Tag: , , ,

ਅਬੋਹਰ ‘ਚ ਸਕੂਲ ਪ੍ਰਿੰਸੀਪਲ ਦਾ ਤੁਗਲਕੀ ਫਰਮਾਨ-‘ਜੋ ਬੱਚਾ ਘਰ ਤੋਂ ਚੱਮਚ ਲਿਆਏਗਾ, ਉਸੇ ਨੂੰ ਮਿਲੇਗਾ ਖਾਣਾ’

ਅਬੋਹਰ ਦੇ ਕੰਧਵਾਲਾ ਰੋਡ ਸਥਿਤ ਸਰਕਾਰੀ ਐਲੀਮੈਂਟਰੀ ਬੇਸਿਕ ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆਂ ਲਈ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਕਿਹਾ...

ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਤੇ ਪਤਨੀ ‘ਤੇ ਕੇਸ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਤੇ ਹੋਈ ਕਾਰਵਾਈ

ਪੰਜਾਬ ਵਿਜੀਲੈਂਸ ਬਿਊਰੋ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ...

ਅਮਿਤ ਸ਼ਾਹ ਦਾ ਦਾਅਵਾ-‘2047 ਤੱਕ ਡਰੱਗ ਫ੍ਰੀ ਹੋਵੇਗਾ ਦੇਸ਼, ਬਣੇਗਾ ਨਸ਼ਾ ਮੁਕਤ ਭਾਰਤ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ‘ਨਾਰਕੋਟਿਕਸ ਵਿਰੋਧੀ ਟਾਸਕ ਫੋਰਸ ਦੇ ਮੁਖੀਆਂ ਦੀ...

ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ PPS ਅਧਿਕਾਰੀ ਰਾਜਜੀਤ ਸਿੰਘ, ਲੁੱਕਆਊਟ ਨੋਟਿਸ ਹੋਇਆ ਜਾਰੀ

ਡਰੱਗਸ ਕੇਸ ਵਿਚ ਸ਼ਾਮਲ ਪੀਪੀਐੱਸ ਅਧਿਕਾਰੀ ਰਾਜਜੀਤ ਸਿੰਘ ਖਿਲਾਫ ਸੂਬਾ ਸਰਕਾਰ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਮੁਲਜ਼ਮ ਦੇਸ਼ ਛੱਡ ਕੇ...

ਜੰਮੂ-ਕਸ਼ਮੀਰ ਪੁਲਿਸ ਨੇ ਅੰਮ੍ਰਿਤਸਰ ‘ਚ ਗੈਂਗਸਟਰ ਅਮਰਬੀਰ ਸਿੰਘ ਦੀ ਪ੍ਰਾਪਰਟੀ ਕੀਤੀ ਸੀਲ

ਅੰਮ੍ਰਿਤਸਰ ਵਿਚ ਜੰਮੂ-ਕਸ਼ਮੀਰ ਦੀ ਪੁਲਿਸ ਨੇ ਆ ਕੇ ਇਕ ਗੈਂਗਸਟਰ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੋਸ਼ ਲਗਾਏ ਹਨ ਕਿ...

ਕਰਨਾਟਕ ਚੋਣਾਂ ‘ਚ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਨਵਜੋਤ ਸਿੱਧੂ ਦਾ ਨਾਂ ਨਹੀਂ ਸ਼ਾਮਲ

ਕਰਨਾਟਕ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਵਿਚ ਨਵਜੋਤ ਸਿੰਘ ਸਿੱਧੂ, ਦਿਗਵਿਜੇ ਸਿੰਘ ਤੇ ਸਚਿਨ...

ਕਾਂਗਰਸੀ ਉਮੀਦਵਾਰ ਨੇ ਅਤੀਕ ਅਹਿਮਦ ਨੂੰ ਦੱਸਿਆ ਸ਼ਹੀਦ, ਭਾਰਤ ਰਤਨ ਦੇਣ ਦੀ ਚੁੱਕੀ ਮੰਗ, ਪਾਰਟੀ ਨੇ 6 ਸਾਲਾਂ ਲਈ ਕੱਢਿਆ

ਕਾਂਗਰਸ ਦੇ ਕੌਂਸਲਰ ਉਮੀਦਵਾਰ ਰਾਜਕੁਮਾਰ ਉਰਫ ਰੱਜੂ ਭਈਆ ਨੇ ਅਤੀਕ ਅਹਿਮਦ ਨੂੰ ਸ਼ਹੀਦ ਦੱਸ ਦਿੱਤਾ ਹੈ ਤੇ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕਰ...

ਮਾਈਨਿੰਗ ਵਿਭਾਗ ਦਾ SDO ਡਰਾਈਵਰ ਸਣੇ ਗ੍ਰਿਫਤਾਰ, 40,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ਵਿਚ ਤਾਇਨਾਤ ਮਾਈਨਿੰਗ ਵਿਭਾਗ ਦੇ ਇਕ ਐੱਸਡੀਓ ਸਰਬਜੀਤ ਸਣੇ...

ਪਾਉਂਟਾ ਸਾਹਿਬ ‘ਚ ਬੰਦ ਪਈ ਫੈਕਟਰੀ ‘ਤੇ ਛਾਪਾ, ਪਾਬੰਦੀਸ਼ੁਦਾ ਦਵਾਈ ਦੀਆਂ 1150 ਸ਼ੀਸ਼ੀਆਂ ਬਰਾਮਦ

ਹਿਮਾਚਲ ਦੇ ਸਿਰਮੌਰ ਦੇ ਪਾਉਂਟਾ ਸਾਹਿਬ ਦੀ ਪੁਰੂਵਾਲਾ ਪੰਚਾਇਤ ਅਮਰਗੜ੍ਹ ‘ਚ ਐਪਲ ਫੀਲਡ ਫੈਕਟਰੀ ‘ਤੇ ਪੁਲਿਸ ਨੇ ਛਾਪਾ ਮਾਰਿਆ। ਇਸ...

ਬਰਨਾਲਾ ‘ਚ ਡਾਕਟਰ ਸਣੇ 3 ਮੁਲਾਜ਼ਮ ਸਸਪੈਂਡ, ਮੁਹੱਲਾ ਕਲੀਨਿਕ ‘ਚ ਮਰੀਜ਼ਾਂ ਦੀ ਗਿਣਤੀ ਦੱਸੀ ਦੁੱਗਣੀ

ਬਰਨਾਲਾ ਵਿਚ ਮੁਹੱਲਾ ਕਲੀਨਿਕ ਦੇ ਡਾ. ਕੰਵਰ ਨਵਜੋਤ ਸਿੰਘ, ਫਾਰਮਾਸਿਸਟ ਕੁਬੇਰ ਸਿੰਗਲਾ ਤੇ ਕਲੀਨਿਕ ਸਹਾਇਕ ਮਨਪ੍ਰੀਤ ਕੌਰ ਨੂੰ ਸਸਪੈਂਡ...

ਖੰਨਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 15 ਲੱਖ ਦੀ ਜਾਅਲੀ ਕਰੰਸੀ ਸਣੇ ਗਿਰੋਹ ਦੇ 4 ਮੈਂਬਰ ਕਾਬੂ

ਪੰਜਾਬ ਦੇ ਲੁਧਿਆਣਾ ‘ਚ ਖੰਨਾ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ ‘ਚ ਸਪਲਾਈ ਕਰਨ ਦੇ ਦੋਸ਼ ‘ਚ 4 ਲੋਕਾਂ ਨੂੰ ਗ੍ਰਿਫਤਾਰ...

ਅਮਿਤ ਸ਼ਾਹ ਨੂੰ ਫੋਨ ਕਰਨ ਵਾਲੇ ਦਾਅਵੇ ‘ਤੇ ਬੋਲੀ CM ਮਮਤਾ ਬੈਨਰਜੀ- ‘ਜੇ ਸੱਚ ਸਾਬਤ ਹੋਇਆ ਤਾਂ ਅਸਤੀਫਾ ਦੇ ਦੇਵਾਂਗੀ’

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ...

ਅਤੀਕ-ਅਸ਼ਰਫ ਹੱਤਿਆਕਾਂਡ ‘ਚ 5 ਪੁਲਿਸ ਮੁਲਾਜ਼ਮ ਸਸਪੈਂਡ, 3 ਸ਼ੂਟਰਾਂ ਨੂੰ 4 ਦਿਨ ਦੀ ਪੁਲਿਸ ਰਿਮਾਂਡ

ਅਤੀਕ-ਅਸ਼ਰਫ ਹੱਤਿਆਕਾਂਡ ਦੇ ਤਿੰਨ ਦਿਨ ਬਾਅਦ ਪ੍ਰਗਯਾਗਰਾਜ ਦੇ ਸ਼ਾਹਗੰਜ ਥਾਣਾ ਦੇ 5 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸਿਟ...

ਡਾਕਟਰਾਂ ਦੀ ਵੱਡੀ ਲਾਪਰਵਾਹੀ, ਸੀਜ਼ੇਰੀਅਨ ਦੌਰਾਨ ਢਿੱਡ ‘ਚ ਛੱਡਿਆ ਕੱਪੜਾ, ਸਾਲ ਭਰ ਦਰਦ ਸਹਿੰਦੀ ਰਹੀ ਔਰਤ

ਤੇਲੰਗਾਨਾ ਦੇ ਵੇਮੁਲਾਵਾੜਾ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਰਹਿਣ ਵਾਲੀ ਇੱਕ ਔਰਤ ਦੇ ਢਿੱਡ ਵਿੱਚੋਂ ਡਾਕਟਰਾਂ...

ਮੋਗਾ : 90 ਸਾਲਾਂ ਗਰੀਬ ਰਿਕਸ਼ੇ ਵਾਲੇ ਦੀ ਖੁੱਲ੍ਹੀ ਕਿਸਮਤ, ਜਿੱਤੀ ਢਾਈ ਕਰੋੜ ਰੁ. ਦੀ ਵਿਸਾਖੀ ਬੰਪਰ ਲਾਟਰੀ

ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਵੇਲੇ ਬਦਲ ਗਈ, ਜਦੋਂ ਉਸ ਨੂੰ 2.5 ਕਰੋੜ ਰੁਪਏ ਦਾ ਵਿਸਾਖੀ...

ਮਲੋਟ ‘ਚ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠਾਂ ਦੱਬਣ ਨਾਲ 80 ਸਾਲਾ ਬਜ਼ੁਰਗ ਦੀ ਮੌ.ਤ

ਪੰਜਾਬ ਦੇ ਮੁਕਤਸਰ ਦੇ ਮਲੋਟ ਵਿਚ ਬੀਤੀ ਰਾਤ ਤੇਜ ਤੂਫ਼ਾਨ ਅਤੇ ਮੀਂਹ ਕਰਨ ਇੱਕ ਮਕਾਨ ਦੀ ਛੱਤ ਡਿੱਗ ਗਈ। ਹਾਦਸੇ ਸਮੇਂ ਘਰ ਵਿੱਚ 80 ਸਾਲਾ...

ਵੱਡੀ ਖ਼ਬਰ, ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਅਮਰੀਕਾ ਦੇ ਪ੍ਰੋਗਰਾਮ ‘ਚ ਦਿਸਿਆ ਮੂਸੇਵਾਲਾ ਦਾ ਕਾਤਲ!

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਅਨਮੋਲ ਅਮਰੀਕਾ ਵਿੱਚ ਨਜ਼ਰ ਆਇਆ ਹੈ। ਅਨਮੋਲ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ...

ਪੰਜਾਬ ਜੇਲ੍ਹ ‘ਚ ਮੁਖਤਾਰ ਅੰਸਾਰੀ ਨੂੰ ਮਿਲਿਆ ਸੀ VIP ਟ੍ਰੀਟਮੈਂਟ! ਜਾਂਚ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਕੈਪਟਨ ਸਰਕਾਰ ਵੇਲੇ ਯੂਪੀ ਦੇ ਮਾਫੀਆ ਮੁਖਤਾਰ ਅੰਸਾਰੀ ਦੇ ਪੰਜਾਬ ਜੇਲ੍ਹ ਵਿੱਚ ਵੀਆਈਪੀ ਟਰੀਟਮੈਂਟ ਦਿੱਤੇ ਜਾਣ ਨੂੰ ਲੈ ਕੇ ਕਾਫੀ ਸਵਾਲ...

ਅੰਮ੍ਰਿਤਸਰ : ਪੁਲਿਸ ਦੇ ਨਾਕੇ ਕੋਲ ਬਣੇ ਠੇਕੇ ‘ਤੇ ਸ਼ਰਾਬ ਤੇ ਕੈਸ਼ ਚੋਰੀ, ਛੱਤ ਤੋੜ ਅੰਦਰ ਵੜੇ ਚੋਰ

ਅੰਮ੍ਰਿਤਸਰ ‘ਚ ਮੰਗਲਵਾਰ ਦੇਰ ਰਾਤ ਦੋ ਚੋਰਾਂ ਨੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਛੱਤ ਤੋਂ ਪੌੜੀ ਲਾ ਕੇ ਚੋਰੀ ਦੀ ਵਾਰਦਾਤ...

ਮੁਕਤਸਰ ‘ਚ ਕਿਸਾਨਾਂ ਨੂੰ ਵੱਡਾ ਨੁਕਸਾਨ, ਮੀਂਹ ਕਾਰਨ ਮੰਡੀਆਂ ‘ਚ ਹਜ਼ਾਰਾਂ ਟਨ ਕਣਕ ਹੋਈ ਗਿੱਲੀ

ਪੰਜਾਬ ਵਿਚ ਕੁਝ ਦਿਨਾਂ ‘ਤੋਂ ਮੌਸਮ ਸਾਫ਼ ਹੋ ਗਿਆ ਸੀ ਪਰ ਮੰਗਲਵਾਰ ਅੱਧੀ ਰਾਤ ਮੁਕਤਸਰ ਜ਼ਿਲ੍ਹੇ ‘ਚ ਅਚਾਨਕ ਤੇਜ਼ ਤੂਫਾਨ ਅਤੇ ਮੀਂਹ ਪੈ...

ਬਾਦਸ਼ਾਹ ਦੇ ‘ਸਨਕ’ ਗੀਤ ‘ਤੇ FIR ਦੀ ਚਿਤਾਵਨੀ, ਮਹਾਕਾਲ ਦੇ ਪੁਜਾਰੀ ਬੋਲੇ, ‘ਸ਼ਿਵਜੀ ਨਾਲ ਜੋੜੇ ਅਸ਼ਲੀਲ ਸ਼ਬਦ’

ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਹਾਲ ਹੀ ‘ਚ ਰਿਲੀਜ਼ ਹੋਈ ਐਲਬਮ ‘ਸਨਕ’ ਦਾ ਇੱਕ ਗੀਤ ਵਿਵਾਦਾਂ ਵਿੱਚ ਘਿਰ ਗਿਆ ਹੈ। ਮਹਾਕਾਲ...

ਕੋਰੋਨਾ ਦੇ ਮਾਮਲਿਆਂ ‘ਚ ਫਿਰ ਉਛਾਲ, 24 ਘੰਟਿਆਂ ‘ਚ ਕੇਸ 10,000 ਤੋਂ ਪਾਰ, 38 ਮੌਤਾਂ

ਦੇਸ਼ ਵਿੱਚ ਲਗਾਤਾਰ ਚਾਰ ਦਿਨਾਂ ਤੱਕ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਇੱਕ ਵਾਰ ਫਿਰ ਉਛਾਲ ਆਇਆ ਹੈ। ਸਿਹਤ ਮੰਤਰਾਲੇ...

ਬਰਖਾਸਤ SI ਸਰਬਜੀਤ ਦੇ PAK ਏਜੰਸੀਆਂ ਨਾਲ ਲਿੰਕ! ਨਸ਼ਾ-ਹਥਿਆਰ ਤਸਕਰੀ ਕੇਸ ‘ਚ NIA ਦਾ ਵੱਡਾ ਖੁਲਾਸਾ

NIA ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੀ ਲੰਬੇ ਸਮੇਂ ਤੋਂ ਜਾਂਚ ਕਰ ਰਹੀ ਹੈ। NIA ਦੀ ਜਾਂਚ ਦੌਰਾਨ ਕਈ ਵੱਡੇ ਖੁਲਾਸੇ ਹੋਏ ਹਨ। ਇਸ...

NOC ਜਾਰੀ ਕਰਨ ਦੇ ਬਦਲੇ ਮੰਗੇ ਪੈਸੇ, ਵਿਜੀਲੈਂਸ ਨੇ ਬਿਲਡਿੰਗ ਇੰਸਪੈਕਟਰ ਤੇ ਕਲਰਕ ਨੂੰ ਕੀਤਾ ਕਾਬੂ

ਵਿਜੀਲੈਂਸ ਨੇ ਬਿਲਡਿੰਗ ਇੰਸਪੈਕਟਰ ਅਤੇ ਕਲਰਕ ਨੂੰ ਜਾਇਦਾਦ ਦਾ NOC ਜਾਰੀ ਕਰਨ ਦੇ ਬਦਲੇ ਰਿਸ਼ਵਤ ਮੰਗਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।...

UK ਵਿੱਚ ਸਾੜੀ ਪਾ ਕੇ ਮੈਰਾਥਨ ‘ਚ ਸਾਢੇ 42 ਕਿਮੀ. ਦੌੜੀ ਭਾਰਤੀ ਔਰਤ, ਲੋਕ ਕਰ ਰਹੇ ਤਾਰੀਫ਼ਾਂ

UK ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਉੜੀਆ ਔਰਤ ਨੇ ਸੰਬਲਪੁਰੀ ਸਾੜੀ ਪਾ ਕੇ ਮੈਰਾਥਨ ਦੌੜ ਕੇ ਨਵਾਂ ਰਿਕਾਰਡ ਬਣਾਇਆ ਹੈ। ਔਰਤ ਨੇ ਐਤਵਾਰ...

ਅੰਧਵਿਸ਼ਵਾਸ ਕਰਕੇ ਕੁੱਤਿਆਂ ਨਾਲ ਕਰਾਇਆ ਬੱਚਿਆਂ ਦਾ ਵਿਆਹ, 11 ਸਾਲ ਦਾ ਮੁੰਡਾ, 7 ਸਾਲ ਦੀ ਕੁੜੀ

ਓਡੀਸ਼ਾ ਦੇ ਬਾਲਾਸੋਰ ਵਿੱਚ ਅੰਧਵਿਸ਼ਵਾਸ ਦੇ ਚੱਲਦਿਆਂ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਵਿਸ਼ਵਾਸ ਕੀਤਾ...

MLA ਉਗੋਕੇ ਦਾ ਐਕਸ਼ਨ, ਮੁਹੱਲਾ ਕਲੀਨਿਕ ਦੇ ਡਾਕਟਰ ਤੇ 3 ਮੁਲਾਜ਼ਮ ਸਸਪੈਂਡ, ਲੱਗੇ ਧਾਂਦਲੀ ਦੇ ਦੋਸ਼

ਬਰਨਾਲਾ ਦੇ ਮੁਹੱਲਾ ਕਲੀਨਿਕ ਦੇ ਡਾਕਟਰ ਕੰਵਰ ਨਵਜੋਤ ਸਿੰਘ, ਫਾਰਮਾਸਿਸਟ ਕੁਬੇਰ ਸਿੰਗਲਾ ਅਤੇ ਕਲੀਨਿਕ ਅਸਿਸਟੈਂਟ ਮਨਪ੍ਰੀਤ ਕੌਰ ਨੂੰ...

ਪੰਜਾਬ-ਹਰਿਆਣਾ ‘ਚ ਹੀਟਵੇਵ ਤੋਂ ਰਾਹਤ, ਪਾਰਾ 4 ਡਿਗਰੀ ਡਿੱਗਿਆ, ਪੈ ਸਕਦੈ ਮੀਂਹ, ਅਲਰਟ ਜਾਰੀ

ਹਰਿਆਣਾ-ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਇਸੇ ਵਿਚਾਲੇ ਅੱਜ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਮੌਸਮ...

ਰਾਹੁਲ ਦੀ ਦਿੱਲੀ ਮਾਰਕੀਟ ‘ਚ ਸੈਰ, ਲੋਕਾਂ ਨਾਲ ਘਿਰੇ ਦਿਸੇ, ਪੀਤਾ ‘ਮੋਹੱਬਤ ਦਾ ਸ਼ਰਬਤ’, ਖਾਧੇ ਗੋਲਗੱਪੇ (ਤਸਵੀਰਾਂ)

ਰਾਹੁਲ ਗਾਂਧੀ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਮਾਰਕੀਟ ਅਤੇ ਚਾਂਦਨੀ ਚੌਕ ਵਿੱਚ ਨਜ਼ਰ ਆਏ, ਜਿਥੇ ਉਨ੍ਹਾਂ ਨੇ ਗੋਲਗੱਪੇ, ਚਾਟ ਅਤੇ...

ਮੱਛਰਾਂ ਨੇ ਫਲਾਈਟ ‘ਚ ਯਾਤਰੀਆਂ ਨੂੰ ਪਾਇਆ ਭੜਥੂ, ਅੰਮ੍ਰਿਤਸਰ ਤੋਂ 2 ਘੰਟੇ ਦਾ ਸਫ਼ਰ ਕਰਨਾ ਵੀ ਹੋਇਆ ਔਖਾ

ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਉਡਾਣ ਦੇ ਯਾਤਰੀਆਂ ਨੂੰ 2 ਘੰਟੇ ਦੇ ਸਫਰ...

ਚੀਨ : ਚਮਕ ਉਠੀ ਮੁਲਾਜ਼ਮ ਦੀ ਕਿਸਮਤ, ਇਕ ਸਾਲ ਦੀ ਛੁੱਟੀ ਤਾਂ ਮਿਲੀ ਹੀ, ਹਰ ਮਹੀਨੇ ਸੈਲਰੀ ਵੀ ਮਿਲੇਗੀ

ਜਦੋਂ ਕਿਸਮਤ ਮੇਹਰਬਾਨ ਹੋਵੇ ਤਾਂ ਹਰ ਖੇਤਰ ਵਿਚ ਸਫਲਤਾ ਮਿਲਣ ਲੱਗਦੀ ਹੈ ਜਿਸ ਨੂੰ ਸਫਲਤਾ ਮਿਲਦੀ ਹੈ ਉਸ ਨੂੰ ਖੁਦ ਹੀ ਸਮਝ ਨਹੀਂ ਆਉਂਦਾ ਕੀ...

ਜਲੰਧਰ-ਰੋਪੜ ਨੈਸ਼ਨਲ ਹਾਈਵੇ ‘ਤੇ ਕੈਂਟਰ ਦੀ ਚਪੇਟ ‘ਚ ਆਇਆ ਬਾਈਕ ਸਵਾਰ ਸਟੂਡੈਂਟ, ਮੌਕੇ ‘ਤੇ ਮੌ.ਤ

ਨਵਾਂਸ਼ਹਿਰ ਵਿਚ ਜਲੰਧਰ-ਰੋਪੜ ਨੈਸ਼ਨਲ ਹਾਈਵੇ ‘ਤੇ ਬਲਾਚੌਰ ਏਰੀਆ ਵਿਚ ਤਾਜੋਵਾਲ ਪਿੰਡ ਕੋਲ ਬਾਬੇ ਦੇ ਢਾਬੇ ਦੇ ਸਾਹਮਣੇ ਬਾਈਕ ਸਵਾਰ...

ਅਮਰੀਕਾ : ਨੌਜਵਾਨ ਨੇ ਵਜਾਈ ਗਲਤ ਘਰ ਦੀ ਘੰਟੀ, 85 ਸਾਲਾ ਬਜ਼ੁਰਗ ਨੇ ਗੋਲੀਆਂ ਨਾਲ ਭੁੰਨਿਆ

ਅਮਰੀਕਾ ਦੇ ਮਿਜੂਰੀ ਵਿਚ ਨਸਲਭੇਦ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 85 ਸਾਲ ਦੇ ਬਜ਼ੁਰਗ ਨੇ ਇਕ ਨੌਜਵਾਨ ਨੂੰ ਸਿਰਫ...

ਚੀਨ : ਬੀਜਿੰਗ ਦੇ ਇਕ ਹਸਪਤਾਲ ‘ਚ ਲੱਗੀ ਅੱਗ, 21 ਲੋਕਾਂ ਦੀ ਗਈ ਜਾਨ

ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਕ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹਾਦਸਾ ਰੋਗੀ ਵਿਭਾਗ ਦੇ ਪੂਰਬੀ ਵਿੰਗ ਵਿਚ ਹੋਇਆ।...

MS ਧੋਨੀ ਦੀ ਇਕ ਝਲਕ ਲਈ ਉਸ ਦੇ ਪ੍ਰਸ਼ੰਸਕ ਨੇ ਵੇਚ ਦਿੱਤੀ ਬਾਈਕ, 557 ਕਿਲੋਮੀਟਰ ਦਾ ਸਫਰ ਕੀਤਾ ਤੈਅ

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕਿੰਨੇ ਚਾਹੁਣ ਵਾਲੇ ਹਨ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। ਚੇਨਈ ਹੋਵੇ ਜਾਂ ਬੰਗਲੌਰ...

ਜਲੰਧਰ : ਪੁਲਿਸ ਨਾਲ ਮੁਕਾਬਲੇ ਵਿਚ ਇਕ ਤਸਕਰ ਨੂੰ ਲੱਗੀ ਗੋਲੀ, ਪਨਾਹ ਦੇਣ ਵਾਲਾ ਕਾਬੂ

ਜਲੰਧਰ ਦੇ ਸਰਹੱਦੀ ਖੇਤਰ ਫਿਲੌਰ ਵਿਚ ਹਥਿਆਰ ਤਸਕਰਾਂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਇਕ ਤਸਕਰ ਨੂੰ ਗੋਲੀ ਲੱਗੀ। ਬਾਵਜੂਦ ਉਸ...

ਵਿਜੀਲੈਂਸ ਨੇ ਨਗਰ ਨਿਗਮ ਬਿਲਡਿੰਗ ਇੰਸਪੈਕਟਰ, ਕਲਰਕ ਨੂੰ 6000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਵਿਜੀਲੈਂਸ ਨੇ ਨਗਰ ਨਿਗਮ ਵਿਚ ਤਾਇਨਾਤ ਬਿਲਡਿੰਗ ਇੰਸਪੈਕਟਰ ਵਿਸ਼ਾਲ ਰਾਮਪਾਲ ਤੇ ਕਲਰਕ ਗੁਰਵਿੰਦਰ ਸਿੰਘ ਗੁਰੀ ਨੂੰ ਰਿਸ਼ਵਤ ਲੈਂਦੇ...

CM ਯੋਗੀ ਆਦਿਤਿਆਨਾਥ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਜਾਂਚ ਵਿਚ ਜੁਟੀ ਪੁਲਿਸ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਗੋਲੀ ਮਾਰਨ ਦੀ ਧਮਕੀ ਮਿਲੀ ਹੈ। ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਨੇ ਸੋਸ਼ਲ...

ਬਠਿੰਡਾ : ਦਿਨ-ਦਿਹਾੜੇ ਨੌਜਵਾਨ ਨੇ ਮਹਿਲਾ ‘ਤੇ ਹਮਲਾ ਕਰ ਕੀਤਾ ਗੰਭੀਰ ਜ਼ਖਮੀ, ਜਾਂਚ ‘ਚ ਜੁਟੀ ਪੁਲਿਸ

ਬਠਿੰਡਾ SSP ਆਫਿਸ ਦੇ 100 ਮੀਟਰ ਦੂਰ ਨਾਨ ਕੁਲਚੇ ਦੀ ਰੇਹੜੀ ‘ਤੇ ਨਾਨ ਖਾ ਰਹੀ ਗਰਭਵਤੀ ਔਰਤ ‘ਤੇ ਇਕ ਵਿਅਕਤੀ ਨੇ ਚਾਕੂ ਨਾਲ ਕਈ ਵਾਰ ਕਰਕੇ ਉਸ...

ਵੱਡੀ ਖਬਰ : ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਦਾਖਲੇ ‘ਤੇ ਲਗਾਈ ਰੋਕ

ਫਰਜ਼ੀ ਅਰਜ਼ੀਆਂ ਵਿਚ ਵਾਧੇ ਦੇ ਦਰਮਿਆਨ ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ...

ਵਿਜੀਲੈਂਸ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਤੇ PA ਖਿਲਾਫ ਰਿਸ਼ਵਤ ਦੇ ਮਾਮਲੇ ‘ਚ ਚਾਰਜਸ਼ੀਟ ਕੀਤੀ ਦਾਖਲ

ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਤੇ ਉਸ ਦੇ ਪੀਏ ਰਸ਼ਿਮ ਗਰਗ ਖਿਲਾਫ ਬਠਿੰਡਾ ਅਦਾਲਤ ਵਿਚ...

ਅਤੀਕ ਦੀ ਹੱਤਿਆ ਦੇ ਬਾਅਦ CM ਯੋਗੀ ਦਾ ਪਹਿਲਾ ਬਿਆਨ-‘ਹੁਣ ਕੋਈ ਕ੍ਰਿਮੀਨਲ ਕਿਸੇ ਨੂੰ ਧਮਕਾ ਨਹੀਂ ਸਕਦਾ’

ਮਾਫੀਆ ਅਤੀਕ ਅਹਿਮਦ ਤੇ ਉਸ ਦੇ ਭਰਾ ਦੀ ਹੱਤਿਆ ਦੇ ਬਾਅਦ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ...

ਸੂਡਾਨ ‘ਚ ਛਿੜੀ ਜੰਗ ਵਿਚਾਲੇ ਫ਼ਸੇ ਜੜ੍ਹੀ-ਬੂਟੀਆਂ ਵੇਚਣ ਗਏ 31 ਭਾਰਤੀ, ਮਦਦ ਦੀ ਲਾ ਰਹੇ ਗੁਹਾਰ

ਸੂਡਾਨ ਵਿਚ ਮਿਲਟਰੀ ਤੇ ਪੈਰਾ ਮਿਲਟਰੀ ਦੇ ਵਿਚ ਜਾਰੀ ਲੜਾਈ ਵਿਚ ਕਰਨਾਟਕ ਦੇ 31 ਆਦਿਵਾਸੀ ਫਸ ਗਏ ਹਨ। ਸਾਰੇ ਲੋਕ ਸੂਡਾਨੀ ਸ਼ਹਿਰ ਅਲ-ਫਸ਼ੇਰ ਵਿਚ...

7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫੈਸਲਾ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ NIA ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਿਸ਼ਨੋਈ ਇਸ ਸਮੇਂ...

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਵਧੀਆਂ ਮੁਸ਼ਕਿਲਾਂ , ਸ਼ਾਪਿੰਗ ਮਾਲ ‘ਚ ਪੁੱਜੀ ਵਿਜੀਲੈਂਸ ਦੀ ਟੀਮ

ਹਾਈਕੋਰਟ ਤੋਂ ਜ਼ਮਾਨਤ ਲੈ ਕੇ 5 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ 2 ਟਿਕਾਣਿਆਂ...

ਲੁਧਿਆਣਾ ਬੱਸ ਸਟੈਂਡ ‘ਤੇ MLA ਗੋਗੀ ਦਾ ਛਾਪਾ, ਗੰਦਗੀ ਦੇਖ ਕੇ ਅਫਸਰਾਂ ਦੀ ਲਗਾਈ ਕਲਾਸ

ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ‘ਤੇ ਪਾਰਕਿੰਗ ‘ਚ ਓਵਰਚਾਰਜ ਦੀ ਸ਼ਿਕਾਇਤ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਛਾਪਾ ਮਾਰਿਆ।...

ਲੁਧਿਆਣਾ : ਇੰਜ. ਪੁਨਰਦੀਪ ਸਿੰਘ ਬਰਾੜ ਨੇ ਚੀਫ ਇੰਜੀਨੀਅਰ (P&M) ਵਜੋਂ ਸੰਭਾਲਿਆ ਅਹੁਦਾ

ਬਠਿੰਡਾ : ਇੰਜ. ਪੁਨਰਦੀਪ ਸਿੰਘ ਬਰਾੜ ਨੇ ਅੱਜ ਮੰਗਲਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਪੀ.ਐਂਡ.ਐਮ...

ਟਿਮ ਕੁਕ ਨੇ ਭਾਰਤ ‘ਚ ਖੋਲ੍ਹਿਆ ‘ਐੱਪਲ’ ਦਾ ਪਹਿਲਾ ਸਟੋਰ, ਹਰ ਮਹੀਨੇ ਦਾ ਕਿਰਾਇਆ 42 ਲੱਖ ਰੁ.

ਟੈਕ ਕੰਪਨੀ ਐਪਲ ਦਾ ਪਹਿਲਾ ਅਧਿਕਾਰਤ ਸਟੋਰ ਭਾਰਤ ਵਿੱਚ ਖੁੱਲ੍ਹ ਗਿਆ ਹੈ। CEO ਟਿਮ ਕੁੱਕ ਨੇ ਅੱਜ ਯਾਨੀ 18 ਅਪ੍ਰੈਲ ਨੂੰ ਸਵੇਰੇ 11 ਵਜੇ ਮੁੰਬਈ...

ਤਰਨਤਾਰਨ ‘ਚ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, 2 ਚਚੇਰੇ ਭਰਾਵਾਂ ਸਣੇ 3 ਨੌਜਵਾਨਾਂ ਦੀ ਮੌ.ਤ

ਪੰਜਾਬ ਦੇ ਤਰਨਤਾਰਨ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸਰਹਾਲੀ ਤੋਂ ਚੋਹਲਾ ਸਾਹਿਬ ਜਾਂਦੇ ਸਮੇਂ ਇੱਕ ਕਾਰ ਦਰੱਖਤ ਨਾਲ ਟਕਰਾ ਗਈ।...

ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਕੱਟ ਗਈ ਮੈਚ ਫੀਸ, IPL ਦੇ ਨਿਯਮ ਤੋੜਨ ਦੀ ਮਿਲੀ ਸਜ਼ਾ

ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਆਈਪੀਐਲ ਕੋਡ ਆਫ ਕੰਡਕਟ ਦੀ ਲਪੇਟ ਵਿੱਚ ਆ ਗਿਆ ਹੈ। ਉਸ ਦੀ...

ਫਿਰੋਜ਼ਪੁਰ ‘ਚ ਇੱਕ ਨਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ 2500 ਨਸ਼ੀਲੀਆਂ ਗੋਲੀਆਂ ਤੇ ਫ਼ੋਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਵਿੱਚ ਗੁਰੂਹਰਸਹਾਏ ਪੁਲਿਸ ਨੇ ਇੱਕ ਨਸ਼ਾ ਤਸਕਰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 2500 ਨਸ਼ੀਲੀਆਂ ਗੋਲੀਆਂ,...

ਸੁਖਦ ਖ਼ਬਰ, ਮਾਊਂਟ ਅੰਨਪੂਰਣਾ ‘ਤੇ ਲਾਪਤਾ ਹੋਈ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਜ਼ਿੰਦਾ ਮਿਲੀ

ਬੀਤੇ ਦਿਨ ਅੰਨਪੂਰਨਾ ਦੇ ਕੈਂਪ IV ਦੇ ਨੇੜੇ ਸਿਖਰ ਸਥਾਨ ਤੋਂ ਉਤਰਨ ਵੇਲੇ ਲਾਪਤਾ ਹੋਈ ਭਾਰਤ ਦੀ ਮਸ਼ਹੂਰ ਪਰਬਤਾਰੋਹੀ ਬਲਜੀਤ ਕੌਰ ਨੂੰ ਇੱਕ ਦਿਨ...

ਹਰਿਆਣਾ ‘ਚ ਜਾਅਲੀ NCERT ਕਿਤਾਬਾਂ ਦੀ ਐਂਟਰੀ, 8 ਜ਼ਿਲ੍ਹਿਆਂ ‘ਚ ਛਾਪੇਮਾਰੀ ਕਰਕੇ 6000 ਕਿਤਾਬਾਂ ਜ਼ਬਤ

ਹਰਿਆਣਾ ਦੇ ਕਿਤਾਬ ਬਾਜ਼ਾਰ ‘ਚ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (NCERT) ਦੀਆਂ ਨਕਲੀ ਕਿਤਾਬਾਂ ਦੀ ਐਂਟਰੀ ਹੋਈ ਹੈ। ਇਸ...

ਜਲੰਧਰ ਜ਼ਿਮਨੀ ਚੋਣ, BJP ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਰ ਨੇ ਭਰੀ ਨਾਮਜ਼ਦਗੀ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ‘ਚ ਉਤਸ਼ਾਹ ਵਧਦਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਇੰਦਰ ਇਕਬਾਲ ਸਿੰਘ ਅਟਵਾਲ...

ਲਾਰੈਂਸ ਬਿਸ਼ਨੋਈ ਪਟਿਆਲਾ ਹਾਊਸ ਕੋਰਟ ‘ਚ ਪੇਸ਼, NIA ਨੇ 7 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ

ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (NIA) ਵੱਲੋਂ ਪੰਜਾਬ ਦੀ ਬਠਿੰਡਾ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਨੂੰ ਦਿੱਲੀ ਦੀ...

ਗੈਂਗਸਟਰਾਂ ਵਿਚਾਲੇ ਛਿੜੀ ਜੰਗ, ਬੰਬੀਹਾ ਗੈਂਗ ਨੇ ਜੱਗੂ ਨੂੰ ਦਿੱਤੀ ਧਮਕੀ, ਫੇਸਬੁੱਕ ‘ਤੇ ਪਾਈ ਪੋਸਟ

ਪੰਜਾਬ ‘ਚ ਗੈਂਗਸਟਰਾਂ ਵਿਚਾਲੇ ਜੰਗ ਛਿੜ ਗਈ ਹੈ। ਤਿਹਾੜ ਜੇਲ ‘ਚ ਪ੍ਰਿੰਸ ਤਿਵਾਤੀਆ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਫੇਸਬੁੱਕ...

MSP ‘ਚ ਕਟੌਤੀ ਦੇ ਵਿਰੋਧ ‘ਚ ਕਿਸਾਨਾਂ ਨੇ ਰੋਕੀਆਂ ਟ੍ਰੇਨਾਂ, ਅੱਜ ਸ਼ਾਮ ਤੱਕ ਰਹੇਗਾ ਚੱਕਾ ਜਾਮ

ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕਟੌਤੀ ਦੇ ਵਿਰੋਧ ਵਿੱਚ...

ਵਿਜੀਲੈਂਸ ਵੱਲੋਂ ਸਾਬਕਾ CM ਚੰਨੀ ਨੂੰ ਮੁੜ ਨੋਟਿਸ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹੋਵੇਗੀ ਜਾਂਚ

ਪੰਜਾਬ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਨੋਟਿਸ ਭੇਜਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ...

ਕੈਲੀਫੋਰਨੀਆ ਗੁਰਦੁਆਰਾ ਗੋਲੀਕਾਂਡ ‘ਚ 17 ਕਾਬੂ, ਦੋਸ਼ੀਆਂ ‘ਚ ਵਧੇਰੇ ਸਿੱਖ ਭਾਈਚਾਰੇ ਨਾਲ ਜੁੜੇ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਵਿਚ ਪਿਛਲੇ ਮਹੀਨੇ ਵਾਪਰੀ ਗੋਲੀ ਕਾਂਡ ਦੇ ਸਬੰਧ ਵਿਚ ਪੁਲਿਸ ਨੇ ਵੱਡੇ...

ਮਾਣ ਵਾਲੀ ਗੱਲ ! ਜਲੰਧਰ ਦਾ ਰਾਸ਼ਟਰੀ ਤੈਰਾਕ ਸੁਮਿਤ ਕੈਨੇਡਾ ‘ਚ ਬਣਿਆ ਪੁਲਿਸ ਅਫ਼ਸਰ

ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ ਵਿਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਰਾਸ਼ਟਰੀ ਤੈਰਾਕੀ ਖਿਡਾਰੀ ਸੁਮਿਤ ਸ਼ਰਮਾ ਦੀ...

ਮਹਿਲਾ ਇੰਸਪੈਕਟਰ ਨੂੰ ਰੇਤ ਮਾਫੀਆਵਾਂ ਨੇ ਦੌੜਾ-ਦੌੜਾ ਕੇ ਕੁੱਟਿਆ, ਵੀਡੀਓ ਵਾਇਰਲ

ਬਿਹਾਰ ‘ਚ ਰੇਤ ਨੂੰ ‘ਯੈਲੋ ਗੋਲਡ’ ਕਿਹਾ ਜਾਂਦਾ ਹੈ ਅਤੇ ਸੂਬੇ ‘ਚ ਰੇਤ ਮਾਫੀਆ ਇਸ ‘ਯੈਲੋ ਗੋਲਡ’ ਤੋਂ ਮੋਟੀ ਕਮਾਈ ਕਰਨ ਲਈ ਕੁਝ ਵੀ...

ਅਮਰੀਕਾ ‘ਚ ਲਾਰੈਂਸ-ਭਗਵਾਨਪੁਰੀਆ ਗੈਂਗ ਦੇ 16 ਗੁਰਗੇ ਕਾਬੂ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਅਮਰੀਕਾ ‘ਚ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਗੈਂਗ ਵਾਰ ਦੇ ਖਦਸ਼ੇ ‘ਤੇ ਅਮਰੀਕੀ ਖੁਫੀਆ...

ਸਿਵਲ ਹਸਪਤਾਲ ‘ਚੋਂ ਚੋਰੀ ਬੱਚਾ ਬਰਾਮਦ, ਪੁਲਿਸ ਨੇ 12 ਘੰਟਿਆਂ ‘ਚ ਮੁਲਜ਼ਮ ਜੋੜੇ ਨੂੰ ਦਬੋਚਿਆ

ਸਿਵਲ ਹਸਪਤਾਲ ਲੁਧਿਆਣਾ ਦੇ ਮਦਰਜ਼ ਐਂਡ ਚਾਈਲਡ ਹਸਪਤਾਲ ਦੇ ਵਾਰਡ ਵਿੱਚੋਂ ਬੱਚਾ ਚੋਰੀ ਹੋਣ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ...

ਠੇਕਾ ਮੁਲਾਜ਼ਮਾਂ ਦੀ ਬੱਲੇ-ਬੱਲੇ, ਮਾਨ ਸਰਕਾਰ ਨੇ ਤਨਖਾਹਾਂ ‘ਚ ਕੀਤਾ 15 ਤੋਂ 40 ਫੀਸਦੀ ਵਾਧਾ

ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ’ਤੇ ਤਾਇਨਾਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ। ਵਿੱਤ ਵਿਭਾਗ ਨੇ ਇਸ...

ਐਲਨ ਮਸਕ ਹੁਣ Google-Microsoft ਨੂੰ ਦੇਣਗੇ ਟੱਕਰ! AI ਪਲੇਟਫਾਰਮ ਲਾਂਚ ਕਰਨ ਦਾ ਐਲਾਨ

ਅਰਬਪਤੀ ਐਲਨ ਮਸਕ ਆਰਟੀਫੀਸ਼ੀਅਲ ਇੰਟੈਲੀਜੈਂਸ-ਏਆਈ ਦੇ ਖੇਤਰ ਵਿੱਚ ਮਾਈਕ੍ਰੋਸਾਫਟ ਅਤੇ ਗੂਗਲ ਨੂੰ ਟੱਕਰ ਦੇਣ ਲਈ ਇੱਕ ਏਆਈ ਪਲੇਟਫਾਰਮ ਵੀ...

ਬਠਿੰਡਾ ਮਿਲਟਰੀ ਸਟੇਸ਼ਨ ਕੇਸ, 5 ਦਿਨ ਪੁਲਿਸ ਨਾਲ ਘੁੰਮਦਾ ਰਿਹਾ ਜਵਾਨਾਂ ਦਾ ਕਾਤਲ, ਇੰਝ ਖੁੱਲ੍ਹਿਆ ਰਾਜ਼

ਬਠਿੰਡਾ ਦੇ ਇੱਕ ਮਿਟਰੀ ਸਟੇਸ਼ਨ ‘ਤੇ ਚਾਰ ਫੌਜੀ ਜਵਾਨਾਂ ਦੇ ਕਤਲ ਦਾ ਦੋਸ਼ੀ ਗਨਰ ਦੇਸਾਈ ਮੋਹਨ ਪੰਜ ਦਿਨਾਂ ਤੱਕ ਜਾਂਚ ਟੀਮ ਦੇ ਨਾਲ...

ਕਰਨਾਲ ‘ਚ ਤੜਕਸਾਰ ਵੱਡਾ ਹਾਦਸਾ, ਡਿੱਗੀ 3 ਮੰਜ਼ਿਲਾ ਰਾਈਸ ਮਿੱਲ, ਅੰਦਰ ਸੁੱਤੇ 3 ਮਜ਼ਦੂਰ ਮਰੇ, ਕਈ ਦਬੇ

ਹਰਿਆਣਾ ਦੇ ਕਰਨਾਲ ਦੇ ਤਰਾਵੜੀ ਵਿੱਚ ਮੰਗਲਵਾਰ ਤੜਕੇ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਸਥਿਤ ਸ਼ਿਵ ਸ਼ਕਤੀ ਨਾਮਕ ਰਾਈਸ...

ਪੰਜਾਬ ‘ਚ ਵਧਦੀ ਗਰਮੀ ਵਿਚਾਲੇ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਦੇ ਆਸਾਰ, ਯੈਲੋ ਅਲਰਟ ਜਾਰੀ

ਚੰਡੀਗੜ੍ਹ ਅਤੇ ਪੰਜਾਬ ਵਿੱਚ ਇਸ ਸੀਜ਼ਨ ਦੀ ਪਹਿਲੀ ਗਰਮੀ ਵੇਖੀ ਗਈ। ਸੋਮਵਾਰ ਨੂੰ ਫਰੀਦਕੋਟ ਦਾ ਤਾਪਮਾਨ 42.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,...

5ਵੀਂ ‘ਚ 9 ਤੇ 8ਵੀਂ ‘ਚ 12 ਸਾਲ ਦੇ ਬੱਚੇ, PSEB ਵੱਲੋਂ ਦਾਖਲੇ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਦਾਖ਼ਲਿਆਂ ਸਬੰਧੀ ਦਿਸ਼ਾ-ਨਿਰਦੇਸ਼...

ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ‘ਤੇ ਹਾਈਕੋਰਟ ਨੇ ਅਗਲੇ ਹੁਕਮਾਂ ਤੱਕ ਲਗਾਈ ਰੋਕ

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਮਹਿਲਾ ਕਮਿਸ਼ਨ ਚੇਅਰਮੈਨ ਅਹੁਦੇ ‘ਤੇ ਅਗਲੇ ਹੁਕਮਾਂ ਤੱਕ ਨਿਯੁਕਤੀ ‘ਤੇ ਰੋਕ ਲਗਾਉਂਦੇ ਹੋਏ ਪੰਜਾਬ...

ਦੁਨੀਆ ‘ਚ ਸਭ ਤੋਂ ਲੰਬੀ ਨੱਕ ਵਾਲੇ ਇਨਸਾਨ ਦੀ ਲੰਦਨ ‘ਚ ਬਣੀ ਮੂਰਤੀ, 300 ਸਾਲ ਤੋਂ ਬਰਕਰਾਰ ਹੈ ਰਿਕਾਰਡ

ਉਂਝ ਤਾਂ ਤੁਸੀਂ ਅੱਜ ਤੱਕ ਕਈ ਅਜੀਬ ਵਰਲਡ ਰਿਕਾਰਡਾਂ ਬਾਰੇ ਪੜ੍ਹਿਆ ਤੇ ਸੁਣਿਆ ਹੋਵੇਗਾ ਜਿਨ੍ਹਾਂ ‘ਤੇ ਕਈ ਵਾਰ ਵਿਸ਼ਵਾਸ ਕਰ ਸਕਣਾ ਮੁਸ਼ਕਲ...

ਮਰੀ ਹੋਈ ਦਾਦੀ ਨਾਲ ਗੱਲ ਕਰਦਾ ਹੈ ਇਹ ਸ਼ਖਸ, ਵਾਇਰਲ ਵੀਡੀਓ ‘ਤੇ ਲੋਕਾਂ ਨੂੰ ਨਹੀਂ ਹੋ ਰਿਹੈ ਵਿਸ਼ਵਾਸ

ਮਰੇ ਹੋਏ ਆਦਮੀ ਨਾਲ ਕੋਈ ਗੱਲ ਕਰ ਸਕਦਾ ਹੈ? ਇਹ ਸਿਰਫ ਫਿਲਮਾਂ ਜਾਂ ਕਾਲਪਨਿਕ ਕਹਾਣੀਆਂ ਵਿਚ ਹੀ ਹੋ ਸਕਦਾ ਹੈ ਪਰ ਇਕ ਸ਼ਖਸ ਨੇ ਸੱਚ ਵਿਚ ਅਜਿਹਾ...

ਗਾਹਕਾਂ ਦੀ ਡ੍ਰਿੰਕ ‘ਚ ਆਪਣਾ ਖੂਨ ਮਿਲਾਉਂਦੀ ਹੈ ਇਹ ਮਹਿਲਾ ਵੇਟਰ, ਫੜੇ ਜਾਣ ‘ਤੇ ਦੱਸੀ ਇਹ ਵਜ੍ਹਾ

ਜਾਪਾਨ ਦੇ ਇਕ ਕੈਫੇ ਵਿਚ ਇਕ ਵੇਟ੍ਰੇਸ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਜਦੋਂ ਪਤਾ ਲੱਗਾ ਕਿ ਉਹ ਗਾਹਕਾਂ ਦੇ ਕਾਕਟੇਲ ਡ੍ਰਿੰਕ ਵਿਚ...

PM ਮੋਦੀ ਦੀ ਨਕਲ ਕਰਨਾ ਸ਼ਿਆਮ ਰੰਗੀਲਾ ਨੂੰ ਪਿਆਰ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਫੇਮਸ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ PM ਦੀ ਮਿਮਿਕਰੀ ਕਰਨਾ ਭਾਰੀ ਪੈ ਗਿਆ ਹੈ। ਹਰ ਕੋਈ...

ਮੋਗਾ : ਸਿੰਗਲ ਯੂਜ਼ ਪਲਾਸਟਿਕ ਫੈਕਟਰੀ ‘ਤੇ ਨਗਰ ਨਿਗਮ ਦਾ ਛਾਪਾ, 11 ਹਜ਼ਾਰ ਗਿਲਾਸ ਕੀਤੇ ਜ਼ਬਤ

ਮੋਗਾ ਵਿਚ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦੇ ਪਾਣੀ ਵਾਲੇ ਗਿਲਾਸ ਤਿਆਰ ਕਰਨ ਵਾਲੀ...

ਮੰਤਰੀ ਬੈਂਸ ਦਾ ਐਲਾਨ-‘ਖਿਡਾਰੀਆਂ ਦੀ ਜੀਵਨੀ ਪੜ੍ਹਨਗੇ ਬੱਚੇ, ਸਿਲੇਬਸ ‘ਚ ਹੋਵੇਗੀ ਸ਼ਾਮਲ’

ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸੂਬੇ ਨਾਲ ਸਬੰਧਤ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਾਈ ਜਾਵੇਗੀ। ਇਹ ਜਾਣਕਾਰੀ...

ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ‘ਚ ਪੁਰਸ਼ ਡਬਲਜ਼ ‘ਚ ਜਿੱਤਿਆ ਗੋਲਡ

ਸ਼ਟਲਰ ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ 2023 ਵਿੱਚ ਪੁਰਸ਼ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ।...

ਗ੍ਰਹਿ ਮੰਤਰੀ ਦਾ ਦਾਅਵਾ-‘ਬੀਮਾਰੀ ਦਾ ਬਹਾਨਾ ਬਣਾ ਕੈਦ ਤੋਂ ਬਚ ਕੇ ਬ੍ਰਿਟੇਨ ਭੱਜੇ ਨਵਾਜ਼ ਸ਼ਰੀਫ ਪਰਤਣਗੇ ਪਾਕਿਸਤਾਨ’

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉਲਾਹ ਨੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...

DGP ਗੌਰਵ ਯਾਦਵ ਨੇ ਖੰਨਾ ਦੇ ‘ਸੁਪਰ ਕਾਪ’ ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ਵਜੋਂ ਦਿੱਤੀ ਤਰੱਕੀ

ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਇੰਚਾਰਜ ਜਗਜੀਵਨ ਰਾਮ ਦੀ ਅਗਵਾਈ ਵਾਲੇ ਨਾਕੇ ਤੋਂ ਨਸ਼ਾ ਤਸਕਰਾਂ ਸਣੇ ਕੋਈ ਵੀ ਅਸਮਾਜਿਕ ਤੱਤ ਭੱਜ...

MS ਧੋਨੀ ਨੇ IPL ਤੋਂ ਸੰਨਿਆਸ ਦੀਆਂ ਖਬਰਾਂ ‘ਤੇ ਤੋੜੀ ਚੁੱਪੀ, ਫੈਨਸ ਨੂੰ ਦਿੱਤੀ ਇਹ ਖੁਸ਼ਖਬਰੀ

ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿਚ ਪਹਿਲੀ ਵਾਰ ਆਪਣੇ ਰਿਟਾਇਰਟਮੈਂਟ ਦੀਆਂ ਖਬਰਾਂ...

ਸਤਿੰਦਰ ਸਰਤਾਜ ਦੇ ਚੱਲਦੇ ਸ਼ੋਅ ਵਿਚ ਬੰਬ ਹੋਣ ਦੀ ਸ਼ਿਕਾਇਤ ਨਿਕਲੀ ਅਫਵਾਹ

ਸਿੰਗਰ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਵਿਚ ਬੰਬ ਹੋਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਪ੍ਰੋਗਰਾਮ ਪੱਖੋਵਾਲ ਰੋਡ ਸਥਿਤ ਇੰਡੋਰ ਸਟੇਡੀਅਮ ਵਿਚ...

ਅਤੀਕ ਹੱਤਿਆਕਾਂਡ ਦੇ ਬਾਅਦ ਵੱਡਾ ਫੈਸਲਾ, ਸੀਐੱਮ ਯੋਗੀ ਦੀ ਵਧਾਈ ਜਾਵੇਗੀ ਸੁਰੱਖਿਆ

ਗੈਂਗਸਟਰ ਤੋਂ ਰਾਜਨੇਤਾ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦੇ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ...

ਤਿਰੰਗੇ ਨਾਲ ਗੋਲਡਨ ਟੈਂਪਲ ‘ਚ ਮੱਥਾ ਟੇਕਣ ਆਈ ਲੜਕੀ ਨੂੰ ਰੋਕਿਆ, SGPC ਨੇ ਦਿੱਤੀ ਸਫਾਈ

ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਜਾ ਰਹੀ ਇਕ ਲੜਕੀ ਨੂੰ ਹਰਮੰਦਰ ਸਾਹਿਬ ਪਰਿਕ੍ਰਮਾ ਦੇ ਗੋਲਡਨ ਪਲਾਜਾ ਦਰਵਾਜ਼ੇ...

ਡਰੱਗ ਮਾਮਲੇ ਵਿਚ CM ਮਾਨ ਦੀ ਵੱਡੀ ਕਾਰਵਾਈ, AIG ਰਾਜਜੀਤ ਸਿੰਘ ਨੂੰ ਕੀਤਾ ਬਰਖਾਸਤ

ਪੰਜਾਬ ਦੇ ਹਜ਼ਾਰਾਂ ਕਰੋੜ ਡਰੱਗ ਕੇਸ ਵਿਚ ਸੀਲਬੰਦ ਰਿਪੋਰਟ ਖੋਲ੍ਹਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...

ਜਲੰਧਰ ਜ਼ਿਮਨੀ ਚੋਣ : ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰਿਆ ਨਾਮਜ਼ਦਗੀ ਪੱਤਰ

ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ‘ਆਪ’ ਦੇ ਉਮੀਦਵਾਰ ਸੁਸ਼ੀਲ...

ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ 3 ਦਿਨਾਂ ਦਾ ਬੱਚਾ ਚੋਰੀ, ਬੱਚੇ ਦੀ ਭਾਲ ‘ਚ ਜੁਟੀ ਪੁਲਿਸ

ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ‘ਤੋਂ ਤਿੰਨ ਦਿਨਾਂ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚਾ ਸੋਮਵਾਰ...

ਮੁਕਤਸਰ : ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਗੋ.ਲੀ ਲੱਗਣ ਕਾਰਨ ਮੌ.ਤ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਰਿਕਾਰਡ ਰੂਮ...

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲਾ : ਪੁਲਿਸ ਨੇ ਦੋਸ਼ੀ ਜਵਾਨ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਸੋਮਵਾਰ ਨੂੰ ਇੱਕ ਜਵਾਨ ਨੂੰ...

ਚੰਡੀਗੜ੍ਹ : PGI ‘ਚ ਪਹਿਲੀ ਵਾਰ TVI ਤਕਨੀਕ ਰਾਹੀਂ ਬਚਾਈ ਗਈ 75 ਸਾਲਾ ਬਜ਼ੁਰਗ ਔਰਤ ਦੀ ਜਾਨ

ਚੰਡੀਗੜ੍ਹ ਦੇ ਪੀਜੀਆਈ ਦੇ ਐਡਵਾਂਸਡ ਕਾਰਡਿਅਕ ਸੈਂਟਰ ਵਿੱਚ ਪਹਿਲੀ ਵਾਰ ਟਰਾਂਸਕੈਥੀਟਰ ਐਓਰਟਿਕ ਵਾਲਵ ਇਮਪਲਾਂਟੇਸ਼ਨ (TVI) ਤਕਨੀਕ ਦੀ...

ਜਲੰਧਰ ਲੋਕ ਸਭਾ ਜ਼ਿਮਨੀ ਚੋਣ : ‘ਆਪ’ ਵੱਲੋਂ ਅੱਜ ਭਰੇ ਜਾਣਗੇ ਨਾਮਜ਼ਦਗੀ ਪੱਤਰ

ਜਲੰਧਰ ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ‘ਚ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਕਾਂਗਰਸੀ...

ਗੈਂਗਸਟਰ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ NIA : ਪਟਿਆਲਾ ਹਾਊਸ ਕੋਰਟ ‘ਚ ਹੋਵੇਗੀ ਪੇਸ਼ੀ

NIA ਦੀ ਟੀਮ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਿਜਾਉਣ ਲਈ ਪੰਜਾਬ ਆ ਰਹੀ ਹੈ। ਲਾਰੈਂਸ ਇਸ ਸਮੇਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ...

ਲੁਧਿਆਣਾ ‘ਚ 5 ਮਹੀਨਿਆਂ ‘ਚ 12.5 ਕਿਲੋ ਹੈਰੋਇਨ, 28 ਕਿਲੋ ਅਫੀਮ ਤੇ ਹੋਰ ਕਈ ਨਸ਼ੇ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਹਰ ਰੋਜ਼ ਨਸ਼ਾ ਤਸਕਰ ਫੜੇ ਜਾ ਰਹੇ ਹਨ। ਪਰ ਨਸ਼ਿਆਂ ਦੀ ਸਪਲਾਈ ਚੇਨ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਿਸ...

ਪਾਕਿਸਤਾਨ ਦੀ ਨਾਪਾਕ ਹਰਕਤ: ਅੰਮ੍ਰਿਤਸਰ ਤੋਂ ਡਰੋਨ ਤੇ ਫਾਜ਼ਿਲਕਾ ‘ਤੋਂ 2 ਕਿਲੋ ਹੈਰੋਇਨ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਨਾਕਾਮ ਕਰ...

ਪੰਜਾਬ ‘ਚ ਕੋਰੋਨਾ ਦਾ ਕਹਿਰ : 271 ਨਵੇਂ ਮਾਮਲੇ ਆਏ ਸਾਹਮਣੇ, ਸੂਬੇ ‘ਚ 1546 ਐਕਟਿਵ ਕੇਸ

ਪੰਜਾਬ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਨੇ 4600 ਲੋਕਾਂ ਦੇ ਸੈਂਪਲ ਲਏ ਹਨ।...

ਰੇਲਵੇ ਦੀ ਚਿਤਾਵਨੀ, ਆਨਲਾਈਨ ਟਿਕਟ ਬੁਕ ਕਰਨ ਵੇਲੇ ਨਾ ਕਰੋ ਇਹ ਗਲਤੀ, ਬੈਂਕ ਖਾਤਾ ਹੋ ਜਾਵੇਗਾ ਖਾਲੀ!

IRCTC ਨੇ ਇੱਕ ਜਨਤਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਲੋਕਾਂ ਨੂੰ ‘irctcconnect.apk’ ਨਾਮ ਦੀ ਇੱਕ ਸ਼ੱਕੀ Android ਐਪਲੀਕੇਸ਼ਨ ਨੂੰ ਡਾਊਨਲੋਡ ਨਾ...

ਆਵਾਰਾ ਕੁੱਤਿਆਂ ਦਾ ਆਤੰਕ, ਝੁੰਡ ਨੇ ਸੈਰ ਕਰ ਰਹੇ ਬਜ਼ੁਰਗ ਨੂੰ ਨੋਚ-ਨੋਚ ਮਾਰ ਸੁੱਟਿਆ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਕੈਂਪਸ ਦੇ ਇੱਕ ਪਾਰਕ ਵਿੱਚ ਐਤਵਾਰ ਸਵੇਰੇ ਸੈਰ ਲਈ ਨਿਕਲੇ ਇੱਕ ਬਜ਼ੁਰਗ ਬੰਦੇ ਨੂੰ ਅਵਾਰਾ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, BJP ਐੱਸ.ਸੀ. ਮੋਰਚਾ ਦੇ ਜਨਰਲ ਸਕੱਤਰ ਨੂੰ ਘਰ ਆ ਕੇ ਮਾਰੀ ਗੋਲੀ

ਅੰਮ੍ਰਿਤਸਰ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ BJP ਐਸ.ਸੀ. ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਐਤਵਾਰ ਦੇਰ...

ਮੈਕਸੀਕੋ : ਘਰੇਲੂ ਹਿੰਸਾ ਦੀ ਸ਼ਿਕਾਇਤ ‘ਤੇ ਗਲਤ ਪਤੇ ‘ਤੇ ਪਹੁੰਚੀ ਪੁਲਿਸ, ਬੇਕਸੂਰ ‘ਤੇ ਚਲਾਈ ਗੋਲੀ

ਨਿਊ ਮੈਕਸੀਕੋ ਵਿੱਚ ਤਿੰਨ ਪੁਲਿਸ ਅਧਿਕਾਰੀ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਗਲਤ ਘਰ ਪਹੁੰਚ ਗਏ। ਇਹ ਜਾਣਨ ਦੇ ਬਾਵਜੂਦ...

ਮਹਿੰਗਾਈ ਦੀ ਮਾਰ ਝੱਲ ਰਹੀ ਪਾਕਿਸਤਾਨੀ ਜਨਤਾ ਨੂੰ ਵੱਡਾ ਝਟਕਾ, ਪੈਟਰੋਲ ਹੋਇਆ 282 ਰੁ. ਲੀਟਰ

ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਡੂੰਘੇ ਆਰਥਿਕ ਸੰਕਟ ਅਤੇ ਭੁੱਖਮਰੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਲਗਾਤਾਰ ਵੱਧ ਰਹੀ ਮਹਿੰਗਾਈ ਨੇ...

Carousel Posts