Tag: , , , , , ,

ਗੁਰਦਾਸਪੁਰ: ਨਵਾਂ ਪਿੰਡ ਸਰਦਾਰਾਂ ਬਣਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਨਵਾਂ ਪਿੰਡ ਸਰਦਾਰਾਂ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ 2023 ਦਾ ਐਵਾਰਡ ਮਿਲਿਆ ਹੈ। ਇਹ ਪੁਰਸਕਾਰ...

ਵਰਦੀ ਦਾ ਡਰਾਵਾ ਦੇ ਕੇ ਤਸਕਰ ਤੋਂ ਸੋਨਾ ਲੁੱਟਣ ਵਾਲਾ ASI ਕਾਬੂ, ਗੁਰਦਾਸਪੁਰ CIA ‘ਚ ਏ ਤਾਇਨਾਤ

ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇੱਕ...

ਗੁਰਦਾਸਪੁਰ : ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੀ ਹੋਈ ਮੌ.ਤ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਪੱਡਾ ਦੇ 35 ਸਾਲਾਂ ਨੌਜਵਾਨ ਸ਼ੋਕਤ ਮਸੀਹ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਆਉਣ...

ਗੁਰਦਾਸਪੁਰ ‘ਚ ਦੇਰ ਰਾਤ ਦਾਖ਼ਲ ਹੋਇਆ ਪਾਕਿ ਡਰੋਨ, BSF ਵੱਲੋਂ 10 ਰਾਉਂਡ ਫਾ.ਇਰਿੰਗ ਮਗਰੋਂ ਪਰਤਿਆ ਵਾਪਿਸ

ਗੁਰਦਾਸਪੁਰ ਵਿੱਚ ਦੇਰ ਰਾਤ ਪਾਕਿਸਤਾਨੀ ਡਰੋਨ ਦਾਖ਼ਲ ਹੋਇਆ। ਉਹ ਕਰੀਬ 40 ਸਕਿੰਟ ਤੱਕ ਭਾਰਤੀ ਸਰਹੱਦ ਦੇ ਅੰਦਰ ਘੁੰਮਦਾ ਰਿਹਾ। ਸੀਮਾ...

ਵਿਦੇਸ਼ ਦੀ ਜਾਣ ਚਾਹ ‘ਚ ਠੱਗਿਆ ਗਿਆ ਨੌਜਵਾਨ, ਫੇਸਬੁੱਕ ‘ਤੇ ਕੁੜੀ ਨੇ ਲਾਇਆ 5 ਲੱਖ ਦਾ ਚੂਨਾ

ਵਿਦੇਸ਼ ਜਾਣ ਦੀ ਚਾਹ ਵਿੱਚ ਨੌਜਵਾਨ ਠੱਗੀ ਦੇ ਸ਼ਿਕਾਰ ਹੋ ਰਹੇ ਹਨ। ਕਈ ਅਜਿਹੇ ਮਾਮਲੇ ਸੁਣਨ ਵਿੱਚ ਆ ਚੁੱਕੇ ਹਨ, ਜਦੋਂ ਕੁੜੀਆਂ ਵਿਦੇਸ਼ ਜਾਣ ਦੇ...

ਗੁਰਦਾਸਪੁਰ : ਸੰਤਾਂ ਦੇ ਮੱਥਾ ਟੇਕ ਕੇ ਆ ਰਹੇ ਬਾਈਕ ਸਵਾਰ ਬਜ਼ੁਰਗ ਜੋੜੇ ਨੂੰ ਘਸੀਟਦੀ ਲੈ ਗਈ ਬੋਲੇਰੋ, ਮੌਕੇ ‘ਤੇ ਮੌ.ਤ

ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਨੇੜੇ ਇੱਕ ਤੇਜ਼ ਰਫ਼ਤਾਰ ਬੋਲੈਰੋ ਨੇ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਬਾਈਕ ਸਵਾਰ ਪਤੀ-ਪਤਨੀ ਨੂੰ...

ਪਟਿਆਲਾ : ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਦਾ ਛਾਪਾ, 50 ਸਾਲਾਂ ਔਰਤ ਕੁੜੀਆਂ ਤੋਂ ਕਰਾ ਰਹੀ ਸੀ ਧੰਦਾ, 8 ਫੜੇ

ਪੁਲਿਸ ਨੇ ਪਟਿਆਲਾ ਵਿੱਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਅੱਡਾ ਚਲਾਉਣ ਵਾਲੀ ਔਰਤ ਅਤੇ ਗਾਹਕ ਲੈ ਕੇ ਆਉਣ ਵਾਲੇ...

ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਪਲਟੀ, 50 ਤੋਂ ਵੱਧ ਬੱਚੇ ਤੇ ਅਧਿਆਪਕ ਸਨ ਸਵਾਰ, ਕਈ ਜ਼ਖ਼ਮੀ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੱਕਾਂਵਾਲੀ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਪਲਟ ਗਈ। ਘਟਨਾ ਦੇ ਸਮੇਂ ਬੱਸ ਵਿੱਚ 50 ਤੋਂ ਵੱਧ...

ਖੇਤਾਂ ਨੂੰ ਪਾਣੀ ਲਾਉਣ ਗਿਆ ਇਕਲੌਤਾ ਪੁੱਤ ਮੁੜ ਨਾ ਪਰਤ ਸਕਿਆ ਘਰ, ਭਰੀ ਜਵਾਨੀ ਕਰੰਟ ਲੱਗਣ ਮੌ.ਤ

ਗੁਰਦਾਸਪੁਰ ਦੇ ਪਿੰਡ ਢਪਈ ‘ਚ ਬਿਜਲੀ ਦਾ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੋ...

ਗੁਰਦਾਸਪੁਰ ‘ਚ ਖਿੜਕੀ ਤੋੜ ਕੇ ਘਰ ‘ਚ ਦਾਖਲ ਹੋਏ ਚੋਰ, 5 ਤੋਲੇ ਸੋਨਾ ਲੈ ਕੇ ਫਰਾਰ, ਘਟਨਾ CCTV ‘ਚ ਕੈਦ

ਗੁਰਦਾਸਪੁਰ ‘ਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਦੀਨਾਨਗਰ ਦੇ ਪਿੰਡ ਸਿਹੋਵਾਲ...

ਗੁਰਦਾਸਪੁਰ ‘ਚ 2 ਲੁਟੇਰੇ ਗ੍ਰਿਫਤਾਰ, ਔਰਤ ਦਾ ਪਰਸ ਖੋਹ ਕੇ ਭੱਜੇ ਸੀ ਮੁਲਜ਼ਮ, ਕੈਸ਼-ਸਕੂਟੀ ਬਰਾਮਦ

ਪੰਜਾਬ ਦੇ ਗੁਰਦਾਸਪੁਰ ਦੇ ਕਾਦੀਆਂ ਪੁਲਿਸ ਨੇ ਲੁੱਟ ਦੇ ਇੱਕ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ...

ਗੁਰਦਾਸਪੁਰ ‘ਚ 105 ਕਰੋੜ ਦੀ ਹੈਰੋਇਨ ਬਰਾਮਦ, CIA ਟੀਮ ਨੇ 3 ਤਸਕਰਾਂ ਨੂੰ ਵੀ ਦਬੋਚਿਆ

ਪੰਜਾਬ ਦੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। CIA ਨੇ ਗੁਰਦਾਸਪੁਰ ‘ਚ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...

ਗੁਰਦਸਪੂਰ ‘ਚ ਨਸ਼ੇੜੀ ਪਤੀ ਦਾ ਕਾ.ਰਾ, ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕੀਤਾ ਕ.ਤਲ

ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਧਿਆਨਪੁਰ ‘ਚ ਨਸ਼ੇੜੀ ਪਤੀ ਨੇ ਆਪਣੀ 50 ਸਾਲਾ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕ.ਤਲ ਕਰ ਦਿੱਤਾ। ਘਟਨਾ...

ਗੁਰਦਾਸਪੁਰ ‘ਚ ਬੇਕਾਬੂ ਟਰਾਲੇ ਨੇ ਰੇਹੜੀ ਵਾਲਿਆਂ ਨੂੰ ਕੁ.ਚਲਿਆ, 3 ਲੋਕਾਂ ਦੀ ਮੌ.ਤ, 6 ਦੀ ਹਾਲਤ ਗੰਭੀਰ

ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ‘ਤੇ ਪਿੰਡ ਚਾਵਾ ਨੇੜੇ ਦੇਰ ਰਾਤ ਹਾਦਸਾ ਵਾਪਰਿਆ। ਇੱਕ ਬੇਕਾਬੂ ਟਰਾਲਾ ਚਾਲਕ ਨੇ ਕਈ ਰੇਹੜੀਆਂ ਨੂੰ...

ਗੁਰਦਾਸਪੁਰ : ਪਿਸਤੌਲ ਦੀ ਨੋਕ ‘ਤੇ SBI ਸਰਵਿਸ ਸੈਂਟਰ ‘ਤੇ ਲੱਖਾਂ ਦੀ ਲੁੱਟ, ਲੁਟੇਰੇ CCTV ‘ਚ ਕੈਦ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੱਟੀਆਂ ਵਿੱਚ ਸਥਿਤ ਐਸਬੀਆਈ ਸੇਵਾ ਕੇਂਦਰ ਤੋਂ ਬੰਦੂਕ ਦੀ ਨੋਕ ’ਤੇ ਡੇਢ ਲੱਖ ਰੁਪਏ ਲੁੱਟ ਲਏ ਗਏ ਹਨ। 3...

ਗੁਰਦਾਸਪੁਰ : ਚੋਰਾਂ ਨੇ ਸ਼ਰਾਬ ਦੇ ਠੇਕੇ ਨੂੰ ਬਣਾਇਆ ਨਿਸ਼ਾਨਾ, ਢਾਈ ਲੱਖ ਦੀਆਂ ਬੋਤਲਾਂ ਤੇ ਨਕਦੀ ਕੀਤੀ ਚੋਰੀ

ਪੰਜਾਬ ਦੇ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਨੇੜੇ ਬੀਤੀ ਰਾਤ ਚੋਰਾਂ ਨੇ ਸ਼ਰਾਬ ਦੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਠੇਕੇ...

ਬਟਾਲਾ : ਬੰਦੂਕ ਦੀ ਨੋਕ ਤੇ ਦਿਨ-ਦਿਹਾੜੇ ਲੁੱਟ, ਸੁਨਿਆਰੇ ਤੋਂ ਲੱਖਾਂ ਦੇ ਗਹਿਣੇ-ਨਕਦੀ ਲੈ ਉੱਡੇ ਲੁਟੇਰੇ

ਬਟਾਲਾ ਦੇ ਡੇਰਾ ਬਾਬਾ ਨਾਨਕ ਦੇ ਕਸਬਾ ਜੌੜਾ ਮਾਰਕੀਟ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਹਥਿਆਰਬੰਦ...

ਗੁਰਦਾਸਪੁਰ ‘ਚ 2 ਬੱਚੇ ਬਰਸਾਤੀ ਨਾਲੇ ‘ਚ ਰੁੜ੍ਹੇ, ਦੋਵਾਂ ਬੱਚਿਆਂ ਦੀਆਂ ਮ੍ਰਿ.ਤਕ ਦੇਹਾਂ ਬਰਾਮਦ

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਉੱਥੇ ਹੀ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਧੀਰੋਵਾਲ...

ਗੁਰਦਾਸਪੁਰ ‘ਚ ਸਾਬਕਾ ਫੌਜੀ ਨੇ ਬਜ਼ੁਰਗ ਨੂੰ ਮਾਰੀ ਗੋ.ਲੀ, ਝਗੜੇ ਮਗਰੋਂ ਕੀਤੀ ਫਾਇਰਿੰਗ

ਗੁਰਦਾਸਪੁਰ ਦੇ ਪਿੰਡ ਨਿਮਾਣਾ ‘ਚ ਸੋਮਵਾਰ ਦੇਰ ਸ਼ਾਮ ਸਾਬਕਾ ਫੌਜੀ ਨੇ ਬਜ਼ੁਰਗ ਨੂੰ ਗੋਲੀ ਮਾਰ ਦਿੱਤੀ। ਘਟਨਾ ‘ਚ ਬਜ਼ੁਰਗ ਗੰਭੀਰ...

ਗੁਰਦਾਸਪੁਰ ‘ਚ ਵੱਡੀ ਵਾਰਦਾਤ! ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਾਂਗਰਸੀ ਸਰਪੰਚ ਦਾ ਕੀਤਾ ਕ.ਤਲ

ਗੁਰਦਸਪੂਰ ਦੇ ਪਿੰਡ ਸਦਾਰੰਗ ਦੇ ਮੌਜੂਦਾ ਕਾਂਗਰਸੀ ਸਰਪੰਚ ਤੇ ਬੀਤੀ ਦੇਰ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ...

MBA ਕਰਨ ਕੈਨੇਡਾ ਗਏ ਨੌਜਵਾਨ ਦੀ 21 ਦਿਨਾਂ ਬਾਅਦ ਹੋਈ ਮੌ.ਤ, ਗੁਰਦਾਸਪੁਰ ਪਹੁੰਚੀ ਮ੍ਰਿਤਕ ਦੇਹ

ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਰਜਤ ਮਹਿਰਾ ਦੀ ਹਾਰਟ ਅਟੈਕ ਕਾਰਨ ਅਚਾਨਕ ਮੌਤ ਹੋ ਗਈ। ਉਕਤ ਨੌਜਵਾਨ 26 ਜੂਨ ਨੂੰ ਸਟੱਡੀ ਵੀਜ਼ਾ...

ਗੁਰਦਾਸਪੁਰ ‘ਚ ਪਤੀ-ਪਤਨੀ ਨੇ ਨਸ਼ੇ ‘ਤੇ ਉਡਾ’ਤੇ 1 ਕਰੋੜ ਰੁਪਏ, ਹੁਣ ਬੱਚਿਆਂ ਦੀ ਖ਼ਾਤਰ ਛੱਡ ਰਹੇ ਨਸ਼ਾ

ਪੰਜਾਬ ਦੇ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਪਤੀ-ਪਤਨੀ ਨੇ 5 ਸਾਲਾਂ ਵਿੱਚ ਹੈਰੋਇਨ ਦੇ ਨਸ਼ੇ ‘ਤੇ ਇੱਕ ਕਰੋੜ ਰੁਪਏ ਖਰਚ ਕਰ...

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਤੇ ਔਰਤ ਸਣੇ 3 ਤਸਕਰ ਕਾਬੂ

ਗੁਰਦਾਸਪੁਰ: ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਗੁਰਦਾਸਪੁਰ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰਾਂ ਦਾ ਪਰਦਾਫਾਸ਼...

ਹੜ੍ਹ ਪੀੜਿਤਾਂ ਦੀ ਸੇਵਾ ਦਾ ਪਿਆ ਮੁੱਲ, 35 ਸਾਲ ਦੇ ਲੰਬੇ ਵਿਛੋੜੇ ਬਾਅਦ ਮਿਲੇ ਮਾਂ ਪੁੱਤ

ਗੁਰਦਾਸਪੁਰ ‘ਚ ਇੱਕ ਪੁੱਤ ਆਪਣੀ ਮਾਂ ਨੂੰ 35 ਸਾਲ ਦੇ ਲੰਬੇ ਵਿਛੋੜੇ ਤੋਂ ਬਾਅਦ ਮਿਲਿਆ। ਦਰਅਸਲ, ਨੌਜਵਾਨ ਹੜ ਪੀੜਿਤ ਲੋਕਾਂ ਦੀ ਸੇਵਾ ਕਰਨ...

ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਖੇਤਾਂ ‘ਚ ਪਲਟੀ, 30 ਬੱਚੇ ਸਨ ਸਵਾਰ

ਗੁਰਦਾਸਪੁਰ ਦੇ ਪਿੰਡ ਹਰਦਾਨ ਵਿੱਚ ਤੜਕੇ ਇੱਕ ਨਿੱਜੀ ਸਕੂਲ ਦੀ ਬੱਸ ਖੇਤਾਂ ਵਿਚ ਪਲਟ ਗਈ। ਇਸ ਹਾਦਸੇ ਦੌਰਾਨ ਬੱਸ ਵਿਚ ਕਰੀਬ 30 ਬੱਚੇ ਸਵਾਰ...

ਪਿਸਤੌਲ ਲੈ ਕੇ ਦੁਕਾਨ ਲੁੱਟਣ ਆਏ ਲੁਟੇਰੇ ਨਾਲ ਭਿੜ ਗਈ ਔਰਤ, ਭੱਜਣ ਨੂੰ ਕਰ ‘ਤਾ ਮਜਬੂਰ

ਗੁਰਦਾਸਪੁਰ ਦੇ ਪਿੰਡ ਕਲਿਆਣਪੁਰ ‘ਚ ਦੁਕਾਨਦਾਰ ਨੂੰ ਲੁੱਟਣ ਦੀ ਨੀਅਤ ਨਾਲ ਆਇਆ ਲੁਟੇਰੇ ਨੂੰ ਔਰਤ ਨੇ ਆਪਣੀ ਬਹਾਦਰੀ ਨਾਲ ਭਜਾ ਦਿੱਤਾ।...

ਗੁਰਦਾਸਪੁਰ ‘ਚ ਨਸ਼ੇੜੀ ਪੁੱਤ ਦਾ ਕਾਰਾ: ਪੈਸੇ ਨਾ ਦੇਣ ਤੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਅਧੀਨ ਪਿੰਡ ਸਮਰਾਏ ਵਿੱਚ ਇਕ ਕਲਯੁਗੀ ਪੁੱਤਰ ਵੱਲੋਂ ਆਪਣੀ ਮਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ...

ਇਮਾਨਦਾਰੀ ਦੀ ਮਿਸਾਲ! ਸੁਰੱਖਿਆ ਗਾਰਡ ਨੇ ਸੜਕ ਤੇ ਡਿੱਗਿਆ 35 ਹਜ਼ਾਰ ਦੀ ਨਗਦੀ ਭਰਿਆ ਪਰਸ ਕੀਤਾ ਵਾਪਸ

ਅੱਜ ਦੇ ਦੌਰ ‘ਚ ਲੋਕ ਮਤਲਬੀ ਅਤੇ ਸਵਾਰਥੀ ਹਨ। ਪਰ ਗੁਰਦਾਸਪੁਰ ਦੇ ਤਿੱਬੜੀ ਰੋਡ ‘ਤੇ ਉਸਾਰੀ ਅਧੀਨ ਇਮਾਰਤ ਦੇ ਸੁਰੱਖਿਆ ਕਰਮੀਆਂ ਨੇ...

ਗੁਰਦਾਸਪੁਰ ‘ਚ ਦੁਕਾਨਦਾਰ ਦੀ ਅਨੋਖੀ ਸੇਲ, ਜੁੱਤੀਆਂ ਖਰੀਦਣ ‘ਤੇ 2 ਕਿਲੋ ਟਮਾਟਰ ਪਾਓ ਮੁਫ਼ਤ

ਪੰਜਾਬ ਦੇ ਬਟਾਲਾ, ਗੁਰਦਾਸਪੁਰ ਦੇ ਇਕ ਦੁਕਾਨਦਾਰ ਨੇ ਟਮਾਟਰ ਦੀਆਂ ਵਧੀਆ ਕੀਮਤਾਂ ਦੇ ਵਿਰੋਧ ‘ਚ ਅਨੋਖੀ ਸੇਲਲਗਾਈ ਹੈ। ਦੁਕਾਨ ਤੋਂ ਜੁੱਤੇ...

ਗੁਰਦਾਸਪੁਰ : ਗੱਡੀ ਖੋਹਣ ਦਾ ਮਾਮਲਾ 48 ਘੰਟਿਆਂ ‘ਚ ਹੱਲ, ਪੁਲਿਸ ਨੇ ਪਿਸਤੌਲ-ਕਾਰਤੂਸ ਸਣੇ ਫੜੇ ਬਦਮਾਸ਼

ਪੰਜਾਬ ਨੇ ਗੁਰਦਾਸਪੁਰ ਪੁਲਿਸ ਅਤੇ ਬਟਾਲਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਗੁਰਦਾਸਪੁਰ ਥਾਣਾ ਸਦਰ ਦੇ ਇਲਾਕੇ ਵਿੱਚ ਵਾਪਰੀ ਗੱਡੀ...

ਗੁਰਦਾਸਪੁਰ ‘ਚ 450 ਲੋਕਾਂ ਦਾ ਰੈਸਕਿਊ: 6/8 ਗੋਰਖਾ ਰਾਈਫਲਜ਼ ਦੇ ਜਵਾਨਾਂ ਨੇ ਬਚਾਇਆ

ਉੱਤਰੀ ਭਾਰਤ ‘ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਜਿੱਥੇ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਗੁਰਦਾਸਪੁਰ ਦੇ...

ਗੁਰਦਾਸਪੁਰ ‘ਚ IELTS ਸੈਂਟਰਾਂ ‘ਤੇ ਰੇਡ: ਬਿਨਾਂ ਲਾਇਸੈਂਸ ਤੇ ਫਾਇਰ ਸੇਫਟੀ ਤੋਂ ਚੱਲ ਰਹੇ 5 ਸੈਂਟਰ ਨੂੰ ਲਗਾਏ ਤਾਲੇ

ਪੰਜਾਬ ਦੇ ਗੁਰਦਾਸਪੁਰ ਵਿੱਚ ਬਟਾਲਾ ਪ੍ਰਸ਼ਾਸਨ ਵੱਲੋਂ ਬਟਾਲਾ-ਜਲੰਧਰ ਰੋਡ ਚਿੱਟੀ ਗਰਾਊਂਡ ਦੇ ਸਾਹਮਣੇ ਸਥਿਤ ਆਈਲੈਟਸ ਸੈਂਟਰਾਂ ‘ਤੇ...

ਗੁਰਦਾਸਪੁਰ ‘ਚ 2 ਬਦਮਾਸ਼ਾਂ ਨੇ ਪੁਲਿਸ ਤੇ ਕੀਤਾ ਫਾਇਰ, ਹਨੇਰੇ ਦਾ ਫਾਇਦਾ ਚੁੱਕ ਹੋਏ ਫਰਾਰ

ਪੰਜਾਬ ਦੇ ਗੁਰਦਾਸਪੁਰ ਦੇ ਭੈਣੀ ਮੀਆਂ ਖਾ ਥਾਣੇ ‘ਚ ਗਸ਼ਤ ਕਰ ਰਹੀ ਪੁਲਿਸ ਪਾਰਟੀ ‘ਤੇ ਦੋ ਬਦਮਾਸ਼ਾਂ ਨੇ ਫਾਇਰ ਕਰ ਦਿੱਤਾ। ਇਸ ਤੋਂ ਬਾਅਦ...

ਊਝ ਨਦੀ ‘ਚ ਛੱਡਿਆ 2 ਲੱਖ ਕਿਊਸਿਕ ਪਾਣੀ, DC ਨੇ ਲੋਕਾਂ ਨੂੰ ਨਦੀਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ

ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ । ਲਗਾਤਾਰ ਪੈ ਰਹੇ ਮੀਂਹ ਕਾਰਨ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਊਝ ਤੇ...

ਦੀਨਾਨਗਰ : FCI ਅਫ਼ਸਰ ਦੀ ਮਾਂ ਦਾ ਕਾਤਲ ਲੁਟੇਰਾ ਕਾਬੂ, ਘਰ ‘ਚ ਇਕੱਲੀਆਂ ਔਰਤਾਂ ਵੇਖ ਕਰਦਾ ਸੀ ਵਾਰਦਾਤਾਂ

ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਇਲਾਕੇ ‘ਚ 65 ਸਾਲਾ ਬਜ਼ੁਰਗ ਔਰਤ ਤੇ FCI ਅਫਸਰ ਦੀ ਮਾਂ ਦੇ ਗਹਿਣੇ ਲੁੱਟਣ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ...

20 ਰੁਪਏ ਦੇ ਗੋਲ ਗੱਪਿਆਂ ਨੇ ਹੋਮਗਾਰਡ ਜਵਾਨ ਨੂੰ ਕਰਵਾਇਆ ਲਾਈਨ ਹਾਜ਼ਰ

ਨਸ਼ੇ ਵਿੱਚ ਧੁੱਤ ਹੋਮਗਾਰਡ ਜਵਾਨ ਨੇ ਕ੍ਰਾਫਟ ਮੇਲੇ ਦੇ ਬਾਹਰ ਗੋਲਗੱਪਿਆਂ ਨੂੰ ਲੈ ਕੇ ਹੰਗਾਮਾ ਕਰ ਦਿੱਤਾ । ਹੋਮਗਾਰਡ ਜਵਾਨ ਨੇ 20 ਰੁਪਏ ਦੇ...

ਗੁਰਦਾਸਪੁਰ ‘ਚ ਵੱਡੀ ਵਾਰਦਾਤ, ਲੁੱਟ ਲਈ ਘਰ ‘ਚ ਵੜੇ ਚੋਰ ਨੇ FCI ਇੰਸਪੈਕਟਰ ਦੀ ਮਾਂ ਕੀਤੀ ਕਤਲ

ਗੁਰਦਾਸਪੁਰ ਵਿੱਚ ਲੁੱਟ ਦੀ ਨੀਅਤ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਘਰ ‘ਚ ਦਾਖਲ ਹੋਏ ਚੋਰਾਂ ਨੇ 60 ਸਾਲਾਂ ਬਜ਼ੁਰਗ ਔਰਤ ਦਾ...

ਗੁਰਦਾਸਪੁਰ ‘ਚ ਮੁੜ ਹੋਈ ਬੇਅਦਬੀ! ਸੜਕ ਕਿਨਾਰੇ ਮਿਲੇ ਗੁਟਕਾ ਸਾਹਿਬ ਦੇ ਅੰਗ

ਪੰਜਾਬ ਵਿੱਚ ਹਰ ਰੋਜ਼ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਵਡਾਲਾ...

ਗੁਰਦਾਸਪੁਰ ਤੋਂ ਵੱਡੀ ਖ਼ਬਰ, ਕਾਂਗਰਸੀ MLA ਬਰਿੰਦਰ ਪਾਹੜਾ ਦੇ ਪਿਤਾ ‘ਤੇ ਕਤਲ ਕੇਸ ਦਰਜ

ਗੁਰਦਾਸਪੁਰ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਪਾਹੜਾ ਵਿੱਚ ਬੀਤੇ ਦਿਨ ਹੋਏ ਕਤਲ ਮਾਮਲੇ ਵਿੱਚ MLA ਬਰਿੰਦਰਮਿਤ ਸਿੰਘ...

ਪੰਜਾਬ ‘ਚ ਫਿਰ ਸਾਹਮਣੇ ਆਈ ਬੇਅਦਬੀ ਦੀ ਘਟਨਾ! ਗੁਟਕਾ ਸਾਹਿਬ ਚੁੱਕ ਕੇ ਘਰੋਂ ਸੁੱਟਿਆ ਬਾਹਰ

ਪੰਜਾਬ ਵਿੱਚ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਗੁਰਦਾਸਪੁਰ ਦੇ ਪਿੰਡ ਸ਼ਹੂਰ ਕਲਾਂ ਵਿੱਚ ਗੁਟਕਾ ਸਾਹਿਬ ਜੀ ਦੀ...

ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੋਡ ‘ਤੇ ਹਾਦਸਾ: ਦਰਖਤ ਨਾਲ ਟਕਰਾ ਕੇ ਪਲਟੀ ਕਾਰ, 2 ਵਿਅਕਤੀ ਜ਼ਖਮੀ

ਪੰਜਾਬ ਦੇ ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੋਡ ‘ਤੇ ਇਕ ਤੇਜ਼ ਰਫਤਾਰ ਸਵਿਫਟ ਗੱਡੀ ਦਰਖਤ ਨਾਲ ਟਕਰਾ ਗਈ। ਟੱਕਰ ਇੰਨੀ...

ਗੁਰਦਾਸਪੁਰ ‘ਚ ਹੈਰੋਇਨ ਦੇ ਨਸ਼ੇ ‘ਚ ਮਿਲੇ 2 ਨੌਜਵਾਨ, ਪਿੰਡ ਵਾਸੀਆਂ ਨੇ ਕਾਬੂ ਕਰ ਕੀਤਾ ਪੁਲਿਸ ਹਵਾਲੇ

ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਲਗਾਤਰ ਕੋਸ਼ਿਸ਼ ਕਰ ਰਹੇ ਹਨ। ਇਸ ਲੜੀ ‘ਚ ਕਈ ਲੋਕਾਂ...

ਪੰਜਾਬ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਸੂਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਕੁਝ ਹਮਲਾਵਰਾਂ ਨੇ...

ਕੋਝੀਆਂ ਹਰਕਤਾਂ ਤੋਂ ਨਹੀਂ ਮੁੜ ਰਿਹਾ ਪਾਕਿਸਤਾਨ, ਗੁਰਦਾਸਪੁਰ ‘ਚ ਫਿਰ ਦਿਸਿਆ ਡਰੋਨ, BSF ਨੇ ਕੀਤੀ ਫਾਇਰਿੰਗ

ਪਾਕਿਸਤਾਨ ‘ਚ ਬੈਠੇ ਤਸਕਰ ਅਤੇ ਸ਼ਰਾਰਤੀ ਅਨਸਰ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।...

ਗੁਰਦਾਸਪੁਰ ਪੁਲਿਸ ਨੇ ਨਜਾਇਜ਼ ਤੌਰ ‘ਤੇ ਚੱਲ ਰਹੇ ਬੁੱਚੜ ਖਾਨੇ ਦਾ ਕੀਤਾ ਪਰਦਾਫਾਸ਼

ਗੁਰਦਾਸਪੁਰ ਪੁਲਿਸ ਨੇ ਸੂਚਨਾ ਦੇ ਅਧਾਰ ‘ਤੇ ਵੱਡੀ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਾਜਾਇਜ਼ ਤੌਰ ‘ਤੇ ਚੱਲ ਰਹੇ ਬੁੱਚੜ ਖਾਨੇ...

ਕਰੋਨਾ ਟੀਕਾਕਰਨ ਦਾ ਸੇਵਾ ਭੱਤਾ ਜਾਰੀ ਕਰਵਾਉਣ ਲਈ ਆਸ਼ਾ ਵਰਕਰਜ਼ ਨੇ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਦਫ਼ਤਰ ਅੱਗੇ ਕੀਤਾ ਰੋਸ਼ ਪ੍ਰਦਰਸ਼ਨ

ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਵਿਡ ਮਹਾਂਮਾਰੀ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇਕ ਕਰਕੇ ਪ੍ਰਾਪਤ ਟੀਚੇ ਨੂੰ ਪੂਰਾ ਕਰਨ...

ਗੁਰਦਾਸਪੁਰ : ਜਿਸ ਥਾਣੇ ‘ਚ ਪਿਤਾ ASI, ਉਥੇ ਦੀ ਪੁਲਿਸ ਨੇ ਮੁੰਡੇ ਨੂੰ ਚੋਰੀ ਦੀਆਂ 4 ਬਾਈਕਾਂ ਸਣੇ ਕੀਤਾ ਕਾਬੂ

ਇਕ ਹਫਤਾ ਪਹਿਲਾਂ ਘੁੰਮਣ ਪੁਲਿਸ ਨੇ ਘਰ ਵਿਚੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।...

ਗੁਰਦਾਸਪੁਰ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਡਾਕਟਰ ਦਾ ਕਤਲ, ਫੈਲੀ ਸਨਸਨੀ

ਗੁਰਦਾਸਪੁਰ ਅਧੀਨ ਪੈਂਦੇ ਦੀਨਾਨਗਰ ਦੇ ਨਾਲ ਲੱਗਦੇ ਪਿੰਡ ਬਹਿਰਾਮਪੁਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਅਣਪਛਾਤੇ ਵਿਅਕਤੀਆਂ...

ਗੁਰਦਾਸਪੁਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦੀ ਮੌਤ, 2 ਗੰਭੀਰ ਜ਼ਖਮੀ

ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨਾਂ ‘ਚ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਜਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਵਿਖੇ ਦਿਨ-ਦਿਹਾੜੇ...

Carousel Posts