ਇਸ ਇੱਕ ਨੰਬਰ ਨਾਲ ਮਿਲ ਸਕੇਗਾ ਵਾਪਸ, ਜਾਣ ਲਓ ਤਰੀਕਾ

ਅੱਜ ਦੇ ਸਮੇਂ ਵਿੱਚ ਜ਼ਿੰਦਗੀ ਜਿਊਣ ਲਈ ਫ਼ੋਨ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਤੋਂ ਬਿਨਾਂ ਬਹੁਤ ਸਾਰਾ ਕੰਮ ਠੱਪ ਹੋ ਜਾਂਦਾ ਹੈ। ਭਾਵੇਂ ਇਹ...

ਧੀ ਨੂੰ ‘ਘੜੇ’ ਨਾਲ ਵਿਆਹ ਕਰਨ ਨੂੰ ਮਜਬੂਰ ਕਰ ਰਹੇ ਪੜ੍ਹੇ-ਲਿਖੇ ਮਾਪੇ, ਕੁੜੀ ਪ੍ਰੇਸ਼ਾਨ, ਜਾਣੋ ਪੂਰਾ ਮਾਮਲਾ

ਦੇਸ਼ ਲਗਾਤਾਰ ਤਰੱਕੀਆਂ ਵੱਲ ਵਧ ਰਿਹਾ ਹੈ ਪਰ ਅਜੇ ਵੀ ਪੜ੍ਹੇ-ਲਿਖੇ ਲੋਕ ਵੀ ਅੰਧਵਿਸ਼ਵਾਸ ਵਿੱਚ ਫਸੇ ਬੈਠੇ ਹਨ। ਮੁੰਬਈ ਤੋਂ ਇੱਕ ਅਜਿਹੀ ਹੀ...

ਏਸ਼ੀਆਈ ਖੇਡਾਂ ‘ਚ ਪੰਜਾਬ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ, ਜਿੱਤੇ 16 ਤਮਗੇ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਖੇਡਾਂ ਵਿੱਚ 15 ਤੋਂ ਵੱਧ ਤਮਗੇ...

ਪੰਜਾਬੀ ਮੁੰਡੇ ਦੀ ਗ੍ਰੀਸ ‘ਚ ਮੌ.ਤ, ਮਾਪੇ ਇਕਲੌਤੇ ਪੁੱਤ ਲਈ ਲੱਭ ਰਹੇ ਸਨ ਕੁੜੀ, ਰੋ-ਰੋ ਕਹਿੰਦੇ- ‘ਬਾਹਰ ਨਾ ਭੇਜੋ ਬੱਚੇ’

ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ਦੇ ਪਿੰਡ ਬੁਰਜ ਕੱਚਾ ਦੇ 27 ਸਾਲਾਂ ਅਰੁਣਦੀਪ ਸਿੰਘ ਦੀ ਗ੍ਰੀਸ ਵਿੱਚ ਕੰਮ ਦੌਰਾਨ ਸੱਪ ਦੇ ਡੰਗਣ ਕਾਰਨ ਮੌਤ...

ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਵੀ ਆਏ ਵਿਜੀਲੈਂਸ ਦੇ ਘੇਰੇ ‘ਚ, ਚੰਡੀਗੜ੍ਹ ‘ਚ ਸਾਲੇ ਘਰ ਰੇਡ

ਪਲਾਟ ਘਪਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ 12 ਦਿਨਾਂ ਤੱਕ ਰੂਪੋਸ਼ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ...

ਰਾਜਪਾਲ ਨੇ CM ਮਾਨ ਨੂੰ ਲਿਖੀ ਇੱਕ ਹੋਰ ਚਿੱਠੀ, ਹੁਣ ਇਸ ਮਾਮਲੇ ‘ਚ ਮੰਗੀ ਰਿਪੋਰਟ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਹੈ। ਇਸ...

ਲੁਧਿਆਣੇ ‘ਚ ਲੁੱਟਿਆ ਸੁਨਿਆਰਾ, ਦੁਕਾਨ ‘ਚ ਵੜੇ, ਤੇਜ਼ਧਾਰ ਹਥਿ.ਆਰ ਨਾਲ ਹਮਲਾ, 8 ਮਿੰਟਾਂ ‘ਚ ਹੋਈ ਵੱਡੀ ਲੁੱਟ

ਲੁਧਿਆਣਾ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੀਰਵਾਰ ਨੂੰ ਬਦਮਾਸ਼ਾਂ ਨੇ ਇਕ ਸੁਨਿਆਰੇ ਨੂੰ ਉਸ ਦੀ ਦੁਕਾਨ ਦੇ ਅੰਦਰ ਬੰਧਕ ਬਣਾ ਕੇ...

ਸੁਨਾਮ : ਜੱਦੀ ਪਿੰਡ ‘ਚ ਹੋਈ ਸ਼ਹੀਦ ਪਰਮਿੰਦਰ ਸਿੰਘ ਦਾ ਅੰਤਿਮ ਵਿਦਾਈ, ਮਾਂ-ਪਤਨੀ ਦਾ ਰੋ-ਰੋ ਬੁਰਾ ਹਾਲ

ਸ਼ਹੀਦ ਫੌਜੀ ਪਰਵਿੰਦਰ ਸਿੰਘ ਦਾ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਛਾਜਲੀ ਵਿਖੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਹਜ਼ਾਰਾਂ...

ਫਿਰ ਸੁਰਖੀਆਂ ‘ਚ ਆਇਆ ਕੁਲਹੜ ਪੀਜ਼ਾ ਵਾਲਿਆਂ ਦਾ ਮਾਮਲਾ, ਪੜ੍ਹੋ ਪੂਰੀ ਖ਼ਬਰ

ਇਤਰਾਜ਼ਯੋਗ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਕਪਲ ਖਿਲਾਫ ਮਹਿਲਾ ਵਿਨੀਤ ਕੌਰ ਨੇ...

Asian Games 2023 : ਭਾਰਤ ਦੀ ਝੋਲੀ ਪਿਆ 21ਵਾਂ ਗੋਲਡ, ਤੀਰਅੰਦਾਜ਼ੀ ‘ਚ ਇਨ੍ਹਾਂ ਖਿਡਾਰੀਆਂ ਨੇ ਮਾਰੀ ਬਾਜ਼ੀ

ਭਾਰਤੀ ਟੀਮ ਦੇ ਖਿਡਾਰੀਆਂ ਨੇ ਕੋਰੀਆ ਖਿਲਾਫ 235-230 ਨਾਲ ਜਿੱਤ ਦਰਜ ਕਰਕੇ ਭਾਰਤ ਲਈ ਇਕ ਹੋਰ ਸੋਨ ਤਗਮਾ ਜਿੱਤਿਆ। ਜੇ ਹੁਣ ਤੱਕ ਦੇਖਿਆ ਜਾਵੇ ਤਾਂ...

BP ਚੈੱਕ ਕਰਾਉਣ ਦੇ ਬਹਾਨੇ RMP ਡਾਕਟਰ ਤੋਂ ਲੁੱਟ, ਪਿੱਛਾ ਕਰਨ ‘ਤੇ ਲੁਟੇਰਿਆਂ ਨੇ ਚਲਾਈਆਂ ਗੋ.ਲੀਆਂ

ਕਪੂਰਥਲਾ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਦੇਰ ਸ਼ਾਮ ਆਰਐਮਪੀ ਡਾਕਟਰ ਤੋਂ ਬੀਪੀ ਚੈੱਕ ਕਰਵਾਉਣ ਦੇ ਬਹਾਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ...

ਭੈਣ ਨੂੰ Bye ਕਰਦਾ ਬੱਚਾ ਦੂਜੀ ਮੰਜ਼ਿਲ ਤੋਂ ਡਿੱਗਿਆ, 5 ਭੈਣਾਂ ਦੇ ਇਕਲੌਤੇ ਭਰਾ ਦੀ ਮੌ.ਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਹਰਿਆਣਾ ਦੇ ਫਰੀਦਾਬਾਦ ਜ਼ਿਲੇ ਦੀ ਡਬੂਆ ਕਾਲੋਨੀ ‘ਚ ਮੰਗਲਵਾਰ ਦੇਰ ਸ਼ਾਮ ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਨਾਲ 4 ਸਾਲ ਦੇ ਮਾਸੂਮ ਬੱਚੇ ਦੀ...

Tech Tips : ਜਾਣੋ ਕਿਵੇਂ ਕਰੀਏ Whatsapp ਦੀ ਕਿਸੇ ਖਾਸ ਚੈਟ ਜਾਂ ਪੂਰੇ App ਨੂੰ ਲਾਕ-ਅਨਲਾਕ

ਵ੍ਹਾਟਸਐਪ ਨੂੰ ਅੱਜ ਅਧਿਕਾਰਤ ਈ-ਮੇਲ ਵਜੋਂ ਵਰਤਿਆ ਜਾ ਰਿਹਾ ਹੈ। ਵ੍ਹਾਟਸਐਪ ਰਾਹੀਂ ਪੇਸ਼ੇਵਰ ਅਤੇ ਨਿੱਜੀ ਤੌਰ ‘ਤੇ ਸੰਚਾਰ ਹੋ ਰਿਹਾ ਹੈ।...

ਪੰਜਾਬ ਦੀ ਇਸ ਯੂਨੀਵਰਸਿਟੀ ਤੋਂ ਵਿਦਿਆਰਥੀ ਕਰ ਸਕਣਗੇ ਆਨਲਾਈਨ MBA, ਜਾਣੋ ਅਰਜ਼ੀ ਦੇਣ ਦੀ ਆਖ਼ਰੀ ਤਰੀਕ

ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਰਾਹੀਂ ਵਿਦਿਆਰਥੀ ਨਾ ਸਿਰਫ਼ ਕਾਲਜਾਂ ਵਿੱਚ ਸਗੋਂ ਆਨਲਾਈਨ ਵੀ ਉੱਚ ਸਿੱਖਿਆ ਹਾਸਲ ਕਰ ਸਕਦੇ ਹਨ। ਇਸ...

1 ਕਰੋੜ ਦੀ ਇੱਕ ਕਿਡਨੀ… 328 ਕੱਢ ਕੇ ਵੇਚੀਆਂ, ਪਾਕਿਸਤਾਨ ‘ਚ ਤਸਕਰ ਬਣੇ ਕ.ਸਾਈ

ਗੁਆਂਢੀ ਦੇਸ਼ ਪਾਕਿਸਤਾਨ ਇਨ੍ਹੀਂ ਦਿਨੀਂ ਗਰੀਬੀ ਨਾਲ ਜੂਝ ਰਿਹਾ ਹੈ। ਉਥੋਂ ਦੇ ਲੋਕ ਗਰੀਬੀ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਹਾਲਾਤ ਇਹ ਹਨ...

ਲੁਧਿਆਣਾ : ਸੜਕ ਪਾਰ ਕਰਦੇ ਦਾਦਾ ਤੇ ਪੋਤਾ-ਪੋਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਗਈ ਇੱਕ ਜਾ.ਨ

ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਬਜ਼ੁਰਗ ਵਿਅਕਤੀ ਅਤੇ ਦੋ ਬੱਚਿਆਂ ਨੂੰ ਕੁਚਲ ਦਿੱਤਾ। ਲੋਕਾਂ ਨੇ ਤਿੰਨਾਂ ਜ਼ਖਮੀਆਂ ਨੂੰ...

ਜੋੜਾਂ ‘ਚ ਦਰਦ, Low BP ਸਣੇ ਕਈ ਰੋਗਾਂ ਦਾ ਕਾਰਨ ਹੈ ਪਾਣੀ ਦੀ ਕਮੀ, ਹੋ ਸਕਦੀਆਂ ਨੇ ਇਹ 5 ਬੀਮਰੀਆਂ

ਪਾਣੀ ਦੀ ਕਮੀ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਨਾ ਸਿਰਫ ਡੀਹਾਈਡਰੇਸ਼ਨ ਦਾ ਕਾਰਨ ਬਣਦਾ ਹੈ ਬਲਕਿ ਖੂਨ ਸੰਚਾਰ, ਜਿਗਰ...

ਚੰਡੀਗੜ੍ਹ ‘ਚ ਸ਼ਰਾ.ਬ ਤਸਕਰੀ ‘ਤੇ ਲੱਗੇਗੀ ਲਗਾਮ, ‘ਆਪ’ ਦੇ ਇਲਜ਼ਾਮਾਂ ਮਗਰੋਂ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ

ਚੰਡੀਗੜ੍ਹ ਵਿੱਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਆਬਕਾਰੀ ਤੇ ਟੈਕਸੇਸ਼ਨ ਵਿਭਾਗ ਨੇ ਟਰੈਕ ਐਂਡ ਟਰੇਸ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ...

Asian games : ਤੀਰਅੰਦਾਜ਼ੀ ‘ਚ Gold ਜਿੱਤ ਭਾਰਤ ਨੇ ਰਚਿਆ ਇਤਿਹਾਸ, ਸਭ ਤੋਂ ਵੱਧ ਮੈਡਲ ਜਿੱਤਣ ਦਾ ਰਿਕਾਰਡ ਤੋੜਿਆ

ਏਸ਼ਿਆਈ ਖੇਡਾਂ 2023 ਵਿੱਚ 11ਵੇਂ ਦਿਨ ਤੀਰਅੰਦਾਜ਼ਾਂ ਨੇ ਭਾਰਤ ਨੂੰ 16ਵਾਂ ਸੋਨ ਤਗ਼ਮਾ ਦਿਵਾਇਆ ਹੈ। ਓਜਸ ਅਤੇ ਜੋਤੀ ਦੀ ਜੋੜੀ ਨੇ ਤੀਰਅੰਦਾਜ਼ੀ...

ਭਾਰਤ ਦੀ ਸਖਤੀ ਮਗਰੋਂ ਨਰਮ ਪਏ ਟਰੂਡੋ, ਬੋਲੇ- ‘ਰਿਸ਼ਤੇ ਵਿਗਾੜਣਾ ਨਹੀਂ ਚਾਹੁੰਦੇ’

ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ ਆਪਣੇ 41...

ਜਲੰਧਰ ਦੇ ਥਾਣੇ ‘ਚ ਡ੍ਰੈੱਸ ਕੋਡ ਲਾਗੂ, ਕੈਪਰੀ-ਨਿੱਕਰ ਪਾ ਕੇ ਆਉਣ ਵਾਲਿਆਂ ਨੂੰ ਨਹੀਂ ਮਿਲੇਗੀ ਐਂਟਰੀ

ਜੇ ਤੁਸੀਂ ਕੈਪਰੀ ਜਾਂ ਸ਼ਾਰਟਸ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਰਹੋ। ਥਾਣੇ ਦੇ ਬਾਹਰ ਖੜ੍ਹੇ ਸੰਤਰੀ...

ਸਿੱਕਮ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਅਚਾਨਕ ਆਏ ਹੜ੍ਹ ‘ਚ ਰੁੜੇ ਫੌਜ ਦੇ 23 ਜਵਾਨ, ਭਾਲ ਜਾਰੀ

ਸਿੱਕਮ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਉੱਤਰੀ ਸਿੱਕਮ ਵਿੱਚ ਲਹੋਨਾਕ ਝੀਲ ਉੱਤੇ ਬੱਦਲ ਫਟਣ ਕਾਰਨ ਲਾਚੇਨ ਘਾਟੀ ਵਿੱਚ ਤੀਸਤਾ ਨਦੀ ਵਿੱਚ...

ਆਪ MP ਦੇ ਘਰ ਤੜਕੇ-ਤੜਕੇ ED ਨੇ ਮਾਰਿਆ ਛਾਪਾ, ਪਾਰਟੀ ਬੋਲੀ, ‘ਅਸੀਂ ਡਰਨ ਵਾਲੇ ਨਹੀਂ’

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਬੁੱਧਵਾਰ (4 ਅਕਤੂਬਰ) ਨੂੰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ...

ਮ੍ਰਿਤਕ ਕਰਮਚਾਰੀ ਖਿਲਾਫ਼ ਹੁਕਮ ਜਾਰੀ ਨਹੀਂ ਕਰ ਸਕਦੀ ਸਰਕਾਰ, ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਸਰਕਾਰ ਮ੍ਰਿਤਕ ਮੁਲਾਜ਼ਮ ਖਿਲਾਫ ਕੋਈ ਹੁਕਮ ਜਾਰੀ...

ਲੁਧਿਆਣਾ ‘ਚ ਹਾਦਸਾ, ਮੁੱਲਾਂਪੁਰ ਸਟੇਸ਼ਨ ਕੋਲ ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ, ਪਈਆਂ ਭਾਜੜਾਂ

ਲੁਧਿਆਣਾ ਦੇ ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਮੰਗਲਵਾਰ ਦੇਰ ਸ਼ਾਮ ਇਕ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਲੋਕੋ...

ਚਾਹ ਪੀਣ ਨਾਲ ਕਿਉਂ ਉੱਡ ਜਾਂਦੀ ਏ ਨੀਂਦ? ਕਿਹੜੀ ਸੌਣ ‘ਚ ਮਦਦਗਾਰ, ਜਾਣੋ ਚਾਹ ਪੀਣ ਦੇ ਫਾਇਦੇ-ਨੁਕਸਾਨ

ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜੋ ਸਵੇਰੇ ਉੱਠਦੇ ਹੀ ਚਾਹ ਪੀਣ ਦੇ ਸ਼ੌਕੀਨ ਹਨ। ਆਮ ਤੌਰ ‘ਤੇ ਲੋਕ ਇਸ ਨੂੰ ਬੈੱਡ ਟੀ ਕਹਿੰਦੇ...

ਹੁਸ਼ਿਆਰਪੁਰ ਵਿਖੇ 9 ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਰੈਲੀ – ਜਸਵੀਰ ਸਿੰਘ ਗੜ੍ਹੀ

ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਪੰਜਾਬ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ...

ਦਿੱਲੀ-NCR ਪੰਜਾਬ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਦੇਰ ਤੱਕ ਕੰਬੀ ਧਰਤੀ

ਦਿੱਲੀ-ਐਨਸੀਆਰ, ਪੰਜਾਬ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ਵਿੱਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕਾਫੀ ਦੇਰ...

ਰਾਹੁਲ ਨੇ ਦੂਜੇ ਦਿਨ ਵੀ ਸ੍ਰੀ ਦਰਬਾਰ ਸਾਹਿਬ ‘ਚ ਕੀਤੀ ਸੇਵਾ, ਬਰਤਨ ਮਾਂਝੇ, ਸਬਜ਼ੀ ਕੱਟੀ, ਲੰਗਰ ਵਰਤਾਇਆ (ਤਸਵੀਰਾਂ)

ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਵਾਰ ਫਿਰ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਲੰਗਰ ਘਰ ਵਿੱਚ...

ਐਕਸ਼ਨ ‘ਚ ਮਾਨ ਸਰਕਾਰ, ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਰੈਵੇਨਿਊ ਰਿਕਾਰਡ ‘ਚ ਲੱਗੇਗੀ ਲਾਲ ਲਕੀਰ

ਪੰਜਾਬ ਵਿੱਚ ਇਸ ਵਾਰ ਝੋਨੇ ਦੀ ਕਟਾਈ ਦੌਰਾਨ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ 15 ਸਤੰਬਰ ਤੋਂ ਝੋਨੇ ਦੀ ਕਟਾਈ ਸ਼ੁਰੂ ਹੋ...

ਦੁਨੀਆ ਨੂੰ ਚਿਤਾਵਨੀ! ਜੇ ਹੁਣ ਵੀ ਨਾ ਰੁਕੇ ਤਾਂ ਮੀਂਹ ‘ਚ ਵਰ੍ਹੇਗਾ ਪਲਾਸਟਿਕ, ਵਿਗਿਆਨੀਆਂ ਦੀ ਖੋਜ ‘ਚ ਵੱਡੇ ਖੁਲਾਸੇ

ਸਮੇਂ-ਸਮੇਂ ‘ਤੇ ਵਰਖਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਮੌਸਮ ਸੁਹਾਵਣਾ ਹੁੰਦਾ ਹੈ, ਸਗੋਂ ਫ਼ਸਲਾਂ ਲਈ ਵੀ ਚੰਗਾ ਹੁੰਦਾ ਹੈ, ਪਰ...

ਸ਼ਾਹਕੋਟ : ਪੁਲਿਸ ‘ਤੇ ਭੜਕੇ ਪਿੰਡ ਵਾਲੇ, ਥਾਣੇ ਬਾਹਰ ਲਾਇਆ ਪੱਕਾ ਮੋਰਚਾ, ਸੜਕਾਂ ਜਾਮ, ਜਾਣੋ ਮਾਮਲਾ

ਜਲੰਧਰ ‘ਚ ਨਸ਼ੇ ਖਿਲਾਫ ਠੀਕਰੀ ਪਹਿਰਾ ਦੇ ਰਹੇ ਪਿੰਡ ਵਾਲਿਆਂ ‘ਤੇ ਤਸਕਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿਰੋਧ ਵਿੱਚ ਭੜਕੇ ਲੋਕਾਂ ਨੇ...

CM ਮਾਨ ਨੇ ਗਵਰਨਰ ਨੂੰ ਕਰਜ਼ੇ ਦਾ ਦਿੱਤਾ ਕੱਲਾ-ਕੱਲਾ ਹਿਸਾਬ, ਬੋਲੇ- ‘ਪਿਛਲੀਆਂ ਸਰਕਾਰਾਂ ਦਾ ਵੀ ਭਰ ਰਹੇ ਹਾਂ’

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ BL ਪੁਰੋਹਿਤ ਨੂੰ ਪੱਤਰ ਦਾ ਜਵਾਬ ਭੇਜ ਦਿੱਤਾ ਹੈ। ਇਸ ਵਿੱਚ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਪੂਰਾ...

ਨਾਂਦੇੜ ਦੇ ਸਰਕਾਰੀ ਹਸਪਤਾਲ ‘ਚ ਮਚਿਆ ਹੜਕੰਪ, 48 ਘੰਟਿਆਂ ‘ਚ 31 ਮਰੀਜ਼ਾਂ ਦੀ ਮੌ.ਤ

ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ਦੇ ਇਕ ਹਸਪਤਾਲ ‘ਚ 24 ਮਰੀਜ਼ਾਂ ਦੀ ਮੌਤਾਂ ਹੋਣ ਕਾਰਨ ਪੂਰੇ ਸੂਬੇ ‘ਚ ਹੜਕੰਪ ਮਚ ਗਿਆ ਹੈ। ਦੇਰ ਰਾਤ ਇੱਥੇ 7...

Carousel Posts