Tag: , , , , , ,

ਚੀਨੀ ਸਰਕਾਰ ਦਾ ਵੱਡਾ ਆਦੇਸ਼, ਸਰਕਾਰੀ ਕਰਮਚਾਰੀਆਂ ਤੇ ਏਜੰਸੀਆਂ ਤੁਰੰਤ ਬੰਦ ਕਰ ਦੇਣ ਆਈਫੋਨ ਦਾ ਇਸਤੇਮਾਲ

ਚੀਨੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਲਈ ਐਪਲ ਆਈਫੋਨ ਜਾਂ ਹੋਰ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਾਂ ਦੀ...

ਸਾਊਥ ਅਫਰੀਕਾ ਵਿੱਚ ਵੱਡਾ ਹਾਦਸਾ, ਬਹੁਮੰਜ਼ਿਲਾ ਇਮਾਰਤ ਨੂੰ ਅੱ.ਗ ਲੱਗਣ ਨਾਲ 64 ਲੋਕਾਂ ਦੀ ਮੌ.ਤ

ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ‘ਚ ਵੀਰਵਾਰ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 64 ਲੋਕਾਂ...

ਦੱਖਣੀ ਅਫਰੀਕਾ ‘ਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਹੁਣ ਤੱਕ 63 ਲੋਕਾਂ ਦੀ ਮੌ.ਤ, ਕਈ ਜ਼ਖਮੀ

ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਇੱਕ 5 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 63 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ ਬੱਚਾ ਵੀ...

ਰੂਸ ‘ਚ ਜਹਾਜ਼ ਹਾਦਸਾਗ੍ਰਸਤ: ਪੁਤਿਨ ਦੇ ਬਾਗੀ ਵੈਗਨਰ ਚੀਫ ਪ੍ਰਿਗੋਗਿਨ ਸਣੇ 10 ਲੋਕਾਂ ਦੀ ਮੌ.ਤ

ਰੂਸ ਦੀ ਰਾਜਧਾਨੀ ਮਾਸਕੋ ਦੇ ਉੱਤਰ ਵਿੱਚ ਇੱਕ ਨਿੱਜੀ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ 10 ਲੋਕਾਂ ਦੀ ਮੌਤ ਹੋ ਗਈ। ਕਰੈਸ਼ ਹੋਏ ਜਹਾਜ਼ ਵਿੱਚ...

ਜ਼ਿੰਦਾ ਹੈ ਜ਼ਿੰਬਾਬਵੇ ਕ੍ਰਿਕਟਰ ਹੀਥ ਸਟ੍ਰੀਕ, ਦੋਸਤ ਹੈਨਰੀ ਓਲਾਂਗਾ ਨੇ ਫੈਲਾਈ ਸੀ ਮੌ.ਤ ਦੀ ਅਫ਼ਵਾਹ

ਜ਼ਿੰਬਾਬਵੇ ਦੇ ਮਹਾਨ ਕ੍ਰਿਕਟਰ ਹੀਥ ਸਟ੍ਰੀਕ ਜ਼ਿੰਦਾ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ ਸਾਬਕਾ ਟੀਮ ਦੇ ਸਾਥੀ ਹੈਨਰੀ ਓਲਾਂਗਾ...

ਅਮਰੀਕਾ ਨੇ ਇੱਕ ਦਿਨ ‘ਚ 21 ਭਾਰਤੀ ਵਿਦਿਆਰਥੀਆਂ ਨੂੰ ਕੀਤਾ ਡਿਪੋਰਟ, ਵੀਜ਼ਾ ‘ਚ ਗੜਬੜੀ ਦੇ ਦੋਸ਼

ਅਮਰੀਕਾ ਤੋਂ ਇੱਕ ਦਿਨ ਵਿੱਚ 21 ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ...

ਇਨਸਾਨਾਂ ਦੇ ਦਿਲ ਤੱਕ ਪਹੁੰਚ ਗਿਆ ਖਤਰਨਾਕ ਪਲਾਸਟਿਕ, ਵਿਗਿਆਨੀਆਂ ਦਾ ਹੈਰਾਨ ਕਰਨ ਵਾਲਾ ਖੁਲਾਸਾ

ਆਮ ਤੌਰ ‘ਤੇ ਫੂਡ ਪੈਕਟਾਂ ਅਤੇ ਪੇਂਟਾਂ ‘ਚ ਪਾਇਆ ਜਾਣ ਵਾਲਾ ਮਾਈਕ੍ਰੋਪਲਾਸਟਿਕ ਹੁਣ ਮਨੁੱਖੀ ਦਿਲ ਤੱਕ ਪਹੁੰਚ ਗਿਆ ਹੈ। ਪਹਿਲੀ ਵਾਰ...

ਦੁਨੀਆ ਦੇ ਇਸ ਦੇਸ਼ ਵਿੱਚ ਹੁੰਦੀ ਏ ਸੱਪਾਂ ਦੀ ਖੇਤੀ, ਕਰੋੜਾਂ ਕਮਾ ਰਹੇ ਲੋਕ, ਇੱਕ-ਇੱਕ ਘਰ ‘ਚ 30,000 ਸੱਪ

ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਲੋਕ ਅਨਾਜ, ਫਲ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਹਾਲਾਂਕਿ ਮੱਛੀ ਪਾਲਣ, ਪੋਲਟਰੀ ਫਾਰਮਿੰਗ...

ਅਮਰੀਕਾ ‘ਚ ਛਾਇਆ ਹਨੇਰਾ: 10 ਲੱਖ ਘਰਾਂ ਤੇ ਅਦਾਰਿਆਂ ਦੀ ਬੱਤੀ ਗੁੱਲ, 1,000 ਤੋਂ ਵੱਧ ਉਡਾਣਾਂ ਰੱਦ

ਪੂਰਬੀ ਅਮਰੀਕਾ ਇਸ ਸਮੇਂ ਤੂਫਾਨਾਂ ਅਤੇ ਬਵੰਡਰ ਦੀ ਲਪੇਟ ਵਿੱਚ ਹੈ। ਇਸ ਕਾਰਨ ਨਿਊਯਾਰਕ ਤੋਂ ਲੈ ਕੇ ਅਲਾਬਾਮਾ ਤੱਕ ਕਰੀਬ 10 ਲੱਖ ਘਰਾਂ ਅਤੇ...

ਪਾਕਿਸਤਾਨ ‘ਚ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੀ ਟਰੇਨ, 15 ਲੋਕਾਂ ਦੀ ਮੌ.ਤ, ਕਈ ਜ਼ਖਮੀ

ਪਾਕਿਸਤਾਨ ‘ਚ ਵੱਡਾ ਰੇਲ ਹਾਦਸਾ ਹੋਣ ਦੀ ਖਬਰ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਰਾਵਲਪਿੰਡੀ ਤੋਂ ਚੱਲ ਰਹੀ ਹਜ਼ਾਰਾ ਐਕਸਪ੍ਰੈੱਸ ਦੇ 10...

‘ਦੁਨੀਆ ਖਤਮ ਹੋ ਰਹੀ, ਸਵਰਗ ‘ਚ ਭੇਜੇ ਬੱਚੇ…’- 2 ਬੱਚਿਆਂ ਦੀ ਕਾਤ.ਲ ਮਾਂ ਦੀ ਹੈਰਾਨ ਕਰਨ ਵਾਲੀ ਦਲੀਲ

ਕਿਹਾ ਜਾਂਦਾ ਹੈ ਕਿ ਦੁਨੀਆ ‘ਚ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਥਾਂ ਉਨ੍ਹਾਂ ਦੀ ਮਾਂ ਦੀ ਗੋਦ ਹੈ। ਜੇ ਮਾਂ ਆਪ ਹੀ ਹੈਵਾਨ ਬਣ ਜਾਵੇ ਤਾਂ…!...

ਭਾਰਤੀ ਮੂਲ ਦੀ ਨਿਸ਼ਾ ਬਿਸਵਾਲ ਬਣੀ ਨੂੰ DFC ਦੀ ਡਿਪਟੀ CEO, ਅਮਰੀਕੀ ਸੈਨੇਟ ਨੇ ਦਿੱਤੀ ਮਨਜ਼ੂਰੀ

ਭਾਰਤੀ ਮੂਲ ਦੀ ਨੀਤੀ ਮਾਹਿਰ ਨਿਸ਼ਾ ਦੇਸਾਈ ਬਿਸਵਾਲ ਅਮਰੀਕੀ ਵਿੱਤ ਏਜੰਸੀ ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (DFC) ਦੀ...

ਅਮਰੀਕਾ ‘ਚ ਪਹਿਲੀ ਵਾਰ ਔਰਤ ਬਣੇਗੀ ਜਲ ਸੈਨਾ ਮੁਖੀ, ਬਾਇਡਨ ਨੇ ਐਡਮਿਰਲ ਲੀਜ਼ਾ ਫ੍ਰੈਂਚੈਟੀ ਨੂੰ ਚੁਣਿਆ

ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀ ਜਲ ਸੈਨਾ ਦੀ ਅਗਵਾਈ ਕਰਨ ਲਈ ਐਡਮਿਰਲ ਲੀਜ਼ਾ ਫ੍ਰੈਂਚੇਟੀ ਨੂੰ ਚੁਣਿਆ ਹੈ। ਜੇਕਰ ਅਮਰੀਕੀ ਸੈਨੇਟ ਨੇ...

ਪਾਕਿਸਤਾਨ ਦੇ ਏਅਰਪੋਰਟ ਦੀ ਲੱਗੇਗੀ ਬੋਲੀ, ਆਰਥਿਕ ਮੰਦਹਾਲੀ ਤੋਂ ਉਭਰਨ ਲਈ PM ਸ਼ਰੀਫ਼ ਦਾ ਪਲਾਨ

ਗੰਭੀਰ ਆਰਥਿਕ ਸੰਕਟ ‘ਤੇ ਕਾਬੂ ਪਾਉਣ ਲਈ ਗੁਆਂਢੀ ਦੇਸ਼ ਪਾਕਿਸਤਾਨ ਹਰ ਰੋਜ਼ ਨਵੇਂ ਤਰੀਕੇ ਅਜ਼ਮਾ ਰਿਹਾ ਹੈ। ਇਸ ਦੌਰਾਨ ਖ਼ਬਰ ਹੈ ਕਿ...

ਪ੍ਰਸ਼ਾਂਤ ਮਹਾਸਾਗਰ ‘ਚ ਭਟਕ ਗਿਆ ਸੀ ਵਿਅਕਤੀ…2 ਮਹੀਨੇ ਸਮੁੰਦਰ ‘ਚ ਰਹਿਣ ਮਗਰੋਂ ਜ਼ਿੰਦਾ ਪਰਤਿਆ

ਆਸਟ੍ਰੇਲੀਆ ਦਾ ਇੱਕ ਸੇਲਰ ਭਾਵ ਮਲਾਹ 2 ਮਹੀਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਫਸੇ ਰਹਿਣ ਤੋਂ ਬਾਅਦ ਜ਼ਿੰਦਾ ਪਰਤਿਆ। ਦਰਅਸਲ ਟਿਮ ਸ਼ੈਡੌਕ (51)...

ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ: ਕਰਾਚੀ ‘ਚ ਇੱਕ ਕਿੱਲੋ ਆਟੇ ਦੀ ਕੀਮਤ 320 ਰੁ., ਚੀਨੀ ਦੀਆਂ ਕੀਮਤਾਂ ‘ਚ ਵੀ ਵਾਧਾ

ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ ਹਨ। ਦਰਅਸਲ ਪਿਛਲੇ ਕਈ ਹਫਤਿਆਂ ਤੋਂ ਆਟੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ...

ਅਮਰੀਕਾ ਦੇ ਅਲਾਸਕਾ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.4 ਰਹੀ ਤੀਬਰਤਾ

ਅਮਰੀਕਾ ਦੇ ਅਲਾਸਕਾ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ।...

UAE ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਦੇ ਸੁਆਗਤ ਲਈ ਤਿਰੰਗੇ ਦੇ ਰੰਗ ‘ਚ ਰੰਗਿਆ ਬੁਰਜ ਖ਼ਲੀਫ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ ਆਪਣੀ ਦੋ ਦਿਨਾਂ ਯਾਤਰਾ ਖਤਮ ਕਰਨ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (UAE) ਪਹੁੰਚ ਗਏ। ਆਬੂ ਧਾਬੀ...

ਅਮਰੀਕਾ ਦੇ ਵਰਮਾਂਟ ‘ਚ ਹੜ੍ਹ ਕਾਰਨ ਐਮਰਜੈਂਸੀ ਦਾ ਐਲਾਨ, 117 ਲੋਕਾਂ ਨੂੰ ਕੀਤਾ ਗਿਆ ਰੈਸਕਿਊ

ਅਮਰੀਕੀ ਸੂਬੇ ਵਰਮਾਂਟ ‘ਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਹੈ। ਇਸ ਕਾਰਨ ਡੈਮ ਦੇ ਓਵਰਫਲੋ ਹੋਣ ਦਾ ਖਤਰਾ ਵੱਧ ਗਿਆ ਹੈ। ਐਮਰਜੈਂਸੀ ਸੇਵਾ ਨੇ...

ਪਾਕਿਸਤਾਨ ਦੇ ਜੇਹਲਮ ‘ਚ ਸਿਲੰਡਰ ਬਲਾਸਟ, 3 ਮੰਜ਼ਿਲਾ ਮਕਾਨ ਹੋਇਆ ਢਹਿ-ਢੇਰੀ, 6 ਲੋਕਾਂ ਦੀ ਮੌ.ਤ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜੇਹਲਮ ਸ਼ਹਿਰ ‘ਚ ਐਤਵਾਰ ਨੂੰ ਸਿਲੰਡਰ ਬਲਾਸਟ ਹੋਇਆ। ਇਸ ਧਮਾਕੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 10...

ਸਾਵਧਾਨ! ਕੋਕਾ-ਕੋਲਾ ਨਾਲ ਹੋ ਸਕਦੈ ਕੈਂਸਰ- WHO ਨੇ ਕੀਤਾ ਅਲਰਟ

ਅਕਸਰ ਘਰਾਂ-ਦਫਤਰਾਂ, ਪਾਰਟੀਆਂ ਆਮ ਤੌਰ ‘ਤੇ ਹਰ ਥਾਂ ‘ਤੇ ਕੋਲਡ ਡ੍ਰਿੰਕ ਤੋਂ ਬਿਨਾਂ ਤਾਂ ਜਿਵੇਂ ਗਲਾ ਹੀ ਸੁੱਕਾ ਗਿਣਿਆ ਜਾਂਦਾ ਹੈ ਪਰ...

Apple ਏਅਰਟੈਗ ਨੇ ਫੜਵਾਏ ਚੋਰ! 50 ਲੱਖ ਦਾ ਸਮਾਨ ਲੈ ਕੇ ਹੋਏ ਸਨ ਫ਼ਰਾਰ, ਜਾਣੋ ਪੂਰਾ ਮਾਮਲਾ

ਕੈਲੀਫੋਰਨੀਆ ਦੀ ਟੈਕ ਕੰਪਨੀ ਐਪਲ ਦੀ ਇਕ ਛੋਟੀ ਜਿਹੀ ਡਿਵਾਈਸ ਏਅਰਟੈਗ ਦੀ ਵਰਤੋਂ ਨਾਲ ਜ਼ਰੂਰੀ ਚੀਜ਼ਾਂ ਨੂੰ ਗੁਆਚਣ ਤੋਂ ਬਚਾਇਆ ਜਾ ਸਕਦਾ...

ਭਾਰਤੀ ਅਰਬਪਤੀ ਨੇ ਸਵਿਟਜ਼ਰਲੈਂਡ ‘ਚ ਖਰੀਦਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਘਰ, ਕੀਮਤ ਉਡਾ ਦੇਵੇਗੀ ਹੋਸ਼

ਭਾਰਤੀ ਮੂਲ ਦੇ ਅਰਬਪਤੀ ਪੰਕਜ ਓਸਵਾਲ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਓਸਵਾਲ ਨੇ ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿੱਚੋਂ...

ਰੂਸ ਨੇ ਸੀਰੀਆ ‘ਤੇ ਕੀਤਾ ਸਾਲ ਦਾ ਸਭ ਤੋਂ ਘਾਤਕ ਹਵਾਈ ਹਮਲਾ, 2 ਬੱਚਿਆਂ ਸਣੇ 13 ਲੋਕਾਂ ਦੀ ਮੌ.ਤ

ਰੂਸ ਨੇ ਐਤਵਾਰ ਨੂੰ ਉੱਤਰ-ਪੱਛਮੀ ਸੀਰੀਆ ਦੇ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ‘ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਦਰਜਨ ਤੋਂ ਵੱਧ...

ਟੇਢੇ-ਮੇਢੇ ਦੰਦ ਠੀਕ ਕਰਵਾਉਣ ਲਈ ਵਿਅਕਤੀ ਨੇ ਖਰਚੇ 3 ਲੱਖ, ਸਰਜਰੀ ਮਗਰੋਂ ਹੋਇਆ ਹੈਰਾਨ

ਦੁਨੀਆ ‘ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਦੰਦ ਬਹੁਤ ਟੇਢੇ ਹਨ, ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਉਹ ਹਜ਼ਾਰਾਂ ਰੁਪਏ ਖਰਚ ਕਰਦੇ...

ਅਮਰੀਕੀ ਸਿੰਗਰ ਮੈਰੀ ਮਿਲਬੇਨ ਨੇ ਗਾਇਆ ਭਾਰਤੀ ਰਾਸ਼ਟਰੀ ਗੀਤ… ਫਿਰ ਛੂਹੇ PM ਮੋਦੀ ਦੇ ਪੈਰ

ਅਫਰੀਕਨ-ਅਮਰੀਕਨ ਅਦਾਕਾਰਾ ਅਤੇ ਗਾਇਕਾ ਮੈਰੀ ਮਿਲਬੇਨ ਨੇ ਵਾਸ਼ਿੰਗਟਨ ਡੀਸੀ ਦੀ ਰੋਨਾਲਡ ਰੀਗਨ ਬਿਲਡਿੰਗ ‘ਚ ਭਾਰਤ ਦਾ ਰਾਸ਼ਟਰੀ ਗੀਤ...

ਹਿਊਸਟਨ ਯੂਨੀਵਰਸਿਟੀ ‘ਚ ਤਮਿਲ ਚੇਅਰ ਕੀਤੀ ਜਾਵੇਗੀ ਸਥਾਪਿਤ, PM ਮੋਦੀ ਨੇ ਕੀਤਾ ਐਲਾਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਭਾਰਤੀਆਂ ਦੇ ਸਾਹਮਣੇ ਇੱਕ ਵੱਡਾ ਐਲਨ ਕੀਤਾ ਹੈ। ਭਾਰਤ ਸਰਕਾਰ ਦੀ ਮਦਦ...

ਦਿ ਫ਼ਿਯੂਚਰ ਇਜ਼ AI…’, ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਿਫਟ ਕੀਤੀ AI ਲਿਖੀ ਹੋਈ ਟੀ-ਸ਼ਰਟ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ AI ਲਿਖੀ ਇੱਕ ਟੀ-ਸ਼ਰਟ ਤੋਹਫ਼ੇ ਵਿੱਚ ਦਿੱਤੀ ਹੈ। ਜਿਸ ‘ਤੇ...

ਟਾਈਟਨ ਪਣਡੁੱਬੀ ‘ਚ ਸ਼ਾਮ ਤੱਕ ਦੀ ਆਕਸੀਜਨ ਬਚੀ, ਲੱਭਣ ਲਈ 10 ਹੋਰ ਜਹਾਜ਼ ਲਾਏ

ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਟਾਈਟਨ ਪਣਡੁੱਬੀ ਐਤਵਾਰ ਦੁਪਹਿਰ ਤੋਂ ਲਾਪਤਾ ਹੈ ਜਿਸ ‘ਚ ਪੰਜ ਲੋਕ...

ਚੀਨ ਦੇ ਰੈਸਟੋਰੈਂਟ ‘ਚ ਜ਼ਬਰਦਸਤ ਵਿਸਫੋਟ, 31 ਦੀ ਮੌ.ਤ, LPG ਲੀਕ ਹੋਣ ਕਾਰਨ ਹੋਇਆ ਧਮਾਕਾ

ਚੀਨ ਦੇ ਯਿਨਚੁਆਨ ਸ਼ਹਿਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਰੈਸਟੋਰੈਂਟ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ‘ਚ 31 ਲੋਕਾਂ ਦੀ ਮੌਤ ਹੋ ਗਈ।...

ਟਾਈਟੈਨਿਕ ਦਿਖਾਉਣ ਗਈ ਪਣਡੁੱਬੀ 2 ਦਿਨਾਂ ਤੋਂ ਲਾਪਤਾ, ਬ੍ਰਿਟੇਨ ਦੇ ਅਰਬਪਤੀ ਸਣੇ 5 ਦੀ ਜਾਨ ਖ਼ਤਰੇ ‘ਚ

ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਸੈਲਾਨੀ ਪਣਡੁੱਬੀ ‘ਟਾਈਟੇਨ’ ਐਤਵਾਰ ਨੂੰ ਐਟਲਾਂਟਿਕ ਮਹਾਸਾਗਰ ‘ਚ...

US ‘ਚ ਭਾਰਤੀ ਮੂਲ ਦੇ ਲੋਕ PM ਮੋਦੀ ਦੇ ਸਵਾਗਤ ਲਈ ਕੱਢ ਰਹੇ ਰੈਲੀ, ‘ਮੋਦੀ ਮੋਦੀ’ ਦੇ ਲਾਏ ਨਾਅਰੇ

ਪ੍ਰਧਾਨ ਮੰਤਰੀ ਮੋਦੀ 20 ਜੂਨ ਨੂੰ ਅਮਰੀਕਾ ਦੇ ਆਪਣੇ ਪਹਿਲੇ ਸਰਕਾਰੀ ਦੌਰੇ ਲਈ ਰਵਾਨਾ ਹੋਣਗੇ। PM ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ...

ਮੈਕਸੀਕੋ ‘ਚ ਭੁਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 6.3 ਰਹੀ ਤੀਬਰਤਾ

ਮੈਕਸੀਕੋ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦੇ ਝਟਕੇ ਦੇਰ...

ਅਮਰੀਕਾ : ਲਾਸ ਏਂਜਲਸ ‘ਚ ਹੋਈ ਗੋਲੀਬਾਰੀ, ਇੱਕ ਨਾਬਾਲਗ ਸਣੇ 8 ਲੋਕ ਜ਼ਖਮੀ

ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਵਿੱਚ ਇੱਕ ਨਾਬਾਲਗ ਸਮੇਤ ਅੱਠ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਲਾਸ ਏਂਜਲਸ...

ਬ੍ਰਿਟੇਨ ਦੇ PM ਰਿਸ਼ੀ ਸੁਨਕ ਬਣੇ ਇਮੀਗ੍ਰੇਸ਼ਨ ਅਫਸਰ, 105 ਲੋਕਾਂ ਨੂੰ ਕੀਤਾ ਗ੍ਰਿਫਤਾਰ

ਬ੍ਰਿਟੇਨ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇੱਕ ਦਿਨ ਲਈ ਇਮੀਗ੍ਰੇਸ਼ਨ ਅਧਿਕਾਰੀ ਵਜੋਂ ਕੰਮ ਕੀਤਾ। ਉਨ੍ਹਾਂ...

ਯੂਗਾਂਡਾ ‘ਚ ਸਕੂਲ ਦੇ ਹੋਸਟਲ ਨੂੰ ਅੱਤ.ਵਾਦੀਆਂ ਨੇ ਲਗਾਈ ਅੱਗ, 26 ਵਿਦਿਆਰਥੀਆਂ ਦੀ ਮੌ.ਤ

ਅਫਰੀਕੀ ਦੇਸ਼ ਯੂਗਾਂਡਾ ਦੇ ਇੱਕ ਸਕੂਲ ਵਿੱਚ ਇਸਲਾਮਿਕ ਸਟੇਟ ਸਮੂਹ (ISIS) ਨਾਲ ਜੁੜੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਦੌਰਾਨ 26 ਵਿਦਿਆਰਥੀਆਂ...

ਫਿਲੀਪੀਨਜ਼ ‘ਚ ਮਹਿਸੂਸ ਹੋਏ ਭੁਚਾਲ ਦੇ ਜ਼ਬਰਦਸਤ ਝਟਕੇ, 6.2 ਰਹੀ ਤੀਬਰਤਾ

ਉੱਤਰੀ ਫਿਲੀਪੀਨਜ਼ ਦੇ ਬਟਾਂਗਾਸ ਸੂਬੇ ‘ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.2...

US : ਸੰਸਦ ਭਵਨ ‘ਚ ਵੈਦਿਕ ਉਚਾਰਣ ਨਾਲ ਸ਼ੁਰੂ ਹੋਈ ਪਹਿਲੀ ਹਿੰਦੂ-ਅਮਰੀਕਨ ਕਾਨਫਰੰਸ

ਅਮਰੀਕਾ ਦੀ ਸੱਤਾ ਦੇ ਕੇਂਦਰ ਯੂਐਸ ਕੈਪੀਟਲ ਹਿੱਲ ਵਿੱਚ ਅਮਰੀਕਾ ਦੀ ਪਹਿਲੀ ਹਿੰਦੂ-ਅਮਰੀਕਨ ਕਾਨਫਰੰਸ ਹੋਈ। ਇਹ ਕਾਨਫਰੰਸ 14 ਜੂਨ ਨੂੰ ਹੋਈ...

ਵੱਡਾ ਹਾਦਸਾ, ਵਿਆਹ ਤੋਂ ਪਰਤਦਿਆਂ ਨਦੀ ‘ਚ ਡੁੱਬੀ ਲੋਕਾਂ ਨਾਲ ਭਰੀ ਕਿਸ਼ਤੀ, 100 ਜਾਨਾਂ ਖ਼ਤਮ

ਅਫਰੀਕੀ ਦੇਸ਼ ਉੱਤਰੀ ਨਾਈਜੀਰੀਆ ‘ਚ ਇਕ ਭਿਆਨਕ ਕਿਸ਼ਤੀ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਸ ਕਿਸ਼ਤੀ ਹਾਦਸੇ ‘ਚ ਕਰੀਬ 100 ਲੋਕਾਂ...

ਤਿੱਬਤ ਦੇ ਸ਼ਿਜ਼ਾਂਗ ‘ਚ ਆਇਆ ਭੂਚਾਲ, ਰਿਕਟਰ ਪੈਮਾਨੇ ‘ਤੇ 4.3 ਰਹੀ ਤੀਬਰਤਾ

ਤਿੱਬਤ ਦੇ ਸ਼ਿਜ਼ਾਂਗ ‘ਚ ਮੰਗਲਵਾਰ ਨੂੰ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਨੈਸ਼ਨਲ ਸੈਂਟਰ ਫਾਰ...

ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ

ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ। ਪਰ ਜਦੋਂ ਅਜਿਹੇ ਨੌਜਵਾਨਾਂ ਨਾਲ ਕੁਝ...

14 ਸਾਲਾ ਕੈਰਨ ਦੇ ਪ੍ਰਤਿਭਾ ਦੇ ਮੁਰੀਦ ਹੋਏ ਐਲੋਨ ਮਸਕ! ਕੰਪਨੀ ‘ਚ ਇੰਜੀਨੀਅਰ ਵਜੋਂ ਕੀਤਾ ਨਿਯੁਕਤ

14 ਸਾਲ ਦੀ ਉਮਰ ‘ਚ ਕਿਸ਼ੋਰ ਨੂੰ ਕਾਰ ਚਲਾਉਣ ਦਾ ਲਾਇਸੈਂਸ ਨਹੀਂ ਮਿਲਦਾ, ਉਹ ਵੋਟ ਨਹੀਂ ਪਾ ਸਕਦੇ ਹਨ, ਪਰ ਲਾਸ ਏਂਜਲਸ ਦੀ ਇਸ ਕੈਰਨ ਕਾਜ਼ੀ ਨੂੰ...

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ 86 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 9 ਸਾਲਾਂ ਤੋਂ ਬਲੱਡ ਕੈਂਸਰ ਸੀ।...

ਆਸਟ੍ਰੇਲੀਆ ‘ਚ ਭਿਆਨਕ ਸੜਕ ਹਾਦਸਾ, ਖਾਈ ‘ਚ ਡਿੱਗੀ ਬੱਸ, 10 ਲੋਕਾਂ ਦੀ ਮੌ.ਤ, 11 ਜ਼ਖਮੀ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਹੰਟਰ ਵੈਲੀ ਖੇਤਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਕ ਤੇਜ਼ ਰਫਤਾਰ ਬੱਸ ਸੜਕ ‘ਤੋਂ...

ਦੱਖਣੀ ਅਫਰੀਕਾ ‘ਚ 5.0 ਤੀਬਰਤਾ ਦਾ ਭੂਚਾਲ, ਕਈ ਘਰਾਂ ‘ਚ ਪਈਆਂ ਤਰੇੜਾਂ

ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਐਤਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਸ਼ਹਿਰ ਦੀਆਂ ਕਈ ਇਮਾਰਤਾਂ ਵੀ ਹਿਲ...

US ਸੰਸਦ ‘ਚ ਪਹਿਲੀ ਵਾਰ ਹੋਵੇਗਾ ਹਿੰਦੂ-ਅਮਰੀਕੀ ਸੰਮੇਲਨ, ਸਾਂਸਦ ਸੁਣਨਗੇ ਭਾਈਚਾਰੇ ਦੀਆਂ ਸਮੱਸਿਆਵਾਂ

US ਪਾਰਲੀਮੈਂਟ ਵਿੱਚ 14 ਜੂਨ ਨੂੰ ਪਹਿਲੀ ਵਾਰ ਹਿੰਦੂ-ਅਮਰੀਕੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕੀ ਸਦਨ ਦੇ ਸਪੀਕਰ ਕੇਵਿਨ...

ਜਾਪਾਨ ‘ਚ 2 ਯਾਤਰੀ ਜਹਾਜ਼ ਦੀ ਆਪਸ ‘ਚ ਹੋਈ ਟੱਕਰ, ਅਧਿਕਾਰੀਆਂ ਨੇ ਰਨਵੇਅ ਕੀਤਾ ਬੰਦ

ਜਪਾਨ ‘ਤੋਂ ਦੋ ਯਾਤਰੀ ਜਹਾਜ਼ ਦੇ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਸਵੇਰੇ ਰਾਜਧਾਨੀ ਟੋਕੀਓ ਦੇ ਇੱਕ ਪ੍ਰਮੁੱਖ ਹਵਾਈ ਅੱਡੇ...

ਕੋਲੰਬੀਆ ਦੇ ਜੰਗਲਾਂ ‘ਚ ਚਮਤਕਾਰ! ਪਲੇਨ ਕ੍ਰੈਸ਼ ਦੇ 40 ਦਿਨਾਂ ਬਾਅਦ ਜ਼ਿੰਦਾ ਮਿਲੇ 4 ਬੱਚੇ

ਕੋਲੰਬੀਆ ਦੇ ਜੰਗਲਾਂ ‘ਚ ਅਜਿਹਾ ਚਮਤਕਾਰ ਹੋਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇੱਥੇ ਅਮੇਜ਼ਨ ਦੇ ਜੰਗਲਾਂ ‘ਚ ਜਹਾਜ਼ ਹਾਦਸੇ...

ਫਰਾਂਸ ‘ਚ ਨਰਸਰੀ ਦੇ ਬੱਚਿਆਂ ‘ਤੇ ਜਾਨਲੇਵਾ ਹਮਲਾ, 7 ਬੱਚੇ ਜ਼ਖਮੀ

ਫਰਾਂਸ ਦੇ ਦੱਖਣੀ-ਪੂਰਬ ‘ਚ ਸਥਿਤ ਐਲਪਸ ਕਸਬੇ ਵਿਚ ਲੇਕ ਐਨੇਸੀ ਨੇੜੇ ਇਕ ਪਾਰਕ ਵਿਚ ਖੇਡ ਰਹੇ ਬੱਚਿਆਂ ‘ਤੇ ਇਕ ਹਮਲਾਵਰ ਨੇ ਚਾਕੂ ਨਾਲ...

ਅਫਗਾਨਿਸਤਾਨ ‘ਚ ਖਾਈ ‘ਚ ਡਿੱਗੀ ਬੱਸ, 9 ਬੱਚਿਆਂ ਸਣੇ 25 ਲੋਕਾਂ ਦੀ ਮੌ.ਤ

ਉੱਤਰੀ ਅਫਗਾਨਿਸਤਾਨ ‘ਚ ਬੀਤੇ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਇੱਕ ਬੱਸ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ‘ਚ 25 ਲੋਕਾਂ...

ਇਟਲੀ : ਪਾਰਲੀਮੈਂਟ ‘ਚ ਬੱਚੇ ਨੂੰ ਕਰਵਾਈ ਬ੍ਰੇਸਟ ਫੀਡਿੰਗ, ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਸੰਸਦ ਬਣੀ

ਇਟਲੀ ਦੀ ਸੰਸਦ ‘ਚ ਬੁੱਧਵਾਰ ਦਾ ਦਿਨ ਇਤਿਹਾਸ ‘ਚ ਦਰਜ ਹੋਇਆ ਹੈ। ਇੱਥੇ ਪਹਿਲੀ ਵਾਰ ਇੱਕ ਮਹਿਲਾ ਸੰਸਦ ਮੈਂਬਰ ਨੇ ਆਪਣੇ ਬੱਚੇ ਨੂੰ...

ਅਮਰੀਕਾ ‘ਚ ਫਿਰ ਚੱਲੀਆਂ ਗੋਲੀਆਂ, ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ‘ਚ 7 ਲੋਕਾਂ ‘ਤੇ ਫਾਇਰਿੰਗ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵਰਜੀਨੀਆ ਦੇ ਰਿਚਮੰਡ ਸ਼ਹਿਰ ‘ਚ ਮੰਗਲਵਾਰ ਨੂੰ ਹਿਊਗਨੋਟ ਹਾਈ ਸਕੂਲ...

ਅਫਗਾਨਿਸਤਾਨ ‘ਚ ਪ੍ਰਾਇਮਰੀ ਸਕੂਲ ਦੀਆਂ 80 ਲੜਕੀਆਂ ਨੂੰ ਦਿੱਤਾ ਜ਼ਹਿਰ, ਸਾਰੀਆਂ ਹਸਪਤਾਲ ‘ਚ ਭਰਤੀ

ਅਫਗਾਨਿਸਤਾਨ ‘ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਉੱਤਰੀ ਇਲਾਕੇ ਵਿੱਚ ਦੋ ਵੱਖ-ਵੱਖ ਮਾਮਲਿਆਂ ਵਿੱਚ 80...

69 ਸਾਲ ਦੇ ਏਰਦੋਗਨ ਫਿਰ ਬਣੇ ਤੁਰਕੀਏ ਦੇ ਰਾਸ਼ਟਰਪਤੀ, ਕਿਸੇ ਚੋਣ ‘ਚ ਲਗਾਤਾਰ 11ਵੀਂ ਜਿੱਤ

ਹਾਲ ਹੀ ਵਿੱਚ ਇਸਲਾਮੀ ਦੇਸ਼ ਤੁਰਕੀ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਰੇਸੇਪ ਤਈਪ ਏਰਦੋਗਨ ਜਿੱਤ ਗਏ ਹਨ। ਇਹ ਉਨ੍ਹਾਂ ਦੀ ਕਿਸੇ ਚੋਣ...

ਓਡੀਸ਼ਾ ਰੇਲ ਹਾਦਸਾ: ਨੇਪਾਲ, ਕੈਨੇਡਾ ਸਣੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਪ੍ਰਗਟਾਇਆ ਦੁੱਖ!

ਓਡੀਸ਼ਾ ਦੇ ਬਾਲਾਸੋਰ ‘ਚ ਸ਼ੁੱਕਰਵਾਰ ਸ਼ਾਮ ਨੂੰ ਭਿਆਨਕ ਰੇਲ ਹਾਦਸਾ ਵਾਪਰਿਆ, ਹਾਦਸੇ ‘ਚ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ...

ਕੀਵ ‘ਚ ਚੱਲਦੀ ਕਾਰ ਦੇ ਸਾਹਮਣੇ ਡਿੱਗੀ ਰੂਸੀ ਮਿਜ਼ਾਈਲ, ਗੱਡੀ ‘ਚ ਸਵਾਰ ਲੋਕ ਵਾਲ-ਵਾਲ ਬਚੇ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸੀ ਮਿਜ਼ਾਈਲ ਇੱਕ ਚੱਲਦੀ ਕਾਰ ਦੇ ਬਿਲਕੁਲ ਸਾਹਮਣੇ ਡਿੱਗ ਗਈ। ਇਸ ਨਾਲ ਜ਼ਮੀਨ ‘ਤੇ ਡੂੰਘਾ ਟੋਆ ਬਣ...

ਯੂਗਾਂਡਾ ‘ਚ LGBTQ ਖਿਲਾਫ ਸਖਤ ਕਾਨੂੰਨ, ਸਮਲਿੰਗੀ ਸਬੰਧ ਰੱਖਣ ਤੇ ਮਿਲੇਗੀ ਸਜ਼ਾ-ਏ-ਮੌ.ਤ

ਯੂਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਸੋਮਵਾਰ ਨੂੰ ਸਮਲਿੰਗੀਆਂ ਦੇ ਖਿਲਾਫ ਦੁਨੀਆ ਦਾ ਸਭ ਤੋਂ ਸਖਤ ਕਾਨੂੰਨ ਪਾਸ ਕੀਤਾ। ਇਸ...

ਫਿਲਾਡੇਲਫੀਆ ‘ਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦੀ ਗੋ.ਲੀ ਮਾਰ ਕੇ ਹੱਤਿਆ

ਫਿਲਾਡੇਲਫੀਆ ‘ਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਇਹ ਹਮਲਾ ਐਤਵਾਰ ਨੂੰ...

ਅਫਗਾਨਿਸਤਾਨ-ਇਰਾਨ ‘ਚ ਪਾਣੀ ਨੂੰ ਲੈ ਕੇ ਸਰਹੱਦ ‘ਤੇ ਮੁਠਭੇੜ, 4 ਲੋਕਾਂ ਦੀ ਮੌ.ਤ

ਅਫਗਾਨਿਸਤਾਨ ਵਿਚ ਸੱਤਾ ਵਿਚ ਕਾਬਜ਼ ਤਾਲਿਬਾਨ ਅਤੇ ਈਰਾਨੀ ਫੌਜ ਵਿਚਕਾਰ ਨਿਮਰੋਜ਼ ਸੂਬੇ ਵਿਚ ਸਸੋਲੀ ਸਰਹੱਦੀ ਚੌਕੀ ‘ਤੇ ਲੜਾਈ ਸ਼ੁਰੂ ਹੋ...

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ‘ਚ ਖਿਸਕੀ ਬਰਫ਼, 10 ਦੀ ਮੌਤ, 25 ਫੱਟੜ

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ ਸ਼ਨੀਵਾਰ 27 ਮਈ ਨੂੰ ਬਰਫ ਖਿਸਕਣ ਦੀ ਘਟਨਾ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ...

ਜੰਗ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਜ਼ੇਲੇਂਸਕੀ ਦਾ ਪੈਂਟਹਾਊਸ ਵੇਚੇਗਾ ਰੂਸ, ਕਿਹਾ- ਇਹ ਸਾਡੀ ਜਾਇਦਾਦ

ਰੂਸ-ਯੂਕਰੇਨ ਵਿਚਾਲੇ ਪਿਛਲੇ 15 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ, ਰੂਸ ਨੇ ਜ਼ੇਲੇਨਸਕੀ ਦਾ ਹੋਲੀਡੇ ਪੈਂਟਹਾਊਸ ਨੂੰ ਵੇਚਣ ਦਾ...

ਭੂ-ਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ, 24 ਘੰਟਿਆਂ ਤੋਂ ਲੱਭ ਰਹੀ ਇਟਲੀ ਲਾਈਫ ਸਪੋਰਟ

ਭੂਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ...

USA ‘ਚ ਦੀਵਾਲੀ ‘ਤੇ ਹੋਵੇਗੀ ਸਰਕਾਰੀ ਛੁੱਟੀ! ਵਿਧਾਨ ਸਭਾ ‘ਚ ਕਾਨੂੰਨ ਬਣਾਉਣ ਦੀ ਤਿਆਰੀ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਹੁਣ ਉੱਥੇ ਦੀਵਾਲੀ ‘ਤੇ ਸਰਕਾਰੀ ਛੁੱਟੀ ਦੇਣ ਦੀਆਂ ਤਿਆਰੀਆਂ...

ਬਹਿਰੀਨ ਸੰਸਦ ਨੇ ਧਾਰਾ 353 ਕੀਤਾ ਰੱਦ, ਹੁਣ ਪੀੜਤ ਨਾਲ ਵਿਆਹ ਕਰਨ ਮਗਰੋਂ ਵੀ ਨਹੀਂ ਬਚ ਸਕੇਗਾ ਰੇਪਿਸਟ

ਬਹਿਰੀਨ ਦੀ ਸੰਸਦ ਨੇ ਮੰਗਲਵਾਰ ਨੂੰ ਬਲਾਤਕਾਰ ਨਾਲ ਜੁੜੇ ਕਾਨੂੰਨ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਜੇਕਰ...

ਸਿਡਨੀ ਬਣਿਆ ‘ਮਿੰਨੀ ਇੰਡੀਆ’, ਮੈਗਾ ਸ਼ੋਅ ‘ਚ ਪਹੁੰਚੇ 20 ਹਜ਼ਾਰ ਭਾਰਤੀ, PM ਮੋਦੀ ਬੋਲੇ- ਭਾਰਤ ਮਦਰ ਆਫ਼ ਡੈਮੋਕਰੇਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੈਗਾ ਸ਼ੋਅ ਸਿਡਨੀ ਵਿੱਚ ਸ਼ੁਰੂ ਹੋ ਗਿਆ ਹੈ। PM ਮੋਦੀ ਦਾ ਜ਼ੋਰਦਾਰ ਭਾਸ਼ਣ 20 ਹਜ਼ਾਰ ਭਾਰਤੀਆਂ ਵਿੱਚ...

ਫਿਜੀ-ਪਲਾਊ ਨੇ PM ਨਰਿੰਦਰ ਮੋਦੀ ਨੂੰ ਦਿੱਤਾ ਆਪਣੇ ਦੇਸ਼ ਦਾ ਸਰਵਉੱਚ ਪੁਰਸਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿੱਚ ਆਯੋਜਿਤ ਫੋਰਮ ਫਾਰ ਇੰਡੀਆ ਪੈਸੀਫਿਕ ਆਈਲੈਂਡ ਕੋ-ਆਪਰੇਸ਼ਨ ਯਾਨੀ...

ਚੀਨ ‘ਚ ਐਕਰੋਬੈਟਿਕਸ ਕਰ ਰਹੀ ਮਹਿਲਾ ਨਾਲ ਵਾਪਰਿਆ ਹਾਦਸਾ, 30 ਫੁੱਟ ਉਚਾਈ ਤੋਂ ਡਿੱਗੀ ਹੇਠਾਂ

ਚੀਨ ਵਿੱਚ ਇੱਕ ਸ਼ੋਅ ਦੌਰਾਨ ਜਿਮਨਾਸਟਿਕ ਕਰਦੇ ਸਮੇਂ ਡਿੱਗਣ ਨਾਲ ਇੱਕ ਐਕਰੋਬੈਟ ਦੀ ਮੌਤ ਹੋ ਗਈ। ਘਟਨਾ 15 ਅਪ੍ਰੈਲ ਦੀ ਦੱਸੀ ਜਾ ਰਹੀ ਹੈ।...

ਦੁਬਈ ‘ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ, 4 ਭਾਰਤੀਆਂ ਸਣੇ 16 ਲੋਕਾਂ ਦੀ ਮੌ.ਤ

ਦੁਬਈ ਵਿੱਚ ਇੱਕ 5 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਕੇਰਲ ਦੇ ਇੱਕ ਜੋੜੇ ਸਮੇਤ...

ਇਕਵਾਡੋਰ ‘ਚ 6.8 ਤੀਬਰਤਾ ਦੇ ਭੂਚਾਲ ਨਾਲ ਤਬਾਹੀ,12 ਲੋਕਾਂ ਦੀ ਮੌ.ਤ, ਪੇਰੂ ‘ਚ ਵੀ ਮਹਿਸੂਸ ਹੋਏ ਝਟਕੇ

ਦੱਖਣੀ ਅਮਰੀਕੀ ਦੇਸ਼ ਇਕਵਾਡੋਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਰਿਕਟਰ ਪੈਮਾਨੇ ‘ਤੇ ਤੀਬਰਤਾ 6.8 ਦਰਜ ਕੀਤੀ ਗਈ ਹੈ।...

ਅਮਰੀਕਾ ‘ਚ ਨਹੀਂ ਘੱਟ ਰਹੀ ਗੋਲੀਬਾਰੀ ਹਿੰਸਾ, ਹੁਣ ਫਲੋਰੀਡਾ ‘ਚ ਹੋਈ ਅੰਨ੍ਹੇਵਾਹ ਫਾਇਰਿੰਗ, 10 ਲੋਕ ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਫਲੋਰੀਡਾ ਵਿੱਚ ਬੀਤੇ ਸੋਮਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ...

610 ਕਿਲੋ ਵਜ਼ਨ ਵਾਲੇ ਵਿਅਕਤੀ ਨੂੰ ਕਦੇ ਕਰੇਨ ਰਾਹੀਂ ਕੱਢਿਆ ਜਾਂਦਾ ਸੀ ਘਰੋਂ ਬਾਹਰ, ਹੁਣ ਹੋਈ ਅਜਿਹੀ ਹਾਲਤ

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਦੁਨੀਆ ਦਾ ਸਭ ਤੋਂ ਭਾਰਾ ਵਿਅਕਤੀ ਐਲਾਨਿਆ ਗਿਆ ਸੀ। ਹਾਲਾਂਕਿ ਅੱਜ...

ਦਿੱਲੀ ਵਿਧਾਨ ਸਭਾ ਦੇ ਪੈਨਲ ਨੇ ਅਦਕਾਰਾ ਕੰਗਨਾ ਰਣੌਤ ਨੂੰ ਕੀਤਾ ਤਲਬ, ਸਿੱਖਾਂ ਖਿਲਾਫ਼ ਕੀਤੀ ਸੀ ਟਿੱਪਣੀ

‘ਆਪ’ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਿੱਚ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ...

AFGHANISTAN CRISES : ਤਾਲਿਬਾਨ ਨੇ ਡੀਜੀਸੀਏ ਨੂੰ ਚਿੱਠੀ ਲਿਖ, ਭਾਰਤ ਤੋਂ ਹਵਾਈ ਸੇਵਾ ਸ਼ੁਰੂ ਕਰਨ ਦੀ ਕੀਤੀ ਮੰਗ

ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਇਸ ਨੇ ਭਾਰਤ...

ਭਾਰਤ ਦੀ ਇਹ ‘ਅਫਸਰ ਬਿਟੀਆ’ ਕੌਣ ਹੈ, ਜਿਸਨੇ ਇਮਰਾਨ ਨੂੰ ਦਿੱਤਾ ਠੋਕਵਾਂ ਜਵਾਬ ਅਤੇ ਪਾਕਿਸਤਾਨ ਦੇ ਗਿਣਾਏ ਪਾਪ

ਭਾਵੇਂ ਪਾਕਿਸਤਾਨ ਨੂੰ ਕਿੰਨੀ ਵੀ ਮੁਸੀਬਤ ਆਵੇ, ਉਹ ਅੰਤਰਰਾਸ਼ਟਰੀ ਮੰਚਾਂ ‘ਤੇ ਕਸ਼ਮੀਰ ਦੇ ਗੁੱਸੇ ਦਾ ਜਾਪ ਕਰਨ ਤੋਂ ਗੁਰੇਜ਼ ਨਹੀਂ...

ਪੰਜਸ਼ੀਰ ‘ਚ ਵਿਰੋਧ ਦੇ ਚਲਦਿਆਂ ਸ਼ਾਹ ਮਸੂਦ ਦੀ ਭਤੀਜੀ ਅਮੀਨਾ ਨੂੰ ਭਾਰਤ ਤੋਂ ਸਮਰਥਨ ਦੀ ਉਮੀਦ ਬਰਕਰਾਰ

ਫੌਜੀ ਕਮਾਂਡਰ ਅਹਿਮਦ ਸ਼ਾਹ ਮਸੂਦ ਦੀ ਭਤੀਜੀ ਅਮੀਨਾ ਜ਼ਿਆ ਸ਼ਾਹ, ਜਿਸਨੂੰ ਕਿਹਾ ਜਾਂਦਾ ਸੀ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਹੱਥੋਂ...

25 ਸਾਲਾਂ ਤੋਂ ਅਮਰੀਕਾ ਦੇ ਪਾਪੁਲਰ ਕਾਰਟੂਨ ‘ਚ ਹੁਣ ਸਿੱਖ ਕਰੈਕਟਰ ਵੀ ਸ਼ਾਮਲ, ਪੰਜਾਬੀਆਂ ਨੇ ਜਾਹਿਰ ਕੀਤੀ ਖੁਸ਼ੀ

ਦੁਨੀਆਂ ਭਰ ਦੇ ਬੱਚਿਆਂ ਲਈ ਪਸੰਦੀਦਾ ਪ੍ਰੋਗਰਾਮ ਹਨ ਕਾਰਟੂਨਜ਼। ਅਮਰੀਕਾ ’ਚ ਟੈਲੀਵਿਜ਼ਨ ਉੱਤੇ ਬੱਚਿਆਂ ਲਈ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ...

ਤਾਲਿਬਾਨ ਸਰਕਾਰ ਦੇ ਸਿਖਰ ਦੇ ਮੰਤਰੀ ਹਨ UN ਦੀ ਅੱਤਵਾਦੀ ਸੂਚੀ ‘ਚ ਸ਼ਾਮਲ

ਮੰਗਲਵਾਰ ਨੂੰ ਤਾਲਿਬਾਨ ਦੁਆਰਾ ਘੋਸ਼ਿਤ ਕੀਤੀ ਗਈ ਅੰਤਰਿਮ ਸਰਕਾਰ ਵਿੱਚ, ਪੀਐਮ ਅਖੁੰਦ, ਦੋਵੇਂ ਉਪ ਪ੍ਰਧਾਨ ਮੰਤਰੀ ਮੁੱਲਾ ਬਰਾਦਰ ਅਤੇ...

ਪੰਜਸ਼ੀਰ ਦੀ ਕੀ ਹੈ ਸਥਿਤੀ, ਤਾਲਿਬਾਨ ਅਤੇ ਐਨਆਰਏਐਫ ਵੱਲੋਂ ਕੀਤੇ ਜਾ ਰਹੇ ਹਨ ਵੱਖ -ਵੱਖ ਦਾਅਵੇ, ਸਪਸ਼ਟ ਨਹੀਂ ਹੈ ਤਸਵੀਰ

ਪੰਜਸ਼ੀਰ ਸਬੰਧੀ ਸਥਿਤੀ ਅਜੇ ਤੱਕ ਸਾਫ਼ ਨਹੀਂ ਹੋਈ ਹੈ। ਜਿੱਥੇ ਤਾਲਿਬਾਨ ਲਗਾਤਾਰ ਇਸ ‘ਤੇ ਕਬਜ਼ਾ ਕਰਨ ਦਾ ਦਾਅਵਾ ਕਰ ਰਿਹਾ ਹੈ, ਦੂਜੇ...

ਅਫਗਾਨ ਰਾਜਦੂਤ ਨੇ ਕੀਤਾ ਅਹਿਮ ਖੁਲਾਸਾ, “ਕਿਹਾ ਭਾਰਤ ਨੂੰ ਰੋਕਣ ਲਈ ਤਾਲਿਬਾਨ ਨੂੰ ਦਿੱਤਾ ਜਨਮ, ਪਾਕਿਸਤਾਨ ਬਾਰੇ ਆਖੀ ਵੱਡੀ ਗੱਲ

ਪਾਕਿਸਤਾਨ, ਜੋ ਕਿ ਅੱਤਵਾਦੀਆਂ ਦੀ ਪਨਾਹਗਾਹ ਬਣ ਗਿਆ ਹੈ, ਆਪਣੇ ਆਪ ਨੂੰ ਦੁੱਧ ਦਾ ਧੋਤਾ ਸਾਬਤ ਕਰਨਾ ਜਾਰੀ ਰੱਖਦਾ ਹੈ ਜਿੰਨਾ ਉਹ ਚਾਹੁੰਦਾ ਹੈ,...

ਅੱਤਵਾਦ ਦੇ ਵਿਰੁੱਧ : ਤਾਲਿਬਾਨ ਅਤੇ ਅਮਰੀਕਾ ਆਈਐਸ-ਖੁਰਾਸਾਨ ਨੂੰ ਖਤਮ ਕਰਨ ਲਈ ਮਿਲਾ ਸਕਦੇ ਹਨ ਹੱਥ

ਅਮਰੀਕਾ ਅਤੇ ਤਾਲਿਬਾਨ ਆਪਣੇ ਸਾਂਝੇ ਦੁਸ਼ਮਣ ਇਸਲਾਮਿਕ ਸਟੇਟ-ਖੋਰਾਸਾਨ ਪ੍ਰਾਂਤ (ਆਈਐਸਆਈਐਸ-ਕੇ) ਨੂੰ ਖਤਮ ਕਰਨ ਲਈ ਹੱਥ ਮਿਲਾ ਸਕਦੇ ਹਨ।...

ਜਵਾਬੀ ਹਮਲਾ : ਕਾਬੁਲ ਧਮਾਕਿਆਂ ਦੇ ਜਵਾਬ ਵਿੱਚ ਅਮਰੀਕੀ ਡਰੋਨ ਹਮਲੇ, ਆਈਐਸਆਈਐਸ ਦੇ ਸਾਜ਼ਿਸ਼ਕਾਰ ਗਏ ਮਾਰੇ

ਕਾਬੁਲ ਹਵਾਈ ਅੱਡੇ ਦੇ ਬਾਹਰ ਆਤਮਘਾਤੀ ਹਮਲਿਆਂ ਤੋਂ ਬਾਅਦ, ਅਮਰੀਕਾ ਨੇ ਆਈਐਸ-ਕੇ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਕੇ ਬਦਲਾ ਲਿਆ।...

ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਦਿੱਤੀ ਸਖ਼ਤ ਹਿਦਾਇਤ, ‘ਕਾਬੁਲ ਹਵਾਈਅੱਡੇ ‘ਤੇ ਨਾ ਜਾਉ ਅਤੇ ਤੁਰੰਤ ਛੱਡ ਦਿਓ ਇਲਾਕਾ’

ਅਮਰੀਕਾ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਅਮਰੀਕੀ ਦੂਤਘਰ ਨੇ ਆਪਣੇ...

ਤਾਲੀਬਾਨੀਆਂ ਦੇ ਕਹਿਰ ਤੋਂ ਆਪਣੀ ਜਾਨ ਬਚਾ 12 ਸਾਲ ਬਾਅਦ ਧੀ ਨੂੰ ਮਿਲੀ ਇੱਕ ਮਾਂ, ਦੇਖਦਿਆਂ ਸਾਰ ਫੁੱਟ ਫੁੱਟ ਕੇ ਲੱਗੀਆਂ ਰੌਣ

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਦਹਿਸ਼ਤ ਦੇ ਵਿਚਕਾਰ, ਲੋਕਾਂ ਦੇ ਦੇਸ਼ ਛੱਡਣ ਦੀ ਪ੍ਰਕਿਰਿਆ ਜਾਰੀ ਹੈ। ਲੋਕ ਆਪਣੀ ਜਾਨ ਬਚਾਉਣ ਲਈ ਕਿਸੇ ਵੀ...

ਦੁਨੀਆ ਦਾ ਸਭ ਤੋਂ ਉੱਚਾ ਆਬਜ਼ਰਵੇਸ਼ਨ ਵ੍ਹੀਲ ਖੁੱਲ੍ਹੇਗਾ ਹੁਣ ਦੁਬਈ ਵਿੱਚ, ਲੰਡਨ ਆਈ ਦੀ ਉਚਾਈ ਤੋਂ ਵੀ ਹੋਵੇਗਾ ਦੁੱਗਣਾ

ਦੁਬਈ ਦੁਨੀਆ ਭਰ ਵਿੱਚ ਇਸਦੇ ਆਕਰਸ਼ਣਾਂ ਲਈ ਮਸ਼ਹੂਰ ਹੈ। ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਚਾ ਨਿਰੀਖਣ ਪਹੀਆ (ਆਬਜ਼ਰਵੇਸ਼ਨ ਵ੍ਹੀਲ)...

ਤਾਲਿਬਾਨ 2.0 : ਹੁਣ ਵਿਦੇਸ਼ੀ ਤਾਕਤਾਂ ਨੂੰ ਬਰਦਾਸ਼ਤ ਕਰਨ ਦੇ ਮੂਡ ਵਿੱਚ ਨਹੀਂ ਹੈ ਤਾਲਿਬਾਨ, ਜਾਣੋ ਕੀ ਕਿਹਾ

ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੀ ਸਮਾਂ ਸੀਮਾ ਨੇੜੇ ਆ ਗਈ ਹੈ। ਇਸ ਦੇ ਨਾਲ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ...

ਤਾਲਿਬਾਨੀਆਂ ਦੇ ਕਹਿਰ ਨੇ ਅਫਗਾਨੀਆਂ ਦਾ ਹੁਣ ਦੇਸ਼ ਛੱਡਣਾਂ ਵੀ ਕੀਤਾ ਔਖਾ, ਏਅਰਪੋਰਟ ‘ਤੇ ਵੀ ਕਬਜ਼ਾ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਦੇ ਦਾਖਲੇ ਨਾਲ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਹਫੜਾ -ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।...

ਤਾਲਿਬਾਨ ਦੇ ਕਹਿਰ ‘ਚ ਹੁਣ ਬੁਰਕੇ ਹੋਏ ਮਹਿੰਗੇ, ਜੀਨ ਪਾਉਣ ‘ਤੇ ਵੀ ਕੁੱਟਮਾਰ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਅਫਗਾਨਿਸਤਾਨ ਵਿੱਚ ਜੇਕਰ ਕਿਸੇ ਨੂੰ ਸਭ ਤੋਂ ਵੱਧ ਪੀੜਤ ਕੀਤਾ ਜਾ ਰਿਹਾ ਹੈ, ਉਹ ਔਰਤਾਂ ਹਨ। ਪਿਛਲੇ 20 ਸਾਲਾਂ...

ਅਫਗਾਨਿਸਤਾਨ ਤੋਂ ਏਅਰਲਿਫਟ ਹੋਏ ਲੋਕਾਂ ‘ਤੇ ਹੁਣ ਕਰੋਨਾ ਦਾ ਕਹਿਰ, 16 ਅਫਗਾਨੀ ਨਿਕਲੇ ਪਾਜ਼ੀਟਿਵ

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤੀ ਅਤੇ ਅਫਗਾਨ ਨਾਗਰਿਕਾਂ ਨੂੰ ਏਅਰਲਿਫਟ ਕੀਤੇ ਜਾਣ ਨਾਲ ਭਾਰਤ ਦੀ ਸਮੱਸਿਆ ਵਧ ਗਈ...

ਸੰਕਟ : ਤਾਲਿਬਾਨ ਅੱਤਵਾਦੀਆਂ ਨੇ ਅਮਰੀਕੀ ਅਸਲੇ ‘ਤੇ ਕੀਤਾ ਕਬਜ਼ਾ, ਭਾਰਤ ਤੋਂ ਪਹਿਲਾਂ ਪਾਕਿਸਤਾਨ ‘ਚ ਮਚਾ ਸਕਦੇ ਹਨ ਤਬਾਹੀ

ਤਾਲਿਬਾਨ ਅੱਤਵਾਦੀਆਂ ਦੇ ਅਫਗਾਨਿਸਤਾਨ ‘ਤੇ ਕਬਜ਼ੇ ਦੇ ਵਿਚਕਾਰ, ਭਾਰਤੀ ਉੱਚ ਫੌਜੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇੱਕ ਹੈਰਾਨ ਕਰਨ ਵਾਲੀ...

ਤਾਲਿਬਾਨੀ ਦਹਿਸ਼ਤ ਦੇ ਚਲਦਿਆਂ ਕਾਬੁਲ ਤੋਂ ਕਤਰ ਹੁੰਦੇ ਹੋਏ ਦੋਹਾ ਤੋਂ ਵੱਖ-ਵੱਖ ਵਿਮਾਨਾਂ ਰਾਹੀਂ ਦਿੱਲੀ ਲਿਆਏ ਗਏ 146 ਭਾਰਤੀ

ਇਕ ਹੋਰ ਜਹਾਜ਼ ਭਾਰਤੀਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ ਹੈ। ਏਅਰ ਇੰਡੀਆ ਦੀ ਫਲਾਈਟ AI972 ਉਨ੍ਹਾਂ ਨੂੰ ਲੈ ਕੇ ਆਈ ਹੈ। ਇਸ ਤੋਂ...

ਮਸੂਦ ਵੱਲੋਂ ਤਾਲਿਬਾਨ ਨੂੰ ਆਪਣੀ ਤਾਕਤ ਵਿਖਾਉਂਦੇ ਹੋਏ ਪੰਜਸ਼ੀਰ ਬਾਗੀਆਂ ਨੇ 300 ਲੜਾਕੂਆਂ ਨੂੰ ਮਾਰ ਸੁੱਟਿਆ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਹੁਣ ਪੰਜਸ਼ੀਰ ਘਾਟੀ ਵੱਲ ਵਧ ਰਹੇ ਹਨ, ਪਰ ਇਸ ਦੌਰਾਨ ਉਨ੍ਹਾਂ ਨੂੰ...

ਕੂਟਨੀਤਕ ਮਾਨਤਾ ਨੂੰ ਲੈ ਕੇ ਤਾਲਿਬਾਨ ਕਿਉਂ ਹੈ ਬੇਚੈਨ, ਜਾਣੋ ਕੀ ਹੈ ਇਸ ਦਾ ਮਤਲਬ, ਚੀਨ ਨੇ ਵੀ ਦਿੱਤੀ ਹਰੀ ਝੰਡੀ

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਦੁਨੀਆ ਦੇ ਕਿਹੜੇ ਦੇਸ਼ ਤਾਲਿਬਾਨ ਸ਼ਾਸਨ ਨੂੰ...

ਕਾਬੁਲ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਬੰਦ, ਬੈਂਕ-ਪਾਸਪੋਰਟ ਵਰਗੇ ਕੰਮ ਦੇ ਖੜੋਤ ਕਾਰਨ ਲੋਕਾਂ ਦੀਆਂ ਵਧ ਗਈਆਂ ਮੁਸ਼ਕਲਾਂ

ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਐਤਵਾਰ ਨੂੰ ਬੰਦ ਰਹੇ, ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਦੇ ਇੱਕ...

ਹਜ਼ਾਰਾਂ ਲੋਕਾਂ ਨੇ ਸੜਕਾਂ ‘ਤੇ ਉੱਤਰ ਤਾਲਿਬਾਨ ਦੇ ਵਿਰੁੱਧ ਲੰਡਨ ‘ਚ ਕੱਢੀ ਰੋਸ ਰੈਲੀ

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੇ ਵਿਰੋਧ’ ਚ ਹਜ਼ਾਰਾਂ ਲੋਕ ਸ਼ਨੀਵਾਰ ਨੂੰ ਮੱਧ ਲੰਡਨ ਦੇ ਹਾਈਡ ਪਾਰਕ ਨੇੜੇ ਅਫਗਾਨਿਸਤਾਨ ਦੇ...

ਤਾਲਿਬਾਨਾਂ ਨੇ ਕਾਬੁਲ ਏਅਰਪੋਰਟ ਤੋਂ 150 ਲੋਕਾਂ ਨੂੰ ਕੀਤਾ ਅਗਵਾ,ਕਾਬੂ ਕੀਤੇ ਲੋਕਾਂ ‘ਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਵਿਗੜ ਰਹੇ ਹਨ। ਇੱਥੇ ਤਾਲਿਬਾਨ ਦੇ ਸੱਤਾ ਵਿੱਚ ਆਉਂਦੇ ਹੀ ਬੇਰਹਿਮੀ ਦਾ ਦੌਰ...

ਅਫਗਾਨਿਸਤਾਨ : ਏਅਰ ਫੋਰਸ ਦੇ C-130J ਜਹਾਜ਼ ਨੇ 85 ਤੋਂ ਵੱਧ ਭਾਰਤੀਆਂ ਦੇ ਨਾਲ ਭਰੀ ਉਡਾਣ,C-17 ਵੀ 250 ਨਾਗਰਿਕਾਂ ਨੂੰ ਲਿਆਉਣ ਲਈ ਤਿਆਰ

ਭਾਰਤੀ ਹਵਾਈ ਸੈਨਾ ਦੇ ਇੱਕ ਸੀ -130 ਜੇ ਟਰਾਂਸਪੋਰਟ ਜਹਾਜ਼ ਨੇ ਸ਼ਨੀਵਾਰ ਨੂੰ 85 ਭਾਰਤੀਆਂ ਦੇ ਨਾਲ ਕਾਬੁਲ ਤੋਂ ਉਡਾਣ ਭਰੀ ਸੀ। ਜਹਾਜ਼...

ਤਾਲਿਬਾਨ : ਬਿਡੇਨ ਨੇ ਕਿਹਾ, “ਅਫਗਾਨਿਸਤਾਨ ਵਿੱਚ ਚੱਲ ਰਿਹਾ ਹੈ ਇਤਿਹਾਸ ਦਾ ਸਭ ਤੋਂ ਮੁਸ਼ਕਲ ਨਿਕਾਸੀ ਕਾਰਜ” !!

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਦੇ ਮੁੱਦੇ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਬਿਡੇਨ ਨੇ ਕਿਹਾ ਕਿ...

ਅਫਗਾਨੀਆਂ ਨੇ ਉਤਾਰਿਆ ਤਾਲਿਬਾਨ ਦਾ ਝੰਡਾ,ਫਿਰ ਵੇਖੋ ਕਿਵੇਂ ਤਾਲਿਬਾਨੀਆਂ ਨੇ ਆਮ ਲੋਕਾਂ ਤੇ ਦਾਗੀਆਂ ਗੋਲੀਆਂ

ਅਫਗਾਨਿਸਤਾਨ ਵਿੱਚ ਉਹ ਸਭ ਕੁਝ ਹੋ ਰਿਹਾ ਹੈ, ਜਿਸਦੀ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਅਫਗਾਨੀਆਂ ਨੇ ਕਲਪਨਾ ਕੀਤੀ ਹੋਵੇਗੀ। ਕਾਬੁਲ ‘ਤੇ...

ਅਫਗਾਨਿਸਤਾਨ ਦੀ ਤਾਜ਼ਾ ਸਥਿਤੀ : ਕਾਬੁਲ ਦੇ ਲੋਕਾਂ ਨਾਲ ਹੋਈ ਗੱਲਬਾਤ ਦੌਰਾਨ ਅਜਿਹਾ ਭਿਆਨਕ ਡਰ ਆਇਆ ਸਾਹਮਣੇ

ਅਫ਼ਗ਼ਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਹਾਲ ਹੀ ‘ਚ ਕੀਤੀ ਗਈ ਇੱਕ ਟੈਲੀਫੋਨ ਗੱਲਬਾਤ ਵਿੱਚ ਜੋ ਸਾਨੂੰ ਸੁਣਨ ਨੂੰ ਮਿਲਿਆ ਆਓ ਤੁਹਾਨੂੰ ਵੀ...

ਲਾਹੌਰ ‘ਚ ਸ਼ਰਾਰਤੀ ਅਨਸਰਾਂ ਦੁਆਰਾ ਤੀਜੀ ਵਾਰ ਤੋੜਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, ਦੋਸ਼ੀ ਗਿਰਫ਼ਤਾਰ

ਇੱਕ ਵਾਰ ਫਿਰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੀਐਲਪੀ ਦੇ ਲੋਕਾਂ ਨੇ...

Carousel Posts