Tag: , ,

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਖਰਚੇ ਜਾਣਗੇ 50 ਕਰੋੜ ਰੁਪਏ

Punjab government would spend Rs 50 : ਪੰਜਾਬ ਸਰਕਾਰ ਵੱਲੋਂ ਇਸ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੀ ਰੋਕਥਾਮ ਲਈ ਵਿਆਪਕ ਹੜ੍ਹ ਪ੍ਰਬੰਧਨ ਕੰਮਾਂ ਉਤੇ 50 ਕਰੋੜ ਰੁਪਏ ਖਰਚੇ ਜਾਣਗੇ, ਜਿਸ ਵਿਚ ਡਰੇਨਾਂ ਦੀ ਸਫਾਈ ਵੀ ਸ਼ਾਮਲ ਹੋਵੇਗੀ। ਬੀਤੇ ਦਿਨ ਆਪਣੇ ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ਦੌਰਾਨ ਮੁੱਖ ਮੰਤਰੀ ਨੇ ਹੜ੍ਹ ਪ੍ਰਬੰਧਨ ਦੇ ਕੰਮਾਂ ਦੀ ਜਾਣਕਾਰੀ

ਪਠਾਨਕੋਟ ’ਚ DSP ਸਣੇ 6 ਪੁਲਸ ਮੁਲਾਜ਼ਮਾਂ ’ਤੇ ਕੇਸ ਦਰਜ, ਜਾਣੋ ਕੀ ਹੈ ਮਾਮਲਾ

Case registered against 6 police : ਪਠਾਨਕੋਟ ਵਿਚ ਹਾਈਕੋਰਟ ਨੇ 6 ਪੁਲਿਸ ਵਾਲਿਆਂ ’ਤੇ ਮੁਕੱਦਮਾ ਦਰਜ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 2016 ਵਿਚ ਭਾਜਪਾ ਐਸਸੀ ਮੋਰਚਾ ਦੇ ਸਾਬਕਾ ਮੰਡਲ ਪ੍ਰਧਾਨ ਰਮੇਸ਼ ਚੰਦ ਦੇ ਕਤਲ ਮਾਮਲੇ ਵਿਚ 2 ਲੋਕਾਂ ਨੂੰ 6 ਦਿਨ ਤੱਕ ਸੁਜਾਨਪੁਰ ਥਾਣੇ ਵਿਚ ਨਾਜਾਇਜ਼ ਹਿਰਾਸਤ ਵਿਚ

ਸਰਕਾਰੀ ਰਾਸ਼ਨ ਸਬੰਧੀ ਵੱਡੀ ਲਾਪਰਵਾਹੀ : ਗੋਦਾਮ ’ਚ ਪਈਆਂ 500 ਕਿੱਟਾਂ ਹੋਇਆਂ ਖਰਾਬ

Major negligence on Govt rations : ਫਤਹਿਗੜ੍ਹ ਸਾਹਿਬ : ਅਮਲੋਹ ਵਿਚ ਕੋਰੋਨਾ ਸੰਕਟ ਦੌਰਾਨ ਵੰਡੇ ਜਾਣ ਵਾਲੇ ਸਰਕਾਰੀ ਰਾਸ਼ਨ ਦੀ ਸਹੀ ਰਖ-ਰਖਾਅ ਨਾ ਹੋਣ ਦੇ ਚੱਲਦਿਆਂ ਇਸ ਦੇ ਖਰਾਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸੁੰਡੀ ਪੈਣ ਕਾਰਨ ਰਾਸ਼ਨ ਦੀ ਵੰਡ ਨਹੀਂ ਹੋ ਪਾਈ। ਉਥੇ ਹੀ ਰਾਸ਼ਨ ਨੂੰ ਦੀ ਪੈਕਿੰਗ ਇਕ ਮਹੀਨੇ ਪੁਰਾਣੀ

‘ਵਿਸ਼ਵ ਆਬਾਦੀ ਦਿਵਸ’ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਜ਼ਿਲ੍ਹਿਆਂ ਨੂੰ ਕੀਤਾ ਸਨਮਾਨਤ

Best performing districts were honored : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਪਰਿਵਾਰ ਨਿਯੋਜਨ ਦੀਆਂ ਮੁਫਤ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬੀਤੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ, ਜਿਸ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿਚ ਨਸਬੰਦੀ ਨੂੰ ਲੈ ਕੇ ਮਾਨਸਾ ਪਹਿਲੇ

ਮਾਮਲਾ ਫਰਜ਼ੀ ਟੀ-20 ਕਰਵਾਉਣ ਦਾ : ਮੈਚ ’ਚ ਕੈਮਰੇ ਮੁਹੱਈਆ ਕਰਵਾਉਣ ਵਾਲਾ ਕੀਤਾ ਕਾਬੂ

Case of making fake T20 : ਮੋਹਾਲੀ : ਖਰੜ ਦੇ ਪਿੰਡ ਸਵਾੜਾ ਵਿਚ ਸ਼੍ਰੀਲੰਕਾ ਦੇ ਫਰਜ਼ੀ ਕ੍ਰਿਕਟ ਟੂਰਨਾਮੈਂਟ ਮੈਚ ਮਾਮਲੇ ਵਿਚ ਇਕ ਹੋਰ ਨੂੰ ਕਾਬੂ ਕਰਦਿਆਂ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਮੈਚ ਵਿਚ ਹਾਈ ਰੈਜ਼ਿਲਿਊਸ਼ਨ ਵਾਲੇ ਕੈਮਰੇ ਮੁਹੱਈਆ ਕਰਵਾਉਣ ਵਾਲੇ ਦੁਰਗੇਸ਼ ਨਾਂ ਦੇ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਫਰਜ਼ੀ

ਗੁਰਪ੍ਰਤਾਪ ਵਡਾਲਾ ਬਣੇ ਕਿਸਾਨ ਵਿੰਗ ਦੇ ਸਕੱਤਰ ਜਨਰਲ

Gurpartap Wadala becomes Secretary : ਚੰਡੀਗੜ੍ਹ : ਵਿਧਾਨ ਸਭਾ ਹਲਕਾ ਨਕਦੋਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ. ਵਡਾਲਾ ਦੀਆਂ ਪਾਰਟੀ ਪ੍ਰਤੀ ਸੇਵਾ ਨੂੰ ਮੁੱਖ ਰਖਦੇ ਹੋਏ ਕੀਤਾ ਗਿਆ

ਡਾ. ਓਬਰਾਏ ਫਿਰ ਬਣੇ UAE ’ਚ ਫਸੇ ਪੰਜਾਬੀਆਂ ਲਈ ਮਸੀਹਾ : 177 ਦੀ ਕਰਵਾਈ ਦੇਸ਼ ਵਾਪਸੀ

Dr Oberoi sent 177 : ਚੰਡੀਗੜ੍ਹ : ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਇਕ ਵਾਰ ਫਿਰ ਯੂਏਈ ਵਿਚ ਫਸੇ ਭਾਰਤੀਆਂ ਲਈ ਮਸੀਹਾ ਬਣ ਗਏ ਅਤੇ ਉਨ੍ਹਾਂ ਨੇ ਆਪਣੇ ਖਰਚੇ ’ਤੇ ਕਰੋੜਾਂ ਰੁਪਏ ਖਰਚ ਕਰਕੇ ਕਰਕੇ ਅਰਬ ਦੇਸ਼ਾਂ ’ਚੋਂ ਫਸੇ ਸੈਂਕੜੇ ਨੌਜਵਾਨਾਂ ਨੂੰ ਮੁੜ ਆਪਣੇ ਦੇਸ਼ ਵਿਚ ਪਹੁੰਚਾਇਆ।

PCS ਬਣਨ ਦੇ ਚਾਹਵਾਨ ਸਾਬਕਾ ਫੌਜੀਆਂ ਲਈ ਚੰਗੀ ਖਬਰ : ਪੰਜਾਬ ਸਰਕਾਰ ਨੇ ਵਧਾਏ ਪ੍ਰੀਖਿਆਵਾਂ ਦੇਣ ਦੇ ਮੌਕੇ

Punjab govt extends : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਯੂ.ਪੀ.ਐਸ.ਸੀ. ਦੇ ਪੈਟਰਨ ‘ਤੇ ਪੀਸੀਐਸ ਦੀਆਂ ਪ੍ਰੀਖਿਆਵਾਂ ਦੇਣ ਦੇ ਮੌਕਿਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਮੰਤਰੀ ਮੰਡਲ ਦੀ ਅੱਜ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਹਫਤੇ ਕੀਤੇ ਐਲਾਨ ਤੋਂ ਬਾਅਦ ਪੀ.ਸੀ.ਐਸ. ਬਣਨ ਦੇ

ਵਿਜੀਲੈਂਸ ਵੱਲੋਂ ਜਲੰਧਰ ’ਚ 5000 ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Vigilance arrests Patwari for : ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨ ਮਾਲ ਹਲਕਾ ਡਰੋਲੀ ਖੁਰਦ, ਜਿਲਾ ਜਲੰਧਰ ਵਿਖੇ ਤਾਇਨਾਤ ਪਟਵਾਰੀ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪਟਵਾਰੀ ਨਰਿੰਦਰ ਸਿੰਘ ਸਬੰਧੀ ਸ਼ਿਕਾਇਤਕਰਤਾ ਸੁਖਜੀਤ ਸਿੰਘ ਵਾਸੀ

ਖੁਸ਼ਖਬਰੀ : ਪੰਜਾਬ ਸਰਕਾਰ ਵੱਲੋਂ PPS ਅਧਿਕਾਰੀਆਂ ਦੀ ਸੀਨੀਆਰਤਾ ਸੂਚੀ ਵੈੱਬਸਾਈਟ ’ਤੇ ਅਪਲੋਡ

Punjab Govt uploads seniority : ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਆਈਪੀਐਸ ਦੀ ਤਰੱਕੀ ਲਈ ਉਡੀਕ ਕਰ ਰਹੇ 1993-94 ਬੈਚ ਦੇ ਪੀਪੀਐਸ ਅਧਿਕਾਰੀਆਂ ਦੀ ਸੀਨੀਆਰਤਾ ਸੂਚੀ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਿਸ ਨਾਲ ਹੁਣ ਤਰੱਕੀ ਵਾਲੇ ਪੀਪੀਐਸ ਅਧਿਕਾਰੀ ਛੇਤੀ ਹੀ ਆਈਪੀਐਸ ਬਣ ਜਾਣਗੇ। ਪੰਜਾਬ ਸਰਕਾਰ ਵੱਲੋਂ ਇਸ ਸੂਚੀ

Recent Comments