Tag: , ,

ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਗ੍ਰੀਨ ਪਟਾਕਿਆਂ ਦੇ ਉਤਪਾਦਨ ਤੇ ਵਿਕਰੀ ‘ਤੇ ਲਗਾਈ ਰੋਕ

ਸੁਪਰੀਮ ਕੋਰਟ ਨੇ ਗ੍ਰੀਮ ਪਟਾਕਿਆਂ ਨੂੰ ਬਣਾਉਣ ਤੇ ਇਸਤੇਮਾਲ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਦੀਵਾਲੀ ਤੋਂ...

ਭਾਰਤੀ ਖਿਡਾਰੀਆਂ ਨੂੰ ਚੀਨ ਨੇ ਨਹੀਂ ਦਿੱਤੀ ਐਂਟਰੀ, ਕੀਤਾ ਪੱਖਪਾਤ, ਖੇਡ ਮੰਤਰੀ ਨੇ ਰੱਦ ਕੀਤਾ ਚੀਨ ਦੌਰਾ

ਚੀਨ ਦੇ ਝਾਂਗਹੂ ਵਿਚ 23 ਸਤੰਬਰ ਨੂੰ ਹੋਣ ਵਾਲੇ 19ਵੇਂ ਏਸ਼ੀਆਈ ਗੇਮਸ ਵਿਚ ਅਰੁਣਾਚਲ ਪ੍ਰਦੇਸ਼ ਦੇ 3 ਖਿਡਾਰੀਆਂ ਨੂੰ ਐਂਟਰੀ ਨਾ ਦੇਣ ਦੀ ਚਾਲ ‘ਤੇ...

ਹੁਣ ਆਧਾਰ ਨੰਬਰ ਦੇ ਬਿਨਾਂ ਵੀ ਤੁਸੀਂ ਬਣ ਸਕਦੇ ਹੋ ਵੋਟਰ, ਚੋਣ ਕਮਿਸ਼ਨ ਨੇ SC ਨੂੰ ਦਿੱਤੀ ਜਾਣਕਾਰੀ

ਕਿਸੇ ਵੀ ਵੋਟਰ ਲਈ ਵੋਟਰ ਆਈਡੀ ਕਾਰਡ ਇਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ। ਵੋਟਰ ਆਈਡੀ ਕਾਰਡ ਬਣਾਉਣ ਲਈ ਹੁਣ ਆਧਾਰ ਕਾਰਡ ਜ਼ਰੂਰੀ ਨਹੀਂ...

ਹੁਣ ਭਾਰਤੀ ਵਿਦਿਆਰਥੀ ਦੁਨੀਆ ’ਚ ਕਿਤੇ ਵੀ ਕਰ ਸਕਣਗੇ ਡਾਕਟਰੀ, WFME ਨੇ ਦਿੱਤੀ ਮਾਨਤਾ

ਦੇਸ਼ ਦੇ ਮੈਡੀਕਲ ਵਿਦਿਆਰਥੀ ਹੁਣ ਵਿਦੇਸ਼ ਵਿਚ ਵੀ ਡਾਕਟਰੀ ਦੀ ਪ੍ਰੈਕਟਿਸ ਕਰ ਸਕਦੇ ਹਨ। ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵਰਲਡ ਫੈਡਰੇਸ਼ਨ ਫਾਰ...

ਸਾਈਬਰ ਠੱਗੀ ਤੋਂ ਬਚਾਉਣਗੇ ਬੋਲਣ ਵਾਲੇ ‘ਗਣਪਤੀ ਬੱਪਾ’! ਪ੍ਰਸ਼ਾਦ ‘ਚ ਮਿਲਣਗੇ ਤੋਂ ਬਚਾਅ ਦੇ ਟਿਪਸ

ਸੂਰਤ ਸਾਈਬਰ ਕ੍ਰਾਈਮ ਪੁਲਿਸ ਨੇ ਗੁਜਰਾਤ ਵਿੱਚ ਪਹਿਲੇ ਬੋਲਣ ਵਾਲੇ ਸਾਈਬਰ ਗਣੇਸ਼ਜੀ ਲਾਏ ਹਨ। ਸੂਰਤ ‘ਚ ਇਸ ਦੀ ਸਥਾਪਨਾ ਦੇ ਨਾਲ ਹੀ ਸ਼ਹਿਰ...

ਮਹਿਲਾ ਰਾਖਵਾਂਕਰਨ ਬਿੱਲ ਰਾਜ ਸਭਾ ‘ਚ ਵੀ ਪਾਸ, ਬਿੱਲ ਖਿਲਾਫ਼ ਨਹੀਂ ਪਈ ਇੱਕ ਵੀ ਵੋਟ

ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਕਰਨ ਵਾਲਾ 128ਵਾਂ ਸੰਵਿਧਾਨ ਸੋਧ ਬਿੱਲ ਵੀਰਵਾਰ ਨੂੰ ਰਾਜ...

‘ਕੁਲੀ’ ਬਣੇ ਰਾਹੁਲ ਗਾਂਧੀ, ਵਰਦੀ ਪਾਈ, ਸਿਰ ‘ਤੇ ਬੋਝਾ ਚੁੱਕਿਆ, ਤਸਵੀਰਾਂ ‘ਚ ਵੇਖੋ ਕਿਵੇਂ ਵਿਖਾਇਆ ਆਪਣਾਪਣ

ਕਾਂਗਰਸ ਸਾਂਸਦ ਰਾਹੁਲ ਗਾਂਧੀ ਵੀਰਵਾਰ ਸਵੇਰੇ ਦਿੱਲੀ ਦੇ ਆਨੰਦ ਵਿਹਾਰ ISBT ਪਹੁੰਚੇ ਅਤੇ ਕੁਲੀਆਂ ਨਾਲ ਮੁਲਾਕਾਤ ਕੀਤੀ। ਇੱਥੇ ਉਨ੍ਹਾਂ ਨੇ...

ਭਾਰਤ-ਕੈਨੇਡਾ ਤਣਾਅ ਵਿਚਾਲੇ ਅਮਿਤ ਸ਼ਾਹ ਨੂੰ ਮਿਲੇ ਸੁਖਬੀਰ ਬਾਦਲ, ਬੋਲੇ- ‘ਪੰਜਾਬੀਆਂ ‘ਚ ਪੈਨਿਕ ਮਾਹੌਲ’

ਕੈਨੇਡਾ ਨਾਲ ਚੱਲ ਰਹੇ ਤਣਾਅ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਕੇਂਦਰੀ...

India ਵੱਲੋਂ Canada ਦੇ ਨਾਗਰਿਕਾਂ ਨੂੰ ਵੀਜ਼ਾ ਸਸਪੈਂਡ ਕਰਨ ਵਿਚਾਲੇ ਵਿਦੇਸ਼ ਮੰਤਰਾਲੇ ਦਾ ਆਇਆ ਵੱਡਾ ਬਿਆਨ

ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਸਰਕਾਰ ਨੇ ਵੀਰਵਾਰ ਨੂੰ ਇੱਕ ਹੋਰ ਸਖ਼ਤ ਕਦਮ ਚੁੱਕਿਆ ਹੈ। ਭਾਰਤ ਨੇ ਕੈਨੇਡਾ ਦੇ...

ਭਾਰਤ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਸਰਕਾਰ ਨੇ ਵੀਰਵਾਰ ਨੂੰ ਇੱਕ ਹੋਰ ਸਖ਼ਤ ਕਦਮ ਚੁੱਕਿਆ ਹੈ। ਭਾਰਤ ਨੇ ਕੈਨੇਡਾ ਦੇ...

ਭਾਰਤੀ ਰੇਲਵੇ ਵੱਲੋਂ ਵੱਡਾ ਐਲਾਨ; ਹੁਣ ਰੇਲ ਹਾ.ਦਸੇ ‘ਚ ਜਾ.ਨ ਗੁਆਉਣ ਵਾਲਿਆਂ ਦੇ ਪਰਿਵਾਰ ਨੂੰ ਮਿਲੇਗਾ 10 ਗੁਣਾ ਮੁਆਵਜ਼ਾ

ਭਾਰਤੀ ਰੇਲਵੇ ਬੋਰਡ ਨੇ ਵੱਡਾ ਐਲਾਨ ਕੀਤਾ ਹੈ। ਰੇਲ ਹਾਦਸਿਆਂ ਦੇ ਪੀੜਤਾਂ ਲਈ ਰਾਹਤ ਅਦਾਇਗੀ (ਮੁਆਵਜ਼ਾ) ਵਿੱਚ ਸੋਧ ਕੀਤੀ ਗਈ ਹੈ, ਜਿਸ ਤਹਿਤ...

PM ਮੋਦੀ ਦੇ WhatsApp ਚੈਨਲ ਦਾ ਵੱਡਾ ਰਿਕਾਰਡ, ਸਿਰਫ 1 ਦਿਨ ‘ਚ ਹੋਏ ਇੰਨੇ ਲੱਖ ਫਾਲੋਅਰਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਟਸਐਪ ਚੈਨਲ ਨੇ ਬੁੱਧਵਾਰ ਸ਼ਾਮ ਨੂੰ ਲਾਂਚ ਹੋਣ ਦੇ 24 ਘੰਟਿਆਂ ਦੇ ਅੰਦਰ 1 ਮਿਲੀਅਨ (10 ਲੱਖ) ਫਾਲੋਅਰਜ਼ ਦਾ...

ਲੋਕ ਸਭਾ ‘ਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਹੋਣ ‘ਤੇ PM ਮੋਦੀ ਅਤੇ ਹੋਰ ਨੇਤਾਵਾਂ ਨੇ ਦਿੱਤੀ ਵਧਾਈ

ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਬੁੱਧਵਾਰ (20 ਸਤੰਬਰ) ਨੂੰ ਲੋਕ ਸਭਾ ‘ਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕੀਤਾ ਗਿਆ। ਇਸ ਬਿੱਲ ਦੇ ਪੱਖ ‘ਚ...

ਘਰ ਦੇ ਕਈ ਕੰਮਾਂ ਵਿੱਚ ਇਸਤੇਮਾਲ ਹੋ ਸਕਦਾ ਹੈ RO ਤੋਂ ਨਿਕਲਣ ਵਾਲਾ Waste ਪਾਣੀ, 90 ਫੀਸਦੀ ਲੋਕ ਅਣਜਾਨ

ਪਾਣੀ ਨੂੰ ਫਿਲਟਰ ਕਰਨ ਲਈ ਹੁਣ ਬਹੁਤ ਸਾਰੇ ਘਰਾਂ ਵਿੱਚ RO ਵਾਟਰ ਪਿਊਰੀਫਾਇਰ ਲਗਾਉਂਦੇ ਹਨ। RO ਪਿਊਰੀਫਿਕੇਸ਼ਨ ਪਾਣੀ ਤੋਂ ਛੋਟੀਆਂ-ਛੋਟੀਆਂ...

ਨਾਰੀ ਸ਼ਕਤੀ ਦੀ ਵੱਡੀ ਜਿੱਤ, ਮਹਿਲਾ ਰਿਜ਼ਰਵੇਸ਼ਨ ਬਿੱਲ 454 ਵੋਟਾਂ ਨਾਲ ਲੋਕ ਸਭਾ ‘ਚ ਪਾਸ

ਲੋਕ ਸਭਾ ‘ਚ ਲੰਮੀ ਚਰਚਾ ਤੋਂ ਬਾਅਦ ਲੋਕ ਸਭਾ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਹੈ। ਲੋਕ ਸਭਾ ‘ਚ ਮਹਿਲਾ ਰਿਜ਼ਰਵੇਸ਼ਨ ਬਿੱਲ...

ਮੁਕਤਸਰ ਬੱਸ ਹਾਦਸਾ, ਲਾਪਰਵਾਹੀ ਕਰਕੇ ਗਈਆਂ 8 ਜਾ.ਨਾਂ, ਟੋਕਣ ਦੇ ਬਾਵਜੂਦ ਡਰਾਈਵਰ ਦੌੜਾਉਂਦਾ ਰਿਹਾ ਬੱਸ

ਮੁਕਤਸਰ ਦੇ ਸਰਹਿੰਦ ਫੀਡਰ ਨਹਿਰ ‘ਚ ਸਵਾਰੀਆਂ ਨਾਲ ਭਰੀ ਬੱਸ ਦੇ ਡਿੱਗਣ ਦੇ ਮਾਮਲੇ ‘ਚ ਥਾਣਾ ਬਰੀਵਾਲਾ ਦੀ ਪੁਲਿਸ ਨੇ ਬੱਸ ਦੇ ਡਰਾਈਵਰ...

BJP ਨੂੰ ਝਟਕਾ, ਅਬੋਹਰ ਤੋਂ ਸਾਬਕਾ MLA ਅਰੁਣ ਨਾਰੰਗ ‘ਆਪ’ ‘ਚ ਸ਼ਾਮਲ, ਪਾਰਟੀ ਤੋਂ ਇਸ ਗੱਲੋਂ ਸਨ ਨਾਰਾਜ਼

2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋ ਰਹੀ ਹੈ। ਅਬੋਹਰ ਦੇ ਸਾਬਕਾ ਵਿਧਾਇਕ...

ਮਾਸਟਰ ਸਲੀਮ ਦੀਆਂ ਵਧੀਆਂ ਮੁਸ਼ਕਲਾਂ, ਮਾਤਾ ਚਿੰਤਪੁਰਨੀ ਵਿਵਾਦ ਨੂੰ ਲੈ ਕੇ ਕੇਸ ਦਰਜ, ਕੋਰਟ ਪਹੁੰਚਿਆ ਮਾਮਲਾ

ਮਾਤਾ ਚਿੰਤਪੁਰਨੀ ‘ਤੇ ਵਿਵਾਦਿਤ ਬਿਆਨ ਨੂੰ ਲੈ ਕੇ ਭਜਨ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਜਲੰਧਰ...

1984 ਦੰਗੇ : 3 ਸਿੱਖਾਂ ਦੇ ਕਤਲ ਮਾਮਲੇ ‘ਚ ਦਿੱਲੀ ਅਦਾਲਤ ਦਾ ਵੱਡਾ ਫੈਸਲਾ, ਸੱਜਣ ਕੁਮਾਰ ਨੂੰ ਕੀਤਾ ਬਰੀ

ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਦਿੱਲੀ ਦੇ...

ਭਗਵਾਨ ਸਾਂਵਰੀਆ ਸੇਠ ‘ਤੇ ਹੋਈ ਕਰੋੜਾਂ ਦੀ ਬਰਸਾਤ, ਸ਼ਰਧਾਲੂਆਂ ਨੇ ਭੇਟ ਕੀਤੇ 11 ਕਰੋੜ ਰੁ: ਤੇ 32 ਕਿਲੋ ਚਾਂਦੀ

ਰਾਜਸਥਾਨ ਦੇ ਮੇਵਾੜ ਵਿੱਚ ਸਥਿਤ ਭਗਵਾਨ ਸਵਾਰਿਆ ਸੇਠ ਦੇ ਮੰਦਰ ਵਿੱਚ ਪਿਛਲੇ ਇੱਕ ਮਹੀਨੇ ਵਿੱਚ ਸ਼ਰਧਾਲੂਆਂ ਨੇ 10 ਕਰੋੜ 76 ਲੱਖ ਰੁਪਏ ਨਕਦ...

ਹਰਿਆਣਾ-ਪੰਜਾਬ-ਦਿੱਲੀ ਦੇ ਯਾਤਰੀਆਂ ਨੂੰ ਵੱਡਾ ਤੋਹਫਾ, ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਚੱਲਣਗੀਆਂ 4 ਸਪੈਸ਼ਲ ਟਰੇਨਾਂ

ਹਰਿਆਣਾ, ਪੰਜਾਬ ਅਤੇ ਨਵੀਂ ਦਿੱਲੀ ਦੇ ਯਾਤਰੀਆਂ ਲਈ ਵੱਡੀ ਰਾਹਤ ਦੀ ਖਬਰ ਹੈ। ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ...

iPhone 15 ਲੈਣ ਤੋਂ ਪਹਿਲਾਂ ਜਾਣ ਲਓ ਇਸ ਦੀ ਰਿਪੇਅਰਿੰਗ ਦਾ ਖਰਚਾ, ਟੁੱਟਣ ‘ਤੇ ਖਰਚਨੇ ਪਊ ਇੰਨੇ ਰੁਪਏ

ਪ੍ਰੀਮੀਅਮ ਟੈਕ ਦਿੱਗਜ ਐਪਲ ਨੇ ਹਾਲ ਹੀ ਵਿੱਚ 12 ਸਤੰਬਰ ਨੂੰ ਕੈਲੀਫੋਰਨੀਆ ਵਿੱਚ ਆਈਫੋਨ 15 ਸੀਰੀਜ਼ ਲਾਂਚ ਕੀਤੀ ਹੈ। ਆਈਫੋਨ ਖਰੀਦਣ ਦਾ ਸੁਪਨਾ...

ਹੋਮਵਰਕ ਨਾ ਕਰਨ ‘ਤੇ ਬੱਚੇ ਨੂੰ ਦਿੱਤੀ ਸਜ਼ਾ ਤਾਂ ਪਿਓ ਆ ਧਮਕਿਆ ਸਕੂਲ, ਪ੍ਰਿੰਸੀਪਲ ਸਾਹਮਣੇ ਕੁੱਟਿਆ ਟੀਚਰ

ਕਾਨਪੁਰ ‘ਚ ਬੱਚੇ ਨੂੰ ਬੈਠਕਾਂ ਕਢਵਾਉਣ ‘ਤੇ ਅਧਿਆਪਕ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਨੂਮੰਤ ਵਿਹਾਰ ਸਥਿਤ ਸਾਊਥ...

‘ਅਸੀਂ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਰਹੇ ਪਰ…’- ਨਿੱਜਰ ਮਾਮਲੇ ‘ਤੇ ਬੋਲੇ ਕੈਨੇਡਾ ਦੇ PM ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਇਹ ਕਹਿ ਕੇ ਭੜਕਾਉਣ ਦੀ ਕੋਸ਼ਿਸ਼...

PM ਮੋਦੀ ਨੇ ਲਾਂਚ ਕੀਤਾ ਆਪਣਾ WhatsApp ਚੈਨਲ, ਸਿੱਧੇ ਜੁੜ ਸਕਣਗੇ ਲੋਕ, ਜਾਣੋ ਤਰੀਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਵ੍ਹਾਟਸਐਪ ਚੈਨਲ ਲਾਂਚ ਕੀਤਾ ਹੈ। ਨਵੇਂ ਵਟਸਐਪ ਚੈਨਲ ਨਾਲ ਜੁੜਨ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ...

ਨਿੱਜਰ ਮਾਮਲੇ ‘ਤੇ ਭਾਰਤ ਦਾ ਕੈਨੇਡਾ ਨੂੰ ਕਰਾਰਾ ਜਵਾਬ, ਡਿਪਲੋਮੈਟ ਨੂੰ 5 ਦਿਨਾਂ ‘ਚ ਦੇਸ਼ ਛੱਡਣ ਦਾ ਹੁਕਮ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਸੀਆਂ ‘ਤੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਜਰ...

ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ‘ਤੇ ਹ.ਮਲਾ ਕਰਨ ਦੇ ਦੋਸ਼ ‘ਚ ਪੁਲਿਸ ਨੇ ਔਰਤ ਸਮੇਤ 2 ਨੂੰ ਕੀਤਾ ਗ੍ਰਿਫਤਾਰ

ਰਾਸ਼ਟਰੀ ਰਾਜਧਾਨੀ ਦੇ ਪੱਛਮੀ ਦਿੱਲੀ ਦੇ ਖਿਆਲਾ ਇਲਾਕੇ ਵਿੱਚ ਰੋਡ ਰੇਜ ਦੇ ਇੱਕ ਕਥਿਤ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਇੱਕ 50 ਸਾਲਾ ਹੈੱਡ...

PM ਮੋਦੀ ਨੇ ਦੇਸ਼ ਵਾਸੀਆਂ ਨੂੰ ‘ਗਣੇਸ਼ ਚਤੁਰਥੀ’ ਦੀ ਦਿੱਤੀ ਵਧਾਈ, ਪੋਸਟ ਕੀਤੀ ਸ਼ੇਅਰ

ਅੱਜ ਮਹਾਰਾਸ਼ਟਰ ਦੇ ਨਾਲ-ਨਾਲ ਪੂਰੇ ਦੇਸ਼ ‘ਚ ਵੀ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਜਿਹੇ ‘ਚ...

ਨਵੇਂ ਸੰਸਦ ਭਵਨ ‘ਚ ਅੱਜ ਤੋਂ ਸ਼ੁਰੂ ਹੋਵੇਗਾ ਕੰਮ, ਸੈਂਟਰਲ ਹਾਲ ‘ਚ ਹੋਵੇਗਾ ਵਿਸ਼ੇਸ਼ ਪ੍ਰੋਗਰਾਮ

ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਮੰਗਲਵਾਰ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਲਈ ਇਕੱਠੇ ਹੋਣਗੇ। ‘ਭਾਰਤੀ...

ਆਦਿਤਯ-ਐੱਲ 1 ਪੰਜਵੀਂ ਤੇ ਆਖਰੀ ਵਾਰ ਸਫਲਤਾਪੂਰਵਕ ਬਦਲੀ ਕਲਾਸ, ਐੱਲ1 ਪੁਆਇੰਟ ਵੱਲ ਵਧਿਆ ਸਪੇਸਕ੍ਰਾਫਟ

ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ ਐੱਲ-1 ਨੇ ਪੰਜਵੀਂ ਵਾਰ ਕਲਾਸ ਬਦਲਣ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਸਪੇਸ...

ਪੜ੍ਹਾਈ ‘ਚ ਹੋ ਰਹੇ ਡਿਸਟਰਬ ਤਾਂ ਫੋਨ ਦਾ ਇਹ ਮੋਡ ਕਰ ਲਓ ਐਕਟਿਵ ਤੇ ਹੋ ਜਾਓ ਟੈਨਸ਼ਨ ਫ੍ਰੀ

ਜੇਕਰ ਤੁਹਾਨੂੰ ਕੰਮ ਕਰਦੇ ਸਮੇਂ ਜਾਂ ਪੜ੍ਹਾਈ ਕਰਦੇ ਸਮੇਂ ਐਂਡ੍ਰਾਇਡ ਫੋਨ ਦੀ ਵਜ੍ਹਾ ਨਾਲ ਕਾਫੀ ਡਿਸਟ੍ਰੈਕਸ਼ਨ ਹੁੰਦਾ ਹੈ ਤਾਂ ਫੋਕਸ ਮੋਡ...

ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ ਲਈ ਭਾਰਤੀ ਟੀਮ ਦਾ ਐਲਾਨ, ਅਸ਼ਵਿਨ ਦੀ ਹੋਈ ਵਾਪਸੀ

ਭਾਰਤ ਤੇ ਆਸਟ੍ਰੇਲੀਆ ਵਿਚ ਤਿੰਨ ਮੈਚ ਦੀ ਵਨਡੇ ਸੀਰੀਜ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ। ਮੁੱਖ ਚੋਣਕਰਤਾ ਅਜੀਤ ਅਗਰਕਰ ਨੇ ਸ਼ੁਰੂਆਤੀ...

ਗੂਗਲ ਕ੍ਰੋਮ ‘ਚ ਮਿਲੇਗਾ ਮਾਈਕ੍ਰੋਸਾਫਟ ਏਜ ਦਾ ਇਹ ਕਮਾਲ ਫੀਚਰ, ਪੜ੍ਹਨ ਨਾਲ ਸੁਣ ਵੀ ਸਕੋਗੇ ਆਰਟੀਕਲ

ਗੂਗਲ ਆਪਣੇ ਡੈਸਕਟਾਪ ਯੂਜਰਸ ਨੂੰ ਨਵੀਂ ਸਹੂਲਤ ਦੇਣ ਲਈ ਮਾਈਕ੍ਰੋਸਾਫਟ ਏਜ ਦੇ ਫੀਚਰ ਨੂੰ ਕਾਪੀ ਕਰਨ ਜਾ ਰਿਹਾ ਹੈ। ਗੂਗਲ ਕ੍ਰੋਮ ਯੂਜਰਸ ਲਈ...

ਲੰਦਨ ‘ਚ 2 ਮਹਿਲਾਵਾਂ ਸਣੇ ਭਾਰਤੀ ਮੂਲ ਦੇ 16 ਲੋਕਾਂ ਨੂੰ ਸਜ਼ਾ, ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਦਾ ਲੱਗਾ ਦੋਸ਼

ਇੰਗਲੈਂਡ ਦੀ ਰਾਸ਼ਟਰੀ ਅਪਰਾਧ ਏਜੰਸੀ ਨੇ ਮਨੁੱਖੀ ਤਸਕਰੀ ਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਦਾ ਭਾਂਡਾਫੋੜ ਕੀਤਾ ਹੈ। ਇਸ ਮਾਮਲੇ ਵਿਚ 16...

ਆਸਟ੍ਰੇਲੀਆ ਸੀਰੀਜ ਲਈ ਅੱਜ ਹੋਵੇਗਾ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਦਿੱਗਜ਼ ਖਿਡਾਰੀਆਂ ਨੂੰ ਮਿਲੇਗਾ ਆਰਾਮ

ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਂ ਕਰਨ ਦੇ ਬਾਅਦ ਟੀਮ ਇੰਡੀਆ ਨੂੰ ਆਸਟ੍ਰੇਲੀਆ ਵਜੋਂ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਹੈ। ਭਾਰਤ ਤੇ...

ISRO ਨੇ ਦਿੱਤੀ ਅਹਿਮ ਜਾਣਕਾਰੀ, Aditya-L1 ਨੇ ਵਿਗਿਆਨਕ ਅੰਕੜੇ ਇਕੱਠੇ ਕਰਨਾ ਕੀਤਾ ਸ਼ੁਰੂ

ਇਸਰੋ ਨੇ ਸੋਸ਼ਲ ਮੀਡੀਆ ‘ਤੇ ਆਦਿਤਯ -ਐੱਲ 1 ਮਿਸ਼ਨ ਨਾਲ ਜੁੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਆਪਣੇ ਸੋਸ਼ਲ...

ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ SIT ਨੂੰ ਸੁਪਰੀਮ ਕੋਰਟ ਨੇ ਕੀਤਾ ਭੰਗ, ਦੱਸੀ ਇਹ ਵਜ੍ਹਾ

ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਸਿਟ ਨੂੰ ਭੰਗ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਪੂਰੀ ਹੋ...

‘ਅਸੀਂ ਕੰਮ ਕਰਦੇ ਹਾਂ, ਇਨ੍ਹਾਂ ਦੀ ਤਰ੍ਹਾਂ ਜੁਮਲੇ ਨਹੀਂ ਸੁਣਾਉਂਦੇ’, CM ਮਾਨ ਦਾ ਭਾਜਪਾ ‘ਤੇ ਨਿਸ਼ਾਨਾ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੀਵਾ ਪਹੁੰਚੇ ਹਨ। ਇਥੇ ਦੋਵੇਂ SAF ਗਰਾਊਂਡ...

ਜੋਧਪੁਰ ‘ਚ ਕੁੜੀਆਂ ਨੇ ਰਚਿਆ ਇਤਿਹਾਸ! 110 ਰੋਬੋਟਾਂ ਨੂੰ ਇਕੱਠੇ ਕੰਟਰੋਲ ਕਰਕੇ ਬਣਾਇਆ ਭਾਰਤ ਦਾ ਨਕਸ਼ਾ

ਜੋਧਪੁਰ ਦੀ MBM ਯੂਨੀਵਰਸਿਟੀ ਵਿੱਚ ਐਤਵਾਰ ਨੂੰ ਟੈਕਨੀਕਲ ਫੈਸਟ ਟੇਕ ਕ੍ਰਿਤੀ ਵਿੱਚ ਆਏ ਵਿਦਿਆਰਥੀਆਂ ਨੇ ਰੋਬੋਟ ਨਾਲ ਭਾਰਤ ਦਾ ਨਕਸ਼ਾ...

ਦਿੱਲੀ ਤੋਂ ਕਾਠਮੰਡੂ ਤੱਕ ਰੇਲ ਪਹੁੰਚ ਹੋਵੇਗੀ ਆਸਾਨ, 24 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ 141 ਕਿਲੋਮੀਟਰ ਦਾ ਟ੍ਰੈਕ

ਭਾਰਤ ਦੇ ਤਿੰਨ ਗੁਆਂਢੀ ਦੇਸ਼ਾਂ ਨਾਲ ਰੇਲ ਨੈੱਟਵਰਕ ਦੇ ਵਿਸਤਾਰ ਲਈ ਕੰਮ ਚੱਲ ਰਿਹਾ ਹੈ। ਨੇਪਾਲ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਿੱਥੇ ਦੋ...

ਕੇਰਲ ‘ਚ ਨਿਪਾਹ ਵਾਇਰਸ ਦੇ ਵੱਧ ਖ਼ਤਰੇ ਵਾਲੇ 352 ਮਰੀਜ਼, 36 ਚਮਗਿੱਦੜਾਂ ਦੇ ਸੈਂਪਲ ਜਾਂਚ ਲਈ ਭੇਜੇ

ਨਿਪਾਹ ਵਾਇਰਸ ਕੇਰਲ ਵਿੱਚ ਲਗਾਤਾਰ ਫੈਲ ਰਿਹਾ ਹੈ । ਸੂਬਾ ਸਰਕਾਰ ਵਾਇਰਸ ਨੂੰ ਲੈ ਕੇ ਅਲਰਟ ਮੋਡ ‘ਤੇ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ...

ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਵੇਰੇ 11 ਵਜੇ ਲੋਕ ਸਭਾ ‘ਚ ਬੋਲਣਗੇ PM ਮੋਦੀ

ਸੰਸਦ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਪੰਜ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਭਾਰਤੀ ਸੰਸਦ ਦੀ ਅਮੀਰ ਵਿਰਾਸਤ ਨੂੰ...

ਧੋਖਾਧੜੀ ਮਾਮਲੇ ‘ਚ ਜ਼ਰੀਨ ਖਾਨ ਖਿਲਾਫ ਗ੍ਰਿਫਤਾਰੀ ਵਾਰੰਟ, ਐਕਟ੍ਰੈਸ ਨੇ ਕਿਹਾ-‘ਹੈਰਾਨ ਹਾਂ’

ਜ਼ਰੀਨ ਖਾਨ ਖਿਲਾਫ ਕੋਲਕਾਤਾ ਦੀ ਇਕ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ‘ਤੇ ਕਥਿਤ ਤੌਰ ‘ਤੇ ਧੋਖਾਦੇਹੀ ਦਾ ਦੋਸ਼...

ਪਿਆਰ ਲਈ ਸਰਹੱਦ ਪਾਰ ਕਰਨ ਵਾਲੀ ਅੰਜੂ ਪਾਕਿਸਤਾਨ ਤੋਂ ਪਰਤੇਗੀ, ਪਤੀ ਨਸਰੁੱਲਾਹ ਨੇ ਦੱਸੀ ਵਜ੍ਹਾ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਤੋਂ ਪਾਕਿਸਤਾਨ ਪਹੁੰਚੀ ਅੰਜੂ ਹੁਣ ਭਾਰਤ ਪਰਤੇਗੀ। ਪਿਆਰ ਲਈ ਸਰਹੱਦ ਪਾਰ ਕਰਨ ਵਾਲੀ ਅੰਜੂ ਆਪਣੇ...

ਕਰਨ ਜੌਹਰ ਨੇ ਟਵਿੱਟਰ ਛੱਡਣ ਦੀ ਅਸਲੀ ਵਜ੍ਹਾ ਦਾ ਕੀਤਾ ਖੁਲਾਸਾ-‘ਮੇਰੇ ਬੱਚਿਆਂ ਤੇ ਮਾਂ ਨੂੰ ਅਪਸ਼ਬਦ ਕਹੇ ਗਏ’

ਕਰਨ ਜੌਹਰ ਨੇ ਹੁਣੇ ਜਿਹੇ ‘ਰਾਕੀ ਤੇ ਰਾਨੀ ਕੀ ਪ੍ਰੇਮ ਕਹਾਨੀ’ ਵਰਗੀ ਹਿਟ ਫਿਲਮ ਬਾਲੀਵੁੱਡ ਇੰਡਸਟਰੀ ਨੂੰ ਦਿੱਤੀ। ਫਿਲਮ ਦੀ ਜਾਣਕਾਰੀ...

ਗੂਗਲ ਕੋ-ਫਾਊਂਡਰ ਦਾ ਪਤਨੀ ਨਾਲ ਤਲਾਕ, ਏਲੋਨ ਮਸਕ ਨਾਲ ਨਿਕੋਲ ਸ਼ਾਨਹਾਨ ਦਾ ਅਫੇਅਰ ਬਣੀ ਵਜ੍ਹਾ

ਗੂਗਲ ਦੇ ਕੋ-ਫਾਊਂਡਰ ਸਰਗੇਈ ਬ੍ਰਿਨ ਆਪਣੀ ਪਤਨੀ ਨਿਕੋਲ ਸ਼ਾਨਹਾਨ ਤੋਂ ਤਲਾਕ ਲੈ ਚੁੱਕੇ ਹਨ। ਰਿਪੋਰਟ ਮੁਤਾਬਕ ਏਲਨ ਮਸਕ ਨਾਲ ਸ਼ਾਨਹਾਨ ਦੇ...

ਅਨੰਤਨਾਗ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਦੇ ਪਰਿਵਾਰ ਨੂੰ ਮਿਲੇ CM ਖੱਟਰ, 50 ਲੱਖ ਮੁਆਵਜ਼ੇ ਦਾ ਕੀਤਾ ਐਲਾਨ

ਪਾਣੀਪਤ (ਹਰਿਆਣਾ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਅਨੰਤਨਾਗ ਮੁਕਾਬਲੇ ਵਿੱਚ ਮਾਰੇ ਗਏ ਮੇਜਰ ਆਸ਼ੀਸ਼ ਧੋਣਚਕ ਦੇ...

ਭਾਰਤ 8ਵੀਂ ਵਾਰ ਬਣਿਆ ਏਸ਼ੀਆ ਕੱਪ ਚੈਂਪੀਅਨ, ਫਾਈਨਲ ‘ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ

ਟੀਮ ਇੰਡੀਆ ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਗਏ ਫਾਈਨਲ...

ਐਕਸ (ਟਵਿੱਟਰ) ਤੋਂ ਯੂਜਰਸ ਹੋਏ ਪ੍ਰੇਸ਼ਾਨ, ਨਹੀਂ ਦੇਖ ਪਾ ਰਹੇ ਆਪਣੀ ਹੀ ਟਾਈਮਲਾਈਨ

ਇੰਸਟੈਂਟ ਬਲਾਗਿੰਗ ਪਲੇਟਫਾਰਮ ਐਕਸ ਕਾਰਪ (ਪਹਿਲਾਂ ਟਵਿੱਟਰ) ਦੀਆਂ ਸੇਵਾਵਾਂ ਐਤਵਾਰ ਨੂੰ ਅਚਾਨਕ ਠੱਪ ਹੋ ਗਈਆਂ। ਯੂਜਰਸ ਨੂੰ ਟਵੀਟ ਕਰਨ...

PM ਮੋਦੀ ਨੇ ਲਾਂਚ ਕੀਤੀ ‘ਵਿਸ਼ਵਕਰਮਾ ਯੋਜਨਾ’, ਕਿਹਾ-ਸ਼ਿਲਪਕਾਰਾਂ ਲਈ ਇਹ ਸਕੀਮ ਉਮੀਦ ਦੀ ਕਿਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਦੁਆਰਕਾ ਵਿਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਵਿਚ...

‘ਬਰਥਡੇ’ ‘ਤੇ PM ਮੋਦੀ ਦਾ ਖਾਸ ਅੰਦਾਜ਼, ਘੁਮਿਆਰ, ਦਰਜ਼ੀ, ਮੋਚੀ ਨੂੰ ਮਿਲੇ, ਮੈਟਰੋ ‘ਚ ਕੀਤਾ ਸਫ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਹਨ। ਪੀ.ਐੱਮ. ਮੋਦੀ ਨੇ ਦਿੱਲੀ ਦੇ ਦਵਾਰਕਾ ਵਿੱਚ ਬਣੇ ਇੰਡੀਆ...

‘ਹੈਪੀ ਬਰਥਡੇ’ PM Modi, ਸਮੋਕ ਆਰਟਿਸ ਨੇ ਧੂਏਂ ਨਾਲ ਬਣਾਈ ਪ੍ਰਧਾਨ ਮੰਤਰੀ ਦੀ ਸ਼ਾਨਦਾਰ ਤਸਵੀਰ

ਓਡੀਸ਼ਾ ਦੇ ਮਸ਼ਹੂਰ ਸਮੋਕ ਕਲਾਕਾਰ ਦੀਪਕ ਬਿਸਵਾਲ ਨੇ PM ਮੋਦੀ ਦੇ 73ਵੇਂ ਜਨਮ ਦਿਨ ‘ਤੇ ਕਟਕ ਵਿੱਚ ਉਨ੍ਹਾਂ ਦੀ ਸ਼ਾਨਦਾਰ ਤਸਵੀਰ ਬਣਾਈ ਹੈ।...

ਪਹਿਲੀ ਵਾਰ ਇੰਨੇ ਸਸਤੇ ਹੋ ਗਏ Apple ਦੇ ਇਹ 4 iPhone, ਤੇਜ਼ੀ ਨਾਲ ਖ਼ਤਮ ਹੋ ਰਿਹਾ Stock!

ਐਪਲ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ, ਪਰ ਫੋਨ ਦੀ ਮਹਿੰਗੀ ਕੀਮਤ ਕਾਰਨ, ਹਰ ਕੋਈ ਇਸ ਨੂੰ ਨਹੀਂ ਖਰੀਦ ਸਕਦਾ। ਬਹੁਤ ਸਾਰੇ ਲੋਕ ਅਜਿਹੇ ਹਨ ਜੋ...

ਨਸ਼ਿਆਂ ਨੇ ਪੱਟ ਸੁੱਟੀ ਪੰਜਾਬ ਦੀ ਜਵਾਨੀ! ਇੱਕ ਦੀ ਓਵਰਡੋਜ਼ ਨਾਲ ਮੌ.ਤ, 3 ਵੇਖੋ ਕਿਹੜੇ ਹਾਲਾਂ ‘ਚ ਮਿਲੇ

ਪੰਜਾਬ ਵਿੱਚ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਜਲੰਧਰ ਦੇ ਬਾਬਾ ਦੀਪ ਸਿੰਘ ਨਗਰ...

ਸ਼ਾਤਿਰ ਕੁੜੀ! ਹੋਮਵਰਕ ਨਾ ਕਰਨ ‘ਤੇ ਰਚਿਆ ‘ਕਿਡਨੈਪਿੰਗ ਪਲਾਨ’, 80 ਪੁਲਿਸ ਵਾਲਿਆਂ ਨੂੰ ਪਾਇਆ ਭੜਥੂ

ਟਿਊਸ਼ਨ ਜਾਣ ਤੋਂ ਬਚਣ ਲਈ ਗੁਜਰਾਤ ਦੇ ਰਾਜਕੋਟ ‘ਚ 10 ਸਾਲਾ ਬੱਚੀ ਨੇ ਅਜਿਹਾ ਡਰਾਮਾ ਰਚਿਆ ਕਿ ਪੂਰੇ ਜ਼ਿਲ੍ਹੇ ਦੀ ਪੁਲਿਸ ਘੰਟਿਆਂਬੱਧੀ...

ਨੀਰਜ ਚੋਪੜਾ ਨੇ ਫੇਰ ਕੀਤਾ ਦੇਸ਼ ਦਾ ਨਾਂ ਰੌਸ਼ਨ, ਡਾਇਮੰਡ ਲੀਗ ਦੇ ਫਾਈਨਲ ‘ਚ ਜਿੱਤਿਆ ਚਾਂਦੀ ਤਮਗਾ

ਭਾਰਤੀ ਦਿੱਗਜ ਖਿਡਾਰੀ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਸ ਨੇ ਡਾਇਮੰਡ ਲੀਗ 2023 ਦੇ ਫਾਈਨਲ ਵਿੱਚ ਦੂਜਾ ਸਥਾਨ...

ਦੁਨੀਆ ਦੇ ਸਭ ਤੋਂ ਵੱਡੇ MICE ਸੈਂਟਰਾਂ ‘ਚੋਂ ਇੱਕ ਯਸ਼ੋਭੂਮੀ ਦਾ ਅੱਜ ਉਦਘਾਟਨ ਕਰਨਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ...

ਹਰੀ ਮਿਰਚ ਕੱਟਣ ਦੇ ਬਾਅਦ ਹੱਥਾਂ ‘ਚ ਹੁੰਦੀ ਹੈ ਜਲਨ, ਇਨ੍ਹਾਂ ਘਰੇਲੂ ਨੁਸਖਿਆਂ ਦਾ ਕਰੋ ਇਸਤੇਮਾਲ

ਕਈ ਘਰਾਂ ਵਿਚ ਤਿੱਖਾ ਖਾਣਾ ਲੋਕ ਪਸੰਦ ਕਰਦੇ ਹਨ ਤੇ ਇਸ ਲਈ ਕੁਕਿੰਗ ਸਮੇਂ ਭਰਪੂਰ ਹਰੀ ਮਿਰਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਰੀ ਮਿਰਚ ਵਿਚ...

ਸਿੱਖ ਮੁੰਡੇ ਨੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ, 146 ਸੈਂਟੀਮੀਟਰ ਲੰਮੇ ਹਨ ਸਿਦਕਦੀਪ ਸਿੰਘ ਦੇ ਵਾਲ

ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 15 ਸਾਲਾ ਸਿਦਕਦੀਪ ਸਿੰਘ ਚਹਿਲ ਨਾਂ ਦੇ ਨਾਬਾਲਗ ਸਿੱਖ ਮੁੰਡੇ ਨੇ ਹੁਣੇ ਜਿਹੇ ਲੰਬੇ ਵਾਲਾਂ ਦਾ ਵਿਸ਼ਵ ਰਿਕਾਰਡ...

ਲਖਨਊ ਰੇਲਵੇ ਕਾਲੋਨੀ ‘ਚ ਛੱਤ ਡਿੱਗਣ ਨਾਲ ਹਾਦਸਾ, 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌ.ਤ

ਲਖਨਊ ਵਿਚ ਅੱਜ ਸਵੇਰੇ 5 ਲੋਕਾਂ ਦੀ ਮੌਤ ਹੋ ਗਈ। ਰੇਲਵੇ ਕਾਲੋਨੀ ਵਿਚ ਛੱਤ ਡਿਗਣ ਨਾਲ 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ...

Nipah ਵਾਇਰਸ ਲਈ ICMR ਬਣਾਏਗਾ ਵੈਕਸੀਨ, ਆਸਟ੍ਰੇਲੀਆ ਤੋਂ ਮੰਗਾਈ ਜਾ ਰਹੀ ਐਂਟੀਬਾਡੀ ਡੋਜ਼

ਕੇਰਲ ਦੇ ਕੋਝੀਕੋਡ ਵਿੱਚ ਸ਼ੁੱਕਰਵਾਰ ਨੂੰ ਨਿਪਾਹ ਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਇਸ ਘਾਤਕ ਵਾਇਰਸ ਨਾਲ...

ਅਮਿਤ ਸ਼ਾਹ 17 ਸਤੰਬਰ ਨੂੰ ਜਾਣਗੇ ਹੈਦਰਾਬਾਦ, ਤੇਲੰਗਾਨਾ ‘ਮੁਕਤੀ ਦਿਵਸ’ ਸਮਾਰੋਹ ‘ਚ ਹੋਣਗੇ ਸ਼ਾਮਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 17 ਸਤੰਬਰ ਨੂੰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਆਯੋਜਿਤ ਮੁਕਤੀ ਦਿਵਸ ਸਮਾਰੋਹ ਵਿੱਚ ਸ਼ਾਮਲ...

ਹਰਿਆਣਾ ਦੀ ਧੀ ਦਾ ਕਮਾਲ, ਮਹਿਲਾ ਸਰਜਨ ਵਜੋਂ ਬਣੀ ਦੇਸ਼ ਦੀ ਪਹਿਲੀ ਪੈਰਾ ਕਮਾਂਡੋ

ਹਰਿਆਣਾ ਦੀ ਧੀ ਪਾਇਲ ਛਾਬੜਾ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵਿਚ ਡਾਕਟਰ ਰਹਿੰਦਿਆਂ ਟਰੇਂਡ ਪੈਰਾ ਦੀ ਪ੍ਰੀਖਿਆ ਪਾਸ ਕਰਕੇ ਕਮਾਂਡੋ...

ਨੋਬੇਲ ਜੇਤੂਆਂ ਨੂੰ ਇਸ ਵਾਰ ਮਿਲੇਗੀ ਵਧ ਕੇ ਇਨਾਮ ਰਾਸ਼ੀ, ਇਸ ਵਜ੍ਹਾ ਤੋਂ ਲਿਆ ਗਿਆ ਫੈਸਲਾ

ਨੋਬੇਲ ਫਾਊਂਡੇਸ਼ਨ ਨੇ ਕਿਹਾ ਕਿ ਸਾਲ 2023 ਦੇ ਨੋਬਲ ਜੇਤੂਆਂ ਨੂੰ ਵਾਧੂ 10 ਲੱਖ ਕ੍ਰੋਨਰ ਮਿਲਣਗੇ। ਇਸ ਨਾਲ ਕੁੱਲ ਵਿੱਤੀ ਰਕਮ 1.1 ਕਰੋੜ ਸਵੀਡਿਸ਼...

J&K : ਅਨੰਤਨਾਗ ‘ਚ ਫੌਜ ਦਾ ਇੱਕ ਹੋਰ ਜਵਾਨ ਸ਼ਹੀਦ, 4 ਦਿਨਾਂ ਤੋਂ ਅੱਤਵਾਦੀਆਂ ਨਾਲ ਮੁਠਭੇੜ ਜਾਰੀ

ਕਸ਼ਮੀਰ ਦੇ ਅਨੰਤਨਾਗ ਦੇ ਗਦੁਲ ਕੋਕਰਨਾਗ ‘ਚ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਬੁੱਧਵਾਰ ਨੂੰ...

Mahadev APP ਸੱਟੇਬਾਜ਼ੀ ਮਾਮਲੇ ‘ਚ ED ਦੀ ਵੱਡੀ ਕਾਰਵਾਈ, 417 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ‘ਚ 417 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ।...

ਗੋਰਖਪੁਰ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਫਿਰ ਤੋਂ ਹੋਇਆ ਪਥਰਾਅ, ਯਾਤਰੀਆਂ ‘ਚ ਦਹਿਸ਼ਤ

ਦੇਸ਼ ਦੀ ਪਹਿਲੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਥਰਾਅ...

PM ਮੋਦੀ ਨੇ ਇੰਜੀਨੀਅਰ ਦਿਵਸ ‘ਤੇ ਦੇਸ਼ ਦੇ ਇੰਜੀਨੀਅਰਾਂ ਨੂੰ ਦਿੱਤੀ ਵਧਾਈ, Dr. M Visvesvaraya ਨੂੰ ਕੀਤਾ ਯਾਦ

ਭਾਰਤ ਵਿੱਚ 15 ਸਤੰਬਰ ਨੂੰ ਇੱਕ ਪ੍ਰਸਿੱਧ ਭਾਰਤੀ ਇੰਜੀਨੀਅਰ ਅਤੇ ਰਾਜਨੇਤਾ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਜਨਮ ਦਿਨ ਦੀ ਯਾਦ ਵਿੱਚ...

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ, CBI-ED ਪੇਸ਼ ਕਰੇਗੀ ਜਵਾਬ

ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਨ ਜਾ ਰਿਹਾ...

Adtiya L1 ਮਿਸ਼ਨ ਨੇ ਸਫਲਤਾ ਵੱਲ ਵਧਾਇਆ ਇੱਕ ਹੋਰ ਕਦਮ, ਚੌਥੀ ਵਾਰ ਸਫਲਤਾਪੂਰਵਕ ਬਦਲਿਆ ਔਰਬਿਟ

ਭਾਰਤ ਦੇ ਪਹਿਲੇ ਸੂਰਜ ਮਿਸ਼ਨ ਦੇ ਤਹਿਤ ਪੁਲਾੜ ਵਿੱਚ ਭੇਜੇ ਗਏ ਆਦਿਤਿਆ L-1 ਪੁਲਾੜ ਯਾਨ ਨੇ ਚੌਥਾ ‘ਅਰਥ ਬਾਊਂਡ ਮੈਨਿਊਵਰ’ ਸਫਲਤਾਪੂਰਵਕ...

ਬੈਂਕ ਧੋਖਾਧੜੀ ਮਾਮਲੇ ‘ਚ ਨਰੇਸ਼ ਗੋਇਲ ਦੀਆਂ ਵਧੀਆਂ ਮੁਸ਼ਕਲਾਂ, 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਨੂੰ ਵੀਰਵਾਰ (14 ਸਤੰਬਰ) ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਨਫੋਰਸਮੈਂਟ...

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ED ਨੇ CM KCR ਦੀ ਧੀ ਕਵਿਤਾ ਨੂੰ ਕੀਤਾ ਸੰਮਨ, ਸ਼ੁੱਕਰਵਾਰ ਨੂੰ ਹੋਵੇਗੀ ਪੁੱਛਗਿੱਛ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਸ਼ੁੱਕਰਵਾਰ (15 ਸਤੰਬਰ) ਨੂੰ BRS  ਨੇਤਾ ਕੇ ਕਵਿਤਾ ਨੂੰ ਸੰਮਨ ਕੀਤਾ...

ਕਸ਼ਮੀਰ ‘ਚ ਅੱ.ਤਵਾਦੀ ਹ.ਮਲਾ, ਕਰਨਲ-ਮੇਜਰ ਤੇ DSP ਸਣੇ 5 ਜਵਾਨ ਸ਼ਹੀਦ, ਇੱਕ ਸਿਪਾਹੀ ਲਾਪਤਾ

ਪਿਛਲੇ 3 ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਏ 2 ਮੁਕਾਬਲੇ ‘ਚ 3 ਅਧਿਕਾਰੀ ਅਤੇ 2 ਜਵਾਨ ਸ਼ਹੀਦ ਹੋ ਗਏ। ਜਦੋਂਕਿ ਇੱਕ...

ਮੋਦੀ ਸਰਕਾਰ ਦਾ ਵੱਡਾ ਐਲਾਨ, 75 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀਆਂ 75 ਲੱਖ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਉੱਜਵਲਾ ਯੋਜਨਾ ਦੇ ਦੂਜੇ ਪੜਾਅ ਨੂੰ ਬੁੱਧਵਾਰ ਨੂੰ ਕੈਬਨਿਟ...

‘ਪਟਾਕੇ ਚਲਾਉਣੇ ਨੇ ਤਾਂ ਕਿਸੇ ਹੋਰ ਸੂਬੇ ‘ਚ ਚਲੇ ਜਾਓ’- ਦਿੱਲੀ ‘ਚ ਬੈਨ ਹਟਾਉਣ ਤੋਂ ਸੁਪਰੀਮ ਕਰੋਟ ਦਾ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ-ਐੱਨਸੀਆਰ ਸਮੇਤ ਕੁਝ ਸੂਬਿਆਂ ‘ਚ ਪਟਾਕਿਆਂ ‘ਤੇ ਪੂਰਨ ਪਾਬੰਦੀ ‘ਚ ਦਖਲ ਦੇਣ ਤੋਂ ਇਨਕਾਰ ਕਰ...

ਪ੍ਰਯਾਗਰਾਜ ‘ਚ ਪੰਕਚਰ ਬਣਾਉਣ ਵਾਲੇ ਦਾ ਬੇਟਾ ਬਣਿਆ ਜੱਜ, UP PCS-J ‘ਚ 157ਵਾਂ ਰੈਂਕ ਹਾਸਲ ਕੀਤਾ

ਪ੍ਰਯਾਗਰਾਜ ਦੇ ਨਵਾਬਗੰਜ ਇਲਾਕੇ ਦੇ ਬਾਰਾਈ ਹਰਖ ਪਿੰਡ ‘ਚ ਸਾਈਕਲ ਪੰਕਚਰ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਸ਼ਹਿਜ਼ਾਦ ਅਹਿਮਦ ਦੇ...

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ: ਟਰੱਕ ਨੇ ਸਵਾਰੀਆਂ ਨਾਲ ਭਰੀ ਬੱਸ ਨੂੰ ਮਾਰੀ ਟੱਕਰ, 12 ਦੀ ਮੌ.ਤ

ਰਾਜਸਥਾਨ ਦੇ ਭਰਤਪੁਰ ‘ਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸੜਕ ਕਿਨਾਰੇ ਖੜੀ ਸਵਾਰੀਆਂ ਨਾਲ ਭਰੀ ਬੱਸ ਨੂੰ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਕਰੇਗੀ ‘Ayushman Bhav’ ਮੁਹਿੰਮ ਦੀ ਸ਼ੁਰੂਆਤ, ਲੱਖਾਂ ਲੋਕਾਂ ਨੂੰ ਮਿਲੇਗਾ ਮੁਫ਼ਤ ਇਲਾਜ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬੁੱਧਵਾਰ 13 ਸਤੰਬਰ ਨੂੰ ‘Ayushman Bhav’...

ਦੇਸ਼ ‘ਚ ਮਹਿੰਗੀਆਂ ਹੋਣਗੀਆਂ ਡੀਜ਼ਲ ਗੱਡੀਆਂ! ਨਿਤਿਨ ਗਡਕਰੀ ਨੇ ਡੀਜ਼ਲ ਵਾਹਨਾਂ ‘ਤੇ 10% GST ਵਾਧੇ ਦੀ ਕੀਤੀ ਮੰਗ

ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਡੀਜ਼ਲ ਇੰਜਣ ਵਾਲੇ ਵਾਹਨਾਂ ‘ਤੇ ਵਾਧੂ 10% GST ਲਗਾਉਣ ਲਈ ਵਿੱਤ ਮੰਤਰਾਲੇ ਨੂੰ ਪ੍ਰਸਤਾਵ ਪੇਸ਼ ਕਰਨ...

ਕੇਰਲ ‘ਚ Nipah Virus ਨੂੰ ਲੈ ਕੇ ਅਲਰਟ ਜਾਰੀ, ਹੁਣ ਤੱਕ 2 ਲੋਕਾਂ ਦੀ ਮੌ.ਤ

ਕੇਰਲ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਕੋਝੀਕੋਡ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਗੈਰ-ਕੁਦਰਤੀ ਮੌਤ ਤੋਂ ਬਾਅਦ ਨਿਪਾਹ ਵਾਇਰਸ ਨਾਲ ਸਬੰਧਤ...

ਸਾਊਦੀ ਕ੍ਰਾਊਨ ਪ੍ਰਿੰਸ ਦਾ ਰਾਜਕੀ ਸੁਆਗਤ, ਰਾਸ਼ਟਰਪਤੀ ਮੁਰਮੂ-PM ਮੋਦੀ ਨੇ ਕੀਤਾ ਰਿਸੀਵ

ਜੀ-20 ਸੰਮੇਲਨ ਤੋਂ ਬਾਅਦ ਅੱਜ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਭਾਰਤ ਦਾ ਅਧਿਕਾਰਤ ਦੌਰਾ ਸ਼ੁਰੂ ਹੋਇਆ। ਉਹ ...

G-20 ‘ਚ ਫਰਸਟ ਲੇਡੀਜ਼ ਨੇ ਖਾਧੀ ਸਪੈਸ਼ਲ ਡਿਸ਼, 10ਵੀਂ ਸਦੀ ਦੀ ਕੁਕਬੁੱਕ ਤੋਂ ਬਣਾਈ ਗਈ ਰੈਸਿਪੀ

ਸੈਲੀਬ੍ਰਿਟੀ ਸ਼ੈੱਫ ਕੁਣਾਲ ਕਪੂਰ ਨੇ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਵਾਲੇ ਦੇਸ਼ਾਂ ਦੇ ਮੁਖੀਆਂ ਦੀਆਂ ਪਤਨੀਆਂ ਲਈ ਖਾਸ ਰੈਸਿਪੀ ਤਿਆਰ...

ਪੈਰਾਲੰਪਿਕ ਐਥਲੀਟ ਮਾਰਕ ਧਰਮਾਈ ਨੇ World Dwarf Games ‘ਚ ਜਿੱਤਿਆ ਗੋਲਡ, ਅਜਿਹਾ ਕਰਨ ਵਾਲਾ ਬਣੇ ਪਹਿਲੇ ਭਾਰਤੀ

ਪੈਰਾਲੰਪਿਕ ਐਥਲੀਟ ਮਾਰਕ ਧਰਮਾਈ ਨੇ ਹੁਣੇ ਜਿਹੇ ਜਰਮਨੀ ਵਿਚ ਆਯੋਜਿਤ ਵਰਲਡ ਡਵਾਰਫ ਗੇਮਸ ਵਿਚ ਗੋਲਡ ਜਿੱਤਿਆ ਹੈ। ਉਨ੍ਹਾਂ ਨੇ ਡਬਲਜ਼ ਦੇ...

PM ਮੋਦੀ ਅੱਜ ਕਰਨਗੇ ਫਰਾਂਸ ਦੇ ਰਾਸ਼ਟਰਪਤੀ Macron ਨਾਲ ਲੰਚ ਮੀਟਿੰਗ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਦਿੱਲੀ ‘ਚ ਆਯੋਜਿਤ G-20 ਸੰਮੇਲਨ ਦਾ ਅੱਜ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ...

ਆਦਿਤਯ-ਐੱਲ 1 ਨੇ ਸਫਲਤਾਪੂਰਵਕ ਤੀਜੀ ਵਾਰ ਬਦਲਿਆ ਔਰਬਿਟ, ਅਜੇ 2 ਅਰਥ ਬਾਊਂਡ ਫਾਇਰ ਬਾਕੀ

ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ-ਐੱਲ 1 ਨੇ ਤੀਜੀ ਵਾਰ ਆਰਬਿਟ ਬਦਲਣ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਸਪੇਸ...

ਏਅਰਪੋਰਟ ‘ਤੇ ਬੈਗ ਚੈੱਕ ਕਰਦੇ ਕਸਟਮ ਅਧਿਕਾਰੀਆਂ ਦੇ ਉੱਡੇ ਹੋਸ਼, ਵਿੱਚੋਂ ਨਿਕਲੇ ਕਿੰਗ ਕੋਬਰਾ ਸਣੇ 72 ਸੱਪ

ਬੈਂਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਇਕ ਬੈਗ ਵਿਚ 72 ਸੱਪ...

ਪਾਕਿਸਤਾਨ ਨਾਲ ਮੁਕਾਬਲੇ ‘ਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ ‘ਚ ਹੋਵੇਗਾ ਬਦਲਾਅ, ਬੁਮਰਾਹ ਦੀ ਹੋਵੇਗੀ ਵਾਪਸੀ

ਭਾਰਤ ਤੇ ਪਾਕਿਸਤਾਨ ਵਿਚ ਐਤਾਵਰ ਨੂੰ ਮੈਚ ਖੇਡਿਆ ਜਾਵੇਗਾ।ਕੋਲੰਬੋ ਵਿਚ ਖੇਡੇ ਜਾਣ ਵਾਲੇ ਇਸ ਮੈਚ ਲਈ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਵਿਚ...

ਭ੍ਰਿਸ਼ਟਾਚਾਰ ਕੇਸ ‘ਚ ਆਂਧਰਾ ਪ੍ਰਦੇਸ਼ CID ਦਾ ਵੱਡਾ ਐਕਸ਼ਨ, ਸਾਬਕਾ CM ਚੰਦਰਬਾਬੂ ਨਾਇਡੂ ਗ੍ਰਿਫਤਾਰ

ਆਂਧਰਾ ਪ੍ਰਦੇਸ਼ ਦੇ ਅਪਰਾਧਿਕ ਜਾਂਚ ਵਿਭਾਗ ਨੇ ਟੀਡੀਪੀ ਮੁਖੀ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐੱਮ ਐੱਨ.ਚੰਦਰਬਾਬੂ ਨਾਇਡੂ ਨੂੰ ਗ੍ਰਿਫਤਾਰ...

ਤੁਲਸੀ ਮਾਲਾ ਨਾਲ ਸਵਾਗਤ, ਖਾਣੇ ‘ਚ ਸਟ੍ਰੀਟ ਫੂਡ, G20 ‘ਚ ਸ਼ਾਮਲ ਹੋ ਰਹੇ ਮਹਿਮਾਨਾਂ ਲਈ ਖਾਸ ਤਿਆਰੀ

ਦੁਨੀਆ ਦੀਆਂ ਨਜ਼ਰਾਂ ਅੱਜਕਲ੍ਹ ਭਾਰਤ ‘ਤੇ ਟਿਕੀਆਂ ਹੋਈਆਂ ਹਨ। G20 ਸਿਖਰ ਸੰਮੇਲਨ 2023 ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੋਣ ਜਾ...

ਸਾਵਧਾਨ! ਮਾਰਕੀਟ ‘ਚ ਵਿਕ ਰਿਹਾ ਕੈਂਸਰ ਦਾ ਨਕਲੀ ਇੰਜੈਕਸ਼ਨ, WHO ਨੇ ਕੀਤਾ ਅਲਰਟ

ਕੈਂਸਰ ਦੇ ਨਕਲੀ ਟੀਕੇ ਨੂੰ ਲੈ ਕੇ WHO ਦੇ ਅਲਰਟ ਤੋਂ ਬਾਅਦ ਭਾਰਤ ਨੇ ਵੀ ਆਪਣੀ ਸਖਤੀ ਵਧਾ ਦਿੱਤੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ...

‘ਭਾਰਤ ਨੇ 47 ਸਾਲਾਂ ਦਾ ਕੰਮ 6 ਸਾਲਾਂ ‘ਚ ਕਰ ਵਿਖਾਇਆ’- ਵਰਲਡ ਬੈਂਕ ਨੇ ਮੋਦੀ ਸਰਕਾਰ ਦੀ ਕੀਤੀ ਖ਼ੂਬ ਤਾਰੀਫ਼

ਵਿਸ਼ਵ ਬੈਂਕ ਨੇ ਜੀ-20 ਤੋਂ ਪਹਿਲਾਂ ਭਾਰਤ ਦੀ ਜ਼ੋਰਦਾਰ ਤਾਰੀਫ਼ ਕੀਤੀ ਹੈ। ਜੀ-20 ਤੋਂ ਪਹਿਲਾਂ ਤਿਆਰ ਕੀਤੇ ਗਏ ਦਸਤਾਵੇਜ਼ ਵਿੱਚ ਵਿਸ਼ਵ ਬੈਂਕ...

ਡੋਨਾਲਡ ਟਰੰਪ ਦੇ ਮਹਿਮਾਨ ਬਣੇ ਮਹਿੰਦਰ ਸਿੰਘ ਧੋਨੀ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਮਾਹੀ ਨਾਲ ਖੇਡੀ ਗੋਲਫ

ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਹਨ। ਧੋਨੀ ਨੇ ਕ੍ਰਿਕਟ ਜਗਤ ਵਿਚ ਬਹੁਤ ਮੁਕਾਮ...

ਵਿਆਹ ਤੋਂ ਪਹਿਲਾਂ ਕੀਤਾ ਸੀ ਵਾਅਦਾ, ਚੰਦਰਯਾਨ-3 ਦੀ ਲੈਂਡਿੰਗ ਦੇ ਬਾਅਦ ਪਤਨੀ ਨੂੰ ਗਿਫਟ ਕੀਤੀ ਚੰਦਰਮਾ ‘ਤੇ ਜ਼ਮੀਨ

ਪੱਛਮੀ ਬੰਗਾਲ ਦੇ ਝਾਰਗ੍ਰਾਮ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸਦੇ ਜਨਮ ਦਿਨ ਮੌਕੇ ਚੰਦਰਮਾ ‘ਤੇ ਜ਼ਮੀਨ ਦਾ ਟੁਕੜਾ ਗਿਫਟ...

ਪੁਲਾੜ ਦੀ ‘ਮਹਾਸ਼ਕਤੀ’ ਬਣੇਗਾ ਭਾਰਤ, ISRO ਬਣਾਏਗਾ ਆਸਮਾਨ ਵਿਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ

ਚੰਦਰਯਾਨ-3 ਨੂੰ ਚੰਦਰਮਾ ਦੇ ਸਾਊਥ ਪੋਲ ‘ਤੇ ਉਤਾਰ ਕੇ ਇਸਰੋ ਨੇ ਇਕ ਅਜਿਹਾ ਇਤਿਹਾਸ ਰਚਿਆ ਜਿਸ ਦੀ ਦੁਨੀਆ ਕਾਇਲ ਹੋ ਗਈ। ਹੁਣ ਸਾਡਾ ਦੇਸ਼ ਜਲਦ...

ਮਾਸਟਰ ਸਾਹਿਬ ਦਾ ਕਾਰਨਾਮਾ! ਰੱਦੀ ‘ਚ ਵੇਚ ਦਿੱਤੀਆਂ ਸਰਕਾਰ ਵੱਲੋਂ ਬੱਚਿਆਂ ਲਈ ਭੇਜੀਆਂ ਗਈਆਂ ਕਿਤਾਬਾਂ

ਸਰਕਾਰਾਂ ਸਕੂਲਾਂ ਦੇ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਇੱਕ ਸਕੂਲ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ...

ਕਾਰਡ ਦਾ ਝੰਜਟ ਖ਼ਤਮ! ਹੁਣ UPI ਰਾਹੀਂ ਨਿਕਲੇਗਾ ATM ਤੋਂ ਪੈਸਾ, ਜਾਣੋ ਕਿਸ ਤਰ੍ਹਾਂ

ਭਾਰਤ ਦਾ ਪਹਿਲਾ UPI ATM ਲਾਂਚ ਹੋ ਚੱਕਾ ਹੈ। ਹਿਟਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂਪੀਆਈ ਏਟੀਐਮ ਲਾਂਚ ਕੀਤਾ...

ਸਾਵਧਾਨ! ਠੱਗਾਂ ਨੇ ਫੜਿਆ ਨਵਾਂ ਤਰੀਕਾ, ਕਾਲ ਕਰ ਡਰਾਇਆ, ਸਾਫਟਵੇਅਰ ਇੰਜੀਨੀਅਰ ਨੂੰ ਲੱਗਾ 5 ਲੱਖ ਦਾ ਚੂਨਾ

ਦੇਸ਼ ਵਿੱਚ ਆਨਲਾਈਨ ਠੱਗੀ ਦੇ ਮਾਮਲੇ ਵਧਦੇ ਜਾ ਰਹੇ ਹਨ। ਧੋਖਾਧੜੀ ਕਰਨ ਵਾਲੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਪੁਣੇ ਦੇ ਇਕ 27 ਸਾਲਾ...

ਮੋਦੀ ਸਰਕਾਰ ਦਾ ਵੱਡਾ ਫੈਸਲਾ, ਅਮਰੀਕਾ ਤੋਂ ਆਈ ਮਸਰਾਂ ਦੀ ਦਾਲ ਮਿਲੇਗੀ 22 ਫੀਸਦੀ ਸਸਦੀ

ਵਧਦੀ ਮਹਿੰਗਾਈ ਵਿਚਾਲੇ ਮਸਰਾਂ ਦੀ ਦਾਲ ਵੀ ਆਮ ਆਦਮੀ ਦੀ ਥਾਲੀ ਵਿੱਚੋਂ ਖਿਸਕਦੀ ਨਜ਼ਰ ਆ ਰਹੀ ਸੀ, ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ...

ਚੰਗੀ ਖ਼ਬਰ : FREE ‘ਚ Aadhaar ਅਪਡੇਟ ਕਰਨ ਦੀ ਆਖਰੀ ਤਰੀਕ 3 ਮਹੀਨੇ ਵਧੀ

ਭਾਰਤੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫਤ ਵਿਚ ਅਪਡੇਟ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾ ਦਿੱਤਾ ਹੈ।...

ਬਿਸਤਰੇ ਤੋਂ ਡਿੱਗੀ ਔਰਤ ਨੂੰ ਚੁੱਕਣ ਲਈ ਬੁਲਾਉਣੀ ਪਈ ਫਾਇਰ ਬ੍ਰਿਗੇਡ, ਜਾਣੋ ਮਾਮਲਾ

160 ਕਿਲੋ ਭਾਰ ਵਾਲੀ ਇਕ ਔਰਤ ਸਵੇਰੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕਰਦੇ ਹੋਏ ਹੇਠਾਂ ਡਿੱਗ ਗਈ। ਜਦੋਂ ਔਰਤ ਦੇ ਪੂਰੇ ਪਰਿਵਾਰ ਤੋਂ ਉਸ ਨੂੰ...

Carousel Posts