Tag: , , , , , , ,

ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਰਾਣਸੀ ਪੁੱਜੇ CM ਚੰਨੀ, ਮੰਦਰ ‘ਚ ਟੇਕਿਆ ਮੱਥਾ (ਤਸਵੀਰਾਂ)

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬੁੱਧਵਾਰ ਨੂੰ ਸਭ ਤੋਂ ਪਹਿਲਾਂ...

PM ਮੋਦੀ ਨੇ ਬੱਪੀ ਲਹਿਰੀ ਨਾਲ ਪੁਰਾਣੀ ਫੋਟੋ ਟਵੀਟ ਕਰਕੇ ਪ੍ਰਗਟਾਇਆ ਦੁੱਖ, ਕਿਹਾ-‘ਹਰ ਕੋਈ ਯਾਦ ਕਰੇਗਾ’

ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ 69 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਪੰਜਾਬ ‘ਚ PM ਮੋਦੀ ਦੀ ਦੂਜੀ ਰੈਲੀ ਅੱਜ, ਪਠਾਨਕੋਟ ‘ਚ ਲੋਕਾਂ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਪੰਜਾਬ ਵਿੱਚ ਦੂਜੀ ਰੈਲੀ ਹੋਵੇਗੀ। ਉਹ ਪਠਾਨਕੋਟ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਉਹ ਦੁਪਹਿਰ 12...

ਗੌਤਮ ਅਡਾਨੀ ਨੂੰ ਅੱਜ ਸਭ ਵੱਧ ਝਟਕਾ, ਇੱਕ ਦਿਨ ‘ਚ ਪਿਆ 6.2 ਅਰਬ ਡਾਲਰ ਦਾ ਘਾਟਾ

ਸ਼ੇਅਰ ਬਾਜ਼ਾਰ ‘ਚ ਗਿਰਾਵਟ ਕਾਰਨ ਕਰਕੇ ਲੱਖਾਂ ਨਿਵੇਸ਼ਕਾਂ ਦੀ ਦੌਲਤ ਡੁੱਬ ਗਈ। ਨਿਵੇਸ਼ਕਾਂ ਤੋਂ ਇਲਾਵਾ ਦੁਨੀਆ ਭਰ ਦੇ ਅਰਬਪਤੀਆਂ...

‘ਆਪ’ ਨੂੰ ਝਟਕਾ, ਸਾਬਕਾ ਸਾਂਸਦ ਹਰਿੰਦਰ ਸਿੰਘ ਖਾਲਸਾ ਅਕਾਲੀ ਦਲ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਹੋਏ ਸਾਬਕਾ ਸਾਂਸਦ ਹਰਿੰਦਰ ਸਿੰਘ ਖਾਲਸਾ ਅਕਾਲੀ ਦਲ...

ਦਾਊਦ ਇਬ੍ਰਾਹਿਮ ਦੀ ਭੈਣ ਘਰ ED ਦਾ ਛਾਪਾ, ਛੋਟਾ ਸ਼ਕੀਲ ਦਾ ਰਿਸ਼ਤੇਦਾਰ ਲਿਆ ਹਿਰਾਸਤ ‘ਚ

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਘਰ ‘ਤੇ ਈਡੀ ਨੇ ਛਾਪਾ ਮਾਰਿਆ। 4 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ। ਇਬਰਾਹਿਮ...

‘ਪੰਜਾਬ ‘ਚ ਬਣਾਵਾਂਗੇ ਮਹਿਲਾ ਥਾਣੇ, ਸਰਕਾਰੀ ਨੌਕਰੀਆਂ ‘ਚ ਵੀ ਦੇਵਾਂਗੇ 50% ਰਾਖਵਾਂਕਰਨ’- ਸੁਖਬੀਰ ਬਾਦਲ

ਸੁਖਬੀਰ ਬਾਦਲ ਵੱਲੋਂ ਅੱਜ ਅਕਾਲੀ-ਬਸਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਸਰਕਾਰ ਆਉਣ ‘ਤੇ ਔਰਤਾਂ ਨੂੰ ਲੈ...

ਕੈਪਟਨ ਦੀ ਪਾਰਟੀ PLC ‘ਚ ਸ਼ਾਮਲ ਹੋਏ ਸਾਬਕਾ ਨੈਸ਼ਨਲ ਹਾਕੀ ਖਿਡਾਰਣ ਸੰਦੀਪ ਕੌਰ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਚਾਰ ਦਿਨ ਬਾਕੀ ਹਨ ਪਰ ਇਸ ਤੋਂ ਪਹਿਲਾਂ ਹੀ ਪਾਰਟੀਆਂ ਵਿੱਚ ਸ਼ਾਮਲ ਹੋਣ ਤੇ ਛੱਡਣ ਦਾ ਸਿਲਸਿਲਾ ਜਾਰੀ...

‘ਪੰਜਾਬ ‘ਚ ਵਿਸ਼ਵ ਕਬੱਡੀ ਕੱਪ ਮੁੜ ਕਰਾਂਗੇ ਸ਼ੁਰੂ, 5 ਕਰੋੜ ਹੋਵੇਗੀ ਇਨਾਮੀ ਰਾਸ਼ੀ’- ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਚੋਣ ਮੈਸੀਫ਼ੈਸਟੋ ਜਾਰੀ ਕੀਤਾ ਗਿਆ ਜਿਸ ਵਿੱਚ ਖੇਡਾਂ ਤੇ ਖਿਡਾਰੀਆਂ ਵਾਸਤੇ...

ਸੁਖਬੀਰ ਬਾਦਲ ਵੱਲੋਂ ਮੈਨੀਫੈਸਟੋ ਜਾਰੀ, ਹਰ ਘਰ ਨੂੰ 800 ਯੂਨਿਟ ਬਿਜਲੀ ਫ੍ਰੀ ਦੇਣ ਸਣੇ ਕਈ ਵੱਡੇ ਐਲਾਨ

ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ। ਉਨ੍ਹਾਂ ਪੰਜਾਬ ਦੇ ਹਰ ਘਰ ਵਿੱਚ 800...

ਸੋਨੇ ਦੀ ਕੀਮਤ ‘ਚ 2,500 ਰੁਪਏ ਦਾ ਉਛਾਲ, ਰੂਸ-ਯੂਕਰੇਨ ‘ਚ ਜੰਗ ਲੱਗੀ ਤਾਂ ਟੁੱਟੇਗਾ ਹੁਣ ਤੱਕ ਦਾ ਰਿਕਾਰਡ

ਯੂਕਰੇਨ ‘ਤੇ ਰੂਸ ਵੱਲੋਂ ਹਮਲੇ ਦੇ ਵੱਧ ਰਹੇ ਖਤਰੇ ਵਿਚਾਲੇ ਸੇਫ਼ ਹੈਵਨ ਡਿਮਾਂਡ ਵਜੋਂ ਮਿਲੇ ਸਮਰਥਨ ਨਾਲ ਭਾਰਤ ‘ਚ ਸੋਨਾ ਲਗਾਤਾਰ 7ਵੇਂ...

ਪੰਜਾਬ ਚੋਣਾਂ ਤੋਂ 4 ਦਿਨ ਪਹਿਲਾਂ ਕਾਂਗਰਸ ਲਈ ਵੱਡਾ ਝਟਕਾ, ਅਸ਼ਵਨੀ ਕੁਮਾਰ ਨੇ ਦਿੱਤਾ ਅਸਤੀਫ਼ਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਅਸ਼ਵਨੀ ਕੁਮਾਰ ਨੇ...

Breaking: ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੇ ਆਦੇਸ਼, ਰੂਸ ਮਚਾ ਸਕਦੈ ਤਬਾਹੀ!

ਰਸ਼ੀਆ ਨਾਲ ਕਿਸੇ ਵੀ ਸਮੇਂ ਜੰਗ ਦੇ ਖਤਰੇ ਦੇ ਮੱਦੇਨਜ਼ਰ ਕੀਵ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਦਿੱਤਾ...

ਪ੍ਰਿਯੰਕਾ ਦੇ ਰੋਡ ਸ਼ੋਅ ‘ਚ 70 ਮੋਬਾਈਲ ਚੋਰੀ, ਚੋਣ ਜ਼ਾਬਤੇ ਦੀ ਉਲੰਘਣਾ ਲਈ ਉਮੀਦਵਾਰ ਦਪਿੰਦਰ ਢਿੱਲੋਂ ਨੂੰ ਨੋਟਿਸ

ਐਤਵਾਰ ਨੂੰ ਜ਼ੀਰਕਪੁਰ ‘ਚ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਦੌਰਾਨ 70 ਲੋਕਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਹਨ। ਲੋਕਾਂ ਨੇ ਇਸ ਦੀ ਸ਼ਿਕਾਇਤ...

ਪੰਜਾਬ ਚੋਣਾਂ : ਅਮਿਤ ਸ਼ਾਹ ਦਾ ਬਠਿੰਡਾ ਦੌਰਾ ਰੱਦ, ਮੌੜ ਮੰਡੀ ‘ਚ ਜੇਪੀ ਨੱਡਾ ਅੱਜ ਕਰਨਗੇ ਵੱਡੀ ਰੈਲੀ

20 ਫ਼ਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੀ ਵਾਰ 73 ਸੀਟਾਂ ’ਤੇ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਆਪਣੇ...

BJP ‘ਚ ਸ਼ਾਮਲ ਹੋਣ ਪਿੱਛੋਂ ਮਨੀਸ਼ਾ ਦਾ ਵੱਡਾ ਖੁਲਾਸਾ, ‘CM ਚੰਨੀ ਖਿਲਾਫ ਪੈਂਡਿੰਗ ਏ ਮੀ-ਟੂ ਦਾ ਮਾਮਲਾ’

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸੋਮਵਾਰ ਨੂੰ ਸਿਆਸਤ ਵਿੱਚ ਐਂਟਰੀ ਕਰਦਿਆਂ ਬੀਜੇਪੀ ਵਿੱਚ ਸ਼ਾਮਲ ਹੋ ਗਏ। ਮਨੀਸ਼ਾ...

ਸੁਖਬੀਰ ਬਾਦਲ ਅੱਜ ਜਾਰੀ ਕਰਨਗੇ ਅਕਾਲੀ-ਬਸਪਾ ਦਾ ਮੈਨੀਫੈਸਟੋ, ਆਮ ਲੋਕਾਂ ਲਈ ਹੋਣਗੇ ਵੱਡੇ ਐਲਾਨ

ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਸਪਾ ਗਠਜੋੜ ਅੱਜ ਮੰਗਲਵਾਰ ਨੂੰ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਗੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ...

ਰਾਹੁਲ ਦਾ ਅੱਜ ਮਾਨਸਾ ਸਣੇ ਬਰਨਾਲਾ-ਰਾਜਪੁਰਾ ‘ਚ ਚੋਣ ਪ੍ਰਚਾਰ , ਸਿੱਧੂ ਮੂਸੇਵਾਲਾ ਲਈ ਮੰਗਣਗੇ ਵੋਟਾਂ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਯਾਨੀ ਮੰਗਲਵਾਰ ਨੂੰ ਵੀ ਪੰਜਾਬ ‘ਚ ਹਨ। ਆਪਣੇ ਪੰਜਾਬ ਦੌਰੇ ਦੇ ਦੂਜੇ ਦਿਨ ਉਹ ਬਰਨਾਲਾ, ਰਾਜਪੁਰਾ ਅਤੇ...

17 ਤੋਂ 20 ਫਰਵਰੀ ਤੱਕ ਬਾਰਿਸ਼ ਹੋਣ ਦੀ ਸੰਭਾਵਨਾ, ਹਿਮਾਚਲ ‘ਚ ਪਵੇਗੀ ਬਰਫ, ਜਾਣੋ ਮੌਸਮ ਦਾ ਹਾਲ

ਕੜਾਕੇ ਦੀ ਠੰਡ ਪਿੱਛੋਂ ਹੁਣ ਨਿਕਲ ਰਹੀ ਧੁੱਪ ਨੇ ਲੋਕਾਂ ਨੂੰ ਸਰਦੀ ਤੋਂ ਰਾਹਤ ਦੇ ਦਿੱਤੀ ਹੈ ਪਰ ਇੱਕ ਵਾਰ ਫਿਰ ਮੌਸਮ ਕਰਵਟ ਬਦਲ ਸਕਦਾ ਹੈ,...

ਇਮਰਾਨ ਖਾਨ ਨੂੰ ‘ਸਦਮਾ’, ਤੀਜੀ ਪਤਨੀ ਬੁਸ਼ਰਾ ਬੀਬੀ ਨੇ ਵੀ ਛੱਡਿਆ ਘਰ, ਰਹਿ ਗਏ ਇੱਕਲੇ!

ਸਿਆਸਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰਾਨ ਖਾਨ ਨੂੰ ਘਰੇਲੂ ਜ਼ਿੰਦਗੀ ਵਿੱਚ ਵੀ ਸੁੱਖ ਦਾ ਸਾਹ ਨਹੀਂ...

ਸਿੱਧੂ ਨੇ ਧੂਰੀ ’ਚ ਰੈਲੀ ਨੂੰ ਸੰਬੋਧਨ ਕਰਨ ਤੋਂ ਕੀਤੀ ਨਾਂਹ, ਮਾਈਕ ‘ਤੇ ਬੁਲਾਉਂਦੀ ਰਹਿ ਗਈ ਗੋਲਡੀ ਦੀ ਪਤਨੀ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਸਿਰ ‘ਤੇ ਹੈ, ਕਾਂਗਰਸ ਲੀਡਰਸ਼ਿਪ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ, ਇਸ ਵਿਚਾਲੇ ਵੀ ਪਾਰਟੀ ਦਾ...

Breaking : ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਅੱਜ ਹੋਣਗੇ BJP ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਕਈ ਵੱਡੇ ਲੀਡਰਾਂ ਪਾਰਟੀਆਂ ਦੀ ਅਦਲਾ-ਬਦਲੀ ਕਰ ਰਹੀਆਂ ਹਨ, ਉਥੇ ਹੀ ਕਈ ਮਸ਼ਹੂਰ...

PM ਮੋਦੀ ਨੇ ਬਾਬਾ ਗੁਰਿੰਦਰ ਢਿੱਲੋਂ ਜੀ ਨਾਲ ਕੀਤੀ ਮੁਲਾਕਾਤ, ਪੰਜਾਬ ‘ਚ ਅੱਜ ਕਰਨਗੇ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕੀਤੀ। ਇਹ...

‘ਹਿਜਾਬ ਨਾ ਪਾਉਣ ‘ਤੇ ਔਰਤਾਂ ਦਾ ਬਲਾਤਕਾਰ ਹੁੰਦੈ’- ਕਾਂਗਰਸੀ ਲੀਡਰ ਜ਼ਮੀਰ ਅਹਿਮਦ

ਕਰਨਾਟਕ ਵਿੱਚ ਪੈਦਾ ਹੋਏ ਹਿਜਾਬ ਵਿਵਾਦ ਨੂੰ ਲੈ ਕੇ ਇੱਕ ਕਾਂਗਰਸੀ ਨੇਤਾ ਨੇ ਅਜਿਬੋ-ਗਰੀਬ ਬਿਆਨ ਦਿੱਤਾ ਹੈ। ਕਾਂਗਰਸੀ ਨੇਤਾ ਜਮੀਰ ਅਹਿਮਦ...

ਹਿਜਾਬ ਵਿਵਾਦ : ‘ਮੁਸਲਮਾਨਾਂ ਦੀਆਂ ਸਾਰੀਆਂ ਨਿਸ਼ਾਨੀਆਂ ਖ਼ਤਮ ਕਰਨਾ ਚਾਹੁੰਦੀ ਏ ਬੀਜੇਪੀ’ : ਮਹਿਬੂਬਾ ਮੁਫ਼ਤੀ

ਹਿਜਾਬ ਨੂੰ ਲੈ ਕੇ ਕਰਨਾਟਕ ਵਿੱਚ ਜਾਰੀ ਵਿਵਾਦ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਵਿਰੋਧੀ ਧਿਰਾਂ ਕੇਂਦਰ ‘ਤੇ ਕਾਬਜ਼...

ਦੇਸ਼ ਦੀ ਇਸ ਧੀ ਨੂੰ ਗੂਗਲ ਨੇ ਦਿੱਤੀ 1 ਕਰੋੜ ਦੀ ਨੌਕਰੀ, ਇੱਕ ਵੇਲੇ ਹਰ ਇੰਟਰਵਿਊ ‘ਚ ਹੁੰਦੀ ਸੀ ਫੇਲ੍ਹ

ਕੋਸ਼ਿਸ਼ ਕਰਨ ਵਾਲਿਾਂ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਇਸ ਕਹਾਵਤ ਨੂੰ ਇੱਕ ਵਾਰ ਫਿਰ ਭਾਰਤ ਦੀ ਧੀ ਸੰਪ੍ਰੀਤੀ ਯਾਦਵ ਨੇ ਸਹੀ ਸਾਬਿਤ ਕਰ ਕੇ...

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਖਤਰਾ, ਕੀਵ ‘ਚ ਆਸਟ੍ਰੇਲੀਆਈ ਦੂਤਘਰ ਬੰਦ, ਦੇਸ਼ ਛੱਡਣ ਦੀ ਸਲਾਹ

ਕੈਨਬਰਾ : ਯੂਕਰੇਨ ਵਿਵਾਦ ਵਿਚਾਲੇ ਦੁਨੀਆ ਦੀਆਂ ਦੋ ਮਹਾਸ਼ਕਤੀਆਂ ਆਹਮੋ-ਸਾਹਮਣੇ ਹਨ। ਇਹ ਵਿਵਾਦ ਇਸ ਪੱਧਰ ਤੱਕ ਪਹੁੰਚ ਚੁੱਕਾ ਹੈ ਕਿ ਦੁਨੀਆ...

ਸੁਖਬੀਰ ਬਾਦਲ ਦਾ ਐਲਾਨ, 3100 ਰੁ. ਕਰਾਂਗੇ ਬੁਢਾਪਾ ਪੈਨਸ਼ਨ, 75 ਹਜ਼ਾਰ ਰੁ. ਦੇਵਾਂਗੇ ਸ਼ਗਨ

ਮਾਨਸਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪ੍ਰਕਾਸ਼ ਸਿੰਘ...

CM ਚੰਨੀ ਦਾ ਮਾਨ ‘ਤੇ ਤਵਾ, ਕਿਹਾ-‘ਟੋਲ ਪਲਾਜ਼ੇ ‘ਤੇ ਇਹਨੂੰ ਕੁੱਟ ਪਈ, ਹਰ ਥਾਂ ਦਾਰੂ ਪੀ ਕੇ ਚਲਾ ਜਾਂਦੈ’

ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਪਾਰਟੀਆਂ ਆਪਣੇ-ਆਪਣੇ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਇਸ ਦੇ ਨਾਲ ਹੀ...

ਪਾਕਿਸਤਾਨ : ਚਾਚੇ-ਮਾਮੇ-ਮਾਸੀ-ਫੁੱਫੜ ਦੇ ਬੱਚਿਆਂ ਨਾਲ ਵਿਆਹ ਕਰਕੇ ਵਧਿਆ ਇਸ ਬੀਮਾਰੀ ਦਾ ਖ਼ਤਰਾ

ਇਸਲਾਮ ਵਿੱਚ ਚਾਚੇ, ਮਾਮਲੇ, ਮਾਸੀ ਜਾਂ ਫੁੱਫੜ ਦੀ ਧੀ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ। ਉੰਝ ਤਾਂ ਨਿਕਾਹ ਦੀ ਇਹ ਵਿਵਸਥਾ ਪੂਰੀ ਤਰ੍ਹਾਂ...

ਪੰਜਾਬ ਦੌਰੇ ‘ਤੇ ਅੱਜ ਆਉਣਗੇ ਪ੍ਰਿਯੰਕਾ, 8 LPG ਸਿਲੰਡਰ ਫ੍ਰੀ ਦੇਣ ਸਣੇ ਕਰਨਗੇ ਇਹ ਵੱਡੇ ਐਲਾਨ!

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਜ਼ੋਰਾਂ-ਸ਼ੋਰਾਂ ਨਾਲ ਚੋਣ ਮੁਹਿੰਮ ਵਿੱਚ ਲੱਗੀ ਹੋਈ ਹੈ। ਮੁੱਖ...

ਸੋਨਮ ਨੇ ਪਗੜੀ ਨਾਲ ਕਰ ‘ਤੀ ਹਿਜਾਬ ਦੀ ਤੁਲਨਾ, ਸਿਰਸਾ ਨੇ ਦਿੱਤੀ ਨਸੀਹਤ, ‘ਆਪਣਾ ਕੰਮ ਕਰੋ…’

ਕਰਨਾਕਟ ਵਿੱਚ ਚੱਲ ਰਹੇ ਹਿਜਾਬ ਵਿਵਾਦ ‘ਤੇ ਹੁਣ ਬਾਲੀਵੁੱਡ ਸਿਤਾਰੇ ਖੁੱਲ੍ਹ ਕੇ ਬੋਲ ਰਹੇ ਹਨ। ਅਦਾਕਾਰਾ ਸੋਨਮ ਕਪੂਰ ਨੇ ਵੀ ਇਸ ਵਿਵਾਦ...

ਕੈਨੇਡਾ ਜਾਣ ਲਈ ਪੈਸੇ ਨਹੀਂ ਦਿੱਤੇ ਤਾਂ ਪਤਨੀ-ਬੇਟੇ ਨੇ ਕਰ ‘ਤਾ ਕਤਲ, 7ਵੀਂ ਮੰਜ਼ਿਲ ਤੋਂ ਸੁੱਟੀ ਲਾਸ਼

ਮੁੰਬਈ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਮਿਲ ਕੇ ਬੈਂਕ ਮੈਨੇਜਰ ਪਤੀ ਨੂੰ...

ਕਾਂਗਰਸੀ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਨੇ BJP ਲਈ ਮੰਗੀਆਂ ਵੋਟਾਂ, ਕਿਹਾ-‘ਮੇਰੇ ਲਈ ਪਰਿਵਾਰ ਸਭ ਤੋਂ ਉਪਰ’

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀਆਂ ਚੋਣ ਪ੍ਰਚਾਰ ਵਿੱਚ ਰੁਝੀਆਂ ਹੋਈਆਂ ਹਨ। ਇਸ ਦੌਰਾਨ ਨਵੇਂ-ਨਵੇਂ ਸਿਆਸੀ ਰੰਗ ਵੇਖਣ ਨੂੰ ਮਿਲ...

CM ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਪੁਲਿਸ ਲਾਈਨ ‘ਚ ਹੋਈ ਐਮਰਜੈਂਸੀ ਲੈਂਡਿੰਗ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਪਿੱਛੋਂ ਪ੍ਰਸ਼ਾਸਨ...

5 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਲੱਗਣਗੇ ਕੋਰੋਨਾ ਟੀਕੇ, ਸਰਕਾਰ ਜਲਦ ਕਰੇਗੀ ਐਲਾਨ

ਕੋਰੋਨਾ ਮਹਾਮਾਰੀ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਟੀਕਾਕਰਨ ਹੈ। 15 ਸਾਲ ਤੋਂ ਉਪਰ ਦੇ ਬੱਚਿਆਂ ਦਾ ਦੇਸ਼ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ।...

ਪੰਜਾਬ ਸਣੇ 5 ਰਾਜਾਂ ‘ਚ ਸਵੇਰੇ 6 ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਕਰਨ ਦੀ ਮਿਲੀ ਇਜਾਜ਼ਤ

ਨਵੀਂ ਦਿੱਲੀ : ਹੁਣ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਪੈਦਲ ਯਾਤਰਾ ਕਰਕੇ ਸਵੇਰ ਤੋਂ ਰਾਤ ਤੱਕ ਚੋਣ ਪ੍ਰਚਾਰ ਕਰ ਸਕਣਗੀਆਂ। ਚੋਣ ਕਮਿਸ਼ਨ...

ਨੈਸ਼ਨਲ ਐਵਾਰਡ ਜੇਤੂ ਵੀਰ, 11 ਸਾਲ ਦੀ ਉਮਰ ‘ਚ ਕੋਰੋਨਾ ‘ਤੇ ਬੋਰਡ ਗੇਮ ਬਣਾ ਸਾਰਿਆਂ ਨੂੰ ਕੀਤਾ ਹੈਰਾਨ

ਕੋਰੋਨਾ ਮਹਾਮਰੀ ਦੌਰਾਨ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ 11 ਸਾਲ ਦੇ ਬੱਚੇ ਵੀਰ ਕਸ਼ਯਪ ਨੇ ਬੋਰਡ ਗੇਮ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ...

ਬੀਜੇਪੀ ਗਠਜੋੜ ਵੱਲੋਂ ਮੈਨੀਫ਼ੈਸਟੋ ਜਾਰੀ, ਮੁਫ਼ਤ ਬਿਜਲੀ, ਕਿਸਾਨਾਂ ਦੇ ਕਰਜ਼ਾ ਮਾਫ਼ੀ ਸਣੇ ਕੀਤੇ ਵੱਡੇ ਵਾਅਦੇ

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਦੀ ਪ੍ਰਚਾਰ ਮੁਹਿੰਮ ਤੇਜ਼ ਹੈ। ਇਸੇ ਵਿਚਾਲੇ ਬੀਜੇਪੀ ਤੇ ਇਸ ਦੀਆਂ ਗਠਜੋੜ ਪਾਰਟੀਆਂ ਨੇ ਚੋਣ...

ਈਸ਼ਾਨ ਕਿਸ਼ਨ ਨੂੰ MI ਨੇ ਖ਼ਰੀਦਿਆ 15.25 ਕਰੋੜ ‘ਚ, IPL ‘ਚ ਬਣੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਭਾਰਤੀ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਦੀ ਨੀਲਾਮੀ ਜਾਰੀ ਹੈ। ਮੇਗਾ ਆਕਸ਼ਨ ਦੇ ਪਹਿਲੇ ਦਿਨ ਕਈ ਖਿਡਾਰੀਆਂ ਦੀ ਕਿਸਮਤ ਬਦਲੀ। ਇਸ ਵਿਚਾਲੇ...

BJP ਉਮੀਦਵਾਰ ਲਈ ਪ੍ਰਚਾਰ ਕਰਨ ਪਹੁੰਚੇ ਹੰਸਰਾਜ ਹੰਸ ਨੂੰ ਘੇਰਿਆ ਕਿਸਾਨਾਂ ਨੇ, ਪੁਲਿਸ ਨੂੰ ਪਈਆਂ ਭਾਜੜਾਂ

ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ। ਪਾਰਟੀਆਂ ਦੇ ਪ੍ਰਚਾਰਕ ਉਮੀਦਵਾਰਾਂ ਲਈ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ।...

CM ਖੱਟੜ ਦੀ ਕਪੂਰਥਲਾ ਰੈਲੀ ਰੱਦ, BJP ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਜਗਰਾਓਂ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਬੀਜੇਪੀ ਦੀ ਚੋਣ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਨਵੇਂ ਗਠਜੋੜ ਨਾਲ ਪਹਿਲੀ...

‘ਅੰਬਾਨੀ-ਅਡਾਨੀ ਦੀ ਤਾਂ ਪੂਜਾ ਕਰਨੀ ਚਾਹੀਦੀ ਹੈ’- ਸੰਸਦ ‘ਚ ਬੋਲੇ BJP ਨੇਤਾ ਅਲਫ਼ੋਂਸ

ਰਾਹੁਲ ਗਾਂਧੀ ਦੇ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਦੇਸ਼ ਨੂੰ ਅਮੀਰ ਤੇ ਗਰੀਬ ਭਾਰਤ ਵਿੱਚ ਵੰਡਣ ਦੇ ਦੋਸ਼ ‘ਤੇ ਬੀਜੇਪੀ ਦੇ ਸੰਸਦ ਮੈਂਬਰ ਕੇ...

ਧੂਰੀ ‘ਚ ਕੇਜਰੀਵਾਲ ਦੀ ਬੇਟੀ ਨੇ ਸੰਭਾਲੀ ਕਮਾਨ, ਕਿਹਾ- ‘ਚਾਚਾ ਮਾਨ ਲਈ ਵੋਟ ਮੰਗਣ ਆਈ ਹਾਂ ਪੰਜਾਬ’

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਜ਼ੋਰਾਂ ‘ਤੇ ਹਨ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

WHO ਦੀ ਚਿਤਾਵਨੀ, ‘ਕੋਰੋਨਾ ਦੇ ਖਾਤਮੇ ਦੀ ਗੱਲ ਅਫਵਾਹ, ਆ ਰਿਹੈ ਨਵਾਂ ਵੈਰੀਐਂਟ’

ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਹੌਲੀ ਹੋਣ ਨਾਲ ਇਹ ਚਰਚਾ ਹੋਣ ਲੱਗੀ ਹੈ ਕਿ ਸ਼ਾਇਦ ਇਹ ਮਹਾਮਾਰੀ ਖਾਤਮੇ ਵੱਲ ਵਧ ਰਹੀ ਹੈ। ਕੁਝ ਲੋਕ...

ਨਹੀਂ ਰਹੇ ਜਸਟਿਸ ਅਜੀਤ ਸਿੰਘ ਬੈਂਸ, 99 ਸਾਲ ਦੀ ਉਮਰ ‘ਚ ਸੰਸਾਰ ਨੂੰ ਕਿਹਾ ਅਲਵਿਦਾ

ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਅਜੀਤ ਸਿੰਘ ਬੈਂਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 99 ਸਾਲ ਦੀ ਉਮਰ ਵਿੱਚ ਆਪਣਾ ਆਖਰੀ ਸਾਹ ਲਿਆ।...

ਫਿਰੋਜ਼ਪੁਰ ਸਿਟੀ ਦੇ SHO ਦਾ ਚੋਣ ਕਮਿਸ਼ਨ ਨੇ ਕੀਤਾ ਤਬਾਦਲਾ, ਇਹ ਹੋਣਗੇ ਨਵੇਂ ਥਾਣੇਦਾਰ!

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਫਿਰੋਜ਼ਪੁਰ ਸਿਟੀ ਦੇ ਸਟੇਸ਼ਨ ਹਾਊਸ ਅਫਸਰ (SHO) ਮਨੋਜ...

ਸੁਖਬੀਰ ਬਾਦਲ ਦੀ ਵਿਰੋਧੀਆਂ ਨੂੰ ਲਲਕਾਰ, ਅਕਾਲੀ-ਬਸਪਾ ਗਠਜੋੜ ਜਿੱਤੇਗਾ 80 ਤੋਂ ਵੱਧ ਸੀਟਾਂ

ਫਿਰੋਜ਼ਪੁਰ : ਪੰਜਾਬੀਆਂ ਨੂੰ ਮੌਜੂਦਾ ਚੋਣਾਂ ਦੇ ਸੁਨਿਹਰੀ ਮੌਕੇ ਦੀ ਵਰਤੋਂ ਪੰਜਾਬੀਆਂ ਦੀ ਖੁਸ਼ਹਾਲੀ ਤੇ ਸੂਬੇ ਦੀ ਤਰੱਕੀ ਯਕੀਨੀ ਬਣਾਉਣ...

IPL ਆਕਸ਼ਨ ਲਈ ਭਾਰਤ ਨਹੀਂ ਆਏਗੀ ਪ੍ਰੀਤੀ ਜ਼ਿੰਟਾ, ਕਿਹਾ- ‘ਆਪਣੇ ਨਿੱਕੇ ਬੱਚਿਆਂ ਨੂੰ ਛੱਡ ਸਕਦੀ’

ਬੇਂਗਲੁਰੂ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੇਗਾ ਆਕਸ਼ਨ ਵਿੱਚ ਪੰਜਾਬ ਕਿੰਗਸ ਦੀ ਭਾਈਵਾਲ ਪ੍ਰੀਤੀ ਜਿੰਟਾ ਇਸ ਵਾਰ ਨਿਲਾਮੀ...

ਰਾਹਤ ਭਰੀ ਖ਼ਬਰ, ਤੀਜੀ ਲਹਿਰ ਪਿੱਛੋਂ ਦਿੱਲੀ ‘ਚ ਪਹਿਲੀ ਵਾਰ ਮਿਲੇ 1000 ਤੋਂ ਘੱਟ ਕੋਰੋਨਾ ਕੇਸ

ਦਿੱਲੀ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਆਉਣ ਤੋਂ ਬਾਅਦ ਪਹਿਲੀ ਵਾਰ ਕੁਝ ਸੁੱਖ ਦਾ ਸਾਹ ਆਉਣ ਲੱਗਾ ਹੈ। ਤੀਜੀ ਲਹਿਰ ਦੀ ਸ਼ੁਰੂਆਤ ਪਿੱਛੋਂ...

ਰਵੀਨਾ ਟੰਡਨ ਨੇ ਕੀਤਾ ਪਿਤਾ ਦਾ ਸਸਕਾਰ, ਭਰਾ ਹੋਣ ਦੇ ਬਾਵਜੂਦ ਖੁਦ ਨਿਭਾਈਆਂ ਅੰਤਿਮ ਰਸਮਾਂ (ਤਸਵੀਰਾਂ)

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਦਾ 86 ਸਾਲ ਦੀ ਉਮਰ ਵਿੱਚ ਅੱਜ 11 ਫਰਵਰੀ ਨੂੰ ਦਿਹਾਂਤ ਹੋ ਗਿਆ। ਰਵੀ ਟੰਡਨ ਆਪਣੇ ਸਮੇਂ...

ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ MLA ਬਲਵਿੰਦਰ ਸਿੰਘ ਲਾਡੀ ਮੁੜ ਹੋਏ ਭਾਜਪਾ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ...

ਹੌਬੀ ਧਾਲੀਵਾਲ ਨਹੀਂ ਹੋਣਗੇ ਪਟਿਆਲਾ ਜ਼ਿਲ੍ਹਾ ਦੇ ਆਈਕਨ, ਚੋਣ ਕਮਿਸ਼ਨ ਨੇ ਵਾਪਸ ਲਈ ਨਿਯੁਕਤੀ

ਚੰਡੀਗੜ੍ਹ : ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਏ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਹੌਬੀ ਧਾਲੀਵਾਲ ਪਟਿਆਲਾ ਜ਼ਿਲ੍ਹਾ ਚੋਣ ਆਈਕਨ ਨਹੀਂ...

‘ਰਾਹੁਲ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਨੇ, ਅਸੀਂ ਕਦੇ ਪੁੱਛਿਐ, ਕਿ ਤੁਸੀਂ ਰਾਜੀਵ ਗਾਂਧੀ ਦੇ ਹੀ ਪੁੱਤ ਹੋ?’- ਹਿਮੰਤਾ

ਵਿਧਾਨ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ, ਇਸ ਦੌਰਾਨ ਸਿਆਸੀ ਪਾਰਟੀਆਂ ਦਾ ਇਕ-ਦੂਜੇ ‘ਤੇ ਨਿਸ਼ਾਨਾ ਵਿੰਨ੍ਹਣ ਦਾ ਸਿਲਸਿਲਾ ਵੀ ਜਾਰੀ ਹੈ।...

ਮੰਤਰੀ ਦੇ ਮੁੰਡੇ ਨੂੰ ਜ਼ਮਾਨਤ ਮਿਲਣ ‘ਤੇ ਬੋਲੇ ਮਹਿਬੂਬਾ ਮੁਫ਼ਤੀ, ‘ਸੱਚ ਬੋਲਣ ਵਾਲੇ ਜੇਲ੍ਹ ‘ਚ, ਅਪਰਾਧੀ ਖੁੱਲ੍ਹੇ ਘੁੰਮ ਰਹੇ’

ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ...

33 ਕਤਲ ਕਰਨ ਵਾਲਾ ‘ਕਾਤਲ ਦਰਜ਼ੀ’, ਦਿਨੇ ਕੱਪੜੇ ਸਿਲਦਾ ਰਾਤ ਨੂੰ ਉਤਾਰਦਾ ਮੌਤ ਦੇ ਘਾਟ

ਕਈ ਰਾਜਾਂ ਵਿੱਚ ਖੂਨੀ ਖੇਡ ਨੂੰ ਅੰਜਾਮ ਦੇਣ ਵਾਲੇ ਭੋਪਾਲ, ਮੱਧ ਪ੍ਰਦੇਸ਼ (ਐੱਮ. ਪੀ.) ਦੇ ਸੀਰੀਅਲ ਕਿਲਰ ਤੇ ਪੇਸ਼ੇ ਵਜੋਂ ਦਰਜ਼ੀ ਦਾ ਕੰਮ ਕਰਨ...

‘ਨੋ ਸਕਿੱਨ ਟੁ ਸਕਿੱਨ ਕਾਂਟੇਕਟ’ ਵਾਲਾ ਹੁਕਮ ਦੇਣ ਵਾਲੀ ਹਾਈਕੋਰਟ ਦੀ ਜੱਜ ਨੇ ਦਿੱਤਾ ਅਸਤੀਫ਼ਾ!

ਮੁੰਬਈ: ਬਾਂਬੇ ਹਾਈ ਕੋਰਟ ਦੀ ‘ਨੋ ਸਕਿਨ ਟੁ ਸਕਿਨ ਕਾਂਟੈਕਟ’ ਵਾਲਾ ਹੁਕਮ ਦੇਣ ਵਾਲੀ ਜੱਜ ਪੁਸ਼ਪਾ ਗਨੇਡੀਵਾਲਾ ਵੱਲੋਂ ਅਸਤੀਫਾ ਦੇ...

46 ਸਾਲਾਂ ਮਗਰੋਂ ਦਿੱਲੀ ਤੋਂ ਲੰਡਨ ਲਈ ਸ਼ੁਰੂ ਹੋਣ ਜਾ ਰਹੀ ਹੈ ਬੱਸ ਸੇਵਾ, 15 ਲੱਖ ਦੀ ਟਿਕਟ ‘ਤੇ 18 ਦੇਸ਼ਾਂ ਦੀ ਸੈਰ

ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਲਗਜ਼ਰੀ ਬੱਸ ਵਿਚ ਜਲਦ ਹੀ ਤੁਸੀਂ ਦਿੱਲੀ ਤੋਂ ਲੰਦਨ ਤੱਕ ਦਾ ਸਫਰ ਕਰ ਸਕੋਗੇ। ਭਾਰਤ-ਮਿਆਂਮਾਰ ਸਰਹੱਦ ‘ਤੇ...

UK ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੀ ਹੋਵੇਗੀ ਛੁੱਟੀ! 150 ਸਿੱਖ ਸੰਗਠਨਾਂ ਨੇ PM ਜਾਨਸਨ ਨੂੰ ਲਿਖੀ ਇਹ ਚਿੱਠੀ

ਲੰਡਨ : ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਸਿੱਖਾਂ ਨੂੰ ਲੈ ਕੇ ਟਿੱਪਣੀ ਦਾ ਮਾਮਲਾ ਕਾਫ਼ੀ ਭਖ ਰਿਹਾ ਹੈ, ਜਿਸ ਪਿੱਛੋਂ ਹੁਣ ਉਸ ਨੂੰ...

ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੇ ਪਿਤਾ 10 ਸਾਲਾਂ ਪਿੱਛੋਂ ਤਿਹਾੜ ਜੇਲ੍ਹ ਤੋਂ ਹੋਏ ਰਿਹਾਅ

ਹਰਿਆਣਾ : ਜੇਬੀਟੀ ਅਧਿਆਪਕ ਭਰਤੀ ਘੁਟਾਲੇ ਵਿੱਚ 10 ਸਾਲ ਦੀ ਸਜ਼ਾ ਕੱਟਣ ਪਿੱਛੋਂ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਤੇ ਜਨਨਾਇਕ ਜਨਤਾ ਪਾਰਟੀ...

ਕਪੂਰਥਲਾ : 7 ਸਾਲਾਂ ਮਾਸੂਮ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ

ਕਪੂਰਥਲਾ ‘ਚ ਲਗਭਗ 11 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਮੁਲਜ਼ਮ ਨੂੰ ਸੈਸ਼ਨ ਕੋਰਟ ਨੇ ਮੌਤ ਦੀ...

13 ਫਰਵਰੀ ਨੂੰ ਧੂਰੀ ਸਣੇ ਮਾਲਵਾ ਦੇ ਇਨ੍ਹਾਂ ਹਲਕਿਆਂ ‘ਚ ਪ੍ਰਿਯੰਕਾ ਗਾਂਧੀ ਦੀ ਰੈਲੀ, 15 ਨੂੰ ਆਉਣਗੇ ਰਾਹੁਲ

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦਾ ਹੋਣਗੀਆਂ। ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ...

ਗੁਰੂਗ੍ਰਾਮ : ਪੌਸ਼ ਸੁਸਾਇਟੀ ‘ਚ ਅਪਾਰਟਮੈਂਟ ਦੀ 7ਵੀਂ ਮੰਜ਼ਿਲ ਦਾ ਲੈਂਟਰ ਡਿੱਗਿਆ, 2 ਦੀ ਮੌਤ, ਕਈ ਦਬੇ

ਹਰਿਆਣਾ ਵਿੱਚ ਹੁਣ ਤੱਕ ਦਾ ਸਭ ਤੋਂ ਦਰਦਨਾਕ ਹਾਦਸਾ ਵਾਪਰਿਆ ਹੈ। ਗੁਰੂਗ੍ਰਾਮ ਦੇ ਸੈਕਟਰ 109 ਚਿੰਟਲ ਪੇਰਾਡਿਸੋ ਸੁਸਾਇਟੀ ਵਿੱਚ ਉਸ ਵੇਲੇ...

ਤਪਾ ਦੇ DSP ਬਲਜੀਤ ਸਿੰਘ ਦਾ ਤਬਾਦਲਾ, ਚੋਣਾਂ ਮੁਕੰਮਲ ਹੋਣ ਤੱਕ ਪੁਲਿਸ ਹੈੱਡਕੁਆਰਟਰ ਹੋਈ ਤਾਇਨਾਤੀ

ਚੰਡੀਗੜ੍ਹ : ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਤਪਾ ਦੇ ਡਿਪਟੀ...

ਦੇਸ਼ ‘ਚ 4 ਰਾਜਾਂ ਵਿੱਚ 50 ਹਜ਼ਾਰ ਤੋਂ ਵੱਧ ਐਕਟਿਵ ਕੇਸ, ਸਰਕਾਰ ਨੇ ਕਿਹਾ-‘ਖਤਰਾ ਅਜੇ ਟਲਿਆ ਨਹੀਂ’

ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਕਈ ਰਾਜਾਂ ਵਿੱਚ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ ਪਰ ਇਸ...

ਪੰਜਾਬ ‘ਚ ਡਰੱਗ ਰੈਕੇਟ ਦਾ ਪਰਦਾਫ਼ਾਸ਼, ਕਬੱਡੀ ਖਿਡਾਰੀ ਜੀਤਾ ਮੌੜ ਤੇ ਰਿਟਾ. DSP ਗ੍ਰਿਫਤਾਰ

ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਐੱਸ.ਟੀ.ਐੱਫ. ਵਿੰਗ ਨੇ ਕਪੂਰਥਲਾ ਵਿੱਚ ਹਾਈ ਪ੍ਰੋਫਾਈਲ...

ਵਿਜੇ ਮਾਲਿਆ ਨੂੰ 24 ਫ਼ਰਵਰੀ ਤੱਕ ਪੱਖ ਨਾ ਰੱਖਣ ‘ਤੇ ਹੋਵੇਗੀ ਸਜ਼ਾ, ਸੁਪਰੀਮ ਕੋਰਟ ਨੇ ਦਿੱਤਾ ਆਖਰੀ ਮੌਕਾ

ਭਗੌੜੇ ਵਿਜੇ ਮਾਲਿਆ ਨੂੰ ਮਾਣਹਾਨੀ ਮਾਮਲੇ ‘ਚ ਸੁਪਰੀਮ ਕੋਰਟ ਨੇ ਆਪਣਾ ਪੱਖ ਰੱਖਣ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇ...

ਪੰਜਾਬ ‘ਚ ਵੋਟਾਂ ਵਾਲੇ ਦਿਨ ਤਨਖ਼ਾਹ ਸਣੇ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ 20 ਫਰਵਰੀ 2022 ਐਤਵਾਰ ਨੂੰ ਵੋਟਾਂ ਵਾਲੇ ਦਿਨ ਸੂਬੇ ਵਿੱਚ ਤਨਖਾਹ ਸਣੇ ਛੁੱਟੀ...

ਪੰਜਾਬ ਚੋਣਾਂ : PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਜੇਪੀ ਨੱਡਾ, CM ਖੱਟੜ ਤੇ ਵੀਕੇ ਸਿੰਘ ਕਰਨਗੇ ਵੱਡੀਆਂ ਰੈਲੀਆਂ

ਚੰਡੀਗੜ੍ਹ : 20 ਫ਼ਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਆਪਣਾ ਲੱਕ ਬੰਨ੍ਹ ਲਿਆ ਹੈ।...

ਲਖੀਮਪੁਰ : ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਦੀ 48 ਘੰਟੇ ‘ਚ ਹੋ ਸਕਦੀ ਹੈ ਰਿਹਾਈ, ਦੋਸ਼ ਨਹੀਂ ਹੋਏ ਸਾਬਤ!

ਲਖੀਮਪੁਰ ਖੀਰੀ ਵਿੱਚ ਪਿਛਲੇ ਸਾਲ ਕਿਸਾਨਾਂ ਨੂੰ ਕਾਰ ਹੇਠ ਕੁਚਲਣ ਦੇ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਮੁੱਖ ਦੋਸ਼ੀ...

ਹਿਜਾਬ ਮਾਮਲਾ, ਹਾਈਕੋਰਟ ਵਲੋਂ ਸਕੂਲ-ਕਾਲਜ ਖੋਲ੍ਹਣ ਦੇ ਹੁਕਮ, ਫ਼ੈਸਲੇ ਤੱਕ ਧਾਰਮਿਕ ਕੱਪੜੇ ਪਾਉਣ ‘ਤੇ ਰੋਕ

ਕਰਨਾਟਕ : ਮਾਰਚ ਵਿੱਚ ਪ੍ਰੀਖਿਆਵਾਂ ਦਾ ਸਮਾਂ ਹੈ ਅਤੇ ਇਸੇ ਵਿਚਾਲੇ ਪੂਰੇ ਸੂਬੇ ਵਿੱਚ ਸਕੂਲ-ਕਾਲਜ ਬੰਦ ਹੋਣ ਕਰਕੇ ਵਿਦਿਆਰਥੀਆਂ ਨੂੰ...

WHO ਦਾ ਦਾਅਵਾ, ‘ਖ਼ਤਮ ਨਹੀਂ ਹੋਵੇਗੀ ਮਹਾਮਾਰੀ, ‘ ਆ ਰਿਹੈ ਹੋਰ ਵੀ ਖ਼ਤਰਨਾਕ ਵੈਰੀਐਂਟ’

ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ। ਹਾਲਾਂਕਿ ਇਹ ਵਾਇਰਸ ਕਈ ਵਾਰ ਮਿਊਟੇਟ ਹੋ ਚੁੱਕਾ ਹੈ,...

ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਸੁੱਟੀ ਧਮਾਕਾਖੇਜ਼ ਸਮੱਗਰੀ ਨੂੰ ਕੀਤਾ ਗਿਆ ਤਬਾਹ

ਅੱਜ ਸਵੇਰੇ ਭਾਰਤ-ਪਾਕਿ ਸਰਹੱਦ ‘ਤੇ ਬੀਓਪੀ ਪੰਜਗਰਾਈਆਂ ‘ਤੇ ਡਰੋਨ ਨਜ਼ਰ ਆਉਣ ਪਿੱਛੋਂ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ...

ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨਾਂ ਵਿਚਾਲੇ ਭਾਰਤ ਨੇ ਕੈਨੇਡਾ ‘ਚ ਬੈਠੇ ਆਪਣੇ ਨਾਗਰਿਕਾਂ ਨੂੰ ਕੀਤਾ ਅਲਰਟ

ਕੈਨੇਡਾ ਵਿੱਚ ਕੋਵਿਡ ਵੈਕਸੀਨ ਨੂੰ ਲੈ ਕੇ ਰਾਜਧਾਨੀ ਓਟਾਵਾ ਅਤੇ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਟਰੱਕ ਡਰਾਈਵਰਾਂ ਦੇ ਵਿਰੋਧ ਦੇ...

ਜਲਦ ਹੋ ਸਕਦੀ ਹੈ ਬੰਦੀ ਸਿੰਘਾਂ ਦੀ ਰਿਹਾਈ, ਸ਼ੇਖਾਵਤ ਨੇ ਕੀਤੀ ਅਮਿਤ ਸ਼ਾਹ ਨਾਲ ਗੱਲ

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਵੇਲੇ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਅਤੇ ਲੋਕਾਂ...

PU ਤੋਂ ਗ੍ਰੈਜੂਏਟ ਟਰਾਂਸਜੈਂਡਰ ਨੇ ਭਖਾਇਆ ਮੋਹਾਲੀ ਦਾ ਚੋਣ ਅਖਾੜਾ, ਦੱਸਿਆ- ‘ਕਿਉਂ ਲਿਆ ਇਹ ਫ਼ੈਸਲਾ’

20 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਮਾਜ ਅਧਿਕਾਰ ਕਲਿਆਣ ਪਾਰਟੀ ਨੇ ਟਰਾਂਸਜੈਂਡਰ ਮਨੀਕਸ਼ਾ ਮਹੰਤ ਨੂੰ ਮੋਹਾਲੀ...

ਪੰਜਾਬ: ਜ਼ਖਮੀ ਨੌਜਵਾਨ ਲਈ ਸੋਨੂੰ ਸੂਦ ਬਣੇ ਮਸੀਹਾ, ਅੱਧੀ ਰਾਤ ਹਸਪਤਾਲ ਲਿਜਾ ਕਰਾਇਆ ਇਲਾਜ

ਸੋਨੂੰ ਸੂਦ ਅੱਧੀ ਰਾਤ ਸੜਕ ਕੰਢੇ ਇੱਕ ਕਾਰ ਦੀ ਲਪੇਟ ਵਿੱਚ ਆਏ ਜ਼ਖ਼ਮੀ ਲਈ ਮਸੀਹਾ ਬਣ ਕੇ ਆਏ। ਘਟਨਾ ਮੋਗਾ ਸਥਿਤ ਕੋਟਕਪੂਰਾ ਬਾਈਪਾਸ ਦੀ ਹੈ।...

40 ਘੰਟੇ ਪਹਾੜੀਆਂ ਵਿਚਾਲੇ ਫ਼ਸਿਆ ਰਿਹਾ ਨੌਜਵਾਨ, ਫੌਜ ਦੇ ਜਵਾਨਾਂ ਨੇ ਸਹੀ-ਸਲਾਮਤ ਕੱਢਿਆ ਬਾਹਰ

ਭਾਰਤੀ ਫੌਜ ਨੇ ਇੱਕ ਵਾਰ ਫ਼ਿਰ ਆਪਣੀ ਹਿੰਮਤ ਤੇ ਬਹਾਦਰੀ ਦੇ ਦਮ ‘ਤੇ ਮਿਸਾਲ ਕਾਇਮ ਕਰ ਦਿੱਤੀ। ਕੇਰਲ ਦੇ ਪਲੱਕੜ ‘ਚ ਫੌਜ ਦੇ ਜਵਾਨਾਂ ਨੇ 40...

MP ਜਸਬੀਰ ਡਿੰਪਾ ਦੇ ਭਰਾ ਅਕਾਲੀ ਦਲ ‘ਚ ਸ਼ਾਮਲ, ਮਾਝੇ ‘ਚ ਲੱਗਾ ਕਾਂਗਰਸ ਨੂੰ ਜ਼ੋਰਦਾਰ ਝਟਕਾ

ਵਿਧਾਨ ਸਭਾ ਚੋਣਾਂ ਦਾ ਸਮਾਂ ਬਿਲਕੁਲ ਨੇੜੇ ਹੈ ਤੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡੇ ਝਟਕੇ ਲੱਗ ਰਹੇ ਹਨ। ਤਾਜ਼ਾ ਝਟਕਾ ਪਾਰਟੀ ਨੂੰ...

ਅਫ਼ਰੀਕਾ : ਸੋਕੇ ਨਾਲ 1.3 ਕਰੋੜ ਲੋਕ ਭੁਖਮਰੀ ਦਾ ਸ਼ਿਕਾਰ, ਮਰ ਰਹੇ ਪਸ਼ੂ, ਬੱਚਿਆਂ-ਮਾਵਾਂ ਸਣੇ ਅੱਧੀ ਅਬਾਦੀ ਕੁਪੋਸ਼ਿਤ

ਅਫ਼ਰੀਕਾ ਵਿੱਚ ਪੈ ਰਹੇ ਭਿਆਨਕ ਸੋਕੇ ਕਰਕੇ ਕੀਨੀਆ, ਸੋਮਾਲੀਆ ਅਤੇ ਇਥੋਪੀਆ ਵਿੱਚ ਅੰਦਾਜ਼ਨ 1.3 ਲੋਕ ਗੰਭੀਰ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ।...

UP ਚੋਣਾਂ ਤੋਂ ਇੱਕ ਦਿਨ ਪਹਿਲਾਂ ਪ੍ਰਿਯੰਕਾ ਦਾ ਟਵੀਟ, ‘ਕੁੜੀ ਬਿਕਨੀ ਪਾਵੇ ਜਾਂ ਹਿਜਾਬ, ਆਜ਼ਾਦੀ ਸੰਵਿਧਾਨ ਨੇ ਦਿੱਤੀ’

ਹਿਜਾਬ ਨੂੰ ਲੈ ਕੇ ਵਿਵਾਦ ਦੇ ਚੱਲਦਿਆਂ ਕਰਨਾਟਕ ਦੇ ਕਾਲਜਾਂ ਵਿੱਚ ਹਿੰਦੂ-ਮੁਸਲਿਮ ਵਿਦਿਆਰਥੀ ਆਹਮੋ-ਸਾਹਮਣੇ ਹਨ। ਹਿਜਾਬ ਵਿਵਾਦ ਨੂੰ ਲੈ...

ਹਿਜਾਬ ਵਿਵਾਦ : ਸਾਰੇ ਸਕੂਲ-ਕਾਲਜ ਤਿੰਨ ਦਿਨ ਰਹਿਣਗੇ ਬੰਦ, ਸਰਕਾਰ ਦਾ ਵੱਡਾ ਫ਼ੈਸਲਾ!

ਬੇਂਗਲੁਰੂ : ਹਿਜਾਬ ਵਿਵਾਦ ਕਾਰਨ ਕਰਨਾਟਕ ਵਿੱਚ ਸਾਰੇ ਸਕੂਲ ਅਤੇ ਕਾਲਜ ਤਿੰਨ ਦਿਨਾਂ ਲਈ ਬੰਦ ਰਹਿਣਗੇ। ਸੂਬੇ ਦੇ ਮੁੱਖ ਮੰਤਰੀ ਬਸਵਰਾਜ...

ਸ਼ਿਵਭਗਤਾਂ ਨੂੰ ਤੋਹਫ਼ਾ, ਕਾਸ਼ੀ ਵਿਸ਼ਵਨਾਥ ਮੰਦਰ ਹੋਵੇਗਾ ਹਾਇਟੈਕ, ਐਪ ਤੋਂ ਹੋਵੇਗੀ ਟਾਈਮ ਸਲਾਟ ਬੁਕਿੰਗ

ਮਹਾਰਾਸ਼ਿੲਰਾਤਰੀ ਦੇ ਮੌਕੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਸ਼ਰਧਾਲੂਆਂ...

ਵੱਡੀ ਖ਼ਬਰ : PM ਮੋਦੀ ਪੰਜਾਬ ਆ ਕੇ BJP ਗਠਜੋੜ ਲਈ ਕਰਨਗੇ ਪ੍ਰਚਾਰ, ਅੱਜ ਦੀ ਵਰਚੁਅਲ ਰੈਲੀ ਰੱਦ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਦੋ ਦਿਨ ਵਰਚੁਅਲ ਰੈਲੀ ਦਾ...

ਨਿੱਜੀ ਸੈਕਟਰ ‘ਚ 75 ਫੀਸਦੀ ਨੌਕਰੀਆਂ ਦੇ ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ 11 ਫ਼ਰਵਰੀ ਨੂੰ

ਨਿੱਜੀ ਸੈਕਟਰ ਦੀਆਂ ਨੌਕਰੀਆਂ ਵਿੱਚ ਸੂਬੇ ਦੇ ਨਿਵਾਸੀਆਂ ਦੇ 75 ਫੀਸਦੀ ਰਾਖਵੇਂਕਰਨ ਕਰਨ ਵਾਲੇ ਐਕਟ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ...

ਸੁਨਾਮ ‘ਚ ਕਾਂਗਰਸ ਨੂੰ ਝਟਕਾ, ਟਿਕਟ ਕੱਟੇ ਜਾਣ ਤੋਂ ਨਾਰਾਜ਼ ਦਮਨ ਬਾਜਵਾ BJP ‘ਚ ਸ਼ਾਮਲ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਕਾਂਗਰਸ ਦੇ ਕਈ ਲੀਡਰ ਪਾਰਟੀ ਛੱਡ ਰਹੇ ਹਨ। ਇਸ ਵਾਰ ਕਾਂਗਰਸ ਨੂੰ ਸੁਨਾਮ ਤੋਂ ਝਟਕਾ ਲੱਗਾ ਹੈ।...

‘ਮੈਂ ਹੇਮਾ ਮਾਲਿਨੀ ਨਹੀਂ ਬਣਨਾ’, ਜਯੰਤ ਚੌਧਰੀ ਦੀ ਇਸ ਗੱਲ ਦਾ BJP ਸਾਂਸਦ ਨੇ ਦਿੱਤਾ ਜਵਾਬ

ਬੀਜੇਪੀ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ...

ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ‘ਤੇ ਪੂਰੀ ਦੁਨੀਆ ‘ਚ ਲੱਗ ਸਕਦੈ ਬੈਨ, ਕੈਂਸਰ ਹੋਣ ਦਾ ਦਾਅਵਾ!

ਬ੍ਰਿਟੇਨ ਦੀ ਵੱਡੀ ਹੈਲਥਕੇਅਰ ਕੰਪਨੀ ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ ਦੀ ਵਿਕਰੀ ‘ਤੇ ਪੂਰੀ ਦੁਨੀਆ ‘ਚ ਪਾਬੰਦੀ ਲੱਗ ਸਕਦੀ ਹੈ।...

ਹਰੀਸ਼ ਢਾਂਡਾ ਵੱਲੋਂ ਸਿਮਰਜੀਤ ਬੈਂਸ ਸਣੇ ਕਾਂਗਰਸੀ ਤੇ ‘ਆਪ’ ਉਮੀਦਵਾਰਾਂ ਦੀ ਪੋਸਟਰ ਜੰਗ ਦੀ ਸ਼ਿਕਾਇਤ, ਮੰਗਿਆ ਆਡਿਟ

ਸਾਬਕਾ ਅਕਾਲੀ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਤਮ ਨਗਰ ਤੋਂ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਭਾਰਤੀ ਚੋਣ ਕਮਿਸ਼ਨ (ECI) ਕੋਲ ਸ਼ਿਕਾਇਤ...

BJP ਗਠਜੋੜ ਦੇ ਹੱਕ PM ਮੋਦੀ ਦੀ ਪੰਜਾਬ ‘ਚ ਕੱਲ੍ਹ ਪਹਿਲੀ ਰੈਲੀ, ਕਰ ਸਕਦੇ ਨੇ ਵੱਡੇ ਐਲਾਨ

20 ਫ਼ਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਚੋਣ ਪ੍ਰਚਾਰ ਦਾ ਮੋਰਚਾ...

ਕੈਨੇਡਾ ‘ਚ ਵਿਰੋਧ ਪ੍ਰਦਸ਼ਨਾਂ ਲੈ ਕੇ USA ਨੂੰ ਚਿਤਾਵਨੀ, ਓਟਾਵਾ ‘ਚ ਐਲਾਨੀ ਗਈ ਐਮਰਜੈਂਸੀ

ਕੈਨੇਡਾ ‘ਚ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕੀਤੇ ਖ਼ਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹਜ਼ਾਰਾਂ ਟਰੱਕ...

ਪੰਜਾਬ ਚੋਣਾਂ : ਬਾਲੀਵੁੱਡ ਅਦਾਕਾਰਾ ਮਾਹੀ ਗਿਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ BJP ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਸ਼ ਤੇ ਪੰਜਾਬ ਦੇ ਮਸ਼ਹੂਰ ਚਿਹਰਿਆਂ ਦੀ ਐਂਟਰੀ ਹੋ ਰਹੀ ਹੈ। ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ...

ਅਫ਼ਾਗਨਿਸਤਾਨ ਵੱਲੋਂ ਤਹਿਰੀਕ-ਏ-ਤਾਲਿਬਾਨ ਦੇ ਹਮਲੇ ‘ਚ ਪਾਕਿਸਤਾਨ ਦੇ 5 ਫ਼ੌਜੀਆਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੀ ਫੌਜ ‘ਤੇ ਅਫ਼ਗਾਨਿਸਤਾਨ ਨਾਲ ਲਗਦੀ ਸਰਹੱਦ ਨੇੜੇ ਲਗਾਤਾਰ ਹਮਲੇ ਹੋ ਰਹੇ ਹਨ। ਤਾਲਿਬਾਨ ਨੂੰ ਪਾਕਿਸਤਾਨ...

ਕਾਂਗਰਸ ਤੋਂ ਨਾਰਾਜ਼ ਦਮਨ ਬਾਜਵਾ ਫੜੇਗੀ BJP ਦਾ ਪੱਲਾ, ਅੱਜ ਹੋਵੇਗੀ ਪਾਰਟੀ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਇਸ ਤੋਂ ਪਹਿਲਾਂ ਲੀਡਰਾਂ ਵੱਲੋਂ ਪਾਰਟੀਆਂ ਬਾਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਂਗਰਸ...

ਗੱਲ ਕਰਨੋਂ ਨਾ ਹਟੇ ਤਾਂ ਭਰੇ ਮੰਚ ‘ਤੇ ਅਖਿਲੇਸ਼ ਸਾਹਮਣੇ ਜਨਰਲ ਸਕੱਤਰ ਨੇ ਜ਼ਿਲ੍ਹਾ ਪ੍ਰਧਾਨ ਨੂੰ ਵਿਖਾਇਆ ਥੱਪੜ

ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਆਗਰਾ ਦੇ ਬਾਹ ਵਿਧਾਨ ਸਭਾ ‘ਚ ਜਨ ਸਭਾ ਨੂੰ ਸੰਬੋਧਨ ਦੌਰਾਨ ਅਜੀਬ ਮਾਹੌਲ ਬਣ ਗਿਆ,...

ਪੰਜਾਬ ਚੋਣਾਂ : ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਹੋਣਗੇ BJP ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਸਿਰਫ ਦੋ ਹਫਤਿਆਂ ਦਾ ਸਮਾਂ ਬਾਕੀ ਹੈ। 20 ਫਰਵਰੀ ਨੂੰ ਸੂਬੇ ਵਿੱਚ ਵੋਟਾਂ ਪੈਣਗੀਆਂ। ਪੰਜਾਬ ‘ਚ ਵਿਧਾਨ ਸਭਾ...

ਜਲਦ ਬੰਦ ਹੋ ਸਕਦੇ ਨੇ ‘ਫ਼ੇਸਬੁਕ’ ਤੇ ‘ਇੰਸਟਾਗ੍ਰਾਮ’, ਮੁਸੀਬਤ ‘ਚ ਫ਼ਸੇ ਜ਼ੁਕਰਬਰਗ

ਫੇਸਬੁੱਕ ਦਾ ਨਾਂ ਪਿਛਲੇ ਸਾਲ ਅਕਤੂਬਰ ‘ਚ ਬਦਲਿਆ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੂੰ ‘ਮੇਟਾ’ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ।...

PM ਮੋਦੀ ਦਾ ਬਦਲਿਆ ਰੂਪ, ਅਜਮੇਰ ਦੀ ਦਰਗਾਹ ਸ਼ਰੀਫ ਖਵਾਜਾ ਮੋਇਨੂਦੀਨ ਚਿਸ਼ਤੀ ਲਈ ਭੇਜੀ ਚਾਦਰ

ਪ੍ਰਧਾਨ ਮੰਤਰੀ ਮੋਦੀ ਦਾ ਇਨ੍ਹੀਂ ਦਿਨੀਂ ਬਦਲਿਆ ਰੂਪ ਨਜ਼ਰ ਆ ਰਿਹਾ ਹੈ। ਬੀਤੇ ਦਿਨ ਉਨ੍ਹਾਂ ਨੇ ਅਚਾਨਕ ਖੇਤਾਂ ਦਾ ਗੇੜਾ ਮਾਰਿਆ ਅਤੇ ਅੱਜ...

ਕਮਾਊ ਪਤਨੀ ਨੂੰ ਵੀ ਪਤੀ ਨੂੰ ਦੇਣਾ ਪਏਗਾ ਗੁਜ਼ਾਰਾ-ਭੱਤਾ, ਹਾਈਕਰੋਟ ਦਾ ਅਹਿਮ ਫ਼ੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸੁਣਵਾਈ ਦੌਰਾਨ ਫੈਸਲਾ ਸੁਣਾਇਆ ਕਿ ਜੇ ਪਤਨੀ ਦਾ ਅੰਤਰਿਮ ਗੁਜ਼ਾਰਾ ਭੱਤਾ ਬੰਨ੍ਹਿਆ ਗਿਆ ਹੈ ਤਾਂ...

‘ਕੋਰੋਨਾ ਦੇ ਸਾਰੇ ਵੇਰੀਏਂਟਸ ਲਈ ਵੈਕਸੀਨ ਤਿਆਰ’, ਭਾਰਤੀ ਵਿਗਿਆਨੀਆਂ ਦਾ ਦਾਅਵਾ

ਕੋਰੋਨਾ ਮਹਾਮਾਰੀ ਦੇ ਵੱਖ-ਵੱਖ ਵੇਰੀਏਂਟਸ ‘ਤੇ ਟੀਕੇ ਦੇ ਅਸਰ ਨੂੰ ਲੈ ਕੇ ਖੋਜਾਂ ਕੀਤੀਆਂ ਜਾ ਰਹੀਆਂ। ਇਸ ਮਹਾਮਾਰੀ ਦੇ ਨਵੇਂ ਵੇਰੀਏਂਟ ਵੀ...

Carousel Posts