Tag: , , , , , , , , ,

ਕੇਦਾਰਨਾਥ ‘ਚ ਬਰਫ਼ਬਾਰੀ ਨਾਲ ਭਾਰੀ ਠੰਡ, ਚਾਰ ਧਾਮ ਯਾਤਰਾ ‘ਚ ਹੁਣ ਤੱਕ 21 ਲੋਕਾਂ ਦੀ ਮੌਤ, ਰਜਿਸਟ੍ਰੇਸ਼ਨ ‘ਤੇ ਰੋਕ

ਉੱਤਰਾਖੰਡ ਦੇ ਮਸ਼ਹੂਰ ਕੇਦਾਰਨਾਥ ਅਤੇ ਬਦਰੀਨਾਥ ਧਾਮ ਲਈ ਬਾਬਾ ਦੇ ਦਰਬਾਰ ‘ਚ ਸ਼ਰਧਾਲੂਆਂ ਦੀ ਭੀੜ ਲਗਾਤਾਰ ਪਹੁੰਚ ਰਹੀ ਹੈ। ਮੀਂਹ,...

ਪੰਜਾਬ-ਹਰਿਆਣਾ ‘ਚ ਗਰਮੀ ਦਾ ਜ਼ੋਰ ਸ਼ੁਰੂ, ਪਾਰਾ ਪਹੁੰਚਿਆ 40 ਡਿਗਰੀ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ

ਪੰਜਾਬ-ਹਰਿਆਣਾ ਵਿੱਚ ਮੀਂਹ ਦਾ ਦੌਰ ਲਗਭਗ ਖ਼ਤਮ ਹੋ ਗਿਆ ਹੈ। ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਤਾਪਮਾਨ ਵਧਣਾ ਸ਼ੁਰੂ ਹੋ...

ਕੈਨੇਡਾ ‘ਚ ਭਾਰਤੀ ਮੂਲ ਦੇ ਸਚਿਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ

ਭਾਰਤੀ ਮੂਲ ਦੇ ਸਚਿਤ ਮਹਿਰਾ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਦੇ ਲਈ ਸ਼ਨੀਵਾਰ ਨੂੰ ਚੋਣਾਂ ਹੋਈਆਂ।...

ਸ੍ਰੀ ਦਰਬਾਰ ਸਾਹਿਬ ਕੋਲ ਧਮਾਕੇ ‘ਚ ਅੱਤਵਾਦੀ ਹਮਲੇ ਦਾ ਖਦਸ਼ਾ, ਜਾਂਚ ਲਈ ਅੰਮ੍ਰਿਤਸਰ ਪਹੁੰਚੀ NIA

ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ 32 ਘੰਟਿਆਂ ‘ਚ ਹੋਏ ਦੋ ਧਮਾਕਿਆਂ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ...

ਭਾਰਤੀ ਕੈਦੀ ਦੀ ਮੌਤ ਦੇ ਬਾਅਦ 199 ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿਸਤਾਨ, 12 ਮਈ ਨੂੰ ਹੋਵੇਗੀ ਰਿਹਾਈ

ਪਾਕਿਸਤਾਨ ਦੀ ਜੇਲ੍ਹ ਵਿਚ ਇਕ ਭਾਰਤੀ ਕੈਦੀ ਦੀ ਮੌਤ ਦੇ ਬਾਅਦ ਖਬਰ ਹੈ ਕਿ ਪਾਕਿਸਤਾਨ ਦੀ ਸਰਕਾਰ 199 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ...

ਟੈਕਸਾਸ ਗੋਲੀਬਾਰੀ ‘ਚ ਭਾਰਤੀ ਮਹਿਲਾ ਇੰਜੀਨੀਅਰ ਦੀ ਗਈ ਜਾਨ, ਦੋਸਤ ਨਾਲ ਮਾਲ ‘ਚ ਕਰ ਰਹੀ ਸੀ ਸ਼ਾਪਿੰਗ

ਟੈਕਸਾਸ ਸੂਬੇ ਦੇ ਡੇਲਾਸ ਵਿਚ ਭੀੜਭਾੜ ਵਾਲੇ ਮਾਲ ਵਿਚ ਇਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ ਇਕ ਭਾਰਤੀ ਮਹਿਲਾ ਇੰਜੀਨੀਅਰ ਸਣੇ 9 ਲੋਕਾਂ ਦੀ...

ਭਾਰਤ ਲਈ ਬਣ ਰਹੇ ਏਅਰਬੱਸ C295 ਨੇ ਭਰੀ ਪਹਿਲੀ ਉਡਾਣ, ਭਾਰਤੀ ਹਵਾਈ ਫੌਜ ਦੀ ਵਧੇਗੀ ਤਾਕਤ

ਭਾਰਤ ਲਈ ਬਣ ਰਹੇ ਏਅਰਬੱਸ C295 ਜਹਾਜ਼ ਨੇ ਪਹਿਲੀ ਉਡਾਣ ਭਰੀ ਹੈ। ਏਅਰਬੱਸ ਡਿਫੈਂਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ...

ਨਾ ਪਾਸਪੋਰਟ ਨਾ ਵੀਜ਼ਾ ਤੇ ਮਹਿਲਾ ਪਹੁੰਚ ਗਈ ਵਿਦੇਸ਼, ਏਅਰਲਾਈਨ ਕੰਪਨੀ ਮੰਗ ਰਹੀ ਮਾਫੀ, ਜਾਣੋ ਵਜ੍ਹਾ

ਅਮਰੀਕਾ ਵਿਚ ਡੋਮੈਸਟਿਕ ਟ੍ਰੈਵਲਿੰਗ ਦੌਰਾਨ ਇਕ ਮਹਿਲਾ ਨਾਲ ਅਜੀਬ ਘਟਨਾ ਵਾਪਰੀ। ਮਹਿਲਾ ਇਕ ਏਅਰਲਾਈਨ ਕੰਪਨੀ ਦੀ ਗਲਤੀ ਦੀ ਵਜ੍ਹਾ ਨਾਲ...

BSF ਨੇ ਪੱਛਮੀ ਬੰਗਾਲ ਤੋਂ 4 ਕਰੋੜ ਦੇ ਸੋਨੇ ਦੇ ਬਿਸਕੁਟ ਫੜੇ, 2 ਬੰਗਲਾਦੇਸ਼ੀ ਗ੍ਰਿਫਤਾਰ

ਸੀਮਾ ਸੁਰੱਖਿਆ ਬਲ ਨੇ ਪੱਛਮੀ ਬੰਗਾਲ ਦੇ ਉਤਰ 24 ਪਰਗਣਾ ਜ਼ਿਲ੍ਹੇ ਦੇ ਆਈਸੀਪੀ ਪੈਟ੍ਰਾਪੋਲ ਵਿਚ 4 ਕਰੋੜ ਰੁਪਏ ਤੋਂ ਵਧ ਕੀਮਤ ਦੇ 52 ਸੋਨੇ ਦੇ...

DGCA ਨੇ ਗੋ ਫਸਟ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਟਿਕਟਾਂ ਦੀ ਵਿਕਰੀ ਰੋਕਣ ਨੂੰ ਕਿਹਾ

ਡੀਜੀਸੀਏ ਨੇ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀ ਏਅਰਲਾਈਨ ਗੋ ਫਸਟ ਨੂੰ ਆਪਣੀਆਂ ਉਡਾਣਾਂ ਲਈ ਟਿਕਟ ਬੁਕਿੰਗ ਫੌਰਨ ਰੋਕਣ ਦਾ ਨਿਰਦੇਸ਼...

ਫਿਲਮ ‘ਦਿ ਕੇਰਲਾ ਸਟੋਰੀ’ ਪੱਛਮੀ ਬੰਗਾਲ ‘ਚ ਬੈਨ, ਸੂਬਾ ਸਰਕਾਰ ਨੇ ਲਿਆ ਫੈਸਲਾ

ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੱਛਮੀ ਬੰਗਾਲ ‘ਚ ਫਿਲਮ ‘ਤੇ ਬੈਨ ਲਗਾ ਦਿੱਤਾ ਗਿਆ...

ਆਸਟ੍ਰੇਲੀਆ ਖਿਲਾਫ WTC ਫਾਈਨਲ ‘ਚ BCCI ਦਾ ਐਲਾਨ-‘ਕੇਐੱਲ ਰਾਹੁਲ ਦੀ ਜਗ੍ਹਾ ਈਸ਼ਾਨ ਕਿਸ਼ਨ ਭਾਰਤੀ ਟੀਮ ‘ਚ’

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਓਪਨਰ ਤੇ ਵਿਕਟਕੀਪਰ ਵਜੋਂ...

ਅਮਿਤ ਸ਼ਾਹ ਦਾ ਵੱਡਾ ਬਿਆਨ-‘4 ਫੀਸਦੀ ਮੁਸਲਿਮ ਰਿਜ਼ਰਵੇਸ਼ਨ ਸਾਡੀ ਪਾਰਟੀ ਨੇ ਹੀ ਖਤਮ ਕੀਤਾ, ਇਹ ਸੱਚ ਹੈ…’

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ ਨੂੰ ਪ੍ਰਚਾਰ ਖਤਮ ਹੋ ਜਾਵੇਗਾ। ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ...

ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ, ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤ.ਲ

ਲੁਧਿਆਣਾ ਵਿਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਸੁਣੀ ਦੇ ਬਾਅਦ ਸਾਥੀਆਂ ਨੇ ਉਸ ‘ਤੇ ਗੋਲੀਆਂ...

ਪਠਾਨਕੋਟ : ਮਾਈਨਿੰਗ ਕਰਨ ਵਾਲੇ ਟਿੱਪਰ ਜ਼ਬਤ, ਜੰਮੂ-ਕਸ਼ਮੀਰ ਦੇ ਰਸਤਿਓਂ ਪੰਜਾਬ ‘ਚ ਹੋ ਰਹੇ ਸਨ ਦਾਖਲ

ਪਠਾਨਕੋਟ ਵਿਚ ਸੁਜਾਨਪੁਰ ਪੁਲਿਸ ਨੇ ਜੰਮੂ-ਕਸ਼ਮੀਰ ਵਿਚ ਗੈਰ-ਕਾਨੂੰਨੀ ਮਾਈਨਿੰਗ ਕਰਕੇ ਰੇਤੀ ਬਜਰੀ ਲਿਆ ਰਹੇ 4 ਟਿੱਪਰਾਂ ਨੂੰ ਜ਼ਬਤ ਕਰ ਲਿਆ।...

ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ‘ਤੇ 50 ਦਿਨਾਂ ‘ਚ ਕੀਤੀ ਭਾਰਤ ਯਾਤਰਾ, ਵਾਤਾਵਰਣ ਬਚਾਉਣ ਦਾ ਦਿੱਤਾ ਸੰਦੇਸ਼

ਗੁਰਦਾਸਪੁਰ ਦੇ ਵਾਤਾਵਰਣ ਪ੍ਰੇਮੀ ਰਾਜੇਸ਼ ਕੁਮਾਰ ਨੇ ਇਲੈਕਟ੍ਰਿਕ ਸਾਈਕਲ ਨਾਲ ਕਸ਼ਮੀਰ ਤੋਂ ਕੰਨਿਆਕੁਮਾਰੀ ਦਾ ਸਫਰ ਤੈਅ ਕੀਤਾ। ਇਸ ਦੌਰਾਨ...

ਕੇਰਲ ਸਟੋਰੀ ਵਿਵਾਦ ‘ਤੇ ਮਨੋਜ ਤਿਵਾਰੀ ਨੇ ਕਿਹਾ- ਜੇਕਰ ਫਿਲਮ ਦੇ ਨਿਰਮਾਤਾ ਬਿਨਾਂ ਕਿਸੇ ਆਧਾਰ ਦੇ ਕੁਝ ਕਹਿੰਦੇ ਹਨ ਤਾਂ …

ਫਿਲਮ ‘ਦਿ ਕੇਰਲਾ ਸਟੋਰੀ’ ਸਿਨੇਮਾਘਰਾਂ ‘ਚ ਪਹੁੰਚ ਚੁੱਕੀ ਹੈ। ਹਾਲਾਂਕਿ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਅਤੇ ਹੁਣ ਵੀ ਕਾਫੀ...

ਜਲੰਧਰ ਲੋਕ ਸਭਾ ਉਪ ਚੋਣ: ਪੰਜਾਬ ਸਰਕਾਰ ਵੱਲੋਂ 10 ਮਈ ਨੂੰ ਸਥਾਨਕ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ ਜਲੰਧਰ ਲੋਕ ਸਭਾ ਸੀਟ ਲਈ ਹੋ ਰਹੀ ਉੱਪ ਚੋਣ ਦੇ ਕਾਰਨ ਇਸ ਹਲਕੇ ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ...

ਅੰਮ੍ਰਿਤਸਰ ‘ਚ ਧਮਾਕੇ ‘ਤੇ DGP ਦਾ ਬਿਆਨ-‘ਕੰਟੇਨਰ ‘ਚ ਲਿਆਂਦਾ ਗਿਆ ਸੀ ਵਿਸਫੋਟਕ, ਮੌਕੇ ਤੋਂ ਨਹੀਂ ਮਿਲਿਆ ਡੇਟੋਨੇਟਰ’

ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੈਰੀਟੇਜ ਸਟ੍ਰੀਟ ਵਿਚ ਹੋਈ ਧਮਾਕਿਆਂ ਬਾਰੇ ਵੱਡਾ ਖੁਲਾਸਾ ਹੋਇਆ ਹੈ। 30 ਘੰਟੇ ਅੰਦਰ...

ਮਹਿੰਗਾ ਪੈ ਗਿਆ ਰਾਸ਼ਟਰਪਤੀ ਮੁਰਮੂ ਦੇ ਹੈਲੀਕਾਪਟਰ ਨਾਲ ਫੋਟੋ ਲੈਣਾ, ਫਾਰਮਾਸਿਸਟ ਦੀ ਚਲੀ ਗਈ ਨੌਕਰੀ

ਓਡੀਸ਼ਾ ਦੇ ਬਾਰਿਪਦਾ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਇਕ ਪ੍ਰੋਗਰਾਮ ਵਿਚ ਬਿਜਲੀ ਦੀ ਖਰਾਬੀ ਨੂੰ ਲੈ ਕੇ ਵਿਵਾਦ ਅਜੇ ਜਾਰੀ ਹੈ। ਇਸ...

ਲੁਧਿਆਣਾ ਗੈਸ ਲੀਕ ਵਾਲੀ ਥਾਂ ‘ਤੇ ਪਹੁੰਚੀ NGT ਦੀ ਟੀਮ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਗੱਲਬਾਤ

ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਵਿਖੇ ਅੱਜ ਸੋਮਵਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੀ ਟੀਮ ਪਹੁੰਚੀ। ਟੀਮ ਮੈਂਬਰਾਂ ਨੇ ਅੱਠ ਦਿਨ...

ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਚੰਡੀਗੜ੍ਹ, ਏਅਰਫੋਰਸ ਹੈਰੀਟੇਜ ਸੈਂਟਰ ਦਾ ਕੀਤਾ ਉਦਘਾਟਨ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-18 ਵਿੱਚ ਤਿਆਰ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ...

ਪਠਾਨਕੋਟ ‘ਚ ਸ਼ਰਧਾਲੂਆਂ ਨਾਲ ਭਰੀ ਗੱਡੀ ਖਾਈ ‘ਚ ਡਿੱਗੀ, ਬਜ਼ੁਰਗ ਔਰਤ ਦੀ ਮੌ.ਤ, 7 ਗੰਭੀਰ ਜ਼ਖਮੀ

ਪੰਜਾਬ ਦੇ ਪਠਾਨਕੋਟ ਦੇ ਨਾਲ ਲੱਗਦੇ ਪਹਾੜੀ ਇਲਾਕੇ ਧਾਰ ‘ਚ ਸ਼ਰਧਾਲੂਆਂ ਨਾਲ ਭਰੀ ਕਾਰ ਖਾਈ ਵਿਚ ਡਿੱਗ ਗਈ। ਕਾਰ ‘ਚ 8 ਲੋਕ ਸਵਾਰ ਸਨ,...

ਅੰਮ੍ਰਿਤਸਰ ‘ਚ ਫਿਰ ਹੋਈ ਗੋਲੀਬਾਰੀ, 4 ਨੌਜਵਾਨਾਂ ਨੇ ਘਰ ‘ਚ ਵੜ ਕੇ ਕੀਤੀ ਫਾਇਰਿੰਗ, 1 ਵਿਅਕਤੀ ਦੀ ਮੌ.ਤ

ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਫਿਰ ਤੋਂ ਫਾਇਰਿੰਗ ਕੀਤੀ ਗਈ ਹੈ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ...

ਰੋਪੜ ਦੇ ਸਤਲੁਜ ਦਰਿਆ ‘ਚ ਪਲਟੀ ਕਿਸ਼ਤੀ, ਪਾਣੀ ‘ਚ ਰੁੜ੍ਹੇ 2 ਵਿਅਕਤੀ, ਇੱਕ ਦੀ ਲਾ.ਸ਼ ਬਰਾਮਦ

ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਚੌਂਤਾ ਦੇ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਇੱਕ ਕਿਸ਼ਤੀ ਪਲਟ ਗਈ। ਇਹ ਹਾਦਸਾ ਬੀਤੀ ਸ਼ਾਮ 6 ਵਜੇ ਦੇ...

ਅੰਮ੍ਰਿਤਸਰ ਦੇ BSF ਜਵਾਨਾਂ ਨੂੰ ਮਿਲੀ ਕਾਮਯਾਬੀ, ਖੇਤਾਂ ਚੋਂ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਭਾਰਤੀ ਸਰਹੱਦ ਵਿੱਚ ਪਾਕਿਸਤਾਨੀ ਤਸਕਰ ਲਗਾਤਾਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਰਹੱਦ ‘ਤੇ ਤਾਇਨਾਤ ਜਵਾਨ ਉਨ੍ਹਾਂ ਦੇ...

ਰੱਖਿਆ ਮੰਤਰੀ ਰਾਜਨਾਥ ਅੱਜ ਆਉਣਗੇ ਚੰਡੀਗੜ੍ਹ, ਲੋਕਾਂ ਨੂੰ ਸਮਰਪਿਤ ਕਰਨਗੇ ਏਅਰ ਫੋਰਸ ਹੈਰੀਟੇਜ ਸੈਂਟਰ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਚੰਡੀਗੜ੍ਹ ਵਿਖੇ ਤਿਆਰ ਭਾਰਤੀ ਹਵਾਈ ਸੈਨਾ ਵਿਰਾਸਤੀ ਕੇਂਦਰ ਨੂੰ ਆਮ ਲੋਕਾਂ ਨੂੰ ਸਮਰਪਿਤ ਕਰਨ ਲਈ ਸ਼ਹਿਰ...

ਅੰਮ੍ਰਿਤਸਰ ‘ਚ ਹੈਰੀਟੇਜ ਸਟਰੀਟ ਨੇੜੇ 32 ਘੰਟਿਆਂ ‘ਚ ਦੂਜਾ ਧਮਾਕਾ, ਲੋਕਾਂ ‘ਚ ਫੈਲੀ ਦਹਿਸ਼ਤ

ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ 32 ਘੰਟਿਆਂ ਵਿੱਚ ਮੁੜ ਧਮਾਕਾ ਹੋਇਆ ਹੈ। ਇਹ ਧਮਾਕਾ ਉਸੇ ਥਾਂ ਦੇ...

ਕੇਰਲ ‘ਚ ਵੱਡਾ ਹਾਦਸਾ, 40 ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟਣ ਨਾਲ 15 ਮੌਤਾਂ, ਕਈ ਲਾਪਤਾ

ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ‘ਤੇ ਕਰੀਬ 40 ਲੋਕ ਸਵਾਰ ਸਨ।...

ਕੈਨੇਡਾ : ਅਲਬਰਟਾ ‘ਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਐਲਾਨੀ ਐਮਰਜੈਂਸੀ, ਹਜ਼ਾਰਾਂ ਲੋਕਾਂ ਨੇ ਘਰ ਕੀਤੇ ਖਾਲੀ

ਕੈਨੇਡਾ ਦੇ ਅਲਬਰਟਾ ਨੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਅੱਗ ਕਾਰਨ 24,000 ਤੋਂ ਵੱਧ ਲੋਕਾਂ ਨੂੰ...

ਛਿੱਕ ਰੋਕਣ ਨਾਲ ਫਟ ਗਈਆਂ ਦਿਮਾਗ ਦੀਆਂ ਨਸਾਂ! ਤਿੰਨ ਸਰਜਰੀਆਂ ਕਰਾਉਣ ਮਗਰੋਂ ਬਚੀ ਜਾਨ

ਜੇ ਤੁਸੀਂ ਵੀ ਛਿੱਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਨਾਲ ਬੋਲ਼ੇ ਹੋ ਸਕਦੇ ਹੋ...

ਲਾਪਰਵਾਹੀ ਦੀ ਹੱਦ! ਨਿੱਜੀ ਹਸਪਤਾਲ ‘ਚ ਮੁੰਡੇ ਦੇ ਜ਼ਖਮ ‘ਤੇ ਟਾਂਕਿਆਂ ਦੀ ਥਾਂ ਲਾਈ ਫੇਵੀਕੁਇਕ

ਤੇਲੰਗਾਨਾ ਦੇ ਜੋਗੁਲੰਬਾ ਗਡਵਾਲ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ।...

ਭਾਰਤ ਤੋਂ ਪਰਤ ਕੇ ਆਪਣੇ ਹੀ ਘਰ ‘ਚ ਘਿਰੇ ਬਿਲਾਵਲ, ਇਮਰਾਨ ਬੋਲੇ- ‘ਪੂਰੀ ਦੁਨੀਆ ‘ਚ ਬੇਇਜ਼ਤੀ ਕਰਾ ਰਹੇ’

ਭਾਰਤ ਤੋਂ ਪਾਕਿਸਤਾਨ ਪਰਤਣ ਤੋਂ ਬਾਅਦ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ ਆਪਣੇ ਹੀ ਲੋਕਾਂ ਨੇ ਘੇਰ ਲਿਆ ਹੈ। ਉਹ ਸ਼ੰਘਾਈ ਸਹਿਯੋਗ...

ਜਲੰਧਰ ‘ਚ ਸ਼ਰਾਬ ਦੇ ਸ਼ੌਕੀਨਾਂ ਲਈ ਮਾੜੀ ਖ਼ਬਰ, 2 ਦਿਨ ਬੰਦ ਰਹਿਣਗੇ ਸਾਰੇ ਠੇਕੇ

ਜਲੰਧਰ ਜ਼ਿਲ੍ਹੇ ‘ਚ ਸ਼ਰਾਬ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ ਹੈ। ਜ਼ਿਲ੍ਹੇ ਵਿੱਚ ਸ਼ਰਾਬ ਦੀਆਂ ਦੁਕਾਨਾਂ 2 ਦਿਨਾਂ ਲਈ ਬੰਦ ਰਹਿਣਗੀਆਂ।...

ਸੂਬੇ ਦਾ ਇਕਲੌਤਾ ਘਰ ਜੀਹਦੇ ਗ੍ਰਾਊਂਡ ਫਲੋਰ ‘ਤੇ ਕਾਂਗਰਸ, Ist ਫਲੋਰ ‘ਤੇ BJP ਦਾ ਝੰਡਾ- CM ਮਾਨ ਦਾ ਬਾਜਵਾ ‘ਤੇ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਤਿੱਖਾ ਹਮਲਾ ਕੀਤਾ। ਇੱਕ ਇੰਟਰਵਿਊ...

ਕਾਂਗਰਸੀ MLA ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਂ, ਸਿਰ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਹਲਕਾ ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਵਧ ਗੀਆਂ ਹਨ ਕਿਉਂਕਿ ਭੁਲੱਥ ਪੁਲਿਸ ਵੱਲੋਂ...

ਜਲਦ ਹੀ ਜਲੰਧਰ ‘ਚ ਸ਼ੁਰੂ ਹੋਵੇਗੀ ਮਹਿਲਾ ਹਾਕੀ ਅਕਾਦਮੀ- CM ਮਾਨ ਨੇ ਦਿੱਤੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੁਰਜੀਤ ਹਾਕੀ ਸੁਸਾਈਟੀ ਵੱਲੋਂ ਜਲੰਧਰ ਵਿੱਚ ਖਰਾਬ ਫਲੱਡ ਲਾਈਟਾਂ ਨੂੰ ਨਵੀਆਂ...

ਅੰਮ੍ਰਿਤਸਰ : ਦੁਰਗਿਆਣਾ ਕਮੇਟੀ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ‘ਚ ਲੱਗੀ ਫਾਇਰ ਬ੍ਰਿਗੇਡ

ਅੰਮ੍ਰਿਤਸਰ ‘ਚ ਦੁਰਗਿਆਣਾ ਕਮੇਟੀ ਦੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ। ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। 2...

ਰਾਹੁਲ ਗਾਂਧੀ ਦਾ ਚੋਣ ਪ੍ਰਚਾਰ ਦੌਰਾਨ ਦਿਸਿਆ ਵੱਖਰਾ ਅੰਦਾਜ਼, ਡਿਲਵਰੀ ਬੁਆਏ ਨਾਲ ਕੀਤੀ ਸਕੂਟਰ ਦੀ ਸਵਾਰੀ

ਨਵੀਂ ਦਿੱਲੀ : ਕਰਨਾਟਕ ‘ਚ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਵਿੱਚ ਆਪਣਾ ਜ਼ੋਰ ਲਗਾ ਰਹੀਆਂ ਹਨ। ਇਸ...

ਮੂਸੇਵਾਲਾ ਦੀ ਹਵੇਲੀ ’ਚ ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਸ਼ੂਟ ਕੀਤਾ ਨਵਾਂ ਗੀਤ

ਜਿੰਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਬ੍ਰਿਟਿਸ਼ ਰੈਪਰ ਟਿਓਨ ਵੇਨ ਪੰਜਾਬ ਆਇਆ ਹੋਇਆ ਹੈ। ਟਿਓਨ ਵੇਨ ਨੇ ਆਪਣੇ...

ਬਠਿੰਡਾ ‘ਚ 2 ਨਸ਼ਾ ਤਸਕਰ ਕਾਬੂ: 500 ਗ੍ਰਾਮ ਹੈਰੋਇਨ, 3 ਲੱਖ ਦੀ ਡਰੱਗ ਮਨੀ ਤੇ ਪਿਸਤੌਲ ਬਰਾਮਦ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ CIA-2 ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਤਸਕਰ ਨਾਕੇ...

ਚਾਰ ਧਾਮ ਤੀਰਥ ਯਾਤਰੀਆਂ ਨਾਲ ਠੱਗੀ, ਕਈ ਟ੍ਰੈਵਲ ਏਜੰਸੀਆਂ ‘ਤੇ ਐਕਸ਼ਨ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਉੱਤਰਾਖੰਡ ਚਾਰਧਾਮ ਯਾਤਰਾ 2023 ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਸ਼ਰਧਾਲੂਆਂ ਦੀ ਥੋੜੀ ਜਿਹੀ ਲਾਪਰਵਾਹੀ ਕਾਰਨ ਧਾਮਾਂ ਦੇ...

ਪੰਜਾਬ ਪੁਲਿਸ ਨੇ 813 ਥਾਵਾਂ ‘ਤੇ ਕੀਤੀ ਛਾਪੇਮਾਰੀ, ਨਾਜਾਇਜ਼ ਸ਼ਰਾਬ ਤੇ ਹੈਰੋਇਨ ਬਰਾਮਦ

ਪੰਜਾਬ ਪੁਲਿਸ ਨੇ 1200 ਪੁਲਿਸ ਮੁਲਾਜ਼ਮਾਂ ਦੇ 306 ਪੁਲਿਸ ਟੀਮਾਂ ਨਾਲ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਪਿਛਲੇ ਦੋ ਸਾਲਾਂ ਦੌਰਾਨ ਆਬਕਾਰੀ...

ਕਰਜ਼ਾ ਲੈਣ ਲਈ ਝੂਠ ਬੋਲਣ ਲੱਗਾ ਪਾਕਿਸਤਾਨ, IMF ਨੇ ਖੋਲ੍ਹ ਦਿੱਤੀ ਸਾਰੀ ਪੋਲ

ਪਾਕਿਸਤਾਨ ਆਪਣੇ 75 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਡਾਲਰ ਦੀ ਕਮੀ ਨੂੰ ਪੂਰਾ ਕਰਨ ਲਈ ਹੁਣ...

ਯੂਪੀ : DSP ਅਨੀਰੁੱਧ ਸਿੰਘ ਨੇ ਸਾਬਕਾ ਚੇਅਰਮੈਨ ਦੇ ਪੁੱਤ ਨੂੰ ਜੜ੍ਹਿਆ ਥੱਪੜ, ਵੋਟਿੰਗ ਦੌਰਾਨ ਵਾਪਰੀ ਘਟਨਾ

ਉੱਤਰ ਪ੍ਰਦੇਸ਼ ਦੇ ਚੰਦੌਸੀ ਵਿਚ ਡੀਐੱਸਪੀ ਦੇ ਅਹੁਦੇ ‘ਤੇ ਤਾਇਨਾਤ ਅਨੀਰੁੱਧ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਹਨ। ਉਨ੍ਹਾਂ ਨੇ ਸਾਬਕਾ...

ਸਤਿਗੁਰੂ ਕਬੀਰ ਮੰਦਰ ‘ਚ ਨਤਮਸਤਕ ਹੋਏ CM ਮਾਨ, ਬੋਲੇ-‘ਆਪ’ ਦੇ ਇਕ ਸਾਲ ਦੇ ਕੰਮਾਂ ਨੂੰ ਧਿਆਨ ‘ਚ ਰੱਖ ਪਾਓ ਵੋਟ’

ਜਲੰਧਰ ਲੋਕ ਸਭਾ ਉਪ ਚੋਣਾਂ 10 ਮਈ ਨੂੰ ਹਨ ਜਿਸ ਕਾਰਨ ਚੋਣ ਪ੍ਰਚਾਰ ਕਾਫੀ ਤੇਜ਼ ਹੋ ਗਿਆ ਹੈ। ਅੱਜ ਸਵੇਰੇ ਸਤਿਗੁਰੂ ਸੰਤ ਕਬੀਰ ਮੰਦਰ ਭਾਰਗਵ...

ਗੈਂਗਸਟਰ ਟਿੱਲੂ ਦੇ ਕ.ਤਲ ਮਗਰੋਂ ਹਰਿਆਣਾ ਦੀਆਂ ਜੇਲ੍ਹਾਂ ‘ਚ ਅਲਰਟ, ਹੁਣ ਕੈਦੀਆਂ ਨੂੰ ਨਹੀਂ ਮਿਲਣਗੇ ਚਮਚੇ

ਤਿਹਾੜ ਜੇਲ੍ਹ ‘ਚ ਦਿੱਲੀ ਦੀ ਅਦਾਲਤ ‘ਚ ਗੋਲੀਬਾਰੀ ਦੇ ਦੋਸ਼ੀ ਸੁਨੀਲ ਬਲਿਆਨ ਉਰਫ਼ ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਹਰਿਆਣਾ ‘ਚ...

ਲੰਦਨ ‘ਚ ਭਾਰਤੀ ਬੱਚਿਆਂ ਨੂੰ ਬੋਲੇ ਉਪ ਰਾਸ਼ਟਰਪਤੀ-‘ਸਾਡਾ DNA ਇੰਨਾ ਮਜ਼ਬੂਤ ਹੈ ਕਿ ਸਾਡੀ ਬੁੱਧੀ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ’

ਯੂਨਾਈਟਿਡ ਕਿੰਗਡਮ (UK) ਦੀ ਆਪਣੀ ਯਾਤਰਾ ਦੇ ਦੂਜੇ ਦਿਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਰਤੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਧਨਖੜ ਨੇ...

ਬਠਿੰਡਾ : ਕਲਰਕ ਨੇ ਸਕਿਓਰਿਟੀ ਸਰਵਿਸ ਕੰਪਨੀ ਨਾਲ ਕੀਤੀ ਕਰੋੜਾਂ ਦੀ ਠੱਗੀ, ਆਪਣੇ ਤੇ ਪਰਿਵਾਰ ਦੇ ਭਰੇ ਖਾਤੇ

ਬਠਿੰਡਾ ਦੀ ਇਕ ਸਕਿਓਰਿਟੀ ਸਰਵਿਸ ਕੰਪਨੀ ਨਾਲ 6 ਕਰੋੜ 83 ਲੱਖ 87 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ। ਇਸ ਠੱਗੀ ਨੂੰ ਅੰਜਾਮ ਦੇਣ ਦਾ ਦੋਸ਼ ਸਾਲਾਂ ਤੋਂ...

ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਦਾ ਅਸਰ, ਮਈ ਮਹੀਨੇ ‘ਚ ਵੀ ਤਾਪਮਾਨ ‘ਚ ਗਿਰਾਵਟ

ਪੰਜਾਬ ‘ਚ ਅਜੇ ਮਈ ਮਹੀਨੇ ਦੀ ਗਰਮੀ ਦੇਖਣ ਨੂੰ ਨਹੀਂ ਮਿਲੀ ਹੈ। ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਬਾਰ-ਬਾਰ ਬਦਲ ਰਿਹਾ ਹੈ, ਜਿਸ ਕਾਰਨ...

BJP ਉਮੀਦਵਾਰ ਮਨੀਕਾਂਤ ਰਾਠੌੜ ਦਾ ਪਲਟਵਾਰ-‘ਹਾਰਨ ਦੇ ਡਰ ਤੋਂ ਖੜਗੇ ਦੀ ਹੱਤਿਆ ਦਾ ਦੋਸ਼ ਲਗਾ ਰਹੀ ਹੈ ਕਾਂਗਰਸ’

ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਦੀ...

ਮੰਦਭਾਗੀ ਖਬਰ : ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, 2 ਸਾਲ ਪਹਿਲਾਂ ਹੀ ਹੋਇਆ ਸੀ ਮ੍ਰਿਤਕ ਦਾ ਵਿਆਹ

ਹਰੇਕ ਸਾਲ ਰੋਜ਼ੀ ਰੋਟੀ ਲਈ ਜਾਂ ਸੁਨਹਿਰੀ ਭਵਿੱਖ ਵਾਸਤੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ ਫਿਰ...

ਫ਼ਰੀਦਕੋਟ ‘ਚ ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਇਕ ਵਿਅਕਤੀ ਦੀ ਮੌ.ਤ, ਦੂਜਾ ਗੰਭੀਰ ਜ਼ਖਮੀ

ਪੰਜਾਬ ਦੇ ਫ਼ਰੀਦਕੋਟ ਦੇ ਪਿੰਡ ਸੋਢਾ ਸਿੰਘ ਵਾਲਾ ਨੇੜੇ ਇੱਕ ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇਕ...

ਚੀਨ, ਉੱਤਰ ਕੋਰੀਆ, ਈਰਾਨ ਤੇ ਰੂਸ ਦੇ ਨਾਗਰਿਕ ਅਮਰੀਕਾ ‘ਚ ਨਹੀਂ ਖਰੀਦ ਸਕਣਗੇ ਜ਼ਮੀਨ, ਬਿਲ ਪਾਸ

ਟੈਕਸਾਸ ਸੀਨੇਟ ਨੇ ਚੀਨ, ਈਰਾਨ ਰੂਸ ਤੇ ਉੱਤਰ ਕੋਰੀਆ ਦੇ ਨਾਗਰਿਕਾਂ ਵੱਲੋਂ ਜ਼ਮੀਨ ਖਰੀਦਣ ‘ਤੇ ਰੋਕ ਲਗਾਉਂਦੇ ਹੋਏ ਬਿਲ ਪਾਸ ਕੀਤਾ ਹੈ।...

ਛੇਹਰਟਾ ਪੁਲਿਸ ਦੀ ਕਾਰਵਾਈ: 2.400 ਕਿਲੋ ਹੈਰੋਇਨ ਸਣੇ 3 ਬਾਈਕ ਸਵਾਰ ਤਸਕਰ ਕਾਬੂ

ਥਾਣਾ ਛੇਹਰਟਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਇਆ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 2 ਕਿਲੋ 400...

ਫਰੀਦਕੋਟ : ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਦੱਸਿਆ ਦੁੱਖ, ਫਿਰ 3 ਬੱਚਿਆਂ ਦੇ ਪਿਓ ਨੇ ਕੀਤੀ ਖੁਦ.ਕੁਸ਼ੀ

ਫਰੀਦਕੋਟ ਦੇ ਕੋਟਕਪੂਰਾ ਸ਼ਹਿਰ ਵਾਸੀ 3 ਬੱਚਿਆਂ ਦੇ ਪਿਤਾ ਨੇ ਨਹਿਰ ਵਿਚ ਛਲਾਂਗ ਲਗਾ ਕੇ ਆਤਮਹੱਤਿਆ ਕਰ ਲਈ। ਆਤਮਹੱਤਿਆ ਦੇ ਕਾਰਨਾਂ ਦਾ...

ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਹਰਭਜਨ ਡੰਗ ਦੀ ਮੌ.ਤ, ਅੱਜ ਲੁਧਿਆਣਾ ਵਿਖੇ ਹੋਵੇਗਾ ਅੰਤਿਮ ਸੰਸਕਾਰ

ਜਲੰਧਰ ਲੋਕ ਸਭਾ ਉਪ ਚੋਣ ਪ੍ਰਚਾਰ ਦੌਰਾਨ ਹਰਭਜਨ ਸਿੰਘ ਡੰਗ ਦੀ ਸਿਹਤ ਵਿਗੜਨ ਕਾਰਨ ਦਿਹਾਂਤ ਹੋ ਗਿਆ। ਅੱਜ ਦੁਪਹਿਰ ਤਿੰਨ ਵਜੇ ਮਾਡਲ ਟਾਊਨ...

8 ਮਈ ਨੂੰ ਚੰਡੀਗੜ੍ਹ ਆਉਣਗੇ ਰੱਖਿਆ ਮੰਤਰੀ, ਏਅਰ ਫੋਰਸ ਹੈਰੀਟੇਜ ਸੈਂਟਰ ਦਾ ਕਰਨਗੇ ਉਦਘਾਟਨ

ਰੱਖਿਆ ਮੰਤਰੀ ਰਾਜਨਾਥ ਸਿੰਘ 8 ਮਈ ਨੂੰ ਚੰਡੀਗੜ੍ਹ ‘ਚ ਆਉਣਗੇ। ਰੱਖਿਆ ਮੰਤਰੀ ਦੇ ਸ਼ਹਿਰ ਵਿੱਚ ਕਈ ਪ੍ਰੋਗਰਾਮ ਹਨ। ਰਾਜਨਾਥ ਸਿੰਘ ਸਵੇਰੇ...

ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 2,380 ਨਵੇਂ ਕੇਸ, 21 ਮੌ.ਤਾਂ, ਐਕਟਿਵ ਮਾਮਲੇ ਘੱਟ ਕੇ ਹੋਏ 27,212

ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ 2380 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਹੁਣ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ...

ਜੰਤਰ ਮੰਤਰ ‘ਤੇ ਖਾਪਾਂ ਦੀ ਮਹਾਪੰਚਾਇਤ ਅੱਜ, ਬ੍ਰਿਜਭੂਸ਼ਣ ਬੋਲੇ-‘ਦੋਸ਼ੀ ਪਾਇਆ ਗਿਆ ਤਾਂ ਹੱਤਿਆ ਕਰ ਦੇਣਾ’

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਪਹਿਲਾਵਨਾਂ ਦਾ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ 15ਵੇਂ...

ਬਜਰੰਗ ਦਲ ਨੇ ਖੜਗੇ ਨੂੰ ਭੇਜਿਆ ਮਾਨਹਾਨੀ ਦਾ ਨੋਟਿਸ, 110 ਕਰੋੜ ਰੁਪਏ ਦੀ ਕੀਤੀ ਮੰਗ

ਕਾਂਗਰਸ ਦੇ ਘੋਸ਼ਣਾ ਪੱਤਰ ਵਿਚ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਨਾਰਾਜ਼ ਬਜਰੰਗ ਦਲ ਨੇ ਕਾਂਗਰਸ ਖਿਲਾਫ ਮਾਨਹਾਨੀ ਦੇ ਬਦਲੇ ਇਕ...

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ‘ਤੇ ਧਮਾਕਾ, ਪੁਲਿਸ ਬੋਲੀ-‘ਅੱਤਵਾਦੀ ਹਮਲਾ ਨਹੀਂ’

ਅੰਮ੍ਰਿਤਸਰ ਵਿਚ ਬੀਤੀ ਰਾਤ ਲਗਭਗ 12 ਵਜੇ ਹੈਰੀਟੇਜ ਸਟ੍ਰੀਟ ‘ਤੇ ਧਮਾਕਾ ਹੋਇਆ। ਇਸ ਨਾਲ ਸਾਰਾਗੜ੍ਹੀ ਪਾਰਕਿੰਗ ਵਿਚ ਖਿੜਕੀਆਂ ‘ਤੇ ਲੱਗਾ...

23 ਸਾਲ ਦੀ ਆਸਟ੍ਰੇਲੀਆਈ ਮਿਸ ਯੂਨੀਵਰਸ ਫਾਈਨਲਿਸਟ ਦੀ ਮੌ.ਤ, ਘੁੜਸਵਾਰੀ ਦੌਰਾਨ ਹੋਈ ਸੀ ਜ਼ਖਮੀ

ਸਾਲ 2022 ਦੀ ਮਿਸ ਯੂਨੀਵਰਸ ਫਾਈਨਲਿਸਟ ਤੇ ਆਸਟ੍ਰੇਲੀਆਈ ਫੈਸ਼ਨ ਮਾਡਲ ਸੀਏਨਾ ਵੀਰ ਦੀ 23 ਸਾਲ ਦੀ ਉਮਰ ਵਿਚ ਮੌਤ ਹੋ ਗਈ। ਸੀਏਨਾ ਘੁੜਸਵਾਰੀ ਕਰਦੇ...

ਅਮਰੀਕਾ : ਟੈਕਸਾਸ ਦੇ ਮਾਲ ‘ਚ ਫਾਇਰਿੰਗ, 9 ਦੀ ਮੌ.ਤ, ਪੁਲਿਸ ਨੇ ਹਮਲਾਵਰ ਨੂੰ ਮਾਰ ਗਿਰਾਇਆ

ਅਮਰੀਕੀ ਸੂਬੇ ਟੈਕਸਾਸ ਦੇ ਇਕ ਮਾਲ ਵਿਚ ਬੀਤੀ ਰਾਤ ਗੋਲੀਬਾਰੀ ਹੋਈ। ਹਮਲੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ।...

ਜਾਲੌਨ ‘ਚ ਭਿਆਨਕ ਸੜਕ ਹਾਦਸਾ, ਬਾਰਾਤੀਆਂ ਨਾਲ ਭਰੀ ਬੱਸ ਪਲਟੀ, 5 ਦੀ ਮੌ.ਤ, 15 ਤੋਂ ਵੱਧ ਜ਼ਖਮੀ

ਜਾਲੌਨ ਤੋਂ ਵੱਡੀ ਖਬਰ ਹੈ। ਇਥੇ 40 ਬਾਰਾਤੀਆਂ ਨਾਲ ਭਰੀ ਬੱਸ ਅਣਪਛਾਤੇ ਵਾਹਨ ਦੀ ਟੱਕਰ ਨਾਲ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ 5 ਲੋਕਾਂ ਦੀ ਮੌਤ...

ਤਲਾਕ ਦਾ ਜਸ਼ਨ ਮਨਾਉਂਦੇ ਨੌਜਵਾਨ ਨਾਲ ਹੋਇਆ ਵੱਡਾ ਹਾਦਸਾ, ਬੰਜੀ ਜੰਪਿੰਗ ਦੌਰਾਨ ਟੁੱਟੀ ਰੱਸੀ

ਲੋਕ ਬੰਜੀ ਜੰਪਿੰਗ ਅਤੇ ਪੈਰਾਗਲਾਈਡਿੰਗ ਵਰਗੇ ਐਡਵੈਂਚਰਸ ਪਸੰਦ ਕਰਦੇ ਹਨ। ਕਈ ਵਾਰ ਲੋਕ ਆਪਣੇ ਦੋਸਤਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਰਿਸਕ...

‘ਇਥੇ ਹਿੰਦੂਆਂ ਦਾ ਹਾਲ ਵੇਖੋ’ ਭਾਰਤੀ ਮੁਸਲਮਾਨਾਂ ‘ਤੇ ਬੋਲੇ ਬਿਲਾਵਲ ਤਾਂ PAK ਪੱਤਰਕਾਰ ਨੇ ਚੰਗੀਆਂ ਸੁਣਾਈਆਂ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਗੋਆ ਸ਼ੰਘਾਈ ਸੰਮੇਲਨ ਵਿੱਚ ਹਿੱਸਾ ਲੈਣ ਲਈ 04 ਅਤੇ 05 ਮਈ ਨੂੰ ਭਾਰਤ ਆਏ ਸਨ। ਲੋਕ ਬਿਲਾਵਲ ਦੇ...

ਰੂਸ-ਯੂਕਰੇਨ ਜੰਗ : ਫੌਜ ‘ਚ ਭਰਤੀ ਹੋਣ ਤੋਂ ਬਚਣ ਲਈ ਰੂਸੀ ਨੌਜਵਾਨ ਬਦਲਵਾ ਰਹੇ ਜੇਂਡਰ!

ਯੂਕਰੇਨ ਨਾਲ ਜੰਗ ਵਿੱਚ ਫੌਜੀਆਂ ਦੀ ਕਮੀ ਨਾਲ ਨਜਿੱਠਣ ਲਈ ਰੂਸ ਲਗਾਤਾਰ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ। ਇਸ ਨੇ ਕਾਨੂੰਨ ਵਿੱਚ ਬਦਲਾਅ...

ਪਤਨੀ ਡਾਇਨਾ ਤੋਂ ਸਾੜਾ, ਗਲ ‘ਚ ਪਾਈ ਗਈ ਸੀ ਟਾਇਲਟ ਸੀਟ, ਕਿੰਗ ਚਾਰਲਸ ਦੇ ਵਿਵਾਦਿਤ ਕਿੱਸੇ

ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ ਇੱਕ ਇਤਿਹਾਸਕ ਤਾਜਪੋਸ਼ੀ ਸਮਾਰੋਹ ਵਿੱਚ ਅਧਿਕਾਰਤ ਤੌਰ ‘ਤੇ ਸੇਂਟ ਐਡਵਰਡ ਦਾ ਤਾਜ ਪਹਿਨਾਇਆ ਗਿਆ।...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, IPL ‘ਚ 7000 ਦੌੜਾਂ ਬਣਾਉਣ ਵਾਲਾ ਬਣਿਆ ਪਹਿਲਾ ਬੱਲੇਬਾਜ਼

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਮੈਚ ‘ਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ।...

ਸੰਤਾਂ ਦੇ ਡੇਰੇ ‘ਤੇ BJP-AAP ਲੀਡਰ, ਵਿਜੇ ਰੂਪਾਣੀ ਡੇਰਾ ਬਿਆਸ ਤੇ ਰਾਘਵ ਚੱਢਾ ਡੇਰਾ ਬੱਲਾਂ ਵਿਖੇ ਹੋਏ ਨਤਮਸਤਕ

ਪੰਜਾਬ ਵਿੱਚ ਚੱਲ ਰਹੇ ਚੁਣਾਵੀ ਮਾਹੌਲ ਵਿਚਾਲੇ ਅੱਜ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਡੇਰਿਆਂ ‘ਤੇ ਨਤਮਸਤਕ ਹੋਏ। ਭਾਜਪਾ ਆਗੂਆਂ ਨੇ...

ਰਾਸ਼ਟਰਪਤੀ ਮੁਰਮੂ ਦੇ ਭਾਸ਼ਣ ਦੌਰਾਨ ਬਿਜਲੀ ਗੁਲ, ਫਿਰ ਵੀ ਪੜ੍ਹਦੇ ਰਹੇ ਭਾਸ਼ਣ, ਮੁਸਕੁਰਾਉਂਦੇ ਕਹੀ ਇਹ ਗੱਲ

ਸ਼ਨੀਵਾਰ ਨੂੰ ਓਡੀਸ਼ਾ ਦੇ ਮਯੂਰਭੰਜ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੌਰਾਨ ਬਿਜਲੀ ਗੁੱਲ ਹੋ ਗਈ। ਇਹ ਘਟਨਾ ਨਾ ਸਿਰਫ਼...

ਪੰਜਾਬ ਪੁਲਿਸ ਦੇ AGTF ਵਿੰਗ ਦੀ ਵੱਡੀ ਕਾਰਵਾਈ, ਮੁਖਤਾਰ ਅੰਸਾਰੀ ਦਾ ਕਰੀਬੀ ਕੀਤਾ ਕਾਬੂ

ਉੱਤਰ ਪ੍ਰਦੇਸ਼ ਪੁਲਿਸ ਦਾ ਵਾਂਟੇਡ ਅਤੇ ਡਾਨ ਮੁਖਤਾਰ ਅੰਸਾਰੀ ਦਾ ਸਾਥੀ ਹਰਵਿੰਦਰ ਸਿੰਘ ਉਰਫ਼ ਜੁਗਨੂੰ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ।...

ਜਲੰਧਰ : ਚੋਣ ਪ੍ਰਚਾਰ ਲਈ ‘ਸ਼ਕਤੀਮਾਨ’ ਬਣਿਆ ਨੀਟੂ ਸ਼ਟਰਾਂ ਵਾਲਾ, ਬਾਈਕ ‘ਤੇ ਲਾਇਆ ਸਪੀਕਰ

ਚੋਣਾਂ ਦੌਰਾਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਲੋਕ ਕੀ-ਕੀ ਫੰਡੇ ਨਹੀਂ ਕਰ ਰਹੇ। ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਨੀਟੂ...

ਕਿੰਗ ਚਾਰਲਸ ਦੀ ਤਾਜਪੋਸ਼ੀ, ਕੈਮਿਲਾ ਨੇ ਪਹਿਨਿਆ ਬਿਨਾਂ ਕੋਹਿਨੂਰ ਵਾਲਾ ਤਾਜ, ਵੇਖੋ ਰਸਮਾਂ ਦੀਆਂ ਤਸਵੀਰਾਂ

ਬ੍ਰਿਟੇਨ ਦੇ ਨਵੇਂ ਬਾਦਸ਼ਾਹ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਨੂੰ ਤਾਜ ਪਹਿਨਾਇਆ ਗਿਆ ਹੈ। 6 ਮਈ ਸ਼ਨੀਵਾਰ ਨੂੰ ਲੰਡਨ ਦੇ ਵੈਸਟਮਿੰਸਟਰ...

ਫਾਜ਼ਿਲਕਾ DC ਦਾ ਅਨਾਜ ਮੰਡੀ ‘ਚ ਅਚਨਚੇਤ ਦੌਰਾ, ਖਰੀਦ ਪ੍ਰਬੰਧਾਂ ਤੇ ਲਿਫਟਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਡੀਸੀ ਡਾ: ਸੀਨੂੰ ਦੁੱਗਲ ਨੇ ਅੱਜ ਸ਼ਨੀਵਾਰ ਨੂੰ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਦਾ ਅਚਨਚੇਤ ਦੌਰਾ...

ਭਲਕੇ ਮੀਂਹ ਪੈਣ ਦੇ ਆਸਾਰ, IMD ਵੱਲੋਂ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਅੱਗੇ ਦਾ ਹਾਲ

ਦੇਸ਼ ਭਰ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਜਿਸ ਕਾਰਨ ਕਿਤੇ-ਕਿਤੇ ਹਲਕੀ ਜਾਂ ਭਾਰੀ ਮੀਂਹ ਪੈਣ ਦੇ ਆਸਾਰ ਹਨ।...

ਸ਼ਾਹਕੋਟ ‘ਚ ਬੋਲੇ ਗਜੇਂਦਰ ਸ਼ੇਖਾਵਤ- ‘BJP ਦੀ ਜਿੱਤ ਰਖੇਗੀ ਪੰਜਾਬ ਵਿੱਚ ਸੁਨਿਹਰੀ ਭਵਿੱਖ ਦੀ ਨੀਂਹ’

ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ। ਇਸੇ ਨੂੰ ਲੈ ਕੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ...

CM ਮਾਨ ਨੇ ਰਗਬੀ ਬਾਲਾਂ ਦੇ ਕੰਟੇਨਰ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ, ਕਿਹਾ- ਜਲੰਧਰ ਸਪੋਰਟਸ ਹੱਬ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਾਂਸ ‘ਚ ਹੋਣ ਵਾਲੇ ਰਗਬੀ ਵਿਸ਼ਵ ਕੱਪ ਤੋਂ ਪਹਿਲਾਂ ਅੱਜ ਜਲੰਧਰ ਤੋਂ ਰਗਬੀ ਗੇਂਦਾਂ ਨਾਲ ਭਰੇ...

ਵੱਡੀ ਖਬਰ : ਲਾਹੌਰ ‘ਚ KCF ਦੇ ਮੁਖੀ ਪਰਮਜੀਤ ਸਿੰਘ ਦੀ ਹੱਤਿਆ, 2 ਅਣਪਛਾਤਿਆਂ ਨੇ ਮਾਰੀਆਂ ਗੋ.ਲੀਆਂ

ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਸ਼ਨੀਵਾਰ ਸਵੇਰੇ 6 ਵਜੇ ਲਾਹੌਰ ‘ਚ ਹੱਤਿਆ ਕਰ ਦਿੱਤੀ...

ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਇਡੇਨ ਨੇ ਦਿੱਤੀ ਅਹਿਮ ਜ਼ਿੰਮੇਵਾਰੀ, ਘਰੇਲੂ ਨੀਤੀ ਕੌਂਸਲ ਦੀ ਮੁਖੀ ਵਜੋਂ ਹੋਈ ਨਿਯੁਕਤ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੀ ਟੀਮ ਵਿਚ ਭਾਰਤੀ ਮੂਲ ਦੀ ਇਕ ਹੋਰ ਮਹਿਲਾ ਨੂੰ ਜਗ੍ਹਾ ਮਿਲੀ ਹੈ। ਬਾਇਡੇਨ ਨੇ ਐਲਾਨ ਕੀਤਾ ਕਿ ਕਿ...

ਫਿਰੋਜ਼ਪੁਰ-ਸ਼੍ਰੀਗੰਗਾਨਗਰ ਟ੍ਰੇਨ ਦੇ ਇੰਜਣ ‘ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ, ਵੱਡਾ ਹਾਦਸਾ ਹੋਣੋਂ ਟਲਿਆ

ਅਬੋਹਰ ਸਥਿਤ ਹਿੰਦੂਮਲ ਕੋਟ ਫਾਟਕ ਕੋਲ ਫਿਰੋਜ਼ਪੁਰ-ਸ਼੍ਰੀਗੰਗਾਨਗਰ ਗੱਡੀ ਗਿਣਤੀ 14601 ਦੇ ਇੰਜਣ ਵਿਚ ਅਚਾਨਕ ਅੱਗ ਲੱਗ ਗਈ। ਰੇਲ ਡਰਾਈਵਰਾਂ ਨੇ...

ਪਲਵਲ ‘ਚ 2 ਸ਼ਰਾਬ ਤਸਕਰ ਗ੍ਰਿਫਤਾਰ: 107 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ

ਹਰਿਆਣਾ ਦੇ ਪਲਵਲ ਜ਼ਿਲ੍ਹੇ ਦੀ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 107 ਨਜਾਇਜ਼ ਸ਼ਰਾਬ ਦੀਆਂ...

ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਕ੍ਰੇਜ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਰੇਕ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ...

ਗੁਰਦਾਸਪੁਰ ਦੇ ਸਨਮਦੀਪ ਨੇ ਵਧਾਇਆ ਮਾਣ, ਦੁਬਈ ‘ਚ ਹੋਈ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ

ਗੁਰਦਾਸਪੁਰ ਦੇ ਸਨਮਦੀਪ ਸਿੰਘ ਦੁਬਈ ਵਿੱਚ ਹੋਏ 8 ਦੇਸ਼ਾਂ ਵਿਚਕਾਰ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਦੇ...

ALH ਧਰੁਵ ਹੈਲੀਕਾਪਟਰ ਦੇ ਸੰਚਾਲਨ ‘ਤੇ ਲੱਗੀ ਰੋਕ, ਜੰਮੂ-ਕਸ਼ਮੀਰ ‘ਚ ਕ੍ਰੈਸ਼ ਹੋਣ ਦੇ ਬਾਅਦ ਫੌਜ ਨੇ ਲਿਆ ਫੈਸਲਾ

ਜੰਮੂ-ਕਸ਼ਮੀਰ ਦੇ ਕਿਸ਼ਤਵਾਰ ਵਿਚ ALH ਧਰੁਵ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੇ ਬਾਅਦ ਰੱਖਿਆ ਵਿਭਾਗ ਨੇ ਫੌਜ ਦੇ ਸਾਰੇ ਅੰਗਾਂ ਵਿਚ ਇਸ ਦੇ ਸੰਚਾਲਨ...

ਵਿਦੇਸ਼ਾਂ ‘ਚ ਮੁੜ ਮਹਿਕੇਗੀ ਅੰਮ੍ਰਿਤਸਰ ਦੀ ਆਰਗੈਨਿਕ ਬਾਸਮਤੀ, ਖੇਤੀਬਾੜੀ ਵਿਭਾਗ ਵੱਲੋਂ ਕੰਮ ਸ਼ੁਰੂ

ਪੰਜਾਬ ਦੀ ਬਾਸਮਤੀ ਮੁੜ ਅੰਤਰਰਾਸ਼ਟਰੀ ਮੰਡੀ ‘ਚ ਆਪਣਾ ਗੁਆਚਿਆ ਦਬਦਬਾ ਹਾਸਲ ਕਰੇਗੀ। ਦਰਅਸਲ, ਖੇਤੀਬਾੜੀ ਵਿਭਾਗ ਨੇ ਅੰਮ੍ਰਿਤਸਰ ਦੇ...

ਅਬੋਹਰ : ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦ.ਕੁਸ਼ੀ, ਫਸਲ ਖਰਾਬ ਹੋਣ ਕਾਰਨ ਸੀ ਮਾਨਸਿਕ ਤਣਾਅ ‘ਚ

ਅਬੋਹਰ ਦੇ ਇਕ ਕਿਸਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪਿਛਲੇ ਦਿਨੀਂ ਭਾਰੀ ਮੀਂਹ ਤੇ ਗੜ੍ਹੇਮਾਰੀ ਦੇ ਚੱਲਦਿਆਂ ਉਸ ਦੀ ਫਸਲ ਖਰਾਬ ਹੋ ਗਈ...

ਰਣਦੀਪ ਸੂਰਜੇਵਾਲਾ ਦਾ ਦੋਸ਼-‘ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੀ ਭਾਜਪਾ’

ਕਰਨਾਟਕ ਵਿਚ ਚੋਣ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ। ਇਸ ਦਰਮਿਆਨ ਭਾਜਪਾ, ਕਾਂਗਰਸ ਦੇ ਜੇਡੀਐੱਸ ਦੇ ਵਿਚ ਜ਼ੁਬਾਨੀ ਹਮਲੇ ਲਗਾਤਾਰ ਤੇਜ਼...

ਅੰਮ੍ਰਿਤਸਰ : ਚਿਲਡਰਨ ਪਾਰਕ ਦੀ ਕੰਟੀਨ ‘ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਪੰਜਾਬ ਦੇ ਅੰਮ੍ਰਿਤਸਰ ‘ਚ ਸਥਿਤ ਕੰਪਨੀ ਗਾਰਡ ਦੇ ਅੰਦਰ ਸਥਿਤ ਚਿਲਡਰਨ ਪਾਰਕ ‘ਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਬਾਗ...

ਫਿਰੋਜ਼ਪੁਰ DC ਦੀ ਪਤਨੀ ਖਿਲਾਫ FIR, ਜ਼ਮੀਨ ਦਾ ਫਰਜ਼ੀਵਾੜਾ ਕਰ ਸਰਕਾਰ ਤੋਂ ਕਰੋੜਾਂ ਦਾ ਮੁਆਵਜ਼ਾ ਲੈਣ ਦਾ ਲੱਗਾ ਦੋਸ਼

ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਖਿਲਾਫ ਵਿਜੀਲੈਂਸ ਨੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਉਸ ‘ਤੇ ਫਰਜੀਵਾੜਾ ਕਰਕੇ...

ਗੈਂਗਸਟਰ ਲੰਡਾ ਤੇ ਸੱਤਾ ਦਾ ਇਕ ਹੋਰ ਸਾਥੀ ਕਾਬੂ, ਛੇਹਰਟਾ ਦੇ ਵਪਾਰੀ ਦੇ ਘਰ ਬਾਹਰ ਚਲਾਈਆਂ ਸੀ ਗੋਲੀਆਂ

ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਸਤਨਾਮ ਸਿੰਘ ਸੱਤਾ ਦੇ ਸ਼ੂਟਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਭਜਨ ਸਿੰਘ ਉੁਰਫ ਸਾਬੀ...

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕੇਜਰੀਵਾਲ ਤੇ CM ਮਾਨ ਦਾ ਰੋਡ ਸ਼ੋਅ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਰੋਡ ਸ਼ੋਅ ਕੱਢ ਰਹੀ ਹੈ। ਮੁੱਖ ਮੰਤਰੀ ਦੇ ਨਾਲ-ਨਾਲ ਪਾਰਟੀ ਦੇ ਰਾਸ਼ਟਰੀ ਕਨਵੀਨਰ...

ਓਮਾਨ ‘ਚ ਫਸੀਆਂ ਲੜਕੀਆਂ ਲਈ ‘ਆਪ’ ਸਾਂਸਦ ਸਾਹਨੀ ਆਏ ਅੱਗੇ, 26 ‘ਚੋਂ 13 ਦੀ ਹੋਵੇਗੀ ਵਤਨ ਵਾਪਸੀ

ਰੋਜ਼ੀ ਰੋਟੀ ਦੇ ਚੱਕਰ ਵਿਚ ਫਰਜ਼ੀ ਟ੍ਰੈਵਲ ਏਜੰਟਾਂ ਵੱਲੋਂ ਓਮਾਨ ਭੇਜੀਆਂ ਲੜਕੀਆਂ ਦੀ ਵਤਨ ਵਾਪਸੀ ਨੂੰ ‘ਆਪ’ ਸਾਂਸਦ ਵਿਕਰਮਜੀਤ ਸਿੰਘ...

ਬ੍ਰਿਟੇਨ ਦੇ ਕਿੰਗ ਚਾਰਲਸ ਦੀ ਤਾਜਪੋਸ਼ੀ ਅੱਜ, ਦੁਨੀਆ ਭਰ ਤੋਂ 2000 ਮਹਿਮਾਨ ਹੋਣਗੇ ਸ਼ਾਮਲ, 1 ਹਜ਼ਾਰ ਕਰੋੜ ਹੋਣਗੇ ਖਰਚ

ਬ੍ਰਿਟੇਨ ਦੇ ਕਿੰਗ ਚਾਰਲਸ-III ਤੇ ਕਵੀਨ ਕੈਮਿਲਾ ਦੀ ਅੱਜ ਭਾਰਤੀ ਸਮੇਂ ਮੁਤਾਬਕ 3.30 ਵਜੇ ਤਾਜਪੋਸ਼ੀ ਹੋਵੇਗੀ। ਬ੍ਰਿਟਿਸ਼ ਸ਼ਾਹੀ ਪਰਿਵਾਰ ਵਿਚ 70...

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਦੇਸ਼ ਨੂੰ ਓਲੰਪਿਕ ਗੇਮਸ, ਵਰਲਡ ਚੈਂਪੀਅਨਸ਼ਿਪ ਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲੇ ਵਿਚ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ...

Go First ਦੀਆਂ ਸਾਰੀਆਂ ਉਡਾਣਾਂ 12 ਮਈ ਤੱਕ ਲਈ ਰੱਦ, ਯਾਤਰੀਆਂ ਨੂੰ ਵਾਪਸ ਮਿਲੇਗਾ ਪੂਰਾ ਪੈਸਾ

ਵਿੱਤੀ ਸੰਕਟ ਤੋਂ ਗੁਜ਼ਰ ਰਹੀ ਏਅਰਲਾਈਨਸ ਕੰਪਨੀ ਗੋ ਫਸਟ ਨੇ 12 ਮਈ ਤੱਕ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ...

ਹੁਣ ਸਾਰੇ ਸਮਾਰਟਫੋਨ ‘ਚ ਮਿਲੇਗਾ FM Radio ਦਾ ਫੀਚਰ, ਸਰਕਾਰ ਨੇ ਜਾਰੀ ਕੀਤਾ ਨਵਾਂ ਨਿਯਮ

ਕੇਂਦਰ ਸਰਕਾਰ ਨੇ ਸਾਰੇ ਮੋਬਾਈਲ ਫੋਨ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਹਰੇਕ ਮੋਬਾਈਲ ਫੋਨ ਵਿਚ FM ਰੇਡੀਓ ਰਿਸੀਵਰ ਜਾਂ ਫੀਚਰ ਜ਼ਰੂਰੀ ਤੌਰ...

ਕੈਨੇਡਾ ‘ਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਕਾਰਜਕਰਤਾ ਨੀਟੂ ਕੰਗ ‘ਤੇ ਫਾਇਰਿੰਗ, ਹਾਲਤ ਗੰਭੀਰ

ਕੈਨੇਡਾ ਵਿਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਮੁੱਖ ਕਾਰਜਕਰਤਾ ਨੀਟੂ ਕੰਗ ‘ਤੇ ਗੋਲੀਆਂ ਮਾਰਨ ਦੀ ਖਬਰ ਹੈ। ਵਾਰਦਾਤ ਕੈਨੇਡਾ ਦੇ ਵੈਨਕੂਵਰ...

GMCH-32: ਨਰਸਿੰਗ ਅਫਸਰਾਂ ਦੀ ਭਰਤੀ ਧੋਖਾਧੜੀ ‘ਚ ਖੁਲਾਸਾ, 80 ਫੀਸਦੀ ਨੇ ਲਗਾਇਆ ਫਰਜ਼ੀ ਟ੍ਰਿਪਲ ਸੀ ਸਰਟੀਫਿਕੇਟ

ਚੰਡੀਗੜ੍ਹ ਦੇ ਜੀਐੱਮਸੀਐੱਚ-32 ਵਿਚ ਨਰਸਿੰਗ ਅਫਸਰਾਂ ਦੀ ਭਰਤੀ ਫਰਜ਼ੀਵਾੜੇ ਵਿਚ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। 182 ਅਹੁਦਿਆਂ...

Carousel Posts