Tag: , , ,

Big Breaking : ਪੰਜਾਬ ਦੇ AG ਅਤੁਲ ਨੰਦਾ ਦੀ ਪਤਨੀ AAG ਰਮੀਜ਼ਾ ਹਕੀਮ ਨੇ ਦਿੱਤਾ ਅਸਤੀਫਾ

ਚੰਡੀਗੜ੍ਹ : ਪੰਜਾਬ ਦੀ ਅਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਤਿੰਨ ਸਾਲਾਂ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪੰਜਾਬ...

ਸੈਨਿਕਾਂ ਨੂੰ ਮਿਲਣ ਕਸ਼ਮੀਰ ਪਹੁੰਚੇ ਅਕਸ਼ੈ ਕੁਮਾਰ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਤਸਵੀਰਾਂ ਤੇ ਵੀਡੀਓ

Akshay kumar reached Kashmir: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਨਾ ਸਿਰਫ ਫਿਲਮਾਂ ਵਿਚ, ਬਲਕਿ ਅਸਲ ਜ਼ਿੰਦਗੀ ਵਿਚ ਵੀ ਦੇਸ਼ ਭਗਤੀ ਦਿਖਾਉਂਦੇ...

Punjab ekta party merged with congress

ਵੱਡੀ ਖਬਰ : ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਹੋਈ ਕਾਂਗਰਸ ‘ਚ ਸ਼ਾਮਿਲ, ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਐਲਾਨ

ਵੀਰਵਾਰ ਨੂੰ ਪੰਜਾਬ ਦੀ ਰਾਜਨੀਤੀ ਤੋਂ ਵੱਡੀ ਖ਼ਬਰ ਆਈ ਹੈ। ਦਰਅਸਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ...

ਨਹੀਂ ਰੁਕਦਾ ਜਾਪਦਾ ਕਾਂਗਰਸ ਦਾ ਕਲੇਸ਼- ਹੁਣ ਨਵਜੋਤ ਸਿੱਧੂ ਦੇ ਸਮਰਥਨ ‘ਚ ਵੀ ਲੱਗੇ ਹੋਰਡਿੰਗ

ਪੰਜਾਬ ਕਾਂਗਰਸ ਵਿਚ ਕੁਝ ਵੀ ਠੀਕ ਹੁੰਦਾ ਨਹੀਂ ਜਾਪਦਾ। ਹਾਈ ਕਮਾਨ ਨੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ...

Blast in factory in palghar

ਪਾਲਘਰ ‘ਚ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ, 20 ਕਿਲੋਮੀਟਰ ਦੂਰ ਤੱਕ ਸੁਣੀ ਗੂੰਜ

ਵੀਰਵਾਰ ਨੂੰ ਮੁੰਬਈ ਨੇੜੇ ਪਾਲਘਰ ਦੇ ਡਹਾਣੂ ਵਿੱਚ ਇੱਕ ਫੈਕਟਰੀ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ...

Jaipal bhullar postmortem

Big Breaking : ਦੁਬਾਰਾ ਨਹੀਂ ਹੋਵੇਗਾ ਜੈਪਾਲ ਭੁੱਲਰ ਦਾ ਪੋਸਟ ਮਾਰਟਮ, ਹਾਈਕੋਰਟ ਨੇ ਖਾਰਜ ਕੀਤੀ ਪਰਿਵਾਰ ਵੱਲੋ ਪਾਈ ਪਟੀਸ਼ਨ

ਕੁੱਝ ਦਿਨ ਪਹਿਲਾ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਗੈਂਗਸਟਰ...

ਆਲੀਆ ਭੱਟ ਦੀ ਹਾਊਸ ਪਾਰਟੀ ਵਿਚ ਕੌਣ-ਕੌਣ ਹੋਇਆ ਸ਼ਾਮਲ,ਵੇਖੋ ਕੁਝ ਖਾਸ ਤਸਵੀਰਾਂ

alia bhatt bf ranbir : ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਅਤੇ ਰਣਬੀਰ ਕਪੂਰ ਪਿਛਲੇ ਕੁਝ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਪਹਿਲਾਂ ਦੋਵਾਂ ਦੀ...

Corona cases punjab

ਬੁੱਧਵਾਰ ਨੂੰ ਪੰਜਾਬ ‘ਚ ਕਰੋ ਕੋਰੋਨਾ ਦੇ 688 ਨਵੇਂ ਮਾਮਲੇ ਆਏ ਸਾਹਮਣੇ ਤੇ 46 ਮਰੀਜ਼ਾਂ ਦੀ ਹੋਈ ਮੌਤ

ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ 46 ਸੰਕਰਮਿਤ ਲੋਕਾਂ ਦੀ ਮੌਤ ਹੋਈ ਹੈ। ਜਦਕਿ ਕੋਰੋਨਾ ਦੇ 688 ਨਵੇਂ ਕੇਸ ਸਾਹਮਣੇ ਆਏ ਹਨ। ਹਸਪਤਾਲਾਂ...

ਦੇਰ ਰਾਤ ਲਿਫਟ ਦੇਣੀ ਪਈ ਮਹਿੰਗੀ, ਨੌਕਰੀ ਦੀ ਭਾਲ ‘ਚ ਜਾ ਰਹੇ ਨੌਜਵਾਨ ਨੇ ਟੈਂਪੂ ਚਾਲਕ ਦੀ ਜਾਨ ਲੈ ਨਦੀ ‘ਚ ਸੁੱਟਿਆ, ਗ੍ਰਿਫਤਾਰ

Youth looking for : ਅੰਮ੍ਰਿਤਸਰ ਵਿੱਚ ਮੰਗਲਵਾਰ ਦੀ ਰਾਤ ਨੂੰ ਲਿਫਟ ਦੇ ਬਹਾਨੇ ਇੱਕ ਛੋਟਾ ਹਾਥੀ ਚਾਲਕ ਮਾਰਿਆ ਗਿਆ ਅਤੇ ਲਾਸ਼ ਨੂੰ ਬਿਆਸ ਨਦੀ ਵਿੱਚ...

Inquiry against sonu sood

ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਜਾਂਚ ਦੇ ਆਦੇਸ਼ ਜਾਰੀ, ਅਦਾਲਤ ਨੇ ਕਿਹਾ- ਬਿਨਾਂ ਜਾਂਚ ਦੇ ਮਸੀਹਾ ਮੰਨਿਆ ਗਿਆ, ਕਿਵੇਂ ?

ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਵੱਡਾ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ...

First green fungus case

ਬਲੈਕ,ਵ੍ਹਾਈਟ ਅਤੇ ਯੈਲੋ ਤੋਂ ਬਾਅਦ ਹੁਣ ਦੇਸ਼ ‘ਚ ਗ੍ਰੀਨ ਫੰਗਸ ਨੇ ਵੀ ਦਿੱਤੀ ਦਸਤਕ, ਇਸ ਰਾਜ ਵਿੱਚ ਸਾਹਮਣੇ ਆਇਆ ਪਹਿਲਾ ਕੇਸ

ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਦਿਨਾਂ ਤੋਂ ਘੱਟ ਹੋ ਰਿਹਾ ਹੈ। ਪਰ ਕੋਰੋਨਾ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ...

ਪੰਜਾਬ ‘ਚ ਅੱਧ-ਵਿਚਾਲੇ ਲਟਕਿਆ ਦਲਿਤ ਵਿਦਿਆਰਥੀਆਂ ਦਾ ਭਵਿੱਖ, ਭਾਜਪਾ ਆਗੂ ਪਹੁੰਚੇ ਕੌਮੀ SC ਕਮਿਸ਼ਨ ਕੋਲ

ਭਾਜਪਾ ਆਗੂ ਤਰੁਣ ਚੁੱਘ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲ ਕੇ ਸੂਬੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਨਾ ਹੋਣ...

ਲੁਧਿਆਣਾ ‘ਚ ਦੁਕਾਨਾਂ ਖੁੱਲ੍ਹਣ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ਤੱਕ ਖੁੱਲ੍ਹਣਗੀਆਂ ਦੁਕਾਨਾਂ

ਲੁਧਿਆਣਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲ ਦਿੱਤਾ ਹੈ। ਹੁਣ ਇਹ ਦੁਕਾਨਾਂ ਰਾਤ 7.30 ਵਜੇ ਤੱਕ ਖੋਲ੍ਹੀਆਂ ਜਾ...

ਲੁਧਿਆਣਾ ‘ਚ ਤਿੰਨ ਪੈਰ ਵਾਲੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ, ਡਾਕਟਰਾਂ ਨੇ ਸਰਜਰੀ ਕਰ ਹਟਾਇਆ ਪੈਰ

ਲੁਧਿਆਣਾ : ਮਾਡਲ ਟਾਊਨ ਦੇ ਦੀਪ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਪੈਰਾਂ ਵਾਲੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਨ੍ਹਾਂ ਨੇ ਬੱਚੇ ’ਤੇ...

ਕਾਂਗਰਸੀ MP ਰਵਨੀਤ ਸਿੰਘ ਬਿੱਟੂ ਦੀਆਂ ਵਧੀਆਂ ਮੁਸ਼ਕਲਾਂ, SC ਕਮਿਸ਼ਨ ਨੇ ਕੀਤਾ ਤਲਬ

ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅਕਾਲੀ ਦਲ ਤੇ ਬਸਪਾ ਨੂੰ ਨਿਸ਼ਾਨਾ ਬਣਾਉਂਦ ਹੋਏ ਦਲਿਤ ਭਾਈਚਾਰੇ ‘ਤੇ ਇਤਰਾਜ਼ਯੋਗ...

ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਦੌਰਾਨ ਲੜਕੀ ਦੀ ਮੌਤ, ਪਰਿਵਾਰ ਨੇ ਲਾਏ ਗਲਤ ਇਲਾਜ ਦੇ ਦੋਸ਼, ਜਾਂਚ ’ਚ ਜੁਟੀ ਪੁਲਿਸ

ਲੁਧਿਆਣਾ ’ਚ ਸਿਹਤ ਵਿਭਾਗ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਲੁਧਿਆਣਾ ਦੇ ਮਾਡਲ ਟਾਊਨ ਦੇ ਐਚਐਮਸੀ ਹਸਪਤਾਲ ਵਿਚ ਦਾਖਲ ਇਕ 22...

Central govt promoting covid 19

ਰਾਹੁਲ ਗਾਂਧੀ ਨੇ ਕਿਹਾ – ਪ੍ਰਧਾਨ ਮੰਤਰੀ ਮੋਦੀ ਦੇ ਝੂਠੇ ਅਕਸ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਾਇਰਸ ਨੂੰ ਕਰ ਰਹੀ ਹੈ ਉਤਸ਼ਾਹਿਤ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੇ ਟੀਕਾਕਰਣ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਅਤੇ ਪ੍ਰਧਾਨ...

ਲੁਧਿਆਣਾ ‘ਚ 25 ਜੂਨ ਤੱਕ ਵਧਿਆ ਕਰਫਿਊ, ਇਸ ਸ਼ਰਤ ਨਾਲ ਖੁੱਲ੍ਹਣਗੇ ਰੈਸਟੋਰੈਂਟਸ, ਸਿਨੇਮਾ ਹਾਲ ਤੇ ਜਿਮ

ਕੋਰੋਨਾ ਮਹਾਮਾਰੀ ਦੇ ਮਾਮਲਿਆਂ ਵਿੱਚ ਆਈ ਕਮੀ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਸੂਬੇ ਦੇ ਲੋਕਾਂ ਨੂੰ ਲਾਈਆਂ ਗਈਆਂ...

Actor bjp leader mithun chakraborty

‘ਇੱਥੇ ਮਾਰਾਂਗਾ, ਸ਼ਮਸ਼ਾਨ ‘ਚ ਡਿੱਗੋਗੇ’ BJP ਦੀ ਰੈਲੀ ਦੌਰਾਨ ਇਹ ਸਬਦ ਬੋਲ ਬੁਰੇ ਫਸੇ ਮਿਥੁਨ ਦਾ, ਜਨਮਦਿਨ ਮੌਕੇ ‘ਤੇ ਹੀ ਪੁਲਿਸ ਕਰ ਰਹੀ ਹੈ ਪੁੱਛਗਿੱਛ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਤੋਂ ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਮਾਨਿਕਤਾਲਾ ਪੁਲਿਸ ਵਰਚੁਅਲ...

ਕੋਟਕਪੂਰਾ ਫਾਇਰਿੰਗ ਮਾਮਲਾ : ਹੁਣ SIT ਖੁਦ ਜਾਏਗੀ ਵੱਡੇ ਬਾਦਲ ਕੋਲ, ਇਸ ਤਰੀਕ ਨੂੰ ਹੋਵੇਗੀ ਪੁੱਛ-ਗਿੱਛ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿਚ ਐਸ.ਆਈ.ਟੀ. ਵੱਲੋਂ 16 ਜੂਨ ਨੂੰ ਪੁੱਛਗਿਛ...

Farmer Protest : ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਤੋਂ ਪ੍ਰੇਸ਼ਾਨ ਕਿਸਾਨ ਨੇ ਧਰਨੇ ਵਾਲੀ ਥਾਂ ‘ਤੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਸਰਹੱਦਾ ‘ਤੇ ਸੰਘਰਸ਼ ਕਰਦਿਆਂ ਕਿਸਾਨਾਂ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ...

ਮਿਨੀਸ਼ਾ ਲਾਂਬਾ ਨੂੰ ਹੋਇਆ ਫਿਰ ਪਿਆਰ !! ਕਿਹਾ- ‘ਮੈਂ ਕਿਸੇ ਪਿਆਰੇ ਵਿਅਕਤੀ ਨਾਲ ਰਿਸ਼ਤੇ’ ਚ ਹਾਂ … ‘

minissha lamba on her : ਫਿਲਮਾਂ ਤੋਂ ਇਲਾਵਾ ਬਾਲੀਵੁੱਡ ਅਭਿਨੇਤਰੀ ਮਿਨੀਸ਼ਾ ਲਾਂਬਾ ਵੀ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ਵਿੱਚ ਬਣੀ ਹੋਈ ਹੈ।...

ਗੈਂਗਸਟਰ ਭੁੱਲਰ ਐਨਕਾਊਂਟਰ : ਪੁਲਿਸ ਹੱਥ ਲੱਗੀ ਜੈਪਾਲ ਦੇ ਫਲੈਟ ਦੀ ਫੁਟੇਜ, ਹੁਣ ਸੁਲਝਾਉਣੀ ਪੈਣੀ ਕੁੜੀਆਂ ਦੀ ਗੁੱਥੀ

ਜਗਰਾਓ ਵਿੱਚ ਦੋ ਏਐਸਆਈ ਦਾ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਅਤੇ ਜਸਪ੍ਰੀਤ ਸਿੰਘ ਜੱਸੀ ਦੀ ਪੱਛਮੀ ਬੰਗਾਲ ਵਿੱਚ ਐਨਕਾਊਂਟਰ ਤੋਂ ਬਾਅਦ ਕਈ...

Twitter lost its crucial legal cover

ਭਾਰਤ ‘ਚ ਖਤਮ ਹੋਈ ਟਵਿੱਟਰ ਦੀ ‘ਕਾਨੂੰਨੀ ਸੁਰੱਖਿਆ’, ਪੁਲਿਸ ਨੇ ਪਹਿਲੀ FIR ਵੀ ਕੀਤੀ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਟਵਿੱਟਰ ਨੂੰ ਨਵੇਂ ਆਈ ਟੀ ਨਿਯਮਾਂ ਦੀ ਪਾਲਣਾ ਨਾ ਕਰਨਾ ਹੁਣ ਭਾਰੀ ਪੈ ਗਿਆ ਹੈ। ਭਾਰਤ ਵਿੱਚ ਟਵਿੱਟਰ ਨੂੰ ਮਿਲਦੀ ਕਾਨੂੰਨੀ ਸੁਰੱਖਿਆ ਖਤਮ ਹੋ...

ਪਿਛਲੀਆਂ ਗਲਤੀਆਂ ਸੁਧਾਰਨ ‘ਚ ਲੱਗੀ ‘ਆਪ’, ਇਸ ਵਾਰ ਮੁੱਖ ਮੰਤਰੀ ਦੇ ਚਿਹਰੇ ਨਾਲ ਲੜੇਗੀ ਵਿਧਾਨ ਸਭਾ ਚੋਣਾਂ

ਪੰਜਾਬ ’ਚ 2022 ਵਿਚ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿਚ ਹਲਚਲ ਮਚੀ ਹੋਈ ਹੈ। ਸੂਬੇ ਦੀ ਸਿਆਸਤ...

ਗੈਂਗਸਟਰ ਭੁੱਲਰ ਮਾਮਲੇ ਦੇ ਪੱਛਮੀ ਬੰਗਾਲ ਨਾਲ ਜੁੜੇ ਤਾਰ? ਕੋਲਕਾਤਾ STF ਪਹੁੰਚੀ ਪੰਜਾਬ

ਚੰਡੀਗੜ੍ਹ: ਗੈਂਗਸਟਰ ਜੈਪਾਲ ਭੁੱਲਰ ਵੱਲੋਂ ਦੋ ਏਐਸਆਈ ਦੇ ਕਤਲ ਕਰਨ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਸੁਮਿਤ ਅਤੇ ਭਰਤ ਨੂੰ ਗ੍ਰਿਫਤਾਰ...

ਮੰਦਭਾਗੀ ਖਬਰ : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰਦਾ ਇੱਕ ਹੋਰ ਕਿਸਾਨ ਹੋਇਆ ਸ਼ਹੀਦ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦਾਂ ‘ਤੇ ਡੱਟੇ ਕਿਸਾਨਾਂ ਨੂੰ 6 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਕੇਂਦਰ...

‘ਆਪ’ ਨਿੱਜੀ ਹਸਪਤਾਲਾਂ ‘ਚ ਟੀਕਿਆਂ ਦੀ ਸਪਲਾਈ ਤੇ ਫ਼ਤਿਹ ਕਿੱਟ ਘੋਟਾਲੇ ‘ਤੇ ਕਰ ਰਿਹਾ ਸਿਆਸਤ : ਕੈਪਟਨ

ਚੰਡੀਗੜ੍ਹ : ਕੁਝ ਨਿੱਜੀ ਹਸਪਤਾਲਾਂ ‘ਚ ਟੀਕਿਆਂ ਦੀ ਸਪਲਾਈ ਅਤੇ ਫਤਹਿ ਕਿੱਟਾਂ ਦੀ ਖਰੀਦ ਨੂੰ “ਰਾਜਨੀਤਿਕ ਤੌਰ’ ਤੇ ਪ੍ਰੇਰਿਤ ”ਕਰਨ ਦੇ...

ਵੱਡੀ ਖਬਰ : ਗੈਂਗਸਟਰ ਜਸਪ੍ਰੀਤ ਜੱਸੀ ਦੀ ਪਤਨੀ ਲਵਪ੍ਰੀਤ ਨੂੰ ਕੋਰਟ ਤੋਂ ਮਿਲੀ ਜ਼ਮਾਨਤ

ਜਗਰਾਓਂ ਪੁਲਿਸ ਕਤਲ ਕਾਂਡ ਦੇ 2 ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਕੋਲਕਾਤਾ ਐਨਕਾਊਂਟਰ ਵਿਚ ਮਾਰੇ ਗਏ ਸਨ।...

Diet attitude led punjab

ਖਾਣਪੀਣ ਅਤੇ ਆਪਣੇ ਘਮੰਡੀ ਰਵੱਈਏ ਕਾਰਨ ਪੰਜਾਬ COVID ਮੌਤਾਂ ‘ਚ ਸਭ ਤੋਂ ਅੱਗੇ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹਾਲਾਂਕਿ ਹੁਣ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ,...

ਪਟਿਆਲਾ : CM ਦੀ ਰਿਹਾਇਸ਼ ਘੇਰਨ ਜਾ ਰਹੇ ਬੇਰੋਜ਼ਗਾਰ ਅਧਿਆਪਕ ਫਿਰ ਹੋਏ ਪੁਲਿਸ ਦੀ ਲਾਠੀਚਾਰਜ ਦਾ ਸ਼ਿਕਾਰ

ਪਟਿਆਲਾ ਵਿੱਚ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਜਾ ਰਹੇ ਈਟੀਟੀ/ਟੀਈਟੀ ਪਾਸ ਅਧਿਆਪਕ...

AAP hunger strike in Fatehgarh Sahib

ਫਤਿਹਗੜ੍ਹ ਸਾਹਿਬ ਵਿਖੇ ਐੱਸ.ਸੀ/ਐੱਸ.ਟੀ ਪੋਸਟ ਮੈਟ੍ਰਿਕ ਸਕੀਮ ‘ਚ ਕਰੋੜਾਂ ਰੁਪਏ ਦੇ ਘਪਲੇ ਨੂੰ ਲੈ ਕੇ AAP ਵੱਲੋ ਭੁੱਖ ਹੜਤਾਲ ਸ਼ੁਰੂ, ਰੱਖੀ ਇਹ ਮੰਗ

ਆਮ ਆਦਮੀ ਪਾਰਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਐੱਸ.ਸੀ/ਐੱਸ.ਟੀ ਪੋਸਟ ਮੈਟ੍ਰਿਕ ਸਕੀਮ ਵਿੱਚ ਕੈਬਨਿਟ...

ਜਿਊਣ ਦਾ ਹੌਂਸਲਾ : ਸਿਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ ਪਰ ਨਹੀਂ ਹਾਰੀ ਹਿੰਮਤ, ਹੁਣ ਮਰਦਾਂ ਵਾਲਾ ਲਿਬਾਸ ਪਹਿਨ ਕੇ ਆਟੋ ਚਲਾ ਰਹੀ ਬਠਿੰਡਾ ਦੀ ਇਹ ਔਰਤ

ਬਠਿੰਡਾ : ਅਕਸਰ ਸਮਾਜ ਵਿੱਚ ਇਕੱਲੀਆਂ ਰਹਿਣ ਵਾਲੀਆਂ ਔਰਤਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਉਹ...

Big Breaking : ਅਕਾਲੀ ਦਲ ਦਾ ਕੈਪਟਨ ਦੀ ਰਿਹਾਇਸ਼ ਦੇ ਬਾਹਰ ਵੱਡਾ ਪ੍ਰਦਰਸ਼ਨ, ਸੁਖਬੀਰ ਬਾਦਲ ਨੂੰ ਲਿਆ ਹਿਰਾਸਤ ‘ਚ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੌਰਾਨ...

‘ਸਿੱਧੂ ਬਣਿਆ ਹੀਰੋ’ ਹੁਣ Yes i am Student ਫਿਲਮ ਨਾਲ ਪਾਵੇਗਾ ਸੁਨਹਿਰੀ ਪਰਦੇ ਤੇ ਧਮਾਲਾਂ,ਇਸ ਤਰੀਕ ਨੂੰ ਹੋਵੇਗੀ ਰਿਲੀਜ਼

Sidhu moosewala’z upcoming movie : ਪੰਜਾਬੀ ਇੰਡਸਟਰੀ ਵਿਚ ਆਪਣੇ ਗੀਤਾਂ ਨਾਲ ਲੋਹਾ ਮਨਵਾਉਣ ਵਾਲੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਹਨਾਂ ਨੇ ਹੁਣ ਤੱਕ...

ਲੁਧਿਆਣਾ ‘ਚ ਮਾਮੇ ਨੇ ਬਿਨ ਮਾਂ ਦੀ ਨਾਬਾਲਿਗ ਭਾਣਜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਤਿੰਨ ਮਹੀਨੇ ਬਾਅਦ ਇੰਝ ਖੁੱਲ੍ਹਿਆ ਭੇਤ

ਜਗਰਾਓਂ : ਥਾਣਾ ਸਿੱਧਵਾਂ ਬੇਟ ਅਧੀਨ ਇਕ ਪਿੰਡ ਦੀ ਨਾਬਾਲਗ ਲੜਕੀ ਨੂੰ ਉਸਦੇ ਮਾਮੇ ਨੇ ਹਵਸ ਦਾ ਸ਼ਿਕਾਰ ਬਣਾਇਆ। ਲੜਕੀ ਥਾਣੇ ਦੇ ਹਠੂਰ ਖੇਤਰ...

ਪੰਜਾਬ ਕਾਂਗਰਸ ‘ਚ ਘਮਾਸਾਨ ਵਿਚਾਲੇ ਕੈਪਟਨ ਨੇ 18 ਜੂਨ ਨੂੰ ਸੱਦੀ ਕੈਬਨਿਟ ਦੀ ਮੀਟਿੰਗ

ਪੰਜਾਬ ਕਾਂਗਰਸ ਵਿੱਚ ਮੰਤਰੀਆਂ ਵਿਚਾਲੇ ਲਗਾਤਾਰ ਮਤਭੇਦ ਵਧਦੇ ਜਾ ਰਹੇ ਹਨ, ਜਿਸ ਨੂੰ ਕਾਂਗਰਸ ਹਾਈਕਮਾਨ ਸੁਲਝਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ...

ਜੈਪਾਲ ਭੁੱਲਰ ਦੇ ਕਮਰੇ ਤੋਂ ਪੁਲਿਸ ਨੂੰ ਮਿਲੇ ਸਨ ਤਿੰਨ ਮੋਬਾਈਲ ਫੋਨ, ਹੋਏ ਵੱਡੇ ਖੁਲਾਸੇ

ਫ਼ਿਰੋਜ਼ਪੁਰ: ਪਿਛਲੇ ਦਿਨੀਂ ਕੋਲਕਾਤਾ ਵਿੱਚ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਪੰਜਾਬ ਪੁਲਿਸ ਦੇ ਓ. ਸੀ.ਸੀ. ਯੂਨਿਟ ਦੀ ਟੀਮ...

ਕੇਸਗੜ੍ਹ ਸਾਹਿਬ ਪਹੁੰਚੇ ਗੁਰਸਿਮਰਨ ਮੰਡ ਨੂੰ ਘੇਰਿਆ ਕਿਸਾਨਾਂ ਨੇ, ਪੁੱਠੇ ਪੈਰੀਂ ਵਾਪਿਸ ਭੱਜੇ ਕਾਂਗਰਸੀ ਆਗੂ ਨੇ ਕਹੀ ਇਹ ਗੱਲ

ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਅੱਜ ਗੁਰਦੁਆਰਾ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਸੰਗਰਾਂਦ ਦੇ ਦਿਹਾੜੇ ‘ਤੇ ਨਤਮਸਤਕ ਹੋਣ...

ਪੰਜਾਬ ਕਾਂਗਰਸ ਦਾ ਕਲੇਸ਼- ਬੈਕਗ੍ਰਾਊਂਡ ’ਚ ਸਰਗਰਮ ਹੋਏ ਰਾਹੁਲ, ਸਾਰੇ ਆਗੂਆਂ ਨੂੰ ਖੁਦ ਕੀਤਾ ਫੋਨ

ਪੰਜਾਬ ਕਾਂਗਰਸ ’ਚ ਚੱਲ ਰਹੇ ਕਲੇਸ਼ ਨੂੰ ਸ਼ਾਂਤ ਕਰਨ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਆਪਣਾ...

Former dcp balkar singh

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਤੋਂ ਬਾਅਦ DCP ਬਲਕਾਰ ਸਿੰਘ ਹੋਏ AAP ‘ਚ ਸ਼ਾਮਿਲ

ਪਿਛਲਾ ਹਫਤਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਵਾਲਾ ਰਿਹਾ ਹੈ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਹੀ...

ਗੈਂਗਸਟਰ ਭੁੱਲਰ ਦੇ Fake ਐਨਕਾਊਂਟਰ ਦਾ ਦੋਸ਼! ਪਰਿਵਾਰ ਪਹੁੰਚਿਆ ਹਾਈਕੋਰਟ

ਪਿਛਲੇ ਦਿਨੀਂ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ ਉਸ ਦਾ ਫਰਜ਼ੀ ਐਨਕਾਊਂਟਰ...

ਰਾਹਤ ਭਰੀ ਖਬਰ : ਹੁਣ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਸਿੱਖੋ ਡਰਾਈਵਿੰਗ, ਫਿਰ ਉਥੋਂ ਹੀ ਬਣਵਾਓ 5 ਸਾਲਾਂ ਲਈ ਪੱਕਾ ਲਾਇਸੈਂਸ

ਬਠਿੰਡਾ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਹੁਣ ਡਰਾਈਵਿੰਗ ਲਾਇਸੈਂਸ ਲੈਣ ਲਈ ਆਰਟੀਓ ਜਾਣ ਅਤੇ ਡਰਾਈਵਿੰਗ...

Owaisi claims death due to coronavirus

ਮੌਤਾਂ ਦੀ ਗਿਣਤੀ ਨੂੰ ਲੁਕਾ ਰਹੀ ਹੈ ਮੋਦੀ ਸਰਕਾਰ, ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਨਾਲ ਨਹੀਂ ਹੈ ਕੋਈ ਮਤਲਬ : ਓਵੈਸੀ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹਾਲਾਂਕਿ ਹੁਣ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ,...

ਪੰਜਾਬ ਪੁਲਿਸ ਵੱਲੋਂ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਪੁਲਿਸ ਦੀ ਵਰਦੀ ‘ਚ ਦਿੱਤਾ 30 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ

ਪੰਜਾਬ ਪੁਲਿਸ ਨੇ ਪੁਲਿਸ ਦੀ ਵਰਦੀ ਵਿੱਚ ਛਾਪਾ ਮਾਰਨ ਦਾ ਡਰਾਮਾ ਰਚ ਕੇ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਲੁਟੇਰਿਆਂ ਨੂੰ ਫੜਿਆ ਹੈ। ਇਹ...

ਦੀਪ ਸਿੱਧੂ ਦੀ ਜਾਨ ਨੂੰ ਖਤਰਾ? ਪੰਜਾਬੀ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਕੀਤਾ ਵੱਡਾ ਖੁਲਾਸਾ

ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਜੋ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਹ...

ਹਵਾਈ ਫਾਇਰ ਕਰਕੇ ਚੱਲਦੇ ਮੈਚ ’ਚੋਂ ਮੁੰਡੇ ਨੂੰ ਕੀਤਾ ਅਗਵਾ, ਬੁਰੀ ਤਰ੍ਹਾਂ ਫੱਟੜ ਕਰਕੇ ਸੁੱਟਿਆ ਸੜਕ ’ਤੇ

ਕਸਬਾ ਭਿੱਖੀਵਿੰਡ ਵਿਚ ਅੱਜ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ...

Road accident in samrala

ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, ਭਿਆਨਕ ਹਾਦਸੇ ‘ਚ ਮਾਂ-ਧੀ ਦੀ ਦਰਦਨਾਕ ਮੌਤ

ਸੋਮਵਾਰ ਨੂੰ ਸਮਰਾਲਾ ਨੇੜੇ ਕੁੱਬੇ ਟੋਲ ਪਲਾਜ਼ਾ ਵਿਖੇ ਮੋਟਰਸਾਈਕਲ ਸਵਾਰ ਇੱਕ ਪਰਿਵਾਰ ਦੇ ਦੋ ਜੀਆਂ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਪੁਲਿਸ ਦੀ ਨੌਕਰੀ ਛੱਡ ਹੋਇਆ ਆਮ ਆਦਮੀ ਪਾਰਟੀ 'ਚ ਸ਼ਾਮਿਲ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਪੁਲਿਸ ਦੀ ਨੌਕਰੀ ਛੱਡ ਹੋਇਆ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਪਿਛਲਾ ਹਫਤਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰਕੇ ਗਿਆ ਹੈ।  ਹੁਣ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ...

Pm modis speech at g7

ਚਿਦੰਬਰਮ ਦਾ ਤੰਜ, ਕਿਹਾ- ‘ਮੋਦੀ ਸਰਕਾਰ ਸਾਰੀ ਦੁਨੀਆਂ ਨੂੰ ਜੋ ਸਿੱਖਿਆਵਾਂ ਦਿੰਦੀ ਹੈ, ਉਨ੍ਹਾਂ ‘ਤੇ ਪਹਿਲਾ ਖੁਦ ਕਰੇ ਅਮਲ’

ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਸੋਮਵਾਰ ਨੂੰ ਜੀ -7 ਸਮੂਹ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਤੰਤਰ ਅਤੇ...

Punjab petrol diesel price

ਕੋਰੋਨਾ ਸੰਕਟ ਵਿੱਚ ਫਸੇ ਲੋਕਾਂ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਤੇਲ, ਜਾਣੋ ਪੰਜਾਬ ‘ਚ ਕੀ ਨੇ ਰੇਟ

ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ...

ਬਠਿੰਡਾ ਜੇਲ੍ਹ ਤੋਂ ਭਾਰੀ ਪੁਲਿਸ ਸੁਰੱਖਿਆ ਬਲ ਨਾਲ ਪਹੁੰਚੇ ਜੈਪਾਲ ਭੁੱਲਰ ਦੇ ਭਰਾ ਨੇ ਵੀ ਚੁੱਕੇ ਸਵਾਲ

ਬੀਤੇ ਦਿਨੀਂ ਕੋਲਕਾਤਾ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਅੱਜ ਫਿਰ ਤੋਂ ਟਾਲ ਦਿੱਤਾ ਗਿਆ। ਪ੍ਰਸ਼ਾਸਨ...

ਦਿਸ਼ਾ ਪਟਾਨੀ ਦੇ ਜਨਮਦਿਨ ‘ਤੇ ਕੇਆਰਕੇ ਦਾ ਮੈਸੇਜ, ਤੁਸੀਂ ਵੀ ਵੇਖੋ ਕੀ ਕਿਹਾ

Disha Patani KRK tweet: ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦਾ ਅੱਜ ਜਨਮਦਿਨ ਹੈ। ਉਸਨੇ ਬਾਲੀਵੁੱਡ ਵਿੱਚ ਦੀ ਸ਼ੁਰੂਆਤ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ...

ਯੂਥ ਕਾਂਗਰਸ ਜਗਰਾਓਂ ਦਿਹਾਤ ਦੇ ਪ੍ਰਧਾਨ ਹਰਮਨ ਗਾਲਿਬ ਸਣੇ 9 ‘ਤੇ ਹੋਇਆ ਪਰਚਾ, ਜਾਣੋ ਕੀ ਹੈ ਮਾਮਲਾ

ਜਗਰਾਉਂ : ਪਿਛਲੇ ਦਿਨੀਂ ਬਲਾਕ ਜਗਰਾਉਂ ਵਿੱਚ ਨਿਯੁਕਤ ਕੀਤੇ ਗਏ ਦਿਹਾਤ ਯੂਥ ਕਾਂਗਰਸ ਦੇ ਪ੍ਰਧਾਨ ਹਰਮਨ ਗਾਲਿਬ ਸਮੇਤ 9 ਵਿਅਕਤੀਆਂ ਵਿਰੁੱਧ...

ਕਪੂਰਥਲਾ ’ਚ 160 ਪੁਲਿਸ ਮੁਲਾਜ਼ਮਾਂ ਦਾ ਛਾਪਾ- ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਸਣੇ 6 ਨਸ਼ਾ ਤਸਕਰ ਕਾਬੂ

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਥਾਣੇ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਲਤੀਵਾਲ ਵਿਖੇ ਤਲਾਸ਼ੀ ਮੁਹਿੰਮ...

ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਰੋਕਿਆ ਅੰਤਿਮ ਸੰਸਕਾਰ, ਸਰਕਾਰ ਅੱਗੇ ਰੱਖੀ ਵੱਡੀ ਮੰਗ

ਫ਼ਿਰੋਜ਼ਪੁਰ : ਬੀਤੇ ਦਿਨੀਂ ਕੋਲਕਾਤਾ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੈਂਗਸਟਰ...

ਦੁਖਦ ਖਬਰ : ਅਸਾਮ-ਚੀਨ ਬਾਰਡਰ ‘ਤੇ ਡਿਊਟੀ ਦੌਰਾਨ ਨੂਰਪੁਰ ਬੇਦੀ ਦੇ ਫੌਜੀ ਦੀ ਹੋਈ ਮੌਤ

ਰੂਪਨਗਰ : ਬਲਾਕ ਨੂਰਪੁਰਬੇਦੀ ਦੇ ਪਿੰਡ ਗਨੂਰਾ ਨਾਲ ਸੰਬੰਧਿਤ 34 ਸਾਲਾ ਸੈਨਿਕ ਦੀ ਅਸਾਮ ਚੀਨ ਬਾਰਡਰ ‘ਤੇ ਡਿਊਟੀ ਦੌਰਾਨ ਮੌਤ ਹੋ ਜਾਣ ਦਾ...

ਆਨਲਾਈਨ ਦੋਸਤੀ ’ਚ ਕਸੂਤਾ ਫਸਿਆ ਨੌਜਵਾਨ, ਫ੍ਰੈਂਡਸ਼ਿਪ ਕਰਕੇ ਔਰਤ ਨੇ ਬੁਲਾਇਆ ਹੋਟਲ ‘ਚ, ਫਿਰ ਕੀਤਾ ਇਹ ਹਾਲ

ਨਵਾਂਸ਼ਹਿਰ : ਕਾਠਗੜ੍ਹ ਥਾਣੇ ਦੀ ਵੱਲੋਂ ਇੱਕ ਔਰਤ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ, ਜੋ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ...

ਡਾਕ ਵਿਭਾਗ ਵੱਲੋਂ ਨਵੀਂ ਸ਼ੁਰੂਆਤ- ਘਰ ਬੈਠੇ ਮਿਲੇਗਾ ਮਾਤਾ ਵੈਸ਼ਣੋ ਦੇਵੀ ਤੇ ਕਾਸ਼ੀ ਵਿਸ਼ਵਨਾਥ ਦਾ ਪ੍ਰਸ਼ਾਦ

ਕੋਰੋਨਾ ਮਹਾਮਾਰੀ ਕਰਕੇ ਤੀਰਥਾਂ ’ਤੇ ਨਾ ਜਾ ਸਕਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਡਾਕ ਵਿਭਾਗ ਨੇ ਸ਼ਕਤੀਪੀਠ ਮਾਤਾ ਵੈਸ਼ਨੋ ਦੇਵੀ...

ਸੁਖਬੀਰ ਬਾਦਲ ਨੇ ਕੈਪਟਨ ਨੂੰ ਦੱਸਿਆ ਪੰਜਾਬ ਦੇ ਸਭ ਤੋਂ ‘ਨਾਪਸੰਦ’ ਇਨਸਾਨ, ਕਾਂਗਰਸੀ ਵਿਧਾਇਕਾਂ ਦਾ ਦੇ ਦਿੱਤਾ ਹਵਾਲਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਜੇ ਅੱਜ ਕੋਈ ਸਰਵੇਖਣ ਕੀਤਾ ਜਾਂਦਾ ਹੈ ਕਿ...

Suicide Case in Moga : ਛੋਟੀ ਜਿਹੀ ਜ਼ਿੰਦਗੀ ਦਾ ਵੱਡਾ ਦਰਦ, ਨਾਣਕੇ ਰਹਿ ਰਹੀ ਖੁਸ਼ਪ੍ਰੀਤ ਨੇ ਸੁਸਾਈਡ ਨੋਟ ‘ਚ ਮਾਪਿਆਂ ਲਈ ਵੀ ਕੱਢਿਆ ਗੁੱਸਾ

ਮੋਗਾ : ਐਸਬੀਆਰਐਸ ਗੁਰੂਗੁਲ ਸਕੂਲ ਦੀ ਸੁਸਾਈਡ ਕਰਨ ਵਾਲੀ 11 ਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਆਪਣੇ ਸੁਸਾਈਡ ਨੋਟ ਵਿੱਚ ਇਹ ਤਾਂ...

ਖਿਡਾਰੀਆਂ ਲਈ ਚੰਗੀ ਖਬਰ : ਸੁਰਜੀਤ ਹਾਕੀ ਸਟੇਡੀਅਮ ‘ਚ ਐਸਟ੍ਰੋਟਰਫ ਲੱਗਣੇ ਸ਼ੁਰੂ, ਓਲੰਪੀਅਨ ਰਾਜਿੰਦਰ ਜੂਨੀਅਰ ਚੀਫ ਹਾਕੀ ਕੋਚ ਨਿਯੁਕਤ

ਹਾਕੀ ਖਿਡਾਰੀਆਂ ਲਈ ਖੁਸ਼ਖਬਰੀ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ...

ਵਿਦੇਸ਼ੀ ਪਿਸਟਲਾਂ ਦੀ ਬਰਾਮਦਗੀ ਦਾ ਮਾਮਲਾ : KLF-ਬੱਬਰ ਖਾਲਸਾ ਨੇ ਜੱਗੂ ਨਾਲ 4 ਲੱਖ ‘ਚ ਕੀਤੀ ਸੀ ਡੀਲ, ਹੋਏ ਹੋਰ ਵੀ ਵੱਡੇ ਖੁਲਾਸੇ

ਅੰਮ੍ਰਿਤਸਰ ਵਿੱਚ ਬਰਾਮਦ 48 ਵਿਦੇਸ਼ੀ ਪਿਸਤੌਲ ਅਤੇ ਗੋਲੀਆਂ ਅੱਤਵਾਦੀ ਸੰਗਠਨ ਕੇਐਲਐਫ ਅਤੇ ਬੱਬਰ ਖਾਲਸਾ ਦੁਆਰਾ ਭਾਰਤ-ਪਾਕਿ ਸਰਹੱਦ ਤੋਂ...

ਕਾਂਗਰਸ ਦੀ ਪੋਸਟਰ ਵਾਰ ‘ਚ ਹੁਣ ਬਾਜਵਾ ਵੀ ਸ਼ਾਮਲ- ਬਾਜਵਾ ਦੇ ਹੱਕ ‘ਚ ਲੱਗੇ ਹੋਰਡਿੰਗਸ ਤੋਂ ਕੈਪਟਨ ਤੇ ਜਾਖੜ ਦੀ ਫੋਟੋ ਗਾਇਬ

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਪੋਸਟਰ ਵਾਰ ਵਿੱਚ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਹੋਰਡਿੰਗ...

ਪੰਜਾਬ ’ਚ ਅਗਲੇ ਚਾਰ ਦਿਨ ਵੀ ਮੀਂਹ ਤੇ ਹਨੇਰੀ ਦੇ ਆਸਾਰ : ਕਿਤੇ ਮੀਂਹ ਤਾਂ ਕਿਤੇ ਪਏ ਗੜੇ, ਬਟਾਲਾ ’ਚ ਅੱਲ੍ਹੜ ਦੀ ਮੌਤ

ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਮੀਂਹ ਦਾ ਸਿਸਟਮ ਸਰਗਰਮ ਹੈ। ਪਿਛਲੇ 24 ਘੰਟਿਆਂ ਵਿੱਚ ਗੁਰਦਾਸਪੁਰ ਵਿੱਚ 28.8 ਮਿਲੀਮੀਟਰ, ਲੁਧਿਆਣਾ ਵਿੱਚ...

ਬਠਿੰਡਾ : ਫਰੂਟ ਵਾਲੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ, ਥਾਣੇ ਦਾ SHO ਤੇ ASI ਹੋਇਆ ਸਸਪੈਂਡ

ਕੋਰੋਨਾ ਨਿਯਮਾਂ ਦੀ ਲੰਘਣਾ ਕਰ ਰਹੇ ਇੱਕ ਫਰੂਟ ਵੇਚਣ ਵਾਲੇ ਨੂੰ ਪੁਲਿਸ ਵਾਲਿਆਂ ਨੂੰ ਥੱਪੜ ਮਾਰਨਾ ਬਹੁਤ ਮਹਿੰਗਾ ਪੈ ਗਿਆ। ਲਗਭਗ ਇੱਕ ਹਫਤੇ...

‘ਆਪ’ ਦਾ ਭ੍ਰਿਸ਼ਟਾਚਾਰ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ, CM ਨੂੰ ਆਖ ਦਿੱਤਾ ‘ਘੁਟਾਲਿਆਂ ਦੇ ਕੈਪਟਨ’

ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਮਰਿੰਦਰ...

ਲੁਧਿਆਣਾ ਪੁਲਿਸ ਨੇ ਸੁਲਝਾਈ ਬੋਰੀ ‘ਚ ਮਿਲੀ ਲਾਸ਼ ਦੀ ਗੁੱਥੀ, ਪ੍ਰੇਮੀ ਨੇ ਪੁੱਤ ਨਾਲ ਮਿਲ ਕੇ ਕੀਤਾ ਸੀ ਕਤਲ

ਲੁਧਿਆਣਾ ਦੇ ਗਿਆਸਪੁਰਾ ਵਿੱਚ ਰੁਦਰਾ ਐਨਕਲੇਵ ਵਿੱਚ 8 ਜੂਨ ਦੀ ਸਵੇਰ ਨੂੰ ਇੱਕ ਬੋਰੀ ਵਿੱਚ ਬੰਦ ਲਾਸ਼ ਮਿਲੀ ਲਾਸ਼ ਦੀ ਗੁੱਥੀ ਪੁਲਿਸ ਨੇ...

ਮੋਗਾ : PTI ਟੀਚਰ ਤੋਂ ਦੁਖੀ ਹੋ ਕੇ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰਾ ਮਾਮਲਾ

ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੀਟੀਆਈ ਅਧਿਆਪਕ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ 11 ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ...

ਦਿੱਲੀ ਤੱਕ ਪਹੁੰਚਿਆ ਮਾਮਲਾ : ਜਲੰਧਰ ‘ਚ ASI ਨੇ ਬੁਰੀ ਤਰ੍ਹਾਂ ਕੁੱਟਿਆ ਅਪਾਹਜ ਵਿਅਕਤੀ, ਵੀਡੀਓ ਵਾਇਰਲ

ਪੰਜਾਬ ਦੇ ਜਲੰਧਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਪੈਰਾਂ ਤੋਂ ਲਾਚਾਰ ਅਪਾਹਜ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ। ਉਸ ਨੇ ਪਹਿਲਾਂ...

ਸ੍ਰੀ ਦਰਬਾਰ ਸਾਹਿਬ ‘ਚ ਸੋਲਰ ਪਲਾਂਟ ਲਗਾਉਣ ਦੀ SGPC ਨੂੰ ਪੰਜਾਬ ਸਰਕਾਰ ਦੀ ਪ੍ਰਵਾਨਗੀ

ਚੰਡੀਗੜ੍ਹ : ਦਰਬਾਰ ਸਾਹਿਬ ਲਈ ਸੋਲਰ ਪਲਾਂਟ ਪ੍ਰਾਜੈਕਟ ਲਗਾਉਣ ਸਬੰਧੀ ਆਪਣੀ ਸਰਕਾਰ ਵੱਲੋਂ ਸੰਪੂਰਨ ਸਮਰਥਨ ਦਿੰਦਿਆਂ ਪੰਜਾਬ ਦੇ ਮੁੱਖ...

ਰਾਹਤ ਭਰੀ ਖਬਰ : ਪੰਜਾਬ ‘ਚ 1,000 ਤੋਂ ਘੱਟੇ ਕੋਰੋਨਾ ਦੇ ਮਾਮਲੇ, ਹੋਈਆਂ 56 ਮੌਤਾਂ

ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਨੂੰ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਇਸ ਦੇ ਨਵੇਂ ਮਾਮਲੇ ਇੱਕ ਹਜ਼ਾਰ ਤੋਂ ਘੱਟ...

ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ : PGI ਚੰਡੀਗੜ੍ਹ ਕਰੇਗਾ ਬੱਚਿਆਂ ‘ਤੇ ਸੀਰੋ ਸਰਵੇਅ

ਚੰਡੀਗੜ੍ਹ : ਦੇਸ਼ ਵਿੱਚ ਪਹਿਲੀ ਵਾਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) 2 ਤੋਂ 18 ਸਾਲ ਦੀ ਉਮਰ...

ਪੰਜਾਬ ‘ਚ ਝੁੱਗੀ-ਝੌਂਪੜੀ ਵਾਲੇ 1996 ਪਰਿਵਾਰਾਂ ਦਾ ਸੁਪਨਾ ਹੋਇਆ ਸਾਕਾਰ, ਮਿਲਿਆ ਮਾਲਕਾਨਾ ਹੱਕ

ਚੰਡੀਗੜ੍ਹ : ਝੁੱਗੀ-ਝੌਂਪੜੀ ਵਾਲਿਆਂ ਲਈ ਆਪਣਾ ਖੁਦ ਦਾ ਮਕਾਨ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ...

ਕੋਟਪੂਰਾ ਗੋਲੀਕਾਂਡ : ਦੋਸ਼ੀਆਂ ਦੇ ਨਾਰਕੋ ਤੇ ਬ੍ਰੇਨ ਮੈਪਿੰਗ ਟੈਸਟ ਨਾਲ ਸੱਚਾਈ ਜਾਣੇਗੀ ਨਵੀਂ SIT, ਕੋਰਟ ਤੋਂ ਮੰਗੀ ਇਜਾਜ਼ਤ

ਫਰੀਦਕੋਟ ਵਿੱਚ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਨਵੀਂ ਬਣੀ ਐਸਆਈਟੀ ਵੱਲੋਂ...

ਸਿੱਖਿਆ ਖੇਤਰ ‘ਚ ਰੈਂਕਿੰਗ ‘ਤੇ ਸਿਸੋਦੀਆ ਦੇ ਦੋਸ਼ਾਂ ‘ਤੇ ਕੈਪਟਨ ਦਾ ਕਰਾਰਾ ਜਵਾਬ- ਇਹ ‘ਅੰਗੂਰ ਖੱਟੇ’ ਦਾ ਮਾਮਲਾ

ਚੰਡੀਗੜ੍ਹ : ਸਕੂਲ ਸਿੱਖਿਆ ਰੈਂਕਿੰਗ ਦੇ ਮਾਮਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀ ਰਾਜਨੀਤਿਕ ਸਾਜਿਸ਼ ਰਚਣ ਦੇ ਦਿੱਲੀ ਦੇ ਉਪ ਮੁੱਖ...

ਜਸਪ੍ਰੀਤ ਜੱਸੀ ਦਾ ਖਰੜ ਸ਼ਮਸ਼ਾਨਘਾਟ ‘ਚ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ

ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਜੱਸੀ ਦੀ ਅੱਜ ਖਰੜ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਹੋਇਆ। ਜੱਸੀ ਦੀ ਭੈਣ ਨੇ ਆਪਣੇ ਭਰਾ...

SAD-BSP ਗਠਜੋੜ ‘ਤੇ ਸੁਖਬੀਰ ਬਾਦਲ ਤੇ ਸਤੀਸ਼ ਮਿਸ਼ਰਾ ਦਾ ਕਾਂਗਰਸ ‘ਤੇ ਹਮਲਾ- ਘੁਟਾਲਿਆਂ ਵਾਲੀ ਸਰਕਾਰ ਨੂੰ ਪੰਜਾਬ ‘ਚੋਂ ਕਰਾਂਗੇ ਚੱਲਦਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਗਠਜੋੜ ਬਣਾ ਕੇ ਲੜਨ ਦਾ ਐਲਾਨ ਕੀਤਾ...

ਮਾਰੇ ਗਏ ਗੈਂਗਸਟਰ ਭੁੱਲਰ ਤੇ ਜੱਸੀ ਦੀ ਮਦਦ ਕਰਨ ਵਾਲਾ ਕਾਬੂ, ਕੋਲਕਾਤਾ ‘ਚ ਲੁੱਕਣ ਲਈ ਦਿੱਤੀ ਸੀ ਆਪਣੀ ID

ਚੰਡੀਗੜ੍ਹ : ਪੰਜਾਬ ਪੁਲਿਸ ਨੇ ਅੱਜ ਹਰਿਆਣਾ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੇ ਪਛਾਣ ਪੱਤਰ ਅਤੇ ਦਸਤਾਵੇਜ਼ਾਂ ਨੂੰ...

Sukhbir singh badal said

ਅਕਾਲੀ-ਬਸਪਾ ਗੱਠਜੋੜ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ‘ਤੇ ਵਾਰ, ਕਿਹਾ – ‘ਵਿਧਾਨ ਸਭਾ ਚੋਣਾਂ ‘ਚ ਨਹੀਂ ਖੁੱਲ੍ਹੇਗਾ BJP ਦਾ ਖਾਤਾ’

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

Blood donation camp

ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ, ਦੇਖੋ ਵੀਡੀਓ

ਕੋਰੋਨਾ ਵਾਇਰਸ ਅਤੇ ਵੈਕਸੀਨ ਦੇ ਚੱਲਦੇ ਜਿੱਥੇ ਖੂਨਦਾਨ ਕਰਨ ਲਈ ਲੋਕ ਅੱਗੇ ਘੱਟ ਆ ਰਹੇ ਉਸੇ ਦੇ ਚੱਲਦਿਆਂ ਬਲੱਡ ਬੈਂਕਾਂ ਅੰਦਰ ਖੂਨ ਦੀ...

ਜਦੋਂ ਬਾਬਰ ਦੇ ਪੁੱਤਰ ਹੁਮਾਯੂੰ ਨੇ ਗੁਰੂ ਅੰਗਦ ਦੇਵ ਜੀ ‘ਤੇ ਚੁੱਕ ਲਈ ਤਲਵਾਰ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ’ਤੇ ਜਦੋਂ ਤੱਕ ਬਾਬਰ ਰਿਹਾ ਤਾਂ ਰਾਜ ਦਾ ਕੰਮ ਠੀਕ ਰਿਹਾ। ਉਸਦੇ ਮਰਣ ਦੇ ਬਾਅਦ ਉਸਦਾ ਪੁੱਤਰ ਹਮਾਯੂੰ ਰਾਜ...

ਐਨਕਾਊਂਟਰ ਤੋਂ ਬਾਅਦ ਘਰ ਪਹੁੰਚੀਆਂ ਗੈਂਗਸਟਰਾਂ ਦੀਆਂ ਮ੍ਰਿਤਕ ਦੇਹਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਖਰੜ ਦੇ ਪਰਿਵਾਰਕ ਮੈਂਬਰ ਅੱਜ ਦੋਹਾਂ ਦੀਆਂ ਮ੍ਰਿਤਕ ਦੇਹਾਂ ਲੈ ਕੇ...

ਕੋਲਕਾਤਾ ਦੇ ਸ਼ਾਹਰੁਖ ਖਾਨ ਨੇ ਅਨੂ ਮਲਿਕ ਦਾ ਉਡਾਇਆ ਮਜ਼ਾਕ,ਜਦੋਂ ਉਹ ਪਹੁੰਚਿਆ ਇੰਡੀਅਨ ਆਈਡਲ ਦੇ ਸੈਟ ‘ਤੇ

indian idol shah rukh : ਇੰਡੀਅਨ ਆਈਡਲ ਛੋਟੇ ਪਰਦੇ ‘ਤੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਰਿਹਾ ਹੈ। ਸ਼ੋਅ ਦਾ ਆਡੀਸ਼ਨ ਭਾਗ ਉਨਾ ਹੀ ਸ਼ਾਨਦਾਰ ਹੈ...

Parkash Singh Badal calls Mayawati

ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਫੋਨ ਕਰ ਦਿੱਤੀ ਵਧਾਈ ਤੇ ਕਿਹਾ – ‘ਪੰਜਾਬ ਜ਼ਰੂਰ ਆਇਓ’

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

ਆਪਣੇ ਬਚਪਨ ਦੇ ਦੋਸਤਾਂ ਨਾਲ ਆਲੀਆ ਭੱਟ ਗਈ LUNCH DATE ਤੇ, ਦੇਖੋ ਕੁਝ ਖਾਸ ਤਸਵੀਰਾਂ

lifestyle fashion alia bhatt : ਬਾਲੀਵੁੱਡ ਦੀਆਂ ਮੌਜੂਦਾ ਚੋਟੀ ਦੀਆਂ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਆਲੀਆ ਭੱਟ ਦਾ ਨਾਮ ਚੋਟੀ ‘ਤੇ ਰਹੇਗਾ। ਇਸ...

Sad and bsp alliance

Big Breaking : ‘ਤੱਕੜੀ’ ਤੇ ‘ਹਾਥੀ’ ਦੀ ਜੋੜੀ ਹਿਲਾਵੇਗੀ ਹੁਣ ਪੰਜਾਬ ਦੀ ਸਿਆਸਤ, ਜਾਣੋ ਕਿੰਨਾ 20 ਸੀਟਾਂ ‘ਤੇ ਮੈਦਾਨ ‘ਚ ਉੱਤਰੇਗੀ BSP

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

ਸੁਸ਼ਾਂਤ ਸਿੰਘ ਰਾਜਪੂਤ ਨੇ ਚੰਦ ‘ਤੇ ਜ਼ਮੀਨ ਖਰੀਦੀ ਸੀ, ਜਾਣੋ ਉਸਦੀ ਜਾਇਦਾਦ ਅਤੇ ਸ਼ੁੱਧ ਕੀਮਤ ਬਾਰੇ

sushant had bought land : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਪੂਰਾ ਦੇਸ਼ ਡੂੰਘੇ ਸਦਮੇ ‘ਚ ਚਲਾ ਗਿਆ ਸੀ। 34 ਸਾਲਾ ਸੁਸ਼ਾਂਤ ਨੇ...

Akali BSP alliance

Big Breaking : ਅਕਾਲੀ-ਬਸਪਾ ਦਾ ਹੋਇਆ ਗਠਜੋੜ, ‘ਤੱਕੜੀ’ ਤੇ ‘ਹਾਥੀ’ ਦੀ ਜੋੜੀ ਹਿਲਾਵੇਗੀ ਹੁਣ ਪੰਜਾਬ ਦੀ ਸਿਆਸਤ…

ਅੱਜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ...

Sachin pilot in delhi

ਕਾਂਗਰਸ ਲਈ ਖਤਰੇ ਦੀ ਘੰਟੀ ! ਆਪਣੀ ਇਸ ਮੰਗ ਦੇ ਹੱਲ ਨੂੰ ਲੈ ਕੇ ਸਚਿਨ ਪਾਇਲਟ ਨੇ ਲਾਇਆ ਦਿੱਲੀ ‘ਚ ਡੇਰਾ

ਕਾਂਗਰਸ ਨੇਤਾ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਇਨ੍ਹੀਂ ਦਿਨੀਂ ਪਾਰਟੀ ਦੀ ਲੀਡਰਸ਼ਿਪ ਨੂੰ ਮਿਲਣ ਦੀ ਕੋਸ਼ਿਸ਼ ਕਰ...

ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਬਣਾਈ App, ਸ਼ਿਕਾਇਤ ਮਿਲਦੇ ਹੀ ਹੋਵੇਗੀ ਕਾਰਵਾਈ

ਚੰਡੀਗੜ੍ਹ/ ਰੂਪਨਗਰ : ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸਰਗਰਮੀਆਂ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਅਕਸਰ ਸਵਾਲਾਂ ਦੇ ਘੇਰੇ ਵਿੱਚ...

ਸ਼ਰਮਨਾਕ! 10 ਸਾਲਾ ਮਾਸੂਮ ਨਾਲ ਸੱਤ ਮੁੰਡਿਆਂ ਨੇ ਕੀਤਾ ਗੈਂਗਰੇਪ, ਛੇ ਸਿਰਫ 10-12 ਸਾਲ ਦੇ

ਹਰਿਆਣਾ ਦੇ ਰੇਵਾੜੀ ’ਚ 24 ਮਈ ਨੂੰ ਕੁਝ ਬੱਚੇ ਖੇਡਦੇ-ਖੇਡਦੇ ਕੋਲ ਦੇ ਸਕੂਲ ਦੀ ਬਿਲਡਿੰਗ ਵਿੱਚ ਚਲੇ ਗਏ। ਉਥੇ ਸੱਤ ਮੁੰਡਿਆਂ ਨੇ ਇਕ 10 ਸਾਲਾ...

ਸਟੈਂਪ ਡਿਊਟੀ ਘਪਲੇ ‘ਚ ਬੀਰ ਦਵਿੰਦਰ ਵੱਲੋਂ ਮੰਗ- ਮਾਲ ਮੰਤਰੀ ਨੂੰ ਬਰਖਾਸਤ ਤੇ ਤਹਿਸੀਲਦਾਰ ਨੂੰ ਕੀਤਾ ਜਾਵੇ ਗ੍ਰਿਫਤਾਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ-ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ...

ਪੰਜਾਬ ਕਾਂਗਰਸ ‘ਚ ਕਲੇਸ਼ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਖੁਦ ਦੇ ਅਹੁਦੇ ਨੂੰ ਲੈ ਕੇ ਆਖ ਦਿੱਤੀ ਇਹ ਗੱਲ

ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਚੱਲ ਰਹੇ ਘਮਾਸਾਨ ਨੂੰ ਲੈ ਕੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਖੁਦ...

ਹਰਿਆਣਾ ਦੇ ਪਿੰਡ ਪਹਾੜਪੁਰ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬੀਬੀ ਜਗੀਰ ਕੌਰ ਨੇ ਲਿਆ ਸਖਤ ਨੋਟਿਸ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ...

ਪੰਜਾਬ ’ਚ ਦਿਨੋ-ਦਿਨ ਘੱਟਣ ਲੱਗੀ ਕੋਰੋਨਾ ਦੀ ਰਫਤਾਰ, ਮਿਲੇ 2071 ਨਵੇਂ ਮਾਮਲੇ, 59 ਦੀ ਹੋਈ ਮੌਤ

ਕੋਰੋਨਾ ਦੇ ਮਾਮਲਿਆਂ ਵਿੱਚ ਕੋਰੋਨਾ ਦੇ ਮਾਮਲੇ ਹੁਣ ਪੰਜਾਬ ਵਿੱਚ ਕਾਫੀ ਘੱਟਣੇ ਸ਼ੁਰੂ ਹੋ ਗਏ ਹਨ। ਹਰ ਦਿਨ ਇਸ ਦੇ ਪਾਜ਼ੀਟਿਵ ਮਾਮਲਿਆਂ ਦੀ...

ਬਠਿੰਡਾ ਪੁਲਿਸ ਦੀ ਵੱਡੀ ਲਾਪਰਵਾਹੀ- ਬਿਨਾਂ ਹੱਥਕੜੀ ਦੇ ਕਮਰੇ ‘ਚ ਬਿਠਾਇਆ ਨਸ਼ਾ ਤਸਕਰ ਥਾਣੇ ਤੋਂ ਫਰਾਰ

ਬਠਿੰਡਾ : ਥਾਣਾ ਤਲਵੰਡੀ ਸਾਬੋ ਦੀ ਪੁਲਿਸ ਚੌਂਕੀ ਸਿੰਗੋ ਪੁਲਿਸ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਕਾਰਨ ਇੱਕ ਨਸ਼ਾ ਤਸਕਰ ਪੁਲਿਸ ਚੌਕੀ ਤੋਂ...

ਕਪੂਰਥਲਾ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ- ਅਫੀਮ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਤਸਕਰ ਕੀਤੇ ਕਾਬੂ

ਫਗਵਾੜਾ: ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਰਾਵਲਪਿੰਡੀ ਅਤੇ ਕੋਤਵਾਲੀ ਕਪੂਰਥਲਾ ਖੇਤਰ ਤੋਂ ਦੋ ਤਸਕਰਾਂ ਨੂੰ...

12ਵੀਂ ਦੇ ਵਿਦਿਆਰਥੀ ਧਿਆਨ ਦੇਣ! 15 ਜੂਨ ਤੋਂ ਹੋਣਗੀਆਂ ਰਹਿੰਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿੱਦਿਅਕ ਸਾਲ 2020-21 ਵਿਚ ਬਾਰ੍ਹਵੀਂ ਜਮਾਤ ਦੇ ਪ੍ਰੈਕਟੀਕਲ ਵਿਸ਼ਿਆਂ ਦੀਆਂ ਬਾਕੀ ਪ੍ਰੀਖਿਆਵਾਂ ਆਨਲਾਈਨ...

ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਪਿਸਤੌਲਾਂ ਦੇ ਜਖੀਰੇ ਸਣੇ ਤਸਕਰ ਕਾਬੂ, ਪਾਕਿਸਤਾਨੀ ਅੱਤਵਾਦੀਆਂ ਨਾਲ ਜੁੜੇ ਤਾਰ

ਪੰਜਾਬ ਵਿੱਚ ਅੱਤਵਾਦੀ ਸੰਗਠਨਾਂ ਨੂੰ ਸਪਲਾਈ ਕਰਨ ਦੇ ਉਦੇਸ਼ ਨਾਲ ਲਿਆਂਦਾ ਗਏ ਹਥਿਆਰਾਂ ਦਾ ਵੱਡਾ ਜ਼ਖੀਰਾ ਸਟੇਟ ਸਪੈਸ਼ਲ ਆਪ੍ਰੇਸ਼ਨ ਯੂਨਿਟ...

Carousel Posts