Tag: , ,

ਗੁਰਦਾਸਪੁਰ ਪੁਲਿਸ ਨੇ ਨਜਾਇਜ਼ ਤੌਰ ‘ਤੇ ਚੱਲ ਰਹੇ ਬੁੱਚੜ ਖਾਨੇ ਦਾ ਕੀਤਾ ਪਰਦਾਫਾਸ਼

ਗੁਰਦਾਸਪੁਰ ਪੁਲਿਸ ਨੇ ਸੂਚਨਾ ਦੇ ਅਧਾਰ ‘ਤੇ ਵੱਡੀ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਾਜਾਇਜ਼ ਤੌਰ ‘ਤੇ ਚੱਲ ਰਹੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ। ਨਜਾਇਜ਼ ਤੌਰ ‘ਤੇ ਚੱਲ ਰਹੇ ਜਿਉਂਦੀਆਂ ਗਾਵਾਂ ਨੂੰ ਮਾਰ ਕੇ ਵਪਾਰ ਕੀਤਾ ਜਾਂਦਾ ਸੀ। ਪੁਲਿਸ ਨੇ ਬੁੱਚੜ ਖਾਨੇ ਵਿਚੋਂ ਕੰਮ ਕਰਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਤਫਤੀਸ਼ ਸ਼ੁਰੂ ਕੀਤੀ।

ਅੰਗਹੀਣ ਲੜਕੀ ਨਾਲ ਵਿਆਹ ਕਰ ਗੁਰਸਿੱਖ ਨੌਜਵਾਨ ਨੇ ਬਣਾਈ ਮਿਸਾਲ

ਜਿਲਾ ਗੁਰਦਾਸਪੁਰ ਦੇ ਪਿੰਡ ਨਿੱਕਾ ਠੇਠਰਕੇ ‘ਚ ਇਕ ਗੁਰਸਿੱਖ ਨੌਜਵਾਨ ਦੇ ਵਿਆਹ ਨੂੰ ਲੈਕੇ ਚਰਚਾ ਦਾ ਵਿਸ਼ੇ ਬਣਿਆ ਹੈ। ਗੁਰਸਿੱਖ ਪਰਿਵਾਰ ਦਾ ਲੜਕਾ ਸਿਮਰਨਜੀਤ ਸਿੰਘ ਵਲੋਂ ਲੜਕੀ ਲਵਪ੍ਰੀਤ ਕੌਰ ਜੋ ਬਾਂਹ ਤੋਂ ਹੈਂਡੀਕੈਪ ਹੈ ਨਾਲ ਅਨੰਦ ਕਾਰਜ ਰਚਾਇਆ। ਉਥੇ ਹੀ ਨਵ-ਵਿਆਹੀ ਜੋੜੀ ਨੇ ਦੱਸਿਆ ਕਿ ਇਹ ਵਿਆਹ ਉਹਨਾਂ ਦੀ ਆਪਸੀ ਮਰਜ਼ੀ ਨਾਲ ਹੋਇਆ ਹੈ ਅਤੇ

ਕਰੋਨਾ ਟੀਕਾਕਰਨ ਦਾ ਸੇਵਾ ਭੱਤਾ ਜਾਰੀ ਕਰਵਾਉਣ ਲਈ ਆਸ਼ਾ ਵਰਕਰਜ਼ ਨੇ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਦਫ਼ਤਰ ਅੱਗੇ ਕੀਤਾ ਰੋਸ਼ ਪ੍ਰਦਰਸ਼ਨ

ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਵਿਡ ਮਹਾਂਮਾਰੀ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇਕ ਕਰਕੇ ਪ੍ਰਾਪਤ ਟੀਚੇ ਨੂੰ ਪੂਰਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਵਿਰੋਧੀ ਵਤੀਰੇ ਨੂੰ ਲੈਕੇ ਡੀਸੀ ਦਫਤਰ ਅਤੇ ਸਿਵਿਲ ਸਰਜਨ ਦਫਤਰ ਵਿੱਖੇ ਰੋਸ਼ ਪ੍ਰਦਰਸ਼ਨ ਕੀਤਾ। ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ

ਗੁਰਦਾਸਪੁਰ : 15 ਸਾਲ ਦੇ ਨਾਬਾਲਕ ਨੇ 8 ਸਾਲ ਦੀ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

ਬੱਚਿਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਹੁਣ ਤਾਜਾ ਮਾਮਲਾ ਗੁਰਦਾਸਪੁਰ ਥਾਣਾ ਦੋਰਾਂਗਲਾ ਦੇ ਅਧੀਨ ਪੈਂਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 15 ਸਾਲ ਦੇ ਨਾਬਾਲਕ ਨੌਜਵਾਨ ਨੇ ਇਕ 8 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਨੌਜਵਾਨ ਨੇ ਬੱਚੀ ਨੂੰ ਖਾਣ ਦੀ ਚੀਜ਼ ਦੇਣ ਦੇ

ਪਿਓ ਦੀ ਮੌਤ ‘ਤੇ ਕੱਲੀ ਮਾਂ ਨੇ ਜਾਨ ਲਾਈ ਧੀ ਪਾਲਣ ਲਈ ਤੇ ਕੁੜੀ ਨੇ ਦੇਖੋ ਕਿਵੇਂ ਫ਼ਖ਼ਰ ਨਾਲ ਉੱਚਾ ਕੀਤਾ ਮਾਂ-ਪਿਓ ਦਾ ਸਿਰ

ਬਾਬਿਆਂ ਕੋਲ ਜਾਣ ਵਾਲੇ ਹੋ ਜਾਓ ਸਾਵਧਾਨ! ‘ਬਾਬਾ’ ਦਾ ਵੇਖੋ ‘ਸ਼ਰਮਨਾਕ ਕਾਰਾ’

ਫੇਸਬੁੱਕ ‘ਤੇ ਹੋਇਆ ਪਿਆਰ, ਪਾਕਿਸਤਾਨ ਚੱਲਾ ਮੁੰਡਾ ਕੁੜੀ ਵਿਆਹੁਣ, ਪੰਜਾਬੀ ਮੁੰਡੇ ਨੂੰ ਚੜਿਆ ਵਿਆਹ ਦਾ ਗੋਡੇ-ਗੋਡੇ ਚਾਅ

ਗੁਰਦਾਸਪੁਰ : ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ‘ਚੋਂ ਮਿਲੀ ਭੁੱਕੀ, ASI ‘ਤੇ ਮਾਮਲਾ ਦਰਜ

ਗੁਰਦਾਸਪੁਰ ਦੀ ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ਵਿਚੋਂ 110 ਗ੍ਰਾਮ ਭੁੱਕੀ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਚੌਂਕੀ ਦੇ ਏਐਸਆਈ ਖਿਲਾਫ ਪੁਲਿਸ ਨੇ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਸਐਸਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਤਿਬੜ੍ਹ ਅਧੀਨ ਆਉਂਦੀ ਚੌਂਕੀ ਤੁਗਲਵਾਲਾ ਦੇ ਏਐਸਆਈ ਲਖਵਿੰਦਰ ਸਿੰਘ ਆਪਣੀ ਸਰਕਾਰੀ ਬਲੈਰੋ ਗੱਡੀ

ਪਿਓ ਦੀ ਜਾਨ ਬਚਾਉਣ ਲਈ ਖੇਤਾਂ ‘ਚ 15 ਰੁਪਏ ਪਿੱਛੇ ਦਿਹਾੜੀ ਕਰਦਾ 10 ਸਾਲਾਂ ਦਾ ਪੁੱਤ, ਹਾਲ ਪੁੱਛਿਆ ਤਾਂ ਰੋ ਪਿਆ !

ਕੋਰੋਨਾਕਾਲ ਨੇ ਕੀਤਾ ਬੇਰੁਜ਼ਗਾਰ, ਧੀ ਨੇ Social Media ਦਾ ਸਹਾਰਾ ਲੈ ਮਾਪਿਆਂ ਨੂੰ ਲਾਇਆ ਰੋਜੀ-ਰੋਟੀ ‘ਤੇ…

ਗੁਰਦਾਸਪੁਰ: ਪਤਨੀ ਤੇ ਸੱਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਆਤਮਹੱਤਿਆ

Gurdaspur man commits suicide: ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਫ਼ਤੇਵਾਲ ਵਿੱਚ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਇਕ 24 ਸਾਲਾਂ ਵਿਅਕਤੀ ਲਵਜੋਤ ਮਸੀਹ ਨੇ ਘਰ ਵਿੱਚ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ

ਪੰਜਾਬ ਦੇ ਬਟਾਲਾ ਦੇ ਬਿਰਧ ਆਸ਼ਰਮ ‘ਚ ਲੱਗੀ ਅੱਗ, ਅਪਾਹਜ ਬਜ਼ੁਰਗ ਦੀ ਮੌਤ, ਪਤਨੀ ਝੁਲਸੀ

Elderly man dies in fire : ਬਟਾਲਾ (ਗੁਰਦਾਸਪੁਰ) : ਮੰਗਲਵਾਰ ਸਵੇਰੇ 6 ਵਜੇ ਰਾਮ-ਤਲਾਈ ਰੋਡ ‘ਤੇ ਰੋਜ਼ਾਨਾ ਪ੍ਰਾਰਥਨਾ ਸਭਾ ਦੇ ਅਧੀਨ ਚੱਲ ਰਹੇ ਬਿਰਧ ਆਸ਼ਰਮ ਦੇ ਇੱਕ ਕਮਰੇ ਵਿੱਚ ਅੱਗ ਲੱਗ ਗਈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਘਟਨਾ ਵਿੱਚ ਦਿਵਿਆਂਗ ਸਵਰਨ ਸਿੰਘ

SMO ਨੂੰ ਬਲਾਤਕਾਰ ਪੀੜਤਾ ਦੇ ਡਾਕਟਰੀ ਮੁਆਇਨੇ ਤੋਂ ਇਨਕਾਰ ਕਰਨਾ ਪਿਆ ਮਹਿੰਗਾ, ਹੋਵੇਗੀ ਦੋਹਰੀ ਜਾਂਚ

SMO refused medical examination : ਗੁਰਦਾਸਪੁਰ : ਇੱਕ 10 ਸਾਲਾ ਬਲਾਤਕਾਰ ਪੀੜਤ ਲੜਕੀ ਦੀ ਮੈਡੀਕਲ ਜਾਂਚ ਨਾ ਕੀਤੇ ਜਾਣ ਦੇ ਦੋਸ਼ ਵਿੱਚ ਗੁਰਦਾਸਪੁਰ ਸਿਵਲ ਹਸਪਤਾਲ ਦੇ ਐਸਐਮਓ ਡਾ. ਚੇਤਨਾ ਵਿਰੁੱਧ ਦੋਹਰੀ ਜਾਂਚ ਦੀ ਸ਼ੁਰੂਆਤ ਕੀਤੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨ (ਸੀਐਸ) ਡਾ: ਵਰਿੰਦਰ ਜਗਤ ਨੂੰ 72 ਘੰਟਿਆਂ ਵਿੱਚ ਘਟਨਾ ਨੂੰ ਅੰਜਾਮ

ਵਿਧਵਾ ਔਰਤ ‘ਤੇ 14-15 ਗੁੰਡਿਆਂ ਵੱਲੋਂ ਜਾਨਲੇਵਾ ਹਮਲਾ, ਘਰ ਦੇ ਅੱਗੇ ਕੀਤੀ ਫਾਇਰਿੰਗ

gurdaspur Widow woman attack: ਕੁਲਵਿੰਦਰ ਕੌਰ, ਇੱਕ ਵਿਧਵਾ ਔਰਤ ਜੋ ਕਿ ਆਪਣੇ 2 ਛੋਟੇ ਬੱਚਿਆਂ ਨਾਲ ਘਰ ਵਿੱਚ ਇਕੱਲਾ ਰਹਿੰਦੀ ਹੈ ਅਤੇ ਉਸਦੀ ਮਾਂ ਅਤੇ ਭੈਣ ਜੋ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਹਸਨਪੁਰਾ ਵਿੱਚ ਇੱਕ ਘਰ ਵਿੱਚ ਰਹਿੰਦੀ ਹੈ। ਉਦੋਂ ਹੀ ਇੱਕ ਮਨਿੰਦਰ ਸਿੰਘ ਨਾਮੀ ਵਿਅਕਤੀ ਨੇ ਆਪਣੇ 14-15 ਗੁੰਡਿਆਂ ਨਾਲ ਔਰਤ ਦੇ ਘਰ

ਗੁਰਦਾਸਪੁਰ : ਚਚੇਰੇ ਭਰਾਵਾਂ ‘ਚ ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਗਈ ਜਾਨ, ਸਾਬਕਾ ਤੇ ਮੌਜੂਦਾ ਸਰਪੰਚ ਸਨ ਦੋਵੇਂ ਨੌਜਵਾਨ

Cousins shot dead : ਗੁਰਦਾਸਪੁਰ : ਡੇਰਾ ਬਾਬਾ ਨਾਨਕ ਦੇ ਪਿੰਡ ਮਾਛੀਲਾ ਦੇ ਸ਼ਮਸ਼ਾਨਘਾਟ ਦੇ ਨਿਰਮਾਣ ਕਾਰਜ ਨੂੰ ਲੈ ਕੇ ਦੋ ਭਰਾਵਾਂ ਵਿਚ ਝਗੜਾ ਹੋ ਗਿਆ, ਜੋ ਇੰਨਾ ਵੱਧ ਗਿਆ ਕਿ ਦੋਹਾਂ ਨੇ ਇੱਕ-ਦੂਜੇ ਦੀ ਜਾਨ ਲੈ ਲਈ। ਇਕ ਭਰਾ ਮੌਜੂਦਾ ਸਰਪੰਚ ਸੀ, ਜਦਕਿ ਦੂਸਰਾ ਸਾਬਕਾ ਸਰਪੰਚ ਸੀ। ਝਗੜੇ ਦੌਰਾਨ ਦੋਹਾਂ ਨੇ ਇੱਕ ਦੂਜੇ ‘ਤੇ

ਪੰਜਾਬ ‘ਚ ਸਰਹੱਦ ਤੋਂ 10 ਪੈਕੇਟ ਹੈਰੋਇਨ, 3 ਪਿਸਤੌਲ ਤੇ 6 ਮੈਗਜ਼ੀਨ ਬਰਾਮਦ

10 packets of heroin : ਪੰਜਾਬ ਦੇ ਗੁਰਦਾਸਪੁਰ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ ਅਤੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਰਡਰ ਸਿਕਿਓਰਿਟੀ ਫੋਰਸ ਨੇ ਪਾਕਿ ਸਰਹੱਦ ਤੋਂ ਦੋ ਵਿਅਕਤੀਆਂ ਕੋਲੋਂ 10 ਪੈਕੇਟ ਹੈਰੋਇਨ, ਤਿੰਨ ਪਿਸਤੌਲਾਂ ਅਤੇ ਛੇ ਮੈਗਜ਼ੀਨਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਘੁਸਪੈਠ ਦੀ ਫਿਰਾਕ ‘ਚ ਅੱਤਵਾਦੀ, ਪਠਾਨਕੋਟ ‘ਚ ਅਲਰਟ, ਸਪੈਸ਼ਲ ਕਮਾਂਡੋਜ਼ ਨੇ ਚਲਾਈ ਸਰਚ ਮੁਹਿੰਮ

Terrorists in infiltration zone : ਪਠਾਨਕੋਟ ਪੁਲਿਸ ਪੰਜਾਬ ਦੇ ਗੁਰਦਾਸਪੁਰ ਵਿੱਚ ਵਾਰ-ਵਾਰ ਡਰੋਨ ਘੁਸਪੈਠ ਅਤੇ ਪਠਾਨਕੋਟ ਏਅਰਬੇਸ ਹਮਲੇ ਦੀ ਪੰਜਵੀਂ ਬਰਸੀ ਮੌਕੇ ਅਲਰਟ ’ਤੇ ਹੈ। ਜ਼ਿਲ੍ਹਾ ਪੁਲਿਸ, ਡੈਲਟਾ ਕਮਾਂਡੋ, ਬੀਐਸਐਫ ਅਤੇ ਮਾਰੂ ਕਮਾਂਡੋ ਸਮੇਤ ਹੋਰ ਸੁਰੱਖਿਆ ਬਲਾਂ ਦੇ ਸਮੂਹਾਂ ਨੇ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਕਈ ਪਿੰਡਾਂ ਅਤੇ ਜ਼ੀਰੋ ਲਾਈਨ ਦੇ ਆਸ-ਪਾਸ ਕਈ ਥਾਵਾਂ ‘ਤੇ

ਗੁਰਦਾਸਪੁਰ : ਅਦਾਲਤ ‘ਚ ਤਰੀਕਾਂ ਪੈਣ ‘ਤੇ ਔਰਤ ਹੋਈ ਪੇਸ਼ਾਨ, ਕੋਰਟ ਕੰਪਲੈਕਸ ‘ਚ ਲਗਾ ਲਈ ਖੁਦ ਨੂੰ ਅੱਗ

The woman set herself on fire : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਅਦਾਲਤ ਦੇ ਕੰਪਲੈਕਸ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਅਦਾਲਤ ਦੇ ਕੇਸ ਵਿਚ ਵਾਰ-ਵਾਰ ਤਰੀਕ

ਗੁਰਦਾਸਪੁਰ ‘ਚ ਖੌਫਨਾਕ ਵਾਰਦਾਤ- ਇੱਕੋਂ ਪਰਿਵਾਰ ਦੇ ਤਿੰਨ ਜੀਆਂ ਨੇ ਕੀਤੀ ਖੁਦਕੁਸ਼ੀ, ਵੀਡੀਓ ‘ਚ ਔਰਤ ਨੇ ਸਕੇ ਭਰਾ ਨੂੰ ਠਹਿਰਾਇਆ ਜ਼ਿੰਮੇਵਾਰ

Horrific incident in Gurdaspur : ਗੁਰਦਾਸਪੁਰ ਜ਼ਿਲ੍ਹੇ ਵਿੱਚ ਇਕੋ ਪਰਿਵਾਰ ਦੇ ਤਿੰਨ ਲੋਕਾਂ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਉਨ੍ਹਾਂ ਆਪਣੀ ਖੁਦਕੁਸ਼ੀ ਦਾ ਕਾਰਨ ਦੱਸਦਿਆਂ ਆਪਣੇ ਦਰਦ ਦਾ ਖੁਲਾਸਾ ਵੀ ਕੀਤਾ। ਵੀਡੀਓ ਵਿਚ ਔਰਤ

ਗੈਂਗਸਟਰ ਸੁੱਖ ਭਿਖਾਰੀਵਾਲ ’ਤੇ 10 ਮਾਮਲੇ- ਬਲਵਿੰਦਰ ਸਿੰਘ ਦੇ ਕਤਲ ’ਚ ਵੀ ਨਾਂ ਆਇਆ ਸਾਹਮਣੇ

10 cases against gangster Sukh Bhikhariwal : ਗਰਦਾਸਪੁਰ : ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਸੁੱਖਾ ਭਇਖਾਰੀਵਾਲ ਨੂੰ ਅਖੀਰ ਦੁਬੱ ਤੋਂ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਭਿਖਾਰੀਵਾਲ ਖਾਲਿਸਤਾਨ ਪੱਖੀ ਲਿਬਰੇਸ਼ਨ ਫੋਰਸ (ਕੇਐਲਐਫ) ਦਾ ਪ੍ਰਮੁੱਖ ਹੈਂਡਲਰ ਹੈ ਅਤੇ ਅੱਠ ਤੋਂ ਵੱਧ ਲੋਕਾਂ ਨੂੰ ਮਰਵਾ ਚੁੱਕਾ

ਗੁਰਦਾਸਪੁਰ ਤੋਂ ਵੱਡੀ ਖਬਰ : ਛੁੱਟੀ ’ਤੇ ਆਏ ਫੌਜੀ ਦਾ ਕਤਲ, ਮਾਸੀ ਦੀ ਕੁੜੀ ਨਾਲ ਸਨ ਪ੍ਰੇਮ ਸੰਬੰਧ

BSF Jawan came on leave : ਗੁਰਦਾਸਪੁਰ ਵਿੱਚ ਕਤਲ ਦਾ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਪਿੰਡ ਮਾਨ ਚੋਪੜਾ ਵਿੱਚ ਇੱਕ ਬੀਐਸਐਫ ਦੇ ਜਵਾਨ ਦਾ ਉਸ ਦੇ ਘਰ ਵਿੱਚ ਦਾਖਲ ਹੋਕੇ ਕਤਲ ਕਰ ਦਿੱਤਾ ਗਿਆ। ਜਵਾਨ ਛੁੱਟੀ ’ਤੇ ਆਪਣੇ ਘਰ ਆਇਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਜਵਾਨ ਦਾ ਕਤਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਕੀਤਾ

ਦੀਨਾਨਗਰ ’ਚ ਹਿੰਦੂ ਸੰਗਠਨਾਂ ਨੇ ਸ਼੍ਰੀਰਾਮ ਦਾ ਪੁਤਲਾ ਫੂਕਣ ਦੇ ਰੋਸ ‘ਚ ਬੱਸ ਸਟੈਂਡ ’ਤੇ ਲਗਾਇਆ ਜਾਮ

Hindu organizations block bus stand : ਅੰਮ੍ਰਿਤਸਰ ਦੇ ਮਾਨਾਵਾਲਾ ’ਚ ਦੁਸਹਿਰੇ ਵਾਲੇ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੁਤਲਾ ਫੂਕਣ ਦਾ ਮਾਮਲਾ ਦਿਨ- ਦਿਨ ਹੋਰ ਵੀ ਗਰਮਾ ਰਿਹਾ ਹੈ। ਇਸ ਦੇ ਰੋਸ ਰੋਸ ਵਜੋਂ ਦੀਨਾਨਗਰ ’ਚ ਵੱਖ-ਵੱਖ ਹਿੰਦੂ ਸੰਗਠਨਾਂ ਨੇ ਬੱਸ ਸਟੈਂਡ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ

BSF ਨੇ ਭਾਰਤ-ਪਾਕਿ ਸਰਹੱਦ ਦੀ ਫੇਸਿੰਗ ‘ਤੇ ਇੱਕ ਵਿਅਕਤੀ ਨੂੰ ਕਾਰ ਸਮੇਤ ਕੀਤਾ ਕਾਬੂ

BSF nabs man : ਗੁਰਦਾਸਪੁਰ : ਸੀਮਾ ਸੁਰੱਖਿਆ ਬਲ ਦੇ ਸੈਕਟਰ ਗੁਰਦਾਸਪੁਰ ਦੀ ਬੀ. ਓ. ਪੀ. ਚੱਕਰੀ ਕੋਲ ਐਤਵਾਰ ਰਾਤ ਨੂੰ LIC ਗੁਰਦਾਸਪੁਰ ‘ਚ ਤਾਇਨਾਤ ਕਰਮਚਾਰੀ ਕਾਰ ਸਮੇਤ ਫੜਿਆ ਗਿਆ ਹੈ।ਰਾਤ ਲਗਭਗ ਸਾਢੇ 11 ਵਜੇ ਆਪਣੀ ਐੱਸ. ਯੂ. ਵੀ. ਕਾਰ ਲੈ ਕੇ ਫੇਸਿੰਗ ਕੋਲ ਪਹੁੰਚ ਗਿਆ। ਬੀ. ਓ. ਪੀ. ਚੱਕਰੀ ‘ਤੇ ਬੀ. ਐੱਸ. ਐੱਫ. ਮੁਲਾਜ਼ਮਾਂ

ਹਸਪਤਾਲ ’ਚ 22 ਸਾਲਾ ਲੜਕੀ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਲਗਾਏ ਲਾਪਰਵਾਹੀ ਦੇ ਦੋਸ਼

Girl died in Hospital : ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਕ 22 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਉਨ੍ਹਾਂ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਉਧਰ

ਕੋਰੋਨਾ ਦਾ ਕਹਿਰ: ਗੁਰਦਾਸਪੁਰ ‘ਚ 24 ਕੈਦੀਆਂ ਸਮੇਤ 105 ਨਵੇਂ ਮਾਮਲੇ ਆਏ ਸਾਹਮਣੇ

Gurdaspur Corona positive case: ਪੰਜਾਬ ‘ਚ ਖਤਰਨਾਕ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਅੱਜ 105 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇਨ੍ਹਾਂ ਨਵੇਂ ਮਾਮਲਿਆਂ ‘ਚ 24 ਮਰੀਜ਼ ਪਠਾਨਕੋਟ ਜੇਲ ਦੇ ਕੈਦੀ ਅਤੇ ਬਾਕੀ 81 ਮਰੀਜ਼ ਗੁਰਦਾਸਪੁਰ ਤੋਂ ਹਨ। ਕੋਰੋਨਾ ਦੇ ਦਿਨੋ ਦਿਨ ਵੱਧ ਰਹੇ ਮਾਮਲਿਆਂ ਨੇ ਸਿਹਤ

ਗੁਰਦਾਸਪੁਰ ’ਚ Corona ਨੇ ਲਈ ਦੋ ਵਿਅਕਤੀਆਂ ਦੀ ਜਾਨ

Two people died due to Corona : ਗੁਰਦਾਸਪੁਰ ਜ਼ਿਲੇ ਵਿਚ ਅੱਜ ਐਤਵਾਰ ਕੋਰੋਨਾ ਨੇ ਦੋ ਹੋਰ ਲੋਕਾਂ ਦੀ ਜਾਨ ਲੈ ਲਈ ਹੈ, ਜਿਸ ਨਾਲ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀਆਂ ਵਿਚੋਂ ਇਕ ਗੁਰਦਾਸਪੁਰ ਦਾ ਅਤੇ ਦੂਸਰਾ ਦੀਨਾਨਗਰ ਦਾ ਰਹਣ ਵਾਲਾ ਸੀ। ਇਨ੍ਹਾਂ ਦੀ ਰਿਪੋਰਟ

ਵਿਜੀਲੈਂਸ ਵਿਭਾਗ ਵੱਲੋਂ ਦੋ ਈਓ ਤੇ ਇਕ ਸਟੈਨੋਗ੍ਰਾਫਰ ਗ੍ਰਿਫਤਾਰ

Vigilance arrests two : ਗੁਰਦਾਸਪੁਰ : ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਜ਼ਿਲੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਵਿਖੇ ਛਾਪੇਮਾਰੀ ਕਰਕੇ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਦੋ ਈਓ ਅਤੇ ਇਕ ਮਹਿਲਾ ਸੀਨੀਅਰ ਸਟੈਨੋਗ੍ਰਾਫਰ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਸਾਲ 2017 ਦੀ ਇੱਕ ਸ਼ਿਕਾਇਤ ਅਧੀਨ ਕੀਤੀ ਗਈ, ਜਿਸ ਵਿਚ ਦੌਰਾਨ

ਗੁਰਦਾਸਪੁਰ ’ਚ Corona ਨਾਲ 10ਵੀਂ ਮੌਤ, ਮਿਲੇ 9 ਨਵੇਂ ਮਰੀਜ਼

In Gurdaspur one more death : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਗੁਰਦਾਸਪੁਰ ਵਿਚ ਕੋਰੋਨਾ ਕਾਰਨ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਥੇ 67 ਸਾਲਾ ਔਰਤ ਨੇ ਹਸਪਤਾਲ ਵਿਚ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਜ਼ਿਲੇ ਵਿਚ ਕੋਰੋਨਾ ਦੇ 9 ਨਵੇਂ ਮਾਮਲਿਆਂ ਦੀ ਵੀ

ਜੰਝ ਲੈਕੇ ਆਏ ਲਾੜੇ ਦੇ ਸੁਪਨੇ ਹੋਏ ਤਾਰ-ਤਾਰ, ਲਾੜੀ ਹੋਈ ਘਰੋਂ ਫਰਾਰ

The bride ran away : ਗੁਰਦਾਸਪੁਰ : ਕਲਾਨੌਰ ਵਿਖੇ ਉਸ ਸਮੇਂ ਵਿਆਹ ਵਾਲੇ ਲਾੜੇ ਦੇ ਸਾਰੇ ਸੁਪਨੇ ਤਾਰ-ਤਾਰ ਹੋ ਗਏ, ਜਦੋਂ ਉਹ ਜੰਝ ਲੈ ਕੇ ਆਪਣੀ ਲਾੜੀ ਵਿਆਹੁਣ ਉਸ ਦੇ ਘਰ ਪਹੁੰਚ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਲਾੜੀ ਘਰੋਂ ਭੱਜ ਗਈ ਹੈ। ਲੜਕੀ ਦੇ ਪਿਤਾ ਨੇ ਆਪਣੀ ਦੂਜੀ ਧੀ ਤੇ ਜਵਾਈ ਨੂੰ ਲੜਕੀ

ਗੁਰਦਾਸਪੁਰ : ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਵਿਆਹੁਤਾ ਪ੍ਰੇਮਿਕਾ ਦਾ ਕਤਲ

Boyfriend kills married girlfriend : ਗੁਰਦਾਸਪੁਰ : ਬਟਾਲਾ ਵਿਚ ਬੀਤੀ ਰਾਤ ਗਾਂਧੀ ਕੈਂਪ ਇਲਾਕੇ ਵਿਚ ਤਿੰਨ ਬੱਚਿਆਂ ਦੀ ਮਾਂ ਦਾ ਉਸ ਦੇ ਪ੍ਰੇਮੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਦੀ ਆਪਸ ਵਿਚ ਕਿਸੇ ਗੱਲ ਤੋਂ ਬਹਿਸ ਹੋਣ ਕਰਕੇ ਪ੍ਰੇਮੀ ਨੇ ਗੁੱਸੇ ਵਿਚ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ

ਪਠਾਨਕੋਟ ਤੇ ਗੁਰਦਾਸਪੁਰ ਤੋਂ ਮਿਲੇ Corona ਦੇ 10 ਨਵੇਂ ਮਾਮਲੇ

From Pathankot and Gurdaspur Corona : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ ਅਤੇ ਇਸ ਦੇ ਮਾਮਲਿਆਂ ਵਿਚ ਰੋਜ਼ਾਨਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਨਵੇਂ ਸਾਹਮਣੇ ਆਏ ਮਾਮਲਿਆਂ ਵਿਚ ਪਠਾਨਕੋਟ ਤੋਂ 6, ਜਦਕਿ ਗੁਰਦਾਸਪੁਰ ਤੋਂ 4 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਪਠਾਨਕੋਟ ਤੋਂ ਇਹ ਛੇ ਨਵੇਂ ਮਾਮਲੇ ਸਾਹਮਣੇ

Corona ਹੋਇਆ ਬੇਕਾਬੂ : ਸੰਗਰੂਰ ’ਚ ਹੋਈ ਇਕ ਮੌਤ, ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਮਿਲੇ ਨਵੇਂ ਮਾਮਲੇ

One death in Sangrur : ਪੰਜਾਬ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਸੰਗਰੂਰ ਦੇ ਇਕ 65 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਮੌਤ ਹੋਣ ਦੀ ਖਬਰ ਆਈ ਹੈ, ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਕੋਰੋਨਾ ਦੇ 21 ਤੇ ਗੁਰਦਾਸਪੁਰ ਤੋਂ ਚਾਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸੰਗਰੂਰ ਦੇ

ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਸ਼ਹੀਦ ਸਤਨਾਮ ਸਿੰਘ ਦੇ ਨਾਂ ’ਤੇ ਬਣਾਇਆ ਜਾਏਗਾ ਗੇਟ : DC

Gurdaspur administration to build gate : ਗੁਰਦਾਸਪੁਰ : ਲੱਦਾਖ ’ਚ ਗਲਵਾਨ ਘਾਟੀ ਵਿਖੇ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿਚ ਸ਼ਹੀਦ ਹੋਏ ਸਤਨਾਮ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅੱਜ ਸਵੇਰੇ ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸ਼ਫਾਕ ਉਸ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਪਰਿਵਾਰ ਨੂੰ ਦੁੱਖ ਤੇ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਬੇਕਾਰ

ਅੱਤਵਾਦੀਆਂ ਨਾਲ ਮੁਕਾਬਲੇ ’ਚ ਹਰਚੋਵਾਲ ਦਾ ਜਵਾਨ ਗੁਰਚਰਨ ਸਿੰਘ ਸ਼ਹੀਦ

Jawan Gurcharan Singh of : ਗੁਰਦਾਸਪੁਰ : ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਇਕ ਅੱਤਵਾਦੀ ਨਾਲ ਲੋਹਾ ਲੈਂਦੇ ਹੋਏ ਅੱਜ ਭਾਰਤੀ ਫੌਜ ਦੇ ਇਕ ਜਵਾਨ ਗੁਰਚਰਨ ਸਿੰਘ ਦੇ ਸ਼ਹੀਦ ਹੋ ਜਾਣ ਦੀ ਦੁੱਖ ਭਰੀ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਪੁੱਤਰ ਸੁਰਿੰਦਰ ਸਿੰਘ ਹਰਚੋਵਾਲ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਭਾਰਤੀ ਫੌਜ ਨੂੰ ਇਕ

ਗੁਰਦਾਸਪੁਰ ਤੇ ਜਲੰਧਰ ਤੋਂ ਸਾਹਮਣੇ ਆਇਆ Covid-19 ਦੇ ਨਵੇਂ ਮਾਮਲੇ

New Corona Positive : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਗੁਰਦਾਸਪੁਰ ਤੋਂ ਕੋਰੋਨਾ ਵਾਇਰਸ ਦਾ ਇਕ ਅਤੇ ਜਲੰਧਰ ਤੋਂ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਕਾਦਰੀ ਮੁਹੱਲਾ ਦਾ ਰਹਿਣ ਵਾਲਾ ਹੈ ਅਤੇ ਕੁਝ

ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕਰਕੇ ਬਰਾਮਦ ਕੀਤੇ ਨਾਜਾਇਜ਼ ਸ਼ਰਾਬ ਦੇ ਦੋ ਟਰੱਕ

Excise department raided and recovered : ਗੁਰਦਾਸਪੁਰ ਵਿਖੇ ਐਕਸਾਈਜ਼ ਵਿਭਾਗ ਵੱਲੋਂ ਅੱਜ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਹੋਏ ਸਥਾਨਕ ਜ਼ਿਲੇ ਦੇ ਕਸਬਾ ਕੀੜੀ ਅਫਗਾਨਾ ਵਿਚ ਸਥਿਤ ਚੱਢਾ ਸ਼ੂਗਰ ਮਿੱਲ ਵਿਚ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਮੌਕੇ ਤੋਂ ਨਾਜਾਇਜ਼ ਸ਼ਰਾਬ ਵਾਲੇ ਦੋ ਟਰੱਕ ਬਰਾਮਦ ਕੀਤੇ ਗਏ ਹਨ।  ਮਿਲੀ ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਇਨ੍ਹਾਂ ਦੋਹਾਂ ਟਰੱਕਾਂ

ਸਾਹਿਤਕ ਪੁਸਤਕਾਂ ਦੇ ਨਾਲ ਗੁਟਕਾ ਸਾਹਿਬ ਨੂੰ ਸਾੜਿਆ ਗਿਆ, ਖਿਲਰੇ ਮਿਲੇ ਗੁਟਕਾ ਸਾਹਿਬ ਦੇ ਅੰਗ …

ਗੁਰਦਾਸਪੁਰ ਤੋਂ ਹੋਈ Corona ਦੇ ਨਵੇਂ ਮਾਮਲੇ ਦੀ ਪੁਸ਼ਟੀ

Confirmation of new case of Corona : ਗੁਰਦਾਸਪੁਰ ਵਿਖੇ ਕੋਰੋਨਾ ਵਾਇਰਸ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਸਬਾ ਦੋਰਾਂਗਲਾ ’ਚ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਕਬੀਤੇ ਦਿਨੀਂ ਮੁੰਬਈ ਤੋਂ ਵਾਪਿਸ ਪੰਜਾਬ ਪਰਤਿਆ ਸੀ। ਇਸ ਨਵੇਂ ਮਾਮਲੇ ਦੀ ਪੁਸ਼ਟੀ

ਪੈਟਰੋਲ ਪਵਾਉਣ ਤੋਂ ਬਾਅਦ ਆਲਟੋ ਕਾਰ ‘ਚ ਲੱਗੀ ਭਿਆਨਕ ਅੱਗ, ਰਾਹ ਜਾਂਦੇ ਲੋਕਾਂ ਦੇ ਉੱਡੇ ਹੋਸ਼ …

ਗੁਰਦਾਸਪੁਰ ਤੇ ਜਲੰਧਰ ਤੋਂ ਸਾਹਮਣੇ ਆਏ Corona ਦੇ 5 ਨਵੇਂ ਮਾਮਲੇ

Five New Cases of Corona : ਕੋਰੋਨਾ ਵਾਇਰਸ ਦੇ ਅਜੇ ਵੀ ਕੁਝ ਜ਼ਿਲਿਆਂ ਵਿਚ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਵੀਰਵਾਰ ਗੁਰਦਾਸਪੁਰ ਤੋਂ ਚਾਰ ਤੇ ਜਲੰਧਰ ਤੋਂ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਕੋਰੋਨਾ ਵਾਇਰਸ ਦੇ ਚਾਰ ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੀ

2 ਸਾਲ ‘ਚ ਲੱਖਾਂ ਦਾ ‘ਚਿੱਟਾ’ ਪੀ ਗਈ ਇਹ ‘ਡਾਂਸਰ’, ਜੋ ਖੁਲਾਸੇ ਕੀਤੇ ਉਹ ਹੋਸ਼ ਉਡਾਉਣ ਵਾਲੇ ਨੇ…!

ਗੁਰਦਾਸਪੁਰ ’ਚ ਮਿਲੇ Corona ਦੇ 16 ਹੋਰ Positve ਮਾਮਲੇ

16 more positive cases of Corona : ਕੋਰੋੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਇਸ ਦਾ ਕਹਿਰ ਪੰਜਾਬ ਵਿਚ ਵਧਦਾ ਜਾ ਰਿਹਾ ਹੈ। ਗੁਰਦਾਸਪੁਰ ਜ਼ਿਲੇ ਵਿਚ ਵੀ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁਰਦਾਸਪੁਰ ਜ਼ਿਲੇ ਵਿਚੋਂ 16 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ

Carousel Posts