Tag: , , , , , ,

ਮੋਹਾਲੀ ਦੇ ਰੌਬਿਨ ਨੇ ਕੀਤਾ ਕਮਾਲ, ਗਰੈਪਲਿੰਗ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ 2023 ‘ਚ ਜਿੱਤਿਆ ਸੋਨ ਤਮਗਾ

ਮੋਹਾਲੀ ਦੇ ਸੈਕਟਰ-66 ਦੇ ਰਹਿਣ ਵਾਲੇ ਰੋਬਿਨ ਸਿੰਘ ਨੇ ਰੋਹਤ ‘ਚ ਹੋਣ ਵਾਲੀ ਗਰੈਪਲਿੰਗ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ 2023 ‘ਚ ਸੋਨ ਤਮਗਾ...

ਭਾਰਤ ਦਾ ਕੈਨੇਡਾ ਨੂੰ ਤਕੜਾ ਝਟਕਾ, 40 ਡਿਪਲੋਮੈਟਿਕ ਸਟਾਫ ਨੂੰ ਵਾਪਸ ਬੁਲਾਉਣ ਲਈ ਕਿਹਾ

ਭਾਰਤ ਤੇ ਕੈਨੇਡਾ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਇਸ ਚੱਲ ਰਹੇ ਤਣਾਅ ਵਿਚਾਲੇ ਭਾਰਤ ਨੇ ਕੈਨੇਡਾ ਨੂੰ ਆਪਣੇ ਦਰਜਨਾਂ ਡਿਪਲੋਮੈਟਿਕ ਸਟਾਫ...

ਹੁਣ ਖੁੱਲ੍ਹੇਗੀ 39 ਕਰੋੜ ਰੁ. ਦੇ ਪੋਸਟ ਸਕਾਲਰਸ਼ਿਪ ਘਪਲੇ ਦੀ ਪੋਲ! ਵਿਜੀਲੈਂਸ ਨੇ ਸ਼ੁਰੂ ਕੀਤੀ ਜਾਂਚ

ਪੰਜਾਬ ਵਿਜੀਲੈਂਸ ਬਿਊਰੋ ਨੇ 39 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਵਿਜੀਲੈਂਸ ਦੇ...

PAK ‘ਚ ਫਿਰ ਹਿੰਦੂ ਕੁੜੀ ਨਾਲ ਹੈਵਾ.ਨੀ.ਅਤ, ਘਰੋਂ ਅਗਵਾ ਕਰ 7 ਮੁੰਡਿਆਂ ਨੇ ਬਣਾਇਆ ਹਵ.ਸ ਦਾ ਸ਼ਿ.ਕਾਰ

ਪਾਕਿਸਤਾਨ ‘ਚ ਹਿੰਦੂਆਂ ‘ਤੇ ਹੋ ਰਹੇ ਤਸ਼ੱਦਦ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ, ਤਾਜ਼ਾ ਮਾਮਲਾ ਸਿੰਧ ਸੂਬੇ ਦਾ ਹੈ, ਜਿੱਥੇ ਇਕ ਨਾਬਾਲਗ...

ਰਾਤ 12 ਵਜੇ ਤੱਕ ਸ੍ਰੀ ਦਰਬਾਰ ਸਾਹਿਬ ‘ਚ ਸੇਵਾ ਕਰਦੇ ਰਹੇ ਰਾਹੁਲ ਗਾਂਧੀ, ਅੱਜ ਮੁੜ ਪਹੁੰਚਣਗੇ ਗੁਰੂਘਰ

ਰਾਹੁਲ ਗਾਂਧੀ ਪੰਜਾਬ ਦੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਰਾਤ 12 ਵਜੇ ਤੱਕ ਸੇਵਾ ਕਰਦੇ ਰਹੇ। ਸ਼ੁੱਕਰਵਾਰ...

ਪੰਜਾਬ-ਹਿਮਾਚਲ ‘ਚ ਤਬਾਹੀ ਮਗਰੋਂ ਐਕਸ਼ਨ ‘ਚ ਸੁੱਖੂ ਸਰਕਾਰ, ਡੈਮਾਂ ਦੀ ਜਾਂਚ ਤੇ ਕਾਰਵਾਈ ਦੇ ਹੁਕਮ

ਹਿਮਾਚਲ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਉਣ ਵਾਲੇ ਪਾਵਰ ਪ੍ਰੋਜੈਕਟਾਂ ਦੇ ਡੈਮ ਪ੍ਰਬੰਧਨ ‘ਤੇ ਸੁੱਖੂ ਸਰਕਾਰ ਨੇ ਸ਼ਿਕੰਜਾ...

ਫੇਸ ਵਾਸ਼ ਨਹੀਂ ਹੈ ਤਾਂ ਰਸੋਈ ਦੀਆਂ ਇਨ੍ਹਾਂ 5 ਚੀਜ਼ਾਂ ਨਾਲ ਵੀ ਧੋ ਸਕਦੇ ਹੋ ਚਿਹਰਾ, ਚਮਕ ਉਠੇਗਾ ਚਿਹਰਾ

ਚਿਹਰੇ ਨੂੰ ਕਲੀਂਜ ਕਰਨ ਲਈ ਆਮ ਤੌਰ ‘ਤੇ ਫੇਸਵਾਸ਼ ਦਾ ਇਸਤੇਮਾਲ ਹੀ ਕੀਤਾ ਜਾਂਦਾ ਹੈ ਪਰ ਕਈ ਵਾਰ ਫੇਸ ਵਾਸ਼ ਖਤਮ ਹੋ ਜਾਂਦਾ ਹੈ ਜਾਂ ਅਹਿਹੇ ਵੀ...

ਅਮਰੀਕਾ : ਚੋਰ ਦੀ ਮੌ.ਤ ਦੇ ਬਾਅਦ ਕੋਈ ਨਹੀਂ ਮਿਲਿਆ ਦਫਨਾਉਣ ਵਾਲਾ, 128 ਸਾਲ ਬਾਅਦ ਹੋਵੇਗਾ ਸਸਕਾਰ

ਪੇਂਸਿਲਵੇਨੀਆ ਵਿਚ 128 ਸਾਲ ਬਾਅਦ ਇਕ ਚੋਰ ਦੀ ਮਮੀ ਨੂੰ ਦਫਨਾਇਆ ਜਾਵੇਗਾ। ਜਦੋਂ ਇਸ ਸ਼ਖਸ ਦੀ ਮੌਤ ਹੋਈ ਸੀ, ਉਸ ਸਮੇਂ ਉਸ ਦਾ ਸਸਕਾਰ ਕਰਨ ਲਈ ਕੋਈ...

ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲ ‘ਚ 24 ਘੰਟਿਆਂ ‘ਚ 24 ਲੋਕਾਂ ਦੀ ਮੌ.ਤ, ਮਰਨ ਵਾਲਿਆਂ ‘ਚ 12 ਬੱਚੇ

ਮਹਾਰਾਸ਼ਟਰ ਦੇ ਨਾਂਦੇੜ ‘ਚ ਸਰਕਾਰੀ ਹਸਪਤਾਲ ‘ਚ 24 ਘੰਟਿਆਂ ਵਿਚ 24 ਲੋਕਾਂ ਦੀ ਮੌਤ ਹੋ ਗਈ ਹੈ।ਇਸ ਵਿਚ 12 ਬੱਚੇ ਵੀ ਸ਼ਾਮਲ ਹਨ। ਘਟਨਾ ਨਾਲ...

ਏਸ਼ੀਅਨ ਖੇਡਾਂ 2023 : 4X400 ਮੀਟਰ ‘ਚ ਭਾਰਤ ਨੂੰ ਮਿਲਿਆ ਚਾਂਦੀ,ਲੌਂਗ ਜੰਪ ‘ਚ ਐੱਨਸੀ ਸੋਜਨ ਨੇ ਕੀਤਾ ਕਮਾਲ

ਚੀਨ ਦੇ ਹਾਂਗਝੋਊ ਵਿਚ ਜਾਰੀ ਏਸ਼ੀਆਈ ਖੇਡਾਂ ਵਿਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਹਾਂਗਝੋਊ ਵਿਚ ਜਾਰੀ ਏਸ਼ੀਆਈ ਖੇਡਾਂ...

‘ਪੰਜਾਬ ‘ਚ 40 ਵੱਡੇ ਹਸਪਤਾਲ ਖੁੱਲ੍ਹਣਗੇ, ਇਲਾਜ ਤੋਂ ਲੈ ਕੇ ਦਵਾਈ ਤੱਕ ਮਿਲੇਗੀ ਫ੍ਰੀ’ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਵਿਚ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਸਪੈਸ਼ਲ ਯੂਨਿਟ ਦਾ...

ਸੋਨੀਪਤ ‘ਚ ਲਾਰੈਂਸ ਦੇ ਗੁਰਗਿਆਂ ਨਾਲ ਭਿੜੀ ਪੁਲਿਸ, ਐਨਕਾਊਂਟਰ ਤੋਂ ਬਾਅਦ 4 ਬਦਮਾਸ਼ ਕਾਬੂ

ਸੋਨੀਪਤ ਵਿਚ ਬੰਬੀਹਾ ਗੈਂਗ ਦੇ ਸ਼ੂਟਰ ਮਾਨ ਜੈਤੋ ਦਾ ਕਤਲ ਕਰਨ ਵਾਲੇ 4 ਬਦਮਾਸ਼ਾਂ ਨੂੰ ਪੁਲਿਸ ਨੇ ਐਨਕਾਊਂਟਰ ਦੇ ਬਾਅਦ ਫੜ ਲਿਆ ਹੈ। ਇਹ ਤਿੰਨੋਂ...

ਜ਼ਿੰਬਾਬਵੇ : ਜਹਾਜ਼ ਹਾਦਸੇ ‘ਚ ਭਾਰਤੀ ਅਰਬਪਤੀ, ਪੁੱਤਰ ਸਣੇ 6 ਦੀ ਮੌ.ਤ, ਤਕਨੀਕੀ ਖਰਾਬੀ ਕਾਰਨ ਵਾਪਰੀ ਦੁਰਘਟਨਾ

ਇਕ ਭਾਰਤੀ ਅਰਬਪਤੀ ਉਦਯੋਗਪਤੀ ਤੇ ਉਨ੍ਹਾਂ ਦੇ ਬੇਟੇ ਸਣੇ 6 ਲੋਕਾਂ ਦੀ ਜ਼ਿੰਬਾਬਵੇ ਵਿਚ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਦਾ...

ਮੁਕਤਸਰ : ਪਰਿਵਾਰ ਨਾਲ ਬੱਸ ਦਾ ਇੰਤਜ਼ਾਰ ਕਰ ਰਹੀ 4 ਸਾਲਾ ਬੱਚੀ ਨੂੰ ਬਲੈਰੋ ਨੇ ਦਰੜਿਆ, ਮੌਕੇ ‘ਤੇ ਮੌ.ਤ

ਮੁਕਤਸਰ ਦੇ ਗਿੱਦੜਬਾਰਾ ਵਿਚ ਅੱਜ ਦੁਪਹਿਰ ਇਕ 4 ਸਾਲਾ ਬੱਚੀ ਬਲੈਰੋ ਦੀ ਚਪੇਟ ਵਿਚ ਆ ਗਈ। ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਲੋਟ ਰੋਡ...

ਵੰਦੇ ਭਾਰਤ ਟ੍ਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਨਾਕਾਮ, ਰੇਲਵੇ ਟਰੈਕ ‘ਤੇ ਰੱਖੇ ਸਨ ਪੱਥਰ

ਉਦੇਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈਸ ਅੱਜ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਈ ਜਿਸ ਨੂੰ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਨੇ ਪਟੜੀ...

ਮਾਨ ਸਰਕਾਰ ਦਾ ਕੋਚਾਂ ਨੂੰ ਵੱਡਾ ਤੋਹਫਾ, ਤਨਖਾਹਾਂ ‘ਚ 2 ਤੋਂ ਢਾਈ ਗੁਣਾ ਕੀਤਾ ਵਾਧਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸੂਬੇ ਵਿਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤੀਆਂ ਜਾ ਰਆਂ ਕੋਸ਼ਿਸ਼ਾਂ ਅਧੀਨ ਸੂਬੇ ਵਿਚ...

ਕੈਟਾਲਿਨ ਕਾਰਿਕੋ ਤੇ ਡਰੂ ਵੀਸਮੈਨ ਨੂੰ ਮਿਲਿਆ ਚਕਿਤਸਾ ਦਾ ਨੋਬਲ ਪੁਰਸਕਾਰ, ਕੋਰੋਨਾ ਟੀਕਾ ਬਣਾਉਣ ‘ਚ ਕੀਤੀ ਸੀ ਮਦਦ

ਫਿਜ਼ੀਓਲਾਜੀ ਜਾਂ ਮੈਡੀਸਨ ਵਿਚ 2023 ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਕੈਟਾਲਿਨ ਕਾਰਿਕੋ ਤੇ ਡਰੂ ਵੀਸਮੈਨ ਨੂੰ ਇਹ ਪੁਰਸਕਾਰ...

CM ਮਾਨ ਦਾ ਵੱਡਾ ਐਲਾਨ-‘ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰ ਦੇਵੇਗੀ ਪਿੰਡਾਂ ਚ ਚਲਾਉਣ ਲਈ ਬੱਸਾਂ’

ਪਟਿਆਲਾ ਪਹੁੰਚੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ...

ਕੇਜਰੀਵਾਲ ਤੇ CM ਮਾਨ ਨੇ ਪਟਿਆਲਾ ਦੇ ਕੌਸ਼ੱਲਿਆ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਰੱਖਿਆ ਨੀਂਹ ਪੱਥਰ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਨੇ ਅੱਜ ਪਟਿਆਲਾ ਦੇ ਮਾਤਾ ਕੌਸ਼ੱਲਿਆ...

ਜਲੰਧਰ : ਟਰੰਕ ‘ਚੋਂ ਮਿਲੀਆਂ ਸਨ ਤਿੰਨ ਲਾਪਤਾ ਭੈਣਾਂ ਦੀਆਂ ਮ੍ਰਿਤਕ ਦੇਹਾਂ, ਪੁਲਿਸ ਜਾਂਚ ‘ਚ ਹੋਇਆ ਵੱਡਾ ਖੁਲਾਸਾ

ਜਲੰਧਰ ਵਿਚ ਸ਼ਰਾਬੀ ਪਿਓ ਨੇ 3 ਧੀਆਂ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਲੋਹੇ ਦੇ ਟਰੱਕ ਵਿਚ ਪਾ ਦਿੱਤੀਆਂ ਤੇ ਫਿਰ...

ਅਬੋਹਰ ‘ਚ ਦੋ ਦੋਸਤਾਂ ਨੇ ਜਿੱਤੀ 1.50 ਕਰੋੜ ਦੀ ਲਾਟਰੀ, ਦੋਵੇਂ14 ਸਾਲਾਂ ਤੋਂ ਇਕੱਠੇ ਖਰੀਦ ਰਹੇ ਸਨ ਟਿਕਟਾਂ

ਪੰਜਾਬ ਰਾਜ ਵੱਲੋਂ ਸ਼ੁਰੂ ਕੀਤੀ ਗਈ ਮਹੀਨਾਵਾਰ ਡੀਅਰ ਲਾਟਰੀ ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਅਬੋਹਰ ਦੇ ਦੋ ਦੋਸਤਾਂ ਨੂੰ ਮਿਲਿਆ...

ਜਲੰਧਰ ‘ਚ ਵੱਡੀ ਵਾਰਦਾਤ, ਟਰੰਕ ‘ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਮ੍ਰਿ.ਤਕ ਦੇਹਾਂ

ਜਲੰਧਰ ਸ਼ਹਿਰ ਦੇ ਪਠਾਨਕੋਟ ਹਾਈਵੇ ‘ਤੇ ਆਉਂਦੇ ਕਾਨਪੁਰ ‘ਚ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਭੈਣਾਂ ਦੀਆਂ...

Chandrayaan-3 ਅਤੇ Aditya-L1 ਦੀ ਸਫਲਤਾ ਲਈ ਅੱਜ ਦਿੱਲੀ ‘ਚ ISRO ਦੇ ਵਿਗਿਆਨੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਦੇਸ਼ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਸੰਤ ਈਸ਼ਵਰ ਫਾਊਂਡੇਸ਼ਨ, ਰਾਸ਼ਟਰੀ ਸੇਵਾ ਭਾਰਤੀ ਅਤੇ ਅਸ਼ੋਕ ਸਿੰਘਲ ਫਾਊਂਡੇਸ਼ਨ ਵੱਲੋਂ...

PM ਮੋਦੀ ਦਾ ਅੱਜ ਰਾਜਸਥਾਨ-ਮੱਧ ਪ੍ਰਦੇਸ਼ ਦਾ ਦੌਰਾ, ਦੋਵਾਂ ਸੂਬਿਆਂ ਨੂੰ ਦੇਣਗੇ 26 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸੌਗਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ (2 ਅਕਤੂਬਰ) ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਉਹ ਦੋਵਾਂ...

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ‘ਚ ਲੱਗੀ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਸਥਿਤ ਪਲਾਟ ਨੰਬਰ 786 ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ...

ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਮਾਡਲਿੰਗ ‘ਚ ਜਿੱਤਿਆ Mrs. Punjab ਦਾ ਖਿਤਾਬ

ਪੰਜਾਬ ਪੁਲਿਸ ਚ ਹੈਡ ਕਾਂਸਟੇਬਲ ਦੀ ਨੌਕਰੀ ਕਰ ਰਹੀ ਸੁਖਪ੍ਰੀਤ ਕੌਰ ਨੇ ਆਪਣੀ ਨੌਕਰੀ ਦੇ ਨਾਲ ਨਾਲ ਮਾਡਲਿੰਗ ਮੁਕਾਬਲੇ ‘ਚ ਮਿਸਿਜ਼ ਪੰਜਾਬ...

ਅੱਜ ਅੰਮ੍ਰਿਤਸਰ ਆਉਣਗੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਆਉਣਗੇ। ਉਹ ਸਵੇਰੇ ਕਰੀਬ 10 ਵਜੇ ਗੁਰੂਨਗਰ ਪਹੁੰਚਣਗੇ। ਇੱਥੇ...

ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਅੱਜ, PM ਮੋਦੀ ਸਣੇ ਕਈ ਨੇਤਾਵਾਂ ਨੇ ਰਾਜਘਾਟ ਪਹੁੰਚ ਕੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ

ਅੱਜ ਦੇਸ਼ ਭਰ ਵਿੱਚ ਗਾਂਧੀ ਜਯੰਤੀ ਮਨਾਈ ਜਾ ਰਹੀ ਹੈ। ਮਹਾਤਮਾ ਗਾਂਧੀ ਦਾ ਜਨਮ ਦਿਨ ਹਰ ਸਾਲ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਪ੍ਰਧਾਨ...

ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ

ਭੁੱਜੇ ਛੋਲਿਆਂ ਨੂੰ ਸਰੀਰ ਲਈ ਰਾਮਬਾਣ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਹਰ ਰੋਜ਼ ਭੁੱਜੇ ਛੋਲੇ ਖਾਣ ਨਾਲ ਨਾ ਸਿਰਫ਼ ਭਾਰ ਤੇਜ਼ੀ...

ਵੀਜ਼ੇ ‘ਤੇ ਭੀਖ ਮੰਗਣ ਸਾਊਦੀ ਜਾ ਰਹੇ ਸਨ ਪਾਕਿਸਤਾਨੀ ਭਿਖਾਰੀ, ਏਅਰਪੋਰਟ ‘ਤੇ ਫੜੇ

ਪਾਕਿਸਤਾਨ ਦੀ ਕੇਂਦਰੀ ਜਾਂਚ ਏਜੰਸੀ ਨੇ ਸਾਊਦੀ ਅਰਬ ਜਾ ਰਹੇ ਭਿਖਾਰੀਆਂ ਦੇ ਇੱਕ ਸਮੂਹ ਨੂੰ ਫੜਿਆ ਹੈ। ਇਹ ਸਾਰੇ ਭਿਖਾਰੀ ਸ਼ਰਧਾਲੂਆਂ ਵਜੋਂ...

ਚਮਤਕਾਰ! ਗਣੇਸ਼ ਜੀ ਦੀ ਮੂਰਤੀ ਨੇ ਬਚਾਇਆ 14 ਸਾਲਾਂ ਬੱਚਾ, ਸਮੁੰਦਰ ‘ਚੋਂ 36 ਘੰਟੇ ਮਗਰੋਂ ਮਿਲਿਆ ਜਿਊਂਦਾ

ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਸਮੁੰਦਰ ਵਿੱਚ ਡੁੱਬਣ ਵਾਲਾ ਇੱਕ ਲੜਕਾ ਚਮਤਕਾਰੀ ਢੰਗ ਨਾਲ ਬਚ ਗਿਆ। 36 ਘੰਟੇ ਤੱਕ ਬੱਚਾ ਭਗਵਾਨ ਗਣੇਸ਼ ਦੀ...

Cyber Crime ਪੋਰਟਲ ‘ਤੇ ਇੰਝ ਕਰੋ Online ਠੱਗੀ ਦੀ ਰਿਪੋਰਟ, ਬਚ ਜਾਏਗੀ ਮਿਹਨਤ ਦੀ ਕਮਾਈ

ਡਿਜੀਟਲ ਯੁੱਗ ਵਿੱਚ ਆਨਲਾਈਨ ਘਪਲੇ ਪੂਰੀ ਦੁਨੀਆ ਵਿੱਚ ਚਿੰਤਾ ਦਾ ਵਿਸ਼ਾ ਬਣ ਗਏ ਹਨ ਅਤੇ ਭਾਰਤ ਵਿੱਚ ਵੀ ਇਹ ਇੱਕ ਗੰਭੀਰ ਮਾਮਲਾ ਹੈ। ਆਨਲਾਈਨ...

ਇੱਕ ਪਲੇਟ ਪਾਸਤਾ ਖਾਣਾ ਪਿਆ ਮਹਿੰਗਾ, 44000 ਰੁ. ਬਿੱਲ ਵੇਖ ਕੁੜੀਆਂ ਦੇ ਉੱਡੇ ਹੋਸ਼

ਅੱਜਕੱਲ੍ਹ ਰੈਸਟੋਰੈਂਟਾਂ ਜਾਂ ਹੋਟਲਾਂ ਵਿੱਚ ਖਾਣਾ-ਪੀਣਾ ਇੱਕ ਫੈਸ਼ਨ ਬਣ ਗਿਆ ਹੈ। ਜਦੋਂ ਵੀ ਲੋਕ ਕਿਤੇ ਜਾਂਦੇ ਹਨ ਤਾਂ ਆਮ ਤੌਰ ‘ਤੇ...

Google Map ਦੀ ਮਦਦ ਨਾਲ ਕਾਰ ਡਰਾਈਵ ਕਰਦਿਆਂ ਨਦੀ ‘ਚ ਡਿੱਗੀ, 2 ਡਾਕਟਰਾਂ ਦੀ ਮੌ.ਤ

ਕੇਰਲ ਦੇ ਕੋਚੀ ਵਿੱਚ ਦੋ ਨੌਜਵਾਨ ਡਾਕਟਰਾਂ ਦੀ ਕਾਰ ਨਦੀ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਹਾਦਸੇ ‘ਚ ਤਿੰਨ ਹੋਰ ਲੋਕ ਜ਼ਖਮੀ ਹੋ ਗਏ,...

BJP ਵਿਧਾਇਕ ‘ਤੇ ਹੋਇਆ ਜਾਦੂ-ਟੂਣਾ! ਪ੍ਰੇਸ਼ਾਨ ਹੋਕੇ ਫੇਸਬੁੱਕ ‘ਤੇ ਸ਼ੇਅਰ ਕੀਤਾ ਪੋਸਟ

BJP ਵਿਧਾਇਕ ਲੋਕੇਂਦਰ ਪ੍ਰਤਾਪ ਸਿੰਘ ‘ਤੇ ਕਿਸੇ ਨੇ ਜਾਦੂ-ਟੂਣਾ ਕਰ ਦਿੱਤਾ। ਜਿਵੇਂ ਹੀ ਵਿਧਾਇਕ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਲੋਕੇਂਦਰ...

PGI ਚੰਡੀਗੜ੍ਹ ਦੀ ਵੱਡੀ ਪ੍ਰਾਪਤੀ, ਹੁਣ ਪੇਟ ਦੀ TB ਦਾ ਇਲਾਜ ਹੋਵੇਗਾ ਸੌਖਾ

ਚੰਡੀਗੜ੍ਹ ਪੀਜੀਆਈ ਦੇ ਮਾਹਿਰਾਂ ਨੇ ਪੇਟ ਦੀ ਟੀਬੀ ਦੇ ਮਰੀਜ਼ਾਂ ਦੀ ਜਾਂਚ ਦਾ ਰਾਹ ਆਸਾਨ ਕਰ ਦਿੱਤਾ ਹੈ। ਹੁਣ ਇਸ ਬਿਮਾਰੀ ਦੇ ਮਰੀਜ਼ਾਂ ਦਾ...

ਸਾਲੀ ਦੇ ਵਿਆਹ ‘ਚ ਨੱਚਦੇ ਜੀਜੇ ਨੂੰ ਆਇਆ ਹਾਰਟ ਅਟੈ.ਕ, ਥਾਂ ‘ਤੇ ਮੌ.ਤ, ਸਦਮੇ ‘ਚ ਪਰਿਵਾਰ

ਰਾਜਸਥਾਨ ਦੇ ਸਿਰੋਹੀ ਵਿੱਚ ਆਪਣੀ ਸਾਲੀ ਦੇ ਵਿਆਹ ਵਿੱਚ ਨੱਚਦੇ ਸਮੇਂ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨੌਜਵਾਨ ਦੀ ਮੌਤ...

ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ‘ਚ ਵਾਧਾ! ਕੋਵਿਡ ਸੈਂਟਰ ਨੂੰ ਜਾਰੀ ਕੀਤੀ ਗ੍ਰਾਂਟ ਦੀ ਜਾਂਚ ਸ਼ੁਰੂ

ਪਲਾਟ ਘਪਲੇ ਨੂੰ ਲੈ ਕੇ ਪਹਿਲਾਂ ਹੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬੁਰੀ ਤਰ੍ਹਾਂ ਫਸੇ ਹੋਏ ਹਨ ਪਰ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ...

Asian Games 2023 : ਭਾਰਤ ਦੀ ਝੋਲੀ ਪਿਆ 13ਵਾਂ ਗੋਲਡ, ਤੇਜਿੰਦਰ ਤੂਰ ਨੇ ਸ਼ਾਟ ਪੁਟ ‘ਚ ਜਿੱਤਿਆ ਸੋਨ ਤਮਗਾ

19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਝੋਲੀ ‘ਚ 13ਵਾਂ ਸੋਨ ਤਮਗਾ ਪਿਆ ਹੈ। ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿੱਚ ਸ਼ਾਟ ਪੁਟ...

Asian Games 2023 : ਪਿਤਾ ਦੇ ਨਕਸ਼ੇ-ਕਦਮਾਂ ‘ਤੇ ਧੀ, ਪੰਜਾਬ ਦੀ ਰਾਜੇਸ਼ਵਰੀ ਨੇ ਸ਼ੂਟਿੰਗ ‘ਚ ਜਿੱਤਿਆ ਸਿਲਵਰ

ਏਸ਼ਿਆਈ ਖੇਡਾਂ 2023 ਵਿੱਚ ਐਤਵਾਰ ਨੂੰ ਹੁਣ ਤੱਕ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸੋਨਾ ਅਤੇ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਭਾਰਤ ਦੀ...

ਪੰਜਾਬ ‘ਚ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਸਵੇਰੇ 8.30 ਵਜੇ ‘ਤੋਂ ਖੁੱਲ੍ਹਣਗੇ ਸਕੂਲ

ਪੰਜਾਬ ਸਰਕਾਰ ਨੇ 3 ਅਕਤੂਬਰ ਤੋਂ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਪ੍ਰਾਇਮਰੀ ਸਕੂਲ ਸਵੇਰੇ 8.30 ਤੋਂ...

ਹੁਸ਼ਿਆਰਪੁਰ ‘ਚ ਬਾਈਕ-ਸਕੂਟਰ ਦੀ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਹੋਈ ਮੌ.ਤ

ਹੁਸ਼ਿਆਰਪੁਰ ਦੇ ਦਸੂਹਾ ‘ਚ ਬਾਈਕ ਅਤੇ ਸਕੂਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ...

ਵਧਦੇ ਹਵਾ ਪ੍ਰਦੂਸ਼ਣ ਕਰਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ- ’14 ਜ਼ਿਲ੍ਹਿਆਂ ‘ਚ ਡੀਜ਼ਲ ਜਨਰੇਟਰ ਬੈਨ’

ਦਿੱਲੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਡੀਜ਼ਲ ਜਨਰੇਟਰਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਵਧਦੇ ਹਵਾ ਪ੍ਰਦੂਸ਼ਣ ਦੇ...

ਭਲਕੇ ਪੰਜਾਬ ਦੇ ਦੌਰੇ ‘ਤੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

ਕਾਂਗਰਸ ਨੇਤਾ ਰਾਹੁਲ ਗਾਂਧੀ ਭਲਕੇ ਪੰਜਾਬ ਦੌਰੇ ‘ਤੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਲਕੇ ਯਾਨੀ 2 ਅਕਤੂਬਰ ਦਿਨ ਸੋਮਵਾਰ ਨੂੰ ਰਾਹੁਲ...

ਬਠਿੰਡਾ ‘ਚ ਪੁਲਿਸ ਨੇ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ, 6 ਗ੍ਰਾਮ ਹੈਰੋਇਨ ਬਰਾਮਦ

ਬਠਿੰਡਾ ਦੇ ਕੈਨਾਲ ਥਾਣੇ ਦੀ ਪੁਲਿਸ ਨੇ ਹੈਰੋਇਨ ਦੀ ਤਸਕਰੀ ‘ਚ ਸ਼ਾਮਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਔਰਤ ਕੋਲੋਂ 6 ਗ੍ਰਾਮ...

ਜਲੰਧਰ : ਰੇਲਵੇ ਸਟੇਸ਼ਨ ‘ਤੇ ਰਿਜ਼ਰਵੇਸ਼ਨ ਕੇਂਦਰ ਦੀ ਛੱਤ ਡਿੱਗੀ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਪਲੇਟਫਾਰਮ ਨੰਬਰ ਇਕ ‘ਤੇ ਸਥਿਤ ਰਿਜ਼ਰਵੇਸ਼ਨ ਸੈਂਟਰ ਦੀ ਛੱਤ ਡਿੱਗ...

ਮੋਗਾ ‘ਚ ਜਲਦੀ ਹੀ ਖੁੱਲ੍ਹਣਗੇ ਤਿੰਨ ਹੋਰ ਆਮ ਆਦਮੀ ਕਲੀਨਿਕ, DC ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਤਿੰਨ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਜ਼ਿਲ੍ਹਾ ਮੋਗਾ ਵਿੱਚ...

ਹਾਈਕੋਰਟ ਨੂੰ ਰੱਖਣਾ ਪਿਆ ਬੱਚੇ ਦਾ ਨਾਂ, ਖਤਮ ਨਹੀਂ ਹੋ ਰਿਹਾ ਸੀ ਮਾਂ-ਪਿਓ ਦਾ ਝਗੜਾ, ਜਾਣੋ ਪੂਰਾ ਮਾਮਲਾ

ਨਿਆਂ ਦੀ ਰੱਖਿਆ ਕਰਨ ਵਾਲੀ ਅਦਾਲਤ ਮਾਪਿਆਂ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦਾ ਤਾਜ਼ਾ ਸਬੂਤ ਕੇਰਲ ਹਾਈਕੋਰਟ ਤੋਂ ਮਿਲਿਆ ਹੈ ਜਿਥੇ ਪਤੀ-ਪਤਨੀ...

ਹਰਿਆਣਾ ‘ਚ ਬਰਨਾਲਾ ਦੇ ਚਾਚੀ-ਭਤੀਜੇ ਦੀ ਮੌ.ਤ, ਛੱਪੜ ‘ਚ ਡੁੱਬਣ ਕਾਰਨ ਗਈ ਜਾ.ਨ

ਬਰਨਾਲਾ ਦੇ ਪਿੰਡ ਮੌੜ ਪਟਿਆਲਾ ਦੇ ਚਾਚੀ ਅਤੇ ਭਤੀਜੇ ਦੀ ਹਰਿਆਣਾ ਦੇ ਇੱਕ ਪਿੰਡ ਵਿੱਚ ਖੇਤਾਂ ਦੇ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ।...

PSEB ਦਾ ਅਹਿਮ ਫੈਸਲਾ, ਹੁਣ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਇੰਨੇ ਅੰਕ ਹਾਸਲ ਕਰਨੇ ਹੋਣਗੇ ਲਾਜ਼ਮੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਨਵੇਂ ਐਲਾਨ ਮੁਤਾਬਕ 6ਵੀਂ ਤੋਂ 10ਵੀਂ ਕਲਾਸ ਤੱਕ ਹਰ ਇਕ ਵਿਦਿਆਰਥੀ ਨੂੰ ਪਾਸ...

ਸ਼੍ਰੀਲੰਕਾ ਦੇ ਸਾਬਕਾ ਗੇਂਦਬਾਜ਼ ਮੁਰਲੀਧਰਨ ਬੋਲੇ-‘ਭਾਰਤ ਬਣ ਸਕਦੈ ਹੈ ਵਰਲਡ ਚੈਂਪੀਅਨ, ਟੀਮ ‘ਚ ਹੈ ਕਮਾਲ ਦਾ ਤਾਲਮੇਲ’

ਦੁਨੀਆ ਦੇ ਮਹਾਨ ਗੇਂਦਬਾਜ਼ ਮੁਥੱਈਆ ਮੁਰਲੀਧਰਨ ਦਾ ਕਹਿਣਾ ਹੈ ਕਿ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੀ ਭਾਰਤੀ ਟੀਮ ਵਧੀਆ ਖੇਡ...

ਬਰਨਾਲਾ ਜੇਲ੍ਹ ‘ਚੋਂ 7 ਮੋਬਾਈਲ ਬਰਾਮਦ, 3 ਅਣਪਛਾਤੇ ਕੈਦੀਆਂ ਸਣੇ 4 ਖ਼ਿਲਾਫ਼ ਕੇਸ ਦਰਜ

ਪੰਜਾਬ ‘ਚ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਬਰਨਾਲਾ ਜੇਲ੍ਹ ‘ਤੋਂ ਸਾਹਮਣੇ ਆਇਆ ਹੈ। ਪੁਲਿਸ ਨੇ...

ਰਾਜਪੁਰਾ ‘ਚ CM ਮਾਨ ਨੇ ‘ਕੈਟਲ ਫੀਡ ਪਲਾਂਟ’ ਦਾ ਰੱਖਿਆ ਨੀਂਹ ਪੱਥਰ, ਕਿਹਾ-‘ਇਸ ਪ੍ਰਾਜੈਕਟ ਤੋਂ ਕਾਫੀ ਉਮੀਦਾਂ’

ਰਾਜਪੁਰਾ ਵਿਚ ਹਾਲੈਂਡ ਦੀ ਕੰਪਨੀ ਵੱਲੋਂ ਸਥਾਪਤ ਕੀਤੇ ਜਾ ਰਹੇ ਕੈਟਲ ਫੀਡ ਪਲਾਂਟ ਦਾ ਮੁੱਖ ਮੰਤਰੀ ਮਾਨ ਨੇ ਨੀਂਹ ਪੱਥਰ ਰੱਖਿਆ। 138 ਕਰੋੜ ਦੀ...

ਇੰਟਰਨੈੱਟ ਦੀ ਸਪੀਡ ਘੱਟ ਹੋਣ ‘ਤੇ ਹੁਣ ਨਹੀਂ ਖੁੱਲ੍ਹੇਗੀ Gmail, ਕੰਪਨੀ ਇਸ ਫੀਚਰ ਨੂੰ ਕਰਨ ਜਾ ਰਹੀ ਹੈ ਬੰਦ

ਸਾਡੇ ਵਿੱਚੋਂ ਬਹੁਤ ਸਾਰੇ Gmail ਦੀ ਵਰਤੋਂ ਕਰਦੇ ਹਨ, ਬਹੁਤ ਸਾਰੇ ਲੋਕਾਂ ਕੋਲ ਤੇਜ਼ ਇੰਟਰਨੈਟ ਦੀ ਸਹੂਲਤ ਵੀ ਨਹੀਂ ਹੁੰਦੀ, ਪਰ ਉਹ ਹੌਲੀ...

ਨਵਾਂਸ਼ਹਿਰ ‘ਚ ਕਾਰ ਨੇ ਸਕੂਟਰ ਨੂੰ ਮਾਰੀ ਟੱਕਰ, ਹਾ.ਦਸੇ ‘ਚ ਇੱਕ ਲੜਕੀ ਦੀ ਹੋਈ ਮੌ.ਤ

ਨਵਾਂਸ਼ਹਿਰ ਦੇ ਪਿੰਡ ਮਾਜਰਾ ਜੱਟਾਂ ਨੇੜੇ ਐਤਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ ਕਾਰ ਨੇ ਸਕੂਟਰ ਨੂੰ...

‘X’ ਦੀ CEO ਲਿੰਡਾ ਯਾਕਾਰਿਨੋ ਦਾ ਖੁਲਾਸਾ-‘ਐਕਸ ‘ਤੇ ਲਗਾਤਾਰ ਘੱਟ ਰਹੇ ਹਨ ਡੇਲੀ ਐਕਟਿਵ ਯੂਜਰਸ’

ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਲੋਕਾਂ ਦਾ ਮੋਹਭੰਗ ਹੁੰਦਾ ਨਜ਼ਰ ਆ ਰਿਹਾ ਹੈ। ਪਲੇਟਫਾਰਮ ਲਗਾਤਾਰ ਆਪਣੇ ਡੇਲੀ ਐਕਟਿਵ...

ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ

ਵਿਸ਼ਵ ਸ਼ਾਕਾਹਾਰੀ ਦਿਵਸ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਲੋਕਾਂ ਵਿੱਚ ਸ਼ਾਕਾਹਾਰੀ ਭੋਜਨ ਪ੍ਰਤੀ ਜਾਗਰੂਕਤਾ...

Maruti Ertiga ਅਤੇ Scorpio ਦੀ ਹੋਈ ਛੁੱਟੀ, ਹੁਣ Toyota ਦੀ ਇਹ ਨਵੀਂ SUV ਕਰੇਗੀ ਰਾਜ

ਵੱਡੇ ਆਕਾਰ ਦੀ SUV ਦਾ ਬਾਜ਼ਾਰ ‘ਚ ਨਵਾਂ ਕ੍ਰੇਜ਼ ਹੈ। ਇਹੀ ਕਾਰਨ ਹੈ ਕਿ ਹਰ ਕਾਰ ਨਿਰਮਾਤਾ ਇਸ ਸੈਗਮੈਂਟ ‘ਚ ਆਪਣੀ ਮਜ਼ਬੂਤ ​​ਪਕੜ ਬਣਾਉਣ...

‘ਚੰਦਰਯਾਨ ਦੀ ਤਰ੍ਹਾਂ ਅਮਰੀਕਾ-ਭਾਰਤ ਸਬੰਧ ਪਹੁੰਚਣਗੇ ਚੰਨ੍ਹ ਤੋਂ ਵੀ ਹੋਰ ਅੱਗੇ’ : ਵਾਸ਼ਿੰਗਟਨ ‘ਚ ਬੋਲੇ ਐੱਸ. ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਹੁਣ ਤੱਕ ਦੇ ਉਚਤਮ ਪੱਧਰ ‘ਤੇ ਹੈ ਤੇ ਮੋਦੀ ਸਰਕਾਰ ਇਸ ਨੂੰ ਇਕ ਵੱਖਰੇ ਪੱਧਰ...

‘ਇੰਡੀਆਜ ਬੈਸਟ ਡਾਂਸਰ-3’ ਦੇ ਜੇਤੂ ਬਣੇ Samarpan Lama, ਮਿਲੀ 15 ਲੱਖ ਦੀ ਪ੍ਰਾਈਜ਼ ਮਨੀ

ਟੀਵੀ ਦਾ ਫੇਮਸ ਡਾਂਸ ਰਿਐਲਿਟੀ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ ਸੀਜ਼ਨ-3’ ਨੂੰ ਆਪਣਾ ਜੇਤੂ ਮਿਲ ਚੁੱਕਾ ਹੈ। ਬੀਤੇ ਦਿਨ 30 ਸਤੰਬਰ ਨੂੰ ਸ਼ੋਅ...

CM ਮਾਨ ਨੇ ਧੂਰੀ ‘ਚ 12 ਆਧੁਨਿਕ ਲਾਇਬ੍ਰੇਰੀਆਂ ਦਾ ਕੀਤਾ ਉਦਘਾਟਨ, ਕਿਹਾ- ‘ਬਦਲੇਗੀ ਨੌਜਵਾਨਾਂ ਦੀ ਤਕਦੀਰ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੰਗਰੂਰ ਵਿਖੇ ਸੂਬੇ ਦੇ ਨੌਜਵਾਨਾਂ ਨੂੰ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਸਮਰਪਿਤ ਕੀਤੀਆਂ।...

ਜਲੰਧਰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਈ ਕਤ.ਲ ਦੀ ਗੁੱਥੀ, ਪੋਤਾ ਹੀ ਨਿਕਲਿਆ ਦਾਦੀ ਦਾ ਕਾਤ.ਲ

ਜਲੰਧਰ ਵਿਚ 29 ਸਤੰਬਰ ਨੂੰ ਇਕ ਬਜ਼ੁਰਗ ਮਹਿਲਾ ‘ਤੇ ਦਿਨ-ਦਿਹਾੜੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ...

ਫ਼ਿਰੋਜ਼ਪੁਰ : ਨਸ਼ਾ ਤਸਕਰ ‘ਤੇ ਪੁਲਿਸ ਦਾ ਐਕਸ਼ਨ, 54.53 ਲੱਖ ਦੀ ਜਾਇਦਾਦ ਕੀਤੀ ਫਰੀਜ਼

ਫ਼ਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ। ਸ਼ਨੀਵਾਰ ਨੂੰ 2 ਕਿਲੋ 60 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਤਸਕਰ...

ਹਵਾਈ ਸਫਰ ਹੋਇਆ ਮਹਿੰਗਾ, ATF ਦੀਆਂ ਕੀਮਤਾਂ ‘ਚ 5 ਫੀਸਦੀ ਦਾ ਹੋਇਆ ਵਾਧਾ

ਪਹਿਲੀ ਅਕਤੂਬਰ ਤੋਂ ਲੋਕ ਮਹਿੰਗਾਈ ਦੀ ਮਾਰ ਹੇਠ ਆਏ ਹਨ। ਇੱਕ ਪਾਸੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 209 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ...

ਮੋਹਾਲੀ ‘ਚ ਨੌਜਵਾਨ ਦੇ ਮੌ.ਤ ਮਾਮਲੇ ‘ਚ 2 ਪੁਲਿਸ ਮੁਲਾਜ਼ਮ ਸਸਪੈਂਡ, 20,000 ਦੀ ਮੰਗੀ ਸੀ ਰਿਸ਼ਵਤ

ਮੋਹਾਲੀ ਜ਼ਿਲ੍ਹੇ ਦੀ ਛੱਜੂਮਾਜਰਾ ਕਾਲੋਨੀ ਦੇ ਨੌਜਵਾਨ ਤੇਗ ਬਹਾਦਰ ਸਿੰਘ ਦੇ ਆਤਮਹੱਤਿਆ ਮਾਮਲੇ ਵਿਚ ਪੁਲਿਸ ਨੇ ਸਨੀ ਇਨਕਲੇਵ ਪੁਲਿਸ ਚੌਕੀ...

ਹੈਦਰਾਬਾਦ ‘ਚ 1.25 ਕਰੋੜ ‘ਚ ਵਿਕਿਆ ਭਗਵਾਨ ਗਣੇਸ਼ ਜੀ ਦਾ ਲੱਡੂ, 3 ਦਿਨਾਂ ਤੱਕ ਚੱਲੀ ਨਿਲਾਮੀ

ਦੇਸ਼ ਭਰ ਵਿੱਚ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ। ਪਰ ਗਣੇਸ਼ ਉਤਸਵ ਦੌਰਾਨ ਹੈਦਰਾਬਾਦ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ...

CM ਮਾਨ ਰਾਜਪੁਰਾ ‘ਚ ਅੱਜ 138 ਕਰੋੜ ਰੁਪਏ ਦੀ ਲਾਗਤ ਵਾਲੇ ‘ਕੈਟਲ ਫੀਡ ਪਲਾਂਟ’ ਦਾ ਰੱਖਣਗੇ ਨੀਂਹ ਪੱਥਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਪੁਰਾ ਵਿੱਚ ਹਾਲੈਂਡ ਦੀ ਇੱਕ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ...

PM ਮੋਦੀ ਦਾ ਅੱਜ ਤੇਲੰਗਾਨਾ ਦੌਰਾ,13 ਹਜ਼ਾਰ 500 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 1 ਅਕਤੂਬਰ ਨੂੰ ਤੇਲੰਗਾਨਾ ਦਾ ਦੌਰਾ ਕਰਨਗੇ। ਇੱਥੇ ਉਹ ਨੀਂਹ ਪੱਥਰ ਰੱਖਣਗੇ ਅਤੇ 13 ਹਜ਼ਾਰ 500 ਕਰੋੜ...

ਏਸ਼ੀਆਈ ਖੇਡਾਂ 2023 : ਸ਼ੂਟਿੰਗ ‘ਚ ਮੈਡਲ ਦੀ ਬਾਰਿਸ਼, ਪੁਰਸ਼ ਟੀਮ ਨੇ ਜਿੱਤਿਆ ਇਕ ਹੋਰ ਗੋਲਡ

ਅੱਜ ਏਸ਼ੀਆਈ ਖੇਡਾਂ ਦਾ 8ਵਾਂ ਦਿਨ ਹੈ। ਸ਼ੁਰੂਆਤੀ 7 ਦਿਨ ਵਿਚ 38 ਤਮਗੇ ਜਿੱਤ ਕੇ ਭਾਰਤ ਚੌਥੇ ਸਥਾਨ ‘ਤੇ ਹੈ। ਏਸ਼ੀਆਈ ਖੇਡਾਂ ਦੇ ਪਹਿਲੇ ਦਿਨ...

ਪੰਜਾਬ ‘ਚ ਝੋਨੇ ਦੀ ਸੁਚਾਰੂ ਖਰੀਦ ਅੱਜ ਤੋਂ, ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਕੀਤੇ ਗਏ ਨੋਟੀਫਾਈ

ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ. ਗੁਰਮੀਤ ਸਿੰਘ ਗੁਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਝੋਨੇ ਦੀ ਫਸਲ ਦੇ...

CM ਮਾਨ ਤੇ ਕੇਜਰੀਵਾਲ ਭਲਕੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ‘ਚ ਕਰਨਗੇ ਨਵੇਂ ਵਾਰਡ ਦਾ ਉਦਘਾਟਨ

ਪੰਜਾਬ ਸਰਕਾਰ ਸਿਹਤ ਕ੍ਰਾਂਤੀ ਦੀ ਦਿਸ਼ਾ ਵੱਲ ਇੱਕ ਹੋਰ ਕਦਮ ਅੱਗੇ ਵਧਾ ਰਹੀ ਹੈ, 2 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਦੇਸ਼ਵਾਸੀ ਬਾਪੂ ਨੂੰ ਅਰਪਿਤ ਕਰਨਗੇ ਸ਼ਰਧਾਂਜਲੀ, PM ਮੋਦੀ ਬੋਲੇ-‘ਸਵੱਛ ਭਾਰਤ ਸਾਂਝੀ ਜ਼ਿੰਮੇਵਾਰੀ’

ਪੂਰੇ ਦੇਸ਼ ਵਿਚ ਲੋਕ ਅੱਜ ਸਵੇਰੇ 10 ਵਜੇ ਤੋਂ ਸਵੱਛਤਾ ਮੁਹਿੰਮ ਵਿਚ ਹਿੱਸਾ ਲੈ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ...

ਤਿਓਹਾਰੀ ਸੀਜ਼ਨ ‘ਚ ਮਹਿੰਗਾਈ ਦਾ ਤਗੜਾ ਝਟਕਾ! 209 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਸਿਲੰਡਰ

ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੇ ਰੇਟ ਵਿਚ ਵਾਧੇ ਦਾ ਐਲਾਨ ਕੀਤਾ ਹੈ। 1 ਅਕਤੂਬਰ ਯਾਨੀ ਅੱਜ ਤੋਂ 19 ਕਿਲੋਗ੍ਰਾਮ ਵਾਲੇ...

ਤਾਮਿਲਨਾਡੂ ‘ਚ ਭਿਆਨਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 8 ਲੋਕਾਂ ਦੀ ਮੌ.ਤ, ਕਈ ਜ਼ਖਮੀ

ਤਾਮਿਲਨਾਡੂ ਦੇ ਪਹਾੜੀ ਜ਼ਿਲ੍ਹੇ ਨੀਲਗਿਰੀ ਵਿਚ ਦੇਰ ਸ਼ਾਮ ਇਕ ਯਾਤਰੀਆਂ ਨਾਲ ਭਰੀ ਬੱਸ ਖੱਡ ਵਿਚ ਡਿਗਣ ਨਾਲ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ...

ਧਰਤੀ ਤੋਂ 9.2 ਲੱਖ ਕਿ.ਮੀ. ਦੂਰ ਪਹੁੰਚਿਆ ਆਦਿਤਯ ਐੱਲ, ਈਸਰੋ ਨੇ ਪਹਿਲੀ ਵਾਰ ਮੰਗਲ ਮਿਸ਼ਨ ‘ਤੇ ਕੀਤਾ ਸੀ ਕਾਰਨਾਮਾ

ਭਾਰਤ ਦੇ ਸੂਰਜ ਮਿਸ਼ਨ ਨੂੰ ਲੈ ਕੇ ਇੰਡੀਅਨ ਸਪੇਸ ਰਿਸਰਸ ਆਰਗੇਨਾਈਜ਼ੇਸ਼ਨ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਈਸਰੋ ਨੇ ਟਵੀਟ ਕਰਕੇ ਦੱਸਿਆ...

ਕੈਲਸ਼ੀਅਮ ਦਾ ਚੰਗਾ ਸਰੋਤ ਹਨ ਇਹ 5 ਟੇਸਟੀ ਡ੍ਰਿੰਕਸ, ਰੋਜ਼ਾਨਾ ਪੀਣ ਨਾਲ ਹੋਣਗੀਆਂ ਹੱਡੀਆਂ ਮਜ਼ਬੂਤ

ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਗ੍ਰੀਨ ਜੂਸ ਕਾਫੀ ਸਹਾਇਕ ਹੁੰਦਾ ਹੈ।ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ ਹੀ ਗ੍ਰੀਨ ਜੂਸ ਕੈਲਸ਼ੀਅਮ ਤੇ...

1 ਅਕਤੂਬਰ ਤੋਂ ਪੂਰੇ ਦੇਸ਼ ‘ਚ ਬਦਲਣ ਵਾਲੇ ਹਨ ਇਹ ਨਿਯਮ, ਤੁਹਾਡੀ ਜੇਬ ‘ਤੇ ਪੈ ਸਕਦੇ ਨੇ ਭਾਰੀ

ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਅਸੀਂ ਇਕ ਤਿਮਾਹੀ ਵਿਚ ਪ੍ਰਵੇਸ਼ ਕਰ ਰਹੇ ਹਾਂ। ਨਵੀਂ ਤਿਮਾਹੀ ਦੀ ਸ਼ੁਰੂਆਤ ਦੇ ਨਾਲ 1 ਅਕਤੂਬਰ 2023 ਤੋਂ...

ਦੂਜੀ ਵਾਰ ਪ੍ਰੈਗਨੈਂਟ ਹੈ ਅਨੁਸ਼ਕਾ ਸ਼ਰਮਾ? ਘਰ ਵਿਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਬਾਲੀਵੁੱਡ ਤੇ ਕ੍ਰਿਕਟਰ ਜਗਤ ਦੇ ਸਭ ਤੋਂ ਪਾਵਰਫੁੱਲ ਕੱਪਲ ਵਜੋਂ ਜਾਣੇ ਜਾਂਦੇ ਹਨ ਤੇ ਦੋਵਾਂ ਦੀ ਜੋੜੀ...

ਕਪੂਰਥਲਾ ਦੇ SSP ਦਾ ਹੋਇਆ ਤਬਾਦਲਾ, ਵਤਸਲਾ ਗੁਪਤਾ ਹੋਵੇਗੀ ਨਵੀਂ ਐੱਸਐੱਸਪੀ

ਪੰਜਾਬ ਸਰਕਾਰ ਨੇ ਕਪੂਰਥਲਾ ਦੇ ਐੱਸਐੱਸਪੀ ਰਾਜਪਾਲ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ‘ਤੇ ਮਹਿਲਾ ਆਈਪੀਐੱਸ ਅਫਸਰ...

ਸੁਖਪਾਲ ਖਹਿਰਾ ਦੀ ਕੋਰਟ ‘ਚ ਹੋਈ ਪੇਸ਼ੀ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਜਲਾਲਾਬਾਦ ਕੋਰਟ ਨੇ ਸੁਖਪਾਲ ਖਹਿਰਾ ਨੂੰ 14 ਦਿਨਾਂ...

ਨਿਤਿਨ ਗੁਪਤਾ ਦਾ ਵੱਧ ਗਿਆ ਕਾਰਜਕਾਲ, ਅਗਲੇ ਸਾਲ ਜੂਨ ਤੱਕ ਬਣੇ ਰਹਿਣਗੇ CBDT ਦੇ ਚੇਅਰਮੈਨ

ਕੇਂਦਰੀ ਮੰਤਰੀ ਮੰਡਲ ਨੇ ਸੀਬੀਡੀਟੀ ਚੇਅਰਮੈਨ ਦੇ ਅਹੁਦੇ ‘ਤੇ ਨਿਤਿਨ ਗੁਪਤਾ ਨੂੰ ਫਿਰ ਤੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।...

ADGP ਕਾਨੂੰਨ ਅਧਿਕਾਰੀ ਮਿੱਤਲ ਨੂੰ ਚਾਰ ਸਾਲ ਦੀ ਸਜ਼ਾ, ਰਿਸ਼ਵਤ ਲੈਂਦਿਆਂ CBI ਨੇ ਕੀਤਾ ਸੀ ਗ੍ਰਿਫਤਾਰ

ਸੀਬੀਆਈ ਦੀ ਇੱਕ ਅਦਾਲਤ ਨੇ ਪੰਜਾਬ ਦੇ ਜੇਲ੍ਹ ਵਿਭਾਗ ਨਾਲ ਜੁੜੇ ਕਾਨੂੰਨ ਅਧਿਕਾਰੀ ਮੁਨੀਸ਼ ਮਿੱਤਲ ਨੂੰ ਅੱਠ ਸਾਲ ਪਹਿਲਾਂ ਦਰਜ...

ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੀ ਕਿਸਾਨਾਂ ਨੂੰ ਸੌਗਾਤ-‘ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਮਿਲੇਗੀ 50% ਸਬਸਿਡੀ’

ਕਣਕ ਦੀ ਬੀਜਾਈ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ...

ਰਾਹਤ ਭਰੀ ਖਬਰ, ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਹੋਇਆ ਖਤਮ, ਫਿਰ ਤੋਂ ਪਟੜੀਆਂ ‘ਤੇ ਦੌੜਣਗੀਆਂ ਟ੍ਰੇਨਾਂ

ਰੇਲ ਮੁਸਾਫਰਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਹੈ ਤੇ ਜਲਦ ਹੀ ਸਕਿਓਰਿਟੀ ਚੈੱਕ ਦੇ ਬਾਅਦ...

2000 ਦੇ ਨੋਟ ਬਦਲਣ ਦੀ ਮਿਆਦ ਇਕ ਹਫਤਾ ਵਧੀ, RBI ਨੇ ਜਾਰੀ ਕੀਤਾ ਨਵਾਂ ਸਰਕੂਲਰ

ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦਾ ਨੋਟ ਬੈਂਕ ਵਿਚ ਜਮ੍ਹਾ ਕਰਨ ਜਾਂ ਇਸ ਨੂੰ ਦੂਜੇ ਨੋਟਾਂ ਨਾਲ ਬਦਲਣ ਦੀ ਤਰੀਕ 7 ਅਕਤੂਬਰ ਤੱਕ ਵਧਾ...

ਪਲਾਟ ਘਪਲੇ ‘ਚ ਫਰਾਰ ਮਨਪ੍ਰੀਤ ਬਾਦਲ ਦੇ ਕਰੀਬੀ ਸ਼ਰਾਬ ਕਾਰੋਬਾਰੀ ‘ਤੇ ਵਿਜੀਲੈਂਸ ਦਾ ਛਾਪਾ

ਪਲਾਟ ਘਪਲੇ ਵਿਚ ਫਰਾਰ ਚੱਲ ਰਹੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਨੇਤਾ ਮਨਪ੍ਰੀਤ ਬਾਦਲ ਖਿਲਾਫ ਪੰਜਾਬ ਵਿਜੀਲੈਂਸ ਨੇ ਕਾਰਵਾਈ ਤੇਜ਼ ਕਰ...

ਸਿਹਤ ਮੰਤਰੀ ਦਾ ਪੰਜਾਬ ਦੇ ਲੋਕਾਂ ਨੂੰ ਤੋਹਫਾ, ਕਿਹਾ-‘ਸਾਰੇ ਹਸਪਤਾਲਾਂ ‘ਚ Patient Facilitation ਸੈਂਟਰ ਬਣਨਗੇ’

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸਿਹਤ ਦੇ ਖੇਤਰ ਵਿਚ ਵੱਡੀ...

ਏਸ਼ੀਆਈ ਖੇਡਾਂ 2023 : ਭਾਰਤੀ ਪੁਰਸ਼ ਸਕੁਐਸ਼ ਟੀਮ ਨੇ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਏਸ਼ੀਆਈ ਖੇਡਾਂ ਦਾ ਅੱਜ 7ਵਾਂ ਦਿਨ ਹੈ। 6 ਦਿਨਾਂ ਵਿਚ ਭਾਰਤ ਦੀ ਝੋਲੀ ਵਿਚ ਕੁੱਲ 33 ਤਮਗੇ ਆਏ। ਮੁਕਾਬਲੇ ਦੇ ਪਹਿਲੇ ਦਿਨ ਭਾਰਤ ਨੂੰ 5, ਦੂਜੇ ਦਿਨ 6,...

ਚੰਡੀਗੜ੍ਹ ‘ਚ ਬੇਕਾਬੂ ਆਟੋ ਨੇ 2 ਸਾਈਕਲ ਸਵਾਰਾਂ ਨੂੰ ਦ.ਰੜਿਆ, ਹਾ.ਦਸੇ ‘ਚ ਮੋਹਾਲੀ ਦੇ ਡਾਕਟਰ ਦੀ ਮੌ.ਤ

ਚੰਡੀਗੜ੍ਹ ਵਿੱਚ ਇੱਕ ਤੇਜ਼ ਰਫ਼ਤਾਰ ਆਟੋ ਨੇ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ। ਜਿਸ ਵਿੱਚ ਮੁਹਾਲੀ ਦੇ ਡਾਕਟਰ ਦੀ ਮੌਤ ਹੋ ਗਈ,...

ਭਾਰਤ ਦਾ 9ਵਾਂ ਗੋਲਡ ਮੈਡਲ, ਰੋਹਨ ਬੋਪੰਨਾ ਤੇ ਰੁਤੁਜਾ ਭੋਸਲੇ ਨੇ ਟੈਨਿਸ ‘ਚ ਜਿੱਤਿਆ ਸੋਨ ਤਗਮਾ

ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ 9ਵਾਂ ਸੋਨ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖੇਡਾਂ ਦੇ ਸੱਤਵੇਂ ਦਿਨ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ...

ਨਿਤਿਨ ਗਡਕਰੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ, ਕਿਹਾ- ਕੋਈ ਵੋਟ ਪਾਵੇ ਜਾਂ ਨਾ ਪਾਵੇ, ਮੈਂ…

ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਲੋਕ ਸਭਾ ਚੋਣਾਂ...

ਪਠਾਨਕੋਟ ਜਾ ਰਹੀ ਟ੍ਰੇਨ ਦੇ ਏਸੀ ਡੱਬੇ ‘ਚੋਂ ਧੂੰਆਂ ਨਿਕਲਣ ‘ਤੇ ਦ.ਹਿਸ਼ਤ ਦਾ ਮਾਹੌਲ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ

ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਪੈਂਦੇ ਪਿੰਡ ਕਰਾਲਾ ਨੇੜੇ ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਕ੍ਰਾਂਤੀ ਐਕਸਪ੍ਰੈੱਸ ਦੇ ਏਸੀ...

ਡੇਢ ਸਾਲ ਪਹਿਲਾਂ ਕੈਨੇਡਾ ਗਏ ਨੌਜ਼ਵਾਨ ਦੀ ਹੋਈ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਕੰਵਲਦੀਪ ਸਿੰਘ

ਕੈਨੇਡਾ ਤੋਂ ਇੱਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ...

ਦਿੱਲੀ ‘ਚ 25 ਕਰੋੜ ਰੁਪਏ ਦੀ ਚੋਰੀ ‘ਚ ਵੱਡੀ ਸਫਲਤਾ; 3 ਦੋਸ਼ੀ ਗ੍ਰਿਫਤਾਰ, 18 ਕਿਲੋ ਸੋਨਾ ਜ਼ਬਤ

ਦਿੱਲੀ ਦੇ ਭੋਗਲ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਗਹਿਣਿਆਂ ਦੀ ਦੁਕਾਨ ਤੋਂ 25 ਕਰੋੜ ਰੁਪਏ ਦੇ ਗਹਿਣਿਆਂ ਦੀ ਚੋਰੀ ਨੇ ਰਾਜਧਾਨੀ ਦੀ ਪੁਲਿਸ...

ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ: ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ

ਅਮਰੀਕਾ ਵਿਚ ਨਿਊਜਰਸੀ ਦੇ ਇਕ ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ‘ਤੋਂ ਪਹਿਲਾਂ ਅਰਦਾਸ ਕੀਤੀ,...

ਪੰਜਾਬ ਦੀ ਸ਼੍ਰੇਆ ਮੈਣੀ ਨੂੰ NSS ਐਵਾਰਡ ਨਾਲ ਸਨਮਾਨਿਤ, ਰਾਸ਼ਟਰਪਤੀ ਮੁਰਮੂ ਨੇ ਦਿੱਤਾ ਸਨਮਾਨ

ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ...

ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ, ਸਰਬਜੋਤ ਸਿੰਘ ਤੇ ਦਿਵਿਆ ਨੇ ਜਿੱਤਿਆ ਚਾਂਦੀ ਦਾ ਤਗਮਾ

ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹੋਣਹਾਰ ਖਿਡਾਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ...

Online Gaming ‘ਤੇ 1 ਅਕਤੂਬਰ ਤੋਂ 28% GST ਹੋਵੇਗਾ ਲਾਗੂ, ਨੋਟੀਫਿਕੇਸ਼ਨ ਹੋਇਆ ਜਾਰੀ

ਨਵੀਂ GST ਦਰਾਂ ਪਹਿਲੀ ਅਕਤੂਬਰ ਤੋਂ ਆਨਲਾਈਨ ਗੇਮਿੰਗ, ਕੈਸੀਨੋ ਅਤੇ ਹੌਰਸ ਰਾਈਡਿੰਗ ‘ਤੇ ਲਾਗੂ ਹੋਣਗੀਆਂ। ਇਸ ਤੋਂ ਬਾਅਦ ਲੋਕਾਂ ਨੂੰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 30-09-2023

ਸਲੋਕੁ ਮਰਦਾਨਾ ੧ ॥  ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ...

Carousel Posts