Tag: , , , , , ,

ਗੁਰਸਿੱਖ ਨੌਜਵਾਨ ਨੇ ਅੱਖਾਂ ਤੋਂ ਸੱਖਣੀ ਕੁੜੀ ਨੂੰ ਬਣਾਇਆ ਜੀਵਨਸਾਥੀ, ਗੁਰ ਮਰਿਆਦਾ ਨਾਲ ਲਈਆਂ ਲਾਵਾਂ

ਅੱਜ ਜਿਥੇ ਚਿਹਰੇ ਦੇ ਖੂਬਸੂਰਤੀ ਹੀ ਸਭ ਕੁਝ ਸਮਝੀ ਜਾਂਦੀ ਹੈ ਉਥੇ ਅੰਮ੍ਰਿਤਸਰ ਦੇ ਨੌਜਵਾਨ ਨੇ ਇੱਕ ਅੱਖਾਂ ਤੋਂ ਸੱਖਣੀ ਕੁੜੀ ਦਾ ਪੱਲਾ ਫੜ ਕੇ ਸਮਾਜ ਨੂੰ ਸੰਦੇਸ਼ ਦਿੱਤਾ ਹੈ ਕਿ ਦਿਲ ਦੀ ਚੰਗਿਆਈ ਸਭ ਤੋਂ ਉੱਪਰ ਹੈ। ਅੰਮ੍ਰਿਤਸਰ ਦੇ ਸੁਲਤਾਨਵਿੰਡ ਦੀ ਰਹਿਣ ਵਾਲੀ ਅਮਨਦੀਪ ਕੌਰ ਦੀ ਝੋਲੀ ਉਸ ਵੇਲੇ ਵਾਹਿਗੁਰੂ ਨੇ ਖੁਸ਼ੀਆਂ ਨਾਲ ਭਰ

ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ- ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

ਪੰਜਾਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੇ ਸਰਕਾਰ ਦੀਆਂ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਕਰਦਿਆਂ ਸ਼ਨੀਵਾਰ 8 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ। ਸਮੂਹ ਹਾਊਸ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਤਨਖਾਹ ਸਕੇਲ ਦੁਬਾਰਾ ਦੇਣਾ ਚਾਹੀਦਾ ਹੈੈ। ਇਹ ਫੈਸਲਾ ਸਰਵਸੰਮਤੀ ਨਾਲ ਬਲਾਕ ਵਿਕਾਸ ਅਤ ਪੰਚਾਇਤ ਅਫਸਰ

ਪੰਜਾਬ ਸਰਕਾਰ ਵੱਲੋਂ ਤਿੰਨ IAS ਅਫਸਰਾਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਨੇ ਤਿੰਨ IAS ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ- ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੇ ਦਿਹਾਂਤ ‘ਤੇ ਪ੍ਰਗਟਾਇਆ

ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ‘ਤੇ ਕੈਪਟਨ ਤੇ ਸਰਕਾਰੀਆ ‘ਤੇ ਚੁੱਕੇ ਸਵਾਲ- 200 ਫੁੱਟ ਰੇਤਾ ਕੱਢਣ ਦਾ ਇਹ ਕਿਹੜਾ ਕਾਨੂੰਨ?

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਬਾਦਲ ਨੇ ਅਚਾਨਕ ਮੁਕੇਰੀਆਂ ਦਾ ਦੌਰਾ ਕੀਤਾ ਅਤੇ ਉਥੇ ਪੱਤਰਕਾਰਾਂ ਨਾਲ ਨੇ ਅਚਾਨਕ ਮੁਕੇਰੀਆਂ ਦਾ ਦੌਰਾ ਕੀਤਾ ਅਤੇ ਉਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੋਸ਼ ਲਾਇਆ ਕਿ ਨਾਜਾਇਜ਼ ਮਾਈਨਿੰਗ ਪਿੱਛੇ ਕੁਝ

ਲੁਧਿਆਣਾ ‘ਚ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

ਲੁਧਿਆਣਾ : ਵਿਜੀਲੈਂਸ ਬਿਊਰੋ ਨੇ ਥਾਣਾ ਜੋਧਾਂ ਦੇ ਏਐਸਆਈ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਿੰਡ ਸਰਾਭਾ ਦੇ ਵਸਨੀਕ ਨਿਸ਼ਾਨ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਮਨਜੀਤ ਕੌਰ ਦਾ ਪਿੰਡ ਵਿੱਚ ਇੱਕ ਬੁਟੀਕ ਹੈ। ਪਿੰਡ ਦੀ ਰਣਜੀਤ ਕੌਰ ਉਸਦੀ ਹੈਲਪਰ ਹੈ। 20 ਮਈ ਨੂੰ

ਮਹਿੰਗੇ ਪੈਟਰੋਲ-ਡੀਜ਼ਲ ਤੋਂ ਭੜਕੇ ਕਿਸਾਨ ਉਤਰੇ ਸੜਕਾਂ ‘ਤੇ, ਲੁਧਿਆਣਾ ‘ਚ ਕੱਢਿਆ ਟਰੈਕਟਰ ਮਾਰਚ

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਮਹਿੰਗੇ ਪੈਟਰੋਲ ਤੇ ਡੀਜ਼ਲ ਖਿਲਾਫ ਮੰਗਲਵਾਰ ਨੂੰ ਸਮਰਾਲਾ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀ ਕੀਮਤਾਂ ਅਤੇ ਖੇਤੀ ਲਈ ਅੱਠ ਘੰਟੇ ਬਿਜਲੀ ਨਾ ਮਿਲਣ ਕਾਰਨ ਕਿਸਾਨ ਗੁੱਸੇ ਵਿੱਚ ਹਨ। ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ

ਪੰਜਾਬ ਪੁਲਿਸ ‘ਚ ਭਰਤੀ ਲਈ ਫਿਰੋਜ਼ਪੁਰ ਪੁਲਿਸ ਦੀ ਚੰਗੀ ਪਹਿਲ- ਇਨ੍ਹਾਂ ਸ਼ਹਿਰਾਂ ‘ਚ ਲੱਗੇਗਾ ਮੁਫਤ ਪੁਲਿਸ ਟ੍ਰੇਨਿੰਗ ਕੈਂਪ

ਫਿਰੋਜ਼ਪੁਰ : ਲੋਕ ਜਿਥੇ ਪੁਲਿਸ ਦਾ ਨਾਂ ਸੁਣ ਕੇ ਘਬਰਾ ਜਾਂਦੇ ਹਨ ਅਤੇ ਆਮ ਲੋਕਾਂ ਵਿਚ ਪੁਲਿਸ ਦਾ ਮਾੜਾ ਅਕਸ ਬਣਿਆ ਹੋਇਆ ਹੈ ਪਰ ਹੁਣ ਇਹ ਜ਼ਰੂਰੀ ਹੈ ਕਿ ਤੁਹਾਨੂੰ ਪੁਲਿਸ ਦੇ ਇਸ ਨਵੇਂ ਰੂਪ ਤੋਂ ਜਾਣੂ ਕਰਵਾਇਆ ਜਾਵੇ। ਫਿਰੋਜ਼ਪੁਰ ਦੇ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਵਿੱਚ ਹੋਣ ਵਾਲੀਆਂ ਭਰਤੀਆਂ ਦੇ ਮੱਦੇਨਜ਼ਰ ਨੌਜਵਾਨਾਂ ਲਈ ਮੁਫਤ

6ਵੇ ਪੇਅ-ਕਮਿਸ਼ਨ ਨੂੰ ਲੈ ਕੇ ਡਾਕਟਰਾਂ ਦਾ ਰੋਸ- OPD ਸਣੇ ਹੋਰ ਸੇਵਾਵਾਂ ਸੋਮਵਾਰ ਨੂੰ ਕਰਨਗੇ ਬੰਦ

ਚੰਡੀਗੜ੍ਹ : 6ਵੇਂ ਤਨਖਾਹ ਕਮਿਸ਼ਨ ਦੇ ਖਿਲਾਫ ਡਾਕਟਰਾਂ ਨੇ ਹੜਤਾਲ ਤੋਂ ਬਾਅਦ ਹੁਣ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਓਪੀਡੀ ਤੇ ਹੋਰ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਸਾਂਝੇ ਸਰਕਾਰੀ ਡਾਕਟਰਾਂ ਦੀ ਕੋਆਰਡੀਨੇਸ਼ਨ ਕਮੇਟੀ ਨੇ ਸ਼ਨੀਵਾਰ ਨੂੰ ਛੇਵੇਂ ਤਨਖਾਹ ਕਮਿਸ਼ਨ ਬਾਰੇ ਉਨ੍ਹਾਂ ਦੀਆਂ ਸ਼ਿਕਾਇਤਾਂ ਬਾਰੇ ਵਿਚਾਰ-ਵਟਾਂਦਰੇ ਲਈ ਇੱਕ ਮੀਟਿੰਗ ਕੀਤੀ। ਡਾਕਟਰਾਂ ਨੇ ਕਿਹਾ ਕਿ

ਪੰਜਾਬ ‘ਚ ਹੁਣ ‘ਡੇਲਟਾ ਵੇਰੀਏਂਟ’ ਬਣਿਆ ਚੁਣੌਤੀ, ਸੂਬੇ ‘ਚ 490 ਸ਼ੱਕੀ ਮਰੀਜ਼, ਪਟਿਆਲਾ ‘ਚ ਬਣੇਗੀ ਲੈਬ

ਪੰਜਾਬ ਵਿਚ ਕੋਰੋਨਾ ਇਨਫੈਕਸ਼ਨ ਦੇ ਨਵੇਂ ‘ਡੇਲਟਾ ਵੇਰੀਐਂਟ’ ਮਿਲਣ ਦੇ ਮਾਮਲੇ ਸੂਬਾ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਏ ਹਨ। ਹਾਲਾਂਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਪਏ ਡੇਲਟਾ ਪਲੱਸ ਵੇਰੀਐਂਟ ਦੇ ਦੋਵੇਂ ਮਰੀਜ਼ ਆਈਸੋਲੇਸ਼ਨ ਤੋਂ ਬਾਅਦ ਠੀਕ ਹੋ ਚੁੱਕੇ ਹਨ ਪਰ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਦੀ ਜਾਂਚ ਲਈ

ਜਲੰਧਰ ਦੇ ਇਨ੍ਹਾਂ ਇਲਾਕਿਆਂ ਵਿੱਚ ਐਤਵਾਰ ਨੂੰ ਬਿਜਲੀ ਰਹੇਗੀ ਬੰਦ

ਜਲੰਧਰ ਦੇ ਫੀਡਰ ਦੀ ਮੁਰੰਮਤ ਨੂੰ ਲੈ ਕੇ ਸ਼ਹਿਰ ਦੇ 19 ਖੇਤਰ ਛੇ ਘੰਟਿਆਂ ਲਈ ਬੰਦ ਰਹਿਣਗੇ। ਫੋਕਲ ਪੁਆਇੰਟ ਤੋਂ ਚੱਲਦੇ 11ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ 27 ਜੂਨ ਨੂੰ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਗੋਬਿੰਦ ਨਗਰ, ਹਰਗੋਬਿੰਦ ਨਗਰ, ਅਮਨ ਨਗਰ, ਗੁੱਜਪੀਰ, ਸੈਣੀ ਕਾਲੋਨੀ, ਦਾਦਾ ਕਾਲੋਨੀ, ਸ਼ਸ਼ੀ ਨਗਰ, ਗਦਾਈਪੁਰ, ਅਮਰ ਗਾਰਡਨ, ਕਮਲ ਪਾਰਕ

ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਦੇ SSP ਦੀ ਸਲਾਹ ਮੰਨਣ ਤੋਂ ਕੀਤਾ ਇਨਕਾਰ, ਕਿਹਾ- ਕੱਲ੍ਹ ਹਰ ਹਾਲ ‘ਚ ਪਹੁੰਚਾਂਗੇ ਰਾਜਪਾਲ ਭਵਨ

ਕਿਸਾਨ ਫਰੰਟ ਵੱਲੋਂ 26 ਜੂਨ ਨੂੰ ਪੰਜਾਬ ਤੋਂ ਰਾਜਪਾਲ ਭਵਨ ਚੰਡੀਗੜ੍ਹ ਤੱਕ ਮਾਰਚ ਕੱਢਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਲਈ ਕਈ ਵਾਰ ਕਿਹਾ ਜਾ ਚੁੱਕਾ ਹੈ ਪਰ ਹੁਣ ਦੇਸ਼ ਦੇ

ਅਕਾਲੀ ਦਲ ਰਾਹੁਲ ਗਾਂਧੀ, ਜਾਖੜ, SIT, ਵਿਜੀਲੈਂਸ ਮੁਖੀ ਤੇ ਸਲਾਹਕਾਰ ਚਹਿਲ ਖਿਲਾਫ ਦਰਜ ਕਰਵਾਏਗਾ ਪੁਲਿਸ ਕੇਸ

ਅੰਮ੍ਰਿਤਸਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਐਸਆਈਟੀ ਮੈਂਬਰਾਂ, ਵਿਜੀਲੈਂਸ ਡਾਇਰੈਕਟਰ ਬੀ ਕੇ ਉਪੱਲ, ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਤੇ ਹੋਰ ਅਧਿਕਾਰੀਆਂ ਦੇ ਖਿਲਾਫ ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਵਿਚ ਸਿਆਸੀ ਦਖਲ ਦੇਣ ਅਤੇ ਸਾਬਕਾ ਮੁੱਖ ਮੰਤਰੀ

ਕਬੀਰ ਜਯੰਤੀ ‘ਤੇ ਪੰਜਾਬ ਸਰਕਾਰ ਦਾ ਤੋਹਫਾ : ਕੈਪਟਨ ਵੱਲੋਂ ਭਗਤ ਕਬੀਰ ਚੇਅਰ ਤੇ ਭਵਨ ਲਈ 10 ਕਰੋੜ ਰੁਪਏ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਭਗਤ ਕਬੀਰ ਚੇਅਰ ਅਤੇ ਜਲੰਧਰ ਵਿਖੇ ਭਗਤ ਕਬੀਰ ਭਵਨ ਦੇ ਵਿਕਾਸ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਗਤ ਕਬੀਰ ਜੀ ਜੈਅੰਤੀ ਦੇ ਮੌਕੇ ‘ਤੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ

ਅੰਮ੍ਰਿਤਸਰ : ਮਜੀਠਾ ਦੇ ਪ੍ਰਾਈਵੇਟ ਕਲੀਨਿਕ ’ਤੇ ਸਿਹਤ ਵਿਭਾਗ ਦਾ ਛਾਪਾ, ਟੀਮ ਨੂੰ ਵੇਖ ਭੱਜਿਆ ਡਾਕਟਰ

ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਨੇ ਅੱਜ ਕਸਬਾ ਮਜੀਠਾ ਵਿਖੇ ਛਾਪਾ ਮਾਰਿਆ, ਜਿਥੇ ਪਿੰਡ ਜੇਠੂਵਾਲ ਵਿਖੇ ਸਥਿਤ ਜੇਪੀ ਮਾਨ ਕਲੀਨਿਕ ਦੇ ਸਟੋਰ ਵਿਚ ਮਰੀਜ਼ਾਂ ਨੂੰ ਖੂਨ ਚੜ੍ਹਾਇਆ ਜਾ ਰਿਹਾ ਸੀ। ਖੂਨ ਚੜ੍ਹਾਉਣ ਵਾਲਾ ਬਾਰ੍ਹਵੀਂ ਪਾਸ ਕਰਮਚਾਰੀ ਸੀ। ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਇਥੇ ਛਾਪਾ ਮਾਰਿਆ ਤਾਂ ਭਾਰੀ ਬੇਨਿਯਮੀਆਂ ਪਾਈਆਂ ਗਈਆਂ। ਟੀਮ ਨੂੰ ਵੇਖ ਕੇ

ਪੰਜਾਬ ਕੈਬਨਿਟ ਦਾ ਤੋਹਫਾ : ਲੋਕਲ ਬਾਡੀਜ਼ ਦੇ ਸਫਾਈ ਕਰਮਚਾਰੀ ਤੇ ਸੀਵਰਮੈਨ ਹੋਣਗੇ ਰੈਗੂਲਰ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਠੇਕੇ ‘ਤੇ ਕੰਮ ਕਰ ਰਹੇ ਸ਼ਹਿਰੀ ਲੋਕਲ ਬਾਡੀਜ਼ ਦੇ ਸਮੂਹ ਸਫਾਈ ਕਰਮਚਾਰੀਆਂ ਅਤੇ ਸੀਵਰਮੈਨ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕਾਮਿਆਂ ਨੂੰ ਰਾਜ ਸਰਕਾਰ ਦੁਆਰਾ ਲਾਗੂ ਕੀਤੇ ਜਾਣ ਵਾਲੇ ਪ੍ਰਸਤਾਵਿਤ ਕਾਨੂੰਨ ਅਨੁਸਾਰ ਰੈਗੂਲਰ ਕੀਤਾ ਜਾਵੇਗਾ। ਕੈਬਨਿਟ

ਮੰਦਭਾਗੀ ਖਬਰ : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰਦਾ ਇੱਕ ਹੋਰ ਕਿਸਾਨ ਹੋਇਆ ਸ਼ਹੀਦ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦਾਂ ‘ਤੇ ਡੱਟੇ ਕਿਸਾਨਾਂ ਨੂੰ 6 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਕੜਾਕੇ ਦੀ ਸਰਦੀ ਵਿੱਚ ਵੀ ਕਿਸਾਨ ਹਿੰਮਤ ਨਹੀਂ ਹਾਰੇ, ਉਥੇ ਹੀ ਕੋਰੋਨਾ ਕਾਲ ਵਿੱਚ ਵੀ ਉਹ ਇਸੇ ਤਰ੍ਹਾਂ ਡੱਟੇ ਰਹੇ। ਇਸ ਦੌਰਾਨ

ਪੰਜਾਬ ਕਾਂਗਰਸ ਦਾ ਕਲੇਸ਼- ਬੈਕਗ੍ਰਾਊਂਡ ’ਚ ਸਰਗਰਮ ਹੋਏ ਰਾਹੁਲ, ਸਾਰੇ ਆਗੂਆਂ ਨੂੰ ਖੁਦ ਕੀਤਾ ਫੋਨ

ਪੰਜਾਬ ਕਾਂਗਰਸ ’ਚ ਚੱਲ ਰਹੇ ਕਲੇਸ਼ ਨੂੰ ਸ਼ਾਂਤ ਕਰਨ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਆਪਣਾ ਹੋਮਵਰਕ ਪੂਰਾ ਕਰ ਲਿਆ ਹੈ। ਉਨ੍ਹਾਂ ਨੇ ਨਿੱਜੀ ਤੌਰ ‘ਤੇ ਫ਼ੋਨ ਰਾਹੀਂ ਪੰਜਾਬ ਕਾਂਗਰਸ ਦੇ ਵਿਧਾਇਕਾਂ, ਮੰਤਰੀਆਂ ਅਤੇ ਕਈ ਸੀਨੀਅਰ ਨੇਤਾਵਾਂ ਤੋਂ ਫੀਡਬੈਕ ਲਿਆ ਹੈ ਅਤੇ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਤੋਂ

ਸੁਖਬੀਰ ਬਾਦਲ ਨੇ ਕੈਪਟਨ ਨੂੰ ਦੱਸਿਆ ਪੰਜਾਬ ਦੇ ਸਭ ਤੋਂ ‘ਨਾਪਸੰਦ’ ਇਨਸਾਨ, ਕਾਂਗਰਸੀ ਵਿਧਾਇਕਾਂ ਦਾ ਦੇ ਦਿੱਤਾ ਹਵਾਲਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਜੇ ਅੱਜ ਕੋਈ ਸਰਵੇਖਣ ਕੀਤਾ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਮਿਲੇਗੀ, ਜੋਕਿ ਲੋਕਾਂ ਵੱਲੋਂ ਸਭ ਤੋਂ ਵੱਧ ਨਫ਼ਰਤ ਕੀਤੇ ਜਾਣ ਵਾਲੇ ਆਦਮੀ ਹੋਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੀਆਂ

ਸ੍ਰੀ ਦਰਬਾਰ ਸਾਹਿਬ ‘ਚ ਸੋਲਰ ਪਲਾਂਟ ਲਗਾਉਣ ਦੀ SGPC ਨੂੰ ਪੰਜਾਬ ਸਰਕਾਰ ਦੀ ਪ੍ਰਵਾਨਗੀ

ਚੰਡੀਗੜ੍ਹ : ਦਰਬਾਰ ਸਾਹਿਬ ਲਈ ਸੋਲਰ ਪਲਾਂਟ ਪ੍ਰਾਜੈਕਟ ਲਗਾਉਣ ਸਬੰਧੀ ਆਪਣੀ ਸਰਕਾਰ ਵੱਲੋਂ ਸੰਪੂਰਨ ਸਮਰਥਨ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਪਲਾਂਟ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨਗੀ ਦੇਣ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਲਈ ਪੁਰਜ਼ੋਰ ਕੰਮ ਕਰਨ ਦੇ ਨਿਰਦੇਸ਼

Corona Breaking : ਪੰਜਾਬ ‘ਚ ਮਿਲੇ 1333 ਨਵੇਂ ਮਾਮਲੇ, 71 ਨੇ ਤੋੜਿਆ ਦਮ

ਕੋਰੋਨਾ ਦੇ ਮਾਮਲਿਆਂ ਵਿੱਚ ਕੋਰੋਨਾ ਦੇ ਮਾਮਲੇ ਹੁਣ ਪੰਜਾਬ ਵਿੱਚ ਕਾਫੀ ਘੱਟਣੇ ਸ਼ੁਰੂ ਹੋ ਗਏ ਹਨ। ਹਰ ਦਿਨ ਇਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੋ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1333 ਮਾਮਲੇ ਦਰਜ ਕੀਤੇ ਗਏ, ਜਦਕਿ 71 ਮਰੀਜ਼ਾਂ ਨੇ ਦਮ ਤੋੜਿਆ। ਉਥੇ ਹੀ ਰਾਹਤ ਵਾਲੀ ਗੱਲ

ਹੜਤਾਲ ‘ਤੇ ਚੱਲ ਰਹੇ ਡੀਸੀ ਦਫਤਰਾਂ ਦੇ ਮੁਲਾਜ਼ਮਾ ਨਾਲ ਕਾਂਗੜ ਨੇ ਕੀਤੀ ਮੀਟਿੰਗ, ਮੰਤਰੀ ਨੇ ਮੰਗਿਆ ਸਮਾਂ

ਪਿਛਲੇ ਕਈ ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਡੀਸੀ ਦਫਤਰਾਂ ਦੇ ਕਰਮਚਾਰੀਆਂ ਦੀ ਆਖਿਰ ਅੱਜ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਅਧਿਕਾਰੀਆਂ ਦੀ ਬੈਠਕ ਨਾਲ ਮੀਟਿੰਗ ਹੋਈ, ਜਿਸ ਵਿੱਚ ਮੁਲਾਜ਼ਮ ਯੂਨੀਅਨ ਦੇ ਅਹੁਦੇਦਾਰਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਇੱਕ ਵਾਰ ਫਿਰ ਭਰੋਸਾ ਮਿਲਿਆ। ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ

ਕੈਪਟਨ ਤੋਂ ਮਦਦ ਦੀ ਗੁਹਾਰ ਲਾਉਣ ਵਾਲੇ ਲੁਧਿਆਣਾ ਦੇ DSP ਹਾਰੇ ਜ਼ਿੰਦਗੀ ਦੀ ਜੰਗ, ਵੀਡੀਓ ਹੋਈ ਸੀ ਵਾਇਰਲ

ਲੁਧਿਆਣਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਕੋਰੋਨਾ ਮਹਾਮਾਰੀ ਕਰਕੇ ਫੇਫੜੇ ਖਰਾਬ ਹੋਣ ਕਰਕੇ ਐਸਪੀਐਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਡੀਐਸਪੀ ਹਰਜਿੰਦਰ ਸਿੰਘ ਨੇ ਅੱਜ ਦਮ ਤੋੜ ਦਿੱਤਾ। ਕੋਰੋਨਾ ਦੀ ਲਪੇਟ ਵਿੱਚ ਆਏ ਡੀਐਸਪੀ ਨੂੰ ਬੀਤੀ 6 ਅਪ੍ਰੈਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ

ਐਨਕੇ ਸ਼ਰਮਾ ਪਹੁੰਚੇ SSP ਕੋਲ, ਕੀਤੀ ਮੰਗ-ਅਕਾਲੀ ਆਗੂਆਂ ਦੇ ਕੇਸ ਰੱਦ ਕਰੋ ਜਾਂ ਕਾਂਗਰਸੀਆਂ ‘ਤੇ ਵੀ ਕਰੋ ਦਰਜ

ਮੋਹਾਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਅਕਾਲੀ ਆਗੂਆਂ ਖਿਲਾਫ ਮਾਮਲਾ ਦਰਜ ਕੀਤ ਜਾਣ ‘ਤੇ ਅੱਜ ਵਿਧਾਇਕ ਐਨ ਕੇ ਸ਼ਰਮਾ ਦੀ ਅਗਵਾਈ ਵਿੱਚ ਅਕਾਲੀ ਲੀਡਰ ਐਸਐਸਪੀ ਨੂੰ ਮਿਲੇ। ਉਨ੍ਹਾਂ ਐਸਐਸਪੀ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਜਾਂ ਤਾਂ ਅਕਾਲੀ ਆਗੂਆਂ ‘ਤੇ ਦਰਜ ਕੀਤੇ ਗਏ ਮਾਮਲੇ ਰੱਦ ਕਰੋ ਨਹੀਂ ਤਾਂ ਸਿਹਤ ਮੰਤਰੀ ਤੇ ਕਾਂਗਰਸ ਨੇਤਾਵਾਂ ’ਤੇ

SC ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾਣ ਦਾ ਮਾਮਲਾ- ਸ਼ਮਸ਼ੇਰ ਦੂਲੋ ਨੇ ਕੈਪਟਨ ਨੂੰ ਲਿਖੀ ਚਿੱਠੀ

ਪੰਜਾਬ ਦੇ ਕਾਲਜਾਂ ਵੱਲੋਂ ਐਸ ਸੀ ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾਣ ‘ਤੇ ਰਾਜ ਸਭਾ ਦੇ ਸੰਸਦ ਮੈਂਬਰ ਤੇ ਪਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐੱਸਸੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਸੰਬੰਧੀ ਸਖਤ ਕਾਰਵਾਈ ਕੀਤੀ ਜਾਵੇ। ਦੂਲੋ

‘ਵੈਕਸੀਨ’ ਮੁੱਦੇ ‘ਤੇ ਹੁਣ ਨਵਜੋਤ ਕੌਰ ਸਿੱਧੂ ਨੇ ਵੀ ਘੇਰੀ ਕਾਂਗਰਸ ਸਰਕਾਰ, ਕਿਹਾ-ਹੋਰ ਤਰੀਕੇ ਕਮਾ ਲੈਂਦੀ ਮੁਨਾਫਾ

ਪੰਜਾਬ ਵਿੱਚ ਨਿੱਜੀ ਹਸਪਤਾਲਾਂ ਵਿੱਚ ਵੈਕਸੀਨ ਵੇਚਣ ਦੇ ਮਾਮਲੇ ‘ਤੇ ਸਿਆਸਤ ਗਰਮਾ ਗਈ ਹੈ। ਪੰਜਾਬ ਸਰਕਾਰ ਇਸ ਮੁੱਦੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹੁਣ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਦੀ ਪਤਨੀ ਨੇ ਇਸ ਮੁੱਦੇ ‘ਤੇ ਕੈਪਟਨ ਸਰਕਾਰ ਨੂੰ ਘੇਰਿਆ। ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ

ਸਸਤੀ ਘਰੇਲੂ ਬਿਜਲੀ ਨਾਲ ਗਰੀਬ ਖਪਤਕਾਰਾਂ ਨੂੰ ਹੋਵੇਗਾ ਫਾਇਦਾ, ਕੈਪਟਨ ਇਨ੍ਹਾਂ ਵਰਗਾਂ ਨੂੰ ਜਾਰੀ ਰੱਖਾਂਗੇ ਸਬਸਿਡੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘਰੇਲੂ ਬਿਜਲੀ ਦਰਾਂ ਵਿੱਚ 50 ਪੈਸੇ ਤੋਂ ਲੈ ਕੇ ਇੱਕ ਰੁਪਏ ਪ੍ਰਤੀ ਯੂਨਿਟ ਤੱਕ ਕੀਤੀ ਵੱਡੀ ਕਮੀ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦਿਵਾਏਗੀ ਖਾਸ ਕਰਕੇ ਗਰੀਬਾਂ ਨੂੰ ਜਿਹੜੇ ਪਹਿਲਾਂ ਹੀ ਕੋਵਿਡ ਮਹਾਮਾਰੀ ਦੇ ਚੱਲਦਿਆਂ ਵਿੱਤੀ ਔਕੜਾਂ ਦਾ ਸਾਹਮਣਾ ਕਰ ਰਹੇ ਹਨ।

‘ਕਾਲਾ ਦਿਵਸ’ ਮਨਾਉਣ ਲਈ ਡੱਟੇ ਕਿਸਾਨਾਂ ਦੇ ਪਰਿਵਾਰ : ਪਿਓ-ਭਰਾ ਦਿੱਲੀ ਅੰਦੋਲਨ ‘ਚ, ਧੀਆਂ ਘਰ ਰਹਿ ਕੇ ਤਿਆਰ ਕਰ ਰਹੀਆਂ ਝੰਡੇ

ਅੰਮ੍ਰਿਤਸਰ : 26 ਮਈ ਨੂੰ ਦਿਲੀ ਬਾਰਡਰ ’ਤੇ ਬੈਠੇ ਕਿਸਾਨਾ ਨੂੰ ਅੰਦੋਲਨ ਕਰਦਿਆਂ ਛੇ ਮਹੀਨੇ ਹੋਣ ’ਤੇ ਵੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ ਤਾਨਾਸ਼ਾਹੀ ਰਵੱਈਆ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬੈਠਣ ਦੇ ਚੱਲਦਿਆਂ ਕਿਸਾਨਾ ਦੀ ਮੰਗਾ ਨੂੰ ਅੱਖੋਂ-ਪਰੋਖੇ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 26 ਮਈ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ

ਲੁਧਿਆਣਾ ਦੇ ਯੂਟਿਊਬਰ ਨੂੰ ਅਰੁਣਾਚਲ ਦੇ MLA ‘ਤੇ ਟਿੱਪਣੀ ਕਰਨਾ ਪਿਆ ਮਹਿੰਗਾ, ਹੋਈ FIR

ਪੰਜਾਬ ਦੇ ਇਕ ਯੂਟਿਊਬਰ ਖਿਲਾਫ ਅਰੁਣਾਚਲ ਪ੍ਰਦੇਸ਼ ਦੇ ਵਿਧਾਇਕ ਅਤੇ ਕਾਂਗਰਸ ਨੇਤਾ ਨੀਨੋਂਗ ਏਰਿੰਗ ‘ਤੇ ਨਸਲੀ ਟਿੱਪਣੀਆਂ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਏਰਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ PUBG ਮੋਬਾਈਲ ਇੰਡੀਆ ਦੀ ਨਵੀਂ ਗੇਮ ਬੈਟਲਗ੍ਰਾਊਂਟ ਮੋਬਾਈਲ ਇੰਡੀਆ ਦੇ ਰੀਲੌਂਚ ‘ਤੇ ਰੋਕ ਲਗਾਉਣ ਲਈ ਕਿਹਾ ਸੀ। 23 ਮਈ ਨੂੰ ਪ੍ਰਕਾਸ਼ਿਤ ਕੀਤੀ ਗਈ ਇੱਕ

ਪੰਜਾਬ ’ਚ ਬਲੈਕ ਫੰਗਸ ਦਾ ਕਹਿਰ- ਅੰਮ੍ਰਿਤਸਰ ’ਚ ਤਿੰਨ ਦੀ ਮੌਤ, ਮੁਕਤਸਰ ’ਚ ਇੱਕ ਦੀ ਕੱਢਣੀ ਪਈ ਅੱਖ

ਬਲੈਕ ਫੰਗਸ ਨੇ ਪੰਜਾਬ ਵਿੱਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਖਤਰਨਾਕ ਬੀਮਾਰੀ ਨਾਲ ਦੇ ਅੰਮ੍ਰਿਤਸਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਔਰਤ ਨੂੰ PGI ਰੈਫਰ ਕਰ ਦਿੱਤਾ ਹੈ। ਹੁਣ ਜ਼ਿਲ੍ਹੇ ਵਿੱਚ ਬਲੈਕ ਫੰਗਸ ਦੇ ਨੌਂ ਸਰਗਰਮ ਮਾਮਲੇ ਵੱਖ-ਵੱਖ ਹਸਪਤਾਲਾਂ ਵਿੱਚ

ਹਲਕਾ ਮਜੀਠਾ ਦੇ ਨੌਜਵਾਨ ਨਾਲ ਦੁਬਈ ‘ਚ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਅੰਮ੍ਰਿਤਸਰ ਅਧੀਨ ਪੈਂਦੇ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਵਿੱਚ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਨੌਜਵਾਨ ਦੀ ਵਿਦੇਸ਼ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ। ਦੱਸਣਯੋਗ ਹੈ ਕਿ ਰੋਜ਼ੀ ਰੋਟੀ ਕਮਾਉਣ ਲਈ ਕਸਬਾ ਮੱਤੇਵਾਲ ਤੋਂ ਦੁਬਈ ਗਏ ਨੌਜਵਾਨ ਦੀ ਸਾਊਦੀ ਅਰਬ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਉਸ

ਮੋਗਾ ‘ਚ ‘ਬਲੈਕ ਫੰਗਸ’ ਦੀ ਦਸਤਕ ਨਾਲ ਫੈਲੀ ਦਹਿਸ਼ਤ, PGI ਰੈਫਰ ਕੀਤਾ ਮਰੀਜ਼

Black Fungus Case in Moga : ਪੰਜਾਬ ਵਿੱਚ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੋਰੋਨਾ ਤੋਂ ਵੀ ਖਤਰਨਾਕ ਇਸ ਬੀਮਾਰੀ ਨੂੰ ਲੈ ਕੇ ਡਾਕਟਰ ਵੀ ਚਿੰਤਾ ਵਿੱਚ ਪਏ ਹੋਏ ਹਨ। ਹੁਣ ਇਸ ਬੀਮਾਰੀ ਨੇ ਮੋਗਾ ਜ਼ਿਲ੍ਹੇ ਵਿੱਚ ਵੀ ਦਸਤਕ ਦੇ ਦਿੱਤੀ ਹੈ। ਮੋਗਾ ਵਿੱਚ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਨਾਲ

ਨਾਭਾ ਤੋਂ ਵੱਡੀ ਖਬਰ : ਓਪਨ ਜੇਲ੍ਹ ਦੇ ਕੈਦੀ ਦੀ ਸ਼ੱਕੀ ਹਾਲਤ ‘ਚ ਮੌਤ

Inmate died in Nabha : ਨਾਭਾ ਵਿੱਚ ਓਪਨ ਜੇਲ੍ਹ ਦੇ ਇੱਕ ਕੈਦੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਘਬੀਰ ਸਿੰਘ ਨਾਮ ਦੇ 55 ਸਾਲਾ ਕੈਦੀ ਨੂੰ ਸਾਹ ਦੀ ਤਕਲੀਫ ਦੇ ਚਲਦਿਆਂ ਸਿਵਲ ਹਸਪਤਾਲ ਨਾਭਾ ਵਿਖੇ ਬੀਤੀ ਰਾਤ ਕਰਵਾਇਆ ਗਿਆ ਸੀ। ਜਿਥੇ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ

ਹਰਿਆਣਾ ‘ਚ ਪਿੰਡ ਵਾਲਿਆਂ ਨੇ ਲਿਆ ਵੱਡਾ ਫੈਸਲਾ, ਲੌਕਡਾਊਨ ਦੇ ਬਾਵਜੂਦ ਖੋਲ੍ਹਣਗੇ ਦੁਕਾਨਾਂ

Big decision taken by villagers : ਹਰਿਆਣਾ ਦੇ ਜੀਂਦ ਦੇ ਇੱਕ ਪਿੰਡ ਦੇ ਲੋਕਾਂ ਨੇ ਲੌਕਡਾਊਨ ਦੀ ਉਲੰਘਣਾ ਕਰਨ ਦਾ ਫੈਸਲਾ ਕੀਤਾ ਹੈ। ਹਿਸਾਰ ਚੰਡੀਗੜ੍ਹ ਰੋਡ ‘ਤੇ ਪਿੰਡ ਦਨੋਦਾ ਦੇ ਕੋਲ ਜਾਮ ਲਗਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਮਾਸਕ ਨਹੀਂ ਲਾਉਣਗੇ ਅਤੇ ਸਾਰੀਆਂ ਦੁਕਾਨਾਂ ਖੋਲ੍ਹਣਗੇ। ਉਥੇ ਮੌਜੂਦ ਲੋਕਾਂ ਨੇ ਕਿਹਾ ਕਿ

ਅਕਾਲੀ ਦਲ ਵੱਲੋਂ ਪਾਰਟੀ ਦੇ ਮੁਲਾਜ਼ਮ ਫਰੰਟ ਦਾ ਐਲਾਨ, ਬਾਜ ਸਿੰਘ ਖਹਿਰਾ ਪ੍ਰਧਾਨ ਨਿਯੁਕਤ

Akali Dal announces party : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਾਰਟੀ ਦੇ ਮੁਲਾਜ਼ਮ ਫਰੰਟ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ

ਪੰਜਾਬ ਕਾਂਗਰਸ ‘ਚ ਸਿਆਸੀ ‘ਚ ਜੰਗ, CM ਤੋਂ ਨਾਰਾਜ਼ ਮੰਤਰੀਆਂ ਦੀ ਚੰਨੀ ਘਰ ਬੈਠਕ, ਬਾਜਵਾ ਤੇ ਰੰਧਾਵਾ ਨੇ ਦਿੱਤਾ ਵੱਡਾ ਬਿਆਨ

Congress Miniter Meeting in Channi House : ਪੰਜਾਬ ਕਾਂਗਰਸ ਵਿੱਚ ਸਿਆਸੀ ਜੰਗ ਵਧਦੀ ਜਾ ਰਹੀ ਹੈ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰ ਕੈਪਟਨ ਤੋਂ ਨਾਰਾਜ਼ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਚੱਲ ਰਹੀ ਹੈ। ਇਸ ਵਿੱਚ ਸੁਖਜਿੰਦਰ ਰੰਧਾਵਾ, ਵਿਧਾਇਕ ਪਰਗਟ ਸਿੰਘ, ਨੱਥੂ ਰਾਮ, ਸੁਰਜੀਤ ਧੀਮਾਨ ਸਣੇ ਕਈ ਮੰਤਰੀ ਤੇ ਵਿਧਾਇਕ ਸ਼ਾਮਲ ਹਨ।

ਲੁਧਿਆਣਾ ‘ਚ ਮਿਲੇ ‘ਬਲੈਕ ਫੰਗਸ’ ਦੇ 6 ਹੋਰ ਮਾਮਲੇ, ਚਾਰ ਦੀ ਹੋਈ ਸਰਜਰੀ, ਦੋ PGI ਰੈਫਰ

6 more cases of black fungus : ਲੁਧਿਆਣਾ : ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਵਿੱਚ ਬਲੈਕ ਫੰਗਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਡੀਐਮਸੀ ਵਿੱਚ 20, ਸੀਐਮਸੀ ਵਿੱਚ ਤਿੰਨ ਅਤੇ ਰਮੇਸ਼ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਇੱਕ ਮਰੀਜ਼ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਦੀਪ ਹਸਪਤਾਲ ਵਿੱਚ ਵੀ ਬਲੈਕ ਫੰਗਸ ਦੇ ਤਿੰਨ ਕੇਸ ਸਾਹਮਣੇ ਆਏ

ਬੇਅਦਬੀ ਮਾਮਲਾ : ਸੁਖਬੀਰ ਬਾਦਲ ਨੇ ਸਬੂਤਾਂ ਦਾ ਦਾਅਵਾ ਕਰਨ ਵਾਲੇ ਕੈਪਟਨ, ਸਿੱਧੂ ਤੇ ਭਗਵੰਤ ਮਾਨ ਨੂੰ ਕਿਹਾ- ਜਨਤਕ ਕਰੋ ਸਬੂਤ

Sukhbir Badal asks Captain Sidhu : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾ ਬਖਸ਼ੀ ਜਾਣ ਵਾਲੀ ਬੇਅਦਬੀ ਦੀ ਯੋਜਨਾ ਕਿਸ ਨੇ ਬਣਾਈ, ਪ੍ਰਸਤਾਵਿਤ ਕੀਤੀ ਅਤੇ ਉਸ ਨੂੰ ਸਿਰੇ ਚਾੜ੍ਹਿਆ, ਇਸ ਬਾਰੇ ਠੋਸ ਸਬੂਤ ਹੋਣ ਦੇ ਦਾਅਵੇ ਕਰਨ ਵਾਲੇ ਕਾਂਗਰਸੀ

ਜਲਾਲਾਬਾਦ ‘ਚ 45 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ, ਬੈਂਕ ਮੁਲਾਜ਼ਮ ਨੇ ਹੀ ਰਚੀ ਸੀ ਸਾਜ਼ਿਸ਼

Looting of Rs 45 lakh solved : ਜਲਾਲਾਬਾਦ ਵਿੱਚ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਸੜਕ ‘ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲ਼ੋਂ ਪਿਸਤੌਲ ਦੀ ਨੋਕ ‘ਤੇ ਬੈਂਕ ਮੁਲਾਜ਼ਮਾਂ ਕੋਲੋਂ ਕੀਤੀ ਗਈ 45 ਲੱਖ ਦੀ ਲੁੱਟ ਦਾ ਮਾਮਲਾ ਪੁਲਿਸ ਵਲ਼ੋਂ ਸੁਲਝਾ ਲਿਆ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਹੋਈ

ਬਠਿੰਡਾ ਦੇ ਇਸ ਪਿੰਡ ’ਚ 15 ਦਿਨਾਂ ’ਚ 11 ਮੌਤਾਂ, ਕੋਰੋਨਾ ਦੀ ਦਹਿਸ਼ਤ ਕਰਕੇ ਲੋਕ ਨਹੀਂ ਕਰਵਾ ਰਹੇ ਟੈਸਟ

In this village of Bathinda : ਪੰਜਾਬ ਵਿੱਚ ਚੱਲ ਰਹੀ ਦੂਜੀ ਕੋਰੋਨਾ ਲਹਿਰ ਦੌਰਾਨ ਸੂਬੇ ਦੇ ਪਿੰਡਾਂ ਦੇ ਲੋਕ ਇਸ ਦੀ ਲਪੇਟ ਵਿੱਚ ਵਧੇਰੇ ਆ ਰਹੇ ਹਨ ਪਰ ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਗੁਰੇਜ਼ ਕਰ ਰਹੇ ਹਨ। ਬਠਿੰਡਾ ਦੇ ਇੱਕ ਪਿੰਡ ਨਥੇਹਾ ਵਿੱਚ ਵੀ ਅਜਿਹੀ ਲਾਪਰਵਾਹੀ ਵੇਖਣ ਨੂੰ ਮਿਲ ਰਹੀ ਹੈ ਜਿਥੇ 15 ਦਿਨਾਂ ਵਿੱਚ

ਮਹਾਰਾਸ਼ਟਰ ‘ਚ ਘੱਟਣ ਲੱਗੇ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ ਮਿਲੇ 48,401 ਨਵੇਂ ਮਾਮਲੇ, 572 ਲੋਕਾਂ ਨੇ ਤੋੜਿਆ ਦਮ

Corona cases on the decline : ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਸਿਖਰ ‘ਤੇ ਹੈ। ਉਥੇ ਮਹਾਰਾਸ਼ਟਰ ਤੋਂ ਰੋਜ਼ਾਨਾ ਆਉਣ ਵਾਲੇ ਅੰਕੜਿਆਂ ਵਿੱਚ ਐਤਵਾਰ ਨੂੰ ਕਮੀ ਦੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਸੂਬੇ ਵਿੱਚ 48,401 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਉਥੇ 60 ਹਜ਼ਾਰ 226 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋਏ ਹਨ। ਮਹਾਰਾਸ਼ਟਰ ਵਿੱਚ

ਪਾਕਿਸਤਾਨ ’ਚ ਕੋਰੋਨਾ ਦਾ ਕਹਿਰ, ਕਈ ਸੂਬਿਆਂ ਨੇ ਈਦ ’ਤੇ ਲਾਇਆ ਸੰਪੂਰਨ ਲੌਕਡਾਊਨ

Corona rage in Pakistan : ਪੰਜਾਬ, ਸਿੰਧ, ਖੈਬਰ ਪਖਤੂਨਖਵਾ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪ੍ਰਸ਼ਾਸਨ ਨੇ ਪਾਕਿਸਤਾਨ ਵਿਚ ਈਦ-ਉਲ-ਫਿਤਰ ਦੌਰਾਨ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਅੱਠ ਤੋਂ 15 ਮਈ ਦੇ ਵਿਚਕਾਰ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਕਦਮ ਚੁੱਕੇ ਜਾਣ

ਭਾਜਪਾ ਆਗੂ ਨੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਕਸਿਆ ਤੰਜ- ‘ਥੋਥਾ ਚਨਾ ਬਾਜੇ ਘਨਾ’

BJP leader lashes out : ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਉੱਤੇ ਦਿੱਤੇ ਵੇਰਵਿਆਂ ਨੂੰ “ਥੋਥਾ ਚਨਾ ਬਾਜੇ ਘਨਾ” ਦੱਸਿਆ। ਚੁੱਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਭਵਿੱਖ ਦੀ ਸਰਕਾਰ ਚਲਾਉਣ ਲਈ 48 ਮਹੀਨਿਆਂ

ਕਾਂਗਰਸ ਹਾਈਕਮਾਨ ਦੀਆਂ ਨਜ਼ਰਾਂ ‘ਚ ਅੱਜ ਵੀ ‘ਹੀਰੋ’ ਨਵਜੋਤ ਸਿੱਧੂ- ਬੰਗਾਲ ਚੋਣਾਂ ‘ਚ ਬਣਾਇਆ ਸਟਾਰ ਪ੍ਰਚਾਰਕ

Congress high command makes Navjot : ਪੰਜਾਬ ਕਾਂਗਰਸ ਵਿੱਚ ਭਾਵੇਂ ਅਜੇ ਤੱਕ ਨਵਜੋਤ ਸਿੱਧੂ ਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਹੈ ਪਰ ਕਾਂਗਰਸ ਹਾਈਕਮਾਨ ਦੀਆਂ ਨਜ਼ਰਾਂ ਵਿੱਚ ਉਹ ਅੱਜ ਵੀ ਹੀਰੋ ਹਨ। ਹਾਈਕਮਾਨ ਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ, ਉਹ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ,

ਆਯੁਸ਼ਮਾਨ ਸਕੀਮ ‘ਚ ਘਪਲਾ ਕਰਨ ਵਾਲੇ ਹਸਪਤਾਲਾਂ ਨੂੰ ਸੀਲ ਕਰੇ ਸਰਕਾਰ- ‘ਆਪ’ ਨੇ ਕੀਤੀ ਮੰਗ

Govt should seal hospitals : ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਸਿਹਤ ਯੋਜਨਾ – ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਕਰੋੜਾਂ ਰੁਪਏ ਦੇ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਕਈ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮਰੀਜ਼ਾਂ ਦੇ ਇਲਾਜ ਲਈ ਸਮਾਰਟ ਕਾਰਡ ਧਾਰਕਾਂ ਦੇ ਨਾਵਾਂ ‘ਤੇ ਬਿੱਲ ਲਏ

ਪੰਜਾਬ ’ਚ ਨਵੇਂ ਵਾਹਨ ਖਰੀਦਣ ’ਤੇ ਦੇਣੀ ਹੋਵੇਗੀ ਦੁੱਗਣੀ ਰਜਿਸਟ੍ਰੇਸ਼ਨ ਫੀਸ, ਬਜਟ ਤੋਂ ਦੋ ਦਿਨ ਬਾਅਦ ਸਰਕਾਰ ਨੇ ਦਿੱਤਾ ਝਟਕਾ

New vehicles in Punjab will : ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਬਜਟ ਪੇਸ਼ ਕਰਨ ਤੋਂ ਬਾਅਦ ਸਰਕਾਰ ਨੇ ਬੁੱਧਵਾਰ ਨੂੰ ਜਨਤਾ ਉੱਤੇ ਟੈਕਸ ਦਾ ਭਾਰ ਪਾ ਦਿੱਤਾ। ਪੰਜਾਬ ਵਿਧਾਨ ਸਭਾ ਨੇ ਵਾਹਨਾਂ ਅਤੇ ਅਚੱਲ ਜਾਇਦਾਦ ‘ਤੇ ਟੈਕਸ ਲਗਾਉਣ ਦੇ ਦੋ ਬਿੱਲ ਪਾਸ ਕੀਤੇ ਹਨ। ਇਸ ਦੇ ਲਾਗੂ ਹੋਣ ਤੋਂ ਬਾਅਦ ਨਵੇਂ ਵਾਹਨਾਂ ਦੀ ਖਰੀਦ

ਲਾਂਬੜਾ ‘ਚ ਸ਼ਰੇਆਮ ਫਾਇਰਿੰਗ- ਹਾਰਨ ਵਜਾਉਣ ਤੇ ਓਵਰਟੇਕਿੰਗ ਕਰਨ ‘ਤੇ ਨੌਜਵਾਨ ‘ਤੇ ਚਲਾਈਆਂ ਗੋਲੀਆਂ

Shots fired at youngsters : ਜਲੰਧਰ : ਲਾਂਬੜਾ ਥਾਣਾ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅਲੀ ਚੱਕ ਪਿੰਡ ਵਿੱਚ ਰੋਡ ਰੇਜ ਦੇ ਮਾਮਲੇ ਵਿੱਚ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਨਾਲ ਝਗੜੇ ਤੋਂ ਬਅਦ ਕੁਝ ਨੌਜਵਾਨਾਂ ਨੇ ਉਸ ’ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਪੀੜਤ ਨੌਜਵਾਨ ਹਰਪ੍ਰੀਤ ਅਲੀ ਚੱਕ ਪਿੰਡ

ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਕਤਲ, ਅਣਪਛਾਤਿਆਂ ਨੇ ਮੌਤ ਦੇ ਘਾਟ ਉਤਾਰਿਆ ਮੈਡੀਕਲ ਸਟੋਰ ਮਾਲਕ

Medical store owner killed : ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਤੋਵਾਲ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੈਡੀਕਲ ਸਟੋਰ ਵਿੱਚ ਦੁਕਾਨ ਮਾਲਕ ਦੀ ਖੂਨ ਨਾਲ ਭਰੀ ਲਾਸ਼ ਮਿਲੀ। ਬੁੱਧਵਾਰ ਸਵੇਰੇ ਦਿਨ-ਦਿਹਾੜੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਮੌਤ ਦੇ ਘਾਟ ਉਤਾਰ

ਵੱਡੀ ਖਬਰ : ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ED ਦਾ ਛਾਪਾ

ED raids Punjab MLA : ਕਪੂਰਥਲਾ ਜ਼ਿਲ੍ਹੇ ਅਧੀਨ ਪੈਂਦੇ ਭੁਲੱਥ ਤੋਂਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਵਿੱਚ ਸੈਕਟਰ-5 ਸਥਿਤ ਘਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ। ਇਹ ਰੇਡ ਸਵੇਰੇ ਲਗਭਗ 7.30 ਵਜੇ ਦੇ ਕਰੀਬ ਮਾਰੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ‘ਤੇ ਮਨੀ ਲਾਂਡ੍ਰਿੰਗ ਦੇ ਕੇਸ ਵਿੱਚ ਇਹ ਛਾਪਾ ਮਾਰਿਆ

ਚੋਣ ਵਰ੍ਹੇ ’ਚ ਸੌਗਾਤਾਂ ਦੇ ਚੱਕਰ ’ਚ ਸਰਕਾਰ ਨੇ ਪੇਸ਼ ਕੀਤਾ ਘਾਟੇ ਦਾ ਬਜਟ, 273703 ਕਰੋੜ ਪਹੁੰਚ ਸਕਦੈ ਪੰਜਾਬ ’ਤੇ ਕਰਜ਼ਾ

Punjab Govt presents deficit budget : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2021-22 ਲਈ ਪੰਜਾਬ ਵਿਧਾਨ ਸਭਾ ਵਿੱਚ 8622 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਹਾਲਾਂਕਿ, ਵਿੱਤ ਮੰਤਰੀ ਖ਼ੁਦ ਕਹਿੰਦੇ ਹਨ ਕਿ ਜੇ ਇਸ ਸਾਲ ਸਰਕਾਰੀ ਮੀਟਿੰਗਾਂ ਲਈ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਕੋਈ ਮਜਬੂਰੀ ਨਾ ਹੋਈ, ਤਾਂ ਨਵਾਂ ਬਜਟ ਸਰਪਲਸ

ਛੱਤੀਸਗੜ੍ਹ ਵਿੱਚ ਘਰ ‘ਚੋਂ ਮਿਲੀਆਂ 5 ਲਾਸ਼ਾਂ- ਇੱਕੋ ਫਾਹੇ ਨਾਲ ਲਟਕ ਰਹੇ ਸਨ ਪਿਓ-ਪੁੱਤ

5 bodies found from house in Chhattisgarh : ਛੱਤੀਸਗੜ੍ਹ ਦੇ ਦੁਰਗ ਦੇ ਇਲਾਕੇ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪਿਓ-ਪੁੱਤ ਦ ਲਾਸ਼ ਜਿਥੇ ਇੱਕ ਹੀ ਰੱਸੀ ਨਾਲ ਲਟਕ ਰਹੀਆਂ ਸਨ, ਉਥੇ ਮਾਂ ਤੇ ਦੋ ਧੀਆਂ ਦੀਆਂ ਲਾਸ਼ਾਂ ਸੜੀਆਂ ਹੋਈਆਂ ਗਭਗ 50 ਮੀਟਰ

ਪੰਜਾਬ ਬਣਿਆ ਦੇਸ਼ ‘ਚ ਕੋਰੋਨਾ ਦਾ ਹੋਟਸਪੌਟ, ਪੰਜ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਨਵੇਂ ਮਾਮਲੇ ਦਰਜ

Punjab becomes Corona hotspot : ਪੰਜਾਬ ਵਿੱਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਰਾਜ ਵਿੱਚ ਵੀਰਵਾਰ ਨੂੰ 1,071 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ, ਜੋ ਨਵੰਬਰ 2020 ਤੋਂ ਬਾਅਦ ਦੇ ਸਭ ਤੋਂ ਵੱਧ ਹਨ। ਪੰਜਾਬ ਵਿੱਚ ਰੋਜ਼ਾਨਾ ਸਰਗਰਮ ਮਾਮਲਿਆਂ ਵਿੱਚ 671 ਦਾ ਵਾਧਾ ਹੋਇਆ ਹੈ, ਜਦੋਂ ਕਿ ਰੋਜ਼ਾਨਾ ਮੌਤਾਂ ਦੀ ਗਿਣਤੀ

ਰੂਹ ਕੰਬਾਊ ਘਟਨਾ- ਪਿਓ ਨੇ ਦੋ ਬੱਚਿਆਂ ਨੂੰ ਹੱਥੀਂ ਜ਼ਹਿਰ ਦੇ ਕੇ ਆਪ ਵੀ ਕੀਤੀ ਖੁਦਕੁਸ਼ੀ

Father commits suicide : ਸਬ-ਡਵੀਜ਼ਨ ਫ਼ਿਲੌਰ ਦੇ ਥਾਣਾ ਗੁਰਾਇਆ ਵਿੱਚ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਆਪਣੇ ਦੋ ਬੱਚਿਆ ਨੂੰ ਮੌਤ ਦੀ ਨੀਂਦ ਸੁਆ ਕੇ ਖੁਦ ਵੀ ਖੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਪਿੰਡ ਚੀਮਾ ਖੁਰਦ ਦੇ ਰਹਿਣ ਵਾਲੇ 42 ਸਾਲਾ ਕੇਹਰ ਸਿੰਘ ਨੇ ਨੇ ਪਹਿਲਾਂ ਆਪਣੀ 11 ਸਾਲਾ ਲੜਕੀ ਪ੍ਰਭਜੋਤ

ਕੈਪਟਨ ਨੇ 5 ਮਾਰਚ ਨੂੰ ਬਜਟ ਸੈਸ਼ਨ ਤੋਂ ਪਹਿਲਾਂ ਸੱਦੀ ਕੈਬਨਿਟ ਦੀ ਮੀਟਿੰਗ

Captain will convene a cabinet meeting : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 5 ਮਾਰਚ ਦਿਨ ਸ਼ੁੱਕਰਵਾਰ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਸਵੇਰੇ 9 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਹੀ ਹੋਵੇਗੀ। ਹਾਲਾਂਕਿ ਮੀਟਿੰਗ ਦਾ ਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ

ਅਕਾਲੀ ਦਲ ਦਾ ਵੱਡਾ ਐਲਾਨ- 12 ਮਾਰਚ ਤੋਂ ਸੂਬੇ ਭਰ ‘ਚ ਸ਼ੁਰੂ ਕਰੇਗਾ ‘ਲੋਕ ਲਹਿਰ’

Lok Lehar to start by Akali Dal : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 12 ਮਾਰਚ ਕਾਂਗਰਸ ਸਰਕਾਰ ਖਿਲਾਫ ਲੋਕ ਲਹਿਰ ਸ਼ੁਰੂ ਕਰੇਗੀ, ਜਿਸ ਤਹਿਤ ਪੂਰੇ ਪੰਜਾਬ ਦੇ ਹਲਕਿਆਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ‘ਪੰਜਾਬ ਮੰਗਦਾ ਜਵਾਬ’ ਦੇ ਸੱਦੇ ਤਹਿਤ ਹਜ਼ਾਰਾਂ ਪੰਜਾਬੀਆਂ ਦੇ

ਕਿਸਾਨ ਅੰਦੋਲਨ ਕਰਕੇ ਫਿਕਰਾਂ ‘ਚ ਪਈ ਪੰਜਾਬ ਸਰਕਾਰ ਲੱਭਣ ਲੱਗੀ ਵਿਚਲਾ ਰਾਹ

Punjab made this suggestion : ਰਾਜਧਾਨੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਅਤੇ ਲਾਲ ਕਿਲ੍ਹੇ ਵਿੱਚ ਗਣਤੰਤਰ ਦਿਵਸ ਦੀ ਘਟਨਾ ਤੋਂ ਚਿੰਤਤ ਪੰਜਾਬ ਸਰਕਾਰ ਨੇ ਕੇਂਦਰ ਤੱਕ ਪਹੁੰਚਣ ਲਈ ਛੇਤੀ ਮਤੇ ਦੀ ਪ੍ਰਾਪਤੀ ਲਈ ਉਪਰਾਲੇ ਤੇਜ਼ ਕਰ ਦਿੱਤੇ ਹਨ। ਕੁਝ ਉੱਚ ਰਾਜ ਅਧਿਕਾਰੀ ਦਿੱਲੀ ਵਿੱਚ ਡੇਰਾ ਲਾ ਰਹੇ ਹਨ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ

ਜਲੰਧਰ ‘ਚ ਦੁਕਾਨਦਾਰ ਦੀ ਬਹਾਦਰੀ ਨਾਲ ਟਲੀ ਲੁੱਟ ਦੀ ਵੱਡੀ ਵਾਰਦਾਤ, CCTV ‘ਚ ਕੈਦ ਹੋਈ ਘਟਨਾ

A big incident of robbery : ਜਲੰਧਰ ‘ਚ ਇੱਕ ਦੁਕਾਨਦਾਰ ਦੀ ਬਹਾਦਰੀ ਨਾਲ ਲੁੱਟ ਦੀ ਇੱਕ ਵੱਡੀ ਵਾਰਦਾਤ ਹੋਣ ਤੋਂ ਬੱਚ ਗਈ। ਮਾਮਲਾ ਜਲੰਧਰ ਨੇੜੇ ਕਰਤਾਰਪੁਰ ਕਸਬੇ ਦਾ ਹੈ ਜਿਥੇ ਮਨੀ ਐਕਸਚੇਂਜਰ ਨੂੰ ਲੁਟੇਰੇ ਨੇ ਪਿਸਤੌਲ ਤਾਣ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮਨੀ ਐਕਸਚੇਂਜਰ ਨੇ ਉਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਜਿਸ ‘ਤੇ 17

ਦੇਸ਼ ਦੇ ਮਸ਼ਹੂਰ ਹਿੰਦੀ ਨਿਊਜ਼ ਚੈਨਲ ਨੂੰ ਹਾਈਕੋਰਟ ਦਾ ਨੋਟਿਸ- ਚਲਾਈ ਸੀ ਹਿੰਦੂ-ਸਿੱਖ ਭੜਕਾਊ ਖਬਰ

High Court issues notice to Hindi News Channel : ਨਵੀਂ ਦਿੱਲੀ : ਦਿੱਲੀ ਦੀ ਹਾਈ ਕੋਰਟ ਨੇ ਅੱਜ ਫਰਜ਼ੀ ਖ਼ਬਰ ਚਲਾਉਣ ਦੇ ਮਾਮਲੇ ‘ਚ ਦੇਸ਼ ਦੇ ਇੱਕ ਪ੍ਰਸਿੱਧ ਹਿੰਦੀ ਨਿਊਜ਼ ਚੈਨਲ ਨੂੰ ਨੋਟਿਸ ਜਾਰੀ ਕੀਤਾ ਹੈ। ਚੈਨਲ ’ਤੇ ਦੋਸ਼ ਹੈ ਕਿ ਉਸ ਨੇ 26 ਜਨਵਰੀ ਦੀ ਪਰੇਡ ‘ਚ ਸ਼ਾਮਿਲ ਹੋਈ ਰਾਮ ਮੰਦਿਰ ਅਤੇ ਕੇਦਾਰਨਾਥ ਮੰਦਿਰ

ਕਿਸਾਨਾਂ ਲਈ ਪੁਲਿਸ ਸੁਰੱਖਿਆ ਦੀ ਮੰਗ ਨੂੰ ਕੈਪਟਨ ਨੇ ਦੱਸਿਆ ਬੇਤੁਕੀ, ਕਿਹਾ- SC ਦੇ ਕਾਨੂੰਨਾਂ ਤੋਂ ਅਣਜਾਨ ਹੈ ‘ਆਪ’

Captain calls police protection : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਮੰਗ ਨੂੰ ਆਪਹੁਦਰੀ, ਬੇਤੁਕੀ ਤੇ ਤਰਕਹੀਣ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮੰਗ ਨਾ ਸਿਰਫ ਪੂਰੀ ਤਰਾਂ ਗੈਰਕਾਨੂੰਨੀ ਤੇ ਤਰਕਹੀਣ ਹੈ

ਫਿਰੋਜ਼ਪੁਰ : ਵਾਲ ਬਣੇ ਕਾਲ- ਕਣਕ ਪੀਹਣ ਵੇਲੇ ਔਰਤ ਦੀ ਦਰਦਨਾਕ ਮੌਤ

Tragic death of a woman : ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇਥੇ ਕਣਕ ਪੀਹਦੇ ਸਮੇਂ ਔਰਤ ਦੀ ਚੱਕੀ ਵਿੱਚ ਵਾਲ ਫਸਣ ਕਾਰਨ ਮੌਤ ਹੋ ਗਈ। ਹਾਦਸੇ ਦੇ ਸਮੇਂ ਔਰਤ ਘਰ ਵਿੱਚ ਇਕੱਲੀ ਸੀ। ਜਦੋਂ ਮਿੱਲ ਵਿਖੇ ਆਟਾ ਲੈਣ ਆਏ ਨੌਜਵਾਨ ਨੇ ਔਰਤ ਨੂੰ ਲਹੂਲੁਹਾਨ ਹਾਲਤ ਵਿੱਚ ਵੇਖਿਆ ਤਾਂ ਉਸਦੇ ਹੋਸ਼

ਬਠਿੰਡਾ ਪਹੁੰਚੇ ਭਾਜਪਾ ਆਗੂ ਦਾ ਵਿਰੋਧ ਕਰਨ ਡਟੇ ਕਿਸਾਨ, ਪੁਲਿਸ ਨਾਲ ਹੋਈ ਧੱਕਾ-ਮੁੱਕੀ, ਤੋੜੇ ਬੈਰੀਕੇਡ

Farmer protest against BJP leader : ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਚੱਲਦਿਆਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦਿਆਂ ਸ਼ਨੀਵਾਰ ਨੂੰ ਬਠਿੰਡਾ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਸਾਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਹੋਟਲ ਦੇ ਨੇੜੇ ਇਕ ਭਾਰੀ ਪੁਲਿਸ

ਰਿਟਾਇਰਡ ਜੱਜ ਬਣੇ AAP ਦੇ ਲੀਗਲ ਸੈੱਲ ਪ੍ਰਧਾਨ, ਭਗਵੰਤ ਮਾਨ ਬੋਲੇ- ਕੈਪਟਨ ਸਰਕਾਰ ‘ਚ ਹੋ ਰਿਹੈ ਦਲਿਤ ਭਾਈਚਾਰੇ ‘ਤੇ ਜ਼ੁਲਮ

Retired judge becomes : ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੀਗਲ ਸੈੱਲ ਅਤੇ ਐਸਸੀ ਵਿੰਗ ਦੇ ਅਧਿਕਾਰੀ ਨਿਯੁਕਤ ਕੀਤੇ ਹਨ। ਪਾਰਟੀ ਹੈੱਡਕੁਆਰਟਰ, ਪਾਰਟੀ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਗਿਆ ਕਿ ਜਸਟਿਸ ਜ਼ੋਰਾ ਸਿੰਘ (ਰਿਟਾ.), ਰਾਜ ਦੇ ਮੁਖੀ

ਸ਼ਿਵਾਲਿਕ ਦੀ ਪਹਾੜੀ ‘ਚ ਮਿਲਿਆ ਫਾਲਟ, ਕਦੇ ਵੀ ਲਿਆ ਸਕਦਾ ਹੈ ਭੂਚਾਲ

Fault found in Shivalik hill : ਸੁਖਨਾ ਝੀਲ ਦੇ ਸਾਹਮਣੇ ਸ਼ਿਵਾਲਿਕ ਦੀ ਪਹਾੜੀ ਭੂਚਾਲ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ। ਵਿਗਿਆਨੀਆਂ ਨੂੰ ਇਸ ਪਹਾੜੀ ਵਿਚ ਫਾਲਟ ਮਿਲੀ ਹੈ। ਇਸ ਫਾਲਟ ਕਾਰਨ ਕਦੇ ਵੀ ਭੁਚਾਲ ਆ ਸਕਦਾ ਹੈ। ਵਿਗਿਆਨੀਆਂ ਨੇ ਇਸ ਫਾਲਟ ਨੂੰ ਹਿਮਾਲੀਅਨ ਫਰੰਟਲ ਫਾਲਟ ਦੱਸਿਆ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ

ਸਿੰਘੂ ਬਾਰਡਰ ਤੋਂ ਸ਼ਿਮਲਾ ਪਹੁੰਚੇ ਤਿੰਨ ਕਿਸਾਨ ਲਏ ਹਿਰਾਸਤ ‘ਚ, ਖੇਤੀ ਕਾਨੂੰਨਾਂ ਪ੍ਰਤੀ ਕਰ ਰਹੇ ਸੀ ਜਾਗਰੂਕ

Three farmers reached Shimla : ਸ਼ਿਮਲਾ : ਕੇਂਦਰ ਦੇ ਖੇਤੀ ਕਾਨੂੰਨਾਂ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਸਿੰਘੂ ਸਰਹੱਦ ਤੋਂ ਸ਼ਿਮਲਾ ਆਏ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਪੁਲਿਸ ਨੇ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਸਥਾਨਕ ਲੋਕਾਂ ਨੂੰ ਖੇਤੀ ਕਾਨੂੰਨਾਂ ਲਈ ਜਾਗਰੂਕ ਕਰ ਰਹੇ ਸਨ। ਉਨ੍ਹਾਂ ਦੀ ਨਜ਼ਰਬੰਦੀ ਕਾਰਨ ਹੜਕੰਪ ਮਚ ਗਿਆ

ਪਠਾਨਕੋਟ ਤੋਂ ਕਾਂਗਰਸ ਦੇ ਸਾਬਕਾ MLA ਨੇ ਛੱਡੀ ਪਾਰਟੀ, ਅਕਾਲੀ ਦਲ ‘ਚ ਹੋਏ ਸ਼ਾਮਲ

Former Congress MLA from Pathankot : ਚੰਡੀਗੜ੍ਹ : ਪਠਾਨਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ ਅੱਜ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸ਼ਰਮਾ ਪੰਜਾਬ ਟੂਰਿਜ਼ਮ ਡਿਵਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ

Recent Comments